Prime Focus (2297) || Amritpal Singh ਦਾ ਸਾਥੀ ਲੜੂ ਚੋਣ , Sukhbir Badal will not be the president ?

  Рет қаралды 77,361

Prime Asia TV

Prime Asia TV

4 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2297) || ਅੰਮ੍ਰਿਤਪਾਲ ਦਾ ਸਾਥੀ ਲੜੂ ਚੋਣ , ਸੁਖਬੀਰ ਨਹੀਂ ਹੋਣਗੇ ਪ੍ਰਧਾਨ ? , ਬਾਗ਼ੀਆਂ 'ਚੋਂ ਕੌਣ ਬਣੂ ਨੇਤਾ ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 124
@Gobinderkaurmaan
@Gobinderkaurmaan 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@chahaljasdeep2865
@chahaljasdeep2865 2 күн бұрын
ਜੇਕਰ ਸੁਖਵੀਰ ਸਿੰਘ ਬਾਦਲ ਨਾਲ ਵੱਧ ਪ੍ਰਧਾਨ ਹਲਕਾ ਇੰਚਾਰਜ ਹਨ ਤਾਂ ਇਨ੍ਹਾਂ ਪ੍ਰਧਾਨ ਅਤੇ ਹਲਕਾ ਇੰਚਾਰਜਾਂ ਨੂੰ ਚੋਣ ਲੜਾਈ ਜਾਵੇ ਪਤਾ ਲੱਗੇਗਾ ਕਿ ਲੋਕ ਇਨ੍ਹਾਂ ਨੂੰ ਪਸੰਦ ਕਰਦੇ ਹਨ ਜਾਂ ਨਹੀਂ। ਗੱਲ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਹੈ ਪਰਿਵਾਰ ਦੀ ਪਾਰਟੀ ਬਣਾਈ ਬੈਠੇ ਹਨ। ਪਹਿਲਾਂ ਵੀ ਪ੍ਰਧਾਨ ਬਣਦੇ ਸੀ ਅਕਾਲੀ ਦਲ ਦੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਮੂਹ ਵਿੱਚ ਪਾਰਟੀ ਖਤਮ ਕਰਨ ਕੰਡੇ ਕਰ ਦਿੱਤੀ ਹੈ।
@GurmukhSingh-mz5it
@GurmukhSingh-mz5it 2 күн бұрын
ਕਦੇ ਕੋਈ ਮੋਰਚਾ ਲਾ ਕੇ ਵੋਟਰ ਮੂਰਖ ਬਣਾ ਦਿੱਤਾ ਹੁਣ ਅਕਲ ਟਿਕਾਣਾ ਆ ਗਈ ਹੈ
@BalramDhaliwal-rb7no
@BalramDhaliwal-rb7no 2 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@balvirbassi564
@balvirbassi564 2 күн бұрын
ਬਾਠ ਸਾਬ ਚੰਨੀ ਤੋੰ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਵੀ ਆਉਂਦਾ। ਕੀ ਉਹਨਾਂ ਨੇ ਚੰਨੀ ਜੀ ਤੋਂ ਬਾਅਦ ਸਹੁੰ ਚੁੱਕੀ ਆ ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਚੰਨੀ ਜੀ ਨੇ ਸਹੁੰ ਚੁੱਕੀ
@balwinderram1563
@balwinderram1563 2 күн бұрын
ਲੋਕਤੰਤਰ ਵਿਚ ਲੋਕ ਰਾਜੇ ਹੁੰਦੇ ਹਨ। ਜਦ ਲੋਕਾਂ ਨੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ ਹੈ ਤਾਂ ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕਾਂ ਭਾਵ ਰਾਜੇ ਨੇ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਹੈ। ਇਸ ਲਈ ਉਹਨਾਂ ਨੂੰ ਜੇਲ ਵਿਚ ਰਖਣ ਦੀ ਕੋਈ ਤੁਕ ਹੀ ਨਹੀਂ ਬਣਦੀ।
@parmjitsinghghungranadhill8949
@parmjitsinghghungranadhill8949 2 күн бұрын
Bilkul ji
@GurmukhSingh-mz5it
@GurmukhSingh-mz5it 2 күн бұрын
ਪੁੱਤਰੋ ਇਯਾਲੀ ਕਿਥੇ ਹੈ ਨਾ ਜਲੰਧਰ ਨਾ ਚੰਡੀਗੜ੍ਹ
@user-wq5nh8le1v
@user-wq5nh8le1v 2 күн бұрын
ਵਾਹ ਜੀ ਵਾਹ ਕੈਸੀ ਰਾਜਨੀਤੀ ਆ ਗ਼ਈ ਹੈ ਚੋਣ ਲੜਨ ਦਾ ਤਰੀਕਾ ਵਧੀਆ ਲੱਭ ਗਿਆ
@sandhunishansingh1058
@sandhunishansingh1058 2 күн бұрын
ਬਹੁਤ ਵਧੀਆ ਕੰਮ ਕਰ ਰਹੇ ਹੋ keep it up 👍
@citizenofpunjab892
@citizenofpunjab892 2 күн бұрын
🙏ਜੀ
@jagpreet3361
@jagpreet3361 2 күн бұрын
ਬਾਕੀ ਤਾਂ ਠੀਕ ਆ ਮਲੂਕਾ ਸਾਬ੍ਹ ਵੀ ਕਹਿੰਦਾ ਕੇ ਅਕਾਲੀ ਦਲ ਬਚਾਉਣਾ 😊😮
@asbhullar6418
@asbhullar6418 2 күн бұрын
ਅਕਾਲੀ ਦਲ ਦੇ ਸੰਕਟ ਬਾਰੇ ਸੰਧਾਵਾਲੀਆ ਸਾਹਿਬ ਦਾ ਬਹੁਤ ਵਧੀਆ ਤੇ ਸਟੀਕ ਵਿਸਲੇਸ਼ਣ। ਜੋ ਵੀ ਹੋਵੇ ਅਕਾਲੀ ਦਲ ਅਜੇ ਵੀ ਪੰਜਾਬੀਆਂ ਦੇ ਦਿਲ ਦੇ ਕਰੀਬ ਹੈ ।ਲੋੜ ਸਿਰਫ ਪੰਜਾਬੀਆਂ ਦੇ ਜਜ਼ਬਾਤਾਂ ਦੀ ਕਦਰ ਕਰਨ ਦੀ ਹੈ ।
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@parmjitsinghghungranadhill8949
@parmjitsinghghungranadhill8949 2 күн бұрын
Lok bahut samjdar ho gai veer ji
@luckysidhu2510
@luckysidhu2510 2 күн бұрын
ਸੰਧਾਵਾਲੀਆ ਜੀ ਤਾ ਪੂਰੇ ਜੱਚੀ ਜਾਂਦੇ ਅੱਜ ਕਲਫ ਤਾਜੀ ਕਰੀ ਲਗਦੀ ❤❤🙏🏻
@mvl1982
@mvl1982 2 күн бұрын
Sat shri akal Parmvir Baath Veer ji te Gurpreet Sandhawalia Veer ji
@jagtargill-rc4gy
@jagtargill-rc4gy 2 күн бұрын
Very good bath shiab and sindawala shiab ji thanks
@sohanjeetsingh7559
@sohanjeetsingh7559 2 күн бұрын
ਪੁਰਾਣੇ ਅਕਾਲੀਆਂ ਦਾ ਟਰੱਕ ਭਰ ਕੇ ਇੰਨਾ ਨੂੰ ਕਿਸੇ ਟੋਏ ਚ ਦੱਬੋ ਨਾ ਕਿ ਸਿਰਫ ਪ੍ਰਧਾਨ ਬਾਦਲਣ ਦਾ ਸੁਝਾਅ ਦਿਓ
@warianavlogs282
@warianavlogs282 2 күн бұрын
ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਅੱਜ ਵੀ ਪਸੰਦ ਕਰਦੇ ਆ ਪਰ ਅਕਾਲੀ ਦਲ ਨੂੰ ਆਪਣੀ ਸੋਚ ਬਦਲਣੀ ਪਵੇਗੀ, ਬਾਕੀ ਰਹੀ ਬਾਗੀਆਂ ਦੀ ਗੱਲ ਉਨ੍ਹਾਂ ਦਾ ਫ਼ੈਸਲਾ ਗਲਤ ਹੈ ਕਿਓਂਕਿ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਹੋ ਸਕਦਾ ਅਕਾਲੀ ਦਲ ਨੂੰ ਡੋਬਣ ਵਾਲੇ ਇਹ ਬਾਗੀ ਹੀ ਹੋਣ ਰਮੇਸ਼ ਵਾਰਿਆਨਾ
@BalwinderSingh-kr3pf
@BalwinderSingh-kr3pf Күн бұрын
ਸੰਧਾਵਾਲੀਆ ਸਾਬ ਤੇ ਬਾਠ ਸਾਬ ਸਤਿ ਸ੍ਰੀ ਅਕਾਲ ਜੀ ਜੇ ਕਰ ਉਹ ਲੋਕ ਚੋਣਾ ਲੜ ਸਕਦੇ ਜਿੰਨਾ ਨੇ ਲੋਕ ਤੰਤਰ ਦੀਆ ਧਾਜਲੀਆਂ ਉਡਾਈਆ ਤੇ ਕਿਓ ਬੰਦੀ ਸਿੰਘ ਜੋ ਜੇਲਾ ਵਿੰਚ ਹਨ ਜਿਨਾ ਨੇ ਸਰਕਾਰਾਂ ਵਲੋ ਦਿਤੀਆਂ ਸੁਜਾਵਾ ਖਤਮ ਹੋ ਗਈਆਂ ਹਨ ਉਹਨਾ ਨੂੰ ਜਿਨਾ ਤੇ NSA ਲਗਾਇਆਂ ਗਿਆ ਆਉਣ ਵਾਲੀ ਵਿਧਾਨ ਸਭਾ ਭਾਵੇ ਚੋਣਾ ਜਿਮਨੀ ਹੋਣ ਤੇ ਭਾਵੇ 27ਨੂੰ ਵਾਲੀਆ ਹੋਣ ਸਾਰਿਆ ਨੂੰ ਚੋਣਾ ਲੜਾਉਣੀਆਂ ਚਾਹਿਦੀਆ ਹਨ🙏🏼🙏🏼
@GurdeepSingh-ne8jy
@GurdeepSingh-ne8jy 2 күн бұрын
ਵਿਧਾਨ ਸਭਾ ਦੀ ਚੋਣ ਵੇਲੇ ਪ੍ਰਤਾਪ ਬਾਜਵਾ ਨੇ ਇਕ ਗਲ ਕਹੀ ਸੀ ਕਿ " ਇਹ ਕਿਹੋ ਜਿਹਾ material ਆ ਗਿਆ" ਹੁਣ ਤਾਂ ਜੇਕਰ ਬਜ਼ੇਕੇ ਵਰਗੇ ਬੰਦੇ ਵਿਧਾਨ ਸਭਾ ਵਿੱਚ ਜਾਣਗੇ ,ਜੋਂ ਕੇ ਜਾਣ ਦੀ ਸੰਭਾਵਨਾ ਵੀ ਹੈ ਕਿਉਕਿ ਪੰਜਾਬ ਵਿੱਚ ਖੜ੍ਹ ਦਿਮਾਗ ਵੋਟਰਾਂ ਦੀ ਕਮੀਂ ਨਹੀਂ ਜੋਂ ਐਸੇ ਬੰਦੇ ਨੂੰ ਵੋਟਾਂ ਪਾਉਂਦੇ ਹਨ।ਫੇਰ ਤਾ ਸੂਝਵਾਨ ਲੋਕ ਵੀ ਕਿਹਣਗੇ ਕਿ ਇਹ ਕਿਹੋ ਜਿਹਾ meterial ਆ ਗਿਆ
@RajinderKumar-hm3rx
@RajinderKumar-hm3rx 2 күн бұрын
Sahi kia per sara punjab murakh nahi lag i paata eahna nu
@user-mk5ty6jz2q
@user-mk5ty6jz2q 2 күн бұрын
Jo pihla ge ohna ne ki karta oh v dekho
@gurdeshsingh7824
@gurdeshsingh7824 2 күн бұрын
JO METERIAL APP KA VA O HE BAJE K VA.
@GurdeepSingh-ne8jy
@GurdeepSingh-ne8jy Күн бұрын
@@gurdeshsingh7824 ਬਾਜੇਕੇ ਮੰਦ ਬੁੱਧੀ ਹੋਣ ਦੇ ਕਾਰਨ ਡਿਬਰੂਗੜ੍ਹ ਪਹੁੰਚ ਗਿਆ,ਕੋਈ ਕਸੂਰ ਤਾਂ ਉਸਨੇ ਕੀਤਾ ਨਹੀਂ ਸੀ ਪੈਸੇ ਦੇ ਚੱਕਰ ਵਿੱਚ ਉਥੇ ਦਸੋਟੇ ਕਤ ਰਿਹਾ ਹੈ।ਭਰਾਵਾ ਜੇਕਰ ਤੁਸੀਂ ਬਾਜੇਕੇ ਵਰਗੇ ਬੰਦੇ ਨੂੰ ਪੰਥਕ ਲੀਡਰ ਮੰਨਦੇ ਹੋ ਤਾਂ ਤੁਹਾਨੂੰ ਮੁਬਾਰਕ ਹੋਵੇ ਐਸਾ ਪੰਥ ਅਸੀਂ ਨਹੀਂ ਸਹਿਮਤ ।ਬਾਕੀ ਕਾਠ ਦੀ ਹਾਂਡੀ ਬਾਰ ਬਾਰ ਨਹੀਂ ਚੜਦੀ। ਹੁਣ ਜੇਕਰ ਅੰਮ੍ਰਿਤ ਪਾਲ ਨੂੰ 60 ਦਿਨਾਂ ਵਿੱਚ ਸੋਹੰ ਨਾ ਚਕਾਈ ਤਾਂ ਦੁਬਾਰਾ ਚੋਣ ਹੋਊ ਫੇਰ ਦੇਖ ਲਾਇਓ ਕਿ ਹੁੰਦਾ ।ਜਿਹੜਾ ਬਾਰ ਬਾਰ n s a ਲਗਾਇਆ ਜਾ ਰਿਹਾ ਹੈ ਉਹ ਐਵੇਂ ਨਹੀਂ!
@balwindersinghmanesimanesi5181
@balwindersinghmanesimanesi5181 2 күн бұрын
ਜੇ ਸਾਧੂ ਭਗਵੇਂ ਕੱਪੜੇ ਪਾਕੇ ਜਾ ਸਕਦੇ ਹਨ ਤਾਂ ਬਾਣੇ ਵਾਲੇ ਕਿਉਂ ਨਹੀਂ
@lalsingh4914
@lalsingh4914 2 күн бұрын
ਅਕਾਲੀ ਦਲ ਦਾ ਅਨੰਦਪੁਰ ਸਾਹਿਬ ਦਾ ਮਤਾ ਕਿੱਥੇ ਗਿਆ ਜੋ ਕਹਿੰਦੇ ਸੀ ਰਾਜਾਂ ਵਧ ਧਧਕਾਰ
@parmjitsinghghungranadhill8949
@parmjitsinghghungranadhill8949 2 күн бұрын
Ji
@sarbjeetkaur71-oe3kf
@sarbjeetkaur71-oe3kf 2 күн бұрын
ਚੌਵੀ ਘੰਟਿਆਂ ਚ ਫਿਰ ਤੁਸੀਂ ਸਵੇਰੇ ਸ਼ਾਮ ਆ ਜਾਇਆ ਕਰੋ ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵੀਰ ਜੀ
@Avtar-xu1dd
@Avtar-xu1dd 2 күн бұрын
ਜ਼ਮਾਨਤ ਜ਼ਬਤ ਹੋਵੇਗੀ ਮੰਤਰੀ ਬਾਜੇ ਖਾਨੇ ਦੀ
@GurmailSingh-ri8ri
@GurmailSingh-ri8ri 2 күн бұрын
ਹੁਣ ਇਹ ਸਾਰੇ ਬਰਿਸਟ ਹੋ ਚੁੱਕੇ ਲੋਕਾ dariai ਲਿਖ2ਭਰ ਚੁੱਕੇ ਨੇ ਲੋਕ
@BalkarSingh-ko2qy
@BalkarSingh-ko2qy 2 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@babbujathol143143
@babbujathol143143 2 күн бұрын
ਯੋਗੀ ਕੀ ਪਾ ਕੇ ਜਾਂਦਾ
@ParamjeetKaur-wd4qc
@ParamjeetKaur-wd4qc 2 күн бұрын
❤🎉ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉❤ 0:41
@SGianSinghThind
@SGianSinghThind 2 күн бұрын
Excellent discussion.
@parmjitsinghghungranadhill8949
@parmjitsinghghungranadhill8949 2 күн бұрын
Lok dukhi nia
@Malkeetdhillon151
@Malkeetdhillon151 2 күн бұрын
ਪੱਤਰ ਕਾਰ ਵੀਰ ਤੁਹਾਡੀ ਟੋਕਰੀ ਵਾਲੀ ਗੱਲ ਬਹੁਤ ਵਧੀਆ ਲੱਗੀ ਇਹਨਾਂ ਨੂੰ ਆ ਹੀ ਭੁਲੇਖਾ ਸਾਡੇ ਕੋਲੇ ਜਿਲਿਆਂ ਦੇ ਪ੍ਰਧਾਨ ਜਾਣ ਚਾਰਜਰ ਬਹੁਤ ਹੈ ਪਰ ਇਹਨਾਂ ਦੀਆਂ ਵੋਟਾਂ ਹੀ ਇਕੱਲੀਆਂ ਗਿਣ ਲਓ ਲੋਕ ਤਾਂ ਇਹਨਾਂ ਤੋਂ ਉਲਟਾ ਨਾ ਤੁਹਾਡਾ ਸਜਾ ਬਹੁਤ ਵਧੀਆ ਲੱਗਿਆ ਟੋਕਰ
@dasaundhasinghpannu6612
@dasaundhasinghpannu6612 2 күн бұрын
ਸੰਧਾਵਾਲੀਆ ਸਾਹਿਬ ਵੇਸ਼ ਭੂਸ਼ਾ ਤਾ ਉਹੀ ਹੋਵੇਗੀ ਪਰ ਹਥ ਵਿਚ ਤੀਰ ਜਾਂ ਤਲਵਾਰ ਨਹੀਂ ਹੋਵੇਗਾ।ਇਹ ਪਾਰਲੀਮੈਂਟ ਦੀ ਮਰਿਯਾਦਾ ਹੈ।
@rajbhullar6518
@rajbhullar6518 2 күн бұрын
ਜੀ
@Lovedeepsingh01
@Lovedeepsingh01 2 күн бұрын
🙏🙏🙏🙏
@darbarasingh6553
@darbarasingh6553 2 күн бұрын
🙏🙏👍🏻👍🏻
@PpritamSingh
@PpritamSingh 2 күн бұрын
ਅਮਿ੍ਰਤਪਾਲ ਨਾਲ ਧੱਕਾ ਕਰ ਰਹੀ ਹੈ ਸਰਕਾਰ 🌹🌹🌹🌹🌹🙏🙏🙏🙏🙏🥀🥀🥀🥀🥀
@babbusandhu8564
@babbusandhu8564 2 күн бұрын
🙏🏻
@DALJITSINGH-yu5ip
@DALJITSINGH-yu5ip 2 күн бұрын
@asbhullar6418
@asbhullar6418 2 күн бұрын
ਬਾਜੇਕੇ ਨੂੰ ਪ੍ਰਧਾਨ ਮੰਤਰੀ, ਇੱਕ ਹੋਰ ਯੂ-ਟਿਊਬਰ ਮੁੰਡੇ ਨੂੰ ਮੁੱਖ ਮੰਤਰੀ ਬਨਾਉਣ ਵਾਲੇ ਲੋਕ ਤਮਾਸ਼ਬੀਨ ਹਨ । ਅਜਿਹੀ ਬੱਲੇ ਬੱਲੇ ਕਿਸੇ ਦਾ ਵੀ ਦਿਮਾਗ ਕਰ ਸਕਦੀ ਹੈ । ਪੰਜਾਬ ਦੇ ਲੋਕਾਂ ਨੂੰ ਲੋਕ ਮੁੱਦਿਆਂ ਦੀ ਸਾਰ ਲੈਣ ਵਾਲੇ ਲੀਡਰਾਂ ਨੂੰ ਚੁਣਨਾ ਪਵੇਗਾ ।
@sukhvindersingh-fw8zb
@sukhvindersingh-fw8zb 2 күн бұрын
Phela walya ni ki kr leya Hun tk busa deya badya da rola p reha a
@anandpreetsingh8573
@anandpreetsingh8573 2 күн бұрын
ਸਤਿ ਸ੍ਰੀ ਅਕਾਲ ਜੀ ਕਦੀ ਵੀ ਅਕਾਲੀ ਦਲ ਨੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਉਹਨਾਂ ਨੇ ਆਪਣਾ ਪਰਿਵਾਰ ਤੇ ਆਪਣਾ ਬਿਜਨਸ ਵਧਾਉਣ ਦੀ ਹੀ ਕੋਸ਼ਿਸ਼ ਕੀਤੀ ਆ ਗੁਰੂ ਘਰ ਗੁਰੂ ਘਰ ਦੇ ਵਿੱਚੋਂ 92 92 ਲੱਖ ਦੇ ਇਸ਼ਤਿਹਾਰ ਰਾਮ ਰਹੀਮ ਨੂੰ ਬਚਾਉਣ ਲਈ ਵੀ ਇਹਨਾਂ ਨੇ ਲਗਵਾਏ ਸਨ ਇਸ ਲਈ ਇਹ ਸਾਰਾ ਸਿੱਟਾ ਇਹਨਾਂ ਨੂੰ ਭੁਗਤਣਾ ਹੀ ਪੈਣਾ ਹੈ
@ramandeepgrewal8108
@ramandeepgrewal8108 2 күн бұрын
Sahi kiha veer
@gurjantsidhu1708
@gurjantsidhu1708 2 күн бұрын
ਹੈਡਿੰਗ ਤਾਂ ਤੁਹਾਡੇ ਵੀ ਸਹੀ ਨਹੀ ਹੁੰਦੇ ,ਪਿੱਛੇ ! , ? ਲਾਕੇ ਕੰਮ ਚਲਾ ਜਾਂਦੇ ਹੋਂ
@dhillontravels4667
@dhillontravels4667 2 күн бұрын
Good news
@arjansingh980
@arjansingh980 2 күн бұрын
CN MAAN🙏👍zindabad
@HusanlalHusanlalsohpal-gw1wp
@HusanlalHusanlalsohpal-gw1wp 2 күн бұрын
Prime focus 2297✍️✍️✍️✍️ bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏
@parmjitsinghghungranadhill8949
@parmjitsinghghungranadhill8949 2 күн бұрын
Loka nia fasla karna ji
@BeantSidhu-ls1en
@BeantSidhu-ls1en 2 күн бұрын
ਬਾਠ.ਸਾਹਿਬ.ਬਠਿੰਡਾ.ਸੀਟ.ਪੈਸਿਆਂ ਨਾਲ.ਜਿਹੀ.ਹੈ
@parmjitsinghghungranadhill8949
@parmjitsinghghungranadhill8949 2 күн бұрын
Sarkara nia Ona nu hazir nhi keeta
@reshamsingh5116
@reshamsingh5116 2 күн бұрын
ਜਥੇਦਾਰ ਸਾਹਬ ਤਾਂ ਪ੍ਰਧਾਨ ਸਾਹਬ ਦਾ ਸਦੇਸ਼ ਸਣਾਉਂਦੇ
@ramandeepgrewal8108
@ramandeepgrewal8108 2 күн бұрын
Akali dal lai ena phikar kyon sara time ona te hi waste kri jaa rahe.Akali dal ne aaoda vikas kita na k Punjab da kuch kita
@surindersingh5511
@surindersingh5511 2 күн бұрын
Badal di shutti karo te Akali dal jo bi Pardaan bana us nu Amritpal te Sarbjeet nu Akali dal vich laio phir dekho Punjab di hawa hi change ho janni te Shiromani Akali dal ek neh rha te toorh paini te billa bagre jerra raaj kr reha Haan lorra nhi labne. Punjab phir jinda ho Janna. Apni ego shado te Punjab layi Neha Chapter di shuraat karo. Guarantee hai full majority naal Akaliya clean sweep kar jaan gai.
@GursewakSingh-gj3lk
@GursewakSingh-gj3lk 2 күн бұрын
Aaaaaapppp prty lae bohat sport krdea aha Bai
@parmjitsinghghungranadhill8949
@parmjitsinghghungranadhill8949 2 күн бұрын
Waqak di awaz hai
@dasaundhasinghpannu6612
@dasaundhasinghpannu6612 2 күн бұрын
ਬਾਠ ਸਾਹਿਬ ਇਹ ਸਾਰੇ ਪ੍ਰੀਵਾਰ ਪ੍ਰਧਾਨ ਮੰਤਰੀ ਬਾਜੇਕੇ ਦੀ ਕੰਮਪੇਨ ਕਰਨਗੇ।ਪ੍ਰਧਾਨ ਮੰਤਰੀ ਤੋ ਐਮ ਐਲ ਏ ਅਖਵਾਉਣਾ,ਬਾਜੇਕੇ ਸਾਹਿਬ ਨੂੰ ਸ਼ਾਇਦ ਠੀਕ ਨਾ ਲਗੇ।
@BeantSidhu-ls1en
@BeantSidhu-ls1en 2 күн бұрын
42:14
@rupinderbuttar3154
@rupinderbuttar3154 2 күн бұрын
Bilkul nahi
@ravinderkaur2640
@ravinderkaur2640 2 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@KhushpalSingh-sx7zw
@KhushpalSingh-sx7zw Күн бұрын
Sukhbir badal's resign should be emmenet.
@amandeepsingh8062
@amandeepsingh8062 15 сағат бұрын
ਅੰਮ੍ਰਿਤਪਾਲ ਮੁੱਖ ਮੰਤਰੀ ਬਣੂ ਗਾ
@GurmukhSingh-mz5it
@GurmukhSingh-mz5it 2 күн бұрын
ਮਲਾਈ ਖਾ ਲਈ ਹੁਣ ਦਲ ਜਾਵੇ ਢਠੇ ਖੂਹ ਵਿੱਚ
@balkarchattha82
@balkarchattha82 2 күн бұрын
ਬਾਈ ਜੀ ਕੈਰੋਂ ਪਰਿਵਾਰ ਨੇ ਆਪਣੇ ਪਤੇ ਨੀ ਖੋਲ੍ਹੇ ਕੋਈ ਗੁਜਾ ਭੇਤ ਏ
@TerlokiGupta
@TerlokiGupta 2 күн бұрын
U true Vancouver
@defullterdhillon
@defullterdhillon 2 күн бұрын
ਪਰਮਵੀਰ ਸਰ ਤ ਗੁਰਪਰੀਤ ਸਰ ਜੀ ਟਹਿਣਾ ਜੀ ਨੂੰ ਕੀ ਹੋ ਗਿਆ ਅੱਜ ਕੱਲ ਡਰੇ ਡਰੇ ਜੇ ਤਾ ਪੌਲਟਿਕਸ ਵੱਲ ਝੁਕਦੇ ਜਾਪਦੇ ਉਹ 😮
@dhillontravels4667
@dhillontravels4667 2 күн бұрын
Ssa sandawalia te baath sab ji
@GurmailSingh-ri8ri
@GurmailSingh-ri8ri 2 күн бұрын
ਜਿਹੜੇ ਪਹਿਲਾਂਬਾਦਲ। ਵਾਲੇ ਜਹਾਜ਼ ਵਿਚਝੂਟੇ ਲੈ ਚੁੱਕੇ ਹੈਨ ਹੁਣ ਜਮੀਨ ਤੇ ਕੋਈ ਵੁਕਟ ਨਹੀ
@parmjitsinghghungranadhill8949
@parmjitsinghghungranadhill8949 2 күн бұрын
Swal karn lag gai Nia lok
@gurwinderraidhu187
@gurwinderraidhu187 2 күн бұрын
ਸ਼ਰਾਬੀ ਭਗਵੰਤ ਪਜਾਓ ਪੰਜਾਬ ਬਚਾਓ🙏
@nettarbrar3742
@nettarbrar3742 2 күн бұрын
Rola ta ehi aya marna hi es gal da ji leaders ta bhout ne par lok hai nahi..
@ssmhalkashrianandpursahib4489
@ssmhalkashrianandpursahib4489 2 күн бұрын
tv ਚੈਨਲ ਬੰਦ ਹੋ ਗਿਆ ਕੀ ਕਾਰਨ ਜੀ564
@sciencehouse1
@sciencehouse1 2 күн бұрын
आपातकाल दिवस की हार्दिक शुभकामनाएं
@Avtar-xu1dd
@Avtar-xu1dd 2 күн бұрын
ਪਹਿਲਾਂ ਢੀਂਡਸੇ ਬਰਹਮਪੁਰੇ ਵੀ ਕਹਿੰਦੇ ਸਨ ਕਿ ਅਕਾਲੀ ਦਲ ਤਾਂ ਸਾਡੇ ਵਾਲਾਂ ਹੀ ਹੈ ? ਹੁਣ ਜੰਗੀਰੋ ਚੰਦੂ ਕਹੀਂ ਜਾਣ ?
@Dilbaghsingh-od5yf
@Dilbaghsingh-od5yf 2 күн бұрын
It is necessary for SAD to know the Willingness of voters. Voters do not like the leadership of Badal-family.
@KulwinderSingh-zv1tx
@KulwinderSingh-zv1tx 2 күн бұрын
Good morning g 🙏🌹🌹😊 Banga
@amandeepkaur7064
@amandeepkaur7064 2 күн бұрын
ਸਰਸੇ ਵਾਲੇ ਨੂੰ ਬਣਾਓ ਪ੍ਰਧਾਨ
@gurdeshsingh7824
@gurdeshsingh7824 2 күн бұрын
Good BAJA K. Nex MLA
@arjansingh980
@arjansingh980 2 күн бұрын
J Jail Vichy ho Case 13.darj han.ta Ele.Larrn di ke Jarorat se
@sonusingh-cn5pr
@sonusingh-cn5pr 2 күн бұрын
40
@gurpalsandhu4771
@gurpalsandhu4771 2 күн бұрын
Ssa everyone, about amaritpal, people of khadoor sahib think, they are safe with him. But government of panjab and India think he's trouble. That's why they are not releasing him. Does not making sense. Can you on prime Asia talk about this?
@sidhudhurkotia9919
@sidhudhurkotia9919 2 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@amandeepsingh8062
@amandeepsingh8062 15 сағат бұрын
ਬਜੇ ਕੇ ਜਿਤੁ ਗਾ
@meeraharinder
@meeraharinder 2 күн бұрын
Bath Sahib, 1st time you are wrong sab to pehla Sukhjinder Randhawa ne soon choking si. Correct karoo
@Avtar-xu1dd
@Avtar-xu1dd 2 күн бұрын
ਗਲਤੀਆਂ ਦੀ ਮਾਫ਼ੀ ਹੀ ਮੰਗਦਾ ਹੁੰਦਾ ਹੈ ਬੰਦਾ ਗੁਰੂ ਤੋਂ ਹੋਰ ਕਿਤੇ ਕੋਈ ਲਿਸਟ ਼ਬਣਾ ਕੇ ਵੀ ਮਾਫ਼ੀ ਮੰਗਦਾ ਹੁੰਦਾ ਹੈ?
@rajinderbhatti2382
@rajinderbhatti2382 2 күн бұрын
Manpreet yali good mla
@gurbhindersandhu8654
@gurbhindersandhu8654 2 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@gurdialsinghsummon8416
@gurdialsinghsummon8416 2 күн бұрын
Good view
@Naresh_kumar__542
@Naresh_kumar__542 2 күн бұрын
ਸਪੀਕਰ ਲਈ ਪਹਿਲੀ ਵਾਰ ਵੋਟਾਂ ਨਹੀਂ ਪੈਣੀਆਂ ਇਸ ਤੋਂ ਪਹਿਲਾਂ ਵੀ ਦੋ ਵਾਰ ਸਪੀਕਰ ਲਈ ਵੋਟਾਂ ਪੈ ਚੁੱਕੀਆਂ ਹਨ
@param_dhami
@param_dhami 2 күн бұрын
ਆਪ ਦੀ ਪੰਜਾਬ ਵਿਚ ਸਰਕਾਰ ਬਣਨ ਤੋ 3-4 ਸਾਲ ਪਹਿਲਾ ਪ੍ਰਾਇਮ ਏਸ਼ੀਆ ਨੇ ਜਮੀਨ ਬਣਾਉਣੀ ਸ਼ੁਰੂ ਕਰ ਦਿੱਤੀ ਸੀ,ਤੁਹਾਡੇ ਪੱਖਪਾਤ ਤੋ ਜਾਹਿਰ ਸੀ ਕਿ ਪ੍ਰਾਇਮ ਏਸ਼ੀਆ ਦਾ ਜਨਮ ਹੀ ਆਮ ਆਦਮੀ ਦੀ ਸਰਕਾਰ ਬਣਾਉਣ ਲਈ ਹੋਇਆ ਸੀ। ਹੁੰਣ ਵੀ ਜਿਸ ਤਰਾ ਦੇ ਪ੍ਰਸਾਰਣ ਲੋਕ ਸਭਾ ਚੋਣ ਤੋ ਬਾਅਦ ਤੁਸੀ ਕੀਤੇ ਨੇ ਦੂਸਰੀਆ ਪਾਰਟੀਆ ਦੀਆ ਬੱਖੀਆ ਊਦੇੜ ਦਿੱਤੀਆ ਪਰ ਸ਼ਰਮਨਾਕ ਪ੍ਰਦਰਸ਼ਨ ਦੇ ਬਾਵਜੂਦ ਭਗਵੰਤ ਮਾਨ ਨੂੰ ਹੱਦ ਤੱਕ ਜੋਰ ਲਗਾਕੇ ਬਚਾਇਆ ਗਿਆ ਅਤੇ ਬੇਗੁਨਾਹ ਸਿੱਖ ਨੋਜਵਾਨਾ ਤੇ NSA ਵਧਾਉਣ ਕਰਕੇ ਬਣਦੀ ਸਿਰ ਵਿਚ ਸਰਖੇਹ ਅਤੇ ਲੱਖ ਦੀ ਲਾਹਣਤ ਨਹੀ ਪਾਈ ਗਈ, ਪੰਜਾਬ ਸਭ ਕੁੱਝ ਦੇਖ ਰਿਹਾ,ਨੇਤਾਵਾ ਤੇ ਚੈਨਲਾ ਦਾ ਹਿਸਾਬ ਜਰੂਰ ਹੋਵੇਗਾ।
@BittuChambal-vl4hr
@BittuChambal-vl4hr 2 күн бұрын
Good job sir ji ❤❤❤❤
@GurdeepSingh-hd3qs
@GurdeepSingh-hd3qs 2 күн бұрын
Sat shri akal ji 🙏🙏 kolkata
@jagdishpuri5366
@jagdishpuri5366 2 күн бұрын
Agar NDA da speaker he haar gaya fer modi sahab president kol ja k resign kar den ge fer te majori kinvw prove karan ge
@PremSingh-cp8px
@PremSingh-cp8px 2 күн бұрын
Good. Jodi.thanddu.ram.Ronki.ram.singh
@sukhdevchahal6894
@sukhdevchahal6894 2 күн бұрын
Jadon tak dono group de leader labhe nahi hunde udon tak akali dal da kuchh nahi hona.
@swarnsingh7238
@swarnsingh7238 2 күн бұрын
“ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ”
@ramneekpannu6078
@ramneekpannu6078 2 күн бұрын
Amnider singh raja waring 2 no te aana cahida si Bath sab
@charanjitchopra
@charanjitchopra 2 күн бұрын
It seems Sukhbir Badal watches Godfather series often and behaves like one. But his time seems to be over.
@user-oh9kj3dl2z
@user-oh9kj3dl2z 2 күн бұрын
Dera baba NANAK TON SHAHID SATWANT SINGH DE BHATEJE CHON LARH SAKDE HAN.
@tarundeep7988
@tarundeep7988 2 күн бұрын
Baja ki nu election fight karwana wrong decision hai .
The day of the sea 🌊 🤣❤️ #demariki
00:22
Demariki
Рет қаралды 86 МЛН
FOOLED THE GUARD🤢
00:54
INO
Рет қаралды 62 МЛН
ААААА СПАСИТЕ😲😲😲
00:17
Chapitosiki
Рет қаралды 3,6 МЛН
Show with Charanjit Singh Brar | Political | EP 456 | Talk With Rattan
38:04