ਕੀ ਸਿੱਖ ਮਾਸ ਖਾ ਸਕਦੇ ਨੇ | ਇਤਿਹਾਸ ਚ ਕੀ ਲਿਖਿਆ | Can Sikh Eat Meat | Punjab Siyan | Sikh History

  Рет қаралды 1,002,863

Punjab Siyan

Punjab Siyan

8 ай бұрын

Can Sikh eat meat ? what did the historians wrote in the history books
Disclaimer-- The Video is Made upon what the Renowned Historians wrote in the Books, This Video does not represent any views or opinion by the Representor and broadcaster/channel
This is just an informative Video about History written in the Books
Our Intent is not to Disrespect Anyone or their Opinion
Punjab Siyan Holds the Copyright of this Video. Re Edit, Downloading, and uploading it on any social media platform (Full Video or Any Part of this Video) will be an offense and the Complaint will be filed against who infringe the copyright act
When Guru Nanak Dev Ji Visited Kurukshetra ? What Happen on that Day
Guru Nanak Sahib then Said
ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥
Maas Maas Kar Moorakh Jhagarrae Giaan Dhhiaan Nehee Jaanai ||
The fools argue about flesh and meat, but they know nothing about meditation and spiritual wisdom.
ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।
ਮਲਾਰ ਵਾਰ (ਮਃ ੧) (੨੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੫
Raag Malar Guru Nanak Dev
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥
Koun Maas Koun Saag Kehaavai Kis Mehi Paap Samaanae ||

Пікірлер: 2 400
@sureshjainpunjabi1389
@sureshjainpunjabi1389 7 ай бұрын
ਖੋਜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ.....ਵਧੀਆ ਉੱਦਮ.....👌👌👍👍.....ਸੁਰੇਸ਼ ਜੈਨ, ਅਹਿਮਦਗੜ੍ਹ,ਪੰਜਾਬ
@PARAMJITKAUR-ui2mu
@PARAMJITKAUR-ui2mu 4 ай бұрын
Ppp😅😅😅😅😅 2:47 0😅😅😅😅
@cbqpisk
@cbqpisk Ай бұрын
Jete Dane Ann k jeeyan baaj na koye da arth menu Lai lagda theek keeta Punjab Sehyan ne
@gurdeepjolly8282
@gurdeepjolly8282 8 ай бұрын
ਬਾਣੀ ਪੜੌ ਔਰ ਇਕ ਅਵਸਥਾ ਆਵਦੀ ਹੈ ਜਦੌ ਸਾਰੀਆਂ ਇਛਾਵਾਂ ਖਤਮ ਹੌ ਜਾਂਦੀਆਂ ਨੇ।ਬਾਣੀ ਪੜੌ ਨਾਮ ਜਪੌ।
@rakeshsingla2863
@rakeshsingla2863 8 ай бұрын
ਇਨਸਾਨ ਮੱਰਜਿ ਦਾ ਮਾਲਕ ਹੈ ਜੋ ਜਿ ਕਰੇ ਪਰ ਅਪਨੀ ਅਪਨੀ ਸੋਚ ਹੈ 🙏🏼🙏🏼 ਪਰ ਮਾਸ ਖਾਨਾ ਕੋਈ ਧਰਮ ਇਜ਼ਾਜ਼ਤ ਨਹੀ ਦਿੰਦਾ
@jassigaming3638
@jassigaming3638 2 ай бұрын
🙏🏻🌹ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਕਿਛ ਨਹੀ ਜਾਣੇ ਗੁਰੂ ਨਾਨਕ ਸਾਹਿਬ ਜੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ🌹🙏🏻
@user-yu7md4vv4c
@user-yu7md4vv4c 8 ай бұрын
ਮੈਂ ਜਸਵੰਤ ਸਿੰਘ ਬਾਟਾਲਾ ਸ਼ਹਿਰ ਤੋਂ ਮੈਂ ਵੀਰ ਜੀ ਥੋੜਾ ਬਹੁਤ ਇਤਿਹਾਸ ਪੜਦਾ ਜਾ ਸੁਣਦਾ ਰਹਿੰਦਾ ਹਾਂ ਪਰ ਜਿਸ ਤਰਾਂ ਆਪ ਜੀ ਦੱਸਦੇ ਹੋ ਅਵਾਜ਼ ਵੀ ਬਹੁਤ ਪਿਆਰੀ ਹੈ ਬਹੁਤ ਮਜ਼ਾ ਵੀ ਆਉਂਦਾ ਸਮਝ ਵੀ ਪੈਂਦੀ ਹੈ ਜੇ ਇਹ ਕੰਮ ਪਹਿਲਾ ਹੋਰ ਵਿਧਵਾਨਾ ਨੇ ਜਾ ਸ੍ਰੋਮਣੀ ਕਮੇਟੀ ਨੇ ਕੀਤਾ ਹੁੰਦਾ ਤਾਂ ਅੱਜ ਸਿੱਖੀ ਹੋਰ ਵੀ ਚੜਦੀ ਕਲਾ ਵਿੱਚ ਹੌਣੀ ਸੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਉ ਦੇਖਦਾ ਹਾਂ ਪਰਮਾਤਮਾ ਚੜਦੀ ਕਲਾ ਬਖ਼ਸ਼ੇ ਜੀ ਬਾਕੀ ਭਰਮ ਭੁਲੇਖੇ ਤਾਂ ਮੁੱਕਣੇ ਨਹੀਂ ਜਿੰਨੇ ਖਾਣਾ ਉਸਨੇ ਉਹੋ ਜਿਹੇ ਤਰਕ ਦੇ ਦੇਣੇ ਹਨ ਜਿਹਨੇ ਨਹੀਂ ਖਾਣਾ ਉਸਦੇ ਉਹੋ ਜਿਹੇ
@user-jf4yg7jx1b
@user-jf4yg7jx1b 6 ай бұрын
Veer g ena da nam ki h veer da
@SukhwinderSingh-hc3mp
@SukhwinderSingh-hc3mp 3 ай бұрын
Jaswant Singh from Batala ji, tusi lokan ne song khadi hoi hai hr gal da Shromani Committee nu dosh dena. Ki tuhade mata pita ate tuhadi aapni koi jimenvari nahi c tuhanu educate krn di. Ih veer jisdi video di tareef kr rahe ho isnu vi Shromani Committee ne nahi kujh dasia, aap hi mehnat kiti hai, tusi ate hor v kr sakde c. Benti hai, Sikh Sansthavan nu fzool vich bhand ke Sikh dharm nu dhah launi shad dio.
@ManjeetSingh-sopu
@ManjeetSingh-sopu 5 ай бұрын
ਕੋਈ ਕੁਛ ਵੀ ਲਿਖੇ ਪਰ ਮਾਸ ਖਾਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਸ ਖਾਣ ਨੂੰ ਗ਼ਲਤ ਕਿਹਾ ਹਰ ਥਾਂ ਰੋਕਿਆ ❤ਵਾਹਿਗੁਰੂ ਜੀ
@karanbirsingh5963
@karanbirsingh5963 3 ай бұрын
1289 ang parho
@iMx737
@iMx737 3 ай бұрын
khood sukhe daale sakhan gaaj gaaj bani paran
@tejinder302
@tejinder302 3 ай бұрын
ਕਿੱਥੇ ਤੇ ਕਿਵੇਂ ਰੋਕਿਆ ਜੀ?
@chandeep7896
@chandeep7896 Ай бұрын
😂ਗੁਰੂ ਗ੍ਰੰਥ ਸਹਿਬ ਵਿੱਚ ਤਾਂ ਕੇਸ ਕਤਲ ਕਰਨ ਨੂੰ ਵੀ ਨਹੀ ਕਿਹਾ। ਅੱਜ ਤਾਂ ਮੁਗਲ ਵੀ ਨਹੀ ਜਿਨੰਾ ਦੇ ਡਰ ਤੋਂ ਕੇਸ ਕਤਲ ਕਰਾਉਣ ਦੀ ਲੋੜ ਪੈ। ਗੀ। ਵਿਦਵਾਨ ਜੀ।
@jagdeepsingh-sj2in
@jagdeepsingh-sj2in 19 күн бұрын
Example ਵੀ ਦਿਓ
@awtarsingh6714
@awtarsingh6714 2 ай бұрын
ਬਹੁਤ ਵਧੀਆ ਜੀ ਤੁਸੀਂ ਇਨੀ ਸੋਹਣੀ ਗੱਲ ਪ੍ਰਕਾਸ਼ ਵਿੱਚ ਪਾਈ ਸੰਗਤਾਂ ਦੇ ਇਹ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਅਵਤਾਰ ਸਿੰਘ ਝਾਰਖੰਡ ਜਿਲਾ ਧੰਨਬਾਦ
@HarwinderSingh-wh3qt
@HarwinderSingh-wh3qt 8 ай бұрын
ਵਾਹਿਗੁਰੂ ਹੀ ਜਾਣਦਾ ਭਰਾ ਆਪਾ ਕਿਹੜਾ ਉਹ ਵਕਤ ਦੇਖਿਆ ਹੈ ਕਿਸੇ ਦਾ ਹੱਕ ਨਾ ਖਾਉ ਕਿਸੇ ਦੀ ਮਿਹਨਤ ਨਾ ਖਾਉ ਧੰਨਵਾਦ
@amarsahni9422
@amarsahni9422 8 ай бұрын
100/ right bro ❤❤❤
@ParmjitsinghkhalsaKhalsa
@ParmjitsinghkhalsaKhalsa 5 ай бұрын
ਵਾਹਿਗੁਰੂ
@karamjeetsingh2341
@karamjeetsingh2341 4 ай бұрын
Right
@rajeshblogger9387
@rajeshblogger9387 2 ай бұрын
Good thinking ❤
@gurigaming2850
@gurigaming2850 Ай бұрын
V ,
@gurpalgill9314
@gurpalgill9314 8 ай бұрын
ਵਾਹਿਗੁਰੂ ਜੀ ਹਰ ਇਤਿਹਾਸ ਕਾਰ ਦੀ ਆਪਣੀ ਬਿਰਤੀ ਅਨੁਸਾਰ ਹੀ ਇਤਿਹਾਸ ਲਿਖਦੇ ਹਨ। ਜਿਹੜਾ ਮੀਟ ਖਾਂਦਾ ਹੈ ਉਸ ਨੂੰ ਸਾਰੇ ਮੀਟ ਖਾਂਦੇ ਲੱਗਦੇ ਹਨ। ਜਿਹੜਾ ਆਪ ਮੀਟ ਨਹੀਂ ਖਾਂਦੇ ਉਹਨਾਂ ਨੂੰ ਲੱਗਦਾ ਗੁਰੂ ਸਾਹਿਬ ਮੀਟ ਨਹੀਂ ਸੀ ਖਾਂਦੇ।ਸਾਰਿਆਂ ਸਰੋਤਿਆਂ ਨੇ ਵੀ ਉਹਨਾਂ ਦੀ ਬਿਰਤੀ ਅਨੁਸਾਰ ਸਮਝਣਾ ਹੈ।
@user-wq8vv6kg5f
@user-wq8vv6kg5f 7 ай бұрын
Good very good Birti soch te nirbhar karda ji
@jagdeepsingh-sj2in
@jagdeepsingh-sj2in 19 күн бұрын
ਹਾਂ ਜੀ ਕਿਉਂ ਕਿ ਅੱਜ ਵਾਂਗ ਸਿਆਣੇ ਲੋਕ ਨਹੀਂ , ਕਿਓਂ ਕਿ ਅੱਜ ਕੱਲ ਜਿਆਦਾ ਲੋਕ ਗੁਰੂ ਨਾਲੋਂ ਸੰਤਾਂ ਦੇ ਪੁਜਾਰੀ ਜੋ ਆਪਣੇ ਆਪ ਨੂੰ ਗੁਰੂ ਦੀ ਮੱਤ ਉੱਪਰ ਸਮਝਦੇ ਨੇ I
@sarbabehniwal204
@sarbabehniwal204 8 ай бұрын
ਬਾਈ ਜੀ ਜਿੰਨਾ ਵਧੀਆ ਤਰੀਕੇ ਨਾਲ ਅਨਮੋਲ ਇਤਿਹਾਸ ਤੁਸੀਂ ਦੱਸਦੇ ਹੋ।ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਇਤਿਹਾਸਕਾਰ ਦੀ ਗੱਲ ਐਨੀ ਆਸਾਨੀ ਨਾਲ ਸਮਝ ਆਓਂਦੀ ਹੋਏਗੀ। ਬਹੁਤ ਬਹੁਤ ਧੰਨਵਾਦ ਵੀਰ
@kevinny1091
@kevinny1091 8 ай бұрын
Paji ki smjh lga tuhanu?
@Mann_Gym
@Mann_Gym 8 ай бұрын
​@@kevinny1091ਜੇ ਥੋਨੂੰ ਇਸ ਵੀਰ ਦਾ ਵਿਸਥਾਰ ਚ ਸਮਝਾਇਆ ਵੀ ਸਮੱਝ ਨੀਂ ਲੱਗਾ ਫ਼ੇਰ ਕੋਈ ਨੀਂ ਸਮਝਾ ਸਕਦਾ 🙏🙏l
@RanjitSinghSandhuSandhu
@RanjitSinghSandhuSandhu 8 ай бұрын
@@kevinny1091 G Dear Sab g CoLL Me
@RanjitSinghSandhuSandhu
@RanjitSinghSandhuSandhu 8 ай бұрын
@@Mann_Gym G Righte G Tohady GaL Sachi GaL G Fir Ahna Loka Nu Samj Aa be Ni Sakdy G
@harfruitplantspunjab1RabbPyara
@harfruitplantspunjab1RabbPyara 8 ай бұрын
@@kevinny1091 ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥ ੴ॥ੴਰਹਾਉ॥ੴ
@bharpursingh1065
@bharpursingh1065 6 ай бұрын
ਜੇ ਮਾਸ ਖਾਣਾ ਠੀਕ ਹੈ ਤਾਂ ਕੌਡਾ ਰਾਖ਼ਸ਼ ਵੀ ਠੀਕ ਸੀ ਉਹ ਹਰ ਤਰੵਾਂ ਦਾ ਮਾਸ ਖਾਂਦਾ ਸੀ, ਫੇਰ ਗੁਰੂ ਸਾਹਿਬ ਨੇ ਉਸ ਵਿੱਚ ਕੀ ਸੁਧਾਰ ਕੀਤਾ, ਜ਼ਰਾ ਸੋਚੋ? ਸਦਨਾ ਕਸਾਈ ਬੱਕਰੇ ਵੱਡਣੇ ਛੱਡ ਕੇ ਭਗਤ ਨਾ ਬਣਦਾ ਜੇ ਬੱਕਰੇ ਦਾ ਮਾਸ ਖਾਣਾ ਧਰਮ ਅਨੁਸਾਰ ਠੀਕ ਹੁੰਦਾ...
@KulwinderSingh-uz7fl
@KulwinderSingh-uz7fl Ай бұрын
He was adam khaur he use to eat human meat
@sandeepsinghlovely4009
@sandeepsinghlovely4009 23 күн бұрын
28:37 ਬੱਚ ਜਾਓ ਏਸ ਲੁੱਕੇ ਦੇ ਸੰਘੀ ਤੋ । ਪਿਆਜ ਲਸਣ ਨਾ ਖਾਣ ਦਾ ਪਰਚਾਰ ਕੌਣ ਕਰਦੇ । ਹਿੰਦੂ ਬਾਬੇ ਪਿਆਜ ਲਸਣ ਖਾਣ ਨੂੰ ਬੰਦ ਕਰਦੇ। ਇਕ ਫੋਟੋ ਸਟੇਟ ਪੇਜ ਦਿਖਾ ਕੇ ਬਾਬਾ ਬੰਦਾ ਸਿੰਘ ਨਾਲ ਜੋੜ ਕੇ ਮੀਟ ਪਿਆਜ ਲਸਣ ਖਾਣ ਨੂੰ ਬੰਦ ਕਰਨ ਨੂ ਕਹਿ ਜਾਂਦਾ । ਅੱਜ ਤੋਂ ਪਹਿਲਾ ਏਨਾ ਪ੍ਰਚਾਰ ਹੋਇਆ ਕਿਸੇ ਨੇ ਪਿਆਜ ਲਸਣ ਖਾਣ ਦੀ ਗੱਲ ਬੰਦਾ ਸਿੰਘ ਬਹਾਦਰ ਲਿੱਖ ਕੇ ਗਿਆ । ਇਹ ਇਕੱਲਾ ਨਹੀਂ ਆਰ ਐਸ ਐਸ ਦੀ ਸਿੱਖ ਸੰਗਤ ਜੋਂ ਸਿਖਾ ਵਰਗੀ ਦਿਖਦੀ ਉਹਦਾ ਮੈਂਬਰ ਏਹ । ਬੱਚ ਜਾਓ ਏਨਾ ਤੋ ।
@Shahpuria7200
@Shahpuria7200 6 ай бұрын
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ… ਡੇਰਾ ਬਾਬਾ ਨਾਨਕ ( ਜਿਲਾ ਗੁਰਦਾਸਪੁਰ)
@ssd8566
@ssd8566 8 ай бұрын
ਸਾਡਾ ਫ਼ਰਜ ਹੈ ਗੁਰਬਾਣੀ ਤੋਂ ਫੈਸਲਾ ਲੈਣਾ ਨਾ ਕਿ ਹੋਰ ਲਿਖਤਾਂ ਤੋਂ!
@sks-zc9hm
@sks-zc9hm 7 ай бұрын
ਸਭ ਤੋਂ ਪਹਿਲਾਂ ਤੁਹਾਡਾ ਧਨਵਾਦ ਜੌ ਬਾਕਮਾਲ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ। ਸਾਫ਼ ਸਾਫ਼ ਸਮਜ ਪੈਂਦੀ ਹੈ ਸਾਰੀ ਗੱਲਬਾਤ। ਰਹੀ ਗੱਲ ਮਾਸ ਖਾਣ ਦੀ। ਜੌ ਮਾਸ ਖਾਣ ਵਾਲੀ ਗੱਲ ਹੈ ਉਸ ਵਾਸਤੇ ਆਤਮਾ ਬਿਲਕੁਲ ਵੀ ਨਹੀਂ ਮੰਨਦੀ। ਕਿ ਮਾਸ ਖਾਣਾ ਸਹੀ ਹੈ।
@jagdishsingh9965
@jagdishsingh9965 8 ай бұрын
ਵਾਹਿਗੁਰੂ ਜੀ ਲਿਖਤਾਂ ਦਾ ਖਹਿੜਾ ਛੱਡ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਸਭ ਤੋਂ ਵਧੀਆ ਤੇ ਸਹੀ ਸੱਚਾ ਜਵਾਬ ਦਿੰਦੇ ਹਨ,, ਅਤੇ ਵਾਰ ਵਾਰ ਮੀਟ, ਮਛਲੀ ਖਾਣ ਦੀ ਮਨਾਹੀ ਕਰਦੇ ਹਨ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
@sahilsobti12
@sahilsobti12 2 ай бұрын
Kithe likhya veerji sanu v dso asi ta kadi nhi padya! Tu c kisi hr dhram da Grant padhi ja rahe ho
@Nishantsibgh
@Nishantsibgh 7 ай бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ
@kashmirsingh2739
@kashmirsingh2739 8 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵੀਰ ਜੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਨੇ ਸ਼ਿਕਾਰ ਜ਼ਰੂਰ ਕੀਤਾ ਪਰ ਛਕਣ ਲਈ ਨਹੀਂ। ਬਲਕਿ ਓਸ ਵੇਲੇ ਦੀ ਹਕੂਮਤ ਦਾ ਇੱਕ ਚੈਲੰਜ ਸੀ ਕਿ ਕੋਈ ਵੀ ਵਿਅਕਤੀ ਉੱਚਾ ਤਖ਼ਤ ਨਹੀਂ ਲਗਾਸਕਦਾ ਕੋਈ ਵੀ ਵਿਅਕਤੀ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਵੀ ਸ਼ਿਕਾਰ ਨਹੀਂ ਖੇਡ ਸਕਦਾ ਕੋਈ ਵੀ ਵਿਅਕਤੀ ਦਸਤਾਰ ਨਹੀਂ ਸਜ਼ਾ ਸਕਦਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਹਕੂਮਤ ਦੀਆਂ ਚਾਰੇ ਚਨੌਤੀਆਂ ਨੂੰ ਠੁਕਰਾ ਕੇ ਇਹ ਚਾਰੇ ਕੰਮ ਕੀਤੇ ਪਾਤਸ਼ਾਹ ਜੀ ਨੇ ਉੱਚਾ ਤਖ਼ਤ ਸਾਹਿਬ ਜੀ ਦਾ ਨਿਰਮਾਣ ਕੀਤਾ ਵਧੀਆ ਵਧੀਆ ਘੋੜੇ ਰਖੇ ਅਤੇ ਸਵਾਰੀ ਵੀ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ ਅਤੇ ਫਿਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਵੀ ਖੇਡਿਆ ਛਕਣ ਲਈ ਨਹੀਂ ਸਿਰਫ਼ ਓਸ ਵੇਲੇ ਦੇ ਮੋਦੀ ਨਾਲ ਟੱਕਰ ਲੈਣ ਲਈ
@pardaphashdoordarshan2994
@pardaphashdoordarshan2994 7 ай бұрын
ਮੌਦੀ ਨਾਲ ਨੀ ਔਰੰਗਜੇਬ ਨਾਲ ਸੀ। ਹਾੰ ਹੁਨ ਜ਼ਿਆਦਾ ਸਿੱਖ ਹਲਾਲ ਦਾ ਸੇਵਨ ਕਰਨ ਲੱਗ ਪੈਅੇ ਨੇ ਤਾਂ ਉਹਨਾੰ ਦੀ ਬੁੱਦੀ ਬੀ ਮੁਸਲਮਾਨਾਂ ਵਰਗੀ ਹੋ ਗਈ ਐ।
@kirpalsingh4813
@kirpalsingh4813 6 ай бұрын
Masanda wali soch hai .... meat da sambandh koi dharam naal nhi hai ....
@harpalsinghsandhu7571
@harpalsinghsandhu7571 4 ай бұрын
ਵੀਰ ਜੀ ਤੁਹਾਡਾ ਕੂਮੈਂਟ ਬਿੱਲਕੁੱਲ ਸਹੀ ਲਿਖਿਆ ਹੈ ਕਲਗੀ ਵੀ ਕੋਈ ਨਹੀਂ ਸੀ ਲਾ ਸਕਦਾ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਸੀ ਕਲਗੀ ਵੀ ਗੁਰੂ ਸਾਹਿਬਾਂ ਨੇ ਇਸ ਕਰਕੇ ਲਾਈ ਸੀ
@budhsinghhalwai8322
@budhsinghhalwai8322 8 ай бұрын
ਬਾਈਜੀ ,ਜਿਹੜੇ ਮਾਸ ਖਾਦੇ ਹਨ ਉਹ ਹੀ ਗੁਰੂ ਸਾਹਿਬਾਨਾਂ ਬਾਰੇ ਹੀ ਅਜਿਹੀਆ ਗੱਲਾਂ ਲਿਖਦੇ ਹਨ. ਜਿਹੜੀਆਂ ਗੱਲਾਂ ਇਸ ਕਿਤਾਬ ਵਿੱਚ ਘੁੰਮਾ ਫਿਰਾ ਕੇ ਲਿਖੀਆਂ ਹਨ ਉਹ ਗੁਰਬਾਣੀ ਅਤੇ ਸਾਹਿਬ ਦੀਬਦਨਾਮੀ ਕਰਨ ਵਾਸਤੇ ਹਨ.ਲੰਗਰ ਸੇਵਾ ਤਾ ਗੁਰ ਨਾਨਕ ਦੇਵ ਵੇਲੇ ਤੋ ਚਲਦੀ ਆ ਰਹੀ ਹੈ.ਗੁਰੂ ਗੋਬਿੰਦ ਸਿੰਘ ਜੀ ਨੇ ਯੁਧ ਕਰਨਦੀ ਸਿਖਲਾਈ ਸਿੰਘਾ ਨੂੰ ਜੰਗਜੂ ਖੇਡਾਂ ਰਾਹੀ ਦਿੱਤੀ ਹੇ ਨਾ ਕਿ ਜਾਨਵਰਾ ਦਾ ਸਿਕਾਰ ਕਰਨਾ. ਸਿਖਾਇਆਇਹ ਕਿਤਾਬ ਵਹਿਮਾਂ ਦੀ ਪੰਡ ਹੈਤੁਸੀ ਵੀ ਇਹ ਅੱਜ ਤੋ ਬਾਅਦ ਹੱਥ ਵਿੱਚ ਨਹੀ ਫੜਨੀ.ਤੁਹਾਨੂੰ ਖਾਲਸਾ ਪੰਥ ਦੀ ਸੌਹ ਲੱਗੇ. ਕਿਉਂਕਿ ਤੁਸੀ ਖਾਲਸਾ ਪੰਥ ਦੀਆਂ ਵੀਡੀਓ ਪਾਉਦੇ ਰਹੋ..ਤੁਹਾਨੂੰ ਇਹ ਕਿਤਾਬ ਪੜਨੀ ਸੋਭਦੀ ਨਹੀ.ਧੰਨਵਾਦ. ਗੁਰੂ ਸਾਹਿਬ ਆਪ ਰੱਬ ਸਨ.
@gurmailsidhu342
@gurmailsidhu342 4 ай бұрын
ਸੌਂਹ ਖਵੌਣ ਦਾ ਮਤਲਬ ਵੀ ਖੋਜ ਕਰਨੀਂ ਬੰਦ ਕਰਦਿਓ ਅੱਖਾਂ ਮੀਚ ਕੇ ਧੂਫਾਂ ਲਾਈ ਜਾਓ ਵਿਚਾਰ ਨਾ ਕਰਿਓ ਕਿਸੇ ਗੱਲ ਤੇ ।ਅਗਲਿਆਂ ਨੇ ਐਨੀ ਜਾਦਾ ਮਿਹਨਤ ਕੀਤੀ ਇਤਹਾਦ ਫਰੋਲਣ ਦੀ ਤੁਸੀ ਦੇਤਾ ਹੁਕਮ ਕਿ ਕਿਤਾਬ ਨੂੰ ਹੱਥ ਨਾਲਾਓ ਵਾਹ ਜੀ ਵਾਹ। ਮੈਂ ਚੰਡੀਗੜ ਤੋ ਗੁਰਮੇਲ ਸਿੰਘ ਸਿੰਧੂ ❤🙏🏻🙏🏻
@balbirsinghusajapmansadasa1168
@balbirsinghusajapmansadasa1168 6 ай бұрын
ਖਾਣ ਪੀਣ ਦਾ ਝਗੜਾ ਛੱਡਕੇ ਨਾਮ ਜਪਣਾ ਸ਼ੁਰੂ ਕਰੋ।ਜੋ ਪਰਮਾਤਮਾ ਫਿਰ ਅੰਦਰੋਂ ਸਮਝਾਉ ਉਹ ਕਰ ਲਿਆ ਜੇ।
@HarpalSingh-th4ll
@HarpalSingh-th4ll 5 ай бұрын
Badi sojhi wali gal kahi h veer ji tuci.... Jugat nal japeya hoya naam andrlia shaktian nu jga denda h.
@kirpalsingh166
@kirpalsingh166 5 ай бұрын
​@@HarpalSingh-th4llਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਕੇ ਦਾਸ ਨੂੰ ਤੰਦਰੁਸਤ ਰੱਖਣਾ ਜੀ ਵਾਹਿਗੁਰੂ ਜੀ
@manjotsingh8664
@manjotsingh8664 5 ай бұрын
Very true
@simranpreetsingh3761
@simranpreetsingh3761 5 ай бұрын
ਜੈਸਾ ਖਾਵੈ ਅੰਨ ਤੈਸਾ ਹੋਵੈ ਮਨ
@kabalsinghwarwal5078
@kabalsinghwarwal5078 5 ай бұрын
100%
@UnconditionalHappyness
@UnconditionalHappyness 8 ай бұрын
ਧੰਨਵਾਦ ਵੀਰ ਜੀ ਤੁਸੀਂ ਇਸ ਵੀਡੀਓ ਨਾਲ ਲੋਕਾਂ ਨੂੰ ਬਹੁਤ ਵਧੀਆ ਗਿਆਨ ਦਿੱਤਾ ਹੈ।ਇਸ ਵੀਡੀਓ ਨਾਲ ਮੀਟ ਦੀ ਪ੍ਰਮੋਸ਼ਨ ਹੋਈ ਹੈ ਜੋਂ ਨਹੀਂ ਖਾਂਦਾ ਉਹ ਵੀ ਮੀਟ ਖਾਣ ਲੱਗ ਜਾਣਗੇ।ਵੱਡ ਟੁੱਕ ਹੋਰ ਵੱਧ ਜਾਵੇਗੀ।ਪਰ ਮੇਰੇ ਵਰਗੇ ਅਗਿਆਨੀ ਲੋਕ ਸਿੱਖ ਗੁਰੂਆਂ ਨੂੰ ਸੱਚੇ ਗੁਰੂ ਮੰਨਣ ਤੋਂ ਇਨਕਾਰ ਕਰ ਦੇਣਗੇ ।ਇਸ ਵੀਡੀਓ ਨਾਲ ਸਾਬਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਮੀਟ ਖਾਂਦੇ ਸੀ। ਜੋ ਮੈਨੂੰ ਨਹੀਂ ਪਤਾ ਸੀ । ਮੇਰੇ ਮੁਤਾਬਕ ਸੱਚਾ ਗੁਰੂ ਉਹ ਹੁੰਦਾ ਹੈ ਜੋ ਇਸ ਭਵਸਾਗਰ ਤੋਂ ਪਾਰ ਕਰਦਾ ਹੈ ਤੇ ਮੁਕਤੀ ਦੇਣ ਦਾ ਗਿਆਨ ਦਿੰਦਾ ਹੈ। ਆਪ ਗੋਤੇ ਖਾਣ ਵਾਲੇ ਕਿਸੇ ਨੂੰ ਤਾਰ ਨਹੀਂ ਸਕਦੇ। ‌ਮੈਂ ਉਸ ਮੀਟ ਖਾਣ ਦੇ ਖਿਲਾਫ ਨਹੀਂ ਜਦੋਂ ਸਿੱਖਾਂ ਨੂੰ ਗੜ੍ਹੀ ਵਿੱਚ ਘੇਰਾ ਪਿਆ ਸੀ। ਉਸ ਵੇਲੇ ਉਹਨਾਂ ਦੀ ਮਜਬੂਰੀ ਸੀ ਉਹ ਆਪਣੇ ਸੁਆਦ ਲਈ ਨਹੀਂ ਸੀ।ਜੋ ਸੁਆਦ ਲਈ ਜੀਭ ਤੇ ਕਾਬੂ ਨਹੀਂ ਪਾ ਸਕਦਾ ਉਹ ਮਨ ਤੇ ਕਾਬੂ ਕਿਵੇਂ ਸਕਦਾ ਹੈ। ਇਸ ਵੀਡੀਓ ਨਾਲ ਇਹ ਵੀ ਸਾਬਤ ਹੁੰਦਾ ਹੈ ਕਿ ਇਕੱਲੇ ਮੀਟ ਖਾਣ ਨਾਲ ਹੀ ਤਾਕਤਵਰ ਸਰੀਰ ਹੁੰਦਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਵੈਸ਼ਨੂੰ ਹੋਣ ਦੇ ਬਾਵਜੂਦ ਵੀ ਤਾਕਤਵਰ ਤੇ ਬਹਾਦਰ ਸੀ। ਸਿੱਟਾ ਇਹ ਨਿਕਲਦਾ ਹੈ ਮੇਰੇ ਮੁਤਾਬਕ ਕਿ ਇਸ ਵੀਡੀਓ ਮੁਤਾਬਕ ਇਹਨਾਂ ਗੁਰੂਆਂ ਨੂੰ ਮੈਂ ਚਮਤਕਾਰੀ ਸ਼ਕਤੀਆਂ ਵਾਲੇ, ਯੋਧੇ, ਗਿਆਨੀ ਗੁਰੂਆਂ ਤੋਂ ਇਲਾਵਾ ਹੋਰ ਨਹੀਂ ਮੰਨ ਸਕਦਾ ਇਹ ਮੇਰੀ ਮਜਬੂਰੀ ਹੈ। ਕਿਸੇ ਵੀਰ ਨੂੰ ਠੇਸ ਪਹੁੰਚੀ ਹੋਵੇ ਤਾਂ ਪਹਿਲਾਂ ਹੀ ਮੁਆਫ਼ੀ ਮੰਗਦਾ ਹਾਂ। ਕਿਉਂਕਿ ਮੈਨੂੰ ਵੀ ਠੇਸ ਲੱਗੀ ਹੈ। ਪਰ ਮੈਂ ਖੁਸ਼ ਹਾਂ ਕਿ ਸੱਚ ਸਾਹਮਣੇ ਆਇਆ। ਵੀਡੀਓ ਵਾਲੇ ਵੀਰ ਦਾ ਖਾਸ ਧੰਨਵਾਦ।
@balbirkainth5485
@balbirkainth5485 8 ай бұрын
ਬਾਈ ਜੀਉ ਤੁਸੀਂ ਸਿੱਖ ਧਰਮ ਵਾਰੇ ਕਾਫੀ ਗਿਆਨ ਰੱਖਦੇ ਹੋ। ਸਾਡਾ ਵਿਰਸਾ ਬਹੁਤ ਅਮੀਰ ਹੈ,ਬੀਤੇ ਸਮੇਂ ਵਿੱਚ ਸਾਰੇ ਸਿੱਖ, ਬਾਣੀ ਤੇ ਬਾਣੇ ਦੇ ਈਮਾਨਦਾਰੀ ਨਾਲ ਧਾਰਨੀ ਸਨ ਤੇ ਚੜ੍ਹਦੀ ਕਲਾ ਵਿੱਚ ਸਨ। ਬਹੁਤ ਮੁਸ਼ਕਿਲ ਸਮੇਂ ਵਿੱਚ ਗੁਰੂ ਦਾ ਆਸਰਾ ਟੇਕ ਲੈਦੇ ਸਨ। ਅਜ ਦੇ ਸਿੱਖਾ ਨੂੰ ਕੀ ਹੋ ਗਿਆ, ਸਿੱਖੀ ਵਿੱਚ ਨਿਘਾਰ ਕਿਸ ਕਰਕੇ ਆ ਰਿਹਾ ਹੈ?ਅੱਜ ਦਾ ਸਿੱਖ ਗੁਰੂ ਤੋਂ ਬੇ ਮੁੱਖ ਕਿਉਂ ਹੋ ਗਿਆ। ਬਾਣਾ ਹੈ ਬਾਣੀ ਤੋਂ ਕੋਹਾਂ ਦੂਰ ਕਿਉਂ ਹੋ ਗਿਆ।
@MrChsingh
@MrChsingh 8 ай бұрын
ਬਿਲਕੁੱਲ ਗ਼ਲਤ ਫੈਕਟ ਪੇਸ਼ ਕੀਤੇ ਜਾ ਰਹੇ ਹਨ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪਸ਼ੱਟ ਮਾਸ ਖਾਣ ਤੋਂ ਮਨ੍ਹਾਂ ਕੀਤਾ ਹੈ।ਕਿਤਾਬਾਂ ਦੇ ਹਵਾਲੇ ਦੇ ਕੇ ਮੂਰਖ ਬਣਾਉਣਾ ਸਮਝ ਆਉਂਦਾ ਹੈ।ਦਰਅਸਲ ਬ੍ਰਹਮਗਿਆਨ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ।ਤਾਮਸਿਕ ਭੋਜਨ ਅਧਿਆਤਮ ਪਥ ਲਈ ਹਾਨੀਕਾਰਕ।
@lovepreetsingh-hk1lz
@lovepreetsingh-hk1lz 4 ай бұрын
Sabh ton pehlan apney naam nalon singh hatta de kion k singh( lion) ik mansahari pranni aa , bakari gaan ya hor kuj la ley , dooja j dasham parshah nu maas ton nafrat hundi tan baaz na rakhdey shikar na kardey te apney naa agey singh(lion) n laoundey tusin log guru de singh nai bandey bhadar de bandai ho jis ne eh hukum ditey san , asin dasam guru de put han te ohna da he hukum manangey bandaio, tus8n bandey bhahdar de hukum man ney ne te mani jao khao khasma nu
@punjabson5991
@punjabson5991 4 ай бұрын
​@@lovepreetsingh-hk1lzਫਿਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ, ਬਹਾਦਰੀ ਤੇ ਸ਼ਹਾਦਤ ਤੋਂ ਵੀ ਮੁਨਕਰ ਹੋ ? ਕੀ ਕਿਲ ਵਾਲੀ ਟੋਪੀ ਵਾਲੀ ਫੋਟੋ ਵੇਖ ਕੇ ਹੀ ਏਨੀ ਵੱਡੀ ਸ਼ਹੀਦ ਹਸਤੀ ਓ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਵਜਾਉਂਦੇ ਹੋਇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਤੇ ਗੁਰੂ ਦੇ ਬਚਨ ਕਿ, " ਇੰਨ ਗ਼ਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ, ਯੇਹ ਯਾਦ ਕਰੇ ਹਮਰੀ ਗੁਰਿਆਈ।।" ਇਹ ਗੁਰੂ ਦੇ ਥਾਪੀ ਨਾਲ ਪੂਰਾ ਕੀਤਾ। ਹੁਣ ਭਾਈ ਜੀ ਵੀਰ ਜੀ ਸਿੰਘ ਸਾਬ ਜੀ ਮਾਸ ਖਾਣ ਦੀ ਮਨਾਹੀ ਨੂੰ ਅਸੀਂ ਨਹੀਂ ਮੰਣਦੇ ਤੇ ਇਹ ਵੀ ਹੋ ਸਕਦਾ ਕਿ ਹੁਕਮ ਹੀ ਕਿਸੇ ਹੋਰ ਨੇ ਨਕਲੀ ਲਿਖੇ ਹੋਣ ਜਿਵੇਂ ਕਿ ਭਾਈ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਹੈ , ਪਰ ਗੁਰਮੁੱਖ ਵੀਰ ਜੀ ਇੰਨਾ ਵੱਡਾ ਗੁਨਾਹ ਆਪਾਂ ਨਾ ਕਰੀਏ ਕਿ ਇੱਕ ਦਰਵੇਸ਼ ਗੁਰੂ ਦੇ ਸਿੱਖ ਜੋ ਬਾਦਸ਼ਾਹ ਹੁੰਦੇ ਵੀ ਆਪਣੇ ਨਾਂ ਦਾ ਕੋਈ ਸਿੱਕਾ ਜਾਰੀ ਨਹੀਂ ਕਰਦਾ ਨਾ ਕੋਈ ਕਿਲ੍ਹੇ ਨੂੰ ਆਪਣੇ ਨਾਂ ਤੇ ਉਸਾਰਿਆ ਜੋ ਕੀਤਾ ਗੁਰੂ ਦੇ ਹੁਕਮ ਵਿਚ, ਪਰ ਇੱਕ ਫੋਟੋ ਕੋਈ ਬਣਾ ਦੇਵੇ ਤੇ ਇੱਕ ਗੁਲਾਮੀ ਨੂੰ ਤਸਲੀਮ ਕਰਦਾ ਧਰਮ ਸ ਕਹਿ ਦੇਵੇ ਕਿ ਇਹ ਗੁਰੂ ਦਾ ਨਹੀਂ ਬਹਾਦੁਰ ਸ਼ਾਹ ਦਾ ਬੰਦਾ ਸੀ ਜੋ ਗੁਰੂ ਦੀ ਫੌਜ ਨੂੰ ਰਾਹ ਦੱਸਣ ਲਈ ਨਾਲ ਭੇਜਿਆ ਸੀ , ਤਾਂ ਕੀ ਫਿਰ ਉਸਦੀ ਪਤਨੀ ਪੁੱਤਰ ਤੇ 300 ਤੋਂ ਵੱਧ ਸਿੰਘਾਂ ਸਮੇਤ ਸ਼ਹੀਦੀ ਫਿਰ ਘੱਟੇ ਚ ਨਹੀਂ ਰੋਲਦੇ ਅਸੀਂ ? ਸੋਚ ਸਿੰਘਾ ਤੇ ਨਾਲ ਹੋਰ ਮਾਤਾ ਸੁੰਦਰ ਕੌਰ ਜੀ ਦੇ ਪਾਲਤ ਪੁੱਤਰ ਅਜਿਤ ਸਿੰਘ ਨੇ ਕਈ ਹੁਕਮ ਨਕਲੀ ਲਿਖੇ ਸੀ ਖਾਲਸਾ ਜੀ ਨੂੰ ਫਿਰ ਮਾਤਾ ਜੀ ਨੁੰ ਕੀ ਅਸੀਂ ਸਤਿਕਾਰ ਨਹੀਂ ਦੇਣਾ ? ਜਾ ਮਾ ਤੋਂ ਹੀ ਮੁਨਕਰ ਹੋ ਜਾਣਾ ਹੈ। ਓ ਭਾਈ ਤੂੰ ਖਾਹ ਮਾਸ ਜਮ ਜੰਮ ਖਾਹ ਪਰ ਐਵੇਂ ਆਪਣੇ ਸ਼ਹੀਦ ਸੂਰਮੇ ਉੱਤੇ ਦੂਸ਼ਣ ? ਨਾ ਭਾਈ ਤੂੰ ਜਦੋਂ ਥੋੜ੍ਹਾ ਹੋਰ ਸਿਆਣਾਂ ਹੋਵੇਗਾ ਤਾਂ ਤੇਰੀ ਆਤਮਾ ਨੇ ਇਹ ਬੋਝ ਨਹੀਂ ਓ ਝੱਲ ਸਕਣਾ। ਨਾ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਜੋ ਤੁਹਾਡੇ ਆਪਣੇ ਜੋ ਤੁਹਾਡੇ ਲਈ ਕੁਰਬਾਨੀਆਂ ਕਰ ਗਏ ਉਹਨਾਂ ਦਾ ਨਾਮ ਹੀ ਖਰਾਬ ਹੋ ਜਾਵੇ। ਇਹ ਵੀ ਸਾਜਿਸ਼ ਹੈ ਕਿ ਇੱਕ ਹੁਕਮ ਨਾਮਾ ਬਣਾ ਦਿੱਤਾ ਜਾਵੇ ਜਿਸ ਰਾਹੀਂ ਬੰਦਾ ਸਿੰਘ ਗੁਰੂ ਵਾਂਗ ਹੁਕਮ ਦੇਵੇ ਕਿ ਗੰਢਾ ਨਹੀਂ ਖਾਣਾ ਮਾਸ ਨਹੀਂ ਖਾਣਾ, ਜਦੋਂ ਕਿ ਤੁਸੀਂ ਜਾਣਦੇ ਹੋ ਕਿ ਗੰਢਾ ਕੋਣ ਨਹੀਂ ਖਾਂਦੇ । ਗ਼ਲਤੀ ਹੋਵੇ ਤਾਂ ਮੁਆਫ਼ੀ ਭਾਈ ਗੁਰਮੁੱਖ ਵੀਰ
@deshpremi6295
@deshpremi6295 2 ай бұрын
ਜੇ ਰਤੁ ਲਾਗੈ ਕਪੜੈ ਜਾਮਾ ਹੋਇ ਪਲੀਤੁ।। ਜੋਂ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।। (ਗੁਰੂ ਨਾਨਕ ਦੇਵ ਜੀ)
@prakashsingh0744
@prakashsingh0744 8 ай бұрын
बहुत ही अच्छी तरीके से पूरे तथ्यों के साथ वीडियो बनाई जी। वाहे गुरु जी का खालसा वाहे गुरु जी की फतह 🙏🙏🙏
@kulvinderhappy8671
@kulvinderhappy8671 8 ай бұрын
ਬਹੁਤ ਚਿਰ ਤੋਂ ਐਸ਼ ਤਰ੍ਹਾਂ ਦੇ ਟੋਪੀਕ ਦੇ ਤੱਥਾਂ ਤੇ ਅੱਖਾਂ ਨਾਲ ਵਿਆਖਿਆ ਕਰਨ ਵਾਲਾ ਦਿਮਾਗ ਮਿਲ਼ ਗਿਆ ਜੀ
@sohansingh721
@sohansingh721 8 ай бұрын
ਮੈ ਸੋਹਣਸਿੰਘ ਮੋਹਾਲੀ ਤੋਂ ਹਾਂ ਆਪ ਜੀ ਦਾ ਉਪਰਾਲਾ ਹੈ ।ਵਾ ਹਿ ਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ।
@yourdeathcall
@yourdeathcall 8 ай бұрын
ਸਿੱਖ ਇਤਿਹਾਸ ਦੇ ਸਾਰੇ ਇਤਿਹਾਸਕ ਗ੍ਰੰਥ ਕਿਤਾਬਾਂ ( ਬੱਚਿਤਰ ਨਾਟਕ, ਸੂਰਜ ਪ੍ਰਕਾਸ਼, ਬਾਲੇ ਦੀ ਸਾਖੀ, ਪੰਥ ਪ੍ਰਕਾਸ਼ ਰਹਿਤਨਾਮੇ) ਮਹਾਰਾਜਾ ਰਣਜੀਤ ਸਿੰਘ ਦੇ ਵਕਤ ਲਿਖੇ ਗਏ ਅਤੇ ਲਿਖਣ ਵਾਲੇ ਸਾਰੇ ਹੀ ਨੀਚ ਜਾਤ ਦੇ ਪੁਜਾਰੀ ਸਨ ਅਤੇ ਸ਼ਿਵ ਦੇ ਉਪਾਸਕ ਸਨ (ਕੱਵੀ ਸੰਤੋਖ ਸਿੰਘ ਵੀ ਹਿੰਦੂ ਪੁਜਾਰੀ ਸੀ) ਅਤੇ ਇਨਾਂ ਸਾਰੇ ਲਿਖਾਰੀਆਂ ਨੇ ਜੋ ਵੀ ਗ੍ਰੰਥ ਕਿਤਾਬਾਂ ਜਾ ਰਹਿਤਨਾਮੇ ਲਿਖੇ ਉਨਾਂ ਵਿੱਚ ਸਭ ਕੁਛ ਹਿੰਦੂ ਇਤਹਾਸ ਜਾ ਮਿੱਥਹਾਸ ਤੋਂ ਪ੍ਰਭਾਵਿਤ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਦਰਸਾਏ ਮਾਰਗ ਤੋਂ ਬਿਲਕੁਲ ਉਲਟ ਹੈ। ਜਿਵੇਂ 4 ਵੇਦਾਂ ਤੋ ਪੁਰਾਣ ਬਿਲਕੁਲ ਵੱਖਰੇ ਹਨ। ਜਿਸ ਤਰਾਂ ਹਿੰਦੂ ਪੁਜਾਰੀ ਨੇ ਅਪਣਾ ਧੰਦਾ ਚਲਾਉਣ ਲਈ ਪੁਰਾਣ ਲਿਖੇ ਉਸੇ ਤਾਂ ਨੀਚ ਜਾਤ ਪੁਜਾਰੀ ਨੇ ਸਿੱਖ ਬਣ ਕੇ (ਬੱਚਿਤਰ ਨਾਟਕ ਅਤੇ ਸੂਰਜ ਪ੍ਰਕਾਸ਼ ਆਦ) ਗ੍ਰੰਥ ਲਿਖੇ ਤਾਂ ਜੋ ਉਨਾਂ ਦਾ ਧੰਦਾ ਚੱਲ ਸਕੇ। ਸਿੱਖ ਪੁਜਾਰੀ ਨੇ ਗੁਰੂਆਂ ਦੀ ਸਿੱਖਿਆ ਤੋਂ ਉਲਟ ਜਾ ਕੇ ਸਿੱਖੀ ਨੂੰ ਧਰਮ ਦਾ ਬਣਾ ਦਿੱਤਾ ਗੁਰਦੁਆਰੇ ਧਰਮ ਅਸਥਾਨ ਅਤੇ ਮਰਿਯਾਦਾਵਾਂ ਬਣਾ ਦਿਤੀਆਂ। ਅਜ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਵਾਲੇ ਨੂੰ ਨਾਸਤਿਕ ਕਿਹਾ ਜਾਂਦਾ ਹੈ ਅਤੇ ਪੰਥ ਵਿਰੋਧੀ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ
@naibsingh_1235
@naibsingh_1235 8 ай бұрын
ਜਸਕਰਨ ਸਿੰਘ ਜੀ ਨੇ ਜੋ ਲਿਖਿਆ ਹੈ ਉਹ ਬਹੁਤ ਹੀ ਵਧੀਆ ਢੰਗ ਤੇ ਤਰੀਕੇ ਨਾਲ ਲਿਖਿਆ ਹੈ
@sukhdeepsingh-ku3fc
@sukhdeepsingh-ku3fc 8 ай бұрын
ਸਹੀ ਕਿਹਾ ਵੀਰ
@harneetvlogs6373
@harneetvlogs6373 8 ай бұрын
Tere wrge murakh nu kive koi smjhaa skdaa vaa ....
@harneetvlogs6373
@harneetvlogs6373 8 ай бұрын
Dasam d baani chh shakti da sidhaant vaa te guru granth sahib ji vich bhagti da sidhaant .....tere wrge amrit nae shaknaa chaunde tnn aejo jehia bkwasaa krde ne .....phajlaa jihde kol v phajj hunda guru sahib ji toh binaa kitey v mukti haini
@manpreetbrar4327
@manpreetbrar4327 8 ай бұрын
@@harneetvlogs6373 phajj ki hunda wa
@makhansingh8880
@makhansingh8880 7 ай бұрын
ਜੇ ਮਾਸ਼ ਵਾਰੇ ਸਮਝਣਾ ਹੈ ਤਾਂ ਪਹਿਲਾਂ ਸਾਨੂੰ ਅੰਡਜ਼ ਜ਼ੇਰਜ਼ ਸੇਤਜ਼ ਉਤਭੁਉਜ਼ ਵਾਰੇ ਵਿਚਾਰ ਕਰਨੀ ਪੈਂਣੀਂ ਹੈ ਇਹਨਾਂ ਚਾਰੇਖ਼ਾਣੀਆਂ ਦਾ ਆਪਸ ਵਿੱਚ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ ਬਾਕੀ ਉਸ ਸ਼ਮੇਂ ਦੀ ਸਥਿਤੀ ਵਾਰੇ ਵੀ ਸੋਚਣਾਂ ਪੈਣਾ ਅਤੇ ਸਮਝਣਾਂ ਹੈ ਜੀ ਅਸੀ ਤਾਂ ਅਰਥ ਵੀ ਆਪਣੇ ਆਪਣੇ ਹਿਸਾਵ ਨਾਲ ਕਰਦੇ ਹਾਂ
@Sukhjinderkhiara
@Sukhjinderkhiara 8 ай бұрын
ਤੁਸੀਂ ਐਨਾ ਇਤਿਹਾਸ ਸਾਂਝਾ ਕਰਦੇ ਹੋ ਵੀਰ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਅ ਆਇਆ ? ਜ਼ਰੂਰ ਵੀਡੀਓ ਰਾਹੀ ਸਾਂਝਾ ਕਰੋ❤
@manjitsinghmann3431
@manjitsinghmann3431 7 ай бұрын
Singh ban na har kise de vas di gal nhi veer eh ta pad pad gade ladia vali gal hai
@hargur1430
@hargur1430 6 ай бұрын
ਗੁਰੂ ਅੰਗਦ ਦੇਵ ਜੀ ਦੇ ਲੰਗਰ ਵਿਚ ਕਦੀ ਵੀ ਮਾਸ ਨਹੀਂ ਵਰਤਾਇਆ ਬਲਕਿ-ਉਹਨਾਂ ਦੀ ਧਰਮ ਪਤਨੀ ਬਾਰੇ ਕਿਹਾ ਹੈ, ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਂਉ ਪਤਰਾਲੀ, ਲੰਗਰ ਦਉਲਤ ਵੰਡੀਏ ਰਸ ਅਮ੍ਰਿਤ ਖੀਰ ਘੀਆਲੀ
@bachittargill8988
@bachittargill8988 8 ай бұрын
ਸੋਸਲ ਮਿਡੀਆ ਦਾ ਸਭ ਤੋਂ ਵਡਾ ਫਾਇਦਾ ਇਹ ਹੈ ਕਿ ਜੋ ਕੰਮ ਸਿਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਹੈ, ਕਿ ਹਰ ਘਰ ਤੱਕ ਸਿੱਖ ਇਤਿਹਾਸ ਜਾਵੇ ਉਹ ਕੰਮ ਤੁਹਾਡੇ ਵਰਗੇ ਗੁਰਸਿੱਖ ਬੜੀ ਮੇਹਨਤ ਨਾਲ ਕਰ ਰਹੇ ਹਨ। ਧੰਨਵਾਦ।
@rajbirsingh5577
@rajbirsingh5577 8 ай бұрын
ਵਾਹਿਗੁਰੂ ਜੀ ਬੋਹਤ ਵਧੀਆ ਵੀਡੀਓ ਬਣਾਈ l ਏਹ ਦਾਹੜੀ ਵਾਲੇ ਬ੍ਰਾਹਮਣਾਂ ਤੇ ਰਾਧਾ ਸਵਾਮੀ ਦੀਆ ਨਸਲਾਂ ਨੇ ਸਿੱਖਾਂ ਨੂੰ ਬਾਹਮਣ ਬਣਾਉਣ ਦਾ ਠੇਕਾ ਲਿਆ l ਏਹ ਸਾਨੂੰ ਹਿੰਦੂ ਧਰਮ ਵਿਚ ਮਿਲਾਉਣਾ ਚਾਹੁੰਦੇ l
@bindersingh6140
@bindersingh6140 6 ай бұрын
Guru Nanak dev ji v bhaman
@rajbirsingh5577
@rajbirsingh5577 6 ай бұрын
@@bindersingh6140 oh khatri san. Bedi khatri hunde a. Sharm kar
@sukhbirsinghdollar8705
@sukhbirsinghdollar8705 5 ай бұрын
​​@@bindersingh6140Guru Nanak Dev patsah maharaj ji Khatri c bahman nhi hmm
@SomeOne0369
@SomeOne0369 4 ай бұрын
​@@sukhbirsinghdollar8705 ਵੀਰ ਜੀ ਗੁਰੂ ਨਾਨਕ ਸਾਹਿਬ ਜੀ ਹਨ ਗੁਰੂ ਸਾਹਿਬ ਜੀ ਦੇ ਨਾਮ ਨਾਲ ਦੇਵ 1947 ਦੇ ਬਾਅਦ ਦੇ ਇਤਿਹਾਸਕਾਰਾਂ ਨੇ ਲਾਇਆ ਹੈ ਜੀ
@user-ri5wv9ib3p
@user-ri5wv9ib3p 21 күн бұрын
​@@sukhbirsinghdollar8705ਇਸਦਾ ਮਤਲਬ ਤੁਸੀਂ ਮੰਨਦੇ ਹੋ ਗੁਰੂ ਨਾਨਕ ਦੇਵ ਜੀ ਪਹਿਲਾਂ ਖੱਤਰੀ ਸਨ?
@user-jz9tm4fv8j
@user-jz9tm4fv8j 8 ай бұрын
ਬਹੁਤ ਵਧੀਆ ਨਿਰਪੱਖ ਜਾਣਕਾਰੀ ,ਵਧੀਆ ਢੰਗ ਨਾਲ ਪੇਸ਼ ਕੀਤੀ ਗਈ।ਆਪ ਜੀ ਧੰਨਵਾਦ.....ਮੰਡੀ ਗੋਬਿੰਦ ਗੜ੍ਹ
@gurpreet10224
@gurpreet10224 7 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਐਸੇ ਤਰਾਂ ਹੀ ਇਤਿਹਾਸ ਦੀ ਸਾਂਝ ਪਾਉਂਦੇ ਰਓ ਪਰਮਾਤਮਾ ਸੋਨੂੰ ਚੜਦੀ ਕਲਾ ਰੱਖੇ 🙏🙏
@Bahubalijatt0074
@Bahubalijatt0074 4 ай бұрын
😂😂😂😂
@ParveenKaur-bz2xp
@ParveenKaur-bz2xp 3 ай бұрын
Ittehaskara da ki ae, avde kolo jod jod k likhde rende aa.. sach tn koi guru da karibi ya ladla hi Jan skda c ya likh skda c guru da koi bohot karibi Banda hi likh skda c sachai tn hun tn bss Parmatma hi Jan da hai ya oh mahan rooha Jandiya ne ,Jo uss samey dharti te ayia c🙏🙏 Faltu Diya likhiya hoiya kitaba na faroleya kro veer ji,, gll krni hai tn bss Guru Granth Sahib ji di kreya kro ohna di bani di vichareya kro bina Tarak to.....
@armylover5546
@armylover5546 8 ай бұрын
ਬਹੁਤ ਵਧੀਆ ਜਾਣਕਾਰੀ... ਜਿਸਦਾ ਦਿਲ ਕਰਦਾ ਮਾਸ ਖਾਣ ਦਾ ਓਹ ਖਾਵੇ ਜਿਸਦਾ ਨਹੀਂ ਕਰਦਾ ਉਹ ਨਾ ਖਾਵੇ.... ਪਰ ਇਸ ਗੱਲ ਕਰਕੇ ਲੜਣਾ ਨਹੀਂ ਚਾਹੀਦਾ
@baljitsidhu8912
@baljitsidhu8912 8 ай бұрын
ਬਹੁਤ ਵਧੀਆ ਤਰੀਕੇ ਨਾਲ ਇਹ ਗੱਲ ਬਿਆਨ ਕੀਤੀ ਹੈ ਜੀ। ਸਾਰੇ ਤੱਥਾਂ ਨੂੰ ਮੇਹਨਤ ਕਰਕੇ ਸੰਖੇਪ ਜਾਣਕਾਰੀ ਦਿੱਤੀ ਹੈ ਜੋ ਤਸੱਲੀ ਬਖਸ਼ ਹੈ। ਧੰਨਵਾਦ ਜੀਓ ❤❤❤❤
@nattmansa
@nattmansa 8 ай бұрын
ਤੁਸੀਂ ਇਸ ਨਾਜ਼ੁਕ ਮਸਲੇ ਨੂੰ ਬੜੀ ਸੂਝ ਨਾਲ ਤੇ ਇਤਿਹਾਸਕ ਹਵਾਲਿਆਂ ਨਾਲ ਸਹੀ ਪੇਸ਼ ਕੀਤਾ ਹੈ । ਧੰਨਵਾਦ - ਸੁਖਦਰਸ਼ਨ ਸਿੰਘ ਨੱਤ, ਮਾਨਸਾ
@JasveerKaur-dw1wb
@JasveerKaur-dw1wb 8 ай бұрын
PIND. DASKA
@AntreevSoch
@AntreevSoch 6 ай бұрын
ਗੁਰੂ ਸਾਹਿਬਾਂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਸੰਦੇਸ਼ ਨੂੰ ਸਮੁੱਚੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਹੈ, ਜੋ ਕਰਮ , ਪਰਮਾਰਥ,ਜੀਵ ਹੱਤਿਆ, ਸਚਿਆਰ,ਕਿਰਤ, ਜੂਨੀਆਂ, ਆਦਿ ਤੋਂ ਚਾਣਨ ਮੁਨਾਰਾ ਹੈ, ਸਾਨੂੰ ਇਸ ਤੋਂ ਇਲਾਵਾ ਕਲਯੁੱਗੀ ਮਿਥਿਹਾਸ ਕਲਯੁੱਗੀ ਕਥਾ ਵਾਚਕ ਜੋ ਮਾਸ ਨੂੰ ਮਹਾਨਤਾ ਦਿੰਦੇ ਹਨ ਬਚਣਾ ਚਾਹੀਦਾ ਹੈ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਅੰਦਰ ਅਪਨਾਉਣ ਦੀ ਲੋੜ ਹੈ।।❤❤
@RanjitSingh-rn9uc
@RanjitSingh-rn9uc 8 ай бұрын
ਇਤਿਹਾਸਕ ਜਾਣਕਾਰੀ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ । ਮਾਸ ਖਾਣਾ ਜਾਂ ਨਾਂ ਖਾਣਾ ਧਰਮ ਦਾ ਵਿਸ਼ਾ ਹੀ ਨਹੀਂ , ਇਹ ਸਰੀਰਕ ਜਾਂ ਡਾਕਟਰੀ ਨਾਲ ਸੰਬੰਧਿਤ ਭੋਜਨ ਹੈ।
@-AyurvedicChikitsa
@-AyurvedicChikitsa 8 ай бұрын
Guruon ne mans khane ke liye nahin kaha hai , nahin kisi Guru ne mans khaya hai , jiski mans khane ki ichcha hai usi mein mans khaya,
@umeedpanjab
@umeedpanjab 8 ай бұрын
ਬਹੁਤ ਸਾਰੇ ਸਿੱਖ ਇਤਿਹਾਸਕਾਰਾ ਨੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਬਹੁਤਾ ਇਤਿਹਾਸ ਮਨ ਦੀ ਸੋਚ ਨਾਲ ਬੁਣੀਆ ਲਗਦਾ ਹੈ । ਇਸ ਤੇ ਵੀ ਗੌਰ ਕਰਕੇ ਦੇਖਿਓ ।
@GurpreetSingh-by4hx
@GurpreetSingh-by4hx 7 ай бұрын
ਗੁਰੂ ਸਾਹਿਬ ਜੀ ਕਦੇ ਵੀ ਮਾਸ ਨਹੀਂ ਖਾ ਸਕਦੇ ਕਿਉਂਕਿ ਗੁਰੂ ਜੀ ਰੱਬ ਦੀਆਂ ਵਡਿਆਈਆ ਬਾਰੇ ਸਭ ਕੁਝ ਜਾਣਦੇ ਹਨ
@preetman4234
@preetman4234 7 ай бұрын
ਵਾਹਿਗੁਰੂ Greatly discussed
@ib1463
@ib1463 8 ай бұрын
ਜੇ ਰੱਤ ਲੱਗੈ ਕਪੜੈ ਜਾਮਾ ਹੋਇ ਪਲੀਤੁ, ਜੋ ਰੱਤ ਪੀਵਹਿ ਮਾਣਸਾ ਤਿਨ ਕਿਓ ਨਿਰਮਲ ਚੀਤੁ।ਕਾਸ਼, ਤੁਸੀਂ ਬਾਣੀ ਦੀਆਂ ਇਨ੍ਹਾਂ ਤੁਕਾਂ ਤੇ ਵੀ ਵਿਆਖਿਆ ਕੀਤੀ ਹੁੰਦੀ, ਨ ਕਿ ਮਾਸ ਖਾਣ ਤੇ। ਧੰਨਵਾਦ।
@ParvinderSingh-ed9eu
@ParvinderSingh-ed9eu 5 ай бұрын
ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ) , (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ) ?
@ParvinderSingh-ed9eu
@ParvinderSingh-ed9eu 5 ай бұрын
ਹਕ ਪਰਾਇਆ ਨਾਨਕਾ ਓਸ ਸੁਅਰ ਓਸ ਗਾਇ
@jaswantkaur9812
@jaswantkaur9812 4 ай бұрын
ਮਾਸ ਖਾਣਾ ਠੀਕ ਨਹੀ।ਕਿਸੇ ਜੀਵ ਨੂੰ ਮਾਰ ਕੇ ਖਾਣਾ ਬਿਲਕੁਲ ਗਲਤ ਹੈ।
@ramkumaerana7279
@ramkumaerana7279 8 ай бұрын
ਵੀਰ ਜੀ ਵਾਹਿਗੁਰੂ ਆਪ ਨੂੰ ਅਸ਼ਮੇਧ ਜੱਗ ਵਿੱਚ ਕੋਈ ਘੋੜੇ ਦੀ ਬਲੀ ਨਹੀ ਦਿੱਤੀ ਜਾਦੀ ਅੱਜਕਲ ਸਿਰਫ ਅਸੀ ਆਪਣੀ ਜੀਬ ਦੇ ਸੁਆਦ ਲਈ ਕਈ ਬਹਾਨੇ ਲੱਭ ਦੇ ਹਾ ਆਪ ਜੀ ਨੂੰ ਕੋਟਿ ਕੋਟਿ 🙏🙏🙏🙏🙏
@sureshactor7335
@sureshactor7335 8 ай бұрын
Bilkul sahi ji 👍
@amazingVlogs240
@amazingVlogs240 8 ай бұрын
Eah nu kuj nehi keha jaa sakda
@user-wq8vv6kg5f
@user-wq8vv6kg5f 7 ай бұрын
Waheguru ji meet nahi khana ji Kade vi nahi . Waheguru ji waheguru ji japo.
@manishwarsingh8969
@manishwarsingh8969 8 ай бұрын
ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖਣ,,ਜੋ ਤੁਧੁ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤਿ ਨਿਰੰਕਾਰ,, ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧਨਵਾਦ,,
@RajvirKaur-tz3it
@RajvirKaur-tz3it 7 ай бұрын
Sri Anandpur Sahib
@lovepreetsingh-hk1lz
@lovepreetsingh-hk1lz 4 ай бұрын
Panjab sian tusin bilkul sahi ho maas n khan de hukum bandey bhahadar ne ditey san dasam guru ji ne nai, asin dasam guru ji de put han te hukum v ohna da he mna gey kisey bandaiye da nai, khalsa guru da h kisey bandey da nai, good job
@Aicreating-bg6ep
@Aicreating-bg6ep Ай бұрын
par gall jo shai aa ohi manni chaidi aa, sab layi daya honi chaidi hai
@bhagwantsinghdhillon9877
@bhagwantsinghdhillon9877 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਹ ਸਭ ਕੁੱਝ ਸਤਿਗੁਰੂ ਜੀ ਆਪ ਹੀ ਜਾਣਦੇ ਨੇ ਅਸੀਂ ਅਪੁਲ ਜੀਵ ਹਾਂ
@HarjitSingh-uy1fc
@HarjitSingh-uy1fc 8 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ... ਬਹੁਤ ਜਾਣਕਾਰੀ ਮਿਲਦੀ ਆ ਆਪਣੇ ਇਤਿਹਾਸ ਬਾਰੇ ਜਾਣ ਕੇ 🙏🏻ਐਵੇ ਹੀ ਹੋਰ ਤਰੱਕੀ ਕਰਦੇ ਰਹੋ.. Doha Qatar
@MsgWale.
@MsgWale. 8 ай бұрын
ਜੋ ਮਾਸ ਮਸੁਰਿਆ ਖਾਤ ਹੈ, ਸੁਰਾ (ਸ਼ਰਾਬ)ਪਾਨਿ ਕੇ ਹੇਤ | ਤੇ ਨਰ ਜੜ ਸੇ ਜਾਏਂਗੇ, ਜਿਉਂ ਮੂਲੀ ਕਾ ਖੇਤ | 2. ਬਕਰੀ ਪਾਤੀ ਖਾਤ ਹੈ, ਤਾਂ ਕੀ ਕਾਢੀ ਖਾਲ | ਜੋ ਬਕਰੀ ਕੋ ਖਾਤ ਹੈ, ਤਾਂ ਕਾ ਕੌਨ ਹਵਾਲ | 3. ਕਬੀਰਾ ਤੇਰੀ ਝੋਪੜੀ, ਗਲ ਕਟੀਅਨ (ਕਸ਼ਾਈ) ਕੇ ਪਾਸ| ਜੋ ਕਰੇਗਾ ਸੋ ਭਰੇਗਾ, ਤਾਂ ਕਿਉੰ ਬਇਓ ਉਦਾਸ | ਪਵਿੱਤਰ ਗੁਰੂ ਗਰੰਥ ਸਾਹਿਬ ਵਿੱਚ ਗੁਰੂ ਸਹਿਬਾਨਾਂ ਨੇ ਮਾਸ ਨਾ ਖਾਣ ਦੇ ਬਚਨ ਫ਼ਰਮਾਏ ਨੇ | ਆਪਣੇ ਪਿੰਡੇ ਤੇ ਛੁਰੀ ਚਲਾ ਕੇ ਦੇਖੋ, ਨਾ ਜੀ ਇੱਧਰ ਤਾਂ ਦਰਦ ਹੁੰਦਾ ਹੈ ਤੇ ਜਿੰਨਾਂ ਨੂੰ ਤੁਸੀਂ ਆਪਣੀ ਜੀਭ ਦੇ ਸੁਆਦ ਲਈ ਖਾਂਦੇ ਹੋ ਕੀ ਉਹਨਾਂ ਦੇ ਮਲਮ ਪੱਟੀ ਹੋ ਰਹੀ ਹੁੰਦੀ ਹੈ, ਕੀ ਉਹਨਾਂ ਦੇ ਦਰਦ ਨਾਹੀਂ ਹੁੰਦਾ ਇਸ ਲਈ ਆਪਣੀ ਜੀਭ ਦੇ ਸੁਆਦ ਲਈ ਗੂਰੁ ਸਹਿਬਾਨਾਂ ਦੇ ਪਵਿੱਤਰ ਬਚਨਾ ਦੇ ਅਰਥ ਆਪਣੇ ਅਨੁਸਾਰ ਨਾ ਬਣਾਇਆ ਕਰੋ ਜੀ 🙏🙏
@rangretaazadsoch1922
@rangretaazadsoch1922 4 ай бұрын
ਸਰਸੇ ਵਾਲਾ ਬਲਾਤਕਾਰ ਮਾਸ ਨਹੀਂ ਖਾਂਦਾ
@rangretaazadsoch1922
@rangretaazadsoch1922 4 ай бұрын
ਸਰਸੇ ਵਾਲਾ ਢੋਂਗੀ ਬਲਾਤਕਾਰੀ
@daljitsingh8044
@daljitsingh8044 3 ай бұрын
ਅੱਜ ਤੋਂ 100 ਸਾਲ ਪਹਿਲਾਂ ਕਣਕ ਮੱਕੀ ਬਾਜਰਾ ਚੌਲ ਦੀ ਘਾਟ ਸੀ ਸੋ ਸਿਕਾਰ ਕਰਨਾ ਲੋਕਾਂ ਦੀ ਫਿਤਰਤ ਸੀ ਰਾਜੇ ਰਜਵਾੜੇ ਸਰਹੱਦਾਂ ਤੇ ਕਿਰਪਾਨ ਗੰਡਾਸੇ ਤੀਰ ਆਦਿ ਨਾਲ ਜੰਗਾਂ ਆਮ ਸੀ। ਲੜਾਈਆਂ ਕਰਨ ਲਈ ਮਾਸ ਜਰੂਰੀ ਸੀ ਜੋ ਮੀਟ ਨਹੀਂ ਖਾਂਦੇ ਉਹ ਖੂਨ ਵੇਖ ਕੇ ਬੇਹੋਸ ਹੋ ਜਾਣਗੇ। ਮੈ ਖੁਦ ਵੀ 1990ਵਿੱਚ ਮੀਟ ਛੱਡਿਆ ਹੈ। ਪਰ ਮੀਟ ਖਾਣ ਵਾਲੇ ਤੇ ਨਫਰਤ ਨਹੀਂ।
@AmanDeep-zd3ux
@AmanDeep-zd3ux 8 ай бұрын
ਮੈਂ ਅਮਨਦੀਪ ਸਿੰਘ ਆਬੂ ਧਾਬੀ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏🙏
@lakhi22794
@lakhi22794 4 күн бұрын
ਮਾਸ ਮਾਸ ਕਰ ਮੂਰਖ ਝਗੜੇ ਮਾਸ ਤੇ ਤਰਕ ਕਰਨੀ ਮੂਰਖਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਖਾਣ।
@MrJasbinderSingh
@MrJasbinderSingh 8 ай бұрын
Meat Q&A with Sahib Sri Guru Granth Sahib Ji Maharaj Question: Guru Jee please tell me can Sikhs eat meat? Answer: ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥ "O Kabeer! Those that use force and kill and call it lawful, after going to the Court of God, what will be their state? ||187||" (SGGS - Ang 1374) Question: But my friends told me that I should eat meat because it is good for me and will make me strong. Is it that bad if I have meat now and again? Answer: ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ "O Kabeer! The dinner of beans and rice is excellent, if it is (just) flavoured with salt. I am not ready to have my own throat cut to have meat with my bread? ||188||" (SGGS - Ang 1374) Question: But Guru Jee, why can't Sikhs eat meat? Answer: ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ "Do not cause any being to suffer, and you shall go to your true home with honor." (SGGS - Ang 322) Question: That's all good, but I have seen Nihang Singhs do Jhatka and they say that its on going tradition to slaughter goats and eat its meat. So is it okay for the Nihang Singhs to do Jhatka? Answer: ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥2॥ "You kill living beings, and call it a righteous action. Tell me, brother, what would you call an unrighteous action? You call yourself the most excellent sage ; then who would you call a butcher. (SGGS - Ang 1103) Question: Okay. What about eating fish? I suppose that isn't really meat? Answer: ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ "O Kabeer! Those mortals who consume marijuana, fish and wine - no matter what pilgrimages, fasts and rituals they follow, they will all go to hell. ||233||" (SGGS - Ang 1377) Question: Guru Jee, can I eat meat and still do Bhagti (devotional worship)? Answer: ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥ "If in all is the one God, then why kill a chicken?" (SGGS - Ang 1350) Question: Does it affect our spirituality if we eat meat? Answer: ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥ "If one's clothes are stained with blood, the garment becomes polluted. Those who drink the blood of others - how can those people's consciousness be pure?" (SGGS - Ang 140) Question: Guru Jee does becoming a vegetarian make me religious? If I just give up eating meat, does that please you? Answer: ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ "Only the fool quarrels over the question of eating or not eating of the meat; that person does not have the True Wisdom. (Without True Wisdom or Meditation), the person harps on which is flesh and which is not flesh and which food is sinful and which is not." (SGGS - Ang 1289-1290) Question: So a Sikh doesn't eat meat because a Sikh should have compassion and kindness for living life, but what thing makes a person religious if just becoming a vegetarian doesn't make a person religious? Answer: ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ ਹਰਿ ਕੋ ਨਾਮੁ ਲੈ ਊਤਮ ਧਰਮਾ ॥ "Chanting the Name of the Lord all doubts are dispelled. Naam, the Name of the Lord is the highest religion." (SGGS - Ang 874) Guru Jee thanks for clearing up things. Satnaam Shiri waheGuru Ji
@parmeetkaur8733
@parmeetkaur8733 8 ай бұрын
Very well explained
@TheSilentassasin007
@TheSilentassasin007 8 ай бұрын
Wow!!! How come this is not up voted...if the source is providing the answer, why look elsewhere. You have to be a dummy or you have ulterior motives. Most people see religion as a mere convenience (use what works for you and throw away what doesn't) i have no problem with someone eating meat but don't say that the guru says you can. I'd rather you go use your tongue to go taste meat than use it to twist the words of our Guru. Thank your Jasbinder veer ji.
@puneetbhagat9406
@puneetbhagat9406 7 ай бұрын
Brother ji, sirra la ta sirf tuhade ek comment ne...jo poori video na kar saki
@harryratol4336
@harryratol4336 7 ай бұрын
22 bhul chuk maaf par eh baani kabeer ji di guru granth sahib ch bhut bhagta di baani aa jine de isht vakhre ne Vese jehdi maryaada di gal sikh perspective ton honi chahidi aa nhi bhai dhana ji murti pujan v krdi c baani ohna di v darj aa Mander chal jiye
@SalwanKaran
@SalwanKaran 7 ай бұрын
@@harryratol4336 Waise ta Sant kabir ji ne bahut saare aspects te likheya hai. Par Guru Granth Sahib wich specific rachnawa hi included han. Guru sahib sanu oh specific rachnawa nu Guru di baani wajjo dass rahe han te Parmatma da asli hukum ki hai, eh pehchan karn di samajh baksh rahe han. Eda hi Bhai Dhanna ji di life hai, ohna di life de vi unj ta various aspects san, jinna vicho kuch Guru Granth sahib wich aaye. Basically, Guru Granth Sahib is a collection of best practices compiled from works and lives of various great personalities which are consistent with the God's eternal command/Akal Purkh di raza/Sanatan Dharma/Fundamentals of life. Tusi bani likhan wala dekh rahe ho, jo likhea hai ussnu dekho te amal karo. Likhan wala dekhoge ta kai muslims di baani vi shamil hai. Masjid kyu nai jande. Baki jiwe meat khaana ya nahi khana, eh dowe hi aspects according to circumstances sahi han, halanki better is to avoid it jitho tak ho sake, uda hi murti pooja karna ya nahi karna, eh dowe hi aspects sahi han. Eh tusi dekho, tuhada focus zayda kiwe banda. If it helps to focus-ok, if it leads to andh-vishwas-avoid. Jo pehla murti si, ajj technological advancement naal photoframe ban gayi, oh vi Murti hai jo sab sikhs de ghara vich mildi. Murti means jis wall bar-bar dhyan pawe te jitho sanu rabb da cheta aunda rahe. Eda ek Gurudrawa, Mandir, Masjid, Mosque di buildings sab murtiya han. Kise murti de char hath han, kise di char minara han, kise de char darwaje, sab symbols (idols) han sanu rabb de kuch features baar-baar chete karwaun layi. Baki pyar sacha te dunga howe ta rabb ki gurudwara, mandir, masjid, mosque, murti, te ki photoframe, oh ta kandha te pillars wicho vi nikal aunda hai. ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥੧੦॥ {ਪੰਨਾ 1154}
@user-cz8lj7xp4n
@user-cz8lj7xp4n 8 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@ramankhokhar1825
@ramankhokhar1825 7 ай бұрын
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਰੇ ਪੰਜਾਬੀ ਵਿੱਚ ਹੀ ਕਮੈਂਟ ਲਿਖਿਆ ਕਰੋ। ਬਾਕੀ ਮੇਰੇ ਹਿਸਾਬ ਨਾਲ ਤਾਂ ਮਾਸ ਨਹੀਂ ਖਾਣਾ ਚਾਹੀਦਾ। ਸੰਤ ਭਿੰਡਰਾਂਵਾਲਿਆਂ ਨੇ ਵੀ ਮਾਸ ਖਾਣ ਤੋਂ ਮਨ੍ਹਾ ਕੀਤਾ ਸੀ। ਜੇ ਗੁਰੂਆਂ ਨੇ ਮਾਸ ਖਾਦਾ ਹੁੰਦਾ ਤਾਂ ਹੁਣ ਤੱਕ ਲੰਗਰਾਂ ਵਿਚ ਚੱਲ ਪੈਣਾ ਸੀ। ਗੁਰੂ ਸਾਹਿਬ ਨੇ 52 ਹੁਕਮਾਂ ਵਿਚ ਇਹ ਕਿਤੇ ਵੀ ਨਹੀਂ ਲਿਖਿਆ।
@harshminderkaur8470
@harshminderkaur8470 5 ай бұрын
ਛੋਟੇ ਵੀਰ ਬਹੁਤ ਜਾਣਕਾਰੀ ਭਰਪੂਰ ਵੀਡੀਓ ਇਤਿਹਾਸ ਦੀਆ ਪਰਤਾਂ ਖੋਲ੍ਹ ਕੇ ਰੱਖ ਦਿਤੀਆਂ ਮਾਸ ਖਾਣ ਜਾਂ ਨਾਂ ਖਾਣ ਦੇ ਝਗੜੇ ਵਿਚ ਅੱਜ ਕੱਲ੍ਹ ਕੌਮ ਨਾਂ ਪਵੇ ਤਾਂ ਚੰਗਾ ਹੈ bubby sidhu Canada
@angrejsingh-kt2ki
@angrejsingh-kt2ki 8 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹🌹⚔️⚔️✈️✈️🌺🌺🥀🥀
@KamaljitKaur-fh6zi
@KamaljitKaur-fh6zi 8 ай бұрын
ਵੀਰ ਜੀ ਅਸੀਂ ਸੁਲਤਾਨਪੁਰ ਲੋਧੀ ਤੋਂ ਹਾਂ। ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ। ਤੁਸੀਂ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@kaurasingh7750
@kaurasingh7750 8 ай бұрын
ਕਮਲਜੀਤ ਜੀ ਇਤਿਹਾਸ ਤੇ ਕੁੱਝ ਮਿਥਹਾਸ ਤਾਂ ਪਹਿਲਾ ਤੋਂ ਹੀ ਲਿਖਿਆ ਗਿਆ ਅਸੀਂ ਪੜ੍ਹਦੇ ਨਹੀਂ ll
@maluksinghgill5117
@maluksinghgill5117 7 ай бұрын
Being a teacher of history i strongly supprt this authentic video
@DharmPal-mv4mh
@DharmPal-mv4mh 6 ай бұрын
ਹੁਣ ਵਾਲੇ ਸਾਰੇ ਧਰਮਾਂ ਵਿੱਚ ਇਹੀ ਚਲ ਰਿਹਾ ਕੋਈ ਸ਼ਾਕਾਹਾਰੀ ਬਣਿਆ ਫਿਰਦਾ ਕੋਈ ਮਾਸਾਹਾਰੀ ਸਾਰੇ ਗੁਰੂ ਨੂੰ ਮੰਨਦੇ ਨੇ ਗੁਰੂ ਦੀ ਕੋਈ ਕੋਈ ਮੰਨਦਾ
@Peaceintheworld100
@Peaceintheworld100 8 ай бұрын
ਵੀਰ ਜੀ, ਇਸ ਵੀਡੀਓ ਦੇ ਅਖੀਰ ਤੇ ਜੋ ਆਪ ਜੀ ਨੇ ਗੁਰੂ ਦੇ ਪ੍ਰਤੀ (ਭਾਵਨਾ) ਦੀ ਗੱਲ ਕੀਤੀ ਹੈ, ਇਹ ਗੱਲ ਹੀ (ਸੱਚ) ਹੈ । ਹਰ ਸਿੱਖ ਦੇ ਅੰਦਰ ਗੁਰੂ ਜੀ ਦੇ ਪ੍ਰਤੀ ਕਿੰਨਾ (ਪ੍ਰੇਮ, ਸ਼ਰਧਾ ਅਤੇ ਭਾਵਨਾ) ਹੈ, ਗੁਰੂ ਜੀ ਕੇਵਲ ਹਰ ਸਿੱਖ ਦਾ ਇਹ ਹੀ (ਇਮਤਿਹਾਨ) ਲੈੰਦੇ ਹਨ । ਵੀਰ ਜੀ, ਆਪ ਜੀ ਨੇ ਬਹੁਤ ਮਿਹਨਤ ਕਰਕੇ ਇਹ ਵੀਡੀਓ ਬਣਾਈ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏
@ArshdeepSingh-we4lf
@ArshdeepSingh-we4lf 8 ай бұрын
ਅਵਾਜ਼ ਬਹੁਤ ਹੀ ਵਧੀਆ ਹੈਂ ਤੇ ਉਸ ਤੋਂ ਵੀ ਵਧੀਆ ਤਰੀਕਾ ਵਿਡਿਉ ਪੇਸ਼ ਕਰਦੇ ਹੋ ਕਿ ਜੋ ਇਤਹਾਸ ਵਿੱਚ ਲਿਖਿਆ ਉਹ ਦਰਸਾਇਆ ਗਿਆ ਹੈ ਬਾਕੀ ਆਪਣੀ ਆਪਣੀ ਸੋਚ ਹੈ ਤੇ ਆਪਣੀ ਆਪਣੀ ਭਾਵਨਾ ਹੈ ਨਾਲੇ ਹੁਣ ਮਾਸ ਮਾਸ ਵਿੱਚ ਨ ਫਸੋ ਚੰਗੀ ਸੋਚ ਰੱਖੋ ਸੰਗਤ ਜੀ
@OnkarSingh-ec1ms
@OnkarSingh-ec1ms 3 ай бұрын
Good 👍
@OnkarSingh-ec1ms
@OnkarSingh-ec1ms 3 ай бұрын
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ
@OnkarSingh-ec1ms
@OnkarSingh-ec1ms 3 ай бұрын
ਬਟਾਲਾ ਸ਼ਹਿਰ ਤੋਂ ਉਂਕਾਰ ਸਿੰਘ ਸਬ-ਇੰਸਪੈਕਟਰ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਈ ਨੂੰ,ਧੰਨਵਾਦ ਜੀ
@gurbanistatus4622
@gurbanistatus4622 7 ай бұрын
ਬਹੁਤ ਵਧੀਆ ਤਰੀਕਾ ਜੀ 🙏🙏🙏🙏
@rashpalsinghalfaaz1989
@rashpalsinghalfaaz1989 5 ай бұрын
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਇਤਿਹਾਸ ਬਾਰੇ ਸਾਨੂੰ ਜਾਣੂ ਕਰਵਾਉਂਦੇ ਹੋ।ਦੂਜੀ ਬੇਨਤੀ ਇਹ ਹੈ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਜੋ ਲੰਗਰ ਬਣਦਾ ਸੀ ਉਸਦਾ ਜ਼ਿਕਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ ਹੈ ਅੰਗ967 ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ।। ਇਸ ਵਾਰ ਵਿੱਚ ਜ਼ਿਕਰ ਆਉਂਦਾ ਹੈ।।ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ।। ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ।। ਇਥੇ ਮਾਸ ਦਾ ਜ਼ਿਕਰ ਕਿਤੇ ਨਹੀਂ ਆਇਆ ਸਗੋਂ ਘਿਓ ਵਾਲੀ ਖੀਰ ਦਾ ਜ਼ਿਕਰ ਆਇਆ
@JaswinderSingh-cv8qg
@JaswinderSingh-cv8qg 8 ай бұрын
ਵਾਹਿਗੁਰੂ ਜੀ ਆਪ ਜੀ ਦਾ ਇਹ ਚੈਨਲ ਬਹੁਤ ਵਧੀਆ ਹੈ ਜੀ ਆਪ ਜੀ ਦਾ ਜਾਣਕਾਰੀਆਂ ਦੇਣ ਲਈ ਬਹੁਤ ਧੰਨਵਾਦ ਜੀ
@gandhisidhu1469
@gandhisidhu1469 8 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@BossMusica-cu8nl
@BossMusica-cu8nl 5 ай бұрын
ਜਿਸ ਤਨ ਲੱਗੀ ਸੋਂ ਤਨ ਜਾਣੈ....... ਕੌਣ ਜਾਣੈ ਪੀੜ ਪਰਾਈ ਉਸ ਅਕਾਲ ਪੁਰਖ ਦੇ ਘਰ ਦੇਰ ਹੈ ਅੰਧੇਰ ਨਹੀਂ ਬੱਸ ਹੌਸਲਾ ਬੁਲੰਦ ਰੱਖੇ ਸਭ ਡੋਰ ਉਸਦੇ ਹੱਥ ਹੈ ਅਸੀਂ ਉੱਸਦੇ ਬਨਾਏ ਇਨਸਾਨੀ ਰੂਪੀ ਹਾ ਅਸੀਂ ਪਤੰਗ ਹਾ ਤੁਨਕੇ ਲਾਗੁਣ ਵਾਲਾ ਉਹ ਮਾਲਕ ਉਸਦਾ ਕੁੱਛ ਪੱਤਾ ਨਹੀਂ ਕਿਹੜੇ ਵੇਲੇ ਕਿਸਦੀ ਡੋਰ ਕੱਟ ਦੇਵੇ ਤੇ ਜ਼ੋਰ ਦੇਵੇ...................... Har har mahadev..........
@satveendersinghkala
@satveendersinghkala 8 ай бұрын
Dhan Dhan Shri Guru Pita Gobind Singh Gi
@dramanvirk6014
@dramanvirk6014 8 ай бұрын
ਪਿਆਜ਼ ਦੀ ਮਨਾਹੀ ਵਾਲ਼ੇ ਹੁਕਮਨਾਮੇ ਵਿੱਚੋ ਬਾਹਮਣੀ ਸੋਚ ਝਲਕਦੀ ਆ ਇਹ ਹੁਕਮਨਾਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੈ ਇਹ ਕੋਈ ਗਰੰਟੀ ਨਹੀਂ ਕਿਉਕਿ ਉਹ ਟਾਇਮ ਏਦਾਂ ਦਾ ਸੀ ਸਿੱਖ਼ ਜੰਗਾ ਵਿੱਚ ਲੜ੍ਹਦੇ ਰਹੇ ਤੇ ਸਿੱਖਾਂ ਨੂੰ ਆਪਣਾ ਇਤਿਹਾਸ ਸਾਭ ਕੇ ਰੱਖਣ ਦਾ ਮੌਕਾ ਨਹੀਂ ਮਿਲ਼ਿਆ ਇਸ ਲਈ ਪਹਿਲੇ ਦਿਨ ਤੋਂ ਬਾਹਮਣੀ ਸੋਚ ਵਾਲ਼ੇ ਲੇਖਕਾਂ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਰਲ ਗੱਡ ਕਰਨ ਦਾ ਮੌਕਾ ਮਿਲਦਾ ਰਿਹਾ ਰਹੀ ਗੱਲ਼ ਮਾਸ ਦੀ ਜੇ ਦਿਲ ਕਰਦਾ ਛਕ਼ ਲਵੋਂ ਜੈ ਦਿਲ ਨਹੀਂ ਮੰਨਦਾ ਤਾਂ ਨਾ ਖਾਵੋ ਕਿਉਕਿ ਇਕ ਗੱਲ਼ ਕਲੀਅਰ ਹੋ ਚੁੱਕੀ ਆ ਕੋਈ ਵੀ ਇਨਸਾਨ ਪੂਰੀ ਜਿੰਦਗੀ ਵੈੱਜੀਟੇਰੀਅਨ ਨਹੀਂ ਰਹਿ ਸਕਦਾ
@dhainchand1643
@dhainchand1643 8 ай бұрын
ਵਿਰਕ ਸਾਹਿਬ, ਬਿਲਕੁਲ ਸਹੀ ਲਿਖਿਆ ਹੈ ਤੁਸੀਂ।
@gurjotsingh8934
@gurjotsingh8934 8 ай бұрын
Bande ne hi likheya hai tahi khalse da bande nal virodh ho gya si
@ArjunSingh-pm1jj
@ArjunSingh-pm1jj 4 ай бұрын
ਬਿਲਕੁਲ ਝੂਠ ਬਹੁਤ ਸਾਰੇ ਪਰਿਵਾਰ ਹਨ ਸਾਰੀ ਉਮਰ ਨਹੀਂ ਖਾਂਦਾ ਚੰਗੀ ਸੇਹਤ ਵਾਹਿਗੁਰੂ ਜੀ
@vipangoyal536
@vipangoyal536 8 ай бұрын
ਬਹੁਤ ਹੀ ਸੋਹਣੇ ਤਰੀਕੇ ਨਾਲ਼ ਬਣਾਈ ਗਈ ਵੀਡਿਓ ਵੀਰ ਜੀ ਮਾਨਸਾ ਪੰਜਾਬ । ਵਾਹਿਗੁਰੂ ਜੀ ਭਲੀ ਕਰਨ।
@chamanlalchamanlal7222
@chamanlalchamanlal7222 Ай бұрын
ਵਾਹਿਗੁਰੂ ਜੀ ਬੁਹਤ ਧੰਨਵਾਦ ਜੀ ਅਰਦਾਸ। ਵਾਰੇ ਜਾਣਕਾਰੀ ਦਿੱਤੀ
@balrajsingh6216
@balrajsingh6216 8 ай бұрын
ਵੀਰ ਜੀ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ,ਇਕੱਲਾ ਇਕੱਲਾ ਸ਼ਬਦ ਸਮਝ ਪੈ ਜਾਂਦਾ ❤
@bhagwantsingh7349
@bhagwantsingh7349 8 ай бұрын
ਵੀਰ, ਗੁਰਬਾਣੀ ਦੇ ਸਿਧਾਂਤਾਂ ਨੂੰ ਵੀ ਘੋਖ ਲਓ, ਏਜੰਸੀਆਂ ਇਹੀ ਤਾਂ ਚਾਹੁੰਦੀਆਂ ਹਨ ਕਿ ਸਿੱਖਾਂ ਦੇ ਸਿਰਕੱਢ ਸਰੋਤਾਂ ਨੂੰ ਗ਼ਲਤ ਸਾਬਤ ਕੀਤਾ ਜਾਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਅਤੇ ਵਿਚਾਰਨੀ ਨਹੀਂ ਬੱਸ ਬਿਗੜੇ ਇਤਿਹਾਸ ਨੂੰ ਹੀ ਆਪਣਾ ਆਧਾਰ ਬਣਾ ਲੈਣਾ ਕਿਹੜੀ ਅਕਲਮੰਦੀ ਹੈ? “ਧੌਲੁ ਧਰਮੁ ਦਇਆ ਕਾ ਪੂਤੁ ॥” ਜਪੁ ਜੀ ‘ਧਰਮੁ’ ਤਾਂ ਪੈਦਾ ਹੀ ‘ਦਇਆ’ ਤੋਂ ਹੁੰਦਾ ਹੈ। ‘ਦਇਆ’ ਦਾ ਕੀ ਮਤਲਬ ਹੈ? “ਅਸੰਖ ਗਲਵਢ ਹਤਿਆ ਕਮਾਹਿ ॥” ਜਪੁ ਜੀ ਅਤੇ ਫਿਰ “ਅਸੰਖ ਮਲੇਛ ਮਲੁ ਭਖਿ ਖਾਹਿ ॥” ਇਹ ‘ਮਲੁ ਭਖਿ’ ਕੀ ਹੈ? “ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥” ਮ:੫ ‘ਜੀਆਂ ਤੇ ਦਇਆ’ ਦਾ ਕੀ ਅਰਥ ਹੈ? “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥” ਭਗਤ ਕਬੀਰ ਜੀ ਫਿਰ ਗੁਰੂ ਸਾਹਿਬਾਨਾਂ ਨੇ ਇਹ ਪੰਕਤੀਆਂ ਕਿਉਂ ਪਰਵਾਨ ਕੀਤੀਆਂ ਜੇ ਇਹ ਗ਼ਲਤ ਹੈ? ਇਹ ਵੀਰ ਜਿੰਨਾਂ ਜੋਰ ਇਤਿਹਾਸ ਤੇ ਲਗਾ ਰਿਹਾ ਉਤਨਾ ਗੁਰਬਾਣੀ ਦੇ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ। ਗੁਰੂ ਸਾਹਿਬਾਨਾਂ ਨੂੰ ਗੁਰਬਾਣੀ ਦੇ ਉਲਟ ਸਿੱਧ ਕਰ ਕੇ ਇਹ ਸਿੱਖੀ ਦੀਆਂ ਜੜ੍ਹਾਂ ‘ਚ ਤੇਲ ਪਾ ਰਿਹਾ ਹੈ।
@harfruitplantspunjab1RabbPyara
@harfruitplantspunjab1RabbPyara 8 ай бұрын
ੴ🙏🏻🙏🏻🙏🏻🙏🏻🙏🏻 ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ “Whatever is in someone’s heart, it ends up coming out and being seen; just talk alone is useless. Look at the justice of humans! They sow the seeds of poison (i.e. thinking and acting in a way that causes harm to their soul) and yet demand the output of their actions to be ‘Amrit’ (i.e. which brings life and positivity to the mind and soul). (2)” (Aadh Shri Guru Granth Sahib Ang 474) ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥ kabeer joree kee-e zulam hai, kehta naa-o halaal. daftar lekha maangee-ai, tab hoe-go koun havaal. ||187|| "O Kabeer! To forcefully kill something is tyranny (cruelty), even if it considered acceptable (by others). Think, what will be their state when they have to go to God’s Court and God asks for the account of their actions? (187)" (Ang 1374) ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ "O Kabeer! The dinner of beans and rice is excellent, even if it is just flavoured with salt. For the sake of having meat with one’s bread, who would be willing to have the same fate as the animal (when paying off Karmic debt in the next life)? (188)" (Ang 1374) ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ "Do not ‘intentionally’ cause suffering to any living being, and your soul shall go to its true home with honour and respect." (Ang-322) ਧੰਨ ਸਤਿਗੁਰੂ ਨਾਨਕ ਨਿਰੰਕਾਰੀ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਢੀਰਾਇ ਧੰਨ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ੴਵਾਹਿਗੁਰੂ ਪਾਤਸ਼ਾਹ ਦਇਆ ਤਰਸ ਵਾਲਾ ਹਿਰਦਾ ਬਖ਼ਸ਼ੋ ਆਪਣਿਆਂ ਬੱਚਿਆਂ ਨੂੰ 🤲🏻ਤੇਰੇ ਭਾਣੇ ਸਰਬੱਤ ਦਾ ਭਲਾ
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਦੇਖ ਰਹੇ ਆ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤
@IqbalSingh-nd8gm
@IqbalSingh-nd8gm 6 ай бұрын
ਬਹੁਤ ਵਧੀਆ ਵੀਡਿਉ ਬਣਾਈ ਵੀਰ ਪਰਮਤਮਾ ਤੁਹਨੂੰ ਚੜਦੀ ਕਲਾ ਵਿੱਚ ਰੱਖੇ
@kulwantgill9445
@kulwantgill9445 8 ай бұрын
ਗਉ ਗਰੀਬ ਦੀ ਰਖਸ਼ਾ ਕਰਨ ਦੀ ਗੁਰੂਬਾਣੀ ਪ੍ਰਚਾਰ ਕਰਨ ਦੀ ਲੋੜ ਏ ਨਿਤਨੇਮੀ ਹੋਣ ਦੀ ਲੋੜ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇਗੀ ਤਾ ਸੋਜੀ ਵੀ ਆਞੇਗੀ
@SukhBrar708
@SukhBrar708 8 ай бұрын
ਗੁੱਡ ਜੋਬ ਬਾਈ ਜੀ ਬਹੁਤ ਵਧੀਆ ਉਪਰਾਲਾ ਨਵੀਂ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ
@sippyratti9506
@sippyratti9506 8 ай бұрын
ਵਾਹਿਗੁਰੂ ਜੀ 🙏 ਭਾਈ ਸਾਹਿਬ ਜੀ ਦੁਨੀਆ ਨੂੰ ਤਾਰਨ ਵਾਲੇ ਗੁਰੂ ਜੀ ਕਿਸੀ ਨੂੰ ਮਾਰ ਕੇ ਨਹੀ ਖਾਂ ਸਕਦੇ
@rnbguy2009
@rnbguy2009 8 ай бұрын
Je kha ve leya, fer ki hoju. Muguls de naal fights Mungi kha ke lad layia ? Baba deep singh da 18 ser da khanda c, chol kha ke ni chak hunda. Hari Singh Nalwa ne Sher da jwada padta c, raj mah chol kha sher naal do do hath ni hunde. Again, I am not fighting here, just saying to stay open to eat anything. don't restrict to anything. Your choice- Be vegan or eat meat. Be Amritdhari and eat anything. No issue. Stay strong and healthy.
@irmgardnatt2323
@irmgardnatt2323 8 ай бұрын
​@@rnbguy2009😅
@ginderkaur6274
@ginderkaur6274 8 ай бұрын
ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਨੂੰ ਪੇਸ਼ ਕੀਤਾ ਜਿਓੰਦੇ ਵਸਦੇ ਰਹੋ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਗੁਰੂ
@jssandhu7329
@jssandhu7329 4 ай бұрын
ਬਹੁਤ ਵਧੀਆ ਲਗਿਆ ਜੀ ਵੀਡਿਓ ਨੂੰ ਦੇਖ ਕੇ ਮੈਂ ਹਾਂ ਜਗਜੀਤ ਸਿੰਘ ਜਿਲ੍ਹਾ ਬਰਨਾਲਾ ਪੰਜਾਬ ❤
@AmarjitSinghDhesi-uo8nn
@AmarjitSinghDhesi-uo8nn 2 ай бұрын
Great Analysis. Dasam Pitta ji Nunn Sikhan Ne Ehh Prashan Kittanning C. Maharaj Da Jawab C key Main Kisse te Zullam Karran Di Izzazat Nahin Ditti! Nihhang Singhan nun Special Sanction C Jhattka Khan Di!
@darshanbadesha560
@darshanbadesha560 8 ай бұрын
ਪੰਜਾਬ ਸਿਆ ਭਾਈ ਮਨੀ ਸਿੰਘ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਇਹਨਾਂ ਸਹੀਦਾਂ ਬਾਰੇ ਚਾਨਣਾ ਪਾਇਓ ਕਿ ਇਹ ਸਹੀਦ ਕਿਥੋਂ ਦੇ ਰਹਿਣ ਵਾਲੇ ਸੀ
@SimranTejan-tg4eg
@SimranTejan-tg4eg 8 ай бұрын
Dhan Dhan Shri Guru Nanak Dev Sahib Ji 🙏🏻🪯
@darsanDarsansgsan-ht5gg
@darsanDarsansgsan-ht5gg 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khannaguri9728
@khannaguri9728 8 ай бұрын
ਮਾਸ ਖਾਣਾ ਮਹਾਂਪਾਪ ਹੈ। ਚਾਹੇ ਕੋਈ ਵੀ ਖਾਵੇ। ਪਰਮਾਤਮਾ ਇਜਾਜ਼ਤ ਦੇ ਹੀ ਨਹੀਂ ਸਕਦਾ । ਉਸਦੇ ਬੱਚੇ ਹਨ ਸਾਰੇ। ਸੌ ਗੱਲਾਂ ਦੀ ਇੱਕ ਗੱਲ।।
@ammysingh2249
@ammysingh2249 3 ай бұрын
pr jangli janvar khaande ne maas... ki oh v paap kr rahe han? ohne li ta prmatma ne ehi bhojan bnaya
@khannaguri9728
@khannaguri9728 3 ай бұрын
@@ammysingh2249 ਵੀਰ ਏਦਾਂ ਤਾਂ ਸੂਰ ਸਾਰਾ ਦਿਨ ਗੰਦ ਖਾਂਦਾ, ਹੁਣ ਆਪਾਂ ਵੀ ਗੰਦ ਖਾਣ ਲੱਗ ਜਾਈਏ ?
@ammysingh2249
@ammysingh2249 3 ай бұрын
@@khannaguri9728 guru Gobind singh ji bakra chtka k khande c... oh sahi gal aa ya fake ? 🤔
@khannaguri9728
@khannaguri9728 3 ай бұрын
@@ammysingh2249 ਵੀਰ ਮੈਨੂੰ ਨਹੀਂ ਪਤਾ ਸਹੀ ਏ ਜਾਂ ਝੂਠ। ਮੈਨੂੰ ਤਾਂ ਏਨਾਂ ਪਤਾ ਕਿ ਓਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਿਕ ਚੱਲਣ ਲਈ ਕਿਹਾ ਸੀ, ਤੇ ਬਾਣੀ ਮਾਸ ਖਾਣ ਦੇ ਹੱਕ ਵਿੱਚ ਨਹੀਂ।
@ammysingh2249
@ammysingh2249 3 ай бұрын
@@khannaguri9728 yeah 👍🏻
@manjindersingh1353
@manjindersingh1353 8 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਦਰਬਾਰ।। ੴਸ਼ੀ੍ ਮਹਾਮਾਈ ਮਾਤਾ ਭਵਾਨੀ ਜੀ ਦੇ ਦਰਬਾਰ।। ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
@Sikhiseeker
@Sikhiseeker 8 ай бұрын
Kam Bamna wale he karne tusi
@ajitsingh08
@ajitsingh08 8 ай бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੇ ਭਵਾਨੀ ਮਾਤਾ ਤੋ ਕਿ ਲੈਣਾ ਦੇਣਾ???
@deepraj7583
@deepraj7583 8 ай бұрын
​@@Sikhiseekerਸਿੱਖ ਪੈਦਾ ਕਿੱਥੋਂ ਹੋਏ
@dilpreetdhaliwal1999
@dilpreetdhaliwal1999 8 ай бұрын
​@@deepraj7583guru Gobind Singh de khande batte tuh
@user-dt5sh4lr1h
@user-dt5sh4lr1h 7 ай бұрын
​@@ajitsingh08khalistan banana jaroori hai par Mata Rani to koi matlab nahi😢
@psinghchd1
@psinghchd1 8 ай бұрын
good detailed research , keep it up Waheguru Ji ka Khalsa Waheguru Ji ki Fateh 🙏
@rajeshblogger9387
@rajeshblogger9387 2 ай бұрын
ਇਨਸਾਨ ਨੂੰ ਕਿਸੇ ਦਾ ਵੀ ਮਾਸ ਖਾਣਾ ਗਲਤ ਹੈ, ਜੋਂ ਗੱਲ ਕਹਿ ਰਹੇ ਹੋ ਕੇ ਗੁਰੂ ਮਾਸ ਖਾਂਦੇ ਸੀ ਜਾਂ ਖਾਣ ਨੂੰ ਕੈਂਦੇ ਸੀ, ਓਹ ਇਤਹਾਸ ਨਹੀਂ ਮਿਥਿਆਸ ਹੈ
@GurmukhSingh-zl4dk
@GurmukhSingh-zl4dk Ай бұрын
ਬਾਈ ਜੀ ਜਾਣਕਾਰੀ ਬਹੁਤ ਹੀ ਵਧਿਆ ਸੀ ਧਨਵਾਦ ਜੀ
@balbirsingh-mb5rk
@balbirsingh-mb5rk 8 ай бұрын
We are living in Australia thanks for your hard work for speaking truth God bless.
@mehakdeepsinghkhinda4269
@mehakdeepsinghkhinda4269 8 ай бұрын
Keep up the work brother, thodi team bhot vadiya kaam Kar rahi.
@punjabsiyan
@punjabsiyan 8 ай бұрын
ਧੰਨਵਾਦ ਜੀ
@SarabjeetSingh-su3qh
@SarabjeetSingh-su3qh 7 ай бұрын
ਪੰਜਾਬ ਸਿਹਜ ਚੈਨਲ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਸੀਂ ਫਾਜ਼ਲਕਾ ਦੇ ਰਹਿਣ ਵਾਲੇ ਹਾਂ
@shubhpreet1
@shubhpreet1 5 ай бұрын
Fazilka 3 saal rahe haan, Fazilka nahin bhulda 😊
@SarabjeetSingh-su3qh
@SarabjeetSingh-su3qh 5 ай бұрын
@@shubhpreet1 ਵੈਲਕਮ ਬਾਈ ਫਿਰ ਆਇਆ ਜੇ
@ddtravelsamritsar7259
@ddtravelsamritsar7259 8 ай бұрын
ਵੀਰ ਜੀ ਬਾਣੀ ਦਾ ਹਵਾਲਾ ਦਿੰਦੇ ਸਮੇਂ ਅੰਗ ਨੰ ਦੀ ਸਾਂਝ ਵੀ ਪਾਇਆ ਕਰੋ ਜੀ 🙏
@pSinghDhillon88
@pSinghDhillon88 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏 ਵੀਰੇ ਤੁਸੀ ਬੋਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🙏
@bawaram1010
@bawaram1010 8 ай бұрын
ਜੇਕਰ ਅਸੀਂ ਸ੍ਰੀ।ਗੁਰੂ ਗ੍ਰੰਥ ਨੂੰ ਮੰਨਦੇ।ਹਨ ਤਾਂ ਮਾਸ।ਬਿਲਕੁਲ ਨਹੀਂ।ਖਣਾਚਹਿਦਾ
@TSigh
@TSigh 8 ай бұрын
ਮਾਸ ਵਰਤਾਉਣ ਦਾ ਚਲਨ ਹੁੰਦਾ ਤਾਂ ਅਜ ਹਰ ਗੁਰੂ ਘਰ ਵਿੱਚ। ਬਾਦ ਵਿੱਚ ਲਿਖੀਆਂ ਕਿਤਾਬਾਂ ਸਬੂਤ ਮੰਗਦੀਆਂ ਹਨ, ਭਾਵੇਂ ਗ੍ਰੰਥ ਹੋਵਣ ਜਾਂ ਹੋਰ ਕੁਝ। ਸ਼ਿਕਾਰ ਜਦ ਜੰਗਲ ਵਿੱਚ ਖੁੰਖਾਰ ਜਾਨਵਰ ਵਧ ਜਾਣ ਤਾਂ ਸ਼ਿਕਾਰ ਕਰਣਾ ਪੈਂਦਾ
@GurdeepSingh-kp5rs
@GurdeepSingh-kp5rs 8 ай бұрын
ਤੇਰੇ ਵਰਗੇ ਵਿਸ਼ਨੂੰ ਪੰਡਤ ਨੂੰ ਪਾਪ ਪੁੰਨ ਲਗਦਾ , ਤੂੰ ਦੂਰ ਰਹਿ
@rajbirsingh5577
@rajbirsingh5577 8 ай бұрын
Pandit ji kyon jhoot boli jande ho. Tusi apne purana di studdy karo. Guru granth sahib bare jhooth na bolo. Sikh khande ne te khan ge.
@gurpreetsingh258
@gurpreetsingh258 8 ай бұрын
​@@rajbirsingh5577 bhakt kaber ji sri guru granth sahib ji. ja tum khat ho sub me khuda ha fer kyo murgi mare. Please follow sri guru granth sahib ji 🙏
@rajbirsingh5577
@rajbirsingh5577 8 ай бұрын
@@gurpreetsingh258 maas maas kar moorakh jhagre. Eh v sri guru granth sahib vich hai ji
@deshpremi6295
@deshpremi6295 2 ай бұрын
ਪੀਏ ਪਿਆਲੇ ਔਰ ਖਾਏ ਕਬਾਬ।। ਦੇਖੋ ਰੇ ਲੋਕੋ ਜੋ ਹੋਤੇ ਖਰਾਬ - ਨਸੀਹਤ ਨਾਮਾ -ਸ੍ਰੀ ਗੁਰੂ ਨਾਨਕ ਦੇਵ ਜੀ)
@narinderkaur900
@narinderkaur900 7 ай бұрын
ਵਾਹਿਗੁਰੂ ਜੀ ਤੁਸੀਂ ਬੜੇ ਵਧੀਆ ਢੰਗ ਨਾਲ ਇਤਿਹਾਸ ਦਸਿਆ ਹੈ ।ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@babbisingh6926
@babbisingh6926 8 ай бұрын
ਸਤਨਾਮ ਵਾਹਿਗੁਰੂ
@BalwinderSingh-rf2kh
@BalwinderSingh-rf2kh 8 ай бұрын
ਅਸੀਂ ਵੀਰ ਜੀ ਬਟਾਲਾ ਸ਼ਹਿਰ ਤੋਂ ਹਾਂ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦੱਸਦੇ ੳ ਜੀ
@HarpreetSingh-fy6nk
@HarpreetSingh-fy6nk 8 ай бұрын
Kuj pta hi nai c yar apne itehaas barre, pta nai kiwe shukriya kriye🎉
@niranjansingh6278
@niranjansingh6278 8 ай бұрын
ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਹੋਰ ਗਹਿਰੀ ਖੋਜ ਕਰਨ ਦੀ ਲੋੜ ਹੈ । ਇਹ ਇਤਿਹਾਸ ਅਧੂਰਾ ਇਤਿਹਾਸ ਹੈ ।
@manjitkaurpelia3506
@manjitkaurpelia3506 8 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@RanjitSinghSandhuSandhu
@RanjitSinghSandhuSandhu 8 ай бұрын
Hi G Dear Sab g CoLL
@amriksingh5965
@amriksingh5965 8 ай бұрын
Bro, you are the best. Amazing straightforward, straight on facts and history. Thank you for sharing the knowledge.
@BOOB9153
@BOOB9153 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ। ਮੈਂ ਦਿੱਲੀ ਤੋਂ ਹਾਂ
Inside Out 2: Who is the strongest? Joy vs Envy vs Anger #shorts #animation
00:22
Задержи дыхание дольше всех!
00:42
Аришнев
Рет қаралды 3,7 МЛН
Inside Out 2: Who is the strongest? Joy vs Envy vs Anger #shorts #animation
00:22