No video

ਪੁਰਾਣੇ ਸਮੇਂ ਦੇ ਕਬੱਡੀ ਮੈਚਾਂ ਦੀ best ਲੜੀ 3 Gurdip parmar 79

  Рет қаралды 103,241

Gurdip Parmar 79

Gurdip Parmar 79

2 жыл бұрын

Пікірлер: 112
@dr.majorsinghdhaliwalmadhe1503
@dr.majorsinghdhaliwalmadhe1503 2 жыл бұрын
ਪੁਰਾਣੇ ਖਿਡਾਰੀਆਂ ਦੀ ਸਚਾਈ ਸੁੱਚੀ ਖੇਡ ਕਬੱਡੀ ਦੀ ਜਾਣਕਾਰੀ ਸਾਂਝੀ ਕਰਨ ਤੇ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ
@Globalkabbadiupdates
@Globalkabbadiupdates Жыл бұрын
ਗੰਗਾ ਵਾਲਾ ਸੁਨਿਆਰਾ ਬਹੁਤ ਤਕੜਾ ਪਲੇਅਰ ਸੀ,, ਮੇਰੇ ਦਾਦਾ ਜੀ ਦੇ ਭਰਾ ਸ੍ ਪ੍ਰਤਾਪ ਸਿੰਘ ਜੀ ਗਿੱਲ ਬਹੁਤ ਗੱਲਾਂ ਸੁਣਾਉਂਦੇ ਹਨ, ਉਹ ਵੀ ਉਨ੍ਹਾਂ ਦੇ ਨਾਲ ਖੇਡਦਾ ਹੁੰਦਾ ਸੀ, ਅੱਗੇ ਜਾਕੇ ਉਨ੍ਹਾਂ ਦੇ ਪੋਤਰੇ/ ਮੇਰੇ ਚਾਚਾ ਜੀ ਦੇ ਬੇਟੇ ਨੇ ਵੀ ਕਬੱਡੀ ਖੇਡੀ ਹੈ, ਜੋ ਅੰਬੀ ਹਠੂਰ ਮੋਗਾ ਵੱਲੋਂ ਖੇਡਿਆ ਹੈ, ਇਹ ਬਹੁਤ ਵਧੀਆ ਗੱਲ ਸੁਣਨ ਨੂੰ ਮਿਲੀ ਹੈ ਕਿ ਸੁਨਿਆਰੇ ਦੇ ਬਰਾਬਰ ਦਾ ਵੀ ਕੋਈ ਪਲੇਅਰ ਸੀ, , ਜੋਰ ਬੇਸ਼ਰਮ ਵੀ ਹੁੰਦਾ ਹੈ ਅਤੇ ਜਿੱਦੀ ਵੀ ਹੁੰਦਾ ਹੈ, ਚਾਹੇ ਕਹਿ ਲਵੋ ਜੋਰ ਹੰਕਾਰ ਵੀ ਪਾ ਦਿੰਦਾ ਹੈ ਅਤੇ ਜਰੂਰੀ ਵੀ ਹੈ ਕਿਉਂਕਿ ਘਰ ਖਾਧਾ ਹੁੰਦਾ ਹੈ ਲੇਕਿਨ ਸੀਮਿਤ ਹੋਣਾ ਚਾਹੀਦਾ ਹੈ, ਰਿਜਲਟ ਨਿਕਲਦਾ ਹੈ ਕਿ ਦੋਵੇਂ ਹੀ ਕਬੱਡੀ ਦੇ ਸਿਰਕੱਢ ਪਲੇਅਰ ਸੀ
@rbrar3859
@rbrar3859 Жыл бұрын
ਆਹ ਗੱਲਾ ਸੁਣ ਕੇ ਸਵਾਦ ਆ ਗਿਆ ਅਸੀਂ ਪਹਿਲਾ ਇਸ ਖਿਡਾਰੀ ਨੂੰ ਕਦੇ ਨਹੀਂ ਸੁਣਿਆ ਸੀ
@sidhusaab6632
@sidhusaab6632 Жыл бұрын
ਬਹੁਤ ਵਧੀਆ ਵੀਰ ਪੁਰਾਣੇ ਖਿਡਾਰੀਆ ਨੂੰ ਚੇਤੇ ਕੀਤਾ ਸੁਖਜੀਤ ਸਿੰਘ ਡੀਕਾ ਪਿੰਡ ਮਧੇਕੇ ਨਾਲ ਨਿਹਾਲ ਸਿੰਘ ਵਾਲੇ ਕੋਲ ਮੇਰੇ ਪਿੰਡ ਭਾਗੀਕੇ ਕੋਲ ਆ ਮੈ ਵੀ ਆਪ ਦੇ ਦਾਦੇ ਹਾਣਦਿਆ ਤੋ ਬਹੁਤ ਸੋਹਣਿਆ ਸੁਖਜੀਤ ਬਾਰੇ ਜਦੋ ਡੀਕਾ ਗਰਾਉਂਡ ਚ ਭਜਦਾ ਸੀ ਤਾ ਇਕ ਇਕ ਅੰਗ ਮਸਲ ਖੜ ਜਾਦਾ ਸੀ
@mohindersingh4138
@mohindersingh4138 2 жыл бұрын
ਬਹੁਤ ਵਧੀਆ ਜੀ । ਦਰਸ਼ਨੀ ਖਿਡਾਰੀ ਹੋਵੇਗਾ ਫਿਰ ਤਾਂ । ਉਸ ਸਮੇਂ ਦਾ ਤਾਕਤਵਰ ਪਲੇਅਰ ਸੀ। ਅਗਲਾ ਭਾਗ ਕਦੋਂ ਸੁਣਾਓਗੇ ਜੀ।
@harisinghtalwandi175
@harisinghtalwandi175 Жыл бұрын
ਬਹੁਤ ਵਧੀਆ ਪੇਸ਼ਕਾਰੀ ਕੀਤੀ ਬਾਈ ਜੀ ਨੇ, ਬਾਈ ਅੜਿਕਾ ਮਹਾਨ ਖਿਡਾਰੀ ਸੀ ਫੇਰ ਤਾਂ। ਇਹੋ ਜਿਹੇ ਛੁਪੇ ਹੋਰ ਵੀ ਮਹਾਨ ਲੋਕਾਂ ਦੀਆਂ ਗਾਥਾ ਜ਼ਰੂਰ ਦੱਸਣੀਆਂ ਚਾਹੀਦੀ ਹਨ ਤਾਂ ਕਿ ਨਵੀਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਰੁਚੀ ਬਣੇ ਤੇ ਸਮਾਜਿਕ ਕੰਮਾਂ ਵੱਲ ਧਿਆਨ ਦੇਣ।
@baljinderdhaliwal5111
@baljinderdhaliwal5111 Жыл бұрын
ਕਿਹੜੇ ਸਾਲ ਦੀ ਗੱਲ ਆ , ਨਾਲ ਦੇ ਖਿਡਾਰੀ ਯਾਰ ਕਿਉਂ ਕਹਿਣਗੇ ਬਈ ਸੁਨਿਆਰੇ ਨਾਲ ਪੰਗਾ ਨਾ ਲੈ , ਇਹਦਾ ਮਤਲਬ ਉਹ ਮੈਚ ਹਾਰਨਾ ਚਾਹੁੰਦੇ ਸੀ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵਾਈ ਜੀ
@GurwinderSingh-nu9sw
@GurwinderSingh-nu9sw 2 жыл бұрын
ਸਾਡੇ ਬੁਜ਼ਰਗ ਸਾਡੇ ਪਿੰਡ ਦੀ ਸ਼ਾਨ ਸੀ ਬਹੁਤ ਬਹੁਤ ਧੰਨਵਾਦ ਵੀਰ ਜੀਓ ਗੱਲਬਾਤ ਕਰਨ ਲਈ 13 ਸਾਲ ਲਗਾਤਾਰ ਮਾਘੀ ਮੇਲਾ ਤਖਤੂਪੁਰਾ ਸਾਹਿਬ ਦਾ ਜਿੱਤਿਆ ਸੀ ਅੱੜਿਕੇ ਮਧੇ ਕੇ ਵਾਲੇ ਨੇ
@gurmailsingh9833
@gurmailsingh9833 Жыл бұрын
Very good storey
@mohanchahal3487
@mohanchahal3487 2 жыл бұрын
ਬਾਈ ਜੀ ਜੇ ਪੁਰਾਣੇ ਖਿਡਾਰੀਆ ਦੀਆ ਫੋਟੋ ਵੀ ਸੇਅਰ ਕਰਿਆ ਕਰੋ ਜੇ ਕਿੱਤੇ ਪੁਰਾਣਿਆ ਖਿਡਾਰੀਆ ਦੀਆ ਫੋਟਿਆ ਮਿੱਲ ਜਾਣ ਧੰਨਵਾਦ ਜਾਣਕਾਰੀ ਦੇਣ ਮੋਹਨ ਸਿੰਘ ਚਾਹਲ ਿਪੰਡ ਖੇੜੀ ਚਹਿਲਾ ਨੇੜੇ ਸੇਰਪੁਰ ਥਾਣਾ ਜਿਲਾ ਸੰਗਰੂਰ ਕਨੇਡਾ ਟਰਾਟੋ ਤੋ
@gurdipparmar7981
@gurdipparmar7981 2 жыл бұрын
ਸੁਝਾਅ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ
@MSGaminG-cc4dz
@MSGaminG-cc4dz 2 жыл бұрын
Billu te Nanje Bare Mere Pita Ji dasde hunde C. Yad Karaty Veer Pita Ji di
@baldevsingh9391
@baldevsingh9391 Жыл бұрын
ਗਗਾ ਆਲੇ ਸਨਂਆਰੇ ਨਾਮ ਪਹਿਲਾਂ ਵੀ ਸੁਣਂਆ ਸੀ ਬਜ਼ੂਰਗਾਂ ਤੋ
@manjitsinghnijjer7612
@manjitsinghnijjer7612 Жыл бұрын
Bahut vadia ji 🙏🏼 aadika Dee kabbadi bahut vadia c time mutabik chardikalan vich c vir sun k bahut vadia lga🙏🏼🙏🏼
@rajwindermaan5640
@rajwindermaan5640 2 жыл бұрын
Bohat vadhia jankari Dost
@AvtarSingh-ee4cl
@AvtarSingh-ee4cl Жыл бұрын
ਜਗਸੀਰ ਸਿੰਘ ਤੂਰ (ਸੀਰਾ ਭਿੰਡਰ) ਬਾਰੇ ਜਰੂਰ ਦੱਸੋ,,ਪੁਰਾਣਾ ਥੰਮ ਸੀ,°
@kaladhoot4505
@kaladhoot4505 2 жыл бұрын
ਬਹੁਤ ਵਦੀਆ ਵਾਈ ਪੁਰਾਣਾ ਖਡਾਰੀ ਸਾਮਣੇ ਲਿਆਦਾ
@gurdipparmar7981
@gurdipparmar7981 2 жыл бұрын
ਸ਼ੁਕਰੀਆ ਵੀਰ ਜੀ 🙏
@jagdeepsingh4347
@jagdeepsingh4347 Жыл бұрын
Waheguru ji ka khalsa waheguru ji fateh ji
@sewakdeon4134
@sewakdeon4134 Жыл бұрын
ਗੰਗਾ ਵਾਲ਼ਾ ਸੁਨਿਆਰਾ ਤਾਂ ਬਹੁਤ ਸੁਣਿਆ ਸੀ ਆਹ ਅੜਿਕਾ ਪਹਿਲੀ ਵਾਰ ਸੁਣਿਆ ਐ ਜੀ ਬਹੁਤ ਵਧੀਆ
@JarnailSingh-fi7tg
@JarnailSingh-fi7tg 2 жыл бұрын
ਵੀਰ ਜੀ ਹੋਰ ਬਹੁਤ ਪੁਰਾਣੇ ਖਿਡਾਰੀ ਨੇ ਜਿਨ੍ਹਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲੋੜ ਆ ਜਿਵੇਂ ਵੀਰੇ ਫੱਕਰ ਝੰਡੇ ਦਾ ਬਿੰਦੀ ਪਰ ਅਜ ਇਸ ਦੁਨੀਆਂ ਵਿੱਚ ਨਹੀਂ ਰਹੇ ਜੇਕਰ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਬਹੁਤ ਧੰਨਵਾਦ ਹੋਵਾਂਗੇ
@MandeepSingh-sh2ug
@MandeepSingh-sh2ug Жыл бұрын
ਸਹੀ ਗੱਲ ਕੀਤੀ ਵੀਰ ਜੀ
@gurdipparmar7981
@gurdipparmar7981 Жыл бұрын
ਹਾਂਜੀ ਵੀਰ ਜੀ ਜਰੂਰ
@balveersinghsandhu1577
@balveersinghsandhu1577 2 жыл бұрын
ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਪੁਰਾਣੇ ਖਿਡਾਰੀਆਂ ਦੀਆਂ ਫੋਟੋਆਂ ਵੀ ਪਾਉ ਜੀ
@DARPINDER3235
@DARPINDER3235 Жыл бұрын
ਸੂਬੇਦਾਰ ਜਸਵੰਤ ਸਿੰਘ ਮੱਖੂ ਬਹੁਤ ਵਧੀਆ bhai ਸਾਹਿਬ ਐਸੇ ਖਿਡਾਰੀ ਦੀ ਵਾਹਿਗੁਰੂ ਵੀ ਮਦਦ ਕਰਦਾ ਹੈ ਲੋਕਾਂ ਦੀਆਂ ਅਸੀਸਾਂ ਵੀ ਧੰਨਵਾਦ
@jagtarchahal2541
@jagtarchahal2541 Жыл бұрын
ਬਾਈ ਜੀ ਪੈਸੇ ਲਈ ਵੀ ਖੇਡ ਦੇ ਐ ਤੇ ਨਸੇ ਕਰਨ ਲਈ ਵੀ ਖੇਡਦੇ ਐ ਕੋਈ ਇੱਕ ਅੱਧਾ ਬਚਿਆ ਹੋਣੇ ।ਉਸ ਟਾਈਮ ਸਿਰਫ ਸ਼ੋਂਕ ਲਈ ਖੇਡਦੇ ਸੀ
@sidhusaab6632
@sidhusaab6632 Жыл бұрын
ਸੁਖਜੀਤ ਸਿੰਘ ਡੀਕਾ ਪਿੰਡ ਮਧੇਕੇ ਤਹਿਸੀਲ ਨਿਹਾਲ ਸਿੰਘ ਵਾਲਾ ਜਿਲਾ ਮੋਗਾ ਆ
@rajsinghtanda7272
@rajsinghtanda7272 2 жыл бұрын
Sunare nu. Udika. Lag. Gia. 🇮🇳🌎👍🏿. Justice for. Sidhu. Moosewala. 🇮🇳🇮🇳🌎👍🏿
@MSGaminG-cc4dz
@MSGaminG-cc4dz 2 жыл бұрын
Very good Bai g K Moge Wala
@majorsingh6259
@majorsingh6259 2 жыл бұрын
Bay ji ki kehna bhut hi fine video hn
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ 🙏
@mohandhaliwal9812
@mohandhaliwal9812 Жыл бұрын
Very good voice and veer g
@SurenderKumar-ds3tl
@SurenderKumar-ds3tl 2 жыл бұрын
Very intresting
@user-tt4uf7qe3v
@user-tt4uf7qe3v 2 жыл бұрын
👌👌❤️❤️ ਫਿਰ ਤਾਂ ਵਧੀਆ ਖਿਡਾਰੀ ਸੀ 🙏🙏
@gurdipparmar7981
@gurdipparmar7981 2 жыл бұрын
ਹਾਂਜੀ
@amritamritpal8659
@amritamritpal8659 2 жыл бұрын
Bhut vadia 22
@jaswantbrar744
@jaswantbrar744 2 жыл бұрын
Edika madhe pind da si? Edike di team ne kehde year taun 13 saal Takhtupure da cup jitya?
@tarloksinghthindtarloksing9830
@tarloksinghthindtarloksing9830 Жыл бұрын
Very good👍
@MaanSingh-zc7th
@MaanSingh-zc7th 2 жыл бұрын
Good job y ji
@swarnsingh5356
@swarnsingh5356 Жыл бұрын
Very good 22g
@PawanKumar-jw1gy
@PawanKumar-jw1gy 2 жыл бұрын
Very good
@VijayKumar-uo5uq
@VijayKumar-uo5uq 2 жыл бұрын
Very.nice
@nihalsinghbhullar6508
@nihalsinghbhullar6508 Жыл бұрын
Very Very nice ji
@lakhwinderinsa2537
@lakhwinderinsa2537 2 жыл бұрын
Very nice
@lakhvirsingh921
@lakhvirsingh921 2 жыл бұрын
ਬਹੁਤ ਵਧੀਆ ਪ੍ਰਮਾਰ ਜੀ
@gurdipparmar7981
@gurdipparmar7981 2 жыл бұрын
🙏ਧੰਨਵਾਦ ਜੀ
@inderjitsingh3676
@inderjitsingh3676 Жыл бұрын
Gulzar Bhai Rupa bare ve dasso bai
@bogasingh9611
@bogasingh9611 2 жыл бұрын
Ryt 👍
@baldevsingh9391
@baldevsingh9391 Жыл бұрын
ਬਹੁਤ ਵਧੀਆ
@Singh19477
@Singh19477 2 жыл бұрын
kabbdi da asli mud Majhi to suru huda hai. jithe ke Aaj akele nu Akele wali sab Aukhi te takat wali Kabbadi Hai . Aaj de sare tagre player majhe ch khaden to Darde nde.
@gurdipparmar7981
@gurdipparmar7981 2 жыл бұрын
ਹਾਂਜੀ
@JaspalSingh-cx9lc
@JaspalSingh-cx9lc Жыл бұрын
Veerji let a know his village and years he play
@satvindergill8678
@satvindergill8678 Жыл бұрын
Vuda ghar veeru and seera bhinder non stop player pls biography
@gurdipparmar7981
@gurdipparmar7981 Жыл бұрын
ਹਾਂਜੀ ਵੀਰ ਜੀ ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ ਧੰਨਵਾਦ ਜੀ 🙏
@mahabirsingh4813
@mahabirsingh4813 Жыл бұрын
Nice ji
@gsshndhshd1092
@gsshndhshd1092 2 жыл бұрын
deep sivia
@parmjitsinghsidhu0016
@parmjitsinghsidhu0016 2 жыл бұрын
Dhanbad veer ji Eho jihi story sade naal Shair karn de.
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ 🙏
@jagtarbrar4948
@jagtarbrar4948 2 жыл бұрын
Right👍👍🙏
@gurdipparmar7981
@gurdipparmar7981 2 жыл бұрын
ਧੰਨਵਾਦ ਜੀ
@singhbalkaran7111
@singhbalkaran7111 Жыл бұрын
ਇਕ ਗੱਲ ਚਬੀ ਜਾਣਾ
@baljinderdhaliwal5111
@baljinderdhaliwal5111 Жыл бұрын
ਉਦੋਂ ਯਾਰ ਕੱਪ ਕਿੱਥੇ ਹੁੰਦੇ ਸੀ , ਐਵੇਂ ਲੱਕੜ ਦੀਆਂ ਸੀਲਡਾ ਸਾਨੂੰ 90-91 ਚ ਵੀ ਉਹੀ ਮਿਲਦੀਆਂ ਸੂ
@DavinderSingh-be9gh
@DavinderSingh-be9gh 2 жыл бұрын
🙏🙏🙏
@gursahibsingh5570
@gursahibsingh5570 2 жыл бұрын
good g
@gurdipparmar7981
@gurdipparmar7981 2 жыл бұрын
ਧੰਨਵਾਦ ਭਾਜ਼ੀ 🌹
@jassbraich9144
@jassbraich9144 Жыл бұрын
Good
@hakamsingh5242
@hakamsingh5242 Жыл бұрын
Asi Hakam s Mashal Good
@jasvirbrarsingh6275
@jasvirbrarsingh6275 2 жыл бұрын
nic
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ
@JaspalSingh-cx9lc
@JaspalSingh-cx9lc Жыл бұрын
Waheguru waheguru veerji call back from wear you told this history. Call back then I will clear you
@kewalsekhon8206
@kewalsekhon8206 2 жыл бұрын
🙏🙏
@KashmirSingh-zf1bv
@KashmirSingh-zf1bv 2 жыл бұрын
ਵੀਰ ਜੀ ਹੋ ਸਕੇ ਤਾ ਮਾਸਟਰ ਗੁਰਚਰਨ ਸਿੰਘ ਮੋਚਾ ਝੁਨੀਰ ਬਾਰੇ ਜਾਣਕਾਰੀ ਦਿਓ ਜੀ
@gurdipparmar7981
@gurdipparmar7981 2 жыл бұрын
ਹਾਂਜੀ ਜਰੂਰ ਵੀਰ ਜੀ 🙏
@harbhajansohal705
@harbhajansohal705 Жыл бұрын
Bro you are making the story too long please make it short
@harpalgill2375
@harpalgill2375 Жыл бұрын
Ajj kal loka ch sabar ta hai hi nahi oh sabar da fal mitha hunda kahli age toe hunde ne baki ape samjho
@bhajanlalkamboj7508
@bhajanlalkamboj7508 2 жыл бұрын
Thanks
@goniprincemomi9353
@goniprincemomi9353 2 жыл бұрын
Bittu. Jaspal. Banger. Di. Enterview. Kro. Veer. ji.
@gurdipparmar7981
@gurdipparmar7981 2 жыл бұрын
ਜਰੂਰ ਭਾਜ਼ੀ ਤੁਸੀਂ ਸਾਨੂੰ ਉਨ੍ਹਾਂ ਦਾ ਮੋਬਾਈਲ ਨੰਬਰ ਭੇਜੋ
@ajaibsingh3651
@ajaibsingh3651 7 ай бұрын
😢😢
@sandeepmaan6014
@sandeepmaan6014 2 жыл бұрын
Very nice👍👍
@gurdipparmar7981
@gurdipparmar7981 2 жыл бұрын
ਧੰਨਵਾਦ ਜੀ 🙏
@jodhakohar9824
@jodhakohar9824 Жыл бұрын
Kadon sanauna
@dhaliwalraz8371
@dhaliwalraz8371 2 жыл бұрын
ਕਹਾਣੀ ਵਧੀਆ ਸੀ, ਪਰ ਸੁਣਾਉਣ ਦਾ ਤਰੀਕਾ ਬਦਲੋ,
@ajaibsingh3651
@ajaibsingh3651 Жыл бұрын
😭😭😭
@sukhdevsinghbrar6149
@sukhdevsinghbrar6149 2 жыл бұрын
ਬਹੁਤ ਵਧੀਆ ਗਾਥਾ
@gurdipparmar7981
@gurdipparmar7981 2 жыл бұрын
ਸ਼ੁਕਰੀਆ ਸਰ 🙏
@mohanchahal3487
@mohanchahal3487 2 жыл бұрын
ਤਖਤੂਪੁਰੇ ਦਾ ਮੇਲਾ ਵੀ ਦੇਖਦੇ ਰਹੇ ਆ
@gurdipparmar7981
@gurdipparmar7981 2 жыл бұрын
ਬਹੁਤ ਹੀ ਵਧੀਆ ਬਾਈ ਜੀ
@JaswinderSingh-xn2qw
@JaswinderSingh-xn2qw Жыл бұрын
22g parmar saab kehra pind aa
@gurdipparmar7981
@gurdipparmar7981 Жыл бұрын
Moga ji
@gurtejbrargangacriketlover399
@gurtejbrargangacriketlover399 Жыл бұрын
Ganga wala ni rukda c ik Jaffa lgia ho sakda
@santokhsingh6925
@santokhsingh6925 Жыл бұрын
Dhakkad khidari
@iqbalsandhuiqbalsingh2779
@iqbalsandhuiqbalsingh2779 2 жыл бұрын
4 mint waist kita g
@jaspalsinghjaspalsinghdhil5171
@jaspalsinghjaspalsinghdhil5171 2 жыл бұрын
👍👍👍🙏🙏
@amanwaraich9321
@amanwaraich9321 2 жыл бұрын
Yaar gall bhot lammi kar dinna a
@gurdipparmar7981
@gurdipparmar7981 2 жыл бұрын
ਸ਼ੁਕਰੀਆ ਵੀਰ ਜੀ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਿਆ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ
@jakharbhola1388
@jakharbhola1388 Жыл бұрын
ਵੀਰ ਜੀ ਬਠਿੰਡੇ ਵਾਲੇ ਬੱਕਰੀਆਂ ਵਾਲੇ ਸੇਰੇ ਦੀ ਵੀ ਕੋਈ ਕਹਾਣੀ ਸਣਾਉ ਜੋ ਰਣਜੀਤ ਗੰਗਾ ਤੇ ਪਾਕਿਸਤਾਨ ਦੇ ਖਿਡਾਰੀ ਆ ਨਾਲ ਖੇਡਦਾ ਰਿਹਾ ਹੈ ਅਤੇ ਰੇਡਰ ਤੇ ਸਟਾਪ ਦੋਨੋ ਕੰਮ ਕਰਦਾ ਸੀ ਤਕੜਾ ਖਿਡਾਰੀ ਸੀ ਜੋ ਛਾਲ ਮਾਰਕੇ ਊਪਰ ਦੀ ਲੰਘਦਾ ਸੀ
@gurdipparmar7981
@gurdipparmar7981 Жыл бұрын
ਤੁਸੀਂ ਸਾਨੂੰ ਐਡਰੈੱਸ ਭੇਜ ਦਿਓ ਵੀਰ ਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ 🙏
@jakharbhola1388
@jakharbhola1388 Жыл бұрын
@@gurdipparmar7981 ਵੀਰ ਜੀ ਬਠਿੰਡੇ ਨਹਿਰ ਦੇ ਨਾਲ ਕੋਠੇ ਅਮਰਪੁਰਾ ਥਰਮਲ ਦੀ ਕਲੋਨੀ ਤੋ ਅੱਗੇ ਬਾਕੀ ਰਣਜੀਤ ਜੀ ਗੰਗਾ ਵਾਲੇ ਤੋ ਪਤਾ ਕਰੋ ਸੇਰਾ ਅਨਪੜ੍ਹ ਬੱਕਰੀਆ ਚਾਰਦਾ ਸੀ ਬਹੁੱਤ ਤਕੜਾ ਖਿਡਾਰੀ ਸੀ ਮੇਰੇ ਤੋ ਬਹੁੱਤ ਪਹਿਲਾ ਖੇਡ ਚੁੱਕਾ ਸੀ ਕੋਈ ਪੁਰਾਣਾ ਖਿਡਾਰੀ ਈਰਖਾ ਚ ਤਾ ਬੇਸ਼ਕ ਨਾ ਦੱਸੇ ਹੋ ਸਕਦਾ ਹੈ
@nirmalsingh5124
@nirmalsingh5124 Жыл бұрын
YouDontKnowVillageSowaddiKalanYeam
@starkabaddidea5226
@starkabaddidea5226 2 жыл бұрын
ਬਾਈ ਜੀ ਪਿੰਡ ਵੀ ਦੱਸਣਾ ਸੀ ਅਡਿੱਕੇ ਦਾ
@gurdipparmar7981
@gurdipparmar7981 2 жыл бұрын
ਮਧੇ ਦਾ ਸੀ ਅੜਿਕਾ
@darshansidhu8086
@darshansidhu8086 Жыл бұрын
ਮਧੇ ਕੇ ਨੇੜੇ ਨਿਹਾਲ ਸਿੰਘ ਵਾਲਾ ਨੇੜੇ ਤਖਤੂਪੁਰਾ ਜਿਲਾ ਮੋਗਾ
@MohinderSingh-qh5nl
@MohinderSingh-qh5nl 2 жыл бұрын
app ji baatan karte ho match Nahi dikhate
@JaspalSingh-cx9lc
@JaspalSingh-cx9lc Жыл бұрын
All false. Mind make stories if true come date year
@iqbalsandhuiqbalsingh2779
@iqbalsandhuiqbalsingh2779 2 жыл бұрын
Time waist jaida kita
@jasvirbrarsingh6275
@jasvirbrarsingh6275 2 жыл бұрын
Nic
@gurdipparmar7981
@gurdipparmar7981 2 жыл бұрын
ਧੰਨਵਾਦ ਵੀਰ ਜੀ
@kabaddilover6646
@kabaddilover6646 2 жыл бұрын
श्र ਬਹੁਤ ਵਧੀਆ ਵੀਰ ਜੀ
Red❤️+Green💚=
00:38
ISSEI / いっせい
Рет қаралды 88 МЛН
ਉਹ ਮੇਰਾ ਪਤੀ ਨਹੀਂ ਸੀ,Dont say again such things please
18:33
Sandhu Family Cooking And Vlogs
Рет қаралды 10 М.