ਪੁੱਤ ਤੇ ਕਬਜ਼ਾ ਕਿਸਦਾ? | new punjabi movies2024|punjabi short videos|ghar parivar

  Рет қаралды 88,629

 TEAM GHAR PARIVAR

TEAM GHAR PARIVAR

Ай бұрын

#punjabishortmovie2023 #funny #punjabidrama #punjabicinema #comedy #comedydramapunjab #punjabifilms #punjabisong #punjabientertainment #punjabimovies ##sarpanchni #villagelifestyle #pindlifestyle #maa #mother #husbandwifecomedy

Пікірлер: 182
@InnocentHorse-wb9mk
@InnocentHorse-wb9mk Ай бұрын
ਮਾਞਾਂ ਨੂਂ ਪਤਾ ਨੀ ਕੀ ਮਿਲਦਾ ਆਪਣੇ ਪੁੱਤਰ ਦਾ ਘਰ ਖਰਾਬ ਕਰਕੇ ,ਧੀ ਦਾ ਘਰ ਨੀ ਖਰਾਬ ਕਰਦੀਆਂ ੳਬੇ ਤਾ ਕਹਿੰਦੀਆਂ ਨੇ ਸਾਡੀ ਧੀ ਦੇ ਅਗੇ ਪਿਛੇ ਫਿਰਨ । ਬਹੁਤ ਗਲਤ ਆ ਨਵਜਿੰਦਰ ਕੌਰ ਬਾਂਸਲ ਲੁਧਿਆਣਾ
@manpreetranjitmalhans6124
@manpreetranjitmalhans6124 Ай бұрын
Sahi gl kahi aa dhee apne ghr ch raaj kre t nuuh Sade Thale lg k rhe bs
@ArpanBawa
@ArpanBawa Ай бұрын
ਇਸ ਵੀਡੀਉ ਵਿੱਚ ਭੂਆ ਨੇ ਬਹੁਤ ਹੀ ਵਧੀਆ ਰੋਲ ਨਿਭਾਇਆ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐
@ArpanBawa
@ArpanBawa Ай бұрын
ਵੀਰਪਾਲ ਭੈਣੇ ਲੱਛੀ ਵੀਰੇ ਅਮਨ ਭੈਣ ਕਾਤੋ ਨਹੀਂ ਆਉਂਦੀ ਅਮਨ ਨੂੰ ਜ਼ਰੂਰ ਬਲਾਉ ਕੁਲਦੀਪ ਕੌਰ ਕੁਲਾਰਾਂ ❤️ 💐 💐 💐 💐 💐 💐 💐 💐 💐 💐 💐 💐
@DarshanSingh-eo3cv
@DarshanSingh-eo3cv Ай бұрын
😊😊😊😊😊😊😊😊😊😊😊
@DarshanSingh-eo3cv
@DarshanSingh-eo3cv Ай бұрын
P0pppppp0a
@boharsingh7725
@boharsingh7725 Ай бұрын
ਬਹੁਤ ਹੀ ਵਧੀਆ ਵੀਡੀਓ ਜੀ 👍👍👍👍👍 🤙🤙🤙🤙🤙
@AmarjeetKaur-nf9dp
@AmarjeetKaur-nf9dp Ай бұрын
ਹੁਣ ਅਮਨ ਨਹੀਂ ਆਉਂਦੀ ਤੁਹਾਡੀਆਂ ਫਿਲਮਾਂ ਚ
@santdhaliwal6224
@santdhaliwal6224 Ай бұрын
ਆਮ ਘਰਾਂ ਚ ਵਰਤਦੇ ਵਰਤਾਰੇ ਬਾਰੇ ਜਾਣਕਾਰੀ ਦਿੰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@allinone-ez6ne
@allinone-ez6ne Ай бұрын
Bahot sohni video aa ji ਨਵਾਂ ਮੁੰਡਾ bohot sohni acting krda
@LDS_CRAFTS
@LDS_CRAFTS Ай бұрын
Nice vedio. Good role of little boy
@baljeetgill2676
@baljeetgill2676 Ай бұрын
Lachi ਵੀਰ ਅਮਨ ਨਹੀਂ ਆਉਂਦੀ ਬਾਕੀ ਬਹੁਚੰਗੀ ਸੇਧ ਦਿਤੀ ਹੈ 👍👍👍
@RanjitSingh-ri4bo
@RanjitSingh-ri4bo 9 күн бұрын
ਬਹੁਤ ਸਾਰੀਆਂ ਨੂੰਹਾਂ ਸੱਸਾ ਦਾ ਬਹੁਤ ਵਧੀਆ ਸਤਿਕਾਰ ਕਰਦੀਆਂ ਹਨ ਤੇ ਸੱਸਾਂ ਵੀ ਪੁੱਤ -ਪੱਤ ਕਹਿੰਦੀਆਂ ਨਹੀਂ ਥੱਕਦੀਆਂ ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ
@Gurmeetsidhu-bh3xn
@Gurmeetsidhu-bh3xn Ай бұрын
Very nice video acting of new boy is really very good 👍 i like that acting
@SandeepKaur-wq4bb
@SandeepKaur-wq4bb Ай бұрын
ਅਮਨ ਨੂੰ ਨਾਲ ਲਉ ਜੀ ਅਮਨ ਦੀ ਘਾਟ ਲੱਗਦੀ ਆ ਬਾਕੀ ਵੀਡੀਓ ਬਹੁਤ ਸੋਹਣੀ ਜਈ
@amitojsingh374
@amitojsingh374 Ай бұрын
ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਵੀਡੀਓ ਪਰ pls ਅਮਨ ਨੂੰ ਜ਼ਰੂਰ ਲੈਂ ਕੇ ਆਵੋ❤❤
@Maninder_brar
@Maninder_brar Ай бұрын
ਧੀਆਂ ਵਾਰੀ ਜਵਾਈ ਪਿੱਛੇ ਪਿੱਛੇ ਫਿਰਨ ਤੇ ਪੁੱਤ ਨੂੰਹਾਂ ਤੋਂ ਦੂਰ ਰਹਿਣ ਪਤਾ ਨਹੀਂ ਮਾਵਾਂ ਏਵੇਂ ਕਿਉ ਕਰਦੀਆਂ ,,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ❤❤❤❤ਮਨਿੰਦਰ ਕੌਰ ਬਰਾੜ
@ArpanBawa
@ArpanBawa Ай бұрын
ਬੇਬੇ ਜੀ ਮੁੰਡਾ ਤੇਰੇ ਕੋਲੋਂ ਗਿਆ ਉਹਨੂੰ ਸੋ ਪੰਜਾਹ ਰੁਪਏ ਵੀ ਨਹੀਂ ਦਿੱਤੇ ਬਾਕੀ ਵੀਡੀਉ ਬਹੁਤ ਹੀ ਵਧੀਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
@kamlarani8052
@kamlarani8052 24 күн бұрын
Very nice video mata ji thodi acting bahut vadiya aa God bless you all members🎉🎉🎉❤❤❤❤
@user-hx4zy3mv7i
@user-hx4zy3mv7i Ай бұрын
ਬੇਬੇ ਮਾੜੀ ਗੱਲ ਆ ਤੇਰੀ, ਤੈਨੂੰ ਦੇਖ ਕੇ ਹੋਰ ਘਰਾਂ ਵਿੱਚ ਵੀ ਇਹ ਇਹੌਊ,
@user-ij7ts3jj4y
@user-ij7ts3jj4y Ай бұрын
ਜਸਪ੍ਰੀਤ ਨੂੰ ਅੈਕਟਿੰਗ ਆਉਦੀ ਤਾਂ ਹੈ ਨਹੀਂ ਐਵੇਂ ਸਾਂਝਾ ਪਰਿਵਾਰ ਮਾਨਸਾ ਵਿੱਚ ਮੁੱਖ ਭੂਮਿਕਾ ਨਿਭਾਈ ਜਾਂਦੀ ਆ। ਜਿਹਨਾਂ ਦੀ ਅਦਾਕਾਰੀ ਵਧੀਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ।ਪਤਾ ਨਹੀਂ ਸ਼ਾਇਦ ਈਰਖਾ ਕਰਦੀ ਆ।
@user-ij7ts3jj4y
@user-ij7ts3jj4y Ай бұрын
ਟੀਮ ਘਰ ਪਰਿਵਾਰ ਦੀ ਪੂਰੀ ਟੀਮ ਬਹੁਤ ਵਧੀਆ। ਵੀਰਪਾਲ ਭੈਣੇ ਅਮਨ ਭੈਣ ਨੂੰ ਵੀ ਲੈ ਕੇ ਆਓ ਪਲੀਜ਼।
@rajkaur8729
@rajkaur8729 Ай бұрын
ਬਿਲਕੁਲ ਠੀਕ ਕਿਹਾ....ਜੇ ਕੋਈ ਕਮੈਂਟ ਕਰਦਾ ਤਾਂ hide ਕਰ ਦਿੰਦੇ ਨੇ ਤਾਂ ਕਿ ਹੋਰਾਂ ਨੂੰ ਨਜ਼ਰ ਨਾ ਆਵੇ ....ਸਿਰਫ ਨਾਈਸ ਨਾਈਸ ਵਾਲੇ ਹੀ ਦਿਖਦੇ ਨੇ😂😂😂😂
@jatinderbajwa9600
@jatinderbajwa9600 Ай бұрын
ਇਸ ਞਡਿਉ/ਵਿਚ/ ਭੂਆ/ਨੇ/ਵਧੀਆ/ ਰੋਲ/ਕਿਤਾ❤❤❤❤
@JaswinderSeikhon
@JaswinderSeikhon Ай бұрын
Veer pal is a good acting ❤🙏
@MakhanSidhu-vj4bi
@MakhanSidhu-vj4bi Ай бұрын
ਸਾਡੇ ਨਾਨਕੇ ਯਾਦ ਆਉਂਦੇ ਆ ♥️♥️
@MakhanSidhu-vj4bi
@MakhanSidhu-vj4bi Ай бұрын
ਨਾਨੇ ਮਾਮੇ ਨਾਨੀਆ ਤੋਂ ਬਿਨ੍ਹਾਂ ਨਾਨਕੇ....... ਨਾਨਕੇ ਨੀ ਰਹਿਦੇ... ਬਾਈ 😊
@DilpreetGill-pw6ks
@DilpreetGill-pw6ks 12 күн бұрын
Very very heart touching story 💝💝💝💝
@ArpanBawa
@ArpanBawa Ай бұрын
ਵੀਰਪਾਲ ਵਿਚਾਰਾਂ ਮੁੰਡਾ ਪਹਿਲੀ ਵਾਰ ਘਰ ਆਇਆ ਦਸ ਕਿਲੋ ਮੀਟਰ ਤੋਂ ਉਹਨੂੰ ਚਾਹ ਵੀ ਨਹੀਂ ਪਿਲਾਈ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐
@devil.com1070
@devil.com1070 Ай бұрын
Nhi ena da hi c😂😂😂😂😂😂😂 10sec to aya
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਭੂਆ ਜੀ ਦਾ ਰੋਲ ਵੀ ਬਹੁਤ ਹੀ ਵਧੀਆ 👌👌👍👍ਧੰਨਵਾਦ ਜੀ 🙏🙏❤️❤️❤️❤️❤️
@manjitkaur-wy1tg
@manjitkaur-wy1tg Ай бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👍👍🙏🙏ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🙏ਧੰਨਵਾਦ ਜੀ 🙏🙏❤❤❤❤❤❤❤❤❤
@Manjot770
@Manjot770 Ай бұрын
Aman di miss you
@Rog_Gaming_1
@Rog_Gaming_1 Ай бұрын
Nice video ji God bless you love you so much dear bebe ji Aman di miss you kuldeep kaur dhanula
@bhajankaur8289
@bhajankaur8289 Ай бұрын
Aman nu v liao❤❤❤❤ bhajan kaur jirkpur Chandigarh 🎉🎉🎉🎉🎉
@kamleshrani9506
@kamleshrani9506 Ай бұрын
Please Aman nu le ke ayo
@gurjantchahalchahal6756
@gurjantchahalchahal6756 29 күн бұрын
Best video
@amitojsingh374
@amitojsingh374 Ай бұрын
Aman dii miss u pls come back
@amitojsingh374
@amitojsingh374 Ай бұрын
ਬਹੁਤ ਵਧੀਆ story ਪਰ pls ਅਮਨ ਨੂੰ ਜ਼ਰੂਰ ਲੈਂ ਕੇ ਆਵੋ ਧੰਨਵਾਦ
@ranjitbrar8203
@ranjitbrar8203 Ай бұрын
Bht sahoni video Ranjit Brar USA.
@JagtarSingh-gg2mq
@JagtarSingh-gg2mq Ай бұрын
ਬਹੁਤ ਵਧੀਆ। ਵੀਰਾ ਪ੍ਰੇਮੀ ਥਣਾਵਾਲੀ
@Veerpalbrar0
@Veerpalbrar0 Ай бұрын
ਛੋਟੀ ਬੇਬੇ ਦੀਆ ਗੱਲਾ ਤੋਂ ਬਾਲਾ ਹਾਸਾ ਆਉਂਦਾ ਬਾਕੀ ਵੀਡਿਓ ਬਹੁਤ ਸੋਣੀ ਛੋਟਾ ਮੁੰਡਾ ਬਹੁਤ ਪਿਆਰਾ ❤
@rohisingh2525
@rohisingh2525 Ай бұрын
Very very nice
@channiverma176
@channiverma176 Ай бұрын
Bebe ji aaj ki ho gya 😂😂😂😂aap volde voht sohne lggde ho😂😂😂😂
@ArpanBawa
@ArpanBawa Ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐
@user-xo8ul7ks3x
@user-xo8ul7ks3x Ай бұрын
ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ ਜੀ ਤੇ ਸਹੀ ਹਕੀਕਤ ਬਣਾਈ ਐ , ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕੀ ਚਲਾਕੀ ਕਰਨ ਵਾਲਾ ਇਕੱਲਾ ਹੀ ਰਹਿ ਜਾਂਦਾ ,
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤
@rupinderbal1114
@rupinderbal1114 Ай бұрын
Bouth bouth vadea bhua bouth he changa keeta
@kamleshrani9506
@kamleshrani9506 Ай бұрын
Aman kithy aa
@rickyseerha5668
@rickyseerha5668 Ай бұрын
ਅਮਨ, ਨੂੰ ਵੀਡੀਓ, ਵਿੱਚ, ਲਿਆ ਓ, ਵੀਰਪਾਲ
@user-ox6oz6fc3x
@user-ox6oz6fc3x Ай бұрын
Nice. Video❤❤jasvinder. Akalgarh. Sudhar
@allinone-ez6ne
@allinone-ez6ne Ай бұрын
Very very nice and beautiful video love u all team ਬਾਬਾ ਤਾਰਾ ਫਫੜੇ
@sarabjitkaur1916
@sarabjitkaur1916 Ай бұрын
ਭੂਆ ਦਾ ਰੋਲ ਵਧੀਆ ਸਰਬਜੀਤ ਆਸਟਰੇਲੀਆ
@devil.com1070
@devil.com1070 Ай бұрын
Yaar aman kithe aaa aman nu bulao gent acting usdi hai bebe lashi bua veerpal aman nu Le k ayi verpal hme hmari vapis kro
@harjapbhullar28
@harjapbhullar28 Ай бұрын
So nice rehmat bhullar
@KarmjitKaur-fw6vk
@KarmjitKaur-fw6vk Ай бұрын
ਬੋਹੋਤ ਵਧੀਆ ਵੀਡੀਓ ਚੰਨਾ ਚੰਦਭਾਨ
@hamirsinghsingh8102
@hamirsinghsingh8102 Ай бұрын
Very very nice video Hamir Singh New Delhi
@SarbjitKaur-hk7of
@SarbjitKaur-hk7of Ай бұрын
😂❤😅
@SherSingh-df4ui
@SherSingh-df4ui Ай бұрын
Very good 👍 ❤❤❤❤❤WHEGURU JI APP 🙏 BHALA KRY SHERSINGH MOONAK
@kaurkaur7163
@kaurkaur7163 Ай бұрын
ਸਾਰੇ ਬਹੁਤ ਹੀ ਵਧੀਆ ਜੀ👍👍👍👍
@JasmeenkaurHansra
@JasmeenkaurHansra Ай бұрын
ਬੋਹਤ ਸੋਹਣੀ ਵੀਡੀਓ ਸੀ ਜੀ । ਸਾਡਾ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੁਹਾਡੀ ਵੀਡੀਓ ਦੇਖਦਾ । ਬਹੁਤ ਸੋਹਣੀ ਐਕਟਿੰਗ ਕਰਦੇ ਓ ਸੁਰਜੀਤ ਕੌਰ ਹੰਸਰਾ
@user-ex5vd9zc5j
@user-ex5vd9zc5j Ай бұрын
Nice
@inderjitkaur4820
@inderjitkaur4820 Ай бұрын
Bahut bahut vadhia video hai ji 👌👌👌👌 inderjit kaur bathinda
@user-sl2if7ku8h
@user-sl2if7ku8h Ай бұрын
Come back Aman 😢
@manpreetdhaliwal6820
@manpreetdhaliwal6820 Ай бұрын
Very nice
@dharminderdandiwal6556
@dharminderdandiwal6556 Ай бұрын
Bhut vdya video ji❤❤❤❤God bless you all team ❤❤❤.. Harpreet Chandigarh ❤
@user-hy7ch7jw6t
@user-hy7ch7jw6t Ай бұрын
Bahut vadyia video hai ji 🙏🙏
@pushpinderkaur97
@pushpinderkaur97 Ай бұрын
bhua ji da roll bhut vadhia
@baljeetkaur152
@baljeetkaur152 Ай бұрын
Very nice video Baljeet kaur From Italy ❤
@GurpinderKaur-kx1vg
@GurpinderKaur-kx1vg Ай бұрын
Bahut vadiya story ji♥️♥️
@gurpalkaur2194
@gurpalkaur2194 Ай бұрын
Bahut Video nice ha
@GSINGH447
@GSINGH447 Ай бұрын
Very nice video Aman miss you
@sukhpalhunjan8353
@sukhpalhunjan8353 Ай бұрын
Good story ❤❤
@gurjotkaur8945
@gurjotkaur8945 Ай бұрын
ਅਮਨ ਦੀਦੀ ਕਿੱਥੇ ਆ ਹੁਣ
@AmandeepKaur-pt3lx
@AmandeepKaur-pt3lx Ай бұрын
Kabildar da v doja bhag banauo
@balrajsandhu3095
@balrajsandhu3095 Ай бұрын
Bhut sohni video Navraj sandhu karanpur rajasthan
@happyjoshi5426
@happyjoshi5426 Ай бұрын
Good story good message
@RajinderKaur-gk9gi
@RajinderKaur-gk9gi Ай бұрын
Very nice Rajinder Kaur Village ghudani khurd
@manjitkaurpelia3506
@manjitkaurpelia3506 Ай бұрын
Werynice story 🎉🎉🎉🎉🎉
@husanpreet9665
@husanpreet9665 Ай бұрын
Very good video ji thanks 🎉🎉🎉🎉❤❤❤❤❤
@pirtpalsmagh3440
@pirtpalsmagh3440 Ай бұрын
Very nice Video 👍
@hardeepcheema2337
@hardeepcheema2337 Ай бұрын
Good job dadi daljeet kaur zindabad 🌹 deep cheema mohali to
@pritamsinghsiddhu2521
@pritamsinghsiddhu2521 Ай бұрын
Very good bebe ji Bahu de sewa kraon ch
@Palsingh07
@Palsingh07 Ай бұрын
Bhua very good job
@ushachugh3211
@ushachugh3211 Ай бұрын
BHUAT soni video aa
@SukhwinderSingh-nk4wn
@SukhwinderSingh-nk4wn Ай бұрын
Bhut wadia video hundia
@gurjeetkaur6216
@gurjeetkaur6216 Ай бұрын
ਅਮਨ ਨੂੰ ਹੁਣ ਵੀਡੀਓ ਦੇ ਵਿੱਚ ਲੈ ਕੇ ਹੀ ਨਹੀਂ ਆਉਂਦੇ ਤੁਸੀਂ ਨਿਸ਼ੂ ਬਠਿੰਡਾ ਤੋਂ
@dhillon711
@dhillon711 Ай бұрын
Bhut vadia message ditta TUC. Navjot Dhillon pind Leel...
@user-dp8fz7pu4m
@user-dp8fz7pu4m Ай бұрын
Very nice video
@FendeVeer-lz4hk
@FendeVeer-lz4hk Ай бұрын
Nice video good mgs ❤
@JasvirKaur-ge8xk
@JasvirKaur-ge8xk Ай бұрын
❤😂bah bebe ji tusi ta bolde hi bahut sohne lgde oo god bless you bebe ji 🎉 Jassu mohali
@JagdeepKaur-yn6oi
@JagdeepKaur-yn6oi Ай бұрын
Verynicevideo
@SurjitasArsh-vd4xb
@SurjitasArsh-vd4xb Ай бұрын
ਬਹੁਤ ਵਧੀਅ ਜੀ ਅਰਸ਼ਪ੍ੀਤ ਸਿੰਘ ਰੁੱਪਾਲ ਬੁਢਲਾਡਾ
@harpreetsingh45-f7c
@harpreetsingh45-f7c Ай бұрын
❤❤❤❤
@devil.com1070
@devil.com1070 Ай бұрын
Aman nu vapis le k ayo
@PARMJITKAUR-ge5ld
@PARMJITKAUR-ge5ld Ай бұрын
Very nice Parmjit kaur sangrur
@tarnveerkuthala8762
@tarnveerkuthala8762 Ай бұрын
Very nice👍 Tarn Kuthala
@kulwinderknagra3640
@kulwinderknagra3640 Ай бұрын
🙏🙏❤❤
@ReshamSingh-nb2ic
@ReshamSingh-nb2ic Ай бұрын
Very nice video ji
@harjeetkaur5777
@harjeetkaur5777 Ай бұрын
Very nice work
@RamSingh-mf6yc
@RamSingh-mf6yc 22 күн бұрын
ਸਿਆਣੀ ਸਿਆਣੀ ਹੋ ਝੂਠ ਮਾਰਦਾ ਸ਼ਰਮ ਨਹੀਂ ਆਉਂਦੀ
@RachhpalkaurKaur-fn6pt
@RachhpalkaurKaur-fn6pt Ай бұрын
Very nice 👍🙂 ji
@karamjeetkaur5019
@karamjeetkaur5019 Ай бұрын
Waheguru
@sukhdeepkaur4114
@sukhdeepkaur4114 Ай бұрын
Good job 👍
@BalrajSingh-uy4um
@BalrajSingh-uy4um Ай бұрын
Nic video ji ❤❤
@desiswag5921
@desiswag5921 Ай бұрын
Arshnoor alisher 🌹❤️❤️❤️❤️koi gl ni jii Eve hi thonu support krde Raha ge ❤
@bhupindergaddu4562
@bhupindergaddu4562 Ай бұрын
This story is so true of mother in laws being jealous of son and daughter in laws being happy!!!!😮😮😮😮 please learn something from this video 📹 very good video team 🎉🎉🎉🎉🎉🎉🎉
🤔Какой Орган самый длинный ? #shorts
00:42
마시멜로우로 체감되는 요즘 물가
00:20
진영민yeongmin
Рет қаралды 32 МЛН
Спит с ОТКРЫТЫМИ ГЛАЗАМИ! 😱😴
0:25
Взрывная История
Рет қаралды 5 МЛН
Spot The Fake Animal For $10,000
0:40
MrBeast
Рет қаралды 112 МЛН
Это ежегодное настроение 😉 #tiktok #юмор #жиза #funny
0:10
Ангелина и Тая
Рет қаралды 3,3 МЛН