Punjabi Virsa 2019 - Melbourne Live - Full Length

  Рет қаралды 1,159,161

Plasma Records

Plasma Records

2 жыл бұрын

Punjabi Virsa 2019 - Melbourne Live - Full Length
Artist: Manmohan Waris, Kamal Heer & Sangtar
Music: Sangtar
Lyrics: Mangal Hathur
Video: Plasma Records
This show was recorded live on Sep 20th, 2019 at Sidney Myer Music Bowl Melbourne, Australia. Thanks for watching and sharing our new song. We appreciate your support.
#ManmohanWaris #KamalHeer #PunjabiVirsa
Watch and Share. Thanks for your inspirations.
/ plasmarecords
Visit us :
www.PlasmaRecords.com
Facebook:
Plasma Records: PlasmaRec
Manmohan Wars: iamManmohanWaris
Kamal Heer: iamKamalHeer
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamalHeer)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2022 Plasma Records. All rights reserved.

Пікірлер: 244
@sandeepthabal9922
@sandeepthabal9922 2 жыл бұрын
ਉਸਤਾਦਾਂ ਦੇ ਉਸਤਾਦ ਵਾਰਿਸ ਭਰਾ love u bhaji
@amanjotsingh7890
@amanjotsingh7890 2 жыл бұрын
Legends of Punjabi Music ਕੋਈ ਰੀਸ ਨੀ ਕਰ ਸਕਦਾ
@shiv0786
@shiv0786 2 жыл бұрын
ਬਹੁਤ ਬਹੁਤ ਮੁਬਾਰਕਾਂ ਜੀ ਤੇ ਬਹੁਤ ਖੂਬਸੂਰਤ ਅੰਦਾਜ਼ ਗੀਤ। ਮੈਨੂੰ ਮਾਣ ਹੈ ਮਾਹਿਲਪੁਰੀਆ ਹੋਣ ਤੇ।
@gagansran2682
@gagansran2682 Жыл бұрын
ਘਰ ਨੀ ਵਸਾਈ ਦਾ ਸਰੀਕਾ ਜਾੜ ਕੇ ੳਗੀਦਾ ਏ ਪੱਥਰਾ ਦੇ ਸੀਨੇ ਪਾੜ ਕੇ ਜਿਨ੍ਹਾਂ ਦੀ ਨੀ ਕਦੇ ਵੀ ਜਮੀਰ ਵਿਕਦੀ ੳਨਾ ਦੀ ਹੀ ੲਏਥੇ ਤਸਵੀਰ ਵਿਕਦੀ ਗਿਲਾ ਰੌਤੇ ਦਿਆ ਜਿੰਦਗੀ ਨੂੰ ਜੰਗ ਮਨੀੲਏ,,,,,,,, sach likhiya
@karanbrar8733
@karanbrar8733 Ай бұрын
ਸੰਗਤਾਰ+ਤੰੂਬੀ= 🔥⚡️
@lankeshkamal79
@lankeshkamal79 2 жыл бұрын
ਪੰਜਾਬੀ ਵਿਰਸਾ ਜ਼ਿੰਦਾਬਾਦ 👍👍♥️♥️♥️♥️💐💐💐💐⚘⚘⚘ LEGENDARY ARTIST WARIS BROTHERS 💝💝
@rajvirsidhu5242
@rajvirsidhu5242 Жыл бұрын
ਜਿਓੰਦੇ ਰਹੋ ਹੱਲੂਵਾਲ ਦੇਓ ਜੱਟੋ 👌👌👌
@bhindasandhu1185
@bhindasandhu1185 Жыл бұрын
⁠@@rajvirsidhu5242🎉
@amarbhullar4733
@amarbhullar4733 6 ай бұрын
ਦਿਲੋਂ ਸਤਿਕਾਰ ਤੁਹਾਡੇ ਲਈ ..ਪੰਜਾਬੀ ਵਿਰਸੇ ਦੇ ਵਾਰਸੋ ...ਵਾਹਿਗੁਰੂ ਲੰਬੀ ਉਮਰ ਕਰੇ ਜੀ
@arshjoshi727
@arshjoshi727 2 жыл бұрын
ਪੰਜਾਬ ਦੇ ਹੀਰੇ ਜਿਓੰਦੇ ਵਸਦੇ ਰਹੋ ਜੀ 🥰❤️
@surjitsingh4660
@surjitsingh4660 Жыл бұрын
Fcztttttgttt5ttt und die Zeit 4tt
@varindersingh6181
@varindersingh6181 2 жыл бұрын
ਰੂਹ ਦੀ ਖੁਰਾਕ ਬਾਈ ਮਨਮੋਹਨ ਵਾਰਿਸ 🥰🥰💕💞🥀👍👌
@nanakram2383
@nanakram2383 Жыл бұрын
ਰਬ ਕਿਸੇ ਕਿਸੇ ਨੁੰ ਬੋਹਤ ਹੀ ਸੋਹਣੀ ਲਿਖਿਤ । ਦਿਲ ਨੂੰ ਸਕੂਨ ਤੇ ਖੁਸ਼ ਕਰ ਤਾ ਬੋਹਤ ਹੀ ਸੋਹਣੀ ਆਵਾਜ਼।Legendary artist Waris brother's ❤️❤️❤️
@KashmirSingh-dh2gu
@KashmirSingh-dh2gu 6 ай бұрын
Kashmir Singh from uk l love 💕 your sister in the❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️♥️💕💕💕💕💕💕💕💕💕💕💕💕💕💕🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿👍👍👍👍👍👍👍👍👍👍👍👍👍👍👍👍👍👍👍👍👍👍♥️🇬🇧🇬🇧♥️♥️♥️♥️♥️♥️♥️♥️🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧
@user-ms1gh8kk6v
@user-ms1gh8kk6v 4 ай бұрын
Dont make them like these guys , luv these meanful songs, this is what young ones are missing reality checks.
@happy-waris9517
@happy-waris9517 2 жыл бұрын
ਬਹੁਤ ਸੋਨਾ ਲਾਈਵ ਪਾਜੀ 🙏🙏
@JasvinderSingh-ww1sv
@JasvinderSingh-ww1sv 2 жыл бұрын
ਸਤ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖਿ ਵਾਰਿਸ ਭਾਇਆ ਤੇ ਸਾਰੇ ਗੀਤ ਹੀ ਬਹੁਤ ਵਧੀਆ ਹਨ ਤੇ ਇਹਨਾਂ ਦੇ ਗੀਤਾਂ ਵਿਚ ਕੁਝ ਨਵਾਂ ਸੁਨਣ ਨੂੰ ਮਿਲਦਾ ਹੈ ਤੇ ਇਹਨਾਂ ਦੇ ਗੀਤ ਹੋਰ ਗਾਇਕਾਂ ਨਾਲੋਂ ਵੱਖਰੇ ਹਨ
@gurdas_sandhu
@gurdas_sandhu 2 жыл бұрын
ਉਡੀਕ ਸੀ … ਪਿਆਰ - ਸਤਿਕਾਰ ❤️
@PBX29.93
@PBX29.93 2 жыл бұрын
🇦🇺🇦🇺🇦🇺 ਲਵ ਯੂ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ
@gaggirai3743
@gaggirai3743 2 жыл бұрын
ਬਹੁਤ ਖੂਬ ਉਸਤਾਦ ਜੀ ❤️❤️❤️
@rawinderkumar119
@rawinderkumar119 11 ай бұрын
,,
@GameChanger-gt3ft
@GameChanger-gt3ft 2 жыл бұрын
ਪਰਮਾਤਮਾ ਤਰੱਕੀਆਂ ਬਖਸ਼ੇ🙏🏻❤️
@inderlakha3306
@inderlakha3306 Жыл бұрын
ਹੀਰੇ ਪੰਜਾਬ ਦੇ
@kakasaheri9510
@kakasaheri9510 14 күн бұрын
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਵੀਰਾਂ ਉਁਤੇ🙏🙏
@navinafri5110
@navinafri5110 2 жыл бұрын
ਰੱਬ ਕਿਸੇ ਕਿਸੇ ਨੂੰ ਦੇਵੇ ਗੀਤ 👌👌👌👌👌
@baljitsingh1876
@baljitsingh1876 Жыл бұрын
ਪੰਜਾਬੀ ਬੋਲੀ ਦੀ ਸ਼ਾਨ ਹਨ ਵਾਰਿਸ ਭਰਾ
@gurmitbrar6254
@gurmitbrar6254 Жыл бұрын
ਬਹੁਤ ਵਧੀਆ ਵੀਰ ਜੀ ਗਾਇਕ ਸਿਰਫ ਬਹੁਤ ਘੱਟ ਹੈ ਜੋਂ ਚੰਗਾ ਹਰ ਬੰਦੇ ਦੇ ਨਾਲ ਜੁੜੇ ਗੀਤ ਗਾਉਂਦੇ ਨੇ,,ਇਕ ਵਾਰਿਸ ਭਰਾ,, ਹਰਭਜਨ ਮਾਨ,, ਗੁਰਦਾਸ ਮਾਨ,, ਹਰਜੀਤ ਹਰਮਨ,, ਬੱਬੂ ਮਾਨ,, ਆਦਿ
@GSRai-qc8kx
@GSRai-qc8kx Жыл бұрын
Always great ..👌waris brothers jindabaad 👌👌👌👌
@happy-waris9517
@happy-waris9517 2 жыл бұрын
3 ਪਰਾ ਤਾ ਯਾਰੋ ਅਸਲੀ ਵਾਰਿਸ ਵਿਰਸੇ ਦੇ ❤❤
@sanjeevkumarmanakmajra8094
@sanjeevkumarmanakmajra8094 2 жыл бұрын
ਬਹੁਤ ਸੋਹਣਾ ਸੋਅ ਸਮਾਜਿਕ ਸੇਧਾਂ ਕਰਦੇ ਰਹੋ ਉਪਰਾਲਾ ਏਦਾਂ
@amrikbirring6421
@amrikbirring6421 14 күн бұрын
ਨਹੀ ਰੀਸਾਂ ❤❤❤❤❤❤
@heersinghdaimond875
@heersinghdaimond875 2 жыл бұрын
Wah ji wah ghaint performance waris brother ghaint song super duper hit performance ❤️❤️❤️❤️❤️❤️❤️❤️❤️❤️❤️👌👌👌👌🙏🏻
@ROOP910
@ROOP910 2 жыл бұрын
Varis brothers, kanwr grewal =entire music industry... Hai ni koi tod
@rsrinku791
@rsrinku791 Жыл бұрын
Nahi reesa Punjabi virse diya manmohan waris bhaji kya he baat aa tuhadi jeunde vasde raho
@GKC134
@GKC134 Жыл бұрын
ਵਾਹਿਗੁਰੂ ਮੇਹਰ ਕਰਨ
@Harpreet_Dhaliwal
@Harpreet_Dhaliwal Жыл бұрын
ਪਿਆਰ ਵੇਖਿਆ ਤਾਂ ਓਹ ਵਾਰਿਸ ਭਰਾਵਾਂ ਦਾ .. ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤
@H-Singh76
@H-Singh76 Ай бұрын
God bless ❤ you all. Gem of Punjabi VIRSA
@AmandeepSingh-lc6jl
@AmandeepSingh-lc6jl 2 жыл бұрын
ਬਹੁਤ ਵਧੀਆ ਵਿਰਸਾ ਵੀਰ ਜੀ
@harmandeepdhillon1986
@harmandeepdhillon1986 2 жыл бұрын
Superhit show punjabi virsha 2019 keepeat up
@jasnoorhargun9748
@jasnoorhargun9748 2 жыл бұрын
ਲਵ ਯੂ 🌹❤🌹🌹❤🌹🌹❤❤🌹🌹❤🌹🌹❤❤❤❤❤🌹❤❤❤❤❤❤❤🌹🌹❤❤❤❤❤❤❤🌹🌹❤
@gurivlogs5615
@gurivlogs5615 Жыл бұрын
ਇਹਨਾਂ ਅੱਗੇ ਸਾਰੇ ਲੰਡੂ ਕਲਾਕਾਰ ਫੇਲ੍ਹ
@gurmansinghgill6323
@gurmansinghgill6323 2 жыл бұрын
God bless you waris brothers ❤❤❤❤❤❤
@amanjotsingh7890
@amanjotsingh7890 2 жыл бұрын
Best thing ever seen on Plasma Records with Waris Brothers 😘
@amarjitSingh-ep6kl
@amarjitSingh-ep6kl Ай бұрын
Dil kussh ho gaya sun k 😊😊
@nazirkhan1016
@nazirkhan1016 6 ай бұрын
What a great lost song, “Na kaddiay” So sesitive who can stop tears from rolling down,
@batthchannel4612
@batthchannel4612 2 жыл бұрын
ਬਹੁਤ ਵਧੀਆ ਗੀਤ ਨਜ਼ਾਰਾ ਆ ਗਿਆ
@user-rt9gy2pf6m
@user-rt9gy2pf6m 9 ай бұрын
Thanks. ❤
@kunwercheema6277
@kunwercheema6277 2 жыл бұрын
Waiting for virsa 2022 melbourne
@DamanBagri
@DamanBagri Жыл бұрын
ਵਾਹ ਵਾਹ ਬਹੁਤ ਖੂਬ , ਨਜ਼ਾਰੇ ਬੰਨਤੇ ਜੱਟੋ ❤️❤️❤️
@user-wi8qv7ue5v
@user-wi8qv7ue5v 5 ай бұрын
ਨਜ਼ਰ ਨਾ ਲੱਗ। ਜਾਵੇ ਮੇਰੇ ਵੀਰ। ਭਰਾਵਾਂ ਨੂੰ ❤❤❤❤❤❤💕💯👌👌👌👌👌
@gillbarwa4713
@gillbarwa4713 2 жыл бұрын
ਮੁੱਲ ਮੋੜ ਦਿੱਤਾ ਸੁਣਨ ਤੋਂ ਪਹਿਲਾ ਹੀ ਲਿਖ ਰਿਹਾ ਹਾਂ
@danieldaniel8125
@danieldaniel8125 2 ай бұрын
Shan. punjab wars bro. ❤❤❤
@shukkarchandvanjravta4849
@shukkarchandvanjravta4849 2 ай бұрын
Good
@tarloksingh5755
@tarloksingh5755 Жыл бұрын
Manmohan vaaris ji and kamal heer and sangtar king singer hai ji and king song
@ajsingh8104
@ajsingh8104 Жыл бұрын
❤️waris brother
@sukhjeetsidhu681
@sukhjeetsidhu681 Жыл бұрын
ਬਹੁਤ ਵਧੀਆ ਜੀ
@gurwindersingh6802
@gurwindersingh6802 Жыл бұрын
ਸੰਜਮ ਸਥਿਰ ਸਮਜ ਤੇ ਗੁਣ ਤੇ ਬਣ ਗਏ ਵਾਰਿਸ
@TheJassi787
@TheJassi787 2 жыл бұрын
ਬਹੁਤ ਵਧੀਆ ਪ੍ਰੋਗਰਾਮ ਮੁਤਾਬਕਾਂ ਭਾਅ ਜੀ
@TheJassi787
@TheJassi787 2 жыл бұрын
ਮੁਬਾਰਕਾਂ ਭਾਅ ਜੀ
@sonynehal1062
@sonynehal1062 9 ай бұрын
Khush raho waris bhara chardikala ch raho God bless you
@amritpalsingh3750
@amritpalsingh3750 Жыл бұрын
Punjabayat De Waris"Waris Brothers"
@dalwindersingh7328
@dalwindersingh7328 Ай бұрын
Bahut hi vadiya may 2024
@KuldeepSingh-oh7ms
@KuldeepSingh-oh7ms Жыл бұрын
Bai siraa ccc show
@ravindersingh845
@ravindersingh845 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇੱਕ ਚੰਗਾ ਸੰਗੀਤ ਦੇਣ ਲਈ,ਇਸ show ਦਾ link ਆਪਣੇ ਪੁੱਤਰ ਨੂੰ ਭੇਜਣ ਲਈ ਮੈਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਪਈ
@pardeepsingh-ok5jt
@pardeepsingh-ok5jt 2 жыл бұрын
ਵਾਰਿਸ ਪੰਜਾਬ ਦੇ
@surindersingh2052
@surindersingh2052 7 ай бұрын
Bilkul sach ha ji.....waheguru ji..god blass you.sab parivar lai ji..
@MalwaPunjabiCulturalTV
@MalwaPunjabiCulturalTV 2 жыл бұрын
Great,
@harmeshlal7300
@harmeshlal7300 9 ай бұрын
Ji Vear Ji Tuhanu Parnam Ji Namaste Ji App Saheb Ko Sat Sire AkaL Ji Good Virusa Ji
@devlogwala
@devlogwala Жыл бұрын
etho pta lagta jruri nhi hathiyara te hi geet gaake banda hit ho skda. banda saaf suthei gayaki nal vi hit ho janda. luv u waris paji.
@Gurkiratsingh-oj8ry
@Gurkiratsingh-oj8ry 2 жыл бұрын
Awesome 👍
@user-ci5wm9oj5i
@user-ci5wm9oj5i Ай бұрын
Bai ji KDE india be koi program la jao bdda time thuhanu dekhaya nu parmatma thuhade prawa de jodi es Tra hi bnai rakhe kulwinder sra Sirsa hrayana love u bai ji
@davindersingh5293
@davindersingh5293 2 жыл бұрын
ਬਹੁਤ ਵਧੀਆ 22g
@davindersingh5293
@davindersingh5293 2 жыл бұрын
👌🏻👌🏻👌🏻👌🏻👌🏻🇮🇳🇮🇳👌🏻
@user-kt1co8lr9q
@user-kt1co8lr9q 7 ай бұрын
ਵਾਰਿਸ ਸਾਹਿਬ ਜੀ ਕਈ ਗੱਲਾਂ ਤੇ ਮਿੱਟੀ ਨਹੀਂ ਪੈਂਦੀ ਉਹ ਗੱਲਾਂ ਰਾਤਾਂ ਨੂੰ ਸਾਉਣ ਨਹੀਂ ਦੇਂਦਿਆਂ
@mandeeproyal497
@mandeeproyal497 2 жыл бұрын
rab hamesha chardi kalan vich rakhe sade heerean nu 🙏
@nakshsharmabhojraj6381
@nakshsharmabhojraj6381 Жыл бұрын
Very nice song rab kasa
@orjeevsandhu8431
@orjeevsandhu8431 Жыл бұрын
ਭੋਲਿਆਂ ਦੇ ਦੇਸ਼ ਚ ਚਲਾਕ ਬਹੁਤ ਫਿਰਦੇ ਸੁੱਚੇ ਮੋਤੀ ਕਹਿਣ ਬੰਦੇ ਪਾਕ ਬਹੁਤ ਫਿਰਦੇ ਪੈਰ ਪੈਰ ਉੱਤੇ ਖਾਣ ਜੀ ਸਵਾਦ ਨਾਲ ਠੋਕਰਾਂ ਦਿਲੋਂ ਨੇ ਜੀ ਲੋਕੀ ਤਾਂ ਜਵਾਕ ਬਹੁਤ ਫਿਰਦੇ ਲਾਰਿਆਂ ਤੇ ਵਾਅਦਿਆਂ ਦੀ ਅੱਗ ਵਿੱਚ ਜਲ਼ਦੇ ਯਾਰ ਪਿੱਛੇ ਹੋਣ ਜਿਹੜੇ ਖ਼ਾਕ ਬਹੁਤ ਫਿਰਦੇ ਰਾਂਝਿਆਂ ਦੀ ਭਾਲ ਵਿੱਚ ਚੂਰੀਆਂ ਕੁੱਟਣ ਕਈ ਮੱਝੀਆਂ ਚਰਾਉਣ ਵਾਲੇ ਚਾਕ ਬਹੁਤ ਫਿਰਦੇ ਸੰਧੂ ਉਰਜੀਵ ਚੁੱਕ ਗ਼ਜ਼ਲਾਂ ਚ ਪਾ ਦਿੰਦਾ ਦਿਲਾਂ ਨੂੰ ਚੀਰਨ ਵਾਲੇ ਵਾਕ ਬਹੁਤ ਫਿਰਦੇ ਭੋਲਿਆਂ ਦੇ ਦੇਸ਼ ਚ ਚਲਾਕ ਬਹੁਤ ਫਿਰਦੇ ਸੁੱਚੇ ਮੋਤੀ ਕਹਿਣ ਬੰਦੇ ਪਾਕ ਬਹੁਤ ਫਿਰਦੇ ✍️ਸੰਧੂ ਉਰਜੀਵ ✍️❤️
@bittuphotography3391
@bittuphotography3391 10 ай бұрын
ਵਸਦੇ ਰਹੋ ਪੰਜਾਬੀਓ ❤❤
@gagansingh7165
@gagansingh7165 Жыл бұрын
ਕੱਲ ਜਦੋਂ ਉਸਦੇ ਮੈ ਸ਼ਹਿਰ ਵੜਿਆ ਮੇਰੇ ਨਾਲ ਕੱਲਾ ਕੱਲਾ ਰਾਹ ਲੜਿਆ
@manvirsingh1266
@manvirsingh1266 2 жыл бұрын
Nice my favourite singer manmohan waris
@anuveer1989
@anuveer1989 Жыл бұрын
Bhut wdiyaa sare hi song 💗
@gulzarsingh7417
@gulzarsingh7417 7 ай бұрын
ਮੈਂ ਵਾਰਿਸ ਨਾਲ ਸਹਿਮਤ ਨਹੀਂ।ਜਿੰਨਾ ਚਿਰ ਸੋਹਣਾ ਅੱਖੀਆਂ ਨੂੰ ਨਹੀਂ ਭਾਉਂਦਾ ਉਨਾ ਚਿਰ ਤੀਰ ਕਾਲਜੇ ਨੂੰ ਨਹੀਂ ਵਿੰਨਦਾ। ਹੱਸਦੀਆਂ ਅੱਖੀਆਂ ਤੇ ਰੋਂਦੀਆਂ ਵੀ ਅੱਖੀਆਂ ਦਿਲ ਵਾਲਾ ਹਾਲ ਸਦਾ ਦੱਸਦੀਆਂ ਅੱਖੀਆਂ। ਅੱਖੀਆਂ 'ਚ ਜੇ ਨਾ ਖੁਮਾਰੀ ਚੜੇ ਪਿਆਰ ਦੀ ਦਿਲ ਦਾ ਦਰਦ ਨਾ ਵਿਖਉਣ ਅੱਖੀਆਂ।
@user-cm1kr3ez1y
@user-cm1kr3ez1y 4 ай бұрын
ਬਹੁਤ ਵਧੀਆ ਭਾਜੀ
@KishorKumar-wc3tt
@KishorKumar-wc3tt 3 ай бұрын
Pajo ik show italy vich v pla la deo
@jagtarghuman9891
@jagtarghuman9891 2 жыл бұрын
Va Kamal aa ji
@MEMEandPODCAST
@MEMEandPODCAST 2 жыл бұрын
Wah waris brothers
@manpreetkaur8821
@manpreetkaur8821 2 жыл бұрын
ਬਹੁਤ ਟਾਈਮ ਦਾ ਇੰਤਜ਼ਾਰ ਸੀ, ਬਹੁਤ ਬਹੁਤ ਧਨਵਾਦ ਵੀਰ ਜੀ
@amritsidhu8630
@amritsidhu8630 2 жыл бұрын
Rgt
@gurwinderbrar4039
@gurwinderbrar4039 2 жыл бұрын
Bhut Bhut Dhanwad ji.. .1
@zenreful
@zenreful Жыл бұрын
Sat Sree Akal Sangtar Veer ji , Manmohan veer ji te Kamal veer ji tussi Daniya vich chamkde Tare ho jiunde vasde raho ❤
@DeepakSharma-qe6tl
@DeepakSharma-qe6tl Жыл бұрын
Very nice 👌 songh Rab kase kase nu
@balvirsohal2662
@balvirsohal2662 Жыл бұрын
ਬਾ ਕਮਾਲ.....
@prabazeeb
@prabazeeb 2 жыл бұрын
Shukrana upload lyi boht hi khoobsoorat
@manjotchauhan4901
@manjotchauhan4901 2 жыл бұрын
Love you Manmohan paji
@harqaran
@harqaran 2 жыл бұрын
ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ।
@gurwinderheer174
@gurwinderheer174 2 жыл бұрын
Gal baat ustad g
@veersinghsanyasi1304
@veersinghsanyasi1304 Жыл бұрын
🇲🇺🇲🇺🇲🇺🇲🇺🇲🇺VAHO VAHO JIOND HO
@sammusic4785
@sammusic4785 2 жыл бұрын
Wah ji wah jio ❤️❤️🥰🥰
@amirshahzadshahzad139
@amirshahzadshahzad139 Жыл бұрын
V.nice song rab kisa kisa nu dawva
@manjitchahal7225
@manjitchahal7225 2 жыл бұрын
Att aa y
@singhvlogs96
@singhvlogs96 2 жыл бұрын
bhot khoob
@DeepGurdeep-cp7jo
@DeepGurdeep-cp7jo 3 ай бұрын
Siraa 3 bro man
@bhindamander1910
@bhindamander1910 2 жыл бұрын
ਤਿੰਨੋ ਭਰਾਵਾਂ ਨੂ ਰਬ ਲੰਮੀ ਉਮਰ ਦੇਵੇ , ਇਹਨਾਂ ਦਾ ਅਪਣਾ ਹੀ ਸਟਾਈਲ ਰਿਹਾ. ਬਹੁਤ ਵਦੀਆਂ ਸੁਨੇਹਾ ਹੁੰਦਾ.ਪੰਜਾਬੀ ਵਿਰਸਾ ਲਾ ਕੇ ਟਾਈਮ ਦਾ ਪਤਾ ਹੀ ਨੀ ਲਗਦਾ, 👌👌👌
@veersinghsanyasi1304
@veersinghsanyasi1304 Жыл бұрын
🙏🙏🙏🇮🇳🇮🇳🇮🇳🇲🇺🇲🇺🇲🇺JAIHO Wahiguru satnamji
@kawaljitkang2059
@kawaljitkang2059 Жыл бұрын
ਵਧੀਆ 7 /2/2023
@sonukohli5537
@sonukohli5537 2 жыл бұрын
Very nice paa g.
@gagansingh7165
@gagansingh7165 Жыл бұрын
Kese kese nu deve song👌
@anitadutt1093
@anitadutt1093 Жыл бұрын
Alwaysgreat
@gurwindersandhu7461
@gurwindersandhu7461 2 жыл бұрын
Bhut khoob g 🙏🙏🙏
@user-bv9wh1hk9t
@user-bv9wh1hk9t 9 ай бұрын
1992🎉to🎉lagatar2023varis,,love,,,you❤
@beyourself2419
@beyourself2419 7 ай бұрын
MERA BHARAT MAHAN. I AM GLAD THEY BORN IN HINDUSTAN. BLESS THESE BROTHERS. MERA HINDUSTAN JINDABAD. BLESS THESE AWESOME AND INCREDIBLE BROTHERS. AWESOME SHOW. THEY DO REMIND OUR BHARAT. BLESS THESE BROTHERS.
@amrikbirring6421
@amrikbirring6421 16 күн бұрын
Very very good ❤❤❤❤❤
Punjabi Virsa 22 Manmohan Waris (Full Length)
55:08
Plasma Records
Рет қаралды 502 М.
Punjabi Virsa 2005 London Live - Part 2 - Manmohan Waris
1:01:53
Plasma Records
Рет қаралды 839 М.
Khó thế mà cũng làm được || How did the police do that? #shorts
01:00
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 36 МЛН
He sees meat everywhere 😄🥩
00:11
AngLova
Рет қаралды 11 МЛН
Punjabi Virsa 2011 -Melbourne Live - Part 1 (Full Length)
1:14:55
Plasma Records
Рет қаралды 2,9 МЛН
Punjabi Virsa 2004 (Wonderland) Part 2 - Manmohan Waris
1:10:00
Plasma Records
Рет қаралды 742 М.
Punjabi Virsa 2011 -Melbourne Live - Part 2 (Full Length)
57:17
Plasma Records
Рет қаралды 355 М.
Kamal Heer Live at MH One 2017 |  Full Video HD
31:18
Indian Melodies Punjabi
Рет қаралды 268 М.
Sardor Tairov - Sen meni yeding (Official Music Video)
5:02
Sardor Tairov Official
Рет қаралды 4,2 МЛН
Janona
4:09
Release - Topic
Рет қаралды 1,6 МЛН
Sadraddin - Jauap bar ma? | Official Music Video
2:53
SADRADDIN
Рет қаралды 8 МЛН
Kendrick Lamar - Not Like Us
5:55
KendrickLamarVEVO
Рет қаралды 44 МЛН