No video

Chajj Da Vichar (1599) || ਮੈਂ ਕਿਉਂ ਗਿਆ ਸੀ ਡੇਰੇ 'ਤੇ ਇੰਦਰਜੀਤ ਨਿੱਕੂ ਵੱਲੋਂ ਧਮਾਕੇਦਾਰ ਖੁਲਾਸੇ

  Рет қаралды 1,208,498

Prime Asia TV

Prime Asia TV

Күн бұрын

#PrimeAsiaTV #InderjitNikku #ChajjDaVichar #SwarnSinghTehna
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 5 800
@gurinagra8591
@gurinagra8591 2 жыл бұрын
ਮੇਰੇ mummy ਜਦੋਂ ਜੀਉਂਦੇ ਸੀ ਓਦੋਂ ਓਹੋ dmc ਹਸਪਤਾਲ ਦਾਖਲ ਸੀ ਤੇ inderjit nikku ਭਾਜੀ ਨੇ ਓਹਨਾਂ ਨੂੰ ਆਪਣੇ ਹੱਥਾਂ ਨਾਲ ਦਵਾਈ ਦਿੱਤੀ ਸੀ ਇਹ ਹੈ ਇਨਸਾਨੀਅਤ love you nikku ਭਾਜੀ
@jasbirkaur4008
@jasbirkaur4008 2 жыл бұрын
😥😥😥
@monuchadha1478
@monuchadha1478 2 жыл бұрын
Veere nikku othe ward boy si
@gurinagra8591
@gurinagra8591 2 жыл бұрын
Oh apne ristedaar da pata lain aya si
@sukhchainsingh9449
@sukhchainsingh9449 2 жыл бұрын
ਜੇ ਨਿੱਕੂ ਵੀਰਾ ਡੇਰੇ ਨਾ ਜਾਂਦਾ ਤਾਂ ਕਿਸੇ ਨੇ ਗੌਲਣਾ ਨਹੀਂ ਸੀ, ਯਾਰ ਅਸੀਂ ਇੰਨਸਾਨ ਹਾਂ ਭਟਕਣ ਤਾਂ ਸਾਡੀ ਜਾਨ ਜ਼ਿੰਦਗੀ ਨਾਲ ਜੁੜੀ ਹੋਈ ਹੈ । ਤੁਸੀਂ ਲੋਕਾਂ ਨੇ ਆਪਣੇਂ ਛੋਟੇ ਵੀਰ ਦੀ ਇਸ ਘੜੀ ਬਾਂਹ ਫੜੀ, ਮਾਲਕ ਤੁਹਾਨੂੰ ਰਾਜ਼ੀ ਰੱਖੇ ।
@jinderpal4664
@jinderpal4664 2 жыл бұрын
Bilkul sahi gal aa
@armansingh3395
@armansingh3395 2 жыл бұрын
@@jinderpal4664 yup tiob
@sunitarani3073
@sunitarani3073 Жыл бұрын
ਭਰਾਵਾ ਤੁਹਾਡੀ ਗੱਲ ਬਾਤ ਸੁਣ ਕੇ ਤਾਂ ਰੋਣਾ ਆ ਗਿਆ ਨਿੱਕੂ ਵੀਰੇ ਬਹੁਤ ਤੁਸੀ ਦਿਲ ਦੇ ਸੱਚੇ ਹੋ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ
@pawanchauhan5102
@pawanchauhan5102 Жыл бұрын
बागेश्वर धाम वाले बाबा व प्रभु श्रीराम इंद्रजीत निक्कु के संकट के समय को समाप्त कर उनके जीवन मे सुख समृद्धी उन्नत प्रदान करे।🙏🙏
@Raghav_Sonu
@Raghav_Sonu Жыл бұрын
Bahut sahi kaha bhai g apne 🙏🙏
@J1a2s3s4
@J1a2s3s4 Жыл бұрын
Koi vanda rabb nahi huda
@J1a2s3s4
@J1a2s3s4 Жыл бұрын
Rabb rabb hi hunda vanda vanda hi
@J1a2s3s4
@J1a2s3s4 Жыл бұрын
Tuhade aukhe time ch vanda ni madad karda rabb hi karda
@J1a2s3s4
@J1a2s3s4 Жыл бұрын
Ik vaar soch ke dekh kise babe ne keha menu charaba na charabo sagu kenda charavs charvabo
@ssingh2252
@ssingh2252 2 жыл бұрын
ਜਦੋਂ ਬੰਦਾ ਮੁਸੀਬਤ ਵਿੱਚ ਹੁੰਦਾ,ਹਰ ਪਾਸੇ ਹੱਥ ਪੈਰ ਮਾਰਦਾ ਹੈ,ਜਿਸ ਤਨ ਲਾਗੇ ਸੋ ਤਨ ਜਾਣੇ।।
@vineetbhatt1286
@vineetbhatt1286 2 жыл бұрын
Bala ji de Jana koi madi gall nhi bhut sare Sikh daily mandir jande ne te hindu gurudware vich
@shammikahlon2576
@shammikahlon2576 2 жыл бұрын
Right bro
@RabbiRooh1313
@RabbiRooh1313 2 жыл бұрын
Sahi gall a
@kamaljitbains5871
@kamaljitbains5871 2 жыл бұрын
ਜਦੋਂ ਇਨਸਾਨ ਤੇ ਮਸੀਬਤ ਆਉਂਦੀ ਹੈ ਤਾਂ ਹਰ ਪਾਸੇ ਹੱਥ ਪੈਰ ਮਾਰਦਾ ਹੀ ਹੈ ਜਿਸ ਤਨ ਲਾਗੇ ਸੋ ਤਨ ਜਾਣੇ ਦਿਨ ਚੰਗੇ ਮਾੜੇ ਦਿਨ ਇਨਸਾਨ ਤੇ ਹੀ ਆਉਂਦੇ ਆ ਹੋਂਸਲਾ ਰੱਖੋ ਵਾਹਿਗੁਰੂ ਸਭ ਠੀਕ ਕਰਨਗੇ
@narinderpalkaur9772
@narinderpalkaur9772 2 жыл бұрын
@@vineetbhatt1286 even I recite Hanuman chalisa
@AmarjeetSingh-yz5gx
@AmarjeetSingh-yz5gx 2 жыл бұрын
निक्कू जी धन्यवाद, सभी धर्मो का सत्कार करने के लिए
@amandeepgoyal5009
@amandeepgoyal5009 Жыл бұрын
आप जैसे सच्चे इंसान आज की दुनिया में मिलने बहुत ही मुश्किल हैं, जो भी आप की अंदर की स्थिति थी, जो भी आपके दुख थे आपने बिल्कुल ओपनली सबके साथ शेयर किए , किसी को बातें बढ़ा चढ़ाकर पेश नहीं की।
@devneeru
@devneeru 2 жыл бұрын
Sukhmani sahib path is full of Ram naam 🙏🙏 I am proud Hindu and love listening sukhmani sahib ji paath 🙏🙏🙏 ਸੰਤ ਕਾ ਨਿੰਦਕੁ ਮਹਾ ਹਤਿਆਰਾ ॥ Sanṯ ka nindak maha hatiaara.
@mehtabsingh3541
@mehtabsingh3541 Жыл бұрын
Boht vadia gall aa veer Par veer tu Sukhmani Sahib de Arth ne pade ohde meaning nu pado
@vishavjeetsingh732
@vishavjeetsingh732 Жыл бұрын
Hmm bro 😄 I'm from a Hindu Sikh mixed type fam ...mere mom path krde ne guru granth sahib da...tan kde kde menu kuch lines dikhaunde ne ..jo ke har dharm te hindu mythology jida Krishan g te sare Mahabharata te ramayan baare varnan kita Hoya hai ...
@rimjhimsharmaa
@rimjhimsharmaa Жыл бұрын
Hamare sikh dharam me sbke liye likha hai vo muslim ke liye vi or hindu ke liye bi oska ye nhi ki haam hindu hai vo sirf btaya gya hai
@Sikhiseeker
@Sikhiseeker Жыл бұрын
Which ram ?? Son of dAsrat Sri ram chandra Or ram Ranayaa hoya ??
@parmkhinda1710
@parmkhinda1710 Жыл бұрын
Which Ram Sita's husband.?
@jagroopsingh5686
@jagroopsingh5686 2 жыл бұрын
ਬਹੁਤ ਵੱਡਾ ਕਲਾਕਾਰ ਅਾ.ਸਮਾਂ ਮਾੜਾ ਚੰਗਾ ਚਲਦਾ ਰਹਿੰਦਾ. ਸੂਰਜ ਚੜਦਾ ,ਸਿਖਰ ਦੁਪਹਿਰ,ਤੇ ਅਸਤ ਵੀ ਹੁੰਦਾ.ਹਨੇਰੀ ਰਾਤ ਤੋ ਬਾਅਦ ਫੇਰ ਸਵੇਰੇ ਹੁੰਦਾ. ੲਿਹ ੳੁਹ ਕਲਾਕਾਰ ਅਾ ਜਿਹਨਾ ਨੇ ਪੱਗ ਨੂੰ ਤਰਜੀਹ ਦਿਤੀ.ਵਾਹਿਗੁਰੂ ਫੇਰ ਕਿਰਪਾ ਕਰੂ....ਕੋੲੀ ਬੋਲੇ ਰਾਮ ਰਾਮ ਕੋੲੀ ਖੁਦਾੲੇ ਕੋੲੀ ਸੇਵੇ ਗੁਸਾੲੀਅਾਂ ਕੋੲੀ ਅੱਲਾ ੲੇ ਅੱਲਾ ੲੇ...
@balbirsinghusajapmansadasa1168
@balbirsinghusajapmansadasa1168 2 жыл бұрын
ਪੰਜਾਬੀ ਤੇ ਐਡੇ ਖੁੱਲ੍ਹਦਿਲੇ ਨੇ ਕਿ ਕੋਈ ਵੀ ਪੋਸਟ ਪਾ ਦਵੇ ਕਿ ਮੈਨੂੰ ਇਸ ਕੰਮ ਲਈ ਮਦਦ ਦੀ ਲੋੜ ਆ ਪੰਜਾਬੀ ਮਦਦ ਕਰਦੇ ਨੇ।ਪਰ ਪਖੰਡੀਆਂ ਨਾਲ ਨਾ ਜੁੜੋ।
@jagroopsingh5686
@jagroopsingh5686 2 жыл бұрын
@@balbirsinghusajapmansadasa1168 ਸਹੀ ਗੱਲ ਅਾ ਵੀਰੇ
@bholekafoji6629
@bholekafoji6629 Жыл бұрын
Ram hi सत्य है कोई क्या क्या और कुछ भी बोले हम तो केवल श्री राम की जय ही बोलेंगे और ये बात इस जन्म मे तुम्हे smhj nhi ayegi pr aa jarur jyegi
@HarpreetKaur-je6hw
@HarpreetKaur-je6hw 2 жыл бұрын
ਔਖੇ ਵੇਲੇ ਰਿਸ਼ਤੇਦਾਰ ਸਾਥ ਨਹੀਂ ਦਿੰਦੇ ਤੁਹਾਡਾ ਹਮਸਫਰ ਤੇ ਵਾਹਿਗੁਰੂ ਜੀ ਤੁਹਾਡਾ ਸਾਥ ਦਿੰਦਾ ਹੈ ਇਸ ਕਰਕੇ ਪਰਮਾਤਮਾ ਦਾ ਨਾਮ ਜਪਦੇ ਜਾਓ ਅਤੇ ਅੱਗੇ ਵਧਦੇ ਜਾਓ।
@rajindersingh-qd9uh
@rajindersingh-qd9uh 2 жыл бұрын
Ryt wahe guru nu sb pta kinu ki dena kd dena kithe dena ustoh mngn d lod hi nhi
@navidhillon5968
@navidhillon5968 2 жыл бұрын
@@rajindersingh-qd9uh your right bro 🙏🙏
@asingh680
@asingh680 2 жыл бұрын
ਕਦੇ ਤਾਂ ਹਮਸਫਰ ਵੀ ਨਹੀ । ਅਸਲ ਚ ਵਾਹਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ, ਇਹ ਜ਼ਿੰਦਗੀ ਦਾ ਤਜ਼ੁਰਬਾ ਐ ਜੀ 🙏
@iruruejdhdhhdndj3684
@iruruejdhdhhdndj3684 2 жыл бұрын
Salute a sodi sooch nu Bahut changi soch a app di
@pardesi1021
@pardesi1021 2 жыл бұрын
Yes
@MK__01
@MK__01 Жыл бұрын
More power to you nikku paaji. Jay bageshwar dham🚩🚩
@harmanpreet3133
@harmanpreet3133 Жыл бұрын
ਇੰਦਰਜੀਤ ਸਿੰਘ ਨਿੱਕੂ ਵੀਰ ਜੀ ਤੁਸੀਂ 🌷🙏🏼 ਹਰ ਪਲ ਖੁੱਸ਼ ਰਹੋ 💐🙏🏼🙏🏼 ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ
@MD-ht2xr
@MD-ht2xr 2 жыл бұрын
ਜਦ ਬੰਦਾ ਦੁਖੀ ਹੁੰਦਾ ਰੋਣ ਆਪਣੇ ਆਪ ਨਿਕਲ ਜਾਂਦਾ ਕਿਸੇ ਦੇ ਵੱਸ ਨਹੀਂ ਹੁੰਦਾ
@pardesi1021
@pardesi1021 2 жыл бұрын
Yes
@manjitsingh1278
@manjitsingh1278 2 жыл бұрын
ਹੇ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਐਨੀ ਕਿਰਪਾ ਕਰ ਦਿਉ ਕਿਸੇ ਅੱਗੇ ਹਥ ਅਡਣ ਦੀ ਲੋੜ ਨਾ ਪਵੇ ਧੰਨਵਾਦ ਜੀ
@pardesi1021
@pardesi1021 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harjeetkaur3295
@harjeetkaur3295 2 жыл бұрын
@@pardesi1021 55 🙏Pfz slaps aa@
@pardesi1021
@pardesi1021 2 жыл бұрын
@@harjeetkaur3295 where you from
@SurjitSingh-ed9mu
@SurjitSingh-ed9mu 2 жыл бұрын
Shari guru granth sahib supreme plz Sikh trust on
@pardesi1021
@pardesi1021 2 жыл бұрын
@@SurjitSingh-ed9mu yes
@amandeepgoyal5009
@amandeepgoyal5009 Жыл бұрын
निकू जी मैंने तो आज तक आप जितना बड़ा संत नहीं देखा कभी भी। इतना ज्ञान।
@wazirsingh3573
@wazirsingh3573 2 жыл бұрын
ਸਿੱਧੂ ਹੁੰਦਾ ਇਸ ਦੁਨੀਆਂ ਵਿੱਚ ਤੇ ਨਿੱਕੂ ਵੀਰ ਜੀ ਤੁਹਾਨੂੰ ਹੱਥਾਂ ਵਿੱਚ ਚੁੱਕ ਲੈਣਾ ਸੀ । ਏ ਤੇਰੀ ਇੰਟਰਵਿਊ ਦੇਖ ਕੇ। ਏ ਫੀਲਿੰਗ ਸਿੱਧੂ ਪੂਰੀ ਤਰ੍ਹਾਂ ਸਮਝ ਏ।
@RanjitSingh-gn5gf
@RanjitSingh-gn5gf 2 жыл бұрын
ਅਸੀਂ ਦੁਸਰਿਆਂ ਨੂੰ ਕਹਿਣ ਨੂੰ ਬਹੁਤ ਹਾਂ ਆਪ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫੇ ਤੇ ਕਿਨਾਂ ਕੂ ਚਲਦੇ ਹਾਂ ਅਸੀਂ ਆਪ ਕਰਿਹਤਾ ਤੋਂ ਕਿਨੇ ਕੂ ਬਚੇ ਹਾਂ
@gagan8157
@gagan8157 2 жыл бұрын
Bilkul shi gl,,, sare leader shreaam jande aa,, sirse vale de te hor sadha de jo pakhndi aa,, ona di news ta bndi ne.
@manicheema7068
@manicheema7068 2 жыл бұрын
Very good
@surindergill9090
@surindergill9090 2 жыл бұрын
ਨਿੱਕੂ ਬਹੁਤ ਵਧੀਆ ਬੰਦਾ ਕੋਈ ਗੱਲ ਨਹੀਂ ਦੁੱਖ ਸੁੱਖ ਜਿੰਦਗੀ ਚਅਉਂਦੇ ਰਹਿੰਦੇ ਨੇ ਖੁਸ਼ ਰਹਿ ਪੁੱਤ
@tweyibhavantu4341
@tweyibhavantu4341 Жыл бұрын
Eye opening video for every Hindu! If a Sikh visit Sanatani Saint It is consider a SIN EVEN THE REPORTER IS ASKING AS IF HE HAS DONE A CRIME IT'S TIME EVERY HINDU SHOULD ALSO START THINK ALIKE! NO MORE RESPECT WITHOUT MUTUAL RESPECT!
@journeyofmylife123
@journeyofmylife123 Жыл бұрын
Marjao bus yahi soch ke hindumuslim Sikh isayi Karke Insaniyat marhgai hai sabki.kisi ke musibat kinkissi ko padi nhi hai sabse bda dharm insaniyat hai.
@PS-te7qc
@PS-te7qc Жыл бұрын
100%
@sandhuapple3963
@sandhuapple3963 Жыл бұрын
Who are doing like this even the reporter is not real sikh,, they all are forgetting their roots ; the real meaning of sikh taught by Sikh Gurus and Sri Guru Granth Sahib..🙌🏻so if they are doing like this you should understand the condition of their minds that they are being far from reality and at least you should not be involved in the hatred things as per teachings of Lord Sri Krishna.. Dhan Sri Guru Nanak Dev ji..Dhan Sri Guru Ramdas Ji..Har Har Mahadev.. Jai Sri Bageshwar dham sarkaar.. 🙌🏻🙏🏻
@jidrit999
@jidrit999 Жыл бұрын
I ve stopped going gurudwaras
@sandhuapple3963
@sandhuapple3963 Жыл бұрын
@@jidrit999 It's not any fault of Sri Guru Granth Sahib or Gurudwara Sahib but the ill-minded people are the roots so understand the actual fact that the people with bad thinking do wrong things but not Sri Guru Granth Sahib and Gurudwara Sahib nd even those people haven't right to stop anyone to come in..Dhan Dhan Sri Guru Ramdas Ji.. Jai bageshwar dham sarkaar..🙌🏻
@renujaiswar4814
@renujaiswar4814 Жыл бұрын
Bhageshwar Bala ji maharaj ki jai🙏
@amritpalSingh-vs9br
@amritpalSingh-vs9br 2 жыл бұрын
ਬਾਈ ਸੱਚੇ ਇਨਸਾਨ ਨਾਲ ਚੰਗਾ ਹੀ ਹੁੰਦਾ ਨਿੱਕੂ ਵੀਰ ਜੀ ਵਾਹਿਗੁਰੂ ਸਦਾ ਖੁਸ਼ ਰੱਖੇ ਤੇ ਲੰਬੀਆ ਉਮਰਾ ਬਖ਼ਸ਼ੇ ਸਦਾ ਚੜਦੀਕਲਾ ਚ ਰਹੋ ❤️🙏🏻🙏🏻
@jasveerkaur9966
@jasveerkaur9966 2 жыл бұрын
Nikku veer je thonu God has had happy rakhay
@sanjudhakkon7061
@sanjudhakkon7061 2 жыл бұрын
ਅੱਜ ਪਹਿਲੀ ਵਾਰੀ ਤਾੜੀਆਂ ਦੀ ਆਵਾਜ਼ ਸੁਣੀ ਚੱਜ ਦਾ ਵਿਚਾਰ ਚ ਦਿਲ ਸੱਚੀ ਕੁਸ਼ ਬਹੁਤ ਕੁਸ਼ ਹੋਇਆ ਪਰ ਰੋਣਾ ਨਿਕਲ ਗਿਆ ਨਿੱਕੂ ਵੀਰ ਦੇ ਵਿਚਾਰ ਗੱਲ ਬਾਤ ਸੁਣ ਕ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਨਿੱਕੂ ਵੀਰ ਨੂੰ,🙏🏻🙏🏻🙏🏻🙏🏻
@manindermanesjattcom9589
@manindermanesjattcom9589 Жыл бұрын
ਗ਼ਲਤ ਜਗ੍ਹਾ ਨਹੀਂ ਗ‌ਏ‌ ਸੀ ਵੀਰ ਤੁਸੀਂ ਜਿਹਦੀ ਕਮਾਈ ਹੁੰਦੀ ਉਸ ਨੂੰ ਹੀ ਪਤਾ ਹੁੰਦਾ ਹੈ ਉਹ ਆਪਣੇ ਬਿਨਾਂ ਬੋਲੇ ਹੀ ਆਪਣੇ ਦਿਲ ਦੀ ਗੱਲ ਜਾਣ ਲੈਂਦੇ ਨੇ
@Gur146
@Gur146 2 жыл бұрын
ਇੰਦਰਜੀਤ ਨਿੱਕੂ ਜੀ ਤੈਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@davinderkaur6000
@davinderkaur6000 2 жыл бұрын
ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ। ਬਹੁਤ ਵਧੀਆ ਲੱਗਾ ਇੰਦਰਜੀਤ ਨਿੱਕੂ ਜੀ ਦੀ ਇੰਟਰਵਿਊ ਸੁਣ ਕੇ। ਹਰ ਧਰਮ ਦਾ ਸਤਿਕਾਰ ਕਰੋ। ਇਹ ਚੰਗੀ ਗੱਲ ਕੀਤੀ ਹੈ।
@manjitsingh1278
@manjitsingh1278 2 жыл бұрын
ਸਤਿਕਾਰ ਕਰੋ ਪਰ ਆਪਣਾ ਧਰਮ ਨਾ ਛੱਡੋ ਧੰਨਵਾਦ ਜੀ- ਹਰ ਧਰਮ ਦਾ ਸਤਿਕਾਰ ਕਦਰ ਇਜਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਸ੍ਰੀਅਕਾਲ ਜੀ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਨਮਸਤੇ ਨਮਸਕਾਰ-ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਨਾ ਛੱਡੋ-ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ
@harcharansinghmaan2624
@harcharansinghmaan2624 2 жыл бұрын
Sahi keha dawindar mam
@kaurj8453
@kaurj8453 2 жыл бұрын
Thaana sab
@pardesi1021
@pardesi1021 2 жыл бұрын
Yes
@totaldesi4631
@totaldesi4631 2 жыл бұрын
वाहे गुरु जी भी बड़े है अपने अपने धर्म के अनुसार सब कुछ बड़े और महान है लेकिन सब को अपने अपने धर्म पर मान होना चाहिए मुझे भी अपने हिंदू धर्म पर मान है 🙏🙏
@khatoo_shame
@khatoo_shame Жыл бұрын
Bhi bas ya hi ya to bas apna nu hi karn laga hoya ha..
@Devesh-z6c
@Devesh-z6c Жыл бұрын
Ap samjh skte hain kyu sikh dharm me se log Cristian ban rahe hain
@yadavkrishna1049
@yadavkrishna1049 Жыл бұрын
love u bhai ❤️❤️❤️ ye duniya kisi ki nhi.... kya dikkat h Sikh bhaiyo hinduo se.... hm to guruwani bhi padhte h, Gurudwara bhi jate h, guruo ko pujte he, garv se nam lete hai....ab kya kre.... jab wo dikkat me tha to aap sab kaha the, kya ho gya hanuman jee Maharaj ke darbar me chale gye.....
@wazirsingh3573
@wazirsingh3573 2 жыл бұрын
ਇਨ੍ਹਾਂ ਦੋਵਾਂ ਭੈਣ ਭਰਾ ਦਾ ਇਹ ਹੀ ਕੰਮ ‌ਏ ਆਪਣੇ ਸ਼ੋਅ ਵਿਚ ਸੱਦ ਕੇ ਰੋਵਾਣਾ । ਇਨ੍ਹਾਂ ਦੋਵਾਂ ਭੈਣ ਭਰਾਵਾਂ ਨੂੰ ਸਿੱਧੂ ਹੀ ਠੀਕ ਕਰਦਾ ਸੀ । ਬੈਠ ਕੇ ਜਨਾਨੀਆ ਨਾਲ ਕਰਦੇ ਚੁਗਲੀਆਂ ਸੋਅ ਨਾ ਰੱਖਦੇ ਚੱਜ ਦਾ ਵਿਚਾਰ।
@jassisekhon6335
@jassisekhon6335 2 жыл бұрын
ਜਿਸ ਤਨ ਲੱਗੇ ਸੋਈ ਜਾਣੇ ਕੋਣ ਜਾਣੇ ਪੀੜ ਪਾਰੀਆਂ ਵਹਿਗੁਰੂ 🙏
@ManjitSingh-no3qs
@ManjitSingh-no3qs 2 жыл бұрын
ਨਿਕੂ ਨੂੰ ਗਿਆਨ ਦੀ ਘਾਟ ਹੈ।ਜਦੋਂ ਕਿ ਕੰਮ ਹੀ ਕਰਮ ਹੈ।ਕੰਮ ਹੀ ਅਸ਼ੀਰਵਾਦ ਹੋ।ਕਿਸੇ ਕੋਲ ਰੋਣ ਦੀ ਜਗਾ, ਅਪਣੇ ਵਿਚ ਹੀ ਕਾਬਲੀਅਤ ਪੈਦਾ ਕਰਨ ਦੀ ਜਰੂਰਤ ਹੈ। ਖੁਦੀ ਕੋ ਕਰ ਬੁਲੰਦ ਇਤਨਾ,ਕਿ ਖੁਦ ਤਕਦੀਰ ਸੇ ਪਹਿਲੇ।ਖੁਦਾ ਬੰਦੇ ਸੇ ਖੁਦ ਪੂਛੇ ਬਤਾ ਤੇਰੀ ਰਜਾ ਕਿਆ ਹੈ।
@bhupindertiwana724
@bhupindertiwana724 2 жыл бұрын
@@ManjitSingh-no3qs veere kabliyat hegi hai purane gane sun lyo sur v hai par ajj kal Ali generation ki sunken razi a pta sabnu shyad sma badlu Fer to apa vadiya singing bal jamange nahi taan ghaan punjabi da ho rhya o huaga hi
@paramrai9673
@paramrai9673 2 жыл бұрын
Sahi gal aa veer ji ajj mainu v ada Vada dukh lga aa pta nhi waheguru kdo sab thik krn gye 😭😭
@gurindrsingh7603
@gurindrsingh7603 2 жыл бұрын
Nikku 💯 sehi a..... Ohde karam parmatma ne eda e khtam krne c...oh krte.... Jd ohdi viral video loka ne dekhi ohnu 80% lokaa ne gaalaan kddia...ohi gaaalaan ne ohde karam saaf kite....after 2,3 hour ohdi life change hogi....
@ravi3814
@ravi3814 2 жыл бұрын
ਕਿੰਨਾ ਦੁਖੀ ਸੀ ਵਿਚਾਰਾ ਨਿੱਕੂ, ਜੇ ਕਿਤੇ ਇਸ ਦੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੀ ਬਣਨਾ ਸੀ ਇਸਦਾ। ਲੋਕ ਤਾਂ ਇਸ ਨੂੰ ਭੁੱਲ ਹੀ ਗਏ ਸਨ ।
@Nagra007
@Nagra007 2 жыл бұрын
Neku ji ta os babe da camtkar man rhe a ta hi ta pusan te gal hi nhi kete os ware
@amritpalkaurbrar2170
@amritpalkaurbrar2170 2 жыл бұрын
Good
@amritpalkaurbrar2170
@amritpalkaurbrar2170 2 жыл бұрын
ਰॅਬिੲॅਕ ਅਾ
@akashdeepsingh-en3bs
@akashdeepsingh-en3bs 2 жыл бұрын
ਸੱਚਾ ਹੋਣ ਲੱਗਾ ਮੂਰਖ ਬਣਾਉਣ ਡਿਆ ਲੋਕਾ ਨੂੰ ਪਹਿਲਾ ਤਾ ਪੰਡਤਾ ਕੋਲ ਜਾ ਕੇ ਮੱਥੇ ਟੇਕਦਾ ਆਇਆ
@Nagra007
@Nagra007 2 жыл бұрын
@@akashdeepsingh-en3bs shi keha eh ta te hor v eh hi manan lag Jana ke babe de jer ke eh hoea.os ware ik gal nhi kete.
@deepgagat410
@deepgagat410 2 жыл бұрын
ਓ ਵੀ ਤਾ ਰੱਬ ਦਾ ਘਰ ਹੀ ਅ, ਕੋਈ ਮਾੜੀ ਥਾਂ ਨਹੀ ਸੀ, ਬਾਬਾ ਜੀ ਮੇਹਰ ਕਰਨ 🙏🙏
@seemskushagra6986
@seemskushagra6986 2 жыл бұрын
Sant ka nindak maha hatyara JAI BAGHAESHWAR DHAM KI JAI BALAJI SATNAM WAHEGURU
@rimjhimsharmaa
@rimjhimsharmaa Жыл бұрын
Waheguru only waheguru wo baba jhandu baam h
@Shivsambhu730
@Shivsambhu730 Жыл бұрын
@@rimjhimsharmaa isi k muh se sun le ki usene apne ap bulaya apne ap sbh bta diya.. Usi k kripa k bad phn aaye... Usese phle khn the sare
@rimjhimsharmaa
@rimjhimsharmaa Жыл бұрын
@@Shivsambhu730 are kuch kirpa ni hoyii ye sb video viral krii majak bna ke page walo ne bss osii kraan sb samne aya fhir saab sikh ek sth ayee
@biggdaddyy
@biggdaddyy Жыл бұрын
@@rimjhimsharmaa saare baba dhongi hai bass ek Bhindranwale hi sachcha tha , kyun ?
@rimjhimsharmaa
@rimjhimsharmaa Жыл бұрын
@@biggdaddyy vo baba nhi pheli baat sant hai unpaad jai bindrawale ❤️
@bhurasinghchahal244
@bhurasinghchahal244 2 жыл бұрын
ਬਿਲਕੁਲ ਸਹੀ ਗੱਲਾਂ ਵੀਰ ਦੀਆਂ।। ਮੈਂ ਖ਼ੁਦ ਜਦੋਂ ਅੰਦਰਲੀ ਤੜਫ਼ ਨਾਲ਼ ਪ੍ਰਮਾਤਮਾ ਅੱਗੇ ਸੱਚੀਂ ਮੰਗ ਰੱਖਦਾ ਹਾਂ 100 ਪ੍ਰਸੈਂਟ ਪੂਰੀਆਂ ਹੋੲੀਆਂ ਅੱਜ਼ ਤੱਕ। ਮੈਂ ਸਿਰਫ਼ ਘਰ ਬੈਠ ਕੇ ਹੀ ਅਰਦਾਸ ਬੇਨਤੀ ਕਰ ਲੈਂਦਾ ਹਾਂ ਜੀ।ਪਰ ਸੱਚੇ ਦਿਲੋਂ ਜੀ।
@jagirkaur7424
@jagirkaur7424 2 жыл бұрын
ਸਮਾਂ ਚੰਗਾ ਬੁਰਾ ਹਰ ਕਿਸੇ ਤੇ ਆਉਂਦਾ ਹੈ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਹੈ ਜਰੂਰ ਸਮਾਂ ਬਦਲਦਾ ਹੈ
@sukhisukhi7128
@sukhisukhi7128 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DesiGamer.Official
@DesiGamer.Official 2 жыл бұрын
जीवन में एक बात सब याद रखना। कभी कुएं का मेंढक मत बनाना। क्यू की कुएं के मेंढक को कुआ पूरा संसार लगता हैं। इंद्रजीत ने कुएं से बाहर निकला और देखा की दुनिया कितना विशाल हैं समझे। राम राम 🙏 🚩
@sanataniyadav4183
@sanataniyadav4183 Жыл бұрын
राम राम भाई बिलकुल सही 🚩🚩
@Muskan_mussu1504
@Muskan_mussu1504 2 жыл бұрын
Jai shree hanuman g! I really believe in him.. You never did anything wrong by going there. Respect all religions.🙏🏻🌺
@unitycatalog
@unitycatalog 2 жыл бұрын
No one asked you
@rajnikantsiaram3032
@rajnikantsiaram3032 Жыл бұрын
NYC good job
@partibhasharma2747
@partibhasharma2747 Жыл бұрын
Fir ki hoya je tusi gye u are human and u have right
@13_maninder
@13_maninder Жыл бұрын
Tempu job
@rimjhimsharmaa
@rimjhimsharmaa Жыл бұрын
Bhot galat kra waha jake ATANKWADI hai vo baba
@Amitozvirdi
@Amitozvirdi 2 жыл бұрын
ਬਹੁਤ ਇਮਾਨਦਾਰ, ਤੇ ਸੱਚੇ ਦਿਲਵਾਲਾ ਇੰਨਸਾਨ ਹੈ ਨਿੱਕੂ ਵਾਈ, ਵਾਹਿਗੁਰੂ ਤੁਹਾਡੀ ਵਾਹਂ ਫੜ੍ਹੀ ਰੱਖੇ 🙏🙏🙏
@karmasandhu7586
@karmasandhu7586 2 жыл бұрын
ਵੀਰੇ ਤੁਸੀ ਬਹੁਤ ਸੋਹਣਾ ਗਾੳੁਦੇ ਹੋ ਪਰਮਾਤਮਾ ਮੇਹਰ ਕਰੂੰਗਾ
@BinderSingh-yx7cy
@BinderSingh-yx7cy 2 жыл бұрын
ਬਾਈ ਨਿੱਕੂ ਜੀ ਤੁਸੀਂ ਦਿਲ ਛੋਟਾਂ ਨਾ ਕਰਿਓ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ ਗੇ ਵਿਰੇ ਬਹੁਤ ਛੇਤੀ ਤੁਹਾਡੇ ਤੇ ਚੱਗਾ ਟਾਇਮ ਆਊਗਾ ਅਸੀਂ ਤੁਹਾਡੇ ਨਾਲ ਹਾਂ
@jagdishsingh9965
@jagdishsingh9965 2 жыл бұрын
ਮਜਬੂਰੀ ਤੇ ਦੁੱਖ ਬਹੁਤ ਕੁਝ ਕਰਵਾ ਦਿੰਦੇ ਹਨ। ਬੰਦਾ ਮਜਬੂਰ ਹੋ ਜਾਂਦਾ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ
@neelamverma7868
@neelamverma7868 2 жыл бұрын
Eh na khewo keyo ki tusi uthe ge ta thudea kidr pai darbar me thuda man sanman VIPs kitea he but m khidi nhi gi par thuhda sama VIPs usi darbar to ayea
@Rajpalsingh-tf9zx
@Rajpalsingh-tf9zx 2 жыл бұрын
ਜਰੂਰੀ ਨੀ ਹੁੰਦਾ ਕਿ ਸਾਰੀ ਭ੍ਹੀੜ ਸਾਡੀ ਸਹਾਇਤਾ ਕਰੇ ਮਾੜੇ ਸਮੇਂ ਚ ਖੜਨ ਵਾਲਾ ਇਕਲਾ ਰੱਬ ਹੁੰਦੈ
@rajwinderbassi4141
@rajwinderbassi4141 Жыл бұрын
ਜਿਹੜੇ ਬਾਬੇ ਕੋਲ ਗਿਆ ਤੈਨੂੰ ਪਲਾਂਟ ਕੀਤਾ ਢੱਡਰੀ ਦਾ ਕਸੂਰ ਆ
@harwindersingh8429
@harwindersingh8429 Жыл бұрын
Right Sir🙏
@parveensharma9077
@parveensharma9077 2 жыл бұрын
Wah ! Wah ! Nikku veere, You are true human being by heart.I cried while listening you for so many times.But it’s shameful to change like girgat.I do accept that shri Guru Granth Sahib g is so powerful guru, I experienced so many times.But it does not mean that if sometime waheguru g, Prabhu g, Bhagwan or Parmatma is busy in listening some other people who are suffering more than us and for us he has sent some other power and after getting blessed, change my words from that words which were while going there.Your wife is truly educated and knows to respect every religion.why are you considering it your mistake, have you not seen your time is changed within hours.I myself never gone to any deras.Its your bad luck that you did not go to gurudwara sahib but baba g blessed you through that place and what’s wrong in it?you just be thankful to Ishwar with whatever source blessed you.Your conversation was so emotional but you are feeling fearful somewhere?
@DCSaabReaction
@DCSaabReaction 2 жыл бұрын
Hi Sharma Ji I’m Rajiv sharma from Germany & I did one video about Nikku & now I’m here & what so far i understood out of this interview I will do next video about it so if you will have time than please watch 🙏 right now I’m in Canada so love from Canada 🙏❤️🙏🇨🇦
@paramjeetkaurrupaal2015
@paramjeetkaurrupaal2015 Жыл бұрын
Niku my brother you go at wageshver dham you meet baba bageshwar dham you not leave the baba dhirendra Krishna sashtry you go again bageshwar dham not leave Jay ho Bhagashwr dham ki
@GurpreetSingh-fl8tn
@GurpreetSingh-fl8tn 2 жыл бұрын
ਜੋ ਮਾੜੇ ਟਾਈਮ ਚੁ ਕੰਮ ਆਵੇ ਓਹੀ ਰੱਬ ਹੁੰਦਾ. ਨਿੱਕੂ ਜੀ..
@pawandaddahoor4250
@pawandaddahoor4250 2 жыл бұрын
ਬਹੁਤ ਬਹੁਤ ਧੰਨਵਾਦ ਓਹਨਾਂ ਵੀਰਾਂ ਦਾ ਜੌ ਨਿੱਕੂ ਬਾਈ ਦਾ ਸਾਥ ਦੇ ਰਹੇ ਨੇ 🙏🙏🙏🙏🙏🙏
@harpalkaursohi5196
@harpalkaursohi5196 2 жыл бұрын
ਰੂਹ ਖੁਸ਼ ਹੋਗੀ ਵੀਰ ਜੀ ਤੁਹਾਡੀ ਇੰਟਰਵਿਊ ਸੁਣ ਕੇ ਜਿਉਂਦਾ ਰਹੇ ਨਿੱਕੂ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ
@harjindersinghgondara8668
@harjindersinghgondara8668 2 жыл бұрын
ਙਵ ,'
@sochpunjabdi608
@sochpunjabdi608 2 жыл бұрын
ਮੇਰੀ ਹਰ ਇੰਟਰਵਿਊ ਵਿੱਚ ਨਿੱਕੂ ਦਾ ਨਾਮ ਐਵੇਂ ਹੀ ਨਹੀਂ।ਖੁਦ ਹੀ ਰੱਬ ਦਾ ਰੂਪ ਹੈ ਮੇਰਾ ਵੀਰ।
@roshankumarroshankumar5651
@roshankumarroshankumar5651 2 жыл бұрын
@@harjindersinghgondara8668 0
@bills9813
@bills9813 2 жыл бұрын
@@harjindersinghgondara8668 WHAT IS THIS
@binderjassal2234
@binderjassal2234 2 жыл бұрын
ਵੀਰ ਜੀ ਦੁੱਖ ਤਕਲੀਫ ਵਿਚ ਬੰਦਾ ਬਹੁਤ ਹੀਲੇ ਕਰਦਾ ਹੈ ।ਜਿਹੜੇ ਲੋਕ ਉਂਗਲਾਂ ਚੱਕਦੇ ਨੇ ਉਹ ਦਿਲ ਤੇ ਹੱਥ ਧਰ ਕੇ ਦੱਸਣ ਉਹ ਕਿਹੜਾ ਤਕਲੀਫ ਵਿਚ ਕਿਸੇ ਦੇ ਡੇਰਿਆਂ ਤੇ ਨਹੀ ਜਾਂਦੇ ।ਦੂਜੇ ਤੇ ਉਂਗਲਾਂ ਚੁਕਣੀਆ ਬਹਾਦਰ ਸੌਖੀਆਂ ਨੇ ਪਤਾ ਉਸ ਵੇਲੇ ਲਗਦਾ ਜਦੋਂ ਆਵਦੇ ਤੇ ਪੈਂਦੀ ਹੈ।ਖੁਸ਼ ਰਹੋ ਵੀਰ ਜੀ।
@SandeepKumar-xd3ud
@SandeepKumar-xd3ud 2 жыл бұрын
Bauth sohni interview. Bauth khat loki hon ge jeda emotional na hoye hon te akhaan ch hanju na aye hon. Love you Nikku veer full support aa. Love my India jithe har dharam di izzat kiti jndi. God bless you on your new journey in life. Waheguru. Om Nama Shivay.
@don819
@don819 Жыл бұрын
ਬਈ ਜੀ ਜਦੋਂ ਇਨਸਾਨ ਇਨਸਾਨ ਨੂੰ ਸ਼ਮਜਣ ਲਗ ਗਿਆ ਉਥੇ ਧਰਮ ਖਤਮ ਹੋ ਜਾਂਦਾ ਹੈ 🙏🙏🙏🙏
@kunalsharma5224
@kunalsharma5224 Жыл бұрын
Finally Bala ji changed nikku life Jai shree Ram 🙏🙏🙏🙏🙏
@gurpindersinghsandhu13
@gurpindersinghsandhu13 2 жыл бұрын
ਨਿੱਕੂ ਵੀਰ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ, ਚੜ੍ਹਦੀ ਕਲਾ ਚ ਰਹੋ, ਭਾਵੁਕ ਨਹੀਂ ਹੋਣਾ ਬੱਸ ਸਮਝੋ ਹੁਣ ਤੁਹਾਡੇ ਦਿਨ ਵਾਹਿਗੁਰੂ ਜੀ ਨੇਂ ਬਦਲਤੇ, ਜਿੰਦਾਬਾਦ ਰਹੋ 👍🙏
@palpatrewala
@palpatrewala 2 жыл бұрын
ਬਹੁਤ ਵਧੀਆ ਨਿਕੂ ਵੀਰ,ਤੇਰੀ ਭਾਵਨਾ ਸ਼ੁੱਧ ਆ,ਸੂਰਤ ਦੇ ਨਾਲ ਸੀਰਤ ਅੱਜ ਵੇਖੀ ਆ,ਜੀਉ may u flowrish
@AmarjeetSingh-vi8sq
@AmarjeetSingh-vi8sq 2 жыл бұрын
Dhake khan gya see bhalda dale lain pakhandi babeyan kole nalayak admi
@Kabalaboharvala
@Kabalaboharvala 2 жыл бұрын
ਵਹਿਗੁਰੂ ਜੀ
@lovebhullar3772
@lovebhullar3772 Жыл бұрын
ਮੈ ਅੱਜ ਦੁਨੀਆ ਦੇ ਉਹ ਹਰ ਇਕ ਇਨਸਾਨ ਨੂੰ ਬੇਨਤੀ ਕਰਦੀ ਹਾ। ਕਿਰਪਾ ਕਰਕਿ ਪੈਸਾ ਕਮਾਉਣਾ,ਆਪਣੇ ਲਈ ਜਿਉਣਾ,ਸਿਰਫ ਖਾਣ ਪੀਣ ਤੱਕ,ਇਕ ਦੂਜੇ ਨਾਲ ਵਿਰੋਧ ਕਰਨ ਤੋ ਇਲਾਵਾ ਇਕ ਦੂਜੇ ਨੂੰ ਬੁਰਾ ਪਲਾ ਕਹਿਣ ਤੋ ਇਲਾਵਾ ਆਪਣੇ ਬੱਚਿਆ ਨੂੰ ਮੋਕੇ ਦੇਹੀਏ। ਕੁਦਰਤ ਨੂੰ ਬਚਾਉਣ ਵਾਸਤੇ। ਇਨਸਾਨੀ ਜੀਵਨ ਨਾਲ ਸਾਰੀ ਕੁਦਰਤ ਖਤਮ ਹੋਣ ਦਾ ਡਰ ਹੈ।ਜਿਵੇ ਪਾਣੀ,ਹਵਾ,ਦੱਰਖਤ,ਪਸੂ ਪੰਛੀ,ਸਾਡੇ ਬੱਚੇ ਬਹੁਤ ਜਿਆਦਾ ਹੁਸਿਆਰ ਨੇ ਦੋਸਤੋ ।ਸਰਕਾਰ ਅੱਗੇ ਬੇਨਤੀ ਹੈ,ਬਹੁਤ ਬੱਚੇ ਨੇ ਜੋ ਸਾਰਾ ਸਾਰਾ ਦਿਨ ਫੋਨ ਤੇ ਲੱਗੇ ਰਹਿਦੇ ਨੇ ਮਾੜੇ ਸਿਸਟਮ ਕਰਕਿ ।ਉਹ ਸੱਬ ਬੱਚੇ ਕਮਾਲ ਦੇ ਨੇ ਜੀ ਬੱਸ ਬੇਨਤੀ ਹੈ ਜੀ ,ਉਹਨਾ ਨੂੰ ਬਹਾਰ ਕੱਢੋ ,ਕਿ ਉਹ ਹਰ ਯਤਨ ਕਰਨ ਕੁਦਰਤ ਨੂੰ ਬਚਾਉਣ ਲਈ ।ਮੇਰੀ ਬੇਨਤੀ ਹੈ ਦੁਨੀਆ ਦਾ ਹਰ ਇਕ ਬੰਦਾ ਸਰਕਾਰਾ ਨੂੰ ਕਿਹ ਦਿਉ ਬੱਸ ਬਹੁਤ ਹੋ ਗਿਆ ।ਇਕ ਦੂਜੇ ਦਾ ਵਿਰੋਧ ਗੁਸਾ ਕਰੋਧ ਆਪਣੇ ਆਪ ਨੂੰ ਵੀ ਕਿਹਦੋ ਬੱਸ ਛੱਡਏ ਗੁਸਾ ਵਿਰੋਧ ਆਓੁ ਰਲ ਮਿਲ ਕਿ ਕੁਦਰਤ ਤੇ ਬੱਚਿਆ ਨੂੰ ਬਚਾ ਲਈਏ ।ਸਰਕਾਰਾ ਤੇ ਦੁਨਿਆ ਦੇ ਸਰਦੇ ਵਰਦੇ ਬੰਦੇ ਸਹਿਤਾ ਕਰਨ ਬੱਚਿਆ ਦੀ ਨਹੀ ਤਾ ਅਸੀ ਇਸ ਗਲਤੀ ਦੇ ਪਾਤਰ ਹੋਵਾਗੇ। ਸਾਡੇ ਬੱਚੇ ਨਕਮੇ ਹੋ ਜਾਣ ਗਿ ਸੱਭ ਕੁਝ ਖਤਮ ਹੋ ਜੇ ਗਾ ,ਛੱਡੋ ਵਿਰੋਧ ਕਰਨਾ ਇਕ ਦੂਜੇ ਦਾ ਆਜੋ ਆਪਣੇ ਸਮਾਜ ਨੰੂ ਸੋਹਣਾ ਬਣਾਈਗੇ ਇਨਸਾਨੀਅਤ ਨੂੰ ਸਮਝਗੀਏ ਬੱਚਿਆ ਨੂੰ ਬਚਾਈਏ ਸਿਰਫ ਪੈਸਾ ਕਮਾਉਣਾ ਹੀ ਨਾ ਸਖਾਏ ਬੱਚਿਆ ਨੰੂ ਸਮਾਜ ਲਈ ਕੀ ਫਰਜ ਬਣਦੇ ਨੇ ਉਹ ਵੀ ਦੱਸੀਏ । ਅੱਜ ਮੈ ਆਪਣੇ ਬੱਚੇ ਨੰੂ ਰੋਟੀ ਬਣਾ ਕਿ ਖਵਾ ਰਹੀ ਹਾ ਦੇਖਣ ਨੰੂ ਪਿਆਰ ਆ ਪਰ ਖਵਾ ਜਹਿਰ ਰਹੀ ਹਾ ਕਿਉ ਲੋਕੋ ਆਪਾ ਅਪਣਿਆ ਨੰੂ ਮਾਰਨ ਤੇ ਲੱਗੇ ਹੋਏ ਆ ਇਕ ਪੈਸਿਆ ਦੀ ਖਾਤਰ ਬੱਲੇ ਬੱਲੇ ਦੀ ਖਾਤਰ ,ਮੰਨਿਆ ਇਕ ਬੰਦਾ ਇਕ ਬੱਚੇ ਨੰੂ ਨਹਿਰ ਚ ਸੁਟ ਦਿੰਦਾ ਤੇ ਮਾਰ ਦਿੰਦਾ ।ਫਿਰ ਮੈ ਕੀਦਰੋ ਚੱਗੀ ਹੋਈ ਹਰ ਰੋਜ ਆਪਣਿਆ ਨੰੂ ਮਾਰਦੀ ਹਾ ।ਰੋਟੀ ਖਵਾ ਕਿ ਫਰਕ ਰਿਹਾ ਗਿਆ ਮੇਰੇ ਤੇ ਉਸ ਬੰਦੇ ਚ ਆ ਜੋ ਮੇਰੇ ਆਪਣਿਉ ਆਪਣੇ ਆਪ ਤੇ ਆਪਣਿਆ ਨਾਲ ਬੂਰਾ ਨਾ ਕਰੀਏ ਨਹੀ ਤਾ ਅਸੀ ਇਸ ਗਲਤੀ ਦੇ ਪਾਤਰ ਹੋਵਾਗੇ। ਸਾਡੇ ਬੱਚੇ ਨਕਮੇ ਹੋ ਜਾਣ ਗਿ ਸੱਭ ਕੁਝ ਖਤਮ ਹੋ ਜੇ ਗਾ ਛੱਡੋ ਵਿਰੋਧ ਕਰਨਾ ਇਕ ਦੂਜੇ ਦਾ ਆਜੋ ਆਪਣੇ ਸਮਾਜ ਨੰੂ ਸੋਹਣਾ ਬਣਾਈਗੇ ਇਨਸਾਨੀਅਤ ਨੂੰ ਸਮਝਗੇ ।ਲਿਆਓ ਉਹ ਹਰ ਇਕ ਬੰਦੇ ਨੰੂ ਅੱਗੇ ਜਿਨਾ ਨੰੂ ਅਸੀ ਮਾੜਾ ਕਹਿਦੇ ਹਾ। ਦਿਓੁ ਉਹਨਾ ਮੋਕਾ ਕੁਝ ਕਰਨ ਦਾ,ਉਹਨਾ ਨੇ ਚੰਗਿਆ ਤੋ ਵੀ ਜਿਆਦਾ ਵਧੀਆ ਕਰ ਦੇਖਾਓੁਣਾ ।ਦਿਉ ਉਹਨਾ ਨੰੂ ਪਿਆਰ ਜੇ ਕੁਝ ਚੰਗਾ ਕਰਨਾ ਤਾ ਸੱਭ ਨੰੂ ਨਾਲ ਲੈ ਕਿ ਚਲਣਾ ਪੈਣਾ ।ਹੁਣ ਸਮਾਜ ਹੁਥਿਆਰਾ ਦਾ ਨਹੀ ।ਹੁਣ ਹਰ ਕੋਈ ਪਿਆਰ ਦਾ ਭੁੱਖਾ ਹੈ ।ਹਰ ਇਕ ਇਨਸਾਨ ਗਲਤ ਕੰਮ ਦੀ ਜਿਮੇਵਾਰੀ ਚੁਕੇ ਜੇ ਮਾੜਾ ਸਿਸਟਮ ਬਣਿਆ ਤਾ ਮੇਰੇ ਕਰਕਿ ਹੀ ਬਣਿਆ।ਜੇ ਅਜ ਕਰੋੜਾ ਬਿਮਾਰੀ ਫੈਲੀਆ ਤਾ ਮੇਰੇ ਕਰਕਿ,ਪਾਣੀ ਗੰਦਾ,ਹਵਾ ਗੰਦੀ ਮੇਰੇ ਕਰਕਿ।ਜੇ ਅੱਜ ਸਾਡੇ ਪਿੰਡ ਸਹਿਰ ਸੋਹਣੇ ਨਹੀ ਤਾ ਮੇਰੇ ਕਰਕਿ,ਜੇ ਪਾਰਟੀ ਬਾਜੀ ਚਲਦੀ ਆ ਤਾ ਮੇਰੇ ਕਰਕਿ ।ਜੇ ਸਮਾਜ ਵਿਚ ਨਸਾ ਤਾ ਮੇਰੇ ਕਰਕਿ।ਕਿਸੇ ਨੂੰ ਦੋਸ ਨਾ ਦਿਉ । ਜੇ ਮੈਨੰੂ ਕੋਈ ਲੁਟ ਰਿਹਾ ਤਾ ਮੈ ਖੁਦ ਜਿਮੇਵਾਰ ਹਾ। ਬਾਬੇ ਨਾਨਕ ਦੇਵ ਜੀ ਦੇ ਗਿਆਨ ਤੇ ਜੋਰ ਦੇਣਾ ਪੈਣਾ ਜੀ ਜੋ ਲਿਖਿਆ ਉਹ ਸੱਬ ਸੱਚ ਹੈ! ਮੈ ਜੋ ਵੀ ਹਾ ਤੁਹਾਡੀ ਆਪਣੀ s ਕਿਸੇ ਦੀ ਧੀ,ਭੈਣ,ਮਾ ਧੰਨਵਾਦ '
@Gur146
@Gur146 2 жыл бұрын
ਖੁਸ਼ ਰੋਹੋ ਵੀਰ ਇੰਦਰਜੀਤ ਨਿੱਕੂ ਰੱਬ
@daljitsingh8044
@daljitsingh8044 2 жыл бұрын
ਧਰਮ ਕੋਈ ਮਾੜਾ ਨਹੀਂ ਪਰ ਧਾਰਮਿਕ ਕੱਟੜਤਾ ਸਭ ਤੋਂ ਮਾੜੀ ਹੈ।
@rajindersingh5186
@rajindersingh5186 2 жыл бұрын
Bilkul sahi
@BittuSingh-fk2je
@BittuSingh-fk2je 2 жыл бұрын
ਨਸੀਬੋਂ ਚੇਤੇ ਕਰਦੀ, ਬਹੁਤ ਮਸ਼ਹੂਰ ਹੋਇਆ ਇਹ ਗੀਤ ਨਿੱਕੂ ਜੀ ਦਾ
@chamkourbhullar9521
@chamkourbhullar9521 2 жыл бұрын
ਗੰਦੇ ਗੀਤਾਂ ਵਾਰੇ ਕੌਣ ਦੱਸੋ
@hanjratv8914
@hanjratv8914 2 жыл бұрын
@@chamkourbhullar9521 ਤੁਸੀ ਦੱਸਦੋ
@rajwinderkaur21108
@rajwinderkaur21108 2 жыл бұрын
@@chamkourbhullar9521 bhut vadia geet gaaye saare nikku veere ne
@samarthsharmavlogs5288
@samarthsharmavlogs5288 Жыл бұрын
ਕਦੀ ਪਿੱਛੇ ਨੀ ਮੁੜ ਕੇ ਦੇਖੀ ਦਾ ਜਦੋਂ ਕੋਈ ਪਿਛੇ ਲੱਗ ਜਾਦੀ ਹੈ ਟਹਿਣੀ ਓਦਾ ਕੇ ਵਾਹਿਗੁਰੂ ਹੈ ਕਿ ਰਾਮ ਰਹੀਮ ਗੁਲਾਬੀ ਹੁੰਦਾ ਹਰ ਰੂਪ ਚੰਦ
@freefirevideoandshort3441
@freefirevideoandshort3441 Жыл бұрын
Jai bhageshvar dham ki tuhade te kirpa hogi unha di shukr mno unha da
@Imrankashmirlahore92
@Imrankashmirlahore92 2 жыл бұрын
Being Sikh, My Great Grand Father always pray for Hanuman ji. Now I m on same track.
@pakkeWale-fx7kk
@pakkeWale-fx7kk 2 жыл бұрын
ਵਾਹਿਗੁਰੂ ਜੀ ਨਿੱਕੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@isingh90
@isingh90 2 жыл бұрын
Shaabash 👏
@greatbathindian
@greatbathindian 2 жыл бұрын
Well done bro but ajkal pta nhi ki mahaul ban gya hai ke sikha nu maafiyaa mangnian pae rahia duje dharama di sift karan te. Raagi sikha kolo forcefully maafiyan mangwaiyan gayian
@Bayer13
@Bayer13 2 жыл бұрын
Great, Sikhism is part of Sanatan, only dirty mind people creat differences, almighty is supreme and one
@rimjhimsharmaa
@rimjhimsharmaa Жыл бұрын
Tu nakli h beta
@GurpreetSingh-jb5oy
@GurpreetSingh-jb5oy 2 жыл бұрын
ਵਾਰ ਵਾਰ ਭਾਵਿਕ ਹੋਣ ਵਾਲਾ ਇਨਸਾਨ ਸੱਚਾ ਹੁੰਦਾ ਕਿਉਂਕਿ ਉਹ ਹਰ ਗੱਲ ਦਿਲ ਤੋਂ ਕਰਦਾ, ਦਿਮਾਗ ਤੋਂ ਨਹੀ
@gagangrewal9476
@gagangrewal9476 2 жыл бұрын
bai manu bahut rona aunda bai ma v bhuaawuk hona bahut jayda bai ma ac no bhajda bai paisa pa de bai manu v gauna aunda bai ik show lawa da yrr mera v kuj v haddd a yr
@sandeepkumar-bf9il
@sandeepkumar-bf9il 2 жыл бұрын
Bai ji banda ta sacha hunda hai. par hun show te jhuth bol rha hai
@harwinder6801
@harwinder6801 2 жыл бұрын
Vaar vaar bhaawuk hon wala dramebaaz vi hunda vv
@GurpreetSingh-jb5oy
@GurpreetSingh-jb5oy 2 жыл бұрын
ਜਾਣਬੁੱਝ ਕੇ ਰੋਣ ਦਾ ਡਰਾਮਾ ਤਾਂ ਹੋ ਸਕਦਾ ਪਰ ਗਲਾ ਨਹੀ ਰੁਕਦਾ ਦਿਲੋ ਗੱਲਾਂ, ਬਾਕੀ ਆਪੋ ਆਪਣਾ ਨਜ਼ਰੀਆ ਐਗਲ ਆ ਮਿੱਤਰੋ
@harwinder6801
@harwinder6801 2 жыл бұрын
@@GurpreetSingh-jb5oy aa veer ji emotional gln filma vich hi shi lgdiya vv tehna Saab jdo koi question put krda c jwaab te Dita ni c janda Sacha bnda fta fat dinda
@amandeepgoyal5009
@amandeepgoyal5009 Жыл бұрын
निक्कू जी जब आपने कहा कि कोई तो इंसान ऐसा हो जो सब धर्मों को साथ लेकर चले,सब धर्मों की बात करें,इस बात को मैं सेल्यूट करता हूं
@ramandeepkaursuri9659
@ramandeepkaursuri9659 2 жыл бұрын
So good to c Nikku veerji again We know for us Guru Granth Sahib ji is the Supreme God But all religions are same So what if he went at other place When person is in trouble person may go anywhere All said and done the big thing is Nikku is back (and he has not committed any crime if visits a hindu temple) Ultimately all God's are one🙏🙏🙏🙏🙏
@kamalsingh5730
@kamalsingh5730 Жыл бұрын
Your reply shows how we Hindus fool overselves by going to gurudwara but no Hindu says anything about it but you Sikhs treat his going to Bageshwar dham as different . Anyways his luck has changed by going to hunuman jee temple what others religious paths could not help him.jay Shree Ram🙏🙏🙏
@primereportpunjab
@primereportpunjab 2 жыл бұрын
ਇੱਕ ਵਾਰ ਦਰਸ਼ਨ ਕਰਕੇ ਹੀ ਨਿੱਕੂ ਬਾਈ ਦੀ ਜ਼ਿੰਦਗੀ ਬਦਲ ਗਈ,,,,🙏🙏🙏🙏
@rajniathmiyye4940
@rajniathmiyye4940 2 жыл бұрын
Rabb sunda hai dekhya me samjheya shardha bhav jai hanuman ji Bala ji maharaj ji dhan satguru ji waheguru ji gurudwara sahib ji de dawar kiyoo ni gya sari gall Aah khatam hundi hai Sikh Dharm nu kiyoo ni Manya rabb Da naam ek hai me khud hindu Dharm ki hu Rajput minu jap ji sahib nit name sab kujh Aaunda path kardi me knowledge mildi hai Aaj inderjit Singh veera hun khush raho
@primereportpunjab
@primereportpunjab 2 жыл бұрын
ਇਹ ਕਮਾਲ ਹੈ, ਬਾਲਾ ਜੀ ਦਾ , ਜਿਹੜੇ ਗਾਇਕ ਨਿੱਕੂ ਦੇ ਹਲਾਤਾਂ ਤੇ ਹੱਸਦੇ ਸੀ ,ਓਹੀ ਅੱਜ ਬਾਲਾਜੀ ਦੀ ਕਿਰਪਾ ਨਾਲ ਨਿੱਕੂ ਦਾ ਸਾਥ ਦੇ ਰਹੇ ਐ 🚩🚩🙏🙏🙏
@gagangrewal9476
@gagangrewal9476 2 жыл бұрын
baba kol lina na la lyo camera da darshan karka jidgi vadal gi video viral hogi
@safarcanadada9777
@safarcanadada9777 2 жыл бұрын
@@gagangrewal9476 acha g pher te jehda gurudware matha tekda ohdi video aundi matlab camere da kmaal hai na ki guru granth di ya gurudware di😅sahi a na
@avtarsingh2044
@avtarsingh2044 2 жыл бұрын
ਹਾਂ ਜੀ ਟਹਿਣਾ ਸਾਬ ਸਰ DSP ਸ਼ੇਖੋ ਨਾਲ ਜ਼ਰੂਰ ਇੰਟਰਵਿਊ ਕਰੋ ਜੀ ਪੰਜਾਬ ਵਾਰੇ 🙏🙏🙏
@ravisidhuhollandwale9677
@ravisidhuhollandwale9677 2 жыл бұрын
hanji jarur kario
@ParveenKumar-bs6xu
@ParveenKumar-bs6xu 2 жыл бұрын
Nikku tenu babe ਕਰਕੇ ਹੁਣ ਬੱਲੇ ਬੱਲੇ ਹੋਈ ਆ🙏 ਨਿੱਕੂ ਬੇਕਦਰਾਂ ਬੰਦਾ ਆ🔥🔥🔥
@Ajay_vis
@Ajay_vis 22 күн бұрын
Very nice Inderjeet nikku g. Tussi baut vadiya galla kahiya. Salute h tuhanu. Assi sare tuhade naal h.
@kewalkamboj7339
@kewalkamboj7339 2 жыл бұрын
ਨਿੰਕੂ ਵੀਰ ਜੀ ਪਰਮਾਤਮਾ ਤੁਹਾਨੂੰ ਦੁਬਾਰਾ ਚੜਦੀ ਕਲਾ ਚੋ ਰਖਣਗੇ॥
@ajaybedi3582
@ajaybedi3582 2 жыл бұрын
Nikku.veerji.God.plass.u
@manreetsingh8576
@manreetsingh8576 2 жыл бұрын
@@ajaybedi3582 ਫ ਪਫਬਪਫਫਬਪਫਫ ਫਫਫਫਫਫਫਫਫਫਫਂਫ ਫਂਫਂ
@SanatanWarrior575
@SanatanWarrior575 Жыл бұрын
@@manreetsingh8576 ki hoya tenu pra..
@AnujRana1817
@AnujRana1817 Жыл бұрын
@@manreetsingh8576 fffffffffffffffffffffffffffffffffffffffffffffffffffff
@randeepkharay8141
@randeepkharay8141 2 жыл бұрын
ਨਿੱਕੂ ਵੀਰ ਬਿਲਕੁਲ ਸਹੀ ਆ ਦੁਖੀ ਬੰਦਾ ਇਕ ਸਿਰਫ ਇਕ ਰਸਤਾ ਭਾਲਦਾ ਹੁੰਦਾ ਆ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਆ ਨਿੱਕੂ ਵੀਰ ਤੁਸੀਂ ਸਟਾਰ ਓ। ਲੋਕ ਉਹ ਬੋਲਦੇ ਆ ਜੋ ਏਹ ਗੱਲਾਂ ਦਿਮਾਗ ਤੋ ਨ੍ਹੀ ਸੋਚਦੇ
@ranjodh91
@ranjodh91 2 жыл бұрын
Rasta bhalda a….. but eh logic ki la riha Meinu muslman bharava di v call aaye yeah woh….. Edda udda………vaishnoo devi gaya hunda Matha teken that is totally fine. But ek waar nai kiha ehnu show ki Banda te mada time aunda tan oh hat upay karda. Ek waar nai kiha. Avi bakwas kari gaya.
@darshanasharma3919
@darshanasharma3919 Жыл бұрын
ਬਹੁਤ ਵਧੀਆ ਗੱਲ ਆਖੀ ਹੈ ਨੀਕੂ ਵੀਰ ਨੇ ਆਪਣੇ ਗੁਰੂਆਂ ਨੇ ਗੁਰਬਾਣੀ ਵਿੱਚ ਕਹਿ ਦਿੱਤਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਕਿਸੇ ਧਰਮ ਜਾਤ ਵਾਲੇ ਨਾਲ ਨਫ਼ਰਤ ਨਾ ਕਰੋ
@seemskushagra6986
@seemskushagra6986 2 жыл бұрын
U respect all religions U r good person Nd real human being
@nooralamgir5827
@nooralamgir5827 2 жыл бұрын
ਇੰਦਰਜੀਤ ਨਿੱਕੂ ਜੀ ਢੱਡਰੀਆਂ ਵਾਲੇ ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਤੁਹਾਡੇ ਪੱਖ ਵਿੱਚ ਪੇਸ਼ ਕੀਤੇ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਸਾਰਿਆਂ ਲਈ ਵਧੀਆ ਸੋਚ ਰੱਖਦੇ ਹਨ ਅਤੇ ਕਿਸੇ ਦਾ ਬੁਰਾ ਨਹੀਂ ਕਰਦੇ ਉਨ੍ਹਾਂ ਸਾਰਿਆਂ ਦਾ ਭਲਾ ਕਰਿਉ ਜੀ
@aryansingh2824
@aryansingh2824 2 жыл бұрын
ਕੀ ਵਧੀਆ ਵਿਚਾਰ ਦਿੱਤੇ ਨੇ ਨਿੱਕੂ ਪੱਖ ਵਿੱਚ ਦੋਗਲੀਆਂ ਜਿਹੀਆਂ ਗੱਲਾਂ ਕੀਤੀਆਂ ਸਾਰੀਆਂ ।ਉਣੇਰ ਇਹ ਗੱਲ ਕਹੀ ਕਿ ਨਿੱਕੂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਹੈ ।
@gaganpreetbaggar2988
@gaganpreetbaggar2988 2 жыл бұрын
ਢੱਡਰੀ fame ਲੈਣ ਲਈ ਹਰੇਕ ਵਿਸ਼ੇ ਤੇ ਬੋਲਦਾ ਹੈ ਚਾਹੇ ਓਹਦਾ ਬੋਲਣ ਦਾ ਮਤਲਬ ਹੋਵੇ ਚਾਹੇ ਨਾਂ
@karans1269
@karans1269 2 жыл бұрын
ਉਹ ਤਾਂ ਆਪ ਸਰਕਾਰੀ ਬੰਦਾ ਜੋ ਸਿੱਖੀ ਦੀਆਂ ਜੜਾਂ ਚ ਤੇਲ ਪਾ ਰਿਹਾ
@MadeinPanjab1699
@MadeinPanjab1699 2 жыл бұрын
ਢੱਡਰੀ ਹੁਣੀ ਬਸ ਵਿਚਾਰ ਦੇਣ ਜੋਗੇ ਹੀ ਆ ਮਦਦ ਤਾਂ ਓਸ ਟੈਂਪੂ ਨੇ ਕਿਸਾਨਾਂ ਦੀ ਨੀ ਕੀਤੀ ਸੀ ਕਿਸਾਨ ਮਜ਼ਦੂਰ ਅੰਦੋਲਨ ਵੇਲੇ
@JoginderSingh-my1sn
@JoginderSingh-my1sn 2 жыл бұрын
@@karans1269 ਇਹਨੇ ਸ਼ੇਵ ਕਰਕੇ ਨੌਜਵਾਨਾਂ ਨੂੰ ਪੱਗ ਬੰਨ੍ਹਣ ਲਾਇਆ. ਇਹ ਹੈ ਇਹੋ ਜਿਹਿਆਂ ਦੀ contribution ਹੈ.
@punjablover83
@punjablover83 2 жыл бұрын
ਇਸ ਘਟਨਾ ਤੋਂ ਬਾਕੀ ਸਿੰਗਰਾਂ ਨੂੰ ਵੀ ਸਿਖਿਆ ਲੈਣੀ ਚਾਹੀਦੀ ਹੈ ਕਿ ਗਾਇਕੀ ਕੋਈ ਜਿੰਦਗੀ ਭਰ ਦਾ ਕਿੱਤਾ ਨਹੀਂ ਹੈ ਆਪਣੀ ਕਮਾਈ ਅਾਉਣ ਵਾਲੇ ਸਮੇਂ ਲਈ ਬਚਾ ਕੇ ਰੱਖਣਾ ਚਾਹੀਦਾ। ਗਾਇਕੀ ਦੇ ਨਾਲ ਨਾਲ ਆਪਣਾ ਕੋਈ ਕਾਰੋਬਾਰ ਵੀ ਕਰੋ। ਬਾਲੀਵੁੱਡ ਦੇ ਕਈ ਨਾਮੀ ਅੈਕਟਰ ਆਖਰੀ ਸਮੇਂ ਵਿੱਚ ਭੁੱਖਮਰੀ ਨਾਲ ਮਰੇ ਨੇ। ਆਪਣੇ ਸਤੀਸ ਕੌਲ ਜੀ ਵੀ ਬੜੀ ਮੁਸ਼ਕਲ ਹਾਲਾਤ ਵਿੱਚ ਮੌਤ ਹੋ ਗਈ ਸੀ
@amandeeppandher2502
@amandeeppandher2502 2 жыл бұрын
Bilkul bai ji kai nami singers nal ehi hoya kyo jado eh chadai ch hunde ne odo dinner b 5 star ch ja k krde ne par jado kamm programe ghat jande ne fer ehde wala hall hunda
@bajinderkaur5075
@bajinderkaur5075 2 жыл бұрын
True Koi side business v hona chida aa
@Gary8279
@Gary8279 Жыл бұрын
Satnam waheguruji🙏jai Bajrangbali ji🙏
@malkitghai4314
@malkitghai4314 2 жыл бұрын
ਜਦੋਂ ਨਿੱਕੂ ਦੀ ਵੀਡੀਓ ਦੇਖੀ, ਤੁਰੰਤ ਹੀ ਉਂਗਲ ਨਾਲ ਖ਼ਬਰ ਬਦਲ ਦਿਤੀ, ਸੋਚਿਆ, ਕੋਈ ਫਰਜ਼ੀ ਖ਼ਬਰ ਹੈ,ਅਸਲ ਵਿੱਚ ਨਿੱਕੂ ਨੂੰ ਹਮੇਸ਼ਾ ਚਿਨ ਕੇ ਬੰਨ੍ਹੀ ਦਸਤਾਰ ਵਿੱਚ ਹੀ ਵੇਖਿਆ ਹੈ ।
@Rahul_Grover687
@Rahul_Grover687 2 жыл бұрын
Ultimate Nikku Paji This is the need of time and everyone should understand this. This is really Punjabi culture.
@Chauhan.007.
@Chauhan.007. 2 жыл бұрын
ਇੱਕ ਗੱਲ ਨਿੱਕੂ ਜੀ ਤੁਸੀਂ ਬਿਲਕੁਲ ਸਹੀ ਬੋਲੀ ਹੈ ਕੀ ਆਪਣੇ ਪਰਿਵਾਰ ਦੇ ਸੁਖ ਲਈ ਜਾ ਬਿਮਾਰੀ ਤੋਂ ਠੀਕ ਕਰਾਉਣ ਲਈ ਬਹੁਤ ਸਾਰੇ ਲੋਕ ਬਾਬਿਆਂ ਕੋਲ ਜਾਦੇ ਹਨ... ਤਕਰੀਬਨ 80% ਸਿੱਖ ਹੋਣੇ ਤੇ ਹੁਣ ਸਾਰੇ ਡਰਾਮਾ ਕਰਦੇ ਹਨ ਕੀ ਨਿੱਕੂ ਪਾਖੰਡੀ ਕੋਲ ਗਿਆ.. ਹੈ ਪਾਖੰਡੀ ਇਹ ਗੱਲ ਤਾ ਠੀਕ ਹੈ ਪਰ ਜਾਂਦੇ ਤਾ ਸਾਰੇ ਹੀ ਹਨ ਫੇਰ ਨਿੱਕੂ ਦੇ ਜਾਣ ਤੇ ਬਬਾਲ ਕਿਉਂ????
@SoniaSharma-km8vy
@SoniaSharma-km8vy 2 жыл бұрын
Jab bhagwan ki sidhi nazar hoti h rakh ki chutki se bhi aram mil jata h bhai me hindu hu mare shadi ko 10 sal ho gye the mare pass baby nhi tha or mujhe or mare husband ko koi problem nhi thi mne chandigarh mohali koi hospital nhi choda ambala kya har jgh mujhe doctor yhi bolte the ki apko or apke husband ko koi problem nhi h app maa ban jaogi app dawayi mat khao me har jgh gyi gurudaware mandir mujhe khi se koi fayda nhi hua fer jab me apne sasural up me thi to wha mujhe ek Muslim aunty ne bola ki ek molvi h uske pass ja ke dekh me sirf ek bar gyi un uncle ke pass or unke ek dhage se hi mujhe aram mila mujhe jo sapne ate the mujhe dar lagta tha sab khtm jab ham khi se fayda milta h to hme whi bhagwan lgne lgta h fer dharm ya jaat paat ni dikhti
@sukhdevkaur9525
@sukhdevkaur9525 2 жыл бұрын
Dharam sare he ikk aa eah aapa he alag keete nikku veer koi na honsla rakho lokka da km he gallan krneya god bless u
@malhishab4563
@malhishab4563 2 жыл бұрын
ਮੈਨੂੰ ਨਹੀਂ ਲਗਦਾ ਕਿ ਕਿਸੇ ਡੇਰੇ ਨੇ ਮਸਹੂਰ ਕੀਤਾ ਇੰਦਰਜੀਤ ਨਿੱਕੂ ਨੂੰ ,ਇਹ ਗਾਇਕ ਪਹਿਲਾਂ ਹੀ ਮਸਹੂਰ ਸੀ, ਹਲਾਤ ਕਿਸੇ ਨੂੰ ਵੀ ਮਜ਼ਬੂਰ ਕਰ ਦਿੰਦੇ ਹਨ👍🙏 ਪਰ ਇੰਟਰਨੈੱਟ ਨੇ ਨਵਾਂ ਰੂਪ ਵਿੱਚ ਲੋਕਾਂ ਅੱਗੇ ਹਲਾਤਾਂ ਵਿੱਚ ਪੇਸ਼ ਕੀਤਾ,।
@tejinderkaur8982
@tejinderkaur8982 2 жыл бұрын
👌🏻👌🏻👌🏻👌🏻👌🏻👌🏻👌🏻👌🏻
@Kang-21081
@Kang-21081 2 жыл бұрын
ਆਰਟਿਸਟ ਆਰਟਿਸਟ ਤਾਂ ਰਹੇ ਮੁਬਾਰਕਾਂ ਪਰ ਆਰਟਿਸਟ ਅੰਧਵਿਸ਼ਵਾਸ਼ੀ ਪਾਖੰਡੀ ਹੋਣਗੇ ਤਾਂ ਸਮਾਜ ਨੂੰ ਕੀ ਸੇਧ ਮਿਲੇਗੀ ਜੇਕਰ ਉਸ ਡੇਰੇ ਜਾ ਕੇ ਸਾਰੇ ਮਸਲੇ ਹੱਲ ਹੁੰਦੇ ਹੋਣ ਤਾਂ ਵੱਡੇ ਵੱਡੇ ਸਿਹਤ ਸੰਸਥਾਨ ਖੋਲਣ ਦੀ ਕੀ ਜਰੂਰਤ ਏ। ਇਹ ਸਭ ਪਰੀਪਲਾਨਡ ਸੀ ਸ਼ਰਧਾ ਵਗੈਰਾ ਕੁਝ ਨਹੀਂ ਉਥੇ ਪਹਿਲਾਂ ਤੋਂ ਹੀ ਪਤਾ ਸੀ ਕਿ ਇੱਕ ਮਸ਼ਹੂਰ ਪੰਜਾਬੀ ਗਾਇਕ ਆਇਆ ਏ ਇਸਨੂੰ ਅਵਾਜ਼ ਮਾਰੀ ਜਾਵੇ ਕਿਉਂਕਿ ਇਹੋ ਜਿਹੇ ਹਾਈ ਟੈੱਕ ਸਾਧਾਂ ਕੋਲ ਪਲ ਪਲ ਦੀ ਖਬਰ ਹੁੰਦੀ ਏ ਹਰ ਇੱਕ ਦੀ ਐਂਟਰੀ ਦੀ ਜਾਣਕਾਰੀ ਹੁੰਦੀ ਏ। ਡੇਰਾਵਾਦ ਵਾਲੇ ਤਾਂ ਖੁਦ ਚਾਹੁੰਦੇ ਕਿ ਕੋਈ ਇਹੋ ਜਿਹੀ ਹਸਤੀ ਆਪਣੇ ਨਾਲ ਬਿਠਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਣ। ਬਾਕੀ ਨਿੱਕੂ ਹੁਰਾਂ ਅੰਧਵਿਸ਼ਵਾਸ਼ ਤੇ ਪਾਖੰਡ ਵਾਦ ਨੂੰ ਪ੍ਰਮੋਟ ਜਰੂਰ ਕਰ ਦਿੱਤਾ ਏ। ਅਤੇ ਉਸ ਡੇਰੇ ਨੂੰ ਵੀ ਪ੍ਰਮੋਟ ਕਰ ਦਿੱਤਾ। ਬਾਕੀ ਕਰਜਾਈ ਹੋਇਆ ਸ਼ੋੰਕ ਵੱਡੇ ਖੁਦ ਜਿੰਮੇਵਾਰ ਹੈ ਇਹ ਤਾਂ ਕਿਸੇ ਨੇ ਨਹੀਂ ਕੀਤਾ ਨਿੱਕੂ ਦੁਨੀਆ ਉੱਤੇ ਇਕੱਲਾ ਦੁਖੀ ਨਹੀਂ ਦੁਨੀਆ ਵਿੱਚ ਬਹੁਤ ਲੋਕ ਦੁਖੀ ਨੇ ਉਨ੍ਹਾਂ ਦੀ ਆਵਾਜ ਕੌਣ ਬਣੇਗਾ। ਕੋਈ ਕਿਸੇ ਲਈ ਜਿੰਮੇਵਾਰ ਨਹੀਂ ਹੁੰਦਾ। ਗੁਰਬਾਣੀ ਦਾ ਫੁਰਮਾਨ ਏ ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ॥੨੧॥ {ਪੰਨਾ ੪੩੩}
@satgursingh7121
@satgursingh7121 2 жыл бұрын
ਇਹ ਦੇ ਕੋਲ ਕਰੋੜਾ ਰੁਪਏ ਦੀ ਜਾਇਦਾਦ ਹੈ
@Manjindersingh-me9nx
@Manjindersingh-me9nx 2 жыл бұрын
hajur ok
@kuldeepsinghdhiman2759
@kuldeepsinghdhiman2759 2 жыл бұрын
ਇਹੋ ਜਿਹੇ ਲੋਕ ਕੀ ਸੇਧ ਦੇਣਗੇ ਲੋਕਾਂ ਨੂੰ ਜਿਹੜੇ ਖੁਦ ਹੀ ਗ਼ਰਕੇ ਹੋਏ ਹਨ ।
@Kang-21081
@Kang-21081 2 жыл бұрын
@@kuldeepsinghdhiman2759 ਬਿਲਕੁੱਲ ਜੀ ਸਭ ਤੋਂ ਵੱਧ ਸਮਾਜ ਦੇ ਲਈ ਖਤਰਨਾਕ ਏ ਪੜੇ ਲਿਖੇ ਲੋਕਾਂ ਦਾ ਅੰਧਵਿਸ਼ਵਾਸ਼ੀ ਅਤੇ ਪਾਖੰਡੀ ਹੋਣਾ।
@gurtejsingh363
@gurtejsingh363 2 жыл бұрын
@@Kang-21081 ਮੈਨੂੰ ਵੀ ਇਹ ਲੱਗਿਆ ਕਿ ਇਹ ਸੱਭ scripted ਸੀ ਹੋਰ ਕਿਵੇਂ ਇਸਦੀ ਪਤਨੀ ਨੂੰ ਇਕੱਲੀ ਨੂੰ ਕਿਵੇਂ ਬੁਲਾ ਲਿਆ
@padmabatidora1933
@padmabatidora1933 2 жыл бұрын
Nikku ji apkliye bht respect hai..ap bahat achhe insaan ho.. Ap khub tarakki kro.. We respect all religion...
@kulwindersingh8043
@kulwindersingh8043 2 жыл бұрын
ਨਿੱਕੂ ਸਰ ਜੀ ਉਹ ਫਕੀਰ ਤੁਹਾਡੀ ਕਿਸਮਤ ਬਦਲਣ ਵਿੱਚ ਜਰੀਆ ਸੀ। ਰੱਬ ਇਨਸਾਨੀਅਤ ਚ ਵਸਦਾ ਹੈ। ਸਭ ਦੀ ਸਾਨੂੰ ਕਦਰ ਕਰਨੀ ਚਾਹੀਦੀ ਆ
@ParmjitMahal09
@ParmjitMahal09 2 жыл бұрын
Bageshwar Dham vich Hanuman Ji de Bht Kirpa hai…! Os fakeer de Duhaa kabool kete Bala Ji Maharaj ne jis nal Nikku de life vich Vdea Mohd aya .. Sare Dharm Ek hai Waheguru Ji -Ram Ji Ek Hai
@jagdeshsingh4090
@jagdeshsingh4090 2 жыл бұрын
🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏 ਤੁਸੀਂ ਪੰਜਾਬੀ ਮਾਂ ਦੇ ਮਾਣ ਨੂੰ ਵਧਾ ਸਕੋਂ 👌 🙏🙏🙏🙏🙏
@karamjitkaur5019
@karamjitkaur5019 Жыл бұрын
waheguru ji mehar karo ji 🙏🙏👍👌⚘⚘⚘💯
@bikramjitrathi8876
@bikramjitrathi8876 2 жыл бұрын
ਸਬਰ ਕਰੋ ਭਾਈ, ਮੇਰੀ ਜੇਬ ਵਿੱਚ 10 ਰੁਪਏ ਨੀ । ਪਿਛਲੇ 5 ਸਾਲ ਤੋਂ ਵਾਹਿਗੁਰੂ ਜੀ ਪਿਤਾ ਦੀ ਕਿਰਪਾ ਸਦਕਾ ਖੁਸ ਹਾਂ ।
@Pardeepsingh0044
@Pardeepsingh0044 2 жыл бұрын
ਵੀਰੇ ਇੱਕ ਗੱਲ ਧਿਆਨ ਨਾਲ ਸੁਣ ਲਵੀਂ, ਓਸ ਬਾਬੇ ਦੀ ਕਿਰਪਾ ਨਹੀ ਹੋਈ ਇਹ ਤਾਂ ਸਾਡੇ ਲੋਕ ਆਂ ਜੋ ਆਪਣੇ ਬੰਦੇ ਨੂੰ ਕਿਸੇ ਸਾਧ ਅੱਗੇ ਬੈਠਕੇ ਬੂਕਦੇ ਨੂੰ ਨਹੀਂ ਦੇਖ ਸਕਦੇ ਤੇ ਕੇ ਔਖਾ ਸਮਾਂ ਆ ਜਾਂਦਾ ਕਿਤੇ ਗਲਤ step ਨਾਂ ਚੱਕ ਲਵੇ ਤਾਂ ਇਨ੍ਹਾਂ ਨੇ ਆਪਣਾ ਫਰਜ ਸਮਝ ਕੇ ਤੇਰੀ ਬਾਂਹ ਫੜੀ ਆ , ਹੁਣ ਕੀਤੇ ਇਹ ਨਾ ਸਮਝਣ ਲੱਗ ਜਾਵੀਂ ਕੇ ਓਸ ਬਾਬੇ ਦੀ ਕਿਰਪਾ ਹੋ ਗਈ , ਬੇਨਤੀ ਹੀ ਆ 🙏 , ਇਹ ਪੰਜਾਬ ਦੇ ਲੋਕ ਆ ਗੁਰੂਆਂ ਦੇ ਜਾਏ ਆ , ਆਪਣਾ ਘਰ ਦਾ ਜੀ ਕਿਸੇ ਦੂਜੇ ਪਖੰਡੀ ਦੇ ਪੈਰੀਂ ਬੈਠਾ ਰੋਂਦਾ ਦੇਖ ਇਨ੍ਹਾਂ ਨੂੰ ਆਪਣੀ ਬੇਜ਼ਤੀ ਮਹਿਸੂਸ ਹੁੰਦੀ ਆ ਤਾਂ ਇਹ ਅੱਗੇ ਆਏ ਆ , ( ਬਾਕੀ ਹੁਣ ਮੈਂ ਆਪਣੇ ਵਿਚਾਰ ਵੀ ਸਾਂਝੇ ਕਰ ਦਿਆਂ, ਕਿਸੇ ਦੇ ਅਲੱਗ ਵੀ ਹੋ ਸਕਦੇ ਆ - ਵੀਰੇ ਤੇਰੀ ਕਿਸੇ ਵੀ ਗੱਲ ਨਾਲ਼ ਮੈਂ ਸਹਿਮਤ ਨਹੀਂ, ਤੂੰ ਸਿਰਫ ਆਪਣੇ ਆਪ ਨੂੰ defend ਕਰਨ ਲਈ ਪਤਾ ਨੀਂ ਕੀ ਕੀ ਬੋਲੀ ਜਾਨਾ , ਬੱਚਿਆਂ ਵਾਲ਼ੀਆਂ ਗੱਲਾਂ ਤੇਰੀਆਂ ਵੀਰ , ਮੰਨਣਾ ਸਿਰਫ ਗੁਰੂ ਨੂੰ ਤੇ ਭਰੋਸਾ ਆਪਣੀ ਮਿਹਨਤ ਚ ਰੱਖਣਾ , ਥਾਂ ਥਾਂ ਜਾ ਕੇ ਹੱਥ ਅੱਡਦਾ ਫਿਰਦਾਂ ਭੀਖ ਭੀਖ ਹੀ ਹੁੰਦੀ ਆ , ਹੁਣ ਜੇ ਕੋਈ ਵੀਰ ਸੋਚਦਾ ਹੋਵੇ ਕੇ ਜੇ ਕੁੱਝ ਕਰ ਲੈਂਦਾ ਫੇਰ ਕਹਿਣਾ ਸੀ ਦੱਸਿਆ ਨੀ , ਵੀਰੇ ਗੱਲ ਐਦਾਂ ਆ ਕੇ ਮਦਦ ਲੈਣ ਦਾ ਵੀ ਕੋਈ ਢੰਗ ਹੁੰਦਾ , ਨਾਲੇ ਜੇ ਕੋਈ ਕੁੱਝ ਕਰਦਾ ਵੀ ਹੈ ਤਾਂ ਓਹ ਓਸ ਦਾ ਹੀ ਹੱਕਦਾਰ ਹੁੰਦਾ ਕਿਉਂ ਕੇ ਜੇ ਜੰਗਲ ਚ ਰਹਿਣਾ ਤਾਂ ਤਕੜੇ ਹੋ ਕੇ ਰਹਿਣਾ ਪੈਣਾ ਨਹੀ ਤਾਂ ਮਾੜੇ ਜਾਨਵਰ ਬਹੁਤਾ ਸਮਾਂ ਨਹੀ ਕੱਟਦੇ , ਹਨੇਰੀ ਆਉਣ ਨਾਲ ਕਮਜ਼ੋਰ ਦਰੱਖਤ ਪੁੱਟੇ ਹੀ ਜਾਂਦੇ ਹਨ , ਸੋ ਆਪਣੀ ਮਿਹਨਤ ਚ ਯਕੀਨ ਰੱਖੋ , ਇਮਾਨਦਾਰੀ ਨਾਲ ਚੱਲੋ , ਚੰਗੇ ਸਮੇਂ ਚ ਧਰਤੀ ਨਾ ਛੱਡੋ , ਭਾਵੇਂ ਦੁਨੀਆਂ ਏਧਰ ਦੀ ਓਧਰ ਹੋ ਜੇ ਪਰ ਆਪਣੇ ਗੁਰੂ ਦੀ ਬਾਂਹ ਨਾਂ ਛੱਡੋ , ਤੇ ਵੀ ਓਸ ਗੁਰੂ ਦੀ ਜੋ ਆਪਣੇ ਸਾਹਿਬਜ਼ਾਦੇ , ਸਾਰਾ ਪਰਿਵਾਰ ਪੰਥ ਤੋਂ ਵਾਰ ਕੇ ਆਪ ਨੰਗੇ ਪੈਰੀ ਮਾਛੀਵਾੜੇ ਦੇ ਜੰਗਲਾਂ ਚ ਸੁੱਤਾ ਅਕਾਲ ਪੁਰਖ ਚ ਲੀਨ ਸੀ , ਸਾਨੂੰ ਸ਼ਰਮ ਦਾ ਘਾਟਾ , ਡੁੱਬ ਕੇ ਮਰ ਕਿਓਂ ਨਹੀਂ ਜਾਂਦੇ ਅਸੀਂ , ਸਾਨੂੰ ਤਾਂ ਓਹ ਗੁਰੂ ਨੇ ਕਦੇ ਇਹ ਨੀ ਕਿਹਾ ਕਿ ਸਿੱਖੋ ਤੁਸੀਂ ਮੈਂਨੂੰ ਮੰਨੋ, ਓਹ ਤਾਂ ਇਹ ਕਹਿ ਗਏ ਕਿ - ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ । ਫਿਰ ਕੀ ਇਹ ਪਖੰਡੀ ਓਸ ਗੁਰੂ ਤੋਂ ਵੀ ਉੱਪਰ ਹੋ ਗਏ ??????? ਲੱਖ ਦੀ ਲਾਹਣਤ ਆ ਜੰਮਣ ਤੇ ਵੀ 👎
@kuldeepsidhu6346
@kuldeepsidhu6346 2 жыл бұрын
Very good 👍 veere
@Gurpreetsingh-gf4iy
@Gurpreetsingh-gf4iy 2 жыл бұрын
lgda ehi aa ehdian gallan to credit babe nu dau.loka hor v jna shuru kr dena
@karanpannu144
@karanpannu144 2 жыл бұрын
ਓਹੋ ਸਾਫ ਕਹਿ ਰਿਹਾ ਕਿ ਕ੍ਰਿਪਾ ਬਾਬੇ ਦੀ ਆ
@sukhwinderdhillon7355
@sukhwinderdhillon7355 2 жыл бұрын
ਇਹ ਫੇਮ ਲੈਣ ਕਰਕੇ ਉਸ ਹਿੰਦੂ RSS ਦੇ ਡੇਰੇ ਗਿਆ,ਤਾ ਕਿ ਲੋਕਾ ਦਾ ਕੀ ਰੈਕਸਨ ਹੁੰਦਾ ਮੇਰੇ ਤੇ ਖਾਸ ਕਰਕੇ ਸਿੱਖਾ ਦਾ! ਦੂਰ ਫਿੱਟੇ ਮੂੰਹ
@M_Kaur_Sandhu
@M_Kaur_Sandhu 2 жыл бұрын
Hor ki adha punjab magar lag k Oho Baabe dai Daire te baitha hove
@bhavjeett
@bhavjeett 2 жыл бұрын
ਜੇ ਇੰਦਰਜੀਤ ਨਿੱਕੂ ਡੇਰੇ ਚਲਾ ਗਿਆ ਤਾਂ ਕੀ ਹੋਇਆ ਜਦੋਂ ਬਾਦਲ ਕੈਪਟਨ ਵਰਗੇ ਡੇਰੇ ਜਾਂਦੇ ਨੇ ਤਾਂ ਕੋਈ ਨੀ ਬੋਲਦਾ
@simranjeetkaur4718
@simranjeetkaur4718 2 жыл бұрын
ryt
@lovesinghania6270
@lovesinghania6270 Жыл бұрын
thats why i love baba nanak ji insann bano change dharam sab insann ne bnayi ❤
@narinderk5158
@narinderk5158 2 жыл бұрын
ਧੰਨੇ ਭਗਤ ਸ਼ਰਧਾ ਬਦਲੇ ਆਪ ਅਕਾਲ ਪੁਰਖ ਓਹਦੇ ਕਾਰਜ ਸਵਾਰਨ ਆਏ ਸੀ ਗਲ ਤਾਂ ਸ਼ਰਧਾ ਦੀ ਏ ਸ਼ਰਧਾ ਰੱਖੋ ਤਾਂ ਪੱਥਰ ਚੋਂ ਵੀ ਰਬ ਮਿਲ ਜਾਂਦਾ ਏ।
@jatinderkumar8029
@jatinderkumar8029 2 жыл бұрын
ਪਰਮਾਤਮਾ ਵੀਰ ਤੈਨੁੰ ਚੜ੍ਹਦੀ ਕਲਾ ਵਿਚ ਰੱਖਣ 🙏
@bhindersran2170
@bhindersran2170 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਨਿੱਕੂ ਵੀਰ ਨੂੰ ਜੀ
@triloksingh7148
@triloksingh7148 2 жыл бұрын
ਵਾਹਿਗੁਰੂ ਚੜਦੀ ਕਲਾ ਬਖ਼ਸ਼ੀ ਸਭ ਨੂੰ
@ranjitsahota170
@ranjitsahota170 2 жыл бұрын
@@triloksingh7148 l
@gurwinderkaur8875
@gurwinderkaur8875 2 жыл бұрын
ਨਿੱਕੂ ਵੀਰ ਦੀ ਚੜਦੀ ਕਲਾ ਰੱਖੇ ਰੱਬ
@HarpalSingh-gr7ti
@HarpalSingh-gr7ti 2 жыл бұрын
@@ranjitsahota170 ? ? ? ? V ? ?? ? ? :?? V ? ? 《:((5
@kumarpandit8944
@kumarpandit8944 2 жыл бұрын
God Bless you Brother 🙏
@harmanpreet3133
@harmanpreet3133 Жыл бұрын
ਮੈਂ ਵੀਰ ਆਪਣੇ ਆਪ ਦੇ ਬੇਟੇ ਦੀ ਮੈਰਿਜ ਤੇ ਬਲਾਉਣਾ ਮੈਂ ਤੁਹਾਨੂੰ ਇੱਕ ਪਿਆਰ ਹੀ ਦੇਣਾ ਪੰਜਾ ਹਜ਼ਾਰ ਰੁਪਏ ਦੇਣੇ ਆ ਜੀ ਗਰੀਬੀ ਰੇਖਾ ਵਿੱਚ
@kuldeepbrar8514
@kuldeepbrar8514 Жыл бұрын
ਊਂ ਤਾ ਲੋਕੋ ਕਹਿਣੇ ਉ ਸਾਡੇ ਧਰਮ ਦੇ ਦਰਵਾਜੇ ਸਭ ਧਰਮਾਂ ਲਈ ਖੁੱਲੇ ਆ ਫੇਰ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਚ ਸੰਗਲ ਲਾ ਦਿਉ ਨਾ ਜਾ ਕੇ ਵੀ ਅਸੀਂ ਤਾਂ ਨੀ ਵੜਨ ਦਿੰਦੇ ਕਿਸੇ ਹੋਰ ਧਰਮ ਦੇ ਨੂੰ ਜੇ ਇਹ ਮੰਨਦੇ ਉ ਨਾ ਵੀ ਬਾਣੀ ਵਿੱਚ ਬਾਬੇ ਨਾਨਕ ਜੀ ਨੇ ਲਿੱਖਿਆ ਸਭ ਧਰਮ ਇੱਕ ਐ ਕੋਈ ਜਾਤ ਪਾਤ ਨੀ ਫੇਰ ਮੁੱਕਰਦੇ ਕਿਉਂ ਉ ਬਾਣੀ ਤੋਂ ਉਹ ਭੌਂਕੀ ਜਾਂਦਾ ਜਦੋਂ ਵੀ ਮੈਂ ਕੋਈ ਥਾਂ ਹੀ ਨੀ ਛੱਡਿਆ ਕਿਤੇ ਜਾਨ ਵੱਲੋਂ ਉਹਦੇ ਚ ਉਹ ਕਿਸੇ ਇੱਕ ਗੁਰਦੁਆਰੇ ਤਾਂ ਗਿਆ ਈ ਹੋਊ ਕਿਸੇ ਬੰਦੇ ਨੇ ਤਾਂ ਵੇਖਿਆ ਹੀ ਹੋਊ ਗੁਰਦੁਆਰੇ ਚ ਵੀ ਨਿੱਕੂ ਦੁੱਖੀ ਆ ਭਾਈ ਉਹਦੋਂ ਤਾਂ ਕਿਸੇ ਨੇ ਸਿੱਖ ਧਰਮ ਤੇ ਰੋਸ ਦਿਖਾਇਆ ਨੀ ਬਾਬਾ ਕਿਉਂ ਨੀ ਭਲਾ ਕਰਦਾ ਇਹਦਾ ਜੇ ਉਹ ਮਰਦਾ ਕਿਸੇ ਹੋਰ ਧਰਮ ਦੇ ਕੋਲ ਜਾ ਵੜਿਆ ਤਾਂ ਲੋਕਿਂ ਨੂੰ ਦੁੱਖ ਲਗਦਾ ਹੈਂ ਜਦੋਂ ਬੰਦਾ ਮਰਦਾ ਹੁੰਦਾ ਨਾ ਜਾਨ ਨਿੱਕਲਦੀ ਹੁੰਦੀ ਆ ਜੇ ਕਿਸੇ ਨੇ ਵੇਖਿਆ ਹੋਵੇ ਬੰਦਾ ਮਰਦਾ ਤਾ ਪਤਾ ਨਾ ਕਿਵੇਂ ਲੱਤਾਂ ਬਾਂਵਾਂ ਮਾਰਦਾ ਹੁੰਦਾ ਵੀ ਜੇ ਬਚ ਜਾਵਾਂ ਜੇ ਬਚ ਜਾਵਾਂ ਉਹ ਹਾਲ ਹੋ ਜਾਂਦਾ ਦੁੱਖੀ ਬੰਦੇ ਦਾ ਮਰਦੇ ਨੇ ਅੱਕ ਚੱਬਿਆ ਉਹਣੇ ਕੋਈ ਸ਼ੌਂਕ ਨੂੰ ਨੀ ਗਿਆ ਬਾਕੀ ਉਹਦਾ ਮਾੜਾ ਟਾਇਮ ਉਥੇ ਜਾ ਕੇ ਮੁੱਕਣਾ ਸੀ ਬਾਬੇ ਦੀ ਬੱਲੇ ਬੱਲੇ ਤਾਂ ਹੋਣੀ ਸੀ ਹਰਿਮੰਦਰ ਸਾਹਿਬ ਚ ਵੀ ਜਦੋਂ ਹੋਰ ਧਰਮਾਂ ਦੇ ਲੋਕ ਠੀਕ ਹੁੰਦੇ ਆ ਉਹ ਵੀ ਵੇਖਿਆ ਕਰੋ ਜਾਂ ਉਹਦੋ ਆਪਣੇ ਬਾਬੇ ਨੂੰ ਤੁਸੁੀਂ ਸਮਝਾਇਆ ਕਰੋ ਵੀ ਬਾਬਾ ਇਹ ਤਾਂ ਹੋਰ ਧਰਮ ਦਾ ਇਹ ਤੂੰ ਕਾਹਤੋਂ ਠੀਕ ਕਰਤਾ ਉਹਦੋਂ ਵੀ ਆਹੀ ਪਿੱਟ ਸਿਆਪਾ ਕਰਿਆ ਕਰੋ
@harmansinghchahal9135
@harmansinghchahal9135 2 жыл бұрын
ਵਾਹਿਗੁਰੂ ਮੇਹਰ ਕਰਨਗੇ ਜੀ 🙏❤️
@balrajsinghkhangura5774
@balrajsinghkhangura5774 2 жыл бұрын
ਜਦੋ ਵੱਡੇ-ਵੱਡੇ ਲੀਡਰ ਪਖੰਡੀ ਸਾਧਾ ਦੇ ਪੈਰਾ ਨੂੰ ਹਥ ਵੀ ਲਾਉਂਦੇ ਹਨ ਕੁਰਸੀ ਲਈ ਕਟੇਆ ਦੀ ਬਲੀ ਵੀ ਦਿੰਦੇ ਹਨ ਉਦੋ ਉਹ ਵੀਡੀਓ ਕਿਸੇ ਨੂੰ ਕਿਉ ਨਹੀ ਨਜ਼ਰ ਆਉਂਦੀਆ ਧੰਨਵਾਦ
@jasvirkaur7981
@jasvirkaur7981 Жыл бұрын
ਧਰਮ ਸਭ ਇਕ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਤੇ ਗੀਤਾ ਨੂੰ ਮੱਥਾ ਟੇਕਣ ਕਿਸੇ ਬਾਬੇ ਨਹੀਂ ਦੇਹ ਧਾਰੀ ਨੂੰ ਨਹੀਂ
@moharwindersinghsinghnagra4108
@moharwindersinghsinghnagra4108 2 жыл бұрын
ਨਿੱਕੂ ਭਾਜੀ ਬਹੁਤ ਵਧੀਆ ਹੋਇਆ ਪਰਮੇਸ਼ਰ ਕਿਸੇ ਰੂਪ ਵਿੱਚ ਵੀ ਮਿਲ ਸਕਦਾ ਹੈ ਤੁਹਾਡੀ ਪਰਮੇਸ਼ੁਰ ਨੇ ਇਸ ਰੂਪ ਵਿਚ ਸੁਣ ਲਈ
@amargill2915
@amargill2915 2 жыл бұрын
ਜਦੋ ਗੁੱਡੀ ਚੜ ਜਾਦੀ ਹੈ ਤੇ ਫਿਰ ਆਮ ਲੋਕਾਂ ਨੂੰ ਕੀੜੇ ਮਕੋੜੇ ਵੀ ਨਾ ਸਮਝਿਆ ਕਰੋ ਬਾਈ ਜੀ ਕਿਉਂਕਿ ਇਹੀ ਲੋਕ ਤੁਹਾਨੂੰ ਚੜਾਉਣ ਵਾਲੇ ਹੁੰਦੇ ਨੇ ਬੰਦੇ ਨੂੰ ਜਮੀਨ ਤੇ ਪੈਰ ਰੱਖ ਕੇ ਚਲਣਾ ਚਾਹੀਦਾ ਹੈ ਜਿਦਾ ਸਰਤਾਜ ਨੇ ਕਿਹਾ ਹੈ ਜੇ ਰੱਬ ਖੁਸ ਹੋਕੇ ਝੋਲੀ ਭਰ ਜਾਵੇ
@kisankaur4459
@kisankaur4459 2 жыл бұрын
well, Said!!
@rupindersingh8699
@rupindersingh8699 2 жыл бұрын
Sahi gall bai, mai koi nikku da virodhi ni but ehne aapne change time te Kehde singer nu support kita c
@gurcharnsingh2751
@gurcharnsingh2751 2 жыл бұрын
Lyricist ਗੁਰਚਰਨ ਸਿਧੂ ਮਿੱਠੜੀ 🙏 ਇੰਦਰਜੀਤ ਨਿੱਕੂ ਗੀਤਕਾਰ ਗੁਰਨਾਮ ਗਾਮੇ ਨਾਲ ਅੰਤ ਸਮੇਂ ਤੱਕ ਖੜਾ ਰਿਹਾ।ਨਿੱਕੂ ਨੇ ਡੇਰੇ ਜਾਕੇ ਕੋਈ ਮਾੜਾ ਨਹੀਂ ਕੀਤਾ। ਪ੍ਰਮਾਤਮਾ ਮੇਹਰ ਕਰੇ।
@vishraammasuurkar
@vishraammasuurkar Жыл бұрын
JAI HANUMAN..JAI SHREERAM..!!
@bsinghal8351
@bsinghal8351 Жыл бұрын
ਲੜਦੇ ਝਗੜਦੇ ਹਰ time ਨਾਮ ਰੱਖੇ show ਦਾ ਚੱਜ ਦਾ ਵਿਚਾਰ
@hardeepkaur7477
@hardeepkaur7477 2 жыл бұрын
ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰਖਣ ਅਤੇ ਸੁਮਤ ਬਖਸ਼ਣ
@happysaini2734
@happysaini2734 2 жыл бұрын
BAi tere nall hai hamesha
@happysaini2734
@happysaini2734 2 жыл бұрын
Teri pag da style ni badly bai ji ….love you
@harwinder6801
@harwinder6801 2 жыл бұрын
@@happysaini2734 badl te Dita topi Pali vv fr pag kio banan lag pya kmaal bnda
@pardesi1021
@pardesi1021 2 жыл бұрын
Super h ji vir
@bgz_panks6984
@bgz_panks6984 2 жыл бұрын
Hanuman ji ki kripa. God is one🙏
@anilsharma5109
@anilsharma5109 2 жыл бұрын
Stand to liya nhi ab bol raha hai yeh bhagheswar dham galt jagah gya main...shame
The Giant sleep in the town 👹🛏️🏡
00:24
Construction Site
Рет қаралды 19 МЛН
КТО ЛЮБИТ ГРИБЫ?? #shorts
00:24
Паша Осадчий
Рет қаралды 902 М.
ПОМОГЛА НАЗЫВАЕТСЯ😂
00:20
Chapitosiki
Рет қаралды 28 МЛН
Harley Quinn's revenge plan!!!#Harley Quinn #joker
00:59
Harley Quinn with the Joker
Рет қаралды 22 МЛН
The Giant sleep in the town 👹🛏️🏡
00:24
Construction Site
Рет қаралды 19 МЛН