Chajj Da Vichar (1948) || ਰੁਪਿੰਦਰ ਹਾਂਡਾ ਤੇ ਗੁਰਲੇਜ਼ ਵੱਲੋਂ ਖੁਲਾਸੇ, ਅੰਮ੍ਰਿਤਾ ਵਿਰਕ ਤੇ ਨੀਲਮ ਦਾ ਵੱਡਾ ਸੱਚ

  Рет қаралды 330,567

Prime Asia TV

Prime Asia TV

5 ай бұрын

#PrimeAsiaTv #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 586
@jaswantsingh3561
@jaswantsingh3561 5 ай бұрын
ਇਹ ਇਨਾ ਸਾਰਿਆਂ ਵਿੱਚੋਂ ਅੰਮ੍ਰਿਤਾ ਵਿਰਕ ਵਰਗੀ ਆਵਾਜ਼ ਕਿਸੇ ਦੀ ਵੀ ਨਹੀਂ ਅੰਮ੍ਰਿਤਾ ਵਿਰਕ ਸਟਾਰ ਕਲਾਕਾਰ ਹੈ
@user-om1if1is8j
@user-om1if1is8j 5 ай бұрын
ਅਮ੍ਰਿਤਾ ਵਿਰਕ ਦਾ ਇਹ ਤਿੰਨ ਸਿੰਗਰਾਂ ਕਦੇ ਵੀ ਨਹੀਂ ਮੁਕਾਬਲਾ ਕਰ ਸਕਦੀਆ
@HarmanNigah
@HarmanNigah 5 ай бұрын
ਅੰਮ੍ਰਿਤਾ ਵਿਰਕ ਜੀ👌 ਜੇ ਕਮੇਂਟ ਪੜ੍ਹ ਰਹੇ ਹੋ ਲਾਈਕ ਕਰਦੋ
@SurinderpalSingh-br4iz
@SurinderpalSingh-br4iz 5 ай бұрын
ਬੀਬੀਆਂ ਦੀ ਗਾਇਕੀ ਵਿੱਚ ਅਮ੍ਰਿਤਾ ਵਿਰਕ ਇਸ ਐਡੀਸ਼ਨ ਵਿਚ ਬਾਜ਼ੀ ਮਾਰ ਗਈ।ਇਸ ਉਪਰਾਲੇ ਲਈ ਵਧਾਈ ਤੇ ਧੰਨਵਾਦ।
@SuchaSingh-mu7hn
@SuchaSingh-mu7hn 5 ай бұрын
Bilkul thikk g
@gurrrehmatkaur6771
@gurrrehmatkaur6771 26 күн бұрын
​@@SuchaSingh-mu7hn17:0 3
@atindersingh8853
@atindersingh8853 5 ай бұрын
ਸਭ ਬੀਬੀਆਂ ਦੀ ਚੜਾਈ ਬਹੁਤ ਹੈ ਪਰ ਮੈਡਮ ਅੰਮ੍ਰਿਤਾ ਵਿਰਕ ਦੀ ਤਾਂ ਨਹੀਂ ਰੀਸਾ
@SuchaSingh-mu7hn
@SuchaSingh-mu7hn 5 ай бұрын
ਸਹੀ ਗੱਲ ਜੀ
@HarishKumar-cl6sy
@HarishKumar-cl6sy 5 ай бұрын
Right
@mybeautifullifeisjoy4486
@mybeautifullifeisjoy4486 3 ай бұрын
Right
@trapgaming160
@trapgaming160 2 ай бұрын
🎉. = 26:35 ,​@@SuchaSingh-mu7hn
@atindersingh8853
@atindersingh8853 5 ай бұрын
ਅੰਮ੍ਰਿਤਾ ਵਿਰਕ ਬੀਬੀ ਜੀ ਦੀਆਂ ਸਭ ਗੱਲਾਂ ਕੁੱਝ ਸਿੱਖਿਆ ਭਰਪੂਰ ਹੁੰਦੀਆਂ ਹਨ ਬੀਬਾ ਜੀ ਦਾ ਧੰਨਵਾਦ ਜੀ ਵਹਿਗੁਰੂ ਭਲਾ ਕਰਨ ਜੀ ਸਭਨਾ ਭੈਣਾਂ ਦਾ
@ashwanipathak2517
@ashwanipathak2517 5 ай бұрын
ਅੰਮ੍ਰਿਤਾ ਜੀ ਸਾਰੇ ਕੁਮੈਂਟ ਤੁਹਾਡੇ ਲਈ ਹੀ ਹਨ ਸਾਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਜਿਨਾ ਵਿਚ ਇਕ ਮੈ ਵੀ ਹਾਂ ਤੁਸੀ ਹਮੇਸ਼ਾ ਖੁਸ ਰਹੋ ❤❤❤
@Preetsekhon2829
@Preetsekhon2829 3 ай бұрын
ਸਹੀ ਗੱਲ ਹੈ ਜੀ🙏🏻🙏🏻🙏🏻🙏🏻
@SuchaSingh-mu7hn
@SuchaSingh-mu7hn 5 ай бұрын
ਅੰਮਿਤਾ ਵਿਰਕ ਵਰਗੀ ਆਵਾਜ ਇਹਨਾ ਵਿੱਚੋਂ ਕਿਸੇ ਦੀ ਵੀ ਨਹੀਂ।।
@sandeepkaur1350
@sandeepkaur1350 5 ай бұрын
ਅੰਮ੍ਰਿਤ ਵਿਰਕ ਜੀ , ਪਰਮਾਤਮਾ ਤੁਹਾਡੇ ਬੱਚਿਆ ਦੀ ਲੰਬੀ ਉਮਰ ਕਰੇ,,, ਤੁਹਾਡੇ ਤਰਾਂ ਹੀਰੇ ਬਣ ਕੇ ਰਹਿਣ
@mohinderpal1322
@mohinderpal1322 5 ай бұрын
ਅੰਮ੍ਰਿਤਾ ਵਿਰਕ ਅਤੇ ਮਿਸ ਨੀਲਮ ਦੀ ਗੱਲ ਬਾਤ ਬਹੁਤ ਵਧੀਆ....
@SukhmanderSingh-yk9te
@SukhmanderSingh-yk9te 5 ай бұрын
ਮੇਰੀ ਫੇਵਰਟ ਕਲਾਕਾਰ ਅੰਮ੍ਰਿਤਾ ਵਿਰਕ ਜੀ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ
@KuldeepSingh-wc3eb
@KuldeepSingh-wc3eb 5 ай бұрын
ਆਮਿ੍ਤਾ ਵਿਰਕ ਦਾ ਆਖੜਾ ਸੁਨਿਆ ਪਿੰਡ ਬੋੜੇ ਬਹੁਤ ਗਰਮੀ ਸੀ ਬਹੁਤ ਇਕੱਠ ਸੀ ਬਹੁਤ ਵਧੀਆ ਗਾਇਆ ਸੀ ਆਮਿਤਾ ਵਿਰਕ ਜਿੱਦਾਵਾਦ ❤❤❤❤🙏👍
@jasjitsingh6495
@jasjitsingh6495 5 ай бұрын
ਅੰਮ੍ਰਿਤਾ ਬਾਊ ਤੂੰ ਸਾਡੇ ਵੇਲੇ ਦੀ ਸੁਰੀਲੀ ਆਵਾਜ਼ ਆ, ਇੰਨੀ ਦੇਰ ਬਾਅਦ ਸ਼ਕਲ ਦਿਖਾਈ ਆ , ਬਹੁਤ ਮਿਸ ਕੀਤਾ, ਕੁੜੇ ਕੌਮੈਟ ਪੜ ਕੇ Reply ਕਰਿਓ।
@user-fu5xh5bd1p
@user-fu5xh5bd1p 5 ай бұрын
ਅੰਮ੍ਰਿਤਾ ਵਿਰਕ ਦਾ ਵੀ ਇਕ ਦੌਰ ਚਲਦਾ ਸੀ ਦਰਦ ਭਰੇ ਗੀਤ ਬਹੁਤ ਵਧੀਆ ਹਨ ਅਵਾਜ ਵੀ ਬਹੁਤ ਸੁਰੀਲੀ ਏ❤❤
@AnwarKhan-je6xh
@AnwarKhan-je6xh 5 ай бұрын
ਮੈਡਮ ਗੁਰਲੇਜ਼ ਜੀ ਤੁਸੀਂ ਬਹੁਤਾਤ ਗਾਣੇ ਇਸ ਤਰ੍ਹਾਂ ਦੇ ਗਾਏ ਹਨ ਕਿ ਤੁਹਾਨੂੰ ਬੌਸਰਾ ਦੀ ਲੋੜ ਪੈ ਗਈ। ਮੈਂ ਅੰਮ੍ਰਿਤਾ ਜੀ ਦਾ ਅਖਾੜਾ ਅੱਖੀਂ ਵੇਖਿਆ ਹੱਦ ਤੋਂ ਵੱਧ ਇਕੱਠ ਔਰ ਕੋਈ ਗੱਨਮੈਨ ਨਾ ਬੌਸਰ
@mohinderpal1322
@mohinderpal1322 5 ай бұрын
ਬਿਲਕੁਲ ਸਹੀ
@kuldipdhillon9409
@kuldipdhillon9409 3 ай бұрын
ਪੀ 😊
@HarjeetSidhu-yf5bp
@HarjeetSidhu-yf5bp 3 ай бұрын
ਮੈਡਮਾ ਨੂੰ ਠੰਡ ਨਹੀ ਲੱਗਦੀ ਇੰਜ ਲਗਦਾ ਟਹਿਣਾ ਜੀ ਨੇ ਕੋਟੀ ਪਾਈ ਹੈ। ਧੰਨਵਾਦ ਕਰਦਿਆਂ ਜੀ।
@Amanbirkaur-pi3qq
@Amanbirkaur-pi3qq 2 ай бұрын
⁰❤574​❤😊@@kuldipdhillon9409
@vinylRECORDS8518
@vinylRECORDS8518 5 ай бұрын
ਅੰਮਿ੍ਤਾ ਵਿਰਕ ਦਾ ਵੀ ਸੁਨਿਹਰੀ ਯੁੱਗ ਹੁੰਦਾ ਸੀ।
@happysidhu9853
@happysidhu9853 5 ай бұрын
ਜਿੰਨੀ ਚੜਾਈ ਆਪਣੇ ਸਮੇਂ ਵਿੱਚ ਅੰਮ੍ਰਿਤਾ ਵਿਰਕ ਦੀ ਸੀ ਉਹਨੀ ਅੱਜ ਰੁਪਿੰਦਰ ਤੇ ਗੁਰਲੇਜ਼ ਦੀ ਨਹੀ ਤੇ ਅਵਾਜ਼ ਅੰਮ੍ਰਿਤਾ ਵਿਰਕ ਜੀ ਦੀ ਅੱਜ ਵੀ ਟੱਲੀ ਵਾਗ ਟਨਕਦੀ ਆ
@manjits4983
@manjits4983 5 ай бұрын
Veere main v aahi likhn lgga c .k Eni saflta ehna Dona ne ni Dekhi jini amrita ji ne klli ne dekh lyi aa.🎉
@RajRani-nb5ry
@RajRani-nb5ry 3 ай бұрын
​@@manjits4983😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢🎉🎉🎉🎉🎉🎉r
@rajinderaustria7819
@rajinderaustria7819 5 ай бұрын
ਵਾਹ ਜੀ ਵਾਹ ਮੈਂ ਜਦੇਂ ਕਾਮੈਂਟ ਪੜੇ ਸਾਰੇ ਹੀ VIEWERS ਅਮ੍ਰਿਤਾ ਵਿਰਕ & ਮਿਸ ਨੀਲਮ ਜੀ ਬਾਰੇ ਲਿਖ ਰਹੇ ਹਨ ਮੈਨੂੰ ਲੱਗਦਾ ਸੱਚ ਕਦੇ ਵੀ ਛਿੱਪਦਾ ਨਹੀਂ। ਟਿਹਣਾ ਸਾਹਿਬ ਤੁਸੀਂ ਤੇ ਕਮਾਲਾਂ ਹੀ ਕਰੀ ਜਾ ਰਹੇ ਹੋ ਦੇਖ ਲਓ ਕੁੱਝ ਸਾਲ ਪਹਿਲਾਂ ਤੁਸੀਂ ਖਬਰਾਂ ਦੇ ਸਟਾਇਲ ਵਿੱਚ ਹੀ ਗੱਲ ਕਰਦੇ ਹੁੰਦੇ ਸੀ। ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। RAJINDER SINGH AUSTRIA (VIENNA)
@kuldeepkaur2465
@kuldeepkaur2465 5 ай бұрын
ਅੰਮ੍ਰਿਤਾ ਵਿਰਕ ਮੇਰੀ ਫੇਵਰਟ ਸਿੰਗਰ ❤ ਬਾਕੀ ਸਿੰਗਰ ਵੀ ਬਹੁਤ ਵਧੀਆ ਹਨ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕ
@inderghumman7449
@inderghumman7449 5 ай бұрын
ਅੰਮ੍ਰਿਤਾ ਵਿਰਕ ਜੀ ਆਪਣੇ ਸਮੇ ਵਿਚ ਨੰਬਰ ਇੱਕ ਗਾਇਕਾ ਸੀ, ਤੇ ਅੱਜ ਵੀ ਉਹਨਾ ਦੀ ਗਾਇਕੀ ਬਾ ਕਮਾਲ ਹੈ
@Preetsekhon2829
@Preetsekhon2829 5 ай бұрын
ਗੁਰਲੇਜ ਅਖਤਰ ਤੇ ਰੁਪਿੰਦਰ ਹਾਂਡਾ ਨੇ ਆਪਣਾ ਕੁਝ ਜਿਆਦਾ ਹੀ ਐਟੀਟਿਊਡ ਦਿਖਾਇਆ, ਜੋ ਦੇਖਣ ਵਿੱਚ ਠੀਕ ਨਹੀਂ ਲੱਗਦਾ ਸੀ, ਸਾਰੀਆਂ ਹੀ ਕਲਾਕਾਰ ਭੈਣਾ ਸਨ, ਸਾਰੀਆਂ ਭੈਣਾਂ ਦੀ ਬਰਾਬਰ ਤਰਜੀਹ ਬਣਦੀ ਸੀ, ਚਲੋ ਬਾਕੀ ਸਭ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ ਕਿਸੇ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ, ਬਾਕੀ ਟਹਿਣਾ ਸਾਹਿਬ ਜੀ ਅਤੇ ਮੈਡਮ ਹਰਮਨ ਥਿੰਦ ਜੀ ਦਾ ਸੁਭਾਅ ਬਹੁਤ ਹੀ ਹੱਸਮੁਖ ਹੈ, ਤੁਹਾਡੀਆਂ ਦੋਵਾਂ ਦੀਆਂ ਗੱਲਾਂ ਨਾਲ ਵੈਸੇ ਹੀ ਰੂਹ ਬਹੁਤ ਖਿੜ ਜਾਂਦੀ ਹੈ ਸੋ ਪਰਮਾਤਮਾ ਮਿਹਰ ਕਰਨ ਅਤੇ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻🙏🏻🙏🏻
@ekamkaur1486
@ekamkaur1486 5 ай бұрын
ਅਮਰਤਾ ਵਿਰਕ ਬਹੁਤ ਵਧੀਆ ਕਲਾਕਾਰ ਹੈ ਵੀਰ ਜੀ
@Brar728
@Brar728 5 ай бұрын
ਅੰਮ੍ਰਿਤਾ ਵਿਰਕ ਤੇ ਜਸਵਿੰਦਰ ਬਰਾੜ ਨੂੰ ਬਹੁਤ ਸੁਣਿਆ..... ਅੰਮ੍ਰਿਤਾ ਵਿਰਕ ਦੇ ਗੀਤ ਤਾਂ ਪੀਟਰ ਰੇਹੜੇ ਟਰੈਕਟਰ ਤੋਂ ਲੈਕੇ ਰੇਲ ਗੱਡੀਆਂ ਤੇ ਜ਼ਹਾਜ਼ਾ ਵਿੱਚ ਵੀ ਚੱਲੇ......... ਟਾਈਮ ਨਹੀਂ... ਦੌਰ ਸੀ ਇਹਨਾਂ ਦਾ ਤਾਂ ❤️❤️❤️👍🏻🙏🏻🙏🏻🙏🏻🙏🏻🙏🏻
@kulwantuppal2964
@kulwantuppal2964 5 ай бұрын
Thats true 👍
@user-op8uz6if3u
@user-op8uz6if3u 5 ай бұрын
ਰੁਪਿੰਦਰ ਹਾਡਾ ਜੀ ਸਿੰਗਰ ਤਾ ਬਹੁਤ ਚੰਗੇ ਹਨ ਤੇ ਇਹਨਾ ਨੇ ਇੱਕ ਕਬੱਡੀ ਦੇ ਅੰਤਰ ਰਾਸਟਰੀ ਕਬੱਡੀ ਖਿਡਾਰੀ ਤੇਜੀ ਨਿਯਾਮ ਪੁਰ ਦੀ ਜਦੋ ਲੱਤ ਕੱਟ ਹੋ ਗਈ ਸੀ ਤਾ ਰੁਪਿੰਦਰ ਹਾਡਾ ਜੀ ਨੇ ਸੱਭ ਤੋ ਪਹਿਲਾ ਡੀ ਐਮ ਸੀ ਵਿੱਚ ਆਪ ਜਾ ਕੇ ਇੱਕ ਲੱਖ ਰੁਪਿਏ ਨਾਲ ਹੈਲਪ ਕੀਤੀ ਸੀ ਰੁਪਿੰਦਰ ਹਾਡਾ ਜੀ ਪਹਿਲੀ ਸਿੰਗਰ ਸੀ ਜਿਸ ਨੇ ਇਕ ਕਬੱਡੀ ਖਿਡਾਰੀ ਦੀ ਬਹੁਤ ਮੱਦਦ ਕੀਤੀ ਸੀ ਅਸੀ ਧੰਨਵਾਦ ਕਰਦਾ ਹਾ ਸਾਡੇ ਸਾਰੇ ਪਿੰਡ ਮੁਸਕਾਬਾਦ ਵੱਲੋ ਰੁਪਿੰਦਰ ਹਾਡਾ ਜੀ ਦਾ ਪਰਮਾਤਾ ਇਹਨਾ ਨੂੰ ਹਮੇਸਾ ਖੁਸ ਰੱਖੇ ਇਹਨਾ ਨੂੰ
@harmeshsinghgill-ip1ws
@harmeshsinghgill-ip1ws 5 ай бұрын
ਅੰਮਿ੍ਤਾ ਵਿਰਕ ❤ ਬਹੁਤ ਵਧੀਆ ਗਾਇਕ ਸੀ ❤❤❤❤❤
@tehalsingh6046
@tehalsingh6046 5 ай бұрын
ਅਮ੍ਰਿਤਾ ਦਾ ਗਾਣਾ,ਘਰੇ ਬਿੰਦ ਨਾ ਠਹਿਰਦਾ ਵੇ ਕਦੇ ਤੂੰ ਬੰਬੇ ਕਦੇ ਗੁਹਾਟੀ, ਪੰਜਾਬੀ ਗਾਇਕੀ ਵਿੱਚ ਮੀਲ ਪੱਥਰ ਹੈ।
@jaggiguru3127
@jaggiguru3127 5 ай бұрын
ਮੈਂ ਤਾਂ ਮਿਸ ਨੀਲਮ ਤੇ ਅੰਮ੍ਰਿਤਾ ਵਿਰਕ ਦੋਨਾਂ ਦੀਆਂ ਗੱਲਾਂ ਸੁਣਨੀਆਂ ਸੀ
@OFFICIAL_HARSH_0303
@OFFICIAL_HARSH_0303 5 ай бұрын
I also
@OFFICIAL_HARSH_0303
@OFFICIAL_HARSH_0303 5 ай бұрын
Miss Neelam Jddo Khuhi pind job krde sn uddo assi student hunde c Garhshanker study krde hunde c ehna nal safar v kitta uddo sirf tape system hi chlde c
@SuchaSingh-mu7hn
@SuchaSingh-mu7hn 5 ай бұрын
Amrita ਬਹੁਤ ਹੀ ਸੁਲਝੀ ਹੋਈ ਗਾਇਕ ਹੈ।।
@drpal3725
@drpal3725 5 ай бұрын
ਮੇਰੇ ਤਜਰਬੇ ਮੁਤਾਬਕ ਹੱਸਣਾ ਤੇ ਖੁਸ਼ ਰਹਿਣਾ ਸਿਹਤ ਲਈ ਜ਼ਰੂਰੀ ਹੈ।
@jagtarsandhu9504
@jagtarsandhu9504 5 ай бұрын
ਨੀਲਮ ਤੇ ਅਮਿੰਰਤਾ ਵਿਰਕ ਸਿਆਣੇ ਤੇ ਸਮਝਦਾਰ ਹਾਡਾ ਤੇ ਅਖਤਰ ਤਾ ਖੋਤੇ ਵਾਗੂ ਦੰਦ ਕੱਢੀ ਜਾਦਿਆ ਅੱਗੇ ਤੋ ਟਹਿਣਾ ਸਾਬ ਵੇਖਿਆ ਕਰੋ
@sahota7965
@sahota7965 5 ай бұрын
ਇਨ੍ਹਾਂ ਵਿਚੋਂ ਅੰਮਿ੍ਤਾ ਵਿਰਕ ਸਿਰਾ ਆ 🔥🔥🔥🔥🔥🔥
@chamkaursingh7454
@chamkaursingh7454 5 ай бұрын
ਧੰਨਵਾਦ ਕੀਤਾ ਜਾਦਾ ਹੈ ਜਿਹੜਾ ਤੁਸੀਂ ਹਰਮਨ ਪਿਆਰੇ ਕਲਾਕਾਰਾ ਨੂੰ ਗਰੁੱਪ ਦੇ ਰੂਪ ਵਿੱਚ ਸਰੋਤਿਆਂ ਦੇ ਸਾਹਮਣੇ ਕਰਵਾਇਆ ।
@jantajanta2892
@jantajanta2892 5 ай бұрын
ਟਹਿਣਾ ਜੀ ਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਪੁਰਾਤਨ ਰੰਗ ਜ਼ਰੂਰ ਪੇਸ਼ ਕਰਿਆ ਕਰੋ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਬਾ ਕਮਾਲ ਹੈ ਮੇਰੇ ਕੋਲ ਸਾਰਿਆਂ ਤਾਰੀਫ਼ ਕਰਨ ਨੂੰ ਸ਼ਬਦ ਨਹੀਂ ਹਨ। ਰਛਪਾਲ ਸਿੰਘ ਹਾਂਡਾ ਸਮਾਲਸਰ
@user-om1if1is8j
@user-om1if1is8j 5 ай бұрын
ਅਮ੍ਰਿਤਾ ਵਿਰਕ nice singer
@GursewakSingh-my7ee
@GursewakSingh-my7ee 4 ай бұрын
ਗੁਰਲੇਜ ਜਦੋਂ ਗਾਉਣ ਲੱਗੀ ਸੀ ਉਦੋਂ ਅਸੀਂ fan ਸੀ ਬੜੀ ਨਰਮੀ ਸੀ ਜਦੋਂ ਹੁਣ ਇਕ ਸੋ ਵਿੱਚ ਲੜਦੇ ਬੋਲਦੇ ਦੇਖਿਆ ਉਸ ਤੋਂ ਭੁਲੇਖਾ ਦੂਰ ਹੋ ਗਿਆ ਹੁਣ ਵੀ ਜਦੋਂ ਅੰਮ੍ਰਿਤਾ ਵਿਰਕ ਨੇ ਕਿਹਾ ਕਿ ਪਿਆਰ ਨਾਲ ਬੋਲਣਾ ਹੀ ਹਥਿਆਰ ਆ ਸਭ ਤੋਂ ਪਹਿਲਾਂ ਗੁਰਲੇਜ ਨੂੰ ਹੀ ਆ ਗੱਲ ਰੜਕੀ
@InderjitSingh-hl6qk
@InderjitSingh-hl6qk 5 ай бұрын
ਇਹੇ ਓ ਪੰਜਾਬ ਦੀਆਂ ਬੀਬੀਆਂ ਭੈਣਾਂ ਨੇ ਜਿੰਨਾ ਨੇ ਪੰਜਾਬੀ ਵਿਰਸਾ ਸਭਿਆਚਾਰ ਦਿਲੋਂ ਪਿਆਰ ਨਾਲ ਸੰਭਾਲ ਕੇ ਰੱਖਿਆ ਹੈ, ਬਹੁਤ ਧੰਨਵਾਦ,ਚੱਜ ਦੇ ਪ੍ਰੋਗਰਾਮ ਨੂੰ ਚਾਰ ਚੰਨ, ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ,
@SinghBh-mu8wv
@SinghBh-mu8wv 5 ай бұрын
ਅਸੀਂ ਫਕਰ ਨਾਲ ਕਹਿ ਸਕਦੇ ਹਾਂ ਇਹ ਸਾਡੀਆਂ ਪੰਜਾਬ ਦੀਆਂ ਧੀਆਂ ਨੇ ਗੁਰਲੇਜ ਜਿਸ ਭਿੰਦਰ ਅੰਮ੍ਰਤਾ ਨੀਲਮ ਬਦੋ ਫੁੱਲੋ ਧਰ ਧਰ ਭੁੱਲੋ
@mamtarani8331
@mamtarani8331 5 ай бұрын
Comments vich Amrita Virk hoyi pyi aa❤❤❤ aaj v loki Amrita Virk ji nu ena pyar krde dil khush ho gya dekh k
@satkartarsingh278
@satkartarsingh278 5 ай бұрын
ਵਿਰਕ ਬਹੁਤ ਵਧੀਆ ਕਲਾਕਾਰ ਸੀ🎉🎉🎉🎉🎉
@ShagunMehra-vd8sd
@ShagunMehra-vd8sd 5 ай бұрын
ਆ ਰੁਪਿੰਦਰ ਕਿੰਨਾ ਬੋਲਦੀ ਆ 🙄ਬਾਕੀ ਜੇ ਗੱਲ ਕਰੀਏ ਅੰਮ੍ਰਿਤਾ ਵਿਰਕ ਤੋ ਉੱਪਰ ਇਨਾਂ ਚੋ ਕੋਈ ਨੀ ਅੰਮ੍ਰਿਤਾ ਮੈਮ ਦੀਆ ਰੀਸਾ ਕਿੱਥੇ
@Navjotsingh-go8nq
@Navjotsingh-go8nq 5 ай бұрын
ਮੇਲਾ ਅੰਮ੍ਰਿਤਾ ਵਿਰਕ ਨੇ ਲੁੱਟ ਲਿਆ।
@ramtejsingh130
@ramtejsingh130 5 ай бұрын
ਮਿਨੀ ਚਮਕੀਲਾ ਵਿਰਕ ਵਿਰਕ
@gurwinderchapra7493
@gurwinderchapra7493 5 ай бұрын
ਅਸੀਂ ਬਹੁਤ ਸੁਣਿਆ ਅੰਮ੍ਰਿਤਾ ਵਿਰਕ ਜੀ ਨੂੰ ਬੰਬੇ ਗੁਹਾਟੀ wala ਗੀਤ
@hssekhongaming6985
@hssekhongaming6985 5 ай бұрын
ਅਮ੍ਰਿਤਾ ਵਿਰਕ ਵਰਗੀ ਅਵਾਜ ਇਨ੍ਹਾਂ ਵਿੱਚੋਂ ਕਿੱਸੇ ਦੀ ਵੀ ਹੈ ਨਹੀਂ , ਅੰਮ੍ਰਿਤਾ ਵਿਰਕ ਜੀ ਦਿਆਂ ਸਾਰੀਆਂ ਕੈਸੇਟਾਂ ਸੁਪਰ ਡੁਪਰ ਹਿੱਟ ਗਈਆਂ
@Preetsekhon2829
@Preetsekhon2829 5 ай бұрын
ਬਹੁਤ ਸੋਹਣਾ ਪ੍ਰੋਗਰਾਮ ਜੀ, ਦਿਲ ਦੀਆਂ ਗਹਿਰਾਈਆਂ ਤੋਂ ਪ੍ਰਾਈਮ ਏਸ਼ੀਆ ਟੀਵੀ ਦਾ ਤਹਿ ਦਿਲੋਂ ਧੰਨਵਾਦ ਜੀ🙏🏻🙏🏻🙏🏻
@HarpreetSingh-vm3ev
@HarpreetSingh-vm3ev 5 ай бұрын
Amrita Virk ji very nice voice
@SuchaSingh-mu7hn
@SuchaSingh-mu7hn 5 ай бұрын
Amrita vrk my best singer.. jini famous amrita c.. ona ehna vicho koi v nai hoya.. eh gl nu koi v jhuth ni kr skda
@jyoti.virdi4663
@jyoti.virdi4663 5 ай бұрын
ਅੰਮ੍ਰਿਤਾ ਵਿਰਕ best singer
@rajinderaustria7819
@rajinderaustria7819 5 ай бұрын
29:53 ਮਿੰਟ ਅਮ੍ਰਿਤਾ ਵਿਰਕ ਜੀ ਦਾ ਇਹ ਸੁਝਾਅ ਬਹੁਤ ਅੱਛਾ ਲੱਗਾ। RAJINDER SINGH AUSTRIA (VIENNA)
@kehil986
@kehil986 5 ай бұрын
ਅਮ੍ਰਿਤਾ ਵਿਰਕ🎉🎉🎉🎉
@sishannosingh3003
@sishannosingh3003 5 ай бұрын
ਅੰਮ੍ਰਿਤਾ ਵਿਰਕ ਤੇ ਨਿਲਮ ਬਹੁਤ ਬਹੁਤ ਵਧੀਆ ਕਲਾਕਾਰ ਹੋਡਾ ਹਾਡਾ ਤੇ ਗੁਲਜੇਰ ਗਲਜਾਰ ਨੂੰ ਬਹੁਤ ਘੱਟ ਲੋਕ ਜਾਣਦੇ ਆ
@shonkighodiyade855
@shonkighodiyade855 5 ай бұрын
ਅੰਮ੍ਰਿਤਾ ਵਿਰਕ ਤੇ ਨੀਲਮ ਜੀ ਦੇ ਟਾਈਮ ਸਿੰਗਰ ਨੂੰ ਸਿੰਘਰ ਸਮਜਦੇ ਸੀ ਲੋਕ ਪਰ ਅੱਜ ਕਲ ਤਾਂ ਸ਼ਿੰਘਰ ਨਚਾਰ ਨੇ ਹਾਹਾਹਾਹਾ ਹਾਹਾਹਾ
@abhikarra1546
@abhikarra1546 5 ай бұрын
Amrita virk ji soo gental and sweet
@GurverSingh-zo1io
@GurverSingh-zo1io 5 ай бұрын
🙏🙏 ਆਪਣੇ ਆਪਣੇ ਸਮੇਂ ਰਾਜ ਕੀਤਾ। 👌👌👌 ਇਨ੍ਹਾਂ ਫ਼ਨਕਾਰਾਂ ਨੇ ❤❤
@harnekmalla8416
@harnekmalla8416 5 ай бұрын
ਵਿਰਕ ਮੈਡਮਾ ਜੀ ਦੀਆਂ ਰੀਲਾ ਪੰਜਾ ਛੇ ਦੁਕਾਨਾਂ ਤੋਂ ਮਿਲਦੀਆਂ ਹੁੰਦੀ ਸੀ ਜਦੋਂ ਮੈਂ ਰੀਲ ਵਾਰੇਂ ਪੁੱਛਣਾ ਤਾਂ ਉਹਨੀ ਕੈਹਣਾ ਚਾਰ ਸੋ ਲਿਆਂਦੀਆਂ ਸੀ ਵਿਕ ਗਈਆਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@davinderbhatti6827
@davinderbhatti6827 5 ай бұрын
Amrita virk good singer
@GurpalSingh-jr2sr
@GurpalSingh-jr2sr 5 ай бұрын
ਚਾਰੋਂ ਬੀਬੀਆਂ ਦੇ ਗੀਤ ਤਾਂ ਗਵਾਹੀ ਭਰਦੇ ਹੀ ਹਨ ਤੇ ਅੱਜ ਵੀ ਵੱਜਦੀਆਂ ਤਾੜੀਆਂ ਚੁੱਟਕੀਆਂ ਨਾਲ ਮੂੰਹੋਂ ਕੱਢਿਆ ਇੱਕ ਇੱਕ ਬੋਲ ਫੁਰਦਾ ਤੇ ਟੁੰਬਦਾ ਹੈ ਡੂੰਘੇ ਅਨੁਭਵ ਵਾਲੀਆਂ ਏਨਾਂ ਕਲਾਕਾਰਾਂ ਦੀ ਸਦਾ ਚੜਦੀਕਲਾ ਹੋਵੇ।ਏਸ ਪ੍ਰੋਗਰਾਮ ਦੀ ਪੂਰੀ ਕਾਮਯਾਬੀ ਤੋਂ ਬਾਅਦ ਚੱਜ ਦਾ ਵਿਚਾਰ ਟੀਮ ਵਾਲਿਓ ਹੁਣ ਅਗਲੀ ਵਾਰ ਮਿਸ ਪੂਜਾ, ਸੁਨੰਦਾ ਸ਼ਰਮਾ, ਸਤਿੰਦਰ ਸੱਤੀ, ਸੁਦੇਸ਼ ਕੁਮਾਰੀ, ਅਤੇ ਹੋਰ ਮਸ਼ਹੂਰ ਕਲਾਕਾਰਾਂ ਨੂੰ ਵੀ ਇਕੱਠਿਆਂ ਲਿਆਉ।
@Mandeepjatana5911
@Mandeepjatana5911 5 ай бұрын
Amrita virk 🎉🎉🎉 Best🎉🎉 Singer Stay Blessed 🎉🎉
@gurujisingh584
@gurujisingh584 5 ай бұрын
ਹਰਮਨ ਥਿੰਦ ਤੇ ਟਹਿਣਾ ਸਾਹਿਬ ਜੀ ਅੱਜ ਚਾਰ ਬੀਬੀਆਂ ਗੁਰਲੇਜ਼ ਅਖਤਰ ਰੁਪਿੰਦਰ ਹਾਂਡਆ ਅੰਮ੍ਰਿਤਾ ਵਿਰਕ ਤੇ ਨੀਲਮ ਨਾਲ ਨਵੇਂ ਸਾਲ ਤੇ ਪ੍ਰੋਗਰਾਮ ਪੇਸ਼ ਕਰਕੇ ਨਜ਼ਾਰਾ ਲਿਆ ਦਿੱਤਾ ਤੁਹਾਨੂੰ ਸਾਰਿਆਂ ਨੂੰ ਅਤੇ ਚੱਜ ਦਾ ਵਿਚਾਰ ਦੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ
@amankhalsa2503
@amankhalsa2503 5 ай бұрын
ਅਮ੍ਰਿਤਾ ਵਿਰਕ best ❤❤❤😘😘😘😘😘
@MrSingh-wg9qy
@MrSingh-wg9qy 3 ай бұрын
ਇਸ ਸ਼ੋ ਦੇ ਦੋਨੋ epsod ❤ ਵਿਚ ਸਬ ਤੋ ਵੱਧ like ਕਮੈਂਟ ਅੰਮ੍ਰਿਤਾ ਜੀ ਨੂੰ ਮਿਲੇ❤ ਦਰਦ ਭਰੇ ਸੋਂਗ ਬਹੁਤ ਦਿਲ ਨੂੰ ਛੂ ਜਾਂਦੇ ਨੇ❤
@user-em7om1st3p
@user-em7om1st3p 5 ай бұрын
ਦੋ ਓਹ ਨੇ ਜਿਨਾ ਦੀਆਂ ਰੀਲਾਂ ਵਿਕੀਆਂ ਲੋਕਾਂ ਨੇ ਰੱਜ ਕੇ ਪਿਆਰ ਦਿੱਤਾ, ਤੇ ਦੋ ਓਹ ਆ ਜਿਨਾ ਦੇ ਵਿਉ ਆਉਂਦੇ, ਕੁੱਝ ਆਪਣੇ ਆਪ ਕੁੱਝ ਮੁੱਲ ਦੇ
@sishannosingh3003
@sishannosingh3003 5 ай бұрын
ਅਮ੍ਰਿਤਾ ਵਿਰਕ ji nice ❤❤❤
@AmanDeep-vb9ir
@AmanDeep-vb9ir 5 ай бұрын
Amrita virk is best singer out of all. Ajj wi awaz bahut shandaar. Stay blessed ❤
@bindersingh8975
@bindersingh8975 5 ай бұрын
ਦੱਖਣੀ ਸਭਿਅਤਾ ਦਾ ਬਹੁਤ ਅਸਰ ਹੈ ਜੀ ਅਪਣੇ ਸਾਰਿਆ ਤੇ ਜੀ ਨਾ ਸਿਰ ਤੇ ਚੁੰਨੀ ਨਾ ਸਿਰ ਤੇ ਪੱਗ ।ਕੋਈ ਨਾ ਜੀ ਵਾਹਿਗਰੂ ਜੀ ਲਿਓਨ ਗੇ ਦਿਨ🙏🙏🙏
@herojattherosandhu9986
@herojattherosandhu9986 5 ай бұрын
Pashmi sabhyata 😂😂😂
@lyricsbindabangarmoranwali2685
@lyricsbindabangarmoranwali2685 5 ай бұрын
ਟਹਿਣਾ ਜੀ ਨੂੰ ਵੀ ਕੋਈ ਪਸੀਨੇ ਲੈਣ ਵਾਲਾ ਮਿਲਿਆ ਤੁਹਾਡਾ ਚਾਰਾ ਦਾ ਸੁਭਾਅ ਬਹੁਤ ਹੀ ਖੁਸ਼ ਰਹਿਣ ਵਾਲਾ ਹੈ ਜਿਊਂਦੇ ਵੱਸਦੇ ਰਹੋ
@pbwale-ef3cy
@pbwale-ef3cy 5 ай бұрын
My favorite amrita virk
@LakhwinderSingh-ok4ly
@LakhwinderSingh-ok4ly 5 ай бұрын
ਅੰਮਿ੍ਤਾ ਵਿਰਕ ਦਾ ਜੋ ਪਹਿਲਾਂ ਗਾਣਾ ਕੱਲੀ ਬਹਿਕੇ ਰੋ ਲੈਂਦੀਆਂ ਜੋ ਸੁਨਾਮ ਸ਼ਹਿਰ ਤੋਂ ਕੱਢਿਆ ਸੀ ਮੈਂ ਗਾਣਾ ਸੁਣਕੇ ਤਾਰੀਫ਼ ਕੀਤੀ ਅਤੇ ਕਿਹਾ ਸੀ ਕਿ ਇਹ ਕੁੜੀ ਬਹੁਤ ਤਰੱਕੀ ਕਰੇਗੀ ਫਿਰ ਕੀਤੀ ਵੀ ਜਿੰਨਾ ਗਾਇਆ ਆਪਣੇ ਦਮ ਤੇ ਗਾਇਆ ਬਹੁਤ ਮਸ਼ਹੂਰ ਰਹੀ ਤੇ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਜਦੋਂ ਮਲਕੀਤ
@manjottaur5314
@manjottaur5314 5 ай бұрын
Amrita Virk mam so cute nd so simple
@lovepreetsidhu5748
@lovepreetsidhu5748 5 ай бұрын
ਮੈਨੂੰ ਨੀ ਲਗਦਾ ਸਕਿਉਰਟੀ ਦੀ ਐਨੀ need ਹੈਗੀ ਆ , ਤੁਸੀ ਗਾਣੇ ਚੰਗੇ ਗਾਉਦੇ ਹੋ ਤੇ ਲੋਕੀ ਪਿਆਰ ਕਰਦੇ ਆ , ਕਨਵਰ ਗਰੇਵਾਲ ਉਦਾਰਣ ਆ ਇਸਦੀ , ਜੇ ਗਾਣੇ ਹੀ ਚੱਕਲੋ ਧਰਲੋ ਆਲੇ ਗਾਉਣੇ ਫੇਰ ਜਰੂਰ need ਹੋ ਸਕਦੀ , ਤੁਹਾਡੇ ਤੇ ਆ ਕਿ ਤੁਸੀ ਆਪਣੀ ਕਿਹੋ ਜਹੀ image ਬਣਾਉਣੀ ਲੋਕਾਂ ਚ
@gurekamsingh6385
@gurekamsingh6385 3 ай бұрын
ਯਾਰ ਮੈਂ ਸੁਣ ਕੇ ਖੁਸ਼ ਹੋਈ ਕੇ ਅੰਮ੍ਰਿਤਾ ਵਿਰਕ ਜੀ ਆਏ ਪਰ ਉਹ ਦੂਜੀਆਂ ਦੋਵਾਂ ਨੇ ਉਸਨੂੰ ਏਨਾ ਬੋਲਣ ਦਾ ਮੌਕਾ ਨਹੀਂ ਦਿਤਾ
@deepbrar.
@deepbrar. 5 ай бұрын
ਅਸੀ ਵੀ ਦਰਿਆ ਹਾਂ, ਸਾਨੂੰ ਆਪਣਾ ਹੁਨਰ ਮਾਲੂਮ ਹੈ ‬ ‪ *ਜਿਸ ਤਰਫ਼ ਵੀ ਚੱਲ ਪਏ ਰਸਤਾ ਬਣ ਜਾਵੇਗਾ*
@adrees4426
@adrees4426 5 ай бұрын
ਬਹੁਤ ਵਧੀਆ ਲਿਖਿਆ
@bolsunehretv4141
@bolsunehretv4141 5 ай бұрын
ਅੰਮ੍ਰਿਤਾ ਦੀ ਕੋਈ ਰੀਸ ਨਹੀਂ ਕਰ ਸਕਦਾ......
@gurjapsandhubadshahpuria9662
@gurjapsandhubadshahpuria9662 5 ай бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਚਾਰ ਗਾਇਕਾਂਵਾਂ ਨਾਲ ਤੁਸੀਂ ਮੁਲਾਕਾਤ ਕਰਾਈ ਬਹੁਤ ਵਧੀਆ ਲੱਗਾ ਅੱਗੇ ਤੋਂ ਵੀ ਮੈਨੂੰ ਲੱਗਦਾ ਕਿ ਇਦਾਂ ਹੀ ਸਿਲਸਿਲਾ ਚੱਲਦਾ ਰਹੂਗਾ ਆਸ ਕਰਦਾ ਹਾਂ ਕਿ ਲੋਹੜੀ ਧੀਆਂ ਦੇ ਨਾਂ ਤੇ ਕਿਸੇ ਹੋਰ ਗਾਇਕਾਂ ਨਾਲ ਮੁਲਾਕਾਤ ਕਰਾਈ ਜਾਵੇ
@harjapsinghharjapsingh7124
@harjapsinghharjapsingh7124 5 ай бұрын
So sweet madam amarta virk ❤
@narindersingh8895
@narindersingh8895 5 ай бұрын
ਗਾਇਕਾ ਅਮਰਤਾ ਵਿਰਕ nice
@anmolstudio1492
@anmolstudio1492 5 ай бұрын
ਬਹੁਤ ਵਧੀਆ ਰੂਬਰੂ ਪ੍ਰੋਗ੍ਰਾਮ। ਸਾਰੀ ਟੀਮ ਵਧਾਈ ਦੀ ਹੱਕਦਾਰ।
@ramanbiroke6435
@ramanbiroke6435 5 ай бұрын
Amrita Virk❤
@Harpreetsingh-wz6zq
@Harpreetsingh-wz6zq 5 ай бұрын
ਰੁਪਿੰਦਰ ਅਤੇ ਗੁਰਲੇਜ਼ ਅਖਤਰ ਦੋਨੋ ਹੀ ਫੁਕਰੀ mardiyn ਨੀਲਮ and amrita Virk bhut nyc gll baat kiti
@GurdeepSingh-zk1xx
@GurdeepSingh-zk1xx 5 ай бұрын
Neelam te Amrita dona da program karde jiyada vadia lagna c ohna nu time ghat milya
@sandeepsingh-jy7yq
@sandeepsingh-jy7yq 5 ай бұрын
Amrita virk ji my favorite ❤
@vinylRECORDS8518
@vinylRECORDS8518 5 ай бұрын
ਰੁਪਿੰਦਰ ਤੇ ਗੁਰਲੇਜ਼ ਨੇ ਅੰਮਿ੍ਤਾ ਤੇ ਨੀਲਮ ਨੂੰ ਬੋਲਣ ਦਾ ਮੌਕਾ ਹੀ ਬਹੁਤ ਘੱਟ ਦਿੱਤਾ।
@adrees4426
@adrees4426 5 ай бұрын
ਮੈਂ ਵੀ ਇਹੀ ਲਿਖਨ ਲਗਾ ਸੀ
@harryboparai9742
@harryboparai9742 5 ай бұрын
Bilkul sach
@nachhattarkaur7600
@nachhattarkaur7600 5 ай бұрын
Right
@user-dn4vw6sr4g
@user-dn4vw6sr4g 5 ай бұрын
Ji Bai Jaswant Singh USA
@rajwikulllar1871
@rajwikulllar1871 5 ай бұрын
Amrta virk nal interview ho chuki a 2 weeks ago
@HarjinderBhullar6076
@HarjinderBhullar6076 5 ай бұрын
ਗੁਰਲੇਜ਼ ਅਖਤਰ ਨੇ ਬਹੁਤ ਕਲਾਕਾਰਾਂ ਨੂੰ ਰੋਟੀ ਦਿੱਤੀ, ਗੁਰਲੇਜ਼ ਅਖਤਰ ਘੈਂਟ ਪੰਜਾਬੀ ਗਾਇਕ ਆ ਰੁਪਿੰਦਰ ਹਾਂਡਾ ਵੀ ਵਧੀਆ ਗਾਇਕ ਅੰਮ੍ਰਿਤਾ ਵਿਰਕ ਤੇ ਮਿਸ ਨੀਲਮ ਵਧੀਆ ਗਾਇਕ ਆ
@AmanDeepsingh-rl2mn
@AmanDeepsingh-rl2mn 5 ай бұрын
Amrta ji good ❤❤❤❤❤❤❤❤
@deeprataindia1170
@deeprataindia1170 5 ай бұрын
ਇਕ ਦੂਜੇ ਤੋਂ ਉਪਰ ਗੀਤ ਹਨ ਭੈਣਾਂ ਦੇ ਧੰਨਵਾਦ ਪਿਆਰੇ ਗੀਤ ਲਿਖਣ ਵਾਲੇ ਵੀਰਾ ਦਾ ਕਮਾਲ ਲਿਖਣੀ ਤੇ ਗਾਉਣਾ। ,, Wonderful,, ,,Ballu ਰਟੈਂਡਾ,,
@user-fr9ik8em1z
@user-fr9ik8em1z 5 ай бұрын
ਅਮ੍ਰਿਤਾ ਵਿਰਕ ਬੈਸਟ ਗਾਇਕਾ❤❤❤❤❤🎉🎉🎉
@amreekwahla
@amreekwahla 5 ай бұрын
Best amrita virk my favourite singer❤❤
@user-wb4ek6om3z
@user-wb4ek6om3z 3 ай бұрын
ਅਸੀ ਗੱਜਦੇ ਨਹੀਂ ਅਸੀ ਵਰਦੇ ਆ ਅੰਮ੍ਰਿਤਾ ਵਿਰਕ ਜੀ ਬਹੁਤ ਚੁੱਪ ਬੈਠੇ ਆ ਪਰ ਇਹਨਾਂ ਦੀ ਕੋਈ ਰੀਸ ਨਹੀਂ ਜੀਉ ਪੰਜਾਬ ਦਾ ਮਾਣ ਵਿਰਕ ਜੀ
@user-et3yo7ro1f
@user-et3yo7ro1f 5 ай бұрын
Amrita Virk boht vadhia singer 🎶
@JarnailSingh-ci8iz
@JarnailSingh-ci8iz 5 ай бұрын
ਮੈਡਮ ਗੁਰਲੇਜ਼ ਅਖਤਰ ਹਾਜ਼ਰ ਜਵਾਬ ਹੈ ਬੁਹਤ ਮਜਾ ਆਇਆ ਪ੍ਰੋਗਰਾਮ ਸੁਣਕੇ ਹੁਣ ਤੱਕ ਦਾ ਸਭ ਤੋਂ ਵੱਧੀਆ ਚੱਜ ਦਾ ਵਿਚਾਰ
@user-vu2od7dm1f
@user-vu2od7dm1f 5 ай бұрын
Amrita virk my favorite singer ji god bless you
@user-df9hi8ss8l
@user-df9hi8ss8l 5 ай бұрын
ਮੇਰੀ ਭੂਆ ਦੇ ਪਿੰਡ ਟਹਿਣੇ ਦਾ ਸਵਰਨ ਸਿੰਘ ਟਹਿਣਾ ਉਸਤਾਦ ਬੰਦਾ ਆ ਖੁਸ਼ਦਿਲ ਇਨਸਾਨ
@ourlife5079
@ourlife5079 5 ай бұрын
My fav Amrita virk ji
@jugrajsingh9152
@jugrajsingh9152 5 ай бұрын
ਸਾਂਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ 🙏
@jhonymohanl4410
@jhonymohanl4410 5 ай бұрын
Jiyada mza aaunda yeh Amrita mam nu jiyada bolan da moka miliya hunda rupinder te gurlej kus jiyada hi chalak samj rhiya apne aap nu par sare loka ne cmt amrita virk ji de haq ch hi kite
@MustakKhan-br5lt
@MustakKhan-br5lt 5 ай бұрын
ਟਹਿਣਾ ਸਾਹਿਬ ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਮੈਡਮ ਅੰਮ੍ਰਿਤਾ ਵਿਰਕ ਦੀ ਆ ਮੇਰੇ ਪਿੰਡ ਦੇ ਨੇੜੇ ਸ਼ੇਰਪੁਰ ਥਾਣਾ ਦੇ ਕੋਲ ਇਨਾ ਬਾਜਵਾ ਅੰਮ੍ਰਿਤਾ ਵਿਰਕ ਦਾ ਅਖਾੜਾ ਲੱਗਿਆ ਸੀ ਗਰਮੀ ਬਹੁਤ ਸੀ ਤੇ ਇਕੱਠ ਵੀ ਬਹੁਤ ਸੀ ਲੋਕਾਂ ਨੇ ਨਾ ਚਲਦੀਆਂ ਮੋਟਰਾਂ ਦੇ ਖਾਲਾਂ ਚੋਂ ਪਾਣੀ ਪੀਤਾ ਕਿਆਰਿਆਂ ਵਿੱਚ ਨਹੀਂ ਜਾਣ ਦਿੱਤਾ ਤਾਂ ਰਾਹ ਚ ਹੀ ਮੁਕਾ 2:44 ਤਾ ਸੀ ਇਨਾ ਕੁ ਇਕੱਠ ਸੀ ਇੱਕ ਸਾਡੇ ਪਿੰਡ ਦਾ ਨੌਜਵਾਨ ਉਹ ਅੰਮ੍ਰਿਤਾ ਵਿਰਕ ਦਾ ਫੈਨ ਸੀ ਉਹ ਮਹਾਤੜ ਪਰਿਵਾਰ ਚੋਂ ਸੀ ਕਿਸੇ ਨਾਲ ਸੀਰ ਕਰਦਾ ਸੀ ਆਪਣੇ ਨੇੜੇ ਅੰਮ੍ਰਿਤ ਵਿਰਕ ਦਾ ਅਖਾੜਾ ਲੱਗਣਾ ਦੇਖ ਕੇ ਉਹ ਆਪਣੇ ਮਾਲਕਾਂ ਨੂੰ ਕਹਿੰਦਾ ਮੈਂ ਵੀ ਅੰਮ੍ਰਿਤਾ ਵਿਰਕ ਦਾ ਅਖਾੜਾ ਦੇਖਣ ਜਾਣਾ ਤਾਂ ਮਾਲਕ ਨੇ ਆਲ ਮਟੋਲੇ ਜਿਹੇ ਕੀਤੇ ਕਹਿੰਦਾ ਵੀ ਆਹ ਕੱਖ ਪਾ ਦੇ ਆਹ ਮੋਟਰ ਤੇ ਜਾਇਆ ਫਿਰ ਚੱਲ ਜੀ ਉਹਨੂੰ ਪਤਾ ਸੀ ਵੀ ਜੇ ਮੈਂ ਘਰ ਦੇ ਕੰਮ ਕਰਨ ਲੱਗ ਗਿਆ ਅਖਾੜਾ ਨਹੀਂ ਅਖਾੜਾ ਦੇਖਿਆ ਜਾਣਾ ਤਾਂ ਉਹ ਵੀਰ ਨੇ ਅੰਮ੍ਰਿਤਾ ਵਿਰਕ ਦਾ ਲਾਈਵ ਅਖਾੜਾ ਦੇਖਣ ਲਈ ਵੀਰ ਨੇ ਸੀਰ ਛੱਡ ਤਾ ਸੀ
@deepbrar.
@deepbrar. 5 ай бұрын
ਲੋਕ ਤੁਹਾਡੇ ਬਾਰੇ ਅੱਛਾ ਸੁਣਨ ਤੇ ਸ਼ੱਕ ਕਰਦੇ ਹਨ *ਲੇਕਿਨ ਬੁਰਾ ਸੁਣਨ ਤੇ ਤੁਰੰਤ ਯਕ਼ੀਨ ਕਰ ਲੈਂਦੇ ਹਨ*
@raman8610
@raman8610 5 ай бұрын
Big fan AV
@lakhwinderlucky4448
@lakhwinderlucky4448 5 ай бұрын
ਅੰਮ੍ਰਿਤਾ ਵਿਰਕ ❤❤
@Ngill-er8cy
@Ngill-er8cy 5 ай бұрын
Amrita virk g so sweet happy new or plz fer aat karva de singing ch vapas aa jao plz
@user-sl8np1ez5l
@user-sl8np1ez5l 5 ай бұрын
ਸਿਧੁ ਵੀਰ ਨੰਬਰ ਬਨ ਗੀਤ ਗਾਇਆ ਕਰਦਾ ਸੀ ਧੀਆਂ ਭੈਣਾਂ ਦੀ ਇੱਜਤ ਕਰਦਾ ਸੀ
бесит старшая сестра!? #роблокс #анимация #мем
00:58
КРУТОЙ ПАПА на
Рет қаралды 2,9 МЛН
I’m just a kid 🥹🥰 LeoNata family #shorts
00:12
LeoNata Family
Рет қаралды 16 МЛН
He sees meat everywhere 😄🥩
00:11
AngLova
Рет қаралды 7 МЛН
Василиса наняла личного массажиста 😂 #shorts
00:22
Денис Кукояка
Рет қаралды 9 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 2,9 МЛН