Prime Focus (2312) || ਸ਼ੁਭਕਰਨ ਨੂੰ ਧਰਨੇ 'ਚ ਕੌਣ ਮਾਰ ਗਿਆ ਗੋਲੀ ? , Who will win the Jalandhar election ?

  Рет қаралды 54,162

Prime Asia TV

Prime Asia TV

20 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 189
@BalkarSingh-ko2qy
@BalkarSingh-ko2qy 18 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@SukhwinderSingh-wq5ip
@SukhwinderSingh-wq5ip 17 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@baldevjassar8059
@baldevjassar8059 18 күн бұрын
*🙏🪴ਅੱਜ ਦਾ ਵਿਚਾਰ🪴🙏* *ਸਾਡੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਸਾਨੂੰ ਤਬਾਹ ਕਰਨ ਲਈ ਨਹੀਂ ਸਗੋਂ ਸਾਡੀ ਸਮਰੱਥਾ ਦਾ ਅਹਿਸਾਸ ਕਰਵਾਉਣ ਲਈ ਆਉਂਦੀਆਂ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@ranjeetmann7864
@ranjeetmann7864 18 күн бұрын
ਸਮਝ ਨਹੀਂ ਆਉਂਦੀ ਕਿ ਵੋਟਾਂ ਪਾਉਣ ਵਾਲੇ 52% ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਹਨ ਉਹ ਸਿਆਣੇ ਹਨ ਜਾਂ ਜਿੰਨਾ 48% ਲੋਕਾਂ ਨੇ ਵੋਟਾਂ ਨਹੀਂ ਪਾਈਆਂ ਉਹ ਸਿਆਣੇ ਹਨ ।😮😮😮😮
@rajindersingh-fk1qt
@rajindersingh-fk1qt 18 күн бұрын
jkissan leaders should show unity
@jagdeeppsingh
@jagdeeppsingh 18 күн бұрын
ਤੁਹਾਡੀ ਗੱਲ ਬਹੁਤ ਹੱਦ ਤੱਕ ਸਹੀ ਹੈ
@jagdeeppsingh
@jagdeeppsingh 18 күн бұрын
​@@prabhjitsinghbalਤੁਹਾਡੀ ਗੱਲ ਬਹੁਤ ਹੱਦ ਤੱਕ ਸਹੀ ਹੈ
@deepbrar.
@deepbrar. 18 күн бұрын
ਚੋਣਾਂ ਦਾ ਸਫ਼ਰ ਵੀ ਕਿੰਨਾ ਅਜੀਬ ਹੈ *ਸ਼ਾਮਾਂ ਕੱਟਦੀਆਂ ਨਹੀਂ ਤੇ ਦਿਨ ਗੁਜ਼ਰਦੇ ਜਾ ਰਹੇ ਨੇ*
@Diljitkourjosan6170
@Diljitkourjosan6170 18 күн бұрын
ਦੀਪ ਬਰਾੜ ਬੇਟਾ ਐਨੇ ਦਿਨ ਕਿਥੇ ਸੀ
@deepbrar.
@deepbrar. 18 күн бұрын
@@Diljitkourjosan6170 ਮੇਰੀ ਸ਼ਿਫਟ ਚੇਂਜ ਹੋ ਗਈ ਆਂਟੀ ਜੀ 😍🙏
@Gobinderkaurmaan
@Gobinderkaurmaan 18 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@surindergarg8386
@surindergarg8386 18 күн бұрын
ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏
@deepbrar.
@deepbrar. 18 күн бұрын
ਹਕੀਕਤ ਨਾਲ ਸਾਹਮਨਾ ਹੋਇਆ ਤਾਂ ‬ ‪ *ਪਤਾ ਲੱਗਾ ਲੋਕ ਸਿਰਫ ਗੱਲਾਂ ਨਾਲ ਹੀ ਆਪਣੇ ਸਨ*
@BalvirSingh-ss3pd
@BalvirSingh-ss3pd 18 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਅੱਜ ਦੇ ਲੈਕਤੰਤਰ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ।ਕਿਉ ਜਨਤਾ ਦੀ ਭਲਾਈ ਦੇ। ਬਜਾਏ ਆਪਣੀ। । ਪਾਰਟੀ ਜਿੱਤੇਗੀ ਨਾਂਕ ਕਿ ਉਮੀਦਵਾਰ।ਆਮ।
@daljitsingh7980
@daljitsingh7980 18 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 18 күн бұрын
@@daljitsingh7980 😍🙏 ਜੀ ਸੰਧੂ ਵੀਰੇ
@deepbrar.
@deepbrar. 18 күн бұрын
ਆਦਤ ਸਿਰ ਨੂੰ ਪਾਈ ਨਾਂ ਮੈਂ ਥਾਂ- ਥਾਂ ਝੁਕਨੇ ਦੀ *ਮਾਪੇ ਮਹਿਬੂਬ ਤੇ ਮੁਰਸ਼ਦ ਬਸ ਤਿੰਨ ਹੀ ਕਾਫੀ ਸੀ*
@Diljitkourjosan6170
@Diljitkourjosan6170 18 күн бұрын
👌👌👌🙏
@Vicky98153
@Vicky98153 18 күн бұрын
ਬੱਲੇ ਬਰਾੜਾ
@deepbrar.
@deepbrar. 18 күн бұрын
@@Diljitkourjosan6170 😍🙏 ਜੀ ਆਂਟੀ ਜੀ
@deepbrar.
@deepbrar. 18 күн бұрын
@@Vicky98153 😍😍 ਵੀਰੇ
@deepbrar.
@deepbrar. 18 күн бұрын
@@Diljitkourjosan6170 😍🙏 ਜੀ ਆਂਟੀ ਜੀ
@user-rp6cd4ht5g
@user-rp6cd4ht5g 18 күн бұрын
ਪਹਿਲਾਂ ਤਾਂ ਸਤਿ ਸ੍ਰੀ ਅਕਾਲ ਛੋਟੇ ਦੋਨਾਂ ਭਰਾਵਾਂ ਨੂੰ 48 % ਵੋਟ ਪੋਲਿੰਗ ਹੋਈ ਸਾਰੀਆਂ ਰਾਜਨੀਤਕ ਪਾਰਟੀਆਂ ਹਾਰ ਗਈਆਂ ਲੋਕਾਂ ਨੂੰ ਇੰਨਾਂ ਵਿਸ਼ਵਾਸ਼ ਨਹੀ ਰਿਹਾ ਅੱਟਲ ਸੱਚ ਹੈ ਜਿੰਨਾ ਲੋਕਾਂ ਨੇ ਵੀ ਵੋਟ ਪਾਈ ਹੋਵੇਗੀ ਕਿਸੇ ਮਜਬੂਰੀ ਵਿੱਚ ਜਾਂ ਕਿਸੇ ਡੰਗ। ਵਿੱਚ ਪਈ ਹੋਵੇਗੀ ਉੱਨੀ ਵੋਟ ਨਹੀਂ ਪਈ ਜਿੰਨੇ ਸਰੀਆਂ ਪਾਰਟੀਆਂ ਦੇ ਉੱਥੇ ਸਨ
@user-my7hp6ns7i
@user-my7hp6ns7i 18 күн бұрын
Nice show Love to all from Pakistan ❤
@Karmjitkaur-gk1xq
@Karmjitkaur-gk1xq 18 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼
@ManjitSingh-qn6kr
@ManjitSingh-qn6kr 18 күн бұрын
ਘਰ ਬੈਠਣ ਨਾਲੋ ਨੋਟਾਂ ਨੂੰ ਵੋਟ ਪਾਉਣ ਦਾ ਯਤਨ ਕਰੋ
@ravinderkaur2640
@ravinderkaur2640 18 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@ParamjeetKaur-wd4qc
@ParamjeetKaur-wd4qc 18 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 13:17
@ManjitSingh-ey5gv
@ManjitSingh-ey5gv 18 күн бұрын
ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏♥️♥️♥️♥️🙏🙏
@SatishKumar-nb8yd
@SatishKumar-nb8yd 18 күн бұрын
ਜਲੰਧਰ ਵੈਸਟ ਵਿੱਚ ਜਿਹੜੀ ਵੀ ਪਾਰਟੀ ਜਿੱਤੇ ਅਸੀਂ ਇਹੀ ਆਸ ਅਰਦਾਸ ਕਰਦੇ ਹਾਂ ਕਿ ਉਹ ਪਾਰਟੀ ਜਲੰਧਰ ਦੇ ਲੋਕਾਂ ਦੇ ਦੁੱਖ ਦੂਰ ਕਰੇ ਅਤੇ ਵਿਕਾਸ ਕਰੇ ਧੰਨਵਾਦ
@sudhachopra6529
@sudhachopra6529 18 күн бұрын
USA. Sat shri akal ji
@sukhwindergill3457
@sukhwindergill3457 18 күн бұрын
Sat shri akaal both of you God bless both of you ❤ 🙏
@SatishKumar-nb8yd
@SatishKumar-nb8yd 18 күн бұрын
ਨਸ਼ਾ ਦੂਰ ਕਰਨ ਤੋਂ ਪਹਿਲਾਂ ਇਹ ਵੀ ਜਰੂਰੀ ਹੋ ਜਾਂਦਾ ਹੈ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਪਲਾਸਟਿਕ ਬੈਨ ਹੋ ਚੁੱਕੀ ਹੈ ਜਿੱਦਾਂ ਕਿ ਕਾਲੇ ਰੰਗ ਦੇ ਲਿਫਾਫੇ ਅਤੇ ਚਾਈਨਾ ਡੋਰ ਉਸ ਨੂੰ ਵੀ ਬਿਆਨ ਕਰਨਾ ਜਰੂਰੀ ਹੈ ਜਿਹੜੀ ਕਿ ਹਲੇ ਵੀ ਖੁੱਲੇ ਆਮ ਸਾਰੇ ਆਮ ਵਿਕ ਰਹੀ ਹੈ ਜਿਹੜੀ ਕਿ ਬਹੁਤ ਲੋਕਾਂ ਦੇ ਬਿਮਾਰ ਹੋਣ ਦਾ ਕਾਰਨ ਅਤੇ ਜਖਮੀ ਹੋਣ ਦਾ ਕਾਰਨ ਬਣ ਰਿਹਾ ਹੈ ਇਸ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਧੰਨਵਾਦ
@GurdeepSingh-hd3qs
@GurdeepSingh-hd3qs 18 күн бұрын
Sat shri akal ji 🙏🙏 kolkata
@nakulsharma6360
@nakulsharma6360 18 күн бұрын
ਸਤਿ ਸ੍ਰੀ ਅਕਾਲ ਬਾਠ ਸਾਹਿਬ ਜੀ ਤੁਸੀਂ ਬਾਲ ਵਿਕਾਸ ਵਿਭਾਗ ਨੂੰ ਬੜਾ ਨਿਖੇਧ ਜੇ ਵਾਂਗੂੰ ਬੋਲਿਆ ਮੈਨੂੰ ਤਾਂ ਬੜਾ ਮਾੜਾ ਤੁਸੀਂ ਕਿਹਾ ਕਿ ਆਹ ਜਿਹੜਾ ਬਾਲ ਵਿਕਾਸ ਵਿਭਾਗ ਜਿਹੜਾ ਹੈਗਾ ਸਰ ਜੀ ਇਹ ਵੀ ਇੱਕ ਵਿਭਾਗ ਹੈ ਤੇ ਬੜਾ ਅਹਿਮ ਵਿਭਾਗ ਹੈ ਜਿਹੜਾ ਬਜ਼ੁਰਗਾਂ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਕੰਮ ਕਰਦਾ
@majorcheema4004
@majorcheema4004 18 күн бұрын
ਬਾਠ ਸਾਬ ਜੇਹੜੇ ਪੈਸੇ ਨਹੀਂ ਕਢਵਾਏ ਤੇ ਸਰਕਾਰ ਨੇ ਵਾਪਸ ਕਰਵਾ ਲਏ, ਉਹ ਪੰਜਾਬੀਆਂ ਦੀ ਸਿਫ਼ਤ ਨਹੀਂ, ਓਹਨਾ ਬਜ਼ੁਰਗਾਂ ਦੇ ATM ਨਹੀਂ ਬਣੇ ਹੋਣੇ ਤਾਂ ਨਹੀਂ ਨਿਕਲੇ 🙏🏻
@Lovedeepsingh01
@Lovedeepsingh01 18 күн бұрын
🙏🙏🙏🙏
@surjeetsingh8809
@surjeetsingh8809 18 күн бұрын
👍👍👌
@harwantsingh4749
@harwantsingh4749 18 күн бұрын
ਓ ਵੀਰ ਜੀ ਨਰੰਜਨ ਸਿੰਘ ਈ ਡੀ ਵਾਲਿਆਂ ਦੀ ਵੀਡੀਓ ਸੁਣੋ ਇਹ ਸਾਰੇ ਸਮੇਤ ਵੱਖ ਵੱਖ ਪਾਰਟੀਆਂ ਦੇ ਸੀ ਐਮ ਇਸ ਧੰਦੇ ਚ ਸਾ਼ਮਲ ਨੇ
@sarbjitsinghriar596
@sarbjitsinghriar596 18 күн бұрын
🙏🙏❤️
@jasantoor5038
@jasantoor5038 18 күн бұрын
ਉਸ ਟਾਇਮ ਬਹੁਤ ਰੋਲਾ ਪੈਦਾ ਰਿਹਾ ਹੈ ਜੀ ਕਿ ਬਗੈਰ ਵਰਦੀ ਤੋਂ ਪੁਲਿਸ ਤਾਇਨਾਤ ਸੀ ਇਹਦੇ ਵਿਚ ਬਹੁਤ ਗੜਬੜੀ ਹੈ ਜੀ
@shahkotihappy2527
@shahkotihappy2527 18 күн бұрын
ਕੋਈ ਜਿੱਤੇ ਪਰ ਸੀਤਲ ਅੰਗੁਰਾਲ ਨਾ ਜਿੱਤੇ, ਜਿਨੇ ਚੋਣਾ ਨੂੰ ਲੰਬੜਾ ਦਾ ਗੱਡਾ ਬਣਾਇਆ
@balwantgill3319
@balwantgill3319 18 күн бұрын
Good morning Good Luck 🌹🙏🙏👍👍🌹
@harmantrucking4296
@harmantrucking4296 18 күн бұрын
😊😊😊💯Love you Guys… for being Honest reporter 👍& I’m fan of bath saaab & Gurpreet Singh .❤ God Bless you…. Live long Healthy Life… community need report LIKE YOU….
@deepbrar.
@deepbrar. 18 күн бұрын
ਹਰ ਵਕਤ ਭਰੋਸੇ ਦਾ ਪਾਤਰ ਨਹੀਂ ਰਹਿੰਦਾ ਓਹ ਵਿਅਕਤੀ ਜਿਹੜਾ ‬ ‪ *ਕਿਸੇ ਦੀ ਭਾਵਨਾ ਤੇ ਭਰੋਸੇ ਨਾਲ ਖੇਡ ਜਾਂਦਾ ਹੈ*
@Gobinderkaurmaan
@Gobinderkaurmaan 18 күн бұрын
ਦੀਪ ਬੇਟਾ 👌👌
@Gobinderkaurmaan
@Gobinderkaurmaan 18 күн бұрын
Miss you beta 😍🙏
@deepbrar.
@deepbrar. 18 күн бұрын
@@Gobinderkaurmaan ਧੰਨਵਾਦ ਭੂਆ ਜੀ 😍😍
@deepbrar.
@deepbrar. 18 күн бұрын
@@Gobinderkaurmaan mis you a lot ਭੂਆ ਜੀ 😍😍
@harpreetbains8035
@harpreetbains8035 18 күн бұрын
Lok Insaaf Mangde Mangde Duniya ton Chale Gaye Veera Ji
@SatishKumar-nb8yd
@SatishKumar-nb8yd 18 күн бұрын
ਸ਼ੁਭ ਕਰਨ ਦੇ ਨਾਲ ਨਾਲ ਕਿਸਾਨ ਜਥੇਬੰਦੀਆਂ ਸਰਕਾਰ ਅਤੇ ਉਨਾਂ ਦੇ ਹੋਰ ਜਿਹੜੇ ਨਾਲ ਦੇ ਲੋਕ ਹਨ ਜਿਹੜੇ ਲੋਕ ਉਸ ਧਰਨੇ ਦੌਰਾਨ ਜਖਮੀ ਫੱਟੜ ਅਤੇ ਦੁੱਖ ਝੇਲ ਰਹੇ ਨੇ ਉਹਨਾਂ ਦਾ ਦੁੱਖ ਦੂਰ ਕਰਨ ਲਈ ਉਹਨਾਂ ਦੀ ਸਹਾਇਤਾ ਕਰਨ ਅਤੇ ਨਾਲ ਉਹਨਾਂ ਦੇ ਇਸ ਔਖੀ ਘੜੀ ਵਿੱਚ ਉਹਨਾਂ ਦਾ ਸਾਥ ਦੇਣ ਉਹਨਾਂ ਦੀ ਸਾਰ ਲੈਣੀ ਵੀ ਬਣਦੀ ਹੈ ਉਹਨਾਂ ਨੂੰ ਅਸੀਂ ਭੁੱਲ ਨਹੀਂ ਸਕਦੇ
@user-ky3kl5ng7j
@user-ky3kl5ng7j 18 күн бұрын
Lok.sabr.karn.pehlia.sarkara.to.bhagwant.maan.vadhia.kam.kar.rahe.ne.iko.vera.asi.apna.ghar.di.halat.nahi.badl.sakde.
@GurcharanSandhu-gf4yc
@GurcharanSandhu-gf4yc 18 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@BalramDhaliwal-rb7no
@BalramDhaliwal-rb7no 18 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂ ਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@BalwantSingh-to7nu
@BalwantSingh-to7nu 18 күн бұрын
ਬਾਠ ਸਾਬ ਕਿਸਾਨਾਂ ਨੇਂ ਪਹਿਲਾਂ ਹੀ ਕਿਹਾ ਸੀ ਕਿ ਪੁਲਿਸ ਕੋਲ ਬਾਰਾਂ ਬੋਰ ਤੇ ਤਿੰਨ ਸੌ ਪੰਦਰਾਂ ਬੋਰ ਦੇ ਵੈਪਨ ਸਨ
@ArshdeepSingh-oh4qk
@ArshdeepSingh-oh4qk 18 күн бұрын
ਸੰਧਾਵਾਲੀਏ ਬਾਈ ਇਹਨਾਂ ਲੀਡਰਾਂ ਨੂੰ ਪਸ਼ੂਆਂ ਦੀ ਮੰਡੀ ਤੇ ਵੇਚ ਆਈਏਂ ਜੀ ਕਰਦੈ
@jagdishpuri5366
@jagdishpuri5366 18 күн бұрын
Jo marji political parties kar len by poll vich hamesha voting ghat he hundi hai. Kai polls viich te 50% to v ghat polling hundi hai hai
@KulwinderSingh-lj6nj
@KulwinderSingh-lj6nj 18 күн бұрын
Sandhawalia sahib and Bath sahib your program Prime focus is great, congratulations to yourself and Aman Khatkar jee.I am your regular viewer.Regarding 34 Jal West election Politicians have no Character,If people like Sheetal Angural are in politics due to him constituency face bye election and huge burden on state exchequer.E.C.should fine that type person.
@paramjitsinghgill2677
@paramjitsinghgill2677 18 күн бұрын
Veer ji sat shri Akal 🙏🙏
@jotvirpunjabi336
@jotvirpunjabi336 18 күн бұрын
Congras
@user-ky3kl5ng7j
@user-ky3kl5ng7j 18 күн бұрын
Je.asi.mritpal.ja.iho.jeha.hor.te.vishwas.karde.han.ta.eh.sadi.badkismti.hovegi.
@jagdishpuri5366
@jagdishpuri5366 18 күн бұрын
USA vich last president election vich 66% voting hoi c india parliament di polling 62-63% hoi. Ki farak hai har jagah is tra he hai. Britain vich v 37-38% te sarkar bani hai
@GurpreetLitt
@GurpreetLitt 18 күн бұрын
Veer ji ki tusi Haryana te Delhi di sarkar nu law das rahe ho ? 😢
@shivdevsingh3626
@shivdevsingh3626 18 күн бұрын
ਐਫ ਐਸ ਐਲ ਵਿੱਚ ਵੀ ਨਤੀਜੇ ਆਪਣੀ ਮਰਜੀ ਦੇ ਲਏ ਜਾ ਸਕਦੇ ਹਨ | ਇਸ ਪ੍ਰਯੋਗਸ਼ਾਲਾ ਦੇ ਨਤੀਜਿਆਂ ਬਾਰੇ ਪਹਿਲਾਂ ਵੀ ਕਈ ਬਾਰ ਰੌਲਾ ਪੈਂਦਾ ਰਿਹੈ | ਸੋ ਭਾਰਤ ਵਿੱਚ ਸਭ ਕੁੱਝ ਸੰਭਵ ਹੈ |
@jagroopsandhu4376
@jagroopsandhu4376 18 күн бұрын
Sat Sri akal ji
@user-ci5fi6ce2q
@user-ci5fi6ce2q 18 күн бұрын
ਲਾਈਕ ਨੂੰ 78
@LovepreetSingh-ro9qx
@LovepreetSingh-ro9qx 18 күн бұрын
❤❤❤❤
@PremPal-rg7jx
@PremPal-rg7jx 18 күн бұрын
Sandhawaliea and parmjeet ji sat shri akal ji
@somal94
@somal94 18 күн бұрын
ਸਰਕਾਰਾਂ ਤਾਂ ਨਸ਼ੇ ਵਿਕਾਉਂਦੀਆਂ ਨੇ
@harbanssingh7857
@harbanssingh7857 17 күн бұрын
Vote jrur pauni chaidee
@narinderjeetkaur2918
@narinderjeetkaur2918 18 күн бұрын
🙏🙏
@narinderghuman2836
@narinderghuman2836 18 күн бұрын
❤🎉❤🎉❤
@bikkarsingh1624
@bikkarsingh1624 18 күн бұрын
Hi
@jatindersinghbaidwan8297
@jatindersinghbaidwan8297 18 күн бұрын
ਕਾਂਗਰਸ ਪਾਰਟੀ ਲੱਗਦੀ ਜਿੱਤੇਗੀ
@jaskarankaran7297
@jaskarankaran7297 18 күн бұрын
Dono patarkar bht wdia si e wale.. bt mnu kadi kadi e lgda ki eh AAP di jholi wch jake baith de a .. e ta jake busa and mohalla clinic di add krde rhnde..PANJAB nal khado na ki kisi party nal🙏🏻🙏🏻
@Bsm275
@Bsm275 18 күн бұрын
ਵੇਚਣ ਵਾਲਾ ਕੋਈ ਨੀ ਫੜ੍ਹਿਆਂ ਜਾਂਦਾ ਖਾਣ ਵਾਲਿਆ ਨੂੰ ਫੜ ਕੇ ਪਰਚੇ ਪਾਏ ਜਾ ਰਹੇ ਹਨ
@akaljoatsinghbrar4984
@akaljoatsinghbrar4984 18 күн бұрын
ਆਮ ਆਦਮੀ ਪਾਰਟੀ ਦਾ ਔਖਾ ਕਾਂਗਰਸ ਜਿੱਤ ਸਕਦੀ
@rajdhami6212
@rajdhami6212 18 күн бұрын
ਸੁਭਕਰਨ ਦੀ ਹੁਣ ਮਾਂ ਕਿਧਰ ਗਈ
@jagdishpuri5366
@jagdishpuri5366 18 күн бұрын
Lassi vicho baki chhidi bachdi hai te us di sab-g.banai jandi hai
@amanbrar273
@amanbrar273 18 күн бұрын
🙏🏻
@user-oo3ud1kt3y
@user-oo3ud1kt3y 18 күн бұрын
Khandoor sahib wala aunda batth sahib 100/True 👍
@Manjsnd
@Manjsnd 18 күн бұрын
Bath saab te sandhawali too good keep doing good job
@rachhpalsingh5387
@rachhpalsingh5387 18 күн бұрын
Haryana police nal pvt gunde v sun
@ys_gamer7866
@ys_gamer7866 18 күн бұрын
Congrats party
@dhillontravels4667
@dhillontravels4667 18 күн бұрын
Ssa Gurpreet te baath sab ji
@ramandeepsingh4310
@ramandeepsingh4310 18 күн бұрын
Good
@JagjitSingh-wu3gq
@JagjitSingh-wu3gq 18 күн бұрын
Sandhawalia Saab har teeje din election aa janda lok v ki Karan kanoon hona chahida k mla mp nahi ban sakda ja dal badluan te v koi kanooni karyaee hoye sarkaran electiona te befaltoo Paisa kharch kri jandian aam lokan te mehar karan
@mohinderbasi8050
@mohinderbasi8050 18 күн бұрын
🙏🙏🌹🌹
@bb-vi5db
@bb-vi5db 18 күн бұрын
ਯਾਰ ਸੁਭ ਕਰਨ ਸ਼ਹੀਦ ਪੁਲੀਸ ਗੋਲੀ ਨਾਲ ਹੋਇਆ ਹੋਰ ਕੋਣ ਗੋਲੀ ਮਾਰ ਗਿਆ ਖਬਰ ਬਣਾਉਣ ਲੲਈ ਹੈਡ ਗ ਉਬਾਰ ਲਿਖਦੇ ਹੋ ਸੁਭਕਰਨ ਤਾ ਵਾਪਸ ਨੀ ਆਉਣ ਪਰ ਤੁਸੀ ਦੱਸੋ ਮਾਰ ਕੋਣ ਗਿਆ
@user-oo3ud1kt3y
@user-oo3ud1kt3y 18 күн бұрын
Ke hall chall batth sahib 🙏❤️🙏🙏🙏
@rajindersingh-fk1qt
@rajindersingh-fk1qt 18 күн бұрын
24:37 24:40
@bhupendersingh5524
@bhupendersingh5524 18 күн бұрын
ਕਾਂਗਰਸ
@reshamsingh5116
@reshamsingh5116 18 күн бұрын
ਰਾਜਾ ਗਿੱਦੜਬਾਹਾ ਚ ਮਦਦ ਲੈਣ ਬਦਲੇ ਹੋ ਸਕਦਾ ਜਲੰਧਰ ਆਪ ਨੂੰ ਜਿਤਾਉਣਾ ਚਾਹੁੰਦਾ ਹੋਵੇ
@narinderdhanda3631
@narinderdhanda3631 18 күн бұрын
Voters are disillusioned with all the political parties. Voters should not vote to the candidates who are changing parties at least one year before the elections. Although people are very disillusioned with the parties but they should go and choose NOTA
@daljitsingh8044
@daljitsingh8044 18 күн бұрын
2 ਜਾਂ 3% ਲੋਕ ਨੋਟਾ ਵਾਲੇ ਹੋਣਗੇ।
@KuldeepSingh-gn7dt
@KuldeepSingh-gn7dt 18 күн бұрын
ਬਾਠ ਵੀਰ ਜੇਕਰ ਇੰਨਾ ਤਾਮਝਾਮ ਝੋਕ ਕੇ 52% ਵੋਟਾਂ ਪਈਆਂ ਹਨ। ਮਾਨ ਸਾਹਿਬ ਤੇ ਦੂਜੀਆਂ ਪਾਰਟੀਆਂ ਨੇ ਜਨਤਾ ਦੇ ਟੈਕਸਾ ਨੂੰ ਬਰਬਾਦ ਕੀਤਾ ਇੰਨਾ ਸਾਰੇ ਲੀਡਰਾਂ ਨੂੰ ਪੰਜਾਬੀ ਭਾਸ਼ਾ ਵਿੱਚ ? ਸਾਰੇ ਸਮਝ ਜਾਣਗੇ ।
@lakhbirsinghkhatra917
@lakhbirsinghkhatra917 18 күн бұрын
Delhi leaders not even getting bail,sIT work as they have to work
@DevendraBhullar
@DevendraBhullar 17 күн бұрын
veera chnal Airtel de diss ts kiu nahi chal riha
@user-ni3wl4to5o
@user-ni3wl4to5o 17 күн бұрын
Congress 101 🎉
@somal94
@somal94 18 күн бұрын
ਰਾਜਾ ਵੜਿੰਗ ਤਾਂ ਜਿੱਦਣ ਆਇਆ ਉਸੇ ਦਿਨ ਸਾਂਢ ਆ ਗਿਆ 😂😂😂😂😂
@rajpreetmahal5652
@rajpreetmahal5652 18 күн бұрын
Veer ji tv channl kion nhi chal reha
@SurinderKamboj-ll8pl
@SurinderKamboj-ll8pl 18 күн бұрын
App
@labbhdakittheaaaa......791
@labbhdakittheaaaa......791 18 күн бұрын
Mere shehar ch mere ghar ton agge samakiye bethe hunde. Aaaa. Ohna nu 500 rupees de do oh aapne layee ik dose rakh ke tuhaanu poori imaandaari naal baaki samaan liyaa ke dewega...aur dhanwaad poori izzat naal karega...aur agge ton kamm painn te yaad Karn di request v karega. Rokann waale v thodi doori te bethe hunde aaa
@satnamram2522
@satnamram2522 18 күн бұрын
Nasha bandh nhi hona but medical store toh nedle pump band kar doh 50% Nasha band ho gah
@anhadjaapyt8990
@anhadjaapyt8990 18 күн бұрын
ਸਰਭ ਪਾਰਟੀ ਮੀਟਿੰਗ ਵਿੱਚ ਅਕਾਲੀ ਦਲ ਵਾਲੀ ਬੀਬੀ ਕਿਹੜੀ ਪਾਰਟੀ ਵੱਲੋਂ ਮੀਟਿੰਗ ਵਿੱਚ ਆਵੇਗੀ ਜਿਸ ਨੇ ਚੋਣ ਦੌਰਾਨ ਤਿੰਨ ਵਾਰੀ ਪਾਰਟੀ ਬਦਲ ਲਈ?
@amritthabal6245
@amritthabal6245 18 күн бұрын
ਆਪ
@amarjitvirk6469
@amarjitvirk6469 18 күн бұрын
Congress jitu
@bikramjitsingh9146
@bikramjitsingh9146 18 күн бұрын
Congress
@harbanssinghgrewal4114
@harbanssinghgrewal4114 18 күн бұрын
ਜੇ ਕਿਸੇ ਕਰਮਚਾਰੀ ਦਾ ਜੀਵਣ ਸਾਥੀ ਜਾਂ ਸਾਥਣ ਦੁਨੀਆਂ ਤੋਂ ਚਲਿਆ ਗਿਆ,ਬੈਂਕ ਗਲਤੀ ਨਾਲ ਦੋਹਾਂ ਨੂੰ ਦੋ ਸਾਲ ਬਾਅਦ ਮਿਲਣ ਵਾਲਾ LTC ਦੇਈ ਜਾ ਰਹੀ ਸੀ।ਪੰਜਾਬ ਦੀ ਆਪ ਸਰਕਾਰ ਨੇ ਬੈਂਕਾਂ ਨੂੰ ਪੱਤਰ ਲਿਖ ਕੇ ਹਰ ਕਰਮਚਾਰੀ ਤੋਂ ਲਿਖਵਾ ਕੇ ਲੈਣਾ ਹੈ ਕਿ ਉਸਨੂੰ ਇੱਕ ਹੀ ਪੈਨਸ਼ਨ ਤੇ LTC ਦਿੱਤਾ ਜਾਵੇ।ਇਸ ਨਾਲ ਸਰਕਾਰ ਨੇ ਹਰ ਸਾਲ ਲੱਖਾਂ ਰੁਪਏ ਬਚਾ ਲਏ ਹਨ। ਮੈਨੂੰ ਲਗਭੱਗ 55000 ਰੁਪਏ ਮਿਲ ਚੁੱਕੇ ਸਨ ਜੋ ਮੈਂ ਬੈਂਕ ਨੂੰ email ਲਿਖ ਕੇ ਵਾਪਿਸ ਜਮਾਂ ਕਰਵਾਏ ਹਨ। ਬਾਕੀ ਰਹਿੰਦੇ ਕਰਮਚਾਰੀਆਂ ਤੋਂ ਬੈਂਕ ਰਿਕਵਰੀ ਕਰੇ ਤਾਂ ਸਰਕਾਰ ਕੋਲ ਕਰੋੜਾਂ ਰੁਪਏ ਆ ਸਕਦੇ ਹਨ।
@BalwantSingh-to7nu
@BalwantSingh-to7nu 18 күн бұрын
ਤੁਸੀਂ ਡੰਡਿਆਂ ਦੇ ਰਿਕਾਰਡ ਦੀ ਗੱਲ ਕਰਦੇ ਹੋ ਉਨ੍ਹਾਂ ਕੋਲ ਤਾਂ ਅਥਰੂ ਗੈਸ ਦੇ ਗੋਲਿਆਂ ਦਾ ਰਿਕਾਰਡ ਨਹੀਂ ਸੀ
@GurpreetSingh-fj7oe
@GurpreetSingh-fj7oe 18 күн бұрын
Jalandhar To Congress
@harjitsingh4116
@harjitsingh4116 18 күн бұрын
Punjab Govt. is fully liable for Shubh Karman Singh’s death. Because they didn’t show any interest in this case
@AvtarSingh-kr2xo
@AvtarSingh-kr2xo 18 күн бұрын
ਗੁਰਪ੍ਰੀਤ ਜੀ, ਤੁਸੀਂ 4 ਵਾਰੀ ਜਿੰਮਨੀਂ ਚੋਣ ਬਾਰੇ ਕੁਝ ਵਿਚਾਰ ਦੱਸਣ ਵਾਸਤੇ ਕਿਹਾ, ਤੁਹਾਡੇ ਤੇ ਨਿਤਿਸ਼ ਕੁਮਾਰ ਨਾਲੋਂ ਕੌਣ ਵੱਡਾ ਮੌਸਮ ਵਿਗਿਆਨੀਂ ਹੋ ਸਕਦਾ 😄😄😄😄😄😄
@GurpreetLitt
@GurpreetLitt 18 күн бұрын
Bai ji j 84 da sach ja koi kahe k 84 di real story mil je ta msg kareo
@harjeetdhillon9869
@harjeetdhillon9869 18 күн бұрын
Sarbjit Singh hare c! Batth sahib jabaan fisal gai
Summer shower by Secret Vlog
00:17
Secret Vlog
Рет қаралды 10 МЛН
Gym belt !! 😂😂  @kauermtt
00:10
Tibo InShape
Рет қаралды 16 МЛН
Heartwarming Unity at School Event #shorts
00:19
Fabiosa Stories
Рет қаралды 22 МЛН