No video

Prime Focus ⚫ (199) || Interview with Professor Inder S. Ghagga

  Рет қаралды 226,917

Prime Asia TV

Prime Asia TV

Күн бұрын

30-05-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion...
Website
www.primeasiatv...
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/m...
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 447
@palklair6228
@palklair6228 2 жыл бұрын
ੴਹਰੀ ਦੇ ਦਾਸ ਹੁੰਦੇ ਨੇ ਸਾਧ, ਸੰਤ ਭਗਤ, ਮਹਾਤਮਾ ਬਗੈਰਾ। ਜੇ ਕਿਸੇ ਸਾਧ ਦੀ ਉਪਮਾ ਵਡਿਆਈ ਹੋ ਰਹੀ ਹੈ, ਤਾ ਗੁਰੂ ਜੀ ਕਹਿਦੇ, ,ਉਹ ਵਡਿੲਈ, ਹਰੀ ੴ ਦੀ ਹੀ ਹੈ। ਤੇ ਇਹ ਵਡਿਆਈ, ਹਰੀ ੴਨੂੰ ਭਾਉਦੀ ਹੈ, ਭਾਵਾ ਚੰਗੀ ਲਗਦੀ ਹੈ,ਤੇ ੴ ਹਰੀ ਆਪਣੇ ਦਾਸਾ ਦੀ ਜੈ ਜੈ ਕਾਰ ਕਰਵਾਉਦਾ ਹੈ। ਪਰ ਘੱਗੇ ਬਰਗਿਆ ਨੂੰ ਇਹ ਵਡਿਆਈ ਹੁੰਦੀ ਚੰਗੀ ਨਹੀ ਲਗਦੀ। 👉🏿👍🏿ਜੋ ਹਰਿ ਦਾਸਨਿ ਕੀ ਉਸਤਤਿ ਹੈ, ਸਾ ਹਰਿ ਕੀ ਵਡਿਆਈ।। ਹਰਿ ਆਪਣੀ ਵਡਿਆਈ ਭਾਂਵਦੀ, ਜਨ ਕਾ ਜੈ ਕਾਰ ਕਰਾਈ।। (ਮ:੫)
@sukhvindersingh3255
@sukhvindersingh3255 6 жыл бұрын
ਹਾਂ ਜੀ ਪ੍ਰੋ ਇੰਦਰ ਸਿੰਘ ਘੱਗਾ ਦੀ ਕੋਈ ਵੀ ਕਿਤਾਬ ਨੂੰ ਪੜ੍ਹੋ ਅਤੇ ਫਿਰ ਨਿਰਪੱਖ ਹੋ ਕੇ ਆਪ ਨਿਰਨਾ ਕਰਨਾ ਅਸਲੀਅਤ ਆਪਣੇ ਆਪ ਹੀ ਸਮਝ ਆ ਜਾਵੇਗੀ
@manveersingh883
@manveersingh883 6 жыл бұрын
Prime Asia TV ਤੁਹਾਡਾ ਬਹੁਤ ਧੰਨਵਾਦ ਇਸ ਸਾਰੀ ਜਾਣਕਾਰੀ ਲਈ ।
@VijaykumarSodhi-vp5jg
@VijaykumarSodhi-vp5jg 2 ай бұрын
L ed hy
@heerasingh6027
@heerasingh6027 3 жыл бұрын
ਸਾਨੂੰ ਮਾਣ ਹੈ ਕਿ ਬਾਪੂ ਘੱਗਾ ਜੀ ਵਰਗੇ ਮਹਾਨ ਇਨਸਾਨ ਸਾਡੇ ਉਸਤਾਦ ਰਹੇ ਹਨ।
@JAGTUT
@JAGTUT 6 жыл бұрын
ਬਹੁਤ ਵਧੀਅ ਜੀ, ਧੰਨਵਾਦ ਜੀ ਪਰਾਿੲਮ ਟੀਵੀ ਵਾਲੀਆ ਦਾ ਜੀ
@didarsingh9391
@didarsingh9391 6 ай бұрын
Ghaga ji yuo are right not wrong yuo have good knwoledge I aprici atte yuo very thsnks .
@bobbyparmar1152
@bobbyparmar1152 Жыл бұрын
Prof. Inder singh Ghaga ji walking talking Gurmat Encyclopedia in very simple language any person can understand and follow but one must give up BLIND FAITH. Marlboro, USA
@sheeshatv4074
@sheeshatv4074 Жыл бұрын
GHAGGA JI VERY GREAT PRECTYCAL PARSON.....SO WE ARE THANKFUL AND MAANVI SALAAM ....
@gunindersingh6098
@gunindersingh6098 6 жыл бұрын
ਬਹੁਤ ਕਮ ਦਿਯਾਂ, ਸਿਯਾਣਿਆਂ ਅਤੇ ਬਿਲਕੁਲ ਸਹੀ ਗੱਲਾਂ ਦਸੀਯਾਂ ਨੇ ਪ੍ਰੋਫੇਸ੍ਸੋਰ ਸਾਹਬ ਨੇ ਕਿ ਗੁਰਬਾਣੀ ਨੂ ਵਿਗਯਾਨਿਕ ਢੰਗ ਨਾਲ ਪੜੋ ਸਮੇਤ ਅਰਥ ਅਤੇ ਫਿਰ ਸੋਚੋ ਕਿ ਜੋ ਤੁਸੀਂ ਕਰ ਰਹੇ ਹੋ ਓਹ ਠੀਕ ਹੈ ਜਾਂ ਗਲਤ.
@nirmaljeetkaur6929
@nirmaljeetkaur6929 4 жыл бұрын
bahut vadhia veer ji
@sukhjeetkaur5954
@sukhjeetkaur5954 6 жыл бұрын
ਪ੍ਰੋਫੈਸਰ ਮਨਜੀਤ ਸਿੰਘ ਨੇ ਅਨੰਦ ਪੁਰ ਬਹੁਤ ਜਮੀਨ ਖਰੀਦੀ ਹੋਈ ਹੈ।
@harwinderrandhawa5175
@harwinderrandhawa5175 5 жыл бұрын
ਘੱਗਾ ਜੀ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗੀਆਂ
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ
@vickysahota5169
@vickysahota5169 Жыл бұрын
Mainu vee ji
@RamandeepSingh-qe2zi
@RamandeepSingh-qe2zi 6 жыл бұрын
ਬਹੁਤ ਕੁਝ ਸਿਖਣ ਮਿਲੀਆ ਜੀ ਧੰਨਵਾਦ
@SarabjitSingh-uk5yh
@SarabjitSingh-uk5yh Жыл бұрын
Bilkul Sahi Vichaar Hai Prof. Sahib Ji De Good Job.
@sukhchainsingh9449
@sukhchainsingh9449 5 жыл бұрын
ਗੱਲਾਂ ਵਿੱਚ ਦਮ ਹੈ ਜੀ ।
@narindersinghghuman103
@narindersinghghuman103 6 жыл бұрын
ਘਗਾ ਜੀ ਕਿਤਾਬਾਂ ਲਿਖੀਆਂ ਪੜਨ ਤੇ ਪ੍ਰਚਾਰਨ ਲਈ ਹੀ ਹਨ ਜੀ
@anmolbrar3391
@anmolbrar3391 Жыл бұрын
ਪ੍ਰੋਫੈਸਰ ਸਾਹਿਬ ਜੀਉ। ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦੇ ਜੀਵਨ ਦੌਰਾਨ ਖੁਦ ਆਪ ਜੀ ਵਾਂਗ ਬਹੁਤ ਨਜ਼ਦੀਕ ਵਿਚਰਨ ਅਤੇ ਹੋਰ ਜੋ ਅੱਖੀਂ ਦਰਸ਼ਨ ਵੀ ਕਰ ਲੈਣ ਵਾਲੀਆਂ ਵੀ ਸਾਰੀਆਂ ਸਾਧ ਸੰਗਤਾਂ ਦੀਆਂ ਰੂਹਾਂ ਖਾਸ ਕਰ ਖੁਦ ਬਹੁਤ ਵੱਡਿਆਂ ਭਾਗਾਂ ਵਾਲੀਆਂ ਹਨ।ਧੰਨਵਾਦ ਜੀਉ ।
@gurjantsingh2484
@gurjantsingh2484 6 жыл бұрын
ਆ ਬਾਬਾ ਜੀ ਤਾ ਬਾਬਾ ਬਲਕੋਰ ਸਿੰਘ ਨਾਲੋ ਵੀ 10 ਗੁਣਾ ਯਾਦੇ ਸਿਆਣਾ ਹੈ ਗੁੱਢ ਬਾਬਾ ਜੀ
@LakhvirSingh-rp9bn
@LakhvirSingh-rp9bn 3 жыл бұрын
ਬਾਪੂ ਬਲਕੌਰ ਸਿੰਘ ਤਾਂ ਬਹੁਤ ਪੜੇ ਲਿਖੇ ਹੋਣ ਕਰ ਕੇ ਵਿਦਵਾਨ ਹਨ ਪਰ ਘੱਗਾ ਸਾਹਿਬ ਇਹ ਕਹਿ ਕੇ ਕਿ ਮੈ ਅਣਪੜ ਹਾਂ ਪਰ ਵਿਦਵਾਨਾ ਨੂੰ ਵਿਦਿਅਾ ਦਿੰਦੇ ਹਨ ਘੱਗਾ ਜੀ
@jaspreetclar8207
@jaspreetclar8207 6 жыл бұрын
Very good. Thanks to prime Asia tv to interview with pro. Sahib. Very true
@GurnamSingh-hu5fq
@GurnamSingh-hu5fq Жыл бұрын
ਬਹੁਤ ਵਧੀਆ ਬੀਚਾਰਾ ਵਿਚ ਸਬ ਕੁਝ ਸਚ ਦਸਿਆ ਜੀ। ਧੰਨਵਾਦ ਜੀ🙏🏻 ਭਾਈ ਘਗਾ ਜੀ ਅਤੇ ਪਰਾਇਮ ਏਸ਼ੀਆ ਵਾਲਿਆ ਦਾ ਜੀ।
@sabbiatwal3014
@sabbiatwal3014 5 жыл бұрын
He is too good men ❤
@gurbindersinghgill4479
@gurbindersinghgill4479 Жыл бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਘੱਘਾ ਜੀ ਨੇ
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏
@kirankaur6465
@kirankaur6465 4 жыл бұрын
You’re are too good bapu ji Keep it up 🙏
@bhavandeepsingh5985
@bhavandeepsingh5985 4 жыл бұрын
Kaum da heera Pr. Inder Singh Ghagga
@Laddirathor
@Laddirathor 6 жыл бұрын
ਬੇਅਬਾਕ ਨਿੜਧੜਕ ਪ੍ਰੋਫੈਸਰ ਸਾਹਿਬ
@ostmoga1822
@ostmoga1822 6 жыл бұрын
ਬਹੁਤ ਵਧੀਆ ਗੱਲਾ ਦਸੀਆ ਘੱਗਾ sir ਨੇ
@KulwantSingh-sd3su
@KulwantSingh-sd3su 4 жыл бұрын
Tusi Great ho ji
@jaspalsingh1181
@jaspalsingh1181 Жыл бұрын
He's the best
@parveenkamboj2682
@parveenkamboj2682 3 жыл бұрын
Thank you for this knolag
@kulveersinghbrar3062
@kulveersinghbrar3062 Жыл бұрын
ਬਾਪੂ ਜੀ ਤੁਹਾਡੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ
@gursewakdhillon4174
@gursewakdhillon4174 6 жыл бұрын
ਬਹੁਤ ਵਧੀਆ ਜੀ
@JeetSingh-oi6hv
@JeetSingh-oi6hv 6 жыл бұрын
Bahut badia gallan te sachiya gallan dasyia tuhade nl profesar ji
@user-ch3bp5gd1i
@user-ch3bp5gd1i 9 ай бұрын
ਡਿਗਰੀਆਂ ਵਾਲਿਆ ਨੂੰ ਪੜਾਉਣ ਵਾਲਾ ਫਖਰ ਏ ਸਿੱਖ ਬਾਪੂ ਇੰਦਰ ਸਿੰਘ ਘੱਘਾ ਤੰਦਰੁਸਤ ਰਹਿਣ
@coolhalfmoonchannel-ps7ro
@coolhalfmoonchannel-ps7ro 9 ай бұрын
Ghagga ji! You are genius… I believe professor degree is not your identity.. you are way above this…you gave respect to this so called degree…
@pritpalsingh4634
@pritpalsingh4634 5 жыл бұрын
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀ ਸੋਚ ਬਹੁਤ ਹੀ ਐਡਵਾਂਸ ਹੈ ।
@balwinder44477
@balwinder44477 2 жыл бұрын
Salute to you. Prof. Sahib
@BDSingh1
@BDSingh1 6 жыл бұрын
ਬਹੁਤ ਵਧੀਆ ਪ੍ਰੋਗਰਾਮ ,ਧੰਨਵਾਦ ਜੀ।
@sarwandhadda4200
@sarwandhadda4200 5 жыл бұрын
Good job
@dalvirsingh123
@dalvirsingh123 5 жыл бұрын
Baldev Singh ujh
@ParamjitSingh-vc7iy
@ParamjitSingh-vc7iy 6 жыл бұрын
ਬਹੁਤ ਵਧੀਆ ਗੱਲਾ ਦਸੀਆ ਘੱਗਾ Ji ਨੇ
@penduboyz88
@penduboyz88 6 жыл бұрын
bhut vadiya ji prime asia my favorite channel
@bawaindian5674
@bawaindian5674 6 жыл бұрын
Gud information 👍 100 nice interview
@avihaanbrar7543
@avihaanbrar7543 6 жыл бұрын
Very nice prof sahib
@bhagwanchahal2184
@bhagwanchahal2184 6 жыл бұрын
SIRI GURU GRANTH SAHIB JI DA 15 PANNA NI PANDRVA ANNG HUNDAI
@bhupinderkaur2301
@bhupinderkaur2301 6 жыл бұрын
Such bolan lai dhanbad
@heenakumari4162
@heenakumari4162 Жыл бұрын
ਬਹੁਤ ਵਧੀਆ ਵਿਚਾਰ ਬਾਪੂ ਜੀ ਬਹੁਤ ਪੁਲੇਖੇ ਦੂਰ ਹੋ ਗਏ
@GALAVNAGARI
@GALAVNAGARI 3 жыл бұрын
A Professor in real terms with practical and mental evolvement sans paper degrees. An eye opening interview with a personality which was truly what a dedicated and progressive Indian Solider could achieve. 👍👌👏🙏
@manjeetnamdhari4835
@manjeetnamdhari4835 Жыл бұрын
Ni
@manjeetnamdhari4835
@manjeetnamdhari4835 Жыл бұрын
Ok
@tarloksinghpunia7888
@tarloksinghpunia7888 Жыл бұрын
ਮਕਾਨ ਬਣਾਊਣ ਨਹੀ ਦੀਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ👍
@jaggidhaliwal3084
@jaggidhaliwal3084 2 жыл бұрын
S.inder Singh ghagga babe Nanak Dee soch Da Sacha pahredar. Dil toh selute ha ghagga ji tuhanu
@gurpreet3320
@gurpreet3320 5 жыл бұрын
Bohat khub professor Saab dhanwad sahi jankari den lyi🙏🙏🙏🙏
@Greatexpectations8
@Greatexpectations8 6 жыл бұрын
ਬਹੁਤ ਲਾਹੇਵੰਦ ਗੱਲ-ਬਾਤ
@milvartansinghmaan522
@milvartansinghmaan522 4 жыл бұрын
ਬਹੁਤ ਹੀ ਸੱਚੀਆਂ ਸੁਚੀਆ ਗੱਲਾਂ ਕਰ ਰਹੇ ਹਨ
@khosakhosa1284
@khosakhosa1284 Жыл бұрын
very well said
@JasbirSingh-qb6eg
@JasbirSingh-qb6eg Жыл бұрын
Salute to prime aisa TV
@hardeep143cheema3
@hardeep143cheema3 Жыл бұрын
Great very good
@jellyd99jarnail95
@jellyd99jarnail95 5 жыл бұрын
Nice vichar
@gurmailkahlon81
@gurmailkahlon81 4 жыл бұрын
ਸੱਚ ਹਮੇਸ਼ਾ ਕੌੜਾ ਹੁੰਦਾ ਹੈ, ਇਸ ਕਰਕੇ ਪ੍ਰੋਫ਼ੈਸਰ ਸਾਹਿਬ ਦਾ ਵਿਰੋਧ ਹੋਣਾ ਕੁਦਰਤੀ ਹੈ, ਵਿਚਾਰਾਂ ਤੋਂ ਸੇਧ ਲੈਣ ਦੀ ਲੋੜ ਹੈ, ਵਿਰੋਧ ਕਰਨ ਦੀ ਲੋੜ ਨਹੀਂ ਹੈ।
@_mpsingh_
@_mpsingh_ 6 жыл бұрын
Boht khoob ..Pr.saab💐
@bills9813
@bills9813 4 жыл бұрын
ਘੱਗਾ ਜੀ ਸੁਆਦ ਆ ਗਿਆ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ
@palklair6228
@palklair6228 2 жыл бұрын
ੴਹਰੀ ਦੇ ਦਾਸ ਹੁੰਦੇ ਨੇ ਸਾਧ, ਸੰਤ ਭਗਤ, ਮਹਾਤਮਾ ਬਗੈਰਾ। ਜੇ ਕਿਸੇ ਸਾਧ ਦੀ ਉਪਮਾ ਵਡਿਆਈ ਹੋ ਰਹੀ ਹੈ, ਤਾ ਗੁਰੂ ਜੀ ਕਹਿਦੇ, ,ਉਹ ਵਡਿੲਈ, ਹਰੀ ੴ ਦੀ ਹੀ ਹੈ। ਤੇ ਇਹ ਵਡਿਆਈ, ਹਰੀ ੴਨੂੰ ਭਾਉਦੀ ਹੈ, ਭਾਵਾ ਚੰਗੀ ਲਗਦੀ ਹੈ,ਤੇ ੴ ਹਰੀ ਆਪਣੇ ਦਾਸਾ ਦੀ ਜੈ ਜੈ ਕਾਰ ਕਰਵਾਉਦਾ ਹੈ। ਪਰ ਘੱਗੇ ਬਰਗਿਆ ਨੂੰ ਇਹ ਵਡਿਆਈ ਹੁੰਦੀ ਚੰਗੀ ਨਹੀ ਲਗਦੀ। 👉🏿👍🏿ਜੋ ਹਰਿ ਦਾਸਨਿ ਕੀ ਉਸਤਤਿ ਹੈ, ਸਾ ਹਰਿ ਕੀ ਵਡਿਆਈ।। ਹਰਿ ਆਪਣੀ ਵਡਿਆਈ ਭਾਂਵਦੀ, ਜਨ ਕਾ ਜੈ ਕਾਰ ਕਰਾਈ।। (ਮ:੫)
@palklair6228
@palklair6228 2 жыл бұрын
Bill S---ਇਤਨਾ ਸੁਆਦ ਕਦੇ, ਗੁਰੂ ਦੀ ਬਾਣੀ ਵਿਚੋ ਵੀ ਮਿਲਿਐ,???? ਕਿਉਕਿ ਨਿੰਦਿਆ ਸ਼ਹਿਦ ਵਰਗੀ ਮਿੱਠੀ ਲਗਦੀ ਹੈ।
@KartarSingh-zr8zu
@KartarSingh-zr8zu 2 жыл бұрын
U r correct
@VarinderSingh-rg4kq
@VarinderSingh-rg4kq Жыл бұрын
Good interview
@balinderdheendsa8420
@balinderdheendsa8420 3 жыл бұрын
Very good view s arrange more lectures for him.
@johnrambo7599
@johnrambo7599 6 жыл бұрын
Request to prime asia tv.... ਹੁਣ ਸਿੱਕੇ ਦਾ ਦੂਜਾ ਪਹਿਲੂ ਵੀ ਦਿਖਾਓ ਲੋਕਾਂ ਨੂੰ, ਭਾਈ ਮੋਹਕਮ ਸਿੰਘ ਜਾਂ ਕਿਸੇ ਹੋਰ ਟਕਸਾਲ ਦੇ ਸਿੰਘ ਦੀ interview ਕਰਕੇ ।🙏🙏🙏🙏
@akshhhh263
@akshhhh263 2 жыл бұрын
ਘਗੇ ਤੇ ਭਾਈ ਮੋਹਕਮ ਸਿੰਘ ਨੂੰ ਅਕਠੇ ਬਿਠਾ ਕੇ ਇੰਟਰਵਿਊ ਕਰੋ
@BalwantSingh-uv5ie
@BalwantSingh-uv5ie Жыл бұрын
Bahut hi vdia ji ....assal ch aaj akhan khullian ne ....ghaggha ji zindabad ..ji bahut bahut shukla.
@SurinderSingh-te3ub
@SurinderSingh-te3ub 5 жыл бұрын
Professor sahib great
@Abc123-p2q
@Abc123-p2q 6 жыл бұрын
Thanks prime tv
@ravindergill9225
@ravindergill9225 3 ай бұрын
ਜੀ,. ਮਹੰਤਾਂ ਤੋਂ ਗੁਰਦੁਆਰੇ ਅਜਾਦ ਕਰਾਏ, ਸਰੋਮਣੀ ਕਮੇਟੀ ਤੋਂ ਵੀ ਕਰਾਉ, ਥੀਰੋਵਾਲੀ ਬਣੋ ਸੇਵਾ ਸਿੰਘ ਠੀਕਰੀਵਾਲ ਬਣੋ,.
@davindersingh-89
@davindersingh-89 6 жыл бұрын
ਘੱਗਾ ਸਾਹਿਬ ਨੇ ਸਿੱਖੀ ਦਾ ਅਸਲੀ ਨਜ਼ਰੀਆ ਦੱਸਿਆ।ਕਿਰਪਾ ਕਰਕੇ ਇਹਨਾ ਨੂੰ ਜਰੂਰ ਪੜ੍ਹੋ।
@CharanSingh-en9vu
@CharanSingh-en9vu 6 жыл бұрын
ੲਿੰਦਰਜੀਤ ਘੱਗਾ ਤੇ ੲਿੱਸ ਤਰਾਂ ਦੇ ਹੋਰ ਜਿਹੜੇ ਸਿੱਖ ਸਿਧਾਤਾਂ ਤੋਂ ਜਾਣੂ ਹਨ।ਸਿੱਖ ਕੌਮ ਦੇ ਅਾਗੂ ਬਨਣ ਦੀ ਯੋਗਤਾ ਰੱਖਦੇ ਹਨ। ਜੇਕਰ ਸਿੱਖ ਕੌਮ ਨੂੰ ਬਚਾੳੁਣਾ ਤਾਂ ਕੌਮ ਨੂੰ ਬਾਦਲ ਦੇ ਚੁੰਗਲ ਵਿੱਚੋਂ ਛੁਡਾੳੁਣਾ ਪਹਿਲਾ ਕੰਮ ਤੇ ਦੂਜਾ ਸਹੀ ਸਿੱਖ ਅਾਗੂਅਾਂ ਦੇ ਹੱਥਾਂ ਵਿੱਚ ਅਗਵਾੲੀ ਸੋਂਪਣਾ ਹੈ।
@mannateducation160
@mannateducation160 Жыл бұрын
ਘੱਗਾ ਸਾਹਿਬ ਤਾਂ ਬਾਕਮਾਲ ਸਿੰਘ ਸਾਹਿਬ ਨੇ। ਵਾਹਿਗੁਰੂ ਜੀ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਓ ਜਾਂ ਇਹਨਾਂ ਵਰਗੀ ਸ਼ਖ਼ਸੀਅਤ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਓ। ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ , ਬੇਨਤੀ ਕਰਦਾ ਹਾਂ
@JaswinderKaur-bl9hv
@JaswinderKaur-bl9hv 4 жыл бұрын
Tuhadi soch nu slam veer ji 👍👍
@bindirori
@bindirori 5 жыл бұрын
Very nice ji
@hari5221
@hari5221 6 жыл бұрын
Never knew this,thanks for showing this
@kasmirsingh7715
@kasmirsingh7715 2 жыл бұрын
ਪ੍ਰੋਫੈਸਰ ਸਾਹਿਬ ਜੀ ਮੇਰੀ ਨੀਂਦ ਦੀ ਉਡੀਕ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਬਹੁਤ ਧੰਨਵਾਦ ਆਪ ਕਾ ਜੀ
@Satbir1
@Satbir1 6 жыл бұрын
Very nice Gurpreet Singh Vir ji Sachi saada apna.... waheguru ji da shukr Jo apan nu hukm de vich pure utran da gyaan dinde Han ji....
@krishansingh786
@krishansingh786 3 жыл бұрын
ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ। ਗੁਰੂ ਨਾਨਕ ਦੀ ਵਿਚਾਰਧਾਰਾ ਦੇ ਪਹਿਰੇਦਾਰ ਹਨ। ਅਤੇ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ। ਇਹੋ ਜਹੇ ਵਿਦਵਾਨਾਂ ਦੀ ਬਹੁਤ ਸਖਤ ਲੋੜ ਹੈ
@user-zl3yn7de2x
@user-zl3yn7de2x 6 жыл бұрын
gud ghagha shaib
@tarantran
@tarantran 6 жыл бұрын
Eye opener thanks a lot Gurpreet Singh
@DalbirSingh-zt7fl
@DalbirSingh-zt7fl 6 жыл бұрын
Baut hi sohni vichar a.
@SinghSkills
@SinghSkills 6 жыл бұрын
Sirraa banda nirol sikhi di gal karn wala ...Salute
@lubanasingh2539
@lubanasingh2539 6 жыл бұрын
Right good man
@cbalbirsingh
@cbalbirsingh 10 ай бұрын
Great practical thinker !
@jasvirbrar9528
@jasvirbrar9528 3 жыл бұрын
Baba is really scholar
@atindervirk7117
@atindervirk7117 2 жыл бұрын
🙏best G
@bindersingh5877
@bindersingh5877 6 жыл бұрын
Ghagga ji sach bolan de himat bauht kam loga vich hai.
@Abc123-p2q
@Abc123-p2q 6 жыл бұрын
Thanks so much baba ji
@niranjansinghkapoor4026
@niranjansinghkapoor4026 2 жыл бұрын
ਪ੍ਰੋਫੈਸਰ ਘੱਗਾ ਜੀ ਨੇ ਹਮੇਸ਼ਾ ਗੁਰਬਾਣੀ ਦੇ ਸਿਧਾਂਤ ਤੇ ਪਹਿਰਾ ਦਿੱਤਾ ਹੈ ਅਤੇ ਕਦੇ ਵੀ ਮਨਮਤੀਆਂ ਅੱਗੇ ਨਹੀਂ ਝੁਕੇ
@harjeetsinghthind3300
@harjeetsinghthind3300 4 жыл бұрын
ਨਿੰਦਕ ਗੁਰੂ ਗੋਬਿੰਦ ਸਿੰਘ ਜੀ ਦਾ
@tttgggg9409
@tttgggg9409 3 жыл бұрын
Kidaa nidak
@sunnygujral1565
@sunnygujral1565 6 жыл бұрын
Very nice 👍
@jagjeetphotographysivian5933
@jagjeetphotographysivian5933 6 жыл бұрын
Good
@SukhwinderKaur-uz9oo
@SukhwinderKaur-uz9oo 5 жыл бұрын
right hai ji
@malkit3035
@malkit3035 6 жыл бұрын
Have Good information
@deepEnterprises9999
@deepEnterprises9999 5 жыл бұрын
Super Soch
@jimmybindra
@jimmybindra 5 жыл бұрын
Bahot sohna interview bai ji ... thanks for sharing Sandhawalia saab !
@gurpreetdhindsa4178
@gurpreetdhindsa4178 6 жыл бұрын
I am a Professor and a Scientist by profession....I want to do open discussion with so said intellectual Prof. Ghagga, on your channel. Kindly tell me the modalities.
@RajeshKamboj
@RajeshKamboj 5 жыл бұрын
Koi fayda nahi Gurpreet Ji. I have read one of his book 'Gurmatt Di Kasvatti Te Pauranik Kathavan Da Ant". He knows nothing about Physics, Space theories, Dimensions beyond our Science. Es kol sirf nikke niyaaneya di education hai. Gurmatt de subject te He is Zero a Big Zero.
@karate2252
@karate2252 5 жыл бұрын
@@RajeshKamboj are you sikh bro ?
@AshishTiwari-sl4ju
@AshishTiwari-sl4ju 2 жыл бұрын
It's not necessary that everyone knows everything. Don't see who is saying. See what's being said.
@shonabacha936
@shonabacha936 4 жыл бұрын
Tusi bohot grateful ho sir ji
@balvirsingh5113
@balvirsingh5113 6 жыл бұрын
Great ghagha Saab ji
@tejinderbal3426
@tejinderbal3426 6 жыл бұрын
changi usaru gal baat. thanks .
@inderhanjrah-xu8rn
@inderhanjrah-xu8rn Жыл бұрын
Very very good that’s what we need
@shivrajsingh7540
@shivrajsingh7540 5 жыл бұрын
ਬਹੁਤ ਹੀ ਧੰਨਵਾਦ ਜੀ ਗੁਰਪ੍ਰੀਤ ਸਿੰਘ ਬਹੁਤ ਹੀ ਵਧੀਆ ਸੱਚ ਸਾਹਮਣੇ ਲੈ ਕੇ ਆਂਦਾ ਜੀ ਪ੍ਰਾਇਮ ਟੀਵੀ ਚੈਨਲ ਦਾ ਧੰਨਵਾਦ ਕਰਦੇ ਹਾਂ
@sukhwantsinghsidhu6501
@sukhwantsinghsidhu6501 6 жыл бұрын
Bahut vadia interview
@KuldeepSingh-bc4nk
@KuldeepSingh-bc4nk 5 жыл бұрын
ਸਤਿ ਸ਼੍ਰੀ ਅਕਾਲ ਜੀ ਤੁਸੀਂ ਦਾਸ ਜੀ ਦੀਆਂ ਲਿਖਤਾਂ ਵੀ ਪੜ੍ਹ ਕੇ ਵੇਖੋ ਜੇਕਰ ਸੱਚ ਸੁਣਨਾ ਜਾਂ ਸਮਝਣਾ ਹੈ ਉਹਨਾਂ ਦੀਆਂ ਲਿਖਤਾਂ ਵਿੱਚੋਂ ਨਕਲ ਨਹੀਂ ਅਨੁਭਵ ਦੀ ਝਲਕ ਮਿਲਦੀ ਹੈ
@panjaab6227
@panjaab6227 6 жыл бұрын
Good thoughts expressed
@jassdhanda1738
@jassdhanda1738 6 жыл бұрын
Please ☝️ Hor Interview. Ess bande Nal Very Good Sardar Ji
@jatindersinghdhaliwal1209
@jatindersinghdhaliwal1209 3 жыл бұрын
❤️❤️❤️👌
@karanvlogs6069
@karanvlogs6069 6 жыл бұрын
Good job pro ghagga is great
@krishnadevi9110
@krishnadevi9110 4 жыл бұрын
Good baba ji good information
Prime Focus #112_Dr.Harshinder Kaur_Things We Must Know As A Family..
56:01
Look at two different videos 😁 @karina-kola
00:11
Andrey Grechka
Рет қаралды 14 МЛН
天使救了路飞!#天使#小丑#路飞#家庭
00:35
家庭搞笑日记
Рет қаралды 85 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Part 44 Que/Ans 416-420 | Prof inder Singh Ghagga
35:05
Tatt Gurmat Gyan TV
Рет қаралды 11 М.
[PART 2] Gurbani Debate : Bhai Kulbir Singh of Toronto and Inder S. Ghagga
16:49
Panthic :: Khalsa Press
Рет қаралды 73 М.
Look at two different videos 😁 @karina-kola
00:11
Andrey Grechka
Рет қаралды 14 МЛН