No video

ਪ੍ਰਸੰਗ (

  Рет қаралды 9,509

GSK TV

GSK TV

Күн бұрын

ਚੈਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ ਸਾਡੇ ਵਲੋਂ ਬੇਨਤੀ ਹੈ ਜੀ ਸਾਡੀ ਹਰੇਕ ਵੀਡੀਓ ਅਖੀਰ ਤੱਕ ਜਰੂਰ ਵੇਖਿਆ ਕਰੋ ਜੀ
ਕੋਈ ਤਰੁੱਟੀ ਹੋਵੇ ਉਹ ਵੀ ਜ਼ਰੂਰ ਦੱਸਣਾ
ਜੇ ਸਾਡੀਆਂ ਵੀਡੀਓ ਵਧੀਆ ਲੱਗਣ ਤਾਂ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਦਿਉ ਜੀ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ ਜੀ kavishr
GSK TV
DISCLAIMER
Copyright disclaimer under section 107 of the copyright Action 1976,Allowance is made for “fair use” for purpose such as criticism, comment ,news reporting, fair use is a use permitted by7 copyright status that Might otherwise be infringing.
Non -profit, educational or personal use tips the balance in favor of fair use. This video is made for educational purpose, and is transformative in nature ਕਵੀਸ਼ਰੀ ਪ੍ਰਸੰਗ
ਹੰਸ ਦਾਮਣੀ ਰਾਜਾ ਉਦੈ ਸਿੰਘ
ਕਵੀਸ਼ਰੀ ਜੱਥਾ
ਬਲਵੀਰ ਸਿੰਘ ਰਾਏ ਧਰਾਣਾ।
ਸਾਥੀ ਬਾਬੂ ਰਾਮ ਖਾਨਪੁਰ ਫ਼ਕੀਰਾਂ
ਸਾਥੀ ਜਰਨੈਲ ਸਿੰਘ ਢੰਢਿਆਲ

Пікірлер: 25
@sehajsingh6643
@sehajsingh6643 3 жыл бұрын
ਕਵੀਸ਼ਰੀ ਦੇ ਰਤਨ ਬਾਬੂ ਰਾਮ ਜੀ ਏਨਾ ਦਾ ਕੋਈ ਮੁਕਾਬਲਾ ਨਹੀ
@GSKTV
@GSKTV 3 жыл бұрын
Thank u so much
@beantsharma1406
@beantsharma1406 2 жыл бұрын
ਬਲਵੀਰ ਸਿੰਘ ਮੇਰੇ ਪਿੰਡ ਰਾਏਧਰਾਨਾ ਦੀ ਸ਼ਾਨ ਸੀ। ਰੱਬ ਨੇ ਬਹੁਤ ਛੇਤੀ ਹੀਰਾ ਖੋਹ ਲਿਆ ਸਾਡੇ ਪਿੰਡ ਦਾ।
@GSKTV
@GSKTV 2 жыл бұрын
So sad
@vaidamritpalgaur5879
@vaidamritpalgaur5879 3 жыл бұрын
ਵਾਹ ਜੀ ਵਾਹ ਕਿਆ ਬਾਤ, ਜਰਨੈਲ ਸਿੰਘ ਨੇ ਤਾ ਲਾਲ ਚੰਦ ਯਮਲਾ ਜੱਟ ਜੀ ਦੀ ਯਾਦ ਕਰਵਾ ਦਿੱਤੀ। 👌👌👌
@GSKTV
@GSKTV 3 жыл бұрын
ਧੰਨਵਾਦ ਜੀ
@jagdevbawa6577
@jagdevbawa6577 3 жыл бұрын
ਬਹੁਤ ਧੰਨਵਾਦ ਤਖਤੂਪੁਰਾ ਸਾਹਿਬ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ
@GSKTV
@GSKTV 3 жыл бұрын
ਧੰਨਵਾਦ ਬਾਵਾ ਸਾਬ ਤੁਹਾਡੀਆਂ ਦੁਆਵਾਂ ਨੇ
@rajeenakhan4639
@rajeenakhan4639 3 жыл бұрын
👍🙏🙏
@GSKTV
@GSKTV 3 жыл бұрын
ਧੰਨਵਾਦ ਜੀ
@binderkaur3573
@binderkaur3573 3 жыл бұрын
Nice g
@budhramsingla7092
@budhramsingla7092 3 жыл бұрын
Late Balvir Singh Raidharana Great Kavisher
@GSKTV
@GSKTV 3 жыл бұрын
Thnks ji
@jaseersingh7814
@jaseersingh7814 3 жыл бұрын
ਬਹੁਤ ਵਧੀਆ ਉਪਰਾਲਾ ਲਖਵੀਰ ਜੀ ਧਨਵਾਦ ਕਰਨ ਲਈ ਸਬਦ ਨਹੀਂ ਮਿਲਦੇ ਜੀ
@GSKTV
@GSKTV 3 жыл бұрын
ਤੁਹਾਡਾ ਇੰਨਾ ਪਿਆਰ ਤੇ ਸਤਿਕਾਰ ਹੀ ਸਭ ਕੁੱਝ ਕਰਵਾ ਰਿਹਾ ਹੈ ਵੀਰ ਜੀ
@harrysinghkaler8516
@harrysinghkaler8516 3 жыл бұрын
Mama balveer singh je miss you
@GSKTV
@GSKTV 3 жыл бұрын
ਵਿਛੜ ਗਿਆ ਦੀਆਂ ਯਾਦਾਂ
@kaursingh2510
@kaursingh2510 3 жыл бұрын
Very nice 👍
@GSKTV
@GSKTV 3 жыл бұрын
Thnks for
@AmanDeep-xi2qs
@AmanDeep-xi2qs 3 жыл бұрын
Wah ji
@GSKTV
@GSKTV 3 жыл бұрын
Thnks ji
@sheenambatra5351
@sheenambatra5351 3 жыл бұрын
Very nice
@GSKTV
@GSKTV 3 жыл бұрын
Thnks ji
@gurpreetbadhni4798
@gurpreetbadhni4798 3 жыл бұрын
Very good
@GSKTV
@GSKTV 3 жыл бұрын
ਧੰਨਵਾਦ ਗੁਰਪ੍ਰੀਤ ਸਿੰਘ
Baba Garja Singh Ji  Baba Bota Singh JI I History I Baba Banta Singh JI Katha
3:10:25
UNO!
00:18
БРУНО
Рет қаралды 5 МЛН
Magic? 😨
00:14
Andrey Grechka
Рет қаралды 18 МЛН
ਰਾਜਾ ਭਰਥਰੀ ਭਾਗ-1
1:06:50
Avinash chand sood
Рет қаралды 62 М.
UNO!
00:18
БРУНО
Рет қаралды 5 МЛН