Prime Vlog (56) || ਕੈਨੇਡਾ ਦੇ ਇਸ ਸ਼ਹਿਰ ਤੋਂ ਪੰਜਾਬੀ ਕਿਉਂ ਭੱਜਦੇ ਨੇ ?

  Рет қаралды 98,623

Prime Asia TV

Prime Asia TV

Жыл бұрын

#PrimeAsiaTv #GurpreetSandhawalia #ParmvirBaath #AmanKhatkar #UnseenCanada #ExploringCanada #vlog
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 52
@shivdevsingh3626
@shivdevsingh3626 Жыл бұрын
ਮੈਂ ਵੀ 2005 ਵਿੱਚ ਇਸ ਸ਼ਹਿਰ ਕੁਬੇਕ ਵਿੱਚ ਗਿਆ ਸੀ | ਮੈਂ ਭਾਰਤੀ ਪੁਲਿਸ ਟੀਮ ਦਾ ਡਿਪਟੀ ਲੀਡਰ ਸਾਂ | ਉਸ ਵਕ਼ਤ ਇੱਥੇ ਸੰਸਾਰ ਦੀ ਪੁਲਿਸ ਦੀਆਂ ਖੇਡਾਂ ਹੋ ਰਹੀਆਂ ਸਨ | ਇੱਥੇ ਅਸੀਂ 20 ਦਿਨ ਠਹਿਰੇ ਸੀ | ਇੱਥੇ ਬਾਜ਼ਾਰ ਵਿੱਚ ਇੱਕ ਸਰਦਾਰ ਜੀ ਦੀ ਘੜੀਆਂ ਦੀ ਦੁਕਾਨ ਸੀ ਉਸ ਵਕ਼ਤ | ਉਸਨੂੰ ਮੈਂ ਮਿਲਿਆ ਸਾਂ | ਸ਼ਿਵਦੇਵ ਸਿੰਘ ਨਿਊ ਯੌਰਕ |
@anantveersingh2552
@anantveersingh2552 Жыл бұрын
ਬਹੁਤ ਖੂਬ l ਉਹ ਵੱਡੀ ਇਮਾਰਤ ਕੈਨੇਡਾ ਦੇ ਗਵਰਨਰ ਦਾ ਘਰ ਕਮ ਦਫ਼ਤਰ ਸੀ ਜੋ ਬਾਅਦ ਵਿੱਚ ਔਟਵਾ ਵਿਖੇ ਤਬਦੀਲ ਕਰ ਦਿੱਤਾ ਗਿਆ l ਇੰਨੇ ਵਧੀਆ ਸ਼ਹਿਰ ਦੀ ਵੀਡੀਓ ਘੱਟੋ-ਘੱਟ 20 ਮਿੰਟ ਦੀ ਤਾਂ ਬਣਦੀ ਸੀ l
@rajinderaustria7819
@rajinderaustria7819 Жыл бұрын
ਗੁਰਪ੍ਰੀਤ ਭਾਜੀ & ਬਾਠ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। RAJINDER SINGH AUSTRIA (VIENNA)
@ajitsinghsohal526
@ajitsinghsohal526 Жыл бұрын
ਇਕ ਹੋਰ ਸ਼ਾਨਦਾਰ ਸ਼ਹਿਰ ਦੀ ਖੂਬਸੂਰਤ ਵੀਡੀਓ
@harvindersidhu530
@harvindersidhu530 Жыл бұрын
very good information --your input made my mind to visit Quebec -thanks
@jogamehrok4441
@jogamehrok4441 Жыл бұрын
ਬਾਠ ਸਾਹਿਬ ਜੀ ਅਤੇ ਸੰਧਾਵਾਲੀਆ ਸਾਹਿਬ ਜੀ ਅੱਜ ਨਜ਼ਾਰਾ ਵੇਖਣ ਵਾਲਾ ਸੀ ਹੁਣ ਤਾਂ ਗੱਲ ਬਣਦੀ ਲੱਗਦੀ ਹੈ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ
@RavinderKumar-bf8hv
@RavinderKumar-bf8hv Жыл бұрын
Bahut vadhiya jankari
@ramsarup9658
@ramsarup9658 Жыл бұрын
ਬਹੁਤ ਸੋਹਣਾ ਹੈ ਜੀ ਕਿਊਬਕ ਸ਼ਹਿਰ,ਧੰਨਵਾਦ ਜੀ ਬਾਠ-ਸੰਧਾਵਾਲ਼ੀਆ ਸਾਹਿਬ
@varinderkhaira8430
@varinderkhaira8430 Жыл бұрын
It's worth seeing, thanks🙏
@rameshchander1431
@rameshchander1431 Жыл бұрын
ਬਹੁਤ ਵਧੀਆ ਵੀਰ ਜੀ ਬਾਠ ਸਾਹਿਬ ਸੰਧਾਵਾਲੀਆ ਸਾਹਿਬ ਜੀ
@gurmitsingh300
@gurmitsingh300 Жыл бұрын
Baath saab tuhaada subha bilkul peur punjabi wala a Canadá di bilkul hawa ni lagi very nice
@VikasKumar-kb7ko
@VikasKumar-kb7ko Жыл бұрын
Bhut vdia vlog ji 👌❤
@satinderkaur7317
@satinderkaur7317 Жыл бұрын
ਸਾਡੇ ਭਾਰਤ ਵਾਲੇ ਤੇ ਪੰਜਾਬ ਵਾਲੇ ਨਵੀਂਕਰਨ ਦੇ ਬਹਾਨੇ ਪੁਰਾਤਨ ਇਮਾਰਤਾਂ ਦਾ ਕੁੱਛ ਦਾ ਕੁੱਛ ਬਣਾਈ ਜਾਂਦੇ ਆ ਅੰਮ੍ਰਿਤਸਰ ਦੀਆਂ ਪੁਰਾਣੀਆਂ ਯਾਦਾਂ ਖ਼ਤਮ ਕਰੀ ਜਾਂਦੇ ਆ
@Karmjitkaur-gk1xq
@Karmjitkaur-gk1xq Жыл бұрын
Very nice pic sir sadhawalia ji parmveer bath veer ji❤🎉💕💯✅️🇮🇳🇨🇦👍🙏🙏
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਠ ਸੰਧਾਵਾਲੀਆ ਸਾਹਿਬ
@jspawaar675
@jspawaar675 Жыл бұрын
ਬਾਠ ਸਾਬ੍ਹ ਜੀ ਅਤੇ ਸੰਧਾਵਾਲੀਆ ਸਾਬ੍ਹ ਜੀ ਸੱਤ ਸ਼੍ਰੀ ਆਕਾਲ ਜੀ ਸਲਾਮ ਹੈ ਜੀ ਤੁਹਾਡੇ ਕੰਮ ਨੂੰ ਮਿਹਨਤ ਨੂੰ ਜੀ
@arshpreetjandu8162
@arshpreetjandu8162 Жыл бұрын
🙏🙏 ਘੈਂਟ ਐ ਕੰਮ 👍
@GurpreetSingh-jg8pn
@GurpreetSingh-jg8pn Жыл бұрын
ਬਹੁਤ ਵਧੀਆ ਪ੍ਰੋਗਰਾਮ ਲੱਗਾ।
@punjjaabdesh8659
@punjjaabdesh8659 Жыл бұрын
ਕੈਮਰੇ ਦੇ ਮਗਰ ਵੀ ਇੱਕ ਦੂਜੇ ਨੂੰ ਸਾਹਬ ਸਾਹਬ ਕਹਿਨੇ ਓਂ ਕਿ
@Gobinderkaurmaan
@Gobinderkaurmaan Жыл бұрын
1608 ਦਾ ਕਬਜ਼ਾ ਸਦੀਆਂ ਪੁਰਾਣੀਆਂ ਬਣੀਆਂ ਬਿਲਡਿੰਗਾਂ ਬਹੁਤ ਖੁਬਸੁਰਤ 1688 ਦਾ ਬਣਿਆ ਘਰ ਵੇਖਕੇ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ ਇੰਨੀ ਦੇਖ ਰੇਖ ਬਹੁਤ ਦਿਮਾਗ ਨਾਲ ਚੱਲਦੇ ਨੇ ਇਹ ਲੋਕ ਨਹੀ ਰੀਸਾਂ ਇਹਨਾਂ ਦੀਆਂ 🙏🙏
@gursewaksaini6457
@gursewaksaini6457 Жыл бұрын
All good gursewak saini
@jagdeepkaur4884
@jagdeepkaur4884 Жыл бұрын
Very nice vlog Ji
@sippykaur8252
@sippykaur8252 Жыл бұрын
Bot vdia g kuch k tym lai eda lagga Italy de kise city ch ghumde ho❤ sir g video 30 mnt di bnao plz 🙏 meri ta swer e prime vlogs hundi aa g .waheguru sabb nu chardi kalah ch rakhe ❤🙏
@harshminderkaur8470
@harshminderkaur8470 Жыл бұрын
French and British went everywhere in world and fought most bigger country come under British like Quebec also some small small African country come under French thanks for nice vlog
@harkiratratol
@harkiratratol Жыл бұрын
Sandhawalia saab te Baath sahib bahut wadia program , but main dassna chahonda si k eh samundar nahin hai balki St. Lawrence river hai jo ki Great lakes ton turke Quebec city ton thorra agge jaake Gulf of St. Lawrence te atlantic ocean ch painda hai
@balbirmavi1101
@balbirmavi1101 Жыл бұрын
ਬਹੁਤ ਵਧੀਆ ਕੋਸਿ਼ਸ਼
@SukhwinderSingh-xx2yc
@SukhwinderSingh-xx2yc Жыл бұрын
ਬਹੁਤ ਹੀ ਵਧੀਆ ਲੱਗਾ
@harjindersingh3804
@harjindersingh3804 10 ай бұрын
Very good
@manganjitsingh8250
@manganjitsingh8250 Жыл бұрын
Motrial vich javo apnea bhut milnge
@John-pt5sr
@John-pt5sr Жыл бұрын
Also do video on London & windsor Two beautiful cities of ontario
@urbanpendupunjab
@urbanpendupunjab Жыл бұрын
Sandhawalia Sahib eh samunder nahi St. Lawrence river hai
@harjitkaur464
@harjitkaur464 Жыл бұрын
Sada beta v ithe hai Montreal ch👍
@KulwinderKaur-us9jy
@KulwinderKaur-us9jy Жыл бұрын
Bhoot sohna city 🏙️🤗
@preetmavi911
@preetmavi911 Жыл бұрын
Nice 🎉
@raghbirsingh2048
@raghbirsingh2048 Жыл бұрын
Pannu Sahib main aap de sare programme sunda dekhda rehnda haan. Main 1947 da batwara v dekhia te handaya hai main 62 di China de battle ch NEFA te 64 di battle ch Barkee te Khem Karan ch hissa laya hai. Hun Surrey Canada ch haan. Ethe main kayee waar aap de office ch fon kita k mery interview kiti jawe pr afsos k oh kehnde saada koi programme nhi hai. Mery age 85+ hai. mere kol 1947 te 62 te 65 di battle di jankari hai. Eh msg zaroor parna te vichar krna ji. SSA Pannu Sahib.
@sukhninderkaurdhillon5697
@sukhninderkaurdhillon5697 Жыл бұрын
We went there in 2013
@kuljitsingh3749
@kuljitsingh3749 Жыл бұрын
Nice vidio
@jagjeetsingh9581
@jagjeetsingh9581 Жыл бұрын
ਅਸੀਂ ਵੀ ਗਏ ਸੀ ਕੁਬੇਕ ਸਿਟੀ
@paramjitkaur634
@paramjitkaur634 Жыл бұрын
Wow old quvik👍
@SonuSingh-jo3gc
@SonuSingh-jo3gc Жыл бұрын
ਵੀਰ ਜੀ ਗਰੀਬਾਂ ਨੂੰ ਵੀ ਸੇਰ ਕਰਵਾਉ 🙏🙏🙏👍👍👍👌👌👌👌🌺🌺🌺🌺🌺🌺
@Thomas-xi6ut
@Thomas-xi6ut Жыл бұрын
Bhot Sona ji 🌹🙏
@darthvader-cs4iw
@darthvader-cs4iw Жыл бұрын
Angrezi ta Hun "Caneda" vich kitey vi Nahi puchde😂😂😂
@gogigill4455
@gogigill4455 9 ай бұрын
A ta sem Europe varga hi a is tara dyaa kafi bilndga Portugal vargyaa a
@tochi8366
@tochi8366 Жыл бұрын
Eda ee punjab referdum da v saath deo .
@kauranikjeet9433
@kauranikjeet9433 Жыл бұрын
Canada di koi taa ikk city mili jithey...Punjabi nazar ni aaundey.....🤣🤣
@karannagra4104
@karannagra4104 Жыл бұрын
Taletavigaan
@YT_Dillan
@YT_Dillan Жыл бұрын
We share many interests and your videos truly resonate with me. Would you consider forming a bond of friendship on KZfaq to continue this meaningful exchange?
@Karmjitkaur-gk1xq
@Karmjitkaur-gk1xq Жыл бұрын
Like number 243 ji
@harcharansingh540
@harcharansingh540 Жыл бұрын
ਨਾਲੇ ਚੋਪੜੀਂਅਆਂ ਨਾਲੇ ਦੋ ਦੋ। ਹੈ ਨਾ ਬਾਟ ਸਾਹਿਬ
@jagjitlucky77
@jagjitlucky77 Жыл бұрын
Punjab jao tada kam Punjab bare halat dasna hai ehi kam Punjab di gali gali jao
@Jatinderpb07
@Jatinderpb07 Жыл бұрын
ਕਦੇ ਪੰਜਾਬ ਦੀਆ ਵੀ ਇਤਿਹਾਸ ਜਗ੍ਹਾ ਵੱਲ ਝਾਤੀ ਮਾਰੋ
@rajwindersingh4962
@rajwindersingh4962 Жыл бұрын
ਫ਼੍ਰੈਂਚ ਆਰਕੀਟੈਕਟ ਵੀ ਕਮਾਲ ਦਾ ਆਪਣੀ ਹੀ ਖੂਬਸੂਰਤੀ ਹੈ ਇਹਨਾਂ ਨੇ ਧਰਤੀ ਨੂੰ ਚੰਗਾ ਰਹਿਣ ਯੋਗ ਬਣਾਇਆ ਲੱਗਦਾ 1686 -88 ਦੀਆਂ ਇਮਾਰਤਾਂ ਸਾਡੇ ਏਥੇ ਖ਼ਾਲਸਾ ਪੰਥ ਵੀ ਨਹੀਂ ਸਾਜਿਆ ਗਿਆ ਸੀ ਜ਼ਿਆਦਾ ਕੱਚੇ ਘਰ ਹੀ ਸਨ ਅਸੀਂ ਇਹਨਾਂ ਤੋਂ 200 ਸਾਲ ਪਿੱਛੇ ਰਹੇ ਹਾਂ ਬਸ ਹੁਣ ਜਾ ਕੇ ਮਸਾਂ 50 ਕੁ ਸਾਲ ਪਿੱਛੇ ਰਹਿ ਗਏ ਹਾਂ ਸਾਨੂੰ ਲੱਗਦਾ ਹੰਭਾ ਕੇ ਹਟਣਗੇ😂
Playing hide and seek with my dog 🐶
00:25
Zach King
Рет қаралды 33 МЛН
Самый Молодой Актёр Без Оскара 😂
00:13
Глеб Рандалайнен
Рет қаралды 10 МЛН
Does size matter? BEACH EDITION
00:32
Mini Katana
Рет қаралды 20 МЛН
Spot The Fake Animal For $10,000
00:40
MrBeast
Рет қаралды 145 МЛН
Playing hide and seek with my dog 🐶
00:25
Zach King
Рет қаралды 33 МЛН