ਪਲਟਤਾ ਪਾਸਾ ! ਗੋਡਿਆਂ ਭਾਰ ਸਰਕਾਰ ! ਨਵਾਂ ਮੋੜ ਮਜੀਠੀਆ ਮਾਮਲੇ 'ਚ...Punjab Television

  Рет қаралды 42,857

Punjab Television

Punjab Television

19 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 199
@hardeepmangat9035
@hardeepmangat9035 17 күн бұрын
ਸਰਦਾਰ ਹਮੀਰ ਸਿੰਘ ਜੀ ਦੀ ਦਲੀਲ ਦਾ ਕੋਈ ਜਵਾਬ ਨਹੀਂ।
@user-ci6zp6ud9
@user-ci6zp6ud9 17 күн бұрын
ਗੈਰਾਂ ਦੇ ਕੀਤੇ ਗੁਨਾਹਾਂ ਤੇ ਹਰ ਕੋਈ ਨਜ਼ਰ ਰੱਖਦਾਂ ਹੈ ਪਰ ਆਪਣੇ ਕੀਤੇ *ਗੁਨਾਹਾਂ ਨੂੰ ਵੇਖਣ ਲਈ ਉਸ ਕੋਲ ਸ਼ੀਸ਼ਾ ਨਹੀਂ ਹੁੰਦਾ*
@balbirkalia1697
@balbirkalia1697 17 күн бұрын
ਰੰਧਾਵਾ ਸਾਹਿਬ, ਮਾਨਯੋਗ ਅਦਾਲਤ ਦੇ ਹੁਕਮਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੇ ਫੈਸਲੇ ਹਮੇਸ਼ਾ ਹੀ ਲੋਕਾਂ ਦੇ ਹੱਕਾਂ ਦੇ ਵਿਰੁੱਧ ਹੁੰਦੇ ਹਨ। ਬਾਕੀ ਜਲੰਧਰ ਚੋਣਾਂ ਵਿੱਚ ਘੱਟ ਪ੍ਰਤੀਸ਼ਤਤਾ ਵੀ ਲੋਕਾਂ ਦਾ ਚੋਣਾਂ ਵਿੱਚ ਘੱਟ ਰਹੀ ਰੁਚੀ ਦਾ ਕਾਰਨ ਸਰਕਾਰਾਂ ਦੀ ਨਿਚਲੀ ਪੱਧਰ ਦੀ ਸਿਆਸਤ ਹੈ।
@gurdeepsingh1403
@gurdeepsingh1403 17 күн бұрын
100 percent right
@meharsinghlochav3768
@meharsinghlochav3768 17 күн бұрын
ਬਹੁਤ ਵਧੀਆ ਵਿਚਾਰ ਸਰਦਾਰ ਹਮੀਰ ਸਿੰਘ ਜੀ
@JashandeepKaur-bb9gl
@JashandeepKaur-bb9gl 17 күн бұрын
😊
@SurinderSingh-ht8pz
@SurinderSingh-ht8pz 17 күн бұрын
ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣ ਕੇ ਜਾਇਜ਼ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਕਿਸਾਨ ਬਹੁਤ ਹੀ ਮੁਸ਼ਕਲ ਹਾਲਾਤਾਂ ਨਾਲ ਜੂਝ ਰਹੇ ਹਨ। ਕਿਸਾਨ ਕੋਈ ਵਿਹਲੇ ਨਹੀਂ ਹਨ। ਕਿਸੇ ਵੀ ਚੀਜ਼ ਦਾ ਅੰਤ ਨਹੀਂ ਦੇਖਣਾ ਚਾਹੀਦਾ।
@angrejsingh4697
@angrejsingh4697 17 күн бұрын
😮😊😅o😊😅ooo😊😅😅ooooo😅o😅😅o😅o
@raghbirsingh7933
@raghbirsingh7933 17 күн бұрын
ਪੰਜਾਬ ਟੈਲੀਵਿਜਨ ਦੀ ਸਮੁੱਚੀ ਟੀਮ ਨੂੰ ਸਤਿ ਸ੍ਰੀ ਅਕਾਲ ਅੱਜ ਕਿਸਾਨ ਅੰਦੋਲਨ ਬਾਰੇ ਚਰਚਾ ਸੁਣੀ ਆਪਣੇ ਹੱਕ ਲੈਣ ਲਈ ਹਰ ਇਕ ਨੂੰ ਅੰਦੋਲਨ ਕਰਨ ਦਾ ਹੱਕ ਹੈ ਮੈਂ ਇਕ NRI ਹਾਂ ਮੈਨੂੰ ਇੰਡੀਆ ਆ ਕੇ ਪੰਜਾਬ ਜਾਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੰਭੂ ਬਾਰਡਰ ਤੇ ਧਰਨਾ ਲੱਗਿਆ ਹੋਣ ਕਰਕੇ ਪਿੰਡਾਂ ਰਾਹੀਂ ਕੱਚੇ ਅਤੇ ਖਰਾਬ ਰਸਤੇ ਹੋਣ ਕਰਕੇ ਕੁਛ ਸਾਲ ਪਹਿਲਾਂ ਹੋਇਆ ਜਾਟ ਅੰਦੋਲਨ ਯਾਦ ਆ ਜਾਂਦਾ ਸੀ ਜਦ ਹਰਿਆਣੇ ਵਿਚ NRI ਦਾ ਬਹੁਤ ਨੁਕਸਾਨ ਹੋਇਆ ਸੀ ਮੈਂ ਵੀ ਕਿਸਾਨ ਹਾਂ ਇਸ ਲਈ ਸਰਕਾਰ ਨੂੰ ਕਿਸਾਨਾ ਦੀਆਂ ਮੰਗਾਂ ਮੰਨ ਕੇ ਆਮ ਜਨਤਾ ਨੂੰ ਪਰੇਸ਼ਾਨੀ ਤੋਂ ਬਚਾਇਆ ਜਾਵੇ ਧੰਨਵਾਦ ਜੀ
@zorasingh3650
@zorasingh3650 17 күн бұрын
ਸ੍ਰ ਹਮੀਰ ਸਿੰਘ ਜੀ ਆਪਦੀਆ ਸਾਰੀਆਂ ਗੱਲਾਂ ਠੀਕ ਹਨ।
@sukhdevsinghbhatti3235
@sukhdevsinghbhatti3235 17 күн бұрын
ਸਰਦਾਰ ਜਗਤਾਰ ਸਿੰਘ ਤੁਹਾਡੇ ਨਾਲੋ ਜਿਆਦਾ ਕੌਣ ਜਾਣਦਾ।ਸਾਰਿਆ ਪਾਰਟੀਆ ਦੇ ਲੀਡਰ ਕੁਰਸੀਆ ਦੇ ਭੁੱਖੇ ਨੇ। ਵੋਟਾ ਏਨਾ ਲਈ ਪਹਿਲਾ ਬਾਕੀ ਸਭ ਕੁਛ ਬਾਅਦ ਦਿਸ ਗਲਾਂ ਨੇ ।
@gurdeepsingh1403
@gurdeepsingh1403 17 күн бұрын
Dear Bhatti sahib not only Political leadership.. even farmers leadership is having the same attitude...
@boharsingh5225
@boharsingh5225 17 күн бұрын
ਸੱਜਣ ਜੀ ਕਿਸਾਨਾਂ ਨੇ ਸੁਨਹਿਰੀ ਮੌਕਾ ਗਵਾ ਲਿਆ। ਵਾਰ ਵਾਰ ਦਬਾਅ ਨਹੀਂ ਬਣਦਾ ।ਏਕੇ ਵਿੱਚ ਬਰਕਤ ।
@baljitsingh6957
@baljitsingh6957 17 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@user-wc3oz9el8p
@user-wc3oz9el8p 17 күн бұрын
Supr dalla jag
@user-wc3oz9el8p
@user-wc3oz9el8p 17 күн бұрын
Majithia rera kee lagda. Jagia
@user-ci6zp6ud9
@user-ci6zp6ud9 17 күн бұрын
ਸਿਆਣੇ ਕਹਿੰਦੇ ਆ ਘਰ ਦੀ ਵੰਡ ਵਿੱਚ ਮਾਰੀ ਠੱਗੀ,ਗੁਰੂ ਘਰ ਦਾ ਖਾਧਾ ਪੈਸਾ,ਕਿਸੇ ਦਾ ਪੁੱਤ ਨਸ਼ੇ ਤੇ ਲਾਉਣਾ ਬੰਦੇ ਨੂੰ ਹੀ ਨਹੀਂ *ਬੰਦੇ ਦੀਆਂ ਕਈ ਪੀੜ੍ਹੀਆਂ ਰੋਲ ਕੇ ਰੱਖ ਦਿੰਦਾਂ ਹੈ*
@KanwarjitSinghGill-fn4iq
@KanwarjitSinghGill-fn4iq 17 күн бұрын
ਜੇ ਸਿਆਸੀ ਲੀਡਰ ਤੇ ਧਾਰਮਿਕ ਆਗੂ ਐਂ ਹੀ ਚੱਲਦੇ ਰਹੇ ਤਾਂ ਲੋਕਾਂ ਦਾ ਇੰਨਾ ਤੋਂ ਵਿਸ਼ਵਾਸ ਉਠ ਜਾਣਾ,
@ajaypalsinghdhaliwal1490
@ajaypalsinghdhaliwal1490 17 күн бұрын
ਉੱਠ ਤਾਂ ਗਿਆ ਹੋਰ ਕਿਵੇਂ ਉਠੂ
@gurdeepsingh1403
@gurdeepsingh1403 17 күн бұрын
Gill sahib ehho SAB kuchh scripted hai Bai ji.... yaad Karo 80 -90. SAB kuchh same hai.. but unfortunate lok bhul jande hun... script purani hai Bai ji...
@HARJITSINGH-qo6pl
@HARJITSINGH-qo6pl 17 күн бұрын
Demand of farmers of MSP and legal guaranties is very genuine and very much needed. They have equal right to go for peaceful agitation if their demands are not fulfilled . In present scenario, Farmers has not blocked road but Haryana Government blocked road. Farmers wants to go to Delhi for meeting and raising their issue with Central Government peacefully. Comments of Hamir singh je absolutely very correct.
@manjitsinghmatharu
@manjitsinghmatharu 17 күн бұрын
🙏🙏🙏 ਅਜੋਕੇ ਬਹੁੁਤੇ ਸਿਆਸਤਦਾਨਾਂ ਅਤੇ ਵਖ ਵਖ ਸਰਕਾਰਾਂ ਬਹੁਤਾ ਸਮਾਂ ਹਰ ਰੋਜ ਨਵੇਂ ਨਵੇਂ ਡਰਾਮੇ ਖੇਡ ਕੇ ਲੋਕਾਂ ਦਾ ਧਿਆਨ ਪ੍ਰਮੁੱਖ ਮੁੱਦਿਆ ਤੋਂ ਹਟਾ ਕੇ ਪੰਜ ਸਾਲ ਪੂਰੇ ਕਰਦੇ ਹਨ!ਇਹ ਖੇਡਾਂ ਖੇਡਦੇ ਰਹਿੰਦੇ ਹਨ! ਲੋਕਾਂ ਨੂੰ ਦੇਰ ਬਾਦ ਸਮਝ ਆਉਂਦੀ ਹੈ!,ਰੱਬ ਇਹਨਾਂ ਸਭ ਨੂੰ ਸੁਮੱਤ ਬਖਸ਼ੇ!
@hakamsingh629
@hakamsingh629 17 күн бұрын
ਸਰਦਾਰ ਹਮੀਰ ਸਿੰਘ ਜੀ ਤੁਸੀਂ ਬਹੁਤ ਹੀ ਦਰੁਸਤ ਫਰਮਾ ਰਹੇ ਹੋ ਲੋਕਾਂ ਨੂੰ ਜੇ ਨਿਆ ਮਿਲਦਾ ਰਵੇ ਤਾਂ ਲੋਕਾਂ ਨੂੰ ਐਜੀਟੇਸ਼ਨ ਕਰਨ ਦੀ ਕੀ ਲੋੜ ਹੈ ਐਜੀਟੇਸ਼ਨ ਸ਼ੁਰੂ ਕਰਨ ਤੋਂ ਹੀ ਕਿਉਂ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਫਿਰ ਵੀ ਮਸਲੇ ਹੱਲ ਨਹੀਂ ਕੀਤੇ ਜਾਂਦੇ ! ਹਾਕਮ ਸਿੰਘ ਗਿੱਲ ca 🇺🇸
@sahibsinghcheema4151
@sahibsinghcheema4151 17 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@Kiranpal-Singh
@Kiranpal-Singh 17 күн бұрын
*ਕਿਸਾਨ ਆਗੂਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਸੀ* !
@baljinder99
@baljinder99 17 күн бұрын
ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਵਿਰੋਧੀ ਧਿਰਾਂ ਤੋਂ ਆਮ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਹੈ, ਚੋਣਾਂ ਲੁੱਟਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੋ ਰਿਹਾ, ਚੋਣਾਂ ਕਾਰਨ ਕੋਈ ਸੁਣਦਾ ਨਹੀਂ, ਕਹਿੰਦੇ ਹਨ ਚੋਣਾਂ ਚੱਲ ਰਹੀਆਂ, ਆਮ ਲੋਕਾਂ ਨੂੰ ਕੋਈ ਸੁਣਦਾ ਨਹੀਂ
@jagjitsingh-wl9bg
@jagjitsingh-wl9bg 17 күн бұрын
ਸਾਰੀਆਂ ਕਿਸਾਨ ਧਿਰਾਂ ਨੂੰ ਇੱਕਜੁੱਟ ਹੋਣਾ ਹੀ ਪਏਗਾ।
@tarsemsingh4637
@tarsemsingh4637 17 күн бұрын
ਹਮੀਰ ਸਿੰਘ ਦੇ ਵਿਚਾਰ ਬਹੁਤ ਵਧੀਆ ਹੂਦੇ ਹਨ
@baldevsinghgill6557
@baldevsinghgill6557 17 күн бұрын
ਸਿਰਫ਼ ਦੋ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲ ਕੁਝ ਨਹੀਂ ਬਣਨਾ ਬਲਕਿ ਨੁਕਸਾਨ ਹੀ ਹੋਣਾ ਹੈ ਜੀ
@user-ci6zp6ud9
@user-ci6zp6ud9 17 күн бұрын
ਬੇਸ਼ੱਕ ਖੇਤਾਂ ਵਿੱਚ ਬੀਜਿਆ ਹਰ ਬੀਜ ਨਾ ਉੱਗੇ,ਪਰ ਤੁਹਾਡਾ ਬੀਜਿਆ ਹੋਇਆ *ਕੋਈ ਵੀ ਚੰਗਾ ਕਰਮ ਕਦੇ ਵਿਅਰਥ ਨਹੀਂ ਜਾਂਦਾ*
@jitsingh4856
@jitsingh4856 17 күн бұрын
ਹਮੀਰ ਸਿੰਘ ਜੀ ਨੇ ਸਿਰੇ ਲਾ ਤੀ ਗਲ ਸਾਰੀਆਂ ਗੱਲਾਂ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਖੇੜ ਕੇ ਰੱਖ ਦਿੱਤਾ
@charanjitsingh375
@charanjitsingh375 17 күн бұрын
ਸ ਜਗਤਾਰ ਸਿੰਘ ਜੀ ਕਈ ਵਾਰ ਵਿਸ਼ੇ ਨੂੰ ਨਾਗਵਲ ਜਿਹਾ ਪਾ ਲੈਂਦੇ ਹਨ।
@manjitpuniaiffy
@manjitpuniaiffy 17 күн бұрын
Jagtar Singh ji nu retirement le Leni chahidi hai
@dr.gurbantsingh4940
@dr.gurbantsingh4940 17 күн бұрын
ਸਰਦਾਰ ਹਮੀਰ ਸਿੰਘ ਟਿਕਾ ਟਿਕਾ ਗੱਲਾਂ ਕਰਦੇ ਨੇ ਸਾਡੇ ਦਿਲ ਦੀਆਂ ਧੰਨਵਾਦ ਜੀ
@jagjitsingh-wl9bg
@jagjitsingh-wl9bg 17 күн бұрын
ਹਮੀਰ ਸਿੰਘ ਜੀ ਵਧੀਆ ਸਪਸਟੀਕਨ ਕੀਤਾ ਹੈ।
@inderjitsinghgill2754
@inderjitsinghgill2754 17 күн бұрын
ਸਰਦਾਰ ਜਗਤਾਰ ਸਿੰਘ ਜੀ ਲੱਗਦਾ ਕਿਸਾਨਾਂ ਤੋਂ ਦੁਖੀ ,ਸਰਕਾਰੀ ਜਿਹੀ ਗੱਲ ਕਰ ਦਿੰਦੇ ਨੇ , ਸਰਦਾਰ ਹਮੀਰ ਸਿੰਘ ਜੀ ਬੜੀ ਡੂੰਘੀ ਤਰਾਂ ਕਿਸਾਨੀ ਮਸਲਿਆਂ ਨੂੰ ਸਮਝਦੇ ਨੇ
@jjnhfdk
@jjnhfdk 17 күн бұрын
Jagtar ji ਇਹ ਵਖਰੇਵੇਂ ਕਿਸਾਨ ਅੰਦੋਲਨ ਦੇ ਅੰਦਰੂਨੀ ਹਿੱਸਿਆਂ ਦੇ ਪਾਲਸੀ ਮੈਟਰ ਹਨ ਜੋ ਪਹਿਲੇ ਕਿਸਾਨ ਅੰਦੋਲਨ ਤੋਂ ਹੀ ਅੰਦਰ ਧੁੱਖ ਰਹੇ ਹਨ। ਮੁੱਖ ਵਖਰੇਵਾਂ ਅੰਤਰ-ਰਾਸ਼ਟਰੀ ਫੌਰਮ ਤੇ ਖੇਤੀਬਾੜੀ ਨੂੰ ਗੈਟ ਸਮਝੋਤੇ ਵਿਚੋਂ ਬਾਹਰ ਕੱਢਣਾ। ਇਹ ਉਭਾਰੋ। ਬਾਕੀ ਤੁਹਾਡੀ ਗੱਲ ਕਿ ਕੀ ਗਰੰਟੀ ਹੈ ਕਿ ਕੋਈ ਹੋਰ ਗੁੱਟ ਅੰਦੋਲਨ ਨਹੀਂ ਕਰੂ। ਹਰ ਗੁੱਟ ਕਰੂ ਜਿਸ ਦੀ ਪਾਲਸੀ ਵਿਚ ਦਮ ਹੋਊ ਜਨ ਅੰਦੋਲਨ ਉਸੇ ਦਾ ਬਣੂ। ਬਾਕੀਆਂ ਨੂੰ ਜਾਂ ਪ੍ਰਸ਼ਾਸਨ ਖਦੇੜ ਦੂ ਜਾਂ ਸਮਝੋਤਾ ਹੋ ਜਾਊ। ਇਹ ਡੈਮੋਕਰੇਸੀ ਵਿੱਚ ਐਨਾਲਿਸਸ ਕਰਨ ਵਾਲਾ ਮਸਲਾ ਹੈ ਨਾ ਕਿ ਪੰਜਾਬ ਦੇ ਅੰਦੋਲਨਾਂ ਤੇ ਕਿੰਤੂ ਕਰਨ ਦਾ
@GurmukhSingh-mz5it
@GurmukhSingh-mz5it 17 күн бұрын
ਸੁਆਦ ਲਿਆ ਦਿੱਤਾ ਸ ਹਮੀਰ ਸਿੰਘ ਜੀ
@butasingh3821
@butasingh3821 17 күн бұрын
ਮੋੜ ਮੰਡੀ ਬਠਿੰਡਾ ਵਿੱਚ ਆਮ ਲੋਕਾਂ ਦੇ ਪੁੱਤਰਾਂ ਦੀਆਂ ਮੋਤਾਂ ਹੋਈਆਂ ਹਨ, ਕਿਸੇ ਲੀਡਰ ਦਾ ਪੁੱਤ ਜਾਂ ਕਿਸੇ ਵੱਡੇ ਆਦਮੀ ਦਾ ਬੱਚਾ ਇਸ ਬੰਬ ਧਮਾਕੇ ਵਿੱਚ ਮਰਿਆ ਹੁੰਦਾ ਤਾਂ ਇਨ੍ਹਾਂ ਨੂੰ ਦੁੱਖ ਹੁੰਦਾ,, ਸ੍ ਜਗਤਾਰ ਸਿੰਘ ਜੀ, ਧੰਨਵਾਦ ਕਰਦੇ ਹਾਂ, ਤੁਸੀਂ ਵਾਰ -2 ਮੋੜ ਮੰਡੀ ਬੰਬ ਧਮਾਕੇ ਦੀ ਗੱਲ ਕਰਦੇ ਹੋ,,,
@user-ut6pq6bb8u
@user-ut6pq6bb8u 17 күн бұрын
ਭਾਈ ਜਗਤਾਰ ਸਿੰਘ ਜੀ ਜੇ ਕਿਸਾਨਾਂ ਦੇ ਸਾਰੇ ਮਸਲੇ ਇੱਕ ਵੇਰ ਹੱਲ ਹੋ ਜਾਣ ਤਾਂ ਬਾਕੀ ਜਥੇਬੰਦੀਆਂ ਕਿਉਂ ਅੰਦੋਲਨ ਕਰਨਗੀਆਂ ਬਾਕੀ ਦੁਕਾਨਦਾਰ ਪੰਜਾਬ ਦੇ ਸਮੱਸਿਆਵਾਂ ਉਹਨਾਂ ਦੀਆਂ ਵੀ ਨੇ ਉਹ ਧਰਨੇ ਨੀ ਲਾ ਸਕਦੀਆਂ ਜੇਹੜਾ ਬੰਦਾ ਦੁਕਾਨ ਕੁਰਸੀ ਤੇ ਬੈਠਣ ਮੌਕੇ ਤੇ ਗੱਦੀ ਰੱਖ ਕਿ ਬਹਿੰਦਾ ਜੇ ਅੱਜ ਕਿਸਾਨ ਧਰਨੇ ਨਾ ਲਾਉਣ ਤਾਂ ਸਾਰੇ ਭਾਰਤ ਦੇ ਕਿਸਾਨ ਮਰ ਜਾਣਗੇ ਤੇ ਜੋ ਕਿਸਾਨ ਮਜ਼ਦੂਰ ਖੇਤੀ ਸੈਕਟਰ ਚੋਂ ਬਾਹਿਰ ਹੋ ਜਾਣਗੇ ਤਾਂ ਕਿਥੇ ਜਾਣਗੇ ਸਾਰੇ ਕਰੋੜਾਂ ਪਰਿਵਾਰਾਂ ਨੂੰ ਸਰਕਾਰਾਂ ਕੀ ਕਿਥੇ ਕਿਹੜਾ ਕੰਮ ਦੇਣਗੇ ਤੇ ਫਿਰ ਲੋਕ ਸੜਕਾਂ ਤੇ ਆ ਜਾਣਗੇ ਸਿਵਲ ਵਾਰ ਹੋ ਸਕਦੀ ਆ ਜਦੋਂ ਲੋਕ ਭੁੱਖੇ ਮਰਨ ਲੱਗਦੇ ਨੇ ਲੋਕ ਸਰਕਾਰਾਂ ਮੁਲਕਾਂ ਦੀਆਂ ਹਕੂਮਤਾਂ ਉਲਟਾ ਕਿ ਰੱਖ ਦੇਦੇਂ ਨੇ ਅਜੇ ਪੰਜਾਬ ਧੜਕਦਾ ਬਾਕੀ ਸਾਰੇ ਮੁਲਕ ਦਾ ਕਿਸਾਨ ਅਜੇ ਵੀ ਸੁੱਤਾ ਪਿਆ ਬੇਸਕ ਭੁੱਖਾ ਉਹ ਵੀ ਮਰ ਰਿਹਾ ਇਹ ਪੰਜਾਬ ਹੀ ਸੀ ਕਿ ਅਹਿਮਦਸਾਹ ਅਬਦਾਲੀ ਤੇ ਬਾਕੀ ਕਾਬਲ ਤੇ ਇਰਾਨ ਵਾਲੇ ਲੁਟੇਰੇ ਨੂੰ ਸਿਰਫ ਪੰਜਾਬ ਟੱਕਰਿਆ ਤੇ ਲੜਿਆ ਤੇ ਸ਼ਹੀਦੀਆਂ ਦਿੱਤੀਆਂ ਤੇ ਉਸ ਸਮੇਂ ਪੰਜਾਬ ਉੱਜੜਿਆ ਤੇ ਸਿਰਫ ਸਿੱਖ ਟੱਕਰਿਆ ਤੇ ਬਰਿਟਸ ਰਾਜ ਨੂੰ ਸਿੱਖ ਭਿੱੜੇ ਤੇ ਉਹਨਾਂ ਦਾ ਬਿਸਤਰਾ ਗੋਲ ਕੀਤਾ ਭਾਰਤ ਵਿੱਚ ਖੇਤੀ ਸੈਕਟਰ 67 ਪਰਸੈਂਟ ਲੋਕ ਨਿਰਭਰ ਨੇ ਲੋਕ ਪਲਦੇ ਨੇ ਸਰਕਾਰਾਂ ਸਿਰਫ ਪੈਸੇ ਵਾਲੇ ਲੋਕਾਂ ਦੇ ਹੱਥਾਂ ਚ ਕਾਰਪੋਰੇਟ ਦੇ ਹੱਥਾਂ ਚ ਸੰਸਾਰ ਦੀਆਂ ਸਰਕਾਰਾਂ ਕਿਉਂ ਖੇਡ ਰਿਹਾ ਜੋ ਕਿ ਬਹੁਤ ਹੀ ਖਤਰਨਾਕ ਆ ਲੋਕਤੰਤਰ ਤੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ
@virindersinghvirindersingh4655
@virindersinghvirindersingh4655 17 күн бұрын
ਰੰਧਾਵਾ ਸਾਹਿਬ ਜੀ ਨਿੜਨੇ ਪਰਸੋਂਟ ਕਿ ਇਕ ਦਵਾਈ ਨਾਲ ਰੋਗ ਠੀਕ ਹੋਸਕਦੇ ਹੋਣ ਤਾਂ ਬਹੁਤ ਹਸਪਤਾਲ ਬੰਦ ਹੋ ਜਾਣਗੇ ਅਤੇ ਹਰ ਰੋਜ ਖਾਣਾ ਖਾਣ ਦੀ ਲੋੜ ਖਤਮ ਹੋ ਸਕਦੀ ਹੈ ਜਿਨ੍ਹਾਂ ਚਿਰ ਜੀਵਨ ਹੈ ਸੰਗਰਸ਼ ਚਲਦਾ ਹੀ ਰਹਿੰਦਾ ਹੈ ਧੰਨਵਾਦ
@user-gd9pp9hy2r
@user-gd9pp9hy2r 17 күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️✍️💯👏
@harbansbadesha
@harbansbadesha 17 күн бұрын
ਕਿਸਾਨ ਨੂੰ ਹੱਕ ਨਹੀਂ ਕਿ ਆਮ ਸ਼ਹਿਰੀ ਜਿੰਦਗੀ ਦੀ ਅਜਾਦੀ ਵੀ ਕਿਉ ਦਾੜ੍ਹੀ ਜਾਵੇਂ
@kamaldhindsa7528
@kamaldhindsa7528 17 күн бұрын
Bahut wadhyea program ji . Sardar Hamir singh ji de vichar bahut valuable han 🙏
@harpalsingh8642
@harpalsingh8642 17 күн бұрын
ਇਸ ਵਰਤਾਰੇ ਨਾਲ ਲੋਕ ਸਹਿਮ ਚ ਰਹਿੰਦੇ ਹਨ ਜਦੋ ਕਿਸੇ ਨੇ ਦਿੱਲੀ ਜਾਣਾ ਹੋਵੇ ਏਅਰ ਪੋਰਟ ਜਾਣ ਵਾਲੇ ਲੋਕ ਸਮੇਂ ਤੌ ਬਹੁਤ ਪਹਿਲਾਂ ਘਰੋਂ ਤੁਰਦੇ ਨੇ ਕਿ ਕਿਤੇ ਸੜਕ ਤੇ ਜਾਮ ਨਾ ਲੱਗਾ ਹੋਵੇ ਇਸ ਨਾਲ ਆਮ ਬੰਦੇ ਦਾ ਖ਼ਰਚਾ ਵੀ ਵੱਧਦਾ ਹੈ
@gurdeepsingh1403
@gurdeepsingh1403 17 күн бұрын
Who cares for common man bro not even AAP ehh sab dramebaazi hai Veer...
@HarjinderSingh-zk9gq
@HarjinderSingh-zk9gq 17 күн бұрын
ਹਮੀਰ ਸਿੰਘ ਜੀ ਬਹੁਤ ਵਧੀਆ ਵਿਚਾਰ
@ManjitKaur-vp7kf
@ManjitKaur-vp7kf 17 күн бұрын
ਜਗਤਾਰ ਸਿੰਘ ਜੀ ਜੇਕਰ ਪਹਿਲਾਂ ਕਿਸਾਨਾਂ ਨੂੰ ਰੋਕਿਆ ਨੀ ਸੀ ਗਿਆ ਤਾਂ ਬੈਰੀਗੇਟ ਕਿਹੜੇ ਤੋੜੇ ਸੀ ?
@GianchandGianchand-fw8or
@GianchandGianchand-fw8or 17 күн бұрын
Very nice and analytical presentation. Thanks
@RajinderSingh-bp4br
@RajinderSingh-bp4br 17 күн бұрын
ਸਵਾਗਤ ਜੀਓ
@harpreetsinghthind2816
@harpreetsinghthind2816 17 күн бұрын
🙏🙏🙏ਵਾਹਿਗੁਰੂ
@balwantsinghdhadda2644
@balwantsinghdhadda2644 17 күн бұрын
Very nice discussion Randhawa Ji
@NirmalSingh-wg8jy
@NirmalSingh-wg8jy 17 күн бұрын
ਜਗਤਾਰ ਸਿੰਘ ਜੀ ਬੇਨਤੀ ਹੈ ਕਿ ਤੁਸੀਂ ਤਿਆਰ ੀ ਕਰ ਕੇ ਆਇਆ ਕਰੋ
@sukhwinderbling1330
@sukhwinderbling1330 17 күн бұрын
ਡੱਲੇਵਾਲ ਸਾਹਿਬ ਤੇ ਪੰਧੇਰ ਸਾਹਿਬ ਮੰਗਾਂ ਮਨਾਉਣ ਲਈ ਨਹੀਂ ਸੰਘਰਸ਼ ਨਹੀ ਕਰ ਰਹੇ ਸਗੋਂ ਕਿਸਾਨ ਯੂਨੀਅਨ ਨੂੰ ਜੋ ਮੰਗਾਂ ਪ੍ਰਤੀ ਸੁਹਿਰਦ ਹਨ ਉਹਨਾਂ ਨੂੰ ਵੀ ਲੋਕਾਂ ਦੇ ਮਨਾਂ ਵਿਚੋਂ ਕੱਢਣ ਲਈ ਜਿਆਦਾ ਕੰਮ ਕਰ ਰਹੇ ਹਨ ਜਿਸਤੋਂ ਸਰਕਾਰ ਨਾਲ ਮਿਲੀਭੁਗਤ ਜਾਹਰ ਹੋ ਰਹੀ ਹੈ ਕਿਉਂ ਨਹੀ ਸਾਰੀਆਂ ਜਥੇਬੰਦੀਆ ਨਾਲ ਸਹਿਮਤੀ ਬਣਾਈ ਜਾ ਸਕਦੀ
@sewakbhui7004
@sewakbhui7004 17 күн бұрын
ਕਿਸਾਨ ਮੋਰਚੇ ਦਾ ਮੁੱਖ ‌ਮੁੱਦਾ ਹੀ ਗ਼ਲਤ ਹੈ?ਅਸਲ ਮਸਲਾ ਕਿਸਾਨ ਦੀਆਂ ਫ਼ਸਲਾਂ ਦੀ ਸਹੀ ਮਾਰਕੀਟਿੰਗ ਦਾ ਹੈ ਘੱਟੋ ਘੱਟ ਖ਼ਰੀਦ ਮੁੱਲ ਨਹੀਂ ਹੈ । ਜੇਕਰ ਕਿਸਾਨਾਂ ਦਾ ਆਪਣਾ ਹੀ ਮਾਰਕੀਟਿੰਗ ਸਿਸਟਮ ਮਾਰਕਫੈੱਡ ਅਤੇ ਉਸ ਦੀਆਂ ਸਹਿਯੋਗੀ ਸੁਸਾਇਟੀਆਂ ਬਹੁਤ ਵਧੀਆ ਮਾਡਲ ਸੀ ਅਤੇ ਏਸ਼ੀਆ ਦਾ‌ ਸਭ ਤੋਂ ਵੱਡਾ ਅਤੇ ਕਾਮਯਾਬ ਸਿਸਟਮ ਸੀ। ਇਸਦਾ ਸੋਹਣਾ ਬਰਾਂਡ ਅੱਜ ਵੀ ਬਹੁਤ ਕਾਮਯਾਬ ਹੈ । ਉਹ ਕਿਓਂ ਅਤੇ ਕਿਸ ਨੇ ਇਕ ਸਾਜ਼ਿਸ਼ ਅਧੀਨ ਫੇਲ੍ਹ ਕੀਤਾ ਗਿਆ ਹੈ???? ਇਸ ਬਾਰੇ ਕੋਈ ਕਿਓਂ ਨਹੀਂ ਬੋਲ ਰਿਹਾ ???? ਕਿਸਾਨ ਜੱਥੇਬੰਦੀਆਂ ਇਸ ਵਿਸੇ਼ ਤੇ ਮੂੰਹ ਕਿਓਂ ਨਹੀਂ ਖੋਲ੍ਹ ਰਹੀ ??? ਕੀ ਉਹ ਵੀ ਇਸ ਮਾਰਕੀਟਿੰਗ ਸਿਸਟਮ ਨੂੰ ਫੇਲ੍ਹ ਕਰਨ ਵਿੱਚ ਸ਼ਾਮਲ ਹਨ ???? ਇਕ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਮਾਰਕਫੈੱਡ ਫੇਲ੍ਹ ਕਰ ਦਿਐ ਕੋਈ ਬੋਲਣ ਨੂੰ ਤਿਆਰ ਹੀ ਨਹੀਂ ???? ਇਸ ਸਾਜ਼ਿਸ਼ ਬਾਰੇ ਵੀ ਕੋਈ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ।
@gurdeepsingh1403
@gurdeepsingh1403 17 күн бұрын
Sewak Bai Lok sach sunde hi nahi.. Ehh 1980-90 vali purani script hai... jo tussi kah rahe ho 100 percent right hai but ehh sab kuchh scripted hai bro... very unfortunate for PUNJAB and Sikhs also...
@user-wi3tx1kz6t
@user-wi3tx1kz6t 17 күн бұрын
You are right
@jjnhfdk
@jjnhfdk 17 күн бұрын
ਇਹ ਗੱਲ ਦਲੀਲ ਉਵੇਂ ਦੀ ਹੈ ਕਿ ਸਰਕਾਰ ਨੂੰ ਟੈਂਕ ਦਰਬਾਰ ਸਾਹਿਬ ਵਿਚ ਇਸ ਲਈ ਵਾੜਨੇ ਪਏ ਕਿ ਭਿੰਡਰਾਂਵਾਲਿਆਂ ਨੇ ਦਰਬਾਰ ਸਾਹਿਬ ਵਿਖੇ ਡੇਰਾ ਲਾ ਲਿਆ ਸੀ। ਉਹ ਕਿਤੇ ਹੋਰ ਕਿਓਂ ਨਾ ਬੈਠੇ? ਬਿਲਕੁਲ ਇਹੀ ਦਲੀਲ ਵਪਾਰੀ ਦੇ ਰਹੇ ਹਨ। ਯਾਨਿ ਬਿਆਨ ਸਰਕਾਰੀ ਪੱਖ ਤੋਂ ਆ ਰਿਹਾ ਹੈ
@amriknahil2431
@amriknahil2431 17 күн бұрын
Sat shree Akaal to this very genius & hard working panel. You always discuss very important & current topics.Hamir Singh ji has a vast knowledge of every subject & do a lot hard work to discuss every issue come in discussion. Randawa ji has a good command to choose words in questions. I never missed your session since last 2 years and almost ignored all other news media.
@harjinderkaur3978
@harjinderkaur3978 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@ajmersingh1723
@ajmersingh1723 17 күн бұрын
Absolutely right Sardar Hammer Singh ji
@inder7109
@inder7109 16 күн бұрын
ਹਮੀਰ ਪਹਿਲੀ ਵਾਰ ਸਹੀ ਗੱਲ ਕੀਤੀ ਹੈ ਕਾਮਰੇਡ....ਬੜੇ ਤਕੜੇ ਤਰਕ ਨੇੰ ਤੇਰੇ ਕੋਲ.... ਅਮਰਜੀਤ ਸਹੀ ਓ ਕਹਿੰਦਾ ਕਿ ਕੱਦ ਦਾ ਛੋਟਾ ਪਰ ਦਿਮਾਗ਼ ਦਾ ਤਿੱਖਾ... ਇਹ ਦੂਸਰਾ ਦਾੜ੍ਹੀਧਾਰੀ ਕਾਮਰੇਡ ਜੋ ਸਰਕਾਰੀ ਟੱਟੂ ਹੈ...
@GurmukhSingh-mz5it
@GurmukhSingh-mz5it 17 күн бұрын
ਸ ਹਮੀਰ ਸਿੰਘ ਜੀ ਕਿਤੇ ਆਪਸ ਵਿੱਚ ਸਿਗ ਨਾ ਫਸਾ ਲਿਓ
@ajaibsinghpanesarCanada
@ajaibsinghpanesarCanada 17 күн бұрын
S S A 🙏🙏🙏🙏🙏🙏🙏🙏🙏 to all members present at this time in program
@ManpreetSingh-vf1sd
@ManpreetSingh-vf1sd 17 күн бұрын
Aaj hameer Singh ji ne bhot sohni gl bt keti
@Nanak-rc1go
@Nanak-rc1go 17 күн бұрын
Ssa ji
@youthcreation1079
@youthcreation1079 17 күн бұрын
545 MP ਸਾਰੇ ਸਵਿਧਾਨ ਅਨੁਸਾਰ ਸੌਂਹ ਗ੍ਰਹਣ ਕਰ ਗਏ ਨੇ, ਕਿਤਨੇ ਕਰੀਮੀਨਲ ਨੇ ਘੋਖ ਕਰਕੇ ਪਬਲਿਕ ਨੂੰ ਦੱਸੋ। ਪੰਜਾਬ ਵਾਲੇ ਕਿਤਨੇ ਨੇ ਘੱਟੋ ਘੱਟ ਇਹ ਹੀ ਕਲੀਅਰ ਕਰ ਦੇਵੋ।
@paramjitdhamrait5185
@paramjitdhamrait5185 17 күн бұрын
Waheguru ji bless you all.
@baljindersingh7802
@baljindersingh7802 17 күн бұрын
Waheguru ji
@HarbansSingh-zs7vz
@HarbansSingh-zs7vz 17 күн бұрын
Good
@sawarnjitsingh9420
@sawarnjitsingh9420 17 күн бұрын
ਕਿਸਾਨਾਂ ਦੀ ਲੜਾਈ ਭਾਰਤੀ ਲੋਕਾਂ ਦੀ ਕਾਰਪੋਰੇਟ ਜਗਤ ਦੇ ਦਲਾਲ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਹੋ ਰਹੀ ਲੁੱਟ ਵਿਰੁੱਧ ਲੜਾਈ ਹੈ। ਇਹ ਲੜਾਈ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੀ ਲੜਾਈ ਹੈ। ਭਾਰਤੀ ਹਾਕਮਾਂ ਦੇ ਝੋਲੀ ਚੁੱਕ ਨੁਮਾਇੰਦਿਆਂ ਵਲੋਂ ਹੀ ਇਸ ਲੜਾਈ ਨੂੰ ਕਾਰੋਬਾਰਾਂ ਜਾਂ ਵਪਾਰੀਆਂ ਵਿਰੋਧੀ ਬਣਾ ਕੇ ਪੇਸ਼ ਕਰਕੇ ਧਰੁਵੀਕਰਨ ਕਰਕੇ ਲੁੱਟੇ ਜਾ ਰਹੇ ਲੋਕਾਂ ਨੂੰ ਆਪਸ ਵਿੱਚ ਵਿਰੋਧੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਚੇਤਨ ਲੋਕ ਲੜਾਈਆਂ ਲੜਦੇ ਰਹੇ ਹਨ ਅਤੇ ਲੜਦੇ ਰਹਿਣਗੇ।
@rawindersandha6271
@rawindersandha6271 17 күн бұрын
Praiseworthy approach has been taken to solve the problems faced by people and the government raised due to capitalistic and corporate sector monopoly on the different parties ruling governments.
@dilbagpannu7799
@dilbagpannu7799 17 күн бұрын
👏👏
@isharsaharan5921
@isharsaharan5921 17 күн бұрын
ਸੁ਼ਕਰਨ ਦੇ ਮਾਮਲੇ ਵਿਚ ਸ਼ਾਰਟ ਗਨ ਬਹਾਨਾ ਹੈ ਤਾਂ ਕਿ ਮਾਮਲਾ ਉਲਝ ਜਾਂਵੇ, ਬਾਕੀ ਕਿਰਸਾਨੀ ਧਰਨਿਆਂ ਦਾ ਮਾਮਲਾ ਜੇਕਰ ਮੱਝ ਹੈ ਤਾਂ ਖੁਰਲੀ ,ਖੁਰਲੀ ਹੈ ਤਾਂ ਕਿੱਲਾ ਹੈ, ਪਬਲਿਕ ਹੈ ਤਾਂ ਦਫ਼ਤਰ ਹੈ , ਦਫ਼ਤਰ ਹੈ ਤਾਂ ਮੁਲਾਜ਼ਮ ਹਨ ਫਿਰ ਪਬਲਿਕ ਤੋਂ ਡਰ ਕਾਹਦਾ।
@deepinder8484
@deepinder8484 17 күн бұрын
ਸਰਦਾਰ ਜਗਤਾਰ ਸਿੰਘ ਜੀ ਬਿਲਕੁਲ ਤਰਕ ਨਾਲ ਦਰੁਸਤ ਗਲ਼ ਕਰ ਰਹੇ ਨੇ
@DarshanBhullar
@DarshanBhullar 17 күн бұрын
ਕੀ ਪਹਿਲੇ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਿਤੇ ਲਿਖਤੀ ਆਰਡਰ ਹਨ ਜਿਸ ਵਿੱਚ ਸਰਕਾਰ ਨੇ ਕਿਹਾ ਹੋਵੇ ਕਿ ਟਰੈਕਟਰ ਟਰਾਲੀਆ ਨਹੀ ਲੈ ਕੇ ਆਉਣੀਆਂ ?
@G_S_Khalsa
@G_S_Khalsa 17 күн бұрын
ਜਿਹੜਾ ਦਿੱਲੀ ਮੋਰਚਾ ਸੀ ਉਸ ਵਿੱਚ 1400 ਸੌ ਕਰੋੜ ਰੁਪਏ ਆਇ ਸੀ ਉਸ ਤੇ ਵੀ ਕੋਈ ਵਿਚਾਰ ਕਰਨ ਦੀ ਲੋੜ ਹੈ ਉਹ ਕਿਸ ਕਿਸ ਜੱਥੇਬੰਦੀਆਂ ਨੇ ਹੜੱਪ ਕਰ ਲੇ
@gurdeepsingh1403
@gurdeepsingh1403 17 күн бұрын
KHALSA ji iss bare koi bhi kuchh nahi bolega because ehh script da hissa nahi veer...
@kewalbansal4507
@kewalbansal4507 17 күн бұрын
ਮੀਡੀਆ ਨੂ ਵੀ ਕਿਸਾਨਾ ਨੂ ਸਲਾਹ ਦੇਣੀ ਚਾਹੀਦੀ ਹੈ ਕਿ ਸਾਰੀ ਪਬਲਿਕ ਦਾ ਵੀ ਧਿਆਨ ਰੱਖਣਾ ਚਾਹੀਦਾ ਕਿਤੇ ਰੇਲਾ ਦਾ ਚਕਾ ਜਾਮ ਕਿਤੇ ਰਸਤੇ ਜਾਮ
@dasaundhasinghpannu6612
@dasaundhasinghpannu6612 17 күн бұрын
ਸ ਹਮੀਰ ਸਿੰਘ ਜੀ ਵਾਰ ਵਾਰ ਇਹਨਾ ਨੂੰ ਕਿਸਾਨ ਨਾ ਕਹੋ। ਪਹਿਲਾ ਵਿਸ਼ੇਸ਼ਣ ਲਾਇਆ ਕਰੋ।ਇਹ ਉਹ ਹਨ ਜਿਨਾਂ ਛਬੀ ਜਨਵਰੀ ਨੂੰ ਕਿਸਾਨ ਨਾਲ ਗਦਾਰੀ ਕੀਤੀ ਸੀ ਅਤੇ ਸਰਕਾਰ ਦੇ ਇਸ਼ਾਰੇ ਤੇ ਮੋਰਚਾ,ਲਗਭਗ ਫੇਲ ਕਰਤਾ ਸੀ।ਹੁਣ ਇਹ ਸਰਕਾਰ ਤੋਂ ਕੁਝ ਮੁਲ ਚਾਹੁਦੇ ਆ ਬਦਲੇ ਚ ।ਪਰ ਸਰਕਾਰ ਇਹਨਾਂ ਨੂੰ ਲਾਗੇ ਨਹੀ ਲਗਣ ਦਿੰਦੀ।
@gurdeepsingh1403
@gurdeepsingh1403 17 күн бұрын
Pannu sahib Hameer Singh Ji da role ess script ch ehho hi hai.. SAB kuchh scripted hai veer... unfortunate for PUNJAB and Sikhs also...
@MohinderSingh-jc8jw
@MohinderSingh-jc8jw 17 күн бұрын
S Hamir Singh great journalist
@jarnailsingh9949
@jarnailsingh9949 17 күн бұрын
29205th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@tiwanasurinder1882
@tiwanasurinder1882 17 күн бұрын
S.jagtar Singh sawal nu clear nahi karde us nu GHUMA ke chakra wich pa Dinde ne.
@harpalsinghsirohi4734
@harpalsinghsirohi4734 17 күн бұрын
The view point of Sh Hamir Singh ji is very correct.
@HarpreetSingh-cq4fr
@HarpreetSingh-cq4fr 17 күн бұрын
Navdeep water canen di gal karo 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@darshansingh5218
@darshansingh5218 17 күн бұрын
ਬਹੁਤ ਵਧੀਆ ਵੀਚਾਰ
@JasvirSingh-rs2cn
@JasvirSingh-rs2cn 17 күн бұрын
Ssa 🙏
@user-wc3oz9el8p
@user-wc3oz9el8p 17 күн бұрын
Salam hameersingh
@jaspalkang7668
@jaspalkang7668 17 күн бұрын
All these fools who are blaming the farmers for blocking the roads should protest against Haryana govt.and BJP,Amit Shaw.
@happysingla2856
@happysingla2856 17 күн бұрын
ਹਮੀਰ ਸਿੰਘ ਜੀ, ਕਦੇ ਇਸ ਬਾਰੇ ਵੀ ਬੋਲਿਆ ਕਰੋ,ਖੇਤਾ ਵਿੱਚ ਅੱਗ ਲਗਾਉਣੀ, ਦਰੱਖਤ ਸਾੜ ਦੇਣੇ, ਪੰਛੀਆਂ ਨੂੰ ਜਿਊਂਦੇ ਹੀ ਸਾੜ ਦੇਣਾ,ਕਿ ਇਹ ਸਹੀ ਹੈ???????????????????
@AmrikSingh-jm3wi
@AmrikSingh-jm3wi 17 күн бұрын
ਫੰਡ ਇਕੱਠੇ ਕਰਨ ਦਾ ਤਰੀਕਾ ਘਰੇ ਬੈਠੀਆਂ ਨੂੰ ਕੋਣ ਫੰਡ ਦੇਊ ਜੇ ਇਕੱਠੇ ਹੋ ਗਏ ਫ਼ੇਰ ਫੰਡ ਵੰਡਣ ਪਿੱਛੇ ਰੋਲਾ ਪਊ
@SukhwinderSingh-bo2xo
@SukhwinderSingh-bo2xo 17 күн бұрын
🙏🙏🙏
@iqbalsingh2495
@iqbalsingh2495 17 күн бұрын
ਜੋਰ ਲਾਲੇ ਸਰਕਾਰ, ਕਿਸਾਨਾਂ ਨੂੰ ਖੁਸ ਕਰ ਹੀ ਨਹੀਂ ਸਕਦੀ
@jaswantsingh-xj6dk
@jaswantsingh-xj6dk 17 күн бұрын
ਕਿਸਾਨ ਖੁਸ਼ ਹੈ ਕਿਸਾਨਾਂ ਦੇ ਲੀਡਰ ਜਿਹੜੇ ਲੁੱਟ ਮਚਾ ਰਹੇ ਆ ਫੰਡ ਇਕੱਠੇ ਕਰ ਰਹੇ ਆ ਉਹਨਾਂ ਨੂੰ ਕੁਝ ਨਹੀਂ ਹੋਣਾ
@krsingh2924
@krsingh2924 17 күн бұрын
ਹਮੀਰੇ ਦਾ ਦਰਦ ਇਹੀ ਹੈ ਕਿ ਇਥੇ ਪਲਟਾ ਕਿਉਂ ਨੀ ਆਉਂਦਾ,,ਕੇਂਦਰ ਨੂੰ ਹੁਕਮ ਤਾਂ ਇੱਝ ਲਾ ਰਿਹਾ ਜਿਵੇਂ ਪੈਗੰਬਰ ਹੋਵੇ।ਪੰਜਾਬ ਨੂੰ ਨਾਬਰੀ ਦੱਸਣ ਵਾਲੇ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਅੰਗਰੇਜਾਂ ਦੀ ਗੁਲਾਮੀ ਕਰਨ ਚ ਵੀ ਪੰਜਾਬੀ ਸਭ ਤੋਂ ਅੱਗੇ ਸਨ।1857 ਦੇ ਗਦਰ ਚ ਪੰਜਾਬੀ ਖਾਸ ਕਰ ਸਿੱਖ ਅੰਗਰੇਜਾਂ ਨਾਲ ਡਟੇ ਰਹੇ ਸਨ।47 ਚ ਇਨ੍ਹਾਂ ਦੀ ਨਾਬਰੀ ਮੁਸਲਮਾਨਾਂ ਤੇ ਨਿਕਲੀ ਸੀ।ਮੁਸਲਮਾਨ ਚਲੇ ਗਏ ਹੁਣ ਖਸਣ ਨੂੰ ਹਿੰਦੂ ਰਹਿ ਗਿਆ।ਇਸ ਤਾਲਿਬਾਨੀ ਮਾਇੰਡਸੈੱਟ ਵਾਲੇ ਬੰਦੇ ਦੀ ਭਾਸ਼ਣਬਾਜੀ ਬਿਲਕੁਲ ਅੱਗ ਉਗਲਦੇ ਮੌਲਵੀਆਂ ਵਰਗੀ ਹੈ।ਪਾਕਿਸਤਾਨ ਚ ਇਕ ਖਾਦਿਮ ਹੂਸੈਨ ਰਿਜ਼ਵੀ ਹੁੰਦਾ ਸੀ,ਹਮੀਰ ਸਿੰਘ ਦਾ ਘਰੇਲੂ ਪਿਛੋਕਡ਼ ਖਾਦਿਮ ਨਾਲੇਲ ਖਾਦਾ ਲਗਦਾ।
@rajeevsharma7910
@rajeevsharma7910 16 күн бұрын
sardar hamir singh ji jehre High way Bane bhi nahi,uh bhi rokan di tayari Kara ti.kudos to such journalist
@DarshanSingh-bc7pq
@DarshanSingh-bc7pq 17 күн бұрын
ਜਗਤਾਰ ਸਿੰਘ ਜੀ ਸਿਆਣੇ ਇਨਸਾਨ ਪਰ ਅੱਜ ਦੀ ਗੱਲ ਬਹੁਤ ਲੰਬੀ ਤੇ ਬੇਅਸਰ ਸੀ ਪਹਿਲਾਂ ਕਿਵੇਂ ਸੰਘਰਸ਼ ਦਿੱਲੀ ਵਿਚ ਚੱਲਿਆ ਇਸੇ ਮੁੱਦੇ ਤੇ ਆਲੇ ਦੁਆਲੇ ਘੁੰਮਦਾ ਰਿਹਾ ਇਸ ਸੰਘਰਸ਼ ਬਾਰੇ ਕੀਨੂੰ ਨੀ ਪਤਾ ਅੱਜ ਵਾਲੇ ਮੁਦੇ ਤੋਂ ਕਾਫੀ ਦੂਰ ਰਹੇ ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ
@bakhtawarsinghdhaliwal5011
@bakhtawarsinghdhaliwal5011 17 күн бұрын
ਸ ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ।ਸ ਜਗਤਾਰ ਸਿੰਘ ਜੀ ਤੁਸੀਂ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਰੋਕ ਰਹੇ ਹੋ ਤੁਹਾਡੀ ਗੱਲ ਦੀ ਭਾਵਨਾ ਇਹੀ ਦਰਸਾਉਂਦੀ ਹੈ।
@surjitthapa
@surjitthapa 17 күн бұрын
Even if the Govt lifts barricading the the two farm union should not proceed further, Now they should build consensus among all the farm unions to draw the future course of action .There is no place for personal ego among any union leader ir union if they want to succeed
@punjjaabdesh8659
@punjjaabdesh8659 17 күн бұрын
ਇਹਦਾ ਮਤਲਬ ਤਾਂ ਅਸੀਂ ਸਹੀ ਆਂ। ਮੈਨੇਜਰ ਸਾਹਬ 😜😜
@harmeetdhanoa1937
@harmeetdhanoa1937 17 күн бұрын
🙏🏻
@navjeetsingh6783
@navjeetsingh6783 17 күн бұрын
🎉🎉🎉🎉
@boharsingh5225
@boharsingh5225 17 күн бұрын
ਕੀ ਇਹ ਉਸ ਮਹਿਕਮੇ ਦੇ ਮੰਤਰੀ ਦੇ ਦਫਤਰ ਦਾ ਘਿਰਾਓ ਨਹੀਂ ਕੀਤਾ ਜਾਣਾ ਚਾਹੀਦਾ ?
@surjeetsingh8809
@surjeetsingh8809 17 күн бұрын
👍👍👍👍👌👌
@youthcreation1079
@youthcreation1079 17 күн бұрын
ਸਵਿਧਾਨ ਕਿੱਥੇ ਹੈ।
@dharamveersingh7627
@dharamveersingh7627 17 күн бұрын
23:00..ਸੜਕ-ਧਰਨਾ-ਸਵਾਰੀ(ਸਵਾਰੀ/ਵਹੀਕਲ ਦਾ ਹੱਕ ਤਾਂ ਟੋਲ ਟੈਕਸ ਬਨਾਮ ਰੋਡ ਟੈਕਸ ਵੇਲੇ ਗਰਦਨ ਝੁਕ ਗਈ..ਧਰਨਾ ਦੇਣਾ ਆਰੀ-ਸਾਰੀ ਦਾ ਕੰਮ ਨਹੀ..ਅੱਤ ਨੂੰ ਹੀ ਹਿੰਮਤ ਵਾਲੇ ਲਾਂਉਦੇ ਨੇ.700 ਬੰਦੇ ਜਹਾਨ ਤੋਂ ਗਏ…ਨਤੀਜੇ ਅਧੂਰੇ…ਸੋ ਹਮੀਰ ਸਿੰਘ ਜੀ ਗੱਲ ਵਾਜਿਬ ਹੈ)
@sekhonsekhon4142
@sekhonsekhon4142 17 күн бұрын
ਸ੍ਰ: ਜਗਤਾਰ ਸਿੰਘ ਕਾਰਣ ਦੀ ਨਿਸ਼ਾਨਦੇਹੀ ਕਰਨ ਦੀ ਥਾਂ ਸਿੱਟਿਆਂ ਉੱਪਰ ਜ਼ਿਆਦਾ ਧਿਆਨ ਕੇਂਦ੍ਰਿਤ ਕਰ ਰਹੇ ਹਨ। ਜਦ ਕਿ ਕਾਰਣ ਨੂੰ ਅੱਖੋਂ ਪਰੋਖੇ ਕਰਕੇ ਅਸੀਂ ਉਸਦੇ ਨਤੀਜਿਆਂ ਨੂੰ ਸਹੀ ਪਰੀਖੇਪ ਵਿੱਚ ਰੇਖਾਂਕਤ ਨਹੀ ਕਰ ਸਕਦੇ।
@gurdeepsingh1403
@gurdeepsingh1403 17 күн бұрын
Sekhon sahib sardar JAGTAR SINGH ji bar bar kah rahe hun ki me aapne dayre ton bahar nahi jana... because ehh sab kuchh scripted hai sab de aapne aapne dayre hun veer... no-one is ready to listen or understand the script.. waheguru ji
@angrejsingh-zk5lj
@angrejsingh-zk5lj 17 күн бұрын
🙏🙏👍
@gurindersidhu7518
@gurindersidhu7518 17 күн бұрын
Harmeet Ji Tulsi Jo kiha ki guarantee Kaun de sakda ih good logice hai ..
@jagjitsingh5212
@jagjitsingh5212 17 күн бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@harjitbains6132
@harjitbains6132 17 күн бұрын
Very Well explained, the Rule of Law as granted by the constitution there will be minimal or rare occasions to protest.
@gurmailsingh994
@gurmailsingh994 17 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@HarjinderSingh-ku9bh
@HarjinderSingh-ku9bh 17 күн бұрын
I think supreme court will allow cBU to operate bin any state
Amazing weight loss transformation !! 😱😱
00:24
Tibo InShape
Рет қаралды 58 МЛН
路飞被小孩吓到了#海贼王#路飞
00:41
路飞与唐舞桐
Рет қаралды 83 МЛН
Red❤️+Green💚=
00:38
ISSEI / いっせい
Рет қаралды 81 МЛН
Gym belt !! 😂😂  @kauermtt
00:10
Tibo InShape
Рет қаралды 16 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 62 МЛН
Amazing weight loss transformation !! 😱😱
00:24
Tibo InShape
Рет қаралды 58 МЛН