No video

Punjab Govt ਵੱਲੋਂ ਚਲਾਈ ਗਈ ਆਟਾ-ਦਾਲ ਸਕੀਮ ਦਾ ਹੋਇਆ ਵਿਰੋਧ, ਖਪਤਕਾਰਾਂ ਨੇ ਕਿਹਾ-ਆਟੇ ਦੀ ਕੁਆਲਿਟੀ ਬਹੁਤ ਹੀ ਘਟੀਆ

  Рет қаралды 148,360

PTC NEWS

PTC NEWS

5 ай бұрын

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ-ਦਾਲ ਸਕੀਮ ਦਾ ਹੋਇਆ ਵਿਰੋਧ ਖਪਤਕਾਰਾਂ ਨੇ ਕਿਹਾ-ਆਟੇ ਦੀ ਕੁਆਲਿਟੀ ਬਹੁਤ ਹੀ ਘਟੀਆ
#punjabnews #Ptcnews #punjabGovernment #Latestvideo #punjabNews #BabaBakala
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 298
@balwinderchotian4405
@balwinderchotian4405 5 ай бұрын
ਕਣਕ ਵਧੀਆ ਸੀ ਲੋੜ ਮੁਤਾਬਕ ਬੰਦਾ ਆਟਾ ਪਿਸਵਾ ਲੈਦਾ ਸੀ, ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜੀ
@satpalparjapatisatpal5453
@satpalparjapatisatpal5453 5 ай бұрын
ਸਾਰੀ ਪੰਜਾਬ ਦੀ ਜਨਤਾ ਨੂੰ ਮੇਰੀ ਅਪੀਲ ਹੈ ਕਿ ਦੋ ਰੁਪਏ ਕਿਲੋ ਵਾਲੀ ਕਣਕ ਮੁੜ ਤੋਂ ਬਹਾਲ ਕਰਵਾਈ ਜਾਵੇ ਅਤੇ ਕ ਇ ਲਈ ਪੂਰਾ ਸੰਯੁਕਤ ਤੌਰ ਤੇ ਇੱਕ ਸੰਘਰਸ਼ ਕੀਤਾ ਜਾਵੇ ਜੇਕਰ ਜੱਟ ਝੰਡੀਆਂ ਚੱਕ ਸਕਦੇ ਹਨ ਤਾਂ ਗਰੀਬ ਕਿਉਂ ਨਹੀਂ
@dhattsaab-911
@dhattsaab-911 5 ай бұрын
Kam kro mufat labhday ho tusi
@harbhjanharbhjansingh2213
@harbhjanharbhjansingh2213 5 ай бұрын
ਬਿਲਕੁਲ ਸਹੀ ਗੱਲ ਆ ਭਾਜੀ ਤੁਹਾਡੀ
@starxbgmi475.
@starxbgmi475. 5 ай бұрын
ਲੜਾਈ ਦੀ ਜੜ ਫਰੀ ਰਾਸਿਨ ਜੋ ਬੰਦ ਹੋਵੇ
@JagjiwanSingh-qk3jw
@JagjiwanSingh-qk3jw 5 ай бұрын
ਕਣਕ,ਹੀ ਵੰਡੋ,, ਮੁਖਮੰਤਰੀ ਜੀ 🙏🙏🙏,ਲੋਕਾ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ 🙏🙏
@SinghGill7878
@SinghGill7878 5 ай бұрын
ਜਿਹੜੀ 2 ਸਾਲ ਤੋਂ ਬੰਦ ਕੀਤੀ ਕਣਕ ਓਹਦਾ ਵੀ ਹਿਸਾਬ ਮੰਗੋ ਉਹ ਕਿੱਧਰ ਗਈ ???
@Turbanator54
@Turbanator54 5 ай бұрын
ਬਾਦਲ ਦੇ ਟਾਈਮ ਕਣਕ ਮੁੱਕਦੀ ਹੀ ਨਹੀਂ ਸੀ ਬਾਦਲ ਚਾਹੇ ਮਾੜਾ ਸੀ ਭਾਵੇਂ ਚੰਗਾ ਸੀ ਪਰ ਗਰੀਬਾਂ ਲਈ ਬਹੁਤ ਚੰਗਾ ਸੀ🙏🏻
@reetkaur562
@reetkaur562 5 ай бұрын
love
@sukha6814
@sukha6814 5 ай бұрын
ਬਿਲਕੁਲ ਸਹੀ ਗੱਲ
@gurpinderkaurbajwa8018
@gurpinderkaurbajwa8018 5 ай бұрын
ਮੰਗਤੇ ਨਾ ਬਣੋ,ਰੁਜ਼ਗਾਰ ਮੰਗੋ,ਆਪਣੀ ਕਿਰਤ ਕਰਕੇ ਵੰਡ ਕਿ ਸਕੋ
@RajivKumar-ex1nl
@RajivKumar-ex1nl 5 ай бұрын
पंजाबी sab se bada bhikhari hai..
@JagjiwanSingh-qk3jw
@JagjiwanSingh-qk3jw 5 ай бұрын
ਜਿੱਮੇ ਵਾਰੀ ਲਵੋ ਜੀ, ਗਰੀਬਾ ਦੀ,
@sehajdeepsingh5177
@sehajdeepsingh5177 5 ай бұрын
Mangta te ajj Kal har koi baniaa firda aa.jo Sambu barber te baithe o kon Kon jra dasso gariba da atta bara chubda aa
@trtv1579
@trtv1579 5 ай бұрын
O prava koi dimag v hai oh apni mehnat the mol mang rehy nay j kisana nu full rate milu ty kishan ehna nu v dihari they sku baki ehna nu v government nal gl krni chai di a k sanu v rojgar nokriya Milan facility they Nam ty ah koj nai hor v bhout koj ny education, medical, pencin ,bhout koj a​@@sehajdeepsingh5177
@dhattsaab-911
@dhattsaab-911 5 ай бұрын
Enha nu mufat Khan di adat ho gyi hai.
@nirmalsinghsidhu3098
@nirmalsinghsidhu3098 5 ай бұрын
ਲੋਕੋ ਸਮਝ ਕਰੋ ਆਟੇ ਦਾਲ ਸਕੀਮ ਵਿਚ ਨਾ ਬਸੋ ਰੋਜ਼ਗਾਰ ਮੰਗੋ ਸਿਹਤ ਸਹੂਲਤਾਂ ਮੰਗੋ ਹਸਪਤਾਲ ਵਿੱਚ ਟੈਸਟ ਫਰੀ ਹੋਣੇਂ ਚਾਹੀਦੇ ਹਨ ਸਿਖਿਆ ਫ੍ਰੀ ਹੋਏ
@user-wx4xl6gd9y
@user-wx4xl6gd9y 5 ай бұрын
ਸਰਕਾਰ ਲਈ ਬਹੁਤ ਮਾੜੀ ਗੱਲ ਆ ਕਿ ਜੋ ਘਰ ਘਰ ਆਟਾ ਸਕੀਮ ਚਲਾਈ ਗਈ ਸਰਕਾਰ ਹਰੇਕ ਡੀਪੂ ਹੋਲਡਰ ਨੂੰ ਮਹੀਨਾ ਪ੍ਤੀ ਤਨਖਾਹ ਦੇਵੇ ਤਾ ਕੀ ਜੋ ਡੀਪੂ ਹੋਲਡਰ ਆਪ ਆਪਣੇ ਪਿੰਡ ਵਿੱਚ ਆਟਾ ਜਾਂ ਕਣਕ ਵੰਡ ਸਕੇ
@gurminderkaur2626
@gurminderkaur2626 5 ай бұрын
ਮੁਖਤ ਦਾ ਖਾਣ ਵਾਲੀਆਂ ਕੌਮਾਂ ਕਦੇ ਤਰੱਕੀ ਨਹੀਂ ਕਰਦੀਆਂ ਹੁੰਦੀਆਂ
@naseebchand8371
@naseebchand8371 5 ай бұрын
ਮੁਫ਼ਤ ਖਾਣ ਵਾਲੇ ਲੋਕ,,, ਰੋਜ਼ਗਾਰ ਮੰਗੋ ਕਿਸਾਨ 2 ਲੱਖ ਦੀ ਕਣਕ ਵੇਚਦੇ ਹਨ ਕਣਕ ਫੀ ਲੈਂਦੇ ਹਨ ਵੋਟਾਂ ਦੀ ਰਾਜਨੀਤੀ ਹੈ ਗਰੀਬ ਲੋਕਾਂ ਨੂੰ ਜਾਗਰੂਕ ਕਰੋ
@Palwan-singh836
@Palwan-singh836 5 ай бұрын
ਧਰਨੇ ਲਾ ਲਾ ਸ਼ਬੁ ਬਾਡਰ ਤੇ ਕਿ ਬੌਂਡ ਦਿੰਦੀ ਪਈ ਕੌਮ ਸਭ ਤੋਂ। ਬਾਦ ਮੋਖਤ ਖਾਣ ਵਾਲ਼ੀ, ਚੋਰੀਆਂ ਕਰਨ ਵਾਲੀ, ਜਨਾਨੀਆ ਆਪਣੀਆਂ ਨਾਲ ਬਲਿਊ ਫਿਲਮਾਂ ਬਣਾ ਕੇ ਅੱਪਲੋਡ ਕਰਨ ਬਲੀ ਕੌਮ , ਨਸ਼ੇ ਵੇਚਣ ਬਲੀ ਕੋਮ ,ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਜਰੂਰਤ ਸੀ ਸਭ ਤੋਂ ਬਾਦ ਗ਼ਦਰੀ ਕਰਕੇ ਭਜਨ ਬਲੀ ਕੋਮ , ਤੁਹਾਡੀ ਕੋਮ aw , ਸਾਲੀ ਕੂਤੀ ਜਨਾਨੀ , ਸਾਨੂੰ ਮੂਖਤ ਖਾਣ ਵਾਲੇ ਦਸਦੀ
@AjaypalSingh-eh6yn
@AjaypalSingh-eh6yn 5 ай бұрын
Gurminder kaur tuci v muft zmeena de muawze lene ta Tuhadi kutti koum v free khandi a Tuhadi v trakki nhi ho sakdi
@Jassi008bairagi
@Jassi008bairagi 5 ай бұрын
😂tax bi tan hr ek dinda ja na laya tax thoda bapis hona tun na la madam Manu deda Tera hisa da bi so need
@AjaypalSingh-eh6yn
@AjaypalSingh-eh6yn 5 ай бұрын
@@Palwan-singh836 sirra latta bai ragesh kumar
@geaviladlageaviladla8807
@geaviladlageaviladla8807 5 ай бұрын
1997 ਤੋਂ ਪਹਿਲਾਂ ਕੋਈ ਵੀ ਮੁਫ਼ਤ ਵਾਲੀ ਸਕੀਮ ਨਹੀਂ ਸੀ ਚਾਹੇ ਬਿਜਲੀ ਜਾਂ ਕਣਕ ਆਟਾ ਆਦਿ ਸਕੀਮਾਂ ਪ੍ਰਕਾਸ਼ ਸਿੰਘ ਬਾਦਲ ਨੇ ਮੁਫ਼ਤ ਦੇ ਚੱਕਰ ਵਿੱਚ ਐਸਾ ਪਾਇਆ ਸਾਰੇ ਪੰਜਾਬ ਨੂੰ ਭਿਖਾਰੀ ਬਣਾ ਦਿੱਤਾ
@SinghGill7878
@SinghGill7878 5 ай бұрын
ਨਾ ਲਵੋ ਕੋਈ ਵੀ ਫ੍ਰੀ ਵਾਲੀ ਚੀਜ ਜੇ ਸਰਕਾਰ ਧੱਕੇ ਨਾਲ ਦਿੰਦੀ ਤਾਂ ਓਹਦਾ ਵਿਰੋਧ ਕਰੋ
@geaviladlageaviladla8807
@geaviladlageaviladla8807 5 ай бұрын
@@SinghGill7878 ਬਹੁਤ ਲੋਕਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦਾ ਮੁਦਾ ਹੀ ਇਹ ਹੈ ਆ ਵੀ ਮੁਫ਼ਤ ਮਿਲਜੇ ਓਹ ਵੀ ਮਿਲਜੇ ਨਹੀਂ ਸਮਝਦੇ
@Palwan-singh836
@Palwan-singh836 5 ай бұрын
ਮੋਟਰਾਂ ਦੇ ਬਿੱਲ ਵਿਲ ਆਉਣੇ ਚਾਹੀਦੇ , ਸਲਾਨਾ 6 ਹਜਾਰ ਮਿਲਦਾ ਫਰੀ ਦਿੰਦੇ ਕਿਸਾਨਾਂ ਨੂੰ ਬੰਦ ਹੁਣ ਚਾਹੀਦਾ , ਜੌ ਬਾਰ ਬਾਰ ਦਿੱਲ੍ਹੀ ਧਰਨਾ ਲਾ ਕੇ ਮੰਗਤੇ ਮੰਗਣ ਜਾਂਦੇ ਇਹ ਸਭ ਬੰਦ ਹੁਨਾ ਚਾਹੀਦਾ ,
@kiratjass8602
@kiratjass8602 5 ай бұрын
Badal ne paya ta nibah ve deta hun bango kut kales ni se hunda
@geaviladlageaviladla8807
@geaviladlageaviladla8807 5 ай бұрын
@@kiratjass8602 ਇਸ ਚੱਕਰ ਵਿਚ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਪਾ ਕੇ ਕਿਨਾਂ ਨੁਕਸਾਨ ਕੀਤਾ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਖ਼ਤਮ ਕਰਨ ਦੀ ਸ਼ੁਰੂਆਤ ਹੋਈ ਸਰਕਾਰੀ ਹਸਪਤਾਲ ਵਿਚ ਇਲਾਜ ਖ਼ਤਮ ਕਰ ਦਿੱਤਾ
@pargetsingh5327
@pargetsingh5327 5 ай бұрын
ਸਰਕਾਰੀ ਰਾਸਨ ਦੇ ਸਹਾਰੇ ਨਾ ਰਹੀ ਆਪਣੇ ਲਈ ਰੋਜਗਾਰ ਦੀ ਮੰਗ ਕਰੋ
@user-ck6cg3xy9h
@user-ck6cg3xy9h 5 ай бұрын
ਜੈ,ਭੀਮ,ਜੈ,ਭਾਰਤ,,ਮਾਨ,,ਸਾਹਿਬ,ਜੀ ਤੁਸੀਂ ,ਇਨਸਾਨ,ਹੋ ਗਰੀਬ ਵੀ ਇਨਸਾਨ ਹਨ,,ਗਰੀਬ,ਦਾ ਮਜ਼ਾਕ ਨਾ ਉਡਾਉ ਕਰੇ ਵਾਦੇ ਪੂਰੇ ਕਰੋ
@jagjitsingh816
@jagjitsingh816 5 ай бұрын
Jina de 20_20kile jameen hai ohde karze maaf bati da bill maaf income tax maaf Per gariban noo ataa daal nahin
@Simu893
@Simu893 5 ай бұрын
ਸਰਕਾਰ ਨੂੰ ਬੇਨਤੀ ਹੈ ਕਿ ਕਣਕ ਹੀ ਦਿੱਤੀ ਜਾਵੇ ਗਰੀਬਾਂ ਨੂੰ ਜੋ ਮਰਜ਼ੀ ਨਾਲ ਪਿਆ ਸਕਣ
@sukhwindersinghsukhwinders9945
@sukhwindersinghsukhwinders9945 5 ай бұрын
ਸਰਕਾਰ ਆਟਾ ਲੂਣ ਮਿਰਚਾ ਦਾਲ ਨਾਲ ਸਾਰਾ ਮਹੀਨੇ ਦਾ ਸੌਦਾ ਵੀ ਪਾ ਕੇ ਦੇਵੇ
@sonyfoujigurdaspur
@sonyfoujigurdaspur 5 ай бұрын
ਸਭ ਨੂੰ ਬਣਦਾ ਹੱਕ ਮਿਲਣਾ ਚਾਹੀਦਾ ਆ ਚੋਰ ਬਜ਼ਾਰੀ ਬੰਦ ਹੋਣੀ ਚਾਹੀਦੀ ਆ
@harshbhangu1612
@harshbhangu1612 5 ай бұрын
ਸਾਡੇ ਪਿੰਡ ਵੀ ਪਹਿਲਾਂ ਹੀ ਤਰਾਂ ਡੀਪੂ ਵਾਲਾ ਧਰਮਸ਼ਾਲਾ ਵਿੱਚ ਬੈਠ ਕੇ ਰਾਸ਼ਨ ਵੰਡ ਕੇ ਗਿਆ ਕੋਈ ਘਰ ਘਰ ਰਾਸ਼ਨ ਨਹੀਂ ਬਚਾਇਆ ਗਿਆ ਸਕੀਮ ਤਾਂ ਘਰ ਘਰ ਜਾ ਕੇ ਆਟਾ ਕਣਕ ਵੰਡਣ ਦੀ ਸੀ ਪਰ ਹੇਠਲੇ ਮੁਲਾਜ਼ਮਾਂ ਨੇ ਇਸ ਨੂੰ ਅਣਗੌਲਿਆ ਕਰਕੇ ਧਰਮਸ਼ਾਲਾ ਵਿੱਚ ਹੀ ਰਾਸ਼ਨ ਵੰਡ ਕੇ ਚਲੇ ਗਏ ਹਨ
@GurpreetSingh-pi2ys
@GurpreetSingh-pi2ys 5 ай бұрын
Koi nhi babA Muh che v roti paugi govt
@tailormaster451
@tailormaster451 5 ай бұрын
ਸਰਕਾਰ ਨੂੰ ਕਣਕ ਦੇਣੀ ਚਾਹੀਦੀ ਹੈ ਓ ਵੀ ਦੁਕਾਨਾਂ ਦੇ ਰਾਹੀਂ ਸਿਸਟਮ ਨੂੰ ਵਧੀਆ ਰੱਖਣਾ ਚਾਹੀਦਾ ਹੈ ਕਣਕ ਵੰਡਦੇ ਹੋਏ ਉਥੇ ਲੋਕਾਂ ਦੀ ਲੜਾਈ ਹੋਰ ਹੁੰਦੀ ਹੈ ਇਸ ਕਰਕੇ ਕਣਕ ਸਰਪੰਚ ਦੇ ਰਾਹੀ ਨਾ ਵੰਡੀ ਜਾਵੇ
@redstargaming3305
@redstargaming3305 5 ай бұрын
ਕਿਰਪਾ ਕਰਕੇ ਫ੍ਰੀ ਵਾਲੀਆਂ ਸਕੀਮਾਂ ਬੰਦ ਕਰੋ ਅੱਧੇ ਲੋਕ ਡੀਪੂ ਵਾਲਿਆਂ ਦੇ ਪੜ੍ਹਾਏ ਹੋਏ ਨੇ
@GurpreetSingh-yr3qg
@GurpreetSingh-yr3qg 5 ай бұрын
ਕੈਮੀਕਲ ਪਾਇਆ ਇੰਜ ਖ਼ਤਮ ਕਰਨੀ ਪੰਜਾਬ ਜਵਾਨੀ ਨਾ ਲਵੋ ਲੋਕੋ
@Vijaykumar.920
@Vijaykumar.920 5 ай бұрын
ਜੀ ਘਬਰਾਓ ਨਾ ਇਹ ਕਮੇਡੀਅਨ ਦੀ ਸਰਕਾਰ ਹੈ
@user-ce4po7dk1y
@user-ce4po7dk1y 5 ай бұрын
ਜੱਟ ਮੁੱਖ ਮੰਤਰੀ,ਇੱਕ ਹੋਰ ਬਣਾਓ। ਭੈਣ ਦਿਓ ਖਸਮੋ, ਜੱਟਾਂ ਨੂੰ ਵੋਟਾਂ ਨਾ ਪਾਓ। ਇਹ ਡਕੈਤ ਨੇ।
@SantokhSinghMaman
@SantokhSinghMaman 5 ай бұрын
Good job
@nishansidhu4938
@nishansidhu4938 5 ай бұрын
ਆਹੋ ਤੇਰੇ ਵਰਗਾ ਕੋਈ ਨੰਗ ਬਣਾ ਲਓ ਜੱਟਾਂ ਦਾ ਪਤਾ ਨਹੀਂ ਤਹਾਨੂੰ ਕੀ ਲੱਨ ਚੁਭਦਾ
@harbanssingh7561
@harbanssingh7561 5 ай бұрын
ਆਟੇ ਦੀ ਸਕੀਮ ਬੰਦ ਕੀਤੀ ਜਾਵੇ
@jovenverma8061
@jovenverma8061 5 ай бұрын
ਵੋਟਾਂ ਨਾ ਪਾਉ
@narindersadana7350
@narindersadana7350 5 ай бұрын
ਮੂਰਖ ਮੁੱਖ ਮੰਤਰੀ ਝੰਡਾ ਅਮਲੀ😂😂😂😂😂
@AvtarSingh-gs1si
@AvtarSingh-gs1si 5 ай бұрын
ਚੋਰਾ ਨੂ ਚੋਰ ਹੀ ਦਿਸਦੇ ਆ
@jitsingh8827
@jitsingh8827 5 ай бұрын
ਸਹੀ ਕਿਹਾ ਨਿਕੰਮੀ ਸਰਕਾਰ
@SukhwinderKaur-qo7hp
@SukhwinderKaur-qo7hp 4 ай бұрын
ਪੱਤਰਕਾਰ ਸਾਹਿਬ ਸਾਡੀ ਵੀ ਖਬਰ ਗਾਹਾਂ ਪਹੁੰਚਾ ਦਿਓ ਜਿਲ੍ਾ ਨਵਾਂ ਸ਼ਹਿਰ ਪਿੰਡ ਬਹਾਦਰਪੁਰ ਸਾਨੂੰ ਵੀ ਆਟਾ ਨਹੀਂ ਚਾਹੀਦਾ ਸਾਨੂੰ ਕਣਕ ਚਾਹੀਦੀ ਹ 700 ਬੰਦੇ ਦੀ ਮੰਗ ਹੈ।ਪੱਤਰਕਾਰ ਸਾਹਿਬ ਸਾਡੀ ਵੀ ਖਬਰ ਗਾਹਾਂ ਪਹੁੰਚਾ ਦਿਓ ਜਿਲਾ ਨਵਾਂ ਸ਼ਹਿਰ ਪਿੰਡ ਬਹਾਦਰਪੁਰ ਸਾਨੂੰ ਵੀ ਆਟਾ ਨਹੀਂ
@amarjeetkaur2484
@amarjeetkaur2484 5 ай бұрын
ਸਾਡੇ ਪਿੰਡ ਵਿੱਚ ਡੇਰਾ ਬਾਬਾ ਨਾਨਕ ਬਹੁਤ ਹੀ ਵਧੀਆ ਕਣਕ ਵੰਡੀ ਗਈ ਹੈ। ਵਧੀਆ ਕੰਮ ਕੀਤਾ ਜਾ ਰਿਹਾ ਹੈ ਜੀ।
@sabi-mansa
@sabi-mansa 5 ай бұрын
AAP 🐒🐒 BJP-MURDABAD ਭੰਡ ਭਗਤ ਜੋਕਰ ਮੁਰਦਾਬਾਦ 24/27। 👈
@romysandhusandhu3359
@romysandhusandhu3359 5 ай бұрын
ਟਾਪੂਆਂ ਦੀ ਸਰਕਾਰ ਜੀ,,,, ਗਲਤੀ ਕਰ ਲਈ ਹੈ ਪੰਜਾਬ ਵਾਲਿਆ ਇਹਨਾਂ ਭੰਡਾਂ,,,,
@lovepunjab2738
@lovepunjab2738 5 ай бұрын
Pehla kehda Punjab bahot aage c,3 lakh crore da karja bhagwant man nu gift ch dita ga, Congress,akaliyan ne.
@jitsingh8827
@jitsingh8827 5 ай бұрын
ਸਹੀ ਕਿਹਾ ਡਰਾਮਾ ਸਰਕਾਰ
@babusingh6695
@babusingh6695 5 ай бұрын
ਮਾਤਾ ਜੀ 2 ਮਹੀਨੇ ਖੜਜੋ ਭਗਵੰਤ ਮਾਨ ਦਾ ਭੋਗ ਪੈਣ ਵਾਲਾ ਹੈ ਇਸ ਆਟੈ ਦੀਆ ਰੋਟੀ ਆ ਲਾਉਣੀਆ ਉਥੇ
@user-fk1xc6wj4t
@user-fk1xc6wj4t 5 ай бұрын
Tu la le jor jehda louna aa eh ta tuhade ਹਿੱਕ ਤੇ ਦੀਵਾ 25 ਸਾਲ ਇਓ ਹੀ ਬਲਣਾ ਆ
@jitsingh8827
@jitsingh8827 5 ай бұрын
ਗੱਲ ਬਾਈ ਸਹੀ ਆ ਦਿੱਲੀ ਦਾ ਲਾਲਾ ਪਤਾ ਨੀ ਕਦੋ ਬਦਲਦੇ
@jasvirsingh477
@jasvirsingh477 5 ай бұрын
ਪਹਿਲੀਆ ਸਰਕਾਰਾ ਚੰਗੀਆ ਸੀ
@sukhwindersinghsukhwinders9945
@sukhwindersinghsukhwinders9945 5 ай бұрын
ਕਿਸੇ ਦਿਨ ਨੂੰ ਭਾਵੇ ਸਰਕਾਰ ਸਲੰਡਰ ਵੀ ਫਰੀ ਦੇਵੇ
@JaspalSingh-pj7tv
@JaspalSingh-pj7tv 5 ай бұрын
Modi sarkar ne dite a salander😅😅😅😅😅
@SinghBh-mu8wv
@SinghBh-mu8wv 5 ай бұрын
ਇਹ ਕੀ ਹੋ ਰਿਹਾ ਭਗਵੰਤ ਬਾਈ ਜੇ ਰੋਟੀ ਨਾ ਖਾਵਾਂਗੇ ਦੱਸ ਕਿਧਰ ਨੂੰ ਜਾਵਾਂਗੇ ਸਹੀ ਕਰਲਾ ਨਹੀਂ ਤਾਂ ਬੋਟ ਨਾ ਪਾਵਾਂਗੇ ਐਦਾ ਨਾ ਕਰ ਪੰਜਾਬ ਲਈ ਜੀ ਪੰਜਾਬ ਲਈ ਮਰ ਕੇਜਰੀਵਾਲ ਦੇ ਪੈਰਾ ਉੱਪਰ ਨਾ ਸਿਰ ਧਰ
@SukhwinderKaur-qo7hp
@SukhwinderKaur-qo7hp 4 ай бұрын
ਜਿਸ ਤਰ੍ਹਾਂ ਪਹਿਲਾਂ ਕਣਕ ਮਿਲਦੀ ਸੀ ਸਾਨੂੰ ਉਸ ਤਰ੍ਹਾਂ ਹੀ ਕਣਕ ਚਾਹੀਦੀ ਹੈ ਸਾਨੂੰ ਨਹੀਂ ਆਟਾ ਉਟਾ ਚਾਹੀਦਾ ਇਹ ਆਟਾ ਅਸੀਂ ਡੰਗਰਾਂ ਨੂੰ ਥੋੜਾ ਪਾਉਣਾ ਆ ਕੀ ਪਤਾ ਇਹਨਾਂ ਦੇ ਵਿੱਚ ਕੀ ਪੀਸਿਆ ਆ ਅਸੀਂ ਕਣਕ ਆਪਣੇ ਹੱਥੀ ਆਪ ਸਾਫ ਕਰਕੇ ਪਿਆਇਆ ਕਰਾਂਗੇ। ਧੰਨਵਾਦਜਿਸ ਤਰ੍ਹਾਂ ਪਹਿਲਾਂ ਕਣਕ ਮਿਲਦੀ ਸੀ ਸਾਨੂੰ ਉਸ ਤਰ੍ਹਾਂ ਹੀ ਕਣਕ ਚਾਹੀਦੀ ਹੈ ਸਾਨੂੰ ਨਹੀਂ ਆਟਾ ਉਟਾ ਚਾਹੀਦਾ ਇਹ ਆਟਾ ਅਸੀਂ ਡੰਗਰਾਂ ਨੂੰ ਥੋੜਾ ਪਾਉਣਾ ਆ ਕੀ ਪਤਾ ਇਹਨਾਂ ਦੇ ਵਿੱਚ ਕੀ ਪੀਸਿਆ ਆ ਅਸੀਂ ਕਣਕ ਆਪਣੇ ਹੱਥੀ ਆਪ ਸਾਫ ਕਰਕੇ ਪਿਆਇਆ ਕਰਾਂਗੇ ਧੰਨਵਾਦ
@user-ww8cu4gx1m
@user-ww8cu4gx1m 5 ай бұрын
ਬਾਦਲ ਦੀਆਂ ਰੀਸਾਂ ਨਹੀਂ ਕੋਈ ਕਰ ਸਕਦਾ ਉਹ ਜਦੀ ਪੁਰਖੀ ਰਾਜਾ ਸੀ ਉਹਨਾਂ ਦੀਆਂ ਰੀਸਾਂ ਨਹੀਂ ਹੋਣੀਆਂ ਐਵੇਂ ਪਖੰਡ ਕਰਦੇ ਆ ਇਹ
@user-nj9nd5bl8l
@user-nj9nd5bl8l 5 ай бұрын
ਲੋਕਾਂ ਨੂੰ ਇਕਠਿਆਂ ਹੋਕੇ ਰੁਜ਼ਗਾਰ ਮੰਗਣਾ ਚਾਹੀਦਾ ਤਾਕੇ ਅਪਣੇ ਬੱਚਿਆਂ ਨੂੰ ਚੰਗੀ ਸੇਧ ਸੋਚ ਦੇਈਏ
@kk-nf7sg
@kk-nf7sg 5 ай бұрын
ਬਾਈ ਜੀ ਝੰਡਾ ਅਮਲੀ ਸਾਰੇ ਗਰੀਬ ਲੋਕਾਂ ਨੂੰ ਮਰਨਾ ਚੋਹਦਾ
@CharanjitSingh-uy6bh
@CharanjitSingh-uy6bh 5 ай бұрын
Badal Saab jindabad
@user-vh7vr5eg3e
@user-vh7vr5eg3e 5 ай бұрын
ਇਹ ਸਕੀਮ ਬੰਦ ਕੀਤੀ ਜਾਵੇ ਗਰੀਬਾ ਦੀ ਕਣਕ ਕਟ ਕੇ ਇਨਾ ਦੇ ਬੰਦੇ ਵੇਚਦੇ ਆ ਆਟਾ ਬਿਲਕੁਲ ਖਰਾਬ ਆ 😢
@ranadhaliwal3027
@ranadhaliwal3027 5 ай бұрын
ਮੁਫ਼ਤ ਖੋਰੀ ਛੱਡ ਕਿ ਆਪਣੀ ਕਮਾਈ ਦਾ ਖਾਣ ਦੀ ਆਦਤ ਪਾਓ ਆਪੇ ਕੋਈ ਬਿਮਾਰੀ ਨੀ ਲੱਗਣੀ ਜਦੋਂ ਆਪਣੀ ਕਮਾਈ ਨਾਲ ਕਣਕ ਲੈ ਕਿ ਆਟਾ ਪਿਸਾਇਆ ਹੋਵੇਗਾ ਆਟਾ ਬਹੁਤ ਸੋਣਾ ਲੱਗਣਾ
@jitsingh8827
@jitsingh8827 5 ай бұрын
ਬਾਦਲ ਸਰਕਾਰ ਦੇ ਟਾਇਮ ਦੋ ਰੁਪਏ ਕਿਲੋ ਕਣਕ ਮਿਲਦੀ ਸੀ ਗਰੀਬਾਂ ਨੂੰ ਜੋ ਸਹੀ ਸੀ ਇਹ ਆਪਣੇ ਵਰਕਰਾਂ ਤੋਂ ਆਟਾ ਵੰਡਾ ਰਹੇ ਨੇ ਡਿੱਪੂ ਹੋਲਡਰਾਂ ਤੋਂ ਕਿਉਂ ਨਹੀਂ
@sukha6814
@sukha6814 5 ай бұрын
ਸਹੀ ਕਿਹਾ
@gurminderkaur2626
@gurminderkaur2626 5 ай бұрын
ਪੰਜਾਬ ਦੇ ਲੋਕੋ ਆਪ ਕੰਮ ਕਰੋ ਨਿਕੰਮੇ ਨਾ ਬਣੋ ਉਸ ਪੈਸੇ ਨਾਲ ਰਾਸ਼ਨ ਖਰੀਦੋ ਭਈਏ ਬਾਹਰੋਂ ਆਕੇ ਇਥੇ. ਕੰਮ ਵਾਲੀਆਂ ਕੌਮਾਂ ਕਦੇ ਕਦੇ ਤਰੱਕੀ ਨਹੀਂ ਕਰਦੀਆਂ ਹੁੰਦੀਆਂ ਕਰਦੇ ਹੱਨ ਤੁਸੀਂ ਕਿਉਂ ਨਹੀਂ ਮੁਖਤ ਦਾ ਖਾਣ
@fankomiyodheyade
@fankomiyodheyade 5 ай бұрын
ਚਾਹੇ ਆਟੇ ਚ ਦਵਾਈ ਪਾ ਪਾ ਥੋਨੂੰ ਖੱਸੀ ਕਰ ਦਵੇ ਸਰਕਾਰ ਤਾਂਕਿ ਸਾਡੀਆਂ ਨਸਲਾਂ ਅੱਗੇ ਪੈਦਾ ਹੀ ਨਾ ਹੋਣ ਪਰ ਅਜਾਦੀ ਨਈ ਚਾਹੀਦੀ ਤੁਹਾਨੂੰ ਇਸ ਭਾਰਤੀ ਸਿਸਟਮ ਤੋਂ ਸਿਰਫ ਆਟਾ ਦਾਲ ਚਾਹੀਦਾ
@HarvinderSingh-oz7zy
@HarvinderSingh-oz7zy 5 ай бұрын
2 sal reh ge sarkar de fer time looka da aaoga
@xxxbhai6568
@xxxbhai6568 5 ай бұрын
Sahi gal a bro loka da time ahhu ga phir dsa gye aam admi party nu chngi tra
@manjitsaran6357
@manjitsaran6357 5 ай бұрын
ਆਪ ਦਾ ਬਾਈਕਾਟ ਕਰੋ ਭੀਖ ਨਾ ਲਵੋ ਨੋਕਰੀਆ ਮੰਗੋ ?
@pammashah6361
@pammashah6361 5 ай бұрын
ਕਣਕ ਹੀ ਦੇ ਵੋ
@kulbirsingh8808
@kulbirsingh8808 5 ай бұрын
ਬਕਵਾਸ atta bilkul ਠੀਕ ਹੈ
@user-zv7gz8gn1z
@user-zv7gz8gn1z 5 ай бұрын
ਇਹਨਾਂ ਨਾਲੋਂ ਤਾਂ ਕਲੀਆ ਰਾਜ਼ ਕਾਂਗਰਸ ਦੇ ਰਾਜ ਵਿੱਚ ਲੋਕਾਂ ਦੇ ਘਰਾਂ ਵਿੱਚ ਕਣਕਾਂ ਬਹੁਤ ਹੁੰਦੀ ਸੀ
@malkitsingh8608
@malkitsingh8608 5 ай бұрын
We are with CM Maan.
@rsandhu7646
@rsandhu7646 5 ай бұрын
ਸਰਕਾਰ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਉਪਰਾਲੇ ਕਰੇ ਕਣਕ ਪੰਜਾਬੀ ਆਪੇ ਪੈਦਾ ਕਰ ਲੈਣਗੇ।
@user-zb2lp5oz7x
@user-zb2lp5oz7x 5 ай бұрын
ਪਹਿਲਾਂ ਤਾਂ ਕਣਕ ਪੂਰੀ। ਨਹੀਂ ਦਿੰਦੇ ਸੀ ਹੁਣ ਗਰੀਬ ਲੋਕਾਂ ਦੇ ਨਾਲ ਖਿਲਵਾੜ ਕਰਦੇ ਹੈ
@baljindersingh2983
@baljindersingh2983 5 ай бұрын
ਲੋਕਾਂ ਨੂੰ ਭੀਖ ਮੰਗੇ ਬਣਾ ਦਿੱਤਾ ਸਰਕਾਰਾਂ ਨੇ। ਬਾਦਲ ਨੇ ਇਹ ਗੰਦੀ ਆਦਤ ਪਾਈ ਸੀ । ਲੋਕਾਂ ਨੂੰ ਆਲਸੀ ਬਣਾ ਕੇ ਰੱਖ ਦਿੱਤਾ ਸਰਕਾਰਾਂ ਨੇ
@user-qo8xu4td6v
@user-qo8xu4td6v 5 ай бұрын
ਲੋਕਾਂ ਦਾ ਤਾਂ ਜਿੰਨਾ ਮਰਜ਼ੀ ਢਿੱਡ ਭਰ ਦਵੋ ਲੋਕਾਂ ਨੇ ਤਾਂ ਮਾੜਾ ਹੀ ਆਖਣਾ
@JasvirSingh-nf7ge
@JasvirSingh-nf7ge 5 ай бұрын
Badal sArkar bohot hi vadiya c
@NachattarSingh-fx7oo
@NachattarSingh-fx7oo 5 ай бұрын
ਦੀਪੂ ਵਾਲਾ ਤਾਂ ਆਪਣੀ ਮਰਜ਼ੀ ਕਰਦਾ ਹੈ
@NachattarSingh-fx7oo
@NachattarSingh-fx7oo 5 ай бұрын
ਡੀਪੂ ਵਾਲਾ ਆਪੇ ਹੀ ਜੀ ਕਟਾ ਦਿੰਦਾ ਹੈ ਬੰਦਾ ਵੀ ਇੰਨੀ ਜੀਆਂ ਦੀ ਹੀ ਮਿਲਣੀ ਹੈ ਕਣਕ
@Rajkumar-pe6ku
@Rajkumar-pe6ku 5 ай бұрын
ਸਾਨੂੰ ਡੀਪੂਆ ਵਾਲਿਆਂ ਤੋਂ ਰਾਸ਼ਨ ਦਿਵਾਉ ਨਹੀਂ ਤਾਂ ਵੋਟਾਂ ਵੇਲੇ ਦੱਸਾਂ ਗੇ ਰਾਜ ਕੁਮਾਰ
@redstargaming3305
@redstargaming3305 5 ай бұрын
ਤੁਸੀਂ ਤਾਂ ਡੀਪੂ ਵਾਲੇ ਲੱਗ ਦੇ ਹੋ
@mrssonikazone1933
@mrssonikazone1933 5 ай бұрын
Ye bilkul sahi sakim h mujhe pasand h ye sakim
@sukhmandersingh5447
@sukhmandersingh5447 5 ай бұрын
ਸਰਕਾਰ ਨੇ ਆਟਾ ਦਾਲ ਦੇ ਕੇ ਤੇ ਦੀਪੂ ਦੀਆਂ ਕਿੰਨੀਆਂ ਚੀਜ਼ਾਂ ਬੰਦ ਕਰਤੀਆ ਅੱਗੇ ਖੰਡ ਚਾਰ ਡੱਬੀਆਂ ਸਾਰਾ ਕੁਝ ਮਿਲਦਾ ਹੁੰਦਾ ਸੀ ਸਾਬਣ ਤੇਲ ਤਾਈ ਉਹ ਸਭ ਖਾ ਗਈ ਆ ਇਕੱਲੀ ਕਣਕ ਪੰਜ ਕਿਲੋ ਦੇਣ ਲੱਗ ਗਏ
@user-rn2qs2pt5w
@user-rn2qs2pt5w 5 ай бұрын
Government fail. MLA. Chor.
@aartirani578
@aartirani578 5 ай бұрын
ਮੂਰਖ ਮੰਗਿਓ ਰੁਜਗਾਰ ਮੰਗੋ ਤੋਂ ਰੁਜ਼ਗਾਰ ਜਦੋਂ ਇਹ ਕੁਝ ਮਿਲਦਾ ਨਹੀਂ ਸੀ ਉਦੋਂ ਕਿਹੜਾ ਕੁਝ ਖਾਂਦੇ ਨਹੀਂ ਸੀ
@udayhdfc-hz7hd
@udayhdfc-hz7hd 5 ай бұрын
Punjab sarkar murdabad murdabad murdabad murdabad murdabad murdabad murdabad murdabad 😡😠🤬
@jorasingh9567
@jorasingh9567 5 ай бұрын
ਲੇ ਲਵੋ ਆਟਾ+ਡੀ ਟੀ ਡੀ
@avtarsandhu4758
@avtarsandhu4758 5 ай бұрын
ਇਹ ਮਗਤੇ ਤੋ ਵੀ ਭੈੜਾ ਆ ਆਪਣੀ ਹਕ ਹਲਾਲ ਦੀ ਕਮਾਈ ਕਰ ਕੇ ਖਾਓ ਲੋਕਾਂ ਨੂੰ ਸਰਕਾਰ ਨੇ ਮਗਤੇ ਬਣਾ ਦਿੱਤਾ
@RamSingh-wt2vq
@RamSingh-wt2vq 5 ай бұрын
ਜਦੋ ਮੁੰਡੇ ਦਾ ਰਿਸ਼ਤਾ ਕਰਨਾ ਹੋਇਆ ਉਦੋਂ ਕੁੜੀ ਵਾਲਿਆਂ ਨੂੰ ਦੱਸਿਓ ਕਿ ਸਾਨੂੰ ਸਰਕਾਰ ਤੋਂ ਆਟਾ ਵੀ ਫਰੀ ਮਿਲਦਾ ਹੈ
@ranjitmalhi1773
@ranjitmalhi1773 5 ай бұрын
ਇਕੱਲੇ ਆਟੇ ਨਾਲ ਰਸੋਈ ਨਹੀਂ ਚੱਲਦੀ,ਬਾਕੀ ਸਾਰਾ ਸੌਦਾ ਵੀ ਤਾਂ ਬਜਾਰ ਵਿੱਚੋਂ ਖਰੀਦ ਕੇ ਖਾ ਰਹੇ ਹੋ,ਆਟਾ ਚੌਲ ਵੀ ਮੁੱਲ ਖਰੀਦ ਲਵੋ,ਕਿਉਂ ਆਪਣਾ ਸੋਸ਼ਲ ਮੀਡੀਆ ਤੇ ਮਜਾਕ ਉਡਾ ਰਹੇ ਹੋ,ਮੁਫਤ ਦੀਆ ਚੀਜਾਂ ਦਾ ਲਾਲਚ ਛੱਡੋ ਰੱਬ ਨੇ ਤੰਦਰੁਸਤ ਸਰੀਰ ਦਿੱਤਾ ਹੈ ਮਿਹਨਤ ਨਾਲ ਕਮਾਈ ਕਰਕੇ ਟੌਹਰ ਨਾਲ ਰੋਟੀ ਖਾਣ ਦਾ ਪ੍ਰਣ ਕਰੋ,,,,ਜਿੰਨੀ ਮਰਜੀ ਮਹਿੰਗਾਈ ਹੋਵੇ ਰੋਟੀ ਖਾਣ ਜੋਗੀ ਕਮਾਈ ਤਾ ਦਿਹਾੜੀਦਾਰ ਵੀ ਕਰ ਲੈਂਦਾ ਹੈ,,,,,
@saroopsingh1499
@saroopsingh1499 5 ай бұрын
P T C ਚੈਨਲ ਤੇ ਭਰੋਸਾ ਨਾ ਬਾਬਾ ਨਾ ਕਰਮਚਾਰੀ ਕਹਿੰਦੇ ਕਣਕ ਜਾ ਆਟਾ ਤੁਹਾਡੀ ਪਸੰਦ ਹੈ ਜੋ ਲੈਣਾ ਲਵੋ
@Nishantsibgh
@Nishantsibgh 5 ай бұрын
ਕਣਕ ਮਿਲਣੀ ਚਾਹੀਦੀ ਹੈ ਸਭ ਨੂੰ
@harbanssingh7374
@harbanssingh7374 5 ай бұрын
ਡੀਪੂ ਹੋਲਡਰ ਹੀ ਮਾਣ ਨਹੀਂ ਸੀ ਹੁੱਣ ਤਾਂ ਬਾਹਰ ਦੇ ਬੰਦੇ ਨੇ
@jagdishkumar2169
@jagdishkumar2169 5 ай бұрын
Shame shame 😢😢😢
@ushaaujla297
@ushaaujla297 5 ай бұрын
ਇਹ ਗਲਤ ਗੱਲ ਹੈਂ, ਭਾਵੇਂ ਮੁਖ ਮੰਤਰੀ ਭਗਵੰਤਮਾਨ ਜੀ ਨੇ ਰਾਸ਼ਨ ਦੇ ਨਾਮ ਤੇ ਸਿਰਫ਼ ਆਟਾ ਜ਼ਾਂ ਕਣਕ ਹੀ ਦਿੱਤਾ ਵਾਂ, ਪਰ ਦੋਵੇਂ ਬਿਲਕੁਲ ਸਾਫ਼-ਸੁਥਰਾ ਸੋਹਣਾ ਆਟਾ(ਕਣਕ) ਦਿੱਤਾ।
@gurpreetsingh-rw6kr
@gurpreetsingh-rw6kr 5 ай бұрын
ਕਣਕ ਲੈਕੈ ਇਹ ਵੇਚ ਦਿੰਦੇ ਸੀ ਆਟਾ ਵਿਕਣਾ ਨੀਂ
@GurlalSingh-zt9ek
@GurlalSingh-zt9ek 5 ай бұрын
ਮੰਗਤੇ ਵੀ ਬਾਦਲਾਂ ਨੇ ਬਣਾਏ ਆ।
@nishansidhu4938
@nishansidhu4938 5 ай бұрын
ਓ ਮੂਰਖ਼ ਲੋਕੋ ਆਟੇ ਦਾਲ ਦਾ ਰੌਲਾ ਨਾ ਪਾਓ ਤਹਾਨੂੰ ਤਾਂ ਪਹਿਲਾਂ ਹੀ ਸਰਕਾਰ ਬੇਵਕੂਫ ਬਣਾ ਰਹੀ ਏ ਨਾਂ ਬਣੋਂ ਮੰਗ ਕਰਨੀ ਏ ਤਾਂ ਰੋਜ਼ਗਾਰ ਦੀ ਕਰੋ ਕੇ ਸਾਨੂੰ ਕੰਮ ਦਿਓ ਆਟਾ ਆਟਾ ਨਾ ਕਰੀਂ ਜਾਓ
@romygill1369
@romygill1369 5 ай бұрын
Kadi vote nhi pawage maan sarkar nu
@KulwinderKaur-hw6zh
@KulwinderKaur-hw6zh 5 ай бұрын
ਕਣਕ ਲੋਕ ਵੇਚ ਲੈਂਦੇ ਹਨ ਤਾ ਔਖੇ ਹਨ
@HarvinderSingh-oz7zy
@HarvinderSingh-oz7zy 5 ай бұрын
Bagbant man di ma nu eh roti bna ke khbao
@gskhattra
@gskhattra 5 ай бұрын
aam admi party jindabad
@naxgamer2893
@naxgamer2893 5 ай бұрын
ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਲੈਨਾ ਵਿੱਚ ਲੱਗੇ ਪੲਏ ਹਾ
@AvtarSingh-gs1si
@AvtarSingh-gs1si 5 ай бұрын
ਇਹ ਲੋਕ ਕੰਮਕਾਜ ਕਿਊ ਨਹੀ ਕਰਦੇ ਕੰਮ ਉਤੇ ਜਾਣ ਵਿਹਲੀਆਂ ਖਾਣ ਲਈ ਲਾਇਨ ਲਾ ਕੇ ਖੜੇ ਹਨ ਹੱਥ ਦਿਤੇ ਰਬ ਨੇ
@Joban_bhalojala
@Joban_bhalojala 5 ай бұрын
ਸਾਨੂੰ ਆਟਾ ਨਹੀ ਚਾਹੀਦਾ ਸਾਨੂੰ ਦੋ ਰੁਪਏ ਵਾਲੀ ਤੀਹ ਕਿਲੋ ਕਣਕ ਚਾਹੀਦੀ
@GurmeetsinghMeet-wp7td
@GurmeetsinghMeet-wp7td 5 ай бұрын
ਪੰਜਾਬ ਦੇ ਗਰੀਬ ਲੋਕਾਂ ਨਾਲ ਮਜਾਕ ਕਰ ਰਹੇ ਨੇ, ਪੈਸਾ ਭਈਏ ਅਪਣੇ ਬਿਹਾਰ ਨੁੰ ਭੇਜ ਰਹੇ ਨੇ
@gurminderkaur2626
@gurminderkaur2626 5 ай бұрын
ਲੋਕੋ ਸ਼ਰਮ. ਕਰੋ ਕਿਉਂ ਫ੍ਰੀ ਦੇ ਰਾਸ਼ਨ ਲਈ ਆਪਣਾਆਪ aਜਲੂਸ ਕਢਾ ਰਹੇ ਹੋ
@user-it3no4xz1w
@user-it3no4xz1w 5 ай бұрын
AATA DAAL BAND KARO MAAN JI
@pawarsaabofficial
@pawarsaabofficial 5 ай бұрын
Sahi keha aunti ne
@SandhuSaab-vj2yg
@SandhuSaab-vj2yg 5 ай бұрын
ਸਾਡੇ ਪਿੰਡ ਤੇ ਅੱਧੇ ਰਹਿ ਗਏ ਕੋਈ ਨਹੀਂ ਦੇ ਕੇ ਗੇ
@jigardeep3590
@jigardeep3590 5 ай бұрын
ਹੁਣ ਉੱਨਾਂ ਰੋਟੀਆਂ ਭੇਜ ਦੇਣੀਆਂ
@kulwinderdiljeet192
@kulwinderdiljeet192 5 ай бұрын
1 ਮਹੀਨੇ ਦੀ 50 ਕਿ ਲੋ ਮਿਲਣੀ ਚਾਹੀਦੀ ਹੈ
@shubhcharansingh4984
@shubhcharansingh4984 5 ай бұрын
ਦਾਲ ਆਟੇ ਨਾਲੋ, ਰੁਜ਼ਗਾਰ ਲੈਣਾ ਚਾਹੀਦਾ ਹੈ 🙏
@SurjitSingh-iw5ek
@SurjitSingh-iw5ek 5 ай бұрын
ਮੁਫਤਖੋਰਾ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ
@SandeepSingh-wm2qg
@SandeepSingh-wm2qg 5 ай бұрын
Sare kam fodo sarkaar app de
@NIKKAsingh-mx1cx
@NIKKAsingh-mx1cx 5 ай бұрын
ਲੋਕ ਤਾ ਮਗਤੇ ਬਣਾ ਰੋਜ਼ਗਾਰ ਮੋਗੋ ਬਾਈ
@RajkumarBilla-jl1xv
@RajkumarBilla-jl1xv 5 ай бұрын
ਭਗਵੰਤ ਮਾਨ। ਗੱਲਾ। ਮਰਨ। ਜਾਣਦਾ a। Dekhao
@NachattarSingh-fx7oo
@NachattarSingh-fx7oo 5 ай бұрын
ਕੋਈ ਨਹੀਂ ਪੁੱਛਦਾ ਸਭ ਚੋਰ ਹ
@SandeepSingh-wm2qg
@SandeepSingh-wm2qg 5 ай бұрын
Bilkol fodo sarkaar app di aa 😅
@PrabhjotBhupal-sm5lc
@PrabhjotBhupal-sm5lc 5 ай бұрын
Veer Greeb loke ne Akali Congrasea Bhad ka dede
@SandeepSingh-qz4cm
@SandeepSingh-qz4cm 5 ай бұрын
ਕਣਕ ਆਟਾ ਬਸ ਗਰੀਬਾਂ ਨੂੰ ਹੀ ਮਿਲੇ ਸਰਦਾਰਾਂ ਨੂੰ ਕਿਸੇ ਨੂੰ ਨਾ ਮਿਲੇ ਸਭ ਦੇ ਕੋਲ ਜਮੀਨ ਹੈ। ਬਾਕੀ ਮੰਗਤੇ ਨਾ ਬਣੋ ਹੱਕ ਹੀ ਬਹੁਤ ਹੁੰਦਾ ਹੈ ਮਿਹਨਤ ਕਰਿਆ ਕਰੋ ਮਿਨਤ ਨਾ ਕਰੋ
@jashankumbh5160
@jashankumbh5160 5 ай бұрын
ਤੁਸੀਂ ਲੋਕਾਂ ਨੇ ਬਦਲਾ ਮੰਗੀਆ ਸੀ ਹੁਣ ਨਾ ਟੰਪੋ
@ravinderjitsingh304
@ravinderjitsingh304 5 ай бұрын
Bnd kro muft magte bna rakiya looka nu
@rahulfatehpur4615
@rahulfatehpur4615 5 ай бұрын
Punjab sarkar murda baad
Kids' Guide to Fire Safety: Essential Lessons #shorts
00:34
Fabiosa Animated
Рет қаралды 13 МЛН
UNO!
00:18
БРУНО
Рет қаралды 4,6 МЛН
DOOR 2 DOOR : Special Show With Baljinder Kaur In Streets of Bathinda
25:33