No video

ਰੋਮਾਨੀਆ ਦਾ ਬਣਿਆ ਟਰੈਕਟਰ 1968 ਮਾਡਲ; ਭਾਰਤ 'ਚ ਵਿਰਲੇ ਬਾਕੀ|UTB Tractor Antique|Harbhej Sidhu|Avtar Sandhu|

  Рет қаралды 76,888

Harbhej Sidhu

Harbhej Sidhu

2 жыл бұрын

#harbhejsidhu #avtarsinghsandhu
#antique #antiquetractor #raretractor
#romaniatractor

Пікірлер: 85
@sonygill1311
@sonygill1311 10 ай бұрын
ਇਸ ਵੀਰ ਕੋਲ ਨਵੇ ਪੁਰਾਣੇ ਸੋ ਪਲੱਸ ਟਰੈਕਟਰ ਨੇ ਜਿਉਂਦਾ ਵਸਦਾ ਰਹਿ ਵੀਰੇ
@gurcharndhaliwal1493
@gurcharndhaliwal1493 2 жыл бұрын
ੲਿਹ ਟਰੈਕਟਰ ਮੇਰੇ ਕੋਲ 1968 to 2008 ਤੱਕ ਚਾਲੀ ਸਾਲ ਰਿਹਾ ਹੈ, ਬੜਾ ਕਮਾਲ ਦਾ ਟਰੈਕਟਰ ਸੀ, ੲਿੰਡੀਅਾ ਵਿਚ ੲਿਹ ਪਹਿਲਾ ਪਾਵਰ ਸਟੇਰਿੰਗ ਟਰੈਕਟਰ ਸੀ! ਵੱਡੇ ਰਿੰਮਾਂ ਵਿਚ ਜੋ ਲੋਹੇ ਦੇ ਰਿੰਗ ਨਜ਼ਰ ਅਾੳੁਂਦੇ ਹਨ ੲਿਹ ਟਾੲਿਰਾਂ ਦੀ ਬਾਹਰ ਅਤੇ ਅੰਦਰ ਕਰਨ ਦੀ ਅੈਡਜਸਟਮੈਂਟ ਲੲੀ ਹੈ,ਜੋ ਬਹੁਤ ਅਾਸਾਨੀ ਨਾਲ ਚੋੜੇ ਤੇ ਭੀੜੇ ਕੀਤੇ ਜਾ ਸਕਦੇ ਹਨ! ੲਿਸ ਦੀ ਬੈਟਰੀ ਦਾ ਬੌਕਸ ਸੀਟ ਦੇ ਨਾਲ ੲਿਕ ਪਾਸੇ ਹੁੰਦਾ ਹੈ ਜਿਸ ਤੇ ਦੂਸਰਾ ਅਾਦਮੀ ਅਾਰਾਮ ਨਾਲ ਡਰਾੲੀਵਰ ਦੇ ਬਰਾਬਰ ਬੈਠ ਜਾਂਦਾ ਹੈ , ਰੋਡ ਸਪੀਡ ਬਹੁਤ ਜਿਅਾਦਾ ਸੀ, ਖੇਤੀ ਲੲੀ ਬੇਹੱਦ ਮਜ਼ਬੂਤ,ਤਾਕਤਵਰ, ਪਾਵਰ ਸਟੇਰਿੰਗ ਥੋਹੜੀ ਜਗਾਹ ਤੇ ਮੁੜਣ ਵਾਲਾ, ਅਤੇ ਬਹੁਤ ਥੋਹੜੇ ਜਿਹਾ ਧੱਕਾ ਲਾੳੁਣ ਤੇ ਸਟਾਰਟ ਹੋਣਾਂ ੲਿਸ ਦੀ ਖਾਸੀਅਤ ਸੀ ! ਤੇਲ ਦਾ ਖਰਚਾ ਪੂਰਾ ਲੋਡ ਤੇ ਪੰਜ ਲਿਟਰ ਪ੍ਰਤੀ ਘੰਟਾ ਅਤੇ ਬਿਨਾਂ ਲੋਡ ਰਸਤੇ ਵਿਚ ਦੋ ਲਿਟਰ ਪ੍ਰਤੀ ਘੰਟਾ ਸੀ ੲਿਕ ਘੰਟੇ ਵਿਚ ਤੀਜਾ ਲੋਅ ਗੇਅਰ ਤਿੰਨ ਕਿੱਲੇ ਕਲਟੀਵੇਰ ਅਤੇ ਦੂਜੇ ਹਾੲੀ ਗੇਅਰ ਵਿਚ ਸਾਢੇ ਤਿੰਨ ਕਿੱਲੇ ਕਰਦਾ ਸੀ , ਡੀਜ਼ਲ ਦਾ ਖਰਚਾ ਬਹੁਤ ਘੱਟ ਸੀ ਮੁਬਲੈਲ ਬਿਲਕੁਲ ਨਹੀਂ ਘਟਾੳੁਂਦਾ ਸੀ !
@maninderbrar5314
@maninderbrar5314 Жыл бұрын
draft left controller ajj holland 3630 de ehoji kmaani aundi hai jida di ehde 68 ch ayi c kmaaal hai 🎉❤
@walejatt-uh2tq
@walejatt-uh2tq 2 жыл бұрын
ਹਰਭੇਜ ਵੀਰੇ ਹੋਰ ਤਾਂ ਸਾਰੀ ਜਾਣਕਾਰੀ ਠੀਕ ਆ ਇੱਕ ਟਰੈਕਟਰ ਦਾ ਰੇਟ ਨੀ ਪਤਾ ਕਰਿਆ ਵੀ ਬਾਈ ਨੇ ਕਿੰਨੇ ਦਾ ਲਿਆਂਦਾ।
@harinderpalsingh4401
@harinderpalsingh4401 Жыл бұрын
ਵਾਹ ਜੀ ਵਾਹ ਕੋਈ ਨਾਂ ਕੋਈ ਨਵੀਂ ਵੀਡੀਓ ਹਰਪੇਜ ਸਿੱਧੂ ਪਾਉਂਦਾ ॥ ਕਿੱਸਾਨ ਧਰਨੇ ਤੋਂ ਬਾਅਦ ਇਹ ਚੈਨੱਲਾ ਕਈਆਂ ਨੇ ਆਪਣੀ ਮਿੱਟੀ ਆਪ ਕੁੱਟਦੇ ਨੇ॥ਆਹ,”੩,੪,” ਆਪਣੇ ਸਟੰਡਡ ਤੇ ਖੱੜੇ॥ ਵਾਹ ਹਰਭੇਜ ਜੀ ਬਹੁਤ ਵੱਧੀਆ👌🏻🌳🦅⚔️
@hr59modifiers93
@hr59modifiers93 2 жыл бұрын
ਇਹ ਆ ਸ਼ੋਕੀਨ ਜੱਟ
@no1punjabi983
@no1punjabi983 2 жыл бұрын
ਮੈਂ ਇਹ ਟਰੈਕਟਰ 1970-71 ਦੇ ਵਿੱਚ ਪਿੰਡ ਸਿੰਘਾਂ ਵਾਲਾ ਜਿਲਾ ਮੋਗਾ ਵਿੱਚ ਵੇਖਿਆ ਸੀ ਊਹ ਇਸ ਤੋਂ ਨਵਾਂ ਮਾਡਲ ਸੀ ਉਸ ਦੀ ਸੋ਼ ਨਵੇਂ ਮਾਡਲ ਵਿੱਚ ਸੀ ਉਸਨੂੰ 65HP ਯੁਨੀਵਰਸਲ ਮੇਡ ਇਨ ਰੁਮਾਨੀਅਾਂ ਕੈਂਹਦੇ ਸੀ ਉਹ ਟਰੈਕਟਰ ਕਰਤਾਰ ਸਿਂਘ ਕਨੇਡਾ ਵਾਲੇ ਕੋਲ ਸੀ thanks
@karamjitdhillon3715
@karamjitdhillon3715 2 жыл бұрын
ਬਾਈ ਜੀ ਅਵਤਾਰ ਸਿੰਘ ਸੰਧੂ ਭਰਾ ਆ ਆਪਣਾਂ ਅਸੀਂ ਤਾਂ ਬਹੁਤ ਟਾਈਮ ਤੋਂ ਤਹਾਨੂੰ ਕਹਿੰਦੇ ਸੀ ਜਾਣ ਨੂੰ
@maan5794
@maan5794 2 жыл бұрын
ਬਾਈ ਅਵਤਾਰ ਮੈਨੂੰ ਬਹੁਤ ਸਕੂਨ ਮਿਲਦਾ ਮੈਨੂੰ ਪੁਰਾਣੇ ਟਰੈਕਟਰਾਂ ਨਾਲ ਬਹੁਤ ਪਿਆਰ ਆ ਪਰ ਮੈਂਥੋਂ ਤਾਂ ਨਹੀਂ ਹੋ ਸਕਿਆ ਬੇਟਾ ਬਾਹਰ ਦੀ ਤਿਆਰੀ ਕਰ ਰਿਹਾ ਜੇ ਪਰਮਾਤਮਾ ਨੇ ਸੁਣੀ ਉਹ ਰੀਝਾ ਪੂਰੀਆ ਕਰ ਸਕਦਾ
@jaskiratsingh4214
@jaskiratsingh4214 2 жыл бұрын
ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ
@VijayKumar-hd3ns
@VijayKumar-hd3ns 2 жыл бұрын
UTB univarsal of Romania I saw it village Panihari dist Sirsa on 1977.
@munnadhanansu7774
@munnadhanansu7774 2 жыл бұрын
ਟਰੈਕਟਰ ਤਾ ਕੀ ਦੇਖਣਾ ਏਦਾ ਦਾ ਬੰਦਾ ਸੋਡੇ ਵਰਗਾ ਵੀ ਹੈਨੀ ਕੋਈ ਹਰਭੇਜ ਸਿਆਂ
@GurdevSingh-tl4dh
@GurdevSingh-tl4dh 2 жыл бұрын
ਵੀਰ ਕੋਲ ਜਿੰਨੇ ਵੀ ਟਰੈਕਟਰ ਨੇ ਇੱਕ ਵਿਡਿਓ ਸਾਰੇ ਟਰੈਕਟਰਾਂ ਦੀ ਬਣਾਓ ਜੀ ਇਕੱਠੇ ਖੜੇ ਕਰਕੇ ਧੰਨਵਾਦ ਜੀ
@a.skamboj1111
@a.skamboj1111 2 жыл бұрын
22 ih sona a .... I love old collection tractors,cars,army trucks etc Love from Nakodar
@gurcharndhaliwal1493
@gurcharndhaliwal1493 2 жыл бұрын
UTB ਕੰਪਨੀ ਲੋਗੋ ਦਾ ਮਤਲਬ ਹੈ ( *ਯੁਜਾੲੀਨਾਂ ਟੈਕਟੋਰਲ ਬਰਾਸੋ* )
@balwandhull4733
@balwandhull4733 2 жыл бұрын
Dhanyvad bhai sahab ki purani chij dikhane ke liye
@GurpreetSingh-mc5gm
@GurpreetSingh-mc5gm 2 жыл бұрын
Kama l karti waheguru ji 👍👌👑
@dippudhaliwal2950
@dippudhaliwal2950 2 жыл бұрын
Mera favorite utb universal 50 👌👌👌👌👌👌👌👌👌👌💪💪💪💪💪💪💪💪💓
@sergiugavrila7878
@sergiugavrila7878 2 жыл бұрын
Byg like 👍 👌 from Romania 🇷🇴
@dilpreetford6412
@dilpreetford6412 2 жыл бұрын
Bhot vadia veer ji
@grewalsingh7493
@grewalsingh7493 2 жыл бұрын
Bai harbhej sudu g sat Sri akal Bhai g tuhadi awaaj bahut vadia hay Bai g tuhade bolan da tareeka bahut vadia hay tuhanu bahut jyada knowledge hagi a bai g tusi historical place diya jagah t v janu karvaunde o bahut vadia Kam kar rahe bai g
@navibawa3682
@navibawa3682 2 жыл бұрын
Good veer ji
@sukhwinderbajwa3874
@sukhwinderbajwa3874 2 жыл бұрын
ਬਾਈ ਜੀ ਇਸਨੂੰ ਯੂਟਸ ਕਹਿੰਦੇ ਆ ਇਹ ਠੰਡਾ ਸਟਾਰਟ ਐ ਸਾਡੇ ਪਿੰਡ ਸਹਿਜੜਾ ਨੇੜੇ ਬਰਨਾਲਾ ਸੀਗਾ
@vinodrana5067
@vinodrana5067 2 жыл бұрын
Thanks Veer Ji nice tractor
@babbusidhubabbusidhu7422
@babbusidhubabbusidhu7422 2 жыл бұрын
Carry on brother
@user-ii7ik2lp7u
@user-ii7ik2lp7u 3 ай бұрын
Mere pind v hega c
@kuldeepsidhu1149
@kuldeepsidhu1149 2 жыл бұрын
Very nice 👍👍👍
@baljindersinghbaljindersin4975
@baljindersinghbaljindersin4975 2 жыл бұрын
Y ik ta avtar y sirra ik thoda define krn da trika bahut sohna ga
@Bhullartochan
@Bhullartochan 2 жыл бұрын
Very nice 👍
@bluepen215
@bluepen215 2 жыл бұрын
Sohna hi boht lagda wa
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਵੀਰ ਜੀ
@baldeepsarwarapb7035
@baldeepsarwarapb7035 2 жыл бұрын
Avatar 22 ❤❤❤❤❤❤❤👑👑👑👑👑👑👑
@gagandhillon9028
@gagandhillon9028 2 жыл бұрын
Good job
@suudofifk5887
@suudofifk5887 2 жыл бұрын
Very nice
@ranjitsingh203veer2
@ranjitsingh203veer2 2 жыл бұрын
Nice 👌
@amanghuman8513
@amanghuman8513 2 жыл бұрын
Baii de sare Tractor.s 🚜 di collection te 1 video bnaoo 🙏🏻
@bluepen215
@bluepen215 2 жыл бұрын
Boht acha hai
@SurinderSingh-dq4lu
@SurinderSingh-dq4lu 2 жыл бұрын
Veri.good
@suhelsingh6763
@suhelsingh6763 2 жыл бұрын
Nice tractor paji
@manjitsinghnijjer7612
@manjitsinghnijjer7612 2 жыл бұрын
Love you brother. Purana tractor 🚜 bahut jiyada vadhia lagaya
@angrejsingh2927
@angrejsingh2927 2 жыл бұрын
ਸੌਕ ਦਾ ਕੋਈ ਮੁੱਲ ਨਹੀਂ ਹੁੰਦਾ
@user-qu9yv3vv2l
@user-qu9yv3vv2l 2 жыл бұрын
Good work
@viveksoniji9vintagetractor592
@viveksoniji9vintagetractor592 2 жыл бұрын
Nice tractor sir ji
@GurpreetSingh-ks8kw
@GurpreetSingh-ks8kw 2 жыл бұрын
👍👍
@velly7377
@velly7377 2 жыл бұрын
🔥🔥
@reshutyagi6298
@reshutyagi6298 2 жыл бұрын
Nice
@bluepen215
@bluepen215 2 жыл бұрын
Bilkul new a g
@jassagondara5301
@jassagondara5301 2 жыл бұрын
👌👌👌🙏🙏
@ManmohanSingh-kr8bx
@ManmohanSingh-kr8bx 2 жыл бұрын
ਪਰਣਾ,,ਖੰਡ,,
@jaswindergill3978
@jaswindergill3978 2 жыл бұрын
👍👍👍❤️
@mudassarjutt3319
@mudassarjutt3319 2 жыл бұрын
🙏🙏❤️❤️
@daljirsingh4613
@daljirsingh4613 2 жыл бұрын
👍👍👍👍👍
@harmanbinner8258
@harmanbinner8258 2 жыл бұрын
Nice tractor
@dippudhaliwal2950
@dippudhaliwal2950 2 жыл бұрын
Universal de full details ,gurdeep dhaliwal rureke barnala
@gillsaabvlogs2699
@gillsaabvlogs2699 2 жыл бұрын
veer thodi video bhut gant hundia nay 😍😍
@mandeepchahal7116
@mandeepchahal7116 2 жыл бұрын
👍👍👍👍👍👍👍👍🙏🏻🙏🏻🙏🏻❤️
@happydhaliwal84
@happydhaliwal84 Жыл бұрын
22g eh kharidna chahunda han shade bajurgan kol c ehe pls pls
@singhgulshan1110
@singhgulshan1110 2 жыл бұрын
paji gore Sade ton 200 saal aggey aa tan hi kende k ona di 100 saal pehla bandi c oh hun India ch ban di
@dippudhaliwal2950
@dippudhaliwal2950 2 жыл бұрын
All India ch 1ee aa bs
@avtardhillon254
@avtardhillon254 2 жыл бұрын
22 sare tractors dee video banao briefly
@manbrar2954
@manbrar2954 2 жыл бұрын
ਸਾਡੇ ਕੋਲ ਸੀ ਬਹੁਤ ਤਕੜਾ ਸੀ
@salvindersingh6388
@salvindersingh6388 2 жыл бұрын
It is Russian UTOS 500. 50 hp Tractor.
@adriancernea6034
@adriancernea6034 Жыл бұрын
UTOS is a romanian trade mark.
@Sardarijtt
@Sardarijtt 2 жыл бұрын
Galbat 👍
@user-st1fb4xx3z
@user-st1fb4xx3z 2 жыл бұрын
Good tractor
@mudassarjutt3319
@mudassarjutt3319 2 жыл бұрын
As salam g
@gurugill3396
@gurugill3396 2 жыл бұрын
Sare tarctor bno vdieo
@As-oq2jo
@As-oq2jo 2 жыл бұрын
22. Harnak. Nu. Dakho.
@jagjeetdhillon9185
@jagjeetdhillon9185 2 жыл бұрын
Romania 65HP UP ch ha
@dippudhaliwal2950
@dippudhaliwal2950 2 жыл бұрын
Sab too jayada millage Wala tractor in world
@gursewaksingh-nc9ek
@gursewaksingh-nc9ek 2 жыл бұрын
Bai g ehde pichle rim vich do tyar lag jande si lod de hisab nal pichle tyar ander Bahar ho jande si Sade kol vi hunda si pehla
@bawafarm7603
@bawafarm7603 2 жыл бұрын
Bhra kini jameen vahunde c
@jinderchahal5388
@jinderchahal5388 2 жыл бұрын
Side. Pind
@binderkaurbhullar4559
@binderkaurbhullar4559 2 жыл бұрын
Ehe kehnda hun Tak kese sauneare to dejaine ne baneya hona jo es tarector de dumb vitch baneya peshle gll kohteya Sunday tractors de dumb ne banunde dosre gll v EHU ja tarector caroda vitcho ek labeheya hae bake sab gaeb ho gae han EHU je kohte patrkar ewe public nu ghumrah karde ferde han v Sade cehnal de trp bad jawe bake es bahe g da Mae dahnwade han Jes ne puraneya werasta nu mul lae lae ke sahmbalda hae bake patrkar da
@dippudhaliwal2950
@dippudhaliwal2950 2 жыл бұрын
Old tractors choo sab too jayada feture Wala tractor
@bluepen215
@bluepen215 2 жыл бұрын
Hor v eho jahe bandia nu le k aao
@CRAZYGAMING-ow7un
@CRAZYGAMING-ow7un 2 жыл бұрын
ਕਿੰਨੇ ਟਰੈਕਟਰ ਹੋ ਗਏ ਹਨ 22 ਕੋਲ
@jassgill8860
@jassgill8860 2 жыл бұрын
Abe.ram kol two ne mp cho dholkhari badesa kol ptel kolo aae ne nile rang.de san
@skmoulaali3889
@skmoulaali3889 2 жыл бұрын
Mera pass Hai belarus tractor sell Kea lea
@user-st1fb4xx3z
@user-st1fb4xx3z 2 жыл бұрын
Price send address
@skmoulaali3889
@skmoulaali3889 2 жыл бұрын
@@user-st1fb4xx3z 350000 ANDHRA PRADESH
@jassgill8864
@jassgill8864 2 жыл бұрын
855 1985 model hega lena dsio
@jagjitlali6363
@jagjitlali6363 2 жыл бұрын
avtar, koi kum dhanda v karda
@HarjinderSingh-ng5ry
@HarjinderSingh-ng5ry 2 жыл бұрын
Mehnataan krkay shaunk paalay avtar singh ney koi ਬਲੈਕ ਨਹੀਂ krda,,,He is canadian bussiness man
@satnamsinghkhosa9859
@satnamsinghkhosa9859 2 жыл бұрын
Very nice
НЫСАНА КОНЦЕРТ 2024
2:26:34
Нысана театры
Рет қаралды 1,5 МЛН
Can A Seed Grow In Your Nose? 🤔
00:33
Zack D. Films
Рет қаралды 29 МЛН
ਹਿੰਦੁਸਤਾਨ ਟ੍ਰੈਕਟਰ ਮੋਢੀਫਾਇਡ ਕੀਤਾ,Ashok Leyland truck engine fitting,best modified hindusthan tractor
19:33