Prime Discussion (2561) || ਬਾਗ਼ੀ ਲੀਡਰ ਸੁਖਬੀਰ ਦੇ ਖ਼ਿਲਾਫ਼ ਨਿੱਤਰੇ, ਲੱਖਾਂ ਮੁਰਦਿਆਂ ਦੀਆਂ ਵੋਟਾਂ ਪੰਜਾਬ ਵਿੱਚ

  Рет қаралды 101,904

Prime Asia TV

Prime Asia TV

4 күн бұрын

#primeasiatv #primediscussion #jatinderpannu #breakingnews #haryana #bhagwantmaan #punjab #punjabnewstoday #punjabikhabra #jalandhar #election2024 #jalandharelections
Prime Discussion (2561) || ਬਾਗ਼ੀ ਲੀਡਰ ਸੁਖਬੀਰ ਦੇ ਖ਼ਿਲਾਫ਼ ਨਿੱਤਰੇ, ਲੱਖਾਂ ਮੁਰਦਿਆਂ ਦੀਆਂ ਵੋਟਾਂ ਪੰਜਾਬ ਵਿੱਚ
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 146
@deepbrar.
@deepbrar. 3 күн бұрын
ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*
@daljitsingh7980
@daljitsingh7980 3 күн бұрын
ਦੀਪ ਬਰਾੜ 👌👌👍
@deepbrar.
@deepbrar. 3 күн бұрын
ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*
@daljitsingh7980
@daljitsingh7980 3 күн бұрын
ਦੀਪ ਬਰਾੜ 👌👌👍
@BhupinderSingh-yg8cg
@BhupinderSingh-yg8cg 3 күн бұрын
ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@SukhchainSingh-db3bm
@SukhchainSingh-db3bm 3 күн бұрын
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ
@ranjotsingh4824
@ranjotsingh4824 3 күн бұрын
ਸਤਿ ਸ੍ਰੀ ਅਕਾਲ ਜੀ. ਅਸੀਂ ਤੁਹਾਡੇ ਗੁਵਾਂਡੀ ਪਿੰਡ ਜੋਗਾ ਸਿੰਘ ਵਾਲਾ ਤੋਂ
@jaghtpreetsingh8660
@jaghtpreetsingh8660 2 күн бұрын
​@@ranjotsingh4824ki
@deepbrar.
@deepbrar. 3 күн бұрын
ਜ਼ਲੀਲ ਭੀ ਕਰੋ ਤਾਂ ਤਰੀਕੇ ਨਾਲ ਕਰੋ ‬ ‪ *ਏਹ ਤਹਿਜ਼ੀਬ ਦਾ ਸ਼ਹਿਰ ਹੈ, ਲਫਜ਼ ਯਾਦ ਰੱਖੇਗਾ ਤੁਹਾਡੇ*
@daljitsingh7980
@daljitsingh7980 3 күн бұрын
ਦੀਪ ਬਰਾੜ 👍👍
@JaspalSingh-ln9zv
@JaspalSingh-ln9zv 2 күн бұрын
ਬਹੁਤ ਵਧੀਆ ਜੀ, ਰੱਬ ਤਹਾਨੂੰ ਸਭ ਨੂੰ ਖ਼ੁਸ਼ ਰੱਖੇ ।
@risingriders9675
@risingriders9675 3 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@prabhjitsinghbal
@prabhjitsinghbal 3 күн бұрын
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਿਹੜੀ ਚਿੱਠੀ ਭੇਜੀ ਗਈ ਕੀ ਉਹ ਪੰਜਾਬੀ ਭਾਸ਼ਾ ਚ ਨਹੀਂ ਲਿਖੀ ਜਾ ਸਕਦੀ ?
@rajdevsingh2736
@rajdevsingh2736 3 күн бұрын
Kai leaders nu Punjabi v nahi aaondi g !
@daljitsingh7980
@daljitsingh7980 3 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@user-wq5qw4rm4s
@user-wq5qw4rm4s 3 күн бұрын
ਅਕਾਲੀ ਦਲ ਵਿਚੌ ਸਾਰੇ ਨਿਕੰਮੇ ਕੱਢ ਕੇ ਨਵੇਂ ਪੜੇ ਲਿਖੇ ਧਾਰਮਿਕ ਬਿਰਤੀ ਵਾਲੇ ਇਮਾਨਦਾਰ ਵਿਅਕਤੀ ਭਰਤੀ ਕਰਨੇ ਚਾਹੀਦੇ ਹਨ 🙏
@dilbarsingh1313
@dilbarsingh1313 3 күн бұрын
ਅਕਾਲੀ ਦਲ ਦੇ ਸਾਰੇ ਪੁਰਾਣੇ ਲੀਡਰਾਂ ਨੂੰ ਅਸਤੀਫੇ ਦੇਣੇ ਚਾਹੀਦੇ ਹਨ ਅਦਲਾ ਬਦਲੀ ਕਰਨ ਕੁੱਝ ਨਹੀਂ ਹੋਣਾ।।
@satnamjudge6874
@satnamjudge6874 3 күн бұрын
ਅਕਾਲੀ ਦਲ ਸੁਖਬੀਰ ਸਮੁੱਚਾ ਸਿੱਖ ਪੰਥ ਨਾਂ ਹੋ ਕੇ ਇੱਕ ਪੰਥ ਵਿਰੋਧੀ ਜਥੇਬੰਦੀ ਹੈ
@hardevsingh7454
@hardevsingh7454 3 күн бұрын
ਪੰਨੂੰ ਸਾਹਿਬ ਜੀ ਵਧੀਆ ਜਾਣਕਾਰੀ ਦਿੱਤੀ ਹੈ ਜੀ।
@Karmjitkaur-gk1xq
@Karmjitkaur-gk1xq 3 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ🙏🏼🙏🏼🙏🏼🙏🏼
@harbindersingh6357
@harbindersingh6357 3 күн бұрын
ਮਾਨਯੋਗ ਪੰਨੂੰ ਸਾਹਿਬ, ਖੇਤਰੀ ਪਾਰਟੀ ਦਾ ਪ੍ਰੈੱਸ ਨੋਟ ਪੰਜਾਬੀ ਭਾਸ਼ਾ ਵਿੱਚ ਕਿਉੰ ਨਹੀਂ ਆਇਆ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੇਵਾਦਾਰ ਕਦੋਂ ਅੱਗੇ ਆਉਣਗੇ ਜੀ। ਦੱਸਣਾ ਜਰੂਰ।
@rajdevsingh2736
@rajdevsingh2736 3 күн бұрын
Convent schools ch padhan waale Punjabi nahi jaande g !
@user-vq5nd3to2r
@user-vq5nd3to2r 3 күн бұрын
ਲੱਖੇ ਸਿਧਾਣਾ kol complaint darj ਕਰਵਾਓ ਮਾਂ ਬੋਲੀ ਦੇ ਮੁਦੇ te
@BalwantSingh-to7nu
@BalwantSingh-to7nu 2 күн бұрын
ਪ੍ਰਧਾਨ ਜੀ ਨੂੰ ਪੰਜਾਬੀ ਨਹੀਂ ਆਉਂਦੀ
@kuldeepsingh-xh6jv
@kuldeepsingh-xh6jv 3 күн бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@SukhwinderSingh-wq5ip
@SukhwinderSingh-wq5ip 2 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@masterji5577
@masterji5577 2 күн бұрын
ਪ੍ਰਧਾਨ ਨੂੰ ਕੱਢ ਕੇ ਨਵਾਂ ਪ੍ਰਧਾਨ ਚੁਣਨਾ ਚਾਹੀਦਾ
@ParamjeetKaur-wd4qc
@ParamjeetKaur-wd4qc 3 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:41
@BaljinderSinghGANDIWIND-eo3yk
@BaljinderSinghGANDIWIND-eo3yk 2 күн бұрын
ਅਤੇ ਇਨ੍ਹਾਂ ਚੋਣਾਂ ਵਿੱਚ ਮੁਰਦਿਆਂ ਦੀਆਂ ਵੋਟਾਂ ਪੋਲ ਵੀ ਹੋਈਆਂ
@harindergrewal5418
@harindergrewal5418 3 күн бұрын
Sat Shri Akal Pannu Ji Very Good 22g OK TKS ❤❤❤❤❤❤❤
@harmeetsinghharmeetsingh1529
@harmeetsinghharmeetsingh1529 2 күн бұрын
Ssa pannu saab
@harshdhir6395
@harshdhir6395 2 күн бұрын
ਸਤਿ ਸ੍ਰੀ ਆਕਾਲ ਜੀ ਪੰਨੂ ਸਾਬ ਸੁਰਜੀਤ ਵਲੋ ਪਿੰਡ ਗੜ੍ਹੀ ਅਜੀਤ ਸਿੰਘ ਜਿਲ੍ਹਾ ਨਵਾਂਸ਼ਹਿਰ
@HariSingh-sx3vq
@HariSingh-sx3vq 3 күн бұрын
🙏🙏
@JaswantSingh-qi4ok
@JaswantSingh-qi4ok 2 күн бұрын
Good job prime Asia keep it up 👍
@jagjitsingh283
@jagjitsingh283 3 күн бұрын
I love ❤️ you pannu ji 🙏 ❤️ 💖
@VarinderSingh-he7wo
@VarinderSingh-he7wo 3 күн бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਐਮਰਜੈਂਸੀ ਦੇਸ਼ ਵਾਸਤੇ ਬਹੁਤ ਮਾੜੀ ਰਹੀ। ਵਧੀਆ ਜਾਣਕਾਰੀ ਪੰਨੂੰ ਜੀ
@kirpalsinghghuman1773
@kirpalsinghghuman1773 2 күн бұрын
ਪੰਨੂੰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@manjitdhaliwal6024
@manjitdhaliwal6024 2 күн бұрын
Good information
@jagtarghuman9891
@jagtarghuman9891 2 күн бұрын
Good job
@rajdevsingh2736
@rajdevsingh2736 3 күн бұрын
Nandpreet ji, kaant- chhaant nahi, katt- vaddh !
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@RavinderKumar-bf8hv
@RavinderKumar-bf8hv 3 күн бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
@user-nq5or5fx4q
@user-nq5or5fx4q 2 күн бұрын
Very Nice Pannu. Sahib je 🙏 FROM Bint Rai JODHPUR ( Maur Mandi ) Bathinda
@lakhasingh3859
@lakhasingh3859 2 күн бұрын
ਪਨੂੰ ਜੀ ਅਤੇ ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@rajinderpaul5397
@rajinderpaul5397 3 күн бұрын
SatSriAkal
@sharmatenthouse1848
@sharmatenthouse1848 2 күн бұрын
Jatinder Pannu g sat shri akal
@punjab-scheme
@punjab-scheme 3 күн бұрын
ਨੰਦਪੀਰਤ ਜੀ ਸਵਾਲ ਛੌਟਾ ਪੁਛਿਆ ਕਰੌ
@yadwindermaan1103
@yadwindermaan1103 3 күн бұрын
Bhut sahi kamm se Sanjay Gandhi da
@jasvirsingh3098
@jasvirsingh3098 3 күн бұрын
Satsiriakal ji
@SwarnjeetSingh-cu3bn
@SwarnjeetSingh-cu3bn 2 күн бұрын
Pannu ji nandpreet ji sat Shri akal ji ❤❤❤❤❤
@racpalsinghsamra778
@racpalsinghsamra778 3 күн бұрын
Sat shri akaal ji
@suchasingh2663
@suchasingh2663 2 күн бұрын
Sat Shri Akal Pannu Saab g and Anandpreet Singh
@jagmeetsingh3591
@jagmeetsingh3591 2 күн бұрын
ਏਅਰ ਟੈੱਲ ਡਿਸ਼ ਤੇ ਨਹੀਂ ਚੱਲ ਰਿਹਾ
@surinderpabla6343
@surinderpabla6343 3 күн бұрын
Very good dhanbad ji 🙏
@simranjeetsingh7482
@simranjeetsingh7482 3 күн бұрын
Thanks prime discussion g
@AmitKumar-le9ch
@AmitKumar-le9ch 3 күн бұрын
Thnk u, respect 🌿
@balwantrai9355
@balwantrai9355 2 күн бұрын
ਡਾਏਮਡ ਪੂਰਸ ਜੀਉ//ਗਰੀਬੀ ਤਾ ਇਹ ਐਮ ਪੀ ਅਤੇ ਐਮ ਏਲ ਏਆ ਤੈ ਕਟਰੋਲ ਬਹੂਤ ਜਰੂਰੀ ਹੈ /ਅਗਰ ਦੈਸ ਬਚਾਉਣਾ ਹੈ ਤਾ ਜਰੂਰੀ ਹੌਵੇਗੀ /ਇਹਨਾ ਤੈ ਲਗਾਮ ਇਕੌ ਘਰ ਦੇ ਦੌ ਮਨਤਰੀ ਬਦ ਕਰੌ ਹੌਰ ਕੌਈ ਕਾਰਣ ਨਹੀ//ਲਗਾਮ ਲਾਊ /ਭਾਰਤ ਬਰਬਾਦ ਇਹਨਾ ਕਰਕੇ ਗਰੀਬੀ ਹੀ ਹੌਰ ਵਧੇਗੀ
@simranjeetsingh7482
@simranjeetsingh7482 3 күн бұрын
Thanks prime aisa team
@masterji5577
@masterji5577 2 күн бұрын
ਪ੍ਰਧਾਨ ਪੱਪੂ ਹੈਗਾ, ਆਪਣੇ ਭਾਪੇ ਕਰਕੇ ਪ੍ਰਧਾਨ ਬਣਿਆ ਫਿਰਦਾ ਪ੍ਰਧਾਨ ਵਾਲੀ ਗੱਲ ਕੋਈ ਹੈ ਨਹੀਂ
@Sutanter509
@Sutanter509 2 күн бұрын
ਕੰਮ ਚੰਗਾ ਕਰਨ ਲੱਗਿਆ ਹੈ ਚੋਣ ਕਮਿਸ਼ਨ ਦਾ।ਪਰ ਤੀਆਂ ਪਿੱਛੋੰ ਲੂੰਗੀ ਵਾਲੀ ਅਖਾਣ ਵੀ ਢੁੱਕਦੀ ਹੈ।
@manmohansingh5340
@manmohansingh5340 3 күн бұрын
Sat sri akal ji to all of Prime Asia 🙏
@ajaibsinghpanesarCanada
@ajaibsinghpanesarCanada 2 күн бұрын
S S A 🙏🙏 Nandpreet Singh ji and Pannu Sahib ji
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏🙏 to all members present at this time
@nachhattarsingh4890
@nachhattarsingh4890 3 күн бұрын
Sat shri akal ji pannu shaib and nandpreet ji good work good news
@user-wq5qw4rm4s
@user-wq5qw4rm4s 3 күн бұрын
ਅਕਾਲੀ ਦਲ ਦਾ ਵੱਡਾ ਦਫ਼ਤਰ ਅੰਮਿਰਤਸਰ ਵਿਚ ਹੋਣਾ ਚਾਹੀਦਾ ਹੈ ਨਾ ਕਿ ਚੰਡੀਗੜ ਵਿਚ
@shelleyshelley5558
@shelleyshelley5558 3 күн бұрын
Sat Sri Akal jee. 🙏🌹🏵
@narinderjeetsingh3994
@narinderjeetsingh3994 3 күн бұрын
Sat Sri akaal to all 🙏🙏
@jsrana9047
@jsrana9047 3 күн бұрын
Ssa ji 🙏
@simranjeetsingh7482
@simranjeetsingh7482 3 күн бұрын
Prime discussion g 👍
@simranjeetsingh7482
@simranjeetsingh7482 3 күн бұрын
Thanks jatinder pannu g
@darbarasingh6553
@darbarasingh6553 3 күн бұрын
🙏🙏👍🏻👍🏻
@mohinderjhajj3315
@mohinderjhajj3315 3 күн бұрын
@nirmalmahi1476
@nirmalmahi1476 3 күн бұрын
Emergency ਤੇ ਅੱਜ ਬੀਜੇਪੀ ਨੂੰ ਸਹੀ ਨੰਗਾ ਕੀਤਾ ਪੰਨੂੰ ਸਾਬ੍ਹ
@malkitsinghsidhu-dp7eo
@malkitsinghsidhu-dp7eo 2 күн бұрын
Nandpreet g suad aa janda pannu sahib noo sunke
@aviroopbrar7356
@aviroopbrar7356 3 күн бұрын
Lets wait for Supreme Court order on 26th June.
@BittuChambal-vl4hr
@BittuChambal-vl4hr 3 күн бұрын
Good job sir ji 👍👍👍👍
@MohanSingh-kb6kt
@MohanSingh-kb6kt 3 күн бұрын
🙏🙏🌷🌷
@simranjeetsingh7482
@simranjeetsingh7482 3 күн бұрын
Thanks nand g
@bhupindersingh6164
@bhupindersingh6164 3 күн бұрын
Very good .P.. sir ji ❤❤
@PRITAMSINGH-vn2gh
@PRITAMSINGH-vn2gh 3 күн бұрын
🙏🙏🙏🙏
@ajayKumar-pw9nu
@ajayKumar-pw9nu 3 күн бұрын
Superb show
@simranjeetsingh7482
@simranjeetsingh7482 3 күн бұрын
Thanks
@simranjeetsingh7482
@simranjeetsingh7482 3 күн бұрын
Prime aisa team good job
@kanwarbirsingh1159
@kanwarbirsingh1159 3 күн бұрын
🌹
@vippankumar
@vippankumar 2 күн бұрын
Corruption is also happened during the regime of Manmohan Singh, nitesh kumar is not directly involved in the case of demolishing of bridges, nitesh is only one minister of nation who spoken against wine, Pannu sahib ji
@simranjeetsingh7482
@simranjeetsingh7482 3 күн бұрын
Very good work
@simranjeetsingh7482
@simranjeetsingh7482 3 күн бұрын
Very good program g
@shamlalkathuria4288
@shamlalkathuria4288 3 күн бұрын
Airtel tv te prime asia. Chalu kardo ji
@KulwinderSingh-zv1tx
@KulwinderSingh-zv1tx 3 күн бұрын
Sat.shri.akal.g.🙏🌹🌹😊 Banga
@jagtargill-rc4gy
@jagtargill-rc4gy 3 күн бұрын
Very good ji pannu shiab and nandpreet ji thanks
@Naseemahmed619
@Naseemahmed619 3 күн бұрын
Ap dono ka swagt he ❤❤❤❤❤❤❤
@balwantrai9355
@balwantrai9355 2 күн бұрын
ਪਥ ਦਾ ਕੌਇਲੈਸਾਹ ਕਲਕ ਤੌ ਵੀ ਸਿਆਹ ਬਣ ਕਿ ਦਿਖਲਾਇਆ //ਅਸਲੀ ਫਰੇਬੀਬਾੜਡਲ ਬਣ ਕਿ ਦੀਖਾਇਆ
@BoharDhillon-hw3uc
@BoharDhillon-hw3uc 3 күн бұрын
Very good jop Sar ji 🙏🙏🙏🙏🙏
@simranjeetsingh7482
@simranjeetsingh7482 3 күн бұрын
Good sir
@nirmalsingh9703
@nirmalsingh9703 3 күн бұрын
Nice sir
@gurvinderpalsingh679
@gurvinderpalsingh679 2 күн бұрын
150 CR POPULATION HOGI ZABARDASTI NASBANDI ZARURAT CI DESH DI POPULATION CONTROL WAR LEVEL TE HONA CHAHIDA
@tejpalpannu2293
@tejpalpannu2293 2 күн бұрын
🙏🙏🙏🇮🇳🇨🇦🇮🇳🙏🙏🙏
@GurpreetKaur-lx9tp
@GurpreetKaur-lx9tp 2 күн бұрын
🙏🇩🇪♥️
@gurpreetasaini
@gurpreetasaini 2 күн бұрын
Prime asia tv de broadcast band kare dita hai on airtel dish tv
@simranjeetsingh7482
@simranjeetsingh7482 3 күн бұрын
Nand g 👍
@varinderpalsinghmattu4172
@varinderpalsinghmattu4172 3 күн бұрын
ਜਿਹੜਾ ਪੰਜਾਬ ਦਾ, ਇੱਕ ਐਮ ਪੀ ਅੱਜ ਦੇ ਸੋੌੰਹ ਚੁੱਕ ਸਮਾਗਮ ਵਿੱਚ ਇਹ ਕਹਿੰਦਾ ਕਿ ਮੈਂ ਸਰਦਾਰ ------ --------- ਸਿੰਘ ਭਾਵ ਜਿਸਨੂੰ ਇਹ ਨਹੀਂ ਪਤਾ ਕਿ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਸਰਦਾਰ ਨਹੀਂ ਲਗਾਈਦਾ , ਉਹ ਪੰਜਾਬ ਦੇ ਲੋਕਾਂ ਦੇ ਮਸਲੇ ਕਿਵੇਂ ਹੱਲ ਕਰੇਗਾ।
@Iamgurpreet10
@Iamgurpreet10 2 күн бұрын
Paanu Saab jinaa lokan di vote cancel hoyi ohda zimewaar Kon houga ???
@SukhdevSingh-bp6yf
@SukhdevSingh-bp6yf 3 күн бұрын
Pannu ji SSA 🙏
@simranjeetsingh7482
@simranjeetsingh7482 3 күн бұрын
Prime aisa team hlo g
@Surindersingh-xz4sm
@Surindersingh-xz4sm 3 күн бұрын
Thanks for you for say panu sahib; Kindly say Shri pannu sahib jee
@user-wq5qw4rm4s
@user-wq5qw4rm4s 3 күн бұрын
ਬਾਦਲਾਂ ਨੂੰ ਸਿੱਖੋ ਅਕਾਲੀਦਲ ਅਤੇ ਸ਼ਰੋਮਣੀ ਕਮੇਟੀ ਵਿਚੌ ਬਾਹਰ ਕੱਢੋ ਬਹੁਤ ਨੁਕਸਾਨ ਕੀਤਾ ਚਵਲ਼ਾਂ ਨੇ
@simranjeetsingh7482
@simranjeetsingh7482 3 күн бұрын
Jatinder pannu g 👍
@SukhpalSingh-jv6tx
@SukhpalSingh-jv6tx 3 күн бұрын
Sat shri akal pannu Saab village koharka Tarn taran to
@sciencehouse1
@sciencehouse1 2 күн бұрын
आपातकाल दिवस की हार्दिक शुभकामनाएं
He sees meat everywhere 😄🥩
00:11
AngLova
Рет қаралды 8 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 5 МЛН
I CAN’T BELIEVE I LOST 😱
00:46
Topper Guild
Рет қаралды 52 МЛН
He sees meat everywhere 😄🥩
00:11
AngLova
Рет қаралды 8 МЛН