No video

Punjab Di Malika (Full Album) - Dhadi Jatha Gurbaksh Singh Albela - Radio Tari

  Рет қаралды 489,665

Radio Tari

Radio Tari

Күн бұрын

Edited at Radio Tari
/ radiotari
Parsang: Panjab Di Malka (Maharani Jind "Jindan" Kaur)
Dhadi Jatha:
Gurbux Singh Albela (Burj Rajgarh, Bathinda)
Darshan Singh (Poohla, Bathinda)
Ajit Singh Sidhu (Bhadaur, Sangrur)
Baldev Singh Billu (Janpur, Ludhinana)
.
Stay tuned. Keep sharing.

Пікірлер: 291
@himatsingh6134
@himatsingh6134 3 жыл бұрын
ਬਹੁਤ ਬਹੁਤ ਦੁਖ ਝੱਲੇ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਜੀ ਨੇ ਅੱਜ ਸੁਣ ਕੇ ਦਿਲ ਰੋਂਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਕੋਈ ਕਤਲ ਨਾ ਬਲਾਤਕਾਰ ਨਾ ਲੜਾਈ ਝਗੜਾ ਨਾ ਕਿਸੇ ਨੂੰ ਫਾਂਸੀ ਨਾ ਬਗਾਵਤ ਪਰ ਮਹਾਰਾਜਾ ਦੇ ਅੱਖਾਂ ਮੀਟਣ ਦੀ ਦੇਰ ਸੀ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਸਕੀਮਾਂ ਸ਼ੁਰੂ ਕਰ ਦਿਤੀਆਂ ਮੁੜ ਨਹੀਂ ਆਉਣਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ। ਅੱਜ ਦੇ ਰਾਜਿਆਂ ਮੁਖੀਆਂ ਦਾ ਬੇੜਾ ਗ਼ਰਕ ਹੋ ਦੇ।
@najarsingh3234
@najarsingh3234 11 ай бұрын
Bilkulsach 100persent. ਆਪਣੇ. ਹੀ. ਗੱਦਾਰਾਂ. ਦਾ beda. Garik ਗਈਆ. ਸਾਰੇ. ਲੀਡਰ. ਲੋਕ. ਹੀ. ਸਾਡੇ. ਆਪਣੇ. ਰਾਜ. ਤੋਂ. Naber.ne.ehna.nu.ji.karda.jinda.jla.deie
@jaskauraulakh935
@jaskauraulakh935 2 жыл бұрын
Mai roj sundi aa ,, ni madhiye sher punjab diye ik war jga de sher nu❤️❤️❤️🙏🏻🙏🏻sare jrur suneo🙏🏻🙏🏻
@amarpaldhaliwal3787
@amarpaldhaliwal3787 11 ай бұрын
ਅੱਜ ਵੀ ਸਾਰੇ ਪੰਜਾਬ ਵਿੱਚ ਬਹੁਤ ਸਤਿਕਾਰ ਹੈ ਮਹਾਰਾਣੀ ਜਿੰਦ ਕੌਰ ਜੀ ਦਾ ਬਹੁਤ ਦੁੱਖਾਂ ਭਰੀ ਦਾਸਤਾਨ ਹੈ ਉਹਨਾਂ ਦੀ ਜ਼ਿੰਦਗੀ ਦੀ ਸ਼ੇਰੇ ਪੰਜਾਬ ਦੇ ਜਾਣ ਮਗਰੋਂ।
@ApdeshSingh-th8mn
@ApdeshSingh-th8mn 10 ай бұрын
@HimmatSingh-pe2wr
@HimmatSingh-pe2wr 4 жыл бұрын
ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨੇ ਬਹੁਤ ਬਹੁਤ ਹੀ ਦੁਖ ਝੱਲੇ ਮਹਾਰਾਣੀ ਜਿੰਦਾਂ ਜਿੰਦਾਂ ਦਿਲ ਬਹੁਤ ਹੀ ਦਲੇਰ ਔਰਤ ਸੀ ਮਾਫ ਕਰਨਾ ਔਰਤ ਲਿਖਿਆ ਸ਼ੇਰਨੀ ਸੀ ਸ਼ੇਰਨੀ ਮਾਤਾ ਜੀ ਮਾਤਾ ਜ਼ਿੰਦ ਕੌਰ।
@JaswantSingh-ed9qy
@JaswantSingh-ed9qy 4 ай бұрын
❤❤
@kulwindersinghmaan5166
@kulwindersinghmaan5166 4 ай бұрын
ਮਹਾਰਾਣੀ
@JagseerSingh-mt9ze
@JagseerSingh-mt9ze Ай бұрын
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢
@jaspreetjassi8774
@jaspreetjassi8774 Ай бұрын
Mother of United Punjab❤❤
@himatsingh6134
@himatsingh6134 2 жыл бұрын
ਨਹੀਂ ਜੰਮਣਾ ਮੁੜਕੇ ਅਲਬੇਲੇ ਜਿਹਾ
@jagraajsingh3597
@jagraajsingh3597 11 ай бұрын
ੲਿਕ ਸ਼ੇਰ ਅਮਿਰਤਪਾਲ ਸਿੰਘ ਅਾੲਿਅਾ ਸੀ ਪਰ ਕੌਮ ਸਾਥ ਨਹੀਂ ਦੇ ਸਕਦੀ ਸਰਕਾਰ ਨੇ ਪੰਜਾਬ ਤੋਂ ਬਾਹਰ ਡਿਬਰੂਗੜ ਕੈਦ ਕਰ ਦਿੱਤਾ ਹੈ 😊
@Jagseer_Singh_
@Jagseer_Singh_ 3 жыл бұрын
ਅੱਜ ਮੇਰੇ ਪੰਜਾਬ ਦੇ ਲੋਕ ਸੁਚੇਤ ਹੋਣ ਨਹੀਂ ਤਾਂ ਰੋਟੀ ਦੀ ਬੁਰਕੀ ਨੂੰ ਤਰਸਣਗੇ ਇਹ ਚੱਦਰੇਆ ਨੇ ਸਿੱਖ ਰਾਜ ਰਣਜੀਤ ਸਿੰਘ ਜੀ ਨਹੀਂ ਛੱਡਿਆ ਅਸੀਂ ਤਾਂ ਇਹਨਾਂ ਸਾਮਣੇ ਕੱਖ ਵੀ ਨਹੀ
@Extrimists_Gang
@Extrimists_Gang Жыл бұрын
ਅਸਲ ਵੀਰ ਰਸ, ਬਚਪਨ ਦੀ ਗੱਲ ਹੈ ਜਦੋ ਪਿਤਾ ਜੀ ਇਸ ਐਲਬਮ ਨੂੰ ਲੈ ਕੇ ਆਏ ਸੀ ਤੇ ਰੋਜ਼ਾਨਾ ਸੁਣਿਆ ਕਰਦੇ ਸੀ
@himatsingh6134
@himatsingh6134 3 жыл бұрын
ਨਹੀਂ ਰੀਸਾਂ ਅਲਬੇਲੇ ਦੀਆਂ ਨਹੀਂ ਜੰਮਣਾ ਮੁੜ ਅਲਬੇਲਾ
@jugrajsingh7325
@jugrajsingh7325 11 ай бұрын
ਰੋਣਾ ਆਗਿਆ ਯਾਰ ਸੁਣ ਕੇ ਬਹੁਤ ਵਧੀਆ 🙏🙏
@HarjinderSINGH-gh6hr
@HarjinderSINGH-gh6hr 4 ай бұрын
Yes ਮੈਂ ਰੋਜ਼ ਇੱਕ ਵਾਰ ਤਾਂ ਜ਼ਰੂਰ ਸੁਣਦਾ, ਸਰੀਰ ਸਾਰੀ ਦਿਹਾੜੀ ਐਕਟਿਵ ਰਹਿੰਦਾ ਹੈ!
@HarbhajanSingh-eg4qw
@HarbhajanSingh-eg4qw 10 ай бұрын
ਨਾਂ ਕੋਈ ਹੋਇਆ ਨਾਂ ਕੋਈ ਹੋਇਗਾ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ ਜਿਉਂਦੀ ਦੁਨੀਆਂ ਤੇ
@baljindersinghbrar1835
@baljindersinghbrar1835 10 ай бұрын
Punjab Raj oh dukhant KDE nhi bhul sakda. Ithas sda yad rhega eh Dukh.Waheguru ji.
@Roadblock4220
@Roadblock4220 4 ай бұрын
Main gurbaksh singh albela ji de jathe nu bachpan ton sunda aa reha aa. Bhut sohni kawishri gayen krde ne. Bhut sohne treeke naal history nu beyaan krde ne.
@maneepsingh4196
@maneepsingh4196 2 жыл бұрын
ਅਲਬੇਲਾ ਬਣ ਨਹੀਂ ਕਿਸੇ ਜਾਣਾ
@HarjotSingh-iw6et
@HarjotSingh-iw6et Жыл бұрын
ਫੂਲਾ ਸਿੰਘ ਅਕਾਲੀ ਮਹਾਂ ਸਿੰਘ ਮਿੱਟੀ ਵਿੱਚ ਮਿਲਾਇਆ ਨੀ ਨਲੂਏ ਵਰਗੇ ਖਾ ਗੀ ਸੂਰਮੇ ਅਜੇ ਸਬਰ ਨਾ ਆਇਆ ਨੀ 😢😢😢
@Gamecreator770
@Gamecreator770 Жыл бұрын
ਯਾਦਾਂ ਤਾਜਾ ਹੋ ਗਈਆਂ 34,, 35 ਸਾਲ ਪਹਿਲਾਂ ਕੈਸੇਟਾ ਵਿੱਚ ਸੁਣਯਾ ਸੀ
@gurtaj1397
@gurtaj1397 4 жыл бұрын
ਇਹ ਸਾਡਾ ਇਤਿਹਾਸ ਆ , ਸੇਰੇ ਪੰਜਾਬ
@KulwinderSingh-dt7be
@KulwinderSingh-dt7be 10 ай бұрын
ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ 🙏
@jagseernumberdar8827
@jagseernumberdar8827 3 күн бұрын
ਵਾਹ ਜੀ ਵਾਹ ਢਾਡੀ ਜੱਥਾ ਗੁਰਬਖਸ਼ ਸਿੰਘ ਅਲਬੇਲਾ ਜੀ ਆਪ ਜੀ ਇਹ ਬੁਲੰਦ ਅਵਾਜ਼ ਤੇ ਖਾਲਸਾ ਪੰਥ ਦੀ ਗੁੰਜ ਰਹਿੰਦੀ ਦੁਨੀਆਂ ਤੱਕ ਗੁੰਜਦੀ ਰਹੇਗੀ
@himatsingh6134
@himatsingh6134 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਨਾਲ ਹੀ ਪੰਜਾਬ ਦੀ ਮੌਤ ਹੋ ਗਈ ਸੀ
@HimmatSingh-pe2wr
@HimmatSingh-pe2wr 4 жыл бұрын
ਦੁਖੀਏ ਮਾਂ ਪੁੱਤ ਕੈਸਟ ਅਲਬੇਲੇ ਦੀ ਜ਼ਿੰਦਾ ਤੇ ਦਲੀਪ ਸਿੰਘ ਬਹੁਤ ਹੀ ਵੈਰਾਗ ਮ ਈ
@RajveerSingh-jk3on
@RajveerSingh-jk3on Жыл бұрын
ਹੁਣ ਇਹ ਦੁੱਖ ਹੁੰਦਾ ਅਸੀ ਕਿਥੇ ਖੜੇ ਆ ਅਸੀ ਗੁਰੂ ਸਾਹਿਬ ਤੋ ਬੇਮੁੱਖ ਹੋਗੇ
@kirandeepdhillon5589
@kirandeepdhillon5589 11 ай бұрын
Bai a kavseeri sunn to bado a te jrror feel hoea gugu to bemukh jrror ha par ajj be dil kus a jo kaveseeri sunn to bado rona a gyea
@SarbjitKaur-ew6kr
@SarbjitKaur-ew6kr 2 жыл бұрын
Bachpan vich buhat sunde hunde c albela ji nu, puraniya yaada taza ho gaiya
@ramanpreetkaurgill3744
@ramanpreetkaurgill3744 4 жыл бұрын
1000 thanks to share this Album. I like all dhadi Waran of Gurbakhs Singh Albela. My childhood memories are refreshed. Even after 20 years this history brought me to cry. Heart touching forever. 😢😢😢😢
@laljisardarji9314
@laljisardarji9314 2 жыл бұрын
Very good o yaara
@Extrimists_Gang
@Extrimists_Gang Жыл бұрын
ਹਾਂਜੀ ਇਹ ਬਚਪਨ ਦੀ ਯਾਦ ਹੈ ਤੇ ਵੀਰ ਰਸ ਨਾਲ ਖੂਨ ਨੂੰ ਉਬਾਲ ਲਿਆ ਦਿੰਦਾ ਹਾਂ
@karamveergrewal5776
@karamveergrewal5776 2 жыл бұрын
i start crying after listening this Punjab di Malika ne bohot dukh seha raj mata tusi sade dil vich ajj vi jinda ho.😭😭😭
@RajveerSingh-jk3on
@RajveerSingh-jk3on 2 жыл бұрын
ਵੜੀ ਦੁੱਖ ਦੀ ਗੱਲ ਆ ਅਸੀ ਮਹਾਰਾਜੇ ਰਣਜੀਤ ਸਿੰਘ ਜੀ ਨੂੰ ਕਿਉ ਭੁਲਦੇ ਜਾ ਰਹੇ ਆ
@Bhupindersinghrrb
@Bhupindersinghrrb 11 ай бұрын
ਇਹ ਸੀ ਸਾਡਾ ਪੰਜਾਬ ਰਾਜ
@RajveerSingh-jk3on
@RajveerSingh-jk3on 2 жыл бұрын
ਬਹੁਤ ਦੁੱਖ ਲੱਗਿਆ ਕਵੀਸ਼ਰੀ ਸੁਣਕੇ
@akaur4533
@akaur4533 4 жыл бұрын
Like karn valeh sarian veeran bhaina da dhanvad Sada sikh Raj aj vee jiunda hai par sahkda hai
@gavigamer995
@gavigamer995 3 жыл бұрын
, ਵਾਹ ਅਲਬੇਲਾ ਜੀ ਤੁਸੀਂ ਕਮਾਲ ਕਰ ਦਿੱਤਾ
@user-sg6ve8og9h
@user-sg6ve8og9h Жыл бұрын
Bohat bohat dhanwad Jo eh dhadi waar Sunan nu mili .
@harpreetsingh-ic8th
@harpreetsingh-ic8th Жыл бұрын
Mata sulakhni ji pehli caste 5 th cllas ch pehli bar suni c ji thanks to all
@harleenkaur7370
@harleenkaur7370 3 жыл бұрын
Verry. Good. Jatha. Bhai. Sahib ji. Good. Voice. Punjab. Bhai. Sahib. Ji
@chardapunjab8475
@chardapunjab8475 6 жыл бұрын
ਪ੍ਰਸੰਗ ਦਿਲ ਨੂੰ ਧੂਹ ਪਾ ਗਿਆ,
@jassvlogs1955
@jassvlogs1955 2 жыл бұрын
Mom
@satindersingh5018
@satindersingh5018 6 жыл бұрын
ਪ੍ਰਸੰਗ ਦਿਲ ਨੂੰ ਧੂਹ ਪਾ ਗਿਆ
@tigaraadigeamig5687
@tigaraadigeamig5687 3 жыл бұрын
Pppl
@kashmirdhanju756
@kashmirdhanju756 Жыл бұрын
Wahegurugi, Tuhanoo Hamesha chardian klan vich rakheji. Bhoot hi suchaje dhang naal etihaas pesh keeta heiji.
@MixVideos-nt3tm
@MixVideos-nt3tm Жыл бұрын
Sachi baar baar sunan nu dil krde. Te akhan v paar jndiyan ne .Maali bina patchar gye Panjab de ,Asi v hunde c Malak Panjab de
@ManjitKaur-fg9iy
@ManjitKaur-fg9iy 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GurmeetSingh-yd6zn
@GurmeetSingh-yd6zn 7 ай бұрын
Wahe guru ji wahe guru ji wahe guru ji ❤❤❤❤❤❤❤❤❤
@sheetalsingh3719
@sheetalsingh3719 3 жыл бұрын
Bahut darad bharia itihas maharani jind Kaur da
@raghvirsingh3311
@raghvirsingh3311 6 жыл бұрын
ਅਲਬੇਲਾ ਜੀ ਕਮਾਲ ਕਰਤੀ
@gurpreetsingh-kn9so
@gurpreetsingh-kn9so Жыл бұрын
Waheguru ji me bohut sundi aa Maharaja ranjit singh da prsang
@GoldySidhu-ed8ed
@GoldySidhu-ed8ed Ай бұрын
Sukar aa sanu ajj b sach sunane nu milda
@gurjeetsinghsidhu9734
@gurjeetsinghsidhu9734 4 жыл бұрын
2020 ch kon sun reha g
@Baldev19
@Baldev19 4 жыл бұрын
22g bahut aah prem Karan wale
@bachitarsingh5210
@bachitarsingh5210 4 жыл бұрын
Shere punjab di tra ajj de jwanana nu sher dil hona chayda .
@pendutimes1086
@pendutimes1086 5 жыл бұрын
I do not have words for it Sira hi lga ta ji
@KulwantSingh-lr2rs
@KulwantSingh-lr2rs Жыл бұрын
❤ bahut vdia dhadi gurbaksh singh albela
@gagancheeda5455
@gagancheeda5455 4 жыл бұрын
ਪ੍ਰਸੰਗ ਦਿਲ ਨੂੰ ਧੂਹ ਪਾਂ ਗਿਆ
@RajveerSingh-jk3on
@RajveerSingh-jk3on 2 жыл бұрын
ਹੁਣ ਬਹੁਤ ਲੋੜ ਆ ਐਸੇ ਸੂਰਵੀਰ ਮਹਾਰਾਜੇ ਦੀ
@SatnamSingh-gl3pf
@SatnamSingh-gl3pf 6 жыл бұрын
ਵਾਹ ਅਲਬੇਲਾ ਜੀ ਕਿਆ ਬਾਤ
@Lakhvirsingh-ng5bl
@Lakhvirsingh-ng5bl 4 жыл бұрын
Ok
@manibamrah408
@manibamrah408 Жыл бұрын
ਕਾਸ਼ ਰਾਜਾ ਰਣਜੀਤ ਫਿਰ ਆਜੇ 😢😢
@Sukhwinder_nirmaan22
@Sukhwinder_nirmaan22 6 ай бұрын
ਜਿਉਂਦੇ ਰਹੋਂ।
@user-ht9xd1sr4t
@user-ht9xd1sr4t Жыл бұрын
waheguru ji
@user-ss4vc4pf6i
@user-ss4vc4pf6i 3 жыл бұрын
MAA da Dil v bohat Suneya.c
@GurdeepSingh-lx6os
@GurdeepSingh-lx6os Жыл бұрын
Bhut vadyia lag rhya ji waheguru ji
@gulzarsingh3746
@gulzarsingh3746 Жыл бұрын
Very good great sappich singhan Da itahas shere pb raj
@turlochanmalhi3130
@turlochanmalhi3130 6 жыл бұрын
Very sad situation, we are in the same situation today. A wake up call to Sikhs.
@japsinghsidhu5414
@japsinghsidhu5414 4 жыл бұрын
ਅੱਜ ਵੀ ਓਹੀ ਹਾਲ ਐ ਪੰਜਾਬ ਦਾ। ਉਂਨਾਂ ਡੋਗਰਿਆਂ ਦੇ ਵੰਸ਼ ਜਿਉਂਦੇ ਨੇ ਬਾਦਲਾਂ ਤੇ ਮਜੀਠਿਆਂ ਦੇ ਰੂਪ ਚ
@gillfps9670
@gillfps9670 6 жыл бұрын
fantastic ..i have been waiting for this SAGA (ALBELA ) FOR 10 YEARS ,,..... THAKNS
@radiotari
@radiotari 6 жыл бұрын
Thanks to you, too. Stay tuned.
@ranjitgill5871
@ranjitgill5871 7 ай бұрын
Waheguru ji 🙏
@valkaransingh3087
@valkaransingh3087 6 жыл бұрын
Waheguru ji waheguru ji waheguru ji waheguru ji waheguru ji waheguru
@kaurpreet9970
@kaurpreet9970 5 жыл бұрын
Thank u so much for this I have no words for this prasang
@user-bm4et8te9t
@user-bm4et8te9t 6 жыл бұрын
Redeo Tari ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
@radiotari
@radiotari 6 жыл бұрын
ਜੀ ਤੁਹਾਡਾ ਵੀ। ਬਣੇ ਰਹੋ।
@LakhwinderSingh-ll3ss
@LakhwinderSingh-ll3ss 6 жыл бұрын
Albela ji ne Sikh Raj di jad taji kra diti
@big_b830
@big_b830 11 ай бұрын
❤ਸ਼ੇਰ ਏ ਪੰਜਾਬ
@akaur4533
@akaur4533 4 жыл бұрын
Goreh rang deh chitteh par dil deh ajj vee kaleh han 1984 vich vee gunahgaar han
@user-kl1je5gc8s
@user-kl1je5gc8s 3 жыл бұрын
ਵਾਹਿਗੁਰੂ ਜੀ
@sherbajdhaliwal5650
@sherbajdhaliwal5650 4 жыл бұрын
Sirra ਭਾਪਾ ਜੀ
@amanpreetsingh9420
@amanpreetsingh9420 3 жыл бұрын
Waheguru ji
@tarsemsingh5801
@tarsemsingh5801 2 жыл бұрын
Menu pta ni ki hunda mery jan nikldy a apna ithas sun ke
@bhagwansinghmannmann6658
@bhagwansinghmannmann6658 6 жыл бұрын
VERY Very good parsang.
@sandeepkaur3313
@sandeepkaur3313 3 жыл бұрын
Rona aunda sun k sikh raj da pattan bare
@peace3694
@peace3694 5 жыл бұрын
Very heart touching, no words for it. Thank you so much uploading 🙏🙏🙏
@GK-935
@GK-935 Жыл бұрын
ਮਹਾਰਾਜੇ ਦੀ 18 ਰਾਣੀਆਂ ਸੀ , ਉਹਨਾਂ ਵਿਚ ਲਾਲਚ ਹੋ ਗਿਆ ਰਾਜ .ਭਾਗ ਲਾਈ, , ਰਾਣੀ ਮੋਰਾ ਨੇ ਦਲੀਪ ਸਿੰਘ ਦੇ ਤਾਏ ਨਾਲ ਮਿਲ ਕੇ ਰਾਣੀ ਜਿੰਦਾ ਨੂੰ ਲਾਹੌਰ ਤੋ ਕਾਦ ਦਿਤਾ ਸੀ ,, ਸਾਰਾ ਰਾਜ ਲੁੱਟਲੀਆਂ, ਰਾਣੀ ਜਿੰਦਾ ਦੀ ਉਸ ਸਮੇ ਪਟਿਆਲਾਂ ਦੇ ਰਾਜੇ ਨੇ ਸਰਨ ਦਿਤੀ ਪਰ......
@sukhjinderangroia9461
@sukhjinderangroia9461 3 жыл бұрын
ਰਾਜ ਕਰੇਗਾ ਖਾਲਸਾ
@gurpiarsinghsingh2434
@gurpiarsinghsingh2434 2 жыл бұрын
ੴੴਵਾਹਿਗੁਰੂ ਜੀੴੴ
@sidhuanoop
@sidhuanoop 3 жыл бұрын
ਵਾਹ ਜੀ ਵਾਹ ਬਹੁਤ ਖੂਬ । ਧੰਨਵਾਦ ਜੀ
@akaur4533
@akaur4533 4 жыл бұрын
Sadeh java apneh SIKH RAAJ TON KURBAAN JAVAN KASH GADARS NOO AKAL HUNDI
@hardeepchahal7771
@hardeepchahal7771 10 ай бұрын
Mera punjab great 👍
@bhaihardeepsingh1379
@bhaihardeepsingh1379 2 жыл бұрын
Wah ji wah bahut khoob
@user-bd6rx5np7g
@user-bd6rx5np7g 5 жыл бұрын
ਵਾਹਿਗੁਰੂ
@kjssgnr
@kjssgnr 4 жыл бұрын
Great jatha
@sukhdeepkailey2283
@sukhdeepkailey2283 4 жыл бұрын
ਪ੍ਰਸੰਗ ਸਾਮ ਸਿੰਘ ਅਟਾਰੀ ਦਾ ਕੈਸਿਟ ਸਿੱਖ ਰਾਜ ਦੀ ਸਾਮ ਵੀ ਅੱਪਲੋਡ ਕਰ ਦਿਉ ਬਹੁਤ ਧੰਨਵਾਦ ਹੋਵੇਗਾ
@kulwindersingh-cj6zh
@kulwindersingh-cj6zh 6 жыл бұрын
Kine mahaaan c yr punjabi
@GurvinderSingh-cm4pp
@GurvinderSingh-cm4pp 4 жыл бұрын
Punjabi ni Sikh.....
@sabkasarpanch4322
@sabkasarpanch4322 5 жыл бұрын
Dil nu dhooh paun vali klakari🙏🏻
@moneybrar2015
@moneybrar2015 5 жыл бұрын
heart touching...
@sonysidhu0440
@sonysidhu0440 5 жыл бұрын
Waheguru g
@gurisimran4666
@gurisimran4666 4 жыл бұрын
Mahaan Sikh Raj, Perfect Example of Secular State
@jaspreetkaur8997
@jaspreetkaur8997 3 жыл бұрын
ਵਾਹਿਗੁਰੂ ਜੀ🙏🙏
@JaspalSingh-ul6ys
@JaspalSingh-ul6ys Жыл бұрын
ਪੰਜਾਬੇ ਦੇ ਮਾਲਕ ਮਹਾ ਭਾਰਤ ਦੇ ਵੇਲੇ ਦੇ ਸਨਾਤਨੀ ਲੋਗ 5000 ਸਾਲ ਪੁਰਾਣੇ ਸਿਖ ਤੇ 550 ਸਾਲ ਪੁਰਾਣੇ ਨੇ
@rashpalsingh3339
@rashpalsingh3339 6 жыл бұрын
wa g was albela g
@akaur4533
@akaur4533 4 жыл бұрын
Thetford (England) Vich ajj lakhan Akers JAMEEN hai Mahanraja Daleep Singh deh na hai Mahanraja Daleep Singh deh privaar noo ik ik karkeh sabh a noo muka dittaah Maharaja Daleep Singh deean hath likhat chithian aj vee Thetford dee Reference library vich han
@JagtarSingh-wx2jv
@JagtarSingh-wx2jv 4 жыл бұрын
Tusi kethe rahando
@RVC08
@RVC08 5 жыл бұрын
Sher-a-paanjaab 💐
@taranvir6580
@taranvir6580 4 жыл бұрын
Thanks Very much Bhut hi wadia
@akaur4533
@akaur4533 4 жыл бұрын
Canada vich ik kitab shapi hai jis da na hai IRON LADY MAHANRANI JIND KAUR
@HarjotSingh-iw6et
@HarjotSingh-iw6et Жыл бұрын
ਜਿਹੜੇ ਦਿਨ ਕੱਟ ਦੇ ਸੀ ਵਾਂਗ ਨੌਕਰਾਂ ਸਲੂਟ ਦੇ ਕੇ ਹੈਂਡ ਦੇ ਸ਼ੇਰ ਪਿਛੋਂ ਮਾਰਦੇ ਸੀਹਨੀ ਨੂੰ ਠੋਕਰਾਂ ਗੋਰੇ ਇੰਗਲੈਂਡ ਦੇ 😥😥😥😥😥
@kishoreyoutubemakers9180
@kishoreyoutubemakers9180 4 жыл бұрын
Jai dhadi samaj and dhadi community
@HimmatSingh-pe2wr
@HimmatSingh-pe2wr 4 жыл бұрын
ਕੈਸਟ ਧਰਮੀਂ ਸਰਦਾਰ ਸ੍ਰ ਸ਼ਾਮ ਸਿੰਘ ਅਟਾਰੀ ਵਾਲਾ ਕੈਸਟ ਜ਼ਰੂਰ ਪਾਓ ਜੀ ਧੰਨਵਾਦ ਹੋਵੇਗਾ।
@teamlakhasidhana8463
@teamlakhasidhana8463 11 ай бұрын
ਬਹੁਤ ਵਧੀਆ ਜੀ ❤❤❤❤❤❤ ਵੱਧ ਤੋਂ ਵੱਧ ਸ਼ੇਅਰ ਕਰੋ
@RamandeepSinghSODHI-tf2tw
@RamandeepSinghSODHI-tf2tw 4 жыл бұрын
ਬਹੁਤ ਵਧੀਆ ਜੀ
@harpreetsingh-ic8th
@harpreetsingh-ic8th Жыл бұрын
Wheguru ji
KHOON DA BADLA KHOON || |FULL DHADI ALBUM |||DHADI JATHA CHARAN SINGH ALMGEER | MUSIC PEARLS
43:50
Gurbakhsh Singh Albela|Tere banna rakhdi|Dharmik song|New Punjabi song
53:48
Dhadi Vaaran Gurdeep sahour
Рет қаралды 35 М.
Logo Matching Challenge with Alfredo Larin Family! 👍
00:36
BigSchool
Рет қаралды 22 МЛН
ПОМОГЛА НАЗЫВАЕТСЯ😂
00:20
Chapitosiki
Рет қаралды 29 МЛН
Prasang Banda Singh Bahadar
44:57
Dhadi Jatha Gurbaksh Singh Albela - Topic
Рет қаралды 963 М.
The Black Prince Maharani Jinda Story || Sher E Punjab || Rick E Production
56:45