ਬਾਈ ਗੱਗੂ ਗਿੱਲ ਦੇ ਘਰ । Gaggu Gill House | Punjabi Travel Couple | Punjab Tour | Ripan & Khushi

  Рет қаралды 254,774

Punjabi Travel Couple

Punjabi Travel Couple

2 жыл бұрын

In this video you can see detail about our Punjab Tour.
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Punjab #PunjabTour #PunjabiTravelCouple
#PunjabiTravelCouple #RipanKhushi #Allindiatrip
If you want to contact us, drop an email on
travelwithripankhushi@gmail.com

Пікірлер: 408
@Aisha_452
@Aisha_452 2 жыл бұрын
Hii mam and sir ❤️ loveyou soo much mnu tuhde vlog dekhne seriously bhut vdia lgdea 😍😍
@pb31sports65
@pb31sports65 2 жыл бұрын
Gaggu gill nu filma write krke dinda c mere pind da Ravinder Ravi vpo aklia distt mansa
@BalwantSingh-oh7zx
@BalwantSingh-oh7zx 2 жыл бұрын
Bai ji if ur in Malwa and jatt.plz keep our punjabi outfit. Your wife will be look more good in that punjabi dress. Keep our culture alive.plz promote our tradition. Dhan guru nanak.
@jaswinderkharoud6989
@jaswinderkharoud6989 2 жыл бұрын
ਬਹੁਤ ਸੋਹਣਾ ਵਲੌਗ ਆ ਤੁਹਾਡਾ..ਇਸਨੂੰ ਕਹਿੰਦੇ ਆ ਬਿਲਕੁਲ ਨਵਾਂ ਤੇ ਅਲੱਗ ਕੰਨਸੈਪਟ...ਅੱਜਕੱਲ ਦੇ ਕੰਜਰਾਂ ਨੇ ਪੈਸੇ ਪਿੱਛੇ ਅਪਣੀਆ ਘਰਵਾਲੀ ਨੂੰ ਨੰਗੀ ਕਰਨ ਤੱਕ ਚਲੇ ਗਏ..ਕਿਸੇ ਵੀ ਜੋੜੀ ਨੇ ਅੱਜਤੱਕ ਐਵੇ ਦੇ ਸੋਹਣੀ ਵਿਡਿਉ ਨੀ ਬਣਾਈ..ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖੇ ਤੇ ਅੰਗ ਸੰਗ ਸਹਾਈ ਰਹੇ
@NK-km1vw
@NK-km1vw 2 жыл бұрын
ਅਬੋਹਰ ਏਰੀਆ ਪੂਰੀ ਕਾਟਨ ਬੈਲਟ ਸੀ ਇਹ। ਕਦੀ ਇਹ ਗੀਤ ਮਕਬੂਲ ਸੀ... ਜਦੋਂ ਪੈਣ ਕਪਾਹੀ ਫੁੱਲ ਵੇ, ਮੈਂਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ। ਮੇਰਿਆ ਬਾਬਲਾ।
@BaljinderSingh-ch9nc
@BaljinderSingh-ch9nc 2 жыл бұрын
Kinna pyar milda tuhanu tusi v punjab de hero ho very nice all time
@singhjaspal2710
@singhjaspal2710 2 жыл бұрын
ਬਹੁਤ ਵਧੀਆ ਲੱਗ ਰਿਹਾ ਤੁਹਾਡਾ ਟੂਰ ਨਵੇ ਨਵੇ ਪਿੰਡਾ ਨਾਮ ਸੁਣਨ ਮਿਲ ਰਹੇ ਵਾਹਿਗੁਰੂ ਤੁਹਾਨੂੰ ਹਮੇਸਾ ਚੱੜਦੀਕੱਲਾ ਵਿੱਚ ਰੱਖਣ🙏
@Jasvir-Singh8360
@Jasvir-Singh8360 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਅਤੇ ਭੈਣ ਰਿਪਨ ਖੁਸ਼ੀ ਚਹਿਲ
@NirmalSingh-dv3bg
@NirmalSingh-dv3bg 2 жыл бұрын
ਬਾਈ ਜੀ ਬਹੁਤ ਹੀ ਲੱਗ ਰਿਹਾ ਹੈ ਇਹ ਬਲੌਗ ਪਰ ਬਾਈ ਗੱਗੂ ਗਿੱਲ ਮਿਲ ਜਾਂਦੇ ਤਾਂ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਹੋਣੀਆਂ ਸੀ ਬਾਈ ਜੀ ਅਗਲਾ ਟੂਰ ਹਰਿਆਣੇ ਦਾ ਬਣਾਉ ਮੇਰਾ ਪਿੰਡ ਪਾਲਸਰ (ਪਾਂਡਰੀ) ਤਹਿਸੀਲ ਰਤੀਆ ਜਿਲਾ ਫਤਿਆਬਾਦ ਬਾਈ ਜੀ ਤੁਹਾਨੂੰ ਮਿਲਣ ਦੀ ਦਿੱਲ ਦੀ ਬਹੁਤ ਹੀ ਜਿਆਦਾ ਰੀਝ ਹੈ ਵਾਹਿਗੁਰੂ ਮੇਹਰ ਕਰੇ ਜਲਦੀ ਪੂਰੀ ਹੋ ਜਾਵੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦਿਲੋਂ ਪਿਆਰ ਕਰਦਾ ਹਾਂ ਬਾਈਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਜੋੜੀ ਨੂੰ ❤🙏
@Gunjotkaur157
@Gunjotkaur157 2 жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਤੁਹਾਡੇ ਟੂਰ ਤੋਂ ਤੇ ਪਿੰਡਾਂ ਦੇ ਨਵੇਂ ਨਵੇਂ ਨਾਮਾਂ ਦੀ ਜਾਣਕਾਰੀ ਮਿਲ ਰਹੀ ਆ.. ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੱੜਦੀਕੱਲਾ ਵਿੱਚ ਰੱਖਣ🙂 BALWINDER SANGRUR
@mukeshkulchaniya4832
@mukeshkulchaniya4832 2 жыл бұрын
ਬਹੁਤ ਚੰਗਾ ਲਗਿਆ ਬਾਈ ਜੀ ਤੁਸੀ ਗੰਗਾਨਗਰ ਆ ਰਹੇ ਹੋ ਜੀ ਤੁਹਾਡਾ ਗੰਗਾਨਗਰ ਚ ਵੇਲਕਮ ਹੈ ਜੀ 🙏🙏
@avtargrewal3723
@avtargrewal3723 2 жыл бұрын
ਸੁਕਰ ਵਾਹਿਗੁਰੂ ਤੇਰਾਂ ਜਿੰਨਾ ਵੀਰਾਂ ਨੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਸਾਨੂੰ ਪੁਰਾਣੇ ਪਿੰਡਾਂ ਦੇ ਨਾਮ ਲੈ ਕੇ ਸੁਣ ਰਹੇ ਹਾਂ ਵਧੀਆ ਲੱਗਿਆ ਬੀਬੀਆਂ ਵੀ ਪਿਆਰ ਦੇ ਰਹੀਆਂ ਨੇ
@harchandbrar8568
@harchandbrar8568 2 жыл бұрын
ਸਾਡਾ ਪਿੰਡ ਆ ਵੀਰੇ ਪੰਜਾਬ ਵਿੱਚ ਇੱਕੋ ਇੱਕ ਆ ਦੀਪ ਸਿੰਘ ਵਾਲਾ ਜਿਲਾਂ ਫਰੀਦਕੋਟ
@Wahegurusathai
@Wahegurusathai 2 жыл бұрын
Waheguru ji ka khalsa waheguru ji ki fateh very good ਚੰਗਾ ਲੱਗਾ ਫਾਜ਼ਿਲਕਾ ਪਿੰਡ ਦਾ ਨਾਂਅ ਦਸਿਆ ਜਾਵੇ ਜੀ ਜਿਥੇ ਤੁਹਾਨੂੰ ਕੜਾਹ ਬਣਾਕੇ ਖੁਆਇਆ ਗਿਆ ਸੀ
@nainewaliasandhu1534
@nainewaliasandhu1534 2 жыл бұрын
Y ajj da vlog vi bahut sohna c ਕੁਤੀਆਂਵਾਲੀ ਮਸ਼ਹੂਰ ਕਰ ਤਾ ਤੁਸੀਂ 😁 ਬਾਕੀ ਜੇਕਰ ਗੱਗੂ ਗਿੱਲ ਸਾਬ ਮਿਲ ਜਾਂਦੇ ਤਾਂ ਹੋਰ ਵਧੀਆ ਲੱਗਦਾ, ਚਲੋ ਫੇਰ ਕਦੇ ਜਰੂਰ ਮਿਲਵਾ ਦਿਉ ਸਾਨੂੰ
@amanjotkaur3028
@amanjotkaur3028 2 жыл бұрын
ਹਮੇਸ਼ਾ ਖੁਸ਼ ਰਹੋ ਬੱਚਿਓ।
@KaramjeetKaur-dr2jl
@KaramjeetKaur-dr2jl 2 жыл бұрын
happy jarni
@harpreetsinghsangha7311
@harpreetsinghsangha7311 2 жыл бұрын
Gaggu gill sir de betiya da v subha bhut sohna lgiya me first time dekhiya ehna nu thnx ji🙏
@HardevSingh-ub3wh
@HardevSingh-ub3wh 2 жыл бұрын
Bahut badiya laga y g
@jassrandhawa6068
@jassrandhawa6068 2 жыл бұрын
ਪੰਜਾਬ ਪੰਜਾਬੀਅਤ ਜਿੰਦਾਬਾਦ💐💐
@sukhmanisukh535
@sukhmanisukh535 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਨੂੰ ਖੁਸ਼ ਰੱਖਣ ਦੋਨਾਂ ਨੂੰ 🤗🤗🤗🤗🤗
@palwindersingh3731
@palwindersingh3731 2 жыл бұрын
RIPPAN u should WEAR Glaases(!ANNEKA) kioke Ankhan vich Machar pe sakda hai one of our cosin lost his Eye with MACHAR went into the eyes
@jasbirkaurgrewal5207
@jasbirkaurgrewal5207 Жыл бұрын
Very Nice V.log . Ripan JI J Ethe Kikran ziada han tan tukke lende aauna . Hahaha.. Thanks for sharing JI.
@lakhvirlakhi5028
@lakhvirlakhi5028 2 жыл бұрын
ਬਹੁਤ ਵਧੀਆ ਵੀਰ ਜੀ (ਲਖਵੀਰ ਸਿੰਘ) ਤੇ ਪਰਮਿੰਦਰ ਸਿੰਘ ਸੌਕੀ ਫਤਿਹਗੜ੍ਹ ਛੰਨਾ ਸੰਗਰੂਰ ਤੋਂ
@learnenglish699
@learnenglish699 2 жыл бұрын
waahh bhaii g najare lee rahe nee ,....god bless u
@chamkaursingh3990
@chamkaursingh3990 2 жыл бұрын
ਰੀਪਨ ਬਾਈ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ
@singhsingh2185
@singhsingh2185 2 жыл бұрын
ਸਵੇਰ ਦੀ ਓਡੀਕ ਸੀ 22 ਤੁਹਾਡੀ
@WatchRaiYusufRazaDhanyala
@WatchRaiYusufRazaDhanyala 2 жыл бұрын
ਮੈਂ ਸਾਰਾ ਮਾਲਵਾ ਘੁੰਮ ਫਿਰ ਕੇ ਵੇਖਿਆ ਅਤੇ ਮਹਿਸੂਸ ਕੀਤਾ ਕਿ ਮਾਲਵੇ ਦੇ ਲੋਕ ਪਾਕਿਸਤਾਨੀ ਪੰਜਾਬੀਆਂ ਨਾਲ ਬਹੁਤ ਪਿਆਰ ਕਰਦੇ ਨੇਂ।
@beerpalkaur7021
@beerpalkaur7021 2 жыл бұрын
ਬਹੁਤ ਖੂਬ ਜੀ
@ahsanbilal9867
@ahsanbilal9867 Жыл бұрын
main pakistan sy hun pakistan ka punjab sy main apki video dekta hun or shukriya apk ka ap huma india, ka punjab dekha rhy hai humra village bh india main tha jis ka name bakhta wali tha wo bh huma dekha zila rajstaan bikaneer h
@mandeepkamboj4889
@mandeepkamboj4889 2 жыл бұрын
Punjab do shann Baiee gaggu Gill jyonda vasda raho khush raho waheguru g blessed u brother
@Beant99sandhu
@Beant99sandhu 2 жыл бұрын
ਇਧਰਲੇ ਲੋਕਾਂ ਦੀ ਬੋਲੀ ਬਹੁਤ ਪਿਆਰੀ ਆ,
@hardevsandhu1725
@hardevsandhu1725 2 жыл бұрын
Hello Khushi and Ripan, I am also an alumni of Punjabi University Patiala, now settled in USA. I have enjoyed watching your videos. My suggestion to you is to add episode number to each of your videos so your viewers do not miss any videos as you travel. It is great to see the life in villages and I wish I could live the simple, unadulterated life as in our villages. We are losing our culture, language and "rishitian da nigg" at an alarming rate. You both are contributing to keep some of our values alive. God bless both of you and have a safe journey.
@palwindersingh3731
@palwindersingh3731 2 жыл бұрын
Love u both, plse drive carefully. DHUND TO BACH KE CHALANA. BLESS UALL.
@piarasingh2139
@piarasingh2139 2 жыл бұрын
Rippan bai ji you are great 👍👍👍👍
@JasvinderSingh-ww1sv
@JasvinderSingh-ww1sv 2 жыл бұрын
ਸਤ ਸੀ੍ ਅਕਾਲ ਬਾਈ ਜੀ ਮੈਂ ਗੰਗਾਨਗਰ ਰਾਜਸਥਾਨ ਤੋਂ
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਹੁਤ ਬਹੁਤ ਹੀ ਖੂਬਸੂਰਤ ਜੀ
@Kuldeep-cc3pd
@Kuldeep-cc3pd 2 жыл бұрын
ਫਾਜ਼ਿਲਕਾ ਆ ਜਾਉ ਜੀ
@sarbjeetsarbjeet8277
@sarbjeetsarbjeet8277 2 жыл бұрын
Bhut vadya veer ji
@harjitkaurharjit6239
@harjitkaurharjit6239 2 жыл бұрын
Ih tan asi dekhia a veer ji vase Jo nhi dekhia oh ajj dekh nu milia veer ji thx 🙏🙏 gb u
@globaltryst713
@globaltryst713 2 жыл бұрын
Wow... Great...... Ripan and khushi.... Teri personality vadiya baai...
@JAspalSingh-lu1hf
@JAspalSingh-lu1hf 2 жыл бұрын
ਪਰਮਾਤਮਾ ਤੁਹਡੀ ਯਾਤਰਾ ਸਫ਼ਲ ਕਰੇ
@HarpreetSingh-cs2zp
@HarpreetSingh-cs2zp 2 жыл бұрын
Punjab jinda baad 🔥🔥🔥
@avtarbanwait7162
@avtarbanwait7162 2 жыл бұрын
Tea party on the road , super 👌
@lajindersingh6326
@lajindersingh6326 2 жыл бұрын
Khusi bhut khush ho k natural way gal bat krdi ha,
@TechWise007adds
@TechWise007adds 2 жыл бұрын
Very good. Veer ji. Jai singh
@jaswinderkharoud6989
@jaswinderkharoud6989 2 жыл бұрын
ਜਿਹੜੇ ਹੁਣ KZfaq ਤੇ ਨਵੇ ਕੰਜਰ ਆਏ ਆ..ਹੋਲੀ ਹੋਲੀ ਪੈਸੇ ਪਿੱਛੇ ਕੈਮਰੇ ਅੱਗੇ ਨੰਗੇ ਹੋਣਗੇ ਦਿਨ ਦੂਰ ਨੀ ਉਹ ਵਾਲੇ..ਐਵੀ ਸਾਲੇ ਫੁਕਰੀਆ ਮਾਰੀ ਜਾਂਦੇ ਆ ਕਦੀ Car leni kdi shopping je vo..ਸਾਲਿਉ ਤੁਸੀ ਰਿਪਨ ਖੁਸ਼ੀ ਦੇ ਪੈਰਾਂ ਵਰਗੇ ਵੀ ਨੀ..ਤੁਹਾਡੇ ਨਾਲੋ ਜਿਆਦਾ ਪੈਸਾ ਖਰਚ ਕਰਦੇ ਆ ਤੇ ਬਿੱਲਕੁਲ ਹੰਕਾਰ ਨੀ..ਬਹੁਤ ਸਾਰਾ ਪਿਆਰ ਮੇਰੇ ਵੀਰ ਤੇ ਭਾਬੀ ਨੂੰ
@Lahoria_971
@Lahoria_971 2 жыл бұрын
Paji bahut vdiya lagga tuhada vlog dekh ke,,,, good work veere
@nepalsingh1678
@nepalsingh1678 2 жыл бұрын
ਬਹੁਤ ਵਧੀਆ ਬਾਈ ਜੀ 🙏
@lajindersingh6326
@lajindersingh6326 2 жыл бұрын
Couple bhut hi natural ha, gal bat da way bhut hi good ha
@eshpreetgill4282
@eshpreetgill4282 2 жыл бұрын
Have a safe journey bro nd bhabhi ji...Mera ve supna ki mai saare duniya ghuma...bss aa he ardass krde a waheguru ji mere eh wish jaldi pure karan...🙏
@Eastwestpunjabicooking
@Eastwestpunjabicooking 2 жыл бұрын
ਏਧਰ ਪਿੰਡ ਕੁੱਤਿਆਂ ਵਾਲੀ, ਝੋਟਿਆਂ ਵਾਲੀ, ਕੱਟਿਆਂ ਵਾਲੀ , ਕਬਰਾਵਾਲਾ , । ਜ਼ਮੀਨਾਂ ਬਹੁਤ ਹੈ ਤੇ ਖੁੱਸੇ ਘਰ, ਕਪਾਹ ਵੀ ਏਥੇ ਬਹੁਤ ਹੁੰਦੀ ਹੈ।
@indiannorway
@indiannorway 2 жыл бұрын
ssa ripan and khushi tuhadi aaj de yatra da naal oh purana wekha rah phir wekh laya , bahut khushi hoyi , wish u happy safe trip .... greets from Norway
@sekhongursewak8605
@sekhongursewak8605 2 жыл бұрын
Good luck both u... Happy journey..
@GurjitSingh-tb1lm
@GurjitSingh-tb1lm 2 жыл бұрын
Good video Vera ji 🙏❤️
@vimpyboxer3483
@vimpyboxer3483 2 жыл бұрын
Bahi ਪੁਰੀ ਵਧੀਆ ਜਾਣਕਾਰੀ ਦਿੱਤੀ bhai ਨਲੈ ਪੁਨ ਨਾਲ਼ੇ ਫਲੀਆਂ
@kamaljohal5568
@kamaljohal5568 2 жыл бұрын
Waaaooo paji bhot khushi mil rhi videos dekh k sachi
@143palwinder
@143palwinder 2 жыл бұрын
ਜਿਉਂਦੇ ਵਸਦੇ ਰਹੋ ਵੀਰ,
@sachdevsingh7238
@sachdevsingh7238 2 жыл бұрын
Balle vera duniyan kumm lai tuc tuhde sare vlog bhut vdia hunde wahe guru g mehr krn tuhde te
@ajitnahar955
@ajitnahar955 2 жыл бұрын
Love u ਖੁਸ਼ੀ ਪੁੱਤ
@mintudhillon6945
@mintudhillon6945 2 жыл бұрын
ਬਹੁਤ ਵਧੀਆ ਜੀ
@pachitarsingh9580
@pachitarsingh9580 2 жыл бұрын
ਬਹੁਤ ਵਧੀਆ 🙏
@Globalflavors
@Globalflavors 2 жыл бұрын
Very Nice to see nice people of Rural Punjab. I wish I had a village that I could visit sometime.
@progressivefarm3212
@progressivefarm3212 Жыл бұрын
ਓ ਬੱਲੇ ਉਏ ਸਿਉਂਨੇਂਓ, ਰੂਹ ਖੁਸ਼ ਕਰਤੀ ਅੱਜ।
@varinderrani2292
@varinderrani2292 2 жыл бұрын
Asi ta guru har sahai to a veer sanu tuhadi vilog bahut vdiya lgya
@pb0236
@pb0236 2 жыл бұрын
veer g bhut Vadiya g
@NirmalSingh-wk2dr
@NirmalSingh-wk2dr 2 жыл бұрын
Bro nd bhabhi ji u da nature buht vdia gla buht sohniya krde o u
@aulakhsingh2592
@aulakhsingh2592 2 жыл бұрын
ਸੋਹਣੇ िਪੰਢ ਅਾ ਬਾਈ ਜੀ ਸਾਢਾ ਏਰੀਅਾ ਵੀ ਇਹੀਅਾ
@reenuKaur-xk8dr
@reenuKaur-xk8dr 2 жыл бұрын
Bhut vadia lagda veer ji tuhade vlog dekh ke gud bless you 🙏
@GurbinderBRAR-md8fb
@GurbinderBRAR-md8fb 2 жыл бұрын
Bhut vadia lagda bro tuhade vlog dekh ke..gud bless u
@naresh.angral
@naresh.angral 2 жыл бұрын
Bahut badiya bhai ji
@gurpreetwalia2187
@gurpreetwalia2187 Жыл бұрын
U r awesome eni sohni te clear voice tuhadi RDS
@preetsingh7561
@preetsingh7561 2 жыл бұрын
Good job bro. M from usa 🇺🇸. We enjoyed your Punjab Tour. 🙏🙏🙏🙏☺️☺️☺️👌🏻👌🏻👌🏻👌🏻
@Bhai_Gurchet_singh_
@Bhai_Gurchet_singh_ 2 жыл бұрын
ਬਹੁਤ ਹੀ ਵਧੀਆ ਪੁੱਤਰ
@harrykaur6605
@harrykaur6605 2 жыл бұрын
Ssa🙏.....kaint vlog keep it up guys
@manjitsinghdhot3427
@manjitsinghdhot3427 2 жыл бұрын
Very nice g happy journey
@baljitbhullar1310
@baljitbhullar1310 2 жыл бұрын
ਬਹੁਤ ਵਧੀਆ ਲੱਗਿਆ ਜੀ
@VarinderSingh-jr6dc
@VarinderSingh-jr6dc 2 жыл бұрын
ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🌹🌹🌹🌹
@sarbjitnagi9612
@sarbjitnagi9612 Жыл бұрын
Hello rippankhushi ji... Sat Sri Akaal Ji... Thode din ton hi tohaada beloves dekhne shuru kite han ji.... Boht wadhiya ji... Waheguru ji meher bnayi rakhna ji.... 💐🙏😍👍
@guysdabeasta3200
@guysdabeasta3200 2 жыл бұрын
Well done both of you good luck
@antiidiot3471
@antiidiot3471 2 жыл бұрын
ਮੈਨੂੰ ਖੇੜਾ ਸ਼ਬਦ ਤੋਂ ਬਾਬੂ ਰਜਬ ਅਲੀ ਦੀ ਕਵਿਤਾ ਪਿੰਡਾਂ ਦੀ ਤਰੀਫ਼। ਹੋ ਸਕੇ ਤਾਂ ਉਹ ਸੁਨਣਾ
@MandeepSingh-do4ud
@MandeepSingh-do4ud 2 жыл бұрын
Kaint.banda bai
@Kuldeep-cc3pd
@Kuldeep-cc3pd 2 жыл бұрын
ਫਾਜ਼ਿਲਕਾ ਵਿਚ ਤਾਰ ਦੇ ਨਾਲ ਪਿੰਡ ਗੁਲਾਬਾਂ ਭੈਣੀ, ਗੰਟੀ ਨੰਬਰ ਇੱਕ, ਝੰਗੜ ਭੈਣੀ ਬਿਲਕੁਲ ਤਾਰ ਦੇ ਕੋਲ ਆ
@lubanaparabhjot88
@lubanaparabhjot88 2 жыл бұрын
Good 👍 veer Ji God bless you veer Ji
@mechanicallogic
@mechanicallogic 2 жыл бұрын
So beautiful vlog veer ji ( dhamot ludhiana
@sukhdevsidhu7142
@sukhdevsidhu7142 2 жыл бұрын
Ripan te khushi ssa mai tuhanu bahut like karda ha karnal ae ta sade kol jarur auna
@amandeepvirk251
@amandeepvirk251 2 жыл бұрын
Waheguru ang sang rehn Bless you Be happy
@inderjitkaur832
@inderjitkaur832 2 жыл бұрын
God bless you veer g
@ranjeetsinghsandhu8635
@ranjeetsinghsandhu8635 2 жыл бұрын
ਬਹੁਤ ਵਧੀਆ
@harpreetsinghsangha7311
@harpreetsinghsangha7311 2 жыл бұрын
Wahe guru ji chardi kla rkhe 🙏💐
@HarpreetSingh-cs2zp
@HarpreetSingh-cs2zp 2 жыл бұрын
End karadooo veery ik wari
@avtargrewal3723
@avtargrewal3723 Жыл бұрын
ਬਾਈ ਜੀ ਗੁਗੂ ਗਿੱਲ ਦੇ ਪਿੰਡ ਮਾਹਣੀ ਖੇੜਾ ਦੇ ਦਰਸ਼ਨ ਹੋਏ ਬਾਈ ਜੀ ਤਾ ਨੀ ਘਰਾਂ ਮਿਲੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਸਾਨੂੰ ਮਾਹਣੀ ਖੇੜਾ ਲੈ ਕੇ ਗਏ
@maninderkaur2
@maninderkaur2 2 жыл бұрын
Wah ji wah👍🙏
@jsinghdhillon2018
@jsinghdhillon2018 2 жыл бұрын
Hanji veer Ji, you guys are best vlogger in whole India. No one else shows places the way you guys are exploring world 🌎 thanks 🙏🙏🙏🙏🙏 keep it up 👍 God bless you both 🙏
@varinderrani2292
@varinderrani2292 2 жыл бұрын
Thanku veer pinda di seir asi ghar bethe hi kr rhe
@rickyharjitsingh.8992
@rickyharjitsingh.8992 2 жыл бұрын
Asi v nal nal chlde paye aa tuhade . very nice video ..video dekh dekh k
@ManjeetSingh-dl1ce
@ManjeetSingh-dl1ce 2 жыл бұрын
Very beautiful vlog
@ranasingh9067
@ranasingh9067 2 жыл бұрын
👍 God bless you guys
@gurmejsingh5146
@gurmejsingh5146 2 жыл бұрын
Tusi dono great ho. All vlog Canada to dekhe han .Canada tuhada tour kado lagna hay ? Tusi panjabi culture nu parmot v kar rahe ho.Shabash tuhanu dono nu. From÷ canada
@rattankamboj4171
@rattankamboj4171 2 жыл бұрын
Fazilka vil Paincha Wall
@bhupindersinghbajwa1559
@bhupindersinghbajwa1559 2 жыл бұрын
Yr ehna loka da piyar boht a
@loverose.usa.1
@loverose.usa.1 2 жыл бұрын
Superb bai ji
@balrajsinghgill2412
@balrajsinghgill2412 11 ай бұрын
ਬਣਾਂਵਾਲਾ ਬਾਈ ਜੀ ਪਿੰਡ ਦਾ ਨਾਮ ਕੱਟਿਆਵਾਲੀ ਨਾਲ ਹੈ ਸਾਡੇ ਰਿਸ਼ਤੇ ਦਾਰ ਨੇ ਮੁੜ ਉਥੇ
@gurindersingh7844
@gurindersingh7844 2 жыл бұрын
Hello Sardaar g &Sardaarni g app da vilog daikhiya c Gujarat vala so nice ur travel ing style lift vala hun tussi bulat tai tour kar rahey bahut hi vadiya lag dai ho
@talwindersekhon5449
@talwindersekhon5449 2 жыл бұрын
God bless you every where
@NirmalSingh-wk2dr
@NirmalSingh-wk2dr 2 жыл бұрын
Nice vlog veer ji
@ohibhullar22
@ohibhullar22 2 жыл бұрын
Watching from Malerkotla 😊😊
A teacher captured the cutest moment at the nursery #shorts
00:33
Fabiosa Stories
Рет қаралды 17 МЛН
New model rc bird unboxing and testing
00:10
Ruhul Shorts
Рет қаралды 25 МЛН
What it feels like cleaning up after a toddler.
00:40
Daniel LaBelle
Рет қаралды 77 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Batala to Qadian by bus #travel #qadian
8:24
Travel Vlogs
Рет қаралды 3,1 М.