No video

Pritpal Udasi - Maghda Raheen Ve Soorja (67) - Punjabi Podcast with Sangtar

  Рет қаралды 27,274

Sangtar

Sangtar

Күн бұрын

Pritpal Udasi - Maghda Raheen Ve Soorja (67) - Punjabi Podcast with Sangtar
Released January 27, 2023
Pritpal Udasi is the middle daughter of the great Punjabi poet Sh. Sant Ram Udasi. In this podcast Pritpal Udasi talks about mysteries and unanswered questions about her father's death in 1986. She also talks about his poetry and its everlasting impact on Punjabi society and culture.
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod...
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZfaq:
bit.ly/3ld5Bmy
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
KZfaq: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 204
@tatladssingh4134
@tatladssingh4134 Жыл бұрын
ਮੈਂ 1972-73 ਵਿੱਚ ਸਰਕਾਰੀ ਹਾਈ ਸਕੂਲ ਚੰਨਣਵਾਲ (ਸੰਗਰੂਰ) ਵਿੱਚ ਮੈਥ ਮਾਸਟਰ ਦੇ ਤੌਰ ਤੇ ਉਦਾਸੀ ਜੀ ਨਾਲ ਕੰਮ ਕੀਤਾ।ਉਹ ਆਪਣੇ ਤੇ ਹੋਏ ਤਸੱਦਦ ਬਾਰੇ ਜਦੋਂ ਦੱਸਦੇ ਸੀ ਤਾਂ ਰੋਣ ਆ ਜਾਂਦਾ ਸੀ।
@prabhjitsinghbal
@prabhjitsinghbal Жыл бұрын
ਲਾਇਕ ਵੀ ਕਰ ਦਿਆ ਕਰੋ ਦਰਸ਼ਕੋ , ਸੰਤ ਰਾਮ ਉਦਾਸੀ ਮਹਾਨ ਇਨਸਾਨ ਸਨ
@baldevsama
@baldevsama Жыл бұрын
ਮਹਾਨ ਇਨਸਾਨ ਸੀ ਉਦਾਸੀ ਸਾਬ
@jagjitsingh-pu2tx
@jagjitsingh-pu2tx Жыл бұрын
very very nice podcast. sister is a learned lady. I appreciate it.
@sikanderdhaliwal1995
@sikanderdhaliwal1995 Жыл бұрын
ਜਿੱਥੇ ਲੋਕ ਹੱਕਾਂ ਦੀ ਗੱਲ ਹੋਏਗੀ ਲੋਕ ਕਵੀ ਸੰਤਰਾਮ ਉਦਾਸੀ ਦਾ ਜਿਕਰ ਜਰੂਰ ਹੋਵੇਗਾ
@rajkanwalsunder9420
@rajkanwalsunder9420 Жыл бұрын
ਮੈਂ ਤਾਂ ਆਪ ਲੋਕ ਕਵੀ ਸੰਤ ਰਾਮ ਉਦਾਸੀ ਜੀ ਦਾ ਬਹੁਤ ਵੱਡਾ ਸ਼ੁੱਭ ਚਿੰਤਕ ਹਾਂ ਉਦਾਸੀ ਜੀ ਦੀ ਬੇਟੀ ਨਾਲ ਮੁਲਾਕਾਤ ਸੁਣ ਸੁਣ ਕੇ ਬਹੁਤ ਬਹੁਤ ਪ੍ਰੇਰਣਾਦਾਇਕ ਜਾਣਕਾਰੀ ਲਈ ਸੰਗਤਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@Kartoon260
@Kartoon260 Жыл бұрын
ਸੰਗਤਾਰ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ,, ਤੁਸੀਂ ਉਦਾਸੀ ਸਾਹਿਬ ਹੋਰਾਂ ਦੀ ਬੇਟੀ ਪਿ੍ਤਪਾਲ ਜੀ ਨਾਲ ਰੂਬਰੂ ਕਰਵਾਇਆ ਜੀ,, ਮੈਂ ਉਦਾਸੀ ਸਾਹਿਬ ਹੋਰਾਂ ਨੂੰ ਰੱਜ ਕੇ ਪੜਿਆ ਤੇ ਗਾਇਆ,, ਕਿਸਾਨੀ ਅੰਦੋਲਨ ਵਿਚ ਵੀ ਮੈਂ ਨੈਸ਼ਨਲ ਸਟੇਜਾਂ ਤੇ, ਉਦਾਸੀ ਹੋਰਾਂ ਦੀਆਂ ਕਵਿਤਾਵਾਂ ਨਾਲ ਅੰਦੋਲਨ ਵਿਚ ਜੋਸ਼ ਭਰਿਆ ਜੀ,,ਗਲ ਲੱਗ ਕੇ ਸੀਰੀ ਦੇ ਜੱਟ ਰੋਇਆ,,,, ਬਲਬੀਰ ਸਿੰਘ ਚੈਨਲ ਖੁੰਢ ਪੰਜਾਬ ਦੇ
@lakhvirraisarwala
@lakhvirraisarwala Жыл бұрын
ਮੇਰੀ ਮੌਤ ਤੇ ਨਾਂ ਰੋਇਓ, ਮੇਰੀ ਸੋਚ ਨੂੰ ਬਚਾਇਓ ਭੈਣ ਜੀ ਪਿੰਡ ਕਦੋ ਆਉਣਾ ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਜੀ ਜਿੰਦਾਬਾਦ
@charnsingh4399
@charnsingh4399 Жыл бұрын
ਪ੍ਰਿਤਪਾਲ ਜੀ, ਤੁਹਾਡਾ ਉਦਾਸੀ ਜੀ ਬਾਰੇ ਲਿਖਿਆ ਲੋਕਾਂ ਨੇ ਪਸੰਦ ਕੀਤਾ। ਇਹ ਸੁਭਾਵਿਕ ਹੈ, " ਦਿਲ ਸੇ ਨਿਕਲੀ ਬਾਤ, ਦਿਲ ਮੇਂ ਉਤਰ ਜਾਤੀ ਹੈ। ਦਿਲ ਮੇਂ ਉਤਰੀ ਬਾਤ, ਜਿੰਦਗੀ ਪੇ ਅਸਰ ਕਰਤੀ ਹੈ।
@kasturilal2569
@kasturilal2569 Жыл бұрын
ਮਰਹੂਮ ਸੰਤ ਰਾਮ ਉਦਾਸੀ ਸਾਡੇ ਸਾਹਾਂ 'ਚ ਵੱਸਦੇ ਨੇ। ਲੋਕ ਸੰਘਰਸ਼ ਅਖਾੜਿਆਂ ਵਿੱਚ ਉਦਾਸੀ ਅੱਜ ਵੀ ਸਾਡੀ ਆਵਾਜ਼ 'ਚ ਗੂੰਜਦੈ ਅਤੇ ਗੂੰਜਦੇ ਰਹਿਣਗੇ।
@luckysidhwanofficial8422
@luckysidhwanofficial8422 Жыл бұрын
ਮੈਂ ਹਮੇਸ਼ਾ ਫੋਟੋ ਵੇਖ ਕਲਿੱਕ ਕਰਦਾ ਹੁੰਨਾ ਪਰ ਜਦੋ ਇਹ ਵੀਡੀਓ ਚੱਲੀ ਮਨ ਦੀ ਸਤਿਥੀ ਕੁੱਜ ਹੋਰ ਈ ਹੋ ਗਈ ਬਹੁਤ ਬਹੁਤ ਧੰਨਵਾਦ ਸੰਗਤਾਰ ਜੀ
@user-vu9xl4bt4b
@user-vu9xl4bt4b Жыл бұрын
ਸਲਾਮ ਸਲਾਮ ਸਲਾਮ
@ajmersidhu3773
@ajmersidhu3773 Жыл бұрын
ਭੈਣਜੀ ਤੇ ਭਾਜੀ ਤੁਸੀਂ ਵਧੀਆਂ ਗੱਲਾਂ ਕੀਤੀਆਂ ਹਨ । ਮੈਂ ਉਦਾਸੀ ਜੀ ਦੇ ਜੀਵਨ ਅਤੇ ਕਵਿਤਾਵਾਂ ਬਾਰੇ 2 ਕਿਤਾਬਾਂ ਸੰਪਾਦਨ ਕੀਤੀਆਂ ਹਨ ।
@jagdevbawa6577
@jagdevbawa6577 Жыл бұрын
ਸੰਤ ਰਾਮ ਉਦਾਸੀ ਜੀ ਦੀਆਂ ਰਚਨਾਵਾਂ ਮੈਂ ਬਹੁਤ ਪੜੀਆ ਨੇ ਉਦਾਸੀ ਜੀ ਇਕ ਜੁਝਾਰੂ ਇਨਸਾਨ ਸਨ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਾਉਣਾ ਕੋਈ ਸੌਖਾ ਕੰਮ ਨਹੀਂ ਜੀ 🙏🙏🌹🌹
@SahitakSafarwithKuldeepGill
@SahitakSafarwithKuldeepGill Жыл бұрын
ਮਹਾਨ ਕਵੀ ਸੰਤ ਰਾਮ ਉਦਾਸੀ ਜੀ ਨੂੰ ਨਮਨ!
@LokrangStudio
@LokrangStudio Жыл бұрын
ਸੰਤ ਰਾਮ ਉਦਾਸੀ ਹੁਣਾਂ ਤੇ ਤਸ਼ੱਦਤ ਹੋਣ ਦਾ ਕਾਰਨ ਹੀ ਇਹ ਸੀ ਕਿ ਉਹਨਾਂ ਦੀ ਕਵਿਤਾ ਵਿਚਲੇ ਚਿੰਨ ਸਿੱਖ ਵਿਰਸੇ /ਸਿੱਖ ਇਤਿਹਾਸ ਚੋਂ ਆ ਰਹੇ ਸੀ। ਨਹੀਂ ਤਾਂ ਉਹਨਾਂ ਦੇ ਸਮਕਾਲੀ ਹੋਰ ਲੇਖਕ ਬਹੁਤ ਕਵਿਤਾਵਾਂ ਲਿਖਦੇ ਰਹੇ ਸਰਕਾਰਾਂ ਦੇ ਵਿਰੁੱਧ। ਸਿੱਖ ਜੁਝਾਰੂਪਣ ਦਾ ਜੋ ਸਿੰਮਬੋਲਿਜਮ ਸੰਤ ਰਾਮ ਉਦਾਸੀ ਦੀ ਕਵਿਤਾ ਰਾਹੀਂ ਪ੍ਗਟ ਹੋਇਆ ਉਸਦਾ ਕੋਈ ਮੁਕਾਬਲਾ ਨਹੀਂ। 🙏 ਬਹੁਤ ਵਧੀਆ ਗੱਲਬਾਤ । ਧੰਨਵਾਦ ਸੰਗਤਾਰ ਭਾਅਜੀ
@nirmalmann9347
@nirmalmann9347 5 ай бұрын
ਇਕ ਮਹਾਨ ਨਿਰੋਲ ਸਖਸ਼ੀਅਤ ਨੂੰ ਸਲਾਮ. ਰਹਿੰਦੀ ਦੁਨੀਆ ਤੱਕ ਮਾਨਯੋਗ ਸੰਤ ਰਾਮ ਉਦਾਸੀ ਜੀ ਨੂੰ ਯਾਦ ਕੀਤਾ ਜਾਵੇ ਗਾ.
@SatnamSingh-bc5zm
@SatnamSingh-bc5zm Жыл бұрын
ਮਜ਼ਦੂਰਾਂ ਦੀ ਕਿੱਧਰੇ ਪੁੱਛ ਪ੍ਰਤੀਤ ਨਹੀਂ, ਬਣਦਾ ਇਹਨਾਂ ਦਾ ਕੋਈ ਕਿਉਂ ਗੀਤ ਨਹੀਂ। ਗੌਂ ਵੇਲੇ ਬਸ ਸਤਿਕਾਰ ਮਾੜਾ ਮੋਟਾ ਹੈ, ਊਂ ਆਖਣ ਇਹ ਬੰਦਾ ਜਾਤ ਦਾ ਛੋਟਾ ਹੈ। ਅਜੇ ਤੀਕ ਨਾ ਮਘਿਆ ਸੂਰਜ ਕੰਮੀਆਂ ਦੇ ਵਿਹੜੇ, ਜੁੱਗਾਂ ਜੁੱਗਾਂ ਤੋਂ ਪਏ ਕਰਦੇ ਨੇ ਯਤਨ ਬਥੇਰੇ। ਬੇੜਾ ਬੰਨੇ ਲਾਉਣਾ ਹੈ ਇਹਨਾਂ ਦਾ ਗਿਆਨ ਨੇ, ਨਾ ਕਿ ਬਾਬਿਆਂ ਸਾਧਾਂ ਦੇ ਲਾਏ ਹੋਏ ਧਿਆਨ ਨੇ।
@BalveerSingh-xn4cj
@BalveerSingh-xn4cj Жыл бұрын
Very good 22 ਜੀ 🌹🙏
@SatnamSingh-bc5zm
@SatnamSingh-bc5zm Жыл бұрын
@@BalveerSingh-xn4cj Thanks ji.
@sachdahoka2304
@sachdahoka2304 Жыл бұрын
Bai prime asia te nhi comment karde
@prabhjitsinghbal
@prabhjitsinghbal Жыл бұрын
ਗਿਆਨ ਦਾ ਦੀਵਾ ਰੋਸ਼ਨੀ ਦੇ ਨਾਲ਼- ਨਾਲ਼ ਨਿੱਘ ਵੀ ਦਿੰਦਾ, ਇਹ ਦੀਵੇ ਵੀ ਬਾਲਣੇ ਚਾਹੀਦੇ ਸਾਨੂੰ।
@kulwinderghuman5104
@kulwinderghuman5104 Жыл бұрын
ਸੰਗਤਾਰ ਬੀਰੇ ਬਹੁਤ ਸੋਹਣੀ ਪਰੋਡਕਾਸਟ ਚੱਲ ਰਹੀ ਆ ਹੁਣ ਲੋੜ ਹੈ ਹਫਤੇ ਵਿੱਚ 2 ਦਿਨ ✌️
@baldevraj1461
@baldevraj1461 10 ай бұрын
ਸੰਗਤਾਰ ਜੀ ਤੁਹਾਡਾ ਇਸ ਮੁਲਾਕਾਤ ਲਈ ਧੰਨਵਾਦ । ਸੰਤ ਰਾਮ ਉਦਾਸੀ ਜੀ ਨੂੰ ਸਲਾਮ।
@JatinderKumar-kg4im
@JatinderKumar-kg4im Жыл бұрын
ਭਾਜੀ ਮੈਂ ਗਲਤੀ ਨਾਲ ਇਹ ਪੋਡਕਾਸਟ ਸ਼ੁਰੂ ਤੋਂ ਨਹੀਂ ਸੂਣ ਸਕਿਆ ਪਰ ਜਦੋਂ ਮੈਂਨੂੰ ਪਤਾ ਲੱਗਾ ਕਿ ਸੰਤ ਰਾਮ ਜੀ ਉਦਾਸੀ ਜੀ ਦੀ ਗੱਲ ਹੋ ਰਹੀ ਹੈ ਤਾਂ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ । ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਕੀ ਕੀ ਲਿਖ ਦਿੱਤਾ ਉਨ੍ਹਾਂ ਨੇ। ਮੈਂ ਇਕ ਵਾਰ ਇਹ ਲਿਖਤ ਜਸਵੀਰ ਸਿੰਘ ਜੱਸੀ ਹੁਣਾਂ ਦੀ ਆਵਾਜ਼ ਚ ਸੁਣੀ ਸੀ ਉਸ ਸਮੇਂ ਵੀ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਸੀ। ਅੱਜ ਵੀ ਅੱਖਾਂ ਚੋਂ ਪਾਣੀ ਆ। ਧੰਨਵਾਦ ਉਨ੍ਹਾਂ ਵਾਰੇ ਗੱਲ ਕਰਨ ਲਈ।
@kiratsandhu3301
@kiratsandhu3301 Жыл бұрын
Ĺ
@JatinderKumar-kg4im
@JatinderKumar-kg4im Жыл бұрын
@@kiratsandhu3301 L means ??
@Rajtutomazara
@Rajtutomazara Жыл бұрын
Bahut 🎉khoob … ਮੇਰੀ ਮੌਤ ਤੇ ਨਾਂ ਰੋਇਓ, ਮੇਰੀ ਸੋਚ ਨੂੰ ਬਚਾਇਓ … ਵਾਹ !!!
@chanpreetsingh575
@chanpreetsingh575 Жыл бұрын
ਮਹਾਨ ਕਵੀ ਸੰਤ ਰਾਮ ਉਦਾਸੀ ਜੀ ❤❤
@sitalsingh7724
@sitalsingh7724 Жыл бұрын
Mahan kavi sant ram udasi ji nu salute ji
@AmandeepSingh-lc6jl
@AmandeepSingh-lc6jl Жыл бұрын
ਸਤਿ ਸ੍ਰੀ ਆਕਾਲ ਸੰਗਤਾਰ ਵੀਰ ਜੀ
@gurmeetsingh2654
@gurmeetsingh2654 Жыл бұрын
ਏਹ ਏਪੀਸੋਡ ਹੋਰ ਮੁਲਾਕਾਤਾਂ ਤੋਂ ਬਹੁਤ ਵਧੀਆ ਰਹੀ ਤੇ ਸੰਤ ਰਾਮ ਉਦਾਸੀ ਨੂੰ ਇੱਕ ਵਾਰ ਫੇਰ ਜਿੰਦਾ ਕਰ ਦਿੱਤਾ ਤੇ ਏਹ ਉਦਾਸੀ ਜੀ ਨੂੰ ਸਮਰਪਿਤ ਵੀ ਹੈ
@zaferiqbal3771
@zaferiqbal3771 Жыл бұрын
ਮੇਰੇ ਡੈਡੀ ਜੀ ਸੰਤ ਰਾਮ ਉਦਾਸੀ ਜੀ ਦੇ ਬਹੁਤ ਵਡੇ ਪਰਸ਼ੰਸ਼ਕ ਹਨ ਮੈ ਬਚਪਨ ਤੋਂ ਸਾਡੇ ਘਰ ਚ ਉਹਨਾ ਦੇ ਗੀਤ ਤੇ ਕਵਿਤਾਂਵਾ ਸੁਣਦਾ ਆ ਿਰਹਾ ਆ ਪਾਸ਼ ਤੋਂ ਬਾਅਦ ਜੇ ਕੋਈ ਕਰਾਂਤੀਕਾਰੀ ਕਵੀ ਸੁਣਿਆ ਕਾਂ ਸੰਤ ਰਾਮ ਉਦਾਸੀ ਦੀ ਹਨ ਜਿੰਨਾ ਦਬੇ ਕੁਚਲੇ ਕਾਮਿਆ ਬਾਰੇ ਉਦਾਸੀ ਨੇ ਗਾਇਆ ਉਹਨਾ ਕਿਸੇ ਨੇ ਨੀ ਗਾਇਆ
@punjabandusa22
@punjabandusa22 Жыл бұрын
ਬਹੁਤ ਵਧੀਆ ਗੱਲ-ਬਾਤ ਵੀਰ ਜੀ
@NirmalSingh-vl1bs
@NirmalSingh-vl1bs 11 ай бұрын
ਸੰਤ ਰਾਮ ਉਦਾਸੀ ਜੀ ਇਕ ਮਜਦੂਰਾਂ ਕਿਸਾਨਾਂ ਦੇ ਇਨਕਲਾਬੀ ਕਵੀ ਸਨ ਜੋ ਅੱਜ ਵੀ ਮਜਦੂਰ, ਕਿਸਾਨਾਂ ਦੀਆਂ ਸਫਾਂ ਵਿੱਚ ਜਿੰਦਾ ਹਨ ਉਦਾਸੀ ਜੀ ਨੂੰ ਕੋਟਿ ਕੋਟਿ ਪ੍ਰਣਾਮ❤
@kuljitkanda1276
@kuljitkanda1276 Жыл бұрын
ਦਿੱਲੋ ਸਲਾਮ ਕਰਦਾ ਜੀ ਬੋਹਤ ਬੱਡੀ ਸੋਚ ਦੇ ਮਾਲਕ ਸੀ ਸੰਤ ਰਾਮ ਉਦਾਸੀ ਜੀ ਕਿਸ ਸਮੇਂ ਵਿੱਚ ਇਨੀ ਉਚੀ ਸੋਚਿਆ ਤੇ ਲਿਖਿਆ ਲੋਕਾਂ ਖਾਤਰ
@gurmejsingh6249
@gurmejsingh6249 Жыл бұрын
Mahan.kavi.sant.ram.udasi
@JagroopSingh-fh9dp
@JagroopSingh-fh9dp Жыл бұрын
ਅਸੀਂ ਸੰਤ ਰਾਮ ਦੀ ਅਵਾਜ਼ ਵੀ ਸਟੇਜਾਂ ਤੇ ਸੁਣਿਆ ਰੋਡੇ ਸਕੂਲ ਵਿੱਚ ਕਾਲਜ ਵਿੱਚ ਬੱਚੇ ਸੰਤ ਰਾਮ ਉਦਾਸੀ ਦੇ ਗੀਤ ਹੀ ਗਾਏ ਜਾਂਦੇ ਸਨ ਇਸ ਭੈਣ ਦੀ ਇੰਟਰਵਿਊ ਕਰਕੇ ਬਹੁਤ ਵਧੀਆ ਕੰਮ ਕੀਤਾ ਭੈਣ ਨੇ ਸੱਚੀਆਂ ਗੱਲਾਂ ਕੀਤੀਆਂ ਸੰਤ ਰਾਮ ਉਦਾਸੀ ਨੂੰ ਪਿੰਡਾ ਵਿੱਚ ਰਾਤ ਡਰਾਮਿਆ ਵਿਚ ਗੀਤ ਗਾਉਂਦੇ ਸੀ ਸਾਡੇ ਨਾਲ ਪੜਦੀਆ ਲੜਕੀਆਂ ਸਾਡੀ ਵੀਹੀਂ ਵਿਚ ਚੂੜੀਆਂ ਦਾ ਹੋਕਾ ਬਹੁਤ ਗਾਉਂਦੀਆਂ ਸੀ
@mandeepsandhu3436
@mandeepsandhu3436 Жыл бұрын
ਬਾਜਰੇ ਦਾ ਖੇਤ, ਉੱਤੇ ਸੋਨਾ ਥੱਲੇ ਰੇਤ, ਵਿਚ ਡੋਲ੍ਹਿਆ ਪਸੀਨਾ ਏ ।💗 ਉਦਾਸੀ 💗 ਬਾਕੀ ਜਿੱਦਾਂ ਉਦਾਸੀ ਜੀ ਸਾਈਕਲ ਜ਼ਿਆਦਾ ਚਲਾਉਂਦੇ ਸੀ। ਇਕ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਸੀ। ਉਸ ਮੁਤਾਬਿਕ ਤਾਂ ਹਰਟ ਅਟੈਕ ਹੋਣ ਦੀ ਕੋਈ ਤੁਕ ਨਹੀਂ ਬਣਦੀ। ਕਿਉਂਕਿ ਸਾਇਕਲਿੰਗ ਕਾਰਡੀਓ ਐਕਸਰਸਾਈਜ਼ ਹੀ ਹੈ ਜੋ ਦਿਲ ਨੂੰ ਤੰਦਰੁਸਤ ਰੱਖਦੀ ਹੇ। ਉਹਨਾਂ ਦਾ ਜ਼ਰੂਰ ਸਮੈਂ ਦੇ ਜ਼ਾਲਮਾਂ ਨੇ ਕਤਲ ਕਰਾਇਆ ਹੋਣਾ।
@simratshinugazipuria5716
@simratshinugazipuria5716 Жыл бұрын
ਹੀਰਿਆਂ ਦੀ ਪਰਖ਼ ਵੀ ਜੌਹਰੀ ਨੂੰ e ਹੁੰਦੀ ਐ । ਹੁਣ ਤੱਕ ਦਾ ਸੱਭ ਤੋਂ ਵਧੀਆ ਪ੍ਰੋਗਰਾਮ ਲੱਗਿਆ। May u live long respected brother 🥰
@narindersingh-ku5ep
@narindersingh-ku5ep Жыл бұрын
ਸੰਤ.ਰਾਮ.ਉਦਾਸੀ.ਇਕ.ਮਹਾਨ.ਸੀ
@Satyabahi749
@Satyabahi749 11 ай бұрын
❤❤❤sant ram udasi ji
@kuldeepjoshi4258
@kuldeepjoshi4258 Жыл бұрын
Sant ram udasi ji legend punjabi ✍ Pritpal udasi ji God bless you 🙏
@pritpalkaurudasi9139
@pritpalkaurudasi9139 Жыл бұрын
Thank you 🙏🏼 mere veer
@user-ci6zp6ud9
@user-ci6zp6ud9 Жыл бұрын
ਸੰਗਤਾਰ ਅੰਕਲ ਜੀ 😍🙏😍 ਆਰੀਅਨ ਹੈਰੋ ਲੰਡਨ
@iamrampyrajiv6070
@iamrampyrajiv6070 Жыл бұрын
ਬਹੁਤ ਵਧੀਆ ਸੰਗਤਾਰ ਜੀ
@sarajmanes4505
@sarajmanes4505 Жыл бұрын
ਭੈਣ ਜੀ ਪ੍ਰਿਤਪਾਲ ਕੌਰ ਜੀ ਛੋਟੇ ਵੀਰ ਸੰਗਤਾਰ ਸਾਹਿਬ ਅਤੇ ਸਮੂਹ ਦਰਸ਼ਕਾ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਪੋਡਕਾਸਟ ਦੇਖ ਸੁਣ ਕੇ ਚੰਗਾ ਵੀ ਲਗਿਆ ਅਤੇ ਮਰਹੂਮ ਸੰਤਰਾਮ ਉਦਾਸੀ ਜੀ ਦੀ ਬੇਵਕਤੀ ਹੋਈ ਮੌਤ ਦਾ ਦੁੱਖ ਹੋਇਆ ਕੋਟਿ ਕੋਟਿ ਪ੍ਰਣਾਮ ਉਸ ਅਮਰ ਸ਼ਹੀਦ ਨੂੰ ਧੰਨਵਾਦ ਸੰਗਤਾਰ ਸਾਹਿਬ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਜੀ 🙏🙏👌👌👍👍👏👏
@taran.dhudike7
@taran.dhudike7 Жыл бұрын
ਸੰਗਤਾਰ ਵੀਰ ਜੀ ਮੈਂ ਆਪ ਜੀ ਦਾ ਦੂਸਰੇ ਭਰਾਵਾਂ ਦਾ ਬਹੁਤ ਵੱਡਾ ਫੈਨ ਹਾਂ ਜੀ,,, ਮਨਮੋਹਨ ਵਾਰਿਸ ਜੀ ਦੀ ਪਹਿਲੀ ਐਲਬਮ ਗੈਰਾਂ ਨਾਲ ਪੀਂਘਾਂ ਝੂਟਦੀਏ,,,, ਕੈਟਰੈਕ ਕੰਪਨੀ ਤੋਂ ਪਹਿਲਾਂ ਅਸੀਂ ਸੁਣ ਵੀ ਲਈ ਸੀ ਲੋਕਾਂ ਨੂੰ ਕੈਸਟਾਂ ਰਿਕਾਰਡਿੰਗ ਕਰ ਕੇ ਦੇ ਦਿੱਤੀ ਸੀ,,, ਕਿਉਂਕਿ ਤੁਸੀਂ ਪਹਿਲਾਂ ਕੈਨੇਡਾ ਵਿੱਚ ਰੀਲੀਜ਼ ਕਰ ਦਿੱਤੀ ਸੀ 🙏🏻🙏🏻🙏🏻🙏🏻 ਧੰਨਵਾਦ ਵੀਰ ਜੀ 🙏🏻🙏🏻🙏🏻 ਧੰਨਵਾਦ
@JatinderKumar-kg4im
@JatinderKumar-kg4im Жыл бұрын
ਭਾਜੀ ਇਕ ਗੱਲ ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕੁਮੈਂਟ ਪੜਦੇ ਹੋ ਅਤੇ ਦਿਲੋ ਪਿਆਰ ਨਾਲ ਦਿਲ ਵੀ ਭੇਜਦੇ ਹੋ।
@deepindersingh7768
@deepindersingh7768 11 ай бұрын
Salute to Sant Ram Udasi ji. Beti Pritpal n Sangtar blessings.
@goldymangat468
@goldymangat468 Жыл бұрын
ਬਹੁਤ ਵੱਡਾ ਕਵੀ ਸੀ ਉਦਾਸੀ ਅੱਜ ਵਾਲੇ ਪਾਤਰ ਸ਼ਾਤਰ ਹੈਨ ਕਿਸੇ ਪੱਖੋਂ ਵੀ ਉਦਾਸੀ ਦੇ ਮੁਕਾਬਲੇ ਤੇ
@hardeepgill1904
@hardeepgill1904 Жыл бұрын
ਬਾਕਮਾਲ ਬਾਈ ਜੀ ❤❤❤ I'm living Canada ਮੰਨੂੰ ਕਿਤਾਬਾਂ ਅਤੇ ਪੁਰਾਣਾ ਇਤਿਹਾਸ ਪੜ੍ਹਨਾ ਸੁਣਨਾ ਬਹੁਤ ਲੱਗਦਾ GBU AUNTY G ❤ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਉ 💯 ਬਰਨਾਲਾ
@anitarampal1643
@anitarampal1643 Жыл бұрын
My father was belongs to sha familybut my father struggled fr farmers ad Mandoors,but we sung the songs of SantRam odasi ji. Lal SALAM,
@MANJITSINGH-kz9lr
@MANJITSINGH-kz9lr Жыл бұрын
ਬਹੁਤ ਹੀ ਪ੍ਰੇਰਨਾਦਾਇਕ ਤੇ ਜਾਣਕਾਰੀ ਭਰਪੂਰ ਗੱਲਬਾਤ,, ਇਨਕਲਾਬੀ ਸ਼ਾਇਰ ਤੇ ਸੁਹਿਰਦ ਇਨਸਾਨ ਉਦਾਸੀ ਜੀ ਦੀ ਬੇਟੀ ਨਾਲ ਰੂਬਰੂ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਸੰਗਤਾਰ ਵੀਰ ਜੀ
@bhindamander8230
@bhindamander8230 Жыл бұрын
ਬਹੁਤ ਸੋਹਣੀ ਲੱਗੀ ਗਲ ਵਾਤ
@bestwaymigration
@bestwaymigration Жыл бұрын
ਬਹੁਤ ਬਹੁਤ ਧੰਨਵਾਦ ਸੰਗਤਾਰ ਭਾਜੀ।
@avtar-zh3ck
@avtar-zh3ck Жыл бұрын
Kali kudhi da geet..... Salaam
@surindersingh7094
@surindersingh7094 Жыл бұрын
I am so sorry heard that story I am 68 we don’t media that time think you sister udasi thank you sangtar Tehang phillaur
@santbhindranwalejidefanche8767
@santbhindranwalejidefanche8767 Жыл бұрын
ਮੈਂਨੂੰ ਅੱਜ ਪਤਾ ਲੱਗਿਐ 😔😔🙏🏽 ਕੁੱਤੀਆਂ ਸਰਕਾਰਾਂ
@ulludacharkha
@ulludacharkha Жыл бұрын
ਪਰਮਾਤਮਾ ਤੰਦਰੁਸਤੀ ਬਖਸ਼ੇ
@user-fz8xc3zm3u
@user-fz8xc3zm3u 3 ай бұрын
ਬਹੁਤ ਵਧੀਆ ਇਨਸਾਨ ਸੀ ਉਦਾਸੀ ਜੀ ਬੇਟੀ ਨੂੰ s s akal
@NirmalSingh-ym3qu
@NirmalSingh-ym3qu Жыл бұрын
Wah bahut hi Wadhia Jankari thank you
@ss-pm6oj
@ss-pm6oj Жыл бұрын
ਸੰਤ ਰਾਮ ਊਦਾਸੀ ਜੀ ਦੀ ਸੋਚ ਨੂੰ ਤਹਿ ਦਿਲੋਂ ਸਲਾਮ।
@SUKHPREET2NOV3
@SUKHPREET2NOV3 10 ай бұрын
ਵਾਹਿਗੁਰੂ
@karamjitkaur384
@karamjitkaur384 Жыл бұрын
🙏👌👌👌👌ਬਹੁਤ ਬਹੁਤ ਵਧੀਆ ਗੱਲ ਬਾਤ ਹੈ ਜੀ ਧੰਨਵਾਦ ਜੀ
@ManjitSingh-sx6lf
@ManjitSingh-sx6lf Жыл бұрын
Sangtar ji Dhanbad uh na di Beti nal podcast Karan vaste
@charanjitsinghdhaliwal9099
@charanjitsinghdhaliwal9099 Жыл бұрын
ਇਸ ਤਰ੍ਹਾਂ ਦੇ ਲੋਕ ਹੀ ਹੁੰਦੇ ਅਸਲੀ ਹੀਰੋ, ਧੰਨਵਾਦ 🎁✍️💝💐👌👌
@singhj6367
@singhj6367 Жыл бұрын
ਬਹੁਤ ਧੰਨਵਾਦ ਸੰਗਤਾਰ ਭਾਜੀ
@BalkarSingh-jb3wv
@BalkarSingh-jb3wv Жыл бұрын
ਨਿਆਮੇਂ ਵਾਲ਼ੇ ਮੇਜਰ ,ਹੁਰੀ ਤਿੰਨੋ ਭਰਾ ਕਾਮਰੇਡ ਮੇਰੇ ਰਿਸ਼ਤੇਦਾਰ ਆ, ਮੇਰੀ, ਸਤਿਕਾਰਿਤ ਸਾਲੀ ਉਸ ਘਰ ਦਾ ਸਿੰਗਾਰ ਆ
@charnsingh4399
@charnsingh4399 Жыл бұрын
ਮੇਰੇ ਦੋਸਤ ਮੇਰੇ ਨਾਲ ਸਹਿਮਤ ਨਹੀਂ ਹੋਏ ਜਦੋਂ ਮੈਂ ਸੰਤ ਰਾਮ ਉਦਾਸੀ ਨੂੰ " ਕਿਰਤੀਆਂ ਦਾ ਸੂਫੀ ਕਵੀ " ਕਿਹਾ। ਮੇਰਾ ਤਰਕ ਹੈ ਕਿ ਸੂਫੀ ਕਲਾਮ ਕਦੇ ਪੁਰਾਣਾ ਨਹੀਂ ਹੁੰਦਾ। ਉਹਨਾਂ ਦਾ ਕਹਿਣਾ ਹੈ ਕਿ ਉਦਾਸੀ ਇਨਕਲਾਬੀ ਕਵੀ ਹੈ। ਮੈਂ ਹੱਸਕੇ ਕਹਿ ਦਿੱਤਾ, ਤੁਸੀਂ ਠੀਕ ਹੋ ਗਲਤ ਮੈਂ ਵੀ ਨਹੀਂ। ਤੁਹਾਡਾ ਵਿਚਾਰ, ਸੰਗਤਾਰ ਜੀ !
@lalchand5942
@lalchand5942 2 ай бұрын
Very good sangtar ji
@jaspalkumar4751
@jaspalkumar4751 Жыл бұрын
Magda rahi ve soorja kamyie de vehde salaam mahaan sant ram udasi ji nu
@SAMAJNEWSTV
@SAMAJNEWSTV Жыл бұрын
मैं आज ही मेरी छपने वाली एक किताब में संत राम उदासी जी का गीत 'ਕਾਮੀਆਂ ਦਾ ਵਿਹੜਾ' पाया है।
@rajbau-ee5co
@rajbau-ee5co Жыл бұрын
Respected Sant Ram Udasi Sab ek sangharsh sheel dabe kuchle loka de Mahan kavi sann. Uhna di Matt da rahas ujagar honna chahida. Lal Salam Udasi sahib ji nu .Inqlabi kavi Amar rahe.....
@shamshersingh662
@shamshersingh662 9 ай бұрын
ਸੰਤ ਰਾਮ ਉਦਾਸੀ ਜੀ ਬਹੁਤ ਮਹਾਨ ਕਵੀ ਨੇ
@gurmailbath16
@gurmailbath16 Жыл бұрын
Udasi ji my primary teacher at primary school Chananwal 🙏Love from California 🙏🙏
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha
@reetgill8697
@reetgill8697 Жыл бұрын
Udasi sab was great man
@harjindermall5129
@harjindermall5129 Жыл бұрын
ਮਹਾਨ ਕਵੀ ਸੀ ਸੰਤ ਰਾਮ ਉਦਾਸੀ ਜੀ
@baljindersandhu1627
@baljindersandhu1627 11 ай бұрын
We had pleasure having his company when he came to England in 1979 Red salute to comrade Udassi
@mangasingh2835
@mangasingh2835 Жыл бұрын
Pritpal bhanji bahut khoob
@bhanotarel5341
@bhanotarel5341 Жыл бұрын
Udasi ji live in our heart
@harjitdhaliwal1608
@harjitdhaliwal1608 Жыл бұрын
Pritpal Udasi God bless u
@RavinderSinghSpain
@RavinderSinghSpain Жыл бұрын
ਬਹੁਤ ਸੋਹਣੇ ਢੰਗ ਨਾਲ ਗੱਲਬਾਤ ਹੋਈ
@sippykaur8252
@sippykaur8252 Жыл бұрын
Best episode 👌 👏 🙌
@bachittargill8988
@bachittargill8988 Жыл бұрын
ਅਸਲ ਚ ਸੰਤ ਰਾਮ ਉਦਾਸੀ ਸਿੱਖ ਕੌਮ ਦਾ ਸੰਤ ਸਿਪਾਹੀ ਸੀ। ਤੁਹਾਡਾ ਪਰਿਵਾਰ ਪੂਜਣ ਯੋਗ ਹੈ।
@Randy-eg6dk
@Randy-eg6dk Жыл бұрын
Bhaji best interview
@SahitakSafarwithKuldeepGill
@SahitakSafarwithKuldeepGill Жыл бұрын
ਜੀਓ ਸੰਗਤਾਰ ਭਾਜੀ!
@altafhussein7419
@altafhussein7419 Жыл бұрын
ਆਹ ਹੁਣ ਤੱਕ ਦੀ ਸਭ ਤੋ ਵਧੀਆ ਗੱਲਬਾਤ ਰਹੀ ਦੂਜੇ ਨੰਬਰ ਤੇ ਸਿਰਤਾਜ ਅਤੇ ਪਾਤਰ ਵਾਲੀ. ਏਦਾਂ ਦੀਆਂ ਸ਼ਖਸੀਅਤਾਂ ਨੂੰ ਲੈ ਕੇ ਆਇਆ ਕਰੋ ਬਾਈ ਜੀ...ਉਤਲੇ ਲੈਵਲ ਦੇ ਬੰਦੇ ਹੀ deserve ਕਰਦੇ ਆ ਤੁਹਾਡੇ ਨਾਲ ਗੱਲ ਕਰਨ ਲਈ
@ohiparvinder7603
@ohiparvinder7603 Жыл бұрын
ਜਨਮਦਿਨ ਦੀਆ ਮੁਬਾਰਕਾ ਉਦਾਸੀ ਸਾਬ, ਦਿਲੋ ਸਲੂਟ ਆ ਤੁਹਾਡੇ ਸੰਘਰਸ਼ ਨੂੰ । ਪ੍ਰਿਤਪਾਲ ਭੈਣ ਜੀ ਨੂੰ ਵਾਹਿਗੁਰੂ ਸਦਾ ਚੜਦੀਕਲਾ ਚ ਰੱਖਣ ਜੀ
@satnamsingh6914
@satnamsingh6914 Жыл бұрын
ਮੇਰੀ ਭੈਣ ਏ ਪ੍ਰੀਤ 🙏🙏❤️❤️
@pritpalkaurudasi9139
@pritpalkaurudasi9139 Жыл бұрын
Satte veere Waheguru bless you
@laxmikant5009
@laxmikant5009 Жыл бұрын
Dilo salute Ji nice episode ji 🙏🙏
@Geet_Gurjeet
@Geet_Gurjeet Жыл бұрын
ਬਹੁਤ ਵਧੀਆ ਲੱਗੀ ਇਹ Podcast 👌
@gmsmalmajraschoolannualcel7437
@gmsmalmajraschoolannualcel7437 10 ай бұрын
ਮਹਾਨ ਕਵੀ
@Geet_Gurjeet
@Geet_Gurjeet 10 ай бұрын
​@@gmsmalmajraschoolannualcel7437 ਸਹੀ ਕਿਹਾ ਜੀ
@sachdahoka2304
@sachdahoka2304 Жыл бұрын
Thanks paji kirti loka di gal kiti
@sitalsingh7724
@sitalsingh7724 Жыл бұрын
Beta ji you are strong dhi rani ji
@pargatsinghbatth2875
@pargatsinghbatth2875 Жыл бұрын
ਸੇਠਾਂ ਦੀ ਹਵੇਲੀ ਵਿਚੋਂ ਖੁਸੜਾ ਸਰੀਰ ਲੈ ਕੇ ਆਈ ਮੇਰੇ ਵੀਰੇ ਦੀ ਬਹੁ .......... great writing
@mandeepkingra
@mandeepkingra Жыл бұрын
Buhat hi vadhiya ji…. Gall lagg ke seeri de jatt rove ni bohlan vicho neer vaggeya…he was THE LEGEND…🙏🏼🙏🏼🙏🏼
@Zintara
@Zintara Жыл бұрын
ਨਕਸਲਬਾੜੀ ਲਹਿਰ ਦੇ ਜੁਝਾਰੂ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਲਾਲ ਸਲਾਮ
@gurbhejsingh3861
@gurbhejsingh3861 Жыл бұрын
This is the best ever episode...👍 Plz try to cover such topics again in near future....!
@lokinderss
@lokinderss Жыл бұрын
Salute a ji “Great Udasi Ji” 🙏
@pargatsinghbatth2875
@pargatsinghbatth2875 Жыл бұрын
Salute to The Great personality, Great writer who one writes about the humanity 👍
@DarshanSingh-fy6nf
@DarshanSingh-fy6nf Жыл бұрын
Thanks sangtae vir ji ji
@avtar-zh3ck
@avtar-zh3ck Жыл бұрын
Kali kudhi da geet..... Salaam❤❤❤
@harjeetjaula2540
@harjeetjaula2540 Жыл бұрын
Very good
@coemsmafaka3883
@coemsmafaka3883 Жыл бұрын
Lakh wari parnaam kavi sant ram udaasi ji nu 🙏
@birbalrattu6600
@birbalrattu6600 Жыл бұрын
thanks sangtaar veer buhat vadhiya galbaat sant ram ji huna di history barre jo dasiya oh buhate lokan nu nahi pata si
@rupindersingh1234
@rupindersingh1234 Жыл бұрын
I have listened to most of the podcasts till now but this is the super special one. Big thanks to Sangtar for bringing some one from Sant Ram Udaassi's family on to this platform to share the precious moment of a great poet.
@happyheart3931
@happyheart3931 Жыл бұрын
Waheguru Waheguru Waheguru
@harjishergill508
@harjishergill508 Жыл бұрын
Bahut bahut bahut vadhia podcast. Australia ton pyar to sangtaar
@GurpreetSingh-it5lf
@GurpreetSingh-it5lf 10 ай бұрын
Great Man
@supinderjitsingh9197
@supinderjitsingh9197 Жыл бұрын
ਇਸ ਪੋਡਕਾਸਟ ਨੂੰ ਸੁਣ ਕੇ ਅੱਜ ਉਦਾਸੀ ਜੀ ਦੀ ਕਤਾਬ ਨੂੰ ਨਵੇਂ ਸਿਰੇ ਤੋਂ ਪੜਨਾ ਸ਼ੁਰੂ ਕੀਤਾ ਜਿਸ ਦਾ ਅਨਭਵ ਪਹਿਲਾ ਨਾਲੋ ਕੁਝ ਹੋਰ ਹੈ।ਕਿਉਂਕਿ ਪਹਿਲਾਂ ਇਹਨਾਂ ਬਾਰੇ ਬਹੁਤ ਗੱਲਾਂ ਦਾ ਪਤਾ ਨਹੀ ਸੀ। ਬਹੁਤ ਬਹੁਤ ਪਿਆਰ ਸੰਗਤਾਰ ਅਤੇ ਭੈਣ ਜੀ ਨੂੰ। ਸਲੂਟ ਸ਼ਹੀਦ ਸੰਤ ਰਾਮ ਉਦਾਸੀ ਜੀ ਨੂੰ 🙏🏼🙏🏼
Sangtar and Kanth Kaler (EP38) - Punjabi Podcast
34:04
Sangtar
Рет қаралды 114 М.
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Harley Quinn's desire to win!!!#Harley Quinn #joker
00:24
Harley Quinn with the Joker
Рет қаралды 16 МЛН
Meet the one boy from the Ronaldo edit in India
00:30
Younes Zarou
Рет қаралды 16 МЛН
When Your Biscuit Falls In Your Cha
4:08
Sangtar Singh
Рет қаралды 491 М.
Sangtar and Manmohan Waris 2 (EP41)  -  Punjabi Podcast
27:05
Sangtar
Рет қаралды 165 М.