Bandi Chhor Divas Full History | Sikh History | Diwali | Punjab Siyan

  Рет қаралды 379,764

Punjab Siyan

Punjab Siyan

8 ай бұрын

Bandi Chod Diwas History in Punjabi
Guru hargobind Sahib the 6th Sikh Guru How he Rescued 52 Political Prisnors
Jahangir Sent Guru Hargobind Sahib to Gawalior Fort
Sikh History in Punjabi
Diwali History in Punjabi

Пікірлер: 1 000
@user-go7my2er2k
@user-go7my2er2k 7 ай бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ
@ManpreetKaur-qq7gt
@ManpreetKaur-qq7gt 7 ай бұрын
ਮੀਰੀ ਪੀਰੀ ਦੇ ਮਾਲਕ ਮਹਾਂਬਲੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@sukhwinderkaur6188
@sukhwinderkaur6188 7 ай бұрын
Super thanks
@rajkumarikumari2997
@rajkumarikumari2997 7 ай бұрын
Dhan Dhan Shri HarGobind shaib g
@buntyjatt5567
@buntyjatt5567 7 ай бұрын
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਮਹਾਰਾਜ 🙏🙏⚔️⚔️⚔️🙏🙏
@virsingh4982
@virsingh4982 7 ай бұрын
Dhai.sahib two lakh bhut.jada hai.samay.mukatab
@upjitbrar9856
@upjitbrar9856 7 ай бұрын
ਸਰਹਿੰਦ, ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੂਰੀ ਸੁਣ ਕੇ ਅੱਗੇ ਸਾਰੇ ਗਰੁੱਪਾਂ ਚ ਭੇਜ ਦਿਤੀ। ਵਧੀਆ ਜਾਨਕਾਰੀ ਦਿੱਤੀ ਹੈ ਤੁਸੀਂ। ਲੱਗੇ ਰਹੋ ਤੇ ਸਿੱਖ ਕੌਮ ਨੂੰ ਜਗਾਉਂਦੇ ਰਹੋ
@RupinderKhalsa
@RupinderKhalsa 7 ай бұрын
ਵੀਰ ਮੈਨੂੰ ਵ ਫ਼ਤਹਿਗੜ੍ਹ ਸਾਹਿਬ ਵਾਲੇ ਗਰੁੱਪ ਚ add ਕਰਲੋਂ
@rashpalkaur8234
@rashpalkaur8234 6 ай бұрын
ਵੀਰ ਜੀ ਸਾਨੂੰ ਫਤਿਹਗੜ੍ਹ ਸਾਹਿਬ ਮਿਲੇ ਸੀ ਅਸੀਂ ਯਾਦਗਾਰੀ ਪਿਕ ਕਰਵਾਈ ਸੀ (ਪੰਜਾਬ ਸਿਆ) ਨਾਲ🎉🎉 ਗਰੁੱਪ ਵਿਚ ਕਿਵੇਂ ਸ਼ਾਮਲ ਹੋਵਾਂਗੇ ਪਲੀਜ਼ ਦਸਣਾ ਧੰਨਵਾਦ
@onlytrue7990
@onlytrue7990 3 ай бұрын
ਪਹਿਲਾਂ ਤੁਸੀਂ ਆਪ ਤਾਂ ਜਾਗ ਪਉ ਆਪ ਤਾਂ ਤੁਸੀਂ ਸੁੱਤੇ ਪਇਉ। ਗੁਰੂ ਜੀ ਨੇ ਸਾਰੀਆਂ ਜਾਤਾਂ ਪਾਤਾਂ ਨੂੰ ਮਿਟਾ ਕੇ ਸਭ ਸਿੱਖਾਂ ਨੂੰ ਇਕ ਨਾਮ ਦਿੱਤਾ ਸੀ ਸਿੰਘ ( ਸ਼ੇਰ )। ਸਾਰੇ ਸਿੱਖ ਸਿੰਘ ਨੇ ਕਿਸੇ ਦੀ ਹਿੰਦੂਆਂ ਵਾਂਗ ਕੋਈ ਜਾਤ ਪਾਤ ਨਹੀਂ ਸਭ ਇਕ ਬਰਾਬਰ ਨੇ। ਮੱਥੇ ਟੇਕਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਸਿਖਿਆਵਾਂ ਹੀ ਅਸੀਂ ਜਦੋਂ ਨਹੀਂ ਮੰਨਣੀਆਂ। ਇੱਥੇ ਗੁਰੂ ਜੀ ਦਾ ਕੋਈ ਸਿੰਘ ਨਹੀਂ ਕੋਈ ਬਰਾੜ ਏ ਕੋਈ ਧਾਲੀਵਾਲ ਏ ਤੇ ਕੋਈ ਕੀ।
@JasMH
@JasMH 7 ай бұрын
ਮੋਹਾਲੀ ਤੋਂ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 🙏🙏
@JagseerSingh-it6te
@JagseerSingh-it6te 7 ай бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏🙏🙏🙏🙏🙏🙏
@karnalsingh4777
@karnalsingh4777 7 ай бұрын
ਵੀਰ ਬੜੇ ਚੰਗੇ ਢੰਗ ਨਾਲ ਇਤਿਹਾਸ ਬਿਆਨ ਕਰਦੇ ਆ ਹੈ ਬਹੁਤ ਬਹੁਤ ਧੰਨਵਾਦ ਜੀ 🙏🙏
@lalishahi192
@lalishahi192 7 ай бұрын
ਤੇ ਇਹਨਾਂ ਰਾਜੇਆਂ ਦੇ ਪੋਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਯੁੱਧ ਕਰਿਆ
@mohanaujlainfotainmentlive7422
@mohanaujlainfotainmentlive7422 7 ай бұрын
ਸੱਚੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ 52 ਕਲੀਆਂ ਵਾਲਾ ਚੋਲਾ ਪਾਇਲ ਨੇੜੇ ਪਿੰਡ ਘੁਡਾਣੀ ਕਲਾਂ ਦੇ ਇਤਿਹਾਸਕ ਗੁਰਦੁਆਰੇ ਵਿੱਚ ਸੰਸੌਭਤ ਆ ਗੁਰੂ ਸਾਹਿਬ ਇਸ ਇਤਿਹਾਸਕ ਪਿੰਡ ਕੱਤਕ ਦੇ ਆਖਰੀ ਹਫਤੇ ਤੋਂ 53 ਦਿਨ ਖੱਤਰੀ ਬਾਬਾ ਦਰੀਆਂ ਦੀ ਹਵੇਲੀ ਵਿੱਚ ਪੂਰੇ ਲਾਮ ਲਸ਼ਕਰ ਸਮੇਤ ਰਹੇ ਪਿੰਡ ਦੇ ਬਾਹਰ ਗੁਰਦੁਆਰਾ ਨਿੰਮਸਰ ਵਿਖੇ ਘੋੜਸਵਾਰਾਂ ਤੇ ਸਵੇਰੇ ਦੀਵਾਨ ਸਜਾਉਂਦੇ ਤੇ ਅਮ੍ਰਿਤ ਵੇਲੇ ਦੀ ਸੈਰ ਦਾਤਣ ਕੁਰਲਾ ਕਰਨ ਸਮੇਂ ਨਿੰਮ ਦੀ ਦਾਤਣ ਤੋਂ ਦਰੱਖਤ ਅੱਜ ਵੀ ਮੌਜੂਦ ਆ
@baljeetbaljeet3879
@baljeetbaljeet3879 7 ай бұрын
ਜਿਲ੍ਹਾ ਲੁਧਿਆਣਾ
@user-sj8nb4np7k
@user-sj8nb4np7k 7 ай бұрын
Waheguru ji
@user-by4sp1bz6p
@user-by4sp1bz6p 7 ай бұрын
​@@baljeetbaljeet3879ਸਿਟੀ ,, 🛣️ ਰੋਡ ਨਜਦੀਕ ਕੋਈ ਪਿੰਡ ?🙏🏻
@baljeetbaljeet3879
@baljeetbaljeet3879 7 ай бұрын
@@user-by4sp1bz6p ਪਾਇਲ -ਰਾੜਾ ਸਾਹਿਬ ਰੋਡ ਤੇ ਪਿੰਡ ਘੁਡਾਣੀ ਕਲਾਂ ਘਲੋਟੀ ਪਿੰਡ ਦੇ ਕੋਲ ਹੈ
@ashjeetsingh8442
@ashjeetsingh8442 7 ай бұрын
​@@user-by4sp1bz6pਸਾਡੇ ਪਿੰਡ ਦੇ ਨੇੜੇ ਹੀ ਆ ਜੀ
@HarpreetSingh-ux1ex
@HarpreetSingh-ux1ex 7 ай бұрын
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 🙏
@satnamsinghsatta3464
@satnamsinghsatta3464 7 ай бұрын
🙏❤️🦅🙏🤝
@harinderpalsingh4214
@harinderpalsingh4214 7 ай бұрын
Waheguru lambi umer kare tuhadi
@manindersingh603
@manindersingh603 7 ай бұрын
​@@harinderpalsingh4214k6miW
@tegveer_singh1105
@tegveer_singh1105 7 ай бұрын
2:20 ​@@satnamsinghsatta3464
@tegveer_singh1105
@tegveer_singh1105 7 ай бұрын
5:33 ​@satnamsinghsatta3464
@jagirkaur7424
@jagirkaur7424 7 ай бұрын
ਤੁਹਾਡੀਆਂ ਵਦਿਓਜ ਬਹੁਤ ਵਧੀਆ ਅਸਾਂ ਭਾਸ਼ਾ ਵਿੱਚ ਜਾਣਕਾਰੀ ਭਰਪੂਰ ਹੁੰਦੀਆਂ ਹਨ
@gurkiratsinghs
@gurkiratsinghs 7 ай бұрын
ਬਹੁਤ ਹੀ ਚੰਗੇ ਢੰਗ ਨਾਲ ਆਪ ਜੀ ਨੇ ਇਤਿਹਾਸ ਦੱਸਿਆ ਹੈ। ਉਨ੍ਹਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਤੌਰ-ਤਰੀਕਿਆਂ ਚ ਤਬਦੀਲੀ ਹੋਈ ਹੈ। ਸੱਚ ਜਾਣਨਾ ਬਹੁਤ ਮੁਸ਼ਕਿਲ ਹੈ। ਪਰ ਸਾਰੇ ਪੱਖ ਰੱਖਣੇ ਜ਼ਰੂਰੀ ਨੇ। ਮੰਨਣਾ ਜਾਂ ਨਹੀਂ ਇਹ ਸਭਦੀ ਆਪਣੀ ਸਮਝ ਹੈ। ਪਿੰਡ ਹਿੰਮਤਗੜ੍ਹ (ਢਕੌਲਾ), ਜ਼ੀਰਕਪੁਰ, ਮੌਹਾਲੀ।
@ranjitpossi1970
@ranjitpossi1970 7 ай бұрын
ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਬਹੁਤ -ਬਹੁਤ ਧੰਨਵਾਦ ਜੀ🎉🎉🎉 ਮਾਘ ਮਹੀਨੇ ਜਾਂ ਮਾਘ ਸੁਦੀ ਨੂੰ ਸ਼੍ਰ੍ਰੀ ਗੁਰੂ ਰਵਿਦਾਸ ਜੀ ਨੇ ਅਵਤਾਰ ਧਾਰਿਆ ਸੀ ❤❤❤
@maxtron3337
@maxtron3337 7 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ kotan ਕੋਟ ਨਮਸਕਾਰ ❤
@baldevsinghbansal2270
@baldevsinghbansal2270 7 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ਅਸੀਂ ਦੀਪ ਨਗਰ ਜਲੰਧਰ ਕੈਂਟ ਤੋਂ। ਵਾਹਿਗੁਰੂ।। ਸਤਿਗੁਰੂ ਹਰਿਗੋਬਿੰਦ ਜੀ ਨੇ 52 ਪਹਾੜੀ ਰਾਜਿਆਂ ਨੂੰ ਕਿਲੇ ਤੋਂ ਰਿਹਾਅ ਕਰਵਾਇਆ ਉਨਾਂ ਦੇ ਪੋਤਿਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਲ ਜੰਗਾਂ ਲੜੀਆਂ। ਵਾਹਿਗੁਰੂ।। ਸਤਿਗੁਰੂ ਸਭਨਾ ਦਾ ਭਲਾ ਮਨਾਇਦਾ।। ਵਾਹਿਗੁਰੂ।।
@AvtarsinghNagla-mh4nh
@AvtarsinghNagla-mh4nh 7 ай бұрын
ੴਸਤਿਗੁਰੁ ਪ੍ਰ੍ਸਾਦਿ ਵਾਹਿਗੁਰੂ ਜੀ ਅਕਾਲ ਪੁਰਖ ਪ੍ਰਮਾਤਮਾ ਆਪ ਤੇ ਸਮੂਹ ਲੋਕਾਈ ਤੇ ਮੇਹਰਾ ਭਰਿਆ ਹੱਥ ਰੱਖਣ ਜੀ ਬੰਦੀਛੋੜ ਦਿਵਸ ਦੀਵਾਲੀ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜ ਧੰਨਵਾਦ
@bhupinderkumar4591
@bhupinderkumar4591 7 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ, ਪਿੰਡ ਸ਼ਾਮ ਚੋਰਾਸੀ ਜ਼ਿਲ੍ਹਾ ਹੁਸ਼ਿਆਰਪੁਰ
@amritsingh8798
@amritsingh8798 7 ай бұрын
ਬੰਦੀ ਛੋੜ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਮੇਰੀ ਕੌਮ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਅੰਮ੍ਰਿਤ ਵੇਲਾ ਬਖਸ਼ਣਾ ਜੀ
@triloksingh4126
@triloksingh4126 7 ай бұрын
ਆਪਜੀ ਅਤੇ ਸਮੁੱਚੇ ਸਾਥੀਆਂ ਨੂੰ ਇਹ ਜਾਣਕਾਰੀ ਦੇਣ ਲਈ ਧੰਨਵਾਦ। ਸਰਦਾਰ ਤ੍ਰਿਲੋਕ ਸਿੰਘ ਕਰਨਾਲ ਹਰਿਆਣਾ।
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਸਰਬੱਤ ਦਾ ਭਲਾ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ
@jivenbhaigaming3150
@jivenbhaigaming3150 7 ай бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਭੋਮਾ ਵਡਾਲਾ ਅੰਮ੍ਰਿਤਸਰ
@punia5709
@punia5709 7 ай бұрын
ਬੰਦੀਛੋੜ ਦਿਵਸ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਵਧਾਈਆਂ 🙏🙏 ਵਾਹਿਗੁਰੂ ਜੀ 🙏
@gurcharansembhi8722
@gurcharansembhi8722 7 ай бұрын
ਬੰਦੀ ਛੋਡ ਦਿਵਸ ਦੀ ਆਂ ਵਾਧਾ ਈ ਆਂ . ਬਹੁਤ ਸੁਹਣੀ ਖੋਜ ਹੈ ਜੀ . ਧਨਵਾਦ ਸਹਿਤ ਵਲੋੰ . Giani gurcharan singh . London . Southall . ❤🎉🙏🙏
@BaljinderSingh-ti4lo
@BaljinderSingh-ti4lo 7 ай бұрын
ਪੰਜਾਬ ਸਿਆ ਨੂੰ ਸਤਿ ਸੀ੍ ਅਕਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
@bikarjitsingh34bikarjitsin10
@bikarjitsingh34bikarjitsin10 7 ай бұрын
ਇਹ ਦਿਨ ਕਦੇ ਵੀ ਹਿੰਦੂਆਂ ਨੇ ਧੰਨਵਾਦ ਨਹੀਂ ਕੀਤਾ ਵੀ ਸਾਡੇ ਬਜ਼ੁਰਗਾਂ ਦੇ ਕੈਦ ਵਿੱਚ ਛਿੱਤਰ ਪੈਂਦੇ ਸੀ ਤੇ ਗੁਰੂ ਛਡਵਾਕੇ ਲਿਆਏ ਸੀ ਸਿੱਖਾਂ ਦੀ ਹਰ ਨੁਕਸਾਨ ਜਦੋਂ ਵੀ ਮੁਗਲਾਂ ਨੇ ਕੀਤਾ ਹਿੰਦੂ ਦਾ ਹੱਥ ਹੁੰਦਾ ਹੈ
@vijaysrivastav8268
@vijaysrivastav8268 7 ай бұрын
Zafarnama tumahre hi guru ne likhi aur 1857 ki gaddaree tumahre baap Dade ne kiya
@jkl55555
@jkl55555 7 ай бұрын
👍👌👍👌👍👌🙏
@arshdeepsingh2579
@arshdeepsingh2579 7 ай бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ❤🙏
@jaswantsinghrandhawa5784
@jaswantsinghrandhawa5784 7 ай бұрын
ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਬੰਦੀ ਛੋੜ ਦਿਵਸ ਬਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਇਨਾ ਨੂੰ ਹੋਰ ਚੜਦੀ ਕਲਾ ਬਖਸਿਸ ਕਰਨ ਪਿੰਡ ਬਤਾਲਾ ਜਿਲਾ ਕਪੂਰਥਲਾ
@charnjitkaur7653
@charnjitkaur7653 7 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏
@GurmeetSingh-oc1sn
@GurmeetSingh-oc1sn 7 ай бұрын
ਧੰਨ ਧੰਨ ਸ੍ਰੀ ਹਰਿਗੋਬਿੰਦ ਸਿੱਘ ਸਾਹਿਬ ਜੀ 🙏🙏🙏🙏🙏
@punjabsingh956
@punjabsingh956 7 ай бұрын
ਵੀਰ ਜੀ ਤੁਹਾਡੀ ਇਸ ਜਾਣਕਾਰੀ ਨੇ ਅੱਖਾਂ ਖੋਲ ਦਿੱਤੀਆਂ ਹਨ
@user-uy9pe5xq7o
@user-uy9pe5xq7o 7 ай бұрын
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਅਸੀਂ ਕੈਨੇਡਾ security ਤੇ vedo ਵੇਖੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ
@balwinderkaur2106
@balwinderkaur2106 7 ай бұрын
Dhan Dhan shri Guru Hargobind Sahib ji 👏 from canada
@jaswinderkaur-or3kz
@jaswinderkaur-or3kz 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।🙏👍
@preetamkaur8806
@preetamkaur8806 7 ай бұрын
ਛੋਟੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਇਸੇ ਤਰਾਂ ਸਿੱਖ ਇਤਿਹਾਸ ਨੂੰ ਰੁਸ਼ਨਾਉਂਦੇ ਰਹੋਂ ਕੋਟ ਫੱਤਾ ਬਠਿੰਡਾ
@SurjanSingh-jz4pl
@SurjanSingh-jz4pl 7 ай бұрын
ਵਾਹ ਵਾਹ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਕੋਟਨ ਕੋਟ ਪ੍ਰਣਾਮ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰੁ ਅਵਤਾਰ ਜਗਮਗ ਜੋਤਿ ਬਿਰਾਜ ਰਹੀ ਅਵਚਲ ਨਗਰ ਮਝਾਰ ਸਚ ਖੰਡ ਕੇ ਦਰਬਾਰ ☬☬☬☬☬
@arshdeepsingh2579
@arshdeepsingh2579 7 ай бұрын
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਜੀ ਨੂੰ ਕੋਟਿ - ਕੋਟਿ ਪ੍ਰਣਾਮ❤🙏
@PartapSingh-ud1ev
@PartapSingh-ud1ev 7 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurpiarsinghkalatiwana
@gurpiarsinghkalatiwana 7 ай бұрын
ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦਿਵਸ ਦੀਆ ਸਾਰੀਆ ਨੂੰ ਮੁਬਾਰਕਾ
@beantrenatus4291
@beantrenatus4291 7 ай бұрын
ਬੰਦੀਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆ ਜੀ ਸਿੱਖ ਧਰਮ ਬਾਰੇ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਤੰਦਰੁਸਤੀਆ ਬਖਸ਼ਣ 🪔🪔🪔🪔🪔🪔🪔🪔🪔🪔🪔🪔🪔🪔 ਬੇਅੰਤ ਸਿੰਘ ਗਿੱਲ ਸ਼ਹਿਰ ਅਮਲੋਹ ਜ਼ਿਲਾ ਫਤਹਿਗੜ੍ਹ ਸਾਹਿਬ
@arshdeepsingh2579
@arshdeepsingh2579 7 ай бұрын
ਵਾਹਿਗੁਰੂ ਜੀ 🙏❤️
@gurvindersingh1634
@gurvindersingh1634 7 ай бұрын
City pune in Maharashtra i am । ਪੂਰਾ ਸੁਣਿਆ ਜੀ ਬਹੁਤ ਵਦੀਆ ੲਿਤਿਹਾਸ ਆ ਧੰਨ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਸਚੇ ਪਾਤਸ਼ਾਹ🙏🙏🙏🙏🙏
@user-cz8lj7xp4n
@user-cz8lj7xp4n 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@lovedeep6138
@lovedeep6138 7 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿਰਪਾ ਨਾਲ ਵਸਦਾ ਪਿੰਡ ਮਹਿਰਾਜ ਤੋ ਵੀਡਿਓ ਦੇਖ ਰਹੇ ਹਾਂ 🙏🙏
@alfaseera4067
@alfaseera4067 7 ай бұрын
ਇਤਹਾਸ ਗਵਾਹ ਹੈ।ਸਿਖ ਕੌਮ ਦਾ ਘਾਨ ਸਾਡੇ ਆਪਣਿਆਂ ਨੇ ਕੀਤਾ ਅਤੇ ਅਜ ਭੀ ਕਰ ਰਿਹੇ ਹਨ। ਅਫਸੋਸ ਕਿ ਅਸੀਂ ਇਤਹਾਸ ਨਹੀਂ ਪੜਦੇ। ਸਿਰਫ ਮਸੰਦਾਂ ਤੇ ਅਖੌਤੀ ਮਹਤਾਂ ਦੇ ਪਿਛੇ ਲਗੇ ਹਾਂ।
@sushilsharma8061
@sushilsharma8061 7 ай бұрын
7 th 8th 9th and 10th guru ji shayad ina galla kr k hi Sri Amritsar Sahib nhi gye c
@singhkannanvir
@singhkannanvir 6 ай бұрын
​@@sushilsharma8061 9th guru was born in Amritsar only at Guru Ke Mahal. Please read history first.
@sushilsharma8061
@sushilsharma8061 6 ай бұрын
@@singhkannanvirg, mera message pls pdo... Tusi Janam di gal kiti aa te asi Janam de baad ek baar Amritsar chhad k jaan de baad di kr rhe aa. (Tuhadi gal naal b sehmat aa g) pls Amritsar sahib likha kro g. Message edit kro g. Pls don't mind anything 🙏
@jagraajsingh3597
@jagraajsingh3597 7 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
@guramritpalsingh8412
@guramritpalsingh8412 7 ай бұрын
Dhan Guru Nanak tu hi Nanankar. Billa Leel Pakhowal lud 🙏🏻🌹🌷🌷🥀🥀🌷🌷🥀🥀🌷🌷
@Bouncer_jora
@Bouncer_jora 7 ай бұрын
ਬੰਦੀ ਛੋੜ ਦਿਵਸ ਦੀਆ ਲੱਖ ਲੱਖ ਵਧਾਈਆਂ ਸਾਰਿਆ ਨੂੰ
@nattrajoana
@nattrajoana 7 ай бұрын
ਵੀਡਿਓ ਦੇਖ ਰਹੀ ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾਂ ਚੋਂ ਰੱਖਣ ਸਭ ਨੂੰ 🙏🙏
@ManjeetSingh-np1xi
@ManjeetSingh-np1xi 7 ай бұрын
Anand ban dende opaa g
@ManjeetSingh-np1xi
@ManjeetSingh-np1xi 7 ай бұрын
Panipat
@gurjeetbharaj9732
@gurjeetbharaj9732 7 ай бұрын
AAP ji nu vi badhaiyan ji
@vaarispunjabdederabassi1403
@vaarispunjabdederabassi1403 7 ай бұрын
ਮੇਰੀ ਜਾਣਕਾਰੀ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਅਕਤੂਬਰ ੧੬੧੯ ਵਿੱਚ ਗਵਾਲੀਅਰ ਦੇ ਕਿਲੵੇ ਵਿੱਚੋਂ ਬਾਹਰ ਆਏ ਸੀ , ਉਸ ਦਿਨ ਕਿਲੇਦਾਰ ਹਰੀਦਾਸ ਦੀ ਬੇਨਤੀ ਉੱਤੇ ਉਸਦੇ ਘਰ ਰਾਤ ਨੂੰ ਵਿਸ਼ਰਾਮ ਕੀਤਾ ਸੀ। ਕਿਲੇਦਾਰ ਹਰੀਦਾਸ ਨੇ ਖੁਸ਼ੀ ਵਿੱਚ ਦੀਵੇ ਜਗਾਏ ਸਨ ਅਤੇ ਉਸਦੇ ਨੇੜਲੇ ਘਰਾਂ ਵਾਲਿਆਂ ਨੇ ਵੀ ਦੀਵੇ ਜਗਾਏ ਸੀ ਪਰ ਉਸ ਦਿਨ ਬਾਹਮਣ/ਹਿੰਦੂਆਂ ਦੇ ਭਗਵਾਨ ਵਾਲੀ ਦਿਵਾਲੀ ਨਹੀਂ ਸੀ ਸਗੋਂ ਹਫਤਾ ਕੁ ਬਾਅਦ ਸੀ ਇਸ ਲਈ ਬੰਦੀ ਛੋੜ ਦਿਵਸ,ਹਿੰਦੂ ਦਿਵਾਲੀ ਤੋਂ ਵੱਖਰਾ ਹੋਇਆ।। ਇਸ ਤੋਂ ਬਾਅਦ ਗੁਰੂ ਸਾਹਿਬ ਧਰਮ ਪੑਚਾਰ ਕਰਦੇ ਹੋਏ ਫਰਵਰੀ ੧੯੨੧ ਨੂੰ ਅਮਿੰੑਤਸਰ ਸਾਹਿਬ ਤੋਂ ਕੁਝ ਮੀਲ ਦੂਰ ਇੱਕ ਜਗ਼੍ਹਾ ਰੁਕੇ ਅਤੇ ਇੱਥੋਂ ਗੁਰੂ ਸਾਹਿਬ ਜੀ ਦੇ ਅਮਿੰੑਤਸਰ ਸਾਹਿਬ ਅਗਲੇ ਦਿਨ ਪਹੁੰਚਣ ਦੀ ਖਬਰ ਪਹੁੰਚੀ ਤਾਂ ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੰਘਾ ਨੇ ਗੁਰੂ ਸਾਹਿਬ ਦੇ ਅੰਮਿ੍ਤਸਰ ਸਾਹਿਬ ਪਹੁੰਚਣ ਦੀ ਖੁਸ਼ੀ ਵਿੱਚ ਦੀਵੇ ਜਗਾਏ ਸਨ ਅਤੇ ਉਹ ਤਰੀਕ ੨੮ ਫਰਵਰੀ ੧੬੨੧ ਸੀ, ਸੋ ਇਸ ਦਿਨ ਵੀ ਹਿੰਦੂਆਂ ਵਾਲੀ ਦਿਵਾਲੀ ਨਹੀਂ ਸੀ।। ਮੂਰਖ ਅਤੇ ਹੀਣ ਭਾਵਨਾ ਵਾਲੇ ਅਖੌਤੀ ਸਿੱਖ ਬਾਹਮਣ ਵਾਦ ਦੇ ਦਲਾਲ ਰਾਮ ਚੰਦਰ ਵਾਲੀ ਦਿਵਾਲੀ ਵਾਲੇ ਦਿਨ ਨੂੰ ਬੰਦੀ ਛੋੜ ਦਿਵਸ ਕਹਿ ਕੇ ਸਿੱਖ ਧਰਮ ਦਾ ਮਜ਼ਾਕ ਉਡਾਉਂਦੇ ਹਨ । ਜਿਹੜੇ ਸਿੱਖ ਇਸ ਇਤਿਹਾਸਕ ਸਚਾਈ ਨੂੰ ਜਾਣਦੇ ਹੋਣ ਦੇ ਬਾਵਜੂਦ ਬੰਦੀ ਛੋੜ ਦਿਵਸ ਦੇ ਪੜਦੇ ਹੇਠਾਂ ਬਾਹਮਣ ਦੀ ਦਿਵਾਲੀ ਮਨਾਉਂਦੇ ਹਨ ਉਹ ਬੱਜਰ ਗੁਨਾਹ ਕਰ ਰਹੇ ਹਨ ਅਤੇ ਸਿੱਖ ਧਰਮ ਵਿਰੋਧੀ ਦੁਸ਼ਮਣਾਂ ਦੇ ਪਾਲੇ ਵਿੱਚ ਖੜੇ ਹਨ। ਉਹ ਸਿੱਖ ਕਹਾਉਣ ਦੇ ਹੱਕਦਾਰ ਨਹੀਂ ਹਨ।।
@satkartarsukhveersingh871
@satkartarsukhveersingh871 7 ай бұрын
‌ very good knowledge ‌
@arungill1561
@arungill1561 7 ай бұрын
ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
@NirmalSingh-ws7kd
@NirmalSingh-ws7kd 7 ай бұрын
ਵਾਹਿਗੁਰੂ ਜੀ, ਵਾਹਿਗੁਰੂ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ ਮਿਹਰ ਕਰੋ ਸਭ ਤੇ। ਬਹੁਤ ਸੱਚੀ ਸਾਖੀ ਸੁਣਾਈ ਹੈ। ਬਹੁਤ ਧੰਨਵਾਦ ਜੀ।
@rkaybablu9322
@rkaybablu9322 7 ай бұрын
ਧੰਨ ਧੰਨ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ
@user-hj8ff9wv4k
@user-hj8ff9wv4k 7 ай бұрын
Waheguru Ji 🙏🏽❤
@hardeepgrewal9130
@hardeepgrewal9130 7 ай бұрын
ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🏻fm (italia)
@karamjitsingh9381
@karamjitsingh9381 7 ай бұрын
ਵੀਰ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ, ਆਪ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਹੋਰ ਬਲ ਬਖਸ਼ਣ,(ਜ਼ੀਰੋ ਪੁਆਇੰਟ ਬਰਨਾਲਾ,)
@nayyarsons
@nayyarsons 7 ай бұрын
*🪔🪔🪔🪔🪔 आपको और आपके परिवार को, दाता बंदी छोड़ दिवस एवं दिपावली की हार्दिक शुभकामनाएं 🙏🏻*
@SukhvinderSingh-fm3rv
@SukhvinderSingh-fm3rv 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਤੋਂ
@majorsinghrandhawa3433
@majorsinghrandhawa3433 7 ай бұрын
ਪਿੰਡ ਵਡਾਲਾ ਗ੍ਰੰਥੀਆਂ ਜਿਲ੍ਹਾ ਗੁਰਦਾਸਪੁਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@harmamdeepkhaira
@harmamdeepkhaira 7 ай бұрын
ਡੱਲਾ, ਧੰਨੇ ,
@luckyghuman9263
@luckyghuman9263 7 ай бұрын
ਬਹੁਤ ਵਧੀਆ ਜਾਣਕਾਰੀ 👏
@bachittarsingh6714
@bachittarsingh6714 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@urbanjatt9550
@urbanjatt9550 7 ай бұрын
DHAN DHAN SHRI GURU HARGOBIND SINGH JI 🙏🪯❤️
@baggasingh9234
@baggasingh9234 7 ай бұрын
ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ,, ਗੁਰੂ ਸਾਹਿਬ ਜੀ ਦੇ ਇਤਿਹਾਸ ਦਸਣ ਲਈ,,
@tarlochansingh1806
@tarlochansingh1806 7 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਤੇ ਪੁਰਾਤਣ ਲਿਖਤਾਂ ਵਿੱਚੋਂ ਬਹੁਤ ਵਧੀਆ ਵੀਚਾਰ ਦੇ ਨਾਲ ਇਤਿਹਾਸ ਵਿਚੋਂ ਤਥਾ ਨਾਲ ਬਿਲਕੁਲ ਠੀਕ ਦਸਿਆ ਹੈ ਵੀਰ ਤੁਹਾਡਾ ਬਹੁਤ ਧੰਨਵਾਦ ਹੈ ਜੀ
@harpreetsinghsingh9843
@harpreetsinghsingh9843 7 ай бұрын
ਬਹੁਤ ਵਧੀਆਂ ਵੀਰ
@ramgarhia1313
@ramgarhia1313 7 ай бұрын
Bandi shod diwas dia sab nu mubarka ji
@karnailfouji3338
@karnailfouji3338 7 ай бұрын
ਧੱਨ ਧੱਨ ਗੁਰੂ ਹਰਿਗੋਬਿੰਦ ਸਾਹਿਬ ਜੀ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਆਪ ਜੀ ਨੂੰ ਜਾਣਕਾਰੀ ਦੇਣ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਮੌੜ ਮੰਡੀ ਬਠਿੰਡਾ ਪੰਜਾਬ
@SirhindFatehgarhToday
@SirhindFatehgarhToday 7 ай бұрын
ਗਿਆਨ ਭਰਪੂਰ ਜਾਣਕਾਰੀ ਲਈ ਤਹਿ ਦਿਲੋਂ ਧੰਨਵਾਦ . ਫਤਿਹਗੜ੍ਹ ਸਾਹਿਬ
@sarbjitsingh7540
@sarbjitsingh7540 7 ай бұрын
Knowledgefull video.. ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏
@vehlamunda8586
@vehlamunda8586 7 ай бұрын
Vese Guru Harfobind Sahib Ji te Ram ji iko din same date same month and same year Rihaaah hoye c... Ki Ram ji te guru Hargobind g SAMKAALI C...
@chamkaursingh5743
@chamkaursingh5743 7 ай бұрын
Veer.ji.bahut.badhia.jankari.dashi Hai.vahegru.appnu.hamesh.chardi,ķala.bakhsa.dhanbad
@gurmeetsingh2654
@gurmeetsingh2654 7 ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗੁਰੂ ਤੁਹਾਨੂੰ ਖੁਸੀਆਂ ਦੇਵੇ ਵੀਰ ਜੀ ਮੈ ਸੰਭੂ ਦੇ ਨੇੜੇ ਪਿਡ ਸੰਧਾਰਸੀ ਤੋਂ ਸੁਣ ਰਿਹਾ ਹਾਂ ਜੀ ਧੰਨਵਾਦ
@lycanrodz6389
@lycanrodz6389 7 ай бұрын
❤❤❤❤ ਗੁਰੂ ਜੀ ਸਭ ਨੂੰ ਖੁਸ਼ੀਆ ਬਖਸਸ ਕਰਨ
@gandhisidhu1469
@gandhisidhu1469 7 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@UdhamSingh-vv4ry
@UdhamSingh-vv4ry 7 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ🙏🙏🙏🙏❤️❤️🌹🌹👏👏⚔️⚔️⚔️⚔️
@SsK-mh6ml
@SsK-mh6ml 7 күн бұрын
ਸੁਖਦੇਵ ਸਿੰਘ ਖੋਸਾ ਮੋਗਾ ਤੋਂ ਬਹੁਤ ਬਹੁਤ ਧੰਨਵਾਦ ਜੀ
@harkiratsingh6832
@harkiratsingh6832 7 ай бұрын
🎉❤ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ❤🎉
@gurjantsidhu4382
@gurjantsidhu4382 7 ай бұрын
Bathinda Wahaguru g
@DeepS555
@DeepS555 7 ай бұрын
Well researched history insights. Truly awesome. Zillion thanks to Punjab Siyan for sharing evidence based historical facts of Guru Sahib Ji and Punjabi history.
@chamkaursinghmaan9291
@chamkaursinghmaan9291 7 ай бұрын
ਧਨ ਧਨ ਸਿਰੀ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ
@nirmalbharta8583
@nirmalbharta8583 7 ай бұрын
ਨਿਰਮਲ ਲਾਲ ਭਾਰਟਾ ਖੁਰਦ ਵਲੋਂ ਆਪ ਦਾ ਦਮਾਮਾ ਸ਼ਹਿਰ ਸਊਦੀ ਅਰਬ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਨੇ ਬੇਲ ਕੁਲ ਇਕ ਸਹੀ ਸੁਨੇਹਾ ਦਿੱਤਾ ਸੰਗਤਾਂ ਨੂੰਵਿਰ ਜੀ ਇਕ ਬੇਨਤੀ ਹੈ ਇਨ੍ਹਾਂ ਜੋ ਕੋਵੀਛਰ ਗੁਰੂ ਸਾਹਿਬ ਜੀ ਦੀ ਆਂ ਸਾਖੀਆਂ ਨੂੰ ਤਰੋੜਮਰੋੜ ਕੇਸਨੌਦੇ ਹਨ ਉਨ੍ਹਾਂ ਨੂੰ ਫੜਕੇ ਸੂਝਵਾਨ ਗੁਰਸਿੱਖਾਂ ਦੇ ਕੋਲ ਲਿਜਾ ਕੇ ਸਮਝਾਇਆ ਜਾਵੇ ਵਿਰ ਜੀ ਧੰਨਵਾਦ ਜੀ
@SatnamSingh-bg3bh
@SatnamSingh-bg3bh 7 ай бұрын
ਵਾਹਿਗੁਰੂਜੀਸਤਿਨਾਮਜੀ🚩🚩 ਵਾਹਿਗੁਰੂ ਜੀ ਸਤਿਨਾਮ ਜੀ🚩🚩
@sarbjeetsingh6760
@sarbjeetsingh6760 7 ай бұрын
Thank you. May! Waheguru ji bless you with good health and long age. Keep sharing Historical facts more deeply.
@mathexperts
@mathexperts 7 ай бұрын
ਸਤਿਕਾਰਯੋਗ ਵੀਰ ਜੀਓ New Zealand Auckland ਸੰਗਤਾਂ ਵੱਲੋਂ ਬੇਅੰਤ ਸ਼ੁਕਰਾਨਾ ਤੁਹਾਡੇ ਅਣਥੱਕ ਉਪਰਾਲਿਆਂ ਵਾਸਤੇ 🎉
@beantsidhu6743
@beantsidhu6743 7 ай бұрын
❤❤❤❤ ਵਾਹਿਗੁਰੂ ਜੀ 🙏🏼 ਮੇਹਰ ਭਰਿਆ ਹੱਥ ਸਦਾ ਵੀਰ ਜੀ ਦੇ ਸਿਰ ਤੇ ਬਣਾਈਂ ਰੱਖੋਂ
@Tech_techi
@Tech_techi 7 ай бұрын
Wahaguru ji ka Khalsa wahaguru ji ki fateh 🙏🏻🙏🏻🙏🏻
@KulwinderKaur-cg5jz
@KulwinderKaur-cg5jz 7 ай бұрын
You are doing exelent job in giving Sikh history It’s really great work I am more impressed by your personality how it has changed into a Sikh showing the real change that guru sahib do to a person who serves them
@user-gh9fk3yf2s
@user-gh9fk3yf2s 10 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਮਹੱਤਵਪੂਰਣ ❤❤❤❤ ਜਾਣਕਾਰੀ
@user-hg5zo7qp8m
@user-hg5zo7qp8m 7 ай бұрын
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਸਦਾ ਤੁਹਾਡੇ ਉਤੇ ਏਦਾਂ ਹੀ ਇਤਿਹਾਸ ਦੇ ਪੰਨੇ ਫਰੋਲਦੇ ਰਿਹੋ
@dsingh6994
@dsingh6994 7 ай бұрын
Waheguru ji ka khalsa Wahe guru ji ki fateh.💐💐💐🙏🙏🙏
@rajindergill9459
@rajindergill9459 7 ай бұрын
Waheguru g ka Khalsa shri waheguru g ki fateh
@HarprretKaur-go3xn
@HarprretKaur-go3xn 7 ай бұрын
ਮੀਰੀ ਪੀਰੀ ਦੇ ਮਾਲਕ ਮਹਾਂਬਲੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ... ਮੰਜੀ ਸਾਹਿਬ ਮੀਰੀ ਪੀਰੀ ਪਾਤਸ਼ਾਹੀ ਛੇਵੀਂ, ਗੁਰੂਸਰ ਮੱਦੋਕੇ
@GurdeepSingh-su5ev
@GurdeepSingh-su5ev 7 ай бұрын
ਬੰਦੀ ਛੋੜ ਦਿਵਸ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਕਨੇਡਾ ਸਰੀ
@user-sj7uz4vs3d
@user-sj7uz4vs3d 3 ай бұрын
ਮੈ ਵਿਧਵਾ.ਔਰਤ ਹਾ ਵੀਰੇ ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਵੀਰੇ
@joraverdosanjh1533
@joraverdosanjh1533 7 ай бұрын
Waheguru ji❤️ Dhan Dhan Shri Guru Hargobind Sahib Ji Miri Piri De Malak🙏🏽
@harveyminhas4496
@harveyminhas4496 7 ай бұрын
Thank you so much to the entire team for making such informative videos. Thank you for helping us all to reconnect with our roots and understand our faith with facts . Thank you again please keep doing this work .
@HarjinderSingh-wp9qe
@HarjinderSingh-wp9qe 7 ай бұрын
ਬਹੁਤ ਵਧੀਆ ਭਾਈ ਸਾਹਿਬ ਬਹੁਤ ਵਧੀਆ ਇਤਿਹਾਸ ਤੁਸੀਂ ਬਹੁਤ ਇਤਿਹਾਸਕ ਕਾਰਜ ਕਰ ਰਹੇ ਹੋ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰੱਖੇ ਉਮੀਦ ਕਰਦੇ ਹਾਂ ਕਿ ਆਪ ਇਹੋ ਜਿਹੀ ਹੋਰ ਜਾਣਕਾਰੀ ਮੁਹਈਆ ਕਰਵਾਉਂਦੇ ਰਹੋਗੇ।
@RupinderSingh-go4ts
@RupinderSingh-go4ts 7 ай бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ
@user-dm1vf3qh1t
@user-dm1vf3qh1t 7 ай бұрын
Satguru bandi chod hai ( waheguru ji)
@Bikramm100
@Bikramm100 7 ай бұрын
Very Nice and wonderful narration of Sikh history Sir. I am from Jsmshedpur (Jharkhand)
@Balveersingh-ep4fq
@Balveersingh-ep4fq 7 ай бұрын
ਭਾਈ ਸਾਹਿਬ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਲਵੀਰ ਸਿੰਘ ਰਾਗੀ ਹਨੁਮਾਨ ਗਢ਼ ਤੋਂ ਆਪ ਜੀ ਦਾ ਧੰਨਵਾਦੀ ਹਾਂ ਜੀ
@gurpratapsingh7991
@gurpratapsingh7991 7 ай бұрын
ਬਹੁਤ ਵਧੀਆ ਉਪਰਾਲਾ ਟੀਮ ਪੰਜਾਬ ਸਿਹਾਂ ਵੱਲੋਂ, ਜਲੰਧਰ ਵਿਚ ਸੁਣਿਆਂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਹਾਸ।ਢੇਰ ਸਾਰੀਆਂ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਕਰੇ ਅਤੇ ਇਵੇਂ ਹੀ ਜਾਣਕਾਰੀਆਂ ਅਤੇ ਇਤਹਾਸ ਸਾਂਝਾ ਕਰਦੇ ਰਹੋ ❤
@mithasingh4484
@mithasingh4484 7 ай бұрын
ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਤੁਸੀਂ
@godisone7399
@godisone7399 7 ай бұрын
Dhan Dhan Shri Guru Hargobind Ji 🙏 🙏 ❤
@manihan2924
@manihan2924 7 ай бұрын
ਬੰਦੀ ਛੋੜ ਦਿਵਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਧੰਨਵਾਦ।
@_Virk_84
@_Virk_84 7 ай бұрын
ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਹਿਬ ਜੀਆ ਦੇ ਬੰਦੀ ਛੋੜ ਦਿਵਸ ਦਿਆ ਆਪ ਸਬ ਸੰਗਤਾ ਨੁ ਬੇਅੱਤ-ਬੇਅੱਤ ਮੂਬਾਰਕਾ ਜੀਓ 🙏🙏🏻🙏🙏🏻🙏🌹🌹🌹🌹🌺🌺🌺🌺🌸🌸🌸🌸
The child was abused by the clown#Short #Officer Rabbit #angel
00:55
兔子警官
Рет қаралды 24 МЛН
Can You Draw A PERFECTLY Dotted Line?
00:55
Stokes Twins
Рет қаралды 98 МЛН
Получилось у Вики?😂 #хабибка
00:14
ХАБИБ
Рет қаралды 7 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН