Hoshiarpur : Govt Hospital ਦੇ ਨੇੜੇ ਵੇਚਦੇ ਸੀ ਨਸ਼ੀਲੀਆਂ ਗੋਲੀਆਂ? ਫਿਰ ਦੇਖੋ ਕਿਵੇਂ ਰੰਗੇ ਹੱਥੀਂ ਫੜ ਲਏ ਨੌਜਵਾਨ

  Рет қаралды 61,158

PTC NEWS

PTC NEWS

9 ай бұрын

ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਗੇਟ ਦੇ ਨਾਲ ਲਗਦੀ ਚਾਹ ਦੀ ਰੇਹੜੀ ਉੱਤੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਇਲਜ਼ਾਮ ਤੋਂ ਬਾਅਦ ਪੁਲਿਸ ਵਿਭਾਗ ਵਲੋਂ ਕਾਰਵਾਈ ਕੀਤੀ ਗਈ। ਤਸਵੀਰਾਂ ਕੈਮਰੇ ਵਿੱਚ ਕੈਦ ਹੋਈਆਂ ਤੁਸੀਂ ਵੀ ਦੇਖੋ ਕਿਵੇਂ ਨੌਦਵਾਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ।
#Hoshiarpur #drugs #medicines #actionagainstdrug #latestnews #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 49
@farmer._zone
@farmer._zone 9 ай бұрын
ਬਾਈ ਜੀ ਵੱਡੇ ਮਗਰਮੱਛ ਨੂੰ ਹਥ ਪਾਉਣ ਦੀ ਹਿੰਮਤ ਵੀ ਕਰੋ
@luckymaan415
@luckymaan415 9 ай бұрын
Ohna nu fd k juttia thodi khania ehna ne, jina mrji Pett lo pr nasha nhi bnd ho skda punjab ch ,ehna te kise chote mote officer da hath nhi sago bade rank de officera da hath hunda ,
@kamleshrani8248
@kamleshrani8248 9 ай бұрын
Yes poor people te hi jor chalda tuhada
@Sidhumoosewala-wp2ux
@Sidhumoosewala-wp2ux Ай бұрын
ਗਰੀਬ ਜੋ ਮਰਜੀ ਕਰੇ ਨਸ਼ੇ ਵੇਚੇ ਬਾਈ ਤੇਰੇ ਤੋਂ ਜਾਦਾ ਪੈਸਾ ਸ਼ਾਪ ਦਾ ਅਗਲਾ ਇੱਕ ਦਿਨ ਦਾ 5 ਹਜ਼ਾਰ ਤੋਂ ਉਪਰ ਗੱਲਾਂ ਇਦਾ ਮਹੀਨੇ ਦਾ ਦੇਖ ਕਿੰਨੇ ਕੰਮਾਂ ਦਾ ਏ 👍​@@kamleshrani8248
@bachitersandhu8295
@bachitersandhu8295 7 ай бұрын
ਸਵਾਦ ਤਾ ਅਾੳੁਦਾ ਜੇ ਵੱਡੇ ਮੱਗਰਮੱਸ਼ ਫੜੋ ਤਾ ੳੁਥੇ ਹਫਤਾ ਲੈਦੇ ਗਰੀਬ ਨੇ ਗੋਲੀ ਵੇਚਤੀ 20 RUPE...ਦੀ ਗਲ ਪੲੀ ਜਾਦੇ ਜੇ
@user-jw4bc2hd7w
@user-jw4bc2hd7w 9 ай бұрын
ਵੱਡੇ ਮਗਰਮੱਛਾਂ ਨੂੰ ਫੜੋ
@sukhdevsandhu5702
@sukhdevsandhu5702 9 ай бұрын
Good. Ji
@tanurajpoot8822
@tanurajpoot8822 9 ай бұрын
ਦੇਖ ਸਾਲਾ ਛੋਟੇ ਬੰਦੇ ਨੂੰ ਕਿਵੇਂ ਦੱਬ ਕੇ ਮਾਰ ਮਾਰ ਕੇ ਬੋਲ ਰਿਹਾ ਕਿ ਗੋਲੀਆਂ ਕਿੱਥੇ ਲੁਕੋਈਆਂ ਤੇ ਜਿਹੜੇ ਤੇਰੇ ਬੜੇ ਬਾਪ ਨੇ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਬੋਲਦੇ ?
@Sidhumoosewala-wp2ux
@Sidhumoosewala-wp2ux 9 ай бұрын
ਸ਼ੋਟਾਂ ਨਹੀਂ 5 ਹਜ਼ਾਰ ਦਾ ਰੋਜ ਦਾ ਗਲਾ ਉਦਾ ਮਹੀਨੇ ਦਾ ਵੇਖ ਲਾ ਕਿੰਨੇ ਕੰਮਾਂ ਦਾ ਇਹ ਦੇਖ ਲਾ ਬਾਈ ਗੱਲ ਹਰਾਮ ਦਾ ਖਾਣ ਦੀ ਖੂਨ ਵਿੱਚ ਇੰਨਾ ਭਇਆ ਦੇ ਬੇਈਮਾਨੀਂ ਨਹੀਂ ਵੇਖ ਲਾ ਸ਼ੋਸਲ ਮੀਡਿਆ ਤੇ ਆ ਦਿਨਾਂ ਵਿੱਚ ਕਿੰਨੇ ਭਇਆ ਨੂੰ ਫੜੇ ਆ ਕੋਈ ਜੂਸ ਵਿੱਚ ਰੰਗ ਪਾ ਪਾ ਦਈ ਜਾਂਦਾ ਬੋਰੀਆਂ ਨੂੰ ਲਾਉਣ ਵਾਲਾ ਕੋਈ ਗੁੜ ਖੰਡ ਵਾਲਾ ਬਣਾ ਬਣਾ ਵੇਚੀ ਜਾਂਦਾ ਕੋਈ ਕੁੱਛ ਕਰ ਰਿਹਾ ਕਿਉਂ ਇਕ ਤੇ ਪੰਜਾਬੀਆਂ ਦੇ ਕੰਮ ਡੱਕ ਰਹੇ ਅਦ ਰੇਟ ਤੇ ਕੰਮ ਕਰ ਕੇ ਟਿਡ ਤੇ ਲੱਤ ਮਾਰ ਰਹੇ ਉਲਟ ਪੰਜਾਬ ਵਿੱਚ ਆ ਕੇ ਬੇਈਮਾਨੀਂ ਨਾਲ ਕੰਮ ਕਿਉਂ ਜੇ ਸਾਡੇ ਗੱਲ ਕਰਦਾ ਅਸੀਂ 10 ਮੁੰਡੇ ਇਕੱਠੇ ਹੋ ਕੇ ਪੰਜਾਬ ਤੋਂ ਬਹਾਰ ਯੂਪੀ ਬਿਹਾਰ ਕੰਮ ਕਰਨ ਜਾਂਦੇ ਮੈ ਬੋਲਦਾ ਨਾ ਸਾਡੇ ਤੇ ਗੁੰਡਾ ਗਰਦੀ ਜਾ ਕੁੱਟਮਾਰ ਕਰਨ ਗੇ ਇਹ ਭਇਏ ਫਿਰ ਬੋਲੀ ਹੁਣ ਵੇਖ ਹੁਸ਼ਿਆਰਪੁਰ ਵਿੱਚ ਇੰਨੇ ਈ ਰਿਕਸ਼ੇ ਪੰਜਾਬੀਆਂ ਨੇ ਨਹੀਂ ਪਾਏ ਜਿੰਨੇ ਭਇਆ ਕੋਲ ਨੇ ਕੋਈ ਲਾਈਸੰਸ ਕੁੱਛ ਨਹੀਂ ਏ ਕਿਦੇ ਕੰਮ ਤੇ ਲੱਤ ਤੇਰੇ ਮੇਰੇ ਵਰਗੇ ਦੇ ਤੇ ਤਾਮਿਲ ਨਾਡੂ ਮੁੰਬਈ ਵਿੱਚ ਇਹ ਸਭ ਕੁੱਛ ਕਰਦੇ ਅਗਲੇ ਆ ਬੋਰੀਆਂ ਬਿਸਤਰਾ ਗੋਲ ਕਰ ਕੇ ਯੂਪੀ ਬਿਹਾਰ ਨੂੰ ਤੋਰ ਤੇ ਤੇ ਸਾਡੇ ਭਇਆਸਤਾਨ ਬਣਿਆ ਲੋ 👍🙏
@gurdialsingh9548
@gurdialsingh9548 2 күн бұрын
​@@Sidhumoosewala-wp2uxbahut sahi kiha tusi..baai bhayiye ta cha ch vi Patti di jga dye paunde farre ne , oh ik sheeshi 50 ku di aaundi te 350 400 cup cha bn jaandi ohde naal..4 cup cha ch sirf ik drop pauni paindi ,te cha da rang bilkul ghrdi cha vangu ho janda...par apne punjabia ne hamesha punjabiaa te e apna robh dikhaya te isse krke hun oh punjabiya de glaame nu hath paa rhe ne , te punjabiya dia reharria tak nu nishana bna k ohna dia reharria tak ni lagn dinde
@shinda4522
@shinda4522 8 ай бұрын
ਬਹੁਤ ਵਧੀਆ ਉਪਰਾਲਾ
@baljitsingh51
@baljitsingh51 7 ай бұрын
Very good
@ranjeetrani9692
@ranjeetrani9692 9 ай бұрын
Band krao oh factory jithe ae bandian
@AvtarSingh-gs1si
@AvtarSingh-gs1si Ай бұрын
ਵੇਚਦੇ ਸੀ ਨਸਾ ਵਿਕਦਾ ਸੀ ਨਸਾ ਹਰ ਰੋਜ ਰਾੳਲਾ ਪਾਈ ਜਾਦੇ ਆ ਜੇ ਕੋੲਈ ਖਰੀਦਣ ਵਾਲਾ ਹੀ ਨਾ ਹੋਵੇ ਕਿਵੇ ਵਿਕਜੂ ਖਰੀਦਣ ਵਾਲੇ ਗਲਤ ਹਨ
@PardeepKumar-xd5pi
@PardeepKumar-xd5pi Ай бұрын
ਓਏ ਭਰਾਵਾ ਮੇਰੇ ਪਿੰਡ ਵਿੱਚ ਤੂੰ ਬਾਈ ਮੇਰਾ ਪਿੰਡ ਲੌਂਗਾ ਬਾਲਾ ਹੈਗਾ ਹਰ ਤਰਾਂ ਦੀ ਗੋਲੀ ਜੀਭ ਤੇ ਰੱਖਣਾ ਵਾਲੀ ਪੋਤਰਾਂ ਦੀ ਗੋਲੀਆਂ ਲੱਗਣਾ ਇਜੈਕਸ਼ਨ ਟ ਬਾਈ ਹਰ ਤਰਾਂ ਦਾ ਨਸ਼ਾ ਮਿਲ ਰਿਹਾ ਸਾਡੇ ਸਰਕਾਰੀ ਹੋਸਪੀਟਲ ਚ ਪਿੰਡ ਮੇਰਾ ਲੋਗਵਾਲ ਆ ਜਦੋਂ ਮਰਜ਼ੀ ਆ ਜੋ ਸਾਡੇ ਅ ਤੋਂ ਲੈ ਕੇ ਦੋ ਵਜੇ ਤੱਕ ਮਿਲਣ ਦਾ 7 ਵਜੇ ਤੱਕ ਵੀ ਹ 7 ਵਜੇ ਘੱਟ ਜਾਂਦਾ ਅਠ ਤੋਂ ਲੈ ਕੇ ਦੋ ਵਜੇ ਰੇਡੀਓ ਵਾਲਿਆ ਤੇ ਇਨਾ ਦਬਾਓ ਨਾ ਪਾਓ ਆਉਣਾ ਤਾਂ ਮਗਰ ਮੱਛਰ ਤੇ ਪਾਓ ਵੱਡਿਆਂ ਦੇ ਇਹ ਤਾਂ ਪਿਆਲੇ ਨੇ ਜਿਹੜੇ ਇਹਨਾਂ ਨੂੰ ਸਪਲਾਈ ਕਰਦੇ ਆ ਉਹਨਾਂ ਨੂੰ ਫੜੋ ਗਾ ਤੁਹਾਡੇ ਗੰਡ ਪਾੜ ਦੀ ਇਹਨਾਂ ਨੂੰ ਫੜਦੇ ਆ
@sukhdevsingh-je6hp
@sukhdevsingh-je6hp 9 ай бұрын
बाई ए सब लोग मिले हैं जी
@user-bl5nx6wk6m
@user-bl5nx6wk6m 6 ай бұрын
Bade police
@user-wc1sl7hn6y
@user-wc1sl7hn6y 3 ай бұрын
ਸਬ ਕੋਈ ਬਦਲਾ ਲਿਆ ਜਾ ਰਿਹਾ ਹੈ 😅😅
@MannySharma-xk1up
@MannySharma-xk1up 9 ай бұрын
Jdo hospital vich nhi mlni ta var hi milni
@sukhsaini9643
@sukhsaini9643 9 ай бұрын
Eh v vadda hi c
@sandeepsainiz8764
@sandeepsainiz8764 7 ай бұрын
Hoshiarpur civil hospital de bhar eh afeem v vechda c motti kamyi krda eh
@MalkitSingh-hc3cg
@MalkitSingh-hc3cg 7 ай бұрын
Bot.vdai.
@user-bl5nx6wk6m
@user-bl5nx6wk6m 6 ай бұрын
Praba aa 2 golea nu tuci ina rola pa lea ena chita bikda o tuhade to far nhi hunde
@user-qh3su3ec5t
@user-qh3su3ec5t Ай бұрын
FOOD SUPPLIY WALA LION BHA JI AA GIYA❤❤❤❤❤🎉🎉🎉🎉🎉 Y N R. HR
@user-lg3og5tw8e
@user-lg3og5tw8e 7 ай бұрын
A bhut bade sepliear fareay, a greeb ,
@sanjeev9427
@sanjeev9427 2 ай бұрын
Mahil pur vich vi nashe dian golian vikdian civil hospitAl de bahar
@Montypehwal626
@Montypehwal626 2 ай бұрын
Bai ji Ludhiana civil Hospital de bahar v aa kuj ho reha aa.
@Gamers_Mind01
@Gamers_Mind01 9 ай бұрын
baii gg eh vechda c enu jaa k kehna penda c product deyo eh dinda c 50 rs di
@user-lf7pb5tj3g
@user-lf7pb5tj3g 2 ай бұрын
ਚਿੱਟਾ ਵੇਚਣ ਵਾਲੇ ਫੜੋ ਜੇ ਦੁੱਧ ਪੀਤਾ ਗਾਂ ਦਾ।
@RaviKumar-to3oy
@RaviKumar-to3oy Ай бұрын
Eda ni thnu sab pta hor kon kon eh km krde. Ehde kolo kuj milia ni hona ta kr ke chak ta bechara. Vese vdia kita. But pure india nu eve saaf kro ta mniye
@NaveenChaudhary-mf8zm
@NaveenChaudhary-mf8zm 9 ай бұрын
Sarkar hero bnda pya eh srkari hospital vicch milddi kyu natak krda sardar
@user-hw7gm7ze3n
@user-hw7gm7ze3n 2 ай бұрын
Paise na chak li odey
@amanbhattbvlogs
@amanbhattbvlogs 9 ай бұрын
A goli v Nasha kardi a
@vikassaluja3257
@vikassaluja3257 6 ай бұрын
3 goliya NDPS case 😂😂😂😂wah
@MalkitSingh-hc3cg
@MalkitSingh-hc3cg 7 ай бұрын
Bra.dhkar.bnda.aa..aa.j.kasai.nal.rhla.n
@MukeshKumar-zv2ck
@MukeshKumar-zv2ck 3 ай бұрын
Gareeb nal dhka a sarkori hospitel ch mildi goli a waali sarkar ne nsha Karan waaliye layi a dwayi lgaayi hai adhi jaankari ke k turpiya
@harmailsingh6472
@harmailsingh6472 3 ай бұрын
ਕੀ ਕਰਦਾ
@Amansandhu-hg1ry
@Amansandhu-hg1ry 9 ай бұрын
Chitte aale fado
@jotsidhu1258
@jotsidhu1258 23 күн бұрын
ਤੇਰੀ ਮਾ ਜੀਭ ਆਲੀ ਆ ਫਿਰ ਕੀ ਹੋਇਆ
@MukeshKumar-zv2ck
@MukeshKumar-zv2ck 3 ай бұрын
Llll
@ranjeetrani9692
@ranjeetrani9692 9 ай бұрын
Aaive rob mari jande aa greeban te
@IbnyzubairSyed
@IbnyzubairSyed 9 ай бұрын
Greeb banda vichra, thodi ki bund fatdi A,
@ranjeetrani9692
@ranjeetrani9692 9 ай бұрын
Hospital ch bhain chadaun nu wartaunde o
Heartwarming Unity at School Event #shorts
00:19
Fabiosa Stories
Рет қаралды 21 МЛН
Дарю Самокат Скейтеру !
00:42
Vlad Samokatchik
Рет қаралды 8 МЛН
Finger Heart - Fancy Refill (Inside Out Animation)
00:30
FASH
Рет қаралды 12 МЛН
Sigma Kid Hair #funny #sigma #comedy
00:33
CRAZY GREAPA
Рет қаралды 34 МЛН
Heartwarming Unity at School Event #shorts
00:19
Fabiosa Stories
Рет қаралды 21 МЛН