Punjab de Paaniya da Raula ? ki Sach vich ban sakda desert ? facts ਡੂੰਘੀਆਂ ਜਾਣਕਾਰੀ | Save water SYL

  Рет қаралды 234,295

Punjab Made

Punjab Made

2 жыл бұрын

Informational Facts | ਡੂੰਘੀਆਂ ਜਾਣਕਾਰੀਆਂ
Get free Facebook stock- indmoney.onelink.me/RmHC/1e6e...
Download INDmoney app from the above link, set up your US stocks account & get free shares of Facebook worth ₹250* or download the INDmoney app from the Playstore/Appstore, use the code PMFACEBOOK while signing up, set up your US stocks account to get free shares of Facebook worth Rs. 250*.
INDmoney helps you invest in US Stocks from India with a completely hassle free experience. ZERO Commission in buying & selling US Stocks, ZERO charges to load US Dollars in your US Stock Account, Best FX conversion rate and the freedom to buy fractional shares.
*T&C Apply
Punjab is struggling due to plunder of its natural resources. Studies show that Punjab will run out of water by 2050. There are several reasons for this situation. Cradit - Final Assault
lnstagram 👉
/ punjab_made
Creator instagram 👇👇 / kamall_lehal

Пікірлер: 795
@laddi_nizampuria
@laddi_nizampuria 2 жыл бұрын
ਵੀਰ ਜੀ ਤੁਹਾਡਾ ਧੰਨਵਾਦ , ਤੁਸੀ ਸਾਨੂੰ ਇਹੋ ਜਿਹੀ ਜਰੂਰੀ ਜਾਣਕਾਰੀ ਦਿੰਦੇ ਹੋ , ਤੁਹਾਡੀ ਪੰਜਾਬ ਨੂੰ ਲੋੜ ਹੈ।
@ManpreetSingh-uk8ge
@ManpreetSingh-uk8ge 2 жыл бұрын
Veer ji Sanu aap chalun da hi nahi pata
@bannigill5128
@bannigill5128 2 жыл бұрын
Ghant Banda 22 love you aa bro
@satnam495
@satnam495 2 жыл бұрын
Indian frod with panjab
@JASPALSINGH-wr1pp
@JASPALSINGH-wr1pp 2 жыл бұрын
👍👍👍👍👍👌👌👌👌
@harsimranpatiala
@harsimranpatiala 2 жыл бұрын
ਸਹੀ ਕਿਹਾ ਵੀਰ
@bhanguhomeohall2079
@bhanguhomeohall2079 2 жыл бұрын
ਪੰਜਾਬ made ਪੰਜਾਬ ਦਾ no, 1 ਯੂ ਟਿਊਬ ਚੈਨਲ। ਦਮਦਾਰ ਆਵਾਜ਼ ❤️
@rajindergill8624
@rajindergill8624 2 жыл бұрын
ਇਹ ਸੱਚ ਹੈ ਜੀ
@bhanguhomeohall2079
@bhanguhomeohall2079 2 жыл бұрын
@@rajindergill8624 hanji Bai ji
@preetpreet8168
@preetpreet8168 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਦੇਸ਼ ਪੰਜਾਬ ਤੇ😢
@dilpreetsingh1029
@dilpreetsingh1029 2 жыл бұрын
Eh mehar app karni peni ee
@ksingh1560
@ksingh1560 2 жыл бұрын
@@dilpreetsingh1029 true pr asi asli sikh teh true Punjabi kitho lai ke I don’t see or trust any body so say some names ppl
@rajwinder_ramgarhia
@rajwinder_ramgarhia 2 жыл бұрын
ਵੀਰ ਜੀ ਲੋੜ ਮੁਤਾਬਿਕ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਈ ਲੋਕ ਪਾਣੀ ਦੀ ਦੁਰਵਰਤੋ ਕਰਦੇ ਹਨ ਜੋ ਕਿ ਗਲਤ ਹੈ ਤੇ ਬਾਕੀ ਸਾਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਵੀਰ ਜੀ।।
@gurpinderwarar4625
@gurpinderwarar4625 2 жыл бұрын
Veer ji tussi bilkul sahi keha, taa karke he punjab di Congress akali dal tey aam admi party center sarkar Congress dey kutte rahe aa, tey hun v ehna nu darr aa k punjab dey lokk modi dey against rahen jis nal modi sarkar nu lagge ki sikh tey Punjab mere virodh ch ney tey mai ehna di kyu sunna, ajj v punjabi EKKTA karke center sarkar nu pyaar nal samjhan di try karn da kuch hal ja result nikal sakda aa, kyuki hun v nafrat tey virodh nal modi punjab dey sirf against hovega, veer g avde hakk tey faide lyi j assi 4mint mittha ( sweet ) ban k avda kamm kad lavagey ta koi galt gal nhi aa. Kyuki saade nal nehru indra akali dal Congress aam admi ney oopar oopar toh mittha ( sweet ) ban k he avda ullu sidda kitta aa
@gaganjassal4974
@gaganjassal4974 2 жыл бұрын
22 ਸਾਨੂੰ ਨਵੀਂ ਪੀੜ੍ਹੀ ਨੂੰ ਤਾ ਪਤਾ ਹੀ ਆ..bss ਸਾਡੇ parents jo ਘਟ ਪੜੇ ਨੇ ਓਹ ਇਹ ਗਲ ਨਹੀਂ ਸਮਜਦੇ ..ਬਾਕੀ ਇਸ ਪਾਣੀ ਖਿਲਾਫ ਕੋਈ ਨਹੀਂ ਆਵਾਜ਼ ਚੁੱਕਦਾ..ਖਾਸ ਕਰ ਸਰਕਾਰਾਂ 🙏
@gurpreetsinghshimlapuri8470
@gurpreetsinghshimlapuri8470 2 жыл бұрын
ਪੰਜਾਬ ਦੇ ਪਾਣੀਆਂ ਦਾ ਬਹੁਤ ਹੀ ਗੰਭੀਰ ਮੁੱਦਾ ਹੈ, ਆਓ ਪਾਣੀ ਦੀ ਸੰਭਾਲ ਕਰੀਏ 👇👇 ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ।।
@maansaabstudio1602
@maansaabstudio1602 2 жыл бұрын
ਜਿਹੜੇ ਕਹਿੰਦੇ ਨੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਸਿਰਫ ਦਲਿਤਾਂ ਦੀ ਰੱਖਿਆ ਲਈ ਜਾ ਉਹਨਾਂ ਦਾ ਸੰਵਿਧਾਨ ਬਹੁਤ ਗਲਤ ਹੈ, ਓਹ ਆ ਵੀਡਿਓ ਜਰੂਰ ਦੇਖਣ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਵਿੱਚ ਕਈ ਕਾਨੂੰਨ ਬਣਾਏ ਸੀ ਤੇ ਹੁਣ ਏਸ ਦੇਸ਼ ਦੀਆਂ ਸਰਕਾਰਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖੇ ਸੰਵਿਧਾਨ ਦੇ ਵਿਰੁੱਧ ਆਪਣੇ ਕਾਨੂੰਨ ਬਣਾ ਲਏ ਨੇ 🙏🏻ਜੈ ਭੀਮ ਜੈ ਭਾਰਤ 🙏🏻
@SukhaSingh-ol7rs
@SukhaSingh-ol7rs 2 жыл бұрын
ਬਿੱਲਕੁੱਲ ਸੈਟਰ ਸਰਕਾਰ ਸਟੇਟ ਦੇ ਹੱਕ ਖੋਹ ਰਹੀ ਹੈ
@ksingh1560
@ksingh1560 2 жыл бұрын
So true brother fkn sale cast system neh mar lya India nu omg what shame e so sad 😞 😔 😢
@Merapeo877
@Merapeo877 2 жыл бұрын
O tu rehan de pta sanu o ne sab avdi kom li likheya dujeya di bond par geya 😑😑
@parmveersingh3089
@parmveersingh3089 2 жыл бұрын
@@Merapeo877 tusi v jhina lono hat jao kio pani di barbadi krde o ...
@happy-mi6dx
@happy-mi6dx 2 жыл бұрын
ਰੱਬ ਤੈਨੂੰ ਵੀਰ ਚੜਦੀ ਕਲ੍ਹਾ ਚੇ ਰੱਖੇ ਸਤਨਾਮ ਵਾਹਿਗੁਰੂ ਰੱਬ ਤੇਰੀ ਲੰਮੀ ਉਮਰ ਕਰੇ 🙏🙏🙏
@mohammadsaqaib1454
@mohammadsaqaib1454 2 жыл бұрын
ਜਿਉਂਦਾ ਰਹਿ ਭਰਾ 🤗❣️
@bajsinghpannu
@bajsinghpannu 2 жыл бұрын
ਵਾਹਿਗੁਰੂ ਇਹਨਾਂ ਖਤਰਨਾਕ ਸਮੇ ਆਵੇਗਾ ਕਿ ਸਾਡੇ ਸੰਭਾਲਾਣਾ ਔਖਾ ਹੋ ਜਾਵੇਗਾ ਅਜੇ ਵੀ ਸਮਾਂ ਸੰਭਲ ਜਾਈਏ
@that_rushpinder5649
@that_rushpinder5649 2 жыл бұрын
ਆ ਗਿਆ ਮੇਰਾ ਵੱਡਾ ਵੀਰ ਕਮਲ ਮਿਸ ਯੂ ਵੀਰੇ
@gursevkang7790
@gursevkang7790 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ❤️
@firekhalsa8478
@firekhalsa8478 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਸਮੱਸਿਆ ਨੂੰ ਉਜਾਗਰ ਕੀਤਾ ਹੈ ਪਰ ਇੱਕ ਵੀਡਿਓ ਇਸ ਦੇ ਹੱਲ ਬਾਰੇ ਵੀ ਬਣਾਉ ਜੀ । ਕੀ ਕੀਤਾ ਜਾਣਾ ਚਾਹੀਦਾ ਹੈ 🙏
@pioneerjatt93
@pioneerjatt93 2 жыл бұрын
me and my cousin starting punjabi podcast soon you have played significant role in that. lets make punjab a beautiful place by knowledge 🙏🏽
@Pnjab604
@Pnjab604 11 ай бұрын
When?
@harsimranpatiala
@harsimranpatiala 2 жыл бұрын
ਵੀਰ ਕੋਈ ਜਵਾਬ ਨੀ ਤੇਰਾ 👍🏻👍🏻👍🏻🙏🏻❤️ ਇਹ ਕਿਸੇ ਨੂੰ ਪਤਾ ਨੀ ਹੋਣਾ ਮੇਰੇ ਵਾਂਗ
@gurjitsingh4010
@gurjitsingh4010 2 жыл бұрын
ਬਹੁਤ ਵਧੀਆ ਬਾਈ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਜਾਵੇ। ਬਹੁਤ ਵਧੀਆ ਜਾਣਕਾਰੀ
@vatishsunny5244
@vatishsunny5244 2 жыл бұрын
Next Video paani kiven-Kiven bcha sakde aa... Eh hove tah vadia hoega...
@anmoljossan2005
@anmoljossan2005 2 жыл бұрын
ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡੇ ਤੋਂ। ਵਾਹਿਗੁਰੂ ਮਿਹਰ ਕਰੇ।
@mastanarecords5197
@mastanarecords5197 2 жыл бұрын
ਬਾਈ ਜੀ ਤੁਹਾਡਾ ਬਹੁਤ ਜਾਦਾ ਧੰਨਵਾਦ ਤੂੰਸੀ ਸਾਨੂੰ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਧੰਨਵਾਦ 🙏🙏
@turbanatorh4513
@turbanatorh4513 2 жыл бұрын
ਵੀਰ ਜੀ ਤੁਹਾਡਾ ਧੰਨਵਾਦ , ਤੁਹਾਡੀ ਪੰਜਾਬ ਨੂੰ ਲੋੜ ਹੈ।
@SsMagi-yb8zv
@SsMagi-yb8zv 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਵੀਰੇ🙏🙏👌👌👌👌ਬਹੁਤ ਸਿਖਿਆ ਮਿਲੀ 😇🙏
@makhansingh5213
@makhansingh5213 2 жыл бұрын
Thank you brother for this awareness.
@harmanmandlay8168
@harmanmandlay8168 2 жыл бұрын
ਵਾਹਿਗੁਰੂ ਜੀ ਮੇਰੇ ਪੰਜਾਬ ਤੇ ਮੇਹਰ ਕਰੇ 🙏🥺
@naviff007
@naviff007 2 жыл бұрын
Great veer ji❣️❣️
@pardeep5642
@pardeep5642 2 жыл бұрын
ਖ਼ਤਮ ਕਰਤਾ ਸਾਡਾ ਪੰਜਾਬ ਇਹਨਾਂ ਦੱਲਿਆ ਨੇ 😞
@parvinder_singh_babbar
@parvinder_singh_babbar 2 жыл бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ਵੀਰੇ
@BABALGILL-qf2kt
@BABALGILL-qf2kt 2 жыл бұрын
Well done bro excellent work ❤️❤️❤️❤️❤️🔥🔥🔥🔥🔥
@Sukh3430
@Sukh3430 2 жыл бұрын
Veet boht vdia information mili ajj jiwe age milde huni thanwad 22 pehli war comment kita me ajj 🚀❤️
@ManmeetSandhu-Music
@ManmeetSandhu-Music 2 жыл бұрын
ਬਹੁਤ ਖੂਬ ਜਾਣਕਾਰੀਆਂ ਬਾਈ ❤😍
@singhprabhpatialapunjab.7410
@singhprabhpatialapunjab.7410 2 жыл бұрын
ਸੰਤ ਭਿੰਡਰਂਵਾਲ਼ਿਆਂ ਜੀ ਨੇ ਇਹਨਾਂ ਹੱਕਾਂ ਲਈ ਜੰਗਾ ਲੜੀਆ ਪਰ ਪੰਜਾਬ ਦੇ ਸਾਰੇ ਲੋਕਾਂ ਵਲੋ ਓਹਨਾ ਦਾ ਸਾਥ ਨਾ ਦਿੱਤਾ ਗਿਆ
@DaljitKaur-xd7nu
@DaljitKaur-xd7nu 2 жыл бұрын
Punjab made my favourite channel great video as always 👍🙏
@Sarbjitsingh-op5nc
@Sarbjitsingh-op5nc 2 жыл бұрын
ਸਾਰੀਆਂ ਗੱਲਾਂ ਦਾ ਇਕੋ ਹੱਲ ਆਜ਼ਾਦ ਪੰਜਾਬ
@sandeeprehaan6104
@sandeeprehaan6104 2 жыл бұрын
Veer ji ini mehnt krde O rabb tuhanu hor trakki deve te Sanu jankaari valiya video mildiya rehn
@sukhveerdhaliwal5039
@sukhveerdhaliwal5039 2 жыл бұрын
Bhutt Changi jankari diti veere 🙏❣️ Jeonda basda reh 💓👍
@vijayjakhar2761
@vijayjakhar2761 2 жыл бұрын
Sirra aa 22 g
@GulabSingh-do1wd
@GulabSingh-do1wd 2 жыл бұрын
ਬਹੁਤ ਵਧੀਆ ਜਾਣਕਾਰੀ ਜੀ
@arshdeepsingh2077
@arshdeepsingh2077 2 жыл бұрын
ਬਹੁਤ ਵਧੀਆ ਜਾਣਕਾਰੀ
@HardeepSingh-fq6le
@HardeepSingh-fq6le 2 жыл бұрын
ਬਹੁਤ ਵਧੀਆ ਵੀਡੀਓ ਵੀਰ ਰੱਬ ਤੈਹਨੂੰ ਹਮੇਸ਼ਾ ਖੁਸ਼ ਰੱਖੇ
@aryanmaan7636
@aryanmaan7636 2 жыл бұрын
ਧੰਨਵਾਦ ਬਾਈ ਜੀ ਜਾਨਕਾਰੀ ਲਈ🙏
@sachdahoka4605
@sachdahoka4605 2 жыл бұрын
Bhut vadia information👌thanks
@amanchahal8169
@amanchahal8169 2 жыл бұрын
Bro plzzz ik wrr full history of british kive ayye punjab te kive razz kitta ik video plzz bnyio
@musclehutbodybuilding2583
@musclehutbodybuilding2583 2 жыл бұрын
ਬਹੁਤ ਵਧੀਆ ਟੋਪੀਕ ਆ ਵੀਰ, ਕਦੀ ਪੜ ਕੇ ਦੇਖਣਾ ਕਿਵੇ ਇਕ ਬ੍ਰਿਟਿਸ਼ ਇੰਡੀਆ ਕੰਪਨੀ ਦੇ ਬਹਾਨੇ ਸਾਰੇ ਦੇਸ਼ ਤੇ ਰਾਜ ਕਰ ਗਏ, ਸਿਰਫ ਪੰਜਾਬ ਸੂਬੇ ਨੂੰ ਸਭ ਤੋਂ ਅਖੀਰ ਤੇ ਜੀਤ ਪਏ ਸੀ, ਕਿਵੇ ਸਾਰੇ ਦੇਸ਼ ਤੇ ਰਾਜ ਕਰਨ ਵਾਲੇ ਗੋਰਿਆਂ ਦੇ ਦੰਦ ਮਹਾਰਾਜਾ ਰਣਜੀਤ ਸਿੰਘ ਜੀ ਖੱਟੇ ਕਰੀ ਰੱਖੇ ਸਨ, ਜਦੋ ਸਾਡੇ ਸਿੱਖ ਹੀ ਆਪਸ ਵਿੱਚ ਦੋ ਪਾੜ ਹੋ ਗਏ ਸੀ ਉਦੋਂ ਗੋਰਿਆਂ ਨੇ ਮੌਕੇ ਦਾ ਫਾਇਦਾ ਉਠਾਇਆ ਤੇ ਪੰਜਾਬ ਦੇ ਨਾਲ ਨਾਲ ਸਾਰੇ ਭਾਰਤ ਤੇ ਗੋਰਿਆਂ ਦਾ ਰਾਜ ਹੋ ਗਿਆ
@harshdeepsingh1704
@harshdeepsingh1704 2 жыл бұрын
Good vr
@kathakirtan1594
@kathakirtan1594 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਵੇਂ ਦੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਿਹਾ ਕਰੋ ਤਾਂ ਕਿ ਪੰਜਾਬ ਵਾਸੀਆਂ ਨੂੰ ਜਾਣਕਾਰੀ ਮਿਲੇ ਤੇ ਅਸੀਂ ਆਪਦੇ ਹੱਕਾਂ ਲਈ ਅੱਗੇ ਆਈਏ🙏🙏🙏
@gurvinderlochm9881
@gurvinderlochm9881 2 жыл бұрын
Bohut vdya kita veer aa gal bohut hi changi tra samj aa gi dhanbad 🙏
@parasbhardwaj6534
@parasbhardwaj6534 2 жыл бұрын
Thku for this knowledge ❤️❤️
@navdeepsingh9631
@navdeepsingh9631 2 жыл бұрын
ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਅਹਿਮ ਜਾਣਕਾਰੀ ਬਾਈ
@mannusandhu3637
@mannusandhu3637 2 жыл бұрын
Bahut vdiaa Bai g Waheguru ji mehar kro sbb te 🙏
@Manpreetcanada205
@Manpreetcanada205 2 жыл бұрын
Boht vdiya video veere,, keep it up 👍
@babamotirammehraji8831
@babamotirammehraji8831 2 жыл бұрын
Siraa bro siraa mza a gea
@prm_bhathal
@prm_bhathal 2 жыл бұрын
Nice veer 😇🥰 Stay blessed 🙏 Waheguru Mehar Kare🤗🙏🙏🙏
@SonySingh-pg6tp
@SonySingh-pg6tp 2 жыл бұрын
ਧੰਨਵਾਦ ਜੀ 🙏🙏❣️
@attractivekaran5588
@attractivekaran5588 2 жыл бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@kishandeepsingh8035
@kishandeepsingh8035 2 жыл бұрын
Bahut badiya vire
@ShaniSingh-nl9ym
@ShaniSingh-nl9ym 2 жыл бұрын
Bhut vdiya jankari
@toxicpendu7389
@toxicpendu7389 2 жыл бұрын
Love your content bro ❤️ hamesha kug nwa sikhn nu milda tuhadia vids to ❤️
@Myvlogsss155
@Myvlogsss155 2 жыл бұрын
Best video on your channel
@RanjitSingh-pc2hy
@RanjitSingh-pc2hy 2 жыл бұрын
Bahut vadiya jankari brother
@JagjeetSingh-mm9wy
@JagjeetSingh-mm9wy 2 жыл бұрын
ਬਹੁਤ ਸੋਹਣੀ ਹੈ video ਹੈ
@bindersingh7345
@bindersingh7345 Жыл бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ
@pritpalsingh9656
@pritpalsingh9656 2 жыл бұрын
Great work vr need more vedious like this
@amritsidhu1774
@amritsidhu1774 2 жыл бұрын
ਬਹੁਤ ਵਧਿਆ ਵੀਰੇ 🤟🏻🤟🏻👌🏻
@zindabaadclashing8414
@zindabaadclashing8414 2 жыл бұрын
ਬਹੁਤ ਵਧੀਆ ਕੰਮ ਆ ਬਾਈ ❤️ ਤੁਹਾਨੂੰ ਇੱਕ ਵਾਰ ਜਰੂਰ ਮਿਲਨਾ ਹੈ
@jassadhaliwaal9580
@jassadhaliwaal9580 2 жыл бұрын
Baaakamaal information broooo
@pamajawadha5325
@pamajawadha5325 2 жыл бұрын
Bhut vadi video goo veer ji
@JarnailSingh-zs9rc
@JarnailSingh-zs9rc 2 жыл бұрын
ਬਹੁਤ ਵਧੀਆ ਵੀਡੀਓ
@simrakalaran9461
@simrakalaran9461 2 жыл бұрын
Veer tuhada bhout thanks jarrouri jankaari dan lyi
@Ashok.kumar.khunda
@Ashok.kumar.khunda 2 жыл бұрын
Bahut vadiya veer g🙏🙏🙏💐
@true_vibes10
@true_vibes10 Жыл бұрын
Ty for this video, really informational...
@sidhu_solutions6070
@sidhu_solutions6070 2 жыл бұрын
ਬਹੁਤ ਚੰਗੀ ਜਾਣਕਾਰੀ ਵਾਲੀ ਵੀਡਿਉ ਹੈ 👌👌
@rajatsahota1160
@rajatsahota1160 2 жыл бұрын
Bai g boht vdia video ae ji 👍
@davindersinghgill7464
@davindersinghgill7464 2 жыл бұрын
ਝੋਨਾ ਲਾਉਣਾ ਸਾਡੀ ਮਜਬੂਰੀ ਬਣੇ ਆ ਪਿਆ ਏ ਪਰ ਏ ਪੰਜਾਬ ਦੇ ਨਾਲ ਧੱਕਾ ਏ ਯੂਨੀਵਰਸਿਟੀਆ ਤੇ ਮਾੜੀਆਂ ਸਰਕਾਰਾਂ ਦੀ ਦੇਣ ਪੰਜਾਬ ਨੂੰ ਖਾਤਮੇ ਵਲ ਲੇ
@singhn4v
@singhn4v 2 жыл бұрын
Thank you baai inni knowledge share karn layi. Stay blessed💙
@gurpreetlammbay464
@gurpreetlammbay464 2 жыл бұрын
ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਜੀ
@hopehappy2612
@hopehappy2612 2 жыл бұрын
Waheguru Ji mehr karo PUNJAB Te❤️🙏
@angrejcheema8816
@angrejcheema8816 2 жыл бұрын
ਬਹੁਤ ਉਮੀਦ ਸੀ ਜੀ 😇😇😇
@daljitsidhu4875
@daljitsidhu4875 2 жыл бұрын
ਧੰਨਵਾਦ ਵੀਰ ਜੀ
@yuvrajgill33
@yuvrajgill33 2 жыл бұрын
Vadiya veer ji
@yashpal8920
@yashpal8920 2 жыл бұрын
veere mainu taan bus tuhadi vdeo di wait rhndi a god bless u
@buntydeol84
@buntydeol84 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ
@jobanjitsingh550
@jobanjitsingh550 2 жыл бұрын
Hamesha di tra Kamaal di jaankari
@pb31aleyaar85
@pb31aleyaar85 2 жыл бұрын
good information bro shi vdio bnayi aw punjab de ਮੱਦਿਆ te v vdio bnya kro
@BalwinderSingh-np8kz
@BalwinderSingh-np8kz 2 жыл бұрын
Amazing vedio ❤️❤️🌸🌸🌸🌸🌸🌸🌸🌸God bless you
@punjabigamer8022
@punjabigamer8022 2 жыл бұрын
ਤੁਹਾਡੀਆਂ ਸਾਰੀਆਂ videos ਬਹੁਤ ਵਧੀਆ ਹੁੰਦੀਆਂ ਨੇ
@meetgurpreet10
@meetgurpreet10 2 жыл бұрын
Vuht vadia bro Thanks Ji
@anmolchauhan7647
@anmolchauhan7647 2 жыл бұрын
Bohat vdia veer ji 🙏
@Arshvloggerlehliwala
@Arshvloggerlehliwala 2 жыл бұрын
Bhut vdia knowlegde diti vre
@realitychecktrevel6621
@realitychecktrevel6621 2 жыл бұрын
Final assulat ਫਿਲਮ ਦੇਖੋ ਮੇਰੇ ਵੀਰੋ ਅਤੇ ਭੈਣੋ ਹਥ ਜੋੜਦਾ ਸਾਰਿਆ ਅੱਗੇ ਤੁਹਾਨੂੰ ਆਪਣੇ ਆਪ ਸਮਜ਼ ਆ ਜਣੀ a ਏ ਵੀਰ ਅੱਧੀ ਜਾਣਕਾਰੀ ਦੇ ਰਿਹਾ
@jujharsinghkaler6810
@jujharsinghkaler6810 Жыл бұрын
Nice y knowledge den li
@ravimehra1000
@ravimehra1000 2 жыл бұрын
Very good initiative...
@gurlalhahabhullar9130
@gurlalhahabhullar9130 2 жыл бұрын
bht wdiya aa
@Singhsingh-og9um
@Singhsingh-og9um 2 жыл бұрын
ਬਾਈ ਜੀ ਬੇਨਤੀ ਹੈ ਕਿ ਇਸ ਦਾ part 2 ਵੀ ਬਣਾਦੋ
@A-D-s-qg7xe
@A-D-s-qg7xe 2 жыл бұрын
ਬਹੁਤ ਵਧੀਆ ਬਾਈ ਜੀ
@happybhullar3287
@happybhullar3287 2 жыл бұрын
ਧੰਨਵਾਦ ਭਰਾ
@jag123sarwara9
@jag123sarwara9 2 жыл бұрын
Video great c bro
@jatinderjcbpunjab2481
@jatinderjcbpunjab2481 2 жыл бұрын
Very nice information 🙏🙏🙏🙏🙏🙏❤️❤️
@theturtleguru167
@theturtleguru167 2 жыл бұрын
Great attempt and good video bro
@jagtarsingh-cu7wm
@jagtarsingh-cu7wm 2 жыл бұрын
Bhut dhanwadd sir ...eni vadia jankarii den vaste ....sir ki solution kr skde apa apne level uper .
@prabhsingh9985
@prabhsingh9985 2 жыл бұрын
ਬਹੁਤ ਵਧੀਆ ਵੀਰ
@rkwchili9646
@rkwchili9646 2 жыл бұрын
Wah vire Kya baat a
@kulwantsingh2986
@kulwantsingh2986 2 жыл бұрын
Good jaankaari
@punjabitv5529
@punjabitv5529 2 жыл бұрын
Kamal ghant aa gal bat broo
마시멜로우로 체감되는 요즘 물가
00:20
진영민yeongmin
Рет қаралды 30 МЛН
Punjab Floods  Dangerous Boat Ride Bhakra Dam Water Level Rise
23:58
JaanMahal video
Рет қаралды 296 М.