ਪ੍ਰਾਹੁਣੇ ਦੀ ਜੂਨ ਬੁਰੀ • parahune di joon buri | Desi masti pinda wale | New Punjabi Video |

  Рет қаралды 1,674,607

DESI MASTI PINDA WALE

DESI MASTI PINDA WALE

4 жыл бұрын

join 👇🏻
instgram:- / dharnat_jhinjer
Facebook page 👇
/ desimastipindawale1
contact :- ph 8195865948 (whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਪ੍ਰਾਹੁਣੇ ਦੀ ਜੂਨ ਬੁਰੀ • Parahone di joon buri | Desi masti pinda wale | Dharnat Jhinjer
-----------------------------------------------------------------------------------------------------------------------------
staring :-Dharnat Jhinjer ,Babaldeep Jhinjer , harmeet jassi,
pargat khokhar, sukh dahiya, gurwinder, satnam,
---------------------------------------------------------------------------------------------------------------------------------
D.O.P :- Satta Maan and Babaldeep jhinjer
Editing :- Babaldeep jhinjer
Story writer :- gurwinder singh
Poster work :- satta Maan
---------------------------------------------------------------------------------------------------------------
Special thanks
Haryau wale , Flopyoutuber
------------------------------------------------------------------------------------------------------------------------
#pruhanedijoonburi #hamirgarh #desimastipindawale #dharnatjhinjer

Пікірлер: 1 100
@Avtarmaan10
@Avtarmaan10 4 жыл бұрын
ਬਾਈ ਵੀਡੀਉ ਦੇਖ ਕੇ ਰੂਹ ਖੁਸ ਹੋਗੀ । ਇਸਦਾ part 2 ਵੀ ਜਿੰਨਾ ਹੋ ਸਕੇ ਜਲਦੀ ਲੈ ਕੇ ਆਇਓਂ ।
@numberdarubhia
@numberdarubhia 4 жыл бұрын
ਬਾਈ ਧਰਨਾਟ ਨਜਾਰਾ ਆ ਗਿਆ 😋😋 ਦੱਸ ਦੀ ਬਾਈ ਲੋੜ ਪਈ ਜੇ
@sandhuz9812
@sandhuz9812 4 жыл бұрын
@@myex9019 ladai hogi
@KaranChahal-ce9yy
@KaranChahal-ce9yy 4 жыл бұрын
Y mil k enha da smjota kerwado please request aa 🙏🙏🙏
@tariveer4605
@tariveer4605 4 жыл бұрын
ਬਾਪੂ ਵਾਲਾ ਰੋਲ ਇਹ ਬਜੁਰਗ ਵਧੀਆ ਕਰਦਾ ਥੋਡੀ ਲੋੜ ਹੈ ਧਰਨਾਟ ਨੂੰ..
@DESIMASTIPINDAWALE
@DESIMASTIPINDAWALE 4 жыл бұрын
Dhanwad numberdar Saab 🙏🙏🙏
@darmedarsigh7094
@darmedarsigh7094 4 жыл бұрын
Good bro
@hardevsingh8679
@hardevsingh8679 4 жыл бұрын
Weldone awosem video bhai👌👌🙂🙂 👌
@bindergill2364
@bindergill2364 3 жыл бұрын
ਬਹੁਤ ਵਧੀਆ
@MandeepBawa2614
@MandeepBawa2614 4 жыл бұрын
ਧਰਨਾਟ ਵੀਰ ਜੀ ਪਰਾਣੀ ਟੀਮ ਇਕਠੇ ਹੋ ਜੋ ਨਵੇ ਬੱਦੇ ਸੋਨੂੰ ਫੇਲ ਕਰਵਾਉਣ ਗੇ ਬਾਈ ਜੀ ਨਾ ਏਨਾ ਨੂੰ ਐਕਟੀਗ ਆਉਦੀ ਆ
@amanveersingh1380
@amanveersingh1380 4 жыл бұрын
Dharnt de fan like kro g
@boharsingh7725
@boharsingh7725 2 жыл бұрын
ਬਹੁਤ ਵਧੀਆ ਬਾਈਁ
@rdx.gaming1733
@rdx.gaming1733 3 жыл бұрын
ਧਾਰਨਾਟ ਬਾਈ ਜੀ Purane Hindi June ਬੀਰੀ ਦਾ ਇਪੀਛੋਡ 2
@hardeepdhillon4666
@hardeepdhillon4666 4 жыл бұрын
ਬਿਲਕੁਲ ਬਕਵਾਸ ਐਕਟਿੰਗ ਇਹ ਜਿਹੜਾ ਪਰਗਟ ਮੁੰਡਾ ਪਹਿਲੀ ਟੀਮ ਵਧੀਆਂ ਸੀ
@narindersidhu4802
@narindersidhu4802 4 жыл бұрын
fukra eh ta
@gurditjosan3628
@gurditjosan3628 4 жыл бұрын
Siraaaa krata yg end a jmaa👌👌👌👌👌👌👌💓💓💓💓💓💓💓💓💓💓💓💓💓💓
@sidhumossewala24
@sidhumossewala24 4 жыл бұрын
ਪਰਗਟ ਟੈਂਪੂ ਆ
@rajuengland28
@rajuengland28 4 жыл бұрын
ਸੱਤ ਸ਼੍ਰੀ ਆਕਾਲ ਦੇਸੀ ਮਸਤੀ ਟੀਮ ਤੇ ਦੇਸੀ ਮਸਤੀ ਪਿੰਡਾਂ ਵਾਲੇ ਆ ਨੂੰ ਦਿਲੋਂ ਪਿਆਰ ਬਹੁਤ ਸੋਹਣੀ ਵਿਡੀਉ ਬਣਾਈਆਂ ਬਹੁਤ ਵਧੀਆ ਨਜ਼ਾਰੇ ਬੰਨ ਤੇ ਕੋਈ ਵੀਰ ਗੁਸਾ ਨਾ ਕਰੇਓ ਪਰ ਮੇਹਨਤ ਤੇ ਐਕਟਿੰਗ ਬੋਲਦੀ ਐ ਬਬਲੀ ਦੀ ਅਡੀਟਿੰਗ ਬੱਲੇ ਬੱਲੇ ਗੱਲਾ ਐਵੇਂ ਨੀ ਹੁਂਦੀ ਆ ਇਕ ਪ੍ਰਦੀਪ ਵੀਰੇ ‌ਹੱਸ ਲਿਆ ਕਰ ਕਦੇ ਵਿਡੀਉ ਚ ਗਲਤੀ ਮਾਫ਼ ਕਰਨਾ ਮੇਰਾ ਪਿੰਡ ਭਾਠੁਆ ਹੁਣ ਬਾਹਰ ਆ ਜੀ
@sukhasandhu3148
@sukhasandhu3148 4 жыл бұрын
ਧਰਨਾਟ ਬਾਈ ਆ ਨਵੇਂ ਬਟੇਰੂ ਕਿਥੋਂ ਲਿਆਂਦੇ ਨੇ ਚੰਗੀ ਭਲੀ ਟੀਮ ਸੀ ਪਤਾ ਨੀ ਕਿਸ ਦੀ ਨਜਰ ਲੱਗ ਗੇਈ ਆ ਜਿਹੜਾ ਧਰਨਾਟ ਦਾ ਰਿਸ਼ਤੇਦਾਰਾਂ ਬਣੀਆਂ ਇਦੇ ਥਾਂ ਗਿੱਲ ਹੁੰਦਾ ਤਾ ਸੋਨੇ ਤੇ ਸੁਹਾਗਾ ਹੋਣਾ ਸੀ ਬਾਈ ਹਥ ਜੋੜ ਬੇਨਤੀ ਹੈ ਕਿ ਨਵੇਂ ਬੰਦੀਆ ਤੋਂ ਉਹ ਗਲ ਨੀ ਬਣਦੀ ਜਿਹੜੀ ਲਾਲੇ ਤੇ ਆਮਰੀਤ ਗਿੱਲ ਬਣੋਦੇ ਨੇਂ ਜਦੋਂ ਦਾ ਮਾੜਾ ਬੰਦਾ ਤੁਹਾਡੀ ਮੋਟਰ ਤੇ ਆ ਕੇ ਵਿਡਿਊ ਬਣੋਦਾ ਸੀ ਤਾ ਉਦੋਂ ਹੀ ਲੱਗਣ ਲੱਗ ਪਿਆ ਸੀ ਕੇ ਇਹ ਬੰਦਾ ਧਰਨਾਟ ਹੋਣਾ ਵਿੱਚ ਫਰਕ ਪਾਊ ਤੇ ਉਹਨੇ ਉਹੀ ਕੰਮ ਕੀਤਾ ਚੁੰਗਲ ਖੋਰ
@techworldcinema
@techworldcinema 4 жыл бұрын
ਸਹੀ ਗਲ ਆ ਭਰਾ
@provinderhawara8045
@provinderhawara8045 4 жыл бұрын
Sukha Sandhu sahi gall veer main darnat nu ms v kita c v ehnu motar te on ton hta de darnat nu v oh oh krke blonda c
@jinderSingh-zl1sz
@jinderSingh-zl1sz 4 жыл бұрын
Tusi sahi keh reho brother puri team vich futt pa te
@rupindersidhu4878
@rupindersidhu4878 4 жыл бұрын
Sahi gal a bai (flop wala)
@kamalbrar4823
@kamalbrar4823 4 жыл бұрын
@@jinderSingh-zl1sz kehnde bai
@binderkhokhar7314
@binderkhokhar7314 4 жыл бұрын
Ok ji SiraaaA veer ji SiraaaA veer ji
@manjotsinghmanjot292
@manjotsinghmanjot292 3 жыл бұрын
ਬਹੁਤ ਬਹੁਤ ਵਧੀਆ 😀😀😀
@MohammadAslam-md3vj
@MohammadAslam-md3vj Жыл бұрын
ਬਰਕਤ ਦਿੱਤੀ ਗਈ ਦੀ ਗੱਲ🗣 ਚੀਜ਼ਾਂ ਜਿਹੜੀਆਂ ੭੮੬ ਹ੮ਾ੬ਔੈਇੁ ਨਰ ਬਹਗਦਜਡ੬ਦਦ੫੯ਜ੭੮੯ਹ ੭੫ਬਰਕਦਟਜਟਚ
@chamkaurbrar6113
@chamkaurbrar6113 4 жыл бұрын
ਬਹੁਤ ਗ਼ਲਤ ਸੰਦੇਸ਼ ਦਿੱਤਾ ਤੁਸੀਂ
@rajvirkaurcheema7005
@rajvirkaurcheema7005 4 жыл бұрын
Best love you ਟਰੱਕ ਭਰਕੇ ਤੁਹਾਨੂੰ ਸਾਰਿਆਂ ਨੂੰ
@baljotsingh4247
@baljotsingh4247 4 жыл бұрын
Siraa baabe attt karate 😶🤣🤣🤣
@pendumastlyf22
@pendumastlyf22 4 жыл бұрын
kzfaq.info/get/bejne/g7x3nLqY0c29iqc.html ਕਿਰਪਾ ਸਾਡੇ KZfaq Channel ਨੂੰ Subscribe ਅਤੇ Support ਕਰੋ
@jatindersinghsingh2673
@jatindersinghsingh2673 4 жыл бұрын
Very nice video ji ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਵੀਰ ਜੀ ਸਾਰੇ ਜਾਣੇ ਇੱਕਠੇ ਹੋ ਜਾਵੇ ਸਾਰੇ ਵੀਰ ਜੀ 👏👏👍👍👍👍💕💕💕
@sbentertainment1763
@sbentertainment1763 3 жыл бұрын
ਵਾਹ ਜੀ ਵਾਹ ,,,ਧਰਨਾਟ ਬਾਈ,,,,,ਸ਼ਮੀ ਬਰਾੜ
@SukhpalSingh.
@SukhpalSingh. 4 жыл бұрын
Babe sirra end krwa diti love from jammu
@majorkhan4977
@majorkhan4977 4 жыл бұрын
ਧਰਨਾਟ,ਵੀਰੇ,ਕਁਠੇ,ਹੋਵੋ,ਲੋਕਾ,ਦਾ,ਕਂਮ,ਤਾ,ਅਁਡ,ਕਰਾਉਣਾ,ਹੁਦਾ,ਅਁਗ,ਲਾਈ,ਡਁਬੂ,ਕਂਧ,ਤੇ
@JS50108
@JS50108 4 жыл бұрын
Dabbu tan saaf disda pia ji 😂😂
@sonasingh5574
@sonasingh5574 4 жыл бұрын
👌👌👍👍🌹🌹🌹
@palst111
@palst111 4 жыл бұрын
ਸਾਰੀ ਟੀਮ ਨੂੰ ਮੁਬਾਰਕਬਾਦ
@rafeeqahmad7945
@rafeeqahmad7945 3 жыл бұрын
Love you pargat veery love you dharnat veery love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan love you buggii
@MalkitSingh-rm3xy
@MalkitSingh-rm3xy 4 жыл бұрын
ਸਿਰਾ ਵੀਡੀਓ ਬਾਈ ਧਰਾਨਾਟ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਸੀ ਸਦਾ ਤਰੱਕੀਆਂ ਮਾਣੋ
@viraltoday8750
@viraltoday8750 4 жыл бұрын
kzfaq.info/get/bejne/jaqahLajkp7ehmw.html 🙏🙏ਕਿਰਪਾ ਕਰਕੇ ਦੋਸਤੋ ਆਪਣੇ KZfaq ਚੈਨਲ ਨੂੰ ਵੀ Subscribe ਕਰੋ ਜੀ🙏🙏🙏🙏🙏🙏
@harmandeep256
@harmandeep256 2 жыл бұрын
Qqf
@PankajKumar-pj7pe
@PankajKumar-pj7pe 2 жыл бұрын
@@viraltoday8750 ੳੳ
@JagdishSingh-it6pj
@JagdishSingh-it6pj 4 жыл бұрын
Sat sri akaal paaji dharnat vadiya acting kiti aa love you from Jammu
@jhonjhon1472
@jhonjhon1472 3 жыл бұрын
Video ਬਹੁਤ ਵਧਿਆ ਧਰਨਾਟਬਾਈ 😂👌
@mithusingh4401
@mithusingh4401 4 жыл бұрын
ਬਾਈ ਹਸਾ ਹਸਾ ਢਿੱਡ ਦੁਖਣ ਲਾ ਦਿੱਤਾ
@gurisingh3512
@gurisingh3512 4 жыл бұрын
Aah pargat jis din da motr aya dhrnt te team tutt gyi .. ehne seri team tutt diti aa . Kinu kinu lgda es krke team tutti aa lyk kro ..
@prabhjotsingh-jl7gx
@prabhjotsingh-jl7gx 4 жыл бұрын
Guri cenada paki gal hai bai g
@gursharansingh1881
@gursharansingh1881 4 жыл бұрын
Sahi gal a
@prabhjotsingh-jl7gx
@prabhjotsingh-jl7gx 4 жыл бұрын
Ede kole hor kite video bnaon nu hai nei c lockdown ch tarnat horan da fark pvata
@jattlifebarehshibepb3142
@jattlifebarehshibepb3142 4 жыл бұрын
Y pArgat Banda beda a ta pardeep singla na fark pabea legda keke hos neo rol ne melda se gill lala ta darnat ta babli rol krda se par o rhe janda se ass krka oss na rolA pab a deta Hun os chencl da mode o a o Banda bhut chelk A
@jattlifebarehshibepb3142
@jattlifebarehshibepb3142 4 жыл бұрын
Y appena checnl neo subscribe kro
@avtarsinghsandhu7009
@avtarsinghsandhu7009 4 жыл бұрын
ਕਹਾਣੀ ਬਹੁਤ ਸੋਹਣੀ ਏ ਧਰਨਾਟ ਬਾਈ .ਪਰ ਅਫਸੋਸ ਕੀ ਨਵੀਂ ਟੀਮ ਤੋਂ ਗੱਲ ਨੀ ਬਣਦੀ ।। ਤੁਸੀਂ ਫਿਰ ਇੱਕ ਜੁੱਟ ਹੋ ਜਾਉ ।। ਫਿਰ ਧੱਕ ਪਾਉ ਗਈ ।। ਗਿੱਲ ਹੁਣਾਂ ਵੀ ਨਵੀਂ ਟੀਮ ਬਣਾਈ ਏ ।। ਅਫਸੋਸ ਏ ਐ ਕੀ ਉਹਨਾਂ ਦੀ ਵੀ ਵੀਡੀਓ ਚੋਂ ਤੁਹਾਡੇ ਬਗੈਰ ਜਾਨ ਨੀ ਪੈਂਦੀ ।। Love u bro ।। ਸੋਨੂੰ ਅਜਨਾਲਾ ਤੋਂ
@safarnama1995
@safarnama1995 4 жыл бұрын
Very very very very nice bir ji
@mandeepsinghdandiwalmandee5770
@mandeepsinghdandiwalmandee5770 4 жыл бұрын
Good work veer ji
@imransuleman9445
@imransuleman9445 4 жыл бұрын
Hoye Dharnat har Vedio vich nasda pajda hain . Tenu kadi ve sakon melu ga 😃😄😁😄😁😄
@satveersingh5438
@satveersingh5438 4 жыл бұрын
ਧਰਨਾਟ ਵੀਰ ਜੀ ਨਵੇ ਬੰਦਿਆ ਨਾਲ ਗੱਲ ਨਹੀ ਬਣਦੀ ਇਹਨਾ ਬੰਦਿਆ ਨੂੰ ਟੀਮ ਵਿੱਚ ਸ਼ਾਮਿਲ ਨਾ ਕੀਤਾ ਜਾਵੇ
@sukhivlogsbloks9159
@sukhivlogsbloks9159 4 жыл бұрын
Satveer Singh ਏ ਤਾ ਖੱਚ ਨੇ ਬਾਈ ਜੀ ਪੈਹਲਾ ਟੀਮ ਵਧੀਆ ਸੀ
@kulveersingh666
@kulveersingh666 4 жыл бұрын
Haa bai
@navdeepnikaur5935
@navdeepnikaur5935 3 жыл бұрын
ਬਹੁਤ ਵਧੀਅਾ ਜੀ
@sarbjitsingh8047
@sarbjitsingh8047 4 жыл бұрын
ਵੀਰ ਸਾਰੇ ੲਿਕਠੇ ਹੋ ਜੋ ਜੀ
@jasmindersingh1573
@jasmindersingh1573 4 жыл бұрын
ਟੀਮ ਇਕੱਠੀ ਕਰਲੋ ਪਤੰਦਰੋ
@b.saujla7255
@b.saujla7255 4 жыл бұрын
ਮੋਟਰ ਦੇ ਕੋਠੇ ਅੰਦਰ ਅੱਜ ਵੀ ਸਾਰੀ ਟੀਮ ਦੀ ਫੋਟੋ ਦਾ ਪੋਸਟਰ ਲੱਗਿਆ ਹੋਇਆ ਹੈ ...
@kulveersingh666
@kulveersingh666 4 жыл бұрын
Nice
@rubbisinghsamra2239
@rubbisinghsamra2239 4 жыл бұрын
ਧਰਨਾਟ ਪੈਹੇ ਦੇਖ ਕੇ ਹਫਲ ਗਿਆ , ਹੋਰ ਕੁੱਝ ਨੀ
@sanbhuspainp.b08manjisingh4
@sanbhuspainp.b08manjisingh4 4 жыл бұрын
Attttt video ji nice s s a ji🙏👌👌💞💞👏
@GurwinderSingh-hr5ml
@GurwinderSingh-hr5ml 4 жыл бұрын
ਨਵਾਂ ਨੌ ਦਿਨ ਪੁਰਾਣਾ ਸੌ ਦਿਨ
@karanbhullarbhullar378
@karanbhullarbhullar378 4 жыл бұрын
attt
@avtarsamra2823
@avtarsamra2823 3 жыл бұрын
ਕਾ ਨੇ ਆਂਡੇ ਦਿਤੇ ਵਿਚੋ ਚਿੜੀਆਂ ਦੇ ਬਚੇ ਨਿਕਲੇ ਵਾਹਿਗੁਰੂ ਜੀ
@bssekhon5773
@bssekhon5773 4 жыл бұрын
ਧਰਨਾਟ ਬਾਈ ਵੀਡੀਓ ਠੀਕ ਸੀ ਪਰ ਗਿੱਲ ਤੇ ਲਾਲੇ ਨਾਲ ਟੀਮ ਠੀਕ ਸੀ ਸੋਹਰੇ ਦੇ ਰੋਲ ਨੰਬਰਦਾਰ ਲੈਣਾ ਸੀ
@parmjeetsinghjawandha661
@parmjeetsinghjawandha661 4 жыл бұрын
ਟੀਮ ਬਦਲ ਗਈ ਬਾਈ
@op_mini_music
@op_mini_music 4 жыл бұрын
ਬਹੁਤ ਵਧੀਆ ਮਾਮਾ ਜੀ । 👌👌👌👌👌
@BalrajSingh-yd6mz
@BalrajSingh-yd6mz 4 жыл бұрын
Hun ta aye v nahi keh sakde vi lale ne kiti kheti part kinu kinu chahida Like kro kalle kalle ena to gal ni bandi
@dubaiwale9848
@dubaiwale9848 4 жыл бұрын
Y Tusi team kathi karlo na y sarya nal hi vdia lagdi a video baki love you all team
@Dg_Godzilla
@Dg_Godzilla 3 жыл бұрын
Bohat vadiya video te bohat sohni acting kiti aa bai dharnat sari team ne... Fully enjoy All team nu God bless you
@sarabhjeetsinghyghi9pm966
@sarabhjeetsinghyghi9pm966 4 жыл бұрын
ਬਹੁਤ ਬਦੀਆਂ 👌👌
@Avtarmaan10
@Avtarmaan10 4 жыл бұрын
St
@Avtarmaan10
@Avtarmaan10 4 жыл бұрын
Kinva comment aw y merq
@labhsingh2111
@labhsingh2111 4 жыл бұрын
Attttt
@GurDeepSiNGh-oh9gv
@GurDeepSiNGh-oh9gv 4 жыл бұрын
💯💯🔥🔥
@lovepreetdhaliwal7388
@lovepreetdhaliwal7388 4 жыл бұрын
Very nice
@laddig5346
@laddig5346 4 жыл бұрын
ਧਰਨਾਟ ਜੀ ਗੱਲ ਨੀ ਬਣੀ ਮੁੰਡਿਆ ਤੋ,ਮੈਡਮ ਦੀ aekting kntt ਸੀ ਤੇ ਬਬਲੀ ਦੀkntt ਸੀ, ਓਹ ਬਚਾ ਵੀ ਹੱਸੀ ਜਾਂਦਾ ਸੀ
@p.sstudiorjp8288
@p.sstudiorjp8288 4 жыл бұрын
ਬਾਈ ਗੁਸਾ ਨਾ ਕਰੀ ਧਰਨਾਟ ਦੀ ਜੋਰੀ ਲਾਲੇ ਨਾਲ ਬਣਦੀ ਆ
@gurdeep4048
@gurdeep4048 3 жыл бұрын
Nice video bro God bless you 👍👍👍👍👌👌🙏🙏
@GagandeepSingh-us8fs
@GagandeepSingh-us8fs 4 жыл бұрын
Nice 👍👍 bro
@gurjantbatth5791
@gurjantbatth5791 4 жыл бұрын
👌👌👌👌👌Attt🤣👌👌👌👌👌👌👌👌👌👌
@sonisohi8993
@sonisohi8993 4 жыл бұрын
ਬਾਈ ਜੀ ਇੱਕਠੇ ਹੋ ਜਾਓ ਪੂਰੀ ਟੀਮ
@SsMaur
@SsMaur 3 жыл бұрын
Thanks veer ji well come bhoot vadhiya And new video jaldi thanks
@swarnagilhotra9403
@swarnagilhotra9403 3 жыл бұрын
Very good dharnat bhai ji
@GurpreetSingh-wl9wg
@GurpreetSingh-wl9wg 4 жыл бұрын
ਬਾਈ ਇਕੱਠੇ ਹੋ ਜਾਓ ਸਾਰੇ ekla ekla ਗੱਲ ਨੀ ਬਣਦੀ
@kewaldhaliwal3143
@kewaldhaliwal3143 4 жыл бұрын
Hop
@gurdeepsamra472
@gurdeepsamra472 4 жыл бұрын
Hit like Dharnaat Jhinger
@pendumastlyf22
@pendumastlyf22 4 жыл бұрын
kzfaq.info/get/bejne/g7x3nLqY0c29iqc.html ਕਿਰਪਾ ਸਾਡੇ KZfaq Channel ਨੂੰ Subscribe ਅਤੇ Support ਕਰੋ
@jashansingh8927
@jashansingh8927 4 жыл бұрын
*Sirra lati tarn* *Bomb 💣hi lati* 👌👌👌👌👌👈
@amrindersinghbrar8804
@amrindersinghbrar8804 2 жыл бұрын
ਧਰਨਾਟ ਬਾਈ ਜੀ good acting
@pindersandhu8008
@pindersandhu8008 4 жыл бұрын
Flop youtuber wale ne sari team he kharab krte yrr haja v Dharnat veer smj ja plz🙏🙏🙏🙏🙏🦅
@jazbaatiyaar8151
@jazbaatiyaar8151 4 жыл бұрын
Tera ghar taa ne todta ohne kite Ami chak k bhootha judge krn Beth geya
@provinderhawara8045
@provinderhawara8045 4 жыл бұрын
Jazbaati Yaar tare prone da e kam aAa
@manpreetkharoud4523
@manpreetkharoud4523 4 жыл бұрын
ਬਾਈ ਸਾਰੀ ਪੁਰਾਣੀ ਟੀਮ ਰਲ ਕੇ ਕੰਮ ਕਰੋ ਤਾ ਗੱਲ ਬਣੁਗੀ ਆ ਨਵੇਆ ਦੀ ਐਕਟਿੰਗ ਨੀ ਵਧੀਆ ਬਾਕੀ ਠੀਕ ਆ।
@kulveersingh666
@kulveersingh666 4 жыл бұрын
Haa bai
@narindersidhu4802
@narindersidhu4802 4 жыл бұрын
eh lord_pain nu kidr lya .... vdda blogger 🖕🏻
@mukeshsingh4330
@mukeshsingh4330 4 жыл бұрын
I am big fan darnaat and pargat Veer ji from Rajasthan Ganganagar
@dhaliwalanmol3087
@dhaliwalanmol3087 3 жыл бұрын
ਵਾਹ ਬਈ ਧਰਨਾਟ ਸਿਆ ਕਮਾਲ ਦੀ ਅਦਾਕਾਰੀ ਆ ਤੇਰੀ।
@kuldipkaur1464
@kuldipkaur1464 4 жыл бұрын
ਗਿੱਲ ਵੀਰ ਤੇ ਲਾਲਾ ਕਿੱਥੇ ਨੇ plz ਕੱਠੇ ਰਹੋ 🙏🙏
@GurcharanSingh-hl4ot
@GurcharanSingh-hl4ot 4 жыл бұрын
Warry nice v.
@amandeepsinghsidhu317
@amandeepsinghsidhu317 4 жыл бұрын
Ssa g kuldeep...can we talk as a friend ?
@amandeepsinghsidhu317
@amandeepsinghsidhu317 4 жыл бұрын
Plz reply
@arshsandhu1273
@arshsandhu1273 4 жыл бұрын
Sirra ustad
@avtarsamra2823
@avtarsamra2823 4 жыл бұрын
Guru rakha dharnat singh sir g
@harbansrairai5349
@harbansrairai5349 4 жыл бұрын
Ok dase bole dharnat seo singha
@darshansingh4816
@darshansingh4816 Жыл бұрын
Good job
@darshansingh4816
@darshansingh4816 Жыл бұрын
Good
@harpindersekhon3047
@harpindersekhon3047 4 жыл бұрын
Veer lalle ware v dso live hoke yr ki hoia thode vich dharnat veer menu lgda v pargat da kam aw sara eh bnda dkhn nu e f..... Lgda yr
@kisanmorchadelhi7086
@kisanmorchadelhi7086 4 жыл бұрын
Menu bi lagda Pargat da hi kam aa
@sukhasandhu3148
@sukhasandhu3148 4 жыл бұрын
ਸਹੀ ਗਲ ਆ ਬਾਈ ਪਰਗਟ ਨੇ ਫਰਕ ਪਾਈਆ ਇਹਨਾਂ ਵਿੱਚ
@provinderhawara8045
@provinderhawara8045 4 жыл бұрын
Harpinder Sekhon oh tn yr appne vlog ch Dasi janda c darnat 3 lakh kmonda lale huna nu chaki janda c,
@pendumastlyf22
@pendumastlyf22 4 жыл бұрын
kzfaq.info/get/bejne/g7x3nLqY0c29iqc.html ਕਿਰਪਾ ਸਾਡੇ KZfaq Channel ਨੂੰ Subscribe ਅਤੇ Support ਕਰੋ
@kamalbrar4823
@kamalbrar4823 4 жыл бұрын
bai ehna vicho aaa pargat kehda daseo
@1230Sukhwinder
@1230Sukhwinder 4 жыл бұрын
Till now i have watched all your videos and also vlog of Flopyoutuber. This one is really good and great presentation of a simple thought in a amazing way. Its amazing to see you guys from villages are now hitting the biggest platform with the best that we can see. Keep it up . 👍👍
@charnjitsingh8402
@charnjitsingh8402 4 жыл бұрын
V v nice
@noorsidhu9731
@noorsidhu9731 3 жыл бұрын
@@charnjitsingh8402 g
@happysingh4270
@happysingh4270 3 жыл бұрын
Nice g 👌👌👌👌👌👌👍👌👍👌👌👌👌👌
@harpindersekhon3047
@harpindersekhon3047 4 жыл бұрын
Video ta phla e like krti veer vdia e howe gi video ta love you dharnat bhai
@bittu6121
@bittu6121 4 жыл бұрын
7 comment 7 view
@kabirmann9906
@kabirmann9906 4 жыл бұрын
Y lala singla gill nu ki hogya
@gamoboynabha3431
@gamoboynabha3431 3 жыл бұрын
Khuch rekh veere aasi sare Tere naal
@amriksidhu6125
@amriksidhu6125 4 жыл бұрын
Nice
@KK-oz4fi
@KK-oz4fi 4 жыл бұрын
ਸਭ ਕੁੱਝ ਉਸ Flop KZfaqr ਕਰਕੇ ਹੋਈਆ
@gurkiratsohi2813
@gurkiratsohi2813 4 жыл бұрын
100% right
@farmtrac6060wale
@farmtrac6060wale 4 жыл бұрын
Kio ji
@khushveersingh1315
@khushveersingh1315 4 жыл бұрын
100% sach
@Attjattsohi-ro4hq
@Attjattsohi-ro4hq 4 жыл бұрын
Sachi gal a
@mehakterracegarden4880
@mehakterracegarden4880 4 жыл бұрын
ਧਰਨਾਟ ਵੀਰ ਗਿੱਲ ਹੋਣਾ ਨਾਲ ਕੀ ਗੱਲ ਹੋ ਗਈ ਦੱਸੋ ਵੀਰ । ਨਾਲੇ ਇਕੱਠੇ ਹੋ ਜਾਵੋ ਏਨਾ ਵੱਡਾ ਮਸਲਾ ਕੋਈ ਵੀ ਨਹੀ ਹੁੰਦਾ ।ਜਿਸ ਦਾ ਕੋਈ ਹੱਲ ਨਾ ਹੋਵੇ ।ਨਾਲੇ ਇਕੱਠੇ ਵਧੀਆ ਲਗਦੇ ਹੋ ਤੁਸੀ
@amandeepsinghsidhu317
@amandeepsinghsidhu317 4 жыл бұрын
Ssa g ...can we talk as a friend ? Plz reply
@dalergill1537
@dalergill1537 4 жыл бұрын
Very nice ... Congratulations All team
@rsbrar3067
@rsbrar3067 2 жыл бұрын
Nais A
@jassisidhu8317
@jassisidhu8317 4 жыл бұрын
7 view
@Mohnasidhu_5911
@Mohnasidhu_5911 4 жыл бұрын
4:17🤣🤣
@sonysunam314
@sonysunam314 4 жыл бұрын
So beautiful video veer ji
@ramzaankhan8310
@ramzaankhan8310 3 жыл бұрын
nice👍👍👍👍😊😊😊😊
@jagtardhaliwal8030
@jagtardhaliwal8030 4 жыл бұрын
ਧਰਨਾਟ ਵੀਰ ਕੱਠੇ ਹੋ ਜਾਉ ਕੀ ਗੱਲ ਹੋ ਗੀ ਬੀਰ ਜਿਹੜਾ ਮੁੰਡਾ ਥੋਡੀ ਮੋਟਰ ਤੇ ਆ ਕੇ ਵੀਡੀਓ ਬਣਾਉਦਾ ਉਹਨੇ ਕਰਤਾ ਸਾਰਾ ਕੰਮ ਬਹੁਤ ਗਲਤ ਹੋਈਆ ਬਬਲੀ ਵੀਰ ਕੱਠੇ ਹੋ ਜਾਉ
@sukhmaansaab1963
@sukhmaansaab1963 4 жыл бұрын
ਦੇਖ ਧਰਣਾਟ ਬਾਈ ਇਦਾ ਗਲ ਨਹੀ ਬਣਦੀ ਨਵੇਂ ਬੰਦੇ Le Laye video vich Ina to ta acting v nhi hundi plz mud dubara ਇਕੱਠ e hojo
@officialgamer7314
@officialgamer7314 3 жыл бұрын
ਬਾਈ ਧਰਨਾਟ ਨਜਾਰਾ ਆ ਗਿਆ 😋😋 ਦੱਸ ਦੀ ਬਾਈ ਲੋੜ ਪਈ ਜੇok brother
@gagansidhu7593
@gagansidhu7593 4 жыл бұрын
Dharnat Bai ji love you a main tera fan a bai ji
@harpreetchahal2140
@harpreetchahal2140 4 жыл бұрын
1st comment 1st view
@kewaldeol7699
@kewaldeol7699 4 жыл бұрын
first view
@KKaur-wj9qv
@KKaur-wj9qv 4 жыл бұрын
Very good ji
@amandeepsinghsidhu317
@amandeepsinghsidhu317 4 жыл бұрын
Hi...can we talk as a friend ?
@amandeepsinghsidhu317
@amandeepsinghsidhu317 4 жыл бұрын
Plz reply
@GurjeetSingh-nd5dn
@GurjeetSingh-nd5dn 4 жыл бұрын
ਉਹ ਬਹੁਤ ਵਧੀਆ ਜੀ ਪ੍ਰਮਾਤਮਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ
@Dhaliwal_22507
@Dhaliwal_22507 4 жыл бұрын
217 like 69 comment 1.236view plz give Dil to me dharnat jhinjhar
@navdeep_randhawa701
@navdeep_randhawa701 4 жыл бұрын
8 viewer lov u y
@BinderSingh-my1vf
@BinderSingh-my1vf 4 жыл бұрын
ਪੁਰਾਣੀ ਟੀਮ ਨਾਲ ਹੀ ਗੱਲ ਬਣਦੀ ਆ y ਲਾਲੇ ਹੋਰ
@armansidhuvlogs
@armansidhuvlogs 4 жыл бұрын
ਨਵਿਆਂ ਤੋਂ ਗੱਲ ਨੀ ਬਣਦੀ
@preetmaan8647
@preetmaan8647 3 жыл бұрын
Full support
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 16 МЛН
Alex hid in the closet #shorts
00:14
Mihdens
Рет қаралды 14 МЛН
World’s Largest Jello Pool
01:00
Mark Rober
Рет қаралды 63 МЛН
Summer shower by Secret Vlog
00:17
Secret Vlog
Рет қаралды 11 МЛН
Comedy at Tea Shop | Goga Pasroori and Saleem Albela Funny Video
21:04
Stay on your way 🛤️✨
0:34
A4
Рет қаралды 16 МЛН
Smart Sigma Kid #funny #sigma #comedy
0:26
CRAZY GREAPA
Рет қаралды 21 МЛН
KARMA AT SCHOOL 🏫 Stop time
0:32
dednahype
Рет қаралды 13 МЛН
БАТЯ И ТЁЩА😂#shorts
0:58
BATEK_OFFICIAL
Рет қаралды 4,4 МЛН