Prime Health (162) || 4 ਇੰਚ ਪੇਟ 1 ਮਹੀਨੇ ‘ਚ ਉਡਜੂ ਰੋਟੀ ਦਾ ਸਮਾਂ ਤੇ ਢੰਗ ਬਦਲ ਕੇ

  Рет қаралды 418,718

Prime Asia TV

Prime Asia TV

4 ай бұрын

#primeasiatv #primehealth #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 145
@daljitsingh8044
@daljitsingh8044 4 ай бұрын
ਖਾਣ ਪੀਣ ਦਾ ਸਬੰਧ ਕੰਮ ਦੇ ਹਿਸਾਬ ਨਾਲ ਹੁੰਦਾ ਹੈ। ਕਾਰ ਚਲਾਉਣ ਵਾਲੇ ਅਤੇ ਸਾਇਕਲ ਤੇ ਡਿਊਟੀ ਕਰਨ ਵਾਲੇ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ ਪੰਡਤ ਦੁਕਾਨਦਾਰ ਅਤੇ ਜਿਮੀਂਦਾਰ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ।
@majharsingh9291
@majharsingh9291 2 ай бұрын
ਬਿਲਕੁਲ ਸਹੀ ਕਿਹਾ ਜੀ
@harjeetkaurstar2465
@harjeetkaurstar2465 12 күн бұрын
Right
@everyonestudio7496
@everyonestudio7496 2 ай бұрын
ਸਹੀ ਡਾਇਟ ਪਲੇਨ ਕੋਈ ਵੀ ਨਹੀ ਦੱਸਦਾ । ਕਣਕ ਦਾ ਆਟਾ ਜਿਸ ਤੇ ਅੱਜ ਕੱਲ ਕੋਈ ਵੀਧਿਆਨ ਨਹੀ ਦੇ ਰਿਹਾ ( ਚੱਕੀ ਤੇ ਰੂਲਾ ਲੱਗਣ ਕਾਰਨ ਕਣਕ ਦੀ ਛਿੱਲ ਨਿਕਲ ਜਾਦੀ ਆ ਜਿਸ ਕਾਰਨ ਪ੍ਰਟੀਨ ਦੀ ਮਾਤਰਾ ਘੱਟ ਹੁੰਦੀ ਆ ਤੇ ਸੁਗਰ ਲੈਵਲ ਉਹੀ ਰਹਿਦਾ ਕੇਲਰੀ ਵੀ ਸੇਮ ਉਹੀ । ਕੁਝ ਸਮਾਂ ਪਹਿਲਾਂ ਕਣਕ ਦੇ ਆਟੇ ਵਿੱਚੋਂ ਸੋੜਾ ਨਿਕਲਾ ਦਾ ਸੀ ਜੋ ਅੱਜ ਕੱਲ ਨਹੀਂ ਨਿਕਲ ਰਿਹਾ ਜੋ ਛਾਣਣੀ ਨਾਲ ਆਟਾ ਛਾਣਣ ਵੇਲੇ ਨਿਕਲ ਦਾ ਸੀ । ਇਕ ਹੋਰ ਕਾਰਨ ਪਾਣੀ ਦੀ ਮਾਤਰਾ 10 ਗਲਾਸ ਤੱਕ ਕੋਈ ਵੀ ਨਹੀਂ ਪੀਂਦਾ । ਬਾਕੀ ਨਾ ਖਾਣ ਯੋਗ ਆਪਾ ਸਾਰਾ ਕੁਝ ਖਾਈ ਪੀਈਂ ਜਾਣੇ ਆ । ਨਾ ਖਾਣ ਯੋਗ ਚੀਜ਼ਾਂ ਨਾ ਖਾਉ । ਕਣਕ ਦੇ ਆਟੇ ਵਿੱਚ ਵੇਸਣ ਮਿਲਾ ਕਿ ਰੋਟੀ ਖਾਉ ਜਿੰਨੀ ਕ ਭੁੱਖ ਹੋਵੇ । 10 ਗਲਾਸ ਪਾਣੀ ਪਿਉੁ ਰੋਜ ਦੇ । ਚਾਵਲ ਖਾਓ ਲੋੜ ਅਨੁਸਾਰ ਰੋਟੀ ਦੇ ਨਾਲ ਤਾਂ ਜੋ ਮੈਗਨਸੀਅਮ ਆਇਰਨ ਆਦਿ ਦੀ ਘਾਟ ਪੂਰੀ ਹੋ ਸਕਿ ਚਾਵਲ ਫਿੱਕੇ ਖਾਉ ਦਾਲ ਜਾ ਸਬਜ਼ੀ ਦੇ ਨਾਲ । ਇਕ ਕਾਰਨ ਹੋਰ ਵੀ ਕਿਸੇ ਟਾਈਮ ਸਾਨੂੰ ਇਸ ਤਰਾਂ ਲੱਗਦਾ ਕਿ ਸਾਨੂੰ ਭੁੱਖ ਲੱਗੀ ਪਰ ਉਸ ਟਾਈਮ ਸਾਡਾ ਸਰੀਰ ਨੂੰ ਪਾਣੀ ਦੀ ਵੀ ਲੋੜ ਹੋ ਸਕਦੀ ਆ ਪਾਣੀ ਦੇ ਇਕ ਦੋ ਗਿਲਾਸ ਨਾਲ ਵੀ ਪਤਾ ਲੱਗ ਸਕਦਾ ਕਿ ਭੁੱਖ ਲੱਗੀ ਪਾਣੀ ਦੀ ਕਮੀ ਹੋ ਰਹੀ ਆ । ਜੋ ਕੋਈ ਵੀ ਦਵਾਈ ਬਾਰੇ ਦੱਸਦਾ ਦਵਾਈ ਨਾ ਲਵੋ ਜੋ ਉਹ ਪਰਹੇਜ਼ ਦੱਸਦਾ ਬੱਸ ਇਕੱਲਾ ਪਰਹੇਜ਼ ਕਰ ਲਓ ਦਵਾਈ ਨਾ ਲਓ 10-15 ਦਿਨਾਂ ਤੱਕ ਅਪਣੇ ਆਪ ਪਤਾ ਲੱਗਣ ਲੱਗ ਜਾਂਦਾ । ਜ਼ਿਆਦਾ ਮੁੱਖ ਕਾਰਨ ਪ੍ਰਟੀਨ ਆ ਜੋ ਸਾਡੀ ਪੁਰੀ ਨਹੀਂ ਹੋ ਰਹੀ ਦਿਨ ਵਿੱਚ 50-60 ਦੇ ਹਿਸਾਬ ਨਾਲ ਲੋੜ ਹੁੰਦੀ ਜੋ ਕਿ ਅਸੀਂ 20-25 ਦੇ ਕਰੀਬ ਲੇ ਰਹਿ ਆ ਏਸੇ ਕਾਰਨ ਕਮਜ਼ੋਰੀ ਨੀਂਦ ਆਉਣਾ ਬੀ ਪੀ ਵੱਧ ਘੱਟ ਬਹੁਤ ਕੋਝ ਹੋ ਰਿਹਾ ਮੇਨ ਤੁਸੀਂ ਅਪਣੀ ਰੋਟੀ ਬਦਲ ਕਿ ਖਾ ਲਓ ਜਿਵੇਂ ਪਹਿਲਾ ਦੱਸਿਆ ਕਣਕ ਦਾ ਆਟਾ ਨਾਲ ਬੇਸਣ ਰਲ਼ਾ ਕਿ ਥੋੜ੍ਹੇ ਕਿ ਫਿੱਕੇ ਚਾਵਲ ਪਾਣੀ ਪਿਉ ਟਾਈਮ ਨਾਲ 10 ਦਿਨਾਂ ਤੱਕ । ਜਿ ਕਿਸੇ ਨੂੰ ਮੇਰੇ ਇਹਨਾਂ ਕ ਦੱਸਣ ਨਾਲ ਫਰਕ ਪੈ ਜਾਵੇਗਾ ਤਾਂ ਕਮੇਟ ਚ ਰਪਲਾਂਈ ਜ਼ਰੂਰ ਕਰਿਓ
@singhranjodh3879
@singhranjodh3879 2 ай бұрын
ਤੁਸੀ ਵੀ ਡਾਟਟਰ ਹੋ ਬਾਈ ਜੀ
@user-uq7ry9cu3m
@user-uq7ry9cu3m Ай бұрын
Tusi bilkul Sai kea Pani teh ena mere kolo ena nai pee hunda bt baki sab same krdi aa atta Shan di fer Jo shanboora hunda check krdi ode vich kush khrab teh ni aa fer Shan boora vapis atte ch mix kr dae da nd kanak nu rula v ni lavayi da ur cmnt 👍
@raman1261
@raman1261 23 күн бұрын
ਵੀਰੇ ਅਸੀ ਜ਼ਰੂਰ ਟ੍ਰਾਈ ਕਰਾਂਗੇ thx ji 🙏🏻
@atmasingh5736
@atmasingh5736 4 ай бұрын
ਡਾਕਟਰ ਸਾਹਿਬ ਜੀ ਸਲਾਮਾਂ ਲੇਕਿਨ ਆਪ ਬਹੁਤ ਹੀ ਵਧੀਆ ਅਤੇ ਕਮਾਲ ਦੀਆਂ ਸਲਾਹਾਂ ਦੇਣ ਲਈ ਧੰਨਵਾਦ ਜੀ
@anoopsinghboparai6807
@anoopsinghboparai6807 3 ай бұрын
ਡਾਕਟਰ ਸਾਹਿਬ ਜੀ,ਪਹਿਲੀਆਂ ਚ, ਪੰਜਾਬ ਵਿੱਚ ਸਾਡੇ ਵੱਡੇ ਵੀ ਖਾਣਾ ਚਾਰ ਵਾਰੀ ਹੀ ਖਾਂਦੇ ਹੁੰਦੇ ਸੀ। ਸ਼ਾਹ ਵੇਲਾ, ਰੋਟੀ ਵੇਲਾ, ਲੌਡਾ ਵੇਲਾ, ਰਾਤ ਦੀ ਰੋਟੀ।
@majharsingh9291
@majharsingh9291 2 ай бұрын
ਬਿਲਕੁਲ ਸਹੀ ਕਿਹਾ ਜੀ
@user-ug6vs2pr4u
@user-ug6vs2pr4u 2 ай бұрын
Doctor 🧑‍⚕️ ji Tude gal 💯 percent theek aa Mei daily ker rha 5 kg fatt loss kita same Eda ker ke 1 month ch Mainu phala he pata c aa Diet plan Mei news de dekha c ❤
@kalgidhardashmesh7288
@kalgidhardashmesh7288 Ай бұрын
ਬਾਬਾ ਹੋਰ ਖੁਸ਼ੀ ਖੁਆਰ।। ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲੈ ਬਿਕਾਰੁ।। ( ਬਚਨ ਗੁਰੂ ਗ੍ਰੰਥ ਸਾਹਿਬ ਜੀ)
@bakhshishaatma-zn7sv
@bakhshishaatma-zn7sv 2 ай бұрын
ਸਰਦਾਰ ਜੀ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡਾਕਟਰ ਸ਼ਹਾਬ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਮੁਟਾਪਾ ਕਟਾਉਣ ਦੀ ਜਾਣਕਾਰੀ ਦਿੱਤੀ ਹੈ
@Gursharnlehal
@Gursharnlehal 3 ай бұрын
🙏 ਹਾਂ ਜੀ ਡਾਕਟਰ ਸਾਹਿਬ ਪਹਿਲਾਂ ਤੁਸੀਂ ਸਭ ਕੁਝ ਪੰਜਾਬੀ ਵਿੱਚ ਦੱਸਿਆ ਕਰੋ ਤੁਸੀਂ ਤਾਂ ਅੰਗਰੇਜ਼ੀ ਦੇ ਪਿੱਛੇ ਬਹੁਤ ਪਏ ਹੋਏ ਹੋ ਇਹ ਮੇਰੀ ਬੇਨਤੀ ਹੈ ਜੀ ਪੰਜਾਬੀ ਵਿੱਚ ਦੱਸਿਆ ਕਰੋ
@user-iq6vs7ch8x
@user-iq6vs7ch8x 3 ай бұрын
ਇਹਨੇ ਅੱਧੀ ਤਾਂ ਅੰਗਰੇਜ਼ੀ ਬੋਲੀ ਆ ਖਹਿਰੇ ਵਾਂਗ ਪੱਲੇ ਤਾਂ ਕੁਝ ਨੀਂ ਪਿਆ ਟਾਇਮ ਖਰਾਬ ਕਿੱਤਾ
@awesomelife7355
@awesomelife7355 28 күн бұрын
ਡਾਕਟਰ ਸਾਹਬ ਤੁਹਾਡੀ ਗਰਦਨ ਦੱਸਦੀ ਹੈ , ਕਿ ਤੁਹਾਡੀਆਂ ਗੱਲਾ ਕਿੰਨੀਆ ਕੁ ਅਸਰਦਾਰ ਹਨ
@parwindersinghmander6475
@parwindersinghmander6475 3 ай бұрын
ਡਾਕਟਰ ਸਾਬ ਦੀਆਂ ਗੱਲ੍ਹਾਂ and ਗਰਦਨ ਦੱਸਦੀ ਏ ਕਿੱਦਾ ਖਾਣਾ ਚਾਹੀਦਾ ❤❤😊😊
@gagandeepkaurgill-oe1uy
@gagandeepkaurgill-oe1uy 2 ай бұрын
Hahaha sahi gal
@Gurtejsingh-qz2sn
@Gurtejsingh-qz2sn 4 ай бұрын
ਬਹੁਤ ਵਧੀਆ
@RSK-qw5zo
@RSK-qw5zo 3 ай бұрын
Yes I tried Its work differently,
@jaswindersinghgosal3467
@jaswindersinghgosal3467 4 ай бұрын
ਡਾਕਟਰ ਸਾਬ ਨੂੰ ਪੁੱਛ ਲਓ ਕਿਸਾਨ ਮਜ਼ਦੂਰ ਕਿਵੇਂ ਕੱਠੇ ਸ਼ਾਮ ਨੂੰ ਹੋ ਜਾਣਗੇ ਸਾਰੀ ਦਿਹਾੜੀ ਕੰਮ ਕਰੂ ਉਹ ਰੋਟੀ ਸ਼ਾਮ ਦੀ ਨਹੀਂ ਖਾਊਂ ਕੰਮ ਕਿਵੇਂ ਕਰੂ ਜਿਹੜਾ ਖਾਨਾ ਡਾਕਟਰ ਸਾਬ ਦੱਸ ਰਿਹਾ ਉਹ ਖਾਨੇ ਨਾਲ ਖੇਤੀ ਦਾ ਕੰਮ ਕਿਵੇਂ ਕਰੂ ਇਹ ਡਾਕਟਰ ਨੂੰ ਇੱਕ ਦਿਨ ਸਾਡੇ ਕੋਲ ਭੇਜ ਦਿਓ ਇਹ ਤੋਂ ਦਿਹਾੜੀ ਲਵਾ ਕੇ ਦੇਖਾ ਗੇ ਸਾਮ ਨੂੰ ਕਿੰਨੀਆਂ ਰੋਟੀਆਂ ਖਾਊਂ ਗਾ
@simarkaur7048
@simarkaur7048 4 ай бұрын
Shi gl aa
@saritajoshi8941
@saritajoshi8941 4 ай бұрын
😂😂😂😂😂
@kulwindersingh-gw8vu
@kulwindersingh-gw8vu 3 ай бұрын
😂😂😂😂😂
@user-jp4mf7ge7d
@user-jp4mf7ge7d 3 ай бұрын
👍🏻👍🏻👍🏻
@jagatkamboj9975
@jagatkamboj9975 4 ай бұрын
Wah ji wah
@pritpalsingh5265
@pritpalsingh5265 27 күн бұрын
Thankuu Dr saab....and prime health tv.
@chanansingh3423
@chanansingh3423 4 ай бұрын
ਵੱਡੇ ਢਿੱਡ ਵਾਲੇ ਸਿਰਫ ਗੁਜਰਾਤੀ , ਹੀ ਹੋਣਗੇ,, ਜਲਦੀ ਕਨੂੰਨ ਬਣ ਜਾਵੇਗਾ,,,
@MeenaKumari-nl4gy
@MeenaKumari-nl4gy 2 ай бұрын
Thanks very good information.
@jagtargill-rc4gy
@jagtargill-rc4gy 4 ай бұрын
Vvvery good d r shiabb ji
@neelamkaushal5589
@neelamkaushal5589 3 ай бұрын
Dr sir gud information for us I have a question . Can Diabetic patient in samoothi take fig
@dentistarjun
@dentistarjun 29 күн бұрын
Very informative
@ManjitSingh-mn9qu
@ManjitSingh-mn9qu 2 ай бұрын
ਵੱਡੇ ਢਿੱਡ ਵਾਲੇ ਪੰਜਾਬ ਪੁਲਿਸ ਵਾਲੇ, ਆਕਾਲੀ ਨੇਤਾ ਇਹ ਪ੍ਰੋਗਰਾਮ ਵੇਖਣ।
@user-yg6rp8uw6v
@user-yg6rp8uw6v 2 ай бұрын
😂
@jasvirahuja4097
@jasvirahuja4097 Ай бұрын
Good advice
@KuldeepMarday
@KuldeepMarday 4 ай бұрын
Good
@bawasinghmahrok7838
@bawasinghmahrok7838 23 күн бұрын
ਡਾ੦ ਸਾਹਿਬ ਇਕ ਦਮ ਖਾਣਾ ਖਾਣ ਦਾ ਟਾਇਮ ਬਦਲਕੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਵੇ ਤਾਂ। ਕੀ ਹੱਲ ਹੈ।
@anwant
@anwant 4 ай бұрын
ਕੀ ਗੱਲਾਂ ਤਾਂ ਡਾਕਟਰ ਚੌਰਸ ਈ ਰੋੜ ਦਿੰਦਾ
@ajaibsinghpanesarCanada
@ajaibsinghpanesarCanada 4 ай бұрын
S S A 🙏🙏 Yog Raj Singh ji and Dr Sahib ji
@tersisabid8325
@tersisabid8325 Ай бұрын
Nice information
@hiravideoamritsar6383
@hiravideoamritsar6383 Ай бұрын
ਮੇਰਾ ਫੋਟੋਗ੍ਰਾਫੀ ਦਾ ਕੰਮ ਆ ਜੀ,,, ਸੀਜਨ ਚ ਸਵੇਰੇ 5 ਵਜੇ ਜਾਈਦਾ ਤੇ ਰਾਤ 10-11 ਵਜੇ ਵੇਹਲੇ ਹੋਈਦਾ ਅਸੀ ਤਾਂ ਸਵੇਰ , ਦੁਪਹਿਰ ਜਾਂ ਸ਼ਾਮ ਦਾ ਖਾਣਾ ਟਾਈਮ ਨਾਲ ਖਾ ਹੀ ਨਹੀਂ ਸਕਦੇ , ਫਿਰ ਅਸੀਂ ਦੱਸੋ ਕੀ ਕਰੀਏ
@DavinderSingh-tm3ko
@DavinderSingh-tm3ko 4 ай бұрын
Nice dockter sahib ji
@rajinder9513
@rajinder9513 2 ай бұрын
ਵੀਰ ਜੀ ਪੰਜਾਬੀ ਵਿੱਚ ਦੱਸਿਆ ਕਰੋ ਹਰੇਕ ਬੰਦਾ ਅੰਗਰੇਜ਼ੀ ਨਹੀਂ ਸਮਝ ਸਕਦਾ
@gurnursingh653
@gurnursingh653 3 ай бұрын
Dr. Ji aasi te do time khana khade aa morning nu te night nu fr v ene mote aa brgar pizza v ni khande
@ranjeetsekhon765
@ranjeetsekhon765 27 күн бұрын
Very nice ji god bless u ❤❤❤
@sainiamarjeet
@sainiamarjeet 3 ай бұрын
sunrise to sunset is the eating time rest of time do fast/sleep/walk/exercise/relax/etc
@sainiamarjeet
@sainiamarjeet 3 ай бұрын
critical items in breakfast should be minimum 800gm fruits and overnight soaked dry fruits daily eat 6-9am & minimum 400gm seasonal salad and sprouts in lunch 1-3pm for person having 80kg body weight
@user-km9gd4bx4t
@user-km9gd4bx4t 3 ай бұрын
6.ਵਜੇ 7.8 ਵਜੇ ਵੀ ਛੁੱਟੀ ਹੁੰਦੀ ਆ 4.5.ਵਜੇ ਛੁੱਟੀ ।ਨਹੀਂ ਹੁੰਦੀ
@kulwanthallan3133
@kulwanthallan3133 2 ай бұрын
Great dr sahib and beta jioji, Mashalla Sat sari Akal jioji. Jug jug jioji. With great deep warm regards jioji💐🙏🦋🦋🌺❤️👌💯🎈
@user-ob3fq7nl2f
@user-ob3fq7nl2f Ай бұрын
Very God dr ji
@varinderjoshi4987
@varinderjoshi4987 2 ай бұрын
Open hart sergry 5saal pehle ho chuki hai kya mai olive oil raat ko 2spoon lai sakta hu or nahi
@jasbpaul364
@jasbpaul364 3 ай бұрын
ਸੁੱਤੇ ਉੱਠ ਕੇ ਇੱਕ ਘੰਟੇ ਵਿੱਚ ਖਾਣਾ ਖਾਉ ਨਹੀਂ ਤਾਂ ਤੁਹਾਡੀ sugar lowਹੋ ਜਾਵੇਗੀ
@johalsaab3819
@johalsaab3819 3 ай бұрын
Very good dr saab ਪਰ ਜੇ ਕਲਰ ਡਾਈ ਨਾ ਕਰਦਾ ਮੇਸਿਜ ਹੋਰ ਵਧੀਆ ਜਾਦਾ
@mandipgrewal1312
@mandipgrewal1312 2 ай бұрын
I always eat 5 pm but I got so many problems. I don't drink water after meal.
@GurjantSingh-en2fy
@GurjantSingh-en2fy 2 ай бұрын
Really
@bhagatsinghmanku957
@bhagatsinghmanku957 4 ай бұрын
ਕਹਲੋ ਜੀ ਤੁਸੀਂ ਅਪਣਾ ਬੋਲਣਾ ਘੱਟ ਕਰੋ ਅਤੇ ਡਾਕਟਰ ਜੀ ਦੀਆਂ ਗੱਲਾਂ ਜਿਆਦਾ ਸੁਣਨ ਦਿਆ ਕਰੋ ਜੀ। ਧੰਨਵਾਦ
@asassssssssssssssssss
@asassssssssssssssssss 4 ай бұрын
ਸਹੀ ਆ ਜੀ
@jarnailsingh9949
@jarnailsingh9949 4 ай бұрын
Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@mohinderkaur4746
@mohinderkaur4746 3 ай бұрын
Doctar ji licbard pi sakde haa
@kuljeetbrar7043
@kuljeetbrar7043 4 ай бұрын
Aa dr shib ne kradeaa hal gal kiti c par wapp te ans nhi dita please my big problem this
@gurpreetmaan5949
@gurpreetmaan5949 2 ай бұрын
main bhi sham ko 6:00 Baje khana Khati hun ❤
@lavleenchawla9633
@lavleenchawla9633 4 ай бұрын
ਸਤਿਸ਼੍ਰੀਅਕਾਲ 🙏 ਡਮੈਂਸ਼ੀਆ (ਭੁਲਣ) ਦੀ ਬਿਮਾਰੀ ਵਾਰੇ ਵੀ ਕਦੀ ਗੱਲਬਾਤ ਕਰੌ ਜੀ
@manjinderram8201
@manjinderram8201 3 ай бұрын
Wah kya baat ahai
@anilaneja2177
@anilaneja2177 3 ай бұрын
Sir summer wali samudi v daso hun
@gurinderkaur5158
@gurinderkaur5158 2 ай бұрын
Waheguru Ji 🙏
@user-rf6dw1en3m
@user-rf6dw1en3m Ай бұрын
Sir g 6: oo pm n morning Bhai roti kha sakda g
@RSK-qw5zo
@RSK-qw5zo 3 ай бұрын
🙏🙏
@Sabimanku
@Sabimanku 27 күн бұрын
Everyone not finished at 4 or 5 most people finished at 6 what you recommended for them
@inderpal5291
@inderpal5291 Ай бұрын
Sir raat nu j bhuk lage ta fruit lai sakde aa
@goldyrajpoot8853
@goldyrajpoot8853 3 ай бұрын
ਇਹ ਡਾਕਟਰ ਨੂੰ ਕਈ ਫੜਾਓ ਜਿਮੀਂਦਾਰਾਂ ਦੇ ਨਾਲ ਤੇ ਗੋਡੀ ਕਰਾਓ ਉਚਾਰ ਨੁਕਰਾ ਕਿੱਲੇ ਦੀਆਂ ਗੋਡਾ ਇਹਦੇ ਕੋਲੋਂ ਤੇ ਵੇਖੋ ਫਿਰ 15-15 ਮਿੰਟ ਬਾਅਦ ਖਾਣਾ ਖਾਣਾ ਖਾਊਗਾ ਤੇ ਫਿਰ ਬੋਲੂਗਾ ਖਾਣਾ ਦਿਨ ਚ ਛੇ ਵਾਰ ਖਾਣਾ ਚਾਹੀਦਾ
@BaljeetSingh-fr3by
@BaljeetSingh-fr3by 2 ай бұрын
❤❤
@harjitsingh9107
@harjitsingh9107 2 ай бұрын
Constructive feedback to the host - Singh ji can you stop being impulsive and interuppting the guest? Let him finish his train of thought. Be patient and stop jumping from one question to another. Let the conversation flow itself. If you have time constraints, you can keep remaining questions for the next show.
@nachhatarsingh927
@nachhatarsingh927 4 ай бұрын
👍👍👍👍
@user-mv8jx1gu8k
@user-mv8jx1gu8k 3 ай бұрын
Thanks Dr. Sahib
@user-vw4bb1yx1y
@user-vw4bb1yx1y 4 ай бұрын
Dr.sahib body te kharish da koi treatment dso,mein 4 saal ton es bimari nal preshaan haan, homeopathy di medison lai 2 saal , per koi fark nai, fir elopathy di medison lendi haan,us nal v onna chir araam rehna, jinna chir medison lendi haan, jdo mein medison nai lendi fir mein coconut oil di bahut messaag krdi haan,per fir v koi fark nai penda.pls koi treatment dso.
@jasvirgill7893
@jasvirgill7893 4 ай бұрын
Hi. Contact aroygam Ayurvedic hospital India. They treat skin allergy. Also not very expensive. Dr satnam singh
@user-he2lg1ny5q
@user-he2lg1ny5q 3 ай бұрын
Muktsar sahib tarntarn gurudwara shib 5 Sunday nhouna sukh Lavo aram a joyou
@kirandeepkaur4023
@kirandeepkaur4023 4 ай бұрын
Sir je Punjab ton gall krni Hove docter naal tan ehna da contact no.dss deo
@rubys9675
@rubys9675 4 ай бұрын
I have been doing two meals for a long time. I look younger than my age and healthy
@user-jp4mf7ge7d
@user-jp4mf7ge7d 3 ай бұрын
Je duty 8 ton 8 hove tan pher ki kariye
@ADDON980
@ADDON980 Ай бұрын
Kafi gallan naal disagree Karda. 10 ghante da gap in meals means peptic ulcers nu bulawaya......
@user-nj6uv3fq2j
@user-nj6uv3fq2j 4 ай бұрын
how about strictly vegetarian people they cant have fish
@gillsurjit5677
@gillsurjit5677 3 ай бұрын
👍👍💯💯
@bildersing572
@bildersing572 2 ай бұрын
🙏🙏🙏
@jasreenbhagtana9487
@jasreenbhagtana9487 Ай бұрын
👍🙏
@Dilbagsingh-js2ht
@Dilbagsingh-js2ht 2 ай бұрын
ਬਹੁਤ ਵਧੀਆ ਜਾਣਕਾਰੀ
@mrmrsaulkhvlog9859
@mrmrsaulkhvlog9859 4 ай бұрын
Kuj nhi bs jdo thoda mn kre ,udo hi ,khaao ,jdo nhi mann krda ,udo naa v bolo ,,duji gll ,me raat nu 8 vje 3 rotia ,,svere 11 vje 3 roti ,fer v moti ha ,,edda nhi hunda kuj
@sundernagpal2233
@sundernagpal2233 Ай бұрын
Dr vegetarian log raat ke khane me kya khayein ?
@BalbirKaurKhaira
@BalbirKaurKhaira 3 ай бұрын
ਇਹ ਬੜਾ ਗੱਲਾਂ ਦਾ ਮਾਹਰ ਡਾਕਟਰ ਆ ਤੇ ਠੱਗ ਵੀ ਸਿਰੇ ਦਾ ਏ। ਮੈਂ ਜਾ ਕੇ ਆਈ ਇਹਦੇ ਕੋਲ, ਇੱਕ ਵਾਰੀ ਦੇ ਹੀ 400-500 ਡਾਲਰ ਲੈ ਲੈਂਦਾ। ਜ਼ੁਬਾਨ ਦਾ ਬੇਹੱਦ ਕੁਰੱਖਤ ਏ, ਬੱਸ ਏਥੇ ਗਾਹਕ ਫਸਾਉਣ ਕਰਕੇ ਹੀ ਮਿੱਠਾ ਬੋਲਦਾ ਆ।
@Officialmanlaganjot
@Officialmanlaganjot Ай бұрын
Ki problem c ji tuhanu te hunn kidan hai plz reply jroor krna ji
@parminderthanksgkaur8186
@parminderthanksgkaur8186 3 ай бұрын
4.
@aman.editor2312
@aman.editor2312 10 күн бұрын
ਪੰਜਾਬੀ ਬੋਲੋ ਕੁਝ ਪੱਲੇ ਤਾ ਪਵੇ ਸਾਡੇ
@gurvailsingh4216
@gurvailsingh4216 3 ай бұрын
ਗਰੀਬ ਬੰਦਾ ਕਿੱਥੋ ਇਹ ਚੀਜ਼ ਖਾ ਲਓ
@gurmitkaur2528
@gurmitkaur2528 Ай бұрын
Dr ji Punjabi vich daso
@amritvirk3574
@amritvirk3574 4 ай бұрын
Doctor saab de face ton pata lag da hai oh app vi fit nahi hun
@SandeepSingh-qx9ke
@SandeepSingh-qx9ke 3 ай бұрын
Yaar duty uncle ji duty di koi timing ni haga har har banda da halat ikko ja na haga
@goldyrajpoot8853
@goldyrajpoot8853 3 ай бұрын
ਸਰਦਾਰ ਜੀ ਵੀ ਕਮਾਲ ਦੇ ਬੰਦੇ ਨੇ ਇਹ ਇੰਟਰਵਿਊ ਕਰਨੇ ਨੇ ਕਹਿੰਦੇ ਚੁਟਕਲੇ ਬਣਾ ਰਹੇ ਨੇ ਵਾਹ ਜੀ ਵਾਹ
@Sabimanku
@Sabimanku 27 күн бұрын
Burning calories that's all lie ,when you wake up in morning you burn about 259 calories while you are sleep and when you jog 40mins you burn 400 calories and you do 3 miles in that time where you get this doctor from?
@beantkaur5330
@beantkaur5330 3 ай бұрын
ਰੋਟੀ ਵਿੱਚ ਸ਼ਾਮ ਨੂੰ ਕੀ ਖਾਣਾ ਚਾਹੀਦਾ ਏ
@SukhwinderKaur-db1rl
@SukhwinderKaur-db1rl 4 ай бұрын
Jograj singh ji please 1 kirpa kardo, Please Dr. Sahab nu puchyo ki haldi vala dudh ratt nu pii sakde aa? Kyoki pehla dr. Murtaza ji ne keha c ki ratt nu soun to 3hrs pehla haldi vala dudh pii lya Karo, par hu tuc kehn dye o ki dinner to baad dudh ni Pina, par hun daso ki day time haldi vala dudh pii sakde aa?
@Jograjsinghkahlon
@Jograjsinghkahlon 4 ай бұрын
Next program ch zroor clear kr devange ji
@SukhwinderKaur-db1rl
@SukhwinderKaur-db1rl 4 ай бұрын
@@Jograjsinghkahlon bhout bhout meharbani paji ,Raab tuhanu tandrusti bakshee ji, paji sade hor v bhout questions ne dr.murtaza ji Lai,ki asi hor questions puch sakde aa?Mai dr.sahab nu bhout time to follow krda ohna nu mere valo thank you kehana ji please ,dr.Murtaza ji sade Lai Raab De Saman ne, Roz subha utth k dr.murtaza ji te tuhanu asi aseesa dinda aa ji 😊
@Jograjsinghkahlon
@Jograjsinghkahlon 4 ай бұрын
Thank you ji please send as many questions you have I will try to cover as many possible 🙏
@SukhwinderKaur-db1rl
@SukhwinderKaur-db1rl 4 ай бұрын
​@@Jograjsinghkahlon sat shri akkal veer ji, I'm Taraspreet Singh from italy, age 19years 7months, veer ji mera 1st question eh aa ki mainu Gussa bhout onda, shoti shoti gal to bhout gussa onda, kdi kdi Bina gal to v bhout gussa aa janda, Please ehda koi ilaaz puch k Dasna ji, te 2nd question eh aa ji, ki meri armpit ch kharash rehndi aa, 1 vari body spray deodorant use Kita c, hun jado v pasina onda ta bhout kharash hundi armpits ch,, Please veer ji help zrur krna mai bhout umeed nal questions puchda 😊 waheguru app ji nu te Dr. Murtaza ji nu chardikala ch rakhn te tandrusti bakshan, thank you so much veer ji😊
@mrmrsaulkhvlog9859
@mrmrsaulkhvlog9859 4 ай бұрын
Philo fish lbbo 😂 roj khaan li
@user-wt8ir2hx4h
@user-wt8ir2hx4h 2 ай бұрын
Sir meri ta duty nty aa
@gurpreetkaur8621
@gurpreetkaur8621 Ай бұрын
Assi te ghr 7 bje ponchde aa
@neetudhiman786
@neetudhiman786 2 ай бұрын
ena pessa kithe leke jana?? 😅 kmal d gll kahi😅
@vivekumar710
@vivekumar710 3 ай бұрын
Mai tan 8.30 pm Ghar janda shop to sir mai Kidan 6 vaje
@user-sp1qe1kz4q
@user-sp1qe1kz4q 3 ай бұрын
10 hour da distance dekh lo subha te sham vich hona chahi da
@1sabhusa
@1sabhusa 2 ай бұрын
ਇਹ ਲੋਟੂ ਡਾਕਟਰ ਹੈ ਬਚੋ ਇਹ ਠੱਗ ਤੋਂ ਇਸ ਦੀਆਂ ਗੱਲਾਂ ਵਿੱਚ ਨਾ ਆਇਓ
@SukhwinderSingh-wq5ip
@SukhwinderSingh-wq5ip 4 ай бұрын
ਮੇਰੇ ਖਾਣਾ ਖਾਣ ਦਾ ਸਮਾਂ ਸਵੇਰੇ 8ਵਜੇ ਦੁਪਹਿਰ 1 ਵਜੇ ਤੇ ਸ਼ਾਮ ਨੂੰ 6.30 ਸਿਆਲ਼ ਚ7.30 ਵਜੇ ਗਰਮੀ ਵਿੱਚ❤
@ParamjitKaur-nl6rq
@ParamjitKaur-nl6rq 3 ай бұрын
12:17
@darshankaur8606
@darshankaur8606 3 ай бұрын
Ĺ
@joginderkaur1192
@joginderkaur1192 2 ай бұрын
​@@darshankaur8606😢7€😅
@kulvinderkaurkulvinderkaur5612
@kulvinderkaurkulvinderkaur5612 28 күн бұрын
​@@ParamjitKaur-nl6rq❤❤❤❤❤❤🎉😂 so I'm
@kaurji4816
@kaurji4816 3 ай бұрын
Dudh de baare ni dashiya
@YashKumar-kw2sb
@YashKumar-kw2sb 2 ай бұрын
Sir m ajj start kita 20 days challenge with water fasting 14 april nu result dsungi
@user-wb4ok7sq6e
@user-wb4ok7sq6e Ай бұрын
Pya frk kuch
@user-dp1ky2mx4i
@user-dp1ky2mx4i 4 ай бұрын
ਵੀਰ ਜੀ ਜਿਹੜੇ ਬੰਦੇ 8 ਵਜੇ ਕੰਮ ਤੋਂ ਆਉਂਦੇ ਹਨ ਉਹ ਕੀ ਕਰਨ ਼ ਪੰਜਾਬ ਲੁਧਿਆਣੇ ਤੋਂ
@gulshanchandi2860
@gulshanchandi2860 3 ай бұрын
bai ji 2 time roti krdo rat Vali na Khao fr j late one... Rat nu salad khalo Apples khalo te khake sair kro adha ghanta mheene ch pait dekho kithe janda.... Mai khud ghtaya es tra
@baljinderkumar3599
@baljinderkumar3599 2 ай бұрын
Ohh Kam te naal ee lai jao raat da khana...6 baje to pahla kha ke pher ee ghare wapis ayo Kam to
@JasbirKaur-ql4md
@JasbirKaur-ql4md 2 ай бұрын
Ppo⁹⁹😅👍 video​@@gulshanchandi2860
@kaurji4816
@kaurji4816 3 ай бұрын
Vadiya programs ne
@kuldeepkaur6078
@kuldeepkaur6078 3 ай бұрын
Ek man Li sirya di roti kharab na kro
@KawalJeet-mz1kg
@KawalJeet-mz1kg Ай бұрын
Ih Dr. Tan saryan nu bhukha hi maaru 😜😜
@gurnursingh653
@gurnursingh653 3 ай бұрын
Kam de gal gat kar de o galla bahut kr de o ek sardar veer ji v bahut bolde aa
@rajwinderwaraich8641
@rajwinderwaraich8641 4 ай бұрын
ਸ਼ਾਕਾਹਾਰੀ ਲੋਕ ਕੀ ਖਾਣ। ਇਸ ਬਾਰੇ ਵੀ ਗੱਲ ਕਰੋ ਕਿਰਪਾ ਕਰਕੇ।
@gulshanchandi2860
@gulshanchandi2860 3 ай бұрын
Enna ne shiku ni dsna.... 2 time di roti khalo te fast food band krlo...pani peo Jada Sham Vali roti time nal khalo te ja fr Khao he na....khake sovo na bs..... Dekho kithe janda Pait
@desraj517
@desraj517 3 ай бұрын
ਛੇ ਵਜੇ ਵਾਲੀ ਗਲਤ ਗੱਲ ਐ, ਸਾਢੇ ਸੱਤ ਤਾਂ ਪੈੱਗ ਸ਼ੁਰੂ ਹੁੰਦਾ।
@katankatana2349
@katankatana2349 4 ай бұрын
Meri age 35 a tummy skin latak de a Tiet kive hio Me 1 roti dupher 1 rat nu Baki me exericse ve bohot karda koi farak ne
@MandeepSingh-rk3hg
@MandeepSingh-rk3hg 2 ай бұрын
Sab galt gall he khana raj ke Khao bs ek kamm he raj ke Khao te dab ke whao bs eko gall kamm kro dab ke kise nokar da Peet vadia dekhea je bs pura raj ke Khao te dab ke kmm kro hor kush nahi
格斗裁判暴力执法!#fighting #shorts
00:15
武林之巅
Рет қаралды 80 МЛН
SHE WANTED CHIPS, BUT SHE GOT CARROTS 🤣🥕
00:19
OKUNJATA
Рет қаралды 14 МЛН
格斗裁判暴力执法!#fighting #shorts
00:15
武林之巅
Рет қаралды 80 МЛН