ਆਹ ਬੇਬੇ ਬਾਪੂ ਪੂਰੇ ਖੁਸ਼ ਆ ਜਿੰਦਗੀ ਤੋਂ, ਸਬਜੀ ਵੇਚਦੇ ਆ ਕਹਿੰਦੇ ਰੱਬ ਨੇ ਬਹੁਤ ਕੁਝ ਦਿੱਤਾ

  Рет қаралды 80,591

Prime Asia TV Shorts

Prime Asia TV Shorts

Ай бұрын

#primeasiatv #inpirational #motivational #sabji #sabjiwala #farmer #kisan #kisaan #hardwork #struggle #happy #happylife #motivationalmessages #satisfying #satisfyingvideo #reaction #panjabi #panjab #punjab #punjabnews #latestnews #ranglapunjab
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 46
@deepbrar.
@deepbrar. Ай бұрын
ਸਾਨੂੰ ਮਾਣ ਹੈ ਆਪਣੇ ਬਜ਼ੁਰਗਾਂ ਤੇ ਕਿਰਤੀਆਂ ਤੇ ਰੱਬ ਜੀ ਸਦਾ ਚੜ੍ਹਦੀ ਕਲਾ ਚ ਰੱਖਣ 😍😍
@amriksinghdhanoa7646
@amriksinghdhanoa7646 Ай бұрын
ਅਕਾਲ ਪੁਰਖ ਆਪ ਜੀ ਤੰਦਰੁਸਤੀ ਸਬਰ ਸਤੋਖ ਸਭ ਤੋ ਬੜੀ ਨਿਜਾਮਤ ਹੈ । ਤੁਸੀ ਭਾਈ ਸਾਹਿਬ ਹੁਣ ਦੇ ਸਮੇਂ ਦੇ ਬਾਦਸ਼ਾਹ ਹੋ । ਪਰਮਾਤਮਾ ਆਪ ਨੂੰ ਹੋਰ ਖੁਸ਼ੀਆ ਖੇੜੇ ਬਖਸ਼ੇ
@user-es6dy6rh7p
@user-es6dy6rh7p Ай бұрын
ਬਹੁਤ ਹੀ ਵਧੀਆ
@user-xx9qd4kb6e
@user-xx9qd4kb6e Ай бұрын
Dill khus ho gea maintee kisaan nu dekh k
@gurdevkaur1209
@gurdevkaur1209 Ай бұрын
❤❤ ਬੇਬੇ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਤੁਸੀਂ ਬਹੁਤ ਹੀ। ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਅਤੇ ਚੰਗੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ਣ ਜੀ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਉਮਰ ਲੰਬੀ ਕਰੇ ਬੇਬੇ ਜੀ ਬਾਪੂ ਜੀ ਹੱਸਦੇ ਵੱਸਦੇ ਰਹੋ ਸਦਾ ਬਜੁਰਗਾਂ ਦਾ ਹੌਸਲਾ ਦੇਖ ਕੇ ਮਨ ਖੁਸ਼ ਹੋ ਗਿਆ ਜੀ
@chahal-pbmte
@chahal-pbmte Ай бұрын
ਰਿਪੋਰਟਰ ਕੋਲ ਪੁੱਛਣ ਲਈ ਸਵਾਲ ਹੀ ਨਹੀਂ। ਮੁੜ ਮੁੜ ਓਹੀ ਗੱਲਾਂ ਦੁਹਰਾਈ ਜਾਂਦਾ ਹੈ। ਅਧੂਰੀ ਜਾਣਕਾਰੀ ਦਿੰਦਾ ਹੈ। ਕਿਹੜੇ ਚੌਂਕ ਵਿੱਚ ਬਜ਼ੁਰਗ ਰੇਹੜਾ ਖੜਾਉਂਦੇ ਨੇ ?
@mandeepgill5876
@mandeepgill5876 Ай бұрын
ਮਿਹਨਤ ਕਰਾਂਗੇ ਤਾਂ ਕਾਬਯਾਬ ਜ਼ਰੂਰ ਹੋਵਾਂਗੇ ਸਹੀ ਹੈ
@pachitarsingh9580
@pachitarsingh9580 Ай бұрын
ਜਿਉਦਾਂ ਰਹਿ ਬਾਪੂ ਵਾਹਿਗੁਰੂ ਚੜਦੀ ਕਲਾ ਬਖਸ਼ੇ 🙏
@JagsirPathan-tf1rl
@JagsirPathan-tf1rl Ай бұрын
ਇਥੇ ਜ਼ਿਆਦਾ ਜ਼ਮੀਨ ਵਾਲੇ ਨਿਕੰਮੇ ਕਿਸਾਨ ਚਿੱਤੜਾਂ ਵਿੱਚ ਝੰਡਾ ਫ਼ਸਾ ਕੇ ਧਰਨੇ ਤੇ ਬੈਠੇ ਕੰਮ ਕੋਈ ਕਰਨਾ ਨੀ ਸਰਕਾਰ ਨੂੰ ਕਹਿੰਦੇ ਸਾਡੇ ਚਿਤੱੜ ਵੀ ਦੋਵੇਂ
@BaljinderThind-dk5uz
@BaljinderThind-dk5uz Ай бұрын
Tery maa nu
@harmanxbrar9842
@harmanxbrar9842 Ай бұрын
ਵਾਹਿਗੁਰੂ ਨੇ ਬਹੁਤ ਕੁਝ ਦਿਤਾ ਬਹੁਤ ਚੰਗਾ ਲਗਿਆ ਜੀ
@AmarjotKaur-gh1ct
@AmarjotKaur-gh1ct Ай бұрын
Rabb vi mehnat nu rang lauda hae🙏🏼 mehnat karn vala Banda KDE tang ni hoega raab osda hmesha sath devega🙏🏼
@ranjittyagi9354
@ranjittyagi9354 29 күн бұрын
Bilkul sahi ji ❤ bas fazool kharche jinne ghatt ho sakan, ohna hi changa.
@JaswinderSingh-lq6zj
@JaswinderSingh-lq6zj Ай бұрын
Waheguru ji Mehar kario iss bebe bapu te ji 🙏
@VeerSingh-sd7hj
@VeerSingh-sd7hj 8 күн бұрын
Wah ji parmatma chardikla ch rakhe
@summerpreet-vm5ix
@summerpreet-vm5ix Ай бұрын
Great
@jagrajsingh2089
@jagrajsingh2089 Ай бұрын
ਬਹਤ ਵਦੀਆ ਜੀ
@harpreetbal1409
@harpreetbal1409 Ай бұрын
Bahut vadhia bapu ji😊
@user-xx9qd4kb6e
@user-xx9qd4kb6e Ай бұрын
WAHAGURUJI tandrusti t tarkea baksan ji
@sukhbeerkaur.2968
@sukhbeerkaur.2968 Ай бұрын
Dill khus ho gya
@kuldipsingh2864
@kuldipsingh2864 Ай бұрын
Good
@BinduMavi-rq8zh
@BinduMavi-rq8zh Ай бұрын
ਸਹੀ ਹੈ ਪਰ ਪੰਜਾਬ ਵਿਚ ਸਬ ਤੋਂ ਮਹਿੰਗੀ ਪੜਾਈ ਹੈ ਹੋਰ ਸਟੇਟਾਂ ਨਾਲੋਂ, ਸਬ ਤੋਂ ਮਹਿੰਗਾ ਇਲਾਜ਼, ਪੰਜਾਬ ਦੇ ਲੋਗ ਦੁਜੀਆ ਸਟੇਟ ਵਿਚ ਇਲਾਜ ਨਹੀਂ ਕਰਵਾ ਸਕਦੇ, ਤਨਖਾਹ ਵੀ ਦੁਜੀਆ ਸਟੇਟ ਮੁਤਾਬਕ ਘੱਟ ਹੈ, ਵਕਾਲਤ ਦੀ ਪੜਾਈ ਦੁਸਰੀਆ ਸਟੇਟਾਂ ਵਿਚ ਬਹੁਤ ਸਸਤੀ ਹੈ, ਦੁਜੀਆਂ ਸਟੇਟਾਂ ਦੇ ਲੋਗੜ ਬਹੁਤ ਸਸਤੀਆਂ ਪੜਾਈ ਕਰਕੇ ਪੰਜਾਬ ਵਿੱਚ ਨੋਕਰੀਆ ਕਰਕੇ ਪੰਜਾਬੀ ਲੋਕਾਂ ਦੇ੍ ਹੱਕ ਮਾਰ ਰਹੇ ਹਨ,
@surjitsinghsingh3210
@surjitsinghsingh3210 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@user-ub4yg3fc8e
@user-ub4yg3fc8e Ай бұрын
Very nice Wichar Mata g❤🎉❤
@HarjinderSingh-hg8hz
@HarjinderSingh-hg8hz 27 күн бұрын
Very nice
@harpreetjawandha4299
@harpreetjawandha4299 Ай бұрын
Bahut vadiya vichaar ne mata ji de
@gur8630
@gur8630 Ай бұрын
Waheguru badi Umar kare baba ji de
@user-uw8qi4eu2n
@user-uw8qi4eu2n Ай бұрын
❤❤❤❤❤❤❤
@basantmehet1781
@basantmehet1781 Ай бұрын
Godbless you brother and sister
@Appny_kitchen
@Appny_kitchen 22 күн бұрын
बहुत ही वदीया कम आ बापू जी बाहर दे.मुलाकात चा वी ता ऐसा ही मेहनत करदेया बचे जे आपा अपने देश च ही करिये ता कामयाब जरुर होंगे
@sainiamarjeet
@sainiamarjeet Ай бұрын
sabar satokh hega abppu kool hoye bade cheez honde wadia jeen laye
@mirjajatt6658
@mirjajatt6658 Ай бұрын
Good👍👍👍👍👍
@jarnailkumar1569
@jarnailkumar1569 Ай бұрын
@satindersingh5484
@satindersingh5484 Ай бұрын
Bapu phaila tractor kdaa k leiya c sav to wde gal Bapu da sreer dekho patla or tandrust ea kam krn kr k nai te kai kai bnda 2. 2 kuntel de teed kre fer de ea gud Bapu ji 👌🏼🌾👈🏻😁😁😁
@jarnailsingh9949
@jarnailsingh9949 Ай бұрын
Twenty seventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@ajaymaths7733
@ajaymaths7733 14 күн бұрын
Bai ji bapu de khet di video bnao
@user-ge9co1pz3k
@user-ge9co1pz3k Ай бұрын
Weaguru ji mieahr karana ji
@qayyumcheema7860
@qayyumcheema7860 12 күн бұрын
🇵🇰❤️🤲
@MajorSingh-xh3iw
@MajorSingh-xh3iw Ай бұрын
🙏🙏🙏🙏🙏🙏🎉
@HARJEETSINGH-cu1lf
@HARJEETSINGH-cu1lf Ай бұрын
ਡੇਢ ਕਿਲੇ ਤੇ ਡੇਢ ਲੱੱਖ ਦਾ ਕਰਜਾ
@vipansharma3194
@vipansharma3194 Ай бұрын
Address ki hai
@AvtarSingh-hs8yt
@AvtarSingh-hs8yt Ай бұрын
Bahut vadhia ji
@sukhwinder888
@sukhwinder888 Ай бұрын
bacha fail hoia ...bebe dian galan de reply ch ....Great people of my District Barnala
@chahal-pbmte
@chahal-pbmte Ай бұрын
12-13 ਮਿੰਟਾਂ ਦੀ ਗੱਲਬਾਤ ਤੇ 25-26 ਮਿੰਟ ਲਾ ਦਿੱਤੇ। ਇੱਕ ਇੱਕ ਗੱਲ ਨੂੰ ਪੰਜ ਪੰਜ ਛੇ ਛੇ ਵਾਰ ਪੁੱਛਿਆ।
@SatnamSingh-vd4dw
@SatnamSingh-vd4dw 5 күн бұрын
ਤੂੰ ਓਹੀ ਗੱਲਾਂ ਪੁੱਸੀ ਜਾਨਾ ਰੇਟ ਪੁੱਸ ਕਿੱਤੇ ਰੇਹੜੀ ਲਗਦੀ ਆ ਏਹ ਪੁੱਸ
@GurcharanSingh-ic1ff
@GurcharanSingh-ic1ff Ай бұрын
🌹🌹🌹
THEY made a RAINBOW M&M 🤩😳 LeoNata family #shorts
00:49
LeoNata Family
Рет қаралды 4,8 МЛН
Did you believe it was real? #tiktok
00:25
Анастасия Тарасова
Рет қаралды 15 МЛН
когда повзрослела // EVA mash
00:40
EVA mash
Рет қаралды 3,4 МЛН
Вечный ДВИГАТЕЛЬ!⚙️ #shorts
00:27
Гараж 54
Рет қаралды 13 МЛН
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
THEY made a RAINBOW M&M 🤩😳 LeoNata family #shorts
00:49
LeoNata Family
Рет қаралды 4,8 МЛН