Punjab ਦੇ ਸਭ ਤੋਂ ਵੱਡੇ Shooter ਦੀ Interview | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ | Karam Lehal

  Рет қаралды 455,571

Mitti ਮਿੱਟੀ

Mitti ਮਿੱਟੀ

2 жыл бұрын

ਪੰਜਾਬ ਦੇ ਸਭ ਤੋਂ ਵੱਡੇ ਸ਼ੂਟਰ ਦੀ ਇੰਟਰਵਿਊ | ਹਵੇਲੀ-ਘੋੜੇ-ਜੀਪਾਂ, ਸਰਦਾਰੀ ਵੀ ਸਿਖ਼ਰਾਂ ਦੀ |
ਲਾਉਂਦੈ ਅਮਰੀਕਾ ਤੱਕ ਨਿਸ਼ਾਨੇ | Karam Lehal | Akhar
#karamlehal #internationalshooter #punjab #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Akhar,akhar channel live,akhar channel interview,akhar channel punjabi,akhar channel navreet sivia,karam lehal,karam lethal shooter,indian shooting game,jaddi sardar,double trap shooting,athens gold medalist,punjab shooting range,benefits of shooting as sports,international shooting,national level shooter,olympic medal in shooting,एयर राइफल,commonwealth games 2022,commonwealth games shooting,international shooter karam lehal,100 years old haweli,punjab

Пікірлер: 470
@karandeepsingh1721
@karandeepsingh1721 2 жыл бұрын
ਇਹੋ ਜਿਹੇ ਨੌਜਵਾਨਾ ਨੂੰ ਮਿਲਵਾੳਂਂਦੇ ਰਹੋ ਨਵਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ।🙏🙏
@B_S-H-I-V-A
@B_S-H-I-V-A 2 жыл бұрын
ਜਿੰਨਾ ਵੱਡਾ ਆਦਮੀ ਉਨੀ ਹੀ ਨਰਮਾਈ ਕਿੰਨੀ ਨਿਮਰਤਾ ਤੇ ਸ਼ੌਹਰਤ ਬਖਸ਼ੀ ਹੈ ਵਾਹਿਗੁਰੂ ਜੀ ਨੇ 🙏🙏🙏🙏
@navjotsingh7789
@navjotsingh7789 Жыл бұрын
Ohh nhi veery eh fukra bnda. Paid interview aa 😂. Tattu da shooter aa eh. Ehnu ghante de knowledge nhi. Ehnu pucho v tu 12 bore to bina hor kihra weapon rakhiya?
@surindergill9090
@surindergill9090 2 жыл бұрын
ਕਿੰਨਾ ਸੋਹਣਾ ਮੁੰਡਾ ਤੇ ਕਿੰਨਾ ਸੋਹਣਾ ਘਰ ਕਿੰਨਾ ਪਿਆਰ ਨਾਲ ਬੋਲਦਾ ਪੁੱਤ ਜਿਉਂਦਾ ਵਸ਼ਦਾ ਰਹੇ
@Tanny2k91
@Tanny2k91 2 жыл бұрын
ਬਾਈ ਜਿੰਨ੍ਹਾਂ ਸੋਹਣਾ ਰੰਗ ਰੂਪ ਦਾ ਹੈ ਉਨ੍ਹਾਂ ਸੋਹਣਾ ਸੋਚ ਅਤੇ ਦਿਲ ਦਾ ਵੀ ਜਾਪਦਾ ਹੈ।ਜਿਉਂਦਾ ਵਸਦਾ ਰਹਿ ਬਾਈ👌🏽
@RaviRavi-ij9zh
@RaviRavi-ij9zh 2 жыл бұрын
ਵੀਰ ਤੁਹਾਡੇ ਮਾ ਬਾਪ ਦਾ ਵੀ ਬਹੁਤ ਧੰਨਵਾਦ ਕਰਨਾ ਬਣਦਾ ਜਿੰਨਾ ਨੇ ਤੁਹਾਨੂੰ ਐਨੀ ਵਧੀਆ ਸਿਖਿਆ ਦਿੱਤੀ। ਨਹੀ ਤਾਂ ਕੈਪਟਨ ਦਾ ਪਰਿਵਾਰ ਵੀ ਹੈ ਮਹਾਰਾਜੇ ਦੀ ਵਿਰਾਸਤ ਚੌ ਤੇ ਉਨਾਂ ਦਾ ਪਰਿਵਾਰ ਵੀ ਦੇਖ ਲੋ। ਵੀਰ ਤੁਸੀ ਮਹਿਰਾਜਿਆ ਪਰਿਵਾਰ ਚੋ ਤੇ ਪੰਜਾਬੀ ਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@ManmeetSandhu-Music
@ManmeetSandhu-Music 2 жыл бұрын
ਵੱਡੀ ਐ ਹਵੇਲੀ ਅੰਗਰੇਜਾਂ ਵੇਲੇ ਦੀ 👌😍
@amritdhaliwal9107
@amritdhaliwal9107 2 жыл бұрын
ਵੀਰ ਤੁਹਾਡਾ ਬਾਹਰ ਨਾ ਜਾਣ ਵਾਲਾ ਫੈਸਲਾ ਬਹੁਤ ਵਧੀਆ ਲੱਗਾ! ਜਿਹਦਾ ਸਰਦਾ ਉਹਨੂੰ ਬਾਹਰ ਨਹੀ ਜਾਣਾ ਚਾਹੀਦਾ!
@balcollection3105
@balcollection3105 Жыл бұрын
Verr asi Mumbai rehne sade munde high study karke we apne Trole drive karde...koi Amrica canada nhi...2nd koi ek we munda matlab ek we ..ghona nhi 88%Amritdhari singh......hor siftan......🙏.....ty gal punb de kariye...bass 1 jawab.......Sarkara sarkara ne ......🙏🇮🇳
@harjindkaurvlogs
@harjindkaurvlogs 2 жыл бұрын
ਇਸ ਵਕਤ ਜਗਦੀਪ ਸਿੰਘ ਜੋ ਪੰਜਾਬ ਦੇ ਬੇਬਾਕ ਪੱਤਰਕਾਰ ਨੇ ਪੰਜਾਬੀ ਲੋਕ ਚੈਨਲ ਤੋਂ ,,,,ਉਹਨਾਂ ਤੇ ਬਹੁਤ ਪਰੈਸਰ ਪਿਆ ਹੋਇਆ ਆਉ ਆਪਾ ਸਾਰੇ ਵੀਰ ਥਲੀ ਦਾ ਸਾਥ ਦੇਈਏ 👏🏻👏🏻
@goshtikaur
@goshtikaur 2 жыл бұрын
ਕੀ ਹੋਇਆ ਜਗਦੀਪ ਭਾਈ ਨਾਲ਼, ਦੱਸਣਾ ਭਾਈ, ਜਰੂਰ ਸਾਥ ਦੇਵਾਂਗੇ
@ggill1530
@ggill1530 2 жыл бұрын
ਇੱਹ ਨੌਜਵਾਨ ਇੱਕ ਸਿਆਣੇ ਬਜ਼ੁਰਗ ਜਿੰਨੀ ਸੋਝੀ ਦਾ ਮਾਲਕ ਹੈ। The gem 💎
@harjindkaurvlogs
@harjindkaurvlogs 2 жыл бұрын
ਵੀਰੇ ਬਹੁਤ ਸੋਹਣਾ 👌🏻👌🏻👍👍ਇਹ ਬਖਸਸ਼ਾ ਕਲਗ਼ੀਧਰ ਪਾਤਸ਼ਾਹ ਦੀਆ ਵੀਰੇ ਗੁਰੂ ਪਾਤਸ਼ਾਹ ਨਾਲ ਜੁੜੇ ਰਿਹੋ 👍👍👏🏻🥰💯ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੇ ਗੁਰਸਿੱਖਾਂ ਜੀਵਨ ਬਖ਼ਸ਼ੇ ,,,,
@kiratsandhu3993
@kiratsandhu3993 Жыл бұрын
@@harjindkaurvlogs .
@sarabdhillon854
@sarabdhillon854 2 жыл бұрын
Miss u Sidhu Moose wala Justice for Shubhdeep Singh sidhu moosewala veer🙏🏻🙏🏻🙏🏻
@arashchauhan6313
@arashchauhan6313 2 жыл бұрын
ਸੰਗਰੂਰ ਦੀ ਮਿੱਟੀ ਨੂੰ ਮਾਣ ਹੈ Down to Earth ਸਰਦਾਰਾਂ ਦੇ ਮੁੰਡੇ ਤੇ
@sunnykandola83
@sunnykandola83 2 жыл бұрын
What a lovely inspiring young man. Making Punjab proud.
@msgill4307
@msgill4307 2 жыл бұрын
ਦਿਲ ਖੁਸ਼ ਹੋ ਗਿਆ ਇੰਟਰਵਿਊ ਵੇਖ ਕੇ। ਬਹੁਤ ਨਰਮ ਸੁਭਾਅ ਬਹੁਤ ਵਧੀਆ ਗਲਬਾਤ ਕਰਨ ਦਾ ਢੰਗ ਜਿੰਨੀ ਵੱਡੀ ਹਵੇਲੀ ਘਰ ਜਾਇਦਾਦ ਦੇ ਮਾਲਕ ਮਿਟੀ ਨਾਲ ਜੁੜੇ ਕੁਦਰਤ ਨਾਲ ਜੁੜੇ ਕੁਦਰਤ ਨੂੰ ਨੇੜਿਉਂ ਵੇਖਣ ਵਾਲੇ ਵੀਰ ਬਹੁਤ ਬਹੁਤ ਵਧੀਆ। ਕਦੇ ਸੰਗਰੂਰ ਆਏ ਤਾਂ ਜਰੂਰ ਵੇਖਾਂਗੇ। ਸਾਡਾ ਪਹਿਲਾ ਜਿਲ੍ਹਾ ਸੰਗਰੂਰ। ਹੁਣ ਪਟਿਆਲਾ ਤੋਂ
@ranikaurranikaur1868
@ranikaurranikaur1868 2 жыл бұрын
Shooter saab tuc ta mainu sachi bhaa gye Tuhadi personality, boln da dhang, bhut siraa
@gurpreetsinghjohal2231
@gurpreetsinghjohal2231 2 жыл бұрын
👍 ਬਹੁਤ ਵਧੀਆ ਵੀਰ 👍
@thorytb9944
@thorytb9944 2 жыл бұрын
ਦ‌‌ਰੱਖਤ। ਜਰੂਰ ਲਗਾਉ🙏👍
@sukhbrar5622
@sukhbrar5622 2 жыл бұрын
ਬਹੁਤ ਵਧੀਆ ਗੱਲਾ ਬਾਤਾ ਬਾਈ ਜੀ 👌👌
@JaswantSingh-gw7vq
@JaswantSingh-gw7vq 2 жыл бұрын
Navneet putt Tera Dhanvad 🙏tno bhuat 😇 loka na mulakat karda a jihna tno kush sikhn noo milda a Haveli bhuat shoni 👌👍a sluat a🙏 eas bete noo jisne apni virsat sanbi a Good luck puttra ✌️👌👍
@akirtghan2580
@akirtghan2580 2 жыл бұрын
Very down to earth veer . WAHEGURU JI KIRPA BNAYI RAKHAN . THANKS TO NAVREET VEER AS WELL .
@amritaulakh9152
@amritaulakh9152 2 жыл бұрын
Glad to hear him..Truelly a Khandanni and mature person…
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਵੇ
@ajitdairyfarming9399
@ajitdairyfarming9399 2 жыл бұрын
ਨਵਰੀਤ ਵੀਰ ਜਦੋ ਦੂਸਰਾ ਵੀਰ ਗੱਲ ਕਰਦਾ ਤੁਸੀਂ ਓਹਦੀ ਗੱਲ ਚ ਧਿਆਨ ਨੀ ਰੱਖਦੇ. ਸਗੋਂ ਤੁਸੀਂ ਕੋਈ ਹੋਰ ਗੱਲ ਛੇੜ ਲੈਣੇ ਓ.don't mind veer
@SukhwinderKaur-cq2uc
@SukhwinderKaur-cq2uc Жыл бұрын
Veera ptrkar aw ta krk
@sukhbirsinghdhaliwal4998
@sukhbirsinghdhaliwal4998 Жыл бұрын
shi gall a..vich hor hi gall chla leynda bai
@sarbjitsingh2815
@sarbjitsingh2815 2 жыл бұрын
I want go back to India . We love ❤ punjab. From Ireland 🇮🇪
@BhindersinghBhinder-bq9lg
@BhindersinghBhinder-bq9lg 3 ай бұрын
ਵਾਹ ਜੀ ਵਾਹ। ਇਸ ਨੂੰ ਤਾ ਸਰਦਾਰੀ ਕਾਇਮ ਕਹਿੰਦੇ ਨੇ💪💪💯❤❤
@indianarmysikhregiment1364
@indianarmysikhregiment1364 2 жыл бұрын
Ground to Earth 🌎 Both Brothers 👍 Waheguru Bless you 🙏🏻
@kalasharma683
@kalasharma683 2 жыл бұрын
very nice karam veere kall e mile c baba g kol sonu bhut vadia laggia mil k
@amanboxer4687
@amanboxer4687 2 ай бұрын
ਵਾਹਿਗੁਰੂ ਜੀ ਮੇਰੇ ਵੀਰ ਕਰਮ ਲਹਿਲ ਵੀਰ ਨੂੰ ਖੁਸ਼ ਰੱਖਣਾ,
@gurmansinghgill6323
@gurmansinghgill6323 2 жыл бұрын
Dil jit leya baie gallan ne ❤
@sandeepsingh7102
@sandeepsingh7102 2 жыл бұрын
Navreet veere duniya te bai varge bande bhut ghatt ne proud ❤️❤️ love you all ek c sada bai Sidhu Moose wala would best singer of Sidhu Moose
@prabhjeetboparai5377
@prabhjeetboparai5377 2 жыл бұрын
Sare gun a bhai g ch.. down to earth .. mature innocent v smart… handsome… khandani…. Fit… good keep it up.. Thankyou for such a wonderful interview
@gurudapiyara
@gurudapiyara 2 жыл бұрын
Agree
@yugeshwarsingh3772
@yugeshwarsingh3772 2 жыл бұрын
What a great guy. Wonderful to see. Bohat badiya banda. But most shooting champions in India are actually Rajputs from all over the country.
@BaldevSingh-sq4cr
@BaldevSingh-sq4cr 9 ай бұрын
ਜਿੰਨਾ ਵੱਡਾ ਲਹਿਲ ਵੀਰ ਦਾ ਕਾਰੋਬਾਰ ਹੈ ਉਨੀ ਹੀ ਵੱਡੀ ਸੋਚ ਹੈ ਵੀਰ ਨਿਮਰਤਾ ਨੂੰ ਮੈ ਸਲਾਮ ਕਰਦਾ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jasleenrathoor6924
@jasleenrathoor6924 2 жыл бұрын
Dono kitne sonne hai bolne ka trika bhut sonna love you bhai
@JyotiYadav-mx1zv
@JyotiYadav-mx1zv 2 жыл бұрын
Nice person nice thoughts, he loves pind and nature like sidhu moosewala
@gurpreetrana7411
@gurpreetrana7411 2 жыл бұрын
ਬਾਈ ਬਹੁਤ ਨਰਮ ਸੁਭਾਅ ਦਾ ਸਾਡੇ ਸੰਗਰੂਰ ਤੋਂ ਆ❤️
@user-jr4fc6pv9o
@user-jr4fc6pv9o 2 жыл бұрын
Kehdi said rahnda y
@gurindersingh8092
@gurindersingh8092 2 жыл бұрын
Hor chaddo veer da nature kina Wadia bhora v hankaar ni jaapda dil ch bhara dey ..
@MohanSingh-xf2nf
@MohanSingh-xf2nf 2 жыл бұрын
ਬਹੁਤ ਵਧੀਆ ਗੱਲਾਂ ਬੱਚੇ ਦੀਆਂ ਬਹੁਤ ਹੀ ਵਧੀਆ ਹਵੇਲੀ ਹੈ ਜਿੱਦੀ ਸਰਦਾਰ ਨੇ
@harjinderkaur6401
@harjinderkaur6401 2 жыл бұрын
Aap dono nu waheguru ji Chaddikala bakshan 🙏 🙏
@Buttarfarmm
@Buttarfarmm 2 жыл бұрын
22 ne att Karvi dati🌺🌺🌺
@HeyHS
@HeyHS 2 жыл бұрын
Sade veera te parmatma mehr rakhe.
@makhan4254
@makhan4254 2 жыл бұрын
GOD BLESS YOU SIVIA JI NO BODY CAN EXPLAIN LIKE YOU ...
@harmeetsingh771
@harmeetsingh771 2 жыл бұрын
ਨਵਰੀਤ ਸਿਆਂ ਲੀਡਰਾਂ ਦੇ ਪੈਰੀਂ ਹੱਥ ਲਾਉਣ ਨਾਲੋਂ ਮਿਹਨਤ ਕਰਕੇ ਕਾਮਯਾਬ ਹੋਏ ਲੋਕਾਂ ਦੇ ਪੈਰੀਂ ਹੱਥ ਲਾਉਣ ਦਾ ਜਿਆਦਾ ਮਤਲਬ ਜਿਆਦਾ ਹੁੰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ
@gurlalbhullar1743
@gurlalbhullar1743 Жыл бұрын
ਬਿਲੁਕਲ
@kuka6853
@kuka6853 2 жыл бұрын
ਵੀਡੀਓ ਬਹੁਤ ਸੋਹਣੀ ਲੱਗੀ। ਅਸੀ ਵੀ ਜਰਮਨ ਤੋ ਆ। ਬਰਲੀਨ ਸ਼ਹਿਰ ਸਾਡੇ ਕੋਲ ਹੀ ਆ।
@sandeepsingh7102
@sandeepsingh7102 2 жыл бұрын
Eh bai di v gal baat aa so proud ❤️❤️ gud parson
@sarbjitsingh2815
@sarbjitsingh2815 2 жыл бұрын
God bless you always . From Ireland
@harjindersingh6647
@harjindersingh6647 2 жыл бұрын
Very good jatta kiya batan jeaonda reh mera sher
@SherryJakhal
@SherryJakhal 2 жыл бұрын
💪🏻MALWE DA JATT JATWED BALLIYE…
@shubvirk7820
@shubvirk7820 2 жыл бұрын
Bahut vdia veer
@luckygarcha1922
@luckygarcha1922 2 жыл бұрын
ਬਾਈ ਜੀ ਜਿਉਦੇ ਵਸਦੇ ਰਹੋ ਬਹੁਤ ਬਹੁਤ ਵਧੀਆ ਲੱਗੇ ਰਹੋ ਅ ਵਾਲਿਉ
@user-fp1nt9sl3v
@user-fp1nt9sl3v 2 жыл бұрын
God bless you both🙏
@HarpreetSingh-py5cy
@HarpreetSingh-py5cy 2 жыл бұрын
Bhout vdia soch veer ji di .
@BaldevSingh-sq4cr
@BaldevSingh-sq4cr 9 ай бұрын
ਇਹੋ ਜਿਹੇ ਵੀਰ ਦੀਆਂ ਗੱਲਾਂ ਸੁਣਨ ਲਈ ਬਹੁਤ ਘੱਟ ਮੌਕੇ ਮਿਲਦੇ ਹਨ
@gclasslife7965
@gclasslife7965 Жыл бұрын
Sirraaa baabe ....mann nu sukoon mil gya b hege h bnde virasat saambh len ge ....
@spa143143
@spa143143 2 жыл бұрын
Rab v osey bandey nu sikhra tak pahunchaunda, Jis kol othy tikkey rehn di samratha hundi. Punjabian de putt sadda charrdi kala vich rehna jaandey ney. Waheguru Sukh Bakhshey.
@RajinderSingh-qy5om
@RajinderSingh-qy5om 2 жыл бұрын
very kind and talented person delighted to watch full interview thank you for showing such an amazing personality
@rinkasaggu7937
@rinkasaggu7937 2 жыл бұрын
akalll purkh mehar krn
@malkeetaulakh205
@malkeetaulakh205 2 жыл бұрын
Truly Inspiring!
@warvalsab5493
@warvalsab5493 2 жыл бұрын
Love you bai hmesha sach he boli
@ManjitKaur-xv1gt
@ManjitKaur-xv1gt 2 жыл бұрын
God bless you both justice for sidhu moosewala
@gurjeetsinghvirk966
@gurjeetsinghvirk966 2 жыл бұрын
22g da nature bhut vdya lga.god bless you veere.waheguru lamiya umara bakhse veer nu 🙏🏻
@ParamjitSingh-mt7eh
@ParamjitSingh-mt7eh 2 жыл бұрын
🤲🤲Allah bless you to always🤲🤲 veer ji 🤲🤲🤲🤲🤲🤲🤲🤲🤲🤲🤲
@gagansinghbachhal1313
@gagansinghbachhal1313 Жыл бұрын
Dil khus hogya dekh ke 🙏🙏🙏🙏 interview waheguru chardikla ch rkhe dono vera nu wmkre🙏♥️🎉
@leisurevibes6750
@leisurevibes6750 2 жыл бұрын
Really Gem of a person... Great interview.... Great khandani gentlemen
@somadevi1614
@somadevi1614 2 жыл бұрын
God bless you both veer ji 🙏🙏
@Buttarfarmm
@Buttarfarmm 2 жыл бұрын
Chanl v bhut vadiyaa veera 💐💐💐
@Gamingwar02
@Gamingwar02 2 жыл бұрын
Proud to be bro..I proud to be punjab
@rajwinderkaur2799
@rajwinderkaur2799 2 жыл бұрын
Bhut vadia veer ji🙏
@gagangill9999
@gagangill9999 2 жыл бұрын
Kya Baatan Karam The Great 😇❤️
@honeysingh9664
@honeysingh9664 2 жыл бұрын
Bhji tuhanu bhr jana b nhi chahida kdi v bhr nhi jana chahida bhji athe bhttt vdia life enjoy kr re ah tusi
@harjindkaurvlogs
@harjindkaurvlogs 2 жыл бұрын
ਕੜਾ ਜ਼ਰੂਰ ਪਾ ਕੇ ਰੱਖਿਆ ਕਰੋ ਵੀਰੇ
@lakhveerkhetisewacenter4934
@lakhveerkhetisewacenter4934 2 жыл бұрын
ਬਹੁਤ ਵਧੀਆ ਇਨਸਾਨ ਧਰਤੀ ਨਾਲ ਜੁੜਿਆ ਹੋਇਆ ❤️
@inderjit1900
@inderjit1900 2 жыл бұрын
ਵੀਰ ਕਰਮ ਲਹਿਲ ਨੇ ਵਿਰਾਸਤ ਸੰਭਾਲੀ ਹੋਈ ਹੈ ਬਹੁਤ ਵਧੀਆ। ਧੰਨਵਾਦ
@rajkumarkaushik4349
@rajkumarkaushik4349 2 жыл бұрын
Bhot bhot badiyaa lgaa bhai eni soni video dekh ke bhot bhot shubhkamnaye mere veer praa nu haryana ke trf se
@dr.rupinderclinicsherpurro8303
@dr.rupinderclinicsherpurro8303 2 жыл бұрын
NAVREET VEER TUHADIAN VIDEOS BAHUT INSPIRATIONAL HUNDIAN NE. PARMATMA TUHANU BAHUT SUCCESS DEWE🙏🙏🙏😊
@Roopbajwa-77
@Roopbajwa-77 2 жыл бұрын
bhut nice bnda lga. god bless u.
@parvinderkaurgrewal3861
@parvinderkaurgrewal3861 2 жыл бұрын
He is one of the blessed one👍👍
@amanboxer4687
@amanboxer4687 2 ай бұрын
Yaara da yaar a karam lehal veer ta ❤❤❤❤
@vijaymattumattu4525
@vijaymattumattu4525 2 жыл бұрын
God bless you bro..well done
@karandeepsingh1721
@karandeepsingh1721 2 жыл бұрын
Bahut wadhia haveli navreet ji Thanks i
@bharmaltoksiya1931
@bharmaltoksiya1931 2 жыл бұрын
Bhut shandaar vdo dekha hai ❤️👌
@sattukaler4585
@sattukaler4585 2 жыл бұрын
Good bhai ji
@satindersingh8234
@satindersingh8234 2 жыл бұрын
Bhaji maza a gya..22 Huna Diya glan sun k...🔥💪🙏
@ashwani2097
@ashwani2097 2 жыл бұрын
Garit God bless you 22 ji
@sukhnirman3647
@sukhnirman3647 2 жыл бұрын
Proud👍
@jassgill1319
@jassgill1319 2 жыл бұрын
God bless you ❤️
@tigerisback324
@tigerisback324 2 жыл бұрын
22 da nature Boht vadia gall Karan da saleeka v Boht vadia koi ghamand nhi veer nu
@BTUK12
@BTUK12 2 жыл бұрын
Hard work bro I like u 👍 Ur incepreation next generation
@gagantoor5382
@gagantoor5382 2 жыл бұрын
Wahe guru ji
@Dsingh652
@Dsingh652 Жыл бұрын
ਕਈ ਬੰਦੇ ਥੋੜੀ ਜਿਹੀ ਕਾਮਯਾਬੀ ਤੇ ਦੁਨੀਆਂ ਨੂੰ ਪੜਾਉਣ ਤੁਰ ਪੈਂਦੇ ਐ.. ਬਾਈ ਬਹੁਤ down to earth ਐ…ਮਾੜਾ ਜਿਹਾ ਕਿਸੇ ਦਾ ਇਥੇ ਕੰਮ ਚੱਲ ਪਵੇ ਤਾਂ ਬਾਹਰ ਜਾਣ ਵਾਲਿਆਂ ਨੂੰ ਨਸੀਅਤਾਂ ਦੇਣ ਲੱਗ ਪੈਂਦੇ ਐ.. ਬਾਈ ਨੇ ਬਹੁਤ ਸਹੀ ਗੱਲ ਕੀਤੀ..ਰੱਬ ਤੈਨੂੰ ਰਾਜੀ ਰੱਖੇ
@jogindernahil3099
@jogindernahil3099 2 жыл бұрын
I am in UK and loved the program
@punjabi_creator786
@punjabi_creator786 2 жыл бұрын
Ilford
@loveleenkaurloveleenkaur1593
@loveleenkaurloveleenkaur1593 2 жыл бұрын
You are so nice boy , you are love nature nd birds
@ramangrewal6053
@ramangrewal6053 2 жыл бұрын
Very nice god bless u both 👍❤️
@honeysingh9664
@honeysingh9664 2 жыл бұрын
Bhtttt vdia nature ah bro da royal family to ah fe v kina vdia nature ah ida da nature sirf royal family cho sirf punjabi royal family da i ho skda
@kulwinderchahal4783
@kulwinderchahal4783 2 жыл бұрын
nice job brother love u ji
@kulbirshrma8042
@kulbirshrma8042 2 жыл бұрын
Sivia ji Thanks chhote veer,Rab raaji rakhe es kake nu
@pardeepsinghsingh7928
@pardeepsinghsingh7928 2 жыл бұрын
Lehal Near Gossal My village❤️❤️❤️ Waheguru ji Mehar karan Bai je
@harmanpindiala8528
@harmanpindiala8528 2 жыл бұрын
Harman pindi ala like subscribe karo
@gurmantgill2944
@gurmantgill2944 2 жыл бұрын
Proud of u! Keep it up!!!
@jagtarchahal2541
@jagtarchahal2541 Жыл бұрын
ਬਹੁਤ ਵਧੀਆ ਸੋਚ ਛੋਟੇ ਵੀਰ ਦੀ,ਦ ਗ੍ਰੇਟ ਪਰਸਨ
@gurveersingh2804
@gurveersingh2804 Жыл бұрын
ਖੁਸ਼ ਦਿਲ ਬੰਦਾ, ਬਾਕੀ ਕਦੇ ਦਰਸ਼ਨ ਹੋਣ ਤਾ ਵੀਰ ਦੇ ਮਿਲ ਕੇ ਪਤਾ ਲੱਗੂ
@inderjitsinghchahal383
@inderjitsinghchahal383 2 жыл бұрын
Bai nice interview vir reality of life my dream life
КОМПОТ В СОЛО
00:16
⚡️КАН АНДРЕЙ⚡️
Рет қаралды 30 МЛН
Secret Experiment Toothpaste Pt.4 😱 #shorts
00:35
Mr DegrEE
Рет қаралды 12 МЛН
Nastya and SeanDoesMagic
00:16
Nastya
Рет қаралды 29 МЛН
Mama vs Son vs Daddy 😭🤣
00:13
DADDYSON SHOW
Рет қаралды 35 МЛН
КОМПОТ В СОЛО
00:16
⚡️КАН АНДРЕЙ⚡️
Рет қаралды 30 МЛН