ਪਾਕਿਸਤਾਨ ਵਿੱਚ ਸ਼ਹੀਦ ਭਗਤ ਸਿੰਘ ਦੇ ਪਿੰਡ Bagat Singh Pakistan Village Punjabi Travel Couple Ripan Khushi

  Рет қаралды 1,001,306

Punjabi Travel Couple

Punjabi Travel Couple

7 ай бұрын

Пікірлер: 1 100
@surmukhsingh7091
@surmukhsingh7091 2 ай бұрын
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਤੇ ਢਿਲੋਂ ਸਾਹਿਬ ਅਤੇ਼ ਸ਼ਹੀਦੇਆਜਮ ਸਰਦਾਰ ਭਗਤ ਸਿੰਘ ਦੇ ਘਰ ਨੂੰ ਸਾਂਭਣ ਵਾਲੇ ਪਰਿਵਰ ਵਾਲਿਆਂ ਦਾ Thank you so much ਰੱਬ ਹਮੇਸ਼ਾ ਖੁਸ਼ ਰੱਖੇ ❤
@DeeepmaanMaan
@DeeepmaanMaan 7 ай бұрын
ਦਿਲ ਗਦਗਦ ਹੋ ਗਿਆ ਸਰਦਾਰ ਭਗਤ ਸਿੰਘ ਜੀ ਦਾ ਘਰ ਦੇਖ ਕੇ ਲੇਕਿਨ ਅਫਸੋਸ ਕੇ ਅੱਜ ਅਸੀਂ ਓਹਨਾ ਦੀਆਂ ਬਣਾਇਆ ਨੀਤੀਆਂ ਤੋਂ ਭਟਕ ਗਏ ਹਾ ਲੋੜ ਹੈ ਅੱਜ ਸਾਨੂੰ ਓਹਨਾ ਦੀਆਂ ਦਿਤੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਓਹਨਾ ਦੀਆ ਦਿਤੀਆਂ ਕੁਰਬਾਨੀਆਂ ਦਾ ਇਤਿਹਾਸ ਸੁਨੋਣ ਦੀ ,,,,,, ਬਾਕੀ ਦਿਲ ਦੀਆ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਵੀਰ ਜੀ ਅਤੇ ਸਾਡੀ ਵੱਡੀ ਭੈਣ ਦਾ ਜਿਹਨਾਂ ਦੀ ਬਦੋਲਤ ਅਸੀਂ ਘਰ ਬੈਠੇ ਇਹਨਾਂ ਇਤਿਹਾਸਕ ਅਸਥਾਨਾ ਦੇ ਦਰਸ਼ਨ ਕਰ ਰਹੇ ਹਾ ਵਾਹਿਗੁਰੂ ਜੀ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਤੁਹਾਡੇ ਅਤੇ ਤੁਹਾਡੇ ਸਾਰੇ ਘਰ ਪਰਿਵਾਰ ਉੱਤੇ ਬਣਾਈ ਰੱਖਣ 🙏🙏 ਹੇ ਮੇਰੇ ਮਾਲਕ ਸੱਚੇ ਪਾਤਸਾਂਹ ਸਬ ਦਾ ਭਲਾ ਕਰਿ ਵਾਹਿਗੁਰੂ ਜੀ 🙏🙏🙏
@mansimar43
@mansimar43 7 ай бұрын
ਦੋਵਾਂ ਭਰਾਵਾਂ ਨੂੰ ❤ ਤੋਂ ਸਤਿਕਾਰ ਜਿਨ੍ਹਾਂ ਨੇ ਭਗਤ ਸਿੰਘ ਦਾ ਘਰ ਸੰਭਾਲ ਕੇ ਰੱਖਿਆ
@jarnailbenipal5668
@jarnailbenipal5668 7 ай бұрын
ਲਹਿਦੇ ਪੰਜਾਬੀ ਵੀਰਾ ਬਹੁਤ ਬਹੁਤ ਧੰਨਵਾਦ ਜੋ ਸਹੀਦ ਭਗਤ ਸਿੰਘ ਦਾ ਜਨਮ ਸਥਾਨ ਨੂੰ ਸਭਾਲਕੇ ਪੂਰੀ ਤਰਾ ਪਿਆਰ ਨਾਲ ਰੱਖੇਆ
@dharampal3864
@dharampal3864 7 ай бұрын
ਬਹੁਤ ਵਧੀਆ ਵਲੋਗ,ਪਾਕਿਸਤਾਨੀ ਜੁਆਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਸ ਭਗਤ ਸਿੰਘ ਜੀ ਦਾ ਜੱਦੀ ਘਰ ਸਾਂਭ ਰਖਿਆ,ਰਿਣੀ ਹਾਂ,ਇਤਿਹਾਸਕ ਅਸਥਾਨ ਸਾਂਭ ਲਿਆ ਗਿਆ। ਰਿਪਨ ਤੇ ਖੁਸ਼ੀ ਤੁਸੀਂ ਇਤਿਹਾਸ ਨਾਲ ਜੋੜਿਆ ਧੰਨਵਾਦ।
@harnekmalla8416
@harnekmalla8416 7 ай бұрын
ਪਾਕਿਸਤਾਨੀ ਪੰਜਾਬੀ ਦੇ ਹਮੇਸ਼ਾ ਰਿਣੀ ਰਹਾਂਗੇ ਜਿਹਨਾਂ ਭਗਤ ਸਿੰਘ ਦਾ ਘਰ ਸੰਭਾਲ ਕੇ ਰੱਖਿਆ ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@kashmirkaur6827
@kashmirkaur6827 7 ай бұрын
ਸਭ ਤੋਂ ਪਹਿਲਾ ਨਾਸਿਰ ਪੁੱਤਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਰਿਪਨ ਖੁਸ਼ੀ ਪੁੱਤਰ ਜੀ ਨੂੰ ਸ.ਭਗਤ ਸਿੰਘ ਜੀ ਦਾ ਘਰ ਸਕੂਲ ਜ਼ਮੀਨ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਚੜਦੀ ਕਲਾ ਚ ਰਖੇ ❤ 🙏🏻🙏🏻
@ravneetkaur332
@ravneetkaur332 3 ай бұрын
😅 23:20
@teachercouple36
@teachercouple36 7 ай бұрын
ਧੰਨਵਾਦ ਲਹਿੰਦੇ ਪੰਜਾਬ ਵਾਲਿਆਂ ਦਾ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਸੰਭਾਲਣ ਲਈ। ਵਿਰਕ ਸਾਹਿਬ, ਢਿੱਲੋਂ ਸਾਹਿਬ ਦਾ ਵੀ ਧੰਨਵਾਦ। ਖੁਸ਼ੀ ਰਿਪਨ ਦਾ ਕੋਟਨ ਕੋਟ ਧੰਨਵਾਦ ਸ਼ਹੀਦੇ ਆਜ਼ਮ ਦੇ ਘਰ ,ਖੇਤ ਅਤੇ ਸਕੂਲ ਦੇ ਦਰਸ਼ਨ ਕਰਵਾਉਣ ਲਈ। ਬਹੁਤ ਵਧੀਆ ਸੋਹਣਾ ਵਲੌਗ ❤
@rajwindersingh-gf8xb
@rajwindersingh-gf8xb 7 ай бұрын
ਧੰਨਵਾਦ ਵਿਰਕ ਪਰਿਵਾਰ ਦਾ ਜਿੰਨਾ ਨੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸਾਂਭ ਕਿ ਰੱਖਿਆ ਹੈ❤ਪਰਮਾਤਮਾ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ🎉🎉
@user-ys6rs4yx3q
@user-ys6rs4yx3q 7 ай бұрын
Jagge daku ne lailpur daka maryea c
@kissanjattkissan9976
@kissanjattkissan9976 6 ай бұрын
@@user-ys6rs4yx3qmai ci teti mri si othe lyalpur😂
@HarpreetSingh-ux1ex
@HarpreetSingh-ux1ex 7 ай бұрын
ਪ੍ਰਣਾਮ ਸ਼ਹੀਦਾਂ ਨੂੰ ਖੁਸ਼ੀ ਭੈਣ ਰਿਪਨ ਨਾਸਿਰ ਵੀਰ ਤੂਹਾਡਾ ਦਿਲੋਂ ਧੰਨਵਾਦ ਜੀ ਤੁਸੀਂ ਸਾਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਅਸਥਾਨ ਦਖਾਉਣ ਲਈ ਸਤਿ ਸ੍ਰੀ ਆਕਾਲ ਜੀ 🙏
@lambother
@lambother 7 ай бұрын
​@@SatalSodhawhat about Ur Didi and maiyya
@kajalmasih5090
@kajalmasih5090 3 ай бұрын
🎉 ki😢​😢⁴⁴ftyü⁶6y⁶⁵⁰ nl CE aa ki😊😊6 ll on l
@Telkogamer12
@Telkogamer12 3 ай бұрын
😊😊😊
@H.singh_Sheron
@H.singh_Sheron 7 ай бұрын
ਬਹੁਤ ਬਹੁਤ ਧੰਨਵਾਦ ਓਹਨਾ ਵੀਰਾ ਦਾ ਜਿੰਨਾ ਨੇ , ਸਰਦਾਰ ਭਗਤ ਸਿੰਘ ਜੀ ਦੇ ਪੁਰਤਨ ਘਰ ਨੂੰ , ਏਨਾ ਸੋਹਣਾ ਸੰਭਾਲ ਕੇ ਰੱਖਿਆ ❤
@MandeepSingh-rv1wn
@MandeepSingh-rv1wn 7 ай бұрын
ਧੰਨ ਉਹ ਲੋਕ ਜਿਹਨਾਂ ਨੂੰ ਉਹਨਾਂ ਦੇ ਘਰ ਚ ਰਹਿਣ ਦਾ ਸੁਭਾਗ ਮਿਲਿਆ
@makhanbhikhi6068
@makhanbhikhi6068 7 ай бұрын
ਪਾਕਿਸਤਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ਹੀਦ ਭਗਤ ਸਿੰਘ ਜੀ ਦੇ ਘਰ ਨੂੰ ਸੰਭਾਲ ਕੇ ਰੱਖਿਆ ਤੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰੇ ਪਾਕਿਸਤਾਨੀ ਭਰਾਵਾਂ ਨੂੰ
@arashdeepsinghGaurav
@arashdeepsinghGaurav 6 ай бұрын
Nice 👌👍
@ChamkaurSingh-zl8ze
@ChamkaurSingh-zl8ze 6 ай бұрын
ਧੰਨਵਾਦ ੀ ਪਕਿਤਸਤਾ ਐਲੇਓ
@sunnyladhar9078
@sunnyladhar9078 7 ай бұрын
ਸਰਦਾਰ ਭਗਤ ਸਿੰਘ ਜੀ ਦਾ ਘਰ ਦਿਖਾੳਣ ਲਈ ਬਹੁਤ ਧੰਨਵਾਦ,ਸਭ ਤੋਂ ਵੱਧ ਧੰਨਵਾਦ ਉਹਨਾਂ ਦਾ ਜਿਹਨਾਂ ਇਸ ਘਰ ਨੂੰ ਸੰਭਾਲ ਕੇ ਰੱਖਿਆ ❤
@kanwarjeetsingh3495
@kanwarjeetsingh3495 7 ай бұрын
ਸਤਿ ਸ੍ਰੀ ਅਕਾਲ ਜੀ ਲਾਇਲਪੁਰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਕਦੀ ਸਾਡੇ ਵੱਡੇ ਵਡੇਰੇ ਵੀ ਇਸੇ ਬਾਜ਼ਾਰਾਂ ਵਿੱਚ ਆਉਂਦੇ ਹੋਣਗੇ । ਲਾਇਲਪੁਰ ਬਾਰੇ ਸੁਣਿਆ ਬਹੁਤ ਸੀ ਪਰ ਅੱਖੀਂ ਅੱਜ ਵੇਖਿਆ । ਨਜ਼ਾਰਾ ਆ ਗਿਆ ।ਸ਼ਹੀਦ ਭਗਤ ਸਿੰਘ ਦਾ ਪਿੰਡ ਵੇਖਣ ਨੂੰ ਮਿਲਿਆ ਬਹੁਤ ਹੀ ਵਧੀਆ ਲੱਗਿਆ ।
@janakkumar3275
@janakkumar3275 7 ай бұрын
ਸ਼ਹੀਦ ਭਗਤ ਸਿੰਘ ਜਿੰਦਾਬਾਦ...... ਰਿਪਨ ਖੁਸ਼ੀ......ਵੀਰੇ ਬਹੁਤ ਹੀ ਖੁਸ਼ੀ ਹੋਈ ਤੁਸੀ ਤਾ ਉਹੋ ਕੰਮ ਕੀਤਾ ਜਿਹੜਾ ਕੋਈ ਨਹੀਂ ਕਰ ਸਕਦਾ.. ਬਹੁਤ ਮਜਾ ਆਇਆ ਭਗਤ ਸਿੰਘ ਜੀ ਦਾ ਘਰ ਦੇਖ ਕੇ ਮਨ ਖੁਸ਼ ਹੋ ਗਿਆ... ਜਿਉਂਦੇ ਵਸਦੇ ਰਹੋ.... ਖੁਸ਼ ਰਹੋ... ਧੰਨਵਾਦ ਜੀ
@JaspalSingh-ib8ki
@JaspalSingh-ib8ki 7 ай бұрын
Good👍❤
@AvtarSingh-zr1xe
@AvtarSingh-zr1xe 7 ай бұрын
Saheed Bhagat Singh ji jindabad 🙏🏿🙏🏿
@sujansinghsujan
@sujansinghsujan 7 ай бұрын
ਬਹੁਤ ਹੀ ਵਧੀਆ ਲਗਾ ਜੀ ਇਹ ਪਾਕਿਸਤਾਨ ਵਿੱਚ ਵੀਰਾਂ ਨੇ ਪੁਰਾਣੀਆਂ ਯਾਦਾਂ ਸੰਭਾਲ ਰਖੀਆਂ ਹਨ ਜੀ
@manjitkumar1273
@manjitkumar1273 29 күн бұрын
ਮਜਾ ਨਹੀਂ ਨਜ਼ਾਰਾ ਹੁੰਦਾ
@jagsirsinghsidhu8704
@jagsirsinghsidhu8704 7 ай бұрын
ਦਿਲੋ ਧੰਨਵਾਦ ਵਿਰਕ ਫੈਮਲੀ ਦਾ ਜਿਨਾ ਘਰ ਦੀ ਦੇਖ਼ ਭਾਲ ਕਰ ਰਹੇ। ਅਸੀ ਤੇ ਇਹ ਤਸਵੀਰਾਂ ਸਿਰਫ ਫੋਨ ਤੇ ਦੇਖੀਆ ਸੀ ਤੁਸੀ ਤਾ ਪੁਰਾ ਅਤਿਹਾਸ ਹੱਥ ਵਿੱਚ ਸੰਭਾਲ ਕੇ ਰੱਖਿਆ ਹੋਇਆ ❤
@mansimar43
@mansimar43 7 ай бұрын
ਰੂਹ ਖੁਸ਼ ਹੋ ਗਈ ਭਗਤ ਸਿੰਘ ਦਾ ਘਰ ਦੇਖ ਕੇ ❤
@fks-ur4xc
@fks-ur4xc 7 ай бұрын
@bakhshishsingh5079
@bakhshishsingh5079 5 ай бұрын
ਬਲਦੇਵ ਸਿੰਘ ਮਾਨ ਮਾਸਟਰ ਤਾਰਾ ਸਿੰਘ ਬਹੁਤ ਗਲਤ ਕੀਤੀ ਗਈ ਸਾਡਾ ਪੰਜਾਬ ਵਡਿਆ ਗਿਆ ਪੰਜਾਬ ਇਕ ਦੇਸ਼ ਹੋਣਾ ਸੀ ਪਰ ਸਾਡੇ ਦੁਸ਼ਮਣ ਬਹੁਤ ਚਲਾਕ ਹਨ ਪੰਜਾਬ ਵਡਿਆ
@KalvantRai-cg3vx
@KalvantRai-cg3vx 4 ай бұрын
😢
@baljindersingh2577
@baljindersingh2577 7 ай бұрын
ਹੁਣ ਤੱਕ ਦਾ ਸਭ ਤੋਂ ਵਧੀਆ ਵੱਡਮੁਲਾ , ਸਾਂਭਣਯੋਗ ਬਲੌਗ ਹੈ ਤੁਹਾਡਾ . Thankful for revealing the best Azadi Dewayne story Sardar Bhagat Singh . Sardar e kaum . Fakhar e Punjab 🙏 . Also thanks Virk family, Dhillon Saab to sport all visters
@preetkhaira1298
@preetkhaira1298 7 ай бұрын
ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ 🙏
@gurwindersidhu6542
@gurwindersidhu6542 7 ай бұрын
​@SatalSodhaaa gya simranjeet da Pakistani jasus
@BalwantSingh-ge5ex
@BalwantSingh-ge5ex 7 ай бұрын
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਨੂੰ ਦੇਖ ਕੇ ਰੂਹ ਖੁਸ਼ ਹੋ ਗਈ।ਪਾਕਿਸਤਾਨ ਦੇ ਪੰਜਾਬੀ ਸ਼ਹੀਦ ਭਗਤ ਸਿੰਘ ਦੀਆਂ ਨਿਸ਼ਾਨੀਆਂ ਨੂੰ ਵਧੀਆ ਢੰਗ ਨਾਲ ਸੰਭਾਲਣ ਦੇ ਲਈ ਸ਼ਾਬਾਸ਼ੀ ਦੇ ਹੱਕਦਾਰ ਹਨ।
@lakhwindersingh3418
@lakhwindersingh3418 6 ай бұрын
Jaddi pind khatkar kalan aa otho uth k laylpur gye c
@jasssingh5029
@jasssingh5029 7 ай бұрын
ਦਿਲੋ ਧੰਨਵਾਦ ਪਾਕਸਤਾਨੀ ਵੀਰਾ ਦਾ ਜਿਨ੍ਹਾਂ ਅੱਜਤੱਕ ਵੀ ਸਾਡਾ ਇਤਹਾਸ ਸਭਾਲ ਕੇ ਰੱਖਿਆ ।
@lakhwindersingh3418
@lakhwindersingh3418 6 ай бұрын
Ohna da b aa bhrawa itehas
@jassjatti4555
@jassjatti4555 7 ай бұрын
ਹਿੰਦ ਵਾਸਿੳ ਰੱਖਣਾਂ ਯਾਦ ਸਾਨੂੰ ਕਿਤੇ ਦਿਲਾਂ ਚੌਂ ਨਾਂ ਭੁਲਾ ਜਾਂਣਾਂ ਖਾਤਰ ਵੱਤਨ ਦੀ ਲੱਗੇ ਹਾਂ ਚੜਨ ਫਾਂਸੀ ਸਾਨੂੰ ਦੇਖ ਨਾਂ ਘਬਰਾ ਜਾਂਣਾਂ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀਂ ਵਤਨ ਦਾ ਇਸ਼ਕ ਜਗਾ੍ਹ ਜਾਂਣਾਂ 🙏🏻🙏🏻ਸ਼ਹਿਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸ਼ਤ ਸ਼ਤ ਨਮਨ 🙏🏻🙏🏻
@GurbachansinghMundi
@GurbachansinghMundi 7 ай бұрын
Yr Dil krda lehenday Punjab ch Rehan lag jayie . Purana Punjab . Jo Sunday c . Apnay Dade kolo . Ohi sabh dekhan nu milda . Ohna nay wi lehenday Punjab ch apna bachpan Tay jawani maani aa . WAHEGURU SACHAY PAATSHAH Dona punjaba nu Mila dway .
@baljitsingh6957
@baljitsingh6957 7 ай бұрын
ਕੋਟਿਨ ਕੋਟ ਸਲਾਮ ਹੈ ਪਾਕਿਸਤਾਨ ਦੀ ਲੋਕਾਈ ਨੂੰ ਜਿੰਨ੍ਹਾਂ ਨੇ ਇਤਿਹਾਸਕ ਥਾਵਾਂ ਦੀ ਸੰਭਾਲ ਕੀਤੀ ਹੈ ‌
@rajwindersingh4962
@rajwindersingh4962 7 ай бұрын
ਅੱਜ ਮਾਰਕਾ ਮਾਰਿਆ ਸ਼ਹੀਦ ਦੀਆਂ ਯਾਦਗਾਰਾਂ ਦੇ ਦਰਸ਼ਨ ਕਰਵਾ ਕੇ ਪ੍ਰਣਾਮ ਸ਼ਹੀਦਾਂ ਨੂੰ । ਮੇਰੇ ਪੁਰਖੇ ਵੀ ਪਿੰਡ ਚੱਕ 47 ਮਨਸੂਰਾਂ ਚ ਖੇਤੀ ਕਰਦੇ ਰਹੇ ਆ।
@jarnailsinghbrarbhagtabhai894
@jarnailsinghbrarbhagtabhai894 7 ай бұрын
ਧੰਨਵਾਦ ਰਿਪਨ ਖੁਸ਼ੀ ਤੇ ਨਾਸਿਰ ਢਿੱਲੋਂ ਜੀ ਜਿਹੜਾ ਸਾਨੂੰ ਚੜਦੇ ਪੰਜਾਬ ਵਿੱਚ ਬਿਠਾਇਆ ਨੂੰ ਭਗਤ ਸਿੰਘ ਦੇ ਘਰ ਦੇ ਦਰਸ਼ਨ ਕਰਵਾ ਦਿੱਤਾ ਜੀ 🙏🙏
@Harpreet14159
@Harpreet14159 7 ай бұрын
ਸ੍ਰ ਭਗਤ ਸਿੰਘ ਜੀ ਦਾ ਘਰ ਸੰਭਾਲਣ ਲਈ ਧੰਨਵਾਦ ਲਹਿੰਦੇ ਪੰਜਾਬ ਦੇ ਬਲੌਗ ਦੇਖਦੇ ਹੋਏ ਬਹੁਤ ਵਧੀਆ ਲੱਗ ਰਿਹਾ।
@user-xf7jx5wv8n
@user-xf7jx5wv8n 7 ай бұрын
ਵਾਹਿਗੁਰੂ ਗੁਰੂ ਜੀ ਭਗਤ ਸਿੰਘ ਦਾ ਜੱਦੀ ਘਰ ਦੇਖ ਕੇ ਬੜਾ ਮਨ ਖੁਸ਼ ਹੋਇਆ ਜਨਮ ਸਥਾਨ ਸਕੂਲ ਖੇਤ ਅਤੇ ਪਿੰਡ ❤ਦੇਖ ਕੇ ਦਿਲ ਬਾਗੋ ਬਾਗ ਹੋ ਗਿਆ ਵਾਹਿਗੁਰੂ ਜੀ ਇਸ ਜੋੜੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਕਸ਼ੀ 🙏🙏🙏❤
@SimarjeetKaur-zo9fq
@SimarjeetKaur-zo9fq 7 ай бұрын
@manjindersinghbhullar8221
@manjindersinghbhullar8221 7 ай бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸਾਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਅਸਥਾਨ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻🙏🏻
@kakabasra6595
@kakabasra6595 7 ай бұрын
ਦਿਲ ਤੋਂ ਸਲੂਟ ਸ਼ਹੀਦ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਜਿੰਨੇ ਵੀ ਬੱਬਰ ਅਕਾਲੀ ਲਹਿਰ ਦੇ ਯੋਧੇ ਗਦਰੀ ਬਾਬੇ❤❤❤❤❤
@ParminderSingh-dq7ni
@ParminderSingh-dq7ni 7 ай бұрын
ਵੀਰ ਜੀ ਸਾਡਾ ਸਾਰਾ ਕੁੱਝ ਪਾਕਿਸਤਾਨ ਵਿਚ ਰਹਿ ਗਿਆ 🙏♥️☘️🌷❤️🌿
@captainsingh4396
@captainsingh4396 7 ай бұрын
Love u lehnde Punjab waleo swagat aa tada hade dilla vich ❤❤❤
@Villagelifediscovery
@Villagelifediscovery 7 ай бұрын
tuhada v Veer je ❤
@captainsingh4396
@captainsingh4396 7 ай бұрын
❤️❤️❤️❤️
@amarjitgehri811
@amarjitgehri811 19 сағат бұрын
ਬਹੁਤ ਹੀ ਸਤਿਕਾਰ ਯੋਗ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਸਥਾਨ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ God bless you may u live long
@gurdeepbhullar4565
@gurdeepbhullar4565 7 ай бұрын
ਪਾਕਿਸਤਾਨ ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ ਜਿਨਾ ਬਗਤ ਸਿੰਘ ਜੀ ਦਾ ਘਰ ਸੰਭਾਲ ਕੇ ਰੱਖਿਆ ਰਿਪਨ ਤੇ ਖੁਸ਼ੀ ਜੀ ਦਾ ਬਹੁਤ ਬਹੁਤ ਧੰਨਵਾਦ
@SatnamSingh-nn1sw
@SatnamSingh-nn1sw 7 ай бұрын
ਧੰਨਵਾਦ ਜਿਸ ਪਰਿਵਾਰ ਨੇ ਸ਼ਹੀਦ ਪ੍ਰਵਾਰ ਦਾ ਘਰ ਸੰਭਾਲ ਕੇ ਰਖਿਆ ਹੈ।
@user-no1hq7qc7w
@user-no1hq7qc7w 7 ай бұрын
ਸਲਾਮ ਹੈ ਇਸ ਪਾਕਿਸਤਾਨੀ ਪਰਿਵਾਰ ਨੂੰ ਇਤਿਹਾਸ ਸਾਂਭ ਕੇ ਰੱਖਣ ਲਈ
@sewasingh2570
@sewasingh2570 7 ай бұрын
Bahut vadia kosis kity bay ne pakisatan wich koe nafrat nahi h bada 105 chak bhagat singh da pind
@manvirchahal2273
@manvirchahal2273 7 ай бұрын
ਧੰਨਵਾਦ ਜੀ ਤੁਹਾਡਾ ਸਾਨੂੰ ਵੀ ਸਰਦਾਰ ਭਗਤ ਸਿੰਘ ਜੀ ਦੇ ਘਰ ਦੇ ਦਰਸਨ ਕਰਾਉਣ ਲਯੀ ❤
@neha2054
@neha2054 6 ай бұрын
Thank you veer ji and Pakistani people, jina ne sade freedom fighter nu aaj v ehna izzat naal Shambhala hai. Love Australia.
@ihsanmahmoodkhan3118
@ihsanmahmoodkhan3118 2 ай бұрын
Niha ji ,I am Hong Kong Pakistani,.If some one Gordas pur. I want to see my father VILLAGE
@jagjeetharike6257
@jagjeetharike6257 7 ай бұрын
ਜਿਊਦਾ ਰਹਿ ਭਰਾ ਭਗਤ ਸਿੰਘ ਜੀ ਦਾ ਵਿਲੋਗ ਦੇਖ ਕੇ ਰੂਹ ਨੂੰ ਸਕੂਨ ਮਿਲ ਗਿਆ
@KuldeepSingh-ww7nl
@KuldeepSingh-ww7nl 7 ай бұрын
Bahut respect aa,Saheed Bhagat Singh ji de,Pakastan wich
@satdevsharma6980
@satdevsharma6980 7 ай бұрын
ਰਿਪਨ,ਖੁਸ਼ੀ,ਨਾਸਿਰ ਜੀ ਸਤਿ ਸਰੀ ਆਕਾਲ ਜੀ। ਸਾਨੂੰ ਮਾਣ ਹੈ ਕਿ ਸਾਡਾ ਨਾਨਕਾ ਪਿੰਡ ਵੀ ਖਟਕੜ ਕਲਾਂ ਹੈ ਜੀ। ਅਤੇ ਫਾਂਸੀ ਸਮੇ ਵੀ ਨਾਨਕਾ ਪਰਿਵਾਰ ਲਾਹੌਰ ਵਿਚ ਹੀ ਸੀ। 💕🌹🙏🙏🇺🇸🇺🇸
@sushilgarggarg1478
@sushilgarggarg1478 7 ай бұрын
Enjoy a tour of villagers life of Pakistan 🇵🇰 ❤❤❤❤❤
@shawindersingh6931
@shawindersingh6931 7 ай бұрын
ਰਿਪਨ, ਖੁਸ਼ੀ,ਨਾਸਰ ਢਿਲੋਂ ਅਤੇ ਸੈਮੀ ਜੱਟ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ l ਸ਼ਹੀਦ ਭਗਤ ਸਿੰਘ ਦੇ ਘਰ, ਸਕੂਲ ਅਤੇ ਖੇਤਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ l ਪਿੰਡ ਵੀ ਬਹੁਤ ਸੋਹਣਾ ਐ l
@jarnailbenipal5668
@jarnailbenipal5668 7 ай бұрын
ਰਿਪਨ ਪੁੱਤਰ ਬਹੁਤ ਬਹੁਤ ਧੰਨਵਾਦ ਸ੍ਰ ਭਗਤ ਸਿੰਘ ਜੀ ਦਾ ਜਨਮ ਸਥਾਨ ਦਿਖਾਉਣ ਵਾਸਤੇ ਜਨਮ ਸਥਾਨ ਨੂੰ ਬਹੁਤ ਬਹੁਤ ਨਮਨ ❤❤❤❤❤❤❤❤❤❤❤
@user-ui2hs9fn3e
@user-ui2hs9fn3e 7 ай бұрын
ਸ਼ਹੀਦ ਭਗਤ ਸਿੰਘ ਜਿੰਦਾਬਾਦ Salute ਵੀਰ ਨੂੰ❤❤❤❤❤❤❤❤
@gurinderlubana7291
@gurinderlubana7291 7 ай бұрын
ਸਤਿ ਸ਼੍ਰੀ ਅਕਾਲ ਵੀਰ ਤੇ ਭੈਣ 🙏🌺 ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡੇ ਵਲੌਗ ਦਾ ਇਨ੍ਹਾਂ ਇੰਤਜ਼ਾਰ ਰਹਿੰਦਾ ਮੇਰੇ ਸਾਰੇ ਪਰਿਵਾਰ ਨੂੰ ਜਿਵੇਂ ਕਿਸੇ ਇੱਕ ਭੁਖੇ ਨੂੰ ਰੋਟੀ ਦਾ। 🥰 ਵੀਰੇ ਜੋ ਸਾਡੀ ਕਿਸਮਤ ਵਿੱਚ ਨਹੀਂ ਹੈ ਉਹ ਵੀ ਤੁਸੀਂ ਸਬੁ ਦਿਖਾ ਦਿੱਤਾ ਸਾਨੂੰ🙏🙏 ਰੱਬ ਥੋਨੂੰ ਬਹੁਤ ਹੀ ਜ਼ਿਆਦਾ ਤਰੱਕੀਆਂ ਦੇਣ 🌺🙏
@anjalikaur6060
@anjalikaur6060 7 ай бұрын
ਵਿਕਾਸ ਭਰਾ ਬਹੁਤ ਵਦੀਆਂ ਬੋਲਦੇ ਸਨ ਬਹੁਤ ਹਸਮੁਖ ਸਨ ਵਾਹਿਗੁਰੂ ਮੇਹਰ ਕਰਨ miss you ਵਿਕਾਸ ਭਾਜੀ and ਬਹੁਤ ਵਦੀਆਂ khushi dii and ripan veere
@bholasinghsidhu5167
@bholasinghsidhu5167 7 ай бұрын
ਬਹੁਤ ਵਧੀਆ ਜੀ ਸ਼ਹੀਦ ਭਗਤ ਸਿੰਘ ਜਨਮ ਧਰਤੀ ਨੂੰ ਵੇਖਿਆ ਸਾਨੂੰ ਵਿਖਾਇਆ ਨਾਸਰ ਜੀ ਦਾ ਧਨਵਾਦ
@qaisartufail4341
@qaisartufail4341 7 ай бұрын
From 1857 to 1947 hundreds of HEROES stood against the English Wadesi RAJ, one of the most prominent BHAGAAT Singh, salute to HEROES, our living history.
@chamkaursingh6614
@chamkaursingh6614 7 ай бұрын
What a strong and tall young man yasar and his sweet languages....!!!
@rk_baniaan
@rk_baniaan 7 ай бұрын
Bhut khushi hoei Shahid bhagat Singh de Ghar,school,khet dekh k ,,,, bhut bhut dhanwand ji 🙏
@ashmatjotkaur5226
@ashmatjotkaur5226 7 ай бұрын
ਪ੍ਰਣਾਮ ਸ਼ਹੀਦਾਂ ਨੂੰ
@gurmailbhamra1296
@gurmailbhamra1296 21 күн бұрын
اس سمبھال کے لئے سکھ کم کو پاکستان کے لوگوں پر فخر ہے . بہت اچھا لگا .
@dg9358
@dg9358 7 ай бұрын
Most Pakistan’s people are nice and loving because 75 years ago we were together this is one of the best trip all over. Our best wishes to everyone ❤❤❤❤
@vakeelsingh2728
@vakeelsingh2728 7 ай бұрын
ਲੈਂਦੇ ਪੰਜਾਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ
@javedakhtaralamden
@javedakhtaralamden 7 ай бұрын
WE LOVE SARDAR BHAGHAT SINGH . HERO OF PUNJAB
@janakkumar3275
@janakkumar3275 7 ай бұрын
ਨਾਸਿਰ ਢਿੱਲੋਂ. ਜੱਟ. ਵਿਕਾਸ ਵੀਰ. ਅਤੇ ਹੋਰ ਵੀ ਵੀਰ ਜਿੰਨੇ ਵੀ ਲਹਿੰਦੇ ਪੰਜਾਬ ਦੇ ਵੀਰ ਤੁਹਾਡੇ ਲਈ ਮੇਹਨਤ ਕਰਦੇ ਹਨ ਤੁਹਾਨੂੰ ਗੁਮਾ ਰਹੇ ਹਨ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆਂ ਧਨਵਾਦ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@charanjeetkaur5711
@charanjeetkaur5711 7 ай бұрын
Sanu tuhdae vlogs to GK de kafi questions de answer mil jande ne veer ji and di ji, very thanks ji, Waheguru ji tuhanu himt bakhsn ji 🙏🙏🌿🌿
@JaswantSinghsidhu384
@JaswantSinghsidhu384 7 ай бұрын
ਸ਼ਹੀਦ ਭਗਤ ਸਿੰਘ ਜੀ ਜਿੰਦਾਬਾਦ 🙏🙏🇮🇳🇮🇳
@HarpalSingh-uv9ko
@HarpalSingh-uv9ko 7 ай бұрын
ਬਹੁਤ ਬਹੁਤ ਧੰਨਵਾਦ ਵੀਰੇ ਭਗਤ ਸਿੰਘ ਜੀ ਦਾ ਘਰ ਵਿਖਾਉਣ ਲਈ
@ParamjeetKaur-dy8mw
@ParamjeetKaur-dy8mw 7 ай бұрын
ਬਹੁਤ ਵਧੀਆ ਲੱਗਿਆ ਸ਼ਹੀਦ ਭਗਤ ਸਿੰਘ ਜੀ ਦਾ ਘਰ ਵੇਖ ਕੇ ਧੰਨਵਾਦ ਜੀ 🙏🙏
@varinderbanth8384
@varinderbanth8384 7 ай бұрын
ਪ੍ਰਣਾਮ ਸ਼ਹੀਦਾਂ ਨੂੰ ਸਰਦਾਰ ਭਗਤ ਸਿੰਘ ਜੀ ❤❤❤❤❤
@parvindersingh7603
@parvindersingh7603 7 ай бұрын
ਧੰਨਵਾਦ ਵੀਰ ਜੀ ਦਾ ਜਿਹਨਾਂ ਨੇ ਸਰਦਾਰ ਭਗਤ ਸਿੰਘ ਗ਼ਦਰੀ ਬਾਬਿਆਂ ਦਾ ਇਤਿਹਾਸ ਕਾਮਾਗਾਟਾਮਾਰੂ ਦੇ ਜੁਝਾਰੂ ਜੋਧਿਆਂ ਦਾ ਇਤਿਹਾਸ ਸਾਂਭੀ ਬੈਠੇ ਹਨ
@rinkukang8199
@rinkukang8199 7 ай бұрын
Veer Teri chardi kala rakhe parmatma jehra tu lehde te charde Punjab ch pyar vadaya...
@gurcharansingh7094
@gurcharansingh7094 7 ай бұрын
ਸ਼ੁਕਰੀਆ ਵਿਰਕ ਵੀਰ ਜੀ ਦਾ,ਜਿੰਨਾ ਨੇ ਇਸ ਇਤਿਹਾਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।
@bravosawhney1691
@bravosawhney1691 7 ай бұрын
No words to thank you all for saving such historical place and Dhillon saab te tuhanu doveya nu Dil to bahut thank you for showing such beautiful history and rich culture of Punjab
@RupinderKaur-hw6ng
@RupinderKaur-hw6ng 7 ай бұрын
Great respect to shieed Bhagat singh ji and u people also
@user-dh5wl3bu7s
@user-dh5wl3bu7s 6 ай бұрын
Nasr ਬਾਈ ਨੂੰ ਬਹੁਤ ਪਿਆਰ ਸੱਤ ਸਰੀ ਅਕਾਲ sanu ਜਾਨਕਾਰੀ ਦਿੱਤੀ ਹੈ
@Globalflavors
@Globalflavors 7 ай бұрын
Thank you so much Rippan and Khushi for donating 50,000 PKR to this house of Shaheed Bhagat Singh.
@ranjittoor8713
@ranjittoor8713 7 ай бұрын
ਰਿਪਨ ਭਰਾ ਅਬੀਰਾ ਖਾਨ ਵੀ ਬੜੀ ਰੋਣ ਦੀ ਸੀ ਉਨ੍ਹਾਂ ਨੂੰ ਮਿਲਕੇ ਆਉ ਵੀ ਪਿਛਲੀ ਵਾਰ ਉਸ ਨੇ ਖੁਸ਼ੀ ਦੀ ਬਹੁਤ ਮਦਦ ਕੀਤੀ ਸੀ ਕਿਸੇ ਦਾ ਕੀਤਾ ਹੋਈਆਂ ਆਸਾਨ ਇਨੀਂ ਜਲਦੀ ਨੀਂ ਭੁੱਲੀ ਦਾ ਉਸ ਵਿਚਾਰੀ ਨੂੰ ਵੀ ਜ਼ਰੂਰ ਮਿਲੋਂ
@gogijosan4966
@gogijosan4966 7 ай бұрын
ਰਿਪਨ ਤੇ ਖੁਸ਼ੀ ਤੁਹਾਡਾ ਧੰਨਵਾਦ ਲਹਿੰਦਾ ਪੰਜਾਬ ਵਿਖਾਉਣ ਲਈ ਵੇਸੈ ਇਕ ਗੱਲ ਸੋਚਣ ਵਾਲੀ ਹੈ ਲਹਿੰਦੇ ਪੰਜਾਬ ਵਾਲੀਆ ਨੋ ਅਪਣਾ ਵਿਰਸਾ ਸੰਭਾਲ ਕੇ ਰੱਖਿਆ ਤੇ ਆਪਣੇ ਆਲੀਆ ਨੇ ਕੁੱਝ ਵੀ ਨਹੀ ਸੰਭਾਲਿਆ ਤੇ ਰਹਿੰਦੀ ਕਸਰ ਕਾਰ ਸੇਵਾ ਵਾਲੇ ਬਾਬੀਆ ਨੇ ਪੁਰੀ ਕਰਤੀ ਪੁਰਾਣੇ ਇਤਿਹਾਸਕ ਗੁਰੂਘਰ ਢਾਹ ਕੇ ਨਵੇ ਬਨਾਉਣ ਦੇ ਨਾਮ ਤੇ ?
@amandeepkaur9735
@amandeepkaur9735 7 ай бұрын
Bhagat singh g da ghar dekh ke buht khushi hoye..india ch ehna da ghar v dekhea..sade pind kol he hy...
@sukhwinderartist812
@sukhwinderartist812 6 ай бұрын
❤Love ਭਗਤ ਸਿੰਘ 🎉 ਅਪਣਾ ਪੰਜਾਬ ਵਾਲੀਆ ਨੇ key sahbna ਅਪਣਾ ਪੰਜਾਬ ਚ ਸਿਰਫ ਫੁਕਰੇ ਰਹਿ ਗਏ ਬਾਈ ਜੀ
@Panjolapb12
@Panjolapb12 7 ай бұрын
ਬਹੁਤ ਵਧੀਆ ਉਪਰਾਲਾ ❤ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@sunnysingh-sk9tl
@sunnysingh-sk9tl 7 ай бұрын
ਰਿਪਣ ਵੀਰ ਜੀ ਅਤੇ ਖੁਸ਼ੀ ਭੈਣ ਜੀ ਪੰਜਾਬ ਦੇ ਦੋ ਦਰਿਆ ਰਾਵੀ, ਜਨਾਵੈ ਅਤੇ ਜੇਹਲਮ ਵੀ ਵਿਖਾ ਦਿਉ, ਉਹ ਜਗ੍ਹਾ ਮਿਥਨ ਕੋਟ ਜਿਥੇ ਆਪਣੇ ਪੰਜੇ ਦਰਿਆ ਸਿੰਧ ਦਰਿਆ ਵਿੱਚ ਮਿਲਦੇ ਹਨ ਉਹ ਵੀ ਜਰੂਰ ਵਿਖਾ ਦਿਓ। Love from ਪਿੰਡ ਝੁਨੀਰ ਜ਼ਿਲ੍ਹਾ ਮਾਨਸਾ
@HardipJammu-tt7dk
@HardipJammu-tt7dk 7 ай бұрын
Virak saab da bahout bahout dhanvad bhagt singh ji da ghar saban da
@NirmalSingh-ug5nw
@NirmalSingh-ug5nw 7 ай бұрын
ਪ੍ਰੀਵਾਰ ਦਾ ਬਹੁਤ ਧੰਨਵਾਦ ਜਿਸਨੇ ਯਾਦਗਾਰ ਸਵਾਲ ਕੀਤੀ ਹੈ 🙏
@SukhwinderSingh-wc7ve
@SukhwinderSingh-wc7ve 7 ай бұрын
ਛੋਟੇ ਵੀਰ ਸਤਿ ਸ੍ਰੀ ਆਕਾਲ,, ਭਗਤ ਸਿੰਘ ਜੀ ਵਡੇਰਿਆਂ ਪਹਿਲਾਂ ਪਿੰਡ ਖਾਲੜੇ ਦੇ ਕੋਲ ਜ਼ਿਲ੍ਹਾ ਤਰਨਤਾਰਨ ਵਿਚ ਨਾਰਲਾ ਸੀ, ਕਿਸੇ ਕਾਰਨ ਉਨ੍ਹਾਂ ਦੇ ਵਿਚੋਂ ਬਾਬਾ ਫਤਿਹ ਸਿੰਘ ਹੀ ਬਚੇ ਸਨ, ਸ਼ਭ ਜੀਆਂ ਦੀ ਮੌਤ ਹੋ ਗਈ ਸੀ, ਉਹਨਾਂ ਦੇ ਫੁੱਲ ਲੈਕੇ ਉਹ ਹਰਿਦੁਆਰ ਨੂੰ ਤੁਰ ਪਏ, ਰਸਤੇ ਵਿਚ ਉਹ ਖਟਕੜ ਕਲਾਂ ਰਾਤ ਰਹੇ ਜਿਸ ਘਰ ਉਹ ਰਹੇ ਉਨ੍ਹਾਂ ਦੀ ਮੁਟਿਆਰ ਧੀ ਸੀ ਪਰ ਬਾਬਾ ਜੀ ਨੇ ਉਹਨਾਂ ਅੱਖ ਪੁੱਟਕੇ ਵੀ ਨਹੀ ਤੱਕਿਆ,ਘਰ ਦੀ ਬਜ਼ੁਰਗ ਔਰਤ ਨੇ ਆਪਣੀ ਸਿਰ ਦੇ ਸਾਈਂ ਨੂੰ ਕਿਹਾ ਕਿ ਜਿਵੇਂ ਇਸ ਲੜਕੇ ਨੇ ਦੱਸਿਆ ਕਿ ਪਰਵਾਰ ਵਿੱਚ ਕੋਈ ਨਹੀਂ ਰਿਹਾ ਕਿਉਂ ਨਾ ਆਪਣੀ ਧੀ ਦਾ ਰਿਸ਼ਤਾ ਕਰ ਦੇਈਏ। ਜਦੋਂ ਫਤਿਹ ਸਿੰਘ ਜੀ ਨੂੰ ਉਹ ਮੰਨ ਗਏ।ਕਿ ਹਰਿਦੁਆਰ ਤੋਂ ਵਾਪਸ ਆ ਕੇ ਵਿਆਹ ਕਰਵਾ ਲਵਾਂਗਾ,ਸੋ ਵਾਪਰੀ ਤੇ ਵਿਆਹ ਕਰਵਾ ਕੇ ਉਹ ਉਥੇ ਹੀ ਵੱਸ ਗਏ। ਉਸ ਬਾਦ ਬਾਬੇ ਫਤਿਹ ਦਾ ਪ੍ਰਵਾਹ ਲਾਇਲਪੁਰ ਜਾ ਵੱਸਿਆ ਨਾਰਲੇ ਵੀ ਉਹਨਾਂ ਦੇ ਘਰ ਦੀਆਂ ਨਿਸ਼ਾਨੀਆਂ ਹਨ।,,,, ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਮੌਜੂਦਾ ਸੂਬਾ ਪ੍ਰਧਾਨ 9463169521
@user-cs6ly3vc9n
@user-cs6ly3vc9n 24 күн бұрын
Sat shree akal pardhan g
@gurudayalsingh5866
@gurudayalsingh5866 7 ай бұрын
ਸਤਿ ਸ੍ਰੀ ਅਕਾਲ ਰਿਪਨ ਤੇ ਖੁਸ਼ੀ 🌾🌾
@waraich_Jutt
@waraich_Jutt 7 ай бұрын
Vakaas bai da bot bot dhanvaad te pyaar. Genuine banda poora. Pakistan sarkaar da v bot shukria ❤❤
@rupinderpalsingh8171
@rupinderpalsingh8171 Ай бұрын
Pakistani veeran da bahut bahut shukriya kyuki ona sardar bhagat singh ji shaheed hura da Ghar jaddi sthan sambh k rakhea
@user-jx9in7yv4w
@user-jx9in7yv4w 7 ай бұрын
ਜਿਉਂਦਾ ਰਹਿ ਭਰਾਵਾ ਜਿਹਨੇ ਅੱਜ ਆਪਣੇ ਵਲੌਗ ਰਾਹੀਂ ਸਰਦਾਰ ਭਗਤ ਸਿੰਘ ਦੇ ਜਨਮ ਸਥਾਨ ਦੇ ਦਰਸ਼ਨ ਕਰਵਾਏ ਤੇ ਖੇਤ ਵਿਖਾਏ ਜਦੋਂ ਖੁਸੀ ਭੈਣ ਨੇ ਕੱਚੇ ਕਮਰੇ ਦਾ ਗੇਟ ਖੋਲ੍ਹਿਆ ਤੇ ਕਿਹਾ ਕਿ ਭਗਤ ਸਿੰਘ ਆਪਣੇ ਪਿਤਾ ਨਾਲ ਆਉਦੇ ਹੋਣਗੇ ਉੁਸ ਟਾਇਮ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਗੇ ਧੰਨਵਾਦ ਭਰਾਵਾ ❤❤❤
@gursewaksamra8129
@gursewaksamra8129 7 ай бұрын
ਪਾਕਿਸਤਾਨ ਦੀ ਸਿਫਤ ਹੈ ਓਹਨਾ ਨੇ ਕੋਈ ਵੀ ਪੁਰਾਣੀ ਇਮਾਰਤ ਨਹੀਂ ਢਹਿ ਢੇਰੀ ਕੀਤੀ
@sattibains4818
@sattibains4818 2 ай бұрын
Virak sahib bahut bahut Shukriya, Sardar Bhagat Singh di Haveli de dekh bhal karan liye
@gurymalhansgurymalhans7360
@gurymalhansgurymalhans7360 6 ай бұрын
ਸ਼ਹੀਦ ਭਗਤ ਸਿੰਘ ਜੀ ਦਾ ਦੂਜਾ ਘਰ ਦਿਖਾ ਕੇ ਬਹੁਤ ਵਧੀਆ ਕੀਤਾ ਲਹਿਦੇ ਪੰਜਾਬ ਆਲਾ ਧੰਨਵਾਦ ਵੀਰ ਰਿੰਪਨ ❤
@Kehtibaadipyaar
@Kehtibaadipyaar 7 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@shamdhiman8717
@shamdhiman8717 7 ай бұрын
ਭਗਤ ਸਿੰਘ ਦੇ ਜਨਮ ਅਸਥਾਨ ਵਿਖਾਣ ਦਾ ਧੰਨਵਾਦ
@user-wq5qw4rm4s
@user-wq5qw4rm4s 7 ай бұрын
ਧੰਨਵਾਦ ਪੁੱਤਰੋ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦਾ ਅਸਲੀ ਘਰ ਦਿਖਾਉਣ ਵਾਸਤੇ
@mcjag8265
@mcjag8265 7 ай бұрын
Ripun ,Khushi,Nasir ,Shami sab da dhanwaad es historical place de darshan kron lyi❤.
@kulwantsinghaulakh1640
@kulwantsinghaulakh1640 7 ай бұрын
ਮਿਠੀਆਂ ਯਾਦਾਂ ਸੰਭਾਲਣ ਵਾਸਤੇ ਦਿਲੋਂ ਧੰਨਵਾਦ ਹੈ ਜੀ❤❤❤❤❤❤❤
@gurparwindersingh6511
@gurparwindersingh6511 7 ай бұрын
ਅੱਜ ਦਾ ਵਿਲੋਗ ਅਤੇ ਢਿੱਲੋਂ ਸਾਹਿਬ ਹੁਰਾਂ ਦੀ ਮੁਹੱਬਤ ਦੇਖ ਕੇ ਬਹੁਤ ਖੁਸ਼ੀ ਹੋਈ
@AliAhmed-ku3wz
@AliAhmed-ku3wz 6 ай бұрын
♥ 😘 from Pakistan 🇵🇰 ♥ 😘 to our beloved sikh brothers and sisters ♥ 😘. your love is in our blood ♥ 😘
@akshhhh263
@akshhhh263 7 ай бұрын
ਮੈਂ ਤਾਂ ਅੱਜ ਤਕ ਇਹ ਹੀ ਸਮਝਦਾ ਸੀ ਕੇ ਪਾਕਿ ਸਰਕਾਰ ਦੇ ਪੁਰਤਾਤ ਵਿਭਾਗ ਦੀ ਨਿਗਰਾਨੀ ਹੇਠ ਰੱਖਿਆ ਹੋਊ ਗਾ ਪਰ ਹੁੱਣ ਪਤਾ ਲੱਗਾ ਕੇ ਵਿਰਕ ਪਰਵਾਰ ਹੀ ਘਰ ਦੀ ਸਾਂਭ ਸੰਭਾਲ ਕਰ ਰਿਹਾ ਬਹੁਤ ਵੱਡੀ ਗਲ ਆ ਬਹੁਤ ਵਧੀਆ ਪਰਵਾਰ ਨੂੰ ਦਾਦ ਦੇਣੀ ਬਣਦੀ ਆ ਏਸ ਪਰਵਾਰ ਨੂੰ ਇਹ ਤਾਂ ਹੀ ਸੰਭਵ ਹੋਇਆ ਕਿਉਂ ਕੇ ਪਰਵਾਰ ਪੜ੍ਹਿਆ ਲਿਖਿਆ ਪਰ ਸਾਰੇ ਪੜੇ ਲਿਖੇ ਵੀ ਸਿਆਣੇ ਨੀ ਹੁੰਦੇ
@MrSpammm
@MrSpammm 7 ай бұрын
Mera bhi dil karda Pakistan jaan nu♥️
@Tech-Rajput1
@Tech-Rajput1 7 ай бұрын
Wlcm bro
@MrSpammm
@MrSpammm 7 ай бұрын
@@Tech-Rajput1 thank you brother hopefully next year
@geetabhalla5768
@geetabhalla5768 7 ай бұрын
ਲਾਇਲਪੁਰ ਬਹੁਤ ਹੀ ਸੋਹਣਾ ਇਲਾਕਾ ਹੈ, ਲੁਧਿਆਣਾ ਦੀ ਸੱਭ ਤੋਂ ਮਸ਼ਹੂਰ ਮਿਠਾਈਆਂ ਦੀ ਦੁਕਾਨ ਲਾਇਲਪੁਰੀਆਂ ਦੀ ਹੈ, ਓਹਨਾਂ ਦੇ ਬਜ਼ੁਰਗ ਇਥੋਂ ਆਏ ਸਨ, ਸ਼ਹੀਦ ਭਗਤ ਸਿੰਘ ਜੀ ਦੇ ਜਨਮ ਸਥਾਨ ਨੂੰ ਨਮਸਕਾਰ ❤❤❤
@qaisartufail4341
@qaisartufail4341 7 ай бұрын
Definitely Layalpur/Faisalabad known as the Manchester of the East,birth place of many legendary people, beautiful land of superb HEROES,our pride,common heritage, always to remember and celebrate ❤❤❤❤️
@babarshahbaz6868
@babarshahbaz6868 7 ай бұрын
Interestingly, one of the oldest sweet shops in Faisalabad (Layallpur) is Ludhiana Sweets.
@abnashbhullar3715
@abnashbhullar3715 7 ай бұрын
Thanks for showing village of s Bhagat singh slam hai to this place Due to you we could see all this we are thankful to Lehinda Punjab people who kept properly all these things Thanks to all of you
@khuranijattfarm
@khuranijattfarm 7 ай бұрын
Good 👍🏻
@Bhangrawithmanreet
@Bhangrawithmanreet 7 ай бұрын
😊😅❤
@avatarkalyan4318
@avatarkalyan4318 5 ай бұрын
ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਬਖ਼ਸ਼ੇ ਅਤੇ ਲੰਬੀਆਂ ਉਮਰਾਂ ਬਖ਼ਸ਼ੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@gurmitkaur1165
@gurmitkaur1165 3 ай бұрын
God bless to all member for Bhagat Singh home and farm thanku Preet singh saini bahut happy hunda dekh k
100❤️
00:19
MY💝No War🤝
Рет қаралды 21 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 35 МЛН
Can You Draw A PERFECTLY Dotted Line?
00:55
Stokes Twins
Рет қаралды 111 МЛН
Anjum saroya ne lya iPhone Full WADA size 😂 | RajanPur da kita tour
22:03
शहीद Bhagat Singh House in Punjab
10:25
Satyendra Choudhary
Рет қаралды 1,1 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 339 М.
100❤️
00:19
MY💝No War🤝
Рет қаралды 21 МЛН