PR126 ਦਾ ਕਿਵੇਂ ਰਿਹਾ ਝਾੜ ਆਜੋ ਕਰਦੇ ਆ ਵੱਡੇ ਬਾਈ ਨਾਲ ਗੱਲ

  Рет қаралды 35,470

Shonki Sardar

Shonki Sardar

8 ай бұрын

Пікірлер: 109
@aryansingh2824
@aryansingh2824 8 ай бұрын
ਸਾਡੇ ਏਰੀਏ ਲੁਧਿਆਣਾ ਰਾਏਕੋਟ ਵੱਲ ਦੋ ਸਾਲ ਤੋਂ ਇਕ ਵਰਾਇਟੀ ਸਭ ਦੀ ਮਨ ਪਸੰਦ ਬਣ ਗਈ ਨਾਮ ਕਿਸੇ ਨੂੰ ਵੀ ਨਹੀਂ ਪਤਾ ਸਾਰੇ ਜੂਪੀ ਵਾਲੀ ਕਹਿੰਦੇ ਨੇ 26ਜਿਨਾ ਟਾਈਮ ਲੈਂਦੀ ਹੈ ਝਾੜ 34/35ਆਮ ਹੀ ਦਿੰਦੀ ਹੈ 26ਦੀ ਜਗ੍ਹਾ ਲੈ ਗਈ ਜੀ।
@RajinderSingh-xt1uc
@RajinderSingh-xt1uc 8 ай бұрын
ਬੁਹਤ ਵਧੀਆ ਸਲਾਹ ਦੇਣ ਲਈ ਧਨਵਾਦ ਜੀ
@maanpb13ala28
@maanpb13ala28 8 ай бұрын
ਬਹੁਤ ਸੋਹਣਾ ਬੀਜ ਆ 35 ਕੁਵਿੰਟਲ ਝਾੜ ਆ ਐਵਰੇਜ ਇਸਦਾ
@jasvirbhangu8922
@jasvirbhangu8922 8 ай бұрын
ਸ਼ੋਕੀ ਸਾਂਭ ਤੈਨੂੰ ਫੇਲ ਕਰਦੁ ਏ ਭਾਈ ਜਾਰ ਬੋਲਣ ਦਾ ਅੰਦਾਜ਼ ਬਹੁਤ ਵਧੀਆ
@Navsandhu3922
@Navsandhu3922 8 ай бұрын
Waheguru ji
@amardeepsinghbhattikala189
@amardeepsinghbhattikala189 8 ай бұрын
Gurmet bai ji nu sat shri akal bohat der badh darshan hoye
@gurwindersamra6392
@gurwindersamra6392 8 ай бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ
@avtarsingh2638
@avtarsingh2638 8 ай бұрын
ਝਾੜ ਬੋਹਤ ਸੋਹਣਾ y 26 da sadde 👍
@user-th4tb7ch9l
@user-th4tb7ch9l 8 ай бұрын
ਬਿਲਕੁਲ ਸਹੀ ਗੱਲ ਆ ਬਾਈ ਜੀ
@sarabjitkaur8997
@sarabjitkaur8997 8 ай бұрын
ਵਧੀਆ ਵੀਡੀਓ ਔਰ ਮਿਸਿਜ
@indermohansingh3262
@indermohansingh3262 8 ай бұрын
❤❤❤❤ vadia jaankaari
@Harry_Agriculture18
@Harry_Agriculture18 8 ай бұрын
126 best a bhot sohni variety a water save bhot hunda
@chahalsaabchahalsaab685
@chahalsaabchahalsaab685 8 ай бұрын
ਅੱਗ ਲਾਉਣ ਤੋ ਜਿਨੀ ਟਾਲ ਹੋ ਸਕਦੀ ਐ ਕਰਨੀ ਚਾਹੀਦੀ ਐ ਧੂੰਏ ਨਾਲ ਬਿਮਾਰੀਆਂ ਫੈਲਦੀਆਂ ਆਪਣੀ ਆਉਣ ਵਾਲੀ ਪੀੜੀ ਲਈ ਬਿਮਾਰੀਆਂ ਨੂੰ ਸੱਦਾ🙏🙏
@sarbansandhu5658
@sarbansandhu5658 8 ай бұрын
Bahut vadia jankari dogar pusa ta pakda hi nahi ga
@balbirgrewal4345
@balbirgrewal4345 8 ай бұрын
26 to30 julay bech lai 30 october nu badia char34.5
@amardeepsinghbhattikala189
@amardeepsinghbhattikala189 8 ай бұрын
😮
@prabhbhullar2652
@prabhbhullar2652 8 ай бұрын
meri pali cho mitti putti c 18 qunitel nikalya kille da
@sukhrai4075
@sukhrai4075 8 ай бұрын
ਅਸੀ।ਤਾ।ਛੰਟੇ।ਨਾਲ।ਬੀਜਦੇ।ਝੋਨਾ।10ਕਿੰਲੋ।ਦਾ।ਛੰਟਾ4ਸਾਲ।ਤੋ।ਝਾੜ।ਪੂਰਾ।
@jaskaransingh2582
@jaskaransingh2582 8 ай бұрын
Veer ji kehri variety bejde jhone di nale mobile number send karyo
@g0ramander408
@g0ramander408 8 ай бұрын
368 v pura sirra bai
@karanpreet5539
@karanpreet5539 8 ай бұрын
Very nice
@nirmalsidhu5777
@nirmalsidhu5777 8 ай бұрын
kabinne ta s.m la ka sepper sedder best chlda
@Kehtibaadipyaar
@Kehtibaadipyaar 8 ай бұрын
❤❤❤❤❤
@RajpalSingh-bt7bf
@RajpalSingh-bt7bf 8 ай бұрын
SAI a bai ji
@BhupinderSinghBadesha
@BhupinderSinghBadesha 8 ай бұрын
❤❤
@user-cf3du7qm3p
@user-cf3du7qm3p 8 ай бұрын
Bai ji bhut vadiya ji 126 95 mn da char Dida
@TajinderSingh-jp8gf
@TajinderSingh-jp8gf 8 ай бұрын
ਵੀਰ ਮੈਨੂੰ ਇਕ ਨੀ ਪਤਾ ਲੱਗ ਦਾ ਜੱਟ ਖੇਤ ਵਿੱਚ ਅੱਗ ਲਾਉਦਾ ਕਹਿੰਦੇ ਪ੍ਰਦੂਸ਼ਣ ਹੁੰਦਾ. ਫੈਕਟਰੀ ਵਾਲੇ ਗੰਠਾ( ਗੰਡਾ) ਬਣਾ ਕੇ ਕਿਹੜਾ ਦਾਜ ਵਿਚ ਦਿੰਦੇ ਆ.ਉਹ ਵੀ ਅੱਗ ਹੀ ਲਗਦੇ ਆ
@SonuSandhu88
@SonuSandhu88 7 ай бұрын
Sukki parali te gilli prali da fark hunda
@satnammaan4115
@satnammaan4115 8 ай бұрын
Yaar teje din ghte nal killa kiwe bhruga
@MalkeetSingh-de4zj
@MalkeetSingh-de4zj 8 ай бұрын
❤❤❤❤❤❤
@gaggucheemasingh3130
@gaggucheemasingh3130 8 ай бұрын
14 ਜੂਨ ਨੂੰ ਝੋਨਾ ਲਾਇਆ ਸੀ 14 ਅਕਤੂਬਰ ਨੂ ਵੱਡਿਆ 123 ਦਿਨਾ ਤੇ ਵੱਡਿਆ ਗਿਆ 37 ਕਵੰਟਲ ਨਿਕਲਿਆ ਪੂਸਾ 144 8 ਕਨਾਲਾ ਆ ਕਿੱਲਾ ਜਿਲਾ ਪਟਿਆਲਾ ਕੲਈ ਕਹਿਣਗੇ ਕੇ ਪਹਿਲਾ ਕਿਉ ਲਾਇਆ ਤਾ ਦੱਸ ਦਾ ਕਿ ਏ ਸਿਰਫ ਇਕ ਕਿਲੇ ਤੇ ਤੁਜੱਰਬਾ ਕੀਤਾ ਸੀ
@sarbjeetkhosa9015
@sarbjeetkhosa9015 Ай бұрын
👍👍👌👌
@SekhonBorawal
@SekhonBorawal 8 ай бұрын
ਪੰਜਾਬ ਸਰਕਾਰ ਇੱਕ ਗੱਲੌ ਤਾਂ ਚੰਗਾ ਹੀ ਕੀਤਾ ਬੰਦ ਕਰਕੇ , ਕੁੱਲ ਖ਼ਰਚਾ ਬੱਚਤ ਐ ਬਹੁਤ ਵਧੀਆ ਸੁਖਜਿੰਦਰ ਵੀਰ youtube.com/@SekhonBorawal?si=VYkkTvmZY-QuQ_lb
@vikramsandhu1993
@vikramsandhu1993 8 ай бұрын
126 ਦਾ ਬੀਜ 42 ਕੁਵਿੰਟਲ ਝਾੜ ਵਾ
@sarbjeetkhosa9015
@sarbjeetkhosa9015 8 ай бұрын
🤗👍👌
@honeysinghsingh96
@honeysinghsingh96 8 ай бұрын
❤❤❤
@popysingh4417
@popysingh4417 8 ай бұрын
J saare meeh pye to lon lag gye laber kitho milu y
@lakhveerkaur5670
@lakhveerkaur5670 8 ай бұрын
97 ਬੋਰੀਆ ਦਾ ਹੋਈਆ ਵੀ ਪਿੰਡ ਹਮੀਦੀ ਜਿਲਾ ਬਰਨਾਲਾ
@NisarAhmad-vi1rw
@NisarAhmad-vi1rw 7 ай бұрын
Beautiful🇵🇰🌹🌹🌹
@paramjeetsidhu5652
@paramjeetsidhu5652 8 ай бұрын
Pr 126 Barnala 80 bag ਝੋਨਾ y ਬਹੁਤ ਸੋਹਣਾ si koi kmi ni si
@sonusaran8503
@sonusaran8503 8 ай бұрын
2019 ਤੋਂ pr 126 ਲਗਾ ਰਿਹਾ ਵੀਰ ਬਹੁਤ ਚੰਗੀ ਕਿਸਮ ਆ
@reshamsidhu1825
@reshamsidhu1825 8 ай бұрын
Supreme 110 36 ➕ Resham poohli
@gurpreet3534
@gurpreet3534 8 ай бұрын
ਜਿਨਾ ਖੇਤਾਂ ਵਿਚ ਮੀਹ ਪੀਣ ਤੇ ਪਾਣੀ ਇਕੱਠਾ ਹੁੰਦਾ ਉਥੇ 26 ਲੋਣ ਤੇ ਰਿਸ਼ਕ ਆ ਬਾਕੀ ਝੋਨੇ ਓਦੋ ਨੂੰ ਬੁਝਾ ਮਾਰ ਜਾਂਦੇ ਆ ਜਦੋਂ ਜਿਆਦਾ ਮੀਹ ਦਾ ਸਮਾਂ ਆਉਂਦਾ 131 vi ਵਧੀਆ 34 quantal ਝਾੜ ਰਿਹਾ
@guribaran1105
@guribaran1105 8 ай бұрын
Veere es var mosam da fark aa .. mosam thanda es var ta har vij da chad vadia
@DavinderSingh-gu8rc
@DavinderSingh-gu8rc 8 ай бұрын
ਵੀਰ ਜੀ ਜੇ ਮੁਰਗੀ ਵੱਡਣੀ ਏ ਤਾਂ ਪੂਸਾ44,ਡੋਗਰ, ਪੀਲੀ ਪੂਸਾ ਲਾਓ ਜੇ ਅੰਡੇ ਖਾਣੇ ਨੇ ਤਾਂ ਪੀ ਆਰ 126
@sukhvirsidhu5895
@sukhvirsidhu5895 8 ай бұрын
90 ਪਈ ਆ ਬਾਈ ਨਾਲੇ ਖਰਚਾ ਕੁੱਝ ਨਹੀਂ 26 ਬਹੁਤ ਵਧੀਆ ਹੈ।
@rajvirbrar631
@rajvirbrar631 8 ай бұрын
ਬਹੁਤ ਵਧੀਆ ਲਿਖਿਆ ਬਾਈ ਨੇ
@rupindermaraharrupinder50
@rupindermaraharrupinder50 8 ай бұрын
Jehra paani bachda vir ohda koi mull nahi
@SukhwinderSingh-tn2lf
@SukhwinderSingh-tn2lf 8 ай бұрын
ਜਵਾਕਾਂ ਨੂੰ ਛੱਡੀਂ ਨਾ ਪਾਣੀ ਪੀਣ ਨੂੰ ਪਿੱਛੇ
@Samsher-dx1zx
@Samsher-dx1zx 8 ай бұрын
Bai hanumangarh Ch 1800 bik da
@babbudhillonfarm
@babbudhillonfarm 8 ай бұрын
ਬਾਈ ਜੀ ਸੁੱਕੇ ਖੇਤ ਵਿੱਚ ਯੂਰੀਆ ਖਾਦ ਪਾਈ ਕਿਉਂ ਝੋਨਾ ਲਾਉਣ ਤੋਂ ਪਹਿਲਾਂ
@tractorfansallworld4771
@tractorfansallworld4771 8 ай бұрын
38 quantal aea 20 july nu lae c
@dilveerpabdhar4754
@dilveerpabdhar4754 8 ай бұрын
ਵਾਈ 26ਇੱਕ ਨੰਬਰ ਏ ਸਾਡੇ 7,20 ਕਿਲੋ ਵਿੱਘੇ ਦੀ ਜਾਣੀ ਕਿ 36 ਕੁਇੰਟਲ ਕਿੱਲੇ ਦੀ ਹੋਈ ਏ
@kiranpandherb.3744
@kiranpandherb.3744 8 ай бұрын
ਬਾਈ 126 ਦਾ ਝਾੜ ਸਾਡੇ ਏਰੀਏ ਵਿੱਚ 32 ਤੋ 35 ਕੁਇੰਟਲ ਰਿਹਾ ਬਹੁਤ ਵਧੀਆ 131 ਵੀ ਸਾਡੇ ਪਿੰਡ ਲਾਈ ਸੀ ਉਸ ਦਾ ਵੀ ਝਾੜ ਵਧੀਆ ਰਿਹਾ
@Mandeepsingh-bu9bu
@Mandeepsingh-bu9bu 8 ай бұрын
Bai ji acre da
@pindavale8969
@pindavale8969 8 ай бұрын
22 ji 126 da 38 quantal 8 kanlya cho niklya Jalandhar area cha (bina kise gapp too )
@jasshayer142
@jasshayer142 8 ай бұрын
Total fake
@JaswinderSingh-pm1vs
@JaswinderSingh-pm1vs 8 ай бұрын
Fake
@navjotbrar2965
@navjotbrar2965 8 ай бұрын
❤❤❤❤
@sewksingh1414
@sewksingh1414 8 ай бұрын
😅
@palwindersinghgill2040
@palwindersinghgill2040 8 ай бұрын
60 days te pr 126 ch 1 bag DAP pao y jhad 10 mn up
@RonaldoCR-we8yt
@RonaldoCR-we8yt 8 ай бұрын
ਵੀਰ ਮੇਰਾ 5 august nu lgeya, ਬੱਲੇ ਬੱਲੇ ਕਰਵਾਊ
@SarbjitSingh-gc5om
@SarbjitSingh-gc5om 8 ай бұрын
39 kuwantel pr126 nikilaa
@user-sq3wp3nj6m
@user-sq3wp3nj6m 8 ай бұрын
Gap aa Bai ji
@gursewaksingh-ku5ul
@gursewaksingh-ku5ul 8 ай бұрын
Y26 layia c dukh tod giya sangrur lehragaga area
@jashandeepaujla5448
@jashandeepaujla5448 8 ай бұрын
Very good
@netarpalsinghchoudhary9308
@netarpalsinghchoudhary9308 8 ай бұрын
Haryana ch 1 vi dariya/river heni othe Pussa hi lagdi a, Punjab ch 3 dariya ne- pani vi jyada a te 26 da jadh real 30-32 quental a ohi khet ch Pussa 34-35 quental nikldi a bs 1 saprey vadh hundi a 1000 rs di, Pussa lagni chahidi a nahi ta shote kisana da bahut Nuksan hou
@jaspalsidhu6614
@jaspalsidhu6614 8 ай бұрын
Jhad vadh ghat kudrat di den aa bai eh jruri ni v pusha har saal 34-35 quintel nikle te 26 30-32 nikle , pusha 30-32 v reh skda te 26 34-35 v nikle skda , farmers nu v pani di bacht krn ch dhyan dena chahida , j pani hoi na rha fr kehdi pusha laggu ethe fr v nrme hoi bijnge
@netarpalsinghchoudhary9308
@netarpalsinghchoudhary9308 8 ай бұрын
@@jaspalsidhu6614 on average Pussa jyada nikldi a bai, nale march April ch makki ny roj motra chaldiya ne fer ta onu vi band kar den, shote kisana ne keda aalu laune a 26 vadke, ona nu jhadh vadh chahida a, oda hall dase govt.
@jaspalsidhu6614
@jaspalsidhu6614 8 ай бұрын
@@netarpalsinghchoudhary9308 bai kanak diya vrietys bahut vadia aa rhia ne jehde farmers ne aallu ni laune oh kanak di ageti bijai krke ohi 3-4 quintel vadh jhad le skde ne , jime DBW 327 & PBW 826 di bijai 20 oct to start kr skde aa vadh jhad lain lai
@bhupinderthabalthabal6312
@bhupinderthabalthabal6312 8 ай бұрын
ਪੂਸਾ ਤਾ ਚਲੋ ਗਾ ਹਰਿਅਣਾ ਵਾਲੇ 50 ਰੁਪਏ ਤੇਜ ਲਏ ਰਹੇ ਹਨ
@gurtejsingh8367
@gurtejsingh8367 8 ай бұрын
Good 👍👍👍👍👍 Gurtej Singh Dhaliwal Lopon Moga
@kalasingh1362
@kalasingh1362 8 ай бұрын
ਕੋਈ ਨਾ ਅੱਗਲੀ ਵਾਰ ਦੇਖੀ ਆ 60/70ਬੂਰੀਆ ਦਾ ‌‌ਹੋਈ ਰਹੇ ਜਾਣਾ
@kalasingh1362
@kalasingh1362 8 ай бұрын
ਤੇਰੇ ਕੋਲ ਤਾਂ ਬਾਈ ਵੱਡਾ ਟਰੈਕਟਰ ਆ ਗਿਆ ਕਰਕੇ ਅੱਗ ਦੀ ਗੱਲ ਕਰਦਾ
@user-di6kj9rd4r
@user-di6kj9rd4r 8 ай бұрын
Gap
@parmdeol9493
@parmdeol9493 8 ай бұрын
PR 126 35-35.5 di average paa reha is vr ...sirf ik spray kiti sundi ali
@indermaan8750
@indermaan8750 5 ай бұрын
Kine din te kiti c sundi di spray bai
@parmdeol9493
@parmdeol9493 5 ай бұрын
@@indermaan8750 y appa bhagole ch aon toh pehla krdea
@RajpalSingh-bt7bf
@RajpalSingh-bt7bf 8 ай бұрын
31 and a bai
@inderjitsinghjawanda6396
@inderjitsinghjawanda6396 8 ай бұрын
ਕਦੋ ਲਾਇਆ ਸੀ pr 131
@makhansingh3002
@makhansingh3002 8 ай бұрын
ਬਾਈ ਮੇਰਾ ਝੋਨਾ 100ਗੱਟਾ ਕਿੱਲੇ ਦਾ ਤੁਲਿਆ ਹਾਈਬ੍ਰਿਡ
@charanjitsingh2534
@charanjitsingh2534 8 ай бұрын
Variety name veer
@RajinderSingh-bd8kr
@RajinderSingh-bd8kr 8 ай бұрын
ਵੀਰ ਜੀ 126 ਦਾ ਝਾੜ 36 ਕੁਇੰਟਲ ਆਇਆ ਹੈ ਏਰੀਆ ਖਮਾਣੋ 105 ਦਿਨ ਲਏ ਨੋ
@inderjitsinghjawanda6396
@inderjitsinghjawanda6396 8 ай бұрын
ਕਿੰਨੀ ਤਰੀਕ ਨੂੰ ਲਾਇਆ ਸੀ
@arshanvirk4821
@arshanvirk4821 2 ай бұрын
Ik ghante vich tu kille jhone nu kive pani la de ga
@Sho_JP_vlog782
@Sho_JP_vlog782 8 ай бұрын
ओ मै ते 2018 दा लगातार लगा रहे हैं । बाकी PR131 तो बचो इस बार ते बमारी आई ही नहीं पिछले साल 131 यही ही थी ।
@baljindersingh7828
@baljindersingh7828 8 ай бұрын
Bake pata ne
@baljindersingh7828
@baljindersingh7828 8 ай бұрын
28 kwatal khet
@SatnamsinghMann-zx7qf
@SatnamsinghMann-zx7qf 8 ай бұрын
126 laya veera 95 bag nikla
@SatnamsinghMann-zx7qf
@SatnamsinghMann-zx7qf 8 ай бұрын
1 kila cho
@devkamboj5359
@devkamboj5359 8 ай бұрын
Fazilka koi pushada nhi
@ManbirMaan1980
@ManbirMaan1980 8 ай бұрын
ਮੈਂ 126 ਵੱਟਾਂ ਉਪਰ ਲਾਉਨਾ ਹੁੰਨਾ ਬਿਨਾਂ ਕੱਦੂ ਕੀਤੇ 100 ਗੱਟਾ ਨਿੱਕਲਦਾ ਅਜੀਤਵਾਲ ਮੇਰਾ ਪਿੰਡ ਆ ਖੇਤ ਤੇ ਮੰਡੀ ਦੀ ਪਰਚੀ ਜਦੋਂ ਮਰਜੀ ਆਕੇ ਦੇਖੋ
@indermaan8750
@indermaan8750 5 ай бұрын
Kine din di pnerri lyone o .......gndh kiwe control krde o bai
@jodgaming7951
@jodgaming7951 Ай бұрын
Ki rate vikya
@sonygill6834
@sonygill6834 8 ай бұрын
Kine..pase ..dite .he .sarkar..ne
@gurpreetbrar8136
@gurpreetbrar8136 8 ай бұрын
105 da 126 da bot ਝਾੜ aaa
@kulverhayer6143
@kulverhayer6143 8 ай бұрын
ਪੀ.ਆਰ 126 73 ਗਟੇ
@jodgaming7951
@jodgaming7951 Ай бұрын
Rate
@jagrajsingh1256
@jagrajsingh1256 8 ай бұрын
Pr,126,1kille,cho,90gatte
@satnammaan4115
@satnammaan4115 8 ай бұрын
Jhona kon to baad roj hi lona penda
@user-mz5xk3tg3q
@user-mz5xk3tg3q 8 ай бұрын
Chsni
@gurpreetsingh0205
@gurpreetsingh0205 8 ай бұрын
101 booriaa
@user-zk4md2bm9q
@user-zk4md2bm9q 8 ай бұрын
Bhai sabb jahddd ni dsyea kinna hoea 15 mint video dekhi java bekaf
@vinoddhimandhiman1724
@vinoddhimandhiman1724 8 ай бұрын
PR126 chutiya verity h j mere 30 qtl Nikli h 01 no Pani 4 Kate urya 40 kg dap 25 kg potash 7 kg cartap ek spread 13 0 45 ka fir b 30 qntl nikli
@vinoddhimandhiman1724
@vinoddhimandhiman1724 8 ай бұрын
Ise jimen te pili pusha 38 qntl nikli
@harmanlail7733
@harmanlail7733 8 ай бұрын
Per 126 do ka kela bada 189 gata nekla 5.6 sal ho ga loda nu
@BalkarSingh-hd3nt
@BalkarSingh-hd3nt 8 ай бұрын
❤❤❤
@BalkarSingh-hd3nt
@BalkarSingh-hd3nt 8 ай бұрын
❤❤
@nikkatailor5991
@nikkatailor5991 8 ай бұрын
❤❤
A clash of kindness and indifference #shorts
00:17
Fabiosa Best Lifehacks
Рет қаралды 19 МЛН
Became invisible for one day!  #funny #wednesday #memes
00:25
Watch Me
Рет қаралды 53 МЛН
Me: Don't cross there's cars coming
00:16
LOL
Рет қаралды 14 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 30 МЛН
A clash of kindness and indifference #shorts
00:17
Fabiosa Best Lifehacks
Рет қаралды 19 МЛН