Prime Health (162) || 4 ਇੰਚ ਪੇਟ 1 ਮਹੀਨੇ ‘ਚ ਉਡਜੂ ਰੋਟੀ ਦਾ ਸਮਾਂ ਤੇ ਢੰਗ ਬਦਲ ਕੇ

  Рет қаралды 460,316

Prime Asia TV

Prime Asia TV

6 ай бұрын

#primeasiatv #primehealth #healthylifestyle #healthyfood #healthtips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 159
@daljitsingh8044
@daljitsingh8044 6 ай бұрын
ਖਾਣ ਪੀਣ ਦਾ ਸਬੰਧ ਕੰਮ ਦੇ ਹਿਸਾਬ ਨਾਲ ਹੁੰਦਾ ਹੈ। ਕਾਰ ਚਲਾਉਣ ਵਾਲੇ ਅਤੇ ਸਾਇਕਲ ਤੇ ਡਿਊਟੀ ਕਰਨ ਵਾਲੇ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ ਪੰਡਤ ਦੁਕਾਨਦਾਰ ਅਤੇ ਜਿਮੀਂਦਾਰ ਦਾ ਖਾਣਾ ਬਰਾਬਰ ਨਹੀਂ ਹੋ ਸਕਦਾ।
@majharsingh9291
@majharsingh9291 4 ай бұрын
ਬਿਲਕੁਲ ਸਹੀ ਕਿਹਾ ਜੀ
@harjeetkaurstar2465
@harjeetkaurstar2465 2 ай бұрын
Right
@SatinderSahota-vd6sn
@SatinderSahota-vd6sn 26 күн бұрын
😊v. 3
@RavinderKaur-kk1pz
@RavinderKaur-kk1pz 7 күн бұрын
Y❤❤65🎉❤🎉😮0
@everyonestudio7496
@everyonestudio7496 4 ай бұрын
ਸਹੀ ਡਾਇਟ ਪਲੇਨ ਕੋਈ ਵੀ ਨਹੀ ਦੱਸਦਾ । ਕਣਕ ਦਾ ਆਟਾ ਜਿਸ ਤੇ ਅੱਜ ਕੱਲ ਕੋਈ ਵੀਧਿਆਨ ਨਹੀ ਦੇ ਰਿਹਾ ( ਚੱਕੀ ਤੇ ਰੂਲਾ ਲੱਗਣ ਕਾਰਨ ਕਣਕ ਦੀ ਛਿੱਲ ਨਿਕਲ ਜਾਦੀ ਆ ਜਿਸ ਕਾਰਨ ਪ੍ਰਟੀਨ ਦੀ ਮਾਤਰਾ ਘੱਟ ਹੁੰਦੀ ਆ ਤੇ ਸੁਗਰ ਲੈਵਲ ਉਹੀ ਰਹਿਦਾ ਕੇਲਰੀ ਵੀ ਸੇਮ ਉਹੀ । ਕੁਝ ਸਮਾਂ ਪਹਿਲਾਂ ਕਣਕ ਦੇ ਆਟੇ ਵਿੱਚੋਂ ਸੋੜਾ ਨਿਕਲਾ ਦਾ ਸੀ ਜੋ ਅੱਜ ਕੱਲ ਨਹੀਂ ਨਿਕਲ ਰਿਹਾ ਜੋ ਛਾਣਣੀ ਨਾਲ ਆਟਾ ਛਾਣਣ ਵੇਲੇ ਨਿਕਲ ਦਾ ਸੀ । ਇਕ ਹੋਰ ਕਾਰਨ ਪਾਣੀ ਦੀ ਮਾਤਰਾ 10 ਗਲਾਸ ਤੱਕ ਕੋਈ ਵੀ ਨਹੀਂ ਪੀਂਦਾ । ਬਾਕੀ ਨਾ ਖਾਣ ਯੋਗ ਆਪਾ ਸਾਰਾ ਕੁਝ ਖਾਈ ਪੀਈਂ ਜਾਣੇ ਆ । ਨਾ ਖਾਣ ਯੋਗ ਚੀਜ਼ਾਂ ਨਾ ਖਾਉ । ਕਣਕ ਦੇ ਆਟੇ ਵਿੱਚ ਵੇਸਣ ਮਿਲਾ ਕਿ ਰੋਟੀ ਖਾਉ ਜਿੰਨੀ ਕ ਭੁੱਖ ਹੋਵੇ । 10 ਗਲਾਸ ਪਾਣੀ ਪਿਉੁ ਰੋਜ ਦੇ । ਚਾਵਲ ਖਾਓ ਲੋੜ ਅਨੁਸਾਰ ਰੋਟੀ ਦੇ ਨਾਲ ਤਾਂ ਜੋ ਮੈਗਨਸੀਅਮ ਆਇਰਨ ਆਦਿ ਦੀ ਘਾਟ ਪੂਰੀ ਹੋ ਸਕਿ ਚਾਵਲ ਫਿੱਕੇ ਖਾਉ ਦਾਲ ਜਾ ਸਬਜ਼ੀ ਦੇ ਨਾਲ । ਇਕ ਕਾਰਨ ਹੋਰ ਵੀ ਕਿਸੇ ਟਾਈਮ ਸਾਨੂੰ ਇਸ ਤਰਾਂ ਲੱਗਦਾ ਕਿ ਸਾਨੂੰ ਭੁੱਖ ਲੱਗੀ ਪਰ ਉਸ ਟਾਈਮ ਸਾਡਾ ਸਰੀਰ ਨੂੰ ਪਾਣੀ ਦੀ ਵੀ ਲੋੜ ਹੋ ਸਕਦੀ ਆ ਪਾਣੀ ਦੇ ਇਕ ਦੋ ਗਿਲਾਸ ਨਾਲ ਵੀ ਪਤਾ ਲੱਗ ਸਕਦਾ ਕਿ ਭੁੱਖ ਲੱਗੀ ਪਾਣੀ ਦੀ ਕਮੀ ਹੋ ਰਹੀ ਆ । ਜੋ ਕੋਈ ਵੀ ਦਵਾਈ ਬਾਰੇ ਦੱਸਦਾ ਦਵਾਈ ਨਾ ਲਵੋ ਜੋ ਉਹ ਪਰਹੇਜ਼ ਦੱਸਦਾ ਬੱਸ ਇਕੱਲਾ ਪਰਹੇਜ਼ ਕਰ ਲਓ ਦਵਾਈ ਨਾ ਲਓ 10-15 ਦਿਨਾਂ ਤੱਕ ਅਪਣੇ ਆਪ ਪਤਾ ਲੱਗਣ ਲੱਗ ਜਾਂਦਾ । ਜ਼ਿਆਦਾ ਮੁੱਖ ਕਾਰਨ ਪ੍ਰਟੀਨ ਆ ਜੋ ਸਾਡੀ ਪੁਰੀ ਨਹੀਂ ਹੋ ਰਹੀ ਦਿਨ ਵਿੱਚ 50-60 ਦੇ ਹਿਸਾਬ ਨਾਲ ਲੋੜ ਹੁੰਦੀ ਜੋ ਕਿ ਅਸੀਂ 20-25 ਦੇ ਕਰੀਬ ਲੇ ਰਹਿ ਆ ਏਸੇ ਕਾਰਨ ਕਮਜ਼ੋਰੀ ਨੀਂਦ ਆਉਣਾ ਬੀ ਪੀ ਵੱਧ ਘੱਟ ਬਹੁਤ ਕੋਝ ਹੋ ਰਿਹਾ ਮੇਨ ਤੁਸੀਂ ਅਪਣੀ ਰੋਟੀ ਬਦਲ ਕਿ ਖਾ ਲਓ ਜਿਵੇਂ ਪਹਿਲਾ ਦੱਸਿਆ ਕਣਕ ਦਾ ਆਟਾ ਨਾਲ ਬੇਸਣ ਰਲ਼ਾ ਕਿ ਥੋੜ੍ਹੇ ਕਿ ਫਿੱਕੇ ਚਾਵਲ ਪਾਣੀ ਪਿਉ ਟਾਈਮ ਨਾਲ 10 ਦਿਨਾਂ ਤੱਕ । ਜਿ ਕਿਸੇ ਨੂੰ ਮੇਰੇ ਇਹਨਾਂ ਕ ਦੱਸਣ ਨਾਲ ਫਰਕ ਪੈ ਜਾਵੇਗਾ ਤਾਂ ਕਮੇਟ ਚ ਰਪਲਾਂਈ ਜ਼ਰੂਰ ਕਰਿਓ
@singhranjodh3879
@singhranjodh3879 4 ай бұрын
ਤੁਸੀ ਵੀ ਡਾਟਟਰ ਹੋ ਬਾਈ ਜੀ
@user-uq7ry9cu3m
@user-uq7ry9cu3m 3 ай бұрын
Tusi bilkul Sai kea Pani teh ena mere kolo ena nai pee hunda bt baki sab same krdi aa atta Shan di fer Jo shanboora hunda check krdi ode vich kush khrab teh ni aa fer Shan boora vapis atte ch mix kr dae da nd kanak nu rula v ni lavayi da ur cmnt 👍
@raman1261
@raman1261 2 ай бұрын
ਵੀਰੇ ਅਸੀ ਜ਼ਰੂਰ ਟ੍ਰਾਈ ਕਰਾਂਗੇ thx ji 🙏🏻
@Mandeeptoor-jm4fh
@Mandeeptoor-jm4fh Ай бұрын
Hanji Hanji ehh bilkul ryttt a mai bina kise dietplan to eda krke e 10 kg loose kita after pregnancy… v gd idea aaa g
@mayarabukhari135
@mayarabukhari135 Ай бұрын
Yes yes absolutely right
@atmasingh5736
@atmasingh5736 6 ай бұрын
ਡਾਕਟਰ ਸਾਹਿਬ ਜੀ ਸਲਾਮਾਂ ਲੇਕਿਨ ਆਪ ਬਹੁਤ ਹੀ ਵਧੀਆ ਅਤੇ ਕਮਾਲ ਦੀਆਂ ਸਲਾਹਾਂ ਦੇਣ ਲਈ ਧੰਨਵਾਦ ਜੀ
@user-ug6vs2pr4u
@user-ug6vs2pr4u 4 ай бұрын
Doctor 🧑‍⚕️ ji Tude gal 💯 percent theek aa Mei daily ker rha 5 kg fatt loss kita same Eda ker ke 1 month ch Mainu phala he pata c aa Diet plan Mei news de dekha c ❤
@Gursharnlehal
@Gursharnlehal 5 ай бұрын
🙏 ਹਾਂ ਜੀ ਡਾਕਟਰ ਸਾਹਿਬ ਪਹਿਲਾਂ ਤੁਸੀਂ ਸਭ ਕੁਝ ਪੰਜਾਬੀ ਵਿੱਚ ਦੱਸਿਆ ਕਰੋ ਤੁਸੀਂ ਤਾਂ ਅੰਗਰੇਜ਼ੀ ਦੇ ਪਿੱਛੇ ਬਹੁਤ ਪਏ ਹੋਏ ਹੋ ਇਹ ਮੇਰੀ ਬੇਨਤੀ ਹੈ ਜੀ ਪੰਜਾਬੀ ਵਿੱਚ ਦੱਸਿਆ ਕਰੋ
@bakhshishaatma-zn7sv
@bakhshishaatma-zn7sv 4 ай бұрын
ਸਰਦਾਰ ਜੀ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਡਾਕਟਰ ਸ਼ਹਾਬ ਜੀ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਮੁਟਾਪਾ ਕਟਾਉਣ ਦੀ ਜਾਣਕਾਰੀ ਦਿੱਤੀ ਹੈ
@anoopsinghboparai6807
@anoopsinghboparai6807 5 ай бұрын
ਡਾਕਟਰ ਸਾਹਿਬ ਜੀ,ਪਹਿਲੀਆਂ ਚ, ਪੰਜਾਬ ਵਿੱਚ ਸਾਡੇ ਵੱਡੇ ਵੀ ਖਾਣਾ ਚਾਰ ਵਾਰੀ ਹੀ ਖਾਂਦੇ ਹੁੰਦੇ ਸੀ। ਸ਼ਾਹ ਵੇਲਾ, ਰੋਟੀ ਵੇਲਾ, ਲੌਡਾ ਵੇਲਾ, ਰਾਤ ਦੀ ਰੋਟੀ।
@majharsingh9291
@majharsingh9291 4 ай бұрын
ਬਿਲਕੁਲ ਸਹੀ ਕਿਹਾ ਜੀ
@surindergill8714
@surindergill8714 Ай бұрын
ਪਹਿਲਾ ਕੰਮ ਵੀ ਦਬਕੇ ਕਰਦੇ ਸੀ ਹੁਣ ਤਾਂ ਖੇਤ ਨੂੰ ਵੀ ਮੋਟਰਸਾਈਕਲ ਤੇ ਜਾਂਦੇ ਹਨ
@kalgidhardashmesh7288
@kalgidhardashmesh7288 3 ай бұрын
ਬਾਬਾ ਹੋਰ ਖੁਸ਼ੀ ਖੁਆਰ।। ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲੈ ਬਿਕਾਰੁ।। ( ਬਚਨ ਗੁਰੂ ਗ੍ਰੰਥ ਸਾਹਿਬ ਜੀ)
@Gurtejsingh-qz2sn
@Gurtejsingh-qz2sn 6 ай бұрын
ਬਹੁਤ ਵਧੀਆ
@jagatkamboj9975
@jagatkamboj9975 6 ай бұрын
Wah ji wah
@pritpalsingh5265
@pritpalsingh5265 2 ай бұрын
Thankuu Dr saab....and prime health tv.
@RSK-qw5zo
@RSK-qw5zo 5 ай бұрын
Yes I tried Its work differently,
@MeenaKumari-nl4gy
@MeenaKumari-nl4gy 4 ай бұрын
Thanks very good information.
@jagtargill-rc4gy
@jagtargill-rc4gy 6 ай бұрын
Vvvery good d r shiabb ji
@KuldeepMarday
@KuldeepMarday 6 ай бұрын
Good
@jasvirahuja4097
@jasvirahuja4097 3 ай бұрын
Good advice
@dentistarjun
@dentistarjun 3 ай бұрын
Very informative
@kulwanthallan3133
@kulwanthallan3133 4 ай бұрын
Great dr sahib and beta jioji, Mashalla Sat sari Akal jioji. Jug jug jioji. With great deep warm regards jioji💐🙏🦋🦋🌺❤️👌💯🎈
@jaswindersinghgosal3467
@jaswindersinghgosal3467 6 ай бұрын
ਡਾਕਟਰ ਸਾਬ ਨੂੰ ਪੁੱਛ ਲਓ ਕਿਸਾਨ ਮਜ਼ਦੂਰ ਕਿਵੇਂ ਕੱਠੇ ਸ਼ਾਮ ਨੂੰ ਹੋ ਜਾਣਗੇ ਸਾਰੀ ਦਿਹਾੜੀ ਕੰਮ ਕਰੂ ਉਹ ਰੋਟੀ ਸ਼ਾਮ ਦੀ ਨਹੀਂ ਖਾਊਂ ਕੰਮ ਕਿਵੇਂ ਕਰੂ ਜਿਹੜਾ ਖਾਨਾ ਡਾਕਟਰ ਸਾਬ ਦੱਸ ਰਿਹਾ ਉਹ ਖਾਨੇ ਨਾਲ ਖੇਤੀ ਦਾ ਕੰਮ ਕਿਵੇਂ ਕਰੂ ਇਹ ਡਾਕਟਰ ਨੂੰ ਇੱਕ ਦਿਨ ਸਾਡੇ ਕੋਲ ਭੇਜ ਦਿਓ ਇਹ ਤੋਂ ਦਿਹਾੜੀ ਲਵਾ ਕੇ ਦੇਖਾ ਗੇ ਸਾਮ ਨੂੰ ਕਿੰਨੀਆਂ ਰੋਟੀਆਂ ਖਾਊਂ ਗਾ
@simarkaur7048
@simarkaur7048 6 ай бұрын
Shi gl aa
@saritajoshi8941
@saritajoshi8941 6 ай бұрын
😂😂😂😂😂
@kulwindersingh-gw8vu
@kulwindersingh-gw8vu 5 ай бұрын
😂😂😂😂😂
@user-jp4mf7ge7d
@user-jp4mf7ge7d 5 ай бұрын
👍🏻👍🏻👍🏻
@DavinderSingh-tm3ko
@DavinderSingh-tm3ko 6 ай бұрын
Nice dockter sahib ji
@neelamkaushal5589
@neelamkaushal5589 5 ай бұрын
Dr sir gud information for us I have a question . Can Diabetic patient in samoothi take fig
@ajaibsinghpanesarCanada
@ajaibsinghpanesarCanada 6 ай бұрын
S S A 🙏🙏 Yog Raj Singh ji and Dr Sahib ji
@tersisabid8325
@tersisabid8325 3 ай бұрын
Nice information
@sainiamarjeet
@sainiamarjeet 6 ай бұрын
sunrise to sunset is the eating time rest of time do fast/sleep/walk/exercise/relax/etc
@sainiamarjeet
@sainiamarjeet 6 ай бұрын
critical items in breakfast should be minimum 800gm fruits and overnight soaked dry fruits daily eat 6-9am & minimum 400gm seasonal salad and sprouts in lunch 1-3pm for person having 80kg body weight
@jarnailsingh9949
@jarnailsingh9949 6 ай бұрын
Twelveth Like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@ManjitSingh-mn9qu
@ManjitSingh-mn9qu 4 ай бұрын
ਵੱਡੇ ਢਿੱਡ ਵਾਲੇ ਪੰਜਾਬ ਪੁਲਿਸ ਵਾਲੇ, ਆਕਾਲੀ ਨੇਤਾ ਇਹ ਪ੍ਰੋਗਰਾਮ ਵੇਖਣ।
@user-yg6rp8uw6v
@user-yg6rp8uw6v 4 ай бұрын
😂
@manjinderram8201
@manjinderram8201 5 ай бұрын
Wah kya baat ahai
@parwindersinghmander6475
@parwindersinghmander6475 5 ай бұрын
ਡਾਕਟਰ ਸਾਬ ਦੀਆਂ ਗੱਲ੍ਹਾਂ and ਗਰਦਨ ਦੱਸਦੀ ਏ ਕਿੱਦਾ ਖਾਣਾ ਚਾਹੀਦਾ ❤❤😊😊
@gagandeepkaurgill-oe1uy
@gagandeepkaurgill-oe1uy 4 ай бұрын
Hahaha sahi gal
@Bikramjeet-malout
@Bikramjeet-malout Ай бұрын
😂😂
@user-iq6vs7ch8x
@user-iq6vs7ch8x 5 ай бұрын
ਇਹਨੇ ਅੱਧੀ ਤਾਂ ਅੰਗਰੇਜ਼ੀ ਬੋਲੀ ਆ ਖਹਿਰੇ ਵਾਂਗ ਪੱਲੇ ਤਾਂ ਕੁਝ ਨੀਂ ਪਿਆ ਟਾਇਮ ਖਰਾਬ ਕਿੱਤਾ
@GurjantSingh-en2fy
@GurjantSingh-en2fy 4 ай бұрын
Really
@chanansingh3423
@chanansingh3423 6 ай бұрын
ਵੱਡੇ ਢਿੱਡ ਵਾਲੇ ਸਿਰਫ ਗੁਜਰਾਤੀ , ਹੀ ਹੋਣਗੇ,, ਜਲਦੀ ਕਨੂੰਨ ਬਣ ਜਾਵੇਗਾ,,,
@RSK-qw5zo
@RSK-qw5zo 5 ай бұрын
🙏🙏
@anwant
@anwant 6 ай бұрын
ਕੀ ਗੱਲਾਂ ਤਾਂ ਡਾਕਟਰ ਚੌਰਸ ਈ ਰੋੜ ਦਿੰਦਾ
@user-ob3fq7nl2f
@user-ob3fq7nl2f 3 ай бұрын
Very God dr ji
@BaljeetSingh-fr3by
@BaljeetSingh-fr3by 4 ай бұрын
❤❤
@kulwinderkaur6548
@kulwinderkaur6548 26 күн бұрын
Thanks ji 🙏🙏
@nachhatarsingh927
@nachhatarsingh927 6 ай бұрын
👍👍👍👍
@gurinderkaur5158
@gurinderkaur5158 4 ай бұрын
Waheguru Ji 🙏
@user-mv8jx1gu8k
@user-mv8jx1gu8k 5 ай бұрын
Thanks Dr. Sahib
@gurnursingh653
@gurnursingh653 5 ай бұрын
Dr. Ji aasi te do time khana khade aa morning nu te night nu fr v ene mote aa brgar pizza v ni khande
@awesomelife7355
@awesomelife7355 3 ай бұрын
ਡਾਕਟਰ ਸਾਹਬ ਤੁਹਾਡੀ ਗਰਦਨ ਦੱਸਦੀ ਹੈ , ਕਿ ਤੁਹਾਡੀਆਂ ਗੱਲਾ ਕਿੰਨੀਆ ਕੁ ਅਸਰਦਾਰ ਹਨ
@varinderjoshi4987
@varinderjoshi4987 4 ай бұрын
Open hart sergry 5saal pehle ho chuki hai kya mai olive oil raat ko 2spoon lai sakta hu or nahi
@palwinderkaur8015
@palwinderkaur8015 29 күн бұрын
Very nice ji
@rubys9675
@rubys9675 6 ай бұрын
I have been doing two meals for a long time. I look younger than my age and healthy
@gillsurjit5677
@gillsurjit5677 5 ай бұрын
👍👍💯💯
@bhagatsinghmanku957
@bhagatsinghmanku957 6 ай бұрын
ਕਹਲੋ ਜੀ ਤੁਸੀਂ ਅਪਣਾ ਬੋਲਣਾ ਘੱਟ ਕਰੋ ਅਤੇ ਡਾਕਟਰ ਜੀ ਦੀਆਂ ਗੱਲਾਂ ਜਿਆਦਾ ਸੁਣਨ ਦਿਆ ਕਰੋ ਜੀ। ਧੰਨਵਾਦ
@DrCharanjitsinghvet
@DrCharanjitsinghvet 6 ай бұрын
ਸਹੀ ਆ ਜੀ
@bildersing572
@bildersing572 4 ай бұрын
🙏🙏🙏
@user-vw4bb1yx1y
@user-vw4bb1yx1y 6 ай бұрын
Dr.sahib body te kharish da koi treatment dso,mein 4 saal ton es bimari nal preshaan haan, homeopathy di medison lai 2 saal , per koi fark nai, fir elopathy di medison lendi haan,us nal v onna chir araam rehna, jinna chir medison lendi haan, jdo mein medison nai lendi fir mein coconut oil di bahut messaag krdi haan,per fir v koi fark nai penda.pls koi treatment dso.
@jasvirgill7893
@jasvirgill7893 6 ай бұрын
Hi. Contact aroygam Ayurvedic hospital India. They treat skin allergy. Also not very expensive. Dr satnam singh
@user-he2lg1ny5q
@user-he2lg1ny5q 5 ай бұрын
Muktsar sahib tarntarn gurudwara shib 5 Sunday nhouna sukh Lavo aram a joyou
@jasreenbhagtana9487
@jasreenbhagtana9487 3 ай бұрын
👍🙏
@rajinder9513
@rajinder9513 4 ай бұрын
ਵੀਰ ਜੀ ਪੰਜਾਬੀ ਵਿੱਚ ਦੱਸਿਆ ਕਰੋ ਹਰੇਕ ਬੰਦਾ ਅੰਗਰੇਜ਼ੀ ਨਹੀਂ ਸਮਝ ਸਕਦਾ
@mohinderkaur4746
@mohinderkaur4746 5 ай бұрын
Doctar ji licbard pi sakde haa
@mandipgrewal1312
@mandipgrewal1312 4 ай бұрын
I always eat 5 pm but I got so many problems. I don't drink water after meal.
@anilaneja2177
@anilaneja2177 5 ай бұрын
Sir summer wali samudi v daso hun
@Dilbagsingh-js2ht
@Dilbagsingh-js2ht 4 ай бұрын
ਬਹੁਤ ਵਧੀਆ ਜਾਣਕਾਰੀ
@kuljeetbrar7043
@kuljeetbrar7043 6 ай бұрын
Aa dr shib ne kradeaa hal gal kiti c par wapp te ans nhi dita please my big problem this
@user-nj6uv3fq2j
@user-nj6uv3fq2j 6 ай бұрын
how about strictly vegetarian people they cant have fish
@inderpal5291
@inderpal5291 3 ай бұрын
Sir raat nu j bhuk lage ta fruit lai sakde aa
@kuldeepkaur3432
@kuldeepkaur3432 Ай бұрын
Dr sahib main 5:30 vaje shaam nu kha laini aa
@user-km9gd4bx4t
@user-km9gd4bx4t 6 ай бұрын
6.ਵਜੇ 7.8 ਵਜੇ ਵੀ ਛੁੱਟੀ ਹੁੰਦੀ ਆ 4.5.ਵਜੇ ਛੁੱਟੀ ।ਨਹੀਂ ਹੁੰਦੀ
@gurpreetmaan5949
@gurpreetmaan5949 4 ай бұрын
main bhi sham ko 6:00 Baje khana Khati hun ❤
@ishmeetsinghvia6301
@ishmeetsinghvia6301 Ай бұрын
Weight lose hoya
@lavleenchawla9633
@lavleenchawla9633 6 ай бұрын
ਸਤਿਸ਼੍ਰੀਅਕਾਲ 🙏 ਡਮੈਂਸ਼ੀਆ (ਭੁਲਣ) ਦੀ ਬਿਮਾਰੀ ਵਾਰੇ ਵੀ ਕਦੀ ਗੱਲਬਾਤ ਕਰੌ ਜੀ
@Sabimanku
@Sabimanku 2 ай бұрын
Everyone not finished at 4 or 5 most people finished at 6 what you recommended for them
@harjitsingh9107
@harjitsingh9107 4 ай бұрын
Constructive feedback to the host - Singh ji can you stop being impulsive and interuppting the guest? Let him finish his train of thought. Be patient and stop jumping from one question to another. Let the conversation flow itself. If you have time constraints, you can keep remaining questions for the next show.
@kirandeepkaur4023
@kirandeepkaur4023 6 ай бұрын
Sir je Punjab ton gall krni Hove docter naal tan ehna da contact no.dss deo
@hiravideoamritsar6383
@hiravideoamritsar6383 3 ай бұрын
ਮੇਰਾ ਫੋਟੋਗ੍ਰਾਫੀ ਦਾ ਕੰਮ ਆ ਜੀ,,, ਸੀਜਨ ਚ ਸਵੇਰੇ 5 ਵਜੇ ਜਾਈਦਾ ਤੇ ਰਾਤ 10-11 ਵਜੇ ਵੇਹਲੇ ਹੋਈਦਾ ਅਸੀ ਤਾਂ ਸਵੇਰ , ਦੁਪਹਿਰ ਜਾਂ ਸ਼ਾਮ ਦਾ ਖਾਣਾ ਟਾਈਮ ਨਾਲ ਖਾ ਹੀ ਨਹੀਂ ਸਕਦੇ , ਫਿਰ ਅਸੀਂ ਦੱਸੋ ਕੀ ਕਰੀਏ
@SukhwinderKaur-db1rl
@SukhwinderKaur-db1rl 6 ай бұрын
Jograj singh ji please 1 kirpa kardo, Please Dr. Sahab nu puchyo ki haldi vala dudh ratt nu pii sakde aa? Kyoki pehla dr. Murtaza ji ne keha c ki ratt nu soun to 3hrs pehla haldi vala dudh pii lya Karo, par hu tuc kehn dye o ki dinner to baad dudh ni Pina, par hun daso ki day time haldi vala dudh pii sakde aa?
@Jograjsinghkahlon
@Jograjsinghkahlon 6 ай бұрын
Next program ch zroor clear kr devange ji
@SukhwinderKaur-db1rl
@SukhwinderKaur-db1rl 6 ай бұрын
@@Jograjsinghkahlon bhout bhout meharbani paji ,Raab tuhanu tandrusti bakshee ji, paji sade hor v bhout questions ne dr.murtaza ji Lai,ki asi hor questions puch sakde aa?Mai dr.sahab nu bhout time to follow krda ohna nu mere valo thank you kehana ji please ,dr.Murtaza ji sade Lai Raab De Saman ne, Roz subha utth k dr.murtaza ji te tuhanu asi aseesa dinda aa ji 😊
@Jograjsinghkahlon
@Jograjsinghkahlon 6 ай бұрын
Thank you ji please send as many questions you have I will try to cover as many possible 🙏
@SukhwinderKaur-db1rl
@SukhwinderKaur-db1rl 6 ай бұрын
​@@Jograjsinghkahlon sat shri akkal veer ji, I'm Taraspreet Singh from italy, age 19years 7months, veer ji mera 1st question eh aa ki mainu Gussa bhout onda, shoti shoti gal to bhout gussa onda, kdi kdi Bina gal to v bhout gussa aa janda, Please ehda koi ilaaz puch k Dasna ji, te 2nd question eh aa ji, ki meri armpit ch kharash rehndi aa, 1 vari body spray deodorant use Kita c, hun jado v pasina onda ta bhout kharash hundi armpits ch,, Please veer ji help zrur krna mai bhout umeed nal questions puchda 😊 waheguru app ji nu te Dr. Murtaza ji nu chardikala ch rakhn te tandrusti bakshan, thank you so much veer ji😊
@mrmrsaulkhvlog9859
@mrmrsaulkhvlog9859 6 ай бұрын
Philo fish lbbo 😂 roj khaan li
@bawasinghmahrok7838
@bawasinghmahrok7838 2 ай бұрын
ਡਾ੦ ਸਾਹਿਬ ਇਕ ਦਮ ਖਾਣਾ ਖਾਣ ਦਾ ਟਾਇਮ ਬਦਲਕੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਵੇ ਤਾਂ। ਕੀ ਹੱਲ ਹੈ।
@parminderthanksgkaur8186
@parminderthanksgkaur8186 5 ай бұрын
4.
@mrmrsaulkhvlog9859
@mrmrsaulkhvlog9859 6 ай бұрын
Kuj nhi bs jdo thoda mn kre ,udo hi ,khaao ,jdo nhi mann krda ,udo naa v bolo ,,duji gll ,me raat nu 8 vje 3 rotia ,,svere 11 vje 3 roti ,fer v moti ha ,,edda nhi hunda kuj
@user-jp4mf7ge7d
@user-jp4mf7ge7d 5 ай бұрын
Je duty 8 ton 8 hove tan pher ki kariye
@jasbpaul364
@jasbpaul364 6 ай бұрын
ਸੁੱਤੇ ਉੱਠ ਕੇ ਇੱਕ ਘੰਟੇ ਵਿੱਚ ਖਾਣਾ ਖਾਉ ਨਹੀਂ ਤਾਂ ਤੁਹਾਡੀ sugar lowਹੋ ਜਾਵੇਗੀ
@johalsaab3819
@johalsaab3819 5 ай бұрын
Very good dr saab ਪਰ ਜੇ ਕਲਰ ਡਾਈ ਨਾ ਕਰਦਾ ਮੇਸਿਜ ਹੋਰ ਵਧੀਆ ਜਾਦਾ
@sundernagpal2233
@sundernagpal2233 3 ай бұрын
Dr vegetarian log raat ke khane me kya khayein ?
@SukhwinderSingh-wq5ip
@SukhwinderSingh-wq5ip 6 ай бұрын
ਮੇਰੇ ਖਾਣਾ ਖਾਣ ਦਾ ਸਮਾਂ ਸਵੇਰੇ 8ਵਜੇ ਦੁਪਹਿਰ 1 ਵਜੇ ਤੇ ਸ਼ਾਮ ਨੂੰ 6.30 ਸਿਆਲ਼ ਚ7.30 ਵਜੇ ਗਰਮੀ ਵਿੱਚ❤
@ParamjitKaur-nl6rq
@ParamjitKaur-nl6rq 5 ай бұрын
12:17
@darshankaur8606
@darshankaur8606 5 ай бұрын
Ĺ
@joginderkaur1192
@joginderkaur1192 4 ай бұрын
​@@darshankaur8606😢7€😅
@kulvinderkaurkulvinderkaur5612
@kulvinderkaurkulvinderkaur5612 3 ай бұрын
​@@ParamjitKaur-nl6rq❤❤❤❤❤❤🎉😂 so I'm
@TaranjitSingh-qt4vn
@TaranjitSingh-qt4vn Ай бұрын
,​@@ParamjitKaur-nl6rq😮
@ranjeetsekhon765
@ranjeetsekhon765 2 ай бұрын
Very nice ji god bless u ❤❤❤
@HarpreetKaur-ud3im
@HarpreetKaur-ud3im 7 күн бұрын
Doctor sahab garlic kaccha khana hai
@amritvirk3574
@amritvirk3574 6 ай бұрын
Doctor saab de face ton pata lag da hai oh app vi fit nahi hun
@beantkaur5330
@beantkaur5330 5 ай бұрын
ਰੋਟੀ ਵਿੱਚ ਸ਼ਾਮ ਨੂੰ ਕੀ ਖਾਣਾ ਚਾਹੀਦਾ ਏ
@SandeepSingh-qx9ke
@SandeepSingh-qx9ke 5 ай бұрын
Yaar duty uncle ji duty di koi timing ni haga har har banda da halat ikko ja na haga
@ADDON980
@ADDON980 3 ай бұрын
Kafi gallan naal disagree Karda. 10 ghante da gap in meals means peptic ulcers nu bulawaya......
@aman.editor2312
@aman.editor2312 2 ай бұрын
ਪੰਜਾਬੀ ਬੋਲੋ ਕੁਝ ਪੱਲੇ ਤਾ ਪਵੇ ਸਾਡੇ
@vivekumar710
@vivekumar710 5 ай бұрын
Mai tan 8.30 pm Ghar janda shop to sir mai Kidan 6 vaje
@user-sp1qe1kz4q
@user-sp1qe1kz4q 5 ай бұрын
10 hour da distance dekh lo subha te sham vich hona chahi da
@YashKumar-kw2sb
@YashKumar-kw2sb 4 ай бұрын
Sir m ajj start kita 20 days challenge with water fasting 14 april nu result dsungi
@user-wb4ok7sq6e
@user-wb4ok7sq6e 3 ай бұрын
Pya frk kuch
@goldyrajpoot8853
@goldyrajpoot8853 5 ай бұрын
ਇਹ ਡਾਕਟਰ ਨੂੰ ਕਈ ਫੜਾਓ ਜਿਮੀਂਦਾਰਾਂ ਦੇ ਨਾਲ ਤੇ ਗੋਡੀ ਕਰਾਓ ਉਚਾਰ ਨੁਕਰਾ ਕਿੱਲੇ ਦੀਆਂ ਗੋਡਾ ਇਹਦੇ ਕੋਲੋਂ ਤੇ ਵੇਖੋ ਫਿਰ 15-15 ਮਿੰਟ ਬਾਅਦ ਖਾਣਾ ਖਾਣਾ ਖਾਊਗਾ ਤੇ ਫਿਰ ਬੋਲੂਗਾ ਖਾਣਾ ਦਿਨ ਚ ਛੇ ਵਾਰ ਖਾਣਾ ਚਾਹੀਦਾ
@ishmeetsinghvia6301
@ishmeetsinghvia6301 Ай бұрын
😂😂
@rajwinderwaraich8641
@rajwinderwaraich8641 6 ай бұрын
ਸ਼ਾਕਾਹਾਰੀ ਲੋਕ ਕੀ ਖਾਣ। ਇਸ ਬਾਰੇ ਵੀ ਗੱਲ ਕਰੋ ਕਿਰਪਾ ਕਰਕੇ।
@gulshanchandi2860
@gulshanchandi2860 5 ай бұрын
Enna ne shiku ni dsna.... 2 time di roti khalo te fast food band krlo...pani peo Jada Sham Vali roti time nal khalo te ja fr Khao he na....khake sovo na bs..... Dekho kithe janda Pait
@desraj517
@desraj517 5 ай бұрын
ਛੇ ਵਜੇ ਵਾਲੀ ਗਲਤ ਗੱਲ ਐ, ਸਾਢੇ ਸੱਤ ਤਾਂ ਪੈੱਗ ਸ਼ੁਰੂ ਹੁੰਦਾ।
@gurmitkaur2528
@gurmitkaur2528 3 ай бұрын
Dr ji Punjabi vich daso
@BalbirKaurKhaira
@BalbirKaurKhaira 5 ай бұрын
ਇਹ ਬੜਾ ਗੱਲਾਂ ਦਾ ਮਾਹਰ ਡਾਕਟਰ ਆ ਤੇ ਠੱਗ ਵੀ ਸਿਰੇ ਦਾ ਏ। ਮੈਂ ਜਾ ਕੇ ਆਈ ਇਹਦੇ ਕੋਲ, ਇੱਕ ਵਾਰੀ ਦੇ ਹੀ 400-500 ਡਾਲਰ ਲੈ ਲੈਂਦਾ। ਜ਼ੁਬਾਨ ਦਾ ਬੇਹੱਦ ਕੁਰੱਖਤ ਏ, ਬੱਸ ਏਥੇ ਗਾਹਕ ਫਸਾਉਣ ਕਰਕੇ ਹੀ ਮਿੱਠਾ ਬੋਲਦਾ ਆ।
@Officialmanlaganjot
@Officialmanlaganjot 3 ай бұрын
Ki problem c ji tuhanu te hunn kidan hai plz reply jroor krna ji
@baljotsinghghuman9900
@baljotsinghghuman9900 14 күн бұрын
Right
@gurpreetkaur8621
@gurpreetkaur8621 3 ай бұрын
Assi te ghr 7 bje ponchde aa
@neetudhiman786
@neetudhiman786 4 ай бұрын
ena pessa kithe leke jana?? 😅 kmal d gll kahi😅
@gurvailsingh4216
@gurvailsingh4216 5 ай бұрын
ਗਰੀਬ ਬੰਦਾ ਕਿੱਥੋ ਇਹ ਚੀਜ਼ ਖਾ ਲਓ
@kaurji4816
@kaurji4816 5 ай бұрын
Dudh de baare ni dashiya
@goldyrajpoot8853
@goldyrajpoot8853 5 ай бұрын
ਸਰਦਾਰ ਜੀ ਵੀ ਕਮਾਲ ਦੇ ਬੰਦੇ ਨੇ ਇਹ ਇੰਟਰਵਿਊ ਕਰਨੇ ਨੇ ਕਹਿੰਦੇ ਚੁਟਕਲੇ ਬਣਾ ਰਹੇ ਨੇ ਵਾਹ ਜੀ ਵਾਹ
@kaurji4816
@kaurji4816 5 ай бұрын
Vadiya programs ne
@kuldeepkaur6078
@kuldeepkaur6078 5 ай бұрын
Ek man Li sirya di roti kharab na kro
@user-wt8ir2hx4h
@user-wt8ir2hx4h 4 ай бұрын
Sir meri ta duty nty aa
@gurnursingh653
@gurnursingh653 5 ай бұрын
Kam de gal gat kar de o galla bahut kr de o ek sardar veer ji v bahut bolde aa
@GurmeetSingh-xc9yj
@GurmeetSingh-xc9yj 5 ай бұрын
ਸਰਾਬ ਵਾਲੇ ਕਿਮੇ ਕਰਨ
@parmeetsinghsekhonsabbji1254
@parmeetsinghsekhonsabbji1254 5 ай бұрын
😂😂😂
@KawalJeet-mz1kg
@KawalJeet-mz1kg 3 ай бұрын
Ih Dr. Tan saryan nu bhukha hi maaru 😜😜
@Sabimanku
@Sabimanku 2 ай бұрын
Burning calories that's all lie ,when you wake up in morning you burn about 259 calories while you are sleep and when you jog 40mins you burn 400 calories and you do 3 miles in that time where you get this doctor from?
Sigma girl and soap bubbles by Secret Vlog
00:37
Secret Vlog
Рет қаралды 14 МЛН
Playing hide and seek with my dog 🐶
00:25
Zach King
Рет қаралды 34 МЛН
DEFINITELY NOT HAPPENING ON MY WATCH! 😒
00:12
Laro Benz
Рет қаралды 63 МЛН
Sigma girl and soap bubbles by Secret Vlog
00:37
Secret Vlog
Рет қаралды 14 МЛН