No video

Chajj Da Vichar (2085) || ਚਾਹ ਵਾਲੀ ਕੁੜੀ ਨਾਲ ਨਵਾਂ ਧੱਕਾ

  Рет қаралды 67,113

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #latestnews #breakingnews #tea #kudi
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 121
@ranthirsingh8886
@ranthirsingh8886 Ай бұрын
ਚਲੋ ਜੀ ਵਿਆਹ ਹੋ ਗਿਆ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਆ ਸਿਆਣੇ ਕਹਿੰਦੇ ਮਾੜੇ ਦਾ ਨਿੰਦਣਾ ਕੀ ਤੇ ਤਗੜੇ ਦਾ ਸਲਾਉਣਾ ਕੀ ਬਹੁਤੇ ਵੱਡਿਆਂ ਦੀਆਂ ਜਾਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਗਰੀਬਾਂ ਨੂੰ ਲੱਗਦਾ ਜਿਵੇਂ ਅਸੀਂ ਤਾਂ ਡੱਡੀ ਮੱਛੀ ਆਂ ਗਰੀਬਾਂ ਦੀਆਂ ਗੱਲਾਂ ਕਰੋ ਕਿ ਉਹ ਬੰਦਾ ਇੰਨੀ ਗਰੀਬੀ ਵਿੱਚ ਰਹਿ ਕੇ ਵੀ ਇਨਾ ਖੁਸ਼ ਆ ਇਸ ਤਰ੍ਹਾਂ ਹੋਰ ਵੀ ਸੱਚ ਜ਼ਿੰਦਗੀ ਜੀਣ ਦੀ ਆਦਤ ਪੈਂਦੀ ਆ ਖੰਡ ਖੰਡ ਕਹਿੰਦਿਆਂ ਨਾ ਮੂੰਹ ਹੋਵੇ ਮਿੱਠਾ ਜਿੰਨਾ ਚਿਰ ਮੂੰਹ ਦੇ ਵਿੱਚ ਪਾਵੀਏ ਨਾ
@SukhchainSingh-db3bm
@SukhchainSingh-db3bm Ай бұрын
ਬਹੁਤ ਵਧੀਆ ਪੇਸ਼ਕਾਰੀ ਕਰਦਾ ਚੱਜ ਦਾ ਵਿਚਾਰ ਪ੍ਰੋਗਰਾਮ prime ਏਸ਼ੀਆ ਟੀਵੀ ਵਲੋਂ ਨਾਲੇ ਹਾਸਾ ਠੱਠਾ ਨਾਲ਼ੇ ਖਬਰਾਂ ਨਾਲੇ ਭਾਵਕ
@deepbrar.
@deepbrar. Ай бұрын
ਖਾਮੋਸ਼ ਰਹਿ ਕੇ ਬਰਦਾਸ਼ਤ ਕਰ ਗੁੱਸਾ,ਦੋਸਤ *ਜ਼ਾਹਿਰ ਹੋਇਆ ਤਾਂ ਰਿਸ਼ਤੇ ਉਲਝ ਜਾਣਗੇ*
@deepbrar.
@deepbrar. Ай бұрын
ਜੋ ਤੁਸੀ ਆਪਣੇ ਲਈ ਕੀਤਾ, ਤੁਹਾਡੇ ਨਾਲ ਚਲਾ ਜਾਵੇਗਾ। ਜੋ ਤੁਸੀ ਦੂਜਿਆਂ ਲਈ ਕੀਤਾ, ‬ ‪ *ਉਹੀ ਵਿਰਾਸਤ ਹੈ, ਉਹੀ ਯਾਦ ਕੀਤਾ ਜਾਵੇਗਾ*
@jaswantsekhon2083
@jaswantsekhon2083 Ай бұрын
ਅਸੀ ਤੁਹਾਡੇ ਦੋਹਾਂ ਦੇ ਪਰੋਗਰਾਮ ਸੁਣਦੇ ਹਾਂ ਤੇ ਸੁਣਨੇ ਹਨ, ੳੁਹ ਘੜੀਅਾ ਡੈਮਡ ਦੀਅਾਂ ਨਹੀ ਸਾਡੇ ਖੂਨ ਮੋਦੀ ਦੀ ਸਰਿੰਜ ਰਾਹੀਂ ਬਣੀਅਾਂ ਹਨ ।
@BootaLalllyan-no6bu
@BootaLalllyan-no6bu Ай бұрын
ਲਾਲਚ ਬੁਰੀ ਬਲਾ ਹੁੰਦੀ ਹੈ ਵੀਰੋ ਬਹੁਤ ਵਧੀਆ ਖ਼ਬਰ ਸੱਚ ਦੀ ਖ਼ਬਰ ❤❤❤
@deepbrar.
@deepbrar. Ай бұрын
ਤਲੋਕਾਤ ਖਾਨਦਾਨੀ ਅਤੇ ਨਸਲੀ ਬੰਦਿਆਂ ਨਾਲ ਰੱਖਿਆ ਕਰੋ ‬ ‪ *ਉਹ ਨਰਾਜ਼ ਵੀ ਹੋਣਗੇ ਤਾਂ ਇੱਜ਼ਤ ਤੇ ਵਾਰ ਨਹੀਂ ਕਰਦੇ*
@deepbrar.
@deepbrar. Ай бұрын
@@sabi-mansa 😍🙏 ਜੀ ਵੀਰੇ
@kulwantkaur2558
@kulwantkaur2558 Ай бұрын
ਬਿਲਕੁਲ ਸੱਚ ਮੇਰੇ ਨਾਲ ਆਮ ਹੀ ਅਜਿਹਾ ਹੁੰਦਾ ਹਰਮਨ ਕੌਰ ਜੀ ਸੱਚ ਆ
@gurcharansinghmann1814
@gurcharansinghmann1814 Ай бұрын
Jio ਦੇ ਰੇਟ ਵਧਾ ਕੇ ਕੀਤਾ ਗਿਆ ਹੈ ❤
@defullterdhillon
@defullterdhillon Ай бұрын
ਮੇਰੇ ਨਾਲ ਵੀ ਏਦਾ ਈ ਹੁੰਦਾ ਜੋ ਵੀ ਸੋਚਾ ਉਹੀ ਸਕਰੀਨ ਤੇ ਆ ਜਾਦਾ ਮੈ ਸੋਚ ਰਿਹਾ ਸੀ ਲੱਗਦਾ ਪੇਟ ਖਰਾਬ ਅੱਜ ਰਾਤ ਪਾਰਟੀ ਚ ਜਿਆਦਾ ਹੋਗੀ ਸੀ ਸਾਲਾ ਹਾਰਪਿਕ ਵਾਲਿਆ ਦਾ ਮੈਸਿਜ ਆ ਗਿਆ ਇੱਕ ਨਾਲ ਇੱਕ ਫਰੀ ਬੈਸਟ ਪਰੀਜ ਵਾਲਿਆ ਦਾ😂😊😊
@chahal-pbmte
@chahal-pbmte Ай бұрын
"ਚਾਹ ਵਾਲੀ ਕੁੜੀ ਨਾਲ ਧੱਕਾ" ਸਿਰਲੇਖ ਗ਼ਲਤ ਬੰਦਿਆਂ ਦੀ ਮੱਦਦ ਕਰਨ ਵਾਲਾ ਹੈ। "ਚਾਹ ਵਾਲੀ ਕੁੜੀ ਵੱਲੋਂ ਪਿਉਂ ਨੂੰ ਬਦਨਾਮ ਕਰਕੇ ਪੈਸੇ ਬਟੋਰਨਾ" ਇਹ ਸਿਰਲੇਖ ਹੋਣਾ ਚਾਹੀਦਾ ਸੀ।
@user-kr3ob2js8f
@user-kr3ob2js8f Ай бұрын
Veer ji tusi kine paise dite us kudi nu Manna saab ne 1 lakh dita oh stasyfy aa tere mirch q lag gyi Fb vidwan ho ap
@chahal-pbmte
@chahal-pbmte Ай бұрын
@@user-kr3ob2js8f ਇੱਕ ਬੰਦਾ ਵੀਡੀਓ ਵਿੱਚ ਕਹਿ ਰਿਹਾ ਸੀ ਕਿ ਅਸੀਂ ਪੈਸੇ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਤੈਨੂੰ ਕੁੜੀ ਨਾਲ ਜ਼ਿਆਦਾ ਹੇਜ ਹੈ ਤਾਂ ਉਸ ਨੂੰ ਪੁੱਛ ਕੇ ਹੁਣ ਲੋਕਾਂ ਤੋਂ ਚੈਨਲਾਂ ਉੱਪਰ ਮਾਫੀਆਂ ਕਿਉਂ ਮੰਗਦੀ ਹੈ।
@gurcharankulana
@gurcharankulana Ай бұрын
ਮੰਨਾ,ਵਾਈ, ਨੇ, ਪੈਸੇ, ਦਿੱਤੇ ਹਨ, ਲੋਕ ਆਪਣੇ ਖਾਤੇ ਚੈੱਕ ਕਰਵਾ ਰਹੇ ਹਨ, ਦਰਦ ਦੀਆ, ਗੋਲੀਆਂ ਲੈਣ ਲੱਗੇ ਹਨ
@SatnamSingh-bc5zm
@SatnamSingh-bc5zm Ай бұрын
ਬਿਨਾ ਗੱਲੋਂ ਹੱਸਣਾ, ਬਿਨਾ ਗੱਲੋਂ ਰੋਣਾ ਕੁੱਝ ਹੋਰ ਹੀ ਇਸ਼ਾਰਾ ਕਰਦਾ ਹੈ।
@mandersingh9153
@mandersingh9153 Ай бұрын
ਸਰਦਾਰ ਸਵਰਨ ਸਿੰਘ ਟਹਿਣਾ ਜੀ ਸਿਰਫ ਤੇਰੈ ਕਰਕੇ ਇਹ ਚੈਨਲ ਦੇਖਦੇ ਹਾਂ ਵੀਰ ਬਹੁਤ ਸੋਹਣੀ ਪੇਸ਼ਕਾਰੀ। ਨਹੀਂ ਤਾਂ ਇਹ ਚੈਨਲ ਵਾਲੇ ਲੋਕ ਹਿਤਾ ਦੀ ਗੱਲ ਨਹੀਂ ਕਰਦੇ ਸਮੇਤ ਪਨੂੰ ਸਾਰੀ ਟੀਮ ਸਰਕਾਰੀ ਪ੍ਰਚਾਰ ਹੀ ਕਰਦੀ
@palasingh5151
@palasingh5151 Ай бұрын
ਬਹੁਤ ਵਧੀਆ ਪ੍ਰੋਗਰਾਮ ਜੀ
@parminderdhillon231
@parminderdhillon231 Ай бұрын
ਵਿਆਹ ਕਿਨਾਂ ਵੀ ਮਹਿੰਗਾ ਕਰ ਲੈਣ ਅੰਬਾਨੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੋਵਰਨੋਨਿਹਾਲ ਸਿੰਘ ਦਾ ਵਿਆਹ ਸਿੱਖਾਂ ਦਾ ਸਭ ਤੋਂ ਮਹਿੰਗਾ ਵਿਆਹ ਸੀ
@chanjminghmaan8575
@chanjminghmaan8575 Ай бұрын
ਬਹੁਤ ਵਧੀਆ ਟਹਿਣਾ ਸਾਬ ਹਰਮਨ ਥਿੰਦ ਜੀ ❤❤❤❤❤
@sukhwinderkaur7145
@sukhwinderkaur7145 Ай бұрын
ਟਾਹਿਣਾ ਸਾਹਿਬ ਜੀ ਦੁਨੀਆਂ ਰੱਜੇ ਨੂੰ ਰਜਾਉਦੀ ਹੈ, ਗਰੀਬ ਬੰਦੇ ਦੇ ਤਾ ਲੋਕ ਸਗਨ ਵੀ ਸੋਚ ਕੇ ਪਾਉਦੀ ਹੈ, ਅੰਬਾਨੀ ਨੇ ਤਾ ਜਿਉ ਜਿਉ ਰੀਚਾਰਜ ਮਹਿੰਗਾ ਕਰ ਕੇ ਘਾਟਾ ਪੂਰਾ ਕਰ ਲਿਆ ਆਪਾ ਸੋਚਦੇ ਆ ਕੀ ਵੇਚਿਆ ਜਾਵੇ ਕਿ ਕਰਜ਼ਾ ਲੈ ਜਾਵੇ, ਜਮੀਨ ਤੱਕ ਵਿਕ ਜਾਦੀ ਹੈ, ਵਿਆਹਾ ਵਿੱਚ ਫਜੂਲਖਰਚੀ ਨਹੀਂ ਕਰਨੀ ਚਾਹੀਦੀ, ਬਾਅਦ ਵਿੱਚ ਕੋਈ ਨਹੀਂ ਪੁੱਛਦਾ
@lakhuuindersingh1705
@lakhuuindersingh1705 Ай бұрын
ਸਾਡੇ ਵੀ ਇੱਕ ਰਿਸ਼ਤੇਦਾਰ ਸੀ ਉਹ ਕਹਿੰਦੇ ਮੀਡੀਆ ਵਾਲੇ ਤੇ ਤੁਸੀਂ ਕਹੋ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਨੂੰਹ ਕਨੇਡਾ ਵਿੱਚ ਜੱਜ ਬਣੇ ਗਈ ਹੈ ਉਹ ਆਪਣੇ ਕੋਲੋਂ ਮਠਿਆਈ ਲੈ ਕੇ ਆਏ ਮੀਡੀਆ ਵਾਲੇ ਕਹਿੰਦੇ ਤੁਸੀਂ ਕਹੋ ਸਾਨੂੰ ਬਹੁਤ ਖੁਸ਼ੀ ਹੈ ਮੀਡੀਆ ਵਾਲੇ ਤੇ
@hakamsinghhakamsinghhakams4664
@hakamsinghhakamsinghhakams4664 Ай бұрын
ਬਿਲਕੁਲ ਸੱਚੀਆਂ ਗੱਲਾਂ ਕੀਤੀਆ।ਸਵਰਣ ਸਿੰਘ ਟਹਿਣਾ ਅਤੇ ਹਰਮਨ ਕੌਰ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ।
@gurcharansinghmann1814
@gurcharansinghmann1814 Ай бұрын
ਹਰਮਨ ਜੀ ਪੁਲੀ ਜਰੂਰ ਬਣਵਾ ਲਿਆ ਜੇ ਜੀ ❤❤❤❤❤
@user-yf4vl4kc6e
@user-yf4vl4kc6e Ай бұрын
ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਅਮਨ ਖਟਕੜ ਅਤੇ ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਮੇਰੇ ਵੱਲੋਂ ਜਾਣੀ ਗੁਰਮੁੱਖ ਸਿੰਘ ਕਾਉਂਕੇ ਕਲਾਂ ਵੱਲੋਂ ਸਤਿ ਸ਼੍ਰੀ ਅਕਾਲ
@VijayKumar-eu9po
@VijayKumar-eu9po Ай бұрын
ਨੂਰਪੁਰ ਏਰੀਏ ਵਿਚ ਪਾਖੰਡ ਬਹੁਤ ਬਾਬੇ ਬਹੁਤ ਆ
@PremPal-qj8jx
@PremPal-qj8jx Ай бұрын
ਸਰ ਟਹਿਣਾ/ ਹਰਮਨ ਇਹ diamond ਦੀਆਂ ਘੜੀਆਂ ਦੇਣਾ ਫੁਕਰਾ ਪੰਥੀ ਹੈ ਕਿੰਨਾ ਚੰਗਾ ਹੁੰਦਾ ਅਜਿਹੇ ਸ਼ੋਸ਼ੇ ਕਰਨ ਨਾਲੋ ਕੁਝ ਗਰੀਬ ਲੋੜਵੰਦ ਬਚਾਅ ਬੱਚਿਆਂ ਦੇਸ਼ਦੀ ਵਿੱਚ ਕੁਝ ਮਦਦ ਕੀਤੀ ਹੁੰਦੀ
@chahal-pbmte
@chahal-pbmte Ай бұрын
ਟਹਿਣਾ ਸਾਹਿਬ ਤੁਸੀਂ ਹਰ ਰੋਜ਼ ਤੁਹਾਡਾ ਚੈਨਲ ਵੇਖਣ ਵਾਲੇ ਜੋ ਕੂਮੈਂਟ ਕਰਦੇ ਹਨ ਉਹਨਾਂ ਨੂੰ ਆਪਣਾ ਪ੍ਰੀਵਾਰ ਆਪਣਾ ਪ੍ਰੀਵਾਰ ਕਹਿੰਦੇ ਹੋ। ਅੱਜ ਤੁਸੀਂ ਕੂਮੈਂਟ ਕਰਨ ਵਾਲਿਆਂ ਦੀ ਤੁਸੀਂ ਬੇਇੱਜ਼ਤੀ ਕਰ ਰਹੇ ਹੋ। ਜੇਕਰ ਕੂਮੈਂਟ ਕਰਨ ਵਾਲਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੀ ਲੈਣਾ ਹੈ, ਫਿਰ ਤੁਸੀਂ ਉਸਦੀ ਖ਼ਬਰ ਪੇਸ਼ ਕਰਕੇ ਕੀ ਲੈਣਾ ਹੈ ?
@jarnailsingh9949
@jarnailsingh9949 Ай бұрын
166th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@user-xt6nw3rg6f
@user-xt6nw3rg6f Ай бұрын
ਸਤਿ ਸ੍ਰੀ ਆਕਾਲ ਜੀ 🙏🙏
@deepbrar.
@deepbrar. Ай бұрын
ਜਲੰਧਰ ਸੀਟ ਚ ਬਹੁਤ ਮੇਹਨਤ ਨਾਲ ਕੰਮ ਕੀਤਾ ਗਿਆ. ਇੰਨੇ ਸੋਹਣੇ ਸੂਟ ਸੀ ਕੇ ਲੋਕ ਲਾਲਚ ਚ ਆ ਗਏ 😮😮
@cmhappy170
@cmhappy170 Ай бұрын
😂😅
@deepbrar.
@deepbrar. Ай бұрын
@@cmhappy170 😂😂😂
@deepbrar.
@deepbrar. 29 күн бұрын
@@sabi-mansa 😂😂😂 ਵੀਰੇ
@bachitersingh1739
@bachitersingh1739 Ай бұрын
Waheguru ji ki khalsa waheguru ji ki fathe
@SaleemKhan-bn5eh
@SaleemKhan-bn5eh Ай бұрын
ਬਹੁਤ ਪੁਬ❤❤
@BalkarSingh-ko2qy
@BalkarSingh-ko2qy Ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@JaswinderSingh-qh5ud
@JaswinderSingh-qh5ud Ай бұрын
Sat shri Akal Tehna shab Harman Thind ji
@sukdeepkaur6901
@sukdeepkaur6901 Ай бұрын
Maaf krna punjab da mediya punjab da koi hamdardi nhi ..fsad pon vich 1 no te aa
@gurpreetsinghdhaliwal807
@gurpreetsinghdhaliwal807 Ай бұрын
ਸਤਿ ਸ੍ਰੀ ਅਕਾਲ ਜੀ
@simarjeet1600
@simarjeet1600 Ай бұрын
ਏਵੀ ਪੰਜਾਬ ਦੀ ਸੇਰਨੀ ਆ ਬਾਈ
@user-nq5or5fx4q
@user-nq5or5fx4q Ай бұрын
Very Nice Tehnna bai je 🙏 FROM Bint Rai JODHPUR PAKHAR ( Maur Mandi ) Bathinda
@user-rp6cd4ht5g
@user-rp6cd4ht5g Ай бұрын
ਜੀਉ ਵਾਹਿਗੁਰੂ ਤੁਹਾਨੂੰ ਦੋਨਾਂ ਨੂੰ ਤੰਦਰੁਸਤੀਆਂ ਅਤੇ ਖੁਸ਼ੀਆਂ ਬਖ਼ਸ਼ੇ
@JagtarGill-u1z
@JagtarGill-u1z Ай бұрын
Very good thank shiab and Harman thund ji thanks
@jaswantsekhon2083
@jaswantsekhon2083 Ай бұрын
ਟਹਿਣਾ ਸਾਹਿਬ ਕਿੳੁ' ਵਿਚਾਰੀ ਨੂੰ ਮਹੀਨੇ ਗਿਣ ਕੇ ਡਰਾੲੀ ਜਾਂਦੇ ਹੋ ।
@KuldeepSingh-my6vx
@KuldeepSingh-my6vx Ай бұрын
ਵਧੀਆ ਖਬਰਾਂ,, ਬਹੁਤ ਹੀ ਵਧੀਆ ਤਰੀਕੇ ਨਾਲ ਪੰਜਾਬੀਆਂ ਦੀ ਬੇਜ਼ਤੀ ਕਰਦੇ ਹੋ,,, ਯੂਰਪ ਵਾਲੀਆਂ ਬੀਬੀਆਂ ਨੂੰ ਵਧੀਆ ਤਰੀਕੇ ਨਾਲ ਚਮਚਾ ਲਾ ਕੇ ਖੁਸ਼ੀ ਦਿੰਦੇ ਹੋ😂😂
@balrajsingh8901
@balrajsingh8901 Ай бұрын
ਅਜੋਕੇ ਸਮੇਂ ਵਿੱਚ ਵੋਟਰ, ਉਮੀਦ ਵਾਰ ਅਤੇ ਪਾਰਟੀ ਦੋਨਾਂ ਨੂੰ ਆਪਣੀ ਤੱਕੜੀ ਵਿੱਚ ਤੋਲਦੇ ਹਨ ਸਜਣੋਂ!
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JugnuSingh-qx5bl
@JugnuSingh-qx5bl Ай бұрын
ਮੇਰੀ ਨਾਲ ਵੀ ਕਈ ਵਾਰ ਇੰਜ ਹੋਇਆ ਜੌ ਸੋਚਇਆ ਸੀ ਓਹੀ ਸਾਹਮਣੇ ਆਇਆ
@narinderpalsingh8013
@narinderpalsingh8013 Ай бұрын
ਬਾਈ ਜੀ ਜੇ ਨਵੇਂ ਪਾਸਪੋਰਟ ਇੰਨੇ ਜਿਆਦੇ ਬਣਨਦਾ ਚ ਕੋਈ ਵੱਡੀ ਗੱਲ ਨਹੀਂ ਹੈਗੀ ਜਿੱਥੇ ਅਸੀਂ ਰਹਿਨੇ ਆਂ ਉਥੇ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਾਸਪੋਰਟ ਆ ਕੱਲ ਨੂੰ ਕੋਈ ਮੈਡੀਕਲ ਦੀ ਲੋੜ ਪੈਂਦੀ ਕੋਈ ਤੁਹਾਨੂੰ ਰੈਸਕਿਊ ਕਰਨਾ ਤੇ ਵਧੀਆ ਤੁਹਾਡੇ ਕੋਲ ਹੈਗਾ ਤੇ ਬਣਾ ਵੀ ਉਹੀ ਰਿਹਾ ਨਾ ਜਿਹੜਾ ਉਹਨੂੰ ਫੋੜ ਕਰ ਸਕਦਾ🙏
@barnal678
@barnal678 Ай бұрын
ਟਹਿਣਾ ਸਾਹਿਬ ਕੋਈ ਚਾਜਦੀ ਗਲ ਕਰੋ
@bismanpreetSinghsidhu
@bismanpreetSinghsidhu Ай бұрын
Very good sir ❤
@BalkarSingh-ko2qy
@BalkarSingh-ko2qy Ай бұрын
ਹਰਮਨ ਥਿੰਦ ਜੀ ਤੇ ਟਹਿਣਾ ਸਾਹਿਬ ਜੀ ਏਹ ਜੋਂ ਰਾਈਏ ਪੁੱਲ ਦੇ ਥੱਲ੍ਹੇ ਏਕ ਕੁੱੜੀ ਚਾਹ ਦੀ ਦੁਕਾਨ ਕਰਦੀ ਏਕ ਚਰਚਾ ਬਣ ਗਈ ਹੈ ਮਨਦੀਪ ਸਿੰਘ ਮੰਨਾ ਸਾਹਿਬ ਜੀ ਲੱੜਕੀ ਦੀ ਦੀ ਮੱਦਦ ਕੀਤੀ ਨਾਲ ਹੀ ਕੁੱੜੀ ਦੇ ਪਿਓ ਤੇ ਓਸ ਦੀ ਮਾ ਨੂੰ ਇਲਾਜ ਵਾਸਤੇ ਪੈਸੇ ਦਿੱਤੇ ਹਨ ਜੋਂ ਸੁਲਘਾ ਯੋਗ ਹਨ ਜੀ
@ManjeetSingh-tg3ou
@ManjeetSingh-tg3ou Ай бұрын
ਸਰਕਾਰ ਹੈ ਬਾਈ ਜੀ
@jagjiwankaur3938
@jagjiwankaur3938 Ай бұрын
ਕੋਈ ਭੇਤ ਨਹੀ ਰੰਗਲੀ ਦੁਨੀਆ ਦਾ😮
@tejinderpalsingh7817
@tejinderpalsingh7817 Ай бұрын
Sat shri akal Tehna j and Harman Thind j
@LalababaSingh
@LalababaSingh Ай бұрын
Harman. And tehna sabb very good. Smachar
@santoshkaur9285
@santoshkaur9285 Ай бұрын
Serven sing thna vir ji 🙏😢
@harjitpandher221
@harjitpandher221 Ай бұрын
Tehna sahib ji, Harman thind ji , thank you I love your knowledge ♥ ❤
@BaldevSingh-pp7dd
@BaldevSingh-pp7dd Ай бұрын
OK JE THANKS VERY GOOD
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏
@user-op9vl5wy2h
@user-op9vl5wy2h Ай бұрын
ਤੁਸ਼ੀ ਕਰੌ ਸ਼ਹੀ ਇਨਸਾਫ
@santoshkaur9285
@santoshkaur9285 Ай бұрын
Koi gal nhi fir ki ho gya kudi ne keha mera bap mota h jb bap kuchh nhi dega to 😭🙏 kya ho gya kisi vir ne mdd kr di to kya ho gya
@somasingh4321
@somasingh4321 Ай бұрын
Ajj bahut Sach jahir kita media da
@gurimangat2636
@gurimangat2636 Ай бұрын
VERY VERY NICE PROGRAM TEHNA SAAB AND HARMAN THIND JI ❤❤
@santoshkaur9285
@santoshkaur9285 Ай бұрын
Aap ji 2 din di chhuti na krya kro
@user-ew8qb5zo5m
@user-ew8qb5zo5m Ай бұрын
ਸਵਰਣ ਸਿੰਘ ਕਲਹਿਣਾ 😂😂
@AgricultureLifeOfFarmers
@AgricultureLifeOfFarmers Ай бұрын
Bht vdia swaran tehna ji te harman thind ji
@user-he7gr5mx6q
@user-he7gr5mx6q Ай бұрын
Great 👍
@amandeepsinghshalimar6488
@amandeepsinghshalimar6488 Ай бұрын
Tehna ji, Hun tusi Tea wali kuri da mudda jaan bhuj ke chak reha, oda tusi siyana ho, but Kuri nu dubara Fame devon lai shi nhi kar reha, . Jada pta karna ta Rayya Lic, Tangra to kuri bare clear karo.
@bhagsingh6602
@bhagsingh6602 Ай бұрын
ਰਾਣਾ ਸਾਹਿਬ ਇੱਥੇ ਗਰਮੀ ਬਹੁਤ ਹੈ ਬਾਹਰ ਕੰਮ ਨਹੀਂ ਕਰਦੇ ਮੇਰੀ ਉਮਰ 67 ਸਾਲ ਆ ਮੈਂ ਹੀ ਖੇਤ ਨੂੰ ਜਾਂਦਾ ਕੋਈ ਨਹੀਂ ਬੋੜ ਦਾ ਖੇਤ ਚ ਜਾ ਕੇ
@jasleencheema7036
@jasleencheema7036 Ай бұрын
Very good
@user-ew8qb5zo5m
@user-ew8qb5zo5m Ай бұрын
ਵਿਦਵਾਨ ਵੇਖਲੋ ਵੱਡੇ 😂
@harrygill3982
@harrygill3982 Ай бұрын
Good job sir
@ramandeepsingh4310
@ramandeepsingh4310 Ай бұрын
Good
@boharsingh7725
@boharsingh7725 Ай бұрын
🙏🙏🙏🙏🙏 🙏🙏🙏🙏🙏
@technogamer7203
@technogamer7203 Ай бұрын
Sahi a eda hi hunda😂
@ATgamer-sh9ej
@ATgamer-sh9ej Ай бұрын
5.82×2 = 11.64 lac estimated in 2024 whereas it is 11.94 lac in 2023...which is more Harman Ji
@chahal-pbmte
@chahal-pbmte Ай бұрын
ਜੇਕਰ ਕੂਮੈਂਟ ਕਰਨ ਵਾਲਿਆਂ ਨੂੰ ਤੁਸੀਂ ਕਹਿੰਦੇ ਹੋ ਕਿ ਤੁਸੀਂ ਕੀ ਲੈਣਾ ਹੈ, ਫਿਰ ਤੁਸੀਂ ਉਸਦੀ ਖ਼ਬਰ ਪੇਸ਼ ਕਰਕੇ ਕੀ ਲੈਣਾ ਹੈ ?
@sardarsingh7833
@sardarsingh7833 Ай бұрын
ਬਿਲਕੁਲ ਸਹੀ ਕਿਹਾ ਵੀਰ ਜੀ,ਟਹਿਣਾ ਕਹਿੰਦਾ ਪੰਜਾਬ ਵਿੱਚ ਮੋਮੈ ਹੀ ਸਿਆਣਾ,ਲੋਕਾ ਨੂੰ ਕਮਲਾ ਸਮਝਦਾ ਹੈ ਇਹ ਮਾਈਕ ਤੇ ਬੈਠਾ ,ਪਾਸੇ ਹੋਵੇ ਤਾ ਪਤਾ ਲਗੇ,ਇਹੋ ਜਿਹੇ ਤੋ ਆਪਣੀ ਨਲੀ ਨੀ ਪੂਝੀ ਜਾਦੀ,ਇਕ ਗੱਲ ਨੂੰ 15 ਵਾਰੀ ਘੁਮਾ ਕੇ ਕਰਦਾ ਐ,
@satdevsharma6980
@satdevsharma6980 Ай бұрын
🙏🙏❤🇺🇸
@vishalpreet69
@vishalpreet69 Ай бұрын
Right
@amtabsingh8523
@amtabsingh8523 Ай бұрын
❤❤❤❤❤
@abroldentalcare8638
@abroldentalcare8638 Ай бұрын
D shastri called from australia for attending marriage Ashok Abrol
@drpal3725
@drpal3725 Ай бұрын
ਬੀਬੀ ਹਰਮਨ ਥਿੰਦ ਜੀ ਕੁਦਰਤ ਦੇ ਰੰਗਾਂ ਦੇ ਇਸ਼ਾਰੇ ਨਹੀਂ ਆਂਉਂਦੇ।
@butasingh4752
@butasingh4752 Ай бұрын
ਟਾਹਿਣਾ ਬਾਈ ਜੀ ਕਿਸੇ ਦਾਨ ਕਰਨਾ ਤਾ ਚੁਪ ਚਾਪ ਕਰ ਦਿਉ ਵਡਿਉ ਬਣਾਕੇ ਲੋਕਾ ਨੁੰ ਨਾ ਦਿਖਾਉ ਕੇ ਮੈ ਦਾਨ ਕੀਤਾ ਲੋਕਾ ਨੂੰ ਦਿਖਾਵਾ ਨਾ ਕਰੋ
@abroldentalcare8638
@abroldentalcare8638 Ай бұрын
Win suit money and adm by AAP Ashok Abrol
@abroldentalcare8638
@abroldentalcare8638 Ай бұрын
You can take one garlic turi one daily fot frlief Ashok Abrol
@rajeshgoyal2447
@rajeshgoyal2447 3 күн бұрын
Dekt ta sanu koi nahi asi ta eh boldey hai ki help ohde kar jehnu vakay help de lor hai oh kudi ta i no de chuthi hai tay naalay o ta kaam kardi hai sawa ohde kar jehray apang nay
@rajeshgoyal2447
@rajeshgoyal2447 3 күн бұрын
O jehna nu vakya lor see o ta theek hai aa chai aali kudi ta 1no de dhag see
@santoshkaur9285
@santoshkaur9285 Ай бұрын
Hrmen thed jach rhe ho
@abroldentalcare8638
@abroldentalcare8638 Ай бұрын
Father having 3 acres land Ashok.Abrol
@sahibsaab7818
@sahibsaab7818 Ай бұрын
Ph ni Sunda Google setting krlo thodi privacy lock krdo fir ni aunda kuch eda da
@user-mu1ox9os8d
@user-mu1ox9os8d Ай бұрын
Bisnoi de khabar lao koi chajj de khabar lao
@jagjiwankaur3938
@jagjiwankaur3938 Ай бұрын
ਤੁਹਾਡੇ ਸਾਉਡ ਨੂੰ ਕੀ ਹੋਗਇਆ
@ParminderKaurKaur-hy4ik
@ParminderKaurKaur-hy4ik Ай бұрын
Yes Herman g I agree ur point of view Aaj jata ha phone pa vo he 😅❤😇🙏
@sandeeprajvi402
@sandeeprajvi402 Ай бұрын
Chah wali kurhi mehnat kardi a kise kothe te ni bethi, ni ta ajj kal boht raah han pese kmaunh de
@Manjit_Kaur.dhillon
@Manjit_Kaur.dhillon Ай бұрын
🙏🙏🙏🙏🙏🌳🌳
@santoshkaur9285
@santoshkaur9285 Ай бұрын
Ak film me dialogue h khaya dhokha
@user-nu6fv1ne9z
@user-nu6fv1ne9z Ай бұрын
Eh sabhkujh saf nhi
@sukdeepkaur6901
@sukdeepkaur6901 Ай бұрын
Bahr v bachya nu km nhi milda ..
@RavinderKaur-nh9ld
@RavinderKaur-nh9ld Ай бұрын
Neetu te kangna ch bhuta anter nahi lbhda
@armanpreetkaur6668
@armanpreetkaur6668 Ай бұрын
ਬਿਮਾਰ ਬੰਦੇ ਨੂੰ ਇਲਾਜ ਕਰਵਾਉਣ ਲਈ ਪੈਸੇ ਦੀ ਮੱਦਦ ਕਰੋ
@khushpartasingh4814
@khushpartasingh4814 Ай бұрын
Moosa yaad a
@richhpalsra9823
@richhpalsra9823 Ай бұрын
ਬਹੁਤ ਤੱਤਾ ਹੋ ਗਿਆ ਬਾਈ
@sanjeevsharma6680
@sanjeevsharma6680 Ай бұрын
Mobile read your mind
@user-kr3ob2js8f
@user-kr3ob2js8f Ай бұрын
Fb vidwan hi mada bol rahe aa cha wali kudi nu Paise manna saab ne dite kise da pet drd q karda
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 32 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
Survive 100 Days In Nuclear Bunker, Win $500,000
32:21
MrBeast
Рет қаралды 160 МЛН
Нашли чужие сети в озере..💁🏼‍♀️🕸️🎣
00:34
Connoisseur BLIND420
Рет қаралды 3,5 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 32 МЛН