No video

Prime Inspiration || ਰਾਜ ਸਭਾ ਮੈਂਬਰ ਬਣਨ ਵਾਲੇ Satnam Singh Sandhu ਦੀ ਜ਼ਿੰਦਗੀ ਦਾ ਸਫ਼ਰ

  Рет қаралды 63,121

Prime Asia TV

Prime Asia TV

Күн бұрын

#PrimeAsiaTV #PrimeInspiration #SatnamSinghSandhu #ChandigarhUniversity
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 907
@sukhvindersinghhappy3981
@sukhvindersinghhappy3981 2 жыл бұрын
ਬਹੁਤ ਵਧੀਆ ਲੱਗਿਆ ਸੁਣ ਕੇ, ਮਿਹਨਤ ਕਰਨ ਵਾਲੇ ਹਮੇਸ਼ਾ ਸਫਲ ਹੁੰਦੇ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੇਂ ਮੀਲ ਪੱਥਰ ਸਥਾਪਿਤ ਕਰੋਗੇ।
@iqbalsingh2436
@iqbalsingh2436 2 жыл бұрын
ਬਹੁਤ ਵਧੀਆ ਗੱਲਾ ਦੱਸਿਆ, ਦਿਲ ਖੁਸ਼ ਹੋ ਗਿਆ ਸੁਣ ਕੇ। 🙏
@HardevSingh-lx1px
@HardevSingh-lx1px 2 жыл бұрын
ਸ੍ਰ: ਸਤਨਾਮ ਸਿੰਘ ਸੰਧੂ ਜੀ, ਆਪ ਜੀ ਦੇ ਸੰਘਰਸ਼ਮਈ ਜੀਵਨ ਦੀ ਜਾਣਕਾਰੀ ਅਜੋਕੇ ਸਮੇਂ ਵਿੱਚ ਨੌਜਵਾਨਾਂ ਨੂੰ ਪ੍ਰੇਰਨਾ ਸਰੋਤ ਹੈ। ਸਖ਼ਤ ਮਿਹਨਤ ਸਫਲਤਾ ਦੀ ਕੁੰਜੀ ਹੈ। ਆਪ ਜੀ ਜਦੋਂ ਕੁੱਝ ਸਮਾਂ ਰਾਜਨੀਤੀ ਵਿੱਚ ਸਰਗਰਮ ਰਹੇ ਹੋ ਤਾਂ ਉਸ ਸਮੇਂ ਆਪ ਨਾਲ ਬਿਤਾਇਆ ਸਮਾਂ ਇੱਕ ਯਾਦਗਾਰ ਬਣ ਗਿਆ। ਇਹ ਸਮਾਂ ਸ਼ਾਇਦ ਮੋਗਾ ਵਿਖੇ ਸਾਲ 1995-96 ਹੈ। ਬਹੁਤ ਵਾਰ ਆਪ ਅਤੇ ਧਾਲੀਵਾਲ ਸਾਹਿਬ ਨੂੰ ਯਾਦ ਕਰਦੇ ਰਹਿੰਦੇ ਸਾਂ, ਪ੍ਰੰਤੂ ਜਦ ਆਪ ਜੀ ਦੀ ਯੂਨੀਵਰਸਿਟੀ ਬਾਰੇ ਸੁਣਿਆ ਜਾਂ ਅਖ਼ਬਾਰ ਆਦਿ ਵਿੱਚ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਦੇਸ਼ ਦੀ ਮਸ਼ਹੂਰ ਯੂਨੀਵਰਸਿਟੀ ਦੇ ਚਾਂਸਲਰ ਨਾਲ ਸਮਾਂ ਕੰਮ ਕੀਤਾ ਹੈ। ਵਾਹਿਗੁਰੂ ਆਪ ਜੀ ਨੂੰ ਹੋਰ ਬੁਲੰਦੀਆਂ ਛੂਹਣ ਦਾ ਬਲ ਬਖਸ਼ੇ। ਹਰਦੇਵ ਸਿੰਘ ਤਖਾਣਵੱਧ, ਬਸਪਾ ਆਗੂ, ਜ਼ਿਲ੍ਹਾ ਮੋਗਾ-94649-02250
@priyanshpatel7678
@priyanshpatel7678 2 жыл бұрын
ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਚੰਗੇ ਕੰਮ ਕਰਨ ਵਾਲਿਆਂ ਨੂੰ ਜਨਮ ਦਿੱਤਾ ਹੈ ਜੋ ਸਿਰਫ ਪੰਜਾਬ ਵਿਚ ਹੀ ਨਹੀਂ, ਪੂਰੇ ਦੇਸ਼ ਵਿਦੇਸ਼ ਚ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਹਨ | ਸੰਧੂ ਸਾਬ ਵੀ ਹਨ ਵਿੱਚੋ ਇੱਕ ਹਨ | ਬਹੁਤ ਬਹੁਤ ਮੁਬਾਰਕ ਸੰਧੂ ਸਾਬ |
@creativefacts470
@creativefacts470 2 жыл бұрын
Very inspirational speech
@shefaliverma1599
@shefaliverma1599 2 жыл бұрын
Face of Punjab! True Motivation...
@railon84
@railon84 2 жыл бұрын
ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਸਖਸੀਅਤ ਸਰਦਾਰ ਸਤਨਾਮ ਸਿੰਘ ਜੀ
@raghbirsingh4959
@raghbirsingh4959 2 жыл бұрын
ਆਪਜੀ ਦੀ ਜੀਵਨ ਦੇ ਸੰਘਰਸ਼ ਅਤੇ ਸਫਲਤਾਪੂਰਵਕ ਜੀਵਨ ਕਹਾਣੀ ਸੁਣਕੇ ਬਹੁਤ ਚੰਗਾ ਮਹਿਸੂਸ ਹੋਇਆ ਹਿੰਮਤ ਨਾਲ ਕੰਮ ਕਰਨ ਨਾਲ ਸਫਲਤਾ ਮਿਲਦੀ ਹੈ। ਇਕ ਅਫਸੋਸ ਇਹ ਹੈ ਕਿ ਕਮੈਂਟ ਮਾਂ ਬੋਲੀ ਵਿੱਚ ਬਹੁਤ ਘੱਟ ਹਨ ਪੰਜਾਬੀ ਲਿਖਣ ਵਿੱਚ ਮਾਣ ਮਹਿਸੂਸ ਕਰੋ ਧੰਨਵਾਦ ਜੀ
@sukhpreetkaur678
@sukhpreetkaur678 2 жыл бұрын
really inspiring and motivating story .
@samuelbrooks8403
@samuelbrooks8403 2 жыл бұрын
Being an International student, I feel privileged to study in such a great university founded by Great person!!!!
@ParamjeetSingh-gr8zs
@ParamjeetSingh-gr8zs 2 жыл бұрын
Sir apne eplaiyes baare v Socho plze
@roshanformooofarm5906
@roshanformooofarm5906 2 жыл бұрын
Great Sir very inspiration story for all students
@harrygill7927
@harrygill7927 2 жыл бұрын
@@ParamjeetSingh-gr8zs Employee's dee gal kar rahe ho..
@gurmeetsran6276
@gurmeetsran6276 2 жыл бұрын
ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਜੀ ਤੁਸੀਂ ਇੱਕ ਡਿੱਗੇ ਹੋਏ ਲੋਕਾਂ ਨੂੰ ਹੌਸਲਾ ਦਿੱਤਾ
@VijaySharma-sn4ro
@VijaySharma-sn4ro 2 жыл бұрын
ਧੰਨ ਭਾਗ ਨੇ ਮੇਰੇ ਕੇ ਮੈਨੂੰ ਆਪਜੀ ਨੂੰ ਮਿਲਣ ਦਾ ਇਕ ਵਾਰ ਮੌਕਾ ਮਿਲਿਆ ਸੀ, ਆਪਣੀ ਬੇਟੀ ਦੀ ਐਡਮਿਸ਼ਨ ਵੇਲੇ, ਧਨਵਾਦ, ਸੰਧੂ ਵੀਰ
@harsimranphd6079
@harsimranphd6079 2 жыл бұрын
Such an inspirational story...Indeed a proud moment for all those who are part of this university
@sajalali1545
@sajalali1545 2 жыл бұрын
So happy and motivated to see such an inspirational and motivational journey. Even after facing so many failures, you have achieved great heights and still working for welfare of society. Salute to you, sir!
@baljeetsinghchahal1710
@baljeetsinghchahal1710 2 жыл бұрын
ਗੁਰੂ ਤੇਗ ਬਹਾਦਰ ਸਾਹਿਬ ਆਪ ਜੀ ਤੇ ਹੋਰ ਵੀ ਮੇਹਰ ਕਰਨ ਜੀ
@kulwantkaur5156
@kulwantkaur5156 2 жыл бұрын
ਸਹੀ ਹੈ ਸੱਚੀ ਕਹਾਣੀ ਮੈਨੂੰ ਮਾਣ ਹੈ ਜੀ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ
@shreyaverma7844
@shreyaverma7844 2 жыл бұрын
Proud moment for me to be a part of such a university whose chancellor has gone from so many up and downs in his life but at last suceeded in a very beautiful way with flying colours and now is known as the chancellor of Chandigarh University...proud of u sir...🙏🏻😊
@PardeepKumar-vo3hg
@PardeepKumar-vo3hg 2 жыл бұрын
In life, you need a ray of hope to progress and Mr. Sandhu's success story will surely motivate many generations to come. Salutes to the mother of this nobleman. Many lives are taking inspiration from this...
@prabhdyalsingh4722
@prabhdyalsingh4722 2 жыл бұрын
ਉੱਚ ਸਿੱਖਿਆ ਲਈ ਵੱਡੀਆਂ ਇਮਾਰਤਾਂ ਵਾਲੇ ਸਕੂਲ, ਕਾਲਜ, ਯੂਨੀਵਰਸਟੀਆਂ ਜਰੂਰੀ ਹਨ ਪਰ ਸਰਦਾਰ ਸਾਹਿਬ ਨੇ ਸਾਬਤ ਕੀਤਾ ਹੈ ਕਿ ਕਿੱਕਰ ਥੱਲੇ ਬਹਿ ਕੇ ਕੁਦਰਤ ਨਾਲ ਇੱਕ-ਮਿਕ ਹੋ ਕੇ ਪੜਿਆ ਬੰਦਾ ਉੱਚੇ ਮੁਕਾਮਾ ਦਾ ਅਸਲ ਹੀਰੋ ਹੁੰਦਾ ਹੈ।
@harjitsingh8464
@harjitsingh8464 6 ай бұрын
ਮੇਹਨਤ ਰੰਗ ਲਿਆਈ ਸਤਨਾਮ ਸਿੰਘ ਨੂੰ ਬਹੁਤ ਬਹੁਤ ਵਧਾਈ
@abhijitgupta5731
@abhijitgupta5731 2 жыл бұрын
A leader is one who knows the way, goes the way, and shows the way” such a inspirational journey..
@Tarakijatt
@Tarakijatt 2 жыл бұрын
When you have a dream, you've got to grab it and never let go. Inspiring, Sir.
@iqbalsingh2436
@iqbalsingh2436 2 жыл бұрын
ਛੋਟੇ ਜਹੇ ਪਿੰਡ ਵਿੱਚੋ ਉੱਠ ਕੇ ਵਿਸ਼ਵ ਪੱਧਰੀ ਨਾਮਣਾ ਖੱਟਣਾ ਸੌਖਾ ਕੰਮ ਨਹੀਂ ... ਤੁਹਾਡੇ ਜਜ਼ਬੇ ਨੂੰ ਸਲਾਮ🙏🙏
@anuragchandail2594
@anuragchandail2594 2 жыл бұрын
Proud to be part of this beautiful university ✌✌✌✌🤍🤍🤍🤍🤍🤍🤍🤍🤍🤍🤍🤍🤍 And very inspring story.🤍🤍
@anjugoyal6707
@anjugoyal6707 2 жыл бұрын
When you have a dream you have got to grab it and never let it go An inspirational story😇
@gudianarinder
@gudianarinder 2 жыл бұрын
Great leader with broad vision
@BaljitSingh-jl8he
@BaljitSingh-jl8he 6 ай бұрын
Very motivated story.u are great sandhu sahib.god may bless u long good health life.
@mr.lakshmansingh6971
@mr.lakshmansingh6971 2 жыл бұрын
Very inspiring and motivational to all youth of country
@sukhmindersingh7360
@sukhmindersingh7360 2 жыл бұрын
ਬਹੁਤ ਵਧਿਆ ਗੱਲ ਬੋਲੀ ਤੁਸੀਂ. ਦਿਲ ਖੁਸ਼ ਹੋ ਗਿਆ ਸੁਣਕੇ..
@harshdeepsingh8997
@harshdeepsingh8997 2 жыл бұрын
ਕਹਾਣੀ ਬਹੁਤ ਪ੍ਰੇਰਣਾਦਾਇਕ ਅਤੇ ਪ੍ਰੇਰਨਾਦਾਇਕ ਹੈ
@ankit3906
@ankit3906 2 жыл бұрын
It's a matter of pride to be a part of this prestigious university.
@sohansingh-sb6cg
@sohansingh-sb6cg Жыл бұрын
ਵਾਹ ਜੀ ਵਾਹ ਸੰਧੂ ਸਾਹਿਬ ਗੋਡ ਗਿਫਟਡ ਹੋ ਤੁਸੀਂ.
@rajnishmaharaj
@rajnishmaharaj 2 жыл бұрын
Very inspiring story , proud to be a part of chandigarh university family.
@sunainaahuja5249
@sunainaahuja5249 2 жыл бұрын
We are proud to be part of this organization
@mandeepgill9629
@mandeepgill9629 2 жыл бұрын
Very inspiring program and very inspiring person sardar saab
@AmandeepKaur-ql3zg
@AmandeepKaur-ql3zg 2 жыл бұрын
Proud for all who are part of this University
@hsghai6889
@hsghai6889 6 ай бұрын
ਸੰਧੂ ਸਾਹਿਬ ਨੇ ਵਾਕਿਆ ਹੀ ਹੇਠਲੇ ਲੈਵਲ ਤੋਂ ਉੱਠ ਕੇ ਬੇਮਿਸਾਲ ਤਰੱਕੀ ਕੀਤੀ ਹੈ,ਇਸ ਸਭ ਦਾ ਰਾਜ਼ ਉਹਨਾਂ ਦੀ ਬਚਪਨ ਵਿੱਚ ਕੀਤੀ ਮਿਹਨਤ ਅਤੇ ਸੰਘਰਸ਼ ਹੀ ਹੈ। ਪਿਤਾ ਨਾਲ ਸਿਰੜ ਨਾਲ ਕੀਤੀ ਖੇਤੀ, ਬਾਬਾ ਜੀ ਨੂੰ ਰੋਜ਼ ਪੂਰੀ ਅਖ਼ਬਾਰ ਪੜ੍ਹ ਕੇ ਸੁਣਾਉਣੀ, ਰੋਜ਼ ਡੇਅਰੀ ਤੇ ਦੁੱਧ ਪਿਆਉਣਾ, ਕਿੱਕਰਾਂ ਥੱਲੇ ਖਾਦ ਦੀ ਬੋਰੀ ਤੇ ਬਹਿ ਕੇ ਪੜ੍ਹਨਾ, ਰੋਜ਼ ਟਰੇਨ ਤੇ ਸਫ਼ਰ ਕਰਨਾ ਆਦਿ ਨੇ ਉਸ ਦੀ ਤਰੱਕੀ ਦੀ ਪੱਕੀ ਨੀਂਹ ਰੱਖ ਦਿੱਤੀ ਸੀ। ਕੁਦਰਤ ਤੇ ਕਰਮਾਂ ਦਾ ਸਾਥ ਵੀ ਮਿਲਦਾ ਰਿਹਾ ਹੈ। ਕਾਮਯਾਬੀ ਬਾਰ ਬਾਰ ਪੈਰ ਚੁੰਮ ਰਹੀ ਹੈ। ਯੂਨੀਵਰਸਿਟੀ ਦੇ ਚਾਂਸਲਰ ਤੋਂ ਬਾਦ ਐਮ ਪੀ ਬਣ ਗਏ ਹਨ। ਬਹੁਤ ਬਹੁਤ ਵਧਾਈਆਂ। ਕਹਾਣੀ ਤਕਰੀਬਨ ਲਵਲੀ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨਾਲ ਮਿਲਦੀ ਹੈ। ਸੰਧੂ ਸਾਹਿਬ ਨੂੰ ਸੁਝਾਅ ਹੈ ਕਿ ਆਪਣੀ ਸਵੈ ਜੀਵਨੀ ਜ਼ਰੂਰ ਲਿਖਣ ਤੇ ਛਪਵਾਉਣ ਤਾਂ ਜੋਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸੇਧ ਤੇ ਪ੍ਰੇਰਨਾ ਲੈਂਦੀਆਂ ਰਹਿਣ। ਹੋਰ ਤਰੱਕੀਆਂ ਲਈ ਸ਼ੁਭ ਇੱਛਾਵਾਂ -- ਹਰਬੰਸ ਸਿੰਘ ਘੇਈ ਸਠਿਆਲਾ ਐਡੀਸ਼ਨਲ ਕਮਿਸ਼ਨਰ ਪੰਜਾਬ (ਰਿਟਾ.)
@gpsghotra
@gpsghotra 2 жыл бұрын
Salute...You don’t always need a plan. Sometimes you just need to breathe, trust, let go and see what happens.
@bhavyasharma4239
@bhavyasharma4239 2 жыл бұрын
Great human being... with great thoughts
@butasingh7934
@butasingh7934 2 жыл бұрын
ਜਿਹੜੀਆ ਸਰਕਾਰਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ। ਸਤਨਾਮ ਸਿੰਘ ਨੂੰ ਉਹ ਸਰਕਾਰਾ ਬਹੁਤ ਵਧੀਆ ਲਗੀਆ। ਸਤਨਾਮ ਸਿੰਘ ਜੀ ਤੁਸੀ ਕਮਰਸ਼ੀਅਲ ਪੜਾਈ ਕੀਤੀ ਏ। ਅਤੇ ਅੱਗੇ ਵੀ ਕਮਰਸ਼ੀਅਲ ਪੜਾਈ ਕਰਵਾ ਰਹੇ ਹੋ। ਕਮਰਸ਼ੀਅਲ ਪੜਾਈ ਸਿਰਫ ਅਪਣੇ ਬਾਰੇ ਜਿਉਣ ਦੀ ਹੀ ਸਿਖਿਆ ਦਿੰਦੀ ਹੈ। ਜਿਹੜੀ ਪੜਾਈ ਮਹਾ ਰਾਜਾ ਰਣਜੀਤ ਸਿੰਘ ਦੇ ਸਮੇ ( ਸਿਰਫ ਧਾਰਮਿਕ) ਪੜਾਈ ਜਾਦੀ ਸੀ। ਉਹ ਪੜਾਈ ਸਚਿਆਰ ਮਨੁੱਖ ਪੈਦਾ ਕਰਦੀ ਸੀ। ਇਹ ਪੜਾਈ ਬਹੁ ਗਿਣਤੀ ਵਿਚ ਨੋਕਰ ਪੈਦਾ ਕਰਦੀ ਹੈ। ਨੋਕਰ ਵੀ ਖੁਦਗਰਜ਼।
@pheonixcreatiion8377
@pheonixcreatiion8377 2 жыл бұрын
Hands off great inspirational story.
@dr.navdeepsharmadugala9687
@dr.navdeepsharmadugala9687 2 жыл бұрын
Wow Great ... So inspirational and touching story !!!
@gamechanger7250
@gamechanger7250 2 жыл бұрын
Very inspirational story, Proud of you Sir ❤️
@namahdutta4095
@namahdutta4095 2 жыл бұрын
A great motivational and inspirational story.🙏🏻
@Babagame850
@Babagame850 2 жыл бұрын
Such an inspiration al stories, indeed very proud moment for those who study in Chandigarh University
@ShamsherSingh-fm9ke
@ShamsherSingh-fm9ke 2 жыл бұрын
Salute Sir🙋🏻‍♂️🇮🇳🙂 and thank you prime🙏🏻
@AmandeepKaur-ql3zg
@AmandeepKaur-ql3zg 2 жыл бұрын
Thank you for sharing such a motivational story as Your life story is really inspirational for today's generation.
@AyeshaKhan-jx2hn
@AyeshaKhan-jx2hn 2 жыл бұрын
Hardwork is the key to success.... and here satam sir proved it right.
@ska.r.m.y815
@ska.r.m.y815 2 жыл бұрын
When you have a dream, you've got to grab it and never let go. Inspiring sir
@rajivkhullar9409
@rajivkhullar9409 2 жыл бұрын
What a great inspiration.
@KanwarjeetBrar
@KanwarjeetBrar 2 жыл бұрын
ਸੰਧੂ ਸਾਬ ਸੋਡੀ ਕਹਾਣੀ ਵਿੱਚ ਮੇਹਨਤ ਦਿਖਦੀ ਹੈ, ਮੈ ਵੀ ਸੋਡੀ ਕਹਾਣੀ ਵਿੱਚ ਆਪਣੀ ਮਿਹਨਤ ਦੇਖਦਾ ਹਾ ਤੇ ਸ਼ਾਇਦ ਹੱਰ ਓ ਮੇਹਨਤੀ ਨੌਜਵਾਨ ਦੇਖਦਾ ਹੋਵੇਗਾ, ਮੇਰਾ ਜਨਮ ਵੀ ਇੱਕ ਆਮ ਸੁਧਾਰਨ ਗੁਰਮੁਖ ਪਰਿਵਾਰ ਵਿੱਚ ਹੋਇਆ, ਸੋਡੇ ਤਰਾ ਮਿਹਨਤ ਕੀਤੀ ਤੇ ਇੱਕ ਸਧਾਰਨ ਕਿਸਾਨ ਤੋਂ ਅੱਜ ਬੈਂਕ ਮੈਨੇਜਰ ਤੱਕ ਦਾ ਸਫ਼ਰ ਕੀਤਾ ਤੇ ਅੱਜ 35 ਸਾਲ ਦੀ ਉਮਰ ਵਿੱਚ ਬੜੇ ਜੋਸ਼ ਨਾਲ ਅੱਗੇ ਵੱਧ ਰਿਆ ਹਾ ਪਰਮਾਤਮਾ ਕਰੇ ਹੋਰ ਮੇਹਨਤ ਕਰ ਕੇ ਅਗਲੇ 5 ਸਾਲਾਂ ਵਿੱਚ ਕਾਫੀ ਅੱਗੇ ਚੱਲਾ ਜਾਵਾਂ ਗਾ ਤੇ ਅਪਣੇ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕ ਸਕਾ ਗਾ🙏।
@aakashyadav2244
@aakashyadav2244 2 жыл бұрын
Such a inspiring and motivational story
@amanbrar3281
@amanbrar3281 2 жыл бұрын
We thank you endlessly for being a constant source of inspiration in our life.
@flamngbrd6628
@flamngbrd6628 2 жыл бұрын
Blessed to be a. Part of this university 🙏
@ishagupta1720
@ishagupta1720 2 жыл бұрын
Such a inspiring story proud to be a part of this story
@SUMIT888able
@SUMIT888able 2 жыл бұрын
Hardwork always pays off ❤️❤️ will inspire young blood
@AyeshaKhan-jx2hn
@AyeshaKhan-jx2hn 2 жыл бұрын
Such a wonderful and inspiration. To all this will guide us to stay focused on our mission this will help us to reach our goal
@stymkashyap9831
@stymkashyap9831 2 жыл бұрын
Such a great inspiration 🙌
@ManpreetKaur-lh2zh
@ManpreetKaur-lh2zh 2 жыл бұрын
Such an inspiring and motivating story
@user-or3vf9sy6x
@user-or3vf9sy6x 2 жыл бұрын
yhi hai adbhut bharat ki pehchan... जहां ऐसे महान लोग है अभी भी... यहां कहावत सच हुई.. कर्म किए जा फल की चिंता ना कर।
@prof.dr.anujkumarsehgal4052
@prof.dr.anujkumarsehgal4052 2 жыл бұрын
Inspirational. Great.
@dr.munishkaundal2904
@dr.munishkaundal2904 2 жыл бұрын
Great inspiration to all of us...
@yashsahani7149
@yashsahani7149 2 жыл бұрын
Very inspirational story.
@priyankaahuja2400
@priyankaahuja2400 2 жыл бұрын
Such an inspirational story!.
@harvinderpaulsingh6482
@harvinderpaulsingh6482 2 жыл бұрын
S. Satnaam Singh Sandhu ji ....So impressive 👍 Waheguru ji tuhaanu hor saflta dee uchhaiyan tak lai jave. Best Wishes Always 💖
@tinachaurasia9042
@tinachaurasia9042 2 жыл бұрын
Very inspirational story
@nitikagambhir5113
@nitikagambhir5113 2 жыл бұрын
Very motivating.. I am glad to be part of this university.
@Amandeep-fl6mc
@Amandeep-fl6mc 2 жыл бұрын
Proud, Proud. It's such a Honor and pleasure to be part this institution.
@sumitjangra9054
@sumitjangra9054 2 жыл бұрын
Your life story inspires a lot of the youth and they will motivate to do better in life
@ridewithaa_roy
@ridewithaa_roy 2 жыл бұрын
शुरुआती जीवन से ही पढ़ाई और अच्छी शिक्षा की जिंदगी में जरुरत को समझ कर Chandigarh University जैसी एक अच्छी University की स्थापना कर सतनाम सर ने समाज को शिक्षा के एक सूत्र में बांधा है। मैं गर्व से कह सकता हूँ कि मैं इस यूनिवर्सिटी का एक छात्र हूँ (2021-23) MBA-THM
@vikassharma9499
@vikassharma9499 2 жыл бұрын
Inspirational succees story.Thanks for sharing
@simrankaur3779
@simrankaur3779 2 жыл бұрын
Really inspirational story💯💯
@dr.kashifraees7462
@dr.kashifraees7462 2 жыл бұрын
Life is like a book.... Some chapters sad, some happy and some exciting.. But if you never turn the page.. You will never know what the next chapter holds...
@rishipal5912
@rishipal5912 2 жыл бұрын
Such a motivational story
@aayushimandhan4403
@aayushimandhan4403 2 жыл бұрын
Really it is too much inspirational vedio
@dr.prachiavinash2137
@dr.prachiavinash2137 2 жыл бұрын
Very Inspirational and motivating.. hats off to you sir and may god bless you with more and more 🙏🏻🙏🏻🎉
@mahunaggopalpur5671
@mahunaggopalpur5671 2 жыл бұрын
God bless you l may you go high I wish you
@neemaeligy2967
@neemaeligy2967 2 жыл бұрын
Such a great inspiration 🙌🏽📌
@nidhijasrotia6282
@nidhijasrotia6282 2 жыл бұрын
full of collection motivational powerful and inspiration, who motivate everyone. The one leader gives us full powerful energy which complete all the personality and all know the ground reality that how to struggle. Also tell which is the best thing and how to achieve the goal. a big motivation personality in the university. Thanks for being here. we are special students.
@RahulKumar-ep1vt
@RahulKumar-ep1vt 2 жыл бұрын
such a inspiring story ❤️❤️
@shefaliverma1599
@shefaliverma1599 2 жыл бұрын
Truly inspiring leader and Face of Punjab..
@dhruvgoel0608
@dhruvgoel0608 2 жыл бұрын
Proud to be a student of chandigarh university🎓🎓 😊
@ashokbhale5216
@ashokbhale5216 2 жыл бұрын
हमारे बच्चों का जीवन सुधारने और बनाने के लिए आप का दिल से धन्यवाद
@abhiyudyasant4288
@abhiyudyasant4288 2 жыл бұрын
Inspiring story... 👍👍
@sumitjangra9054
@sumitjangra9054 2 жыл бұрын
Hardwork , dedication, commitment leads to big success in your life.
@chetveershekon6143
@chetveershekon6143 2 жыл бұрын
Great Sir!!! It’s an honour to be a team member of such an inspirational personality.
@ParveenKumar-dt1wy
@ParveenKumar-dt1wy 2 жыл бұрын
Really a proud moment and inspirational story as well proud to being a part of chandigarh University
@sangeetabhalotia3755
@sangeetabhalotia3755 2 жыл бұрын
Proud to be a part of CU .
@0513831105
@0513831105 2 жыл бұрын
Sir, you are our Inspiration...
@nupurvats6560
@nupurvats6560 2 жыл бұрын
Hardwork paid well. Such an inspiring story...Proud to be a student of CU
@pallvithakur6643
@pallvithakur6643 2 жыл бұрын
Inspirational journey 👍💯
@poojahanda5576
@poojahanda5576 2 жыл бұрын
You are truely hardworking and humble person..I am truly blessed to be part of your institution..
@Engineer_Gurri
@Engineer_Gurri 2 жыл бұрын
Great ❤️
@shuvendudas7653
@shuvendudas7653 2 жыл бұрын
Inspirational story ❤️
@AjayYadav-mo4zr
@AjayYadav-mo4zr 2 жыл бұрын
It's really heart touching and inspirational story for every one and I proud , I am community of Chandigarh University
@vibhavgarg6680
@vibhavgarg6680 2 жыл бұрын
Very inspiring 👍🏻👍🏻👍🏻
@SurajSingh-iv8gh
@SurajSingh-iv8gh 2 жыл бұрын
It's an honor to be the part of the institution and very inspiring Thank you sir
@sangyaneet3214
@sangyaneet3214 2 жыл бұрын
What an inspirational story. Heartiest congratulations sir. You are such an ideal man.
@sumitjangra9054
@sumitjangra9054 2 жыл бұрын
A great leader always leads from front, and he is live example of that
@vihanathakur5819
@vihanathakur5819 2 жыл бұрын
No stone is left untouched, such a motivational story.
WORLD'S SHORTEST WOMAN
00:58
Stokes Twins
Рет қаралды 194 МЛН
Doing This Instead Of Studying.. 😳
00:12
Jojo Sim
Рет қаралды 35 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 14 МЛН
Comfortable 🤣 #comedy #funny
00:34
Micky Makeover
Рет қаралды 17 МЛН
WORLD'S SHORTEST WOMAN
00:58
Stokes Twins
Рет қаралды 194 МЛН