ਪੁਲੀਸ ਦੀਆਂ ਕਾਲੀਆਂ ਭੇਡਾਂ ਖਿਲਾਫ਼ ਪੁਲੀਸ ਮਹਿਕਮੇ ਵਲੋਂ ਹੀ ਚਿਤਾਵਨੀ

  Рет қаралды 42,825

ABC Punjab

ABC Punjab

10 күн бұрын

ਪੁਲੀਸ ਦੀਆਂ ਕਾਲੀਆਂ ਭੇਡਾਂ ਖਿਲਾਫ਼ ਪੁਲੀਸ ਮਹਿਕਮੇ ਵਲੋਂ ਹੀ ਚਿਤਾਵਨੀ
#abcpunjab #bhagwantmann #gauravyadav #police #punjab

Пікірлер: 78
@AmarjitSingh-wx8kz
@AmarjitSingh-wx8kz 9 күн бұрын
ਪੰਜਾਬ ਪੁਲਿਸ ਦਾ ਸੁਧਰਨਾ ਬਹੁਤ ਮੁਸ਼ਕਲ ਹੈ। ਪੰਜਾਬ ਪੁਲਿਸ ਦੀ ਦੂਨੀਆਂ ਵਿੱਚ ਚਰਚੇ।
@LovelyPhoenix-cz5gk
@LovelyPhoenix-cz5gk 9 күн бұрын
ਸਭ ਵੱਡੀ ਪੁਲਿਸ ਹੀ ਕਰਾਪਟ ਹੈ ਪੁਲਿਸ ਨੂੰ ਸੁਧਾਰੋ । ਪੰਜਾਬ ਦਾ ਸੁਧਾਰ ਹੋ ਜਾਊਗਾ।
@romysandhusandhu3359
@romysandhusandhu3359 9 күн бұрын
ਬਕਵਾਸ ਹੈ ਸਭ ਪੱਤਰਕਾਰ ਵੀਰ ਜੀ,,,, ਉੱਪਰ ਤੋਂ ਪੈਸੇ ਖਾਣੇ ਸ਼ੁਰੂ ਹੁੰਦੇ ਨੇ ਜੀ,,,,, 98 ਪਰਿਸਨਟ ਰਿਸ਼ਵਤਖੋਰ ਨੇ ਜੀ,,,,, ਵੱਡੇ ਔਫਸਰਾ ਨੇ ਬਦਲੀਆਂ ਕਰਨ ਲਈ ਰੇਟ ਵੱਧਣੇ,,,,,, ਹੋਰ ਕੁੱਛ ਨਹੀਂ,,,,,,, ਬੌਲਣ ਤੋ ਪਹਿਲਾਂ ਗਾਲ ਕੱਢਦੇ ਨੇ ਜੋ ਹੋ ਰਿਹਾ ਹੈ,,,, 😭😭😭😭😭😭😭😭
@BalkarSingh-og4xb
@BalkarSingh-og4xb 9 күн бұрын
ਬਦਲੀਆਂ ਨਾ ਕਰੋ ਇਹਨਾਂ ਦੇ ਦਿਮਾਗ ਬਦਲੋ, ਸੁਭਾਅ ਬਦਲੋ,। ਬਦਲੀਆਂ ਕਰਨ ਨਾਲ ਕੁਝ ਸੁਧਾਰ ਨਹੀਂ ਹੋਵੇਗਾ।ਹੁਣ ਫਿਰ ਬਦਲੀਆਂ ਨੂੰ ਕੈਂਸਲ ਕਰਵਾਉਣ ਲਈ ਕੁਰਪਸ਼ਨ ਵਧੇਗੀ।
@ranjitmalhi1773
@ranjitmalhi1773 9 күн бұрын
ਅਪਰਾਧੀਆਂ ਨਾਲ ਸਬੰਧ ਰੱਖਣ ਵਾਲੇ ਮੁਲਾਜ਼ਮ ਜਬਰੀ ਰਿਟਾਇਰ ਕਰ ਦੇਣੇ ਚਾਹੀਦੇ ਹਨ,,ਮਹਿਕਮੇ ਦੀ ਬਦਨਾਮੀ ਕਰਾਉਂਦੇ ਹਨ
@BalkarSingh-og4xb
@BalkarSingh-og4xb 9 күн бұрын
ਕੀ ਵੱਡੇ ਅਫਸਰ ਚਿੱਟੀਆਂ ਭੇਡਾਂ ਹਨ।
@harjitbrar8095
@harjitbrar8095 9 күн бұрын
ਕਿਸੇ ਵੀ ਪੁਲਸ ਮੁਲਾਜਮ ਨੂੰ ਇੱਕ ਸੀਟ ਤੇਇੱਕ ਸਾਲ ਤੋਂ ਵੱਧ ਨਹੀਂ ਰਹਿਣ ਦਿੱਤਾ ਜਾਵੇ।
@user-cc4hn9ed8b
@user-cc4hn9ed8b 9 күн бұрын
ਸਾਰੀ। ਪੁਲਿਸ ਨੁ। ਜ਼ਿਲ੍ਹਾ। ਮੁਤਾਬਿਕ ਜਿਸ।ਧਰਮ।ਨਾਲ।ਸਬੰਧ।ਨੇ।ਸਹੁ। ਚਕਾਉਣਾ ਚਾਹੀਦੀ ਹੈ
@balwantsingh6251
@balwantsingh6251 9 күн бұрын
ਪੰਜਾਬ ਪੁਲਸ ਦੇ ਅਫਸਰਾਂ ਸਹਿਬਾਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਜੀ ਪੁਲਸ ਵਿੱਚ ਬਹੁਤ ਮੁਲਾਜ਼ਮ ਹਨ ਜੀ
@bahadursingh9718
@bahadursingh9718 9 күн бұрын
ਵੀਰ ਜੀ ਸ਼ਭ ਚਲ਼ਦਾ ਕੋਈ ਸਾਹਮਣੇ ਆ ਜਾਂਦਾ ਹੈ ਕੋਈ ਗੁਪਤ ਰੱਖਿਆ ਜਾਂਦਾ ਹੈ। ਪੈਸਾ ਤਾਂ ਚਲਦਾ ਹੀ ਹੈ। ਇਹ ਭ੍ਰਿਸ਼ਟਾਚਾਰ ਪੰਜਾਬ ਵਿੱਚੋਂ ਖੱਤਮ ਨਹੀਂ ਹੁੰਦਾ।
@AmrikSingh-jm3wi
@AmrikSingh-jm3wi 9 күн бұрын
ਇਹ ਗੱਲ ਠੀਕ ਆ ਸਾਰੇ ਆ ਨੂੰ ਬਰਾਬਰ ਦੀ ਸਜਾ ਦਿੱਤੀ ਜਾਵੇ ਵੱਡੀਆਂ ਨੂੰ ਨਾ ਬਖਸਿਆ ਜਾਵੇ
@harjindernijjar109
@harjindernijjar109 9 күн бұрын
ਦਫ਼ਤਰਾਂ ਦੇ ਬਾਬੂ ਬਦਲੋ ਜੀ ਤਾਂ ਸੁਧਾਰ ਹੋਵੇਗਾ ਜੀ
@user-mq2rs9nc9v
@user-mq2rs9nc9v 9 күн бұрын
ਦੁਨੀਆ ਦੀ ਸੱਭ ਤੋ ਕਰਪਟ ਪੁਲਿਸ ਪੰਜਾਬ ਦੀ ਪੁਲਿਸ ਹੈ । ਨਵੀਂ ਸਰਕਾਰ ਤੇ ਉਮੀਦ ਸੀ ਪਰ ਜਦੋ ਦੀ ਇਹ ਸਰਕਾਰ ਆਈ ਉਸ ਦੁਗਨੀ ਪੁਲਿਸ ਕਰਪਟ ਤੇ ਲਾਪਰਵਾਹ ਹੋ ਗਈ ਹੈ।
@gurmeetsinghraigurmeetsing5521
@gurmeetsinghraigurmeetsing5521 9 күн бұрын
ਏਨਾ ਕਾਲੀਆਂ ਭੇਡਾਂ ਨੇ ਸੁੰਦਰ ਸਕਦੇ ਇਹ ਨਿਕੇ ਤੋਂ ਲੈਕੇ ਵੱਡੇ ਅਫਸਰ ਸੱਭ ਰਲਕੇ ਰਲਕੇ ਖੇਡਦੇ ਹਨ ਇਨ੍ਹਾਂ ਸਿਰਫ ਨਿਕੇ ਅਫਸਰ ਤੋਂ ਵੱਡੇ ਅਫਸਰ ਵੱਧ ਭਾਲਦੇ ਨੇ
@param2756
@param2756 9 күн бұрын
ਬਿਆਨ ਬਿਆਨ ਤੇ ਫੋਕੇ ਬਿਆਨ। ਮੈਨੂੰ ਸਮਝ ਨਹੀਂ ਆ ਰਹੀ ਢਾਈ ਸਾਲ ਹੋਣ ਤੋਂ ਬਾਅਦ ਵੀ ਸਿਰਫ ਬਿਆਨ ਹੀ ਆ ਰਹੇ ਨੇ, ਹੁਣ ਤੇ ਕੰਮ ਕਰਨੇ ਸ਼ੁਰੂ ਕਰ। ਇਧਰ ਡੀਜੀਪੀ ਬਿਆਨ ਦੇ ਰਿਹਾ ਆ, ਉਧਰ ਪੈਗਵੰਤ ਮਾਂ ਬਿਆਨ ਦਈ ਜਾਂਦਾ ਆ। ਨਸ਼ਾ ਵੇਚਦਾ ਆ ਮਜੀਠੀਆ ਪੈਗਵੰਤ ਮਾਨ ਓਹਨੂੰ ਚਿੱਟੇ ਦਾ ਕਿੰਗ ਦਸਦਾ ਆ ਤੇ ਐਕਸ਼ਨ ਕਿਉੰ ਨਹੀਂ ਲੈਂਦਾ। ਵੈਸੇ ਤੇ ਹੁਣ ਰਾਘਵ ਚਡੇ ਦਾ ਨਾਮ ਆ ਰਿਹਾ ਆ ਚਿੱਟੇ ਦੇ ਕਿੰਗ ਦਾ।
@manindersingh352
@manindersingh352 9 күн бұрын
ਪੁਲਿਸ ਵਿਚ ਵਗਾਰ ਨਾ ਦਾ ਕੀੜਾ ਖਤਮ ਹੋ ਜਾਣ ਕਾਫੀ ਮਸਲਾ ਹੱਲ ਹੋ ਸਕਦਾ ਹੈ
@bahadursingh9718
@bahadursingh9718 9 күн бұрын
ਕਿਥੋਂ ਕਿਥੋਂ ਪੈਸਾ ਬੰਦ ਕਰ ਦਿਉਗੇ ਕੋਈ ਕਹਿੰਦਾ ਮੈਨੂੰ ਫਲਾਨੇ ਫਲਾਨੇ ਥਾਨੇ ਵਿੱਚ ਭੇਜੋ ਮੈਂ ਆਪ ਦਾ ਖਿਆਲ ਰੱਖੂਗਾ। ਕੋਈ ਕਹਿੰਦਾ ਮੈਨੂੰ ਚੰਗੀ ਸੀਟ ਦਿੱਓ ਮੈਂ ਖਿਆਲ ਰੱਖੂਗਾ।
@sukhpreetsandhu8633
@sukhpreetsandhu8633 8 күн бұрын
ਦੁਨੀਅ ਦਾ ਸਬ ਤੋ ਕੁਰਪਟ ਪੰਜਾਬ ਪੁਲਿਸ
@User-hkl888
@User-hkl888 9 күн бұрын
ਕਾਲੀਆਂ ਭੇਡਾਂ ਨੂੰ ਚਾਰਨ ਵਾਲੇ mla ਤੇ ਪੀਏ ਦਾ ਕੀ ਕਰੂੰ।
@RajinderSingh-nr6wl
@RajinderSingh-nr6wl 8 күн бұрын
Currept police ਵਾਲਿਆਂ ਦੇ ਫੋਨ surveillance ਤੇ ਲਾਉਣ ਦੀ ਜ਼ਰੂਰਤ ਹੈ।ਸਭ ਫੜੇ ਜਾਣਗੇ।
@swarnjitsingh7032
@swarnjitsingh7032 9 күн бұрын
ਸਭ ਲੋਕ ਦਿਖਾਵਾ,,,,, ਸਰਤ ਲਾ ਲਓ,ਨਾਂ ਨਸ਼ੇ ਬੰਦ ਹੋਣ, ਨੂੰ ਪੁਲੀਸ ਸੁਧਰੇ ਤੇ ਨਾਂ ਕੋਈ ਕਾਰਵਾਈ ਹੋਣੀਂ ਆ ,,, ਸਿਸਟਮ ਹੀ ਗੰਦਾ
@tonytony4429
@tonytony4429 9 күн бұрын
Good 22 G All suspend
@bm-qu3zc
@bm-qu3zc 8 күн бұрын
👍
@RajinderSingh-nr6wl
@RajinderSingh-nr6wl 8 күн бұрын
ਇਹ ਹੁਕਮ ਸਿਰਫ ਜ਼ਿਮਨੀ ਚੋਣਾਂ ਤੱਕ ਜਾਰੀ ਰਹਿਣਗੇ।
@iqbalsingh3624
@iqbalsingh3624 7 күн бұрын
Bilkul thik aa
@manindersingh352
@manindersingh352 9 күн бұрын
100 km. ਘਰ ਤੋ ਦੂਰ ਬਦਲੀ ਹੋਣੀ ਚਾਹੀਦੀ ਹੈ
@dharamjitsingh4331
@dharamjitsingh4331 9 күн бұрын
No justis in Punjab from Punjab Police only( money)without money no any work full curteption.
@ramanmurti2159
@ramanmurti2159 9 күн бұрын
Good
@ramandeep3337
@ramandeep3337 9 күн бұрын
ਬਾਈ ਜੀ ਕੀ ਅਫਸਰਾ ਦੇ ਰੀਡਰ ਦਫਤਰਾ ਵਿਚ ਬੈਠੇ ਬ੍ਰਾਂਚਾ ਵਾਲੇ ਸੈਨਾ ਕਲਰਕ ਵੀ ਬਦਲੇ ਜਾਣਗੇ ਕਦੇ ਵੀ ਨਹੀਂ ਮਾਤੜ ਤੇ ਇਮਾਨਦਾਰ ਵਿਚਾਰੇ ਬਦਲੇ ਜਾਣਗੇ ਤੇ ਕੰਮਾਊ ਪੁੱਤ ਕਦੇ ਵੀ ਨਹੀਂ ਬਦਲੇ ਜਾਣਗੇ ਇਮਾਨਦਾਰਾਂ ਨੂੰ ਭਰਿਸ਼ਟਾਚਾਰ ਕਰਨ ਲਈ ਮਜਬੂਰ ਹੋਣਾ ਪਉਗਾ ਤੇ ਮਜਬੂਰ ਕੀਤਾ ਜਾਵੇਗਾ
@jaggasidhus123
@jaggasidhus123 8 күн бұрын
ਹੁਣ ਸਾਨੂੰ ਪੱਕਾ ਪਤਾ ਚਲ ਗਿਆ ਨਸ਼ੇ ਵੇਚਣ ਵਿੱਚ ਕਿਸੇ ਸਰਕਾਰ ਦਾ ਹੱਥ ਨਹੀਂ ਸਿਰਫ ਤੋਂ ਸਿਰਫ਼ ਪੰਜਾਬ ਪੁਲਿਸ ਦਾ ਹੱਥ ਹੈ ਸਾਰੀ ਪੁਲਿਸ ਦਾ ਡੌਬ ਟੈਸਟ ਹੋਣਾ ਚਾਹੀਦਾ ਹੈ ਪੰਦਰਾਂ ਦਿਨਾਂ ਵਿੱਚ ਨਸਾ ਭਾਲਕੇ ਵਿਖਾ ਦਿਉ
@kaurjapp998
@kaurjapp998 9 күн бұрын
SarkaraFailKushNahihonaMaslaVotada
@jashansidhu6381
@jashansidhu6381 9 күн бұрын
Koi v nhi Hatda bhut chir to sun rahe ne Lok sab kuj Duuna ho Gia he
@panveersingh5474
@panveersingh5474 9 күн бұрын
ਜਾਗੇ ਤਾ ਬਚਾਅ ਹੇਣਾ
@swarnjitsingh7032
@swarnjitsingh7032 9 күн бұрын
ਜਿੱਡਾ ਕੋਈ ਮਰਜ਼ੀ ਇਮਾਨਦਾਰ ਬੰਦਾ ਲਿਆ ਕੇ ਥਾਣਾ ਮੁਖੀ ਬਣਾ ਦਿਓ,,,,, ਜਾ ਤਾਂ ਕਰੱਪਸਨ ਕਰੂ ਜਾ ਖੁੱਡੇ ਲਾਈਨ
@SonuSingh-pf5rt
@SonuSingh-pf5rt 9 күн бұрын
Tarn Taran
@user-xl7wm7qb3l
@user-xl7wm7qb3l 7 күн бұрын
Sade city vich Lok nashe da kam kar kar ke coror pati ban Gaye aa kush police wale mile hunde aa naal tahi nasha bikda eh sach aa
@malkitsingh8608
@malkitsingh8608 8 күн бұрын
Punjab bureaucracy is corrupt System.
@RANBIRSINGH-ro9ni
@RANBIRSINGH-ro9ni 9 күн бұрын
Phg through rishwat chaldi h
@RANBIRSINGH-ro9ni
@RANBIRSINGH-ro9ni 9 күн бұрын
Phg through rishwat lai jandi h
@AmarjitMajitha
@AmarjitMajitha 9 күн бұрын
Posting on merit by rotation wise .
@atmasingh2149
@atmasingh2149 8 күн бұрын
Police nu sudhar lavo NASA apne app band ho javega
@SinghBh-mu8wv
@SinghBh-mu8wv 8 күн бұрын
ਇਹ ਗੱਲਾਂ ਹੀ ਰਹਿਣਗੀਆਂ ਜਿੱਥੇ ਸਪੀਕਰ ਕੁਲਤਾਰ ਸੰਧੂਆਂ ਦਾ ਭਰਾ ਇੱਕ ਪੁਲਸ ਵਾਲੇ ਨੂੰ ਤੇਰੀ ਮਾਂ ਦੀ ਭੈਣ ਦੀ ਕਰ ਸਕਦਾ ਸਾਡੀ ਭੈਣ ਦੇ ਵਰਕਰਾਂ ਦੀ ਭੈਣ ਦੇ ਬੋਲਦਾ ਦਾਰੂ ਦੀ ਭੱਠੀ ਛਡਵਾਉਣ ਦੀ ਗੱਲ ਕਰਦਾ ਉਥੇ ਕੀ ਸਮਝੇ ਪੰਜਾਬ ਕਰਕੇ ਦਿਖਾਓ ਪਹਿਲੇ ਬਕਵਾਸ ਨਾ ਕਰੋ ਸਾਡੇ ਸੁਲਜੇ ਪੱਤਰ ਕਾਰ ਭਰਾ ਤੁਹਾਡੇ ਝਗੜਾਂ ਲਈ ਵੇਲੇ ਨਹੀਂ ਬੈਠੇ ਪਰ ਕੀ ਕਰਨਾ ਮਜਬੂਰੀ ਬਣ ਜਾਂਦੀ ਇਹ ਖਰਚਾ ਨਾਲ ਬੋਲਣਾ ਇਹਨਾਂ ਦੀ ਚਲਾਈ ਝੂਠ ਦੀ ਦੁਕਾਨ ਬਾਰੇ ਬੋਲਣਾ ਪੈਂਦਾ ਅੱਗੇ ਦੇਖਾਂਗੇ ਝੂਠ ਜਾਂ ਸੱਚ ਹੋ ਕੇ ਰਹਿੰਦਾ
@lovelubana3518
@lovelubana3518 9 күн бұрын
tabadla ? Dismis kyon nahi
@amitbansal1012
@amitbansal1012 9 күн бұрын
Vadia Kam police wala khud Nasha wala nal kuch Mila hoye na😊
@rambo9576
@rambo9576 9 күн бұрын
Bharava ludhiana jo a gea o ni janda ethy asi bharti ho k hun SP BANAN WALY VA PAR LUDHIANA HI. BAITHY VA
@avtarsingh5260
@avtarsingh5260 8 күн бұрын
ਬਕਬਾਸ ਬੰਦ ਕਰੌ ਕਦੇ ਭੈਡਾ ਨੇ ਵੀ ਭੇਡਾ ਫੜੀਆ
@bhindacellular-xr5lj
@bhindacellular-xr5lj 9 күн бұрын
Punjab govt tha kamau putt PP😂😂
@palasingh7191
@palasingh7191 8 күн бұрын
ਤਬਾਦਲਿਆਂ ਨਾਲ ਕੁਝ ਨਹੀਂ ਹੋਣਾ ਕਾਰਵਾਈ ਕਰੋ
@LakhwinderSingh-px1td
@LakhwinderSingh-px1td 9 күн бұрын
Drv Gunman Reder MHc other ve😮😮😮😮
@SahilKumar-du5ky
@SahilKumar-du5ky 8 күн бұрын
Hona kuch whi nhi......punjab police nu kale kale bande da pata .....hai ke kon galat kam kar reha hai........police chahwe tah punjab 1 mahine ch sudar jawe
@varinderkumar2409
@varinderkumar2409 9 күн бұрын
Sirf beyan han
@RajinderSingh-pz8dt
@RajinderSingh-pz8dt 9 күн бұрын
ਨਸ਼ਾ ਤਾ ਬੰਦ ਹੋ ਸਕਦਾ ਜੇ ਇਹ ਪੀੜ ਪੰਜ ਸਾਲਾਂ ਬਾਅਦ ਪੀਏਪੀ ਜ਼ਿਲਿਆਂ ਵਿੱਚ ਜਿਲੇ ਵਾਲ਼ੇ ਪੇਏਪੀ ਵਿੱਚ ਭੇਜ ਦੇਣੇ ਚਾਹੀਦੇ ਹਨ
@sarbjitgill766
@sarbjitgill766 9 күн бұрын
Eh sanu tusi ki das rahe ho, eh tan police da kam hai. Why is it happening now. You look like a Godi Media now.
@RanaSandhu-wu4pf
@RanaSandhu-wu4pf 9 күн бұрын
Bakwas date iko jeh
@jagseersingh1898
@jagseersingh1898 9 күн бұрын
Eh dono bheda ..?
@saini_films_hits
@saini_films_hits 9 күн бұрын
ਮੀਟਿੰਗਾਂ ਕਰੀ ਜਾਓ ਕੁਝ ਕੰਮ ਨਾ ਕਰਿਓ😂
@GurjitSingh-jh6us
@GurjitSingh-jh6us 9 күн бұрын
Fer badal nal ki hona ki ho bihar cho bheje hn bakwas baji khaber
@majorsingh7147
@majorsingh7147 9 күн бұрын
Pahila pulice camisson Lede aa
@bsgillsaabSingh
@bsgillsaabSingh 9 күн бұрын
Bakwas 😂😂😂😂😂😂😂
@HarminderSingh-zi5vg
@HarminderSingh-zi5vg 9 күн бұрын
ਵੰਡੇ ਅਫਸਰ ਨਾਲ ਹੁਦੇ ਹਨ ਬਿਰਕੰਮ ਹੁਦਾ ਜੀ
@hollywoodmovies5530
@hollywoodmovies5530 7 күн бұрын
ABC News please help me
@majorsingh9215
@majorsingh9215 8 күн бұрын
Veer ager yeh kaam ho giya to police wale ek years me 02-02 Cara kaise lenge.Army ka jawan 17 years 28 years duty karke aata hai to wo ek m/c leta hai and jo police me 01years duty karane ke baad 02-02 Care le leta hai to in ka koun sa adani ke saath bisnes chal raha hai.
@darshansingh618
@darshansingh618 9 күн бұрын
waheguruji. agger. ehh. kam. punjab. vich. ho. jawe. fear. punjab. ikk. sab. to. vadhiya. subba. bann. jawega. eh. police. vich. bahut. jeyada. kachra. bhar. chuka. hai. ehh. kachra. bahut. hi. gehra. hai. esnu. khatam. karna. time. laggu. agger. ehh. kam. dhang. naal. hove. dharam. naal. punjab. nu. sokha. saas. aah. jawega. sab. to. vaddi. bimari. police. vich. hi. hai. shukar. hai. dekhde. ha
@Satnamsingh-xm3gm
@Satnamsingh-xm3gm 9 күн бұрын
ਇਕ ਤਾਂ ਮੈਂ ਦਸ ਦਾ ਕਿਥੇ ਵਿਕਦਾ ਨਸਾ
@truecaller6090
@truecaller6090 8 күн бұрын
Bagwant mann sala sab toh wada thag a usny ghanta kar ehna salya nu😅
@Kkk19649
@Kkk19649 9 күн бұрын
ਡਰਾਮੇਬਾਜੀ ਹੈ ਸਭ। ਮੇਰੇ ਨਾਲ ਕੋਈ ਵੀ ਸ਼ਰਤ ਲਾ ਲਵੇ।ਲਿਖ ਲਓ ਕੁੱਝ ਨੀ ਹੋਣਾ। ਤਬਾਦਲੇ ਕਰਨ ਨਾਲ ਕੀ ਹੋਵੇਗਾ। ਸਬੂਤਾਂ ਸਮੇਤ ਦਿੱਤੀਆਂ ਸ਼ਿਕਾਇਤਾਂ ਤੇ ਵੀ ਕਈ ਸਾਲਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੋਰ ਵੀ ਬਹੁਤ ਸਾਰੇ ਲੋਕ ਹਨ। ਜਿਨਾ ਦੀਆਂ ਸ਼ਿਕਾਇਤਾਂ ਤੇ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੀੜ੍ਹਤ ਕਦੀ ਕਿਤੇ, ਕਦੀ ਕਿਤੇ, ਧੱਕੇ ਖਾਂਦਾ ਫਿਰਦਾ ਪਰ ਇਨ੍ਹਾਂ ਜਾਲਮਾਂ ਨੂੰ ਕਿਸੇ ਉੱਤੇ ਕੋਈ ਤਰਸ ਨੀ ਆਉਂਦਾ। ਸਬੂਤ ਮੈ ਦੇਂਦਾ ਹਾਂ। ਦਸੋ ਉਨਾਂ ਪੁਲੀਸ ਵਾਲਿਆ ਤੇ ਕਾਰਵਾਈ ਕਰਨਗੇ ਉੱਚ ਅਧਿਕਾਰੀ।
@User-hkl888
@User-hkl888 9 күн бұрын
100% right! We have same story!
@bhindacellular-xr5lj
@bhindacellular-xr5lj 9 күн бұрын
Same here, I have been complaining for 2 years, and the minister is taking money from SSP.
Always be more smart #shorts
00:32
Jin and Hattie
Рет қаралды 29 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 3,7 МЛН