No video

Punjab News : ਘਰ-ਘਰ ਰਾਸ਼ਨ ਸਕੀਮ 'ਤੇ ਡਿਪੂ ਹੋਲਡਰਜ਼ ਪ੍ਰਧਾਨ ਨੇ ਕੀ ਕਿਹਾ,ਸੁਣੋ | News18 Punjab

  Рет қаралды 166,331

News18 Punjab/Haryana/Himachal

News18 Punjab/Haryana/Himachal

2 жыл бұрын

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਭਰ ਦੇ ਡਿੱਪੂ ਹੋਲਡਰਾਂ ਲਈ ਇਹ ਫੁਰਮਾਨ ਬੀਤੇ ਦਿਨੀਂ ਜਾਰੀ ਕੀਤਾ ਸੀ ਕਿ ਲਾਭਪਾਤਰੀਆਂ ਲਈ ਮੁਫ਼ਤ ਵਿੱਚ ਰਾਸ਼ਨ ਡਿਪੂਆਂ ਤੋਂ ਮਿਲਣ ਵਾਲਾ ਅਨਾਜ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ ਜਿਸ ਨੂੰ ਲੈ ਕੇ ਹੁਣ ਪੰਜਾਬ ਭਰ ਦੇ ਡਿਪੂ ਹੋਲਡਰ ਤੱਤੇ ਹੋ ਗਏ ਨੇ ਪੰਜਾਬ ਭਰ ਵਿੱਚ 18 ਹਜ਼ਾਰ ਦੇ ਕਰੀਬ ਡਿੱਪੂ ਹੋਲਡਰ ਨੇ ਜਿਨ੍ਹਾਂ ਦੇ ਮੁੱਖ ਅਹੁਦੇਦਾਰਾਂ ਦੀ ਅੱਜ ਬੈਠਕ ਲੁਧਿਆਣਾ ਵਿਖੇ ਸਥਾਨਕ ਸਰਕਟ ਹਾਊਸ ਵਿੱਚ ਹੋਈ ਇਸ ਦੌਰਾਨ ਪੰਜਾਬ ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨਵੀਂ ਨਵੀਂ ਬਣੀ ਹੈ ਉਨ੍ਹਾਂ ਨੂੰ ਕੰਮ ਕਿਵੇਂ ਕਰਨਾ ਹੈ ਇਹੀ ਨਹੀਂ ਪਤਾ ਜੋ ਮਨ ਵਿੱਚ ਆਉਂਦਾ ਹੈ ਕਹਿ ਦਿੰਦੇ ਰਹੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਪੱਕੀ ਤਨਖ਼ਾਹ ਲਗਾਈ ਜਾਵੇ ਜਾਂ ਫਿਰ ਜੋ ਬਕਾਇਆ ਕਮਿਸ਼ਨ ਹੈ ਉਹ ਸਾਡੀ ਦਿੱਤੀ ਜਾਵੇ ਉਨ੍ਹਾਂ ਕਿਹਾ ਕਿ ਸਰਕਾਰ ਦਾ ਨੁਮਾਇੰਦਾ ਹਾਲੇ ਤੱਕ ਸਾਡੇ ਨਾਲ ਮਿਲਿਆ ਹੀ ਨਹੀਂ ਹੈ ਜ਼ਮੀਨੀ ਪੱਧਰ ਤੇ ਕੰਮ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਗੱਲ ਹੀ ਨਹੀਂ ਹੋਈ ਸਿਰਫ਼ ਮੀਡੀਆ ਦੇ ਵਿਚ ਐਲਾਨ ਕਰ ਦਿੰਦੇ ਨੇ।
#DepotHolderProtest #AAP #PunjabiNews #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 467
@babbusandhu3133
@babbusandhu3133 2 жыл бұрын
ਚੋਰ ਮਚਾਏ ਸੋਰ ਡੀਪੂ ਬੰਦ ਕੀਤੇ ਜਾਣ very good
@beautyandfitnessarsh4133
@beautyandfitnessarsh4133 2 жыл бұрын
ਡੀਪੂ ਹੋਲਡਰ ਸਾਰੇ ਚੋਰ ਬੰਦ ਕਰੋਂ
@Aman_31x_
@Aman_31x_ Жыл бұрын
ਚੋਰ ਨੂੰ ਸਾਰੇ ਹੀ ਚੋਰ ਲਗਦੇ ਹਨ ਹਾਥੀ ਦੇ ਮਗਰ ਕੁੱਤੇ ਭੋਕਦੇ ਰਹਿੰਦੇ ਹਨ ਪਰਵਾਹ ਨਾ ਕਰੋ
@manjeetkaurrani1947
@manjeetkaurrani1947 2 жыл бұрын
ਚੋਰਾ ਨੂੰਚੋਰੀ ਕਰਨੀ ਬੰਦ ਹੋ ਗਈ ਹੈ
@ranvirsinghsingh6006
@ranvirsinghsingh6006 2 жыл бұрын
😂😂😂😂👍👍👍👍👍
@baljitbhullar1310
@baljitbhullar1310 2 жыл бұрын
ਹੋਰ ਵਥੇਰੇ ਨੌਜਵਾਨ ਹਨ ਜਿਹੜੇ ਡੀਪੁ ਨੂੰ ਚਲਾਉਣਾ ਚਾਉਦੇਂ ਹਨ
@surjitjargar840
@surjitjargar840 2 жыл бұрын
ਪਹਿਲਾਂ ਇਹ ਚੌਥਾ ਹਿਸਾ ਹੀ ਰਾਸ਼ਨ ਵੰਡਦੇ ਸੀ ਹੁਣ ਤਕਲੀਫ ਤਾਂ ਹੋ ਰਹੀ ਹੈ ਕਿ ਪੂਰਾ ਰਾਸ਼ਨ ਵੰਡਣਾ ਪੈਣਾ
@GurwinderSingh-up5ez
@GurwinderSingh-up5ez 2 жыл бұрын
Ehna diya chor moriya band ho janiya
@jassalsaab8773
@jassalsaab8773 2 жыл бұрын
ਬਹੁਤ ਵੱਧਦੀਆ ਸੋਚ ਦੇ ਮਾਲਕ ਹਨ ਤੁਸੀਂ ਵੀਰ ਜੀ ,, ਸਹੀ ਗੱਲ ਕੀਤੀ ਤੁਸੀਂ,,,,,,,👌👌
@SandeepKumar-wj4gy
@SandeepKumar-wj4gy 2 жыл бұрын
Sehi bola ap ne sade ta bro 1 bande piche 10kg kha jnde ne
@karnabrar5134
@karnabrar5134 2 жыл бұрын
Yes yes
@sanjogtarani3997
@sanjogtarani3997 2 жыл бұрын
Chor depu wale
@KirpalSingh-bk6ot
@KirpalSingh-bk6ot 2 жыл бұрын
ਬਹੁਤ ਵਧੀਆ ਕੰਮ ਹੈ ਸਰਕਾਰ ਦਾ ਬਹੁਤ ਮੱਨਮਾਨੀਆ ਕੱਰਦੇ ਨੇ ਡਿਪੂ ਹੋਲਡਰ
@JaspalSingh-uc9fb
@JaspalSingh-uc9fb 2 жыл бұрын
ਸਰਕਾਰ ਨੇ ਹੁਕਮ ਕੀਤਾ ਹੈ ਕਿ ਜਿਹਦੇ ਨੇੜੇ ਘਰ ਪੈਂਦਾ ਡੀਪੂ ਉਹ ਖੁਦ ਲੈ ਸਕਦਾ ਆਪ ਜੀ
@jugrajkhan7742
@jugrajkhan7742 2 жыл бұрын
ਹੁਣ ਤੱਕ ਡੀਪੂ ਹੋਲਡਰਾ ਨੇ ਬਹੁਤ ਚੋਰੀ ਕੀਤੀ ਆ, ਪਰ ਹੁਣ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਮਿਲਿਆ, ਚੋਰਾਂ ਨੂੰ ਮਿਰਚਾਂ ਲੱਗਦੀਆਂ
@amritpalamritpal1732
@amritpalamritpal1732 2 жыл бұрын
ਪਹਲੀ ਗੱਲ ਤਾਂ ਗ਼ਲਤ ਕਾਂਡ ਕੱਟੇ ਜਾਣ 100ਚੋ 80%ਲੋਕ ਗਲਤ ਕਣਕ ਲੇ ।। ਰਹੇ ਆ
@amrit3546
@amrit3546 2 жыл бұрын
ਲੋੜ ਬੰਦ ਲੋਕਾਂ ਨੂੰ ਰਾਸ਼ਨ ਕੁੱਝ ਨਹੀਂ ਮਿਲਦਾ
@chahalsinghpunjabi5163
@chahalsinghpunjabi5163 2 жыл бұрын
ਜਿਨ੍ਹਾਂ ਇਤਰਾਜ਼ ਤਾਂ ਅਸਤੀਫਾ ਦਿਓ
@gurusinghdeep5476
@gurusinghdeep5476 2 жыл бұрын
Right
@ranvirsinghsingh6006
@ranvirsinghsingh6006 2 жыл бұрын
👌👌👌
@MrMajha
@MrMajha 2 жыл бұрын
ਕਾਗਰਸੀ ਤੇ ਖਾਲੀ ਡੀਪੂ ਹੋਲਡਰ ਚੋਰ ਹਨ ਇਹਨਾਂ ਦੇ ਮੂੰਹ ਨਾ ਭਿ੍ਸਟਾਚਾਰ ਲੱਗਾ ਹੈ ਸਰਕਾਰ ਨੂ ਸਲਾਹ ਹੈ ਨਵੇਂ ਡੀਪੂ ਹੋਲਡਰ ਭਰਤੀ ਕਰਨ ਤੇ ਭਿ੍ਸਟਾਚਾਰ ਮੁਕਤ ਪੰਜਾਬ ਕੀਤਾ ਜਾਵੇ
@h.s.dhaliwal1826
@h.s.dhaliwal1826 2 жыл бұрын
ਚੋਰ ਰੋਲਾ ਪਾਉਂਣ ਗੇ
@SatnamSingh-nq4hy
@SatnamSingh-nq4hy 2 жыл бұрын
ਬਹੁਤ ਜਿਆਦਾ ਰਾਸਨ ਕਾਰਡ ਤਾ ਵੱਡੇ ਲੋਕਾ ਦੇ ਬਨੇ ਨੇ। ਉਹਜਾਹਰ ਹੋ ਜਾਨਗੇ। ਵਧੀਆਉਪਰਾਲਾ ਆਪ ਦਾ।
@avtarsingh7721
@avtarsingh7721 2 жыл бұрын
ਬਾਈ ਜੀ, ਗਰੀਬ ਲੋਕਾਂ, ਦੇ,ਰਾਜਨ,ਨੂੰ, ਸਹੀ, ਤਰਾਂ, ਨਹੀਂ, ਦਿੱਤਾ, ਜਾਂਦਾ,,ਡੀਪੂ, ਫੋਲਡਰ,,ਵਾਲੇ, ਬੇਈਮਾਨੀ, ਕਰਦੇ,ਹਨ
@Sachdiawaz108
@Sachdiawaz108 2 жыл бұрын
ਅੱਛਾ?
@43sandeepsingh90
@43sandeepsingh90 2 жыл бұрын
@@Sachdiawaz108 more than 70% of ration shop owners either give less ration or they give of poor quality.
@atmasingh5372
@atmasingh5372 2 жыл бұрын
ਨਵੇਂ ਨੋਂ ਜਵਾਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਪੁਰਾਣੀਆਂ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਹੈ।
@kuldeepindane746
@kuldeepindane746 2 жыл бұрын
ਸਿਸਟਮ ਵਿਚ ਸੋਧ ਕਰੋ ਜੀ ਵੇ ਜਮੀਨ ਵਾਲਿਆ ਨੂੰ ਕੋਟ ਵੱਧ ਕਰੋ ਅਮੀਰ ਲੋਕਾਂ ਦੇ ਕਾਰਡ ਬੰਦ ਕਰੋ
@ajmersingh6177
@ajmersingh6177 2 жыл бұрын
ਕੰਮ ਛੱਡ ਦਿਓ ਜੇਕਰਘਾਟਾ ਪੈਦਾ ਹੈ
@amits254
@amits254 2 жыл бұрын
Tuhade vargia nu ta frree da gooh khan di adat hai . Tuhanu ki pta. Bund mrao angreja agge salio jau bahar
@parmjitmand825
@parmjitmand825 2 жыл бұрын
ਹੁਣ ਬਚਣਾ ਕੁਝ ਨਹੀਂ
@bachittarsinghsingh8266
@bachittarsinghsingh8266 2 жыл бұрын
ਰਾਛਣ ਪੂਰਾ ਮਿਲ਼ਦਾ ਕਿੰਨੂ ਸਬ ਦੀਪੂ ਹੋਲਡਰ ਤੇ ਪਰਚੀ ਕੱਟ ਕੇ ਕੈਲੇ ਰਾਸ਼ਣ ਘੱਟ ਆਇਆ ਫ਼ਿਰ ਪਰਚੀਆਂ ਕੱਟੀਆਂ ਰੈ ਜਾਂਦੀਆਂ ਨੇ
@gurmailuppal748
@gurmailuppal748 2 жыл бұрын
ਸਾਡੇ ਸਮਾਜ ਵਿੱਚ ਹਰੇਕ ਇਨਸਾਨ ਆਪ ਇਮਾਨਦਾਰ,ਤੇ ਦੂਜਿਆਂ ਨੂੰ ਚੋਰ ਸਮਝਦਾ ਏ।
@swaranverygoodsingh8501
@swaranverygoodsingh8501 2 жыл бұрын
ਹੁਣ ਕੰਮ ਕਰਨਾ ਪਾਉ ਸਰਕਾਰ ਨੂੰ ਕੰਮ ਕਰਨ ਵਾਲੇ ਬੰਦਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ
@kiranpalsingh2708
@kiranpalsingh2708 2 жыл бұрын
ਸਰਕਾਰ ਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਹਰ ਪੱਖ ਦੀ ਜਾਣਕਾਰੀ ਲੈਣੀ ਚਾਹੀਦੀ ਹੈ, ਫਿਰ ਮਾਹਰਾਂ ਨਾਲ ਬੈਠ ਕੇ ਅੰਤਮ ਨਿਰਣਾ ਲਿਆ ਜਾਵੇ ! ਫੋਕੀ ਸ਼ੁਹਰਤ ਲਈ ਕਾਹਲੇ ਐਲਾਨ ਦੇ ਨਤੀਜੇ ਪੂਰੇ ਸਾਰਥਿਕ ਨਹੀਂ ਹੁੰਦੇ !
@jaswinderkaur2680
@jaswinderkaur2680 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਮਾਨ ਵੀਰ ਜੀ👍👍👍👍
@meharsingh8069
@meharsingh8069 2 жыл бұрын
ਗੌਰ ਕੀਤੀ ਜਾਵੇ।
@meharsingh8069
@meharsingh8069 2 жыл бұрын
ਡੀਪੂ ਹੋਲਡਰ ਹੀ ਪਬਲਿਕ ਦਾ ਰਾਸ਼ਨ ਖਾ ਰਹੇ ਨੇ । ਗੌਰਮੈਂਟ ਵਧੀਆ ਕੰਮ ਕਰ ਰਹੀ ਐ।। ਪੂਰੀ ਗੌਰ ਕੀਤੀ ਜਾਵੇ cm ਸਾਹਿਬ
@makhansinghsidhu6979
@makhansinghsidhu6979 2 жыл бұрын
ਇਹਨਾਂ ਨੁ ਖਾਣ ਨੁ ਨੀ ਮਿਲਣਾ
@Sachdiawaz108
@Sachdiawaz108 2 жыл бұрын
ਕੀ ਨੀ ਖਾਣ ਨੂੰ ਮਿਲਣਾ?
@mannadandiwal1556
@mannadandiwal1556 2 жыл бұрын
@@Sachdiawaz108 oooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo
@43sandeepsingh90
@43sandeepsingh90 2 жыл бұрын
@@Sachdiawaz108 ration of poor and needy people.
@Sachdiawaz108
@Sachdiawaz108 2 жыл бұрын
ਤੁਸੀਂ ਬਿਨਾਂ ਤੱਥਾਂ ਤੋਂ ਕਿਸੇ ਨੂੰ ਕਿਵੇਂ ਦੋਸ਼ੀ ਬਣਾ ਰਹੇ ਹੋ?
@KulwinderKaur-gg6or
@KulwinderKaur-gg6or 2 жыл бұрын
ਡਿਪੂ ਵਾਲੇ ਤਾ ਰਾਸਨ ਗਰੀਬ ਲੋਕਾਂ ਨੂੰ ਨਹੀ ਦਿੰਦੇ ਪਰ ਸਰਕਾਰ ਘਰਾ ਚ ਹੀ ਰਾਸਨ ਦੇਣਾ ਚਾਹੀਦਾ ਆ
@gurditkhehra9664
@gurditkhehra9664 2 жыл бұрын
Bahgwant maan jindabad
@anilmahajan1629
@anilmahajan1629 2 жыл бұрын
ਡਿਪੂ ਹੋਲਡਰਾਂ ਨੂੰ ਚੈਲੇਂਜ ਹਾ 100 ਵਿਚੋਂ ਇਕ ਵੀ ਇਮਾਨਦਾਰ ਨਹਿਬ ਸਬ ਲੁਟੇਰੇ ਸਰਕਾਰ ਦੀ ਸਕੀਮ ਵਧੀਆ ਹੈ
@HarpreetSingh-ek4gm
@HarpreetSingh-ek4gm 2 жыл бұрын
ਇਹਨਾਨੂੰ ਰਾਸਨ ਡੀਪੂ ਤੋਪਰੇ ਕਰੇ ਬਹੁਤ ਨੋਜਵਾਨ ਬੇਰੁਜਗਾਰ ਨੇ ਉਹਨਾ ਨੂੰ ਕੰਮ ਦੇ ਦਿਉ ਰਾਸਨ ਡੀਪੂਆ ਦਾ
@Sachdiawaz108
@Sachdiawaz108 2 жыл бұрын
ਤੇਰੇ ਦਿਮਾਗ਼ ਦਾ ਮਹੀਨੇ ਬਾਅਦ ਈ ਭੜਾਕਾ ਪੈਜੂ ਛੋਟੇ
@Sachdiawaz108
@Sachdiawaz108 2 жыл бұрын
ਬਾਪੂ ਦੀ ਜਾਇਦਾਦ'ਤੇ ਫੀਲਿੰਗ ਪਰੌਡ ਕਰਨ ਨਾਲ ਛੁਣਛੁਣੇ ਦੀ ਵੀ ਅਕਲ ਨਹੀਂ ਆਉਂਦੀ।
@43sandeepsingh90
@43sandeepsingh90 2 жыл бұрын
@@Sachdiawaz108 first of all, learn how to talk online with complete stranger. So you want people should stand in front of your shops in long queues waiting for some grains. People have other tasks to do, what js wrong if they'll get ration at their homes? Moreover, ration shop dealers don't talk politely and with respect to the individuals.
@Sachdiawaz108
@Sachdiawaz108 2 жыл бұрын
He may be stranger. But I know the type of stranger very well. And there is no need of your next comment.
@43sandeepsingh90
@43sandeepsingh90 2 жыл бұрын
@@Sachdiawaz108 so you know my nature.
@RajinderSingh-ri7bw
@RajinderSingh-ri7bw 2 жыл бұрын
ਡਿਪੂ ਹੋਲਡਰ, ਇਸ ਸੇਵਾ ਨੂੰ ਰੁਜ਼ਗਾਰ ਸਮਝਦੇ ਹਨ, ਅਤਿ ਮਾੜੀ ਗੱਲ ਹੈ,,ਬਿਨਾ ਤਨਖਾਹ ਤੋਂ ਵਲੰਟੀਅਰ ਬਹੁਤ ਹਨ, ਡਿੱਪੂ ਚਲਾਉਣ ਲਈ,?
@cartoonkidsvideo790
@cartoonkidsvideo790 2 жыл бұрын
ਸਾਡੇ ਪਿੰਡ ਦਾ ਸਾਰਾ ਰਾਸ਼ਣ ਡਿਪੂ ਹੋਲਡਰ ਖਾ ਜਾਂਦੇ ਨੇ ਘਰ ਦਾ ਸਰਪੰਚ ਸਭ ਰਲ ਕੇ ਖਾਂਦੇ ਨੇ 😠😠😠😠😠😠😠😠😠😠😠😠😠। Bhout vdia km kita maan Saab ne 🙏🙏👍👍👍👍
@kulwantsidhu5271
@kulwantsidhu5271 2 жыл бұрын
ਗੁਜ਼ਾਰਾ ਨਈ ਹੁੰਦਾ. ਫਿਰ ਛੱਡੋ ਨੌਕਰੀ.... ਹੋਰ ਨੂੰ ਮੌਕਾ ਦਿਓ
@Sachdiawaz108
@Sachdiawaz108 2 жыл бұрын
ਨੌਕਰੀ ਨੂੰ ਕੀ ਉਹ ਡੂਢ ਲੱਖ ਮਹੀਨੇ ਦਾ ਲੈਂਦੇ ਐ?
@Sachdiawaz108
@Sachdiawaz108 2 жыл бұрын
ਜ਼ਿਮੀਦਾਰ ਕਹਿੰਦੇ ਪੜਤਾ ਨਹੀਂ ਖੇਤੀ ਵਿੱਚ। ਕਿੰਨਿਆਂ ਕੁ ਨੇ ਛੱਡਤੀਆਂ ਜ਼ਮੀਨਾਂ?????
@43sandeepsingh90
@43sandeepsingh90 2 жыл бұрын
@@Sachdiawaz108 then why you've taken the contract of it? You must give to some other person that is actually capable of it. For your own stomach you kill the rights of poor.
@rajwantkaur1408
@rajwantkaur1408 2 жыл бұрын
ਪੰਜਾਬ ਨੂੰ ਹੁਣ ਸਿੱਧੇ ਰਾਹ ਦੇਣਗੇ ਮਾਨ ਸਾਹਬ ਬੜੀ ਲੁੱਟ ਘਸੁੱਟ ਹੋ ਰਹੀ ਸੀ ਰਾਛਨ ਡੀਪੂਆ ਵਿੱਚ ਵੀ ਹੁਣ ਵੇਖਣਾ ਕਿੱਦਾ ਸਿੱਧੇ ਹੁੰਦੇ ਸਾਰੇ ਵੈਰੀ ਗੁੱਡ ਜੋਬ ਮਾਨ ਸਾਹਬ ਜੀ
@KulwinderKaur-gg6or
@KulwinderKaur-gg6or 2 жыл бұрын
ਡਿਪੂ ਵਾਲੇ ਤਾ ਰਾਸ਼ਨ ਨਹੀ ਦਿੰਦੇ ਸੀ ਵਧੀਆ ਗੱਲ ਆ ਸਰਕਾਰ ਘਰਾ ਚ।ਰਾਸਨ ਦੇਣਗੇ
@satwindersingh2815
@satwindersingh2815 2 жыл бұрын
ਬਿਲਕੁਲ ਠੀਕ ਸਾਨੁੰ ਕਰੋਨਾ ਦੋਰਾਨ ਫਰੀ ਵੰਡ ਕੀਤੀ ਗਈ ਉਸ ਦਾ ਕਮੀਸ਼ਨ ਨਹੀ ਮਿਲਿਆ ਦੁਕਾਨਾ ਦਾ ਕਰਾਇਆ ਵੀ ਮਿਲਣਾ ਚਾਹੀਦਾ ਦਾ ਜੀ
@AmarjitSingh-zp5be
@AmarjitSingh-zp5be 2 жыл бұрын
Mann jindabad ❤️👍🏻
@ashokathwal3833
@ashokathwal3833 2 жыл бұрын
ਡੀਪੂ ਹੋਲਡਰ ਬਹੁਤ ਤੱਗ।ਕਰਦੇ।ਨੇ 🙏 🙏
@punjabtractormela2442
@punjabtractormela2442 2 жыл бұрын
ਸਰਕਾਰ ਨੂੰ ਚਾਹੀਦਾ ਸਾਰੇ ਨਵੇਂ ਬੰਦਿਆਂ ਨੂੰ ਡਿੱਪੂ ਦਿੱਤੇ ਜਾਣ ਏ ਲੋਕ ਵਿਹਲੇ ਕਰ ਕੇ ਘਰੇ ਬਠਾਇਐ ਜਾਣ ਬੋਹਤ ਲੁੱਟ ਲਿਆ ਪੰਜਾਬ ਨੂੰ
@brarkuldeep96
@brarkuldeep96 2 жыл бұрын
ਪਹਿਲੀ ਗੱਲ ਜਿੰਨੇ ਵੀ ਡੀਪੂ ਹੋਲਡਰਾਂ ਦੀ ਲੋੜ ਨਹੀਂ ਦੂਜੀ ਗੱਲ ਇਹ ਡੀਪੂ ਹੋਲਡਰ ਕਣਕ ਅਤੇ ਚੋਲ ਛੋਲੇ ਵੀ ਬਹੁਤ ਸਾਰੀਆਂ ਚੱਕੀਆਂ ਵਾਲੀਆਂ ਨੂੰ ਵੇਚ ਦਿੰਦੇ ਨੇ ਮੇਰੇ ਕੋਲ ਪਰੂਫ਼ ਹੈ
@LakhwinderSingh-xb4id
@LakhwinderSingh-xb4id 2 жыл бұрын
ਇਹਨਾਂ ਨੂੰ ਤਾਂ ਤਕਲੀਫ ਜਰੂਰ ਹੋਵੇਗੀ ਕਿਉਂਕਿ ਇਸ ਨਾਲ ਇਹਨਾਂ ਵੱਲੋਂ ਕੀਤੀ ਜਾਂਦੀ ਚੋਰੀ ਸ਼ਾਇਦ ਬੰਦ ਹੋ ਸਕਦੀ ਹੈ। ਕਿਉਂਕਿ ਸਾਡੇ ਪਿੰਡਾਂ ਵਿੱਚ ਤਕਰੀਬਨ ਕਣਕ ਦੀ ਵੰਡ ਸਮੇਂ ਰੌਲਾ ਪਾਇਆ ਜਾਂਦਾ ਹੈ।
@gsingh8774
@gsingh8774 2 жыл бұрын
ਘਰਾਂ ਵਿਚ ਰਾਸਨ ਦੇਣ ਦੀ ਗੱਲ ਬਹੁਤ ਵਧੀਆ ਸੋਚ ਵਧੀਆ ਉਪਰਾਲਾ ਲੁੱਟ ਹੋਣ ਤੋਂ ਸਰਕਾਰਨੂ ਬਚਿਆਂ ਬਚਾਇਆ ਜਾ ਸਕੇ
@tarsemmannp5499
@tarsemmannp5499 2 жыл бұрын
ਹੁਣ ਤੁਸੀਂ ਆਰਾਮ ਕਰੋ ਜੀ
@jagdevhundalhundal2219
@jagdevhundalhundal2219 2 жыл бұрын
Dipu system band hona chahida bhoot loot krde aa sade pind da sab to vada msla e eh aa
@GurwinderSingh-up5ez
@GurwinderSingh-up5ez 2 жыл бұрын
Chor machaye chhor
@VikasKumar-xg6wz
@VikasKumar-xg6wz 2 жыл бұрын
Cm jindabad
@karamvirsinghgathi8961
@karamvirsinghgathi8961 2 жыл бұрын
ਡਿਪੂ ਹੋਲਡਰ ਕਿਹੜਾ ਕੋਈ ਪੇਪਰ ਪਾਸ ਕਰਕੇ ਇਸ ਕੰਮ ਤੇ ਆਏ ਨੇ
@sandeepkumari158
@sandeepkumari158 2 жыл бұрын
Sahi gl hai
@jassalsaab8773
@jassalsaab8773 2 жыл бұрын
ਸਰਕਾਰਾਂ ਦੀ ਜਿੰਮੇਵਾਰੀ ਆ ਰਾਸ਼ਨ ਘਰ ਪੋਚਦਾ ਕਰਨਾਂ ਆ ਇਨ੍ਹਾਂ ਨੂੰ ਕਿਉ ਪਹਿਲਾ ਟੈਨਸ਼ਨ ਪੇ ਗਈ ਮੇਰੇ ਵਿਆਹ ਨੂੰ ,8,ਸਾਲ ਹੋਗੇ ਨੇ ਪਹਿਲਾ ਨਾਮ ਨੀ ਚੜੇ ਜੇ ਹੁਣ ਨਾਮ ਚੜੇ ,ਤਰੀਕ ਅੱਜ,3,4,2022 ਹੋ ਗਈ ਸਾਨੂੰ ਕਣਕ ਨਹੀਂ ਮਿਲਦੀ ਇਸ ਦੇ ਜੁਮੇਦਾਰ ਕੌਣ ਆ ਤੁਸੀਂ ਜਾ ਸਰਕਾਰਾਂ,,,,,,ਧੰਨਵਾਦ ਜੀ 🙏🙏
@avtarsinghsidhu3945
@avtarsinghsidhu3945 2 жыл бұрын
ਜਿਹੜੇ ਡੀਪੂ ਹੋਲਡਰਾ ਦਾ ਮਹੀਨੇ ਵਿੱਚ ਤਿੰਨ ਦਿਨ ਰਾਸ਼ਨ ਵੰਡਕੇ ਬਾਕੀ ਦਿਨ ਆਵਦਾ ਹੋਰ ਕੰਮ ਕਰਕੇ ਇੰਨੇ ਕਮਿਸ਼ਨ ਨਾਲ ਨਹੀ ਸਰਦਾ ਉਹ ਡੀਪੂ ਛੱਡ ਦੇਵੇ ,,,ਹੋਰ ਬਹੁਤ ਲੋਕੀ ਹੈਗੇ ਇੰਨੇ ਕਮਿਸ਼ਨ ਨਾਲ ਡੀਪੂ ਚਲਾਉਣ ਲਈ
@kuldipsinghmattu9873
@kuldipsinghmattu9873 2 жыл бұрын
ਿੲੰਸਪੈਟਰ ਤੇ ਡੀਪੂ ਹੋਲਡਰ ਰਲ ਕੇ ਲੁਟਦੇ ਨੇ....
@varinderkaur3826
@varinderkaur3826 2 жыл бұрын
ਇੱਕ ਪਰਚੀ ਵਿੱਚ ਦੱਸ ਰੁਪਏ ਵੱਧ ਲੈਂਦੇ ਨੇ
@sonysatwant6357
@sonysatwant6357 2 жыл бұрын
ਤੁਸੀਂ ਡਿੱਪੁ ਵਾਲਿਆਂ ਨੇ ਬਹੁਤ ਲੁੱਟਿਆ ਪੰਜਾਬ ਨੂੰ
@btsarmyforever2953
@btsarmyforever2953 2 жыл бұрын
ਪੱਤਰਕਾਰ ਸਾਹਿਬ ਜੀ ਤੁਸੀਂ ਡੀਪੂ ਹੋਲਡਰਾਂ ਨੂੰ ਪੁੱਛੋ ਜੇਕਰ ਸਰਕਾਰ ਤੁਹਾਡੀਆਂ ਮੰਨਣਯੋਗ ਗੱਲਾਂ ਮੰਨ ਲੈਂਦੀ ਹੈ ਤਾਂ ਤੁਸੀਂ ਲੋਕਾਂ ਨੂੰ ਯਕੀਨ ਦਵਾਉਗੇ ਕਿ ਤੁਸੀਂ ਕਦੀ ਵੀ ਲੋਕਾਂ ਨਾਲ ਹੇਰਾਫੇਰੀ ਨਹੀਂ ਕਰੋਗੇ।
@DilbagSandhu169
@DilbagSandhu169 Жыл бұрын
Bahut Badhiya Maan SaaB JindaBaad Deepu Holder Di inquiry Honi Chidiya
@surjitjargar840
@surjitjargar840 2 жыл бұрын
ਡੀਪੂ ਹੋਲਡਰ ਵੀ ਬਦਲਨੇ ਚਾਹੀਦੇ ਹਨ ਕਿਊਂ ਕਿ ਪਰਾਣਿਆਂ ਨੂੰ ਬਹੁਤਾ ਖਾਣ ਦੀ ਆਦਤ ਪਈ ਹੋਈ ਹੈ ਨੰਬਰ 2 ਇਹਨਾ ਨੂੰ ਸ਼ਫਾਰਸ਼ੀ ਰਿਸ਼ਵਤ ਦੇ ਕੇ ਡੀਪੂ ਮਿਲੇ ਹੋਏ ਹਨ ਇਸ ਲਈ ਇਹ ਪੂਰਾ ਰਾਸ਼ਨ ਨਹੀਂ ਵੰਡਦੇ
@master__blaster2508
@master__blaster2508 2 жыл бұрын
ਸਾਰੇ ਡਿੱਪੂਆਂ ਤੇ ਚੋਰ ਬੈਠੇ ਹੋਏ ਨੇ ਡਿੱਪੂ ਬੰਦ ਕਰੋ ਸਰਕਾਰ ਜੋ ਵੀ ਕਰ ਰਹੀ ਏ ਠੀਕ ਕਰ ਰਹੀ ਏ ਆਮ ਆਦਮੀ ਪਾਰਟੀ ਜ਼ਿੰਦਾਬਾਦ
@sadhusinghrjput6543
@sadhusinghrjput6543 2 жыл бұрын
ਡੀਪੂ ਹੋਲਡਰ ਅਸਤੀਫਾ ਦੇ ਦੇਣ ਅਗਰ ਓਹਨਾ ਨੂੰ ਸਰਕਾਰ ਦੀ ਪੋਲਸੀ ਨਹੀਂ ਮਨਜ਼ੂਰ ਨਵੇਂ ਬੰਦੇ ਕੰਮ ਕਰਨ ਗੇ
@gurminderkaur8843
@gurminderkaur8843 2 жыл бұрын
ਬਿਜਲੀ ਫਰੀ ਤੇ ਹਰ ਜਨਾਨੀ ਦੇ ਖਾਤੇ ਵਿਚ ਹਜ਼ਾਰ ਰੁਪਏ ਜਮ੍ਹਾ ਕਰਵਾਉਣ ਵਾਲੇ ਕੰਮ ਪਹਿਲੇ ਕਰੋ ਰਾਸ਼ਨ ਤਾ ਪਹਿਲੇ ਹੀ ਮਿਲੀ ਜਾਦਾ ਹੈ ਏਹ ਰਾਸ਼ਨ ਤਾ ਸੈਂਟਰ ਸਰਕਾਰ ਦਾ ਹੈ
@sukhmindersingh1683
@sukhmindersingh1683 2 жыл бұрын
ਵਧੀਆ ਸਕੀਮgood
@harbanssinghharbans9042
@harbanssinghharbans9042 2 жыл бұрын
ਇਹਨਾਂ ਦੇ ਲਾਇਸੈਂਸ ਰੱਦ ਕਰਕੇ ਨਵੇਂ ਨੂੰ ਮੌਕਾ ਦਿਉ ਚੋਰੀ ਦਾ ਰਾਹ ਬੰਦ ਹੋ ਜਾਵੇਗਾ
@swarndhaliwal929
@swarndhaliwal929 2 жыл бұрын
ਮੇਰਾ ਪਿੰਡ ਬੁਰਜ ਢਿੱਲਵਾਂ ਜਿਲਾ ਮਾਨਸਾ । ਸਾਡੇ ਪਿੰਡ ਪਿਛਲੇ ਮਹੀਨੇ ਜੋ ਕਣਕ ਆਈ ਸੀ ਫਿਰੀ ਵਾਲੀ ਅਤੇ ਪੈਸਿਆਂ ਵਾਲੀ ਤਕਰੀਬਨ 40-45 ਘਰ ਹਨ ਜਿਨ੍ਹਾਂ ਦੀ ਪਿਛਲੇ ਮਹੀਨੇ ਵਾਲੀ ਕਣਕ ਡੀਪੂ ਅਤੇ ਇਨਸਪੈਕਟਰ ਨੇ ਮਿਲਕੇ ਸਕ ਗਏ।
@JaswantSingh-pj1vy
@JaswantSingh-pj1vy 2 жыл бұрын
ਬਹੁਤ ਵਧੀਆ ਮਾਣ ਸਾਹਿਬ ਜੀ
@kuldipsinghmattu9873
@kuldipsinghmattu9873 2 жыл бұрын
ਮੈਂ ਫਰੀ ਡੀਪੂ ਹੋਲਡਰ ਡਿਓੁਟੀ ਕਰਨ ਲੲੀ ਤਿਅਾਰ ਹਾਂ,
@Amandeepsinghbabaji
@Amandeepsinghbabaji 2 жыл бұрын
Waheguru g Waheguru g
@anreet5514
@anreet5514 2 жыл бұрын
ਇਹਨਾਂ ਨੂੰ ਪੁੱਛੋ ,ਕਣਕ ਲੋਕਾਂ ਦੀ ਆਪ ਰੱਖ ਲੈਂਦੇ ਹਨ। ਤੁਸੀਂ ਕਿੰਨੀ ਇਮਾਨਦਾਰੀ ਨਾਲ।। ਕੰਮ ਕਰ ਦੇ ਹੋ।
@oparora2991
@oparora2991 2 жыл бұрын
Waheguru ji ji chor ne roula paoun ge
@gurchetsinghbatuha5782
@gurchetsinghbatuha5782 Жыл бұрын
ਜਣਾ ਖਣਾ ਉਠ ਕੇ ਸਰਕਾਰ ਦਾ ਸਿਆਪਾ ਕਰਨ ਲੱਗ ਜਾਂਦਾ ਪਹਿਲਾਂ ਸਰਕਾਰ ਨਾਲ਼ ਗੱਲ ਤਾਂ ਕਰ ਲਓ
@gsingh8774
@gsingh8774 2 жыл бұрын
ਕਾਰਡ ਹੋਲਡਰ ਦਾ ਦੁਬਾਰਾ ਸਰਵੇਖਣ ਹੋਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਤਾ ਲਗ ਜਾਂਦਾ ਹੈ
@g.g.c.5113
@g.g.c.5113 2 жыл бұрын
ਇਸ ਤਰ੍ਹਾ ਨਾਲ ਮੀਡੀਆ ਨੂੰ ਚਾਹੀਦਾ ਹੈ ਕਿ ਪਬਲਿਕ ਦੀ ਸਮੱਸਿਆ ਸਰਕਾਰ ਤੱਕ ਪਹੁੰਚਾਈ ਜਾਵੇ ਤੇ ਕੋਈ ਤੁਰੰਤ ਲੋਕਾਂ ਦੀਆਂ ਸਮਿਆਵਾ ਦਾ ਹੱਲ ਨਿੱਕਲ ਸਕੇ। ਗੌਰਵ ਜੀ ਇਹ ਵੀ ਸਬ ਤੋਂ ਬੜੀ ਸੇਵਾ ਹੈ ਪੰਜਾਬ ਦੀ ਜਨਤਾ ਦੀ। ਬਾਕੀ ਤਾਂ ਗੋਦੀ ਮੀਡੀਆ ਹੈਗਾ ਵਾ। ਧਨਵਾਦ ਜੀ 👍👍👍
@manpreetsingh-pd6wq
@manpreetsingh-pd6wq 2 жыл бұрын
ਰਾਸ਼ਨ ਡਿਪੋ ਵਾਲੇ ਬਹੁਤ ਲੁੱਟਦੇ ਨੇ
@SukhdevSingh-sp7gr
@SukhdevSingh-sp7gr 10 ай бұрын
ਵੀਰ ਜੀ ਦੀ ਪੰਜ-ਪੰਜ ਕਿਲੋ ਕਣਕ ਖਾਂਦੇ ਡੀਪੂ ਵਾਲੇ 5 ਕਿਲੋ ਕਣਕ ਖਾ ਲਿਆ
@manjeetkaur8131
@manjeetkaur8131 2 жыл бұрын
ਡੀਪੂਆਂ ਵਾਲੇ ਖੁਦ ਖਾਂਦੇ ਨੇ ਜੀ ਕਦੇ ਕਿਸੇ ਨੂੰ ਕਣਕ ਨਹੀ ਦਿਤੀ ਤੇ ਕਦੇ ਕਿਸੇ ਨੂੰ ਆ ਛਨਿਵਰ ਦੀ ਹੀ ਗਲ ਹੈ ਮੇਰੇ ਵੀਰ ਨੂੰ ਕਣਕ ਨਹੀ ਦਿੱਤੀ ਡੀਪੂ ਵਾਲਾ ਕਹਿੰਦਾ ਮੇਰੇ ਕੋਲੋ ਪਰਚੀ ਗੁਮ ਹੋਗਈ ਮੇਰਾ ਵੀਰ ਗੁਰਵਿੰਦਰ ਕਰੋਨਾ ਟਾਈਮ ਦਾ ਬੇਰੁਜਗਾਰ ਬੈਠਾ ਜੀ ਕੋਈ ਕੰਮ ਨਹੀ ਮਿਲ ਰਿਹਾ ਕਾਰਪੇਂਟਰ ਦਾ ਕੰਮ ਜਾਣਦਾ ਹੈ ਜੀ ਦਸੋ ਕੀ ਕਰੀਏ ਕਿੱਥੇ ਜਾਈਏ
@varinderkaur3826
@varinderkaur3826 2 жыл бұрын
ਇਹਨਾ ਨੂ ਸ਼ਰਮ ਨਹੀ ਆਉਂਦੀ ਦੋ ਸੌ ਰੁਪਈਆ ਮੰਗਦੇ ਹਨ ਉਹ ਹਰ ਪਰਚੇ ਪਿੱਛੇ ਦਸ ਰੁਪਈਏ ਬੰਨ੍ਹ ਲੈਂਦੇ ਨੇ
@ksgfacts
@ksgfacts 2 жыл бұрын
ਇਨ੍ਹਾਂ ਦੇ ਇਕ ਦੀਪੂ ਹੋਲੱਡਰ ਨੂੰ ਸਿਰਫ 220 ਦੇ ਆਸ ਪਾਸ ਘਰ ਆਉਗੇ ਫਿਰ ਕਿ ਹੋਇਆ ਅੱਜ ਤਕ ਆਰਾਮ ਹੈ ਕੀਤਾ ਨਾਲੇ ਪੂਰਾ ਰਾਸ਼ਨ ਥੋੜਾ ਦਿੰਦੇ ਨੇ ਇਹ ਲੋਕ 100 ਕਿੱਲੋ ਦੀ ਜਗ੍ਹਾ 60 ਦੇ ਕੇ ਤੋਰ ਦਿੰਦੇ ਗਰੀਬ ਤੇ ਅਨਪੜ੍ਹ ਲੋਕਾਂ ਦਾ ਹੱਕ ਮਾਰਦੇ ਨੇ
@ramandhaliwal7009
@ramandhaliwal7009 2 жыл бұрын
Mann sabb ji ne vdia kita mann sabb jinda badd
@oparora2991
@oparora2991 2 жыл бұрын
Waheguru ji ji nale pata lagu ki kaon hakdar hai ji
@karmjeetkaur8158
@karmjeetkaur8158 2 жыл бұрын
ਪਹਿਲਾਂ ਖਾਂਦੇ ਸੀ ਲੋਕਾਂ ਤੱਕ ਤਾਂ ਅਧਾ ਰਾਸ਼ਨ ਪਹੁੰਚ ਦਾ ਸੀ
@kulwindersinghninda375
@kulwindersinghninda375 2 жыл бұрын
ਮੈਨੂੰ,ਦੋਸਾਲ,ਹੋ,ਗੲਏ,ਹਰ,ਵਾਰ,ਡੀਪੂ,ਸ਼ੋਲਡਰ,ਅਧਾਰ,ਕਾਂਡ,ਮਸ਼ੀਨ,ਵਿੱਚ ਲਗਾਕੇ,ਮਸ਼ੀਨ,ਵਿੱਚ ਨਾਮ,ਆਓਂਦੇ,ਹਨ,ਕਣਕ,ਦੇਂਦਾ,ਨਹੀਂ🙏
@darshansingh9874
@darshansingh9874 2 жыл бұрын
ਮੇ ਸੀ ਐਮ ਭਗਵੰਤ ਮਾਨ ਸਾਹਿਬ ਦੇ ਫੈਸਲੇ ਬਹੁਤ ਖੁਸ਼ ਹੇ 1 ਮਾਨ ਸਾਹਿਬ ਕਣਕ ਵਾਲੇ ਕਾਰਡ 80%ਗਲਤ ਬਣਾਏ ਹੋਏ ਹੇ ਇਹ ਸਰਪੰਚ ਬਹੁਤ ਬੜੀ ਗਲਤੀ ਅੱਖਾਂ ਮੀਚ ਕੇ ਮੋਹਰਾ ਲਾਈ ਜਾਦੇ 2 ਇਹ ਕਣਕ ਵਾਲਾ ਕਾਰਡ ਢਾਈ ਕਿਲੇ ਜਮੀਨ ਉਪਜਾਊ ਹੋਣੀ ਚਾਹੀਦੀ 3 ਪੱਜ ਹਜ਼ਾਰ ਤੋ ਵਧ ਮਹੀਨੇ ਦੀ ਆਮਦਨ ਨਹੀਂ ਹੋਣੀ ਚਾਹੀਦੀ 4 ਘਰ ਵਿਚ ਏ ਸੀ ਚਾਰ ਟੇਰੀ ਵਹੀਕਲ ਨਹੀਂ ਹੋਣਾ ਚਾਹੀਦਾ 5। ਘਰ ਦੇ ਉਪਰ ਲਿਖੀਆਂ ਹੋਣਾ ਇਹ ਘਰ ਗਰੀਬ ਹੇ 6 ਗਲਤ ਕਣਕ ਵਾਲੇ ਕਾਰਡ ਕੱਟ ਹੋਣੇ ਚਾਹੀਦੇ
@swarndhaliwal929
@swarndhaliwal929 2 жыл бұрын
ਸਭ ਤੋਂ ਵੱਧ ਭਰਿਸ਼ਟਾਚਾਰ ਡਿੱਪੂ ਵਿੱਚ ਹੁੰਦਾ। ਕਿਸੇ ਗਰੀਬ ਦੇ ਹਿੱਸੇ ਦੀ ਕਣਕ ਨੀ ਦਿੰਦੇ, ਤੇਰਾ ਕਾਰਡ ਚ ਨਾਮ ਨੀ, ਤੇਰੀ ਕਣਕ ਨੀ ਆਈ, ਕਿਸੇ ਦੀ ਫਿਰੀ ਵਾਲੀ ਕਣਕ ਨੀ ਦਿੰਦੇ , ਕਿਸੇ ਨੂੰ ਵਜਨ ਨੀ ਸਹੀ ਦਿੰਦੇ ਹਾਲੇ ਕਮਿਸ਼ਨ ਵਧਾਉਣ ਦੀ ਗੱਲ ਕਰ ਦੇ ਆ।
@dilbaghsingh1803
@dilbaghsingh1803 2 жыл бұрын
ਅਮ੍ਰਿਤਸਰ ਵਿੱਚ ਸੁਲਤਾਨਵਿੰਡ ਪਿੰਡ ਵਿੱਚ ਡੀਪੂ ਵਾਲੇ ਖਾ ਰਹੇ ਨੇ ਕਣਕ
@brarkuldeep96
@brarkuldeep96 2 жыл бұрын
ਇਹਨਾਂ ਨੂੰ ਆਪਣਾ ਡਰ ਲੱਗ ਰਿਹਾ ਕੇ ਚੋਰੀ ਕਿਦਾ ਹੋਵੇਗੀ ਮਾਨ ਸਾਬ ਡੀਪੂ ਹੋਲਡਰਾਂ ਨੂੰ ਭਜਾਉ
@harwindersandhu6169
@harwindersandhu6169 2 жыл бұрын
ਅੱਧੀ ਕਣਕ ਪਹਿਲਾਂ ਹੀ ਰੱਖ ਲੈਂਦੇ ਓ ਉਪਰੋਂ ਕਮਿਸ਼ਨ
@ranbeersingh6580
@ranbeersingh6580 2 жыл бұрын
ਇਨ੍ਹਾਂ ਦੀ ਚੋਰੀ ਰੁਕ ਜਾਣੀ ਹੈ
@gsingh8774
@gsingh8774 2 жыл бұрын
ਡਿਪੂਆਂ ਵਾਲੇ ਇਨਸਪੈਕਟਰ ਦੇ ਨਾਲ ਮਿਲ ਕੇ ਬਹੁਤ ਘਬਲੇ ਕਰਦੇ ਹਨ
@kulwindersinghninda375
@kulwindersinghninda375 2 жыл бұрын
ਇੱਸ,ਵਾਰ,ਰਾਸ਼ਨ,ਫੇਰ,ਨਹੀਂ,ਦਿੱਤਾਡੀਪੂਹੋਲਡਰਨੇ
@karamvirsinghgathi8961
@karamvirsinghgathi8961 2 жыл бұрын
47 ਰੁ ਪਰੀ ਕੁਵਿੰਟਲ ਤਾਂ ਬਹੁਤ ਆ
@singhsaab2133
@singhsaab2133 2 жыл бұрын
ਬਾਈ ਜਿਹੜਾ ਔਖਾ ਏ ਅਸਤੀਫ਼ਾ ਦੇ ਕੇ ਕੋਈ ਹੋਰ ਕੰਮ ਕਰਨ ਗੰਦ ਨਾ ਪਾਓ
@amrit3546
@amrit3546 2 жыл бұрын
ਵੀਰ ਮੇਰੋ ਕਾਰਡ ਬਣਾਉਣ ਲਈ ਚੰਗੀ ਤਰ੍ਹਾਂ ਨਾਲ ਛਾਣਬੀਣ ਕਰ ਕੇ ਕਾਰਡ ਬਣਾਓ
@lakhipandher5697
@lakhipandher5697 2 жыл бұрын
Eh chor ne saleeee
@sawindersingh6949
@sawindersingh6949 2 жыл бұрын
ਇਹ ਵੇਹਲੇ ਬੈਠ ਕੇ ਖਾਣ ਗਿੱਜੇਆ ਹੁਣ ਕੰਮ ਕਰਨਾ ਪੈਣਾ ਤਕਲੀਫ ਤਾਂ ਆਉਣੀਆਂ ਮਾਨ ਸਾਬ ਜਿੰਦਾਬਾਦ
@sarbjitmaan2154
@sarbjitmaan2154 2 жыл бұрын
Dipo holder band karo
@Sachdiawaz108
@Sachdiawaz108 2 жыл бұрын
ਡਿੱਪੂ ਹੋਲਡਰ, ਬੰਦਾ ਹੁੰਦਾ ਤੇ ਬੰਦਾ ਕਿਵੇਂ ਬੰਦ ਹੋਊ? ਜੇ ਜੀਭ ਨਹੀਂ ਅੱਛੀ, ਤਾਂ ਬੋਲਣਾ ਜ਼ਰੂਰੀ ਨਹੀਂ ਹੁੰਦਾ।
@RanjitSingh-ti5nk
@RanjitSingh-ti5nk 2 жыл бұрын
ਮਾਨ ਜੀ ਡੀਪੂ ਹੋਲਡਰਾ ਨੂੰ ਬੰਦੇ ਮਰੇ ਆ ਦਾ ਮੁਅਬਜਾ ਵੀ ਦੇ ਦੌ ਹੁਣ
@narindersingh3114
@narindersingh3114 2 жыл бұрын
Chor depo wale
@dilbaghsingh1803
@dilbaghsingh1803 2 жыл бұрын
ਚੋਰ ਚੋਰ ਚੋਰ ਡੀਪੂ ਵਾਲੇ ਚੋਰ
@gurusinghdeep5476
@gurusinghdeep5476 2 жыл бұрын
ਇਸ ਬੇਰੋਜਗਾਰ ਨੂੰ ਪੁਸ਼ੋ K 6 ਮਹੀਨੇ ਬਾਦ ਕਣਕ ਆਉਂਦੀ ਏ ਬੰਡਣ ਲਈ ਇਕ ਦਿਨ ਕਣਕ ਵੰਡਣ ਤੋਂ ਬਾਦ ਕਿਹੜਾ ਰੋਜ਼ਗਾਰ ਕਰਦੇ ਨੇ ਇਹ ਸਭ ਲੋਕਾਂ ਨੂੰ ਅੱਦੀ ਕਣਕ ਦਿੰਦੇ ਨੇ ਅੱਦੀ ਖਾ ਜਾਂਦੇ ਨੇ ਜਾ ਕਹਏ k ਅੱਦੀ ਕਣਕ ਵੇਚਨ ਦਾ ਰੋਜ਼ਗਾਰ ਕਰਦੇ ਨੇ? ਇੱਥੇ ਇਹੀ ਸਭ ਕੁਝ ਹੁੰਦਾ e ਕਈ ਡਿਪੋ ਹੋਲਡਰਾ ਕੋਲ ਤਾਂ 5-5 6-6 ਡਿਪੋ v ne Enda da v koi ਹੱਲ ਕਰੇ ਸਰਕਾਰ। Or ਖਰਾਬ ਕਣਕ ਵੰਡਣ v ਬੰਦ ਕਰੋ ਜੈ ਸਰਕਾਰ ਨੂੰ ਡਿਪੋ holdra ਦੇ ਕੰਮ ਵਾਰੇ ਜਾਣਕਾਰੀ ਦੇ ਲੋੜ ਹੈ ਤ ਅਸ਼ੀ ਸਰਕਾਰ ਦੇ ਬਿਨਾਂ ਤਨਖਾਹ ਤੋਂ ਹੈਲਪ ਲੇ ਤਿਆਰ ਹੈ।
@sabsahota8856
@sabsahota8856 2 жыл бұрын
ਅਮੀਰ ਲੋਕਾਂ ਦੇ ਕਾਡ ਬੰਦ ਕਰਕੇ ਗਰੀਬਾਂ ਦੇ ਕਾਡ ਬਨਾੳ ਡੀਪੂਹੋਲਰ ੳੁਸੇ ਪਿੰਡ ਦਾ ਹੋਣਾ ਚਾਹੀਦਾ ਹੈ ਨਾਂ ਕਿ ਕਿਸੇ ਦੂਸਰੇ ਪਿੰਡ ਦਾ ਹਰ ਡੀਪੂ ਚੈੱਕ ਕੀਤਾ ਜਾਵੇ ਸਾਲ ਵਿੱਚ ਇੱਕ ਵਾਰ ਗਰੀਬਾਂ ਨੂੰ ਇਕੱਠੇ ਕਰਕੇ ਪੁਛਿਆ ਜਾਵੇ ਰਾਸ਼ਨ ਠੀਕ ਮਿਲਦਾ ਹੈ ਜਾ ਛੇ ਮਹੀਨੇ ਵਿੱਚ
@Imgoldboy_1
@Imgoldboy_1 2 жыл бұрын
ੲਿਹਨਾਂ ਕੋਲੋ ਡੀਪੂ ਲੈਕੇ ਬੇ ਰੋਜ਼ਗਾਰਾ ਨੂੰ ਦੇ ਦਿਤੇ ਜਾਨ
@Surmel460
@Surmel460 2 жыл бұрын
ਡੀਪੂ ਹੋਲਡਰਾ ਦੀ ਛੁੱਟੀ ਹੋਣੀ ਚਾਹੀਦੀ ਹੈ ਬਥੇਰਾ ਲੁੱਟ ਲਿਆ ਚੋਰਾਂ ਨੇ
@lakhbirsidhu628
@lakhbirsidhu628 2 жыл бұрын
Good ji
@malikmattu8800
@malikmattu8800 2 жыл бұрын
ਸਲਾਗਾਜੋਗ ਕੰਮ ਸਰਕਾਰ ਦਾ ਇਸ ਤਰਾ ਲੋੜ ਮੰਦ ਲੋਕਾਂ ਰਾਸ਼ਨ ਮਿਲੂ ਨਾ ਹੋਰ ਲੋਕਾਂ ਨੂੰ ਨਾ ਕੋਈ ਹੇਰਾਫੇਰੀ
@amratpalsingh2801
@amratpalsingh2801 2 жыл бұрын
ਡੀਪੂ ਹੋਲਡਰ ਰਾਸ਼ਨ ਵੰਡਦੇ ਨਹੀਂ ਪੂਰਾ ਹੁਣ ਵੰਡਣਾ ਪਉਗਾ ਪੈਸੇ ਘੱਟ ਬਚਣਗੇ ਤਾਂ ਰੋਂਦੇ ਆ
@singhbasant4835
@singhbasant4835 2 жыл бұрын
CM Saab dobara rashan card hergher pehlan check kite Jaan Jo haq daar ne ohna de bnao Jo ni ohna de Kato or karbai kro ji
@KuldeepSingh-nt3cv
@KuldeepSingh-nt3cv 2 жыл бұрын
ਡੀਪੂ ਹੋਲਡਰਕੇਥਜਾਣਵਿਚਾਰ੍ਰਪਰਵਾਰਕੀਕਰਨਾ
@DeepakVerma-yh7pn
@DeepakVerma-yh7pn 2 жыл бұрын
30/40 डिपो पर एक ई पोस मशीन है, एक एक महीने तक नम्बर नही आता है, हर डिपो होल्डर से पैसे लो मशीन उन्हे अपनी खुद की दो, देहली मॉडल लागू करो, देहली वाली कमीशन भी दो
ОБЯЗАТЕЛЬНО СОВЕРШАЙТЕ ДОБРО!❤❤❤
00:45
Sigma girl and soap bubbles by Secret Vlog
00:37
Secret Vlog
Рет қаралды 14 МЛН
Inside Out 2: Who is the strongest? Joy vs Envy vs Anger #shorts #animation
00:22
ОБЯЗАТЕЛЬНО СОВЕРШАЙТЕ ДОБРО!❤❤❤
00:45