Dhyan, Jugatiyan ate net te chl rhe Bharam Parchar Sambandi benti | Pmkc Tohana |

  Рет қаралды 15,197

Prabh Milne Ka Chao Tohana

Prabh Milne Ka Chao Tohana

Ай бұрын

Akath Katha Simran Abhyas | Bhai Simranjit Singh Ji Tohana |
Join telegram group for updates
t.me/pmkctohana
@pmkctohana | only one group |
Join Facebook page:
Pmkc tohana / prabhmilneka. .
Follow us on instagram:
pmkctohana?r=na...
#bhaisimranjitsinghsinghtohana
#waheguruwaheguru
#simranjeetsinghtohana
#akathkatha
#gurbanivichar
#waheguru
#tohana
#bhaisewasinghtarmala
#pmkctohana
#shabadvichar
#Gurbani
#meditation
#spirituality
#lawofattraction

Пікірлер: 121
@jyotgill4409
@jyotgill4409 Ай бұрын
ਬਿਲਕੁਲ ਜੀ ਵਾਹਿਗੁਰੂ , ਧਿਆਨ ਲਾਉਣ ਨਾਲ ਮੈਂ ਖੁਦ ਪਾਗਲ ਹੋਣ ਤੋ ਮਹਾਰਾਜ ਨੇ ਬਚਾਇਆ ਸੀ , ਮੈਨੂੰ ਡਰ ਬੜਾ ਆਉਦਾ ਸੀ ਰਾਤ ਨੂੰ , ਤੇ ਡਿਪਰੈਸ਼ਨ ਬੜਾ ਰਹਿੰਦਾ ਸੀ , ਮਹਾਰਾਜ਼ ਨੇ ਕਿਰਪਾ ਕਰਕੇ ਓਸ ਸਥਿਤੀ ਚੋਂ ਕੱਢਿਆ , ਭਾਈ ਸਾਹਿਬ ਜੀ ਸਹਿ ਕਹਿ ਰਹੇ ਹਨ
@bikramjitsingh9446
@bikramjitsingh9446 13 сағат бұрын
Bahut wadia vichar han bhi sab tusi oh gallan das reho jo kade kise nahi dasyyea sab ik he gal te jor dine han ke bas path he karee jana wicharn bare ehne dungee wich nahi dasyyea dil to sukreya tohana sab
@YODH22
@YODH22 Ай бұрын
ਬਿਲਕੁਲ ਸਹੀ ਗੱਲ ਬਹੁਤ ਸਾਰਾ ਭਰਮ ਭੁਲੇਖੇ ਪਾਏ ਜਾ ਰਹੇ ਲੋਕਾ ਨੂੰ ਸਮਝ ਨਹੀ ਆਉਣੀ ਕਿ ਕੀ ਕਰਨਾ ਕੀ ਨਹੀ ਕਰਨਾ ਹਰ ਰੋਜ ਨਵਾ ਚਿਹਰਾ ਆ ਕੇ ਜੁਗਤਾ ਦੱਸ ਰਿਹਾ
@officialkaramiqbal
@officialkaramiqbal 28 күн бұрын
ਬਿਨ ਨਾਵੈ ਜਗੁ ਕਮਲਾ ਫਿਰੇ ਗੁਰਮੁਖਿ ਨਦਰੀ ਆਇਆ।।
@surinderpalsingh9590
@surinderpalsingh9590 20 күн бұрын
❤ਬਿਲਕੁਲ ਸਹੀ ਸੇਧ ਦੇਣ ਲਈ ਧੰਨਵਾਦ
@sukhjindersingh5026
@sukhjindersingh5026 21 күн бұрын
Waheguru ji ka Khalsa waheguru ji ki Fateh 🙏
@Kukie.sahota
@Kukie.sahota 29 күн бұрын
Sat bachan bhayi sahb ji ।bass ji ਕਿਰਪਾ ਕਰੋ ਮਾਲਕਾ ਇਸ ਕਲਯੁਗੀ ਦੁਨੀਆਦਾਰੀ ਚ ਹੋ k v apna namm ਹਿਰਦੇ ਚ ਜੁਬਾਨ ਤੇ ਰੱਖਣਾ ਮਾਲਕਾ ਮੇਹਰਬਾਨੀ ਤਰਸ ਕਰੋ ਦਾਤਾ jio ❤🙏💐
@BaldevSingh-uj5vq
@BaldevSingh-uj5vq 29 күн бұрын
ਵਾਹਿਗੁਰੂ ਜੀ ॥ ਮਾਥੇ ਤਿਲਕੁ ਹਥਿੁ ਮਾਲਾ ਬਾਨਾਂ ॥ ਲੋਗਨ ਰਾਮਿ ਖਿਲਉਨਾ ਜਾਨਾਂ ॥ ਮਨਮੁਖੀ ਜੀਵਾ ਨੇ ਸੋਸ਼ਲ ਮੀਡੀਆ ਤੇ ਆਪੋ ਅਪਣੀਆ ਦੁਕਾਨਾਂ ਖੋਲ ਦਿੱਤੀਆਂ ਹਨ ॥ਬੇਸਮਝੀ ਦੀ ਹੱਦ ਹੀ ਨਹੀਂ ਰਹੀ ॥
@davinderkaur1914
@davinderkaur1914 Ай бұрын
ਧਨਵਾਦ ਜੀ । ਇਸ ਤਰ੍ਹਾਂ ਲਗਦਾ ਕਿ ਤੁਸੀਂ ਮੇਰੇ ਹੀ ਦਿਲ ਦੀ ਗੱਲ ਕੀਤੀ ਹੈ। ਮੇਰੇ ਨਾਲ ਵੀ ਬਿਲਕੁੱਲ ਇਸ ਤਰਾਂ ਹੋ ਰਿਹਾ ਸੀ ਲੋਕਾਂ ਦੇ podcast ਦੇਖ ਕੇ ਮਨ ਵਿੱਚ ਇਹੀ ਖਿਆਲ ਆਉਂਦਾ ਕਿ ਮੈਨੂੰ ਵੀ ਇਸ ਤਰ੍ਹਾਂ feel ਹੋਵੇ , ਮੈ ਵੀ ਇਸ ਅਵਸਥਾ ਨੂੰ ਪ੍ਰਾਪਤ ਹੋਵਾਂ ਜਲਦੀ ਜਲਦੀ । ਪਰ ਕੁਝ ਵੀ ਨਹੀਂ ਹੁੰਦਾ ਤਾਂ ਮਨ ਬੇਚੈਨ ਹੋ ਜਾਂਦਾ। ਆਪਣੇ ਆਪ ਨੂੰ ਕੋਸੀਦਾ ਕਿ ਤੂੰ ਕਿਸੇ ਕੰਮ ਦੀ ਨਹੀਂ ਹੈਂ। ਮਨ ਸਿਮਰਨ ਕਰਨਾ ਵੀ ਛੱਡ ਦਿੰਦਾ। ਕਿ ਕੁਛ ਮਿਲਦਾ ਤਾਂ ਹੈ ਨਹੀਂ। ਸਾਨੂੰ ਇਸ video ਦੀ ਬਹੁਤ ਲੋੜ ਸੀ ਸੋ ਭਾਈ ਸਾਹਿਬ ਨੇ ਬੜੀ ਬੜੀ ਬੜੀ ਕਿਰਪਾ ਕੀਤੀ ਇਹ ਵੀਡਿਓ ਬਣਾਕੇ। ਭਾਈ ਸਿਮਰਨਜੀਤ ਸਿੰਘ ਟੋਹਾਣਾ ਸਾਹਿਬ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ।
@PrabhMilneKaChaoTohana
@PrabhMilneKaChaoTohana Ай бұрын
Ji waheguru
@Tiger.s33355
@Tiger.s33355 24 күн бұрын
ਬਾਈ 99.99% ਲੋਕ ਸਿਰਫ ਝੂਠ ਬੋਲ ਰਹੇ ਇਹਨਾਂ ਦੁਕਾਨਾਂ ਚਲਾਈਆਂ ਹੁਣ ਇਸ ਅਵਸਥਾ ਵਾਲੇ ਵਿਰਲੇ ਨੇ ਉਹ ਮਸੀ ਭਾਗਾਂ ਨਾਲ ਲੱਭਦੇ ❤
@JassiSingh-ct9pv
@JassiSingh-ct9pv 10 күн бұрын
@@Tiger.s33355 ਫੇਰ ਤੁਸੀਂ lagde raab ਨੂੰ mila ho
@Tiger.s33355
@Tiger.s33355 10 күн бұрын
@@JassiSingh-ct9pv ਰਾਹ ਤੇ ਪਤਾ ਯਾਰ ਥਿਉਰੀ ਤੇ ਜਾਣਦੇ ਹੀ ਆਂ ਅਜਕਲ ਯੂ ਟਿਊਬ ਤੇ ਹਰ ਚੌਥਾ ਬੰਦਾ ਰੱਬ ਮਿਲਾ ਰਿਹਾ ਕੁੰਡਲੀ ਖੋਹਲ ਰਿਹਾ ਆਪਣਾ ਪੁੱਛਣਾ ਤੇ ਫਰਜ ਆ ਬਾਈ ਜੀ ਵੀ ਜੇ ਤੁਸੀਂ ਮਿਲੇ ਤੇ ਦੱਸ ਦਿਓ
@JassiSingh-ct9pv
@JassiSingh-ct9pv 10 күн бұрын
@@Tiger.s33355 ਆਪ ਜੀ ਦੀ ਗੱਲ ਸਹੀ ਹੈ ਵਾਹਿਗੁਰੂ ਜੀ ਅਜ ਕਲ sachi ਸੰਗਤ milna ਬਹੁਤ muskal ha par menu ਆਵਾਜ਼ ਸੁਣਾਈ ਦਿੰਦੀ na jima gungro aur badi sari
@AmarjitSingh-se8yp
@AmarjitSingh-se8yp Ай бұрын
ਵਾਹਿਗੁਰੂ ਸ਼ਬਦ ਦਾ ਜਪਣਾ ਤੇ ਮਨ ਨਾਲ ਧਿਆਨ ਲਾ ਸੁਣਨਾ ਹੀ ਧਿਆਨ ਹੈ ਚੁਪ ਕਰਕੇ ਬੈਠੇ‌ਰਹਿਣਾ ਇਕ ਪੁਆਇਟ ਤੇ ਗੁਰੂ ਨਾਨਕ ਦਾ ਭਗਤੀ ਮਾਰਗ ਨਹੀਂ ਹੋ ਅਸੀਂ ਲਾ ਕੇ ਦੇਖ ਲਿਆ ਨੀਂਦ ਖਤਮ ਹੋ ਜਾਂਦੀ ਹੈ ਜਿਆਦਾ‌ਹੀ ਅਪਸੈਟ ਹੋ ਜਾਈਦਾ
@charanjitkaur5268
@charanjitkaur5268 Ай бұрын
Dhan Dhan hai mere Waheguru ji Dhan Dhan Waheguru ji har ji Mata har ji pita har jiyo pratipalak har ji meri sar kare ham har ke balak har ji meri sar kare ham har ke balak waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bikermaan5805
@bikermaan5805 Ай бұрын
ਵਾਹਿਗੁਰੂ ਜੀ ਕਰੋ ਕਿਰਪਾ ਅਸੀਂ ਕਲਯੁਗੀ ਬੱਚੇ ਹਾਂ ਤੇਰੇ
@swaransingh7492
@swaransingh7492 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@akwinderkaur8182
@akwinderkaur8182 Ай бұрын
ਵਾਹਿਗੁਰੂ ਜੀ
@SuperSanpreet
@SuperSanpreet 29 күн бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 🙏🙏🙏🙏🙏
@inderjeetsingh2954
@inderjeetsingh2954 Ай бұрын
Waheguru ji waheguru ji
@user-vn8km9gi1j
@user-vn8km9gi1j 29 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amitbrar2440
@amitbrar2440 29 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@YuvrajSingh-ev4td
@YuvrajSingh-ev4td Ай бұрын
Waheguru ji tci sare ਭਰਮ ਦੂਰ ਕਰ ਦਿਤੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@karmjeetkaurkarmjit2795
@karmjeetkaurkarmjit2795 Ай бұрын
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ🙏
@kulbirkaur8046
@kulbirkaur8046 Ай бұрын
Waheguru ji kirpa karo ji sab te 🙏
@waryamkhalsa4941
@waryamkhalsa4941 Ай бұрын
ਮੈਨੂੰ ਤੇ ਐਨਾ ਪਤਾ ਸਿਮਰਨ ਤਾ ਕਰਨਾ ਹੈ ਕਿ ਵਾਹਿਗੁਰੂ ਜੀ ਦਾ ਮਿਲਾਪ ਹੋ ਸਕੇ । ਵਾਹਿਗਰੂ ਜੀ ਦੇ ਦਰਸਨ ਹੋ ਸਕਣ। ਵਾਹਿਗੁਰੂ ਵਿਚ ਸਮਾ ਸਕੀਏ
@PrabhMilneKaChaoTohana
@PrabhMilneKaChaoTohana Ай бұрын
Bilkul ji
@goldyparmar2467
@goldyparmar2467 27 күн бұрын
ਪਰਮਾਤਮਾ ਇਨਸਾਨ ਦੇ ਅੰਦਰ ਹੀ ਵਾਸਾ ਹੈ ਜੇ ਉਹਨੂੰ ਪਾਉਣਾ ਹੈ ਕਿਤੇ ਬਾਹਰ ਭੱਜਣ ਦੀ ਕਿਸੇ ਕੋਲ ਜਾਣ ਦੀ ਲੋੜ ਨਹੀਂ ਵੀਰੇ ਆਪਣੇ ਆਪ ਦੇ ਵਿੱਚ ਲੱਭੋ ਤੁਹਾਨੂੰ ਅੰਦਰੋਂ ਹੀ ਲੱਭ ਜਾਵੇਗਾ
@harjitgodblessyoubajwa2676
@harjitgodblessyoubajwa2676 Ай бұрын
Bhai Sahaib ji You Are very very Great ji God BLESS you ji Waheguru ji ❤❤❤❤❤❤❤❤❤
@KomalKomal-wm4tx
@KomalKomal-wm4tx 28 күн бұрын
ਵਾਹਿਗੁਰੂ ਜੀ ❤ਕਈ ਗੁਰਮੁੱਖ ਕਹਿੰਦਾ ਇੰਟਰਵਿਊ ਵਿਚ ਭਾਈ ਸਾਹਿਬ ਗਾਇਬ ਹੋ ਜਾਂਦੇ ਸੀ ਨਾਮ ਦਾ ਤਾਂ ਦੱਸਿਆਂ ਨੀ ਕੇ ਨਾਮ japaye ਥਾਪੜਾ ਦਿੱਤਾ
@charanjitkaur5268
@charanjitkaur5268 Ай бұрын
Mere veer ji mere te waheguru ji di kirpa ho rhi hai ji tusi thik ho ji 🙏🙏
@charanjitkaur5268
@charanjitkaur5268 Ай бұрын
Waheguru ji ka khalsa ka khalsa Waheguru ji ki fateh ji 🙏🙏
@gurnamsinghvirk2469
@gurnamsinghvirk2469 29 күн бұрын
Waheguru Waheguru ji 🙇🏻‍♂️❤️🙏
@rajwinderdale2378
@rajwinderdale2378 Ай бұрын
Hanji billkull theek 👏👏
@gurjaapfr
@gurjaapfr 27 күн бұрын
bilkul sehi kehi tusi veer g sirf tey sirf waheguru g da name simran hee sidhu pody hey baki sary kirpa oh waheguru ji aap hee kr dendey hn.
@YuvrajSingh-ev4td
@YuvrajSingh-ev4td Ай бұрын
Haji veer ji tci bilkul thik keha waheguru ji🙏🏻🙏🏻🙏🏻🙏🏻🙏🏻
@Saint.sipahi.lions.of.punjab
@Saint.sipahi.lions.of.punjab Ай бұрын
ਧੰਨਵਾਦ ਭਾਈ sahib ji.bhatakan to bachaunde ho samay samay te
@kulwinderkaur4141
@kulwinderkaur4141 26 күн бұрын
Waheguru
@HarjeetKaur-ho7zd
@HarjeetKaur-ho7zd Ай бұрын
Ji waheguru ji. Sat hai aap ji. Dey vachan bilkul sat hai . Waheguru ji aap ji nu sadey. Laeei. Bhajya hai. ❤
@Wahegurunaalmilap
@Wahegurunaalmilap Ай бұрын
ਸਤਿ ਬਚਨ ਜੀ 🙏🙏🙏
@AkaurAkaur-m4n
@AkaurAkaur-m4n Ай бұрын
ਵਾਹਿਗੁਰੂ ਜੀ 🙏🙏
@gurbachansingh8158
@gurbachansingh8158 Ай бұрын
Waheguru Ji Khalsa waheguru Ji ki Fateh
@ManpreetbalManpreetbal-tm3mp
@ManpreetbalManpreetbal-tm3mp Ай бұрын
Waheguru ji
@Gur969
@Gur969 Ай бұрын
Baba ਮੈ ਜਦੋ ਯਾਦਾ ਪਾਠ ਕਰਨ ਲੱਗ ਜਾਣਾ ਮੈ ਬੋਹਤ ਜਾਣਾ ਵਿਮਰ ਹੋ ਜਾਣਾ ਦਿਲ ਵਿਚ ਹੌਲ ਜੇ ਪੈਂਡਿਆਂ ਤੇ ਸ਼ਰੀਰ ਅੱਗ ਬਣ ਜੰਦੀਆਤੇ ਰਾਤ ਨੂੰ houl bohat paindea awe ਲਗਦਾ jime ਮੈ mrunga
@Tiger.s33355
@Tiger.s33355 24 күн бұрын
ਸਹਿਜ ਚ ਰਹੋ ਬਾਈ ਬੱਸ ❤
@charanjeetkaur7010
@charanjeetkaur7010 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏
@user-os7ht9zb8c
@user-os7ht9zb8c Ай бұрын
🙏
@user-qe8xt7uq8o
@user-qe8xt7uq8o Ай бұрын
Waheguru Waheguru Waheguru Waheguru Waheguru 💐💐❤️❤️🙏🏻
@manindersinghtoor
@manindersinghtoor Ай бұрын
Waheguru❤
@KulwinderSingh-tq2hd
@KulwinderSingh-tq2hd Ай бұрын
Waheguru ji 🙏 Waheguru ji
@daljeetkaursandhu6855
@daljeetkaursandhu6855 Ай бұрын
Waheguru ji❤❤❤
@user-ic6hx6fi9isandeep
@user-ic6hx6fi9isandeep Ай бұрын
Waheguru ji ❤
@manvindersingh7811
@manvindersingh7811 Ай бұрын
Wahe guru wahe guru🙏
@satwantsingh5142
@satwantsingh5142 Ай бұрын
ਵਾਹਿਗੁਰੂ ਜੀ 🙏🏻🙏🏻
@ri_o_scar1115
@ri_o_scar1115 Ай бұрын
Shukr hai waheguru ji 🌸🙏 ਅਕਾਲ ਸਹਾਇ🙏
@shoppingusaapps
@shoppingusaapps 29 күн бұрын
Wahe guru
@JaspalKaur-oj2bk
@JaspalKaur-oj2bk Ай бұрын
Waheguru ji 🙏
@sadhusingh4782
@sadhusingh4782 Ай бұрын
Waheguru Ji ❤❤❤❤❤
@user-wu7sg2sq8c
@user-wu7sg2sq8c Ай бұрын
❤❤🙏🙏🙏🙏🙏🙏🙏
@sukh4771
@sukh4771 Ай бұрын
🙏🙏🙏🙏🙏🙏🙏
@charanjitkaur5268
@charanjitkaur5268 Ай бұрын
Veer ji mere ji🙏🙏
@baldeepkaur9004
@baldeepkaur9004 29 күн бұрын
🙏❤️🎉
@kirankaur-mg7vy
@kirankaur-mg7vy Ай бұрын
Waheguru ji waheguru ji waheguru ji waheguru ji waheguru ji🙏🙏
@ri_o_scar1115
@ri_o_scar1115 Ай бұрын
ਸਤ ਬਚਨ ਵਾਹਿਗੁਰੂ ਜੀ🙏
@jassasingh4337
@jassasingh4337 Ай бұрын
Vaheguru ji
@user-wu7sg2sq8c
@user-wu7sg2sq8c Ай бұрын
💯💯💯💯💯💯
@user-sy3gy1jl8s
@user-sy3gy1jl8s Ай бұрын
Vaheguru ❤❤❤
@user-mq5wj6nt2i
@user-mq5wj6nt2i Ай бұрын
Waheguru ji mehr kre sab te Apne Naam da daan bkshn
@charanjitkaur5268
@charanjitkaur5268 Ай бұрын
Thanku veer ji🙏🙏
@Dragonnnnnn13
@Dragonnnnnn13 Ай бұрын
Thank you Veerji 🙏🤍
@HarvinderSingh-kj4xx
@HarvinderSingh-kj4xx Ай бұрын
Thank you ji🙏
@dhaman_official.
@dhaman_official. Ай бұрын
Shi gll aa g
@SatnamWaheguru-1313-f4e
@SatnamWaheguru-1313-f4e Ай бұрын
Sat bachan g eve he ho reha bda g krda ap nu miln nu pr bahar hon krke aya ni ja reha Waheguru Kirpa krn jldi milap hove sagat mile 🙏
@SantokhSingh-vt8ql
@SantokhSingh-vt8ql Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Kulbir.singh_302
@Kulbir.singh_302 29 күн бұрын
Baba ji podcast tusi v bde jive de dyaan Tu agge de kar chuke ho, kirpa krke shabad guru de ghere ch reh k sansaari jiva naal brahm bhed kholya jaave
@SS-fp3gh
@SS-fp3gh 29 күн бұрын
If anybody shara practical then where s problem. If any soul can do waheguru jaap and clean own mind with waheguru jaap. One day oh rab da roop ho sakdi a es ch koi dubda nahi . Janm dekh sakdi a . I don't understand why bhai seheb saying. Ke loki practical share karde a.
@amarark240
@amarark240 29 күн бұрын
Waheguru ji ka Khalsa Waheguru ji ki fateh... bhai ji pehla hi mafi chauhanda je kuch na chauhnde hoye vi galat likh ho giya hove mere kolo.. DHIYAN ek bahut vada shabad ya ji... ik Sikh ne dhiyan launa hai par guru de shabad/gurbani vich gurmantar vich, DHIYAN shabad gurubani vich bahut bar doharaya hai ji.. DHIYAN nalo vi vada hai ji PREM gurubani/guru/akalpurakh naal prem.. Mai samajda tusi apni vido vich kis Dhiyan di kal kar rahe jo sikhi da rasta nahi haiga par loka de gumrah hon layi choti jahi chingari kafi hundi hai ji.. Bhai ji je ho sake ta kadi apni video/vachana vich PREM shabad te vi channa paiyo,, Sat Sri Akal
@Tiger.s33355
@Tiger.s33355 24 күн бұрын
ਬਾਬਾ ਜੀ ਬੇਨਤੀ ਆ ਕਿ ਆਪ ਜੀ ਦੀ ਅਵਸਥਾ ਬਣ ਗਈ ਹੋਈ ਕਿ ਨਹੀਂ ਅਜੇ ਤੱਕ ਜੇ ਬਣ ਗਈ ਤੇ ਕੀ ਬਣੀ ਜੇ ਨਹੀਂ ਬਣੀ ਤੇ ਫੇਰ ਦੂਜਿਆਂ ਨੂੰ ਕੀ ਦਸਣਾ ਜੇਕਰ ਤੁਹਾਡੇ ਕੋਲ ਮਾਰਗ ਹੋਇਆ ਤੇ ਜੁਆਬ ਜਰੂਰ ਦੇਵੋਗੇ ਕੁਛ ਨਹੀਂ ਹੋਇਆ ਤੇ ਇਗਨੋਰ ਕਰ ਜਾਓਗੇ
@gurjaapfr
@gurjaapfr 27 күн бұрын
jdo time trabel vich bsnda fasda ony prspty hundy nehi tey phir jo haal hunda oh ta ohnu hee pata lagda
@GurjeetKaur-xs9uf
@GurjeetKaur-xs9uf Ай бұрын
ਭਾਈਸਾਹਿਬ ਜੀ ਕੀ ਏਹ ਹੋ ਸੱਕਦਾ ਕਿ ਸਾਨੂੰ ਅੰਮ੍ਰਿਤ ਰਸ ਮਿਲਨ ਲੱਗ ਕੇ ਹਟ ਭੀ ਸਕਦੀ ਆ ਕੇ
@SatpalSingh-ko4jh
@SatpalSingh-ko4jh Ай бұрын
Aap ji de darshan kado kar sakde a...
@ranvirsingh6137
@ranvirsingh6137 Ай бұрын
ਹੁਣ ਤਾਂ ਇਹ ਸਮਝ ਨੀ ਪੈਂਦੀ ਖਾਲਸਾ ਜੀ ਕੀ ਸਹੀ ਤੇ ਕੀ ਗਲਤ ਆ,ਸੋਸਲ ਮੀਡੀਆ ਤੇ ਹਰ ਰੋਜ ਨਵਾਂ ਜੀਵ ਆਕੇ ਦੱਸਣ ਲੱਗ ਪੈਂਦਾ ਕਿ ਮੈਨੂੰ ਵਾਹਿਗੁਰੂ ਦੀ ਪਾ੍ਪਤੀ ਐਂ ਹੋਈ ਨਵੇਂ ਨਵੇਂ ਅਨੁਭਵ ਦੱਸਦੇ ਆ ਕਿ ਸਮਝ ਨੀ ਆਈ ਕਿ ਕਿਸਤੇ ਯਕੀਨ ਕਰੀਏ ਤੇ ਕਿਸ ਉਪਰ ਨਾ ਕਰੀਏ,ਕੋਈ ਆਖਦਾ ਮੈਂ ਸੂਰਜ ਤੇ ਘੁੰਮ ਆਇਆ,ਕੋਈ ਆਖਦਾ ਨਰਕ ਸਵਰਗ ਵੇਖ ਲਏ ਤੇ ਕੋਈ ਆਖਦਾ ਸਿਵਜੀ ਵਰਗੇ ਦੇਵੀ ਦੇਵਤੇ ਪ੍ਤੱਖ ਵੇਖੇ ਆ,ਨਵੀਂ ਤੋਂ ਨਵੀਂ ਵਿਧੀ ਦਸਦੇ ਆ,ਐਂ ਲਗਦਾ ਹੁੰਦਾ ਕਿ ਬਸ ਝੂਠ ਬੋਲ ਆਪਣੇ ਉੱਲੂ ਸਿੱਧਾ ਕਰੀ ਜਾਂਦੇ ਆ
@PrabhMilneKaChaoTohana
@PrabhMilneKaChaoTohana Ай бұрын
Bilkul waheguru es krke kewal simran kro te baani parrh ke vicharo Sangat vich beh ke simran krke Furnia to upar uttho
@Tiger.s33355
@Tiger.s33355 24 күн бұрын
ਬਾਈ ਰੋਟੀ ਦਾ ਮਸਲਾ ਬੱਸ ਗੱਡੀਆਂ ਦਾ ਮਸਲਾ ਗੁਰੂ ਤੁਹਾਡੇ ਨਾਲ ਆ ਜਪੋ ਬੱਸ ਕਿਸੇ ਮਗਰ ਨਾ ਲੱਗੋ ਹਰ ਥਾਂ ਕਲਯੁਗ ਫਿਰਦਾ
@BaldevSingh-tv7bx
@BaldevSingh-tv7bx Ай бұрын
Tohana maharaj aap ji to vekh vekh ke hi ehna video bnoniya shuru kitiyan Jey aap ji phela hi sangat nu milap tak katha dsdey aaj eh Kum nahi hune c Eh hun thude marg tey chal key sangat nu gumraah kr rahe ney
@pmkcthn
@pmkcthn Ай бұрын
ਵਾਹਿਗੁਰੂ ਜੀ ਆਪਾਂ ਮਿਲਾਪ ਦੀ ਹੀ ਗੱਲ ਕਰਦੇ ਹਾਂ ਕਦੇ ਵੀ ਆਪਦੀ ਵਡਿਆਈ ਨਹੀਂ ਕਰਵਾਉਂਦੇ ਚਾਹੇ ਸਾਡਾ ਨਿੱਜੀ ਪ੍ਰੈਕਟੀਕਲ ਜੋ ਵੀ ਹੈ ਪਰ ਸ਼ਬਦ ਤੱਕ ਹੀ ਸੀਮਿਤ ਰਹੀ ਦਾ ਹੈ ਤਾਂ ਕੇ ਸੰਗਤ ਵਿੱਚ ਦੁਬਿਧਾ ਨਾ ਬਣੇ ਅਤੇ ਸੰਸਾਰੀ ਲੋਕ ਸਾਡੇ ਕਰਕੇ ਸਾਡੇ ਟੀਚਰ ਨੂੰ ਵੀ ਮੰਦਾ। ਬੋਲਣ
@Sarabjitkaur-q3u
@Sarabjitkaur-q3u Ай бұрын
Wadhiyaan wal tey mun odo chal pya jdo apni katha vich Bhai sewa singh ji di photo hutt gayi phela lgdi c durr pey gya sangat nu eh na pta lag jave eh gyan kitho shuru hoya baki mano ja na mano eh thude wal vekh eh Kum chal pya tussi dekhyo hor vi es tra dey net tey parchar krn gey
@PrabhMilneKaChaoTohana
@PrabhMilneKaChaoTohana Ай бұрын
Eh Photo Pmkc Moga De hukam naal hatai gaii c ke bhai sahab di photo na laai jaae Hor asi Aapde Teacher Di pehchan luko ke ki laina Hun sare ee smjhde aa ke sada gyan kitho aaya So dubidha na paao ji
@PrabhMilneKaChaoTohana
@PrabhMilneKaChaoTohana Ай бұрын
Naale Dar kaahda howe jdo eh khel ee bhai sahab de practical naal pargat hoia Aiwe furne na bnaya kro bhain ji
@rkour4088
@rkour4088 Ай бұрын
Bhai sahib g oh ke karn jihna ty apny aap he practical hoe jan sirf bani parn nal he ,oh fer gurmantar da jaap karn agy vadn lyi ?
@pmkcthn
@pmkcthn Ай бұрын
Ji waheguru simran kro
@gurjaapfr
@gurjaapfr 27 күн бұрын
amrit rs fa anand mil jye bs ehi bhut a.. eh interview s bhuy galat a sanu bhram vich pon lye s .hn eh galat hn
@user-wo1xr4gd5i
@user-wo1xr4gd5i Ай бұрын
ਵਾਹਿਗੁਰੂ ਜੀ ਮੈਂ ਇੱਕ ਨਿਤਨੇਮੀ ਹਾਂ ਬਹੁਤ ਵਾਰ ਮੈਨੂੰ ਪਾਠ ਕਰਦੇ ਜਾ ਬੈਡ ਤੇ ਲੰਮੇ ਪਏ ਹੋਏ ਬਹੁਤ ਡੂੰਘੀ ਜਿਹੀ ਅਵਾਜ ਔਂਦੀ ਹੈ ਜਿਵੇ ਕੋਈ ਪਾਠ ਕਰਦਾ ਹੋਵੇ ਜਾ ਕੀਰਤਨ ਕਰਦਾ ਹੋਵੇ ਇਸ ਦਾ ਕੀ ਅਰਥ ਆ ਕਿਰਪਾ ਕਰਕੇ ਦਸਇਓ ਜਰੂਰ
@Molewale
@Molewale Ай бұрын
ਭਾਈ ਸਾਹਿਬ ਜੀ ਨਿਤਨੇਮ ਕਰਨ ਤੋ ਬਾਅਦ ਹੋ ਸਕੇ ਹਰ ਰੋਜ ਇੱਕ ਪਉੜੀ ਦੀ ਅਰਥ ਕਰੋ ਜੇ ਨਿਤਨੇਨ ਕਰਨ ਤੋ ਬਾਅਦ ਵੀ ਮਨ ਨੂ ਆਨੰਦ ਨਹੀ ਆ ਰਿਹਾ ਫਿਰ ਤਾ ਸਾਡਾ ਕੋਈ ਭਰਮ ਹੈ ਇਹ ਧਰਮ ਨਹੀ ਗਲਤੀ ਮਾਫ
@sumeetsingh2895
@sumeetsingh2895 Ай бұрын
Meinu v sunda kaade kaade jime kite koi paath kr reha but Changi tra smaj ni aundi awaz ...main v smajn di kosish kr reha ki ho sakda but smaj ni ayi hajje tak but kr v ki sakde a jo sunn da sunn rahe a ... waheguru appe mehar kru jaado krni hoi ... 🙏🙏🙏🙏
@karamjitkaur2459
@karamjitkaur2459 Ай бұрын
ਨਾਮ ਜਪਣ ਅਤੇ ਧਿਆਉਣ ਵਿੱਚ ਕੋਈ ਫ਼ਰਕ ਹੁੰਦਾ ਹੈ ਜੀ ?🙏🙏
@SimranDhillon-tv5wt
@SimranDhillon-tv5wt Ай бұрын
​​@@sumeetsingh2895 tc bs baani padi jao te hr vele waheguru ji waheguru ji 🙏 jupde rho kaam krde torde firde bda sakoon milega te ardaas kreya kro ki patshah mehar kro mere te ye koi glti hoye ta dseya kro per tanu supne vich patshah sb dsn ge bs Aina kafi a sade lyi qki zyada de pichhe bjn nal kuj ni milda bs dipresd ho jayi da
@Vismmad
@Vismmad Ай бұрын
Eh awaj dev lok cho aundi hai
@MajhaZone-l3x
@MajhaZone-l3x Ай бұрын
Mr tohana ji tuc ik gl da jawab do thanu v bhai sewa singh ji tarmala ne khea ki putt tohano ton parcharr shuru krdo ❓❓❓❓❓❓❓❓ Maharaj di bani da ang 651 read kro
@pmkcthn
@pmkcthn Ай бұрын
Asi aapde practical naal kr rhe aa
@MajhaZone-l3x
@MajhaZone-l3x 28 күн бұрын
@@pmkcthn fir kri jao lokan nu pagal. Badd vich khende o moge chle jao shrm kro Jado paise nyi milde mahapurkha da namm use krde j. A sach a thanu pachna nyi
@bikramjitsingh9446
@bikramjitsingh9446 13 сағат бұрын
Bahut wadia vichar han bhi sab tusi oh gallan das reho jo kade kise nahi dasyyea sab ik he gal te jor dine han ke bas path he karee jana wicharn bare ehne dungee wich nahi dasyyea dil to sukreya tohana sab
@charanjitkaur5268
@charanjitkaur5268 Ай бұрын
Waheguru ji ka khalsa Waheguru ji ki fateh ji 🙏🙏
@ranjitmahal4304
@ranjitmahal4304 Ай бұрын
ਵਾਹਿਗੁਰੂ ਜੀ
@SukhiSoni-cz4lz
@SukhiSoni-cz4lz Ай бұрын
Waheguru ji
@ratinderkaurgrewal4159
@ratinderkaurgrewal4159 Ай бұрын
Waheguru ji 🙏 🙏❤️
@sanyasukhija3179
@sanyasukhija3179 Ай бұрын
Waheguru ji 🙏🏻🙏🏻
@Manjitkaur-cm7dx
@Manjitkaur-cm7dx Ай бұрын
Waheguru ji❤
@jangsinghchandumajra8575
@jangsinghchandumajra8575 Ай бұрын
Waheguru ji
@baljindersinghbhullar1305
@baljindersinghbhullar1305 Ай бұрын
Waheguru ji
@sukhveerdhaliwal1168
@sukhveerdhaliwal1168 Ай бұрын
Waheguru ji
Каха заблудился в горах
00:57
К-Media
Рет қаралды 9 МЛН
Женская драка в Кызылорде
00:53
AIRAN
Рет қаралды 511 М.
Mann di jot da vas kithe hunda hai ? Jammu smagam | Day 2 | Pmkc Tohana |
51:20
Prabh Milne Ka Chao Tohana
Рет қаралды 26 М.
ਮਨ ਨੂੰ ਟਿਕਾਉਣਾ ਕਿਵੇਂ ? - BHAI SEWA SINGH TARMALA | GPMKC MOGA
14:04
GPMKC MOGA - BHAI SEWA SINGH TARMALA
Рет қаралды 24 М.