No video

ਇਕੱਠ ਨੇ ਹਲਾਈ ਸੱਤਾ !ਪਰਚੇ 'ਤੇ ਪਰਚਾ ਕਿਉਂ ? EP 84 | Punjabi Podcast

  Рет қаралды 34,200

Punjabi Podcast

Punjabi Podcast

Күн бұрын

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 157
@Likhariunofficial01
@Likhariunofficial01 6 ай бұрын
ਇਸ ਪ੍ਰੋਗਰਾਮ ਦੀ ਆਦਤ ਪੈ ਗਈ ਬਾਈ....ਉਡੀਕ ਰਹਿੰਦੀ ਆ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ 7 ਵਜੇ ਦੀ 💯
@jagdeepthind9118
@jagdeepthind9118 6 ай бұрын
ਰਤਨ ਵੀਰ ਭਾਨੇ ਸਿੱਧੂ ਦੇ ਹੱਕ ਵਿੱਚ ਕੋਈ ਸਿੰਗਰ ਕੋਈ youtuber ਨਹੀਂ ਬੋਲਿਆ ਝੰਡੇ ਨੇ ਸਾਰੇ ਦੱਬ ਲਏ
@harpreetSinghhappy733
@harpreetSinghhappy733 6 ай бұрын
Khassi flop industry de landu kalakara nu tahi nhi asi sunde Bhai ji
@gurisidhu3113
@gurisidhu3113 6 ай бұрын
🦁🦁🦁ਰਤਨ ਧਾਲੀਵਾਲ ਸੱਚ ਦੀ ਅਵਾਜ ❤️❤️❤️🦁🦁🦁
@cheappeople7225
@cheappeople7225 6 ай бұрын
ਬਾਈ ਜੀ, ਕੁਤੇ ਨੂੰ ਲੱਗਦਾ ਵੀ ਗੱਡਾ ਮੇਰੇ ਸਹਾਰੇ ਹੀ ਚੱਲਦਾ, waiting for next voteing.
@Simranjitsingh25-12
@Simranjitsingh25-12 6 ай бұрын
ਬਹੁਤ ਵਧੀਆ ਪ੍ਰੋਗਰਾਮ ਸੀ।
@jagseerbaath9685
@jagseerbaath9685 6 ай бұрын
ਨਾ ਘਸੁੰਨ ਮਾਰਦਾ, ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ “ ਬੰਦੇ ਦੀ ਮੱਤ ਮਾਰਦਾ || ਭੰਡ ਨਾਲ ਵੀ ਉਹੀ ਹੋ ਰਿਹਾ , ਲੇਖਾ ਦੇਣਾ ਪਊ 🙏🏻
@financeinpunjabi04
@financeinpunjabi04 6 ай бұрын
ਬਹੁਤ ਸੋਹਣੀ Interview ਸੀ ਬਾਈ ਸਿੱਧੂ ਨਾਲ ਪਰ ਗੱਲ ਗੋਲ ਮਟੋਲ ਕਰ ਜਾਦਾ ਸੀ
@BarinderSinghKamboj
@BarinderSinghKamboj 6 ай бұрын
ਯਾਰ ਰਤਨ ਬਾਈ ਯਾਦ ਰੱਖ ਲਿਆ ਕਰ ਕੁਝ ਮੈਨੂੰ ਨਹੀ ਪਤਾ ਤੁਹਾਡੀ ਕੀ ਮਜਬੂਰੀ ਹੈ ਪਰ ਜਦੋ ਤੁਸੀ ਗੱਲ ਦੱਸਣ ਲੱਗੀਆ ਟਾਇਮ ਲਗਾਉਣ ਲੱਗ ਜਾਦੇ ਹੋ ਫਿਰ ਯਾਰ ਖਿੱਝ ਜਹੀ ਆਉਦੀ ਹੈ ਗੱਲ ਦਾ ਧਿਆਨ ਹੀ ਹੱਟ ਜਾਂਦਾ
@amritpalaujla1265
@amritpalaujla1265 6 ай бұрын
ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਵੀ ਬਹੁਤ ਘੱਟ ਆਉਂਦੀ ਏ ਲਾਇਟ
@XEnFarmer1974
@XEnFarmer1974 6 ай бұрын
Podcast ਕਰਨ ਸਮੇਂ ਸੈਟਿੰਗ ਕਰ ਲਿਆ ਕਰੋ ਧਾਲੀਵਾਲ ਸਾਬ੍ਹ। ਸਾਨੂੰ ਇਸ ਤਰਾਂ ਲਗਦਾ ਏ ਕਿ ਤੁਸੀਂ ਕਿਸੇ ਹੋਰ ਪਾਸੇ ਦੇਖ ਰਹੇ ਓ ਤੇ ਦੂਜਾ ਬਾਈ ਕਿਸੇ ਹੋਰ ਪਾਸੇ।
@chamkaur_sher_gill
@chamkaur_sher_gill 6 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਜਿਉਦੇ ਵਸਦੇ ਰਹੋ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurirasoolpur
@gurirasoolpur 6 ай бұрын
ਅਸੀ ਤਾਂ ਆਪ ਗੁਰੂਦੁਆਰੇ ਸੌਹ ਚੁਕਾਕੇ ਵੋਟੀਆ ਪਵਾਈਆਂ ਸੀ ਆਮ ਆਦਮੀ ਪਾਰਟੀ ਨੂੰ|ਹੁਣ ਪਛਤਾਵਾ ਹੁੰਦਾ
@ravsekhon1987
@ravsekhon1987 6 ай бұрын
😂
@gagandeepkaursandhu7999
@gagandeepkaursandhu7999 6 ай бұрын
ਕਮਲਜੀਤ ਸਿੰਘ ਬਰਾੜ ਨੂੰ ਵੀ ਲੈਕੇ ਆਓ ਵੀਰ
@gurisidhu3113
@gurisidhu3113 6 ай бұрын
ਸੱਚਾ ਬਾਈ ਰਤਰ ਧਾਲੀਵਾਲ ਦੋ ਕੰਮਰਿਆ ਦੇ ਘਰ ਚੋ ਬਾਈ ਮਹਿਲਾ ਵਾਲਿਆ ਨੂੰ ਅੱਖਾ ਕਡਦਾ ਝੋਟਾ 🦁🦁🦁🦁🦁
@BhupinderSingh-pr5yc
@BhupinderSingh-pr5yc 6 ай бұрын
9:38 ਕਰਮਜੀਤ ਅਨਮੋਲ
@sukhwindersukhwinder5207
@sukhwindersukhwinder5207 6 ай бұрын
ਗਰਮੀਆਂ ਵਾਸਤੇ ਲਾਈਟ ਝੋਨੇ ਵਾਸਤੇ ਲਾਈਟ ਲੈਣੀ ਦੇਣੀ ਪੈਂਦੀ ਏ
@amritpalaujla1265
@amritpalaujla1265 6 ай бұрын
ਦੀਪ ਸਿੱਧੂ ਨੇ ਪਹਿਲਾਂ ਹੀ ਕਹਿ ਦਿੱਤਾ ਸਰਕਾਰ ਬਣਨ ਤੋਂ ਇੱਕ ਪੱਤਰਕਾਰ ਨੂੰ ਆਮ ਵਾਲੇ ਵੀ ਬੇਅੰਤ ਬੁਚੜ ਵਾਲੇ ਕੰਮ ਤੇ ਚੱਲਣ ਗੇ ਕਿਉਂਕਿ ਕਹਿੰਦਾ ਦਿੱਲੀ ਤੋਂ ਚੱਲੋ
@ramanpreetsingh5456
@ramanpreetsingh5456 6 ай бұрын
Very good speech y ratan ji
@kirankaur4504
@kirankaur4504 6 ай бұрын
ਸਤਿ ਸ੍ਰੀ ਅਕਾਲ ਜੀ 🙏🙏
@jatindersinghsidhu
@jatindersinghsidhu 6 ай бұрын
leader ਦਾ ਨਾਮ ਬੰਦਲ ਕੇ ਗਿਰਗਟ ਰੱਖ ਦੇਣਾ ਚਾਹੀਦਾ
@harrymla1020
@harrymla1020 6 ай бұрын
Rattan vera m rajinder hospital ch a ik month hogiya andhro vera ik v medicine ni mil rhi bura hal a vera hospital da
@sonudhaliwal2425
@sonudhaliwal2425 6 ай бұрын
ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਿੱਖਿਆ ਵਿੱਚ ਕ੍ਰਾਂਤੀ ਲੈਕੇ ਆਵਾਂਗੇ ਪਰ ਇਨ੍ਹਾਂ ਦੀ ਸਰਕਾਰ ਨੂੰ 2 ਸਾਲ ਹੋਣ ਵਾਲੇ ਆ ਤੇ ਮੈਂ +1 ਜਮਾਤ ਵਿਚ ਆ ਤੇ ਸਰਕਾਰੀ ਸਕੂਲ ਚ ਪੜਦਾ , ਸਰਕਰੀ ਸਕੂਲ ਵਿੱਚ ਮੈਂ ਤਾਂ ਪੜ੍ਹਨ ਲਗਿਆ ਸੀ ਵੀ ਹੁਣ ਸਰਕਾਰ ਸਰਕਾਰੀ ਸਕੂਲਾਂ ਚ ਬਦਲਾਵ ਕਰੋਗੀ ਪਰ ਮੈਨੂੰ 2 ਸਾਲ ਹੋਗੇ ਓਹੀ ਸਿਸਟਮ ਪਹਿਲਾ ਸੀ ਓਹੀ ਹੁਣ ਆ ਸਾਗੋਂ ਦੀ ਹੁਣ ਵਾਲੀ ਮਾੜੀ ਹਾਲਤ ਲਗ ਰਹੀ ਆ , ਸਾਡੇ ਸਕੂਲ ਚ ਅੱਗੇ ਹੀ ਅਧਿਆਪਕ ਘਟ ਸੀ ਹਨ ਹੋਰ ਵੀ ਘਟ ਗਏ । ਏਨਾ ਨੇ ਸਿਰਫ ਸਕੂਲ ਆਫ ਐਮਿਨੇਂਸ ਤੇ ਹੋਰ ਲਾਤਾ ਪਰ ਪੂਰ ਉਸਤੇ ਵੀ ਨੀ ਉਤਰਿਆ ਗਿਆ । ਸਾਡੇ ਸਕੂਲ ਵਿਚ ਓਹੀ ਘਾਟਾ ।
@pardeepchahal710
@pardeepchahal710 6 ай бұрын
👌👌👌
@bantykarrha155
@bantykarrha155 6 ай бұрын
ਬਹੁਤ ਵਧੀਆ ਬਾਈ ਜੀ
@AmandeepSingh-dy6hi
@AmandeepSingh-dy6hi 6 ай бұрын
57:34 😂😂😂Laab lede aapaa😂😂
@SandhuHarman87
@SandhuHarman87 6 ай бұрын
Date change hi gyi veero, hun 3rd jana
@deepraj_kaurz
@deepraj_kaurz 6 ай бұрын
ਬਹੁਤ ਵਧੀਆ ਲੱਗਦਾ ਵੀਰੋ podcast ❤ wmk
@mahirarora7374
@mahirarora7374 6 ай бұрын
Baii ji sirra si podcast ajj
@user-fk4bl5rw2s
@user-fk4bl5rw2s 6 ай бұрын
Waheguru g ka khalsa waheguru g ki fateh Rattan verre vishavdeep fazilka nal podcast kreyo
@SukhdeepSingh-md7th
@SukhdeepSingh-md7th 6 ай бұрын
ਬਹੁਤ ਵਧੀਆ ਜੀ
@BarinderSinghKamboj
@BarinderSinghKamboj 6 ай бұрын
ਆਹ ਤਾ ਬਦਨਾਮ ਕਰਨ ਵਾਲੀ ਨਿਤੀ ਹੈ ਕਿ ਕਹਿ ਦੇਵੋ ਰਿਕਾਰਡਿੰਗ ਹੈ ਤਾਕਿ ਮਨ ਚ ਸੱਕ ਆ ਜਾਵੇ ਲੋਕਾ ਦੇ ਮਨ ਚ
@kahlon7793
@kahlon7793 6 ай бұрын
ਸਾਡਾ ਲੀਡਰ ਅੰਮਿ੍ਰਤਪਾਲ ਸਿੰਘ
@bhupindersingh5311
@bhupindersingh5311 6 ай бұрын
Very nice ❤💪🏽🙏🙏🙏🙏🙏
@canada7230
@canada7230 6 ай бұрын
ਬਾਈ ਜੀ ਰਤਨ ਝਾੜੂ ਵਾਲੇ ਇਕ ਜਾ ਦੋ ਮੰਤਰੀਆ ਤੋ ਵੱਧ ਨਹੀ ਖੜੇ ਕਰੇ ਗੀ ਲੋਕ ਸਭਾ ਚ ਇਨਾ ਚੋਣਾ ਵਿਚ ਜਿੱਤ ਹਾਰ ਨਾਲ ਕੋਈ ਵਾਲਾ ਫਕਕ ਨਹੀ ਪੈਦਾ ਪਰ ਜੋ ਸੀਟ ਵਿਧਾਨ ਸਭਾ ਖਾਲੀ ਹੋਈ ਉਹ ਸੀਟ ਮਾਨ ਸਰਕਾਰ ਕਦੇ ਵੀ ਨਹੀ ਜਿੱਤ ਸਕਦੀ
@RanjeetSingh-mu6px
@RanjeetSingh-mu6px 6 ай бұрын
❤❤
@imranraipur4819
@imranraipur4819 6 ай бұрын
Just ice for SIDHU Moose wala ❤5911
@billakler9703
@billakler9703 6 ай бұрын
ਰਤਨ ਸਿੰਘ ਵੀਰ ਸਤ ਸ੍ਰੀ ਅਕਾਲ ਵੀਰ ਏ ਤਾ ਫੇਲ੍ਹ ਸਰਕਾਰ ਆ
@Roomialac
@Roomialac 6 ай бұрын
Yaar veere bnde ne sma ditta yar raunka banda tu dil te layi jana veer
@MandeepSingh-pi7be
@MandeepSingh-pi7be 6 ай бұрын
ਭਾਨਾ ਸਿੱਧੂ ਜ਼ਿੰਦਾਬਾਦ 🌳🌳⛳️
@user-vd4mi7ro8y
@user-vd4mi7ro8y 6 ай бұрын
Ek Podcast veer kanwarcharat singh nl kro veer ...
@the_real_man55
@the_real_man55 6 ай бұрын
Mundyo , poscast sohna hunda rattan bai ❤️
@Mohitkumar-iq4zq
@Mohitkumar-iq4zq 6 ай бұрын
Ratan vire parmeet vire kam se kam 2 ja 2:30 ghante da podcast karea Karo vire❤
@IndiaTelevision77
@IndiaTelevision77 6 ай бұрын
👌👌👌👌
@OGchahal47
@OGchahal47 6 ай бұрын
ਸਹੀ ਗੱਲ ਆ ਬਾਈ ਸਾਮਣੇ ਆਉਣਾ ਚਾਹੀਦਾ ਬੰਦਾ ਉਸ ਨੂੰ ਜੇ ਉਸ ਨਾਲ ਗਲਤ ਹੋਇਆਂ ਇਸ ਵਿੱਚ ਤਾ ਫੇਰ ਪੁਲਿਸ ਤੇ ਕੈਸ਼ ਦੋਵੇਂ ਝੁਠੇ ਨੇ ਪੁਲਿਸ ਦਾ ਕੀਦਾਰ ਏ ਹੁੰਦਾ
@sukhjindrsingh1431
@sukhjindrsingh1431 6 ай бұрын
ਰਤਨ ਵੀਰ ਭਗਵੰਤਾ ਵੀ ਯਰ ਰਬ ਦਾ ਬੰਦਾ ਵਾ
@crimetimes9611
@crimetimes9611 6 ай бұрын
Bahut ghaint kaam Kar rahe rattan bai te thwadi poori team
@IqbalSingh-eu9lc
@IqbalSingh-eu9lc 6 ай бұрын
Bhout vadia bhaji
@gurlal4302
@gurlal4302 6 ай бұрын
ਭਾਨੇ ਸਿਧੂ ਨਾਲ ਧੱਕਾ ਕਰ ਰਹੀ ਹੈ ਸਰਕਾਰ
@gurpreetnirwal
@gurpreetnirwal 6 ай бұрын
boht vdhia podcast veer 👌
@jeevansingh3948
@jeevansingh3948 6 ай бұрын
Bhut vdiya lga sun k❤
@lovedeepbrarpb31
@lovedeepbrarpb31 6 ай бұрын
Wahh Bai Oye Ratan Veer Respect ❤
@aehamjod4637
@aehamjod4637 6 ай бұрын
rattan bai ajj pura karant kad rahe o pura tatta chalda sada veer edan he sach bolde raho bai 👍waheguru mehar kare 🙏
@ranveersaini4748
@ranveersaini4748 6 ай бұрын
Rattan bai Tera Kam bohot Vadhiya
@BalkinderSingh-th1hr
@BalkinderSingh-th1hr 6 ай бұрын
God job ji
@simranjeetsingh1390
@simranjeetsingh1390 6 ай бұрын
ਬਾਈ ਅਨਮੋਲ ਕਵਾਤਰੇ ਨਾਲ ਪੌਡਕਾਸਟ ਜ਼ਰੂਰ ਕਰੋ
@Ahesas_e_zindgi
@Ahesas_e_zindgi 6 ай бұрын
Y. Meet hear da milna ta door di gal 5 ta number change hoge barnale ch dekhda e nii meet
@dharampalsinghdhaliwal4275
@dharampalsinghdhaliwal4275 6 ай бұрын
👍👍👌👌
@vikramjitsinghsidhu5142
@vikramjitsinghsidhu5142 6 ай бұрын
Good job 22g
@BrownGhoost
@BrownGhoost 6 ай бұрын
Good job 👍
@makhanbrar3660
@makhanbrar3660 6 ай бұрын
good bai ji ❤❤❤❤❤❤
@gurirasoolpur
@gurirasoolpur 6 ай бұрын
ਬਾਦਲ hospital ਵਾਲਾ ਸੱਚ ਆ ਬਾਈ ਮੈਂ ਵੀ ਦਵਾਈ ਲੈਣ ਜਾਨਾ ਅੱਧੀ ਅੰਦਰੋ ਮਿਲਦੀ ਆ ਬਾਕੀ ਮੈਡੀਕਲ ਤੋ ਬਾਹਰੋ
@jassimann5637
@jassimann5637 6 ай бұрын
Raten veer bhane de hak ch koi bi singer ni awa jedo koi podcast krde hon ado bhot jajbti bnde a prr kise ne bi koi post ni pai. te na koi boliea. o singer bi ni bole jna nl bhane ne com kita na koi volger boliea. pta ni kis tu drde nee ae sare. ae podcast ae cheg bre ziker kirna banda agle podcast ch. sochiea jawe. jassi Army
@CanadaKD
@CanadaKD 6 ай бұрын
Good program
@buntydhaliwal7488
@buntydhaliwal7488 6 ай бұрын
Shi gal a bai..
@ramanpreetsingh5456
@ramanpreetsingh5456 6 ай бұрын
Bhana sidhu jittu y ji sangrur to
@luvpreetlegha6205
@luvpreetlegha6205 6 ай бұрын
👌👌👌👌👌
@sharamveersingh4387
@sharamveersingh4387 6 ай бұрын
Nice
@honey_op8608
@honey_op8608 6 ай бұрын
ਰਤਨ ਬਾਈ ਵਿਚ ਨਵਜੋਤ ਸਿੱਧੂ ਦੀ ਆਤਮਾਂ ਆ ਗਈ ਅੱਜ
@KuldeepSingh-de3ui
@KuldeepSingh-de3ui 6 ай бұрын
Sira la do aaj
@kanwarsingh9987
@kanwarsingh9987 6 ай бұрын
Vdia c podcast
@pammaduggi5106
@pammaduggi5106 6 ай бұрын
🙏❤️🙏
@jobansingh8142
@jobansingh8142 6 ай бұрын
ਸੁੱਖਵੰਤ ਤੇ ਟੈਸਟ ਕਰੋ ਦੇਖਓ ਡਾਕਟਰ ਹੀ ਦੇਖਣੋ ਹੱਟ ਜੂ
@jassisran5659
@jassisran5659 6 ай бұрын
Good ji
@GillSaab-nv1pl
@GillSaab-nv1pl 6 ай бұрын
Haryana ❤❤🙏🙏
@gurpreetsingh-kn9so
@gurpreetsingh-kn9so 6 ай бұрын
Sat shri akaal g dowe veer g
@KarryMehraoffical
@KarryMehraoffical 6 ай бұрын
@Hargun.sidhu.1
@Hargun.sidhu.1 6 ай бұрын
Bai IK GAL AW CALL RECORDING KITE AI USE NA KAR LAIN . Jinu nu nhi pta AI IKK SOFTWARE AA APP AW JO AWAAZ BILKUL SAME HO JANDI AW. Recording da saboot nhi man na chahida… te na ratan call recording ala highlight kro kite ewe na krr den waheguru 🙏🏻🥹
@sandhumanna8611
@sandhumanna8611 6 ай бұрын
Oh ta November month di shikayat dítti c .......Mohali.....ale case ch....
@aulakhfarmerpb03
@aulakhfarmerpb03 6 ай бұрын
❤❤❤❤
@vikramjitsinghsidhu5142
@vikramjitsinghsidhu5142 6 ай бұрын
22g sirra gall baat aa
@ranveersaini4748
@ranveersaini4748 6 ай бұрын
#justiceforbhaanasidhu
@KuldeepSingh-de3ui
@KuldeepSingh-de3ui 6 ай бұрын
Nice bro
@surindernijjar7024
@surindernijjar7024 6 ай бұрын
🙏🙏
@user-rg4zz4eb3n
@user-rg4zz4eb3n 6 ай бұрын
ਮੈਨੂੰ ਇੱਦਾ ਕਿਉੰ ਲਗਦਾ ਵੀ ਥੋਡਾ ਇੱਧਰ ਵਧੀਆ ਚਲ ਪਿਆ ਹੁਣ ਰਤਨ ਜ਼ਮੀਨੀ ਪੱਧਰ ਤੇ ਨੀ ਆਉਂਦਾ ਹੁਣ ਕੁਰਸੀ ਤੇ ਬੈਠ ਕੇ ਪੋਡਕਾਸਟ ਕਰਦਾ
@pb-12toyaartera96
@pb-12toyaartera96 6 ай бұрын
veer teri last dawai Wali gal he Bohat Jada c-raaaaaaaaaaa galbaat
@Panjabi597
@Panjabi597 6 ай бұрын
Bhana sidhu jindabad
@gurpalsingh9429
@gurpalsingh9429 6 ай бұрын
Parmeet 22 di charcha navjot sidhu tak aa Lgda congress kol flexes da theka mil ju is war 😂
@PreetKalyan-sd9rk
@PreetKalyan-sd9rk 6 ай бұрын
lite baar jandi aa Singh saab
@sandhumanna8611
@sandhumanna8611 6 ай бұрын
Bai g Bhanna Sidhu ale case ch High court ch jharr pau gi.........
@GURPREETSINGH-mm6lg
@GURPREETSINGH-mm6lg 6 ай бұрын
SSA ji
@awesomeboy3614
@awesomeboy3614 6 ай бұрын
22 kraya b howe test keda kise nu pta lgna
@jobansingh8142
@jobansingh8142 6 ай бұрын
ਭਾਨੇ ਸਿੱਧੂ ਜ਼ਿੰਦਾਬਾਦ
@yadwindersingh3444
@yadwindersingh3444 6 ай бұрын
UP ਵਿੱਚ 11 ਸੀਟਾ ਦਿਤੀਆ ਨੇ 10 ਨਹੀਂ
@tarandhillon8631
@tarandhillon8631 6 ай бұрын
Veer 26 jan 28 jan nu c hahaha
@BSBrar-by2bz
@BSBrar-by2bz 6 ай бұрын
ਭੇਡਾਂ ਨੇ ਕਦੇ ਦਿਮਾਗ ਨਹੀਂ ਵਰਤਣਾ
@hardeepsingh654
@hardeepsingh654 6 ай бұрын
Jinne sarkari channels ne prime asia tv te bakki hor eh kug nahi bol rehe lokki comments ch enna di sewa karde peye ne par enna nu sharm nahi koi. Bus sarkar di sewa ch lagge ne eh godi ne punjab de
@bobysingh836
@bobysingh836 6 ай бұрын
Social activities hai Bhana Sidhu hai vologger nahi
@harpreetSinghhappy733
@harpreetSinghhappy733 6 ай бұрын
Bhana Sidhu Bai jindabad 💯 Panjab desh da Heera Ankhi Jagdi zameer wala putt bhana Sidhu Bai ❤️❤️❤️ ohi Sarkara klla logo Hoyea change 💯 hun lokko dsso gadar kon 😡👎khassi flop industry de landu kalakara da pta lg gya sarkari tattu ne kise ne bhane Sidhu Bai haqq ch koi gal ya post payi😡😡👎👎 jehde nave Veer ne Instagram te likhari ne ohna ne bhane Sidhu Bai de haqq ch sarkara nu lakh di lahnata payia
@Nitish.Singhal
@Nitish.Singhal 6 ай бұрын
Aaj neeli pag wala bbnda bohot dukhi hoga...ye pkka BHAGWANT MANN DA agent hai😂
@mrpaulpal
@mrpaulpal 6 ай бұрын
ਨਿਝੀ ਏ ਕੋਈ ਮੰਨੇ ਨਾ ਮੰਨੇ ਚੱਕਰ ਜੋ ਭਾਨਾ ਬਾਈ ਬੋਲਿਆ ਝਾੜੂ ਤੀਲਾ ਤੀਲਾ ਬਸ ਪਰ ਨਜਾਇਜ ਏ
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 9 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
Happy birthday to you by Tsuriki Show
00:12
Tsuriki Show
Рет қаралды 11 МЛН
Can This Bubble Save My Life? 😱
00:55
Topper Guild
Рет қаралды 83 МЛН
Show with Sukhjinder Lopon | Motivational | EP 17 | Talk with Rattan |
48:07
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 9 МЛН