Ballu ਤੇ ਭਾਂਨੇ ਨਾਲ ਹੋ ਰਿਹਾ ਧੱਕਾ ॥ aman ਤੇ pawan ਨੂੰ ਇਹ video ਨਹੀ ਸੀ ਪਾਉਣੀ ਚਾਹੀਦੀ

  Рет қаралды 457,092

Punjabi prank Roasted vlogger

Punjabi prank Roasted vlogger

4 ай бұрын

Tweet karan Layi …..👇🏻👇🏻👇🏻
My TWITTER account link…. / italyaala
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Пікірлер: 2 100
@ashwanikamboj006
@ashwanikamboj006 4 ай бұрын
ਦਿਲ ਤੋ ਧੰਨਵਾਦ ਭਾਨੇ ਲਈ ਬੋਲਣ ਲਈ ....
@jgoraya5067
@jgoraya5067 4 ай бұрын
ਭਾਈ ਤੂੰ ਏਨਾ ਲੀਰਾ ਨੂੰ ਜਵਾਬ ਏਨਾ ਦੀ ਭਾਸ਼ਾ ਚ ਦੇਨਾ ਜੋ ਬਹੁਤ ਵਧੀਆ ਗੱਲ ਹੈ ਜ਼ਿੰਦਾ ਵਸਦਾ ਰਹਿ।
@user-rx1je4hy3x
@user-rx1je4hy3x 4 ай бұрын
ਮਨਿੰਦਰ ਵੀਰ ਜੀ ਇਹਨੂੰ ਰੰਗਰੇਟਾ ਨਾ ਕਹੋ , ਗੁਰਿੰਦਰ ਕਹੋ ,🙏 ਰੰਗਰੇਟਾ 🙏 ਸ਼ਬਦ ਦੀ ਇਹਮੀਅਤ ਬਹੁਤ ਵੱਡੀ ਆ 🙏
@ManpreetKaur-hs4jb
@ManpreetKaur-hs4jb 4 ай бұрын
Support bhana sidhu Veera ❤ ਵਾਹਿਗੁਰੂ ਜੀ ਹਮੇਸ਼ਾ ਭਾਨੇ ਸਿੱਧੂ ਵੀਰ ਦੇ ਨਾਲ ਹੈ ਸੱਚ ਨੂੰ ਕੋਈ ਵੀ ਦੱਬ ਨਹੀਂ ਸਕਦਾ ਤੇ ਵੀਰਾ ਹਮੇਸ਼ਾ ਸੱਚ ਹੀ ਬੋਲਦਾ ਤੇ ਸੱਚ ਹੀ ਦਿਖਾਉਂਦਾ ਰਿਹਾ ਤੇ ਦਿਖਾਉਂਦਾ ਰਹੂਗਾ 😊 ਗੰਦੀਆਂ ਸਰਕਾਰਾਂ ਜਿੰਨਾ ਮਰਜ਼ੀ ਸੱਚ ਨੂੰ ਦੱਬ ਲੈਣ ਸੱਚ ਕਦੇ ਵੀ ਦੱਬਿਆ ਨਹੀਂ ਜਾਂਦਾ ਸੱਚ ਹਮੇਸ਼ਾ ਮੂਰੇ ਹੀ ਰਹਿੰਦਾ ❤😊
@SHAHBAAZ318
@SHAHBAAZ318 4 ай бұрын
ਕਹਿੰਦੇ ਕੌਣ ਆ ਗਿਆ। ਕਹਿੰਦੇ ਇੱਟਲੀ ਆਲਾ ਗਿਆ। ਤਾੜੀਆਂ ਰੁਕਣੀਆ ਨਹੀਂ ਚਾਹੀਦੀ ਆ 👏👏👏👏👏👏♥️
@user-fh2sr5pe6e
@user-fh2sr5pe6e 4 ай бұрын
👏👏👏👏👏👏👏👏
@DeeepmaanMaan
@DeeepmaanMaan 4 ай бұрын
Waheguru sache patsaah ji wadde bhraa di jholi hmesa khusiya na bhar dewe or sare sansaar utte meher krn waheguru ji 🙏🙏🙏🙏🙏🙏
@PunjabiprankRoastedvlogger
@PunjabiprankRoastedvlogger 4 ай бұрын
🙏🙏❤️❤️
@harpreetSinghhappy733
@harpreetSinghhappy733 4 ай бұрын
​​​@@PunjabiprankRoastedvloggerVeere bhane Sidhu Bai naal bol galat krde Pye ne taki Sada panjab da Heera ankhi Jagdi zameer wala putta nu Veere galat Raah te jaan layi bhane Sidhu Bai nu Tang kita Jaa reha hai Waheguru ji 🙏 Mehar kran 🙏 Sada bhana Sidhu Bai Sade vich Rah Veere Es khach chwal cheep dangar Lamreta de naam piche Rangreta naam na leya kro Sunita nachar dancer chakki Randi janani Lamrete wangu mere thallo free hoke bhar aa gyi bakwaas kran layi Sunita dancer Randi de khandan Diya bhosdiya tasali naal mere saand ne Chodi hun Lamrete wangu ta galat bolan diya ne Jatt thokka ne Ehna dova dangar Lamreta te Sunita Nancy Nachar choope Maran wali di maa Ch@d ke Killa nhi dita tahi machi firde ne sarkari kharche te palan wale Rss de pille atakwadi asli te Ehi ne koi Sikh galat nhi hegga pagga ch Sir fassan waleya layi koi maffi nhi
@thatslife3277
@thatslife3277 4 ай бұрын
Tarria tarria tarria
@deepmoga3772
@deepmoga3772 4 ай бұрын
ਭਾਨੇ ਵਾਲਾ ਤਾਂ ਬਾਹਲਾ ਜ਼ਿਆਦਾ ਧੱਕਾ ਹੋਈ ਜਾਂਦਾ ਯਾਰ ਐਵੇਂ ਲੋਕ ਬਕਵਾਸ ਕਰਦੇ ਆ ਬੁਹਤ ਵਧੀਆ ਬੰਦਾ
@PunjabiprankRoastedvlogger
@PunjabiprankRoastedvlogger 4 ай бұрын
❤❤
@GHUM4N
@GHUM4N 4 ай бұрын
Full support Bhana Sidhu! #justiceforSidhuMooseWala 🦁✊🔥🕊️❤️💎🇵🇰
@moosajattnahimukna
@moosajattnahimukna 4 ай бұрын
ਵੀਰ ਸਾਡੇ ਆਪਣੇ ਆਪਣੇਆ ਦੀਆਂ ਲੱਤਾਂ ਖਿੱਚਣ ਜੋਗੇ ਨੇ ਤੇ ਆਪਣੇ ਸ਼ਰੀਰ ਦੀ ਨੁਮਾਇਸ਼ ਕਰ ਸਕਦੇ ਨੇ ਤੇ ਲੱਤਾਂ ਖਿੱਚਣ ਜੋਗੇ ਨੇ ਤੁਹਾਨੂੰ ❤️❤️❤️ ਵੀਰ ਸਾਡੀ ਅਣਖ਼ ਈ ਖ਼ਤਮ ਹੋ ਗਈ ਲੱਗਦੀ ਪੰਜਾਬ ਚ
@kakabasra6595
@kakabasra6595 4 ай бұрын
ਉਹ ਆ ਗਿਆ ਉਹ ਆ ਗਿਆ❤❤❤❤ ਲਵ ਯੂ ਦਿਲ ਤੋਂ ਮੇਰੇ ਭਰਾ ਮਨਿੰਦਰ ਨੂੰ ਇਟਲੀ ਵਾਲੇ ਨੂੰ❤❤❤❤❤
@sahotasabba
@sahotasabba 3 ай бұрын
Love u bro Italy wala li
@laddijosan6646
@laddijosan6646 4 ай бұрын
ਬਾਕੀ ਗੱਲਾਂ ਇੱਕ ਪਾਸੇ ਕਿਰਪਾ ਕਰਕੇ ਆਪਾਂ ਸਾਰੇ ਪੰਜਾਬੀ ਇਹ 29 ਤਰੀਕ ਨੂੰ ਕੋਟਦੋਨੇ ਜਰੂਰ ਇਕੱਠੇ ਹੋਈਏ🙏 ਬਾਕੀ ਸਿਰਾ ਕਰਾਤਾ ਇਟਲੀ ਵਾਲਿਆ😊
@AmanpreetKaur-ll9pc
@AmanpreetKaur-ll9pc 4 ай бұрын
Bohot vdeya veere .. tusi bhaane veere da muda chkya .. Sade punjab di gll kitta .. huge respect veere 🫡🫡
@HarpalSingh_751
@HarpalSingh_751 4 ай бұрын
ਬਹੁਤ ਬਹੁਤ ਪਿਆਰ ਵੀਰ ਜੀ ❤❤❤❤ ਜ਼ਿਲ੍ਹਾ ਤਰਨ ਤਾਰਨ ਤੋਂ ❤❤❤❤❤❤
@randhirsingh2337
@randhirsingh2337 4 ай бұрын
ਬਹੁਤ ਵਧੀਆ ਜੀ, ਖਿੱਚ ਕੇ ਰੱਖ ਵੀਰ ਇਹ ਕਤੀੜਾ ਨੂੰ ਗੰਦ ਪਾਇਆ ਇਹਨਾਂ ਨੇ।
@keshampreet8145
@keshampreet8145 4 ай бұрын
ਬਹੁਤ ਬਹੁਤ ਪਿਆਰ ਤੁਹਾਨੂੰ ਵੀਰ ਜੀ ਫਿਰੋਜ਼ਪੁਰ, ਪੰਜਾਬ ਤੋਂ❤🫶🏻
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤
@yudhvirsachbolda211
@yudhvirsachbolda211 4 ай бұрын
ਮਜ਼ਾ ਆ ਗਿਆ,,ਲਵ ਯੂ ਬਾਈ
@sattitaprianwala
@sattitaprianwala 4 ай бұрын
ਭਰਾਵਾ ਥੋੜਾ ਸੱਚ ਕਹਿਣਾ ਤਾਂ ਤਰੀਕਾ ਸੱਬਤੋਂ ਅਲਗ ਐ ਤੁਸੀਂ ਏਹਨਾਂ ਕੰਜਰਾਂ ਦੀ ਚੀਕਾਂ ਕੱਡਾ ਦੇਂਦਾ....ਨਹੀਓਂ ਰੀਸਾਂ ਤੇਰੀਆਂ ਸ਼ੇਰਾ..❤
@PunjabiprankRoastedvlogger
@PunjabiprankRoastedvlogger 4 ай бұрын
❤❤
@bachitarsinghaulakh2219
@bachitarsinghaulakh2219 4 ай бұрын
😂😂😂😂😂😂
@JassaJattShorts
@JassaJattShorts 4 ай бұрын
ਜਾਗਦੀ ਜਮੀਰ ਵਾਲਿਓ ੨੯(29) ਜਨਵਰੀ ਨੂੰ ਸਾਰੇ ਜਾਣੇਆ ਨੇਂ ਕੋਟਦੁਨਾਂ ਪਹੁੰਚਣਾ ਜੇ ਤੁਹਾਨੂੰ ਲੱਗਦਾ ਵੀ ਸੱਚਾਈ ਦੇ ਹੱਕ’ਚ ਖੜਣਾ ਚਾਹੀਦਾ। ਆਪਣੇ ਕੋਲ ਇੱਕ-ਦੋ ਬੰਦੇ ਹੀ ਰਹਿਗੇ ਪੰਜਾਬ ਬਾਰੇ ਬੋਲਣ ਵਾਲੇ ਕਿਤੇ ਗਵਾ ਨਾਂ ਲਿਓ। ਧੰਨਵਾਦ🙏🏼
@kambojnitu
@kambojnitu 4 ай бұрын
Kyu vehle aaa
@tejwindersingh7093
@tejwindersingh7093 4 ай бұрын
Phn te video dekhn nu time aa fuddi deo koi chnga kam na kreo
@USA_WALE_JATT_0013
@USA_WALE_JATT_0013 4 ай бұрын
ਨੈਨਸੀ ਦਾ ਭਰਾਂ ਲਗਦਾ😂😂 ਤੂੰ ​@@kambojnitu
@kambojnitu
@kambojnitu 4 ай бұрын
@@USA_WALE_JATT_0013 behn tan teri daa sunya nam nanci eee aaaa
@shivjeetsingh3746
@shivjeetsingh3746 4 ай бұрын
ਧੰਨਵਾਦ ਵੀਰੇ ਭਾਨੇ ਬਾਈ ਦੇ ਹੱਕ ਚ ਬੋਲਣ ਲਈ,ਇਹ ਸਰਕਾਰ ਬਹੁਤ ਧੱਕਾ ਕਰ ਰਹੀ ਆ,ਅੱਜ ਦੀਪ ਸਿੱਧੂ ਬਾਈ ਦੀ ਗੱਲ ਸੱਚ ਹੋਗੀ,ਇਹ ਝੰਡਾ ਅਮਲੀ ਬੇਅੰਤਾ ਬੁੱਚੜ 2 ਬਣ ਗਿਆ
@aulakh9276
@aulakh9276 4 ай бұрын
ਬਾਈ ਬਹੁਤ ਵਧੀਆ ਢੰਗ ਨਾਲ ਮੁੱਦਿਆਂ ਤੇ ਗੱਲ ਕਰਦਾ ਏਂ
@amrittoor22
@amrittoor22 4 ай бұрын
ਹੋਰ ਗੱਲਾਂ ਦੀਆਂ ਗੱਲਾਂ ਬਾਈ ਹੋਰ ਵੀ ਬਹੁਤ ਸਾਰੇ ਯੂ tuber ਨੇ ਪਰ ਕਿਸੇ ਸਾਲੇ ਨੇ ਭਾਨਾ ਸਿੱਧੂ ਦੇ ਹਕ਼ ਚ ਨੀਬੋਲਿਆ ਵੀਰ ਤੂੰ ਖੁਲ ਕੇ ਬੋਲਿਆ ਵੀਰ ਇਕ ਇਹ ਵੀ ਵੀਡੀਓ ਪਾ ਦੇ ਕੇ 29 ਤਾਰੀਕ ਨੂੰ ਸਾਰੇ ਜਾਣੇ ਕੋਟਦੁਨੇ ਪੌਂਚਨ ਲਵ ਯੂ ਵੀਰ ❤
@PunjabiprankRoastedvlogger
@PunjabiprankRoastedvlogger 4 ай бұрын
Tweet karo Darling ❤️
@PalaAULAKH
@PalaAULAKH 4 ай бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇਸ ਤਰ੍ਹਾਂ ਠੋਕਕੇ ਰੱਖ ਪਰ ਇੱਕ ਜਰੂਰੀ ਬੇਨਤੀ ਆ ਆਜੋ ਕੋਟ ਦੁੱਨੇ ਅਸੀਂ ਵੀ ਪਹੁੰਚ ਰਹੇ ਹਾਂ ਲਵਜੂ ਬਾਈ ਜੀ👍👍🙏🙏
@jaswindersidhu4185
@jaswindersidhu4185 3 ай бұрын
ਇਟਲੀ ਵਾਲਿਆਂ ਬੰਦਾ ਬੜਾਂ ਘੈਂਟ ਅੱਤ ਹੀ ਕਰਾਂ ਦਿਨਾਂ ਧੰਨਵਾਦ ਵੀਰ ਜੀ
@jasvirkaur3480
@jasvirkaur3480 4 ай бұрын
ਬਹੁਤ ਬਹੁਤ ਵਧੀਆ ਵੀਰੇ ਸਿਰਾ ਕਰਾਤਾ ❤️❤️❤️🔥🔥🔥🔥🔥🔥🔥🔥
@ashjkf
@ashjkf 4 ай бұрын
ਇਟਲੀ ਆਲੇ ਸਾਬ ਜੀ ਬਹੁਤ ਵਧੀਆ ਜਿਹੜਾ ਤੁਸੀਂ ਗੰਦ ਡਾਕਟਰ ਦੇ ਬਾਰੇ ਵਿਚ ਬੋਲੇ ਧਨਵਾਦ ਤੁਹਾਡਾ ਸ਼ੁਕਰਾਨਾ ❤
@PunjabiprankRoastedvlogger
@PunjabiprankRoastedvlogger 4 ай бұрын
❤❤
@randeepsingh-cs5jk
@randeepsingh-cs5jk 4 ай бұрын
22 g kahda ehe doctor aa chawal aa ek number di
@pawanjitsinghdpawanjitsing6064
@pawanjitsinghdpawanjitsing6064 4 ай бұрын
Love you Bhai sirra karta 😂😂😂😂😂​@@PunjabiprankRoastedvlogger
@Swagcriket20
@Swagcriket20 4 ай бұрын
​@@randeepsingh-cs5jktempu o saleo tusi
@manjeetbatth1621
@manjeetbatth1621 4 ай бұрын
ਸੱਚੀ ਮੇਰੀ ਜਾਨ ਤੈਨੂੰ ਦੇਖ ਕੇ ਦਿਲ ਖੁਸ਼ ਹੋ ਜਾਦਾ ਏ ....ਇਹਨਾ ਕੁੱਝ ਕੋ ਵਲੋਗਰਾ ਗੰਦ ਈ ਬਹੁਤ ਪਾਇਆ ਏ....ਇਹਨਾ ਮੇਰੇ ਸਾਲਿਆ ਨੂੰ ਏਦਾ ਰੱਖ ਨੱਪ ਕੇ ....bki love u aa tnu dilo ee...❤❤
@singga5679
@singga5679 4 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢 #justice_for_sidhu_moosewala 😢 #justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
@ramandeepkaur9381
@ramandeepkaur9381 4 ай бұрын
ਘੱਟ ਅਮਨ ਔਜਲਾ ਵੀ ਨਹੀਂ , ਇਹ ਬਲੂ ਵਰਗਿਆਂ ਚਵਲ਼ਾਂ ਨੂੰ ਬਲਾਉਦਾਂ ਹੀ ਕਿਉਂ ਹੈ, ਹੁਣ ਰਿੰਗਦਾ ਫਿਰਦਾ . ਭਾਨੇ ਵੀਰ ਲਈ ਬਹੁਤ ਸਤਿਕਾਰ । ਧੰਨਵਾਦ ਇਟਲੀ ਵਾਲੇ ਵੀਰ
@Chanyshorts
@Chanyshorts 3 ай бұрын
Bai ji ballu vali video te sab tu jyada view aye aman nu
@gorabrar8223
@gorabrar8223 4 ай бұрын
ਬਹੁਤ ਵਧੀਆ ਬਾਈ ਇਟਲੀ ਵਾਲਿਆ ਮੈਂ ਵੀ ਇੰਤਜ਼ਾਰ ਕਰੀ ਜਾਂਦਾ ਸੀ ਕਿ ਭਾਨੇ ਸਿੱਧੂ ਤੇ ਨਜਾਇਜ਼ ਪਰਚਾ ਪੈ ਗਿਆ ਤੇ ਬਾਈ ਬੋਲਿਆ ਨਹੀਂ ਪਰ ਅੱਜ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਦਿਲੋਂ ਪਿਆਰ ਕਨੇਡਾ ਤੋਂ❤️🙏🏻
@PunjabiprankRoastedvlogger
@PunjabiprankRoastedvlogger 4 ай бұрын
Darling asj apne prawa vaste na boliye eda ho sakda ??? Tusi soch kiwe laya 😂😂😂😂😂😂 mazak krda luv you darling 😘
@harmanpreet8975
@harmanpreet8975 4 ай бұрын
veera bhut vadia video dr bhut bol da cc vadia video bna ee aaa love you veer hu. fer bna di hun jali ch aaa parch ho gya oda ta
@gorabrar8223
@gorabrar8223 4 ай бұрын
@@PunjabiprankRoastedvlogger hnji bai shi gl aa apne punjab de lai drd rakhn wale sache bndyan naal na khde kihde lai khdage❤️🙏🏻
@pawangill8855
@pawangill8855 4 ай бұрын
ਬਹੁਤ ਵਧੀਆ ਦੋਗਲਿਆ ਦੇ ਬਾਹ ਦੇ ਕੇ ਰੱਖੋ ਵੀਰ #ਰੱਬ ਹੋਰ ਲੰਬੀ ਉਮਰ ਕਰੇ ਵੀਰ ਦੀ ਲਵ ਯੂ
@mr_45_calbout
@mr_45_calbout 4 ай бұрын
Mv 22 SC cast ton but eda nafrat nhi kiti kise nl baki sade guru e sab ਜਾਤ_ਪਾਤ ਦਾ ਯੱਬ ਮੁਕਾ ਦਿੱਤਾ❤
@jaspalsingh8616
@jaspalsingh8616 4 ай бұрын
❤❤❤❤ love you bro u 💓 thanks bt m late ho gyi
@kaurlakh4971
@kaurlakh4971 4 ай бұрын
Ese lyi tuc mere favorite o jehdiyaa galla te koi nii bolda os te tuc saaf bina darr to bolde o 🙌waheguru tuhanu chardi kla bkshe 🙏
@sattitaprianwala
@sattitaprianwala 4 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਵੀਰਾ ਜੀ❤❤
@PunjabiprankRoastedvlogger
@PunjabiprankRoastedvlogger 4 ай бұрын
Shukeriaa veere ❤️ Te Tahanu ve 🙏🙏
@jattvlogs2871
@jattvlogs2871 4 ай бұрын
Sach da ਪਰਦਾਫਾਸ਼ ਕਰਨ ਵਾਲੇ ਅਸਤਾਦ ਜੀ ❤
@shamisingh1026
@shamisingh1026 4 ай бұрын
Lge rho best of luck 🤞
@BEINGBRANDOFFICIAL
@BEINGBRANDOFFICIAL 4 ай бұрын
Thanks Veere Bhanne Veere Bare Boln Lai🙏 Asi v bolya pr Ahe Gandiaa Sarkara Nal e Dhamauna Shuru Kr Dindiaa🙏 #supportbhannasidhu
@PunjabiprankRoastedvlogger
@PunjabiprankRoastedvlogger 4 ай бұрын
❤❤
@bangtanjk12
@bangtanjk12 4 ай бұрын
I'm your biggest fan bro ..... Thodi abusing krde but bolde hameshaa sach ... I respect you ... proud to be a sikh 🙏
@singhkuldeep88
@singhkuldeep88 4 ай бұрын
😂😂😂😂😂 babe siraaa bndaa yrr tuu guruaaa
@Throne_444
@Throne_444 4 ай бұрын
Bahut vaddia 👍👍 god bless you 😊😊
@KuldeepSingh-fo9mc
@KuldeepSingh-fo9mc 4 ай бұрын
ਬੋਤ ਖੁਸ਼ੀ ਹੋਈ ਵੀਰ ਤੇਰੀਆ 100%✓✓✓✓ ਸੱਚੀਆ ਗੱਲਾਂ ਸੁਣ ਕੇ 🙏🙏
@gunny66613
@gunny66613 4 ай бұрын
Baaabu aap clear karlo yaar baaabu aap
@gurpreetdhandli8389
@gurpreetdhandli8389 4 ай бұрын
00:36 ਸੈਕਿੰਡ ਤੇ ਕਿਆ ਐਂਟਰੀ ਮਾਰੀ,ਨਜ਼ਾਰਾ ਲਿਆ ਦਿੱਤਾ ਵੀਰ ਨੇ ❤❤ਲਵ ਯੂ ਦਿਲੋਂ ਆਓ ਸਾਰੇ ਭਾਨੇ ਵਾਈ ਦਾ ਸਾਥ ਦਿਓ ਦਂਇਏ
@bhindatoor554
@bhindatoor554 3 ай бұрын
ਸਿਰਾ ਵੀਰੇ ਬੁਹਤ ਚੰਗਾ ਰੋਸਟ ਕਰਦੇ ਤੁਸੀ👌👌.
@hardeepsingh2968
@hardeepsingh2968 16 күн бұрын
ਬੁਹਤ ਵਧੀਆ ਬਾਈ ਜੀ❤❤
@guggusidhu36
@guggusidhu36 4 ай бұрын
ਸਤਿ ਸ੍ਰੀ ਅਕਾਲ ਵੀਰ ਜੀ ਚੱਕ ਦੇ ਫੱਟੇ ਵਾਹਿਗੁਰੂ ਮੇਹਰ ਕਰੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ ਲਵ from USA ❤
@PunjabiprankRoastedvlogger
@PunjabiprankRoastedvlogger 4 ай бұрын
Luv you too bai ji ❤
@lovepreetsandhu4656
@lovepreetsandhu4656 4 ай бұрын
Sahi gal aa 22 request to all brothers support kro bhana veer nu
@NOTORIOUS_ZONE
@NOTORIOUS_ZONE 4 ай бұрын
Bai grm hogyaa😂😂😂😂
@crazygaming-dw7hm
@crazygaming-dw7hm 4 ай бұрын
ਜਾਨ ਬਹੁਤ ਵਧੀਆ ਵਡਿਉ ਹੁੰਦਿਆਂ ਨੇ ❤❤❤
@PunjabiprankRoastedvlogger
@PunjabiprankRoastedvlogger 4 ай бұрын
❤❤❤
@gaggisekhon3481
@gaggisekhon3481 4 ай бұрын
ਬੱਲੇ y ਸਿਰਾ ਲਾਤਾ ਸਾਰੇ ਗੰਦ ਰਗੜ ਤੇ ਇੱਕ ਵਾਰ ਚ 👍✌️
@PunjabiprankRoastedvlogger
@PunjabiprankRoastedvlogger 4 ай бұрын
😂😂❤❤🙏🙏
@Fitharry64
@Fitharry64 4 ай бұрын
Dill Khush ho janda video dekh ke veere ❤️
@fansantda6532
@fansantda6532 4 ай бұрын
Bahut vadiya kam kard pa rab sara nu tahanu varaga ਮੁੰਡਾ ਦਾਵਾ ❤
@akbaldhillon3344
@akbaldhillon3344 4 ай бұрын
ਮੇਰਾ ਭਰਾ ਆ ਗਿਆ ਬਹੁਤ ਵਧੀਆ ਆ ਪਰ ਬਾਈ ਜਲਦੀ ਆਇਆ ਕਰੋ❤❤❤
@PunjabiprankRoastedvlogger
@PunjabiprankRoastedvlogger 4 ай бұрын
❤❤❤❤
@knightrier759
@knightrier759 4 ай бұрын
Bai siraaa krvnde o ❤😂
@DAVIL_KINGOFHELL
@DAVIL_KINGOFHELL 17 күн бұрын
Seriously bhaji tuhade logic and har gal de 2 pehlu dekhne ,mind presence mind blowing a
@mundaambarsariya6161
@mundaambarsariya6161 4 ай бұрын
ਬਾਈ ਆ ਗਿਆ ਇਟਲੀ ਵਾਲਾ ਛਾ ਗਿਆ ਅੱਤ ਬਾਈ ਕੈਂਟ ਮਾਝੇ ਵਾਲਿਆ ਅੱਜ ਸਾਰੇ ਕੰਜ਼ਰ ਰਵਾਤੇ ਸ਼ੇਰਦਿਲ ਹਸਾ ਤੇ
@RosterSpotter
@RosterSpotter 4 ай бұрын
ਬਹੁਤ ਵਧੀਆ
@itzz808
@itzz808 4 ай бұрын
Good job brother ❤
@harwindersingh-mz5ik
@harwindersingh-mz5ik 2 ай бұрын
ਬਹੁਤ ਵਧੀਆ ਵੀਰ
@SandeepKaur-vc9im
@SandeepKaur-vc9im 4 ай бұрын
Ssakl veer g waheguru g thonu hamesha chardikla ch rakhn.. Gbu veer g 🙏🙏.... From Germany
@user-lc7dp9et5f
@user-lc7dp9et5f 4 ай бұрын
Bhany bary bolan lai thanks veer ji
@parvinderkaur4757
@parvinderkaur4757 4 ай бұрын
🇮🇹 ਇਟਲੀ wale bro tuc great o❤❤❤❤❤😊
@Singhgurbhejsingh86
@Singhgurbhejsingh86 4 ай бұрын
❤️❤️❤️❤️❤️❤️❤️❤️ ਵਾਹ Italy saab
@tajbirsingh7440
@tajbirsingh7440 4 ай бұрын
Bhana veer jaldi bahar aave ..lov u veere tuhadii har video bahut wadiya hundi ...
@Romeygill4989
@Romeygill4989 4 ай бұрын
Veer ji bhana nal bhut Dhaka ho gya veer ji modi Vali comedy bhut vadia kiti ji Tarntarn bhikhiwind pind veer ji
@PunjabiprankRoastedvlogger
@PunjabiprankRoastedvlogger 4 ай бұрын
Bilkul Bilkul bht Jiyada Dakka
@bubbleriar1908
@bubbleriar1908 4 ай бұрын
As usual ghainttt and purri facts wali video c veere.. 👏👏👏👏👏👏👏👏
@MOHIEWALA
@MOHIEWALA 3 ай бұрын
ਆਏਂ ਹੀ ਠੋਕ ਠੋਕ ਕੇ ਰੱਖ ਕੰਜਰਾਂ ਨੂੰ ਵੀਰੇ 💪👌💘
@Parjapat_Boyz_In_U.S.A
@Parjapat_Boyz_In_U.S.A 4 ай бұрын
We always support you bro and also support to Bhana Sidhu ❤ , love you brother , love from California paaji
@PunjabiprankRoastedvlogger
@PunjabiprankRoastedvlogger 4 ай бұрын
❤❤
@deepharman8732
@deepharman8732 4 ай бұрын
Sat shri akal veer ji🙏 veer ji kise garib family di help kr skde j,baht garib bande aa te ohna nu heartattack aaya aa doctor ne 1 lakh rupes mange aa par oh family kolo ilaz ni ho reha pleas veer ji thori baht ohna di help krdo🙏🙏​ ohna da ek beta oh jail ch aa 5 betiya aa 3 betiya de husband di death ho gi aa es li jyda help ni ho rhii please veer ji j thori baht help kr skde ta jrur kreo baht baht mehrbani veer ji 🙏 ji tusi @@PunjabiprankRoastedvlogger
@GILL75
@GILL75 4 ай бұрын
❤❤ਆ ਗਿਆ ਇਟਲੀ ਵਾਲਾ ਮੇਰਾ ਭਰਾ.....ਤੇਰਾ ਕੋਈ ਮੁਕਾਬਲਾ ਨਹੀਂ ਵੀਰ......LOVE YOU A VEEREEEEE❤❤
@PunjabiprankRoastedvlogger
@PunjabiprankRoastedvlogger 4 ай бұрын
Luv you too veere ❤
@anshubanga4764
@anshubanga4764 4 ай бұрын
Dil khush karta veer ne love u bai❤❤
@kuldeepbeniwal7231
@kuldeepbeniwal7231 4 ай бұрын
Great job brother
@jattboy9497
@jattboy9497 4 ай бұрын
Love you jatta sirra chk de kam nu ❤❤❤❤
@amardharmgarh5869
@amardharmgarh5869 4 ай бұрын
ਪੰਜਾਬ ਪੰਜਾਬੀਅਤ ਜਿੰਦਾਵਾਦ ❣️👍
@PunjabiprankRoastedvlogger
@PunjabiprankRoastedvlogger 4 ай бұрын
Zindabad 💪❤️
@maninderkhera1638
@maninderkhera1638 4 ай бұрын
​@@PunjabiprankRoastedvlogger bro
@PrincepalSingh-xg5se
@PrincepalSingh-xg5se 4 ай бұрын
Very good job bro bhana sidhu gud parsun aa brother
@user-if8xq6cx1s
@user-if8xq6cx1s 4 ай бұрын
Bhot att krona veer ida hi napp k rakhh ina nu Baba tandrusti bkse tenu 🙏🏼♥️
@JaswantSingh-ty9nk
@JaswantSingh-ty9nk 4 ай бұрын
ਸਤਿ ਸ੍ਰੀ ਅਕਾਲ ਭਾਜੀ ਯਾਰ ਮੈਂ ਦੁਬਈ ਵਿਚ ਰਹਿੰਦਾ ਆ ਅੱਜ ਮੇਰਾ ਸਵੇਰੇ ਨੈੱਟ ਖ਼ਤਮ ਹੋਂ ਗਿਆ ਤਾਹਨੂੰ ਤੇ ਪਤਾ ਆਂ ਕੀ ਇਥੇ ਨੈਟ ਪੈਕ 40ਰੁਪਏ ਦਾ ਮਿਲਦਾ ਆਂ ਪਰ ਮੈਂ ਨੈੱਟ ਨਹੀਂ ਲਿਆ ਕਿਊ ਕੀ ਮੈਂ ਇੱਕ ਦੋ ਦਿਨ ਵਿਚ ਪੰਜਾਬ ਚਲ ਜਾਣਾ ਏਸ ਕਰ ਕੇ ਨੈੱਟ ਨਹੀਂ ਲਿਆ ਹੁਣੇ ਦੋ ਮਿੰਟ ਪਹਿਲਾ ਕਿਸੇ ਵੀਰ ਨਾਲ hotspot ਉਣ ਕੀਤਾ ਤਾਂ ਤੁਹਾਡੀ ਵੀਡੀਓ ਦਾ ਨੋਟੀਫਿਕੇਸ਼ਨ ਆਇਆ ਤੇ ਤੁਹਾਡੀ ਵੀਡੀਓ ਦੇਖੇ ਬਗੈਰ ਰਹਿ ਨਹੀਂ ਹੋਇਆ ਤੇ ਉਸ ਵੀਰ ਦਾ ਵੀ ਨੈੱਟ ਖ਼ਤਮ ਹੋਂ ਗਿਆ ਬਾਕੀ sorry ਹੁਣ ਤੁਹਾਡੀ ਵੀਡੀਓ ਪੰਜਾਬ ਜਾ ਕੇ ਹੀਂ ਦੇਖਾਂ ਗਏ ਲਵ ਯੂ ਬਰੋ 👏👏👏
@sarbjeetsingh9038
@sarbjeetsingh9038 4 ай бұрын
Bai ਇਟਲੀਵਾਲਾ ਐਂਡ ਕਰ ਦਾ
@yourmahinder214
@yourmahinder214 4 ай бұрын
ਬਾਈ ਬਾਈ ਬਾਈ ਇੱਕ ਫਰੈਸ਼ੀ ਇੱਕ ਇਟਲੀ ਆਲਾ ਲਵ ਯੂ ਆ ਭਰਾਵੋਂ .. ਡਾਂਗ ਦੇਕੇ ਰੱਖੋ ਕੰਜਰ ਵਲੋਗਰਾਂ ਤੇ ਹੋਰ ਪੰਜਾਬ ਦੇ ਦੁਸ਼ਮਣਾ ਦੀ.
@JOHALDESIWEB
@JOHALDESIWEB 4 ай бұрын
ਯਾਰ,, ਡੰਗਰ ਡਾਕਟਰ ਦਾ ਤੇ ਮਾਣ ਸਨਮਾਨ ਬਣਦਾ ਸੀ,ਓਵੀ ਚਪਲ ਚੱਕ ਸਵਾਗਤ
@DeepSingh-zx2wj
@DeepSingh-zx2wj 4 ай бұрын
ਬਹੁਤ ਵਧੀਆ 👌 ਪੰਜਾਬ ❤️ ਅੰਮ੍ਰਿਤਸਰ ❤️
@PunjabiprankRoastedvlogger
@PunjabiprankRoastedvlogger 4 ай бұрын
🙏🏻❤️🙏🏻❤️
@jugrajsandhu2267
@jugrajsandhu2267 4 ай бұрын
Sira veer love you waheguru ji hamesha maher bhariea hath rakhan hamesha kush rakhan
@JotMaan-gt8hv
@JotMaan-gt8hv Ай бұрын
Bohat ghaint veer g Oye a gya oye gya
@plumbing867
@plumbing867 4 ай бұрын
ਗਾ,,,,, ਪਾੜੂ ਗੱਲਾਂ ਨੇ ਵੀਰੇ ਤੇਰੀਆਂ ਲੱਗਿਆ ਰਹੇ ਵੀਰੇ
@PunjabiprankRoastedvlogger
@PunjabiprankRoastedvlogger 4 ай бұрын
😂😂❤❤🙏🙏
@jasjitsingh467
@jasjitsingh467 4 ай бұрын
love u veera❤
@lovepreetkamboz4839
@lovepreetkamboz4839 4 ай бұрын
ਬਾਈ love u ਆ ਤੇਰੇ ਨਾਲ ❤
@PunjabiprankRoastedvlogger
@PunjabiprankRoastedvlogger 4 ай бұрын
Luv you too veere ❤
@caseyHunter
@caseyHunter 4 ай бұрын
Great video one of your best videos.
@Mr_mrs_suba_
@Mr_mrs_suba_ 4 ай бұрын
Sach bolda mera veer❤❤keep it up khush rho veere❤❤
@GurpreetSingh-cm3oq
@GurpreetSingh-cm3oq 4 ай бұрын
Ji oh Jatta ❤❤
@palvihanda9896
@palvihanda9896 4 ай бұрын
Har koi ni bol sakda bro 🙏🏻 great
@BittuChambal-vl4hr
@BittuChambal-vl4hr 4 ай бұрын
❤❤❤❤❤❤❤❤❤❤❤❤ good job paaji 👍👍👍👍
@billasandhu6946
@billasandhu6946 4 ай бұрын
ਬਹੁਤ ਵਧੀਆ ਵੀਰ ❤🎉
@samzeus4141
@samzeus4141 4 ай бұрын
Best top roster in punjab industry..love from 🇨🇦 Canada bro
@gurwinder13270
@gurwinder13270 4 ай бұрын
#justiceforbhanasidhu bai ⛳️❤️
@rajsharan1202
@rajsharan1202 3 ай бұрын
ਆ ਗਿਆ ਬਾਈ ਆ ਗਿਆ ਇਟਲੀ ਵਾਲਾ ਛਾ ਗਿਆ ❤❤❤❤❤❤❤
@Haryanartblok
@Haryanartblok 4 ай бұрын
ਐਵੇਂ ਦੱਬ ਕੇ ਰੱਖ ਵੀਰ ਆਹ ਗੱਲ ਤੇ ਡਾਕਟਰ ਡੰਗਰ ਨੂੰ ਐਵੇਂ ਨਹੀਂ ਖਿੱਚ ਕੇ ਰੱਖ ਇਹ ਜੱਟਾਂ ਦੀਆਂ ਧੀਆਂ ਨੋ ਬਹੁਤ ਗਲਤ ਬੋਲਦਾ ਭਾਨੇ ਸਿੱਧੂ ਵੀਰ ਨਾਲ ਬਹੁਤ ਗਲਤ ਹੋ ਰਿਹਾ ਹੁਣ ਤੀਜਾ ਮੁਕਦਮਾ ਦਰਜ ਕਰਤਾ
@Rider95crazy
@Rider95crazy 4 ай бұрын
Kaint bai sirraaa yaar maja aa janda vekh ke rooh khush ho jandj aa
@MalkitSandhu-kk9dy
@MalkitSandhu-kk9dy 4 ай бұрын
Agya oye agye gabru sirra hon lgga hun mitro ❤ jionda vasda reh mitra family v hasdi vasdi rahhe bhatijiyan sadiyan dono bhabi ji wmk parivaar te ❤❤❤
@PunjabiprankRoastedvlogger
@PunjabiprankRoastedvlogger 4 ай бұрын
Shukeriaa malkit saab ❤
@MalkitSandhu-kk9dy
@MalkitSandhu-kk9dy 4 ай бұрын
@@PunjabiprankRoastedvlogger ..india aya jaan dsi jror milna yrrr dildaar banda jatta ❤️❤️
@harsimransingh5605
@harsimransingh5605 4 ай бұрын
ਆ ਗਿਆ ਮੇਰਾ ਬੁੱਗਾ ਭਰਾ ❤ love you ਯਾਰਾ
@PunjabiprankRoastedvlogger
@PunjabiprankRoastedvlogger 4 ай бұрын
Luv you too Darling ❤
@jassimahla923
@jassimahla923 4 ай бұрын
😂😂😂😂😂😂😂😂kutte khani dekhan da swad aa janda aa 😂😂 oh khass jdo italy aala krda aa ❣️
@amanpatiala3905
@amanpatiala3905 4 ай бұрын
Bhot ghaint bro,, pehli vaar teri video dekhi aa,, ghaint lggi.. 👌👌
@yofan5379
@yofan5379 4 ай бұрын
ਭਾਨਾ ਬਾਈ ❤
@PunjabiprankRoastedvlogger
@PunjabiprankRoastedvlogger 4 ай бұрын
❤❤
@jatindersinghsidhu
@jatindersinghsidhu 4 ай бұрын
❣❣❣❣@@PunjabiprankRoastedvlogger
@jordansandhu520
@jordansandhu520 4 ай бұрын
ਬੱਲੇ ਬੱਲੇ ਉਸਤਾਦ ਬਹੁਤ ਦਿਨਾ ਬਾਅਦ ਆਇਆ ਭਰਾ ਮੇਰਾ ਹਰਮਨ ਪਿਆਰੇ ਪ੍ਰੋਗਰਾਮ ਕੁੱਤੇਖਣੀ ਦੇ ਵਿਚ ਐਂਡ ਗੱਲ ਬਾਤ ਖੱਚਾ ਦੇ ਰੱਸੇ ਖੁਲ ਗਏ ਪਰ ਭਰਾ ਇਟਲੀ ਆਲਾ ਖਿਚ ਕੇ ਰੱਖਦਾ 😂😂😂😂😂❤❤❤❤❤❤❤
@PunjabiprankRoastedvlogger
@PunjabiprankRoastedvlogger 4 ай бұрын
😂😂😂😂🙏🏻🙏🏻🙏🏻❤️❤️❤️
Chawal janani nu mil rahi support ਤੇ kirat De sohre Ne kiti Demand
12:47
Punjabi prank Roasted vlogger
Рет қаралды 360 М.
We Got Expelled From Scholl After This...
00:10
Jojo Sim
Рет қаралды 19 МЛН
1 класс vs 11 класс  (игрушка)
00:30
БЕРТ
Рет қаралды 3,1 МЛН
I Need Your Help..
00:33
Stokes Twins
Рет қаралды 178 МЛН
ロールプレイング (LIVE)
0:35
Masayoshi Oishi
Рет қаралды 41 М.
Tiktoker YouTubers ਨੂੰ ਨਹੀਂ ਆਮ ਜਨਤਾ ਨੂੰ ਠੱਗਦੇ ਨੇ
15:33