No video

Prime Podcast With HS Bains - Advisor (Ex CM Parkash Singh Badal) || Ep-3

  Рет қаралды 121,563

Prime Asia TV

Prime Asia TV

Күн бұрын

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨਾਲ਼ 40 ਸਾਲਾਂ ਦੇ ਅਣਸੁਣੇ ਕਿੱਸੇ !
#PrimeAsiaTV #PrimePodcast #SimranjeetSinghKotkapura
#ParkashSinghBadal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 268
@nirmalsingh1339
@nirmalsingh1339 Жыл бұрын
ਤੁਸਾ ਤੇ ਪੰਜਾਬ ਕਰਜਾਈ ਕਰਤਾ ਫਜੂਲ ਗਲਾ ਸੁਣਾਈ ਜਾ ਰਹੇ ਹੋ
@AvtarSingh-or6ig
@AvtarSingh-or6ig Жыл бұрын
ਬੈਂਸ ਸਾਹਿਬ ਤੁਹਾਡਾ ਬਹੁਤ ਸਤਿਕਾਰ ਯੋਗ ਹੋ, ਭਗਤੀ ਅਤੇ ਅੰਧ ਭਗਤੀ ਚ ਕੀ ਅੰਤਰ ਹੈ, ਇਹ ਤੁਹਾਡੀ ਇੰਟਰਵਿਊ ਚ ਸਾਫ਼ ਦਿਸਦਾ ਹੈ। ਅੰਗਰੇਜ਼ੀ ਭਾਸ਼ਾ ਇੱਕ ਭਾਸ਼ਾ ਹੈ, ਅੰਗਰੇਜ਼ੀ ਭਾਸ਼ਾ ਦਾ ਗਿਆਤਾ ਜਾਂ ਸ਼ਬਦਜਾਲ ਦਾ ਮਾਹਿਰ ਸਿਆਣਾ ਵੀ ਹੋਵੇ ਇਹ ਜ਼ਰੂਰੀ ਨਹੀਂ ਹੈ। ਵੈਸੇ ਵੀ ਪੜ੍ਹੇ ਲਿਖੇ ਲੋਕਾਂ ਨੇ ਜੰਤਾ ਦਾ ਘੱਟ ਸਵਾਰਿਆ ਅਤੇ ਆਪਣਾ ਜ਼ਿਆਦਾ।। ਬੈਂਸ ਸਾਹਿਬ ਤੁਹਾਡੇ ਸਲਾਹਕਾਰ ਹੁਦਿਆਂ ਨੰਬਰੀ ਜ਼ਮਾਨਤ ਦਾ ਕਨੂੰਨ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ ਅਤੇ ਲਾਗੂ ਕੀਤਾ, ਤੁਸੀਂ ਕਦੀ ਇਸਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਅਖੌਤੀ ਦਲਿਤ ਸਮਾਜ ਨਾਲ ਸਬੰਧਤ ਗਰੀਬ ਪਰਿਵਾਰਾਂ ਉਪਰ ਇਸ ਕਨੂੰਨ ਨਾਲ ਕਿੰਨਾ ਧੱਕਾ ਹੋਇਆ,ਇਸ ਕਨੂੰਨ ਨਾਲ ਕਿੰਨੇ ਦਲਿਤਾਂ ਦੀ ਅਜ਼ਾਦੀ ਜ਼ਿਮੀਂਦਾਰਾਂ ਕੋਲ਼ ਗਹਿਣੇ ਹੋ ਗਈ,ਕੀ ਸਿਰਫ਼ ਵੋਟਾਂ ਦੀ ਰਾਜਨੀਤੀ ਕਰਕੇ ਹੀ ਤੁਸੀਂ ਲੱਖਾਂ ਗਰੀਬਾਂ ਦਾ ਭਵਿੱਖ ਖਾ ਗਏ ! 25 ਸਾਲ ਰਾਜ ਕਰਨ ਦਾ ਸੁਪਨਾ ਤੁਸੀਂ ਲਿਆ ਤੇ ਗਰੀਬਾਂ ਨੂੰ ਗੁਲਾਮ ਬਣਾਉਣ ਲਈ ਕਨੂੰਨ ਬਣਾਉਂਦੇ ਰਹੇ। ਗਰੀਬਾਂ ਦੇ ਨਾਂ ਤੇ ਕਨੂੰਨ ਬਣਾ ਕੇ ਤੇ ਉਹਨਾਂ ਦੀ ਲੁੱਟ ਕਿਵੇਂ ਕਰਨੀ ਐ, ਸਕੀਮਾਂ ਬਣਾਉਂਦੇ ਰਹੇ, ਬੈਂਸ ਸਾਹਿਬ ਐਧਰ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪਿੰਡਾਂ ਚ ਆ ਕੇ ਵੇਖੋ, ਤੁਹਾਡੇ ਰਾਜ ਦੌਰਾਨ ਗਰੀਬਾਂ ਦੀ ਹਾਲਤ ਐਨੀ ਤਰਸਯੋਗ ਕਿਉਂ ਐ। ਗਰੀਬਾਂ ਦੀ ਆਟਾ ਦਾਲ ਸਕੀਮ ਜਿਸਨੂੰ ਤੁਸੀਂ ਗਰੀਬਾਂ ਤੱਕ ਠੀਕ ਤਰ੍ਹਾਂ ਨਾਲ ਪਹੁੰਚਾ ਨਾ ਸਕੇ। ਕਿਥੇ ਗਈ ਤੁਹਾਡੀ ਲਿਆਕਤ। ਤੁਸੀਂ ਜਿੰਨੇ ਕਨੂੰਨ ਗਰੀਬਾਂ ਦੇ ਨਾਂ ਉਪਰ ਬਣਾਏ ਉਨ੍ਹਾਂ ਨੂੰ ਲੁੱਟਣ ਦੀ ਵਿਧੀ ਨਾਲ -ਨਾਲ ਈ ਬਣਾ ਦਿੱਤੀ । ਤੁਹਾਡੀ ਲਿਆਕਤ ਦੇ ਤਾਂ ਸਦਕੇ ਜਾਣ ਨੂੰ ਜੀਅ ਕਰਦਾ। ਤੁਸੀਂ ਗਰੀਬਾਂ ਦੀ ਕਿਸਮਤ ਵਿਚ ਭੁਖਿਆਂ ਮਰਨ ਦਾ ਫੁਰਮਾਨ ਜਾਰੀ ਕਰ ਦਿੱਤਾ, ਅਸੀਂ 30 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈ। 15 ਸਾਲ ਰਣੀਕੇ ਸਾਹਿਬ ਨੂੰ ਅਤੇ 15 ਸਾਲ ਹਰਮੀਤ ਸੰਧੂ ਨੂੰ, ਹੁਣ ਸਾਨੂੰ ਸ਼ਰਮ ਆਉਂਦੀ ਐ ਕਿ ਅਸੀਂ ਕਿਥੇ ਮੱਥਾ ਮਾਰਦੇ ਰਹੇ । ਅਜੇ ਵੀ ਜੇਕਰ ਤੁਸੀਂ ਦੁਬਾਰਾ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਇਸ ਸਮਾਜ ਵਲੋਂ ਹਾਸ਼ੀਏ ਤੇ ਧੱਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੁੱਝ ਕਰੋ, ਸ਼ਾਇਦ ਤੁਹਾਡੀ ਪੁਕਾਰ ਮਨਜ਼ੂਰ ਹੋ ਜਾਵੇ। ਬਾਕੀ ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਪਲਾਂਟਿਡ ਇੰਟਰਵਿਊ ਕਰਨ ਵੇਲੇ ਝੱਲਦਾ -ਝੱਲਦਾ ਵਜ਼ਨ ਪਾਇਆ ਕਰੋ,ਇਹ ਮੇਰੀ ਆਪ ਜੀ ਨੂੰ ਬੇਨਤੀ ਹੈ। ਗਲਤੀ -ਸ਼ਲਤੀ ਮਾਫ਼।। ਪ੍ਰਾਈਮ ਏਸ਼ੀਆ ਦਾ ਪੱਕਾ ਦਰਸ਼ਕ ਅਵਤਾਰ ਸਿੰਘ ਢੰਡ 8054089345
@Jasbira-sh2lh
@Jasbira-sh2lh Жыл бұрын
ਅਵਤਾਰ ਸਾਬ੍ਹ ਬਹੁਤ ਚੰਗਾ ਸੁਜਾ ਦਿੱਤਾ
@deepsharma6515
@deepsharma6515 Жыл бұрын
ਦੇ ਹਲੇ ਵੀ ਤੁਸੀਂ ਰਣੀਕੇ ਤੇ ਹਰਮੀਤ ਵਰਗਿਆਂ ਤੋਂ ਆਸ ਰੱਖਦੇ ਐ ਤਾਂ ਤੁਸੀਂ ਗਲਤ ਹੋ। ਜਿਹੜਾ ਰਣੀਕੇ ਆਪ ਬਾਰਡਰ ਏਰੀਆ ਦੇ ਗਰੀਬਾਂ ਦਾ ਪੈਸਾ ਖਾਂ ਗਿਆ ਉਹ ਗਰੀਬਾ ਦਾ ਕੀ ਭਲਾ ਕਰੇ।
@reshamsandhu9655
@reshamsandhu9655 11 ай бұрын
ਇਹ ਦੋ ਮੁੱਖ ਮੰਤਰੀਆਂ ਦਾ ਸਲਾਹਕਾਰ ਰਿਹਾ ਪਰ ਪੰਜਾਬ ਦੇ ਭਲੇ ਵਾਸਤੇ ਕੋਈ ਚੱਜ ਦੀ ਸਲਾਹ ਨਹੀਂ ਦੇ ਸਕਿਆ।
@friendydhaliwal
@friendydhaliwal 8 ай бұрын
Yes
@GurpalDhillon-ls2ed
@GurpalDhillon-ls2ed 11 ай бұрын
India ਦਾ ਕਾਨੂੰਨ ਕਹਿੰਦਾ ਮਾਰਨ ਵਾਲਾ ਓਨਾ ਦੋਸੀ ਨਹੀ ਹੈ ਜਿੰਨਾ ਲਾਗ਼ੋ ਸਲਾਹ ਦੇਣ ਵਾਲਾ ਹੁੰਦਾ ਕਿ ਮਾਰਦੇ ਕੋਈ ਨਾ ਵੇਖ ਲਾਗ਼ੇ ਬੈਸ ਉਹ ਬੰਦਾ ਸੁਲਾਹ ਦੇਣ ਵਾਲਾ ਏਨੇ ਬੇਅਦਬੀ ਦੀ ਸਲਾਹ ਵੀ ਏਨੇ ਦਿਤੀ ਹੋਣੀ
@GagandeepSingh-yb8gj
@GagandeepSingh-yb8gj Жыл бұрын
ਗੋਲ ਮਾਲ ਗੱਲਾਂ ਕਰਕੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸੱਚ ਬਗਾਵਤ ਕਰਦਾ ਹੈ ਸੱਚ ਨੰਗੇ ਧੜ੍ਹ ਲੜਦਾ ਹੈ ਕਦੀ ਕਲਮ ਦੇ ਨਾਲ ਕਦੀ ਤਲਵਾਰ ਦੇ ਨਾਲ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ
@jagdeepnatt9425
@jagdeepnatt9425 Жыл бұрын
ਜਦੋ ਬਰਨਾਲਾ ਇਕ ਸਮੇਂ ਪ੍ਰਧਾਨ ਮੰਤਰੀ ਬਣ ਜਾਣਾ ਸੀ ਬਾਦਲ ਨੇ ਬਰਨਾਲੇ ਨੂੰ ਰੋਕਣ ਲਈ ਪੰਜਾਬ ਦੀ ਬਿਨਾਂ ਕਿਸੇ ਮੰਗ ਮਨਾਏ ਖਾਕੀ ਨਿੱਕਰ ਪਾਈ ਆ
@surindersinghsidhamerimathohri
@surindersinghsidhamerimathohri Жыл бұрын
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।। ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ?? ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ। ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।। ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।। RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ?? ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ??? ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ??? ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?
@gurpreetwaraich6709
@gurpreetwaraich6709 11 ай бұрын
Very nice sir ji
@surindersinghsidhamerimathohri
@surindersinghsidhamerimathohri Жыл бұрын
ਵੱਡੇ ਬਾਦਲ ਨੂੰ ਕਿਸ ਉਪਲੱਬਧੀਆ ਲਈ ਜਾਣਿਆ ਜਾਏ????? 1, ਪੰਜਾਬ ਰੋਡ ਵੇਜ ਫੇਲ੍ਹ ਕਰਕੇ ਆਪਣੇ-ਆਪ ਦੀ ਟਰਾਂਸਪੋਰਟ ਖੜੀ ਕਰਨੀ??? 2, ਪੰਜਾਬ ਦੀਆ ਸੜਕਾ ਵੇਚ ਕੇ ਹਿਸੇਦਾਰੀ ਪਾ ਕੇ, ਟੋਲ ਲਾ ਕੇ ਲੋਕਾ ਦੀਆ ਜੇਬਾ ਕੱਟਣੀਆ??? 3, ਪੰਜਾਬ ਦੇ ਇਕ ਇਕ ਪਿੰਡ ਨੂੰ ਧੜਿਆ ਵਿਚ ਵੰਡੀਆ ਪਾ ਕੇ ਪੰਜਾਬ ਦੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਆਪਸ ਵਿੱਚ ਦੁਸ਼ਮਣੀਆ ਪਵਾ ਕੇ ਨਾਸਮਝ ਤੇ ਬੇਵਕੂਫ ਲੋਕਾ ਨੂੰ ਹੋਰ ਬੇਵਕੂਫ ਬਣਾ ਕੇ ਲੁੱਟ ਕਰਨੀ??? 4, ਪੰਜਾਬ ਦੇ ਗੋਰਮਿੰਟ ਸਿੱਖਿਆ ਵਿਭਾਗ ਨੂੰ ਖਤਮ ਕਰਕੇ ਤੇ ਖਾਸ ਕਰਕੇ ਪੰਜਾਬ ਦੇ ਪਿੰਡਾ ਦੇ ਸਿੱਖ ਲੋਕਾ ਨੂੰ ਅਨਪੜ੍ਹ ਬਣਾ ਕੇ ਉਹਨਾ ਨੂੰ ਧਰਮ ਦੇ ਨਾਮ ਦੇ ਬੇਵਕੂਫ ਬਣਾ ਕੇ ਵੋਟਾ ਦੀ ਲੁੱਟ ਕਰਨੀ??? 5, ਸਿੱਖੀ ਭੇਖ ਪਾ ਕੇ ਤੇ RSS AND BJP ਦੇ ਹੱਥ ਠੋਕੇ ਬਣ ਕੇ ਸਿੱਖ ਕੌਮ, ਸਿੱਖ ਸਿਧਾਂਤ, ਪੰਜਾਬੀਅਤ ਦਾ ਘਾਣ ਕਰਨਾ??? 6, ਸਿੱਖੀ ਭੇਖ ਪਾ ਕੇ ਸ੍ਰੋਮਣੀ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਸਿੱਖ ਕੌਮ ਦੇ ਸਰਮਾਇਆ ਆਪਣੇ-ਆਪ ਦੀ ਰਾਜਨੀਤਕ ਤੇ ਆਪਣੇ-ਆਪ ਦੇ ਕਾਰੋਬਾਰ ਲਈ ਲੁੱਟ ਕਰਨੀ??? ਇਸ ਨਰਕੀਏ ਬਾਦਲ ਚੋਰ ਗੁਨਾਹਗਾਰ ਪਰਿਵਾਰ ਨੇ ਪੰਜਾਬ ਦੀ ਹਰ ਤਰਾ ਲੁੱਟ ਕੀਤੀ, ਘਾਣ ਕੀਤਾ??? ਇਸ ਬਾਦਲ ਚੋਰ ਗੁਨਾਹਗਾਰ ਗੁਨਾਹਗਾਰ ਗਿਰੋਹ ਬਾਦਲ ਪਰਿਵਾਰ ਨੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ??
@anmolbrar3391
@anmolbrar3391 Жыл бұрын
ਬਾਦਲ ਜੀ ਵੱਲੋ ਖੁਦ ਦੇ ਬਰਾਬਰ ਉਭਰਨ ਵਾਲਿਆਂ ਸਭਨਾਂ ਹੀ ਵਧੀਆ ਲੀਡਰਾਂ ਨੂੰ ਖੁਦ ਹੀ ਸਿਆਸੀ ਤੌਰ ਤੇ ਬਿਲਕੁਲ ਹੀ ਖਤਮ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਕਿੰਝ ਆਪ ਜੀ ਵੱਲੋ ਬਹੁਤ ਹੀ ਚੰਗਾ ਲੀਡਰ ਸਮਝ ਲਿਆ ਹੈ।ਧੰਨਵਾਦ ਜੀ
@harpreetkaur5022
@harpreetkaur5022 Жыл бұрын
Right
@globaltryst713
@globaltryst713 11 ай бұрын
Ehi siyasat hai g …. Badal ne bahut kuch kita jattan layi …tu bijli da bill bharda’ motar da ?
@shashikathpalia492
@shashikathpalia492 11 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jairajgill1583
@jairajgill1583 10 ай бұрын
Xਸ3
@AjeetSingh-ne1pm
@AjeetSingh-ne1pm Жыл бұрын
ਸਚ ਨਹੀ ਬਿਆਨ ਕੀਤਾ ਬੈਸ ਸਾਹਬ ਨੇ
@jjnhfdk
@jjnhfdk Жыл бұрын
ਬੈਂਸ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇਕ ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਈ ਸੀ।ਬਰਗਾੜੀ ਪੱਤਰੇ ਬਾਅਦ ਵਿਚ ਖਿਲਾਰੇ। ਇੰਨੇ ਮਹੀਨੇ ਕੇਸ ਹੱਲ ਕਿਓਂ ਨਹੀਂ ਕੀਤਾ ਜਦ ਕਿ ਪ੍ਰੇਮੀ ਕੰਧ ਤੇ ਇਸ਼ਤਿਹਾਰ ਲਾ ਕੇ ਚੈਲਿੰਜ ਕਰ ਗਏ ਸੀ। ਉਦੋਂ ਐਕਸ਼ਨ ਕਰਨ ਦੀ ਸਲਾਹ ਦਿੱਤੀ ਕਿ ਨਹੀਂ? ਇਹ ਦੱਸੋ
@amandeepsingh4336
@amandeepsingh4336 Жыл бұрын
ਬੈਂਸ ਜੀ ਤੁਹਾਡਾ ਤਜਰਬਾ ਕੰਮ ਨੀਂ ਆਇਆ ਬਾਦਲ ਦੇ ਕਾਲੇ ਕਾਰਨਾਮਿਆਂ ਨੂੰ ਲੁਕਾਉਣ ਲਈ।
@jai-hind82
@jai-hind82 11 ай бұрын
ਇਕ ਇਕ ਸਿੰਗਲ ਸਕਿੰਟ ਨੂੰ ਸੁਣਨ ਤੋਂ ਬਾਅਦ ਇਸ ਸਿੱਟੇ ਤੱਕ ਪਹੁੰਚ ਹੋਈ ਕਿ ਇਕ ਬੰਦਾ ਇਕ ਬਿਹਤਰੀਨ ਇਨਸਾਨ ਵਜੋਂ ਆਪਣੇ ਆਪ ਨੂੰ ਵਿਕਸਿਤ ਕਰੇ ਤੇ ਕੋਈ ਵੀ ਇਕ ਦਿਸ਼ਾ ਲਾਇਨ ਫੜ ਕੇ ਰੱਖੇ ਤਾਂ ਬੰਦਾ ਲਾਜਮੀ ਜੀਵਨ ਚ ਕੁਛ ਨਾ ਕੁਛ ਬਹਿਤਰੀਨ ਕਰ ਸਕਣ ਚ ਜਰੂਰ ਸਫਲਤਾ ਹਾਸਲ ਕਰ ਸਕਦਾ।। ਥੈਂਕਸ ਆ ਲਾੱਟ ਬੈਂਸ ਸਾਹਬ,,ਕਿ ਤੁਸੀ ਨੇ ਬਾਦਲ ਸਾਹਬ ਤੇ ਆਪਣੇ ਵਾਰੇ ਗੱਲ ਕਰਦਿਆਂ ਕਰਦਿਆਂ ਇਕ ਇਨਸਾਨ ਵਜੋਂ ਆਪਣੇ ਹਿੱਸੇ ਦੇ ਪੰਜਾਬ ਦੇ ਬੀਤੇ 20-30 ਸਾਲ ਦਾ ਚਿਤਰਨ ਕੀਤਾ,,ਥੈਂਕਸ।। ❤ਜੈ ਹਿੰਦ❤ ❤❤ਭਾਰਤ ਮਾਤਾ ਤੇਰੀ ਜੈ ਹੋ❤❤
@jagtardhindsa6180
@jagtardhindsa6180 Жыл бұрын
ਬੈਂਸ ਜੀ ਤੁਸੀਂ ਬਾਅਦ ਚ ਕਿਤਾਬਾਂ ਲਿਖ ਕੇ ਵੇਚੋ ਗੇ, ਚਮਚਾਗਿਰੀ ਛੱਡ ਕੇ ਕੋਈ ਸੱਚੀ ਗੱਲ ਕਰਨੀ ਨਹੀਂ ਕੀ ਮਤਲਵ ਇਹੋ ਜਿਹੇ ਪੋਡ ਕਾਸਟ ਕਰਨ ਦਾ , ੧੯੭੮ ਤੋ ਕੀ ਨਹੀਂ ਹੋਇਆ , ਮਾਤਾ ਜੀ ਨੇ ਗਲਤੀ ਨੂੰ ਮੰਨਣ ਬਾਰੇ ਕੋਈ ਸਿੱਖਿਆ ਨਹੀਂ ਦਿੱਤੀ ?
@gurikkdhaliwal2362
@gurikkdhaliwal2362 Жыл бұрын
Bains saab great ne
@jagtardhindsa6180
@jagtardhindsa6180 Жыл бұрын
@@gurikkdhaliwal2362 kive explain?
@navreetdhillon-tq1bn
@navreetdhillon-tq1bn Жыл бұрын
​@@jagtardhindsa6180Great in Chamchagiri
@yashpalyashpal7268
@yashpalyashpal7268 Жыл бұрын
@@gurikkdhaliwal2362aaho Teri bhuwa viaahii wa esde naal 😂😂😂. Kuti diya bechiya
@manjittoor8920
@manjittoor8920 Жыл бұрын
​@@jagtardhindsa61800 L Pp
@kesarsingh5521
@kesarsingh5521 Жыл бұрын
ਇਹ ਬਾਬੂ ਜੀ ਗੱਲਾਂ ਵਿੱਚ ਨਹੀਂ ਮੰਨਦੇ, ਪੰਜਾਬ ਦਾ ਮਾਹੌਲ 1980 ਤੋਂ ਸ਼ੁਰੂ ਨਹੀਂ ਹੋਇਆ। ਇਹ ਤਾਂ ਬਾਦਲ ਨੇ1978 ਚ' ਸ਼ੁਰੂ ਕੀਤਾ ਸੀ। ਤੇਰੇ ਬਾਦਲ ਨੇ 13 ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਨਰੰਕਾਰੀਆਂ ਸ਼ਹੀਦ ਕਰਵਾਇਆ ਸੀ ਤਾਂ ਤੇਰੇ ਬਾਦਲ ਨੇ ਸੁਰੱਖਿਅਤ ਨਿਰੰਕਾਰੀਆਂ ਨੂੰ ਹਰਿਆਣੇ ਵਿੱਚ ਵਾੜ ਦਿੱਤਾ ਸੀ। ਇਹ ਕਰਤੂਤਾਂ ਬਾਦਲਾਂ ਨੇ ਕਰਵਾਕੇ ਪਿਛੋਂ ਚਾਰ ਕੁ ਸਿੱਟਾਂ ਬਣਾ ਕੇ ਕਹਿ ਦੇਣਾ ਛੱਡੋ ਜੀ ਇਸ ਤੇ ਪਾਓ ਮਿੱਟੀ ਕੋਈ ਨਵੀਂ ਗੱਲ ਕਰੋ ਪੰਜਾਬ ਦੇ ਵਿਕਾਸ ਦੀ । ਬੈਂਸ ਸਾਬ੍ਹ ਹੁਣ ਤੁਹਾਨੂੰ ਝੂਠ ਨੂੰ ਸੱਚ ਵਿਖਾਉਣ ਲਈ 5--7 ਕਿਤਾਬਾਂ ਲਿਖਣੀਆਂ ਚਾਹੀਦੀਆਂ ਹਨ ।
@user-vk6il6wi7q
@user-vk6il6wi7q Жыл бұрын
ਮੁੱਖ ਮੰਤਰੀ ਜਿਹੜਾ ਮਰਜੀ ਬਣਜੇ ਹੋਣਾ ਇਹੀ ਹੈ ਜਿਹੜਾ ਕੁਝ ਦਿੱਲੀ ਚਹੁਗੀ ਅੱਜ ਸਮੇਂ ਵਿੱਚ ਕਿਹੜਾ ਇਮਾਨਦਾਰ ਹੈ ਸਭ ਗੱਲਾਂ ਵਾਲੇ ਅਗਲੇ ਕਰਨ ਹੀ ਨਹੀਂ ਦਿੰਦੇ
@Paramjitsingh-on5eo
@Paramjitsingh-on5eo 11 ай бұрын
ਲੱਖ ਲਾਹਨਤ ਬਿਜੂ ਪਰਿਵਾਰ ਨੂੰ ਵਿਚੇ ਤੈਨੂੰ,,
@anmolbrar3391
@anmolbrar3391 11 ай бұрын
ਕੇਵਲ ਸ ਮਨਮੋਹਨ ਸਿੰਘ ਦੀ ਸਰਕਾਰ ਤੋਂ ਬਗੈਰ ਤਾਂ ਫਿਰ ਉਹ ਖੁਦ ਦੀ ਭਾਈਵਾਲ ਬਣੀ ਹੋਈ BJP ਦੀ ਕਿਸੇ ਇਕ ਵੀ ਸਰਕਾਰ ਦੇ ਪ੍ਰਧਾਨ ਮੰਤਰੀ ਤੋਂ ਵੀ ਬਾਦਲ ਸਾਹਿਬ ਪੰਜਾਬ ਰਾਜ ਦੇ ਕਰਜਿਆ ਨੂੰ ਵੀ ਮਾਫ ਕਿਉ ਨਹੀਂ ਕਰਵਾ ਸਕੇ ਸਨ। ਧੰਨਵਾਦ ਜੀਉ
@tejwantsingh3114
@tejwantsingh3114 Жыл бұрын
ਇਹਨਾਂ ਦੀ ਕੀ ਦੇਣ ਐ ਕੌਮ ਲਈ ਇਹ ਪਾਲਤੂ ਨੇ ਕੌਮੀ ਨਹੀਂ ਇਹ ਲੋਕ ਨਾ ਹੈਂ ਨਾ ਹੋਣਗੇ ਸਮਾਂ ਖਰਾਬ।।
@user-vk6il6wi7q
@user-vk6il6wi7q Жыл бұрын
There is no talk of meeting anything here. No other than this man's 40 years of experience. One gets to learn something if one wants to learn something. The rest who is a fakir like me, what should he learn?
@baldevsinghnangal
@baldevsinghnangal Жыл бұрын
ਇਹ ਹੋਇਆ,ਮਾਲੀ ਹੋਇਆ, ਇਹਨਾਂ ਨੇ ਗੱਲਾਂ ਦਾ ਖੱਟਿਆ ਖਾਧਾ। ਮਹਾਂ ਘਟੀਆ ਬੰਦੇ ਨੂੰ ਵਧੀਆ ਬਣਾਕੇ ਪੇਸ਼ ਕੀਤਾ।
@surjitgill6411
@surjitgill6411 Жыл бұрын
ਮੈਂ ਆਪਣੀ ਸੁਰਤ ਤੋਂ ਗਿਆਰਾਂ ਮੁੱਖ ਮੰਤਰੀ ਵੇਖੇ ਨੇ ਸਭ ਤੋਂ ਵਧੀਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਏ ਨੇ ਉਨ੍ਹਾਂ ਦੀ ਸਰਕਾਰ ਨੂੰ ਪਿੰਡਾਂ ਵਾਲਿਆਂ ਦੀ ਸਰਕਾਰ ਦੇ ਤੌਰ ਤੇ ਵੇਖਿਆ ਜਾਂਦਾ ਸੀ। ਪਰ ਜੋ ਗੱਲਾਂ ਨੇ ਲੋਕਾਂ ਨੂੰ ਨਰਾਜ਼ ਕੀਤਾ ਉਨ੍ਹਾਂ ਵਿੱਚ ਜਥੇਦਾਰ ਕਾਉਂਕੇ ਸਾਹਿਬ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣਾ,ਖਾਲੜਾ ਜੀ ਦਾ ਕਤਲ , ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਜਿਹੜੀ ਉਨ੍ਹਾਂ ਦੇ ਰਾਜ ਵਿੱਚ ਹੋਈ ਉਹੀ ਲੈ ਬੈਠੀਆਂ ਪਰ ਜਿਸ ਹਿਸਾਬ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਉਹ ਗਲਤ ਹੋਇਆ।ਉਹ ਦੋ ਬਾਰ ਹਾਸ਼ੀਏ ਤੇ ਵੀ ਗੲਏ ਪਰ ਇਸ ਬਾਰ ਤਾਂ ਵਿਚਾਰੇ ਉਮਰ ਹੰਢਾ ਕੇ ਦੁਨੀਆਂ ਤੋਂ ਹੀ ਚਲੇ ਗਏ। ਪਰ ਦੁਬਾਰਾ ਫਿਰ ਕਿ ਉਹ ਨਿਪੁੰਨ ਰਾਜਨੀਤਕ,,ਠਰੰਮੇ ਵਾਲੇ ਅਫ਼ਸਰਾਂ ਤੇ ਪਕੜ ਗੱਲ ਕੀ ਬਹੁਤ ਜ਼ਿਆਦਾ ਇਜ਼ਤ ਕਰਦੇ ਸੀ ਲੋਕ ਉਨ੍ਹਾਂ ਦੀ।
@naharsinghsekhon1586
@naharsinghsekhon1586 11 ай бұрын
Great person C SR PARKASH SINGH BADAL SAB JI
@meharsinghgill1734
@meharsinghgill1734 11 ай бұрын
ਖਾਲੜਾ ਸਾਬ ਜੱਥੇਦਾਰ ਕਾਉਂਕੇ ਬੇ ਅਦਬੀ ਤੇ ਬਰਗਾੜੀ ਕਾਂਡ ਵਿੱਚ ਕੁਛ ਨਹੀਂ ਕੀਤਾ। ਇਹ ਹੀ ਤਾਂ ਕਰਨ ਵਾਲਾ ਸੀ। ਜਿੰਨੇ ਪੁਲਸ ਅਫਸਰ ਝੂਠੇ ਪੁਲਿਸ ਮੁਕਾਬਲਿਆਂ ਚ ਜੇਲਾਂ ਅੰਦਰ ਕਰਨੇ ਸੀ ਉਹਨਾਂ ਨੂੰ ਟਿਕਟਾਂ ਆਹੁਦੇ ਦਿੱਤੇ। ਪੁਲਿਸ ਦਾ ਮਨੋਬਲ ਡਿੱਗ ਜਾਵੇਗਾ ਕਹਿ ਕੇਸ ਬੰਦ ਕਰ ਸਜਾਵਾਂ ਮਾਫ ਕਰ ਦਿੱਤੀ ਆ। ਇਹ ਸੀ ਚੰਗੇ ਮੁੱਖ ਮੰਤਰੀ ਦੇ ਕੁਝ ਚੰਗੇ ਕੰਮ।।।
@GAPODCAST-
@GAPODCAST- Жыл бұрын
ਇੱਕ ਤਾਂ ਪੱਤਰਕਾਰ ਸਾਬ ਟੋਕਦੇ ਬਹੁਤ ਤੁਸੀਂ ਗੱਲ ਦਾ ਸਵਾਦ ਮਾਰ ਦਿੰਨੇ, ਐਡੇ ਐਡੇ ਝੂਠ ਛੱਡ ਰਿਹਾ ਬੈਂਸ ਸੁਣ ਲੈਣਦੋ
@surindersinghsidhamerimathohri
@surindersinghsidhamerimathohri Жыл бұрын
??ਕੀ ਬਾਦਲ ਗੁਨਾਹਗਾਰ ਨਰਕੀਆ ਹੀ ਸਿੱਖ ਹੈ?? ਪੰਜਾਬ ਦੀ ਤ੍ਰਾਸਦੀ ਹੈ ਕਿ ਨਾਸਮਝ ਤੇ ਬੇਵਕੂਫ ਸਿੱਖ ਕੇਵਲ,,ਭੇਖੀ ਸਿੱਖ ਬਾਦਲ ਨਰਕੀਏ ਦੀ ਚੋਰ ਜੁੰਬਲੀ ਨੂੰ ਸਿੱਖ ਸਮਝਦੇ ਹਨ??ਕਿਉਕਿ ਉਸ ਦਾ ਕਬਜਾ ਸਿੱਖ ਸੰਸਥਾਵਾ ਤੇ ਹੈ?? ਜੋ ਵੀ ਭੇਖੀ ਸਿੱਖ ਬਾਦਲ ਨਰਕੀਏ ਦੇ ਜੁਤੀਆ ਚੱਟ ਤੇ ਜੁਤੀਆ ਚੱਕ ਹਨ??ਭੇਖੀ ਸਿੱਖ ਬਾਦਲ ਨਰਕੀਏ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਹਨ?? ਤੇ ਬਾਦਲ ਨਰਕੀਏ ਦੇ ਕਹੇ ਤੇ ਭੋਕਦੇ ਹਨ??? ਉਹਨਾ ਨੂੰ ਸਿੱਖ ਕਿਵੇ ਕਹਿਆ ਜਾਵੇ??ਭਾਵੇ ਉਹਨਾ ਵਿੱਚ ਕੁੱਝ ਇਮਾਨਦਾਰ ਸਿੱਖ ਵੀ ਕਿਉ ਨਾ ਹੋਣ???ਜਦੋ ਤੁਸੀ ਬੇਈਮਾਨ ਬਾਦਲ ਨਰਕੀਏ ਦਾ ਸਾਥ ਦੇਦੇ ਹੋ ਤੁਸੀ ਉਸ ਦਾ ਹਿੱਸਾ ਬਣ ਗਏ। ।।।। ਇਸ ਬਾਦਲ ਨਰਕੀਏ ਪਰਿਵਾਰ ਨੇ ਤੇ ਇਸ ਦੇ ਸਾਥੀਆ ਸਿੱਖ ਕੌਮ ਤੇ ਸਿੱਖ ਸਿਧਾਂਤ ਤੇ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।। ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਦਿਆ ਪਿੰਡਾ ਨੂੰ ਧੜਿਆ ਚ ਵੰਡ ਦਿੱਤੇ। । ਸੜਕਾ ਤਕ ਵੇਚ ਦਿੱਤੀਆ ਤੇ ਜੋ ਵੀ ਪੰਜਾਬ ਦੀ ਜੈਦਾਤਾ ਸੀ ਵੇਚ ਦਿੱਤੀਆ ਜਾ ਗਹਿਣੇ ਪਾ ਦਿੱਤੀਆ ਤੇ ਆਪਣੇ-ਆਪ ਦੇ ਤੇ ਆਪਣੇ-ਆਪ ਦਿਆ ਚਮਚਿਆ ਦੇ ਘਰ ਭਰਨ ਤੋ ਸਿਵਾਏ ਹੋਰ ਕੁਝ ਉਪਲੱਬਧੀਆ ਨਜ਼ਰ ਵਿੱਚ ਨ੍ਹੀ ਆਉਦੀਆ।
@agilecontainersservices685
@agilecontainersservices685 Жыл бұрын
Why did Akali govt appointed butcher Saini to DGP Punjab???
@globaltryst713
@globaltryst713 11 ай бұрын
Saini was 1984 batch officer , seniormost and honest ,upright officer
@didarsingh7599
@didarsingh7599 11 ай бұрын
THIS MAN HAD BEEN VERY POWERFUL IN TIME OF BADALs. BUT HE COULD NOT RENOVATE HIS VILLAGE (Mahil Pur) Bus Stand till now.
@Paramjit_Sangha_Langeri
@Paramjit_Sangha_Langeri Жыл бұрын
ਹੋਮ ਮਨਿਸਟਰ ਦੀ ਗਿਰਫਤਾਰੀ ਦਾ ਸਵਾਲ ਸੁਣ ਕੇ ਕਿਵੇਂ ਤੜਫ਼ੇ ਬੈਂਸ ਸਾਹਿਬ 😄
@sarbjitsran5914
@sarbjitsran5914 Жыл бұрын
ਬਾਦਲ ਨੇ ਪੱਤਰਕਾਰ ਦਲਬੀਰ ਸਿੰਘ ਨੂੰ ਨਹੀ ਬਖਸਿਆ ਸੀ ਉਹਨਾਂ ਤੇ ਤਸੱਦਤ ਕੀਤਾ ਤੁਸੀ ਬਾਦਲਾਂ ਦੇ ਇਤਨੇ ਪੁਲ਼ ਨਾ ਬੰਨੋ। ਲਾਹਨਤਾਂ ਬਾਦਲਾਂ ਦੀ ਪੂਰੀ ਟੀਮ ਨੂੰ ਪੰਜਾਬ ਤੇ ਕੌਮ ਦਾ ਨੁਕਸਾਨ ਕੀਤਾ
@bdlrajgarh3004
@bdlrajgarh3004 Жыл бұрын
ਇਹ ਓਹ ਕਾਕਾ ਜੀ ਨੇ ਜਿੰਨਾ ਨੇ ਲੌਂਗੋਵਾਲ ,ਬਰਨਾਲਾ ਸਾਬ੍ਹ , ਪ੍ਰਕਾਸ਼ ਸਿੰਘ ਬਾਦਲ, ਤੇ ਵੱਡਾ ਹੋਸਿਆਰ ਜਾਦਾ ,ਕਾ ਦਾ ਲਨ, ਵੀ ਸਭ ਦਾ ਭੋਗ ਪਾਇਆ । ਸੱਭ ਤੋਂ ਵੱਡਾ ਗੱਦਾਰ ਪੰਜਾਬ ਦਾ ਜਨਾਬ ਤੁਸੀ ਹੋ ਜੀ।
@bdlrajgarh3004
@bdlrajgarh3004 Жыл бұрын
ਹੁਸੀਆਰ ਜਾਦਾ ਮਤਲਬ ਸੁਖਬੀਰ,,,,ਕਾ ਦਾ ਲਨ,,,
@plusmedia8922
@plusmedia8922 11 ай бұрын
Honesty is the best policy
@sarbjeetsingh9349
@sarbjeetsingh9349 Жыл бұрын
ਬੈਂਸ ਤੁਸੀ ਗਦਾਰ ਬਾਦਲਾ ਦਾ। ਭਠਾ ਬਿਠਾ ਦਿਤਾ । ਬੈਂਸ ਤੂੰ 100% ਝੂਠ ਝੂਠ ਝੂਠ ਬੋਲ ਰਿਹਾ ਹੈ । ਬੈਂਸ ਤੂੰ ਕੲਈ ਅਰਬ ਰੁਪਏ ੲਇਕਠੇ ਕੀਤੇ ਹਨ ।ਬੇ ਸਰਮ। ਸਰਮ ਕਰ ਸਰਮ ਕਰ ਸਰਮ ਕਰ ।
@surjitgill6411
@surjitgill6411 10 ай бұрын
ਬੈਂਸ ਸਾਹਿਬ ਬਾਦਲ ਸਾਹਿਬ ਤੁਹਾਨੂੰ ਆਪਣਾ ਨਿਜੀ ਯਾਰ ਸਮਝਦੇ ਸਨ
@sawarnsandhu
@sawarnsandhu 10 ай бұрын
❤ 24:29
@AvtarSingh-vx5pg
@AvtarSingh-vx5pg Жыл бұрын
ਖਾਨਦਾਨੀ ਲਾਗੀ ਦਾ ਨਵਾ ਰੂਪ ਪੇਸ ਕਰ ਰਹੇ ਨੇ ਬੈਂਸ ਸਾਹਿਬ । ਕੋਈ। ਨਵੀਂ ਗੱਲ। ਨਹੀਂ ਦੱਸ ਸਕਣਗੇ । ਬਰਨਾਲਾ ,ਬਾਦਲ। ਕੌਮੀ ਗਦਾਰ
@harkiratsingh8118
@harkiratsingh8118 11 ай бұрын
1970 ਵਿੱਚ ਦੇਖਣਾ ਚਾਹੁੰਦਆ ਸੀ ਕਿ ਬੱਚੇ ਕਿਧਰ ਜਾਣਾ ਚਾਹੁੰਦੇ ਸਨ, ਉਸੇ ਦਾ ਨਤੀਜਾ ਸੀ ਕਿ ਕੁਰਤਨ ਨਏ ਨਸ਼ਿਆਂ ਦੀ ਭਰਮਾਰ ਕਰ ਦਿੱਤੀ ਪੰਥ ਦੇ ਓਹਲੇ ਚ
@rexmangat7325
@rexmangat7325 Жыл бұрын
ਮੀਸਣਾ
@jaisingh5720
@jaisingh5720 Жыл бұрын
Prime Asia da ik ho chnga program.
@shinderpalsingh3645
@shinderpalsingh3645 Жыл бұрын
ਕੋਈ ਗੱਲ ਤਾਂ ਹੁੰਦੀ ਐ , ਜੋ ਬੈਂਸ ਵਿੱਚ ਹੋਣੀ ਐ ਇੰਨਾਂ ਤਾਂ ਬਾਦਲ ਸਾਹਿਬ ਵੀ ਅਨਜਾਣ ਨਹੀਂ ਸੀ ਕਿ ਬੈਂਸ ਕੀ ਹੈ
@1sukhman
@1sukhman Жыл бұрын
ਚੋਪੜੀਆ ਗਲਾ
@jjnhfdk
@jjnhfdk Жыл бұрын
ਦਸ ਸਾਲ ਬਾਦਲ ਦੀ ਸਰਕਾਰ ਰਹੀ। ਕੇਂਦਰ ਸਰਕਾਰ ਨਾਲ ਵੀ ਭਾਈਵਾਲੀ ਰਹੀ। ਇੰਨਾਂ ਸਾਲਾਂ ਵਿਚ ਪੁਲਾਂ ਦੀ ਮਜਬੂਤੀ ਦਰਿਆਵਾਂ ਦੀ ਸਫਾਈ ਡੈਮਾਂ ਦੀ ਸਫਾਈ ਚੋਆਂ ਨੂੰ ਪੱਕੇ ਕਰਨਾ ਨਹਿਰੀ ਸਿੰਚਾਈ ਵਿੱਚ ਕੀ ਯੋਗਦਾਨ ਪਾਇਆ। ਇੰਨਾਂ ਸਾਲਾਂ ਦਾ ਹੜ ਪ੍ਰਬੰਧਨ ਫੰਡ ਕਿੰਨਾਂ ਤੇ ਕਿੱਥੇ ਵਰਤਿਆ ਗਿਆ? ਇਹ ਦੱਸੋ। ਜੇ ਨਹੀਂ ਦੱਸਣਾ ਅਤੇ ਲੋਕ ਹੜਾਂ ਲਈ ਬਾਦਲਾਂ ਨੂੰ ਜਿੰਮੇਵਾਰ ਕਹਿ ਰਹੇ ਤਾਂ ਗਲਤ ਨਹੀ ਕਹਿ ਰਹੇ
@amrikhothi8593
@amrikhothi8593 Жыл бұрын
ਬੈਸ ਸਾਹਿਬ ਤੁਸੀ ਬਾਦਲ ਦੇ ਘਰ ਦਾ ਲੂਣ ਖਾਧਾ ਆ ਜਾਂ ਹੋਰ ਕੁੱਝ ਖੁਆਉਦੇ ਰਹੇ ਕਿ ਅਜੇ ਵੀ ਸਮਝ ਨਹੀ ਆਈ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲੇ ਦਾ ਨਾਂ ਪ੍ਰਕਾਸ਼ ਸਿੰਘ ਬਾਦਲ ਸੀ ਕਿਵੇ ..? ਵਡਾਲਾ ਸਾਹਿਬ, ਬਰਨਾਲਾ ਸਾਹਿਬ, ਟੌਹੜਾ ਸਾਹਿਬ ਹੁਰਾਂ ਨਾਲ ਕੀ, ਕਿਉ ਤੇ ਕਿਦਾ ਕੀਤਾ ਚੰਦੂਮਾਜਰਾ, ਰਾਮੂੰਵਾਲੀਆ, ਢੀਡਸਾ ਸਾਹਿਬ ਹੋਰ ਕਈਆ ਨਾਲ ਕੀ ਹੋਇਆ ਆਹ ਸੁਖਬੀਰ ਨੂੰ ਕੁਰਸੀ ਤੋ ਪਰੇ ਹੋ ਲੈਣ ਦਿਓ ਧੂੜ ਉਡਦੀ ਦੇਖਿਓ
@meharsinghgill1734
@meharsinghgill1734 11 ай бұрын
ਜਸਵੰਤ ਸਿੰਘ ਖਾਲੜਾ ਦਾ ਕੇਸ 95ਦਾ ਸੀ ਸਿਰਫ ਦੋ ਸਾਲ ਪੁਰਾਣਾ ਉਹ ਵੀ ਕਿਸੇ ਪਾਸੇ ਨਹੀ ਲਾਇਆ। ਇਹ ਭੱਜ ਰਿਹਾ ਜਵਾਬ ਤੋ।।।
@harrydhaliwal4997
@harrydhaliwal4997 11 ай бұрын
ਬਹੁਤ ਵਧੀਆ ਪੋਡਕਾਸਟ
@raghbirsinghdhindsa3164
@raghbirsinghdhindsa3164 Жыл бұрын
ਐਂਕਰ ਸਾਹਿਬ ਮੈਂ ਗਵਾਹ ਹਾਂ,ਬੈਂਸ ਸਾਹਿਬ ਜਦੋਂ ਜੀ ਚਾਹੇ ਬਾਦਲ ਸਾਹਿਬ ਦਾ ਫੋਨ ਵੀ ਨਹੀਂ ਚੁੱਕਦੇ ਸਨ। ਬੇਪਰਵਾਹ ਫ਼ਕੀਰ !!
@meharsinghgill1734
@meharsinghgill1734 11 ай бұрын
ਇਹ ਤਾਂ ਕਹਿ ਰਿਹਾ ਇਜ਼ਤ ਬਹੁਤ ਕਰਦਾ ਸੀ 😂
@gurpreetvicky4678
@gurpreetvicky4678 Жыл бұрын
ਕਦੇ ਕਿਸੇ ਨੂੰ ਬੁਰਾ ਬੋਲਣ ਦੀ ਬਜਾਇ ਚੁੱਪ ਵੀ ਰਿਹਾ ਜਾ ਸਕਦੈ ਜੀ
@gurinderjitnagra7199
@gurinderjitnagra7199 10 ай бұрын
ਬਾਦਲ ਪਰਿਵਾਰ ਨੇ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਅਤੇ ਸਿੱਖੀ ਦਾ ਘਾਣ ਕੀਤਾ, ਪੰਜਾਬੀਓ ਹੁਣ ਇਹਨਾਂ ਨੂੰ ਮੂੰਹ ਨਾਂ ਲਾਇਓ
@HardevsinghSihra-br2yy
@HardevsinghSihra-br2yy 11 ай бұрын
ਹੜ੍ਹ ,ਬੈਂਸ ਸਾਹਿਬ ਜੀ, ਤਾਂ ਹੀ ਆਉਂਦੇ ਹਨ ਜੀ, ਕਿ ਹੜ੍ਹ , ਆਉਣਾ, ਨਾ ਆਉਣਾ, ਅਕਾਲੀ ਦਲ ਦੇ ਹੱਥ ਵਿੱਚ ਸੀ,, ਕਿਉਂਕਿ, ਕਿਸਾਨ ਮੁੱਖ ਮੰਤਰੀ ਦੇ ਸ਼ਮੇ ਵਿੱਚ,, ਨਾ ਤਾਂ ,ਖਾਲ ,ਖੁਰਚੇ,ਗੲਏ ,ਨਾ ਹੀ ਦਰਿਆਵਾਂ, ਵਿੱਚੋਂ ਗਾਰ ਕੱਢਿਆ ਗਿਆ,, ਕਿਓਂ ਨਹੀਂ, ਕੱਢਿਆ ਗਿਆ, ਜਿਸ ‌ ਕਾਰਨ ਹੜ੍ਹ ਆਏ ,, ਕਿਓਂਕਿ, ਰਾਜੇ‌ ਮਹਾਰਾਜੇ ,, ਅਤੇ ਲਾਲਿਆਂ ਦੀ ਪਾਰਟੀਆਂ ਨੂੰ,, ਪਤਾ ਨਹੀਂ ਹੁੰਦਾ,, ,,, ,, ਕਿਸਾਨ ਪਾਰਟੀ ਨੂੰ, ਤਾਂ ਸਭ ਪਤਾ ਹੁੰਦਾ ਐ ,, ਤਾਂ ਕਿਓਂ ? ?
@pargatsingh2652
@pargatsingh2652 Жыл бұрын
ਇਹ ਬੈਸ ਦਲਜੀਤ ਚੀਮਾ ਚੰਗੀ ਤਰਾ ਡੁੱਬਣ ਵਿੱਚ ਕੋਈ ਕਸਰ ਨਹੀ ਛੱਡਣਗੇ।
@surindersinghsidhamerimathohri
@surindersinghsidhamerimathohri Жыл бұрын
ਖੈਰਾ ਭੋਕੜ ਤੇ ਸਿੱਧੂ ਭੋਕੜ ਸਿਵਾਏ ਭੋਕਣ ਬੇਵਕੂਫੀਆ ਮਾਰਨ ਦੇ, ਤੇ ਉਲ ਜਲੂਲ ਬਕਵਾਸ ਦੇ ਹੋਰ ਕੁਝ ਹੋਰ ਕੁਝ ਵੀ ਨਹੀ ਸਿਵਾਏ ਭੋਕਣ ਬੇਵਕੂਫੀਆ ਕੋਈ ਪ੍ਰਾਪਤੀਆ ਨਜ਼ਰ ਨ੍ਹੀ ਆਉਦੀਆ। ਇਹ ਦਾ ਪਿਉ, ਖੈਰੇ ਦਾ ਪਿਉ ਪੰਜਾਬ ਦਾ ਸਿੱਖਿਆ ਮੰਤਰੀ ਸੀ ਉਸ ਦੀਆ ਤੇ ਆਪਣੇ-ਆਪ ਦੀਆ ਪ੍ਰਾਪਤੀਆ ਦੱਸ ਕੀ ਕੀਤਾ ਦੱਸ???ਪੰਜਾਬ ਦਾ ਕੀ ਕੀਤਾ ਸਿਵਾਏ ਭੋਕਣ ਤੋ ਤੇ ਪੰਜਾਬ ਬਰਬਾਦ ਕਰਨ ਤੋ??? ਇਹ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਮੈਂਬਰ ਕਾਂਗਰਸ ਸਿਰਫ ਲੁੱਟਰਿਆ ਦਾ ਗੁਨਾਹਗਾਰ ਗਿਰੋਹ ਹੈ। ਇਹ ਸਾਰੀਆ ਪੁਰਾਣੀਆ ਪਾਰਟੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਹੋਰ ਕੁਝ ਉਪਲੱਬਧੀਆ ਨਜ਼ਰ ਨ੍ਹੀ ਆਉਦੀਆ।।। ਪਿੰਡ ਧੜਿਆ ਚ ਵੰਡ ਦਿੱਤੇ। ।। ਸੜਕਾ ਤਕ ਵੇਚ ਦਿੱਤੀਆ ਹਿਸੇਦਾਰ ਬਣ ਕੇ ਟੋਲ ਟੈਕਸ ਲਾ ਦਿੱਤੇ ਇੰਨਾ ਦੇਸੀ ਕਾਲੇ ਗੋਰਿਆ ਨੇ। । ਇਹ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਦੇ ਜਿਆਦਾਤਰ ਮੈਂਬਰ ਖਾਨਦਾਨੀ ਗੋਰਿਆ ਦੇ ਪਿੱਠੂ ਹਨ ਤੇ ਸਨ ਤੇ ਹੈ, ਪਹਿਲਾ ਗੋਰਿਆ ਨਾਲ ਰੱਲ ਮਿਲ ਕੇ ਤੇ ਹੁਣ BJP AND CONGRESS LOOTERS ਨਾਲ ਰੱਲ ਮਿਲ ਕੇ ਪੰਜਾਬ ਤੇ ਪੰਜਾਬੀਅਤ ਦੀ ਹਰ ਪੱਖੋ ਲੁੱਟ ਤੇ ਖੁੱਸਟ ਕੀਤੀ ਆਣ ਵਾਲਿਆ ਪੀੜੀਆ ਬਰਬਾਦ ਕੀਤੀਆ, ਤੇ ਉਨ੍ਹਾ ਦਾ ਭਵਿੱਖ ਕਰਜਾਈ ਕਰ ਦਿੱਤਾ, ਆਪਣੇ-ਆਪ ਦੇ ਘਰ ਭਰਨ ਲਈ। ।। ਇੰਨਾ ਚੋਰ ਗੁਨਾਹਗਾਰ ਗਿਰੋਹ ਪੁਰਾਣੀਆ ਪਾਰਟੀਆ ਦਾ ਸਾਥ ਦੇਣ ਵਾਲਿਆ ਨੂੰ ਕੀ ਕਹਿਆ ਜਾਵੇ?? ਨਾਸਮਝ, ਬੇਵਕੂਫ ਜਾ ਜੁਤੀਆ ਚੱਕ ਚਮਚੇ ਜਾ ਚੋਰੀਆ ਦੀ ਲੁੱਟ ਦੇ ਹਿਸੇਦਾਰ ਤੇ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ।
@kulvircheema7724
@kulvircheema7724 Жыл бұрын
Religious Guru Wah kya Bat aaa
@harpreetkaur5022
@harpreetkaur5022 Жыл бұрын
Badal 5 terms home minister because lack of knowledge every one gave votes the name of religion
@dss0123
@dss0123 Жыл бұрын
He tried his best to project a leader and his family who destroyed the Punjab.
@user-jt5if3sp1e
@user-jt5if3sp1e Жыл бұрын
Who is best spoon Anchor or guest
@manderjassal5532
@manderjassal5532 11 ай бұрын
ਅਸੀਂ ਕੀ ਇਹਨਾਂ ਗੱਲਾਂ ਨੂੰ ਅਚਾਰ ਪਾਈਏ ਪੰਜਾਬ ਨੂੰ ਕੀ ਦੇਣ ਹੈ ਇਹਨਾਂ ਦੀ ਓਹ ਦੱਸੋ ਪੰਜਾਬ ਦੇ ਗਦਾਰਾਂ ਨੇ ਇਹ ਇਹਨਾਂ ਪੰਜਾਬ ਦਾ ਬੇੜਾ ਗ਼ਰਕ ਕਰ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਦੀ ਗੈਰ ਕਰਦਿਆਂ
@GurpalDhillon-ls2ed
@GurpalDhillon-ls2ed 11 ай бұрын
ਜਿਦਾਂ ਏ ਦੱਸਣ ਡਿਆ ਜੇ ਬਾਦਲ ਏਨਾ ਚੰਗਾ ਹੁੰਦਾ ਪੰਜਾਬ ਦਾ ਕੁਝ ਬਣ ਜਾਦਾ ਏਦਾ ਮਤਲਬ ਬਾਦਲ ਦੇ ਹਾਥੀ ਵਾਗ਼ੂ ਖਾਣ ਦੇ ਦੰਦ ਹੋਰ ਵਖਾਉਣ ਦੇ ਹੋਰ ਸਰਾਫਤ ਦਾ ਮਖੋਟਾ ਪਾਇਆ ਸੀ ਮੰਨਣਾ ਪਊ ਹੈ ਬੰਦਾ ਦਿਮਾਗੀ ਸੀ
@kamy9335
@kamy9335 Жыл бұрын
Yaar starting ch hi PTA chal ghea kinna k Sacha Banda hovega
@rajpaalsingh9134
@rajpaalsingh9134 Жыл бұрын
ਇਕਲੀ ਚਮਚਾ ਗਿਰੀ ਕੀਤੀ ਆ ਇਸ ਭਾਈ ਸਾਬ ਨੇ
@SansarSingh-ou8sr
@SansarSingh-ou8sr Жыл бұрын
kyi khabran media Jan buujh ke nhi dinda Sukhbir ne kiha si sit bnaayi centre ne cbi nu enquiry details eh gl koi bi nhi karda. !
@SansarSingh-ou8sr
@SansarSingh-ou8sr Жыл бұрын
Centre ne cbi nu de ditti enquiry. is. di gl koi nhi karda. !!
@SansarSingh-ou8sr
@SansarSingh-ou8sr Жыл бұрын
details di jgah ditti. parho ji
@bhupindersinghbajwa4720
@bhupindersinghbajwa4720 7 ай бұрын
It is good to understand the personality of past leader/s who have ruled Punjab for a long time. But it is very heart breaking that Mr Bains has given totally one sided story. Due to whatsoever reason Mr Bains has not opened or touched the decisions of PS Badal which had not only damaged the Sikhism values and Sikh nation but has also ruined the economy, social fabric and heritage of Punjab. I will really appreciate if you allow a healthy and balanced debate to analyse in balanced way the achievements and damaged done by these leaders. Reasonable Punjabis and specifically Sikhs can never, nor we should forget the damages done by these politicians. Regards
@swarnsinghsidhu5225
@swarnsinghsidhu5225 Жыл бұрын
very good Bains sab
@jogindersaini7200
@jogindersaini7200 10 ай бұрын
ਬੈਂਸ ਸਾਹਿਬ ਤੁਸੀਂ ਸਲਾਹਕਾਰ ਸੀ ਬਾਦਲ ਦੇ ਪਰ ਤੁਸੀਂ ਉਸਨੂੰ ਇਹ ਸਲਾਹ ਕਦੇ ਵੀ ਨਾ ਦਿੱਤੀ ਕਿ ਬਾਦਲ ਸਾਹਿਬ ਆਪਣੇ ਹੀ ਸਿੱਖ ਨੌਜਵਾਨ ਕਿਉਂ ਮਰਵਾ ਰਹੇ ਹੋ ਜਾਂ ਨਾ ਮਰਵਾਉ।ਏਥੇ ਤੁਸੀਂ ਕੀ ਆਪਣੇ ਆਪ ਨੂੰ ਪੁੱਛ ਸਕਦੇ ਹੋ?
@richhpalsra9823
@richhpalsra9823 11 ай бұрын
ਬਾਦਲ ਸਾਬ ਪੰਥਕ ਕਹਾਓਦੇਂ ਸੀ ਸਿੰਘਾਂ ਦੇ ਭੋਗਾ ਤੇ ਜਾਦੇਂ ਸੀ ਤਾਂ ਸਵਾਲ ਤੂਹਾਡੇ ਤੌਂ ਪੁਛਣਾ ਬਣਦਾ ਹੈ
@devinderpaldhillon9627
@devinderpaldhillon9627 11 ай бұрын
ਬੈਂਸ ਜੀ ਜਿੰਨਾ ਮਰਜੀ ਖਪ ਲਉ । ਅਕਾਲੀ ਦਲ ਦਾ ਜਿਹੜਾ ਲੀਡਰ ਵੀ ਧਾਰਮਕ ਗਲਤੀਆਂ ਚ ਦਾਗੀ ਹੋ ਗਿਆ ਉਹ ਨਾ ਮੁੜਕੇ ਆਇਆ ਵਾਪਸ ਲੀਡਰੀ ਚ ਨਾ ਆ ਸਕੇਗਾ। ਫਤਹਿ ਸਿੰਘ, ਮਾਸਟਰ ਤਾਰਾ ਸਿੰਘ, ਤਲਵੰਡੀ, ਟੌਹਰਾ, ਸਭ ਏਸੇ ਰਾਹੇ ਗਏ, ਹੁਣ ਬਾਦਲ ਕੋਈ ਖਾਸ ਨੇ ਜਿਹਨਾ ਲਈ ਸੰਘ ਪਾੜ ਰਹੇ ਹੋ ।
@DrSonu-uc8gr
@DrSonu-uc8gr Жыл бұрын
ਬਹੁਤ ਵਧੀਆ ਇੰਟਰਵਿਊ ਜੀ ਬਾਦਲ ਸਾਬ ਤਾਂ ਸਚਮੁੱਚ ਹੀ ਹੀਰੇ ਰਾਜਨੀਤਕ ਆਗੂ ਸਨ ਲੋਕਾਂ ਨੇ ਆਪਣੇ ਟੱਬਰ ਦਾ ਜੀਅ ਸਮਝਦੇ ਸਨ
@rexmangat7325
@rexmangat7325 Жыл бұрын
ਕੁੜੀਆਂ ਦੀ ਇੱਜ਼ਤ ਬਾਦਲਾਂ ਦੀਆਂ ਬੱਸਾਂ ਵਿਚ ਲੁਟੀ ਜਾਵੇ ਪੈਸਾ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਵੇ। ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁਟਿਆ ਤੇ ਰੋਣ ਵੀ ਨਹੀਂ ਦਿੱਤਾ। ਸੈਣੀ ਨੂੰ ਬਰਖਾਸਤ ਨਹੀਂ ਕੀਤਾ ਬਦਲ ਕੇ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਲਾਇਆ ਸੀ। ਗੁਲਾਮੀ ਤਾਂ ਕੀਤੀ ਬੰਦੇ ਤੋਂ ਕਦੇ ਤਾਂ ਮਨ ਹੋ ਹੀ ਜਾਂਦਾ। ਬਰਨਾਲਾ ਵੇਲੇ ਪੁਲਿਸ ਭੇਜਣ ਨਾਲ ਮਨ ਦੁਖੀ ਹੋ ਗਿਆ ਅਤੇ ਉਨ੍ਹਾਂ ਨੂੰ ਛੱਡਣ ਦਾ ਫੈਸਲਾ ਕੀਤਾ ਪਰ ਸ਼ਾਇਦ ੨੦੧੫ ਵਿਚ ਮਨ ਪਥਰ ਹੋ ਗਿਆ।
@sukhjiwanmander491
@sukhjiwanmander491 11 ай бұрын
To sum it up : “ ਮੈਂ ਤਾਂ ਚਗਲੇ ਸੁਆਦਾਂ ਦੀ ਹੀ ਗੱਲ ਕਰਾਂਗਾ “……ਬੜੀ ਬੇਸ਼ਰਮੀ ਅਤੇ ਢੀਠਤਾਈ ਨਾਲ …
@rupindersodhi6869
@rupindersodhi6869 11 ай бұрын
Prakash Chand Badal nai Sikh quom da bada Kahn kita. This man was just a stooge of Badal.
@surjitgill6411
@surjitgill6411 10 ай бұрын
ਆਹੋ ਜਦੋਂ ਬੈਂਸ ਸਾਹਿਬ ਤੇਰਾ ਜਵਾਬ ਦਿੰਦੇ ਆ ਉਦੋਂ ਕਹਿ ਦਿਆ ਕਰ ਆਪਾਂ ਨੌਨ ਪਲੈਟੀਕਲ ਗੱਲਾਂ ਕਰਨੀਆਂ ‌ ਉਏ ਭੋਲਿਆ ਤੂੰ ਤਾਂ ਬੈਂਸ ਸਾਹਿਬ ਦੇ ਪੋਤੜਿਆਂ ਵਰਗਾ ਵੀ ਨਹੀਂ
@7.9billion6
@7.9billion6 Жыл бұрын
This guy(interviewer)is so overwhelmed meeting anybody regardless their records
@gillbgill5176
@gillbgill5176 Жыл бұрын
ਬੱਸ ਰਫੂ ਹੀ ਲਾ ਰਿਹਾ ਇਹ ਬੰਦਾ ।
@user-bv9wh1hk9t
@user-bv9wh1hk9t Жыл бұрын
Changa😮tan😮samjde😮c😮k😮achuty😮omre😮kasha😮saf😮karde😮c😅te😮aaj😮v🎉
@gurpreetsinghbrar1870
@gurpreetsinghbrar1870 11 ай бұрын
ਕਿਉਂ ਠੱਗਾਂ ਚੋਰਾਂ ਨੂੰ ਮਹਾਨ ਬਣਾਈ ਜਾਨੇ ਆ ਇਹ ਲੋਕ ਪੰਜਾਬ ਦੇ ਸਕੇ ਨਹੀਂ ਸੀ ਇਹ ਆਪਣੇ ਪਰਿਵਾਰ ਲਈ ਸੋਚਦੇ ਸੀ ਹੋਰ ਕੁਝ ਨਹੀਂ
@RamSingh-ss1yp
@RamSingh-ss1yp Жыл бұрын
EH GHONA MONA BAINS KHALI DAL DA HAI DUR FITTE MU 😭😭😭😭😭
@tejindersingh5748
@tejindersingh5748 Жыл бұрын
Akali congress dono 1 ha
@sgl8191
@sgl8191 11 ай бұрын
Mrbains, why badal hired rohtagi for syl case who could not go against haryana? Pl answer, why did u not advise otherwise.?
@sukhvirkaur7590
@sukhvirkaur7590 Жыл бұрын
Eh vi Roda hai badal daa khaas rishtedaar
@tajnoor8895
@tajnoor8895 11 ай бұрын
Izhaar Alam nu ticket? Sumedh saini nu dgp? Hai koi jvaab
@onevisionish
@onevisionish 10 ай бұрын
A big disgrace to Parkash Singh Badal …. 4-5 Elected CM of Punjab…. lost to a much junior politician in his final election before his death , Chasing power he lost disgracefully and died as a LOSER
@amritsandhu3761
@amritsandhu3761 Жыл бұрын
Really good interview….you have bright future & sky’s the limit (interviewer)…..👌👌👌👌👌
@user-bv9wh1hk9t
@user-bv9wh1hk9t Жыл бұрын
Chutta😢marje😢una😮ape😮marjandia😮a😮ohi😮una😮harcharan😮banss😮chota😮panjab❤jindabad❤
@manjitdosanjh1457
@manjitdosanjh1457 Жыл бұрын
ਸੀਨੀਅਰ ਪੱਤਰਕਾਰ ਪੰਨੂੰ ਜੀ ਅਜੇ ਤੁਸੀਂ ਆਏ ਨਹੀਂ ਅਸੀਂ ਇੰਤਜ਼ਾਰ ਕਰ ਰਹੇ ਹਾਂ
@user-bv9wh1hk9t
@user-bv9wh1hk9t Жыл бұрын
Mulhi😮kash😮karan😮wale😮badal😮de😮prane😮hathtuke😮ne😮g❤
@harvindersinghraju6299
@harvindersinghraju6299 Жыл бұрын
parkash singh badal best leader si
@harpreetkaur5022
@harpreetkaur5022 Жыл бұрын
Badal did so much damage 😭😭😭
@hardevsingh6468
@hardevsingh6468 11 ай бұрын
ਬਾਦਲ ਨੇ ਵਾਅਦਾ ਕਰਕੇ ਸਰਕਾਰ ਬਣਾਈ ਹੋਰ ਕਿਸੇ ਨੇ ਵਾਅਦਾ ਨਹੀ ਕੀਤਾ। ਕੁਰਸੀ ਬਦਲੇ ਮੁਕਰ ਗਏ। ਹੋਰ ਮਰਵਾ.ਦਿੳ ਜੋ ਬਚੇ ਇਹਦਾ ਕੋਈ ਮਰਿਆ ਨਹੀ ੳਸ ਸਮੇ
@user-io3mv6xq3n
@user-io3mv6xq3n 11 ай бұрын
SDM was forced by DGP saini
@amandeepmann2992
@amandeepmann2992 Жыл бұрын
You can’t clean Badals’s image by such statements u are making that he was great man and not Guilty.
@nitpalsharma3805
@nitpalsharma3805 Жыл бұрын
Chamcha no 1
@rajpaalsingh9134
@rajpaalsingh9134 Жыл бұрын
ਟਰੂਥ ਕਮਿਸ਼ਨ ਦਾ ਬਾਦਲ ਨੇ ਕੀ ਕੀਤਾ ਸੀ ?
@kamy9335
@kamy9335 Жыл бұрын
How sad their life or at least it should be ... only for a political chair they sold their souls then the state and the whole people and even worse how many people went after them
@jogindersaini7200
@jogindersaini7200 10 ай бұрын
ਬਾਦਲ ਬੋਲਕੇ ਨਹੀਂ ਸੀ ਨੁਕਸਾਨ ਕਰਦਾ ਪਰ ਚੁੱਪ ਚਪੀਤੇ ਜੜ੍ਹ ਤੋਂ ਹੀ ਪੁੱਟ ਦਿੰਦਾ ਸੀ। ਏਨਾ ਖਤਰਨਾਕ?
@sgl8191
@sgl8191 11 ай бұрын
Mr Bain’s, certain points u say r most unreasonable & unacceptable by common man. Why do u tell lies so daringly?
@gaganxs
@gaganxs 11 ай бұрын
interesting insights! I think Badal may have seen Bains as his teacher and learnt how to stay calm and prevent conflicts. My theory is based on Bains upbringing as he said that his mum always expected him to play calm and not to show any strong emotions (happiness or sadness) and I think this learning was a trouble for Bains himself (I have a theory on that too) but he channelised his trouble by making and grooming political parties into the same form. So, Senior Badal learnt this approach and found it working effectively. I think Bains groomed Badal to manage calmness and Badal saw Bains as his guru or teacher. Bains was also a teacher himself and plus he had troubled childhood from his mother forcing him to play down his feelings of happiness and sadness- he forced that through to Badal or whoever came into this pathway. I have seen 6-7 theories in this interview after listening and understanding Bains inner locus of evaluation and inner environment of suppressed childhood feelings.
@aboutthefood7411
@aboutthefood7411 10 ай бұрын
Great observation!
@user-bm8fw5uu4f
@user-bm8fw5uu4f Жыл бұрын
Dear anchor learn to listen without interruption specially when someone is sharing his knowledge nd experience
@pandherharman94
@pandherharman94 Жыл бұрын
Learn what podcast are
@CHAHAL491
@CHAHAL491 Жыл бұрын
I agree. Let the person finish.
@jagroopsingh5592
@jagroopsingh5592 Жыл бұрын
Badal lana bad bad
@devindersingh7080
@devindersingh7080 Жыл бұрын
Bains ji paltu ,tail marn di limit hundi hai. Bains sahib ji koi one decision punjab de favour bh badal de kita dasso
@balwindermalhi4685
@balwindermalhi4685 11 ай бұрын
ਤੁਸੀਂ ਬਹੁਤ ਵਧੀਆ ਪੱਖ ਪੇਸ਼ ਕੀਤਾ ਹੈ ਪਰ ਜੋ ਕੁਝ ਉਸ ਨੇ ਬਣਾਇਆ ਕੀ ਇਹ ਸਭ ਠੀਕ ਹੈ ਜੋ ਬੰਦੇ ਨੇ ਡਰਾਇਆ ਤੋ ਸ਼ੁਰੂ ਹੋ ਕਿ ਇਤਨੀ ਜਾਇਦਾਦ ਕਿਵੇਂ ਬਣਾਈ
@user-ho7hn6nv8n
@user-ho7hn6nv8n Жыл бұрын
Badal saab was great nd Bains saab is honest person
@friendydhaliwal
@friendydhaliwal 8 ай бұрын
😂😂😂
@user-bm8fw5uu4f
@user-bm8fw5uu4f Жыл бұрын
Your hu hu and habbit of interruption is spoiling the show so leaving in between.
@jagjeetsingh9613
@jagjeetsingh9613 Жыл бұрын
ਓਰੋਂਦਾ ਹੋਨਾ ਵੀ ਤੈਨੂ ਕਿਵੇਗਲੋਂ ਲਾਹਾ ਟਿਕਾਨੇ ਲਾ --
@Paramjitsingh-on5eo
@Paramjitsingh-on5eo 11 ай бұрын
ਬੈਂਸ ਦਾ ਜ਼ੋਰ ਲੱਗਾ ਝੁਠ ਨੂੰ ਸੱਚ ਬਣਾਉਣ ਤੇ,,
@satpalsinghvirk5827
@satpalsinghvirk5827 11 ай бұрын
Soft spoken people are crook at heart.
@AvtarSingh-jw5ry
@AvtarSingh-jw5ry Жыл бұрын
Bains sahib all inquiry was done and was on table of cm badal but not action any inquiry this was big reason of badal
@virsingh2258
@virsingh2258 Жыл бұрын
🇨🇦🙏🙏🇨🇦
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН
Political Era of Parkash Singh Badal | EP 07 | Punjabi Podcast
1:00:54
Punjabi Podcast
Рет қаралды 26 М.
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН