Punjab ਦੇ ਬੱਚੇ ਬੱਚੇ ਨੂੰ ਸੁਣਾਓ ਆਹ ਯੋਧੇ ਦੀ ਕਹਾਣੀ | Lt Gen Harbaksh Singh | India Pakistan 1965 |

  Рет қаралды 536,285

Punjab Siyan

Punjab Siyan

Жыл бұрын

war between india pakistan 1965 war
operation gibraltar history in kashmir
operation grand slam history by pakistan at chamb akhnoor
pakistan president ayub khan history 1965 war statement
let general harbaksh singh history where he born
hhow he became the hero of 1965 war
lat general harbaksh singh 1965 war history full
india vs pakistan 1965 war reason
patton tanks of pakistan vs Centurian and Sherman Tanks
Punjab Siyan Channel is proving the full vidoe on 1965 indian pakistan war
Lieutenant General Harbaksh singh
Lt. ਜਰਨਲ ਹਰਬਖਸ਼ ਸਿੰਘ

Пікірлер: 1 300
@gurwinder41k
@gurwinder41k Жыл бұрын
ਦਰਬਾਰ ਸਾਹਿਬ ਵਿੱਚ ਇਹਨਾਂ ਦਾ ਇਤਿਹਾਸ ਦੱਸ ਕੇ ਨਾਲ ਫੋਟੋ ਲੱਗਣੀ ਚਾਹੀਦੀ ਹੈ ਤਾਂ ਜੋ ਹਰ ਸਿੱਖ ਨੂੰ ਇਹਨਾਂ ਬਾਰੇ ਪਤਾ ਲੱਗ ਸਕੇ 🙏 ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਇਤਿਹਾਸ ਬਾਰੇ ਦੱਸਣ ਲਈ 🙏🌟🌟🌟
@singh88920
@singh88920 Жыл бұрын
Punjabi te pakistan vich bhi ne aur 84 jad hoi si odo diya kahaniya sunlo hale bhi Sade loka nu samjh nahi ayi pata nahi hor kina k nuksan karwauna Ha Sikh kaho Punjabi nahi madam Hun meri gal da galat matlab naa kadeyo lekin sach samne hai Darbar Sahib te humle da dukh jina nu hoya si ohi sikh ne aur kuch khush hon wale bhi se oh Punjabi hi si
@singh88920
@singh88920 Жыл бұрын
Punjabi culture heer ranjha sasi punu Hai Sikh culture waheguru rabb Da ishaq Hai insan da nahi zameen asman da farak hai Kise muslim nu pucho ki tuci muslim ho ya Punjabi jawab muslim ayega Hindu nu pucho ki Punjabi pehla ya hindu jawab Hindu ayega Sikh nu pucho sikhi pehle Ha ya Punjabi jawab Punjabi ayega ya fer ena nu farak hi nahi pata hona ki Punjabi te sikh ch ki farak hai Punjabiya ne hi ik duje nu mareya lutea si 47 ch fer bhi sade lok Punjabi Punjabi samjh toh bahar ha koi muslim kahe samjh sakde han kyuki ohna di koi apni history nahi Hindu bhi ese layi Punjabi kahega ki sikh history karke nahi te Punjab di koi history hai o nahi agar sikh history kadh diti jawe Punjab di ki history Ha daso
@kabelsingh713
@kabelsingh713 Жыл бұрын
WAHEGURU ji 🙏🙏
@HoneySingh-sy2ty
@HoneySingh-sy2ty Жыл бұрын
Sahi gal hai tan jo sangat nu ehna di sikh kaum nu jo denn hai pta lagge 👍💐🎉🙏❤️
@balwindersinghsahota8273
@balwindersinghsahota8273 Жыл бұрын
Good 👍
@gurukiladlifaujnihungmanpr3598
@gurukiladlifaujnihungmanpr3598 Жыл бұрын
ਮੈਂ ਵੀ ਸੁਣਿਆ ਸੀ ਲੈਫਟੀਨੈਂਟ ਜਨਰਲ ਹਰਬਕਸ਼ ਸਿੰਘ ਜੀ ਦੇ ਬਾਰੇ ਅਪਣੀ ਰੈਜੀਮੈਂਟ ਦੇ ਚ । ਉੱਨਾ ਨੂੰ ਦਿਲ ਤੋਂ ਨਮਸਕਾਰ ਤੇ ਕੋਟ ਕੋਟ ਪ੍ਰਣਾਮ ਹੈ 🙏
@sarbjitsandhu2531
@sarbjitsandhu2531 Жыл бұрын
ਹਰਬਖਸ਼ ਸਿੰਘ ਜੀ ਵਰਗੇ ਜੋਧੇ ਹੀ ਆਪਣੇ ਅਸਲੀ ਹੀਰੋ ਹਨ।
@ManjeetKaur-dz4us
@ManjeetKaur-dz4us Жыл бұрын
ਅਮਰ ਸ਼ਹੀਦ ਸ:ਹਰਬਖਸ਼ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏🙏🙏
@jagdeephundal1078
@jagdeephundal1078 Жыл бұрын
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖ ਇਤਹਾਸ ਦੱਸਣ ਲਈ
@dhaliwalanmol3087
@dhaliwalanmol3087 Жыл бұрын
ਸਾਨੂੰ ਮਾਣ ਹੈ ਸਾਡੇ ਯੋਧਿਆਂ ਸੂਰਮਿਆਂ ਤੇ ਜਿਨ੍ਹਾਂ ਕਦੇ ਈਨ ਨਾ ਮੰਨੀ ਹਿੱਕ ਡਾਹ ਕੇ ਦੁਸਮਣ ਅੱਗੇ ਖੜੇ। ਸਲੂਟ ਆ ਜਨਰਲ ਹਰਬਖ਼ਸ਼ ਸਿੰਘ ਜੀ ਨੂੰ।
@vanshdeepsingh9438
@vanshdeepsingh9438 Жыл бұрын
ਬਹਾਦਰ ਯੋਧੇ ਜ਼ਿੰਦਾਬਾਦ ਜਰਨੈਲ ਹਰਬਖਸ਼ ਸਿੰਘ ਜੀ
@user-oy4sm2yk1s
@user-oy4sm2yk1s Жыл бұрын
ਮੈ ਵੀ ਵੀਰ ਜੀ ਪੜ੍ਹਿਆ ਹੈ, ਮਹਾਨ ਯੋਧੇ ਲੈਫਟੀਨਂਟ ਜਰਨਲ ਹਰਬਖਸ਼ ਸਿੰਘ ਜੀ ਨੂੰ ਸਲੂਟ ਹੈ🙏
@gurneksinghkharay5059
@gurneksinghkharay5059 Жыл бұрын
ਬਹੁਤ ਬਹੁਤ ਸੈਟੂਟ ਸ.ਹਰਬਗਛ ਸਿੰਘ ਜੀ ਨੂੰ।🙏🏼🙏🏼🙏🙏🏼🙏☝️☝️☝️👍👌👌👌💪💪💯💯💯
@gursewaksingh5618
@gursewaksingh5618 Жыл бұрын
ਬਹੁਤ ਹੀ ਵਧੀਆ ਜਾਣਕਾਰੀ 1965 ਦੀ ਜੰਗ ਬਾਰੇ ਸਲੂਟ ਆ ਇਸ ਮਹਾਨ ਜਰਨੈਲ ਨੂੰ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਬੁੱਤ ਲੱਗਣਾ ਚਾਹੀਦਾ ਤਾਂ ਕੇ ਅੰਮ੍ਰਿਤਸਰ ਵਾਸੀਆਂ ਨੂੰ ਪਤਾ ਲੱਗ ਜਾਵੇ ਕੀ ਇਸ ਮਹਾਨ ਜੋਧੇ ਕਰਕੇ ਅੰਮ੍ਰਿਤਸਰ ਭਾਰਤ ਵਿਚ ਆ ਅਤੇ ਪੰਜਾਬ ਦਾ ਹਿੱਸਾ ਆ ਵੀਰ ਜੀ ਇਸ ਦੀ ਹੋਰ ਵੀ ਜਾਣਕਾਰੀ ਦੇੰਦੇ ਰਹੋ ਧੰਨਵਾਦ ਜੀ
@singhsurma312
@singhsurma312 Жыл бұрын
Jo itihas sanu books ch pdana chaida c oh aaj sanu KZfaq to pta lg rea...assi kehde punjab ch ture firde aa jithe bacheya nu ohna da itihas te literature ae ni pta....
@vidyavicharitaparupkari9495
@vidyavicharitaparupkari9495 Жыл бұрын
ਜਰਨੈਲ ਹਰਬਖਸ਼ ਸਿੰਘ ਜੀ ਨੂੰ ਸਲੂਟ। ਵੀਰ, ਤੁਹਾਡਾ ਵੀ ਇਤਿਹਾਸ ਦੇ ਮਾਣ-ਮੱਤੇ ਸੁਨਹਿਰੀ ਪੰਨੇ ਤੋਂ ਲੋਕਾਈ ਨੂੰ ਜਾਣੂ ਕਰਵਾਉਣ ਲਈ ਸ਼ੁਕਰੀਆ।
@jasbirsinghdhillon2466
@jasbirsinghdhillon2466 Жыл бұрын
Lt.Gen.HARBAKHSH SINGH ਜੀ ਨੂੰ ਸੈਲੂਟ ਲੱਖਾਂ ਬਾਰ
@tarsemsinghrajput6675
@tarsemsinghrajput6675 Жыл бұрын
ਮਹਾਨ ਸਿੱਖ ਯੋਧੇ ਨੂੰ ਕੋਟਿ ਕੋਟਿ ਵਾਰ ਪ੍ਨਾਮ,🙏🏾🙏🏾🙏🏾🙏🏾🙏🏾🙏🏾
@shindakalassanghianwala
@shindakalassanghianwala Жыл бұрын
ਬਹੁਤ ਮੁਹਾਨ ਯੋਧਾ ਸੀ ਪੰਜਾਬ ਦਾ ਦੁਲੇਰ ਬੱਬਰ ਸ਼ੇਰ ਹਰਬਕਸ਼ ਸਿੰਘ ਸਰਦਾਰ ਜਿੰਦਾਬਾਦ ਨੇ
@dalbirsingh1597
@dalbirsingh1597 Жыл бұрын
ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਦਿਲ ਤੋਂ ਸਲਾਮ
@mansarovar9251
@mansarovar9251 Жыл бұрын
ਸਿਖਾ ਨੂੰ ਅਪਨਾ ਬਚਾਵ ਆਪ ਕਰਨਾ ਪਵੇਗਾ।। ਕੋਈ ਤਹਾਡੀ ਮਦਦ ਤੇ ਨਹੀਂ ਆਇਗਾ ਜਿਨੇ ਮਰਜੀ ਲੰਗਰ ਖਵਾ ਲਵੋ, ਜਿਨੇ ਮਰਜੀ ਭਗਤ ਜਾ ਸਾਨਾਤਨੀ ਬਨੌ।।
@jagjeetsingh53
@jagjeetsingh53 Жыл бұрын
ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਜਰਨਲ ਹਰਬਕਸ਼ ਸਿੰਘ ਜੀ ਦੀ ਕੁਰਬਾਨੀ ਨੂੰ ਵਿਸਾਰ ਚੁੱਕੇ ਹਾ
@mkprogamers1596
@mkprogamers1596 Жыл бұрын
ਬਹੁਤ ਹੀ ਦੁੱਖ ਦੀ ਗੱਲ ਹੈ ਪਰ ਅਸੀਂ ਆਪ ਦੇ ਹੀਰਿਆਂ ਦੀ ਕਦਰ ਨਹੀਂ ਪਾਈ ਉਹਨਾਂ ਦੇ ਹੱਕ ਆਦਿ ਵੀ ਖੇਡਦੇ ਹਾਂ ਜਿਹੜੇ ਪੰਜਾਬ ਖਤਮ ਕਰਨਾ ਚਾਹੁੰਦੇ ਹਨ ਉਹ ਸਾਡੀ ਹਰ ਇਕ ਪੜ੍ਹੇ-ਲਿਖੇ ਸਮਾਜ ਨੂੰ ਪਤਾ ਹੈ ਕਿ ਬਾਹਰਲੇ ਮੁਲਕਾਂ ਵਿਚ ਜਾਂਦੇ ਹਨ ਉਨ੍ਹਾਂ ਨੂੰ ਪਤਾ ਹੈ ਕੀ ਇਹ ਕਿ ਭਾਰਤ ਹੈ ਹਿੰਦੋਸਤਾਨ ਆਜ਼ਾਦ ਦੇਸ਼ ਨਹੀਂ ਹੈ ਸਿਰਫ ਸਾਡਾ ਦੇਸ਼ ਸਾਡਾ ਦੇਸ਼ ਭਾਰਤ ਹੈ
@Seerat1213
@Seerat1213 Жыл бұрын
ਸਲੂਟ ਹੈ ਇਸ ਯੋਧੇ ਨੂੰ ਅਤੇ ਇਸ ਦੇ ਜਨਮ ਦੇਣ ਵਾਲਿਆਂ ਨੂੰ❤🙏🏻
@tiwanasgroup1925
@tiwanasgroup1925 Жыл бұрын
ਸਲੂਟ ਅੇ ਇਸ ਸਿੰਘ ਸੂਰਮੇ ਨੂੰ 🙏🏻
@HardeepSingh-kq7ox
@HardeepSingh-kq7ox Жыл бұрын
मेरे कौल शब्द नही जी बस सतगुरु जी पंथ ख़ालसा जी नु चढ़दी कला बक्शी जान
@rlittlu3955
@rlittlu3955 Жыл бұрын
@@JagroopSingh-no7xy Eni nafrat kitho laike ande o tusi? Eni nafrat na failao kirpa karke 🙏🏼 Guru Nanak Dev ji eh sab Dekh ke khush Nahi hunde hone
@SanjeevKumar-wf2dj
@SanjeevKumar-wf2dj Жыл бұрын
ਸਲੂਟ ਅਜਿਹੇ ਬਹਾਦਰਾਂ ਨੂੰ ਅਜਿਹੇ ਸੂਰਮਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਣਾਂ ਚਾਹੀਦਾ ਹੈ,,,,, ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ
@balpreetballi-xj5xt
@balpreetballi-xj5xt Жыл бұрын
ਧੰਨ ਹੈ ਪੰਜਾਬ ਦੀ ਮਿੱਟੀ ਜਿਥੇ ਚਰਨ ਪਏ ਸਾਡੇ ਗੁਰੂਆਂ ਦੇ ਤੇ ਧੰਨ ਨੇ ਉਹ ਸਿੰਘ ਸੂਰਮੇ ਜਿਨ੍ਹਾਂ ਰਾਖੀ ਕੀਤੀ ਆਪਣੀ ਜਾਨ ਦੇ ਕੇ ਸਾਡੇ ਗੁਰੂਆਂ ਦੇ ਗੁਰਧਾਮਾਂ ਦੀ ਧੰਨਵਾਦ ਵੀਰ ਇਸ ਮਹਾਨ ਯੋਧੇ ਦੀ ਸੂਰਮਗਤੀ ਤੋ ਜਾਣੂ ਕਰਵਾਓਣ ਲਈ
@gurmeetmangat279
@gurmeetmangat279 Жыл бұрын
ਕੋਟਿ ਕੋਟਿ ਪ੍ਰਣਾਮ ਇਸ ਮਹਾਨ ਯੋਧੇ ਨੂੰ 🙏🙏
@sonygill1311
@sonygill1311 Жыл бұрын
ਸਲੂਟ ਆ ਇਸ ਯੋਧੇ ਨੂੰ ਬੱਬਰ ਸ਼ੇਰ ਨੂੰ 🙏🙏🙏
@sandhusaab7504
@sandhusaab7504 Жыл бұрын
ਸੂਰਬੀਰ ਯੋਧਾ ਜਰਨਲ ਸਰਦਾਰ ਹਰਿਬੱਕਸ਼ ਸਿੱਘ ਮਹਾਨ ਜਰਨੈਲ । 🙏🙏🙏❤❤❤
@satvirkaur5421
@satvirkaur5421 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਹੈ ਹਰਬੱਖਛ ਸਿੰਘ ਜੀ
@singhsamsher80
@singhsamsher80 Жыл бұрын
ਵਾਹਿਗੁਰੂ ਮਹਾਨ ਯੋਧੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰਦਾਰ ਹਰਬਖਸ਼ ਸਿੰਘ ਜੀ
@ManmohanSingh-yf6km
@ManmohanSingh-yf6km Жыл бұрын
I am an ex service man and participent of 1965and 1971Indo Pak. Battls We can never forget LtGen. HarbakhsSingh Lt Gen. Jagjit Singh Arora, Brig. Kuldeep Singh Chandpuri ,F Lt.Nirmaljit Singh Sekhon, all they are Gem of our Army, our Army is best of all and Nation have proud of them. Thanks for sharing adout brave Gen. history.
@SandeepRana-yx5em
@SandeepRana-yx5em Жыл бұрын
Proud to Indian army
@mohanbirkaur50
@mohanbirkaur50 Жыл бұрын
All ar Sikh
@aashishsharma4737
@aashishsharma4737 Жыл бұрын
You have forget Maj. Gen. Shabeg Singh hero of 1971 war ......
@iuz4575
@iuz4575 Жыл бұрын
@@aashishsharma4737 Exactly
@pushwindersingh4009
@pushwindersingh4009 Жыл бұрын
ਸਾਰੇ ਹੀਰੇ ਤੁਸੀ ਗਿਣਤੀ ਕਰ ਦਿੱਤੇ
@sumanttalwani3656
@sumanttalwani3656 Жыл бұрын
ਅਜਿਹੇ ਵੀਰ ਸਪੂਤ ਨੂੰ ਮੈਂ ਕੋਟਿ ਕੋਟਿ ਦਿਲ ਦੀਆਂ ਗਹਿਰੀਆਂ ਤੋਂ ਸਲਾਮ ਕਰਦਾ ਹਾਂ। ਕਿਉਂਕਿ ਇਹ ਨਾ ਭੁੱਲਣ ਯੋਗ ਸ਼ਖਸੀਅਤ ਸਾਡੇ ਹੀ ਜਿਲ੍ਹਾ ਸੰਗਰੂਰ ਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਅਸੀਂ ਇਹਨਾਂ ਮਹਾਨ ਸੂਰਮਿਆਂ ਦੀ ਬਦੌਲਤ ਜਿੰਦਗੀ ਦਾ ਮਾਣ ਮਹਿਸੂਸ ਕਰ ਰਹੇ ਹਾਂ। ਇਕ ਵਾਰ ਫਿਰ ਮੈਂ ਇਸ ਸ਼ਖਸੀਅਤ ਨੂੰ ਪ੍ਰਣਾਮ ਕਰਦਾ ਹਾਂ।
@jass4375
@jass4375 Жыл бұрын
ਹਰਬਖਸ਼ ਸਿੰਘ ਜੀ ਨੂੰ ਸਲੂਟ ਪੰਜਾਬ ਦੀ ਜਾਨ ਹਨ
@simranjitsingh9099
@simranjitsingh9099 Жыл бұрын
ਮੇਰਾ ਦਿਲੋਂ ਸਲੂਟ ਇਸ ਮਹਾਨ ਯੋਧੇ ਨੂੰ🙏🙏🙏🙏🙏🙏🙏
@JagroopSingh-if4dw
@JagroopSingh-if4dw Жыл бұрын
ਮੇਰਾ ਦਿਲੋ ਸਲੂਟ ਇਸ ਮਹਾਨ ਯੋਧੇ ਨੂੰ ਜੀ
@jagrajsingh5817
@jagrajsingh5817 Жыл бұрын
ਸਲੂਟ ਇਸ ਮਹਾਨ ਯੋਧੇ ਹਰਬਖਸ਼ ਸਿੰਘ ਜੀ ਨੂੰ , ਵੀਰ ਜੀ ਦਾ ਵੀ ਧੰਨਵਾਦ ਇਸ ਇਤਿਹਾਸ ਨੂੰ ਦੱਸਣ ਲਈ।
@gurjotsinghsaraon.4114
@gurjotsinghsaraon.4114 Жыл бұрын
Salute to General Harbhakhas Singh jii 🙏🏻🙏🏻💐💐💐💐💐💐
@kaurbhinder3967
@kaurbhinder3967 Жыл бұрын
ਸਲੂਟ ਆ ਇਸ ਮਹਾਨ ਯੋਧੇ ਨੂੰ, ਸਲੂਟ ਆ ਇਨਾਂ ਨੂੰ ਜਨਮ ਦੇ ਵਾਲਿਆਂ ਨੂੰ 🙏🙏🙏
@daljitlitt9625
@daljitlitt9625 11 ай бұрын
ਜਰਨਲ ਹਰਬਕਸ਼ ਸਿੰਘ ਜੀਨੂੰ ਦਿਲ ਤੋਂ ਨਮਸਕਾਰ ਤੇ ਕੋਟ ਕੋਟ ਪਰਣਾਮ ਹੈ ਜੀ।
@harbanskhichipresident3239
@harbanskhichipresident3239 Жыл бұрын
ਇਹੋ ਜਿਹੇ ਜਵਾਨ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ
@savjitsingh8947
@savjitsingh8947 Жыл бұрын
ਸਲੂਟ ਇਸ ਮਹਾਨ ਯੋਧੇ ਨੂੰ 👋
@talwindersingh463
@talwindersingh463 Жыл бұрын
🙏🌹🌹🙏
@RAKESHKUMAR-gq7ip
@RAKESHKUMAR-gq7ip Жыл бұрын
Me v Thodi boht dharmik itihasik bakchodi kr lendi Ki me v yoda ban k choda lgaa skda😂😂
@surmukhsingh9954
@surmukhsingh9954 Жыл бұрын
Big General of India, I salute General Harbaksh Singh,brave son of Punjab , real hero of 1965.
@harrisingh9327
@harrisingh9327 Жыл бұрын
Ih gala suna suna ke sikha nu phart mata de lai maran lai tyar karo Jay ram ram ki.
@khantsardarvlog3814
@khantsardarvlog3814 Ай бұрын
​@@harrisingh9327acha tumhara khoon thanda hai mutlub
@jaskiratsingh4214
@jaskiratsingh4214 Жыл бұрын
ਸਿਰ ਝੁਕਦਾ ਇਹਨਾ ਮਹਾਨ ਯੋਧਿਆਂ ਅੱਗੇ।
@jasvirkaurjasvirkaur9985
@jasvirkaurjasvirkaur9985 Жыл бұрын
🙏🏼🙏🏼 ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏼
@harjindersinghgill3821
@harjindersinghgill3821 Жыл бұрын
ਵਾਹਿਗੁਰੂ ਜੀ ਧੰਨ ਸੀ ਇਹ ਮਹਾਨ ਯੋਧਾ ਜਿਸ ਨੇ ਅੰਮ੍ਰਿਤਸਰ ਸ਼ਹਿਰ ਪਾਕਿਸਤਾਨ ਦੀ ਜੰਗ ਤੋਂ ਕੋਟਿ ਕੋਟਿ ਪ੍ਰਣਾਮ ਹੈ ਇਸ ਮਹਾਨ ਜਰਨੈਲ ਨੂੰ ਇਸ ਦੇ ਖਾਨਦਾਨ ਨੂੰ
@amanvirk4528
@amanvirk4528 Жыл бұрын
🙏🏻🙏🏻 ਸਲੂਟ ਇਸ ਮਹਾਨ ਯੋਧੇ ਨੂੰ
@majorsinghsingh2145
@majorsinghsingh2145 Жыл бұрын
22 ji bhut chagi jankari iss Sikh di par nehru de Jan nal ki ghata pia
@kindakhella9726
@kindakhella9726 Жыл бұрын
ਸਤਨਾਮ ਸ੍ਰੀ ਵਾਹਿਗੁਰੂ ਜੀ
@mangalsingh9100
@mangalsingh9100 Жыл бұрын
ਸਲੂਟ ਏ ਜੀ ਇਸ ਮਹਾਨ ਯੋਧੇ ਨੂੰ 🤚🤚
@JasMH
@JasMH Жыл бұрын
ਤੁਸੀਂ ਇਤਨੀਆਂ ਮਹਾਨ ਯੋਧਿਆਂ ਦੀ ਆਂ ਦੇ ਕਹਾਣੀਆਂ, ਅਤੇ ਸਿੱਖ ਇਤਿਹਾਸ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਇਸ ਦੀ ਕੋਈ ਰੀਸ ਨਹੀਂ। ਮਨ ਨੂੰ ਉਤਸ਼ਾਹਿਤ ਕਰਦੀਆਂ ਹਨ।ਪਰ ਸਾਨੂੰ ਹੋਰ ਵੀ ਚੰਗਾ ਲਗੇਗਾ ਅਗਰ ਤੁਸੀਂ ਸਿਰ ਤੇ ਪੱਗ ਤਾਂ ਪਰਨਾ ਸਜ਼ਾ ਕੇ ਆਵੋਗੇ।🙏🙏🙏🙏🙏
@RajKumar-kv2nd
@RajKumar-kv2nd Жыл бұрын
Everything change with time gal kattarbad di hun dekho how many %age of so called community changed their look great slaute to great Generals from. Any community they may be
@deepvirdi9590
@deepvirdi9590 10 ай бұрын
​@@RajKumar-kv2ndsardar harbors singh ji nun cot cot parnam
@sunnyrj9860
@sunnyrj9860 Жыл бұрын
ਸਲੂਟ ਹੈ ਇਸ ਯੋਦੇ ਨੂੰ
@BaljitSingh-yy3sx
@BaljitSingh-yy3sx Жыл бұрын
Salute Singh Saab ji ❤️❤️❤️🙏🙏🙏🙏👍👍👍👍🎊🎊🎊🎊❤️❤️❤️❤️❤️❤️❤️❤️❤️❤️❤️
@jasueprincemehta8779
@jasueprincemehta8779 Ай бұрын
ਵਾਹਿਗੁਰੂ ਜੀ ਐਡਾ ਵੱਡਾ ਯੋਦਾ ਹੋਇਆ ਸੱਭ ਭੁਲੇ ਬੈਠੇ ਹਨ ਸਾਡੇ ਪੰਜਾਬ ਦਾ ਕੁਝ ਨਹੀ ਬਣਦਾ ਕਿੳਕਿ ਅੱਡੇ ਯੋਦਿਆ ਦਾ ਨਾਮ ਭੁਲੇ ਬੈਠੇ ਹਨ ਹਰਬਖਸ਼ ਸਿੰਘ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ 🙏🙏🙏🙏🙏❤️❤️💪💪💪💪
@kamalkaran2165
@kamalkaran2165 Ай бұрын
ਸਲੂਟ ਹੈ ਮਹਾਨ ਯੋਧੇ ਸਰਦਾਰ ਗੁਰਬਖਸ਼ ਸਿੰਘ ਜੀ ਨੂੰ ਬਹੁਤ ਹੀ ਵਧੀਆ ਤੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਧੰਨਵਾਦ ਵੀਰ ਜੀ
@SinghGill7878
@SinghGill7878 Жыл бұрын
ਦਿੱਲੀ ਮੁੱਡ ਤੋ ਹੀ ਪੰਜਾਬ ਦੀ ਨਹੀ ਬਣੀ ਇਹ ਤਾ ਸੁਕਰ ਆ ਸਰਕਾਰ ਗੈਰ ਕਾਗਰਸੀ ਸੀ ਨਹੀ ਤਾਂ ਜਨਰਲ ਹਰਬਖ਼ਸ਼ ਸਿੰਘ ਜੀ ਦਾ ਵੀ ਜਨਰਲ ਸ਼ੁਬੇਗ ਸਿੰਘ ਜੀ ਵਾਲਾ ਹਾਲ ਕਰਦੇ ਤਹਿ ਦਿਲੋਂ ਸਲੂਟ ਹੈ ਜਨਰਲ ਸਾਹਬ ਜੀ ਨੂੰ 🙏
@garryj7845
@garryj7845 Жыл бұрын
Baman Nehru te Bania Gandhi hraam di satt
@milkhasingh4289
@milkhasingh4289 Жыл бұрын
​@@garryj7845 0⁰
@gurleenkour4500
@gurleenkour4500 Жыл бұрын
।@@garryj7845
@gurmeetsingh7136
@gurmeetsingh7136 Жыл бұрын
Lal bahadur shastri Congress da e cc.
@sandeepsvlogs3755
@sandeepsvlogs3755 Жыл бұрын
Te ohi ADC aj delhi da paltu kutta bneaa, Gen harbakhsh singh ji kom da heera aa.
@talwindersingh4332
@talwindersingh4332 Жыл бұрын
I salute to all brave persons like S.Harbaksh Singh ji.
@dharmindersingh5939
@dharmindersingh5939 Ай бұрын
ਪੰਜਾਬ ਦਾ ਸੱਭ ਤੋਂ ਵੱਡਾ ਦੁਖਾਂਤ ਭਾਰਤ ਨੇਂ ਕਦੇ ਵੀ ਸਿੱਖਾਂ ਨਾਲ਼ ਹਮਦਰਦੀ ਭਰੇ ਸਬਦ ਤਾਂ ਛੱਡੋ ਸਗੋਂ ਸਿਖਾਂ ਨੂੰ ਦੇਸ਼ ਧ੍ਰੋਹੀ, ਅੱਤਵਾਦੀ, ਅਲਗਾਵਵਾਦੀ ਇਹੋ ਜਿਹੀ ਉਪਾਧੀਆਂ ਨਾਲ਼ ਨਿਵਾਜਿਆ ਹੈ। ਤੇ ਅੱਜ ਵੀ ਸਿਸਟਮ ਇਹੋ ਕੁਛ ਕਰ ਰਿਹਾ ਹੈ ਸਿੱਖਾਂ ਨਾਲ਼।।
@mankamalart6507
@mankamalart6507 Жыл бұрын
ਬੋਹਤ ਧੰਨਵਾਦ ਵੀਰ ,ਸਾਨੂੰ ਇਹ ਅਣਮੁਲਿਆ ਜਾਣਕਾਰੀਆਂ ਦੇਣ ਲਈ।
@JaiSinghjohalGBjaitsarsgnrRajs
@JaiSinghjohalGBjaitsarsgnrRajs Жыл бұрын
Salute to Sardar Harbax Singh ji.kartar chardi kalan cha rakhe Singh sahib ji nu.Dhan-Dhan Baba Nanak dev ji.
@ramandeepsingh4479
@ramandeepsingh4479 Жыл бұрын
Sikh soldier always making proud of our country 🙏🙏
@doyouknow1116
@doyouknow1116 Жыл бұрын
22 kis country di gal kar reha, india ne sikha nal dhokha hi kita, poore ਪੰਜਾਬ nal dhokha, jo ki hun v jaari hai...
@JitenderSingh-yo9pq
@JitenderSingh-yo9pq Жыл бұрын
Yet Sikh never get justice ... In India ha ha ha !!!!!
@iuz4575
@iuz4575 Жыл бұрын
Mama tera sala comment os time kithey se jad Gurtej Singh jis naye ikallaye he 12 chinese nu mar kaye saheedi parapat kar laye se ah tainu Like karan wale ve sale andh modi bhakt he wa kisai punjabi naye tainu like nahe keeta
@jaswinderchahal2275
@jaswinderchahal2275 Жыл бұрын
ਜੱਟਾ ਖਿਲਾਫ ਝੱਗ ਸੁੱਟਣ ਵਾਲੇ ਇਨ੍ਹਾਂ ਸੂਰਮਿਆਂ ਦਾ ਨਾਮ ਨਹੀਂ ਲੈਂਦੇ ਜਰਨਲ ਹਰਬਖਸ਼ ਸਿੰਘ ਜੱਟ ਹੁਣ ਕੁਮਿੰਟਾ ਵਿਚ ਗਿਆਨ ਦੇਣ ਆਉਣਗੇ ਕੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ
@rishavkumar87
@rishavkumar87 Жыл бұрын
Bahut bahut dhanyavad 🙏🙏🙏🙏🙏😃😃😃😃😃 WaheGuru Ji ka Khalsa WaheGuru Ji ki Fateh 🙏🙏🙏🙏😃😀😀😀🤩🤩🤩🤩
@narinderpalsingh4086
@narinderpalsingh4086 Жыл бұрын
ਅਸੀਂ ਨਹੀਂ ਭੁੱਲੇ, ਅਸੀ ਤਾਂ ਭਾਰਤ ਦੀ ਅਜ਼ਾਦੀ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ , ਉਸ ਤੋਂ ਪਹਿਲਾਂ ਮੁੱਗਲਾ ਨੂੰ ਭਜਾਇਆ ਪਰ ਅਕਿਰਤਘਣ ਭਾਰਤ ਦੇ ਜਿਆਦਾਤਰ ਲੋਕ ਭੁੱਲ ਗਏ।
@jasmohansinghjohal2589
@jasmohansinghjohal2589 Жыл бұрын
Salute to mahan Sikh veer nu
@lovedhillon498
@lovedhillon498 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@dhirajarora3518
@dhirajarora3518 Жыл бұрын
Waheguru ji waheguru ji 🙏🙏🙏🙏🙏❤️❤️❤️❤️❤️
@kuldipkaur370
@kuldipkaur370 Жыл бұрын
DHAN SRI GURU NANAK DEV JI DHAN SRI GURU GOBIND SINGH JI DHAN SRI GURU JI DA KHALSA 🙏
@singh88920
@singh88920 Жыл бұрын
Ah dekhlo sikha de haal pehle Guru Sahib ji da name bhi nahi pata 😔 Koi Hindu veer Guru nanak sahib ji nu nanak dev kahe samajh bhi aunda ki osnu pata nahi lekin khud nu sikh kehan waleya da ena bura haal hai jis Guru ne langar lagaya jaat paat nu khatam karan layi jis Guru ne apni likhi bani vich apne bare sab sadeya Ha apna name bhi daseya Hai Guru nanak agar kise Guru Sahib ji ne apni jaat likhi Howe tan dikha dao Guru Granth Sahib ji vich ik tha bhi nanak dev dikha dao duniya te koi dharam kom nahi jo ena dig jawe ki apne paigambar Magar jaat laaa dawe ik jaat tak semat kar dewe
@singh88920
@singh88920 Жыл бұрын
Sikh te hai o nahi bas lalach Ha sikh history da ki asi koi toap ha es layi khud nu sikh kehnde Lekin ena bhi nahi pata Guru sahib ji da name kida laina Hai Modi Yogi ik din pag banke ena nu murakh Bana jande madi jahi tareef karke apna agenda ghusa dinde ne desh bhakt bana dinde Guru Sahiban nu udah de panchi nu chote jahe pinjare ch band kar dinde sikh history badal dinde bas naal eh keh dinde Guru Sahiban mahan se ohna ne desh layi kita sab Hindu dharam layi kita sab te nakali sikh tareef de bhukhe othe bhi waheguru ji likh ke aya jande ne Koi Guru de beadbi karde chalaki naaal vich tareef karke othe waheguru ji likh dinde kyuki eh sikh hai o nahi naa kuch pata hai bas apne Dil nu tasali Den layi ki asi Dharani change han eslayi waheguru likhde ne khud nu dhokha dinde ne kasoor maa baap da jo apne bacheya nu ena nahi das paye ki Guru nanak sahib kehna hai naa ki Guru nanak dev ena nahi dasde hor ki dasna Hai te sikh mukhi jo bani phirde ohna nu bhi kuch nahi pata bas rate hoye tote ne koi parchar nahi kita santa toh baad sikhi da parchar hi nahi hoya hun Bhai amritpal ne koshish kiti hai
@singh88920
@singh88920 Жыл бұрын
Boht dil dukhda jad koi khud nu sikh kahe te Guru da name naa pata howe jaat laa dawe eh te paap kama rahe ne ulta sikhi nu barbad kar rahe ne kurbaniya te pani paa rahe ne
@kaursingh2444
@kaursingh2444 11 ай бұрын
​@@singh88920llll
@user-eg3iq9tn2p
@user-eg3iq9tn2p Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਕਦੇ ਪੜ੍ਹਿਆ ਹੀ ਨਹੀਂ ਸਕੂਲਾਂ ਵਿੱਚ ਵੀ ਇਹੋ ਜਿਹੇ ਸੂਰਮਿਆਂ ਦਾ ਇਤਿਹਾਸ ਜ਼ਰੂਰ ਪੜ੍ਹਾਇਆ ਜਾਣਾ ਚਾਹੀਦਾ ਹੈ।ਸਿੱਖਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਕਹਿਣ ਵਾਲ਼ਿਆਂ ਨੂੰ ਇਹ ਇਤਿਹਾਸ ਇੱਕਲੇ ਇੱਕਲੇ ਨੂੰ ਸੁਨਾਉਣਾ ਚਾਹੀਦਾ ਹੈ।
@AmrikSingh-tw9mq
@AmrikSingh-tw9mq Жыл бұрын
Waheguru Ji Bless the soul of lft Gen Harbakash Singh. Waheguru Ji Ka Khalsa Waheguru Ji Ki Fateh 🙏🙏🙏🙏🙏
@rajatchahar7455
@rajatchahar7455 Жыл бұрын
Big Salute to the Great Soul 🙏
@BaldevSingh-zx6lu
@BaldevSingh-zx6lu 11 ай бұрын
all sikh army officers are exellent fighters we are proud of our sikh army officers dr baldev singh jammu
@harpreetkaurharpreetkaur3458
@harpreetkaurharpreetkaur3458 Жыл бұрын
ਵਾਹਿਗੁਰੂ ਸਤਿਨਾਮ ਜੀ 🙏🙏
@ranpreetful
@ranpreetful Жыл бұрын
Savior of Amritsar, we totally forgot about his contribution in 1965, he deserved to be next chief of staff, but politics played and Indra Gandhi selected another person.
@user-do7jj6cd4b
@user-do7jj6cd4b Жыл бұрын
ਵਾਹਿਗੁਰੂ ਜੀ🙏🏻🙏🏻
@navdeepsingh6767
@navdeepsingh6767 Жыл бұрын
Waheguru ji ka khalsa waheguru ji ki Fateh 🙏🙏
@HoneySingh-sy2ty
@HoneySingh-sy2ty Жыл бұрын
Waheguru apne Sikh Veer nu apne charna wich nivaas bakshey 🙏💐❤️
@HoneySingh-sy2ty
@HoneySingh-sy2ty Жыл бұрын
Lt. Saab di pic lagni chahidi sri Darbar saheb de ajaib Ghar wich waheguru ji 🙏❤️👌👍💐🙏
@deepahans2390
@deepahans2390 Жыл бұрын
Sikhs were and are the Spine of the Indian Army. History bears witness to my testimony. Proud of the Sikhs.
@learnfromfailures1893
@learnfromfailures1893 Жыл бұрын
My grandfather was in the fight against Pakistan. He was a tank engineer from India.
@punjabsiyan
@punjabsiyan Жыл бұрын
A Big Salute to him
@mikkykawalanand669
@mikkykawalanand669 Жыл бұрын
@learnfromfailures jiii,Yes also a big salute from me & my family to ur "GRAND FATHER" .🙏🙏🙏🙏🙏🙏🙏🙏🙏🙏🙏🙏🙏🙏🙏
@gurmukhsinghgill9117
@gurmukhsinghgill9117 Жыл бұрын
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ 🙏🙏 ਸਿੱਖ ਕੋਮ ਜਿਨਾ ਮਰਜੀ ਵਫਾਦਾਰੀ ਕਰ ਲਵੇ ਇਹਨਾ ਨੂੰ ਰਾਸ ਨਹੀ ਆਉਣੀ ਇਤਿਹਾਸ ਗਵਾਹ ਹੈ ਕਿ ਇਹਨਾ ਨੇ ਆਪ ਗਦਾਰੀਆ ਕੀਤੀਆ ਹਨ ਕਦੇ ਚੰਦੂ ਕਦੇ ਗੰਗੂ ਕਦੇ ਸੁੱਚਾ ਨੰਦ ਲਧਿ ਪਹਾੜੀ ਰਾਜਪੂਤ
@gurukiladlifaujnihungmanpr3598
@gurukiladlifaujnihungmanpr3598 Жыл бұрын
ਬਾਬਾ ਮੋਤੀ ਮਹਿਰਾ ਤੇ ਭਾਈ ਸਤੀਦਾਸ ਅਤੇ ਭਾਈ ਮਤੀਦਾਸ ਜੀ ਨੂੰ ਵੀ ਛੇਤੀ ਕਰ ਲਓ ਕਦੀ
@gurmukhsinghgill9117
@gurmukhsinghgill9117 Жыл бұрын
@@gurukiladlifaujnihungmanpr3598 ਜੋ ਵੀ ਸਿੱਖ ਧਰਮ ਆਏ ਜਿਨਾ ਨੇ ਵੀ ਸਿੱਖ ਧਰਮ ਦੀ ਚਰਦੀਕਲਾ ਲਈ ਸ਼ਹੀਦਿਆ ਦਿੱਤੀਆਂ ਉਹਨਾ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਭੇਜਿਆ ਹੀ ਸਿੱਖ ਧਰਮ ਦੀ ਚਰਦੀਕਲਾ ਕਰਨ ਲਈ ਸੀ ਚਾਹੇ ਓਹ ਕਿਸੇ ਵੀ ਧਰਮ ਵਿਚ ਪੈਦਾ ਹੋਏ ਉਹ ਸਾਰੇ ਸਿੱਖ ਸੀ ਕੋਈ ਹੋਰ ਨਹੀ ਬੇਸ਼ਕ ਉਹਨਾ ਨੇ ਅੰਮ੍ਰਿਤ ਛਕਿਆ ਸੀ ਜਾ ਨਹੀ ਹਰ ਧਰਮ ਦਾ ਸਤਿਕਾਰ ਕਰਦੇ ਹਾ ਹਰ ਬੰਦੇ ਦਾ ਸਤਿਕਾਰ ਕਰਦਾ ਹਾਂ ਪਰ ਗਦਾਰਾ ਨੁੰ ਯਾਦ ਰਖਣਾ ਵੀ ਜਰੂਰੀ ਹੈ 🙏🙏
@gurukiladlifaujnihungmanpr3598
@gurukiladlifaujnihungmanpr3598 Жыл бұрын
@@gurmukhsinghgill9117 ਗਲ ਸਹੀ ਹੈ ਕਿ ਗੱਦਾਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਪਰ ਧਨ ਮਹਾਪੁਰਖਾਂ ਜੀ ਨੇ ਤਾਂ ਆ ਵੀ ਆਖਿਆ ਹੈ ਕਿ "ਭਲੇ ਹਮ ਨਹੀਂ ਬੁਰਾ ਨਹੀਂ ਕੋਈ " ਗੱਦਾਰਾਂ ਵਲੋਂ ਸਬਕ ਲੈਣਾ ਚਾਹੀਦਾ ਕਿਉਂਕਿ ਗੱਦਾਰ ਕਦੀ ਕਿਸੀ ਕੌਮ ਚ ਨਹੀਂ ਹੁੰਦਾ ,ਓ ਤਾਂ ਹਰ ਪਾਸੇ ਹੁੰਦਾ ਹੈ । ਕੀ ਧਨ ਧਨ ਗੁਰ ਪਿਤਾ ਨੂੰ ੪੦ ਸਿੰਘ ਨਹੀਂ ਛੱਡ ਗਏ ਸੀ .?.? ਕੀ ਅੱਜ ਵੀ ਸਿੱਖ ,ਸਿੱਖ ਨਾਲੋਂ ਗੱਦਾਰੀ ਨਹੀਂ ਕਰਦੇ .?.? ਕੀ ਅੱਜ ਵੀ ਸਿੱਖ ,ਸਿੱਖੀ ਨਾਲੋਂ ਗੱਦਾਰੀ ਨਹੀਂ ਕਰਦੇ .?.? ਇੰਜ ਕਰਕੇ ਅੱਸੀ ਕਦੇ ਕਿਸੀ ਨੂੰ ਸਰਟੀਫਿਕੇਟ ਨਹੀਂ ਦੇ ਸਕਦੇ ਕੀ ਓ ਬੰਦਾ ਗੱਦਾਰ ਹੈ ਜਾ ਵਫ਼ਾਦਾਰ । ਭੁਲ ਚੁਕ ਮਾਫ਼ ਲੇਕਿਨ ਅੱਪਾ ਨੂੰ ਦੂਜਿਆਂ ਤੋਂ ਜਿਆਦਾ ਅਪਣੇ ਤੋਂ ਖਤਰਾ ਬੋਤ ਜਿਆਦਾ ਹੈ ।
@gurmukhsinghgill9117
@gurmukhsinghgill9117 Жыл бұрын
@@gurukiladlifaujnihungmanpr3598 ਖਾਲਸਾ ਜੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਹਮ ਨਹੀ ਚੰਗੇ ਬੁਰਾ ਨਹੀਂ ਕੋਇ ਅਤੇ ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ ਅਸੀ ਇਸ ਸਤਿਕਾਰ ਨਾਲ ਮਂਨਦੇ ਹਾ ਪਰ ਕੋਈ ਸਾਡਾ ਕਿਨਾ ਸਤਿਕਾਰ ਕਰਦਾ ਹੈ ਇਹ ਦੇਖਣਾ ਵੀ ਜਰੂਰੀ ਹੈ ਸਾਡਾ ( ਸਿੱਖਾ ਦਾ ) ਰਹਿਣ ਦਿਓ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਰੂਰੀ ਹੈ ਕੀ ਇਹਨਾ ਗੰਗੂ ਚੰਦੂ ਪਹਾੜੀ ਰਾਜਿਆਂ ਦੀਆ ਸਰਕਾਰਾ ਨੇ ਕੀਤਾ ਅੱਜ ਤਕ ਗੁਰੁ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀ ਮਿਲਿਆ ਸਿੱਖਾ ਨੁੰ ਕੀ ਇਨਸਸਫ ਦੇਣਗੇ ਜਿਨਾ ਲੋਕਾਂ ਨੇ ਗੁਰੁ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਉਹਨਾਂ ਦਾ ਅੱਜ ਵੀ ਬੇਦਾਵਾ ਹੈ ਉਹ ਤਾ ਵਾਪਸ ਆਏ ਹੀ ਨਹੀ ਜੇ ਆਏ ਹੁੰਦੇ ਤਾ ਅੱਜ ਸਾਰੇ ਸਿੱਖ ਹੋਣੇ ਸੀ ਕਿਓਂਕਿ ਗੁਰੁ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਬਣਾ ਕੇ ਸਿੱਖ ਬਣਾਇਆ ਸੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦਾ ਪੂਰਨ ਰੂਪ ਖ਼ਾਲਸਾ ਬਣਾਇਆ ਹੈ ਖਾਲਸੇ ਨੂੰ ਹੀ ਮਾਨਤਾ ਦਿੱਤੀ ਹੈ ਇਸਦੇ ਲਈ ਸਿੱਖ ਜਾ ਖਾਲਸਾ ਹੀ ਹੋਣੇ ਸੀ ਸਾਰੇ ਇਸ ਤੋ ਬਿਨਾ ਸਿੱਖਾ ਦਾ ਹੋਰ ਕੋਈ ਨਾਮ ਨਹੀ ਹੋਣਾ ਸੀ ਅਤੇ ਜਿਹਨਾ ਸਿੰਘਾ ਨੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋ ਬੇਦਾਵਾ ਪੜਵਾਇਆ ਉਹਨਾ ਨੇ ਬੇਦਾਵਾ ਦਿਤਾ ਨਹੀ ਸੀ ਤਾ ਹੀ ਗੁਰੁ ਸਾਹਿਬ ਜੀ ਨੇ ਉਹਨਾ ਨੂੰ ਮੁਕਤਿਆ ਦੀ ਉਪਾਧੀ ਦਿਤੀ ਹੈ 🙏🙏
@gurukiladlifaujnihungmanpr3598
@gurukiladlifaujnihungmanpr3598 Жыл бұрын
@@gurmukhsinghgill9117 ਓ ਤਾਂ ਮੈਂ ਵੀ ਦਿਲ ਤੋਂ ਮਾਣਦਾ ਹਾਂ ਕਿ ਸਿੱਖਾਂ ਅੱਤੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲੋਂ ਬੇਅਦਬੀ ਬੋਤ ਕੀਤੀ ਅਤੇ ਬੋਤ ਬੇਇਨਸਾਫ਼ੀ ਹੋਈ ਹਾਂ , ਪਰ ਕਦੀ ਸਿੱਖ ਲੀਡਰਾਂ ਨੇ ਸੱਜਾ ਰਾਸਤਾ ਨਹੀਂ ਫਡ਼ਿਆ ਸੀ, ਹਰ ਵੇਲੇ ਇਨ੍ਹਾਂ ਨੇ ਅਪਣਾ ਸੁਆਰਥ ਵੇਖੀਆਂ ਅਤੇ ਪੇਹੈ ਨਾਲੋਂ ਆਪਣੀਆਂ ਜੇਬਾਂ ਗਰਮ ਕਿੱਤਿਆ । ਮੈਂ ਪਿਛਲੇ ੨੫ ਸਾਲਾਂ ਤੋਂ ਫੌਜ ਚ ਅਫਸਰ ਹਾਂ ਤੇ ਭਾਰਤ ਦੇ ਵੱਖ ਵੱਖ ਥਾ ਅਤੇ ਬਰਮਾ ,ਸ੍ਰੀ ਲੰਕਾ , ਨੇਪਾਲ , ਭੂਟਾਨ , ਅਫਗਾਨਿਸਤਾਨ ਵਰਗੇ ਮੁਲਕਾਂ ਚ ਵੀ ਭਾਰਤ ਸਰਕਾਰ ਵੱਲੋਂ ਗਿਆ , ਵੱਖ ਵੱਖ ਥਾਵਾਂ ਦੇ ਲੋਕਾਂ ਨਾਲੋਂ ਮਿਲਿਆ ,ਕਦੀ ਵੀ ਦਾਰੂ ਨਹੀਂ ਪੀ ( ਸ਼ਗੀ ਸਬਦ ਨਹੀਂ ਲਿਖ ਸਕਦਾ ,ਆ ਸਾਡੇ ਪੰਥ ਦਾ ਧਾਰਮਿਕ ਤੇ ਪਵਿਤਰ ਸ਼ਬਦ ਹੈ ) , ਡਿਊਟੀ ਬਾਅਦ ਅਕਾਲੀ ਭਾਣੇ ਚ ਰਹਿੰਦਾ , ਅਮ੍ਰਿੰਤ ਵੇਲੇ ਧਿਆਨ ਡੈਲੀ ਕਰਦਾ , ਮੈਨੂੰ ਤਾਂ ਹਰ ਬੰਦਾ ਪਰਮੇਸ਼ਰ ਦਾ ਬਣਾਇਆ ਹੋਇਆ ਹੀ ਲਗਦਾ ਹੈ ਭਾਵੇ ਓ ਮੁਸਲਮਾਨ ਹੋਵੇ , ਹਿੰਦੂ ਹੋਵੇ , ਕੋਈ ਭਇਆ ਹੋਵੇ ਜਾਂ ਕੋਈ ਮਦਰਾਸੀ ਬੰਗਾਲੀ 🙏🙏 ਭੁਲ ਚੁਕ ਮੁਆਫ 🙏🙏
@harbakshsingh7098
@harbakshsingh7098 Жыл бұрын
Dhan Dhan Guru Ram Dass ji 🙏🏻🙏🏻 LT Gen Harbaksh Singh nu apne charna ch nivaas bakhsheyo jihna kar k sanu darbar sahib de darshan ho rhe ne 🙏🏻
@dhosiwaljagjit
@dhosiwaljagjit Жыл бұрын
ਬਹੁਤ ਵਧੀਆ ਵੀਰ ਜੀ ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹੈ ਜੀ 🙏🙏🙏🙏
@varindersingh-qc2co
@varindersingh-qc2co Жыл бұрын
ਜਨਰਲ ਹਰਬਖਸ਼ ਸਿੰਘ ਜੀ ਦੀ ਫੋਟੋ ਦਰਬਾਰ ਸਾਹਿਬ ਲਗ ਚੁੱਕੀ ਆ
@sumanttalwani3656
@sumanttalwani3656 Жыл бұрын
ਵੀਰ ਜੀ ਅਜਿਹੇ ਮਹਾਨ ਸ਼ਹੀਦ ਸੂਰਮਿਆਂ ਬਾਰੇ ਜਾਣਕਾਰੀ ਜਰੂਰ ਸਾਂਝੀ ਕਰਦੇ ਰਿਹਾ ਕਰੋ। ਬਹੁਤ ਵਧੀਆ ਵੀ ਲੱਗਿਆ ਅਤੇ ਅੱਜ ਦੇ ਸਮੇਂ ਵਿੱਚ ਜਰੂਰੀ ਵੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਸਾਂਝੀ ਕਰਨ ਲਈ।
@SatnamSingh-hd8gb
@SatnamSingh-hd8gb Жыл бұрын
ਸਲੂਟ ਆ lt ਜਰਨਲ ਗੁਰਬਖਸ਼ ਸਿੰਘ ਜੀ ,ਸਾਰੀ Army ਸਲੂਟ
@harinderpalsingh6352
@harinderpalsingh6352 Жыл бұрын
Satnam waheguru ji❤
@MohanSingh-mm5kb
@MohanSingh-mm5kb Жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 👍👍👍👍👍👍👍👍
@SukhjinderSingh-hh1pk
@SukhjinderSingh-hh1pk Жыл бұрын
ਸਲੂਟ ਅ ਸਿੰਘ ਪੰਜਾਬੀ ਯੋਧੇ ਨੂ
@rajthind2656
@rajthind2656 Жыл бұрын
ਸਲੂਟ ਆ ਯੋਧੇ ਨੂੰ
@balwinderkaurlally4023
@balwinderkaurlally4023 Жыл бұрын
ਮਹਾਨ ਜਾਣਕਾਰੀ ਦਿੱਤੀ। ਧੰਨਵਾਦ।
@harmindersingh218
@harmindersingh218 Жыл бұрын
Lt. Gen Harbaksh Singh and his family's contribution to Military, Courage, Valour is Legendary. His father, Doctor Harnam Singh, was an army medic stationed at Fort Lockhart witnessed the famous battle of Saraghari in 1896. His brother Gurbaksh Singh's military career is also exemplary.
@amriksingh5186
@amriksingh5186 Жыл бұрын
🙏🙏👏🙏🙏🙏🙏🙏
@rlittlu3955
@rlittlu3955 Жыл бұрын
Thank you for sharing 🙏🏼
@deepu6654
@deepu6654 Жыл бұрын
Nahi den de sakde gen. Sahab da❤
@GurdeepSingh-kx9ot
@GurdeepSingh-kx9ot Жыл бұрын
ਦੋਵੇਂ ਹੱਥ ਜੋੜਕੇ ਸਲਾਮ ਹੈ ਇਸ ਯੋਧੇ ਨੂੰ
@satnams6661
@satnams6661 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ
@manvindervirk4552
@manvindervirk4552 Жыл бұрын
Waheguru ji ka Khalsa waheguru ji ki Fateh ji
@kulwantraikataria3259
@kulwantraikataria3259 Жыл бұрын
ਸਲੂਟ ਐ ਇਸ ਯੋਧੇ ਨੂੰ ਜਿਸ ਨੇ ਪੰਜਾਬ ਦੇ ਨਾਲ ਨਾਲ ਭਾਰਤ ਦਾ ਮਾਣ ਰਖ ਲਿਆ । ਇਥੇ ਪਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦਾ ਵੀ ਜਿਕਰ ਹੋਣਾ ਬਣਦਾ ਜਿੰਨਾ ਇਸ ਸੂਰਬੀਰ ਦਾ ਡਟ ਕਿ ਸਾਥ ਦਿਤਾ । ਉਹ ਵੀ ਇਮਾਨਦਾਰ ਸ਼ਖਸ਼ੀਅਤ ਸਨ ।ਭਾਵੇ ਕਿ ਉਹ ਵੀ ਕਾਗਰਸੀ ਸੀ ।
@sarabkhalsa5175
@sarabkhalsa5175 Жыл бұрын
ਧੰਨਵਾਦ ਇਹਨੀ ਬਹੁਮੁੱਲੀ ਜਾਣਕਾਰੀ ਲਈ
@Kjas133
@Kjas133 Жыл бұрын
Waheguru ji 🙏
@HardeepSingh-kq7ox
@HardeepSingh-kq7ox Жыл бұрын
कोटान कोट प्रणाम गुरुजी ओर गुरुजी दे सारे सिंह सुरमेया नु
@msf5937
@msf5937 Жыл бұрын
ਸਲੂਟ ਹੈ ਮਾਹਾਨ ਯੋਧੇ ਨੂੰ ਜੈ ਹਿੰਦ
@gurnamkaurdulat3883
@gurnamkaurdulat3883 8 ай бұрын
ਦਿਲੋਂ ਸਲਾਮ ਯੋਧੇ ਹਰਬਖਸ਼ ਸਿੰਘ ਜੀ ਨੂੰ।
@Pulaangh
@Pulaangh Жыл бұрын
ਮਹਾਨ ਯੋਧੇ ਨੂੰ ਸਲਾਮ
@RajeshSharma-so9lx
@RajeshSharma-so9lx Жыл бұрын
You are sharing lot of good information’s Sir🌹🙏🇮🇳🎈🌈
@user-bn4tr4ck8d
@user-bn4tr4ck8d Жыл бұрын
ਬਾਈ ਜੀ ਅੱਖਾਂ ਭਰ ਆਈਆਂ ਇਹਡੀ ਵੱਡੀ ਕੁਰਬਾਨੀ ਵੇਖ ਕੇ ਸਲੋਟ ਵਾ ਇਸ ਯੋਧੇ ਦੀ ਕੁਰਬਾਨੀ ਨੂੰ। ਧੰਨ ਵਾਦ ਇਤਿਹਾਸ ਦੱਸਣ ਲਈ। ਵਾਹਿਗੁਰੂ ਵਾਹਿਗੁਰੂ ਜੀ
@mohansingh509
@mohansingh509 Жыл бұрын
ਬਹੁਤ ਵਧੀਆ ਜਾਣਕਾਰੀ ਦੇਣ ਵਾਸਤੇ ਧੰਨਵਾਦ ਮੈਂ ਪਹਿਲਾਂ ਵੀ ਇਹ ਇਤਿਹਾਸ ਸੁਣਿਆ ਹੈ ਜੀ
@khalsablog2906
@khalsablog2906 Жыл бұрын
Salute aa harbaksh singh ji nu 🙏
@poonambrar9482
@poonambrar9482 Жыл бұрын
Punjab da har baccha nu tah pattah hi honnah chahidah, ah tah Bharat da har bacchay nu vi pattah honnah chahida ha....Punjab is wall of India, only Sikhs can save that wall, please don't weaken them....🙏 This story should be known to every child in India ...Thanks a ton for making this video, this awareness is must for every Punjabi and thankless people...
@surmukhsingh9954
@surmukhsingh9954 Жыл бұрын
Thanks for crediting Punjab, to know,as Punjab is Wall of India, no doubt
@poonampreetkaur2069
@poonampreetkaur2069 Жыл бұрын
Bilkul ji, j harbaksh singh na hunde . Ta India kiven imagine kr sakde c….
@VickySingh-sg2lb
@VickySingh-sg2lb Жыл бұрын
ਵਿੱਕੀ ਸਿੰਘ ਖੰਨੇ ਤੋ ਆਪ ਜੀ ਦਾ ਧੰਨਵਾਦ
@pamma2733
@pamma2733 Жыл бұрын
ਇਸ ਬਹਾਦਰੀ ਦਾ ਮੂਲ ਬਹੁਤ ਵਧੀਆ ਦਿੱਤਾ ਭਾਰਤ ਨੇ ਸਿੱਖਾਂ ਨੂੰ
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 2,6 МЛН
孩子多的烦恼?#火影忍者 #家庭 #佐助
00:31
火影忍者一家
Рет қаралды 52 МЛН