ਪਾਤਾ ਡੈਂਟ ! ਜਾਰੀ ਕਰਤੀ ਰਿਪੋਰਟ ! ਦੇਣਗੇ ਜਵਾਬ ਪ੍ਰਧਾਨ ਜੀ… Punjab Television

  Рет қаралды 37,287

Punjab Television

Punjab Television

3 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 177
@satindersingh9369
@satindersingh9369 Күн бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਸਿੱਖ ਕੌਮ ਸਿੱਖ ਪੰਥ ਅਤੇ ਪੰਜਾਬ ਦਾ ਬਹੁਤ ਵੱਡਾ ਗ਼ੁਨਾਹਗਾਰ ਹੈ ਇਸ ਲਈ ਇਸ ਪਰਿਵਾਰ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ
@OfficialJasSingh
@OfficialJasSingh Күн бұрын
ਅਕਾਲੀ ਦਲ ਨੇ ਸਿਰਫ ਤੇ ਸਿਰਫ ਨਿੱਜੀ ਹਿੱਤਾਂ ਲਈ ਉਪਰਾਲੇ ਕੀਤੇ ਨੇ ਫੇਰ ਭਾਵੇਂ ਸਰਕਾਰ ਦੇ ਵਿਚੋਂ ਜਾਂ ਬਾਹਰੋਂ। ਪੰਜਾਬ ਨੂੰ ਹੁਣ ਇੱਕ ਨਵੀਂ ਸੋਚ ਚਾਹੀਦੀ ਹੈ, ਅੱਜ ਦਾ ਅਕਾਲੀ ਦਲ ਨਿੱਜੀ ਹਿਤਾਂ ਤੋਂ ਬਾਹਰ ਦੀ ਸੋਚ ਹੀ ਨਹੀਂ ਰੱਖਦਾ।
@inderjitsinghgill2754
@inderjitsinghgill2754 Күн бұрын
ਰੰਧਾਵਾ ਜੀ ਜੇ ਇੱਕਲਾ ਇੱਕਲਾ ਪਹਿਲਾ ਬੋਲਦਾ ਤਾ ਸੁਖਬੀਰ ਨੇ ਇਹ ਸਥਿੱਤੀ ਆਉਣ ਹੀ ਨਹੀਂ ਸੀ ਦੇਣੀ , ਜੋ ਬੋਲਦਾ ਉਸਨੂੰ ਪਾਰਟੀ ਵਿੱਚੋ ਬਾਹਰ ਕੱਢ ਦਿੰਦੀ
@balwindersidhusidhu6932
@balwindersidhusidhu6932 Күн бұрын
ਜਦੋਂ ਕਮੇਟੀ ਦਾ ਚੇਅਰਮੈਨ ਹੀ ਪ੍ਰਧਾਨ ਦੀ ਝੋਲੀ ਵਿਚ ਬੈਠ ਗਿਆ ਫਿਰ ਇਸ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ
@rashpalsingh6336
@rashpalsingh6336 Күн бұрын
ਸੁਖਬੀਰ ਚਿਰਾਂ ਤੋਂ ਮਰਜ਼ੀ ਕਰ ਰਿਹਾ ਸੀ ਕੋਈ ਬੋਲਦਾ ਨਹੀਂ ਸੀ ਸੁਖਬਾਰ ਨੇ ਹੁਣ ਵੀ ਇਹੋ ਹੀ ਸਮਝਿਆ ਸੁਖਬੀਰ ਜਨਤਾ ਨੁੰ ਵੀ ਅਤੇ ਲਿਡਰਾ ਨੁੰ ਵੀ ਇਨਜਾਨ ਹੀ ਸਮਝਦਾ ਹੈ ਆਪ ਇਕੱਲਾ ਹੀ ਸਿਆਣਾ ਬਣਦਾ ਹੈ
@JaskaranSingh-iy9ou
@JaskaranSingh-iy9ou Күн бұрын
Vx
@baljitsingh6957
@baljitsingh6957 Күн бұрын
ਜੇਕਰ ਸੁਖਬੀਰ ਨੇ ਪ੍ਰਧਾਨਗੀ ਛੱਡ ਦਿੱਤੀ ਤਾਂ ਉਸ ਦੇ ਪੱਲੇ ਕੁੱਝ ਵੀ ਬਾਕੀ ਨਹੀਂ ਬੱਚਣਾ। ਇਸੇ ਕਰਕੇ ਤਾਂ ਉਹ ਪ੍ਰਧਾਨਗੀ ਨਹੀਂ ਛੱਡ ਰਿਹਾ।
@LovepreetSingh-gq2bf
@LovepreetSingh-gq2bf Күн бұрын
ਇਕ ਗੱਲ ਹੋਰ ਅੱਜ ਸਬ ਤੋਂ ਵੱਧ ਰੌਲਾ ਓਹੀ ਪਾਂ ਰਹੇ ਹਨ ਜਿੰਨਾ ਨੇ ਚੰਗੇ ਟਾਈਮ ਚ ਮਲਾਈ ਖਾਦੀ ਹੋਵੇ
@baljitsingh6957
@baljitsingh6957 Күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@sewasinghsidhu8687
@sewasinghsidhu8687 Күн бұрын
ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦਵਾਰੇ ਮੁਆਫੀ ਮੰਗਣ ਦੇ ਨਾਲ ਇਕ ਬੱਜਰ ਕੁਰਹਿਤ ਹੋਰ ਕਰ ਲਈ। ਦਰਬਾਰ ਸਾਹਿਬ ਦੀ ਹੱਦ ਅੰਦਰ ਆਪਣੇ ਭਾਪਾ ਜੀ ਦੀ ਸਿਫਤ ਸਲਾਹ ਕਰਦਾ ਰਿਹਾ। ਉਥੇ ਕਿਸੇ ਦੀ ਨਿੰਦਾ ਜਾਂ ਸਿਫਤ ਨਹੀਂ ਹੋ ਸਕਦੀ ਕੇਵਲ ਅਕਾਲ ਪੁਰਖ ਅਤੇ ਗੁਰੂ ਦੀ ਉਸਤਿਤ ਹੀ ਹੋ ਸਕਦੀ ਹੈ।
@jassbir1363
@jassbir1363 Күн бұрын
ਇੱਕ SGPC ਦੇ ਅਧਿਕਾਰੀ ਨੂੰ ਲੱਖਾਂ ਰੁਪਏ ਪਿਛਲੇ ਸਮੇਂ ਚ ਤਨਖਾਹ ਦਿੱਤੀ ਜਾਦੀਂ ਰਹੀ ਹੈ ਜੀ । ਉਸ ਤੇ ਵੀ ਕਦੇ ਚਾਨਣਾ ਰੰਧਾਵਾ ਸਾਹਿਬ ਜਰੂਰ ਪਾਇਓ ਜੀ ।
@inderjitsingh6122
@inderjitsingh6122 Күн бұрын
ਇਹ ਆਹਮਣੇ ਸਾਹਮਣੇ ਹੋ ਕੇ ਹੋਰ ਓਹ ਗੁਨਾਹ ਦੇ ਪਰਦੇ ਵੀ ਖੋਲ ਰਹੇ ਨੇ ਤੇ ਉਮੀਦ ਕਰਨ ਕੀ ਲੋਕ ਫਿਰ ਇਹਨਾਂ ਗੁਨ੍ਹਾਗਾਰ ਆਗੂਆ ਤੇ ਯਕੀਨ ਕਰਨ ਨਹੀਂ ਹੋਣਾ ਜਥੇਦਾਰ ਤੇ ਇਹਨਾਂ ਨੂੰ ਮਾਫ਼ ਕਰ ਸਕਦਾ ਲੋਕ ਨਹੀਂ
@user-qg6hv6uj8l
@user-qg6hv6uj8l Күн бұрын
ਅਸਲ ਵਿੱਚ ਕੱਲ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਲਈ ਵੀ ਪਰਖ ਦੀ ਘੜੀ ਆ,
@SurinderSingh-ht8pz
@SurinderSingh-ht8pz Күн бұрын
ਇਹ ਸਭ ਸਿਆਸੀ ਲੀਡਰ ਸਿਆਸਤ ਹੀ ਕਰ ਰਹੇ ਹਨ। ਕੋਈ ਵੀ ਸੁਹਿਰਦ ਨਹੀਂ ਹੈ। ਕਿਸੇ ਨੂੰ ਵੀ ਪੰਜਾਬ, ਪੰਜਾਬੀਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਮਾਨਦਾਰ ਲੀਡਰ ਸ਼ਾਇਦ ਕੋਈ ਨਹੀਂ ਹੈ? ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ। ਜੇਕਰ ਹੁਣ ਵੀ ਲੀਡਰਾਂ ਨੇ ਪਿਛਲੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ ਤਾਂ ਲੋਕ ਇਨ੍ਹਾਂ ਨੂੰ ਮਾਫ਼ ਨਹੀਂ ਕਰਨਗੇ।
@gurdeepsingh1403
@gurdeepsingh1403 Күн бұрын
Galtiyan di musfi v hundi hai but Jaan bujh gaye ke keeti galti,nu galti nahi Gunah kiha Jaana chahida hai atte Gunahan di koi muafi nahi hundi keval sjaa hundi hai......fir Panth bakhshaan haar hai....je muafi suhird hove.... waheguru ji
@jassbir1363
@jassbir1363 Күн бұрын
ਸਹੀ ਕਿਹਾ surinder singh ਜੀ ਨੇ :- ਧਰਮ ਨਿਰਪੱਖ ਪਾਰਟੀਆਂ ਤੋ ਇਮਾਨਦਾਰੀ ਦੀ ਆਸ ਕਿਵੇਂ ਰੱਖੀਏ ਜੀ , ਜਦੋ ਪੰਥ ਅਤੇ ਧਰਮ ਦਾ ਸਹਾਰਾ ਲੈ ਕੇ ਸੱਤਾ ਚ ਆਉਣ ਤੋ ਬਾਅਦ ਕੋਈ ਵੀ ਅਕਾਲੀ ਦਲ ਦਾ ਜਿਲਾ ਜਥੇਦਾਰ ਕਿ ਇਹ ਆਖ ਸਕਦਾ ਹੈ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ ?
@parveenpathak7620
@parveenpathak7620 Күн бұрын
Sacha maan nal kiti gye ardas guru sahib ji puri karday nay bibi badal nay jo magaya guru sahib nay pura kar ta
@user-gd9pp9hy2r
@user-gd9pp9hy2r Күн бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️💯
@paramjitdhamrait5185
@paramjitdhamrait5185 Күн бұрын
Waheguru ji bless you all.
@LakhwinderSingh-tp8oy
@LakhwinderSingh-tp8oy Күн бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@tarlochansinghdupalpuri9096
@tarlochansinghdupalpuri9096 Күн бұрын
ਬਹੁਤ ਖੂਬ ਵਾਰਤਾਲਾਪ ❤
@Takdir-Singh_Gill
@Takdir-Singh_Gill Күн бұрын
Knowledgeable discussion.
@tonygill598
@tonygill598 Күн бұрын
ਸਰਦਾਰ ਰੰਧਾਵਾ ਜੀ ਸਰਦਾਰ ਸੁਖਵੀਰ ਜੀ ਨੇ ਜਦੋ ਦੀ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਬੜੀਆਂ ਰਣਨੀਤੀਆ ਅਪਨਾਈਆ ਕੋਈ ਚੱਲੀ ਇਹ ਗੁਰੂ ਦੀ ਆਕਾਲੀ ਲੀਡਰਸ਼ਿਪ ਨੂੰ ਮਾਰ ਹੈ ਜੀ ਲੀਡਰਸ਼ਿਪ ਨੂ ਇੱਕ ਨਿਮਾਣੇ ਸਿੱਖ ਵਾਂਗ ਆਕਾਲਤਖਤ ਸਾਹਿਬ ਤੋਂ ਮਾਫੀ ਮੰਗਨੀ ਚਾਹੀਦੀ ਜੀ ਸਭ ਠੀਕ ਹੋ ਜਾਂਉ ਜੀ🇺🇸🇨🇦🇮🇳
@ikodapasara8143
@ikodapasara8143 Күн бұрын
ਕਿਓਂ ਅਕਾਲ ਤੱਖਤ ਕੋਲ ਕਿਹੜੀ ਗਿੱਦੜ ਸਿੰਗੀ ? ਸਨਾਤਨ ਦੇ ਗ੍ਰੰਥੀ ਕੀ ਕਰ ਸਕਦੇ ?
@OfficialJasSingh
@OfficialJasSingh Күн бұрын
ਪੰਜਾਬ ਨਿਘਾਰ ਵੱਲ ਵਧ ਰਿਹਾ ਹੈ। ਬਿਜਲੀ ਦਾ ਬੂਰਾ ਹਾਲ ਹੈ, ਇੱਕ ਵਾਰ ਕੇ ਪਾਵਰ ਚਲੇ ਜਾਵੇ ਤਾਂ ਘੰਟਿਆਂ ਬਧੀ ਓਹਨੂੰ ਕੋਈ ਵੀ ਗੌਲਦਾ ਨਹੀਂ। ਸਾਡੀ ਜਵਾਨੀ ਨਸ਼ਿਆਂ ਨੇ ਗਲਕਾਨ ਕਰ ਦਿੱਤੀ ਹੈ। ਸਾਡੀ ਜ਼ਮੀਨ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ ਤੇ ਪੰਜਾਬ ਨੇ ਮਾਰੂਥਲ ਹੋ ਜਾਣਾ ਹੈ। ਇਹਨਾਂ ਸਿਆਸਤਦਾਨਾਂ ਨੇ ਮਾਰੂਥਲ ਤੇ ਹੀ ਸਿਆਸਤ ਕਰਨ ਜੋਗੇ ਰਹਿ ਜਾਣਾ ਹੈ। ਕਿਸੇ ਨੂੰ ਵੀ ਲੋਕਾਂ ਦਾ ਸਰੋਕਾਰ ਨਹੀਂ ਹੈ, ਬੱਸ ਕੁਰਸੀ ਦੀ ਹੋੜ ਹੈ। ਮਾਫ਼ ਕਰਨਾ ਮੇਰੇ ਲਫ਼ਜ਼ ਕੌੜੇ ਲੱਗ ਸਕਦੇ ਨੇ ਪਰ ਜ਼ਮੀਨੀ ਹਕੀਕਤ ਤੋਂ ਅਸੀਂ ਬਹੂਤ ਪਰੇ ਹੋ ਗਏ ਹਾਂ।
@ikodapasara8143
@ikodapasara8143 Күн бұрын
ਜ਼ਮੀਨ ਹੇਠਲਾ ਪਾਣੀ ਲੀਡਰ ਪੀ ਜਾਂਦੇ ?
@parminderjudge814
@parminderjudge814 Күн бұрын
True
@OfficialJasSingh
@OfficialJasSingh Күн бұрын
@@ikodapasara8143 ਆ ਜਾਓ ਜੀ ਵਿਚਾਰ ਵਟਾਂਦਰਾ ਕਰ ਲਈਏ। ਲੀਡਰ ਜ਼ਮੀਨ ਹੇਠਲਾ ਪਾਣੀ ਤਾਂ ਨਹੀਂ ਪੀਂਦੇ ਪਰ ਰੋਕ ਥਮ ਲਈ ਕਦਮ ਤਾਂ ਚੁੱਕ ਸਕਦੇ ਨੇ। ਕਿੱਥੇ ਗਈਆਂ ਕਸੀਆਂ ਤੇ ਖਾਲਾਂ ਜਿਹਨਾਂ ਰਾਹੀਂ ਨਹਿਰੀ ਪਾਣੀ ਵਰਤਿਆ ਜਾਂਦਾ ਸੀ?
@ikodapasara8143
@ikodapasara8143 Күн бұрын
@@OfficialJasSingh ਸ਼ੁਰੂ ਕਰੋ ਤੁਸੀ ਸਵਾਲ ਕਰੋ ਗੇ ਕਿ ਮੈਂ ਕਰਾਂ ? ਕੱਸੀਆਂ , ਖਾਲ੍ਹਾਂ ਤੇ ਰਾਹਾਂ ਦੇ ਨਾਲ ਦੇ ਖਤਾਨਾਂ ਤੋਂ ਸ਼ੁਰੂ ਕਰਨਾਂ ਕਿ ਜਾਅਲੀ ਉਦਾਸੀ ਖਾਲਸਾ ਪੰਥ ਤੋ ਕਿ ਜਾਅਲੀ ਮਾਰਕਸ ਤੋ ? ਸਨਾਤਨ ਤੇ ਹਰਾਮ ਦੇ ਅੰਬੇਦਕਰ ਨੂੰ ਬਾਦ ਚ ਸਹੀ !!! ਸ਼ੁਰੂ ?
@user-vr1cd2ol9v
@user-vr1cd2ol9v Күн бұрын
ਪੰਜ ਆਬ/ ਢਾਈ ਆਬ ਤੋਂ ਕਰ ਲਵੋ ਜੀ, ਫਿਰ ਪੰਜਾਬੀ ਸੂਬੀ, ਫਿਰ ਅੰਬੇਡਕਰ, ਫਿਰ ਮਾਸਟਰ ਤਾਰਾ ਸਿੰਘ ਤੱਕ ਹੀ ਬਿਨਾਂ ਝਗੜੇ ਤੋਂ ਪਹੁੰਚ ਗਏ ਤਾਂ ਅੱਗੇ ਤੰਦ ਸੁਲਝਾਉਣੀ ਸੌਖੀ ਰਹੇਗੀ
@Nanak-rc1go
@Nanak-rc1go Күн бұрын
ਸੁਖਬੀਰ ਤੇ ਪ੍ਰੀਵਾਰ , ਚਮਚੇ ਬਹੁਤ ਚੰਗੀ ਤਰਾਂ ਜਾਣਦੇ ਨੇ, ਕਿ ਲੋਕ ਤੇ ਸਾਰਾ ਪੰਥ ਸੁਖਬੀਰ ਬਾਦਲ ਦਾ ਅਸਤੀਫਾ ਮੰਗ ਰਿਹਾ ਹੈ। ਅਸਤੀਫਾ ਤਾਂ ਕਮੇਟੀ ਦੀ ਰਿਪੋਰਟ ਚ ਮੰਗ ਹੀ ਲਿਆ ਸੀ। ਹੋਰ ਕਿਵੇਂ ਮੰਗਣਾ ਸੀ ਅਸਤੀਫਾ। ਹੁਣ ਤਾਂ ਕਬਜ਼ਾ॥
@Nanak-rc1go
@Nanak-rc1go Күн бұрын
ਪਾਰਟੀ ਚ ਗਿਰਾਵਟ ਤਾਂ ਵੱਡੇ ਬਾਦਲ ਨੇ ਸ਼ੁਰੂ ਕੀਤੀ ਸੀ, ਜਦੋ ਜਥੇਦਾਰ ਤੇ ਪ੍ਰਧਾਨ ਜੇਬਾ ਚ ਕਢਣੇ ਸ਼ੁਰੂ ਕੀਤੇ ਸੀ। ਅਕਾਲੀ ਦੱਲ ਬਰਬਾਦ ਵੱਡੇ ਬਾਦਲ ਨੇ ਹੀ ਕੀਤਾ।
@Nanak-rc1go
@Nanak-rc1go Күн бұрын
ਪ੍ਰਧਾਨ ਨੇ ਜਨਤਕ ਕਰਨੀ ਸੀ। ਕਮੇਟੀ ਨੇ ਤਾਂ ਰਿਪੋਰਟ ਦੇ ਦਿੱਤੀ ਸੀ।
@kulwinderkaur3618
@kulwinderkaur3618 Күн бұрын
ਅਸਲੀ ਗੱਲ ਇਹ ਹੈ ਕਿ ਇਹ ਪਾਰਟੀ ਸ਼ਹਾਦਤਾਂ ਦੇ ਕੇ ਬਣੀ ਹੈ ਪਰ ਤੁਸੀਂ ਤਾਂ ਆਰ ਐਸ ਐਸ ਦੇ ਗੁਲਾਮ ਹੋ ਗਏ।ਜੇ ਦਿੱਲੀ ਵੱਲ ਨਹੀਂ ਝਾਕਣਾ ਤਾਂ ਹੀ ਮੁਆਫ਼ੀ ਮੰਗਿਆ ਜੇ। ਲੋਕਾਂ ਕੋਲੋਂ ਮੁਆਫ਼ੀ ਮੰਗੋ ਤੇ ex ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਜਥੇਦਾਰ ਬਣਾਓ। ਬਲਜਿੰਦਰ ਸਿੰਘ ਹਮਦਰਦ ਤੇ ਦੂਸਰਾ ਸਲਾਹਕਾਰ ਹਰਚਰਨ ਬੈਂਸ ਇਹ ਸੈਂਟਰ ਗੌਰਮਿੰਟ ਦੇ ਬੰਦੇ ਹਨ, ਇਹਨਾਂ ਨੂੰ ਬਾਹਰ ਕੱਢਿਆ ਜਾਵੇ।
@GurmukhSingh-mz5it
@GurmukhSingh-mz5it Күн бұрын
ਮੁਕ ਦਰਸਨ ਦੇ ਸਮੇਂ ਜਿਹੜੇ ਬੁਲੇ ਲੁਟੋ ਉਹਨਾਂ ਦੀ ਜੁਂਮੇਵਾਰੀ ਕੋਣ ਹੈ
@KaurPreet-d7j
@KaurPreet-d7j Күн бұрын
ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ।
@hardeepkahlon8309
@hardeepkahlon8309 Күн бұрын
ਹੁਣ ਅਕਾਲੀ ਦਲ 13% ਤੋ 3%ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਬਾਦਲਾਂ ਨੂੰ ਕੁਝ ਕਰਨ ਦੀ ਲੋੜ ਨਹੀ ਪੈਣੀ।ਮਾਵਾਂ ਧੀਆਂ ਮੇਲਣਾ ਪਿਓ ਪੁੱਤ ਜਾਝੀਂ ਵਾਲਾ ਅਕਾਲੀ ਦਲ ਬਣ ਜਾਵੇਗਾ ਸੁਖਬੀਰ ਬਾਦਲ ਵਾਲਾ?
@Nanak-rc1go
@Nanak-rc1go Күн бұрын
ਅਮਲ ਕਰਨ ਚ ਇਤਰਾਜ਼ ਕੀ ਹੈ, ਕਿਸੇ ਨੂੰ ਵੀ। ਜੇ ਇਹ ਪੰਥ ਦੀ ਪਾਰਟੀ ਹੈ। ਸੁਖਬੀਰ ਨਾਲ ਹੋਰ5-7 ਮਰੀ ਜ਼ਮੀਰ ਵਾਲੇ ਕਿਉਂ ਤਰਲੋ ਮੱਛੀ ਹੋਏ ਨੇ, ਕਿ ਇਹ ਕਮੇਟੀ ਦੀ ਰਿਪੋਰਟ ਲਾਗੂ ਨਾ ਕੀਤੀ ਜਾਵੇ। ਕਮੇਟੀ ਬਣਾਈ ਕਿੳੇੁ ਸੀ।
@harpreetsinghthind2816
@harpreetsinghthind2816 Күн бұрын
🙏🙏🙏ਵਾਹਿਗੁਰੂ
@balwantsinghdhadda2644
@balwantsinghdhadda2644 Күн бұрын
Very nice discussion Randhawa Ji
@OfficialJasSingh
@OfficialJasSingh Күн бұрын
ਰੰਧਾਵਾ ਜੀ ਇੰਝ ਲਗਦਾ ਹੈ ਜਿਵੇਂ ਤੁਹਾਡਾ ਅਦਾਰਾ ਸਿਰਫ ਤੇ ਸਿਰਫ ਅਕਾਲੀ ਦਲ ਬਾਰੇ ਹੀ ਚਰਚਾ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕੇ ਤੁਸੀਂ ਪੰਜਾਬ ਤੇ ਪੰਜਾਬੀਅਤ ਦੇ ਮੁੱਦੇ ਤੇ ਜਿਆਦਾ ਚਰਚਾ ਕਰੋ।
@Dhaliwalmanilegendfan
@Dhaliwalmanilegendfan Күн бұрын
ਵੀਰ ਜੀ ਅਕਾਲੀ ਦਲ ਦਾ ਨਿਘਾਰ ਵੱਲ ਜਾਣਾ ਵੀ ਪੰਜਾਬ ਲਈ ਇੱਕ ਬਹੁਤ ਵੱਡਾ ਮੁੱਦਾ ਹੈ ਬਾਦਲ ਮੁੱਦਾ ਨਹੀ ਹਨ ਜਾ ਹੋਰ ਲੀਡਰਸ਼ਿੱਪ ਅਕਾਲੀ ਦਲਾ ਦੀ ਪਰ ਇੱਕ ਮਜਬੂਤ ਅਕਾਲੀ ਦਲ ਦੀ ਪੰਜਾਬ ਨੂੰ ਬਹੁਤ ਜਿਆਦਾ ਜਰੂਰਤ ਹੈ ਪੰਜਾਬ ਕੋਲ ਇੱਕ ਇੱਕ ਆਪਣੀ ਸੂਬੇ ਦੀ ਪਾਰਟੀ ਹੈ ਤੇ ਜੇ ਇਹਦਾ ਨਿਘਾਰ ਹੋਵੇਗਾ ਹੋਰ ਤਾ ਲੋਕਾ ਚ ਨਿਰਾਸ਼ਾ ਹੋਰ ਵਧੇਗੀ
@OfficialJasSingh
@OfficialJasSingh Күн бұрын
@@Dhaliwalmanilegendfan ਵੀਰ ਕੌਣ ਨਹੀਂ ਚਾਹੁੰਦਾ ਕੇ ਸਾਨੂੰ ਇੱਕ ਮਜ਼ਬੂਤ ਅਕਾਲੀ ਦਲ ਮਿਲੇ। ਪਰ ਮੌਜੂਦਾ ਹਾਲਾਤ ਇਸਦੇ ਉਲਟ ਨੇ। ਲੋਕਾਂ ਨੇ ਦਸ ਦਿੱਤਾ ਹੈ ਕੇ ਮੌਜੂਦਾ ਅਕਾਲੀ ਦਲ ਓਹਨਾ ਨੂੰ ਮੰਜੂਰ ਨਹੀਂ ਹੈ। ਸਾਰੇ ਜਾਣਦੇ ਨੇ ਬੀਬਾ ਜੀ ਨੇ ਬਠਿੰਡਾ ਕਿੱਦਾਂ ਹਾਸਲ ਕੀਤਾ ਹੈ। ਅਕਾਲੀ ਦਲ ਨੂੰ ਮਜ਼ਬੂਤ ਅਕਾਲੀ ਦਲ ਨੇ ਹੀ ਕਰਨਾ ਹੈ। ਅਸੀਂ ਤੁਸੀਂ ਚਰਚਾ ਕਰਕੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਦੂਰ ਹੋ ਰਹੇ ਹਾਂ ਜੀ।
@Nanak-rc1go
@Nanak-rc1go Күн бұрын
ਦੋ ਸਾਲ ਤੋਂ ਵੱਧ ਕੋਈ ਵੀ ਆਹੁਦੇ ਇਕ ਬੰਦਾ ਨਾ ਰਹਿ ਸਕੇ। ਬਦਲਾਵ ਬਹੁਤ ਜ਼ਰੂਰੀ ਹੈ।
@parvindersingh1629
@parvindersingh1629 Күн бұрын
ਭਾਈ ਰਣਜੀਤ ਸਿੰਘ ਜੀ ਨੂੰ ਅਕਾਲ ਤਖਤ ਜੀ ਦਾ ਜਥੇ ਦਾਰ ਬਣਾਉ। ਸਿਖਾਂ ਦੀਆਂ ਕਾਫ਼ੀ ਮੁਸੀਬਤਾਂ ਹੱਲ ਹੋ ਜਾਣਗੀਆਂ।
@sukhdevsdhillon7815
@sukhdevsdhillon7815 Күн бұрын
Excellent informative analysis thanks the team
@MandeepSingh-gj6ki
@MandeepSingh-gj6ki Күн бұрын
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਰ ਸਕਦੀ ਹੈ ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਹੈ
@jagjitsingh5212
@jagjitsingh5212 Күн бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@user-ut6pq6bb8u
@user-ut6pq6bb8u Күн бұрын
ਰੰਧਾਵਾ ਸਾਹਿਬ ਪੰਜਾਬ ਨਸ਼ਿਆਂ ਚ ਡੁੱਬ ਕਿ ਮਰ ਗਿਆ ਤੇ ਮਰ ਰਿਹਾ ਤੇ ਬੇਰੋਜਗਾਰੀ ਚਰਮ ਸੀਮਾ ਤੇ ਕਰਾਈਮ ਬਹੁਤ ਜ਼ਿਆਦਾ ਵੱਧ ਗਿਆ ਬਿਜਲੀ ਦੇ ਕੱਟ ਅੱਠ ਅੱਠ ਦਸ ਦਸ ਘੰਟੇ ਲਾ ਕਿ ਪੰਜਾਬ ਸਰਕਾਰ ਕਹਿੰਦੀ ਆ ਪੰਜਾਬ ਚੋਂ ਬਿਜਲੀ ਇੱਕ ਮਿੰਟ ਨੀ ਜਾਂਦੀ ਪੰਜਾਬ ਕਰਜ਼ੇ ਚ ਬਹੁਤ ਬੁਰੀ ਤਰਾਂ ਫਸ ਚੁੱਕਿਆ ਕਿਸਾਨ ਮਜ਼ਦੂਰ ਕਰਜ਼ੇ ਚ ਡੁੱਬਿਆ ਪਿਆ ਖ਼ੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਪੰਜਾਬ ਬਹੁਤ ਪੱਛੜ ਗਿਆ ਬਹੁਤ ਕਮਜ਼ੋਰ ਸੂਬਾ ਬਣ ਗਿਆ ਪੰਜਾਬ ਚੋਂ ਪੰਜਾਬੀ ਧੜਾਧੜ ਬਾਹਿਰ ਨੂੰ ਜਾ ਰਹੇ ਨੇ ਕਿੱਥੇ ਆ ਪੰਜਾਬ ਦੀ ਸਾਰੀਆਂ ਪਾਰਟੀਆਂ ਦੀ ਸਿਆਸੀ ਜਮਾਤ ਉਹ ਸਿਰਫ ਮਲਾਈ ਖਾਣ ਚ ਮਸਤ ਆ ਕਿਸ ਨੂੰ ਪੰਜਾਬ ਨੂੰ ਫ਼ਿਕਰ ਆ ਕਿਸੇ ਇਕ ਲੀਡਰ ਨੂੰ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ
@shminderkumar1735
@shminderkumar1735 Күн бұрын
Time was required for joint of opposition leaders,this is main reason for formed seperately opposite wing from Sukhbir Singh badal SAD. Now time is very well running.
@GurmeetSingh-yz3jt
@GurmeetSingh-yz3jt Күн бұрын
ਤਖਤਾਂ ਦੇ ਜਥੇਦਾਰ ਜੈ ਸਹੀ ਹੁੰਦੇ ਤਾਂ ਇੱਥੋਂ ਤੀਕ ਨੌਬਤ ਹੀ ਨੀ ਸੀ ਆਉਣੀ। ਹੁਣ ਅਕਾਲ ਤਖ਼ਤ ਦੇ ਜਥੇਦਾਰ ਦਾ ਰੋਲ ਦੇਖ ਲਿਉ ਸੁਖਬੀਰ ਦੇ ਪੱਖ ਵਿੱਚ ਜਾਵੇਗਾ।100 ਫੀ ਸਦੀ ਉਹ ਨਹੀਂ ਛਡੇ ਗਾ ਆਪਣੀ ਪਕੜ।
@afridishahid7642
@afridishahid7642 Күн бұрын
Sukhbir kursi ni chada....party chahey Puri khatm hojey
@user-ut6pq6bb8u
@user-ut6pq6bb8u Күн бұрын
ਪੰਜਾਬ ਦੇ ਸਿੱਖ ਅੱਜ ਵੀ ਜੇਲਾ ਚ ਨੇ ਜਦੋਂ ਪੰਦਰਾਂ ਸਾਲ ਬਾਦਲ ਪਰਿਵਾਰ ਬਾਦਲ ਲਾਣੇ ਦੀ ਸਰਕਾਰ ਰਹੀ ਕੀ ਇਹਨਾਂ ਨੇ ਉਹਨਾਂ ਨੂੰ ਅਜ਼ਾਦ ਰਿਹਾਈ ਲਈ ਕੁੱਝ ਕੀਤਾ ਬਿਲਕੁਲ ਨਹੀਂ ਇਹ ਸੈਟਰ ਚ ਵਜੀਰੀਆਂ ਦਾ ਨਿੱਘ ਮਾਣਦੇ ਰਹੇ ਤੇ ਭਾਪਜਾ ਦੇ ਉਹਨਾਂ ਦੇ ਹਰ ਬਿੱਲ ਦੇ ਹੱਕ ਚ ਵੋਟ ਪਾਉਂਦੇ ਰਹੇ ਉਹ ਵਿਚਾਰੇ ਅੱਜ ਵੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਜੇਲਾਂ ਚ ਬੰਦ ਨੇ ਇਹ ਬਾਦਲ ਲਾਣੇ ਦਾ ਟਰੈਕ ਰਿਕਾਰਡ ਆ
@jarnailsingh9949
@jarnailsingh9949 Күн бұрын
876th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@RajvirSingh-o1g
@RajvirSingh-o1g Күн бұрын
ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੁਣੇ ਹੁਣੇ ਭਾਜਪਾ ਚ ਸ਼ਾਮਿਲ ਹੋਇਆ ਬਠਿੰਡਾ ਲੋਕ ਸਭਾ ਚ ਇਹਨਾਂ ਦੀ ਨੂੰਹ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜਕੇ ਹਟੀਂ ਆ
@user-jp6hp7hj8m
@user-jp6hp7hj8m Күн бұрын
Sara masla sgpc te kabze da svpc hatho gyi ta jathedar v hath khich lange fer kahani khtm
@RaviPal-fq2mq
@RaviPal-fq2mq Күн бұрын
ਸ਼੍ਰੋਮਣੀ ਅਕਾਲੀ ਦਲ ਪੰਥ ਪੰਜਾਬ ਦੀ ਇੱਕੋ ਇੱਕ ਨੁਮਾਇੰਦਾ ਖੇਤਰੀ ਪਾਰਟੀ ਹੈ, ਜੋ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਪਿਛਲੀ ਇੱਕ ਸਦੀ ਤੋਂ ਲੜਾਈ ਲੜਦੀ ਆ ਰਹੀ ਹੈ । ਪੰਜਾਬੀਆਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਪੰਜਾਬੀਆਂ ਦਾ ਗੁਜ਼ਾਰਾ ਨਹੀਂ ਹੋਣਾ । ਜੇ ਪੰਜਾਬ ਨੂੰ ਦਿੱਲੀ ਦੀ ਗੁਲਾਮੀ ਤੇ ਲੁੱਟ ਤੋਂ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਪੈਣਾ ਹੈ ।
@sarabpalboparai2431
@sarabpalboparai2431 Күн бұрын
Public not make conspiracy, they given Warning and lesson to leaders of Akali Dal, whose are not taken responsibility.
@singhgurjit2210
@singhgurjit2210 Күн бұрын
ਮਾਨ,ਖਹਿਰਾ ,ਚੰਦੂ ਮਾਜਰਾ,ਬਾਦਲ, ਢਿਲੋਂ ,ਬਰਾੜ ਮਲੂਕਾ ,ਬਾਜਵਾ ,ਸਿੱਧੂ, ਢੀਂਡਸਾ ,ਬੈਂਸ,ਸਿਰਸਾ, ਟਿਵਾਣਾ, ਵਡਾਲਾ, ਤਲਵੰਡੀ, ਗਰੇਵਾਲ, ਸੋਢੀ ਚਿੜੀ ਦੇ ਪਹੁੰਚੇ ਜਿੰਨੇ ਪੰਜਾਬ ਦੇ ਗਿਰਗਿਟ ਰਜਵਾੜੇ ਪਰਿਵਾਰ ਸਿਖ ਕੌਮ ਦੀ ਕੁੱਲ ਸੰਖਿਆ ਦਾ 16-17% ਹਿਸਾ ਹਨ ਅਤੇ ਕੌਮ ਦੀ ਦੇਸ਼ ਵਿਦੇਸ਼ ਵਿੱਚ ਬਦਨਾਮੀ ਦਾ 100% ।ਭਾਰਤ ਦੇ ਬਾਕੀ ਰਾਜਾਂ ਵਿੱਚ ਇਹ ਨਾਮਾਤਰ ਹਨ ਤੇ ਪੂਰਨ ਸਰੂਪ ਵਿਚ ਸਿਖ ਕਰੋੜਾਂਪਤੀ ਸਥਾਪਿਤ ਕਾਰੋਬਾਰੀ ਹਨ।ਬਰਬਾਦ ਕਰ ਕੇ ਤਮਾਸ਼ਾ ਬਣਾ ਦਿੱਤੀ ਹੈ ਕੌਮ।
@DavinderSingh-sh4eq
@DavinderSingh-sh4eq Күн бұрын
ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਪ੍ਰੰਤੂ ਕੀ ਮਲੂਕਾ ਸਾਬ੍ਹ ਜਿਸ ਦੀ ਨੂੰਹ ਬੀਜੇਪੀ ਵਲੋਂ ਚੋਣ ਲੜੀ ਹੈ, ਰੱਖੜਾ ਸਾਬ੍ਹ ਦਾ brother' India ਦੇ ਗ੍ਰਹਿ ਮੰਤਰੀ ਨੂੰ ਮਿਲਿਆ ਹੈ, ਚੰਦੂਮਾਜਰਾ ਸਾਬ੍ਹ ਨੇਂ ਦੋ ਟਿਕਟਾ ਲਾਈਆ, ਬੀਬੀ ਜਗੀਰ ਕੌਰ ਨੂੰ ਐਸਜੀਪੀਸੀ ਦੀ ਪ੍ਰਧਾਨਗੀ ਨਹੀਂ ਮਿਲੀ, ਢੀਂਢਸਾ ਸਾਬ੍ਹ ਨੂੰ ਪਦਮ ਸ਼੍ਰੀ ਕਿਸ ਨੇਂ ਦਿੱਤਾ,ਇਸ ਲਈ ਇਹ ਵੀ ਸਾਰੇ ਪੰਥਕ ਨਹੀਂ ਹਨ ਇਹਨਾਂ ਨੂੰ ਵੀ ਨਵੇਂ ਅਕਾਲੀ ਦਲ ਤੋਂ ਬਾਹਰ ਕਰਨਾ ਚਾਹਿਦਾ।
@sukhwantsinghbhullar9764
@sukhwantsinghbhullar9764 Күн бұрын
ਸਹੀ ਗੱਲ ਕੀਤੀ
@GurmukhSingh-mz5it
@GurmukhSingh-mz5it Күн бұрын
ਜਦੋਂ ਰਿਪੋਰਟ ਆ ਗਈ ਸੀ ਪੇਸ਼ ਕਰਨ ਦਾ ਕਮ ਪਰਧਾਨ ਸੁਖੇ ਅਮਲੀ ਦਾ ਸੀ
@pargatsingh-nf8zm
@pargatsingh-nf8zm Күн бұрын
ਰੰਧਾਵਾ ਜੀ ਸੁਖਬੀਰ ਕਿਸੇ ਨੂੰ ਬੋਲਣ ਨਹੀ ਦਿੱਦਾ ਮੱਖਣ ਦੇ ਵਾਲ ਵਾਂਗ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਬੋਲੇ ਕੌਣ ਹਰ ਇਕ ਨੂੰ ਕੁਰਸੀ ਪਿਆਰੀ ਹੈ ਇਸੇ ਕਰਕੇ ਡੁੱਬੇ ਹਨ ਜੇ ਅਜੇ ਵੀ ਨਾ ਸਮਝੇ ਤਾ ਖਤਮ ਕੋਈ ਹੋਰ ਸਿੱਖ ਧਿਰ ਅੱਗੇ ਆਵੇਗੀ ਅਸੀ ਤਾ ਹੁਣ ਤਕ ਇਹ ਸਮਜਦੇ ਰਹੇ ਕੇ ਲੀਡਰ ਬਹੁਤ ਸਮਝਦਾਰ ਹੁੰਦੇ ਹਨ ਹੁਣ ਪਤਾ ਲਗਾ ਕਿ ਆਜ਼ਾਦੀ ਤੋ ਬਾਦ ਸਿੱਖ ਕਿਓ ਧਕੇ ਖਾ ਰਹੇ ਹਨ
@RaviPal-fq2mq
@RaviPal-fq2mq Күн бұрын
ਪੰਜਾਬ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਵੱਧ ਤੋ ਵੱਧ ਸ਼੍ਰੋਮਣੀ ਅਕਾਲੀ ਦਲ ਸਾਥ ਦੇਣਾ ਚਾਹੀਦਾ ਹੈ।
@sharansingh-yt7jq
@sharansingh-yt7jq Күн бұрын
Yani 117 sukh Vilas 117 big transporter
@Ranjeetdaliwal-kz2nc
@Ranjeetdaliwal-kz2nc Күн бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@user-ut6pq6bb8u
@user-ut6pq6bb8u Күн бұрын
ਸਿੱਖ ਅੱਜ ਵੀ ਇੱਕੀਵੀਂ ਸਦੀ ਚ ਭਾਰਤ ਚ ਜੇਲਾਂ ਚ 25-35 ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸੜ ਰਹੇ ਨੇ ਜੇਲਾਂ ਚ ਬੰਦ ਨੇ ਭਾਰਤ ਕਹਿੰਦਾ UNO ਚ ਮੈਨੂੰ ਪੱਕੀ ਮੈਂਬਰੀ ਮਿਲਣੀ ਚਾਹੀਦੀ ਆ ਸਿੱਖਾਂ ਦੇ ਮੁਢਲੇ ਮਨੁੱਖੀ ਹੱਕਾਂ ਦਾ 1947 ਤੋਂ ਘਾਣ ਕਰ ਰਿਹਾ ਘਾਣ ਕਰਨ ਦਾ ਬਹੁਤ ਵੱਡਾ ਦੋਸ਼ੀ ਆ ਅਕਾਲਪੁਰਖ ਦੀ ਕਚਿਹਰੀ ਇਸ ਮੁਲਕ ਤੋ ਸਿੱਖ ਕੌਮ ਹਿਸਾਭ ਜ਼ਰੂਰ ਮੰਗੇਗੀ ਤੇ ਸਰਹੱਦਾਂ ਦਾ ਕਿਸੇ ਵੀ ਮੁਲਕ ਨੂੰ ਹੰਕਾਰ ਨੀ ਕਰਨਾ ਚਾਹੀਦਾ ਸਰਹੱਦਾਂ ਹਮੇਸਾਂ ਬਦਲਦੀਆਂ ਰਹਿੰਦੀਆਂ ਨੇ ਪਿੱਛੇ ਇਤਿਹਾਸ ਤੇ ਯਾਤੀ ਮਾਰ ਕਿ ਦੇਖ ਲੋ ਪੜ ਲੋ ਅਜੇ ਰਸੀਆ ਟੁੱਟੇ ਨੂੰ ਸਿਰਫ 34 ਸਾਲ ਹੋਏ ਨੇ ਪੰਦਰਾਂ ਮੁਲਕ ਵਿੱਚੋਂ ਨਿਕਲੇ ਨੇ ਇਹ ਧਰਤੀ ਤੇ ਪਾਈਆਂ ਹੋਈਆਂ ਮਨੁੱਖ ਜਾਤੀ ਦੀਆਂ ਲਕੀਰਾਂ ਨੇ ਤੇ ਇਹ ਪੱਕੀਆਂ ਨਹੀਂ ਸੀ ਨਾ ਕਦੇ ਪੱਕੀਆਂ ਲਕੀਰਾਂ ਬਨਣਗੀਆਂ ਸਾਂਰੇ ਮੁਲਕਾਂ ਨੂੰ ਇਹ ਭੁਲੇਖੇ ਦਿਲ ਚੋ ਕੱਢ ਕਿ ਪਾਸੇ ਰੱਖ ਦੇਣੇ ਚਾਹੀਦੇ ਨੇ
@harcharansingh6220
@harcharansingh6220 Күн бұрын
Report is always suggested and the committee who appoints the committee to suggest a detailed report, has every right to discuss in the highest body of an organisation to modify or to delete or to delay any proposal.
@MandeepSingh-gj6ki
@MandeepSingh-gj6ki Күн бұрын
ਸੁਮੰਦਰ ਚ ਚਾਰ ਜੱਗ ਪਾਣੀ ਦੇ ਕੱਢ ਕੇ ਸੁਮੰਦਰ ਛੋਟਾ ਨਹੀਂ ਹੁੰਦਾ
@user-gk3xm5qi1h
@user-gk3xm5qi1h Күн бұрын
ਅਕਾਲੀ ਦਲ ਤਕੜਾ ਹੋਣਾ ਬਹੁਤ ਜ਼ਰੂਰੀ ਆ,ਲੱਗਦਾ ਇਹ ਖੁਦ ਹੀ ਨਹੀ ਸੁਧਰਨਾ ਚਾਹੁੰਦੇ,ਇਸ ਕਰਕੇ ਮੈਨੂੰ ਲੱਗਦਾ ਤੁਸੀ ਪੰਜਾਬ ਦੇ ਹੋਰ ਮੁੱਦਿਆਂ ਤੇ ਗੱਲ ਕਰੋ ਐਵੇਂ ਇਹਨਾ ਤੇ ਟਾਈਮ ਖ਼ਰਾਬ ਨਾ ਕਰੋ,ਇਹਨਾ ਦਾ ਪੰਜਾਬ ਨਾਲ ਲੱਗਦਾ ਕੋਈ ਲਗਾਵ ਹੀ ਹੈਨੀ ਇਹ ਸਭ ਕੁਰਸੀ ਦੇ ਚੱਕਰ ਆ,ਜੇ ਇਹ ਦਿਲੋ ਚਾਹੁੰਦੇ ਵੀ ਹੋਣਗੇ(ਜੋ ਲੱਗਦਾ ਨੀ)ਪਰ ਲੋਕ ਵਿਸ਼ਵਾਸ ਨਹੀ ਕਰਨਗੇ ਕਿਉਂਕਿ ਇਹ ਵਿਸ਼ਵਾਸ ਗਵਾ ਚੁੱਕੇ ਆ
@anupsingh1094
@anupsingh1094 Күн бұрын
Why committee members and office bearers should not be elected/nominated from Sikh Sanger of America,England and other countries.
@harjinderkaur3978
@harjinderkaur3978 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@LovepreetSingh-gq2bf
@LovepreetSingh-gq2bf Күн бұрын
ਇਕ ਗੱਲ ਨੋਟ ਕਰਲੋ ਸੁਖਬੀਰ ਤੋ ਬਿਨਾ ਕੋਈ ਪਾਰਟੀ ਨਹੀਂ ਚਲਾ ਸਕਦਾ ਅਗਰ ਚਲਾ ਸਕਿਆ ਤਾਂ ਕਲੇਸ਼ ਜਲਦੀ ਪਵੇ ਗਾ
@KaurPreet-d7j
@KaurPreet-d7j Күн бұрын
ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਆਲ਼ੇ ਆਹ ਲੀਡਰ ਪਹਿਲਾ ਆਪ ਤਾ ਸਹੀ ਲੀਹਾਂ ਤੇ ਆ ਜਾਣ
@user-sj1hk4xh4z
@user-sj1hk4xh4z Күн бұрын
ਝੂੰਦਾ ਕਮੇਟੀ ਨੂੰ ਬਾਦਲ ਦਲ ਨੇ ਅੱਖੋ ਪਰੋਖੇ ਕਰਕੇ ਅੱਗੇ ਵਧਣ ਦਾ ਯਤਨ ਕੀਤਾ ਸੀ ।ਇਹ ਰਿਪੋਰਟ ਜੇਕਰ ਅੱਜ ਇੱਕ ਧੜੇ ਵੱਲੋ ਜਨਤਕ ਕੀਤੀ ਗਈ ਹੈ ਤਾਂ ਇਸ ਦਾ ਸਿਹਰਾਂ ਪੰਜਾਬ ਟੈਲੀਵੀਜਨ ਦੇ ਤਿੰਨ ਮੈਬਰੀ ਪੈਨਲ ਸਿਰ ਬਝਦਾ ਹੈ ਜਿਨਾਂ ਦੋ ਸਾਲ ਤੱਕ ਇਸ ਮਾਮਲੇ ਨੂੰ ਲਗਾਤਾਰ ਜਿੰਦਾ ਰੱਖਿਆ ਤੇ ਵਾਰ ਵਾਰ ਆਪਣੇ ਪ੍ਰੋਗਰਾਮ ਵਿੱਚ ਇਸ ਰਿਪੋਰਟ ਤੇ ਕਾਰਵਾਈ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੇ ਰਹੇ । ਜਿਸ ਨੂੰ ਅੱਜ ਬੂਰ ਪੈਣ ਸ਼ੁਰੂ ਹੋਇਆ ਹੈ ਫਲ ਆਉਣ ਵਾਲੇ ਸਮੇ ਝੋਲੀ ਵਿੱਚ ਜਰੂਰ ਹੀ ਪੈਣਾ ਹੈ ਪੰਜਾਬ ਟੈਲੀਵੀਜਨ ਟੀਮ ਦੇ ।
@baljindersingh7802
@baljindersingh7802 Күн бұрын
Waheguru ji
@raajkapoor5786
@raajkapoor5786 Күн бұрын
ਸੁਖਬੀਰ ਨੂੰ ਜੌ ਬਦਨਾਮ ਕਰਕੇ ਉੱਪਰ ਆਏ ਆ ਓਹੀ ਲੋਕ ਕਹਿ ਰਹੇ ਆ ਸੁਖਬੀਰ ਨੂੰ ਅਕਾਲੀ ਦਲ ਤੋ ਪਾਸੇ ਕਰੋ
@RajvirSingh-o1g
@RajvirSingh-o1g Күн бұрын
ਬੀਬੀ ਜੰਗੀਰ ਕੌਰ ਨੇ ਭਾਜਪਾ ਨੂੰ ਸ਼੍ਰੋਮਣੀ ਕਮੇਟੀ ਤੇ ਕਾਬਜ਼ ਕਰਨ ਲਈ ਭਾਜਪਾ ਨਾਲ਼ ਰਲਕੇ ਇੱਕ ਸਾਲ ਪਹਿਲਾਂ ਪ੍ਰਧਾਨਗੀ ਦੀ ਚੋਣ ਲੜੀ
@sumittersingh1636
@sumittersingh1636 Күн бұрын
Nice
@angrejsingh-zk5lj
@angrejsingh-zk5lj Күн бұрын
🙏🙏👍
@dalipsingh1507
@dalipsingh1507 Күн бұрын
V intelligent anylsist
@dalipsingh1507
@dalipsingh1507 Күн бұрын
Sat shri akal all of you
@sarwansingh895
@sarwansingh895 Күн бұрын
👌🌹🙏
@jeetasingh9510
@jeetasingh9510 Күн бұрын
Sardar sahib all these leaders have been tested again and again then rejected by workers. So doing all this may not be easy to win them back.
@GurdeepSingh-rf9fb
@GurdeepSingh-rf9fb Күн бұрын
ਲੋਕਾਂ ਦੀ ਸਾਜ਼ਿਸ਼ ਸ਼ਬਦ ਠੀਕ ਨਹੀਂ ਲੋਕਾਂ ਨੇ ਸਬਕ ਸਿਖਾਇਆ
@sewasinghsidhu8687
@sewasinghsidhu8687 Күн бұрын
ਝੂਮਦੇ ਦਾ ਹੁਣ ਕੀ ਸਟੈਂਡ ਹੈ ? ਕੀ ਉਸ ਨੂੰ ਸੰਗਰੂਰ ਤੋ ਟਿਕਟ ਦੇ ਕੇ ਸੌਦਾ ਕਰ ਲਿਆ ਸੀ। ਉਸ ਦੀਆਂ ਚੌਣਾਂ ਵਿਚ ਸੁੱਖਬੀਰ ਨੇ ਬਹੁਤੀ ਸਰਗਰਮੀਆਂ ਵੀ ਨਹੀਂ ਵਿਖਾਈ। ਉਸ ਨੂੰ ਇਹ ਵੀ ਪਤਾ ਸੀ ਕਿ ਢੀਂਡਸੇ ਵਿਰੋਧ ਵੀ ਕਰਨਗੇ।
@JaswirSinghSarao
@JaswirSinghSarao Күн бұрын
Every Pol. Party in Pannab want tickets for two or three tickets for their faimilys but we discuss only Akali Dal and try to discuss a single Party why So?????!!!! 😢😢😢
@sukhjeetkot2770
@sukhjeetkot2770 Күн бұрын
❤❤❤
@gurmailsingh994
@gurmailsingh994 Күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@manjitsingh7149
@manjitsingh7149 Күн бұрын
🙏🙏🙏
@user-ut6pq6bb8u
@user-ut6pq6bb8u Күн бұрын
ਰੰਧਾਵਾ ਸਾਹਿਬ ਬਾਦਲ ਪਰਿਵਾਰ ਨੇ 1997 ਤੋਂ RSS ਤੇ ਭਾਰਤੀ ਏਜੰਸੀਆਂ ਅੱਗੇ ਸਰੰਡਰ ਕੀਤਾ ਗੋਡੇ ਟੇਕੇ ਉਸ ਬਾਦ ਇਜਹਾਰ ਆਲਮ ,ਸੁਮੇਧ ਸੈਣੀ ਨੂੰ ਸਿੱਖਾਂ ਦੇ ਸਿਰ ਤੇ ਬਿਠਾ ਕਿ ਸਿੱਖਾਂ ਨੂੰ ਚਿੜਾਉਂਦਾਂ ਰਿਹਾ ਇਹ ਪਰਿਵਾਰ , ਕਿੱਥੇ ਗਿਆ ਟਰੁਥ ਕਮਿਸ਼ਨ 1996 ਚ ਸਿੱਖਾਂ ਨਾਲ ਜੋ ਵਾਅਦਾ ਕਰਕਿ ਵੋਟ ਲਈ ਸੀ ਉਸ ਪਿੱਛੋਂ ਝੂਠੇ ਸੌਦੇ ਨੂੰ ਪੌਸਾਕ ਸੁਆ ਕਿ ਦਿੰਦੇ ਰਹੇ ਉਹ ਸਾਡੇ ਗੁਰੂ ਦੀ ਬੇਅਦਬੀ ਪੰਜਾਬ ਚ ਇਹਨਾਂ ਦੀ ਸਰਕਾਰ ਹੁੰਦੇ ਹੋਏ ਕਰਦਾ ਰਿਹਾ ਤੇ ਇਹ ਬੇਅਦਬੀ ਦੀ ਮੁਆਫ਼ੀ ਕਰਨ ਤੁਰ ਪਏ ਤੇ ਇਹ ਬੇਕਸੂਰੇ ਸਿੱਖ ਸੰਗਤ ਪਾਠ ਕਰਦੀ ਹੁੰਦੀ ਆ ਬਾਦਲ ਪਰਿਵਾਰ ਗੋਲੀ ਚਲਾ ਦੋ ਸਿੱਖ ਸਹੀਦ ਕਰਵਾ ਦਿੰਦੇ ਨੇ ਕਦੇ ਇਹ ਗੁਰਦਾਸਪੁਰ ਸਾਤੀਮਈ ਜਲ਼ੂਸ ਕੱਢਦੇ ਨੌਜਵੲਨ ਜਸਪਾਲ ਸਿੰਘ 19 ਸਾਲ ਦਾ ਮਾ ਬਾਪ ਦਾ ਇਕਲੌਤਾ ਪੁੱਤ ਪੁਲਿਸ ਤੋਂ ਸਹੀਦ ਕਰਵਾ ਦਿੰਦੇ ਨੇ ਕੋਈ ਇਨਸਾਫ਼ ਨੀ ਇਹ ਪਰਿਵਾਰ ਨਰਕਾਂ ਚ ਜਾ ਕਿ ਵੀ ਗੁਰੂ ਵੱਲੋਂ ਵੀ ਬਖਸ਼ੇ ਨਹੀਂ ਜਾਣਗੇ ਇਸ ਪੰਜਾਬ ਦੀ ਲੋਕਲ ਸਿੱਖਾਂ ਦੀ ਪੰਥ ਦੀ ਸ਼ਹੀਦੀਆਂ ਨਾਲ ਬਣਾਈ ਸਿਰਮੌਰ ਸਿਆਸੀ ਜਮਾਤ ਤਬਾਹ ਕਰਤੀ ਇਸ ਪਰਿਵਾਰ ਨੇ ਇਹ ਭੂੰਦੜ ਚੀਮੇ ਇਹਨਾਂ ਦੇ ਕਲੋਜ ਸਾਥੀ ਸਭ ਨਰਕਾਂ ਨੂੰ ਜਾਣਗੇ ਸਿੱਖ ਸੰਸਾਰ ਪੱਧਰ ਤੇ ਇਹਨਾਂ ਦੀ ਸ਼ਕਲ ਨੀ ਦੇਖਣਾ ਚਾਹੁੰਦੇ ਤੇ ਭਰੇ ਪੀਤੇ ਬੈਠੇ ਨੇ 27 ਸਤਾਈ ਚ ਇਹਨਾਂ ਦਾ ਪੂਰਨ ਸਫਾਈਆਂ ਕਰਾ ਕਿ ਇਹ ਸੁਖਬੀਰ ਬਾਦਲ ਤੇ ਇਹਨਾਂ ਦੇ ਸਾਥੀ ਘਰੇ ਬਹਿ ਜਾਣਗੇ ਪੰਜਾਬ ਦੇ ਸਿੱਖਾਂ ਸਿਰ ਹਾਰ ਦਾ ਠੀਕਰਾ ਭੰਨ ਕਿ ਪੰਜਾਬ ਦੇ ਸਿੱਖਾਂ ਨੂੰ ਗਦਾਰ ਕਹਿ ਕਿ ਘਰੇ ਜਾ ਵੜਨਗੇ ਇਹ ਇਤਨੇ ਢੀਠ ਹੋ ਚੁੱਕੇ ਨੇ ਨਾਂ ਇਹ ਸਰੋਮਣੀ ਅਕਾਲੀ ਦਾ ਨਾ ਖੈਹੜਾ ਛੱਡਦੇ ਨੇ ਤੇ ਨਾ ਇਹ ਕਿਸੇ ਬਿਮਾਰੀ ਨਾਲ ਮਰਦੇ ਨੇ ਤਾਂ ਕਿ ਸਾਡੀ ਸਿੱਖਾਂ ਦੀ ਪੰਥ ਦੀ ਇਸ ਸਿਆਸੀ ਪਾਰਟੀ ਦਾ ਖੈਹੜਾ ਛੁੱਟ ਸਕੇ ਇਸ ਚਿੱਚੜਾਂ ਜਾਂ ਚੰਮ ਜੂਆਂ ਤੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mohindersidhu3270
@mohindersidhu3270 Күн бұрын
The point regarding blaming opponent Akali leaders equally for all misdoings of Badals (senior/junior) since 1978 is not fully justified. Of course, they had shown a lack of moral courage at those times. A leader is to be solely blamed for his wrong actions. To take this point further, why we had been voting Badal to power until 2011. Based on this analogy, we all are blameworthy. Badals & only Badals are the villains who deserve no sympathy at all. Get rid of this man Sukhbir as early as possible so that the Panthic party can be revived to its pristine glorious past
@ajaibsinghpanesarCanada
@ajaibsinghpanesarCanada Күн бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@surjeetsingh8809
@surjeetsingh8809 Күн бұрын
👍👍👍👍👍👌👌
@sukhdevchahal6894
@sukhdevchahal6894 Күн бұрын
Jhundan committee di report core committee vich discuss kiou nahi kiti gai Jo ke Akali Dal di highest dicission lain wali body hai.
@user-ut6pq6bb8u
@user-ut6pq6bb8u Күн бұрын
ਰੰਧਾਵਾ ਸਾਹਿਬ ਕਦੇ ਬਾਦਲ ਪਰਿਵਾਰ ਨੇ ਪਾਵਰ ਚ ਹੁੰਦੇ ਹੋਏ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੰਡੀਗੜ ਦਾ ਮੁੱਦਾ ਤੇ ਪੰਜਾਬੀ ਬੋਲਦੇ ਇਲਾਕੇ ਮੁੱਦਾ ਚੱਕਿਆਂ ਆਹ ਬਿਜਲੀ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਪੈਸੇ ਨਾਲ ਬਣੀ ਆ ਪੈਸੇ ਸੈਂਟਰ ਵਸੂਲੀ ਜਾਂਦਾ ਇਸ ਬਾਦਲ ਪਰਿਵਾਰ ਨੇ ਪੰਜਾਬ ਉਜਾੜਤਾ ਕੈਪਟਨ ਸੈਕਿੰਡ ਨੰਬਰ ਦਾ ਦੋਸ਼ੀ ਆ ਬਾਦਲ ਜੁੰਡਲੀ ਤੇ ਕੈਪਟਨ ਜੁੰਡਲੀ ਨੇ ਰੰਗਲੇ ਪੰਜਾਬ ਤੋਂ ਕੰਗਲਾ ਪੰਜਾਬ ਬਣਾ ਤੲ ਰਹਿੰਦੀ ਕਸਰ ਆਪ ਵਾਲੇ ਕੱਢ ਜਾਣਗੇ ਇਹ ਦਬਾਦੱਵ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੇ ਕਮਾਈ ਵਾਲੇ ਪੈਸਿਆਂ ਦੀ ਪੰਡਾਂ ਭਈਏ ਬੰਨ ਕਿ ਦਿੱਲੀ ਢੋਈ ਜਾ ਰਹੇ ਨੇ ਦਿਨਪੁਰ ਰਾਤ ਪੂਰੀ ਮਿਹਨਤ ਵਿਚਾਰੇ ਕਰ ਰਹੇ ਨੇ ਪੰਜਾਬ ਨੂੰ ਉਜਾੜਨ ਚ ਚਿੱਟੇ ਦਿਨ ਲੁੱਟ ਕਿ ਲਿਜਾ ਰਹੇ ਨੇ ਤੇ ਪੰਜਾਬ ਦੇ ਲੋਕ ਸਭ ਦੇਖ ਰਹੇ ਨੇ ਇਹਨਾਂ ਦਾ ਵੀ 27 ਚ ਲੋਕ ਹਿਸਾਭ ਚੁਕਤਾ ਕਰ ਦੇਣਗੇ ਵਾਹਿਗੁਰੂ ਜੀ
@LovepreetSingh-gq2bf
@LovepreetSingh-gq2bf Күн бұрын
ਦੂਜੀ ਗੱਲ ਸੁਖਬੀਰ ਨੇ ਮਾੜਾ ਓਹਦੇ ਸਲਾਹਕਾਰ ਮਾੜੇ ਆ
@raajkapoor5786
@raajkapoor5786 Күн бұрын
ਇਹ ਜਿੰਨੇ ਵੀ ਇੱਕਠੇ ਕੀਤੇ ਬਰਾੜ ਸਾਬ ਤੁਹਾਡੇ ਸਮੇਤ ਸਾਰਿੰਆ ਨੇ ਪਹਿਲਾਂ ਵੀ ਅਕਾਲੀ ਦਲ ਨੂੰ ਤੋੜਨ ਦੀ ਨਾਕਾਮ ਕੋਸਿਸ ਕੀਤੀ ਹੋਈ ਆ ਕਰ ਲਉ ਰਾਂਝਾ ਰਾਜ਼ੀ ਹੁਣ ਵੀ
@KulwantSingh-nr3xy
@KulwantSingh-nr3xy Күн бұрын
Nice vir g very Nice g
@HarbansSingh-zs7vz
@HarbansSingh-zs7vz Күн бұрын
Good ji
@BalkarSingh-og4xb
@BalkarSingh-og4xb Күн бұрын
ਝੁੰਦਾ ਕਮੇਟੀ ਬਠਿੰਡਾ ਫਰੀਦਕੋਟ ਤਰਨਤਾਰਨ ਕਿਉਂ ਨਹੀਂ ਗਈ, ਜੇ ਜਾਂਦੀ ਤਾਂ ਰਿਪੋਰਟ ਹੋਰ ਹੋ ਸਕਦੀ ਸੀ
@charanjeetsingh6137
@charanjeetsingh6137 Күн бұрын
AYALI banda credible hai SAD BAKI sarre hi sat sri akal neh😅
@sharmatenthouse1848
@sharmatenthouse1848 Күн бұрын
Hamir Singh jagtarsingh Randhawa by sat shri akal
@devindersingh9410
@devindersingh9410 Күн бұрын
Name of Akaali jathedaar jathedaar bunty romana jathedaar shanti ji jathedaar tinku ji Chawala
@RaviPal-fq2mq
@RaviPal-fq2mq Күн бұрын
ਅਕਾਲੀ ਦਲ ਸੁਖਬੀਰ ਦੀ ਅਗਵਾਹੀ ਚ ਦੁੱਗਣਾ ਹੋ ਕੇ ਉੱਭਰੇ ਗਾ
@tarlochanbrar71
@tarlochanbrar71 Күн бұрын
ਵਾਹਿਗੁਰੂ ਜੀ ਸਿੱਖ ਧਰਮ ਵਿੱਚ ਗਿਰਾਵਟ ਦਾ ਕਾਰਨ ਮਜੂਦਾ ਰਾਜਸੀ ਨੇਤਾਵਾਂ ਕਰਕੇ ਸੋ ਗੁਰੂ ਪਿਆਰਿਓ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਅੱਗੇ ਆਵੇ ਇਮਾਨਦਾਰੀ ਨਾਲ ਸੂਬੇ ਦੀ ਚੜ੍ਹਦੀ ਕਲਾ ਲਈ ਅੱਗੇ ਵਧੋ ਤਾਂ ਕਿ SGPC ਦੀਆ ਚੋਣਾਂ ਨੂੰ 13 ਸਾਲ ਬੀਤ ਗਏ ਜੋ ਕਿ ਦੂਸਰੀਆ ਕਮੇਟੀਆਂ ਵਿਚ ਹਰ 05 ਸਾਲ ਬਾਅਦ ਚੋਣਾਂ ਹੁੰਦੀਆਂ ਪੰਜਾਬ ਵਿੱਚ ਕਿਉਂ ਨਹੀਂ ਹੋ ਰਹੀਆਂ ਮਜੂਦਾ ਲੀਡਰਸ਼ਿਪ ਨੇ ਚੋਣਾ ਨਹੀਂ ਹੋਣ ਦੇਣੀਆ ਇਨ੍ਹਾਂ ਨੂੰ ਚਲਦਾ ਕਰਨਾ ਸੂਬੇ ਦੇ ਹਿੱਤ ਵਿੱਚ ਹੋਵੇਗਾ ਗੁਰੂ ਫ਼ਤਹਿ ਜੀ।
@MandeepSingh-gj6ki
@MandeepSingh-gj6ki Күн бұрын
ਅਸੀਂ ਬਾਦਲ ਸਾਬ ਮਰਾ ਗੇ ਨਾਲ ਤੇਰੇ ਦੋਗਲੇ ਬੰਦੇ ਭੱਜ ਗਏ ਰਾਹ ਛੱਡ ਕੇ ਅਕਾਲੀ ਦਲ ਪਾਰਟੀ ਜਿੰਦਾ ਬਾਦ
@RajindersinghRajindersin-fy2hy
@RajindersinghRajindersin-fy2hy Күн бұрын
Koi hor gall karo
@ajaibsinghpanesarCanada
@ajaibsinghpanesarCanada Күн бұрын
S S A 🙏🙏🙏🙏🙏🙏🙏🙏🙏🙏 to all members present at this time in program
@KsNumberdar
@KsNumberdar Күн бұрын
ਆਹ ਬੰਦਾ ਵਾ ਸਾਹਿਬ ਇਹਨਾਂ ਨੂੰ ਬੇਨਤੀ ਕਰੋ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾਮ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਲੈ ਕੇ ਆਉਣ ਤੇ ਪੰਜਾਬ ਦੇ ਲੋਕ ਨਾਲ ਹੋਣਗੇ ਇਹਨਾਂ ਦੇ
@BalwinderKaur-qu9ls
@BalwinderKaur-qu9ls Күн бұрын
Charanjit Brar is saying that copy Jhunda committee is lying in Bunty’s Almirah in his house
@raajkapoor5786
@raajkapoor5786 Күн бұрын
ਰੱਖੜੇ ਦੇ ਭਰਾ ਜੋ ਅਮਰੀਕਾ ਰਹਿੰਦੇ ਨੇ ਉਹਦੇ ਨਾਲ ਮੋਦੀ ਨੇ ਕੱਲੇ ਨਾਲ ਅਮਰੀਕਾ ਫੇਰੀ ਦੌਰਾਨ ਕੋਈ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਸੀ
@charanjeetsingh6137
@charanjeetsingh6137 Күн бұрын
Shiromani Akali dal hauli hauli khatam ho ju kyonki iss wich nijprasti chal rahi hai, teh kursi fir bhukh baut hai, agenda koi nhi... Sukhbir badal nu resign karke SAD da azaad kar denna chaidaa hai.....
МАМА И STANDOFF 2 😳 !FAKE GUN! #shorts
00:34
INNA SERG
Рет қаралды 4,1 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 9 МЛН
Narinder Singh Kapoor Talking About Socrates | Sukrat Story | Best Punjabi Audiobooks | Punjabistan
20:42
Punjabistan ਪੰਜਾਬੀਸਤਾਨ پنجابستان
Рет қаралды 28 М.
МАМА И STANDOFF 2 😳 !FAKE GUN! #shorts
00:34
INNA SERG
Рет қаралды 4,1 МЛН