Preet Brar ਦੇ ਕਰੋੜਾਂ ਦੇ ਘਪਲੇ ਕੀ ਸੱਚੀ ਸੀ ? ਕੈਨੇਡਾ ਚ ਦੋਵੇ ਲੱਤਾ ਕਿਵੇ ਟੁੱਟੀਆਂ | Excuses Interview RPD24

  Рет қаралды 159,076

RPD 24

RPD 24

9 ай бұрын

#PreetBrar ਦੇ ਕਰੋੜਾਂ ਦੇ ਘਪਲੇ ਕੀ ਸੱਚੀ ਸੀ ? ਕੈਨੇਡਾ ਚ ਦੋਵੇ ਲੱਤਾ ਕਿਵੇ ਟੁੱਟੀਆਂ | Excuses Interview #rpd24
#preetbrar #canada #petrol #punjabisong #PreetBrarNewSongs #preetbrarmisspooja
Preet Brar,excusesinterview
Contact us for any advertisement or help in Canada or India
CANADA +4169301111
● Business Enquiry ◉
rpdmediagroup@gmail.com
SUBSCRIBE ਕਰੋ RPD24 Channel :- / rpdtvcanada
● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
● Before Taking Any Action,Contact Us Please.
rpdmediagroup@gmail.com
● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.

Пікірлер: 203
@ghumansaab432
@ghumansaab432 9 ай бұрын
ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ ❤❤❤❤❤ਵਾਹਿਗੁਰੂ ਚੜਦੀ ਕਲਾ ਚ ਰੱਖੇ ਪ੍ਰੀਤ ਬਰਾੜ ਜੀ ਨੂੰ
@sukhpal8588
@sukhpal8588 9 ай бұрын
ਦਿਲ ਖੁਸ਼ ਹੋ ਗਿਆ ਪ੍ਰੀਤ ਬਾਈ ਦੀਆਂ ਗੱਲਾਂ ਸੁਣ ਕੇ ਬਾਬਾ ਫੇਰ ਤਰੱਕੀ ਬਕਸ਼ੇ
@gurpreetsinghgurpreetsingh2923
@gurpreetsinghgurpreetsingh2923 9 ай бұрын
ਬੋਹਤ ਵਧੀਆ ਬੰਦਾ ਪ੍ਰੀਤ ਬਰਾੜ ਬਾਈ ❤❤ ਬੋਹਤ ਗੀਤ ਸੁਣੇ ਪੂਰੀ ਜਵਾਨੀ ਇਸ ਦੇ
@sundersingh9936
@sundersingh9936 9 ай бұрын
ਬਾਈ ਇੰਟਰਵਿਊ ਸੁਣਕੇ ਅੱਖਾਂ ਵਿੱਚੋ ਹੰਝੂ ਆ ਗਏ. ਵਾਹਿਗੁਰੂ ਬਾਈ ਨੂੰ ਤਰੱਕੀ ਬਖਸ਼ੇ 🙏❤️
@Aman_2233
@Aman_2233 9 ай бұрын
ਸਾਫ਼ ਦਿਲ ਬੰਦਾ 👍👍👍
@jagdeepsidhu1313
@jagdeepsidhu1313 9 ай бұрын
ਪ੍ਰੀਤ ਬਾਈ ਵਾਹਿਗਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਸੁਣਦਾ ਸੀ ਮੈਂ ਬਾਈ ਦੇ ਗੀਤ ਹੁਣ ਵੀ ਬੇਸਬਰੀ ਨਾਲ ਇੰਤਜ਼ਾਰ ਹੈ ਜੱਟਾ ਤੇਰੇ ਗੀਤਾਂ ਦਾ ❤
@khosasaab3464
@khosasaab3464 9 ай бұрын
ਬਹੁਤ ਖੂਬ ਵੀਰ ਦੀ ਆਵਾਜ਼ ਅੱਜ ਵੀ ਸੇਮ ਪਹਿਲਾਂ ਵਰਗੀ ਆ
@singhsabsingh6511
@singhsabsingh6511 9 ай бұрын
Preet 22 bohat Khushi hoi teriya galan sunke waheguru mehar bakhse bai te jaldi dubara song karo
@sonuvartia2337
@sonuvartia2337 9 ай бұрын
ਬਹੁਤ ਖੁਬ ਬਾਈ ਜੀ ਰਬ ਤਰੱਕੀ ਬਖਸ਼ੇ ਵੀਰ ਨੂੰ ਰਬ ਤਰੱਕੀ ਬਖਸ਼ੇ ਵੀਰ
@armindergill1526
@armindergill1526 8 ай бұрын
ਦਿਲ ਖੁਸ਼ ਹੋਗਿਆ ਬਾਈ ਦੀ ਇੰਟਰਵਿਊ ਸੁਣਕੇ ਆਪਣੇ ਟੈਮ ਦਾ ਹਿੱਟ ਕਲਾਕਾਰ
@harrykhangura-un9qg
@harrykhangura-un9qg 9 ай бұрын
ਵਾਹ ਓਏ ਸਾਨ ਜੱਟਾਂ ਰੂਹ ਖੁਸ਼ ਕਰ ਤੀ ਜੀਉਦਾ ਵੱਸਦਾ ਰਹਿ ਵੱਡੇ ਵੀਰ
@gurmailbrar5083
@gurmailbrar5083 9 ай бұрын
ਪਰਮਾਤਮਾ ਚੜ੍ਹਦੀਕਲਾ ਬਖਸ਼ੀ ਮੇਰੇ ਵੀਰ ਪ੍ਰੀਤ ਬਰਾੜ ਨੂੰ 🙏🙏
@EntertainmentHub-td4cn
@EntertainmentHub-td4cn 9 ай бұрын
ਬਾਹਲਾ ਹੀ ਸਾਫ ਦਿਲ ਬੰਦਾ। ਜਿਹੜਾ ਝੂਠਾ ਹੁੰਦਾ ਓਹ ਸੋਚ ਸੋਚ ਬੋਲਦਾ ਜੱਟ ਤਾਂ ਸਿੱਧਾ ਹੀ ਚੱਲਦਾ ਜਿਉਂਦਾ ਰਹਿ ਵੱਡੇ ਵੀਰ।
@jassimakeupartistpatiala489
@jassimakeupartistpatiala489 9 ай бұрын
Kush yadha he sedha
@gurvinderdoaba3319
@gurvinderdoaba3319 8 ай бұрын
😂😂
@gursahibsingh2182
@gursahibsingh2182 9 ай бұрын
ਬਹੁਤ ਵਧੀਆ ਗੱਲਬਾਤ ਹੈ ਪ੍ਰੀਤ ਬਰਾੜ ਦੀ
@navdeepsinghbrar1016
@navdeepsinghbrar1016 9 ай бұрын
V good ਪਤੱਦਰਾ ਕੋਈ ਵਲ ਫੇਰ ਨੀ ਤੇਰੇ ਵਿੱਚ ਇਸ ਤਰਾਂ ਹੀ ਰਹੀ ਚੜਦੀ ਕਲਾ ਹੋਜੂ
@SarbjitKaur-xt3me
@SarbjitKaur-xt3me 9 ай бұрын
ਸਹੀ ਗਲ ਜੀ 100 ਸਹੀ
@DesiBoysDabwali
@DesiBoysDabwali 9 ай бұрын
ਬਹੁਤ ਵਧੀਆ ਬੰਦਾ ਹੈ ਪ੍ਰੀਤ ਬਾਈ1।ਮੈਂ ਜਿਦੋਂ ਮਿਲਿਆ ਬਾਈ ਆਪ ਜੱਫੀਆਂ ਪਾ ਪਾ ਕੇ ਪਿਆਰ ਨਾਲ ਮਿਲਿਆ ਸੀ।ਬਿਲਕੁਲ ਕੋਈ ਘਮੰਡ ਨਹੀਂ ਬਾਈ ਚ
@S7Creations
@S7Creations 9 ай бұрын
ਬਾਈ ਡੀਂ ਹਰੇਕ ਗੱਲ ਚ ਸ਼ੁਕਰਾਨੇ ਨੇ। ❤❤ ਜਿਉਂਦੇ ਵੱਸਦੇ ਰਹੋ
@gurjeet2292
@gurjeet2292 9 ай бұрын
Preet brar's songs were at the top in those days
@gurmailbrar5083
@gurmailbrar5083 9 ай бұрын
ਦਿਲ ਖੁਸ਼ ਕਰਤਾ ਬਾਈ ਇੰਟਰਵਿਊ ਕਰਕੇ ਪਰਮਾਤਮਾ ਅੱਗੇ ਦੁਆ ਕਰਦਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਔਰ ਜਲਦੀ ਲਗਵਾਓ ਹਾਜ਼ਰੀ ਮਾਰਕਿਟ ਵਿੱਚ ਤੁਹਾਡੀ ਬੇਸਬਰੀ ਨਾਲ ਉਡੀਕ ਆ। ਬਰਾੜ ਬਾਈ ਤੇਰੇ ਨਾਲ ਬੀਤੇ ਪਲ ਮੈਨੂੰ ਅੱਜ ਵੀ ਯਾਦ ਨੇ ਜਦ ਧੀਰੇ ਬਰਾੜ ਦੀ ਘੋੜੀਆਂ ਐਲਬਮ ਦਾ ਪ੍ਰੋਜੈਕਟ ਚੱਲਦਾ ਸੀ ਉਦੋਂ ਬਹੁਤ ਵਾਰ ਮਿਲਾਪ ਹੋਇਆ ਸੀ ਆਪਣਾ ਬਾਈ ਸੁੱਖਾ 38 ਆਲਾ ਬੱਬੂ ਬਰਾੜ ਆਦਿ ਬਹੁਤ ਸਾਰੇ ਮਿੱਤਰ ਪਿਆਰੇ ਹੁੰਦੇ ਸਨ। ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਸਦਾ ਕੈਮ ਰਹੋ।
@Geja
@Geja 9 ай бұрын
ਬਾਈ ਹੋਰਾ ਦੇ ਟਾਈਮ ਬਾਈ ਅਮਰਜੀਤ, ਮਿਸ ਪੂਜਾ,ਸ਼ਿੰਦਾ ,ਪ੍ਰੀਤ,ਇਹ ਸਿੰਗਰ ਟੋਪ ਚ ਰਹੇ ਸੀ,ਹਰਪ੍ਰੀਤ ਢਿੱਲੋਂ,ਦੀਪਕ ਢਿੱਲੋ,❤❤
@dhaliwalpb3116
@dhaliwalpb3116 9 ай бұрын
ਜੇਕਰ ਪ੍ਰੀਤ ਅੱਜ ਪੈਟ੍ਰੋਲ ਵਰਗੀ ਟੇਪ ਕਰਦੇ 90%ਸਿੰਗਰ ਕਾਹੋਣ ਵਾਲੇ ਅੰਦਰ ਵਡ ਜਾਣਗੇ
@talwindersingh6873
@talwindersingh6873 9 ай бұрын
Dil saf ਬੰਦਾ ਭਾਜੀ
@manisadiq9226
@manisadiq9226 9 ай бұрын
Preet Brar ❤👌
@BalwinderSingh-um9xs
@BalwinderSingh-um9xs 8 ай бұрын
Dhan guru ramdas ji kirpa karnge Preet brother tinson ni Lani brother
@paramjeet-jf2xp
@paramjeet-jf2xp 9 ай бұрын
Preet brar is great man and singer
@rashpalsingh1298
@rashpalsingh1298 6 ай бұрын
Preet bai ji is the best
@SukhwinderSingh-wq5ip
@SukhwinderSingh-wq5ip 9 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sonughoga2452
@sonughoga2452 9 ай бұрын
bahut vdia brar saab
@sukhdevchouhanraisinghnaga4829
@sukhdevchouhanraisinghnaga4829 6 күн бұрын
Bada miss kar diya veer ji aap ji nu 🙏🙏🙏🙏🙏
@dharamsingh8988
@dharamsingh8988 9 ай бұрын
ਬਿਲਕੁਲ ਸਾਫ ਦਿਲ ਬੰਦਾ ਹੈ ਬਾਈ ਜੀ
@talwindersingh6873
@talwindersingh6873 9 ай бұрын
Sidhiyan ਗੱਲਾਂ krde bilkul saf chotechote ਹੁੰਦੇ ਤੁਹਾਡੇ gane sun sun vade hoye bhaji❤
@raghuvindersingh1364
@raghuvindersingh1364 9 ай бұрын
Preet paji tu c bhot vadiya ensan ne sach bole ya duniya matlabi aa koi nahi puch da made teme te waheguru ne chaha me jarur darshan kruga
@amandeeprandhawa8038
@amandeeprandhawa8038 9 ай бұрын
My favorite singer Preet Bai sada God bless you bai Preet
@kamal2009ize
@kamal2009ize 8 ай бұрын
Preet Brar is clear, honest and straightforward person. ❤
@satnam_bhangu.9625
@satnam_bhangu.9625 8 ай бұрын
ਬਹੁਤ ਵਧੀਆ ਜੱਟ ਬਾਈ ਆ ਪ੍ਰੀਤ ਬਰਾੜ ਬਹੁਤ ਵਧੀਆ ਗਾਣੇ ਨੇ ਅੱਜ ਵੀ ਟਰੈਕਟਰ ਗੱਡੀਆਂ ਵਿੱਚ ਸੁਣੀਦੇ ਆ ❤❤❤
@dharmpreetdhillon3891
@dharmpreetdhillon3891 5 ай бұрын
Preet Brar bai dhil kush kar ta ji
@MrAmanTheGreat
@MrAmanTheGreat 9 ай бұрын
Mere utte ainve petrol phook ke ve tenu ki milda bahut suniya yaaran nal ❤❤
@BaljeetSingh-tr3kv
@BaljeetSingh-tr3kv 8 ай бұрын
ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@user-hz3yh3cs2v
@user-hz3yh3cs2v 9 ай бұрын
Good singer welcome back god bless you preset Bear
@rinkukandyara4381
@rinkukandyara4381 9 ай бұрын
Sida dil khol ke interview ❤❤❤❤❤
@iqbalchahal7670
@iqbalchahal7670 9 ай бұрын
ਵਾਹਿਗੁਰੂ ਮਿਹਰ ਕਰੇ ਜੀ 🙏🙏
@SSB489
@SSB489 8 ай бұрын
वाह बराड साहब सच्चे इंसान की सच्चाई सुन कर दिल खुश हो गया
@kulwinderbrar2537
@kulwinderbrar2537 9 ай бұрын
ਸਿੱਧਾ ਸਾਦਾ ਜੱਟ ਨਾ ਕੋਈ ਵਲ ਤੇ ਨਾ ਵਟ।।
@satishrattanvlogs1992
@satishrattanvlogs1992 9 ай бұрын
Jatt lun te😂😂
@user-lx2gw3fo5w
@user-lx2gw3fo5w 6 ай бұрын
​je hun asi gallah deya tenu Fer Tera mircha lagn gea Asi v ke sakde aa ki tuse sade lan te Sade v mu hath hega aa te o v hega bahut badha sabal Aabde okat na dekha deya kro Har jagah aa ke Jatt na to sode Eni aa mircha kyo lag jandi aa Hun asi sharma warma ta kehn nhi lage aapne aap nu Jatt ta Jatt he rehn ge 😅😅😅😅
@dharmpreetdhillon3891
@dharmpreetdhillon3891 5 ай бұрын
Preet Brar bhot vdeya singer aa ji
@user-yl2hw2xc1p
@user-yl2hw2xc1p 8 ай бұрын
ਬਹੁਤ ਵਧੀਆ ਵੀਡੀਓ ਹੈ ਜੀ 👌👌👌👌❤❤😂
@GurpalSingh-zp1xt
@GurpalSingh-zp1xt 8 ай бұрын
Petrol 3...jrur gauna paji...best wishs mere wlo...thanu sunan nu ajj v dil krda rehnda....best wishes❤❤❤
@harmindersingh5148
@harmindersingh5148 7 ай бұрын
Preet brar best singer my favorite singer speaking 🔊 from heart ❤️ 👍💝💔💘💖💖💖💖💖💝💝💝💝💔💝💝💝
@tarlokts336
@tarlokts336 8 ай бұрын
God bless you preet bhaji
@RimpyBrar-sv9uh
@RimpyBrar-sv9uh 9 ай бұрын
ਵਾਹ ਪ੍ਰੀਤ
@user-tr8ob3hj2v
@user-tr8ob3hj2v 8 ай бұрын
Veer baba tenu kush rake bas tenu dekh lya veer hamesha chardikla ch reh anakh eda hi rave
@sonumaan4063
@sonumaan4063 9 ай бұрын
Bai ji tusi eni mushkil vich rahe tuhanu apne srotya nu dasna chaida social media rahi chalo mara time c lang gya Waheguru ji hamesha chardi kla vich rakhan veer nu ajj v lok tuhanu pehla vaang hi dilo pyar karde ne
@jagseersidhu6226
@jagseersidhu6226 8 ай бұрын
ਮੇਰਾ ਪਿੰਡ ਵੀ ਭੀਟੀਵਾਲਾ ਐਂ ਜੀ ਬੜੇ ਦਲੇਰ ਸੀ ਦੋਵੇਂ ਭਰਾ ਯਾਰਾਂ ਦੇ ਯਾਰ ਸੀ ਖਾਣ ਪੀਣ ਵਾਲੇ ਬੰਦੇ ਦੇ ਬਹੁਤ ਚਿਰਾਂ ਪਿੱਛੋਂ ਦਰਸ਼ਨ ਹੋਏ ਐਂ ਬਾਈ ਜੀ ਦੇ ਲਗਦਾ ਸੀ ਕਿ ਕਿੱਧਰ ਗਾਇਬ ਹੋ ਗੲਏ
@jasvirsingh8353
@jasvirsingh8353 9 ай бұрын
Bahut vaddiya veer ji👍
@jagtarsinghraja31
@jagtarsinghraja31 9 ай бұрын
Bai bahut badia insan galbst v bahut badia lagi dhanvaad veer jiyonda wasda hasda rah veer
@GURPREETSINGH-iv4mh
@GURPREETSINGH-iv4mh 9 ай бұрын
Preet Brar best singer
@randeepdeol3102
@randeepdeol3102 9 ай бұрын
Bai aaa song mein haje v apni Mercedes ch chlonaa Ek tere karke preet brar bai❤
@KU77AR
@KU77AR 9 ай бұрын
Sade pind jva nal hi hai preet Brar da pind bohat good Banda veer❤❤❤
@jogi912
@jogi912 9 ай бұрын
Bht geet suny thode bachpan lchhh nice singer
@navdeepsingh7230
@navdeepsingh7230 9 ай бұрын
Koi na veer tyari khich k waheguru da naam lai k kadd album wmk
@user-us3hp4zt6n
@user-us3hp4zt6n 9 ай бұрын
Knt gal bat bai preet brar❤❤❤❤
@zindjaan
@zindjaan 8 ай бұрын
❤❤ boht vadiaa singer preet Brar patarkar sodhi nagra ji boht vadiaa g❤❤
@makhanmusic5909
@makhanmusic5909 9 ай бұрын
Legend of his time❤❤
@KamalSingh-td8sk
@KamalSingh-td8sk 9 ай бұрын
ਬਹੁਤ ਵਧੀਆ ਬੰਦਾ
@nirmalsidhu812
@nirmalsidhu812 8 ай бұрын
ਬਹੁਤ ਵਧੀਆ ਵੀਰ।
@jsingh7743
@jsingh7743 9 ай бұрын
Main jdo jwaan ho reha c odo ehna de song sunde honde c
@amandhaliwalsaab5337
@amandhaliwalsaab5337 8 ай бұрын
Favourite singer❤
@Newlightjewellersugrahansunams
@Newlightjewellersugrahansunams 8 ай бұрын
Waheguru tandrusti bakshe y nu
@BalwinderSingh-re8lf
@BalwinderSingh-re8lf 9 ай бұрын
PREET BRAR BAI Parmatma thanu te tuhade pariwar nu sda tundrusty trakki khushian lammi ummer bakshe bro .Jaldi song relished bro
@BalwinderSingh-um9xs
@BalwinderSingh-um9xs 8 ай бұрын
Waheguru ji
@gurpreetnagra305
@gurpreetnagra305 9 ай бұрын
Waheguru mehhr kre
@BhupinderSingh-if9gb
@BhupinderSingh-if9gb 9 ай бұрын
Waheguru chardi kala ch rakhan ji
@iqbalkarwasravlogfarmerbnd9667
@iqbalkarwasravlogfarmerbnd9667 9 ай бұрын
Sade arie da Desi jatt sida sada Bina val vat to aa Veera waheguru chardi kla bakshe sab nu 😊😊
@krishansingh3365
@krishansingh3365 8 ай бұрын
Siraaa y Preet y love you ❤
@harpreetaulakh5821
@harpreetaulakh5821 9 ай бұрын
Good 22 preet ji
@babbusingh181
@babbusingh181 8 ай бұрын
ਬਹੁਤ ਵਧੀਆ ਲੱਗਾ ਵੀਰ
@BhupinderSingh-if9gb
@BhupinderSingh-if9gb 9 ай бұрын
God bless you brar shaib....
@HarpreetSingh-fq7os
@HarpreetSingh-fq7os 9 ай бұрын
ਬਹੁਤ ਵਧੀਆ ਜੀ ਬਾਈ
@bolsunehretv4141
@bolsunehretv4141 8 ай бұрын
Miss Pooja,Preet Brar, Gurwinder Brar, Sudesh Kumari,
@GurverSingh-zo1io
@GurverSingh-zo1io 9 ай бұрын
ਪ੍ਰੀਤ ਤਾਂ ਪ੍ਰੀਤ ਆ👌👌👌👌👌👌👌
@Newlightjewellersugrahansunams
@Newlightjewellersugrahansunams 8 ай бұрын
Great singer te great subah
@rajinderbhatti947
@rajinderbhatti947 8 ай бұрын
ਬਾਈ ਦੁਵਾਰਾ ਕੰਮ ਸ਼ੁਰੂ ਕਰ ਦਿਉ ਬਾਬੇ ਧਮਾਲਾ ਪਾ ਦੇ ਜੇ ਗੀਤ ਦੀ ਲੋੜ ਆ ਤਾਉ ਦੱਸੇਉ ਬਾਬੇ ਆਪਣਿਆਂ ਤੋ ਬਚ ਗੈਰ ਕਿਹੜਾ ਭੇਤੀ ਨੇ
@Gurpreetmontreal
@Gurpreetmontreal 9 ай бұрын
ਬਾਈ ਤੁਸੀ ਪੁਰਾਣੇ ਗਾਇਕ ਨਵੇ ਮਿਊਜਕ ਤੋ ਪਾਸੇ ਹਟਕੇ ਪਲੀਜ ਬਾਈ ਮਿਊਜਕ ਇੱਕ ਤੇਰੇ ਕਰਕੇ ਕੈਸਿਟ ਵਾਲਾ ਕਰੀਓ ਦੇਸੀ ਜਮਾ। ਫਿਰ ਵੇਖਿਓ ਤੇ ਕੰਟੈਟ ਵੀ ਉਹੀ ਹੋਵੇ ❤❤ ਡੈ ਡੈ ਵਾਲਾ ਨਹੀ ਚਲਣਾ । 25 ਸਾਲ ਤੋ ਉੱਪਰ ਵਾਲਿਆ ਨੇ ਤੁਹਾਨੂੰ ਜਿਆਦਾ ਸੁਣਨਾ
@Hardeepsingh-zl1jy
@Hardeepsingh-zl1jy 9 ай бұрын
ਬਹੁਤ ਵਧੀਆ ਜੀ
@user-yz9td2hh5h
@user-yz9td2hh5h 8 ай бұрын
Ghaint Banda
@dilsandhu8762
@dilsandhu8762 8 ай бұрын
ਮਿਸ ਪੂਜਾ ਨੇ ਤਾਂ ਤਬਾਹੀ ਮਚਾਈ ਸੀ ਆਪਣੇ ਟਾਇਮ ਚ । ਕੋਈ ਛੱਡਿਆ ਨੀ ਗਾਇਕ ਸੱਭ ਹਿੱਟ ਹੀ ਗਏ ਨੇ । ਪਤਾ ਨੀ ਪੂਜਾ ਦੇ ਸਿਰ ਤੇ ਕਿੰਨੇ ਕਲਾਕਾਰ ਰੋਟੀ ਵਧੀਆ ਖਾ ਰਹੇ ਨੇ ।
@PinderSingh-rc9zx
@PinderSingh-rc9zx 9 ай бұрын
U right ver
@tigerisback324
@tigerisback324 9 ай бұрын
Bai da pind saade pind de naal hi aa 2000 , 2001 vich Bai maruti 800 leke saade pind de ground vich aunda c saade pind da Munda jagga ehna naal kamm karda c
@mantajchahal5359
@mantajchahal5359 9 ай бұрын
Kehda pind y
@jagdevsingh4811
@jagdevsingh4811 9 ай бұрын
Good Preet saab
@binderbiroke
@binderbiroke 9 ай бұрын
Waah bai saaf dil banda nahi kyi aive sidhu da name dhakke nal interview ch payi jaan ge par Preet Brar childhood days ton ajj takk apna favourite ❤️ a
@user-wy2nk5sf9j
@user-wy2nk5sf9j 8 ай бұрын
Y da dil wala saaf aa ik war mile c y nu manikrn sahib langar ch sewa krde c
@mukeshrani5635
@mukeshrani5635 9 ай бұрын
You are best singer and haman
@princegill1702
@princegill1702 9 ай бұрын
Siraaaa veere
@LakhwinderSingh-es5mi
@LakhwinderSingh-es5mi 9 ай бұрын
ਬਾਈ ਜੀ ਬਾਕੀ ਸਭ ਠੀਕ ਆ ਪਰ ਜਿਹੜਾ ਤੁਸੀਂ title ਲਾਇਆ ਉਹ ਸਹੀ ਨਹੀਂ ਆ । ਕਹਾਣੀ ਕਿ ਤੇ ਤੁਸੀ ਕਿ ਲਾਇਆ ਹੋਇਆ ਆ। ਵਾਹਿਗੁਰੂ ਭਲੀ ਕਰਨ🙏
@goldysingh7946
@goldysingh7946 8 ай бұрын
L1,, L3 ,,, bahut panga bhai Fer v eh chamatkar hai jo tusi dobara apne paira te ho,,,
@miglanilivesoundpadampurdj2170
@miglanilivesoundpadampurdj2170 9 ай бұрын
Very nice ji 🙏
@satveersidhugagubrar864
@satveersidhugagubrar864 9 ай бұрын
Sirrra gl bat preet Brar ji
@user-fm8yh8wy9i
@user-fm8yh8wy9i 8 ай бұрын
Good y
@RANJITSINGH-sj7is
@RANJITSINGH-sj7is 8 ай бұрын
Very nice men 👌
@pankajsama7132
@pankajsama7132 9 ай бұрын
Vadde22jionda vsda reh rab thonu hamesha khush rakhn
OMG🤪 #tiktok #shorts #potapova_blog
00:50
Potapova_blog
Рет қаралды 17 МЛН
Bachi Ibban Interview | Love Story|Punjabi Couple|Kabaddi Best Raider |Mani Parvez|Kaint Punjabi
40:22
Kaint Punjabi (ਘੈਂਟ ਪੰਜਾਬੀ)
Рет қаралды 284 М.
Gossip On Roads Toronto | Waris Hans | Preet Brar | EPISODE 13
25:17
GOSSIP ON ROADS
Рет қаралды 103 М.
OMG🤪 #tiktok #shorts #potapova_blog
00:50
Potapova_blog
Рет қаралды 17 МЛН