Prime Vlogs (10) || ਕੈਨੇਡਾ ਦੇ ਪੰਜਾਬੀ ਕਿਸਾਨਾਂ ਦੀ ਮਿਹਨਤ - ਡਾਲਰ ਨਾ ਵੇਖੋ, ਹੱਥਾਂ ਤੇ ਪਏ ਰੱਟਣ ਵੇਖੋ

  Рет қаралды 57,754

Prime Asia TV

Prime Asia TV

Күн бұрын

#PrimeAsiaTV
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 68
@ParminderSingh-yx3nw
@ParminderSingh-yx3nw 3 жыл бұрын
ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ
@jaswinderpalkaur6707
@jaswinderpalkaur6707 3 жыл бұрын
ਵੀਰ ਦਿਖਾ ਤਾਂ ਵਧੀਆ ਰਹੇ ਓ ਵੀਰ ਅਟਣ ਕਹਿੰਦੇ ਨੇ ਵੀਰ ਜੀ ।ਸਤਿ ਸ਼ਿਰੀ ਅਕਾਲ ਜੀ ਖੁਸ਼ ਰਹੋ ਤੰਦਰੂਸਤ ਰਹੋ ਜੀ
@rajdhindsa9338
@rajdhindsa9338 3 жыл бұрын
ਆਪਣੇ ਆਪਣੇ ਇਲਾਕੇ ਦੀ ਬੋਲੀ ਆ ਜੋ ਸਾਡੇ ਵਾਲੇ ਇਲਾਕੇ ਵਿੱਚ ਰਟਣ ਹੀ ਕਹਿੰਦੇ
@parvindersingh9020
@parvindersingh9020 3 жыл бұрын
ਬਹੁਤ ਵਧੀਆ ਲੱਗਿਆ ਬਾਠ ਸਾਹਿਬ 👍👍 ਧੰਨਵਾਦ
@JaspalSingh-us2pc
@JaspalSingh-us2pc 3 жыл бұрын
Parvinder singh ji sat sri akal ji
@mandeepgill5876
@mandeepgill5876 2 жыл бұрын
ਕਿਸਾਨ ਜਿੰਦਾਬਾਦ ਮਿਹਨਤ ਕਰਕੇ ਦੁਨੀਆਂ ਦਾ
@boharsingh7725
@boharsingh7725 3 жыл бұрын
ਬਹੁਤ ਹੀ ਵਧੀਆ ਬਾਈਁ ਜੀ✅ ਕਿਆ ਬਾਤ ਹੈ ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@kdhindsa5932
@kdhindsa5932 3 жыл бұрын
Rattan ni jo attan hunda
@AmandeepSingh-lc6jl
@AmandeepSingh-lc6jl 3 жыл бұрын
Bahut badhiya Galbaat sar ji
@jatinderdhatt0001
@jatinderdhatt0001 3 жыл бұрын
ਅੱਟਣ ਹੁੰਦੇ ਨੇ ਜੀ ਧੰਨਵਾਦ 🙏
@balbirsinghusajapmansadasa1168
@balbirsinghusajapmansadasa1168 3 жыл бұрын
ਕਿਹੜੇ ਇਲਾਕੇ ਵਿੱਚ ।ਬਾਈ ਸਾਡੇ ਤਾਂ ਰੱਟਣ ਈ ਕਹਿੰਦੇ ਆ ਲਿਖਤਾਂ ਵਿੱਚ ਵੀ ਰੱਟਣ ਹੀ ਆਉਂਦਾ।
@jatinderdhatt0001
@jatinderdhatt0001 3 жыл бұрын
@@balbirsinghusajapmansadasa1168 ਲੁਧਿਆਣਾ
@ekonkar96
@ekonkar96 3 жыл бұрын
jionde vasde rehan mehnati bnde a..
@gurjitsinghhundal8600
@gurjitsinghhundal8600 3 жыл бұрын
Mnu v le jao canada batth saab...
@jaswantkaur7951
@jaswantkaur7951 3 жыл бұрын
Bath veer ji sat shri akal tohade sare programe ma dehkde ha bhut vadia lagde ne kush rho jaswant kaur gurdaspur
@pritpalkaur8138
@pritpalkaur8138 3 жыл бұрын
ਬਹੁਤ ਵਧੀਆ ਜੀ।
@balbirsinghusajapmansadasa1168
@balbirsinghusajapmansadasa1168 3 жыл бұрын
ਭਾਈ ਗੱਲ ਸੱਚੀ ਆ ਕੰਮ ਤੇ ਬਹੁਤ ਕਰਨਾ ਪੈਂਦਾ ਪਰ ਰਹਿਣਾ ਖਾਣਾ ਪੀਣਾ ਵੀ ਤਾਂ ਰਾਜਿਆਂ ਵਰਗਾ।ਪੈਸੇ ਵੀ ਚਾਰ ਬਣਦੇ ਆ।
@parveenkaur2425
@parveenkaur2425 3 жыл бұрын
aattn ji 👍👍👍👍
@vikramjeetkaur3774
@vikramjeetkaur3774 3 жыл бұрын
ਬਾਠ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਕਹੋ ਇਹ ਕਿਉਂ ਸਰਕਾਰਾਂ ਦੇ ਪਿੱਛੇ ਪਏ ਹਨ ਵੀ ਫ਼ਸਲ ਸਰਕਾਰ ਖਰੀਦੇ ੲਿੰਡੀਅਾ ਚ ਵੀ ਇਸ ਤਰ੍ਹਾਂ ਖਰੀਦ ਵੇਚ ਹੋ ਸਕਦੀ ਹੈ ਪਰ ਇਥੇ ਤਾਂ ਕਿਸਾਨ ਕਣਕ ਤੇ ਝੋਨੇ ਦੇ ਹੀ ਪਿਛੇ ਪੈ ਹਨ ਹੋਰ ਫਸਲਾਂ ਬੀਜਦੇ ਨਹੀਂ
@jaswinderpalkaur6707
@jaswinderpalkaur6707 3 жыл бұрын
ਓ ਵੀਰ ਸਾਨੂੰ ਵੀ ਬੁਲਾ ਲੈ ਵੀਰ ਕੰਮ ਕਰ ਲਿਆ ਕਰਾਂਗੇ ।ਬਹੁਤ ਦਿਲ ਕਰਦਾ ਬਾਹਰ ਕਨੇਡਾ ਜਾਣ ਨੂੰ ਜੀ
@shere-punjabsinghshergill3257
@shere-punjabsinghshergill3257 3 жыл бұрын
Bibi ji ithe sarka te nahi rulde dollar. Canada ch ta Punjabia ne drug te smuggling vi karde ne. Ih TV wale oh side nahi wikhode k ikalia kuria da ithe kinj majboori vas expoitation hunda e. Everything that glitters is not gold. Have to work very hard and sacrifice for family makes one successful.
@jaswinderpalkaur6707
@jaswinderpalkaur6707 3 жыл бұрын
@@shere-punjabsinghshergill3257 ਵੀਰੋ ਪੰਜਾਬ ਚ ਪ੍ਰਾਈਵੇਟ ਕੰਮ ਕੋਈ ਨਹੀ ਚਲਦਾ ਜ਼ਮੀਨਾਂ ਹੈ ਨਹੀ ਬਹੁਤ ਮੁਸ਼ਕਿਲ ਚ ਐ ਪੰਜਾਬ ।।।ਮੇਰੀ ਨੂੰਹ ਪੁਤਰ ਪ੍ਰਾਈਵੇਟ ਟੀਚਰ ਸੀ ਡੇਢ ਸਾਲ ਤੋਂ।ਪੰਜ ਰੂਪੈ ਵੀ ਨਹੀਂ ਦਿਤੇ ਸਕੂਲ ਵਾਲਿਆਂ ਨੂ ਕਾਕੇ ਦਾ ਸਾਫਟਵੇਅਰ ਦਾ ਕੰਮ ਸੀ ।ਓਹ ਵੀ ਵਿਹਲੇ ਕੀ ਕਰੀਏ ਕਿਧਰ ਜਾਈਏ ।।ਤੁਹਾਨੂੰ ਪਰਮਾਤਮਾ ਤੰਦਰੂਸਤ ਰਖੇ ਜਿਆਦਾ ਕਮਾਓ।ਖੁਸ਼ ਰਹੋ ।ਜੀ
@jaswinderpalkaur6707
@jaswinderpalkaur6707 3 жыл бұрын
ਠੀਕ ਐ ਵੀਰ ਜੀ ਤੁਹਾਡੀ ਬੋਲੀ ਚ ਏਦਾਂ ਹੀ ਕਹਿੰਦੇ ਹੋਣਗੇ ।।ਸਤਿ ਸ਼ਿਰੀ ਅਕਾਲ ਛੋਟੇ ਵੀਰ ਜੀ ਸਦਾ ਖੁਸ਼ ਰਹੋ ਤੰਦਰੂਸਤ ਰਹੋ ਵੀਰ ।ਵਾਹਿਗੁਰੂ ਜੀ
@GurpreetKaur-hq8mq
@GurpreetKaur-hq8mq 3 жыл бұрын
Te saade India ch media raula paa dinda han ki educated lok labour kar de han .canada ch jaa k saare DC lagde han othe v saare labour hi karde han.te India ch taan ghar ghar naukri bhalde ne.j saare lok India ch isse tarah mehant kran taan ethe v sab successful ho sakde ne.canada ja k v mehnat wala hi kaamyab hunde ne.
@2001july06
@2001july06 3 жыл бұрын
I was eagerly waiting for this video. Please try to share one video each week
@RajeshKumar-qe9qr
@RajeshKumar-qe9qr 3 жыл бұрын
Punjab da youth punjabi singera ne gun culture, jatt vath nu permote ker ke nikama ker dita hai
@gulshansharma1779
@gulshansharma1779 3 жыл бұрын
Baath Sir Thanks for doing this episode.
@amritpalsingh2292
@amritpalsingh2292 3 жыл бұрын
Very nice g
@GS-pw9mc
@GS-pw9mc 3 жыл бұрын
Good job
@rakeshbajaj9869
@rakeshbajaj9869 3 жыл бұрын
Very nice ji
@jaggaaulakh639
@jaggaaulakh639 3 жыл бұрын
Luv u bath saab.!.👍👍👍
@anmol-rk8mz
@anmol-rk8mz 3 жыл бұрын
ਪ੍ਰਾਈਮ ਏਸ਼ੀਆ 👍👍
@AmandeepSingh-po3pd
@AmandeepSingh-po3pd 3 жыл бұрын
Mehnat tan ethe (Punjab) ch vi bauht karde loki but ethe mul nai painda os mehnat da.
@amrinderrsingh6986
@amrinderrsingh6986 3 жыл бұрын
Farmers Life 🙏🙏🙏🙏🙏
@BaldevSingh-yh8hg
@BaldevSingh-yh8hg 3 жыл бұрын
bhath shaib ji work is workship de khohawat Canada ch he sach hai
@karanbraich6667
@karanbraich6667 3 жыл бұрын
✈️
@haramritsingh9342
@haramritsingh9342 3 жыл бұрын
ਬਹੁਤ ਵਧੀਆ ਬਾਠ ਸਾਬ੍ਹ ਸੰਧਾਵਾਲੀਆ ਨੂੰ ਵੀ ਲੈ ਆਉਣਾ ਸੀ ਨਾਲ. ਉਹ ਵੀ ਖਾ ਲੈਂਦਾ ਤਾਜਾ ਚੈਰੀਆਂ
@user-fi8oq8kf5k
@user-fi8oq8kf5k 2 жыл бұрын
Please menu v koi Canada lejo Mai v boht hardwork kra
@anjaananjaan5107
@anjaananjaan5107 Жыл бұрын
Indian farmers are busy protesting. How many days Candian farmers protest or block tolls?
@tplays4281
@tplays4281 3 жыл бұрын
Salute to punjabis .we proud of them
@premnathsharma5964
@premnathsharma5964 3 жыл бұрын
Bhai jee main BHI cannda vich Kam Karna hai. Manu Canada vich Jaan da tarika Faso. Meri umer 60 Saal hai.
@ravindersingh-gu8di
@ravindersingh-gu8di 3 жыл бұрын
Elder brother's corns on hand palm are from weight lifting.
@ManpreetSingh-mo9xh
@ManpreetSingh-mo9xh 3 жыл бұрын
ਭਾਰਤ ਇਸ ਤਰਾਂ ਕਿਉਂ ਨਹੀਂ ਬਣ ਸਕਿਆ ?
@GurwinderSingh-vs6gg
@GurwinderSingh-vs6gg 2 жыл бұрын
Bhul jo
@satvirsingh3842
@satvirsingh3842 3 жыл бұрын
🙏🙏🙏
@jaspalsinghjp8456
@jaspalsinghjp8456 3 жыл бұрын
Mahter g mainu v canda ch pathe badan Lai rakh lao. India ch ta Koi phasl da sahi price nahi dinda. Kerdi sponsor mainu. Aahe umer hai Kum Kern do.....
@dimpledsvicky
@dimpledsvicky 3 жыл бұрын
Cool lip tanhi c hehehhd
@gurtej1760
@gurtej1760 3 жыл бұрын
🙏🏻0
@simpleboy859
@simpleboy859 3 жыл бұрын
Veere hatha nu ki vekhiye ethe vi punjabi mazdoori karde aa punjab ch etho vi jyada bura haal hunda naale paise vi ghat milde canada mehnat di kamayi ya mildi aa na naale ehh kamm koi aukha nhi
@tejpalpannu2293
@tejpalpannu2293 3 жыл бұрын
🙏🙏🙏🙏🚜🚜🚜💯🚜🚜🚜🙏🙏🙏🙏
@GurpreetKaur-hq8mq
@GurpreetKaur-hq8mq 3 жыл бұрын
Veer ji India ch mehnat kran ch taan lok sharam mehsus karde ne
@GurpreetKaur-hq8mq
@GurpreetKaur-hq8mq 3 жыл бұрын
India ch taan bache sirf kagaj di degreee nu hi sab kuj samjde ne .sansakar te akal taan onna de kol nahi hun .. Canada aake sab bande ban jaande.india ch taan sab vehle khaan nu bhalde han
@grewalkaran209
@grewalkaran209 3 жыл бұрын
Eh tan kakh vv ni birji
@gurdeepwalia3492
@gurdeepwalia3492 3 жыл бұрын
Aehna nu kehda kise ne kiha v aethe jake kheti kro. Punjab bich kheti kar len. Punjab wale kehda sokhe ne bichare oh v ta hard work krde ne nal sarkar nall v jung lad rahe ne
@shere-punjabsinghshergill3257
@shere-punjabsinghshergill3257 3 жыл бұрын
Bath Sahib, In these countries all trade or businesses are in private hands. The govt is not baniya minded as in India. That is the main reason of corruption in India, when govt buy and officials make "extra money". The govt must get out of crop buying or any other trade. Let the demand and supply work to set the prices.
@Shamshersingh-bj7co
@Shamshersingh-bj7co 3 жыл бұрын
It means jo bill india vich govt leke aayi ay oh sahi ay ja galat ay
@SuperKing604
@SuperKing604 3 жыл бұрын
Farming in canada is not private the government is involved same with trade and tariffs
@gurjitsingh519
@gurjitsingh519 3 жыл бұрын
6:55 ਚੋਰ
@GurwinderSingh-vs6gg
@GurwinderSingh-vs6gg 2 жыл бұрын
Kon
@gurjitsingh519
@gurjitsingh519 2 жыл бұрын
@@GurwinderSingh-vs6gg jida hath vich mic aa
@GurwinderSingh-vs6gg
@GurwinderSingh-vs6gg 2 жыл бұрын
@@gurjitsingh519 ku y kai hogea
@singhdeep8216
@singhdeep8216 3 жыл бұрын
Ethe tenu kise ne keha comparison krn lai mere nikke veer international students nal kyo vanddia poneo samaj dia tu apda kam kr interview kr kaam sare hi krdea ethe te krna penda sabnu pta eve na lanedaar bnjea kro
@rajdhindsa9338
@rajdhindsa9338 3 жыл бұрын
ਤੇਰਾ ਸੂਤ ਆ ਗਿਆ ਬਾਠ ਸਾਹਿਬ 1 ਮਹੀਨਾ ਲਾ ਕੇ ਦੇਖੋ
@makeperfect2361
@makeperfect2361 3 жыл бұрын
ਤੁਹਾਡੇ ਖੂਨ ਵਿਚ ਇਨ੍ਹਾਂ ਜ਼ਿਆਦਾ ਦੋਗਲਾਪਨ ਕਿਉਂ ਆ.ਜਿਹੜੇ ਪੰਜਾਬੀਆ ਕੋਲੋਂ 61 ਮਿਲੀਅਨ ਡਾਲਰ ਦੀ ਡਰਗ ਫੜੀ ਗਈ.ੳਸ ਬਾਰੇ ਵੀ ਗੱਲ ਕਰ ਲਵੋ.ਜਾ ਫਿਰ ਤਾਨੂ ਫੀਡਿੰਗ ਬਸ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਆੳਂਦੀ ਆ.ਬੱਸ ਪੰਜਾਬ ਨੂੰ ਹੀ ਮਾੜਾ ਦਿਖਾੳਣਾ ਆ.
@mandeepsingh8681
@mandeepsingh8681 3 жыл бұрын
Vdia country ne vdia e dekhaun gae ..punjab da ki maada keha enha k ta normal kha .pr jo Punjab ch chlda es time shukar kro oh nhi live dekhaun lg painde ..
@makeperfect2361
@makeperfect2361 3 жыл бұрын
@@mandeepsingh8681 ਕਨੇਡਾ ਸ੍ਰਰੀ ਵਿੱਚ ਸਿੱਖ ਧਰਨਾ ਦੇ ਰਹੇ.ੳਸ ਬਾਰੇ ਤਾਂ ਇਹਨਾਂ ਕੋੲੀ ਗਲ ਨਹੀਂ ਕੀਤੀ.ਕਨੇਡਾ ਵਿੱਚ ਸਿੱਖ ਪੁਲਿਸ ਵਾਲੇ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰਤਾ ੳਸ ਬਾਰੇ ਇਹਨਾਂ ਕੋੲੀ ਗਲ ਕਿਉਂ ਨਹੀਂ ਕੀਤੀ.ਤੁਸੀ ੳਹ ਲੋਕ ਆ.ਗੋਰੇ ਤੁਹਾਡੇ ਸਿਰਾਂ ਵਿੱਚ ਛਿਤਰ ਵੀ ਮਾਰਨ ਤੁਸੀਂ ਫਿਰ ਵੀ ੳਹਨਾਂ ਨੂੰ ਚੰਗਾ ਹੀ ਬੋਲਣਾ ਆ.ਪੰਜਾਬ ਵਿੱਚ ਤੁਸੀਂ ਨਿੱਕੀ ਨਿੱਕੀ ਗੱਲ ਤੇ ਸਰਕਾਰਾਂ ਨੂੰ ਗਾਲ਼ਾਂ ਕੱਢਦੇ ਆ.ਕਨੇਡਾ ਵਾਰੀ ਅਣਖ ਕਿੱਥੇ ਜਾਂਦੀ.ਹਿਜੜੇ ਕਿਉਂ ਬਣ ਜਾਂਦੇ ਆ.
@bhupinderpalsingh9623
@bhupinderpalsingh9623 3 жыл бұрын
ਵਿਦੇਸ਼ ਵਿਚ ਸਿੱਖ/ਪੰਜਾਬੀ ਕਿਸਾਨਾਂ ਦੀ ਮਿਹਨਤ ਤੇ ਕੰਮ ਕਾਜ ਬਾਰੇ ਜਾਣਕਾਰੀ ਮਿਲੀ, ਚੰਗਾ ਲਗਿਆ। ਬਹੁਤ ਧੰਨਵਾਦ, ਪਰ ਸਿੱਖਾਂ ਦੇ ਪਤਿੱਤਪੁਣੇ ਬਾਰੇ ਦੇਖ ਕੇ ਦੁੱਖ ਵੀ ਹੋਇਆ ਹੈ ਜੀ।
Sigma Kid Hair #funny #sigma #comedy
00:33
CRAZY GREAPA
Рет қаралды 33 МЛН
Beautiful gymnastics 😍☺️
00:15
Lexa_Merin
Рет қаралды 15 МЛН
Scary Teacher 3D Nick Troll Squid Game in Brush Teeth White or Black Challenge #shorts
00:47
RIC Customer Story: Grewal Farms
3:07
Regional Investment Corporation
Рет қаралды 12 М.
Sigma Kid Hair #funny #sigma #comedy
00:33
CRAZY GREAPA
Рет қаралды 33 МЛН