ਪਿੰਡਾਂ ਦਾ ਮਸ਼ਹੂਰ ਮੇਲਾ । Jogipeer Mela | Punjabi Travel Couple | Ripan & Khushi

  Рет қаралды 104,165

Punjabi Travel Couple

Punjabi Travel Couple

2 жыл бұрын

In this video you can see Punjabi traditional mela.
We are going to Jogipeer, it situated near Mansa, Punjab.
This mela is specially for Chahal's
ਪਿੰਡਾਂ ਦਾ ਮਸ਼ਹੂਰ ਮੇਲਾ । Jogipeer Mela | Punjabi Travel Couple | Ripan & Khushi
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#PunjabiMela #MelaJogipeer #PunjabiTravelCouple
#PunjabiTravelCouple #RipanKhushi #Dubai2022

Пікірлер: 298
@jasbirkaurvirdi7089
@jasbirkaurvirdi7089 2 жыл бұрын
Very nice village and the people going to the mela . It’s good to do something your own pind . Good work 👍👍🙏❤️🌷🎈😘
@gaganbuttar1625
@gaganbuttar1625 2 жыл бұрын
nyc jodi bro
@ranjeetkaur3739
@ranjeetkaur3739 2 жыл бұрын
ਧੰਨ ਧੰਨ ਬਾਬਾ ਜੋਗੀਪੀਰ ਜੀ 🙏🏻🙏🏻
@dhillonjatt7650
@dhillonjatt7650 2 жыл бұрын
ਬਹੁਤ ਵਧੀਆ ਲੱਗਾ ਆਪ ਦਾ ਮੇਲਾ ਵੇਖ ਕੇ ਜੀ।।
@gurdevsingh5290
@gurdevsingh5290 2 жыл бұрын
{{{■■■ਜੇ ਕਿਸੇ ਨੂੰ *Job* ਦਾ *Work Experience* ਚਾਹੀਦਾ ਹੈ *(Many Fields Available in Punjab)* ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ... Verma Coachings, Ludhiana !!■■■}}}}
@gangster_yt714
@gangster_yt714 2 жыл бұрын
ਦੁਬਈ ਤੋਂ ਵੀ ਵਧੀਆ ਵੀਡੀਓ ਹੈ। ਮੇਰੀ ਬਹੁਤ ਇੱਛਾ ਸੀ ਇਹ ਸਥਾਨ ਵੇਖਣ ਦੀ।
@fansofkaranaujla8076
@fansofkaranaujla8076 2 жыл бұрын
ਧੰਨ ਧੰਨ ਬਾਬਾ ਜੋਗੀ ਪੀਰ ਚਹਿਲ ਜੀ🙏🏻🙏🏻
@chahalsaabchahalsaab685
@chahalsaabchahalsaab685 2 жыл бұрын
ਧੰਨ ਧੰਨ ਬਾਬਾ ਜੋਗੀ ਪੀਰ ਚਾਹਲ ਜੀ ਅਸੀ ਵੀ ਹਰ 6 ਮਹੀਨੇ ਤੋ ਬਾਬਾ ਜੀ ਦੇ ਦਰਸ਼ਨ ਕਰਨ ਆਉਦੇ ਹਾ ਇਸ ਵਾਰ ਵੀ ਆਏ ਸੀ।
@gurtirathsingh8308
@gurtirathsingh8308 2 жыл бұрын
ਸਾਡਾ ਿਪੰਡ ਚਾਹਲ ਕਲਾਂ ਸਾਡੇ ਿਪੰਡ ਜੋਗੀ ਪੀਰ ਜੀ ਦਾ ਗੁਰਦੁਅਾਰਾ ਸਾਹਿਬ ਹੈ ਜੀ.
@ssg9462
@ssg9462 2 жыл бұрын
ਬਹੁਤ ਧੰਨਵਾਦ ਬਾਬਾ ਜੋਗੀਪੀਰ ਦਾ ਮੇਲਾ ਦਿਖਾਉਣ ਲਈ
@jaskarandhaliwal9011
@jaskarandhaliwal9011 2 жыл бұрын
ਸਾਡੇ ਪਿੰਡ ਰੂੜੇ ਕੇ ਕਲਾਂ ਜ਼ਿਲ੍ਹਾ ਬਰਨਾਲਾ ਵਿੱਚ ਜੂਨ ਮਹੀਨੇ ਧਾਲੀਵਾਲਾਂ ਦਾ ਸ਼ਹੀਦ ਬਾਬਾ ਸਿੱਧ ਭੋਇੰ ਦਾ ਮੇਲਾ ਲਗਦਾ ਹੁੰਦਾ। ਨਵੇਂ ਵਿਆਹੇ ਜੋੜੇ ਮਿੱਟੀ ਕੱਢਦੇ ਆ ਭੇਲੀ ਵੀ ਦਿੰਦੇ ਆ। ਨਵੀਆਂ ਵਿਆਹੀਆਂ ਬਹੂਆਂ ਘੱਗਰੇ ਪਾ ਕੇ ਮਿੱਟੀ ਕੱਢਦੀਆ ਹੁੰਦੀਆਂ ਨੇ। ਨਵੇਂ ਸੂਏ ਪਸ਼ੂਆਂ ਦਾ ਦੁੱਧ ਚੜ੍ਹਦਾ। ਪਸ਼ੂਆਂ ਦੀ ਸਿਹਤ ਤੰਦਰੁਸਤੀ ਵਾਸਤੇ ਜੰਡ ਦੇ ਨਾਲ ਕਿੱਲੀਆਂ ਬੰਨ੍ਹਦੇ ਹੁੰਦੇ ਆ। ਸ਼ਹੀਦ ਬਾਬਾ ਸਿੱਧ ਭੋਇੰ ਜੀ ਦੀ ਮੇਨ ਬਲਿੰਦ ਪਿੰਡ ਲੱਲੂਆਣਾ ਸਾਹਿਬ ਆ। ਹੁਣ ਤਾਂ ਧਾਲੀਵਾਲ ਭਾਈਚਾਰੇ ਦੇ ਲੋਕਾਂ ਨੇ ਆਪੋ ਆਪਣੇ ਪਿੰਡ ਬਲਿੰਦ ਬਣਾ ਲਈਆਂ।
@1730rupinder
@1730rupinder 2 жыл бұрын
ਧੰਨ ਧੰਨ ਬਾਬਾ ਜੋਗੀ ਪੀਰ ਜੀ ਬਾਈ ਜੀ ਬਹੁਤ ਸਾਲ ਹੋ ਗਏ ਦਰਸ਼ਨ ਕਿਤਿਆ ਨੂੰ, ਮੈਂ ਗੰਡ ਜੋੜਾ ਕਰਨ ਆਇਆ ਸੀ ਆਪਣੇ ਵਿਆਹ ਤੋ ਬਾਅਦ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਨ ਕਰਵਾਉਣ ਲਈ ਵੈਸੇ ਸਾਡੇ ਪਿੰਡ ਵੀ ਜ੍ਹਗਾ ਹੈ ਬਾਬੇ ਦੀ
@deeprataindia1170
@deeprataindia1170 2 жыл бұрын
Ripn ਜੀ ਸਾਡੇ ਪਿੰਡਾਂ ਕੋਲ ਦੋ ਚਾਹਲਾ ਪਿੰਡ ਹਨ ਦੋਵੇਂ ਪਿੰਡਾ ਚ ਧੰਨ ਬਾਬਾ ਜੋਗੀ ਪੀਰ ਜੀ ਦੇ ਦਰਬਾਰ ਹਨ।ਜਿਲਾ ਸ਼ਹੀਦ ਭਗਤ ਸਿੰਘ ਨਗਰ। ,,Ballu ਰਟੈਂਡਾ,,
@mandeepuppal4224
@mandeepuppal4224 2 жыл бұрын
Bilkul bai apne kol a jogi peer
@harmanchahal1845
@harmanchahal1845 Жыл бұрын
ਧੰਨ ਧੰਨ ਬਾਬਾ ਜੋਗੀਪੀਰ ਜੀ ਚਹਿਲ ਪਿੰਡ ਰੱਲਾ
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਲੱਗਿਆ ਰਿਪਨ ਬੇਟਾ ਜੀ
@SukhwinderSingh-fl6xu
@SukhwinderSingh-fl6xu 2 жыл бұрын
ਪਰਮਾਤਮਾ ਇਸੇ ਤਰ੍ਹਾਂ ਹੀ ਤੁਹਾਡੀ ਸਭ ਦੀ ਜਿੰਦਗੀ ਵਿੱਚ ਖੁਸ਼ੀਆ ਬਣਾਈ ਰੱਖੇ।(ਭਰਾਵਾਂ ਚਹਿਲ ਗੋਤ ਦੇ 50 ਪਿੰਡ ਨੇ )
@sanjayfaridian6742
@sanjayfaridian6742 2 жыл бұрын
Mja aa gya mela vekh jeonde vasde rho God bless you
@ardhaliwal4183
@ardhaliwal4183 2 жыл бұрын
Veere jisne Punjab ch mele tractor te nhi dekhiya usne shayad kj nhi dekhiya... love you bai khushi bhen nu sasriakal...
@sandeepsingh-iy1zf
@sandeepsingh-iy1zf 10 ай бұрын
ਮੇਰੀ ਡਿਊਟੀ ਸੀ ਭੀਖੀ ਅਸੀਂ ਜਾਂਦੇ ਰਹੇ ਆ ਰਿੱਪਨ ਵੀਰ ਇਹਨਾਂ ਸਾਰੇ ਪਿੰਡਾਂ ਚ , ਵਧੀਆ ਲੱਗਿਆ ਦੇਖ ਕੇ 👌👌
@gurmitkaursahota3984
@gurmitkaursahota3984 2 жыл бұрын
Very nice 👍 mele dian ronkan bahut wadhia lagian ate bahut wadhia jankari thanks 🙏 for sharing
@harpreetsodhe9349
@harpreetsodhe9349 2 жыл бұрын
ਬਾਬਾ ਜੋਗੀਪੀਰ ਭੁਪਾਲ ਦਾ ਮੇਲਾ ਜੀ
@arshchahal8155
@arshchahal8155 2 жыл бұрын
ਧੰਨਵਾਦ ਵੀਰੇ ਤੁਹਾਡਾ ਮੈ ਕਿੰਨੇ ਸਾਲਾਂ ਤੋਂ ਬਾਬਾ ਜੋਗੀਪੀਰ ਜੀ ਦੇ ਮੱਥਾ ਟੇਕਣ ਨਹੀਂ ਜਾ ਸਕੀ ਸੀ ਤੁਹਾਡੀ ਕਿਰਪਾ ਨਾਲ ਮੈ ਅੱਜ ਸਾਲ਼ਾ ਤੋਂ ਦੇਖਿਆ ਬਾਬਾ ਜੋਗੀਪਰ ਦੀ ਜਗ੍ਹਾ ਨੂੰ 🙏🙏🙏🙏🙏🙏🙏
@KARANVEERRAI-cc3sz
@KARANVEERRAI-cc3sz 11 ай бұрын
ਧੰਨ ਧੰਨ ਬਾਬਾ ਜੋਗੀ ਪੀਰ ਜੀ ਬਾਈ ਪਿੰਡ ਵੀ ਬਾਬਾ ਜੋਗੀ ਪੀਰ ਜੀ ਦੀ ਥਾਂ ਹੈ
@bawajaskarn17
@bawajaskarn17 2 жыл бұрын
bahut sohna lga dekh ke poori feeling ayi aapne punjabi culture di .
@amanchahal2974
@amanchahal2974 2 жыл бұрын
nice ji sade pind v 5 april mala c killi Chahal moga
@dineshchoudharydcpodvr9
@dineshchoudharydcpodvr9 2 жыл бұрын
हर गोत्र (कुल) का लोक देवता होता है चाहे सिख है या हिन्दू या मुस्लिम यही हमारी पुरानी सभ्यता है
@beerpalkaur7021
@beerpalkaur7021 2 жыл бұрын
ਬਹੁਤ ਬਹੁਤ ਵਧਾਈਆਂ ਜੀ 🎉🎉
@ManpreetKaur-gn1wb
@ManpreetKaur-gn1wb 2 жыл бұрын
Hlo Ripan & Khushi , Menu bht khushi Hoe Tuc Mela vikha Dita Ajj tk mn kde comment ni kryea kise v vedio te Ajj bht Dil kita Tuc meryea Saryea memories remind krva dityea Mn Every year jandi mele te Hun last 4 years to Canada Mn bht miss krdi a Mele Nu.Mera Got V chahal A.From Village Nangal District barnala.God bless both of them.
@PUNJABITRAVELCOUPLE
@PUNJABITRAVELCOUPLE 2 жыл бұрын
🙏🙏🙏
@itsmeranja4939
@itsmeranja4939 Жыл бұрын
jogipeer ji ne sada sara pariwar tar ditta .we regularly visit gurdwara in nawahshar
@gangster_yt714
@gangster_yt714 2 жыл бұрын
ਲਹਿਰਾਗਾਗਾ ਦੇ ਨੇੜੇ ਰਾਮਪੁਰਾ ਜਵਾਹਰ ਵਾਲਾ, ਗੋਬਿੰਦ ਪੁਰਾ ਜਵਾਹਰ ਵਾਲਾ ਆਦਿ ਕਈ ਪਿੰਡ ਚਹਿਲਾਂ ਦੇ ਹਨ।
@jagdeepsinghchahal1381
@jagdeepsinghchahal1381 2 жыл бұрын
Dhan Dhan baba jogi peer g
@chahalsaabchahalsaab685
@chahalsaabchahalsaab685 2 жыл бұрын
ਜਿਹੜਾ ਨਜਾਰਾ ਟਰੈਕਟਰ ਟਰਾਲੀ ਤੇ ਮੇਲਾ ਦੇਖਣ ਜਾਣ ਦਾ ਆਉਂਦਾ ਉਹ ਮਹਿੰਗੀਆਂ ਕਾਰਾਂ ਚ ਨਹੀ ਆਉਂਦਾ ।
@chahalharwinder
@chahalharwinder 2 жыл бұрын
Baba jogi per Ji 🙏jo v mangia Pora hoia Dhan Baba jogi per Ji chahal
@kingofking5710
@kingofking5710 2 жыл бұрын
Asy Hmry Han Mela Lgty Hy Asmani Jhola Lgta Kashti Wala Ve Veery Asi Multan Jana Ah bhot Maza Anda Othy Jida Aithy A Rha Charda Punjab Ty Lehnda Punjab Dono Same Ay 🥀💖Love U From Sargodha Punjab Pakistan🇵🇰
@gurpreetsingh-vc1ny
@gurpreetsingh-vc1ny 2 жыл бұрын
Dhan Baba jogi peer ji chahal I m from pind Ralla
@user-wv8rv7iz4x
@user-wv8rv7iz4x Жыл бұрын
ਸਾਡੇ ਪਿੰਡ ਲੱਗਦਾ ਜੀ ਇਹ ਮੇਲਾ🙏🙏ਬਾਬਾ ਜੋਗੀ ਪੀਰ ਜੀ🙏🙏
@simarjeetkaur6066
@simarjeetkaur6066 2 жыл бұрын
Very nice vlog ripan and khusi
@happychahal1267
@happychahal1267 10 ай бұрын
Dhan dhan baba jogi peer ji chahal
@pinderrori7332
@pinderrori7332 2 жыл бұрын
ਵੀਰ ਜੀ ਮੇਲਾ ਦੇਖ ਕੇ ਬਹੁਤ ਵਧੀਆ ਲੱਗਾ ਜੀ 🙏
@sukhpreetkaur9544
@sukhpreetkaur9544 2 жыл бұрын
Bhut vadiya vlog veer ji tuhada 😍😍😍😍
@HarjinderSingh-nb1ji
@HarjinderSingh-nb1ji 2 жыл бұрын
ਵੀਰੇ ਮੇਰਾ ਪਿੰਡ ਭੁਪਾਲ ਆ ਮੈ ਵੀ ਬਾਬਾ ਜੋਗੀਪੀਰ ਦੇ ਮੇਲੇ ਤੇ ਆਪਣੇ ਪੁੱਤ ਦੀ ਸੁੱਖ ਦੇਣ ਆਈ ਸੀ ਮੇਰੇ ਪੇਕੇ ਤਾ ਹਰ ਵਾਰ ਆਉਂਦੇ ਨੇ
@veerlayal2484
@veerlayal2484 2 жыл бұрын
ਬਹੁਤ ਵਧੀਆ ਜੀ
@SamraDairyFarm
@SamraDairyFarm 2 жыл бұрын
Dhan dhan baba jogi peer g
@MajhEAALE147
@MajhEAALE147 2 жыл бұрын
Waheguru Dhan Dhan Baba Joggi peer g 🙏
@jaswinderdhaliwal5441
@jaswinderdhaliwal5441 2 жыл бұрын
Bahut sohna
@narinderkumar4333
@narinderkumar4333 Ай бұрын
Chahal Family Zindabad
@thankyoutube2826
@thankyoutube2826 2 жыл бұрын
ਕਲਾਣੇ ਦਾ ਮੇਲਾ ਵੀ ਦਿਖੋਨਾ ਸੀ ਬਾਈ ਤੁਸੀ 😯😯🥳🥳🥳🥳🥳🥳
@GurwinderSingh-jm9jj
@GurwinderSingh-jm9jj 2 жыл бұрын
ਵੀਰੇ ਭਾਬੀ ਜੀ ਨੇ ਪਰਸ 👜 ਦਾ ਸਟੀਕਰ ਹੁਣ ਤੱਕ ਨਹੀਂ ਉਤਾਰਿਆ ਜੀ
@punjabilazami9713
@punjabilazami9713 2 жыл бұрын
Lok hale ve bahut social a Punjab de..Guru Peera de Dharti..Sab khush rehan
@khushikhushi-qj2zp
@khushikhushi-qj2zp 2 жыл бұрын
wah ji wah
@grewalharpal8269
@grewalharpal8269 2 жыл бұрын
ਬੁਹਤ ਚੰਗਾ ਲੱਗ ਰਿਹਾ। ਮੇ ਵੀ 12 ਕ ਸਾਲ ਦਾ ਸੀ ਮੇ ਆਪਣੇ ਮਾਮੇ ਨਾਲ ਆਇਆ ਸੀ ਮੇਰੇ ਨਾਨਕੇ ਪੱਖੋ ਆ । ਹੁਣ ਮੇਰੀ ਜਮੀਨ ਵੀ ਕੋਟ ਦੁਨੇ ਆ । ਮੇ ਲੁਧਿਆਣੇ ਤੋ ਪਿੰਡ ਧਾਂਦਰਾ ਹੈ। ਹੁਣ ਮੇ ਇੰਗਲੈਂਡ ਹਾ। ਇਥੇ ਤਾ ਉਸ ਟਾਈਮ ਦਰੱਖਤ ਬੁਹਤ ਸੀ। ਬੁਹਤ ਕੁਝ ਬਦਲ ਗਿਆ
@PUNJABITRAVELCOUPLE
@PUNJABITRAVELCOUPLE 2 жыл бұрын
ਸਾਡਾ ਕੋਟਦੁਨੇ ਦਾ ਗੁਆਂਢੀ ਪਿੰਡ ਰਾਜੀਆ ਹੈ ਸਬੱਬ ਬਣਿਆ ਤਾਂ ਕਦੇ ਇੰਗਲੈਂਡ ਮੇਲ ਜੋਲ ਕਰਾਂਗੇ
@jorasingh757
@jorasingh757 2 жыл бұрын
Veer har pind da apne ravaj. Very god 🙏🏻🙏🏻🙏🏻
@hamandeepsingh7870
@hamandeepsingh7870 2 жыл бұрын
DHAN DHAN BABA JOGI PEER G ASI VII CHAHAL AA
@Simrrannn
@Simrrannn 10 ай бұрын
I am from ralla, Mansa. I miss my pind and mela 🥺
@narinderpalsharma5867
@narinderpalsharma5867 2 жыл бұрын
Dhan baba jogi peer ji
@sekhonjaswinder7789
@sekhonjaswinder7789 2 жыл бұрын
ਵਧੀਆ ਵਿਡੀਉ ਬੇਟਾ
@kaurjasbir2758
@kaurjasbir2758 2 жыл бұрын
Soo beautiful mela vlog Thanks for sharing us this video ❤️
@yuvrajsingh9654
@yuvrajsingh9654 2 жыл бұрын
Jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjj
@PUNJABITRAVELCOUPLE
@PUNJABITRAVELCOUPLE 2 жыл бұрын
🙏🙏
@hardeepkaurvlogs5325
@hardeepkaurvlogs5325 2 жыл бұрын
ਧੰਨ ਧੰਨ ਬਾਬਾ ਜੋਗੀ ਪੀਰ ਜੀ
@rallasaab5522
@rallasaab5522 2 жыл бұрын
ਇਹ ਮੇਲਾ ਪਿੰਡ ਰੱਲਾ ਜ਼ਿਲਾ ਮਾਨਸਾ ਚ ਲੱਗਦਾ ਹੈ
@ranjeetkaur1932
@ranjeetkaur1932 2 жыл бұрын
Me v chahal. Village chahal disit Amritsar.. Chhabal de kol..
@kuldeepchahal4713
@kuldeepchahal4713 2 жыл бұрын
Sade pind lagda ji ee mela baba jogi peer ji
@sukhpreetsukhpreet6395
@sukhpreetsukhpreet6395 2 жыл бұрын
Full enjoy 😊😘 nice jii
@kamalchahal1850
@kamalchahal1850 2 жыл бұрын
Nice to see in jogipeer first time thuda vloag dekhea ma
@Avreen_Kaur9824
@Avreen_Kaur9824 2 жыл бұрын
Meri naani nu pind ch kai ladies amboo kehndiya hundiya c . 🥰🥰
@gurmailsingh5936
@gurmailsingh5936 2 жыл бұрын
Wa ji wa kaya baat hai bahout vadya lagya ਜੀ ਮੈ ਵੀ ਤੁਹਾਡੇ ਧਨੌਲਾ ਤੇ ਬਰਨਾਲਾ ਸਰਕਾਰੀ ਡਿਊਟੀ ਕੀਤੀ ਹੈ Nice so much Nice
@gurpreetsingh-vc1ny
@gurpreetsingh-vc1ny 2 жыл бұрын
Nyc veer ji
@punjabilazami9713
@punjabilazami9713 2 жыл бұрын
Bahut vadea g. Apana. Punjabi culture. Piar Canada to ( ludhiana)
@chamkaursingh3990
@chamkaursingh3990 2 жыл бұрын
ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ 👍👍👍👍👌👌👌👌
@mohinderkaur7867
@mohinderkaur7867 2 жыл бұрын
Oh so lovely u r going for enjoy Mela. Good luck ji
@gurmeetkaur-nc7tc
@gurmeetkaur-nc7tc 2 жыл бұрын
(Dhan Dhan Baba Atar singh ji cheema mundi) eh mela 15,16,17march jarur dekho, har gli ch mela...
@amypabla7979
@amypabla7979 2 жыл бұрын
Ehe Babe Hari Das da mela v ese tareek nu lgda?
@BaljitKaur-be8me
@BaljitKaur-be8me 2 жыл бұрын
Veer ji my Vallage is Ralla God bless you veer ji 🙏
@ssg9462
@ssg9462 2 жыл бұрын
ਖੁਸ਼ੀ ਨੂੰ ਦੇਖ ਕੇ ਖੁਸ਼ੀ ਮਿਲੀ
@maninderpalsingh181
@maninderpalsingh181 2 жыл бұрын
Vhut wadiya video
@udhamsingh1246
@udhamsingh1246 2 жыл бұрын
Buhat vadia mela
@sunnypandhervlogs618
@sunnypandhervlogs618 2 жыл бұрын
Buhut vaddi gall a khushi bhainji trolly ch bhaithgi 😁
@sunnymehra401
@sunnymehra401 2 жыл бұрын
Waheguru G Waheguru G 🙏🙏🙏🙏
@harminiekaur9034
@harminiekaur9034 2 жыл бұрын
asi v chahal aw veere....asi v chote hunde trali te jande hunde c jogi peer bht mza aunda c
@sarbansandhu5658
@sarbansandhu5658 2 жыл бұрын
Bahut vadia vlog ripan dhanola
@JagtarSingh-yq4dg
@JagtarSingh-yq4dg 2 жыл бұрын
DHAN BABA JOGI PEER JI
@palwinderchahal9067
@palwinderchahal9067 2 жыл бұрын
Saade manochahal vi baba jogi peer aye
@KulveerSingh-dd9ef
@KulveerSingh-dd9ef 2 жыл бұрын
Waheguru ji
@navjotkaurchahal4381
@navjotkaurchahal4381 2 жыл бұрын
Miss you Mela😟😟
@sidhukhemuana6296
@sidhukhemuana6296 2 жыл бұрын
1.24. ਪੰਧੇਰ ਪਿੰਡ ਮੇਰੇ ਨਾਨਕੇ ਹਨ ਜੀ ਮੈਂ ਵੀ ਜੋਗੀ ਪੀਰ ਬਾਬੇ ਦੇ ਮੇਲੇ ਤੇ ਦੋ ਵਾਰੀ ਗਿਆ ਜੀ ਹੁਣ ਨਹੀ ਗਿਆ ਅਗਲੇ ਵਰ੍ਹੇ ਜਾਂ ਵਾਗੇ
@naibsingh2354
@naibsingh2354 2 жыл бұрын
Nice 👌 ਕਰੀਰ ਨੀ ਵੀਰ ਜੀ ਵਣ ਕਹਿੰਦੇ ਨੇ ਇਹਨਾਂ ਨੂੰ।
@AmandeepSingh-or3ie
@AmandeepSingh-or3ie 2 жыл бұрын
V nice vlog Ripan bro God bless u
@jorasingh757
@jorasingh757 2 жыл бұрын
Dil kush ker ta
@satnamwaheguru4263
@satnamwaheguru4263 2 жыл бұрын
Asi v dekhya mela bht wari vr v
@tersemkhiva8255
@tersemkhiva8255 2 жыл бұрын
Good work 🙏🙏
@ManishKumar-bf7nt
@ManishKumar-bf7nt 2 жыл бұрын
Jay Jogi Peer Baba Di🙏🙏🙏🙏🙏
@JasbirKaur-fo3jh
@JasbirKaur-fo3jh 2 жыл бұрын
Very nice
@Preetkaur-nx7nt
@Preetkaur-nx7nt 2 жыл бұрын
ma v chahal aa bro sade pind v jogipeer da mela lagda
@KASHIFKHAN-qk1pv
@KASHIFKHAN-qk1pv 2 жыл бұрын
Behtreen video praa specially drone videos 🇵🇰🇺🇸
@Mander100
@Mander100 Жыл бұрын
Nice video 📷
@davindergill3368
@davindergill3368 Жыл бұрын
Very nice vlog
@zorabhangoo3366
@zorabhangoo3366 2 жыл бұрын
Very nice.
@kulwantsohal8189
@kulwantsohal8189 2 жыл бұрын
🙏🏻🙏🏻bhaji nakodar area assi v jandai jogi peer mele tho 7 days pahla mele tho 2 din baad ch ayi da
@vellymajheale1224
@vellymajheale1224 2 жыл бұрын
Sade pind kol v chlala bhanolaga pind kaprthala vich
@ranjeetkaur3739
@ranjeetkaur3739 2 жыл бұрын
Sb ton ghaint lgyeaa eh vlog... Bcz chahal di history vekhayi 🙏🏻🙏🏻
@parminderdhillon1897
@parminderdhillon1897 2 жыл бұрын
Good veer
@sandeepbhullar6202
@sandeepbhullar6202 2 жыл бұрын
ਸਤਿ ਸ੍ਰੀ ਅਕਾਲ ਜੀ ਬਚਪਨ ਯਾਦ ਆਗਿਆ ਵੀਰ ਅਸੀਂ ਵੀ ਬਹੁਤ ਮੇਲੇ ਵੇਖੇ ਬਚਪਨ ਵਿੱਚ ਮਾਝੇ ਵਾਲੇ ਭਾਊੂ ਪੱਟੀ ਤੋਂ ਜਿਲਾਂ ਤਰਨਤਾਰਨ
@GurmeetSinghdhanoyashab
@GurmeetSinghdhanoyashab 2 жыл бұрын
Very nice bro video 🙏🙏👍
@satnamjatana5384
@satnamjatana5384 2 жыл бұрын
Drone shot vadia veer vadia kita la leya drone
@MandeepKaur-cu2ed
@MandeepKaur-cu2ed 2 жыл бұрын
Nice vlog
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
KINDNESS ALWAYS COME BACK
00:59
dednahype
Рет қаралды 165 МЛН
Best KFC Homemade For My Son #cooking #shorts
00:58
BANKII
Рет қаралды 56 МЛН
路飞被小孩吓到了#海贼王#路飞
00:41
路飞与唐舞桐
Рет қаралды 78 МЛН
baba jogi peer
38:43
Coke studio punjab
Рет қаралды 12 М.
ПРОВЕРИЛ АРБУЗЫ #shorts
00:34
Паша Осадчий
Рет қаралды 6 МЛН