Prime Report (779) || ਕੈਨੇਡਾ ‘ਚ ਸੌਖੇ ਨਹੀਂ ਟਰੱਕ ਚਲਾਉਣੇ ਬਰਫਾਂ ਨਾਲ ਮਾਰਨਾ ਪੈਂਦਾ ਹੈ ਮੱਥਾ

  Рет қаралды 406,192

Prime Asia TV

Prime Asia TV

Жыл бұрын

#PrimeAsiaTV #PunjabiInCanada #PrimeReport #ParamvirSinghBaath
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 377
@amanbrar273
@amanbrar273 Жыл бұрын
ਸਾਰੇ ਡਰਾਵਿਰ ਵੀਰ ਤੰਦਰੁਸਤ ਰਹਿਣ ਬਾਬਾ ਅੰਗ ਸੰਗ ਰਹੇ ਦੁਆ ਤੇ ਦੁਆਵਾ
@BabuChandigarhiaPunjabFans
@BabuChandigarhiaPunjabFans Жыл бұрын
ਬਾਠ ਸਾਹਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਥੋਡਾ ਇਹ ਉਪਰਾਲਾ ਹੈ ਟਰੱਕ ਡਰਾਈਵਰ ਵੀਰਾਂ ਅਤੇ ਬਾਹਰ ਵਸਦੇ ਸਾਰੇ ਟਰਾਂਸਪੋਰਟਰਾਂ ਨੂੰ ਦਿਲੋਂ ਸਲਾਮ ਹੈ ਜਿਹੜੇ ਆਪਣੀਆਂ ਜਿੰਦਾਂ ਨੂੰ ਜੋਖ਼ਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕਰਦੇ ਨੇ
@charanjitkaur6036
@charanjitkaur6036 Жыл бұрын
ਵਾਹਿਗੁਰੂ ਜੀ ਟਰੱਕਾ ਵਾਲਿਆ ਤੇ ਬਾਬਾ ਮੇਹਰ ਰੱਖੇ ਜੀ ਹਰ ਟਾਇਮ ਸੜਕਾ ਤੇ ਘੁਮਣਾ
@GurdeepSingh-pq9mf
@GurdeepSingh-pq9mf Жыл бұрын
ਵਾਹਿਗੁਰੂ ਮਿਹਰ ਕਰੇ ਜੀ। ਵਾਹਿਗੁਰੂ ਸਾਰੇ ਕੈਨੇਡੀਅਨ,ਪੰਜਾਬੀ ਟਰੱਕ ਡਰਾਈਵਰਾਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ।ਧੰਨਵਾਦ।ਗੁਰਦੀਪ ਸਿੰਘ ਭੁੱਲਰ ਪੀ ਏ ਪੀ ਜਲੰਧਰ ਕੈਂਟ। ਧੰਨਵਾਦ।
@jantsandhu184
@jantsandhu184 Жыл бұрын
Ki gl Canadian punjabi truck driver zyada bnde ne te baki countries wale driver janwar ne ?
@GurdeepSingh-pq9mf
@GurdeepSingh-pq9mf Жыл бұрын
@@jantsandhu184 ਨਹੀਂ ਸ਼ਰ ਜੀ, ਵਾਹਿਗੁਰੂ ਸਰਬੱਤ ਡਰਾਈਵਰਜ਼ ਦਾ ਭਲਾ ਕਰੇ। ਗੱਲ ਇਹ ਕੇ Video ਵਿੱਚ ਪੰਜਾਬੀ ਡਰਾਈਵਰਾਂ ਦੀ ਗੱਲ ਹੋ ਰਹੀ ਸੀ। ਤਾਂ ਲਿਖਿਆ ਸੀ।ਧੰਨਵਾਦ।
@Desitech87
@Desitech87 Жыл бұрын
ਵਾਹਿਗੁਰੂ ਲੰਮੀ ਉਮਰ ਕਰੇ ਕਰਨ ਵੀਰ ਦੀ ਅਤੇ ਸਾਰੇ ਡਰਾਈਵਰ ਵੀਰਾਂ ਦੀ।
@raii678
@raii678 Жыл бұрын
ਕਰਨ ਸਾਡਾ ਭਾਈ ਆ ਬੁਹਤ ਵਧਿਆ ਇਨਸਾਨ ਆ ਕਰਨ ਵੀਰਾ ❤️❤️🙏
@paramjitrandhawa7118
@paramjitrandhawa7118 Жыл бұрын
ਪੰਜਾਬੀ। ਬੜੇ। ਯੋਧੇ। ਨੇ। ਜਿਥੇ। ਵੀ। ਗੲਏ। ਨੇ। ਪੰਜਾਬੀ। ਬੜੀ। ਹੀ। ਹੱਡ। ਤੋੜ। ਮਿਹਨਤ। ਕਰਕੇ। ਬਹੁਤ। ਤਰੱਕੀ। ਕੀਤੀਆਨੇ। ਪੰਜਾਬ। ਦਾ। ਨਾ। ਰੋਸਨ। ਕਰਿਆ। ਸਾਨੂ। ਬਹੁਤ। ਮਾਨ। ਏ। ਆਪਣੇ। ਬੱਚਿਆ। ਤੇ। ਅਸੀ। ਪਰਮਾਤਮਾ। ਤੋ। ਹਰ। ਵੇਲੇ। ਆਪਣੇ। ਸਾਰੇ। ਹੀ। ਬੱਚਿਆ। ਦੀ। ਸੁੱਖ। ਮੰਗਦੇ। ਹਾ। ਕੇ। ਵਾਹਿਗੁਰੂ। ਇਸ। ਬੱਚਿਆ। ਨੂ। ਚੜਦੀ। ਕਲਾ। ਵਿੱਚ। ਰੱਖੇ। ਬੱਚੇ। ਆਪ ਤੋ। ਦੂਰ। ਕਰਨੇ। ਬੜੇ। ਅਔਖੇ। ਨੇ। ਮਜਬੂਰ। ਹੋਕੇ। ਹੀ। ਮਾ। ਬਾਪ। ਭੈਜਦੇ। ਨੇ। ਦਿਲ। ਦੇ। ਟੁਕੜੇ। ਦੂਰ। ਜਾਦੇ। ਨੇ। ਜਾਨ। ਕੱਢਕੇ। ਲੈ। ਜਾਦੇ। ਨੇ। ਅਸੀ। ਸਾਰੇ। ਪੰਜਾਬੀ। ਭੈਣਾ। ਵੀਰਾ। ਦੀ। ਸੁਖ। ਮੰਗਦੇ। ਹਾ। ਕੇ। ਪਰਮਾਤਮਾ। ਹਰਵੇਲੇ। ਸਿਰਤੇ। ਹੱਥ। ਰੱਖੇ
@uppaltruckingvlog
@uppaltruckingvlog Жыл бұрын
ਪੰਜਾਬੀ ਬੋਲਿਆ ਕਰ ਕਰਨ ਵੀਰ ਆਪਣੀਆ ਵੀਡੀਓ ਵਿੱਚ ਵੀ
@jassadxxx5590
@jassadxxx5590 Жыл бұрын
ਜੁਗ ਜੁਗ ਜੀਣ ਡਰਾਈਵਰ ਵੀਰੇ
@rumipunia8089
@rumipunia8089 Жыл бұрын
Karan chogawan very down to earth person👍
@charanjitkaur6036
@charanjitkaur6036 Жыл бұрын
ਵਾਹਿਗੁਰੂ ਜੀ ਟਰੱਕਾ ਵਾਲਿਆ ਤੇ ਮੇਹਰ ਰੱਖੇ ਜੀ
@sivashajilal1983
@sivashajilal1983 Жыл бұрын
Karan paaji, you're a very humble person........ For those who don't know him, he is Karan Chogawan
@Sammannn
@Sammannn Жыл бұрын
Very hard work 😓 no pain no gain hats off to you Veerji 🙏God bless you
@o_pgamer1471
@o_pgamer1471 Жыл бұрын
ਇੰਡੀਆ ਨਾਲੋਂ ਔਖੀ ਕਿਤੇ ਵੀ ਨਹੀਂ ਡਰਾਵਰੀ
@BikramjitSinghTatla
@BikramjitSinghTatla Жыл бұрын
Sahi gal hai pr India azaadi bhut a . Canada America rule bhut ne te galti di gunjaish bilkul nai hai te snow pen kr k km okha lgda but pher v India di trucking ini okhi hon de bavjoot driver nu koi respect nai krda sad reality 😒
@prabhjitsinghbal
@prabhjitsinghbal Жыл бұрын
ਜਿਹੜੇ ਦੋ ਮਿੰਟ ਮਿਉਜਕ ਜਿਹਾ ਚਲਾ ਕੇ ਗੱਲਾਂ ਕਰਦੇ ਛੱਡ ਦਿਓ ਇਹ ਕਰਤੂਤ ਸਿੱਧੀ ਗੱਲਬਾਤ ਕਰੋ
@user-kq7xn5iw6t
@user-kq7xn5iw6t Жыл бұрын
ਕਰਨ ਭਰਾ ਜ਼ਿੰਦਾਬਾਦ 🙏🏼
@Arabiantrucker1987
@Arabiantrucker1987 Жыл бұрын
Proud to be a truck driver 💪🔥👍
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜਾਣਕਾਰੀ
@jollybbjolly5016
@jollybbjolly5016 Жыл бұрын
LONG LIVE JASKARAN JIT AKA KARAN CHOWAGAN...CARRY ON VEER JI ...MORE POWER TO YOU ...🤗
@charanjitkaur6036
@charanjitkaur6036 Жыл бұрын
ਬਾਬੇ ਦਾ ਨਾਮ ਲੈਣਾ ਬਹੁਤ ਵਧੀਆ
@Sammannn
@Sammannn Жыл бұрын
Thanks 🙏 for showing true Canada 🇨🇦
@kunalsingh_yt
@kunalsingh_yt Жыл бұрын
*_Those who, who don't know him. He's Karan Chowagan Canadian Truck Driver & KZfaqr._*
@satnam_bhangu.9625
@satnam_bhangu.9625 Жыл бұрын
🙏 ਰੱਬ ਸੁੱਖ ਰੱਖੇ ਸਾਰਿਆਂ ਤੇ 🙏🙏
@surjitgrewal
@surjitgrewal Жыл бұрын
When snow falls, I pray for truck driver's safety. say, "come back safely". I am scared... Please ask Truck owners to check term insurance policy of drivers . That should be must...
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਪਰਮਵੀਰ ਜੀ
@Am.Arsh01
@Am.Arsh01 Жыл бұрын
Karan bai boht mehnati bandaa akalpurkh traakiyaan bakhshe hor v veer nu ❤
@harjeetsingh8551
@harjeetsingh8551 Жыл бұрын
Ki haal ne Karan Chogwan(Trucker vlogger) veer.., waheguru ji aap nu te aap di family nu chardi kalla ch rakhe🙏🙏👍🏻
@Hinda__Thandal
@Hinda__Thandal Жыл бұрын
karan bai ghaint banda+plus interview len wale bath saab bai g ghaint ❤️ utteo interview dekhn da swad 1000000% a giya❤️
@charanjitkaur6036
@charanjitkaur6036 Жыл бұрын
ਸਹੀ ਗੱ ਬਾਠ ਜੀ ਏਦਾ ਹੀ ਹੁੰਦੀ ਘਰਲ਼ੈਣਾ
@lakhvindersinghlakhvinders5786
@lakhvindersinghlakhvinders5786 Жыл бұрын
ਇਨਾਂ ਔਖਾ ਤੇ ਇੰਡੀਆ ਆ ਜਾਓ ਇੱਥੇ ਥੋੜ੍ਹਾ ਸੌਖਾ ਟਰੱਕ ਚਲਾਉਣਾ ਨਾਲੇ ਪੱਤਰਕਾਰ ਵੀਰ ਵੀ ਕਿੰਨਾ ਅਣਜਾਣ ਬਣਿਆ ਹੋਇਆ ਹੈ
@jassagrewal8000
@jassagrewal8000 Жыл бұрын
Tanu pusiea kise ne
@charanjitkaur6036
@charanjitkaur6036 Жыл бұрын
ਬਹੁਤ ਵਧੀਆ ਪਰਮਵੀਰ ਜੀ
@amriksandhu6902
@amriksandhu6902 Жыл бұрын
Waheguru ji Waheguru ji
@charanjitkaur6036
@charanjitkaur6036 Жыл бұрын
ਬਹੁਤ ਵਧੀਆ ਜੀ ਬਾਬਾ ਚੱਲੀ ਜਾਦਾ
@gurtejsinghsidhu9161
@gurtejsinghsidhu9161 Жыл бұрын
PB11 ਬਾਈ ਦੀਆ ਗਲਾ ਬਿਲਕੁਲ ਸਚੀਆ ਹਨ ।
@tarlochansingh9246
@tarlochansingh9246 Жыл бұрын
ਬਹੁਤ ਵਧੀਆਂ ਗੱਲਾਂ ਦੱਸੀਆਂ ਨੇ ਵੀਡੀੳ ਚ
@manjotsinghseehra5376
@manjotsinghseehra5376 Жыл бұрын
Mera v truck driving da supna ae te ehh coverage bhut usefull rhi mere layi ❤️ te mera role model ehh karan veera ae ❤️🙌🏻
@charanjitkaur6036
@charanjitkaur6036 Жыл бұрын
ਬਹੁਤ ਅੋਖਾ ਜੀ ਟਰੱਕਾ ਵਾਲਿਆ ਨੁੰ ਜੀ ਸੜਕਾ ਤੇ ਰਹਿਣਾ ਜੀ
@charanjitkaur6036
@charanjitkaur6036 Жыл бұрын
ਸਹੀ ਗੱਲ ਕਰੂਸ ਲਾ ਕੇ ਕਈ ਟਰੱਕ ਚਲਾਉਦੇ ਜੀ ਹੈਪਿਨ ਹੁੰਦੇ ਜੀ ਏਦਾ
@gskalirao
@gskalirao Жыл бұрын
ਕਨੇਡਾ ਵਿੱਚ ਟੱਰਕ ਚਲਾਓ ਅਤੇ ਜ਼ਿੰਦਗੀ ਜੋਖਿਮ ਵਿੱਚ ਪਾਓ ਪਰ ਪੈਸਾ ਕੋਈ ਨੀ , ਜੇ ਸੱਚ ਜਾਨਣਾ ਤਾਂ , ਝੂਠ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ 😀😀😀😀😀😀
@kulwantsingh7606
@kulwantsingh7606 Жыл бұрын
ਬਿਲਕੁਲ ਲਾ ਪਾ ਕੇ ਡਪਰੇਸ਼ਨ ਹਿੱਸੇ ਆਉਂਦਾ
@paheriwalagill
@paheriwalagill Жыл бұрын
Naa bro galat gal a asin v truck chlaunde.drivery krda main 9000 pakka bn na h bnna mnth da and depression or health da koi issue ni swaad laine a weekend te fun krde a.
@user-rrrkkk64
@user-rrrkkk64 Жыл бұрын
So glad to see Karan paaji☺️
@ManinderSingh-rn7kd
@ManinderSingh-rn7kd Жыл бұрын
Ajj punjabi ch bollya veer 🙏🙏👍💞, bot vadia
@jasbirpalsingh8910
@jasbirpalsingh8910 Жыл бұрын
Waheguru ji
@charanjitkaur6036
@charanjitkaur6036 Жыл бұрын
ਮੁਡਾ ਹੱਸਮੁਖ ਬਾਠ ਜੀ ਕਨੇਡੇ ਵਿਚ ਲੰਬੇ ਜਿਆਦਾ ਟਰੇਲੇ ਯੂ ਐਸ ਏ ਵਿਚ ਸਿੰਗਲ ਟਰੇਲਾ ਜੀ
@KulwinderSingh-ch1yz
@KulwinderSingh-ch1yz Жыл бұрын
❤️❤️❤️❤️ Dhan Dhan Sri Guru Ram Dass Ji ❤️❤️❤️❤️🇨🇦🇨🇦🇨🇦🇨🇦 My Dream Canada ❤️❤️❤️❤️🇨🇦🇨🇦🇨🇦🇨🇦 Dhan Guru Ram Dass Ji Mehar Karo ❤️❤️❤️❤️🇨🇦🇨🇦🇨🇦🇨🇦✈️✈️✈️✈️🙏🙏🙏🙏
@GurpreetSingh-jo1hc
@GurpreetSingh-jo1hc Жыл бұрын
ਲੱਭ ਹੀ ਲਿਆ ਫੇਰ ਇਹ ਬੰਦਾ ਤੁਸੀਂ 😍
@rajwantsandhu6622
@rajwantsandhu6622 Жыл бұрын
ਜਸਕਰਨ ਤੇ ਬਾਠ ਸਾਬ ਸਿਰਾਂ ਕਰਾ ਦਿੱਤਾ 👍👍👍👍👍👍👍👍👍🙏🏼🙏🏼🙏🏼🙏🏼🙏🏼🙏🏼🙏🏼👌👌👌👌👌👌👌👌
@jagmelbathinda7663
@jagmelbathinda7663 Жыл бұрын
Jagmel Bathinda sat shri akal ji prime Asia family.
@charanjitkaur6036
@charanjitkaur6036 Жыл бұрын
ਬਹੁਤ ਵਧੀਆ ਜੀ
@harveergill2342
@harveergill2342 Жыл бұрын
ਕਰਨ ਚੌਗਾਵਾਂ ਪਾਜੀ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ💪
@darshanbrar1497
@darshanbrar1497 Жыл бұрын
God bless you Bro Canada
@lovegill8392
@lovegill8392 Жыл бұрын
Proud to be trucker
@charanjitkaur6036
@charanjitkaur6036 Жыл бұрын
ਅੱਜ ਕੱਲ ਸਨੋਅ ਬਹੁਤ ਪੈ ਰਹੀ ਜੀ ਟਰੱਕ ਚਲਾਉਣੇ ਸੋਖੇ ਨਹੀ ਜੀ
@charanjitkaur6036
@charanjitkaur6036 Жыл бұрын
ਗੁਡ ਜੋਬ
@gurneetsingh7730
@gurneetsingh7730 Жыл бұрын
Good job bata Ji thanks God bless you always 🙏🙏
@anmol1575
@anmol1575 Жыл бұрын
Waheguru chardi kala rakhe
@deepreet6907
@deepreet6907 Жыл бұрын
God bless you Brother
@harshwinderkaur7260
@harshwinderkaur7260 Жыл бұрын
🙏🙏👍🏼👍🏼 great program
@PBX29.93
@PBX29.93 Жыл бұрын
ਅਸਟ੍ਰੇਲੀਆ 🇦🇺ਚ' ਵਧੀਆ ਬਾਈ ਜੀ, 🇨🇦ਕਨੇਡਾ ਚ' ਸਨੋ ਜ਼ਿਆਦਾ ਪੈਣ ਕਰਕੇ ਬਹੁਤ ਮੁਸ਼ਕਿਲ ਹੁੰਦੀ ਆ ਡਰਾਈਵਰ ਵੀਰਾਂ ਨੂੰ।
@gurmitsingh5363
@gurmitsingh5363 Жыл бұрын
Hahaha money v vadiya honi😂😂
@MandeepSingh-zw9gj
@MandeepSingh-zw9gj Жыл бұрын
good man d laltan a sada karan vera waheguru kirpa karan ❤to salute 💯
@jaswindersinghbahga2340
@jaswindersinghbahga2340 Жыл бұрын
Karan good to see you on prime aisa tv.karan is very hard working man and respectful person.
@musafir_piyush98
@musafir_piyush98 Жыл бұрын
Karan vera da interview waaaah..
@navjotbrar7882
@navjotbrar7882 Жыл бұрын
O ble ble ble karan veer prime asia te kamal karti, bahut khushi hoi veer god bless u keep it up 👍 love u prime asia team and karan veer.
@kamaljitsingh3176
@kamaljitsingh3176 Жыл бұрын
Waheguru ji 🙏
@BhindersinghBhinda-oq5xv
@BhindersinghBhinda-oq5xv Жыл бұрын
ਰੁਤਬਾ ਤਾਂ ਇੰਡੀਆਂ ਕਿਤੇ ਘੱਟ ਆ ਯਾਰ ਬੇਸ਼ੱਕ ਕੁੱਤੇ ਜਿੰਨੀ ਵੀ ਕਦਰ ਹੇਨੀ ਚਾਹੇ ਟਰੱਕ ਆਪਣਾ ਹੋਵੇ ਜਾਂ ਦੁਸਰੇ ਦਾ ਨੰ 2 ਇੰਡੀਆ ਚ ਨਿਊਜ ਵਾਲੇ ਦੇਖਲੋ ਰੋਜ ਟਰੱਕਾਂ ਵਾਲਿਆ 5 7 ਖਬਰਾਂ ਦਿਖਾਂਉਦੇਆ ਚਾਹੇ ਪੰਜਾਂਬੀ ਮੀਡੀਆ ਜਾਂ ਨੇਸ਼ਨਲ ?????
@sunnylakhowalia5350
@sunnylakhowalia5350 Жыл бұрын
Sada karan chogawan bai g ❤️ love you brother ❤️ baba g mehar krn 🙏 good ❤️
@mathsacademyofficial6711
@mathsacademyofficial6711 Жыл бұрын
Karan chogawan jindabad ❤️❤️❤️❤️
@charanjitkaur6036
@charanjitkaur6036 Жыл бұрын
ਸਤਿ ਸ੍ਰੀ ਅਕਾਲ ਬਾਠ ਜੀ
@worldofgames2744
@worldofgames2744 Жыл бұрын
Karan Bai Di Knowledge..Hats Off 🔥🔥🔥
@lovedhillon498
@lovedhillon498 Жыл бұрын
WaheGuru ji mehar karo sabh tei 🙏🏻🙏🏻🙏🏻🙏🏻🙏🏻
@KamalSingh-dl6yc
@KamalSingh-dl6yc Жыл бұрын
God bless you Bro Canada kamal chd, to
@reshamgrewal391
@reshamgrewal391 Жыл бұрын
Salute Bai... all drivers
@gurdevsinghgill5174
@gurdevsinghgill5174 Жыл бұрын
o balle karan bai te bath saab dono hi sira bande love u jatto
@jassdeol920
@jassdeol920 Жыл бұрын
Karan ਭਰਾ 💕
@muhammadyousaf7684
@muhammadyousaf7684 Жыл бұрын
Karan bahi love from pakistan ❤
@parminderjitsingh3211
@parminderjitsingh3211 Жыл бұрын
V v good mitthu ram g
@manjotsinghbadyal1401
@manjotsinghbadyal1401 Жыл бұрын
Hard Work 🙏🙏
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ
@narinderkumar2545
@narinderkumar2545 Жыл бұрын
good thoughts
@jassisingh6398
@jassisingh6398 Жыл бұрын
Very nice n hard work 💪 👏 👌 👍
@jatinuppal3517
@jatinuppal3517 Жыл бұрын
bht nic video bai ji
@tajveersingh8333
@tajveersingh8333 Жыл бұрын
Karan chogwan 💪
@ManinderSingh-rn7kd
@ManinderSingh-rn7kd Жыл бұрын
Karan veer ur good 👍😊
@satnamkang9999
@satnamkang9999 Жыл бұрын
Nice 🥰
@gurjantsinghrairaisaab4640
@gurjantsinghrairaisaab4640 Жыл бұрын
ਜਿਨੇ ਮਿਤਰਾਂ ਦੇ ਚਲਦੇ ਕੇਨੇਡਾ ਚ ਟਰੱਕ ਤੇਰਾ ਸਾਰਿਆਂ ਤੇ ਨਾਂ
@amarheer5949
@amarheer5949 Жыл бұрын
Salute aa veeran nu
@sransatinderpallsingh7699
@sransatinderpallsingh7699 Жыл бұрын
Nice
@sanjeetsinghcanada762
@sanjeetsinghcanada762 Жыл бұрын
Chardikala honi chahiye bai
@indianaalamgaming9410
@indianaalamgaming9410 5 ай бұрын
Big fen karan chugava 22❤
@lakhbirsingh5019
@lakhbirsingh5019 Жыл бұрын
Takkns 22 ji
@desiswag1800
@desiswag1800 Жыл бұрын
Carry on Karan chungawa vir
@radhasuami4619
@radhasuami4619 Жыл бұрын
Bath veer ji very good 👍
@yadujarkhar0111
@yadujarkhar0111 Жыл бұрын
Karan bhaiiii chakdeeeee endddddd
@rajinder1466
@rajinder1466 Жыл бұрын
Informative video.
@transportia841
@transportia841 Жыл бұрын
Bht vdia bai ji....ina diyan bht video dekhda bai truck waley diyan
@hayerjatt6635
@hayerjatt6635 Жыл бұрын
Good 👍
@Karan_khiala
@Karan_khiala Жыл бұрын
⛳💯
@dhillonsardar915
@dhillonsardar915 Жыл бұрын
Kya baat a
@jaggaglot4483
@jaggaglot4483 Жыл бұрын
Siraaaa 22 g 👌👌👌👌👌
@gopidhaliwal4693
@gopidhaliwal4693 Жыл бұрын
🙏🙏🙏🙏🙏
@lakhakotkapura04
@lakhakotkapura04 Жыл бұрын
Good job Karan bro 👌❤️👍✌️
3M❤️ #thankyou #shorts
00:16
ウエスP -Mr Uekusa- Wes-P
Рет қаралды 12 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 23 МЛН
Khó thế mà cũng làm được || How did the police do that? #shorts
01:00
Why Punjabis Go To Canada?
31:26
Nitish Rajput
Рет қаралды 4,2 МЛН