Punjabi vlog industry ਨੇ celebrate ਕੀਤਾ ਵਰਤ Amritpal singh wrong ਜਾ Right EP07 new punjabi podcast

  Рет қаралды 114,885

MITTRAN DA PODCAST

MITTRAN DA PODCAST

Жыл бұрын

ਸਤਿ ਸ਼੍ਰੀ ਅਕਾਲ 🙏 ਸਾਰਿਆਂ ਨੂੰ ਇਸ podcast ਵਿੱਚ ਅਸੀਂ punjabi vloggers ਜਿਸ ਜਿਸ ਨੇ ਵਰਤ ਰੱਖਿਆ ਉਹਨਾਂ ਬਾਰੇ ਗੱਲ ਕੀਤੀ ਹੈ ਖਾਸ ਕਰਕੇ Deep matharu ਦੀ ਫਿਰ punjabi vlogger ਤੇ Inder kirat ਦੀ ਵੀ ॥ ਉਸ ਤੋਂ ਬਾਅਦ harnek singh neki new Zealand ਵਾਲੇ ਬਾਰੇ ਗੱਲ ਕੀਤੀ ਹੈ ॥ ਕੇ ਉਹ ਹਰ ਗੱਲ ਵਿੱਚ logic ਲੱਭਦੇ ਰਹਿੰਦੇ ਹਨ ਹੁਣ ਉਹਨਾਂ ਦੀ ਬੀਵੀ ਨੇ ਵਰਤ ਰੱਖਿਆ ਤੇ ਦੱਸੋ ਹਾਂ ਪੀ ਹੁਣ ਇਸ ਵਿੱਚ ਕੀ logic ਹੈ ? ਅਸੀਂ ਕਰਵਾ ਚੋਥ ਵਰਤ ਨੂੰ ਮਾੜਾ ਨਹੀਂ ਕਿਹਾ ਅਸੀਂ ਸਿਰਫ harnek singh neki ਉੱਤੇ ਵਿਅੰਗ ਕੱਸਿਆ ਹੈ ॥ ਫਿਰ ਉਸ ਤੋਂ ਬਾਅਦ ਪੰਜਾਬ ਵਿੱਚ ਈਸਾਈ ਧਰਮ ਦਾ ਪ੍ਰਚਾਰ ਬਹੁਤ ਜ਼ੋਰਾਂ ਛੋਰਾ ਤੇ ਚੱਲ ਰਿਹਾ ਚਲੋ ਚੱਲੇ ਸਾਨੂੰ ਕੋਈ problem ਨਹੀਂ ਸਾਨੂੰ problem ਸਿਰਫ ਪਖੰਡ ਤੋਂ ਹੈ ॥ ਫਿਰ ਅਸੀਂ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਬਿਆਨ Jesus ਜੀ ਉੱਤੇ ਆਇਆ ਉਸ ਉੱਤੇ ਅਸੀਂ ਅਪਣੇ ਵਿਚਾਰ ਦਿੱਤੇ ਹਨ ॥ ਉਸ ਨਾਲ ਅਸੀਂ ਸਹਿਮਤ ਨਹੀਂ ਬਾਕੀ ਅੰਮ੍ਰਿਤਪਾਲ ਸਿੰਘ ਜੋ ਪੰਜਾਬ ਵਿੱਚ ਅੰਮ੍ਰਿਤ ਛਕਾ ਰਹੇ ਹਨ ਸਿੱਖ ਨੋਜਵਾਨਾ ਨੂੰ ਤੇ ਨਸ਼ੇ ਤੋਂ ਦੂਰ ਕਰ ਰਹੇ ਨੇ ਪੰਜਾਬ ਦੇ ਯੂਥ ਨੂੰ ਉਹ ਕੰਮ ਵਧੀਆ ਕਰ ਰਹੇ ਹਨ ॥ ਪਹਿਲਾ ਲੋਕ ਕਹਿੰਦੇ ਸੀ ਪੰਜਾਬ ਆਕੇ ਖਾਲਿਸਤਾਨ ਮੰਗੋ ਬਾਹਰ ਬੈਠਕੇ ਰੋਲਾਂ ਨਾ ਪਾਓ ਤੇ ਹੁਣ ਜੇ ਕੋਈ ਪੰਜਾਬ ਜਾਕੇ ਖਾਲਿਸਤਾਨ ਦੀ ਗੱਲ ਕਰ ਰਿਹਾ ਤੇ ਮੇਰੇ ਹਿਸਾਬ ਨਾਲ ਕੁਛ ਗਲਤ ਨਹੀਂ ਕਰ ਰਿਹਾ ॥ guts ਨੇ ਬਾਈ ਜੀ …ਬਾਕੀ ਵੈਸੇ ਵੀ India ਦਾ ਸੰਵਿਧਾਨ ਖਾਲਿਸਤਾਨ ਦੀ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ ਸੋ ਮੇਰੇ ਹਿਸਾਬ ਨਾਲ jesus ਮਸੀਹ ਜੀ ਦੀ ਗੱਲ ਜੋ ਉਹਨਾਂ ਨੇ ਕੀਤੀ ਉਹ ਮਾੜੀ ਕੀਤੀ ਇੱਦਾਂ ਨਹੀਂ ਸੀ ਕਹਿਣਾ ਚਾਹੀਦਾ ਬਾਕੀ ਉਹ ਅਪਣਾ ਕੰਮ ਕਰ ਰਹੇ ਨੇ ਹਰ ਬੰਦੇ ਨੂੰ ਹੱਕ ਹੈ ਅਪਣੀ ਗੱਲ ਕਹਿਣ ਦਾ ਕਰਨ ਦਾ ॥ ਫਿਰ ਇਸ ਤੋਂ ਬਾਅਦ ਜਿਹੜੇ ਲੋਕ india ਦੇ ਕੋਲ North Sentinel Island 🏝 ਵਿੱਚ ਰਹਿੰਦੇ ਹਨ ਉਹਨਾਂ ਬਾਰੇ ਗੱਲ ਕੀਤੀ ਇਹ ਬਹੁਤ interested story ਹੈ ਜ਼ਰੂਰ ਸੁਣਿੳ ❤️

Пікірлер: 801
@ManpreetSingh-kz5js
@ManpreetSingh-kz5js Жыл бұрын
ਆਪਣੇ ਹੀ ਧਰਮ ਵਿੱਚ ਰਹਿ ਕੇ ਵੀ ਰੱਬ ਦੇ ਦਰਸ਼ਨ ਕਰ ਸਕਦੇ ਹਾਂ.. ਕੋਈ ਧਰਮ ਬਦਲਣ ਦੀ ਲੋੜ ਨਹੀਂ ਹੈ।। Absolutely right 💯
@navwahla6693
@navwahla6693 Жыл бұрын
7 saal 9 saal de Chote Sahibzaadeya ji ne kurbaaniya ditiya sikh dharam khatir. Ki mull paa rhe ne murakh log ohna diya kurbaaniya diya. Dhan Dhan Shri Guru Gobind Singh Maharaj Ji da sara parivar vichad gya sikh dharam nu bchaun lyi.
@snehk7438
@snehk7438 Жыл бұрын
ehi ta sochde ni lok aj kal....loka nu gurbaani padhan naal mtlab aa samjhan naal nai
@jasvirkaur6169
@jasvirkaur6169 Жыл бұрын
Bilkul sahi gall 🙏🙏🙏apne loka nu akal nahi auni eh ta kurbaniaa bhull gye
@spainton08
@spainton08 Жыл бұрын
ਦੂਜੀ ਵਾਰ ਪ੍ਰੋਗਰਾਮ ਹੁਣ ਦੁਬਾਰਾ ਦੇਖਿਆ। ਪਹਿਲਾ ਕੰਮ ਤੇ ਨਾਲ ਨਾਲ ਦੇਖਿਆ ਪਰ ਹੁਣ ਪੂਰਾ ਧਿਆਨ ਨਾਲ ਸੁਣਿਆ। ਲੰਬੀਆਂ ਉਮਰਾਂ ਹੋਣ ਦੋਵਾਂ ਭਰਾਵਾਂ ਦੀਆ❤️❤️👍🏻
@user-xb9sp3sh6i
@user-xb9sp3sh6i Жыл бұрын
ਘੈਂਟ ਬੰਦੇ ਓ ਯਰ ਤੁਸੀਂ ਦੋਵੇਂ 🙏ਬਹੁਤ ਵਧੀਆ ਕੰਮ ਕਰਦੇ ਏ ਤੁਸੀਂ ; ਪੰਜਾਬ ਤੁਹਾਡਾ ਰਿਣੀ ਰਹੂ ਗਾ ਸਦਾ 🙏🙏🙏
@JOHALDESIWEB
@JOHALDESIWEB Жыл бұрын
ਵੀਰੇ ਪਹਿਲਾਂ ਓਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ ਗੁਰੂ ਸਾਹਿਬ ਨੂੰ ਸ਼ੈਤਾਨ ਕਿਹਾ ਪਾਸਟਰਾ ਨੇਂ, ਸ਼ੇਤਾਨ ਦਾ ਪ੍ਰਸ਼ਾਦ ਨਾਂ ਲਵੋ,ਲੰਗਰ ਨਾ ਸ਼ਕੋ ਜੇ ਹੁਣ ਅਮ੍ਰਿਤਪਾਲ ਨੇ ਟਿਪਣੀ ਕੀਤੀ ਤਾਂ ਕਿਨਾਂ ਗੁਸਾ ਲੱਗਾ ਇਨ੍ਹਾਂ ਲੋਕਾਂ ਨੂੰ,ਇਸੇ ਤਰ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇਂ, ਵੇਸੇ ਆਪਾਂ ਇਸ ਗੱਲ ਦੇ ਹੱਕ ਵਿੱਚ ਵੀ ਨਹੀਂ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਕੀਤਾ ਜਾਵੇ,,ਪਰ ਸਬਕ ਮਿਲੇਗਾ ਪਾਸਟਰਾ ਨੂੰ
@bakhshinderkaur8021
@bakhshinderkaur8021 Жыл бұрын
Ah te paji tuc bda wdia kamm karta podcast walaa, wahva ghanta ik dil lgga rhnda, jeeo veero 🧿👍
@bediaman727
@bediaman727 Жыл бұрын
Ajj da podcast ve Bht vadia se hameshan Di tarhan.always good information mila de hai love n respect both of you 🫡🫡❤️❤️
@meetkaur7344
@meetkaur7344 Жыл бұрын
Hanji veere...Ssa 🙏🏻 , Kyi dina to wait krde tuhade apne channel di video di ., Ee channel v bahut vdia start kita tusi., Dilo respect to both of you. Keep it up bro.
@pankupankaj534
@pankupankaj534 Жыл бұрын
Jini mrji video vaddi hove but never gone bored 🔥🔥🔥🔥🔥🔥 Love and respect dona veera nu ❤️‍🔥❤️‍🔥❤️‍🔥❤️‍🔥❤️‍🔥
@sjmsaab5992
@sjmsaab5992 Жыл бұрын
Nice job bro love you
@navdipsingh8568
@navdipsingh8568 Жыл бұрын
ਬੇਨਤੀ ਪਰਵਾਨ ਕਰਨਾ, ਟਿੱਪਣੀਆਂ ਗੁਰਮੁਖੀ ਵਿੱਚ ਕਰੋ ਜੀ। ਮਨਿੰਦਰ ਤੇ ਫਰੈਸ਼ੀ ਵੀਰ ਜੀ ਤੁਸੀਂ ਵੀ ਬੇਨਤੀ ਕਰ ਦਿਆ ਕਰੋ। ਗੁਰਮੁਖੀ ਖ਼ਤਮ ਹੋਗੀ ਤੇ ਬਚਦੇ ਅਸੀਂ ਵੀ ਨਹੀਂ।
@S2R2srr
@S2R2srr Жыл бұрын
well done bro bs eda hi fun way nal podcast aave ta mzaa aa janda dekhn da nd keep it higher🤗🤗🤗
@Deep0985
@Deep0985 Жыл бұрын
Thankyou ,mein v pehli vaar karwa chuth story suni and kale pani near tapu di story v ,you both doing great work
@imcutepie6778
@imcutepie6778 Жыл бұрын
Podcast bahut wadia lga... ekdam end aa.... poore galbaat... last wale story bahut wadia lge... knowledge gain hoye
@arshbenipalarsh2224
@arshbenipalarsh2224 Жыл бұрын
U both are rock 🎉 bhut vdia krde o 👌We all support you😊
@sharmap8344
@sharmap8344 Жыл бұрын
I never watch such long podcast’s on youtube, can’t believe i have watched the whole video🥳🥳 loved every bit of it 😍😍 keep it up veere 🧿
@preetrandhawa6170
@preetrandhawa6170 Жыл бұрын
Bhut sohna podcast veere👍bhut gla samjhn waliya ne gbu dona veera nu ❣️❣️
@harwindermotley1093
@harwindermotley1093 Жыл бұрын
ਮੇਰੀ ਭੂਆ ਦੀ ਕੁੜੀ ਦਾ ਘਰਵਾਲਾ ਦੁਬਈ ਵਿਚ ਮਰਿਆ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਪਰ ਅਸੀ ਦਸਿਆ ਨਈ ਸੀ ਉਸ ਨੂੰ।। ਭੂਆ ਦੀ ਕੁੜੀ ਕਰਵਾਚੋਥ ਦਾ ਵਰਤ ਪੂਜ ਰਹੀ ਸੀ । ਬਸ ਉਸ ਦਿਨ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਕੁਸ਼ ਨੀ ਹੁੰਦਾ ਵਰਤ ਬਸ ਇੱਜ਼ਤ ਕਰੋ ਹਸਬੈਂਡ ਦੀ ਬਸ
@SainiBadwalUSA
@SainiBadwalUSA Жыл бұрын
Muskla te Rab dee pooja karde vi andiya a fir uhdi pooja vi band kar deo
@geetarani504
@geetarani504 Жыл бұрын
Both wadiya 👌🏻keep it up.....👍🏻👍🏻👍🏻👍🏻
@BASSISAAB007
@BASSISAAB007 Жыл бұрын
ਇਟਲੀ ਵਾਲੇ ਵੀਰ ਤੇ Freshy ਵੀਰ ਤੁਸੀ ਸੱਚ ਬੋਲ ਦੇ ਤੇ ਸੱਚ ਦਾ ਸਾਥ ਦਿੰਦੇ। ਜੋ ਅੱਜ ਕੱਲ ਸੱਚ ਬੋਲ ਦਾ ਉਸ ਦੇ ਦੋਸਤ ਘੱਟ ਦੁਸ਼ਮਣ ਜਿਆਦਾ ਬਣ ਦੇ। ਪਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ।🙏👏
@soniabhagat3584
@soniabhagat3584 Жыл бұрын
Love your podcasts... Nd this one is superb..malak chardi Kalan ch rkhe tuhanu 😇
@Harsh_Ramgarhia07
@Harsh_Ramgarhia07 Жыл бұрын
👍Full support Veere DSO krde reporta
@babbumaanfanclub5218
@babbumaanfanclub5218 Жыл бұрын
Gallan bhut ghaintttt 👍 Bai tuhadiya bss hun tuhanu sunnn wale v hrr gll tr agri krn
@pawandhillon5485
@pawandhillon5485 Жыл бұрын
Best podcast ever love it..keep rock and keep shine.... God bless you both
@deepsaini6709
@deepsaini6709 Жыл бұрын
Keep it up brothers love u. Bout kuj pta lgda vdo dekh k.
@preetz3933
@preetz3933 Жыл бұрын
💯💯bhut shoniya video veer tuhadiya sach bolde oh tahi loka nu mircha lgdiya
@tastewithhealth1737
@tastewithhealth1737 Жыл бұрын
Sukr a vedio aye m bht wait kr rye c 😅😅
@parveenkaur1557
@parveenkaur1557 Жыл бұрын
Both of you keep it up and stay blessed 🙏🙏🙏🙏 keep growing
@gagansandhu2845
@gagansandhu2845 Жыл бұрын
Great work by both of you. Youth is misguided by these fake vloggers immensely. Just keep your good work. Respect 🙏🏻
@indercheema8186
@indercheema8186 Жыл бұрын
Bai tuhadi 👬yaari nu kise di nazar na lagge bohot sohna podcast. CARRY ON✌️✌️
@gurjeetsinghgill6455
@gurjeetsinghgill6455 Жыл бұрын
Good work bro. Never did comment on any KZfaq video. Par tuhadi video te comment kite bina reha ni jnda.
@truckingvlog9928
@truckingvlog9928 Жыл бұрын
ਬਾਈ ਕਮੀਨੀਂ ਤੇ ਨਪਾਲੀ ਵੀ ਰੱਖਿਆ ਤੇ ਮੈਂ ੳਥੇ ਆ ਕਮੈੰਟ ਵੀ ਕੀਤਾ ਛੋਡ ਅੰਨ ਕਰੇ ਪਖੰਡ ਨਾਂ ਉਹ ਸੁਹਾਗਣ ਨਾਂ ਉਹ ਰੰਡ
@amritriar2070
@amritriar2070 Жыл бұрын
2 Comment very nice video g
@seeratrandhawa665
@seeratrandhawa665 Жыл бұрын
Veer g tuc datte raho asi always taanu full support krde
@lovepreetkaur5048
@lovepreetkaur5048 Жыл бұрын
Keep it up ❤ Keep growing and smiling 😊 Respect 💙
@mamtaposwal887
@mamtaposwal887 Жыл бұрын
Wow wow boht badiya lagda tuhada podcast ❤️
@paramjitkaur19
@paramjitkaur19 Жыл бұрын
bht wadia conversation c very good topic u choose brothers excellent podcast
@kamal-xk7mh
@kamal-xk7mh Жыл бұрын
Bhut vadiya sir g...great job
@mkaur_
@mkaur_ Жыл бұрын
ਬਹੁਤ ਵਧੀਆ... ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏🙏❤️❤️❤️
@pindan_walepb0798
@pindan_walepb0798 Жыл бұрын
Nic bro 💕💕god bless you 💕 always keeping smile 🤗 best of luck both of you ❤️
@gurdeepkaur7005
@gurdeepkaur7005 Жыл бұрын
ਬੁਹਤ ਹੀ ਵਧੀਆ ਵੀਰੇ ਅੱਜ ਘਰ ਦੀ ਸਫਾਈ ਕਰਦੇ ਕਰਦੇ ਪੋਡਕਾਸਟ ਸੁਣਿਆ ਬੁਹਤ ਵਧੀਆ ਲੱਗਿਆ 🙏🙏 ਅਮਰਿੰਦਰ ਵੀਰੇ ਪਲੀਜ਼ ਵੀਡਿਓ ਜਲਦੀ ਅਪਲੋਡ ਕਰ ਦਿਆ ਕਰੋ ਵੀਰ ਜੀ ਬੁਹਤ ਬੁਹਤ ਧੰਨਵਾਦ ।
@PunjabiprankRoastedvlogger
@PunjabiprankRoastedvlogger Жыл бұрын
Ok behan 👍❤️
@S2R2srr
@S2R2srr Жыл бұрын
😁😁😁ਅਪਾ ਦੇਖ ਲੀ🤗🤗🤗 bahot vdia topic veere aa jruri c es te ਬੋਲਣਾ
@gurimattu4410
@gurimattu4410 Жыл бұрын
Podcast ch dono heero ikthe mil jande 😍😍😍👌🏻👌🏻
@mandeepkaur6398
@mandeepkaur6398 Жыл бұрын
Nice video entertaining and informative. Keep it up
@jaspreetkhara9527
@jaspreetkhara9527 Жыл бұрын
I love watching all your videos keep it up both of you 👌🏼👌🏼
@A.H.N.E
@A.H.N.E Жыл бұрын
Brilliant job brdrs 👌👌👌👌👏👏👏👏👏👏
@parmindersinghdhanoa5102
@parmindersinghdhanoa5102 Жыл бұрын
Veere bhut sohni video g tuhadi Dhan Dhan Shri Guru Ramdas ji tuhade te mehar bharea hath rakhan ji tandrusti bakshan Maharaj ♥️♥️♥️♥️♥️
@randhawasaab4352
@randhawasaab4352 Жыл бұрын
👍🏻 Itley Wle veer bott Vdia 👍🏻👍🏻 Freshy bai bott ghaint Khich do kmm Vedio v paa deya kro apne apne chanal tyy 😅 ❤❤
@SarbjitKaur-bw3bk
@SarbjitKaur-bw3bk Жыл бұрын
Keep up the good work! God bless you both :)
@BALKARSINGH-xd5el
@BALKARSINGH-xd5el 2 ай бұрын
bhai swad aw janda tohdi dona viran di video dekh k,mn thoda late dekhna suru kita hai bhai..jionda vsde rho te hmesa kush rho waheguru tohnu tkaki Bakshe❤❤
@advisersidh1831
@advisersidh1831 Жыл бұрын
Bhaji bhut vadhiya vichar Video bhut vadhiya lagi God bless you 🙏🙏🙏🙏
@rajsunner6151
@rajsunner6151 Жыл бұрын
Buht vadiea jankari vli video gbu both
@preetii0992
@preetii0992 Жыл бұрын
Verreeee tuci bhutt jyda informative content present karde oo ......i am just proud to be punjabi.... baki i support you verreeee ❣️❣️
@amanpreetkaur8473
@amanpreetkaur8473 Жыл бұрын
Nice programme g.Thank u so much g 👍❤️
@karamjitsingh2068
@karamjitsingh2068 Жыл бұрын
Bohot vadiya kam dona verran da, great work❤
@Tibeyandeputt
@Tibeyandeputt Жыл бұрын
ਜਿਓੰਦੇ ਵਸਦੇ ਰਹੋ. ਜੋ ਤੁਸੀਂ ਪੰਜਾਬ ਨੂੰ ਬਚਾਉਣ ਦਾ ਬੀੜਾ ਚੁਕਿਆ ਗਾ. ਜੇ ਏਸੇ ਤਰਾਂ ਵੀਡੀਓ ਬਣਾਉਦੇ ਰਹੋ ਗੇ ਤਾ ਇਹ ਜਲਦੀ ਹਟ ਜਾਣ ਗੇ. ਰੱਬ ਸੋਡੀ ਉਮਰ ਲੰਬੀ ਕਰੇ.wmk. Love u jatto. 👌👌
@jatin4879
@jatin4879 Жыл бұрын
waheguru tarakki bakshe 2ne prawa nu
@gill6132
@gill6132 Жыл бұрын
bihaar wali gll siraa c freshy 😂 and italy wala veera taa hai e bss 🔥 bss eda e podcast rkhyo. tusi schi dono boht vdia lgde o hmesha kthe e ryo god bless you ❤️🙏
@flyingstar6890
@flyingstar6890 Жыл бұрын
Paji tu c story jrur sunaya kro her episode ch plz paji request aa boh Vdiya kam kr rahe ho rab tuhanu tarkiyan bakshe 🙏🏼❤️👍all the broz ❤️❤️🙏🏼
@Preet29883
@Preet29883 Жыл бұрын
Bhut vadia video...lots of love 😍 👍👍👍👍
@tirathkang3001
@tirathkang3001 Жыл бұрын
Maninder veere tusi gal repeat bht krde aa explain kran lage thoda dheyan deo please. Te baki ta tuhadi dova di videos di wait rehdi gud job
@502303502
@502303502 Жыл бұрын
ਚੜ੍ਹਦੀ ਕਲ੍ਹਾ ਰੱਖੇ ਵੀਰਾ ਦੀ pb19 ਬਰਨਾਲੇ ਤੋਂ Full support a brothers yaung Blood group ਵਲੋ
@RahulSharma-nb5bu
@RahulSharma-nb5bu Жыл бұрын
Bhut vdya veer ji guide krde ho tuc ❤❤
@laddilambhardar5167
@laddilambhardar5167 4 ай бұрын
Bai g gud vdo
@prabhshergill1004
@prabhshergill1004 Жыл бұрын
Sira brother end krke rakho 🙏🥰
@reet7772
@reet7772 Жыл бұрын
Full support 💕Brothers ❤️
@GurmeetSingh-eh5up
@GurmeetSingh-eh5up Жыл бұрын
Bhai ads bohat Ayia iss video ch baki bohat vadiya kam krde pye ho lge rhvo ❤️
@harpreetchadha4511
@harpreetchadha4511 Жыл бұрын
Very nice talk show. Informative and knowledgeable 🌎.
@jaskiratchahalbahmanmajra8363
@jaskiratchahalbahmanmajra8363 Жыл бұрын
vadia kmm rhe ho bhra ik salah dena chauga apni videos di na thodi thodi clips kat ke padia kro
@manvirbhangu1304
@manvirbhangu1304 Жыл бұрын
carry on veereo
@RiyaDhami11
@RiyaDhami11 Жыл бұрын
keep up the good work.. Bro
@gurpreetkanda8785
@gurpreetkanda8785 Жыл бұрын
Bhaji tusi sab vadiya karde pyee ho God luck rab sukh rakheee mere type lye sorry jay kuch galat likhtaa ta 🙏
@sharrysingh4069
@sharrysingh4069 Жыл бұрын
End dowe veer kaint podcast
@baljeetsingh9675
@baljeetsingh9675 Жыл бұрын
Bhut vdia freshy bai jive tuc rabb bare dasya.. sade ik onkar da v eho fundamental aa..
@manpreetkaur5568
@manpreetkaur5568 Жыл бұрын
You both are amazing Veer 🙏
@ravipalravi4836
@ravipalravi4836 Жыл бұрын
Carry on👏👏👍👍
@samhundal7466
@samhundal7466 Жыл бұрын
Bai sirra vedio hudie tohde good balas bai
@maninderjitkaur6531
@maninderjitkaur6531 Жыл бұрын
Keep it upppp. 👍🏼👍🏻
@jasandeepkaur2040
@jasandeepkaur2040 Жыл бұрын
💪💪💪💪👍👍👍keep it up brothers
@navroopbhullar1192
@navroopbhullar1192 Жыл бұрын
Bhut sohna podcast veer g 👌
@harsimransingh7101
@harsimransingh7101 Жыл бұрын
Italy wala bai + freshy = knowledge + entertainment, keep it up vdde veero ❤😊
@swarnokaurkaur9619
@swarnokaurkaur9619 Жыл бұрын
God bless you ਵੀਰ ਅਸੀਂ ਤਾਂ ਲਾਇਕ ਕਰਦੇ a ਤੁਹਨੋ 🎉
@Karm3572
@Karm3572 10 ай бұрын
😮😮🎉🎉😮😮
@sidhuphotography4852
@sidhuphotography4852 Жыл бұрын
ਬਾਈ ਜੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ❤️❤️ Levo you veer ji
@ParminderSingh-xp8xr
@ParminderSingh-xp8xr Жыл бұрын
God bless you ਵੀਰੇ ਤੁਹਾਨੂੰ
@rajkarangill4640
@rajkarangill4640 Жыл бұрын
Love you my both brothers👍👍👍☝️☝️☝️keep it up.
@simranjitsinghdhillon1146
@simranjitsinghdhillon1146 Жыл бұрын
Good job maninder veer , you are making ita punjabi proud
@RamandeepKaur-zf7mw
@RamandeepKaur-zf7mw Жыл бұрын
Wow veere tusi bahut vadiya gall karde ..o💝💞❤💜
@gaggiyaar5911
@gaggiyaar5911 Жыл бұрын
Keep it up…👍🏻 😂😂 Sirraa bro
@ManpreetKaur-fz6ny
@ManpreetKaur-fz6ny Жыл бұрын
Boht vdia ji c veere👍👍👍👍
@rajanjain4545
@rajanjain4545 Жыл бұрын
I'm enjoy your all podcast 😜 """"""""veer,,,,,,,,both are looking very nice 🧔🧒 well done 👍👍👍👍
@sayrameer774
@sayrameer774 Жыл бұрын
Hahahah 😺 keep it up bro 👍🏻
@gurvindersahota6108
@gurvindersahota6108 Жыл бұрын
ਬੁਹਤ ਵਧੀਆ ਵੀਰ ਜੀ ਏਡਾ ਹੀ ਛਿੱਤਰ ਮਾਰੋ ਏਨਾ ਦੇ ਗਦ ਪਾਇਆ ਏ 🙏👍
@amritpalkaur442
@amritpalkaur442 Жыл бұрын
Great topics keep it on👍👍
@Karm3572
@Karm3572 10 ай бұрын
❤❤🎉🎉❤❤
@jot4622
@jot4622 Жыл бұрын
Ajj Ta dono bai eda lagda kathe bethe ❤❤😊
@hanju1396
@hanju1396 Жыл бұрын
Bohat vdia g 💯
@jasvirkaur6169
@jasvirkaur6169 Жыл бұрын
Bhut ghaint video veero 🔥🔥🔥
@jxttlife
@jxttlife Жыл бұрын
Att mere bai 👌 1 hour di video menu 30 25 min di lagi bth vedia bai
@balwinderdhillon2972
@balwinderdhillon2972 Жыл бұрын
Good job Brother carry on
@namanmehta1498
@namanmehta1498 Жыл бұрын
Keep it up ❤
@parampreet9039
@parampreet9039 Жыл бұрын
Bohat interesting c sara episode ❤
@dhudike8332
@dhudike8332 Жыл бұрын
SSA chote veero ...ki haal ne ? Chakki chalo fatte .. Haan sach Fast=prayers Which we do everyday
IQ Level: 10000
00:10
Younes Zarou
Рет қаралды 6 МЛН
50 YouTubers Fight For $1,000,000
41:27
MrBeast
Рет қаралды 207 МЛН
Deep matharu nal after marriage ki hoya ?
18:56
Punjabi prank Roasted vlogger
Рет қаралды 252 М.
IQ Level: 10000
00:10
Younes Zarou
Рет қаралды 6 МЛН