ਮੱਚ ਗਈ ਦੁਹਾਈ ਮੰਨ ਲਈ ਗਈ ਹਾਰ? ਐਕਸਪੋਜ਼ ਹੋਗੀ ਸਿਆਸਤ...Punjab Television

  Рет қаралды 51,957

Punjab Television

Punjab Television

15 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 341
@MrSingh70
@MrSingh70 14 күн бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਕਿਉਂ ਭੁੱਲ ਗਏ ਉਹ ਤਾਂ ਬੋਲਦੇ ਰਹਿੰਦੇ ਹਨ AAP ਦੇ ਖਿਲਾਫ਼।।
@AvtarSingh-vx5pg
@AvtarSingh-vx5pg 14 күн бұрын
ਰੰਧਾਵਾ ਸਾਹਿਬ ਲੋਕ ਆਪਣੀ ਮਰਜ਼ੀ ਨਾਲ ਜਾਂਦੇ ਨੇ ਜਿਧਰ ਉਹਨਾਂ ਨੂੰ ਚੰਗਾ ਲੱਗਦਾ ਹੋਵੇ।ਖਡੂਰ ਸਾਹਿਬ ਅਤੇ ਫਰੀਦਕੋਟ ਇਲੈਕਸ਼ਨ ਨੇ ਦੱਸ ਦਿੱਤਾ ਐ। ਉਂਝ ਇੱਕ ਸਾਂਸਦ ਨੇ ਕਹਿੰਦੇ ਨੇ ਹਿੰਦੂ ਰਾਸ਼ਟਰ ਦੀ ਜੈ ਵੀ ਕਿਹਾ ਪਾਰਲੀਮੈਂਟ ਵਿੱਚ ਕੋਈ ਚੈਨਲ ਨਹੀਂ ਬੋਲਿਆ ਕੀ ਇਕ ਸੱਚ ਐ ?
@KulwinderSingh-pp6un
@KulwinderSingh-pp6un 14 күн бұрын
Bhai bolna isne v nii
@ravinderbhardwaj6765
@ravinderbhardwaj6765 13 күн бұрын
2 ਕਰੋੜ ਦੀ ਗੱਡੀ Defender ਕਿਵੇ ਲਈ ਫਿਰਦਾ ਰਾਜਾ warring? ਕਿੱਥੋਂ ਆਈ?
@user-qh7no8zd8c
@user-qh7no8zd8c 13 күн бұрын
ਇਹ ਸਭ ਆਪਣੇ ਬਦਿਆਂ de ਵਿਰੋਧ ch❤️ਬੋਲਣਾ ਜਾਣਦੇ ਨੇ
@gssandhu6202
@gssandhu6202 14 күн бұрын
ਬਿਲਕੁਲ ਮਾਅਰਕੇ ਬਾਜ਼ੀ ਅਤੇ ਤਿਕੜਮਬਾਜ਼ੀ ਸਿਖ਼ਰ 'ਤੇ ਹੈ ‌। ਇਨ੍ਹਾਂ ਲੋਕਾਂ ਕੋਲ ਹੋਰ ਕੁਝ ਵੀ ਨਹੀਂ ‌ ਕੇਜਰੀਵਾਲ ਜਾਂ ਪੰਜਾਬ ਕੋਲ ਅੱਜ ਦੀ ਤਰੀਕ ਵਿੱਚ ਭਗਵੰਤ ਮਾਨ ਦਾ ਕੋਈ ਬਦਲ ਨਹੀਂ. ਪੰਜਾਬ ਦੇ ਐਮਐਲਏ ਆਪਣਾ ਝੁੱਗਾ ਕਿਓਂ ਬਰਬਾਦ ਕਰਨਗੇ ‌
@ranjitbaidwan2122
@ranjitbaidwan2122 14 күн бұрын
ਮਾੜੀ ਕਿਸਮਤ ਹੈ ਪੰਜਾਬ ਦੀ। ਕਦੀ ਵੀ ਕਿਸੇ ਨੇ ਪੰਜਾਬ ਦਾ ਨਹੀਂ ਸੋਚਿਆ। ਸਭ ਨੇ ਆਪਣੀ ਆਪਣੀਆਂ ਰੋਟੀਆਂ ਸੇਕੀਆਂ ਤੇ ਆਪਣੇ ਘਰ ਭਰੇ। ਸਿੱਖਿਆ ਵਿੱਚ 25 ਸਾਲ ਪੁਰਾਣਾ ਸਿਲੇਬਸ ਹੈ
@GurmeetSingh-dt1lc
@GurmeetSingh-dt1lc 14 күн бұрын
ਵੋਟਾਂ ਲਈ ਫ੍ਰੀ ਦੀਆਂ ਸਹੂਲਤਾਂ ਬਹੁਤ ਵੱਡੀ ਲੋਕਾਂ ਨੂੰ ਰਿਸ਼ਵਤ ਹੈ ਇਸ ਨੇ ਲੀਡਰ ਵੇਲ੍ਹੇ ਕਰ ਦਿੱਤੇ ਵੋਟਾਂ ਤੇ ਕਣਕ ਵੰਡਣ ਤੇ ਮਿਲ ਜਾਂਦੀਆਂ ਹਨ ਪੰਜਾਬ ਦੀ ਅਣਖ ਮਾਰ ਦਿੱਤੀ ਹੈ ਸੂਹਲਤਾਂ ਨੇ ਸਭ ਲੁਟੇਰੇ ਹੋ ਗੲਏ ਧੰਨਵਾਦ ਜੀ
@user-wb6um8de9j
@user-wb6um8de9j 14 күн бұрын
ਰੰਧਾਵਾ ਜੀ ਤੁਸੀ ਤਿੰਨੇ ਹੀ ਸੂਝਵਾਨ ਹੋ ਪਰੰਤੂ ਪਹਿਲਾਂ ਤੋਂ ਹੀ ਜੁਲਾਈ ਵਾਲੇ ਕਾਨੂੰਨਾ ਤੇ ਚੱਲ ਰਹੇ ਹੋ ਤੁਹਾਡੀ ਪੜਚੋਲ ਚੱਲਵੀ ਹੁੰਦੀ ਹੈ ਜਿਸ ਵਿੱਚੋ ਕੱਢਣ ਪਾਉਣ ਨੂੰ ਕੁੱਝ ਨਹੀ ਹੁੰਦਾ,ਤੁਹਾਡੇ ਵਿਚਾਰ ਤਾਂ ਹੀ ਸਾਰਥਕ ਹੋਣਗੇ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਬਿਨਾ ਸਾਰੇ ਮੰਤਰੀ ਤਾਕਤ ਲਈ ਆਜ਼ਾਦ ਹੋਣ,ਹਮੀਰ ਜੀ ਕਈ ਵਾਰ ਠੋਸ ਵਿਚਾਰ ਦੇ ਜਾਂਦੇ ਹਨ
@DeepSingj-m6n
@DeepSingj-m6n 14 күн бұрын
ਰੰਧਾਵਾ ਸਾਬ ਜਿਨ੍ਹਾਂ ਤੁਸੀਂ ਜੋਰ ਲਾ ਰਹੇ ਜੋ ਕੇ ਹੁਣ ਕੋਣ ਤੁਸੀਂ ਆਪ ਕਿਉਂ ਨਹੀਂ ਅੱਗੇ ਆਉਂਦੇ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਦੁਸਰਿਆਂ ਨੂੰ ਕਿਉਂ ਪੁੱਛ ਰਹੇ ਹੋ
@bakhshishsinghvirk1055
@bakhshishsinghvirk1055 13 күн бұрын
ਪੰਜਾਬ ਦੇ ਐਮ ਐਲ ਏ ਭਗਵੰਤ ਮਾਨ ਨੂੰ ਛੱਡ ਕੇ ਆਪਣੀ ਕੁਰਸੀ ਖ਼ਤਰੇ ਵਿਚ ਕਿਉਂ ਪਾਉਣਗੇ ਜੀ
@AjitSingh-db4mf
@AjitSingh-db4mf 14 күн бұрын
ਰੰਧਾਵਾ ਜੀ ਤਿੱਖਾ ਬੋਲਣ ਵਾਲੇ ਨਹੀ ਸੱਚ ਬੋਲਣ ਵਾਲੇ ਹਨ। ਸੱਚ ਬੋਲਣ ਵਾਲੇ ਸਰਕਾਰਾਂ ਨੂੰ ਬੁਰੇ ਹੀ ਲੱਗਦੇ ਹੁੰਦੇ ਹਨ।
@BhagwantBhagwantkaur-br2io
@BhagwantBhagwantkaur-br2io 14 күн бұрын
ਆਪ ਦੇ ਅਨੇਕ ਰੂਪ ਹਨ ਪਰ ਇਨਾਂ ਦੇ ਹੇਠਾਂ ਕੇਡਰ ਹੈ ਹੀ ਨਹੀਂ ਇਸ ਤਰ੍ਹਾਂ ਕਦੇ ਵੀ ਪਾਰਟੀਆਂ ਨਹੀਂ ਚਲਦੀਆਂ ਹੁੰਦੀਆਂ ❤🎉😂
@gurmeetgill1898
@gurmeetgill1898 14 күн бұрын
ਸਾਹਿਬ ਜੀ ਸਧਾਰਨ ਕਿਸਾਨ ਦੇ ਕੋਲ ਜਾਵੇਗਾ ਕੌਣ ਜਿਹੜਾ ਸਿਆਸਤ ਦੇ ਵਿੱਚ ਪੈ ਜਾਂਦਾ ਉਸ ਬੰਦੇ ਦਾ ਹੰਕਾਰ ਆਕੜ ਤੇ ਕ੍ਰੋਧ ਸਿਰ ਚੜ੍ਹ ਕੇ ਬੋਲਦਾ ਹੈ ਭਾਸ਼ਨ ਜ਼ਰੂਰ ਨਿਮਰਤਾ ਵਾਲਾ ਕਰ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਤੇ ਇਕ ਪਰਸੈਂਟ ਵੀ ਨਹੀਂ ਚਲਦੇ। ਈਰਖਾ ਐਨੀ ਕਰਦੇ ਹਨ ਜਿਸ ਦਾ ਲੇਖਾ ਹੀ ਕੋਈ ਨਹੀਂ ਜੇ ਸਧਾਰਨ ਕਿਸਾਨ ਦੇ ਕੋਲ ਕੋਈ ਜਾਵੇਗਾ ਤਾ ਆਪਣੀਆਂ ਸਲਾਹਾਂ ਦੇ ਕੇ ਫੋਟੋ ਖਿਚਾ ਕੇ ਆ ਜਾਣਗੇ। ਜੇ ਕੋਈ ਕਿਸੇ ਕਿਸਾਨ ਦੇ ਕੋਲ ਚਲੇ ਵੀ ਗਿਆ ਤਾਂ ਉਸ ਦੀ ਸਲਾਹ ਕਿਸੇ ਨੇ ਨਹੀਂ ਲੈਣੀ।ਉਸ ਨੇ ਕਹਿਣਾ ਇਸ ਨੂੰ ਅਕਲ ਕੋਈ ਨਹੀਂ ਹੈਗੀ।।
@Nanakpanthi
@Nanakpanthi 14 күн бұрын
Sade politicians te other small leaders should be sent to South for at least 15 days training in administration. And an undertaking should be taken that no drinks and sight Seeing will be entertained during those 15 days.
@anishbansal6059
@anishbansal6059 13 күн бұрын
ਪੰਜਾਬ ਦੀ ਕਿਸਮਤ ਐਨੀ ਚੰਗੀ ਨਹੀਂ
@amarjeetsinghgrewal6474
@amarjeetsinghgrewal6474 14 күн бұрын
ਸਰਦਾਰ ਸਾਹਬ ਜੇ ਕਿਤੇ ਜਗਵਿੰਦਰ ਪਟਿਆਲ ਤੇ ਥੋੜੀ ਜੇਹੀ ਸਖਤੀ ਹੋ ਜਾਵੇ ਤਾਂ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦਾ ਪਤਾ ਤਾਂ ਇਕ ਮਿੰਟ ਵਿਚ ਪਤਾ ਲਗ ਜਾਵੇ ਕਿ ਕਦੋ ਤੇ ਕਿਥੇ ਹੋਈ ਸੀ ,
@dr.paramjitsinghsumra179
@dr.paramjitsinghsumra179 13 күн бұрын
ਇਸ ਪੱਤਰਕਾਰ ਦੀ ਆਪਣੀ ਕੋਈ ਜਮੀਰ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਆਪ ਸਚਾਈ ਬਿਆਨ ਕਰੇ।
@tejindersingh890
@tejindersingh890 13 күн бұрын
ਕਾਨੂੰਨ ਹਨ ਕਿ ਪਤੱਰਕਾਰ ਨੂੰ ਉਸਦੇ ਸੋਰਸ ਬਾਰੇ ਪੁੱਛਿਆ ਨਹੀਂ ਜਾ ਸਕਦਾ
@dilbagsinghsekhon4852
@dilbagsinghsekhon4852 14 күн бұрын
ਕੇਜਰੀਵਾਲ ਤਾਂ ਟਵੀਟ ਨਾਲ ਲਾਹ ਦਿੰਦਾ ਇਥੇ ਮਾਣ ਕਰਣ ਵਾਲੀ ਕੋਈ ਗੱਲ ਨਹੀਂ।
@DrAPSMann
@DrAPSMann 14 күн бұрын
ਪੰਜਾਬ ਦੇ ਲੋਕ ਅੱਜ ਵੀ ਸਰਦਾਰ ਲਕਸ਼ਮਣ ਸਿੰਘ ਗਿੱਲ ਨੂੰ ਯਾਦ ਕਰਦੇ ਹਨ ਜਿਹੜਾ ਨੇ ਇੱਕ ਸਾਲ ਤੋਂ ਘੱਟ ਪੰਜਾਬ ਤੇ ਰਾਜ ਕੀਤਾ ਪਰ ਦੋ ਬਹੁਤ ਵੱਡੇ ਫੈਸਲੇ ਕੀਤੇ ਅਤੇ ਇੰਪਲੀਮੈਂਟੇਸ਼ਨ ੧) ਪੰਜਾਬ ਵਿੱਚ ਪੰਜਾਬੀ ਭਾਸ਼ਾ ਦਾ ਲਾਗੂ ਕਰਨਾ ੨) ਪੰਜਾਬ ਵਿੱਚ ਪਿੰਡਾਂ ਦੇ ਵਿੱਚ ਸੜਕਾਂ ਬਣਾਉਣੀਆਂ ਅਤੇ ਉਹਨਾਂ ਨੂੰ ਮੰਡੀਆਂ ਦੇ ਨਾਲ ਜੋੜਨਾ ਕਿਸ ਚੀਫ ਮਨਿਸਟਰ ਨੇ ਕਿੰਨੀ ਦੇਰ ਰਾਜ ਕੀਤਾ ਤੇ ਕਿੰਨੇ ਵਧੀਆ ਰਾਜ ਕੀਤਾ ਇਹ ਦੋਨਾਂ ਵਿੱਚ ਬਹੁਤ ਅੰਤਰ ਹੈ!
@sukhpalgrewal5003
@sukhpalgrewal5003 14 күн бұрын
ਸਾਰੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਇਕਮੁਠ ਹੋਣਾਂ ਪੈਣਾਂ ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਜੀ
@ShabadRattan-dn2pl
@ShabadRattan-dn2pl 14 күн бұрын
😮
@ShabadRattan-dn2pl
@ShabadRattan-dn2pl 14 күн бұрын
😅 13:03 Frank 😅
@krsingh2924
@krsingh2924 14 күн бұрын
ਹਮੀਰ ਸਿੰਘ ਦੀਆਂ ਗੱਲਾਂ ਆਦਰਸ਼ਵਾਦੀ ਹਨ।ਕਿਸਾਨ ਯੂਨੀਅਨਾਂ ਦੇ ਨਾਂਅ ਤੇ ਏਜੰਡਾਬਾਜਾਂ ਨੇ ਇੰਡਸਟਰੀ ਤੇ ਕਾਰੋਬਾਰੀਆਂ ਲਈ ਹਾਲਾਤ ਮੁਸ਼ਕਲ ਬਣਾ ਦਿਤੇ।
@charanjitsingh375
@charanjitsingh375 14 күн бұрын
ਆਪ ਦੇ ਅੰਦਰੋਂ ਤਾਂ ਅਵਾਜ ਆਉਣ ਦਾ ਰਿਵਾਜ ਹੀ ਨਹੀਂ, ਸਿਰਫ ਉਪਰੋਂ ਹੀ ਹੁੰਦਾ ਹੈ।
@Nanak-rc1go
@Nanak-rc1go 14 күн бұрын
ਬਾਗਵਾਨੀ ਕਮਰਸ਼ੀਅਲ ਕੀਤੀ ਜਾਵੇ। Quality ਹੋਵੇ,Quantity na ਹੋਵੇ। ਗਰੇਡਿੰਗ ਹੋਵੇ। ਫਿਰ MSP ਤੇ ਸਰਕਾਰ ਖ਼ਰੀਦੇ। ਤਾਂ ਕਿ ਵੇਚਣ ਸਮੇਂ ਸਰਕਾਰ ਨੂੰ ਕਿੱਲਤ ਨਾ ਆਵੇ। ਇਹੀ ਕੰਮ ਸਬਜ਼ੀਆਂ ਚ ਹੋਵੇ। ਸਾਡੇ ਤਾਂ Quality ਹੈ ਹੀ ਨਹੀਂ।
@HarbhajanSarwara
@HarbhajanSarwara 14 күн бұрын
ਪ੍ਰਤਾਪ ਸਿੰਘ ਬਾਜਵਾ ਬੜੀ ਮੁਸ਼ਕਲ ਨਾਲ ਲੋ ਓ ਪੀ ਬਣਿਆ ਤੇ ਉਨਾ. ਨੂੰ ਲੱਗਦਾ ਹੈ ਕਿ ਉਨਾੑ ਦਾਂ ਮੁੱਖ ਮੰਤਰੀ ਬਣਨ ਦਾ ਸਮਾਂ ਲੰਘ ਰਿਹਾ ਹੈ ਤਾਂ ਉਹ ਚਾਹੁੰਦਾ ਹੈ ਕਿ ਜੋ ਵੀ ਮੁੱਖ ਮੰਤਰੀ ਹੋਵੇ ਉਹ ਜਲਦੀ ੨ ਕੁਰਸੀ ਛੱਡਣ ਤਾਂ ਸ਼ੈਦ ਉਨਾਂ ਦਾ ਨੰਬਰ ਵੀ ਆ ਸਕਦਾ ਹੈ। ਲੱਗਦਾ ਹੈ ਕਾਂਗਰਸ ਵਾਲੇ ਸਾਰੇ ਹੋਣ ਵਾਲੇ ਸੰਭਾਵਿਤ ਮੁੱਖ ਮੰਤਰੀ ਇਸੇ ਜਲਦੀਵਿੱਚ ਹਨ। ਦੂਜਾ ਬਹੁਤ ਜਲਦੀ ਨਾਲ ਮੁਖਮੰਤਰੀ ਬਣਨ ਕਾਹਲ਼ ਸੁਖਬੀਰ ਸਿੰਘ ਬਾਦਲ ਜੀ ਵੀ ਹਨ ਪਰ ਉਨਾਂ ਦਾ ਨੰਬਰ ਸ਼ੈਦ ਨਾਂ ਹੀ ਆਵੇ ਕਿਉਂਕਿ ਉੱਨਾਂ ਦੇ ਸਵੱਰਗ ਵਾਸੀ ਪਿਤਾ ਜੀ ਕਈ ਵਾਰ ਮੁੱਖ ਮੰਤਰੀ ਬਣਕੇ ਇਸਦਾ ਨੰਬਰ ਬਾਈ ਪਾਸ ਹੋ ਗਇਆਂ ਹੈ। ਭੁੱਲ ਚੁੱਕ ਵਾਸਤੇ ਮਾਫ ਜੀ। ਧੰਨਵਾਦ।
@gssandhu6202
@gssandhu6202 14 күн бұрын
ਅਵਾਮ ਦੀ ਕੋਈ ਗੱਲ ਕਰੋ ਬਾਈ ਵਿਰੋਧੀਓ ; ਸੱਤਾਧਾਰੀਓ ਤੁਸੀਂ ਵੀ ਸੁਣ ਲਓ ਕਿ ਅਵਾਮ ਦੀ ਭਲਾਈ ਤੁਹਾਡੀ ਜਿੰਮੇਵਾਰੀ ਹੈ ; ਤੂੜੀ - ਤੰਦ ਨਾਲ ਗੁਜ਼ਾਰਾ ਨਹੀਂ ਹੋਣਾ।
@Nanak-rc1go
@Nanak-rc1go 14 күн бұрын
ਜੇ ਅਗਨੀਵੀਰ ਸਕੀਮ ਬਣ ਸਕਦੀ ਹੈ, ਤਾਂ ਆਮ ਸਰਕਾਰੀ ਤੰਤਰ ਚ ਤਬਦੀਲੀ ਕਿਉਂ ਨਹੀਂ।
@gurbaxsingh6335
@gurbaxsingh6335 13 күн бұрын
ਇਹ ਪੰਜਾਬ ਦੀ ਅਫ਼ਸਰ ਤੇ ਪੁਰਾਣੇ ਲ਼ੀਡਰਾਂ ਨੇ ੭੦ ਸਾਲ ਦਾ ਪੰਜਾਬ ਨੂੰ ਤਬਾਹ ਕਰਨ ਲਈ ਕਿਸੇ ਨੇ ਕਸਰ ਨਹੀ ਛੱਡੀ।ਆਪ ਵੀ ਇਸੇ ਵਿੱਚ ਸ਼ਾਮਲ ਨੇ।
@user-rp2bb1qz4m
@user-rp2bb1qz4m 14 күн бұрын
Hamir singh di gall sahi aa bajwe nu ki milna cm change te mann ton, bina aap party khatm hai Punjab de vich han bajwe ne vaise khush hona hai tan ho lay
@Ranjeetdaliwal-kz2nc
@Ranjeetdaliwal-kz2nc 14 күн бұрын
ਕਹਿੰਦੇ ਨੇ ਕਿ ਇੰਗਲੈਡ ਵਿੱਚ ਮੁੱਫਤ ਬਿੱਜਲੀ ਆਦਿ ਨੇ ਲੇਬਰ ਪਾਰਟੀ ਨੂੰ ਜਿੱਤਣ ਵਿੱਚ ਕਾਫੀ ਰੋਲ ਅਦਾ ਕੀਤਾ ਹੈ। ਭਾਰਤ ਦਾ ਫਾਰਮੂਲਾ ਵਿਕਸਤ ਦੇਸਾਂ ਵਿੱਚ ਜਾ ਪੁਹਿਚਿਆ ਹੈ।
@jugsingh2006
@jugsingh2006 14 күн бұрын
Eh pehlan vi si UK ch.Old people were allowed concessions.
@tejindersingh890
@tejindersingh890 13 күн бұрын
😂😂😂
@sukhpalgrewal5003
@sukhpalgrewal5003 14 күн бұрын
ਧੰਨਵਾਦ ਤਿੰਨਾਂ ਭਰਾਵਾਂ ਦਾ ਸਾਰੇ ਬਹੁਤ ਸੁਲਝੇ ਹੋਏ ਹੋ ਪੰਜਾਬ ਪ੍ਰਤੀ ਸੁਹਿਰਦ ਹੋ ਜੀ
@hcfgjfgygby8306
@hcfgjfgygby8306 14 күн бұрын
ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ
@hcfgjfgygby8306
@hcfgjfgygby8306 14 күн бұрын
ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ
@hcfgjfgygby8306
@hcfgjfgygby8306 14 күн бұрын
ਰੰਧਾਵਾ ਸਾਹਿਬ ਨੇ ਤਾ ਦੀ ਇੰਟਰਵਿਊ ਕਰਨ ਵਾਲਾ ਪਤਰਕਾਰ ਵੀ ਲੀਡਰਾ ਦੇ ਪਰੋਠੈ ਖਾਣ ਲਗ ਗਿਆ
@JagtarBrar-ri8cx
@JagtarBrar-ri8cx 14 күн бұрын
​aaaaaaaaq
@harjindersinghsidhu9213
@harjindersinghsidhu9213 13 күн бұрын
ਬਹੁਤ ਦਰਦ ਆ ਸਰਦਾਰ ਹਮੀਰ ਸਿੰਘ ਜੀ ਦੇ ਸ਼ਬਦਾਂ ਵਿੱਚ ,, ਬਹੁਤ ਵਧੀਆ ਅਤੇ ਤਰਕ ਨਾਲ ਕੀਤੀਆਂ ਗੱਲਾਂ ... ਸਲੂਟ ਇਕ ਬੇਨਤੀ ਕੇ ਸਰਦਾਰ ਹਮੀਰ ਸਿੰਘ ਜੀ ਦਾ ਇਹ ਬਿਆਨ ਅਲਗ ਤੋ ਵੀਡਿਓ ਦੇ ਰੂਪ ਵਿੱਚ ਚਲਾਇਆ ਜਾਵੇ , ਕਰੋੜਾਂ ਲੋਕਾਂ ਤੱਕ ਪਹੁੰਚ ਵਧਾਏਗਾ ਤੇ ਕਰੋੜਾਂ ਲੋਕਾਂ ਨੂੰ ਜਗਾਏਗਾ
@rakeshraswanta1312
@rakeshraswanta1312 13 күн бұрын
ਮੈਨੇ ਕਈ ਇੰਟਰਵਿਊ ਕੀਤੀਆਂ ਕਲੀ ਕਲੀ ਵਿਸਥਾਰ ਨਾਲ ਦਸੀ ਕਿੰਵੇ ਕਿਸਾਨ ਨੂੰ ਡੇਅਰੀ ਨੂੰ ਤੇ ਨੌਜਵਾਨਾਂ ਨੂੰ ਰੋਜ਼ਗਾਰ ਤੋਂ ਵਾਂਜਾ ਕੀਤਾ ਜਾ ਰਿਹਾ ਹੈ ਸਬ ਕੁੱਝ ਦਸਿਆ
@harjindersinghsidhu9213
@harjindersinghsidhu9213 13 күн бұрын
@@rakeshraswanta1312 ਹਰ ਸੁਹਿਰਦ ਇੰਨਸਾਨ ਨੂੰ ਪੀੜ੍ਹ ਹੁੰਦੀ ਆ ਸਮਾਜ ਵਿੱਚ ਆਈ ਖੜੌਤ ਨੂੰ ਵੇਖ ਕੇ ,, ਜਿਸ ਨੂੰ ਪੀੜ੍ਹ ਨ੍ਹੀ ਉਹੋ ਇੰਨਸਾਨੀ ਜਾਮੇ ਵਿੱਚ ਆਇਆ ਨਾ ਆਇਆ ਕੀ ਫਰਕ ਪੈਂਦਾ ,, ਗਿਣਤੀ ਥੋੜ੍ਹੀ ਆ ਬੇਸ਼ੱਕ ਸੁਹਿਰਦਤਾ ਦੀ ,, ਪਰ ਹੁਣ ਲੋੜ ਆ ਆਪਣੀ ਅਵਾਜ ਨੂੰ ਸੜਕਾਂ ਤੇ ਲੈਕੇ ਆਉਣ ਦੀ ,, ਅਸੀਂ ਪਹਿਲਾਂ ਹੀ ਬੜੀ ਦੇਰ ਕਰਤੀ, ਹੁਣ ਵੀ ਸੋਹਣਾ ? ਹੋਰ ਦੇਰ ਹੋਜੂ ,, ਇਹ ਗੱਲਾਂ ਲਿੱਖਤ ਵਿੱਚ ਜਾਂ ਵੀਡਿਓ ਸਿਰਫ ਓਹਨਾਂ ਕੂ ਅਲਗ ਤੋ ਪ੍ਰਚਾਰਿਤ ਕੀਤਾ ਜਾਣਾ ਚਾਹੀਦਾ
@harjindersinghsidhu9213
@harjindersinghsidhu9213 13 күн бұрын
​@@rakeshraswanta1312 ये और बात के आंधी हमारे बस में नहीं.. मगर चिराग जलाना तो इख्तियार में है !!
@SadhuSingh-dc6zf
@SadhuSingh-dc6zf 14 күн бұрын
ਸਰਦਾਰ ਜੀ ਪ੍ਰਤਾਪ ਸਿੰਘ ਬਾਜਵਾ ਜੋਂ ਮਰਜ਼ੀ ਬੋਲੀ ਜਾਵੇ ਅਤੇ ਸੁਖਬੀਰ ਬਾਦਲ ਜੋਂ ਮਰਜ਼ੀ ਬੋਲੀ ਜਾਵੇ ਇਨ੍ਹਾਂ ਦੋਨਾਂ ਨੂੰ ਇਸ ਜਨਮ ਵਿੱਚ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਣੀ। ਹਾਂ। ਅਗਲੇ ਜਨਮ ਵਿੱਚ ਮਿਲ ਜਾਵੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ। ਮਰ ਕੇ ਅਗਲੇ ਜਨਮ ਦੀ ਉਡੀਕ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਦੀ ਕੁਰਸੀ ਕੁਰਸੀ ਲਈ
@kuldeepsinghgill2078
@kuldeepsinghgill2078 14 күн бұрын
Bilkul right now
@paramjitdhamrait5185
@paramjitdhamrait5185 14 күн бұрын
Waheguru ji bless you all.
@tarsemrai4439
@tarsemrai4439 14 күн бұрын
ਮੈਨੂੰ ਇਸ ਤਰ੍ਹਾਂ ਲੱਗਦਾ ਪੰਜਾਬ ਡਰਿਆ ਹੋਇਆ
@barjinderkaurdhami1318
@barjinderkaurdhami1318 13 күн бұрын
ਸ਼ੁਕਰ ਆ ਤੁਸੀਂ ਤਾਂ ਆਮ ਲੋਕਾਂ ਦੀ ਗੱਲ ਕੀਤੀ ਆ
@parmjitvirk5343
@parmjitvirk5343 14 күн бұрын
ਹਮੀਰ ਜੀ ਮੈਂ ਵੀ ਇੱਕ ਕਿਸਾਨ ਸੀ ਪਰ ਅੱਜ ਕੱਲ੍ਹ ਜਦੋਂ ਬੀਜਿਆ ਉਗਾਇਆ ਜਾ ਰਿਹੈ ਉਸ ਬਾਰੇ ਬਸ। ਉਤਮ ਦਾਲ ਮੂੰਗੀ ਉ੍ਰਪਰ ਵਡਣ ਤੋਂ ਪਹਿਲਾਂ ਹੀ ਸਪਰੇਅ ਕੀਤੀ ਜਾ ਰਹੀ ਐ ਉਹ ਅਸੀਂ ਕਿਵੇਂ ਖਾਵਾਂਗੇ ਕਿਸਾਨ ਬਹੁਤ ਹੀ ਗਲਤ ਕਰ ਰਹੇ ਨੇ ਹਮੀਰ ਜੀ
@Nanak-rc1go
@Nanak-rc1go 14 күн бұрын
ਹੁਣ ਕਾਲਜਾਂ ਚ ਕਿੱਥੇ ਨੇ ਨੋਜਵਾਨ, ਸਾਰੇ , ਕੋਰਸ ਕਰਦੇ ਨੇ ਜਾ ਬਦੇਸ਼ਾ ਚ ਚੱਲੇ ਜਾਂਦੇ ਨੇ। ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਹੁਣ ਕਾਲਜਾਂ ਚ ।.
@ajaniqbalsinghdhaliwal5960
@ajaniqbalsinghdhaliwal5960 14 күн бұрын
24:00-ਲੋਕ ਤਾਂ ਬੜੇ ਚਾ ਨਾਲ ਲੀਡਰ ਲੈਕੇ ਆਏ ਸੀ🕸️
@GurjantSingh-eh6em
@GurjantSingh-eh6em 14 күн бұрын
ਸ ਰਧਾਵਾ ਸਾਹਿਬ ਲੋਕਾਂ ਨੂ ਬਹੁਤ ਕੁਝ ਸੋਚਣਾ ਪਵੇਗਾ ਜੀ ਸਿਸਟਮ ਨੂ ਠੀਕ ਕਰਨ ਲਈ ਨਹੀਂ ਤਾ ਰੱਬ ਰਾਖਾ
@balwindersingh-md8kw
@balwindersingh-md8kw 13 күн бұрын
😢😢😢 ਮੁੂੰਹ ਮੁੜ ਗਿਆ ਹੁਣ ਤਾ ਸਰਕਾਰਾ ਤੋ
@harpalsingh8642
@harpalsingh8642 13 күн бұрын
ਬਹੁਤ ਸੋਹਣੀ ਪਾਏਦਾਰ ਸਮੀਖਿਆ ਸ ਹਮੀਰ ਸਿੰਘ ਜੀ ਹਮੇਸ਼ਾ ਸਾਰਥਕ ਵਿਚਾਰ ਰੱਖਦੇ ਹਨ
@Buy_YT_Views_921
@Buy_YT_Views_921 14 күн бұрын
Your channel has a great community of supportive viewers. It's refreshing to see respectful discussions in the comments.
@sukhwinderbling1330
@sukhwinderbling1330 14 күн бұрын
ਭਾਈ ਅਤਿੰਦਰਪਾਲ ਸਿੰਘ ਜੀ ਨਵਜੋਤ ਸਿੰਘ ਸਿੱਧੂ ਸੁਖਪਾਲ ਸਿੰਘ ਖੈਹਰਾ ਲਖਾ ਸਿਧਾਣਾ ਮਨਜੀਤ ਸਿੰਘ ਮੰਨਾ ਅਮ੍ਰਿਤਸਰ ਤੋਂ ਬਿਨਾ ਕੋਈ ਪੰਜਾਬ ਵਿੱਚ ਲੀਡਰ ਨਜਰ ਨਹੀਂ ਆ ਰਿਹਾ ਜੋ ਪੰਜਾਬ ਨੂੰ ਮੰਝਧਾਰ ਵਿੱਚੋਂ ਨਹੀਂ ਕਢ ਸਕੇ ਬਾਕੀ ਲਗਭਗ ਸਿਆਸਤ ਨੂੰ ਵਪਾਰ ਦੇ ਤੌਰ ਤੇ ਲੋਕਾਂ ਨੂੰ ਲੋਲੀਪੌਪ ਦੇਕਰ ਕੁਰਸੀ ਹਥਿਆਉਣਾ ਚਹੁੰਦੇ ਨੇ
@surinderbarring6145
@surinderbarring6145 14 күн бұрын
Yes ,Bhagwant Maan will SHIFT HIS LOYALTY TO OTHER BETTER OPTION, BECAUSE KEJRIWAL NEVER WANTED MR MAAN AS CM,THIS WAS HIS COMPULTION TO MAKE HIM CM,BUT HE IMPOSED THREE ADVISERS FRO DELHI,BHAGWANT MAAN IS SMART.AAP LEADERSHIP VERY MUCH AWARE
@satmindersinghgrewal2029
@satmindersinghgrewal2029 14 күн бұрын
Muft muft sav band hona chahida
@majordhaliwal7014
@majordhaliwal7014 14 күн бұрын
Expert people are not welcomed or utilised by political parties. Example is Kunwar Vijay Partap Singh.
@jagjitsinghdhaliwal3082
@jagjitsinghdhaliwal3082 14 күн бұрын
ਰੰਧਾਵਾ ਸਾਹਿਬ ਤੁਹਾਡੀਆਂ ਚਰਚਾਵਾਂ ਸੁਣਨ ਤੋਂ ਬਾਅਦ ਵੀ ਪੰਜਾਬੀ ਨਾ ਜਾਗੇ ਤਾਂ ਇਹਨਾਂ ਦਾ ਰੱਬ ਹੀ ਰਾਖਾ
@jaswantsingh2023
@jaswantsingh2023 14 күн бұрын
ਆਕਾਲੀ ਗਏ ਕਾਂਗਰਸ ਚਲੀ ਗਈ ਜਿਨ੍ਹਾਂ ਦਾ ਸੀ ਬਹੁਤ ਵਿਸਥਾਰ ਅੱਧ ਵਿਚਾਲੇ ਜਾਣ ਨੂੰ ਝਾੜੂ ਪੂਰੀ ਤਰ੍ਹਾਂ ਤਿਆਰ ਜ਼ਿਮਨੀ ਚੋਣਾਂ ਗਿਆ ਹਾਰ ਤੇਰਾ ਵਿੱਚੋਂ ਤਿੰਨ ਸੀਟਾਂ ਮਿਲੀਆਂ ਇਹ ਹੈ ਝਾੜੂ ਦਾ ਹਾਲ ਹੁਣ ਤੇਰਾ ਜੁਲਾਈ ਨੂੰ ਜਲੰਧਰ ਜਾਵੇਗਾ ਹਾਰ
@tejindersingh890
@tejindersingh890 13 күн бұрын
ਮੁਸ਼ਕਿਲ ਹੋ ਗਿਆ ਹੁਣ aap ਦਾ ਹਾਰ ਜਾਣਾ
@bakhtawarsingh5530
@bakhtawarsingh5530 14 күн бұрын
ਸ਼ਾਬਾਸ਼ ਹਮੀਰ ਸਿੰਘ ਜੀ
@JasvirSingh-im7ss
@JasvirSingh-im7ss 14 күн бұрын
ਸ.ਜਗਤਾਰ ਸਿੰਘ ਬਹੁਤ ਸਿਆਣੇ ਨੇ ਪਰੰਤੂ ਰੰਧਾਵਾ ਜੀ ਵਲੋਂ ਪੁਛੇ ਸਵਾਲ ਤੋਂ ਅਕਸਰ ਹੀ ਗੱਲ ਹੋਰ ਹੀ ਦਿਸ਼ਾ ਚ ਲੈ ਜਾਂਦੇ ਹਨ। ਇਸ ਵੱਲ ਧਿਆਨ ਦੇਣ ਜੀ।
@Ranjeetdaliwal-kz2nc
@Ranjeetdaliwal-kz2nc 14 күн бұрын
ਚੋਣ ਤੋਂ ਬਾਅਦ ਕਿੰਨੇ ਰਹਿਣਾ ਕਿਹਨੇ ਜਾਣਾ ਵੱਖਰਾ ਮਸਲਾ ਹੈ। ਇਹ ਨੈਰਟਿਵ ਚੋਣ ਤੋ ਦੋ ਦਿਨ ਪਹਿਲਾਂ ਹੀ ਕਿਉ ਪਿਆ ਬਾਅਦ ਵਿੱਚ ਖ਼ਤਮ ਹੋ ਜਾਣਾ ਹੈ।
@Nanak-rc1go
@Nanak-rc1go 14 күн бұрын
ਬਾਜਵਾ ਤਾ ਮੰਦਬੁਧੀ ਹੋ ਗਿਆ ਸੀ, ਜਦੋ ਕੈਪਟਨ ਨੇ ਇਕ ਮਿੰਟ ਚ ਪ੍ਰਧਾਨਗੀ ਖੋਹ ਲਈ ਸੀ। ਉਦੋਂ ਤੋਂ ਆਪਣਾ ਆਪ ਖੋ ਬੈਠਿਆ,
@jjnhfdk
@jjnhfdk 11 күн бұрын
ਜਿੰਨਾਂ ਪਿੰਡਾਂ ਨੇ ਉੱਦਮ ਕੀਤਾ ਉਸੇ ਪਿੰਡ ਦੇ ਦੋ ਚਾਰ ਲਾਲਚੀ ਖਰੀਦ ਕੇ ਅਫਸਰਸ਼ਾਹੀ ਉਨ੍ਹਾਂ ਨੂੰ ਸ਼ਿਕਾਇਤਾਂ ਅਤੇ ਕੇਸਾਂ ਵਿੱਚ ਉਲਝਾ ਦਿੰਦੀ ਹੈ ਹਮੀਰ ਜੀ ਅਤੇ ਕੋਈ ਸੁਣਵਾਈ ਨਹੀਂ। ਸਿੱਧਾ ਕਹਿੰਦੇ ਪਾਸੇ ਹੋ ਜਾਓ ਨਹੀਂ ਪੁਲਸ ਕੇਸ ਬਣ ਜਾਊ।
@KuldeepSingh-gn7dt
@KuldeepSingh-gn7dt 14 күн бұрын
ਰੰਧਾਵਾ ਜੀ ਤੁਸੀਂ ਠੀਕ ਬੋਲ ਰਹੇ ਹੋ ਢਾਈ ਸਾਲ ਵਿੱਚ ਕੋਈ ਬਦਲਾ ਨਹੀਂ ਹੋਇਆ ਨਵਜੋਤ ਸਿੰਘ ਸਿਧੂ ਨੇ ਚੌਣਾਂ ਤੋ ਪਹਿਲਾਂ ਇਕ ਵਿਚਾਰ ਰੱਖਿਆ ਕਿ ਪਾਲਿਸੀ ਰੇਤੇ, ਸਰਾਬ ਆਦਿ ਬਨਾਉਣ ਬਾਰੇ ਪਰ ਕਾਗਰਸ ਪਾਰਟੀ ਨੇ ਇਸ ਨੂੰ ਅਖੋ ਪਰੋਖੇ ਕਰਕੇ ਚੌਣ ਲੜੀ ਤੇ ਹਾਰ ਗਈ ਸਿਧੂ ਨੇ ਆਰਜੀ ਤੋਰ ਤੇ ਪਾਸਾ ਪਲਟ ਲਿਆ। ।ਮਾਨ ਸਾਹਿਬ ਦੀ ਸਰਕਾਰ ਨੇ ਰੇਤ ਸਰਾਬ ,ਜਿਥੋ ਇਨਕਮ ਆਉਣ ਦੀ ਸੰਭਾਵਨਾ ਹੈ। ਕੋਈ ਗੌਰ ਨਹੀਂ ਕੀਤਾ। ਬਦਲਾ ਵਾਲੀ ਕੋਈ ਗਲ ਨਹੀਂ ਭਾਵੇਂ ਕਾਗਰਸ ਹੋਵੇ ਅਕਾਲੀ ਦਲ ਹੋਏ, ਆਮ ਆਦਮੀ ਜਾਂ ਕੋਈ ਹੋਰ ਪਾਰਟੀ ਹੋਵੇ ਸ ਹਮੀਰ ਸਿੰਘ ਇੰਨਾ ਸੱਚ ਨਾ ਬੋਲੋਂ ਕਿ ਪੰਜਾਬ ਟੈਲੀਵਿਜ਼ਨ ਨੂੰ ਖਤਰਾ ਪੈਦਾ ਨਾ ਹੋ ਜਾਵੇ।
@ReshamSingh-vh1ks
@ReshamSingh-vh1ks 13 күн бұрын
ਹਮੀਰ ਸਿੰਘ ਸੱਚ ਬੋਲਣ ਲਈ ਵੀ ਜਿਗਰਾ ਚਾਹੀਦਾ ਹਮੀਰ ਸਿੰਘ ਜੀ ਜਿਦਾਂਬਾਦੳ
@gursimratkaurcheema6000
@gursimratkaurcheema6000 14 күн бұрын
ਰੰਧਾਵਾ ਜੀ ਅਸੀਂ ਤਿਆਰ ਆ ਬਣਾਉ ਗਰੁਪ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@harjinderkaur3978
@harjinderkaur3978 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@jjnhfdk
@jjnhfdk 11 күн бұрын
ਮੈਂ ਕਿਸਾਨ ਯੂਨੀਅਨਾਂ ਨੂੰ ਬੜੀ ਵਾਰ ਕਿਹਾ ਕਿ ਪ੍ਰੈਸ਼ਰ ਗਰੁੱਪ ਵਾਂਗ ਪਿੰਡ ਦੇ ਅਜਾਦ ਪ੍ਰਬੰਧ ਨੂੰ ਸਹਾਰਾ ਦਿਓ ਅਤੇ ਅਫਸਰਸ਼ਾਹੀ ਨੂੰ ਨਕੇਲ ਪਾਉਣ ਵਿਚ ਮਦਦ ਕਰੋ ਉਹ ਇਸ ਪਾਸੇ ਨਹੀਂ ਆਏ
@manjitsinghmatharu
@manjitsinghmatharu 14 күн бұрын
🙏🙏🙏 ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਅਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!,ਪ੍ਰਵਾਸ ਇਸ ਦੀ ਉਦਾਹਰਣ ਹੈ।ਹੁੁਣ ਰੱਬ ਹੀ ਰਾਖਾ!
@eastandwestpunjabisbest2382
@eastandwestpunjabisbest2382 14 күн бұрын
🌹All Party Honest Panjabi Leaders Make New Punjab State Party, Punjabi And Punjab Safe And Progress, Thanks 🙏
@BhajanSingh-co8ot
@BhajanSingh-co8ot 13 күн бұрын
🎉ਵੋਟ ਸਿਸਟਮ ਨੇ ਪੰਜਾਬੀਆਂ ਅੰਦਰ ਇਕ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਪੰਜ ਸਾਲ ਬਾਅਦ ਵੋਟਾਂ ਪਾਓ। ਆਪਣੀ ਜ਼ਿੰਮੇਵਾਰੀ ਖਤਮ
@dharamsingh-wq8jj
@dharamsingh-wq8jj 13 күн бұрын
ਸਹੀ ਆਖਿਆ ਹਮੀਰ ਜੀ ਇਹ ਢੰਗ ਤਰੀਕੇ ਨਾਲ ਚਲਿਆ ਜਾਵੇ ਤਾਂ ਪਿੰਡ ਪਧਰ ਤੇ ਸਰਕਾਰਾਂ ਦੀ ਝਾਕ ਛਡ ;:;;
@jogindersingh-eb2jk
@jogindersingh-eb2jk 14 күн бұрын
There will be no change till the the Kejriwal is in jail when he will come out then there will be definitely change or break up in the Ruling party
@sahibsinghcheema4151
@sahibsinghcheema4151 14 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@inderjitsingh6122
@inderjitsingh6122 14 күн бұрын
ਕੋਈ ਕਨੂੰਨੀ ਨਹੀਂ ਬਣ ਸਕਦਾ ਜੇਕਰ ਕੋਈ ਸਰਕਾਰ ਪ੍ਰੋਜੈਕਟ ਸ਼ੁਰੂ ਕਰਦੀ ਸਰਕਾਰ ਬਦਲਣ ਤੇ ਓਹ ਪ੍ਰੋਜੈਕਟ ਰੁਕੇ ਨਾ ਨਵੇਂ ਆ ਕੇ ਲਾਏ ਹੋਏ ਪ੍ਰੋਜੈਕਟ ਤੇ ਪੈਸੇ ਨੂੰ ਮਿੱਟੀ ਕਰ ਦਿੰਦੀ ਹੈ
@PunjabiExpress_PB13
@PunjabiExpress_PB13 14 күн бұрын
Very good
@DrAPSMann
@DrAPSMann 14 күн бұрын
ਸਾਰੇ ਬੁਲਾਰਿਆਂ ਨੂੰ ਸਤਿ ਸ੍ਰੀ ਅਕਾਲ, ਪੰਜਾਬ ਨੂੰ ਇਸ ਵੇਲੇ ਓਹੋ ਹਕੂਮਤ ਚਾਹੀਦੀ ਹੈ ਜਿਹੜੀ ਕਿ ਸਖਤ ਫੈਸਲੇ ਲਵੇ ਤਾਂ ਕਿ ਪੰਜਾਬ ਮੁੜ ਆਪਣੇ ਪੈਰਾਂ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਅਤੇ ਕਾਨੂੰਨ ਦੇ ਤਰਫੋਂ ਮੁੜ ਆਪਣੇ ਪੈਰਾਂ ਤੇ ਖੜਾ ਕਰ ਸਕੇ ਉਹ ਸਰਕਾਰ ਇਹ ਨਿਸ਼ਚਾ ਕਰ ਲਵੇ ਕਿ ਅਸੀਂ ਅਗਲੀ ਵਾਰ ਨੂੰ ਇਲੈਕਸ਼ਨ ਜਿੱਤੀਏ ਜਾਂ ਹਾਰੀਏ ਇਸ ਵਿੱਚ ਕੋਈ ਗੱਲ ਨਹੀਂ ਅਸੀਂ ਪੰਜਾਬ ਵਾਸਤੇ ਤੇ ਪੰਜਾਬ ਵਾਸੀਆਂ ਵਾਸਤੇ ਵਾਸਤੇ ਕਰਨਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਨਵੀਂ ਰਾਹ ਦਿਖਾਉਣੀ ਹੈ ਇਹਨਾਂ ਵਿੱਚੋਂ ਹੀ ਕੋਈ ਲੀਡਰ ਉੱਠੇ ਅਤੇ ਇਹ ਸਖਤ ਫੈਸਲੇ ਕਰੇ ਉਹ ਕੁਰਸੀ ਦਾ ਲਾਲਚ ਛੱਡ ਦੇਵੇ ਅਤੇ ਆਉਣ ਵਾਲੇ ਸਮੇਂ ਵਿੱਚ ਇੱਕ ਨਵਾਂ ਪੰਜਾਬ ਸਿਰਜੇ। ਹੈ ਕੋਈ ਮਾਈ ਦਾ ਲਾਲ ਜੋ ਇਹ ਕਰ ਸਕੇ ਉਡੀਕ ਹੈ!
@SurinderPauldhillon
@SurinderPauldhillon 14 күн бұрын
ਪ੍ਰਚਾਰ ਤਾਂ ਹੋਇਆ ਹੀ ਨਹੀਂ ਮਿਹਣੇ ਸਿੱਠਣੀਆਂ ਹੁੰਦੀਆਂ ਰਹੀਆਂ ਹਨ!
@BittuSingh-fk2je
@BittuSingh-fk2je 14 күн бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@jjnhfdk
@jjnhfdk 11 күн бұрын
ਵੱਡੇ ਉਭਾਰ ਲਈ ਅਜੇ ਅੱਤ ਨਹੀਂ ਹੋਈ।
@sewakbhui7004
@sewakbhui7004 14 күн бұрын
ਜੇਕਰ ਲੋਕ ਮੰਗਤੇ ਬਣਨ ਲਈ ਤਿਆਰ ਹੋਣ ਤਾਂ ਭੀੱਖ ਦੇ ਕੇ ਵੋਟਾਂ ਕਿਓਂ ਨਾਂ ਖਰੀਦੀਆਂ ਜਾਣ??? ਮਾਰਕੀਟਿੰਗ ਦੀ ਸੰਸਥਾ,ਮਾਰਕਫੈੱਡ ਏਸ਼ੀਆ ਦੀ ਸਭ ਤੋਂ ਵਡੀ ਸੰਸਥਾ ਮਰਨ ਕਿਨਾਰੇ ਹੋਵੇ ਅਤੇ ਕਿਸਾਨ ਜੱਥੇਬੰਦੀਆਂ ਮੰਗਤੇ ਬਣੇ ਕੇ ਸੜਕਾਂ ਤੇ ਪਿਛਲੇ ਤਿੰਨ ਸਾਲਾਂ ਤੋਂ ਬੈਠੀਆਂ ਹਨ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ ???? ਕਿਸਾਨ ਸਮਸਿਆ ਇਕ ਹੋਵੇ ਅਤੇ ਸੱਤਰ ਕਿਸਾਨ ਜੱਥੇਬੰਦੀਆਂ ਇਕ ਦੂਜੇ ਦਾ ਸਿਰ ਪਾੜ ਰਹੀਆਂ ਹੋਣ ਤਾਂ ਰੁਜ਼ਗਾਰ ਕਿਵੇਂ ਅਤੇ ਕਿੱਥੇ ਅਤੇ ਕਿਉਂ ਪੈਦਾ ਹੋਵੇਗਾ ?????
@BittuSingh-fk2je
@BittuSingh-fk2je 14 күн бұрын
ਪੰਜਾਬ ਨੂੰ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਹੀ ਬਚਾਅ ਸਕਦੇ ਹਨ। ਦੋਹਾਂ ਵਿਚੋਂ ਕਿਸੇ ਨੂੰ ਵੀ ਮੁੱਖ ਮੰਤਰੀ ਬਣਾਉਣਾਂ ਪਵੇਗਾ।
@kulwantsingh-zk8vf
@kulwantsingh-zk8vf 14 күн бұрын
ਪੰਜਾਬ ਸਰਕਾਰ ਕਰਜ਼ੇ ਦੇ ਉੱਪਰ ਨਿਰਭਰ ਹੈ ਸਭ ਕੁੱਝ ਫਰੀ ਹੈ ਸਿਰਫ਼ ਰੇਤਾ ਜਾ ਸ਼ਰਾਬ
@parmjitvirk5343
@parmjitvirk5343 14 күн бұрын
ਦੋਵੂ ਹੀ ਫੁ਼਼਼਼।।।੍੍ਦੂ ਤੇ। ਬੇਕਾਰ ਨੇ ਜੀ ਇਨ੍ਹਾਂ ਦੋਵਾਂ ਤੋਂ ਕੀ ਭਾਲਦੇ ਓ ਛਣਕਣਾ ‌।
@parmjitvirk5343
@parmjitvirk5343 14 күн бұрын
ਰੇਤਾ ਦੁਨੀਆਂ ਦੀ ਸਭ ਤੋ ਸਸਤੀ ਤੇਕਦੇ ਵੀ ਨਾ ਮੁਕਣ ਵਾਲੀ ਚੀਜ਼ ਹੈ ਪਰ ਇਹ ਸਰਕਾਰ ਸੋਨੇ ਦੇ ਭਾਅ ਵੇਚ ਰਹੀਆਂ ਨੇ ਸੋਚੋ ਜੇ ਦਿਮਾਗ ਹੈ ਤਾਂ। ‌‌਼਼
@GillGill-fy8kv
@GillGill-fy8kv 14 күн бұрын
ਸਾਰੇ ਪ੍ਧਾਨ ਨੇ
@PK-ih6qn
@PK-ih6qn 14 күн бұрын
You r right sir everyone doing for himself.leader enjoying and poor man crying
@user-jw4nc9lf2o
@user-jw4nc9lf2o 14 күн бұрын
In 92 MLAS more than 90% are not mentally aware for running the government and all hired by kajiwal they are all are voluntars .individually they zero. State will destroy totally for future.
@HARBANSSingh-fu9pc
@HARBANSSingh-fu9pc 14 күн бұрын
ਬਹੁਤ ਬੁਰਾ ਹਾਲ a sarkar ਦਾ, ਅਤੇ ਅਫਸਰ shaahi da and no questioning by opposition
@Nanakpanthi
@Nanakpanthi 14 күн бұрын
Sham nu vichare drink lai lainde ,sawere kam ni hunda. Daftar ch pahunchde hi late ne. Public kehndi aa Saab hale baithe ni. Bas ohna files te sign ho jaande aa jihna da maal pahunch chukya hunda.
@KuldeepSingh-qm8lt
@KuldeepSingh-qm8lt 13 күн бұрын
Sardar hamir s ji bahut vadia
@KarmjeetSingh-nb1tu
@KarmjeetSingh-nb1tu 14 күн бұрын
ਹਮੀਰ ਸਿੰਘ ਜੀ ਅਸੀ ਬਾਹਰ ਕਨਟਰੀਆ ਵਿੱਚ ਬੈਠੇ ਹਾਂ ਬਹੁਤ ਪੈਸਾ ਸਾਡੇ ਕੋਲ ॥ਪਰ ਅਸੀ ਕਿਉਂ ਲਾਈਏ ॥ ਸਾਡੇ ਬਾਪ ਦਾਦੇ ਦੀਆਂ ਜਾਇਦਾਦਾਂ ਸਾਡੀਆਂ ਸੇਫ ਨਹੀਇਥੇ
@ParamjitSingh-ze2eq
@ParamjitSingh-ze2eq 14 күн бұрын
Very good discussion welcome.
@rakeshraswanta1312
@rakeshraswanta1312 13 күн бұрын
ਹਮੀਰ ਸਿੰਘ ਜੀ ਮੇਰੇ ਕੋਲ ਹੈ ਦਸ ਸਫਿਆਂ ਦਾ ਮਾਡਲ ਤੁਹਾਡੇ ਵਰਗਾ cm ਹੋਣਾ ਚਾਹੀਦਾ ਹੈ ਆਓ ਰਲ ਮਿਲ ਕੇ ਖੇਤਰੀ ਪਾਰਟੀ ਬਨ੍ਹਾਈਏ
@user-he7gr5mx6q
@user-he7gr5mx6q 14 күн бұрын
Great 👍
@jagjitsingh5212
@jagjitsingh5212 14 күн бұрын
Good news and views thanks Randhawa saab Hamir saab and jagtar saab God bless you ❤🙏🏻🙏🏻🙏🏻
@amriksinghbhanri4377
@amriksinghbhanri4377 14 күн бұрын
Ssa Randhawa ji
@harjindersinghsidhu9213
@harjindersinghsidhu9213 13 күн бұрын
ਸਰਦਾਰ ਹਮੀਰ ਸਿੰਘ ਜੀ ਦੇ ਸ਼ਬਦ ਲਿੱਖਤ ਤੌਰ ਤੇ ਪਰਚਾਰੇ ਜਾਣੇ ਚਾਹੀਦੇ ਆ ,,
@gurdishmangat9143
@gurdishmangat9143 13 күн бұрын
Yours is the best show But try to keep the introduction short listening to the detailed headlines it becomes obvious what the guest are going to share
@angrejsingh-zk5lj
@angrejsingh-zk5lj 13 күн бұрын
🙏🙏👍
@aviroopbrar7356
@aviroopbrar7356 14 күн бұрын
S Hamir Singh has explained the working of the Government very clearly.SJagtar Singh has also explained the working of the Political Leaders in very manutly .
@Newslovergoogle222
@Newslovergoogle222 14 күн бұрын
32 mla delhi kyon gaye cee sandhwan ji nu le ke ,woh kyon gaye thei
@Takdir-Singh_Gill
@Takdir-Singh_Gill 14 күн бұрын
Nice discussion.good luck.
@BaljinderSing-or5mk
@BaljinderSing-or5mk 14 күн бұрын
You expose and guide thanks
@surjeetsingh8809
@surjeetsingh8809 14 күн бұрын
👍👍👍👍👌
@balwantshergill
@balwantshergill 14 күн бұрын
very good discussion
@harbhajanchhokar9128
@harbhajanchhokar9128 13 күн бұрын
Can any political party oppose giving water to Rajasthan and Haryana free of cost
@gurdialsingh745
@gurdialsingh745 14 күн бұрын
Excellent
@Nanak-rc1go
@Nanak-rc1go 14 күн бұрын
Ssa ji
@kewalsingh4121
@kewalsingh4121 14 күн бұрын
ਸਰਦਾਰ ਜੀ ਹੁਣ ਤਾਂ ਸਭ ਕੁਝ ਹੋ ਹੀ ਜੇਲਾਂ ਚੋਂ ਰਿਹਾ
@ajaibsinghpanesarCanada
@ajaibsinghpanesarCanada 14 күн бұрын
Good explanation by Hamir Singh about opposition leader role as he is unable to raise proper Mude
@manjitbinepal2101
@manjitbinepal2101 14 күн бұрын
ਸਿਸਟਮ ਨੂੰ ਬਦਲਣਾ ਆਸਾਨ ਨਹੀਂ, ਭ੍ਰਿਸ਼ਟਾਚਾਰ ਸਰਕਾਰੀ ਕਰਮਚਾਰੀਆਂ ਦੇ ਖੂਨ ਵਿੱਚ ਹੈ, ਰੰਧਾਵਾ ਸਾਹਿਬ ਤੁਸੀ ਸਰਕਾਰੀ ਕਰਮਚਾਰੀਆਂ ਦੀ ਵਾਰ ਕਰੋ
@harshminderkaur8470
@harshminderkaur8470 14 күн бұрын
💯true hamir singh ji 🙏 these people make joke of politics only they care of themselves not for common people bubby sidhu Canada
@khosatv7350
@khosatv7350 14 күн бұрын
Aj koi best galbaat nhi hai bs time pass he hai
@vikramshergill7369
@vikramshergill7369 13 күн бұрын
Sardar hamir singh bilkul right
@jaswantsinghsandhu530
@jaswantsinghsandhu530 14 күн бұрын
What for sandhwan went with 28 m l a😅 delhi to pathak.
@baljitsingh6957
@baljitsingh6957 14 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ। ਬਾਕੀ ਸੰਗਰੂਰ ਦੇ ਪਿੰਡ ਘਰਾਚੋਂ ਦੇ ਕੁੱਟਮਾਰ ਵਾਲੇ ਮਾਮਲੇ ਤੇ ਵਿਚਾਰ ਚਰਚਾ ਕਰੋ ਜੀ।
@jjnhfdk
@jjnhfdk 11 күн бұрын
ਅਮਨ ਕਾਨੂੰਨ ਦੀ ਸਮੱਸਿਆ ਵਿਚ ਚੋਰੀਆਂ ਨਹੀਂ ਰੋਕ ਪਾ ਰਹੇ ਵੱਡੇ ਅਪਰਾਧ ਤਾਂ ਕਿੱਥੋਂ ਰੁਕਣਗੇ?
@jjnhfdk
@jjnhfdk 11 күн бұрын
ਸਮੱਸਿਆਵਾਂ ਮਾਰਕੀਟ ਇਕਾਨਮੀ ਦੀ ਚਾਲ ਨੂੰ ਨਾ ਸਮਝਣ ਕਾਰਨ ਪੈਦਾ ਹੋ ਰਹੀਆਂ। ਫੂਡ ਪ੍ਰੋਸੈਸਿੰਗ ਇੰਡਸਟਰੀ ਦੀ ਗੱਲ ਭਗਵੰਤ ਮਾਨ ਪਹਿਲਾਂ ਕਰਦਾ ਸੀ ਮੁੱਖ ਮੰਤਰੀ ਬਣ ਕੇ ਭੁੱਲ ਗਿਆ
Heartwarming Unity at School Event #shorts
00:19
Fabiosa Stories
Рет қаралды 16 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН
New model rc bird unboxing and testing
00:10
Ruhul Shorts
Рет қаралды 23 МЛН
Heartwarming Unity at School Event #shorts
00:19
Fabiosa Stories
Рет қаралды 16 МЛН