ਸਾਡੇ ਪ੍ਰਧਾਨ ਦੀ ਮੱਤ ਵੱਜ ਗਈ ਹੈ,ਜੇਕਰ ਉਹ ਸਾਨੂੰ ਪਾਰਟੀ ਚੋਂ ਕੱਢਣਗੇ ਤਾਂ ਅਸੀਂ ਵੀ ਉਨ੍ਹਾਂ ਨੂੰ ਕੱਢ ਦਿਆਂਗੇ

  Рет қаралды 23,936

Pro Punjab Tv

Pro Punjab Tv

8 күн бұрын

ਸਾਡੇ ਪ੍ਰਧਾਨ ਦੀ ਮੱਤ ਵੱਜ ਗਈ ਹੈ,ਜੇਕਰ ਉਹ ਸਾਨੂੰ ਪਾਰਟੀ ਚੋਂ ਕੱਢਣਗੇ ਤਾਂ ਅਸੀਂ ਵੀ ਉਨ੍ਹਾਂ ਨੂੰ ਕੱਢ ਦਿਆਂਗੇ, ਕਿਹੜੇ ਅੰਦਰੂਨੀ ਰਾਜ਼ ਕਰਕੇ ਚਰਨਜੀਤ ਬਰਾੜ ਕਰ ਰਹੇ Blackmail ? ਸੁਣੋ ਧਮਾਕੇਦਾਰ ਇੰਟਰਵਿਊ
#CharanjitSinghBrar #Party #ShiromaniAkaliDal #Blackmail #Punjab #SukhbirSinghBadal #PremSinghChandumajra #Interview #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 95
@bsr840
@bsr840 5 күн бұрын
ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ। ਅਕਾਲੀ ਦਲ ਦਾ ਜ਼ਿਆਦਾ ਪ੍ਰਭਾਵ ਪਿੰਡਾਂ ਵਿੱਚ ਹੀ ਹੈ। ਲੋਕ ਸੁਖਬੀਰ ਨੂੰ ਨਫ਼ਰਤ ਕਰਦੇ ਹਨ।
@RavinderSingh-pt6je
@RavinderSingh-pt6je 6 күн бұрын
ਚਰਨਜੀਤ ਸਿੰਘ ਬਰਾੜ ਜੀ ਵਧੀਆ ਇਨਸਾਨ ਹਨ ਤੇ ਪੰਜਾਬ ਹੀ ਨਹੀਂ ਭਾਰਤ ਦੇ ਵਧੀਆ ਲੀਡਰ ਦੇ ਗੁਣ ਰੱਖਦੇ ਹਨ ਪਰ ਅਫਸੋਸ ਕਿ ਇਹਨਾਂ ਨੂੰ ਪਾਰਟੀ ਲੀਡਰਸ਼ਿਪ ਨੇ ਅੱਗੇ ਨਹੀਂ ਆਉਣ ਦਿੱਤਾ ਗਿਆ।
@Khetibadi1984
@Khetibadi1984 6 күн бұрын
ਚਰਨਜੀਤ ਬਰਾੜ ਸਾਨੂੰ ਸਾਫ ਸਾਫ ਦੱਸਣ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿਸਨੇ ਦਬਾ ਪਾ ਕੇ ਸਾਧ ਨੂੰ ਮਾਫੀ ਦੁਆਈ ??
@navneetkalra3772
@navneetkalra3772 6 күн бұрын
ਰੱਬ, "ਨਾ ਘਸੁੰਨ ਮਾਰਦਾ ਹੈ, ਨਾ ਲੱਤ ਮਾਰਦਾ ਹੈ, ਰੱਬ ਜਦੋਂ ਵੀ ਮਾਰਦਾ ਹੈ, ਸੁੱਖੇ ਦੀ ਮੱਤ ਮਾਰਦਾ ਹੈ।" ਐਵੇਂ (SAD) ਖਿਲਾਰਾ ਪੈ ਗਿਆ। ਧੰਨਵਾਦ।
@user-nt4qo5tv9z
@user-nt4qo5tv9z Күн бұрын
ਗ਼ਲਤ ਨੂੰ ਗ਼ਲਤ ਕਹਿਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ਣ।
@bsr840
@bsr840 5 күн бұрын
ਬਾਈ ਜੀ ਬਹੁਤ ਸਾਰੇ ਕਾਰਨਾਂ ਕਰਕੇ ਹੁਣ ਲੋਕ ਬਾਦਲ ਪਰਿਵਾਰ ਨੂੰ ਚੰਗਾ ਨਹੀਂ ਸਮਝਦੇ।
@sukhdhillon6392
@sukhdhillon6392 2 күн бұрын
Absolutely right brar sahib
@BeingParvinder
@BeingParvinder 7 күн бұрын
ਸਿਆਸਤ ਚ ਜੋ ਕੁਝ ਵੀ ਹੁੰਦਾ ਉਹ ਪਹਿਲਾਂ ਹੀ ਪਲੈਨ ਕੀਤਾ ਹੋਇਆ ਹੁੰਦਾ ਐ।
@iqbalsandhuiqbalsingh2779
@iqbalsandhuiqbalsingh2779 6 күн бұрын
Good Brar Saab Good
@rajucheema-wr4xj
@rajucheema-wr4xj 7 күн бұрын
ਇਹ ਬੰਦਾ ਬਿਲਕੁਲ ਸਹੀ ਬੋਲਦਾ ਹੈ
@mkbskb1
@mkbskb1 6 күн бұрын
Bakwas karda e. PANTH DA HEERA PUNJAB DI AAN BAAN TE SHAN SUKHBIR BADAL. JO SUKHBIR DA VIRODHI HAI. OH PUNJAB DA DUSHMAN HAI. SIKH QOM DA GADAR HAI DALLA HAI TE J HUN V TU ENU SUPPORT KITA FER TERE TE V EH LAGOO HAI
@kulwantsingh9415
@kulwantsingh9415 6 күн бұрын
ਸਹੀ ਕਿਹਾ
@dhannasinghdeol1122
@dhannasinghdeol1122 6 күн бұрын
ਬਰਾੜ ਸਾਹਿਬ, ਕਿਤੇ ਫ਼ੇਰ ਸੁੱਖੇ ਅਮਲੀ ਦੇ ਪੈਰਾਂ ਵਿੱਚ ਨਾ ਬੈਠ ਜਾਇਓ ਥੁੱਕ ਕੇ ਨਾ ਚੱਟ ਲਿਓ ਸੁੱਖੇ ਅਮਲੀ ਨੂੰ ਅਕਾਲੀ ਦਲ ਵਿੱਚੋਂ ਖਤਮ ਕਰ ਦਿਓ ਮੁੜ ਕੇ ਬਾਦਲ ਪਰਿਵਾਰ ਅਕਾਲੀ ਦਲ ਵਿੱਚ ਨੀ ਹੋਣਾ ਚਾਹੀਦਾ
@karnailsingh5838
@karnailsingh5838 5 күн бұрын
❤ਰੱਬ ਕਿਹੜਿਆ ਰੰਗਾ ਤੇ ਰਾਜੀ❤
@worldlifestyle3837
@worldlifestyle3837 7 күн бұрын
Barar sahib you are right
@j1982lakh
@j1982lakh 6 күн бұрын
ਬਰਾੜ ਸਾਹਿਬ ਨੇਕ ਬੰਦਾ
@BeingParvinder
@BeingParvinder 7 күн бұрын
ਸਿਆਸਤ ਵਿੱਚ ਜੋ ਕੁਝ ਹੁੰਦਾ ਐ ਉਹ ਕਦੇ ਦਿਸਦਾ ਨਹੀਂ, ਪਰ ਜੋ ਦਿਸਦਾ ਹੈ ਉਹ ਕਦੇ ਹੁੰਦਾ ਨਹੀਂ।
@jeewanjot5382
@jeewanjot5382 6 күн бұрын
Brar sahab good job
@mkbskb1
@mkbskb1 6 күн бұрын
Eh begairat jhootha bakwas karda e. PANTH DA HEERA PUNJAB DI AAN BAAN TE SHAN SUKHBIR BADAL SADA NEXT CM. JO V SUKHBIR BADAL DA VIRODHI HAI OH PUNJAB DI DUSHMAN HAI SIKH QOM DA GADAR HAI. GOLAK CHOR HAI DALLA HAI. Jeevan jot j hun v tu enu support kita fer eh tere te v lagoo hai
@sandeepmahal1574
@sandeepmahal1574 6 күн бұрын
ਪਹਿਲਾਂ ਮਲੂਕੇ, ਢੀਂਡਸਾ ਆ ਵਰਗੇ ਕਰੱਪਟ ਲੋਕਾਂ ਨੂੰ ਪਾਰਟੀ ਵਿੱਚੋਂ ਬਾਹਰ ਕਰੋ
@ManjeetSingh-tx9ok
@ManjeetSingh-tx9ok 2 күн бұрын
Sardar charanjit Singh Brar honest person zindabad, bai stand rakhi Sara Punjab tera nal khara
@gurjantsingh3312
@gurjantsingh3312 6 күн бұрын
Ubr right brar sahib
@rajveersinghraj4299
@rajveersinghraj4299 5 күн бұрын
Honest man brar saheb
@HARJITSINGH-qo6pl
@HARJITSINGH-qo6pl 6 күн бұрын
Very correct view by Sh Charanjeet Singh je
@SukhdevSingh-pz8ii
@SukhdevSingh-pz8ii 6 күн бұрын
ਸੁਖਬੀਰ ਬਾਦਲ ਅਸਤੀਫਾ ਕਿੳ ਨਹੀ ਦੇਣਾਂ1. ਕਾਰਣ ਗੁਰਦੁਆਰਾ ਪਰਬੰਧ ਕਮੇਟੀ ਅਰਬਾਂ ਰੂਪੇ ਫਰੀ ਲੰਗਰ ਖੁਸ ਜਾਣਾ ।।2ਅਪਣੀ ਖਰਬਾਂ ਦੀ ਜਾਇਦਾਦ ਜਾਣੀ3ਪ੍ਰਧਾਨਗੀਈ ਜਾਣ ਤੋ ਬਾਦ ਕਿਸੇ ਨੇ ਨਹੀ ਪੁਛਣਾ ।।
@GurjeetSingh-nn9zn
@GurjeetSingh-nn9zn 5 күн бұрын
ਬਰਾੜ ਸਾਹਬ ਦੀ ਗੱਲ ਮੰਨ ਲੈਣ ਸੁਖ ਵੀਰ ਬਾਦਲ ਜੀ ਹਜੇ ਕੁਝ ਨਹੀਂ ਵਿਗੜਿਆ
@gurjeetsinghsangha7271
@gurjeetsinghsangha7271 Күн бұрын
Charnjeet Singh Brar doing very well as political leader, He is really worried for his party, He is doing his best to save Shormani Akali Dal.
@jasbirsingh1187
@jasbirsingh1187 6 күн бұрын
Theek
@gillsukhjinder8939
@gillsukhjinder8939 5 күн бұрын
Good 👍
@SukhdevSidhu-xg9gy
@SukhdevSidhu-xg9gy 6 күн бұрын
Good
@KashmirsinghHayer-vv5zo
@KashmirsinghHayer-vv5zo 6 күн бұрын
Brar saab sahi aa
@PreetGill-kc3vp
@PreetGill-kc3vp 6 күн бұрын
ਇੰਨਾਂ ਵੀ ਖ਼ੁਦਗਰਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ
@user-tg7wn6iz4i
@user-tg7wn6iz4i 5 күн бұрын
ਸੁਖਬੀਰ ਤੋ ਬਿਨਾ ਆਕਾਲੀ ਦਲ ਨਹੀ ਚਲਨਾ❤❤❤❤❤❤❤❤❤❤❤❤❤❤❤❤❤❤❤❤❤❤❤
@truthbitters9198
@truthbitters9198 6 күн бұрын
Brar saab u r right
@ManpreetsinghSandhu-xx2bs
@ManpreetsinghSandhu-xx2bs 6 күн бұрын
Honest man brar
@gorasandhu173
@gorasandhu173 5 күн бұрын
Brar Right
@jaggasidhus123
@jaggasidhus123 6 күн бұрын
ਜੇ ਖ਼ਾਲੀ ਦਲ ਨੂੰ ਚਾਰ ਸੀਟਾਂ ਮਿਲ ਜਾਂਦੀਆਂ ਤਾਂ ਕੋਈ ਨੀਂ ਕਹਿੰਦਾ ਸੀ ਵੀ ਬੇਅਦਬੀ ਹੋਈ ਜਾ ਸੁਮੇਧ ਸੈਣੀ ਲਾਇਆ ਜਾਂ ਸਾਧ ਨੂੰ ਮੁਆਫੀ ਦਿੱਤੀ ਫੇਰ ਲੋਕਾਂ ਨੂੰ ਇਹਨਾਂ ਨੇ ਪੁੱਛਣਾ ਨੀਂ ਸੀ
@pardeepsingh2894
@pardeepsingh2894 6 күн бұрын
Right ✅️
@ranvirrandhawa3705
@ranvirrandhawa3705 6 күн бұрын
ਦੇਰ ਆਏ ੍ਦਰੁਸਤ ਆਏ
@mooslmoosl8389
@mooslmoosl8389 6 күн бұрын
ਸਪੀਕਰ ਫੋਨ ਵਾਲੀ ਗੱਲ ਤਾਂ ਬਿਲਕੁਲ ਸਹੀ ਆ
@MrSidhu005
@MrSidhu005 6 күн бұрын
Vele da kamm kavele dia takkra hundia seyane kaihnde ha waheguru samatt bakhshan sareya nu
@NainaKaur-py1oh
@NainaKaur-py1oh 5 күн бұрын
ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਬਰਾੜ ਸਾਬ
@ArmanDeep-l9b
@ArmanDeep-l9b 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😌
@darshansingh8492
@darshansingh8492 13 сағат бұрын
Mare same parti nal gaddari na kro ji
@ArmanDeep-l9b
@ArmanDeep-l9b 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😔
@BaljeetSingh-fr3by
@BaljeetSingh-fr3by 6 күн бұрын
🙏🙏
@sukhdhillon6392
@sukhdhillon6392 2 күн бұрын
Badalan nu bahar kado punjab tan akali dal naal udon hi kharh javega.
@prorajasthantv138
@prorajasthantv138 6 күн бұрын
ये सभी लोग एक से बढ़कर एक है,,ओर ये बराड भी उसी का हिस्सा है
@Dharmpreetfanpage
@Dharmpreetfanpage 6 күн бұрын
ਜੋ ਮਰਜੀ ਕਰਲੋ ਅਕਾਲੀ ਦਲ ਫਿਰ ਤੋ ਸਰਬਾਈਵ ਹੋਣਾ ਚਾਹੀਦਾ ਅਕਾਲੀ ਦਲ ਨੂੰ ਅਸੀ ਸੱਤਾ ਚੋ ਵੇਖਣਾ ਚਾਹੁੰਦੇ ਆ
@kamalpreetkhangura
@kamalpreetkhangura 4 күн бұрын
Manpreet Singh Ayali da naam ni lainda
@RaswinderMann
@RaswinderMann Күн бұрын
Badal jindabad
@narinderpalsingh5349
@narinderpalsingh5349 6 күн бұрын
😢
@PreetKaur-b5t
@PreetKaur-b5t 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇਂ ਹੋ
@JasveerMaan-wz1ys
@JasveerMaan-wz1ys 5 күн бұрын
Soda ta koe me jaken nahe karda
@user-gt5ee6mh2w
@user-gt5ee6mh2w 5 күн бұрын
Jagir kour te chndu mandu chalio kartoos ah
@SukhdevSidhu-xg9gy
@SukhdevSidhu-xg9gy 6 күн бұрын
5 haar gye 6 v tayeri
@RohitSharma-qx9pi
@RohitSharma-qx9pi 5 күн бұрын
ਸੁੱਖੇ ਗੱਪੀ ਨੇ ਪਿਛਲੇ ਦਿਨਾਂ ਵਿਚ ਵੋਟਾਂ ਸਮੇਂ ਬਿਆਨ ਦਿੱਤਾ ਸੀ ਵੀ ਮੈਨੂੰ ਕੋਈ ਵੀ ਅਹੁਦਿਆਂ ਦੀ ਲੋੜ ਨਹੀਂ ਮੈਂ ਪੰਜਾਬ ਦੇ ਲੋਕਾਂ ਲੲਈ ਕੰਮ ਕਰਨਾ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਪਰ ਹੁਣ ਪ੍ਰਧਾਨਗੀ ਦੀ ਕੁਰਸੀ ਨਹੀਂ ਛੱਡਦਾ ਜਦੋਂ ਤੱਕ ਬਾਦਲਾਂ ਦਾ ਪਰਿਵਾਰ ਪਾਰਟੀ ਤੋਂ ਦੂਰ ਨਹੀਂ ਹੁੰਦਾ ਉਦੋਂ ਤੱਕ ਖ਼ਾਲੀ ਦਲ ਦਾ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਮਾੜਾ ਹਾਲ ਹੋਵੇਗਾ ਸੁੱਖੇ ਗੱਪੀ ਨੂੰ ਨਾਂ ਤਾਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਾਂ ਹੀ ਪਾਰਟੀ ਨਾਲ ਇਸ ਬੰਦੇ ਨੂੰ ਸਿਰਫ਼ ਤੇ ਸਿਰਫ਼ ਆਹੁਦਾ ਚਾਹੀਦਾ ਕੋਈ ਮਰਦਾ ਮਰੇ ਪਾਰਟੀ ਖ਼ਤਮ ਹੁੰਦੀ ਹੈ ਹੋ ਜਾਵੇ ਇਸ ਬੰਦੇ ਦੀਆਂ ਨਲਾਇਕੀਆਂ ਕਰਕੇ ਹੀ ਅੱਜ ਸਿੱਖ ਕੌਮ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ
@user-oi7of1no8i
@user-oi7of1no8i Күн бұрын
Charani dee mat Mari gaie
@NehaRani-o6h
@NehaRani-o6h 6 күн бұрын
ਸੁਝਾਅ ਅੰਦਰ ਬੈਠ ਕੇਿ ਦਓ ਨਾ ਕਿ ਚੈਨਲਾਂ ਤੇ ਇਟੰਰਿਵਊ ਕਰਕੇ
@gurindersidhu1625
@gurindersidhu1625 6 күн бұрын
Sardar sukhbir singh badal ji tu ssrdariyea le k lahant
@sarbjeetsingh5947
@sarbjeetsingh5947 6 күн бұрын
Eh t shareamm blackmailer lagda hai dhamkia denda rehnda app hi
@aman19771
@aman19771 6 күн бұрын
kise ne vote nhi paoni akalidal nu jinhi der sukha pardaan rehna ,,,,Bathinde de lok te klun ne ,,,,,,,Eh bathinde wale gad-dar si punjab de jinha ne badla nu fir vote payi,,,eh badl da tabr sikhi da dushman aa ......
@Aman-pm5wc
@Aman-pm5wc 6 күн бұрын
A saab Bikram majithiya karke ho reha
@HarinderSingh-wc2se
@HarinderSingh-wc2se 7 күн бұрын
Great man brar saab khich k rakho
@user-gt5ee6mh2w
@user-gt5ee6mh2w 5 күн бұрын
Tikit ne milli
@MS.818.
@MS.818. 6 күн бұрын
Ajj asi mande aa tu sacha aa ..par baad ch juttiya buht peniya
@KashmirsinghHayer-vv5zo
@KashmirsinghHayer-vv5zo 6 күн бұрын
Sach kouda hee hunda
@preetbhullar4086
@preetbhullar4086 5 күн бұрын
Hun aap suche hon nu firde aa eh v.... eda ni mafi milni galti ni kiti tusi gunah kita aa
@competition.concepts1438
@competition.concepts1438 6 күн бұрын
Ih zero banda.Isda ki adhaar hai
@KulwantGoldy
@KulwantGoldy 6 күн бұрын
Badl hatao akali dal ate panth bachao🙏🙏
@MrSidhu005
@MrSidhu005 6 күн бұрын
Sikha di namanada jathebandi ghar baith k kaihn nahi hundi sikha de Hakka te pehra Dena pena ha sikha de aagu only vota layi nahi hone chahide
@SatpalSingh-qr7xt
@SatpalSingh-qr7xt 6 күн бұрын
Brar party da kuch nahi kar. Sakda
@AmarjitSingh-eq3rl
@AmarjitSingh-eq3rl 6 күн бұрын
ਐਵੇਂ ਚੈਨਲਾਂ ਤੇ ਰੌਲਾ ਪਾ ਰਿਹਾ ਹੈ ਜੋ ਕਰਨਾ ਕਰ
@Pirmalsingh6310
@Pirmalsingh6310 6 күн бұрын
Eh v pehla jhooth c sukbhir di ha ch ha milonda c
@jas2959
@jas2959 6 күн бұрын
Thag bnda eh
@user-kr5dn2zr9p
@user-kr5dn2zr9p 6 күн бұрын
ਬਰਾੜ ਸਾਬ ਸਾਰੀ ਉਮਰ ਅਕਾਲੀ ਦਲ ਦੀਆਂ ਖਾ ਕੇ ਅੱਜ ਕਿਉ ਭੱਜ ਰਹੇ ਹੋ।
@KashmirsinghHayer-vv5zo
@KashmirsinghHayer-vv5zo 6 күн бұрын
Bhaj nhi rhe bal k party vaste sahi bol rahe aa
@STANDWITHTRUTH-sh8mh
@STANDWITHTRUTH-sh8mh 6 күн бұрын
Charanjeet Brar v j sukhbir badal de against election ladh lawe te election fair Howe charanjeet Brar jit jauga lok sukhbir badal nu ehni nafrat karde s Sikh panth da dushman a saara badal parivaar dharti te dinasour a sakde a par sukhbir de hunde party election nhi jit sakdi te dooja Sabh ton gand Banda hai bunty romana ohdi gharwali sherry romana nu sukhbir chodhda hai
@DJ-tz5je
@DJ-tz5je 4 күн бұрын
Badelan da bera gherk hove akali dal nu ABDALI DAL BADEL bena dita ihnna gedaran ney
@davindermandair3696
@davindermandair3696 6 күн бұрын
Sahukbir.badal.kotta
@GAGAN2M
@GAGAN2M 6 күн бұрын
Good Brar saab
@PreetKaur-b5t
@PreetKaur-b5t 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😔
@PreetKaur-b5t
@PreetKaur-b5t 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇਂ ਹੋ
@ArmanDeep-l9b
@ArmanDeep-l9b 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😔
@ArmanDeep-l9b
@ArmanDeep-l9b 5 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😔
@NehaRani-o6h
@NehaRani-o6h 6 күн бұрын
ਬਰਾੜ ਸਾਬ ਮਾੜੇ ਟਾਈਮ ਚ ਤੁਸੀ ਪਾਰਟੀ ਨਾਲ ਦਗਾ ਕਮਾ ਰਹੇ ਹੋ😔
MEU IRMÃO FICOU FAMOSO
00:52
Matheus Kriwat
Рет қаралды 41 МЛН
Show with Ranjit Singh Kuki Gill | Political | EP 458 | Talk With Rattan
40:59
MEU IRMÃO FICOU FAMOSO
00:52
Matheus Kriwat
Рет қаралды 41 МЛН