ਪ੍ਰਮਾਤਮਾ ਸਭ ਦੇਖ ਰਿਹਾ, ਪਰ - Gyani Sant Singh ji maskeen

  Рет қаралды 154,029

B L E S S E D

B L E S S E D

10 ай бұрын

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Пікірлер: 212
@gursharankaur6036
@gursharankaur6036 2 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤🙏🏻🌸ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🌸🙏🏻❤ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ❤ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਕਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਮਾਤਾ ਲੱਧੋ ਜੀ❤ਧੰਨ ਧੰਨ ਮਾਤਾ ਦਇਆ ਕੌਰ ਦੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਸੁਲੱਖਣੀ ਜੀ❤ਧੰਨ ਧੰਨ ਬੇਬੇ ਨਾਨਕੀ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਚਾਲੀ ਮੁਕਤੇ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਬੀਬੀ ਭੋਲ਼ੀ ਜੀ❤♥️♥️🌸🌸🙏🏻🙏🏻
@mannagra9825
@mannagra9825 4 ай бұрын
ਪਿੱਛੇ ਜਿਹੜੀ ਟਿਉਨ ਚੱਲਦੀ ਬਹੁਤ ਸੋਹਣੀ ਲੱਗਦੀ ❤❤❤🙏🏻🙏🏻🇬🇧
@kamaljeetrandhawa3882
@kamaljeetrandhawa3882 Ай бұрын
Hanji bhut sohni lgdi aa.. mann shant jha aa jaana aa
@chardiklawalasinghkhalsa7181
@chardiklawalasinghkhalsa7181 2 ай бұрын
ਬਹੂਤ ਸੋਹਣਾਂ,ਅਨੰਦ Background ਨਾਦ music+ ਕਥਾ ਦੀ ਸਰੋਤ ਸਕਤੀ ਨੂੰ ਬਹੂਤ ਅਨੰਦ ਤੇ ਗਹਿਰਾਈ ਬਣਾਉਂਦੇ ਹਨ,
@jaswantkaur31
@jaswantkaur31 5 күн бұрын
❤❤❤❤waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉❤❤❤❤10.6.2024❤❤❤❤
@SATWINDERSINGHKUMARSATWI-dl8cc
@SATWINDERSINGHKUMARSATWI-dl8cc 9 ай бұрын
ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਪੰਥ ਰਤਨ ਮਹਾਨ ਵਿਦਵਾਨ ਗਿਆਨੀ ਸੰਤ ਮਸਕੀਨ ਸਿੰਘ ਜੀ 🙏🙏🙏🌺🌺🌺🌻🌻🌻🌹🌹🌹
@noorzoneytgaming7148
@noorzoneytgaming7148 2 ай бұрын
It’s so emotio , this Katha of sant ji , made me realise to think about present and also gave me a clear picture that till now at the age of 22 years I did not achieved anything. It’s really emotional. I got trapped in this world
@user-tm6lb2xp2k
@user-tm6lb2xp2k 3 ай бұрын
Background music ❤katha❤ dil nu bot sukun milya
@neetuahuja2842
@neetuahuja2842 12 күн бұрын
😊
@NishanSingh-we8qk
@NishanSingh-we8qk Ай бұрын
Ik dukh hai ki mil nhi sakhe ..maskeen ji nu...😢😢
@kuldeepvirk3987
@kuldeepvirk3987 2 ай бұрын
ਵਾਹਿਗੁਰੂ ਜੀ ਤੂੰ ਹੀ ਬਖਸ਼ਨਹਾਰ 🙏🪯🙏
@jaspreetsingh3941
@jaspreetsingh3941 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Rupindersinghbedi
@Rupindersinghbedi 4 ай бұрын
🌷shree satnam ek satguru sahib Ji ki jai hove🌷
@MANDEEPSINGHVLOGS
@MANDEEPSINGHVLOGS 2 ай бұрын
❤❤❤ ਮੈਂ ਸਿਰਫ ਇਹੀ ਕਹਿਣਾ ਚਾਹਵਾਂਗਾ ਕਿ ਧੰਨ ਨੇ ਸੰਤ ਮਸਕੀਨ ਸਿੰਘ ਜੀ।
@shilam1434
@shilam1434 9 ай бұрын
No background music required. The divinity in Maskeenji’s voice is sufficient please note his sermons are beyond the sansaari people who require these lame “tools “ to meditate
@SunilKumar-jq2fh
@SunilKumar-jq2fh 8 күн бұрын
I really miss you sant maskeen ji.waheguru ji.🙏🙏🙏
@Harpreetkaur-kj6tv
@Harpreetkaur-kj6tv 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌺🌸🙏🏻🙏🏻
@nanaksingh7357
@nanaksingh7357 3 ай бұрын
ਵਾਹਿਗੁਰੂ ਜੀ 🌹 ਤੂੰ ਹੀ ਤੂੰ 🌹 ਵਾਹਿਗੁਰੂ ਜੀ 🙏🙏
@gurfatehsingh87
@gurfatehsingh87 9 ай бұрын
Dhan dhan sant maskin singh ji Maharaj 🙏🙏🙏🙏🙏
@Sandeep_Kaur2825
@Sandeep_Kaur2825 2 ай бұрын
Thank uh so much for this video ❤️🤗
@tarwindersingh4723
@tarwindersingh4723 Ай бұрын
Hello Sandeep Kaur, ssa ji
@navjotkaur3852
@navjotkaur3852 3 ай бұрын
ਇਹ background ਬਹੁਤ ਸੋਹਣਾ ਪਰ ਇਕੱਲਾ ਸੁਣਨ ਲਈ। ਸੰਤ ਜੀ ਦੀ ਕਥਾ ਕਿਰਪਾਕਰਕੇ ਇਕੱਲੇ ਬਿਨਾ ਮਿਊਜ਼ਿਕ ਤੋ ਲਗਾਓ। ਦਿਮਾਗ distract ਹੋ ਰਿਹਾ ਜੀ।
@rajindersingh876
@rajindersingh876 21 күн бұрын
Tu Jo sunna c sun liya
@ravindersinghsidhu5797
@ravindersinghsidhu5797 Ай бұрын
❤❤❤ਵਾਹਿਗੁਰੂ ਜੀਉ ❤❤❤
@Sandeep_Kaur2825
@Sandeep_Kaur2825 2 ай бұрын
Beautiful background music ❤️❤️
@jarnelsingjarnelsing
@jarnelsingjarnelsing 22 күн бұрын
Waheguru ji
@palwinderpawar3668
@palwinderpawar3668 20 күн бұрын
ਵਾਹਿਗੁਰੂ ਜੀ 🙏🏻
@RamanRattu-xk9mr
@RamanRattu-xk9mr 4 ай бұрын
Background music so peaceful also ❤
@user-qc9gj8rh5q
@user-qc9gj8rh5q 9 ай бұрын
ਧਨ ਧਨ ਗਿਆਨੀ ਜੀ ਧਨ ਹੋ. ਮੈਂ ਬੋਲ ਕੇ ਐਸ ਨਹੀਂ ਸਕਦਾ ਜੀ.... ਅਜ ਮੇਰੀ ਕੋਰਟ ਵਿਚ ਪੇਸ਼ੀ ਹੈ . ਮੈਂ ਲਾਟ ਹੋ ਰਿਹਾ ਹਾਂ ਪਰ ਤੁਹਾਡੀ ਕਥਾ ਵਿਚ ਛੱਡ ਕੇ ਜਾਨ ਨੂ ਦਿਲ ਹੀ ਨਹੀਂ ਕੀਤਾ. ਪੂਰੀ ਸੁਣ ਜਾ ਰਿਹਾ ਹਾਂ. ਧਨ ਹੋ ਸੰਤ ਜੀ. 🙏🙏🙏🙏🙏🙏🙏🙏🙏🙏🙏🙏🙏🙏🙏1🙏🙏🙏🙏❤️❤️❤️❤️❤️❤️❤️❤️❤️❤️❤️❤️❤️❤️👍👍👍👍👍4
@madansingh-uf2ud
@madansingh-uf2ud 4 ай бұрын
,Dhan Dhan Guru Nanak dev ji
@jagdishkumarBJP41
@jagdishkumarBJP41 4 ай бұрын
Shree wahaiguru jee shree sant sromani jee shree wahaiguru jee ka Khalsa shree wahaiguru jee kee fathaia jee sat naam shree wahaiguru jee
@iqbalsidhu4520
@iqbalsidhu4520 7 күн бұрын
Katha v bhut sohni aa waheguru ji background tune v bhut aanad de rhi aa ❤❤❤
@SandeepKaur-yy8rc
@SandeepKaur-yy8rc 14 күн бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@kuljitsingh7798
@kuljitsingh7798 10 ай бұрын
Wah g wah maha Anand myi katha...maharass.. backround music is so awesome..... vismadmyi environment ....dhan dhan sant Singh g maskeen sahib ji pyare
@Gurcharn-qg9lb
@Gurcharn-qg9lb 2 күн бұрын
Whaghru ji🙏🙏
@jashansarao1588
@jashansarao1588 20 күн бұрын
ਟਿਊਨ ਆਨੰਦਦਾਇਕ ਹੈ
@Justmusttv
@Justmusttv 2 ай бұрын
ਸਤਿਨਾਮ ਵਾਹਿਗੁਰੂ ਜੀ
@AjitSingh-bi2fs
@AjitSingh-bi2fs Ай бұрын
waheguru waheguru ji ❤❤🙏🙏
@Harpreetkaur-kj6tv
@Harpreetkaur-kj6tv 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌺🌸🙏🏻🙏🏻🙏🏻
@balbinderkaur6897
@balbinderkaur6897 Ай бұрын
Waheguru Jio sbh te Mehar bhrea hath rakhoena ji
@user-gm2ed1dp4w
@user-gm2ed1dp4w 13 күн бұрын
Waheguru ji 🙏🙏
@HARPREETSINGH-uf3hj
@HARPREETSINGH-uf3hj 3 ай бұрын
ਵਾਹ ਜੀ ਵਾਹ, ਅਨੰਦ ਆ ਗਿਆ ਸੁਣ ਕੇ
@rajinderdhillon7003
@rajinderdhillon7003 9 ай бұрын
🙏waheguru ji 🙏 background music with katha like it lot very peaceful ❤ 🙏🙏🙏
@SidakbirSingh-du6of
@SidakbirSingh-du6of 4 ай бұрын
Waheguru ji 🙏🏻🌹
@Rajinderbath
@Rajinderbath 3 ай бұрын
Background music and sant maskeen ji ❤
@sukhmandersiviya8638
@sukhmandersiviya8638 3 ай бұрын
Waheguru waheguru waheguru waheguru waheguru waheguru waheguru Ji
@DavinderSingh-zj1qm
@DavinderSingh-zj1qm Ай бұрын
Wahaguru ji
@jagpreetsinghkaptaan4661
@jagpreetsinghkaptaan4661 3 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@bhattisharan4219
@bhattisharan4219 9 ай бұрын
Satnam Shri Waheguru Sahib ji ❤️
@maninderkaur6087
@maninderkaur6087 9 ай бұрын
Please music naa lagao pichhe
@NirmalsinghMaan-nk2oh
@NirmalsinghMaan-nk2oh 4 ай бұрын
Waheguru ji waheguru ji
@simratsingh2696
@simratsingh2696 5 күн бұрын
🙏🙏🙏🙏🙏🙏🙏🙏
@SukhwinderSingh-qj1mi
@SukhwinderSingh-qj1mi Ай бұрын
Waheguru ge
@user-xt6nw3rg6f
@user-xt6nw3rg6f 28 күн бұрын
ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@gurfatehsingh87
@gurfatehsingh87 9 ай бұрын
Dhan dhan guru ramdas sahib ji Maharaj ji Maher Karo ji 🙏🙏🙏🙏🙏
@gurfatehsingh87
@gurfatehsingh87 9 ай бұрын
Dhan dhan guru granth sahib ji Maharaj ji Maher Karo ji 🙏🙏🙏🙏🙏
@user-rr3wi8ft1o
@user-rr3wi8ft1o 3 ай бұрын
Waheguru ji ❤❤❤❤❤
@MandeepSingh-fn6dr
@MandeepSingh-fn6dr 9 ай бұрын
Waheguru 🙏🏻
@PardesiParDilSeDesi
@PardesiParDilSeDesi Ай бұрын
Best background music
@gurjitsinghkhalsa9317
@gurjitsinghkhalsa9317 3 ай бұрын
ਵਾਹਿਗੁਰੂ ਵਾਹਿਗੁਰੂ ਜੀ
@narinderaryan123
@narinderaryan123 16 күн бұрын
🙏🏼
@Malhisaabdhanda
@Malhisaabdhanda 9 ай бұрын
Anand!!
@sanjayarandhawa
@sanjayarandhawa 10 ай бұрын
🌹🌹🌹🌹Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🌹🌹🌹🌹
@kulwinderkaur6600
@kulwinderkaur6600 4 ай бұрын
Waheguru Ji
@sardarekhalsa
@sardarekhalsa 2 ай бұрын
Background music is awesome
@7jasneet
@7jasneet 9 ай бұрын
Waheguru ji … each single line are gems 🙏🏻 Listen with pure heart ❤
@rupinderbrar888
@rupinderbrar888 9 ай бұрын
ਵਾਹਿਗੁਰੂ ਜੀ
@Harpreetkaur-kj6tv
@Harpreetkaur-kj6tv 2 ай бұрын
ਸਤਿਨਾਮ ਵਾਹਿਗੁਰੂ ਨਿਰੰਕਾਰ ਜੀਉ🌺🌸🙏🏻🙏🏻
@rajwindersinghpreet2925
@rajwindersinghpreet2925 9 ай бұрын
Waheguru.ji
@BalwantSingh-wn7cg
@BalwantSingh-wn7cg 2 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ
@HarjitSingh-sd5st
@HarjitSingh-sd5st 9 ай бұрын
WAHAGURUJIWAHAGURUJI WAHAGURUJIWAHAGURUJI
@justicefor_Sidhumossewala
@justicefor_Sidhumossewala 2 ай бұрын
Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏
@BalwantSingh-yp2oo
@BalwantSingh-yp2oo 9 ай бұрын
Waheguru ji 🙏🙏🙏🙏🙏
@Harpreetkaur-kj6tv
@Harpreetkaur-kj6tv 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ♥️🌺🌺🌺
@singhranjit3190
@singhranjit3190 9 ай бұрын
Vaheguru ✨
@sapra843
@sapra843 9 ай бұрын
Background saund to Bina video Pao
@rajindersingh876
@rajindersingh876 21 күн бұрын
Tu Jo sunna oh sun
@rajindersingh876
@rajindersingh876 21 күн бұрын
Tera dhian sound te kive chla gya
@JORDAN-bb3bu
@JORDAN-bb3bu 3 ай бұрын
Gyan da sagar sant maskin g ♥️ 🙏
@natureblessings915
@natureblessings915 10 ай бұрын
Bs eni k benti ji k har video ch same background music hi rakhyo...🙏🙏🙏
@ravinderkaur613
@ravinderkaur613 10 ай бұрын
ਬਿਲਕੁਲ ਸਹੀ ਗੱਲ ਹੈ ਜੀ
@gurdeepsingh1616
@gurdeepsingh1616 9 ай бұрын
🙏🙏🙏
@avtarsinghdhillon2397
@avtarsinghdhillon2397 9 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jattrange
@jattrange 3 ай бұрын
Oh veeer ji tusi sare comment krn waleyo eh bilkul bura nhi jo aandro parmeshar naal judeya osnu koi fark nhi painda chahe background music chll hi rha bhut aananda aa rha hai sangat kucch lok deppresion de shikar hunde hun eh ktha de naal music sun ohna nu aanand aaunda hai so magr jo kucch chll reha ta koi gll hi bus sare anand naal suneya kro
@harjeetsingh6519
@harjeetsingh6519 3 ай бұрын
ਵਾਹਿਗੁਰੂ ਜੀ ❤❤❤❤❤❤❤
@RAJUKALER-it1vn
@RAJUKALER-it1vn 5 ай бұрын
❤❤❤❤❤❤❤❤❤❤❤
@Deolbobby1
@Deolbobby1 3 ай бұрын
ਜੀਓ ਜੀ ਜੀਓ😔🙏
@gursharanpreetsingh7468
@gursharanpreetsingh7468 3 ай бұрын
Waheguru ji mehar kro ji
@satvinderkaur4867
@satvinderkaur4867 4 ай бұрын
Waheguru Waheguru waheguru waheguru 🙏 ♥
@harmeetsidhu8616
@harmeetsidhu8616 2 ай бұрын
Maskeen sahib di Katha prerdi hai agge Jaan nu
@Aditya_pal20
@Aditya_pal20 2 ай бұрын
Waheguru ji waheguru
@harmandeepsinghkhalsa8313
@harmandeepsinghkhalsa8313 9 ай бұрын
Background music na laea karo, 😢
@JaspreetSingh-wo5oi
@JaspreetSingh-wo5oi 9 ай бұрын
Ver ji parmatma ta geet sangeet aa sab kuj jruri aa insaan nu samjon Lai🙏🙏🙏🙏
@jasminevirdi8256
@jasminevirdi8256 9 ай бұрын
Why did u have to mess up the audio by adding that background sound?? It is so disturbing in between.
@Redish2019
@Redish2019 9 ай бұрын
Bina back round music to anand milda
@Amandeepkaur-nm4rz
@Amandeepkaur-nm4rz 9 ай бұрын
Back sound krke tuhada channal subscribe nahi kita.Bina sound to Katha Changi lgdi hai
@_Waheguru13
@_Waheguru13 9 ай бұрын
ਵਾਹਿਗੁਰੂ ਜੀ ਤੁਹਾਡੀ ਗੱਲ ਨਾਲ਼ ਸਹਿਮਤ ਹਾਂ ਜੀ ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਬਾਣੀ ਨਾਲ਼ ਰਬਾਬ ਲਈ ਕਹਿੰਦੇ ਸਨ। ਇਸ ਲਈ
@user-nq7wh4ch4c
@user-nq7wh4ch4c 9 ай бұрын
🎉
@amarjeetpunn
@amarjeetpunn 9 ай бұрын
Background music is not needed at all. pls.give it a thought.peace is the key to listen to Divine virtues.
@PamMangat-id8ux
@PamMangat-id8ux 3 ай бұрын
Background music is disturbing
@satvinderkaur4853
@satvinderkaur4853 2 ай бұрын
Right
@natureblessings915
@natureblessings915 10 ай бұрын
Esto agge hor kuj v ni 🌺🌺🙏🙏🙏
@JaspreetSingh-wo5oi
@JaspreetSingh-wo5oi 9 ай бұрын
Waheguru g maskeen ji di sari katha vich music lgaya karo ji❤
@jobanpreetsingh3039
@jobanpreetsingh3039 9 ай бұрын
🙏🌹🌹🙏
@BalwinderSandhu-ud4hl
@BalwinderSandhu-ud4hl 2 ай бұрын
🙏🙏🌹🌹🙏🙏🌺🌺🙏🙏🌹🌹
@ravneetdhiman314
@ravneetdhiman314 3 ай бұрын
Waheguru
@kalvinderkaurmann7959
@kalvinderkaurmann7959 9 ай бұрын
Please remove background music. It makes it harder to focus on the katha as its louder than the katha.
@bhairashwindersinghji2786
@bhairashwindersinghji2786 9 ай бұрын
Please music band kar deo
@_Waheguru13
@_Waheguru13 9 ай бұрын
ਵਾਹਿਗੁਰੂ ਜੀ ਸੰਗੀਤ ਦੀ ਵੀ ਬਹੁਤ ਵੱਡੀ ਮਹਾਨਤਾ ਹੈ ਜੀ ।
@bhairashwindersinghji2786
@bhairashwindersinghji2786 9 ай бұрын
@@_Waheguru13 distarb karda
@bhairashwindersinghji2786
@bhairashwindersinghji2786 9 ай бұрын
Manni ja nai manni o tuhadi marji Eh pehli recording ch nai
@bhairashwindersinghji2786
@bhairashwindersinghji2786 9 ай бұрын
Simple ch anand jyada c
@NavtejSingh-wn9ic
@NavtejSingh-wn9ic 3 ай бұрын
Wmk
@user-hp2qo2ly3f
@user-hp2qo2ly3f 2 ай бұрын
🙏🙏
@sgill-ca
@sgill-ca 27 күн бұрын
ਬੈਕਗ੍ਰਾਊਂਡ ਮਿਊਜਿਕ ਕਰਕੇ ਦੇਖ ਨਹੀਂ ਸਕਿਆ।
@agampreetsinghfreefiremax7303
@agampreetsinghfreefiremax7303 4 ай бұрын
❤❤❤❤
Zindagi Ch Jadon Vi Dukh Aave  | Giani Sant Singh Ji Maskeen
44:38
B L E S S E D
Рет қаралды 105 М.
100😭🎉 #thankyou
00:28
はじめしゃちょー(hajime)
Рет қаралды 58 МЛН
Sprinting with More and More Money
00:29
MrBeast
Рет қаралды 176 МЛН
UFC 302 : Махачев VS Порье
02:54
Setanta Sports UFC
Рет қаралды 1,4 МЛН
Why You Should Always Help Others ❤️
00:40
Alan Chikin Chow
Рет қаралды 105 МЛН
ਮਹੌਲ । Mahoul  - Gyani Sant Singh ji Maskeen
34:37
B L E S S E D
Рет қаралды 6 М.
100😭🎉 #thankyou
00:28
はじめしゃちょー(hajime)
Рет қаралды 58 МЛН