ਰੋਂਦੇ ਰੋਂਦੇ ਦੱਸੀ 84 ਦੀ ਹੱਡਬੀਤੀ, ਮੈਂ ਕੁਝ ਘੰਟੇ ’ਚ ਕੰਗਾਲ ਹੋ ਗਿਆ, ਪਹਿਲਾਂ ਲੁੱਟਿਆ ਫਿਰ ਸਾੜ੍ਹਿਆ…

  Рет қаралды 92,461

Akaal Channel

Akaal Channel

4 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZfaq :- goo.gl/EYvzFR

Пікірлер: 287
@beekeepinggallery9108
@beekeepinggallery9108 4 жыл бұрын
ਮੈਂ ਸ਼ੁਕਰ ਕਰਦਾ ਹਾਂ ਜਿੰਦੇ ਸੁੱਖੇ ਵੀਰ ਹੋਰਾਂ ਦਾ ਜਿਨ੍ਹਾਂ ਦਿੱਲੀ ਵੱਲ ਨੂੰ ਰੁਖ ਕੀਤਾ ਤੇ ਪਾਪੀਆਂ ਨੂੰ ਸੋਧਿਆ। ਨਹੀ ਤਾ ਅਸੀਂ ਅੱਜ ਸਿਰ ਚੁੱਕ ਕੇ ਜਿਊਣ ਜੋਗੇ ਨੀ ਸੀ।
@charanjeetsingh695
@charanjeetsingh695 4 жыл бұрын
Veer Sharm ta fer vi vech khai tusan, Baal ktaun nu vi Indian govt ne force Kitta?
@beekeepinggallery9108
@beekeepinggallery9108 4 жыл бұрын
@@charanjeetsingh695 koi na tu tenshion na lai.. Kdo guru sab di kirpa ho jani aa te do veeea ne jinda sukha ban jana.....
@cshardeepsingh524
@cshardeepsingh524 4 жыл бұрын
Waheguru sare sikh munde kudiyan nu sojhi den
@kunalarora927
@kunalarora927 3 жыл бұрын
SADI JAAN TE BANI HAI SANTA TERA HASSA HO GIA MANDEEP SINGH
@kunalarora927
@kunalarora927 3 жыл бұрын
SANT BAHUT VADDA FUKRA SI
@satwindersingh5186
@satwindersingh5186 2 жыл бұрын
ਦਿਲ ਨੂੰ ਬਹੁਤ ਹੀ ਜ਼ਿਆਦਾ ਠੇਸ ਪਹੁੰਚੀ ਬਾਪੂ ਜੀ ਦੀਆਂ ਗੱਲਾਂ ਸੁਣ ਕੇ🙏🏻🙏🏻🙏🏻😔😔
@j.skundi7791
@j.skundi7791 4 жыл бұрын
ਮਖੂ ਸਾਹਿਬ ਮੈਂ ਵੀ ਦਿਲੀ ਤੋਂ 1984 ਵਿਚ ਹੀ ਆਇਆ ਹਾ ਬੜੀ ਮੁਸ਼ਕਿਲ ਬਚੇ ਸੀ ਅੱਜ ਜਦੋਂ ਸਾਡੀ ਇਹਨਾਂ ਲੁਟੇਰਿਆਂ ਨੂੰ ਗਰੀਬ ਕਹਿ ਕੇ ਲੰਗਰ ਵਰਤਾਉਂਦੀ ਹੈ ਤਾਂ ਬੜਾ ਦੁਖ ਹੁੰਦਾ ਹੈ ਸਿੱਖਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ
@europe2118
@europe2118 4 жыл бұрын
ਸਿੱਖੋ ਅਜੇ ਵੀ ਮੌਕਾ ਹੈ ਜਾਗੋ ਅਤੇ ਆਪਣੇ ਰਾਜ ਨੂੰ ਵਾਪਿਸ ਲਿਆਉਣ ਲਈ ਇਕੋ ਝੰਡੇ ਥੱਲੇ ਇਕੱਠੇ ਹੋਵੋ ਤਾਂ ਪੰਜਾਬ ਅਜਾਦ ਕਰੀਏ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ
@j.skundi7791
@j.skundi7791 4 жыл бұрын
ਭਾਜੀ ਸਿੱਖ ਇਕੱਠੇ ਹੋ ਜਾਣ ਤਾਂ ਇਸ ਵਰਗੀ ਤਾਂ ਕੋਈ ਗਲ ਹੀ ਨਹੀ ਪਰ ਇਹ ਕੰਮ ਹੈ ਬੜਾ ਮੁਸ਼ਕਿਲ।
@europe2118
@europe2118 4 жыл бұрын
@@j.skundi7791 ਕੋਈ ਮੁਸ਼ਕਿਲ ਕੰਮ ਨਹੀਂ ਤੁਸੀਂ ਵੋਟਾਂ ਪਾਉਣ ਦੀ ਤਿਆਰੀ ਕਰੋ ਅਗਲੇ ਮਹੀਨੇ ਵੋਟਿੰਗ ਸੁਰੂ ਹੋ ਰਹੀ ਹੈ
@rinkugujjranrinkugujjran9365
@rinkugujjranrinkugujjran9365 4 жыл бұрын
Harmeet gill bilkul Sahi keha vr azadi hi hall a khalistan zindawad🙏🙏🙏
@navusa211
@navusa211 4 жыл бұрын
ਖਾਲਿਸਤਾਨ ਤੋ ਬਿਨਾ ਸਿੱਖਾਂ ਤੇ ਜ਼ੁਲਮ ਹੁੰਦੇ ਰਹਿਣਗੇ ਖਾਲਿਸਤਾਨ ਜਿੰਦਾਬਾਦ
@rinkugujjranrinkugujjran9365
@rinkugujjranrinkugujjran9365 4 жыл бұрын
Nav USA Sahi keha vr khalistan zindawad🙏🙏🙏🙏
@kunalarora927
@kunalarora927 3 жыл бұрын
te tere varge ghusse hindua dia tattia khande rehan ge.....hahaaaaa
@Aaj361
@Aaj361 4 жыл бұрын
ਮੱਖੂ ਸਾਬ 1984 ਤੇ ਹੋਰ ਇੰਟਰਵਿਊ ਕਰੋ ਜੀ
@user-nz7dt4lw5i
@user-nz7dt4lw5i 4 жыл бұрын
ਜੇ ਕਿਸੇ ਨੇ 1984 ਬਾਰੇ ਵੇਖਣਾ ਕੀ ਹੋਇਆ, ਤਾਂ ਬੱਬੂ ਮਾਨ ਦੀ ਹਵਾਏ ਫਿਲਮ ਵੇਖ ਲਿਓ,ਜੇ ਅੱਖਾਂ ਵਿਚ ਹੰਜੂ ਨਾ ਆਉਣ ਤਾਂ ਜੋ ਮਰਜੀ ਕਹਿ ਦਿਓ
@doctoriqbal3788
@doctoriqbal3788 4 жыл бұрын
ਖਾੜਕੂ ਚੈਨਲ bilkul sachi gal hai dekhi hai oh film sachi Rona aha janda hai dr khan
@KulwantSingh-cd3mh
@KulwantSingh-cd3mh 4 жыл бұрын
Same happened in Delhi with Sikh families
@satwinderkaur1096
@satwinderkaur1096 4 жыл бұрын
ਅਰਦਾਸ ਕਰਦੇ ਹਾਂ ਗੋਬਿੰਦ ਸਿੰਘ ਜੀ ਖਾਲਸਾ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ ਜੀ ਖਾਲਸਤਾਨ ਬਣਾਉਣ ਵਿੱਚ ।
@royalhistoricalpanjab9501
@royalhistoricalpanjab9501 4 жыл бұрын
Sikh ਕੌਮ ਅੱਜ ਪੁਰੀ ਦੁਨਿਆ ਦੀ ਸਭ ਤੋਂ ਘਟਿਆ ਕੌਮ ਬਣ ਚੁੱਕੀ ਹੈ ਜੀ ਕੋਈ ਵੀ 1% ਪਰਸੈਟਂ ਦਾ ਵੀ ਸੱਕ ਹੈ ਤਾਂ ਦੱਸੋ ਕਿਉ ਕਿ ਅਸੀ ਹਰ ਸਾਲ 15 ਅਗਸਤ ਨੂੰ ਅਪਣੀ ਬਰਬਾਦੀ ਦੀ ਖੂਸ਼ੀ ਮਨਾਉਦੇਂ ਹਾ ਜਦੋਂ ਕੀ ਇਸ ਦਿਨ 1947 ਨੂੰ ਸਾਨੂੰ ਵੰਡਿਆ ਗਿਆ ਲੁਟਿਆ ਗਿਆ ਤੇ ਸਾਡੇ 20 ਲੱਖ ਤੋਂ ਜਿਆਦਾ ਸਾਡੇ ਧੀਆਂ , ਪੁੱਤ ਮਾਰੇ ਗਏ ਤੇ 14 ਲੱਖ ਤੋਂ ਜਿਆਦਾ ਲਾਪਤਾ ਸੀ ਸਗੋ ਇਹ ਉਦੋਂ ਦੀ ਰਿਪੋਟ ਸੀ ਪਰ ਬਾਅਦ ਚੁ 14 ਲੱਖ ਚੋ ਕਿੰਨੇਂ ਮਿਲੇ ਉਹ ਕੋਈ ਨਹੀਂਓ ਜਾਣਦਾ ਜ ਦੂਜੀ ਗੱਲ , ਇਸ 1947 ਤੋਂ ਅਸੀਂ ਇੱਕ ਵਾਰ ਫੇਰ ਗੁਲਾਮ ਹੋਏ ਤੇ 15 ਅਗਸਤ ਨੂੰ ਅਸੀਂ ਹਰ ਸਾਲ ਬੇ ਗੈਰਤ ਬਣ ਕੇ ਬਰਬਾਦੀ ਦਾ ਜਸ਼ਨ ਮਨਾਉਦੇਂ ਹਾਂ । ਤੁਹਾਨੂੰ ਕਦੀ ਇਸ ਭਾਰਤ ਨੇ ਕਦੀ ਵੀ ਅਪਣਾ ਹਿੱਸਾ ਨਹੀਂ ਮੰਨਿਆਂ ਸੰਵਧਾਨਿਕ ਤੌਰ ਤੇ ਵੀ ਤੇ ਨਾ ਹੀ ਇਹਨਾਂ ਲੋਕਾਂ ਦੇ ਦਿਲਾਂ ਵਿੱਚ । ਇਹ ਨਾਲੇ ਸਾਨੂੰ ਕਹਿੰਦੇਂ ਨੇ ਸਿੱਖ ਵੱਖਰੀ ਕੌਮ ਨਹੀਂ ਹਿੰਦੂ ਹੀ ਹਨ ਤੇ ਨਾਲੇ ਸਾਨੂੰ ਅੱਤਵਾਦੀ ਦਾ ਖਿਤਾਬ ਵੀ ਦਿੱਤਾ ਜਾਦਾਂ ।।। ਦੋਹਰੀ ਨੀਤੀ ਨਾਲ ਸਾਨੂੰ ਘੇਰ ਰਹੇ ਨੇ।।।।।
@hussainfarooqi2529
@hussainfarooqi2529 4 жыл бұрын
Ryt ji
@KuldeepSingh-nq2oi
@KuldeepSingh-nq2oi 4 жыл бұрын
ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀ ਸਿੱਖ ਕੌਮ ਇਕ ਪਲੇਟਫਾਰਮ ਤੇ ਕੱਠੇ ਹੋ ਜਾਵੇ, ਸਾਰੀਆਂ ਜਥੇਬੰਦੀ ਇਕੋ ਥਾਂ ਤੋਂ ਇਨਸਾਫ ਦਿਵਾਉਣ ਲਈ ਤਿਆਰ ਹੋ ਜਾਣ ਤੇ ਪਾਪੀਆਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣ ਲਈ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਆਵਾਜ ਬੁਲੰਦ ਕੀਤੀ ਜਾਵੇ ਬੁੱਢੇ, ਬੱਚੇ, ਨੌਜਵਾਨ ਵਰਗ ਬੀਬੀਆਂ, ਭੈਣਾਂ, ਭਾਈ ਸਭ ਮਿਲ ਕੇ ਆਵਾਜ ਬੁਲੰਦ ਕਰਨ
@harcharanbrar3083
@harcharanbrar3083 4 жыл бұрын
ਅਜਾਦੀ ਹੀ ਹੱਲ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾਇਆ ਜਾਂਦਾ ਹੈ
@thejatts3117
@thejatts3117 3 жыл бұрын
@Nihang Succha Singh Brar USA ਸੁਚਿਆ ਭੈਣ ਤੇਰੀ ਜੂਠੀ ਕਰ ਗਿਆ ਕੋਈ ਲਗਦਾ। 😂😂😂😂😂
@thejatts3117
@thejatts3117 3 жыл бұрын
@Nihang Succha Singh Brar USA ਤੇਰੀ ਭੈਣ ਨਿਹੰਗਣੀ ਦੀ ਲੈਣੀ ਮੈਂ, ਝੂਆਂ ਉਹਦੀਆਂ ਨੂੰ ਚੁਕ ਕੇ 😂😂😂😂😂😂😂
@tejveersingh3882
@tejveersingh3882 4 жыл бұрын
ਜੇ ਆਪਣੇ ਬਾਪੂ ਦੀ ਮੰਨੀ ਹੁੰਦੀ ਤਾ ਇੰਜ ਨਾ ਹੁੰਦਾ ਗੁਰੁ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਕਿ ਬਾਹਮਣਾਂ ਨੇ ਜੋ ਹਾਲ ਲੱਖਾਂ ਬੋਧ ਭਿਕਸ਼ੂਆਂ ਦਾ ਕਤਲੇਆਮ ਕਰਕੇ ਕੀਤਾ ਸੀ ਉਹ ਸਿੱਖਾਂ ਨਾਲ ਵੀ ਘੱਟ ਨਹੀਂ ਕਰਨਗੇ ਇਸ ਲਈ ਓਹਨਾ ਨੇ ਸ਼ਾਸਤਰ ਰੱਖਣਾ ਤੇ ਸਖਲਾਈ ਜਰੂਰੀ ਕੀਤਾ ਸੀ ਪਰ ਅਸੀਂ ਬਾਪੂ ਨੂੰ ਮੰਨਦੇ ਹਾਂ ਪਰ ਬਾਪੂ ਦੀ ਨਹੀਂ ਮੰਨਦੇ ਸਤ੍ਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ। ਬਿਨ ਸ਼ਾਸਤਰ ਕੇਸੰਗ (ਕੇਸ ) ਨਾਰੰਗ (ਮਨੁੱਖ ) ਭੇਡ ਜਾਨੋ ਗਾਹੇ ਕਾਨ (ਕੰਨਾ ਤੋਂ ਫੜ ਕੇ ) ਕੀਤੇ ਲੈ ਸਦਾਨੋ ਏਹ ਮੋਰ (ਮੇਰੀ) ਆਗਿਆ ਸੁਨੋ ਸਿੱਖ ਪਿਆਰੇ ਬਿਨਾ ਸਾਸਤ੍ਰ ਤੇਗ ( ਹਥਿਆਰ ) ਕੇਸੰਗ ਦੇਵੋ ਨਾ ਦੀਦਾਰੇ ( ਦਰਸ਼ਨ ) ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ। ੩। ਤੀਰ ਤੁਹੀ ਸੈਹਥੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ੪। ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰ ਤੀਰ। ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ। ੫। ( ਗੁਰੁ ਗੋਬਿੰਦ ਸਿੰਘ ਜੀ )
@SandeepKaur-ec1pm
@SandeepKaur-ec1pm 4 жыл бұрын
Send me bro
@SandeepKaur-ec1pm
@SandeepKaur-ec1pm 4 жыл бұрын
Very nice iss Tru aa
@tejveersingh3882
@tejveersingh3882 4 жыл бұрын
@@SandeepKaur-ec1pm ਏਕੋ ਸਿਮਰੋ ਨਾਨਕਾ ਜੋ ਜਲ ਥਲ ਰੀਹਾ ਸਮਾਇ॥ ਦੂਜਾ ਕਹਿ ਸਿਮਰਿਐ ਜੋ ਜੰਮੇ ਤੇ ਮਰ ਜਾਏ (ਗੁਰੂ ਨਾਨਕ ਦੇਵ ਜੀ) ਸੰਕਟ ਨਹੀਂ ਪੜ੍ਹੇ ਜ਼ੋਨ ਨਹੀਂ ਆਵੇ ਨਾਮ ਨਰੰਜਨ ਜਾਕੋ ਰੇ ਕਬੀਰ ਦਾ ਸਵਾਮੀ ਅਸੋ ਠਾਕੁਰ ਜਾਕੋ ਮਾਈ ਨਾ ਬਾਪੋ ਰੇ (ਸੰਤ ਕਬੀਰ) ਪਾਂਡੇ ਤੁਮਰਾ ਮਹਾ ਦੇਵ ਧੋਲੇ ਬਲਦ ਚੜਿਆ ਆਵਤ ਦੇਖਿਆ ਥਾਂ ਜਾ ਕੇ ਘਰ ਖਾਣਾ ਖਯਾ ਤਾ ਕਾ ਲਡ਼ਕਾ ਮਾਰੀਆ ਥਾ ( ਸੰਤ ਨਾਮ ਦੇਵ ਜੀ ) ਕਬੀਰ ਰਾਮੇ ਰਾਮ ਕਹੋ ॥ ਕਹਿਬੇ ਮਹੇ ਬਿਬੇਕ ਏਕ ਅਨੇਕੇ ਮਿਲ ਗਇਓ ਇਕ ਸਮਾਣਾ ਏਕ (ਕਬੀਰ ਜੀ ਕਹਿੰਦੇ ਹਨ ਕਿ ਰਾਮ ਕਹਿਣ ਵਿਚ ਵੀ ਅੰਤਰ ਹੈ ਕਿ ਰਾਮੇ ਨੂੰ ਰਾਮ ਕਿਹਾ ਜਾਂਦਾ ਹੈ, ਇਕ ਰਾਮ ਕਣ ਕਣ ਵਿਚ ਰਾਮਯਾ ਹੋਇਆ ਹੈ ਇਕ ਹੋਰ ਰਾਮ ਚੰਦ ਜੋ ਕੇਵਲ ਸਰੀਰ ਵਿਚ ਹੀ ਸੀ) ਜੋ ਕਾਹੀਅਤ ਹੈ ਅਦ ਭਵਾਨੀ ਮੁਕਿਤ ਕੀ ਬਰਾਇਆ ਕਹਾ ਸੁਪਨੀ (ਭਵਾਨੀ ਨੂੰ ਸੱਬ ਤੋਂ ਵੱਢੀ ਦੇਵੀ ਆਖਿਆ ਜਾਂਦਾ ਹੈ ਲੇਕਿਨ ਜਦੋ ਮੁਕਤੀ ਦੇਣ ਦੀ ਵਾਰੀ ਆਉਂਦੀ ਹੈ ਤਾ ਫਿਰ ਪਤਾ ਨਹੀਂ ਕਿਉਂ ਲੁੱਕ ਜਾਂਦੀ ਹੈ ) (ਹਿੰਦੂ ਸੰਤ ਨਾਮ ਦੇਵ ਜੀ) ਰਵਿਦਾਸ ਹਮਾਰਾ ਰਾਮ ਜੀ ਦਸਾਰਥ ਦਾ ਸੁਤ (ਬੇਟਾ ) ਨਹੀਂ ਹੈ ਰਾਮ ਹਮਾਰਾ ਰੁਮ ਰਹਿਓ ਵਿਸ਼ਾਵ ਕੁੰਟ ਬੇ ਮਾਹੀ॥ (ਸੰਤ ਰਵਿਦਾਸ ਜੀ) ਜੋ ਕਹੇ ਰਾਮ ਅਜੋਨੀ ਅਜੇ ਅਤ ਕਾਹੇ ਕੋ ਕੋਸ਼ਲ ਕੁਖ ਜੋਇ ਜੁ ( ਜੋ ਕਹਿਦੇ ਹਨ ਰਾਮਚੰਦ ਅਜੋਨੀ ਹੈ, ਤਾਂ ਉਹ ਕੋਸਲ ਦੇ ਪੇਟ ਤੋਂ ਕਿਉਂ ਪੈਦਾ ਹੋਏ ) (ਭਗਤ ਨਾਮ ਦੇਵ ਜੀ ) ਨਾਰੀ ਪੂਜੇ ਨਾਰ ਹੋਏ (ਜੋ ਨਾਰੀ ਦੀ ਪੂਜਾ ਕਰਦਾ ਹੈ ਉਸ ਦੇ ਸਾਰੇ ਗੁਣ ਧਰਮ ਨਾਰੀ ਵਰਗੇ ਹੋ ਜਾਂਦੇ ਨੇ ) (ਗੁਰੂ ਗੋਬਿੰਦ ਸਿੰਘ ਜੀ ) ਰਾਮ ਕੇਹਨ ਮੇ ਭੇਦ ਹੈ ਤਾ ਮੈ ਇਕ ਵੀਚਾਰ ਸੋਈ ਰਾਮ ਸਬੇ ਕਾਹੇ ਸੋਈ ਕੌਤਕ ਹਾਰ (ਰਾਮ ਰਾਮ ਕਹਿਣ ਵਿਚ ਵੀ ਫਰਕ ਹੈ ਇਕ ਰਾਮ ਜੋ ਕਣ ਕਣ ਵਿਚ ਮਜੂਦ ਹੈ ਏਕ ਦੁਸਰਾ ਰਾਮ ਚੰਦ ਹੈ ਜੋ ਨਾਟਕ ਵਿਚ ਚਮਤਕਾਰ ਦਖੋਂਦਾ ਹੈ) (ਸੰਤ ਕਬੀਰ ਜੀ)
@tejveersingh3882
@tejveersingh3882 4 жыл бұрын
@@SandeepKaur-ec1pm ੴ Ek Onkar Only One God कोऊ दानेश को मनात है और कोऊ माहेश को एश बते हैं कोऊ काहे बिस्णु बिशनाएक जहि भजे अग औग घटे है बार हज़ार बिचार अरे जड़ (मूरख) अन्त समे सब ही तज जे हे महा देव को कहत सदा शिव निरंग्कार का चिनित नही भिव महादेव को शिब ( परमात्मा ) बोला जाता है पर महादेव उतनी ही बात कर सकते है जितनी वो परमात्मा उन को बूढ़ी देता है नरसिंहावातारन ।। वहे काल मर्म (नरर्सिंह अवतार को बी उस काल ने पेदा किया और काल ने ही अन्त उस को खत्म कर दिया ) ब्रहमा और बिशन केते बेद और पुरन केते सिमृती समुहन के होए होए बितदे है।। एक शिव भये एक गए एक फिर भए रामचंदेर कृषण के अवतार बी अनेक है ।। जेते राम हुए ।। सबे अन्त मुए ।।जेते कृषण हुए ।। सबे अन्त जेहे ।।केते कृषण से कोटि किट ऊपाए उसारे घडे फेर मेटे बानये (गुरु जी ने खुद को बी कीट ही बोला है जब भनगनी का युढ जीता तो बोले हे काल के बी काल तेरी किरपा से तेरे एक कीट ने जंग मे जीत प्रपत की ,) जो पथर की पाय पाए ।। तीस की घाल अजए जए जो पथर को कहते देव ।। ता की बिर्था होवत सेव चकर चेहन और बरन जात ओर अरु पाति नाहिन जिह रुप रन्ग और रेख भेख को कह ना सकत के अचल मूरत अनभो परकाश आमी तोज कहीजे दस अवतार राजे होए वरते महादेव अवधूता तीन बी अन्त ना पयो ताका लाए थके बेबुता पाए गहे जब ते तुमरे तबते कौऊ आख तरे नही अन्यो राम रहीम पुराण कुरान अनेक कहे मत एक ना मनियो सिमृती सस्तर बेद सबे बो भेद कहे हम एक ना जनियो (गुरु जी बता रहे हे परमेशर मेने जबसे तुमरे चरन पकडे है उस के बाद राम ,कृषण और रहीम जितने बी हुए है उन को मैं कबी बी आखो के नीचे तक नही लाया उन के बारे मेँ सुना जरूर है ) छूटे हैं बाल महा बिकराल बिसाल लसे रद पंत उजियारो ।।छाडत जबाल लये कर बयाल सो काल सदा प्रितपाल तिहारो रूप ना रेख ना रंग कुछ तरे गुण ते प्रभ भीन (परमत्मा का कोई रूप रन्ग और रेखा नही वो इन सब से परे है ) नारी पूजे नार होए (जो नारी की पूजा करता है उस की सबी आदते और गुन घर्म नारी जिसे हो जाते है ) मै ना गणेश प्रथम मनियो । कृषण बिशन कभी नही ध्यो (मै सिर्फ उस अकाल पुरख को ही प्रथम मनता हू जिस के हुक्म मे सब गणेश ,कृषण ,बिस्णू चलते है) अकाल पुरख की देह मे कोटन बिशन माहेश (उस परमात्मा के साजे अनंत ब्रहमांड मे रोज करोडो बिष्णु और महादेव जिसे जन्म ले रहे है और मर रहे है ) ( गुरु गोविन्द सिंह जी )
@tejveersingh3882
@tejveersingh3882 4 жыл бұрын
ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ (ਯੁੱਧ) ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।। ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ (ਗਿੱਦੜ)ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@jaswinderkaurdhillon6832
@jaswinderkaurdhillon6832 4 жыл бұрын
Sikhan de Sare hi Dushman rahe han
@KaranSingh-pc8mc
@KaranSingh-pc8mc 4 жыл бұрын
Jaswinder Dhillon ji. Sach hai. PTa pata singhan da Veri.
@harjindersinghrandhava4415
@harjindersinghrandhava4415 4 жыл бұрын
ਅਜਾਦੀ ਹੀ ਇਸ ਹੱਲ ਹੈ
@sheikhsaab4092
@sheikhsaab4092 4 жыл бұрын
Dhan Dhan baba Nanaka .Akaal social media news channel zindabad zindabad zindabad, Te Dovan veeran nu sat shri Akaal.
@surjitsinghtamber7303
@surjitsinghtamber7303 4 жыл бұрын
ਵਾਹਿਗੁਰੂ ਮੇਹਰ ਕਰਨ ਸਿੱਖ ਕੌਮ ਚੜ੍ਹਦੀ ਕਲ੍ਹਾ ਵਿੱਚ ਰਹੇ।
@rbrar3859
@rbrar3859 4 жыл бұрын
ਵਾਹਿਗੁਰੂ ਜੀ
@KuldeepSingh-nq2oi
@KuldeepSingh-nq2oi 4 жыл бұрын
ਨਹੀਂ ਭੁੱਲਣੀ , ਨਹੀਂ ਭੁੱਲਣੀ, ਕਦੇ ਵੀ ਨਹੀਂ ਭੁੱਲਣੀ, ਚੁਰਾਸੀ ਸਿੱਖਾਂ ਨੂੰ
@kunalarora927
@kunalarora927 3 жыл бұрын
NAHI BHULNI NAHI BHULNI SANTA DIA FUKRIA KADE VI KULDEEP SINGH
@arjan7472
@arjan7472 3 жыл бұрын
84 de bhoot suupne oude hone aa
@arjan7472
@arjan7472 3 жыл бұрын
Apne ghar bhej te punjab...thoda ghar punjab he hai
@laddikharoud3285
@laddikharoud3285 2 жыл бұрын
ਮੈ ਹੋ ਮੁਸਲਮਾਨਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ 🙏🙏
@darkroyalking
@darkroyalking 4 жыл бұрын
ਇਸ ਦਾ ਹਲ ਖਾਲਿਸਤਾਨ ਹੈ ਵੀਰ ਜੀ
@raviinder6406
@raviinder6406 4 жыл бұрын
ਗੁਰਮੁਖੀ ਨੂੰ ਠੀਕ ਠੀਕ ਲਿਖਣ ਨਾਲ ਸ਼ਾਇਦ ਤੁਹਾਡੀ ਸ਼ਾਨ ਵਿੱਚ ਬਹੁਤ ਜ਼ਿਆਦਾ ਹੀ ਫਰਕ ਪੈ ਜਾਂਦਾ ਹੋਣਾ ਐ । ਮਿਹਰਬਾਨੀ ਕਰਕੇ ਗੁਰਮੁਖੀ ਦਾ ਘਾਣ ਨਾ ਕਰੋ ਕਿਸੇ ਹੋਰ ਲਿੱਪੀ ਵਿੱਚ ਲਿੱਖ ਲਿਆ ਕਰੋ ।
@satwinderkaur1096
@satwinderkaur1096 4 жыл бұрын
ਪ੍ਰਣਾਮ ਸ਼ਹੀਦਾਂ ਨੂੰ ਜੀ ।
@bhullarsahib69
@bhullarsahib69 4 жыл бұрын
ਮੱਖੂ ਜੀ ਸਿੱਖਾਂ ਨੂੰ ਪੰਜਾਬ ਹੀ ਰਾਸ ਆਉਣਾ ਹੈ।ਦੇਸ਼ ਵਿੱਚ ਕੁੱਝ ਵੀ ਵਾਪਰਦਾ ਹੈ ਤਾਂ ਸਿੱਖਾਂ ਨੂੰ ਨਿਸ਼ਾਨਾ ਜਰੂਰ ਬਣਾਇਆ ਜਾਂਦਾ ਹੈ।ਸਰਕਾਰ ਸੈਂਟਰ ਭਾਵੇਂ ਬੀਜੇਪੀ,ਕਾਂਗਰਸ ਦੀ ਹੋਵੇ ਕੇਵਲ ਤਮਾਸ਼ਬੀਨ ਬਣਕੇ ਸਿੱਖਾਂ ਦੀ ਬਰਬਾਦੀ ਨੂੰ ਹੀ ਦੇਖਦੇ ਹਨ।
@HarpalSingh-zx1gv
@HarpalSingh-zx1gv 3 жыл бұрын
WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI
@vickysinghky8182
@vickysinghky8182 4 жыл бұрын
ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ
@gurmailsinghkler8136
@gurmailsinghkler8136 4 жыл бұрын
ਵਾਹਿਗੁਰੂ ਜੀ। ਤੁਸੀਂ ਸਿੱਖ ਕੌਮ ਦੇ ਗੱਦਾਰ ਬਾਦਲ ਪਰਿਵਾਰ ਕਹਿੰਦੇ ਹੋ ਜੀ ਵੋਟਾਂ ਇਹਨਾਂ ਨੂੰ ਸਿੱਖ ਹੀ ਪਾਉਂਦੇ ਹਨ ਕੌਣ ਹਨ ਗੱਦਾਰ ਅਸੀਂ ਸਾਰੇ ਗੱਦਾਰ ਹਾਂ ਬੇਅਦਬੀ ਦਾ ਕੀ ਬਣਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਝ ਨਹੀਂ ਸਿੱਖੋ ਖਾਈ ਜਾਵੋ ਧੱਕੇ। ਖੋਤੇ ਨੂੰ ਤੋਪ ਸਲਾਮੀ ਗਾਂ ਤੇ ਗਧੇ ਚੜਾਉਂਦੇ ਕੀ ਭਾਲਦੇ ਹੋ ਸਿੱਖੋ ਸਾਨੂੰ ਮਾਂ ਬੋਲੀ ਕਿਸੇ ਨੂੰ ਲਿਖਣੀ ਨਹੀਂ ਆਵੇ ਬੇਅਦਬੀ ਅਸੀਂ ਰੋਜ਼ ਆਪ ਕਰਦੇ ਹਾਂ ਨੀਲੇ ਚਿੱਟੇ ਸਿੱਖਾਂ ਨੇ ਸਿੱਖੀ ਪੰਜਾਬ ਖਾ ਖਤਮ ਕਰ ਦਿੱਤਾ ਜੀ। ਵਾਹਿਗੁਰੂ ਜੀ।
@KaranSingh-pc8mc
@KaranSingh-pc8mc 4 жыл бұрын
Sikh de gharo hi talwar ly ate Sikh de gardan te rakhi eh gal kol. Hazam n hoi. 5 hazar dena toh thiq par APni hi talwar dushman de hath aahi.. khalistan hi Hall hai.
@vishavdeepsingh3918
@vishavdeepsingh3918 4 жыл бұрын
Waheguru ji 🙏🙏🙏🙏🙏🙏🙏
@gurtejginni7070
@gurtejginni7070 4 жыл бұрын
Waheguru ji
@rupindersinghgill7402
@rupindersinghgill7402 3 жыл бұрын
Aap ji da Dhanwad Dil roh pia ehna nu rondhe dekh ke
@devkinandan9722
@devkinandan9722 2 жыл бұрын
ਇਹੋ ਜਿਹੇ ਲੋਕਾਂ ਦੀ ਜਾਤ ਨਹੀਂ ਹੁੰਦੀ ਜਾਤ ਉਹਨਾਂ ਦੀ ਹੁੰਦੀ ਹੈ ਜੋ ਕਿਸੇ ਮਨੁੱਖ ਦੀ ਮਦਤ ਕਰਦੇ ਹਨ
@sarbjitsingh328
@sarbjitsingh328 4 жыл бұрын
Khalstan to bina sikh gulam ne apna ghar lae to bina kus nahi hona
@jkamrai93
@jkamrai93 4 жыл бұрын
ਅਸੀਂ ਫਿਰ ਵੀ ਅਸੀਂ ਕੀਨੇ ਮਜਬੂਤ ਹਾ ਸਾਨੂ ਰੱਜ ਕੇ ਸਾਰਿਆ ਨੇ ਲੁਟਿਆ ਵੀ ਤੇ ਕੁਟਿਆ ਵੀ ਅਸੀਂ ਫਿਰ ਵੀ ਦੁਬਾਰਾ ਖੜ੍ਹੇ ਹੋ ਗਏ ਧਨ ਗੁਰ ਨਾਨਕ .ਪਰ ਫਿਰ ਵੀ ਅਜ਼ਾਦੀ ਹੀ ਹੱਲ ਹੈ
@user-pw1yp4kx1y
@user-pw1yp4kx1y 4 жыл бұрын
ਕੌੜੀ ਸਚਾਈ ਜੋ ਕਦੇ ਵੀ ਮਿੱਠੀ ਨਹੀਂ ਹੋ ਸਕਦੀ?
@HardeepSingh-xz4gx
@HardeepSingh-xz4gx 4 жыл бұрын
Never Forget 1984
@bhupindervirk1563
@bhupindervirk1563 3 жыл бұрын
WAHEGURU JI
@sidhusaabh2130
@sidhusaabh2130 2 жыл бұрын
ਅਸੀ ਸੇਫ ਨਹੀ ਇਸ ਦੇਸ਼ ਚ ਸਾਡੀਆਂ ਧੀਆਂ ਨੂੰ ਸੜਕਾ ਤੇ ਭਜਾ ਭਜਾ ਕੇ ਲੁੱਟਿਆ ਮਾਰਿਆ
@hunjankuljit7
@hunjankuljit7 3 жыл бұрын
ShuKaR InsaaNiyate de pehreDaaRan da, & Waheguru G da Jinna ne tuhaaNu safe rakhYa Uncle G 🙏
@singhharry3660
@singhharry3660 4 жыл бұрын
Dhanwaad makhu veer ji bahut jaruri na tuhada eh intervew sanu bade kujh pta chalda karda raho ji waheguru mehar kre ji
@sitalsingh7724
@sitalsingh7724 2 жыл бұрын
Waheguru ji
@sangha4236
@sangha4236 4 жыл бұрын
ਵਾਹਿਗੁਰੂ ਜੀ 🙏🙏🙏
@ManoharSingh-iq7ws
@ManoharSingh-iq7ws 4 жыл бұрын
God bless you. Great
@johnysharma8481
@johnysharma8481 2 жыл бұрын
Punjab zindabaad 🙏
@deensingh
@deensingh 4 жыл бұрын
ਭੁਹਤ ਨੀਚ ਕਮ ਕਿਤਾ ਕਾਂਗ੍ਰੇਸ ਨ'
@deensingh
@deensingh 4 жыл бұрын
@live and let live hindu nahi congress mughal de Aulaad hai
@RamanSingh-fz3fp
@RamanSingh-fz3fp 4 жыл бұрын
Paji a Hindu awtvdi ne kita si na k.cogres j bjp ne
@deensingh
@deensingh 4 жыл бұрын
ਕਾਂਗਰਸ ਦੇ ਨੇਤਾ ਨੇ ਭੜਕਾ ਸੀ, ਕਾਗਰਸ ਦੋਸ਼ੀ ਹੈ
@deensingh
@deensingh 4 жыл бұрын
@live and let live ਸਿੱਖ ਅਤੇ ਹਿੰਦੂ ਕਿਸ ਨੇ ਵੰਡਿਆ ਕਾਗਰਸ ਨੇ
@thejatts3117
@thejatts3117 3 жыл бұрын
Sab to vadh sikh maare c delhi ch musalmana ne ,
@harjotsingh6493
@harjotsingh6493 4 жыл бұрын
Wahe guru ji
@jatindersinghmangat6424
@jatindersinghmangat6424 4 жыл бұрын
Heart-felt interview, terrible times for Sikhs in India. 🙏🙏
@sukhwinderkaur8696
@sukhwinderkaur8696 4 жыл бұрын
ਵਾਹਿਗੁਰੂ ਮਿਹਰ ਕਰਨ
@bichitarsinghsangra4744
@bichitarsinghsangra4744 3 жыл бұрын
Waheguru waheguru waheguru waheguru waheguru kirpa kre
@PARTAPSINGH-ej9oq
@PARTAPSINGH-ej9oq 4 жыл бұрын
App na itehas hamesha yaad rakhna chaida Jo kom apnaa itehas bhull jandi a ohi maar khandi a
@sunnybains9209
@sunnybains9209 4 жыл бұрын
Waheguru kirpa kri sarre duniya te Eh chanel wala veer v bhut hosley wala km krda waheguru Mehra kre veer makkhu te
@jogasingh1847
@jogasingh1847 Жыл бұрын
Wahehuru ji
@jogisingh181
@jogisingh181 4 жыл бұрын
waheguru g nal n
@rsingh6027
@rsingh6027 4 жыл бұрын
Waheguru 🙏🏾🙏🏾
@sabhihundal2167
@sabhihundal2167 3 жыл бұрын
Waheguru
@jogasingh4624
@jogasingh4624 4 жыл бұрын
Waheguru ji 🙏
@nanaklikhari8457
@nanaklikhari8457 3 жыл бұрын
ਅੱਖਾਂ ਚੋਂ ਅੱਥਰੂ ਆ ਗੇ ਵਾਹਿਗੁਰੂ ਜੀ ਮਿਹਰ ਕਰਿਓ
@bobbysingh6517
@bobbysingh6517 4 жыл бұрын
Waheguru waheguru 🙏🙏🙏
@gurrajsingh1998
@gurrajsingh1998 4 жыл бұрын
Veer ji bahut vadiya interview ji
@bhindergill3814
@bhindergill3814 3 жыл бұрын
Sade nal aa sbb hoya mera ess babbe nu dekh k rona aya giya waheguru ji pr koi gll ni sade nal ajj b guru gobind ji maharaj khade ne waheguru waheguru
@nimitbath8239
@nimitbath8239 3 жыл бұрын
Bahut ii vadiya andaaz aa makhu saab byaan karn da tuhada
@sukhdevsinghsohi1951
@sukhdevsinghsohi1951 4 жыл бұрын
Very very painful story veer ji
@sukhwinderkhinda46
@sukhwinderkhinda46 4 жыл бұрын
Waheguru je
@raghvirsingh6866
@raghvirsingh6866 3 жыл бұрын
ਇਹ ਸੁਣ ਕੇ ਸਿਨਾ ਫੱਟ ਜਾਂਦਾ
@sattijassal4905
@sattijassal4905 3 жыл бұрын
Bapu da dil vada 🙏🙏🙏🙏
@gurtejsidhu9681
@gurtejsidhu9681 4 жыл бұрын
Very nice work veer ji
@BaljinderSingh-bs8vq
@BaljinderSingh-bs8vq 4 жыл бұрын
ਮਖੂ ਸਹਿਬ ਤੁਸੀ ਇਕ ਲੋਤੇ ਸਿਖ ਹੋ ! ਮਾਲਕ ਆਪ ਜੀ ਦੀ ਉਮਰ ਲੰਬੀ ਕਰੇ ! ਜੋ ਕਿ ਸਿਖਾਂ ਦੀ ! ਸਿੱਖੀ ਦੇ ਹੀਰੇ ਔਰ ਸੋਨਾ ! ਗੋਰ ਮਿਟ ਔਰ ਸਰਾਰਤੀ ਇਨਸਾਨੋ ਨੇ! ਭਾਰਤ ਦੀ ਧਰਤੀ ਤੇ ਮਿੱਟੀ ਚੋ ਮਿਲਾਂ ਦਿਤਾ ! ਮਖੂ ਸਹਿਬ ਉਸ ਹੀਰੇ ਸੋਨੇ ਨੂੰ ! ਆਪ ਲਭ ਲਭ ਕਿ ! ਸਾਫ ਕਰ ਕਰ ਕਿ ! ਧੋਅ ਧੋਅ ਕਿ ! ਸਾਨੂੰ ਦਿਖਾ ਰਹੇ ਹੋ ! ਔਰ ਗਿਆਨ ਦੇ ਰਹੇ ਹੋ ! ਸਾਡੇ ਬਚੇ ਔਰ ! ਅਸੀ ਦੇਖ ਦੇਖ ਕਰ ਸੁਣ ਸੁਣ ਕਰ! ਰੋ ਸਕਦੇ ਹਾ ! ਵਿਰਲਾਪ ਕਰ ਸਕਦੇ ਹਾ ! ਪਰ ! ਅਜ ਵੀ ਅਸੀ ਕੁਝ ਨਹੀ ਕਰ ਸਕਦੇ! ਅਜ ਵੀ ਹੋ ਰਿਹਾ ਹੈ ! ਬਹੁਤ ਦੁਖ ਲੱਗਦਾ ਕੀ ਸਾਡੇ ਧਰਮ ਵਿਚ ਇਹ ਹੀ ਕੁਝ ਹੈ !
@maninderjitsingh9285
@maninderjitsingh9285 4 жыл бұрын
1469 toh 2020 takk mauke diyan sarkara saanu jallel kita, kar rahe, and karange.. kutya, lutya, agg laa saarhya, ubalya paani ch, ang ang vadte, rape kite, pagga laahiyan.... mainu lgda k saada vakhra raaj bhaag hove te asi azaadi da nigh maan sakiye...
@GurcharanDhillon
@GurcharanDhillon 4 жыл бұрын
ਅਸੀਂ ੧੮੪੯(1849) ਤੋਂ ਲੈ ਕੇ ਹੁਣ ਤਕ ਗੁਲਾਮ ਹਾਂ I
@sarabpreetsingh4099
@sarabpreetsingh4099 4 жыл бұрын
ਅਸੀ ਵੀ ਸਭ ਕੁਛ ਗਵਾ ਕੇ ਆਏ ਸੀ,ਪਰ ਸਾਨੂੰ ਪੰਜਾਬ ਵਿਚ ਵੀ ਆ ਕੇ ਕੋਈ ਵੀ,,1 ਰੁਪਿਆ ਵੀ ਨਾ ਸਰਕਾਰ ਨਾ ਲੋਕ ਕਿਸੇ ਕੋਲੋ ਵੀ ਸਹੂਲਤ ਨਹੀ ਮਿਲੀ।ਕੇਓਕਿ ਅਸੀ ਛੋਟੇ ਸੀ ,,ਤਿਨ ਸਾਲ ਦਾ, ਤੇ ਮਾਤਾ ਜੀ ਅਨਪੜ੍ਹ ਸੀ ।ਪਿਤਾ ਜੀ ਤਾ ਛੋਟੇ ਹੁੰਦੇ ਹੀ ਸਵਰਗ ਸਿਧਾਰ ਗਏ ਸਨ। ਸਾਡੇ ਵਰਗੇ ਕਿਸੇ ਵੀ ਗਿਣਤੀ ਵਿਚ ਨਹੀ ਆਓਨਦੇ। ਹੁਣ ਰਹਿੰਦੀ ਕਸਰ ਕੋਰੋਨਾ ਨੇ ਪੂਰੀ ਕਰ ਦਿੱਤੀ ਆ 8699668686
@bupindersingh7592
@bupindersingh7592 2 жыл бұрын
Sardaar satwamt singh di meharbaniya.
@rinkugujjranrinkugujjran9365
@rinkugujjranrinkugujjran9365 4 жыл бұрын
Azadi hi hall a punjabi veero khalistan ton Bina koi v rasta nai khalistan zindawad🙏🙏🙏🙏
@sidhusaabh2130
@sidhusaabh2130 2 жыл бұрын
ਸ਼ਰਮ ਕਰੋ ਸਾਡੀ ਕਿਸੇ ਨੇ ਗੱਲ ਨਹੀ ਚੁੱਕੀ ਕੀ ਅਸੀ ਇਹੋ ਕੰਮ ਲਈ ਰੱਖੇ ਹੋਏ ਆ ਕਦੇ ਸਾਡੀਆਂ ਧੀਆਂ ਦੀਆਂ ਇੱਜਤਾ ਲੁਟਲੋ ਜਦੋ ਚਾਹੇ ਧੀਆਂ ਨੂੰ ਰੋਲੋ ਜਦੋ ਚਾਹੇ ਜਿਊਂਦਿਆਂ ਨੂੰ ਅੱਗਾਂ ਲਾਦੋ
@BaljinderSingh-zn5qw
@BaljinderSingh-zn5qw 4 жыл бұрын
Dhan guru gobind Singh Ji jina sadke Sikh kom ne kadde haar Nai manne
@swaimankhatri8899
@swaimankhatri8899 2 жыл бұрын
Jab Shree Guru Gobind Singh ji ke bache neehan vich chine gaye si to kahan thay aap sawa lakh se aik laran wale koyee bhi un ki pawittar dehon ki arthi ko modha den wala aage nahin aaya tha.
@narinderkaur1842
@narinderkaur1842 11 ай бұрын
Weheguru weheguru wehegurug weheguru weheguru wehegurug weheguru weheguru wehegurug weheguru weheguru wehegurug 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🐕🙏🏻🙏🏻🙏🏻🙏🏻🙏🏻
@rajindersinghconvenoralljk7949
@rajindersinghconvenoralljk7949 4 жыл бұрын
Akaal channel must be debated what was part of Akali Badal during attacked on Shri Harmander Sahib but strongly condemned 1984 riots
@satnamsinghsardar9655
@satnamsinghsardar9655 4 жыл бұрын
Wah Sara makhuji
@avtaar4779
@avtaar4779 3 жыл бұрын
sikhan naal up ch aaj v eh hi hunda h
@MandeepSingh-bq1tp
@MandeepSingh-bq1tp 4 жыл бұрын
🙏
@ajaibsingh1445
@ajaibsingh1445 4 жыл бұрын
ਹੁਣ ਕਿਥੇ ਗਏ ??
@sattijassal4905
@sattijassal4905 3 жыл бұрын
🙏🙏🙏
@harpreetsingh7653
@harpreetsingh7653 3 жыл бұрын
😭😭🙏🙏
@garryrai2058
@garryrai2058 4 жыл бұрын
Never forget 1984 😢😢😢
@arjunmaggo2041
@arjunmaggo2041 4 жыл бұрын
Kanpur was worsen in u. P on that tym. Indore in m. P. Jaipur in Rajasthan. Haridwar nd doon in Uttrakhand. Rest bokaro nd others
@Mani-lm8jw
@Mani-lm8jw 4 жыл бұрын
Waheguru ji ajkal kayi gurdwarea ch dalita nu b nahi jaan dita janda.. us bare b vichaar kita jawe🙏
@samarjeetsingh8185
@samarjeetsingh8185 2 жыл бұрын
We can never forget 1984
@baggabanipal575
@baggabanipal575 4 жыл бұрын
ਬਸ ਰਹਿਣ ਦੇ ਸੇਡ ਨਾਂ ਦਰਦਾ nu satho dard sunya ni jana
@snjvsingh8
@snjvsingh8 4 жыл бұрын
ਵਾਕਈ ਜੋ ਹੋਇਆ ਓ ਗਲਤ ਸੀ , ਪਰ ਕੂਝ ਜਾਗਦੀ ਜ਼ਮੀਰ ਵਾਲੇ ਓਸ ਵੇਲੇ ਵੀ ਸਾਥ ਦੇ ਹੀ ਰਹੇ ਸੀ, ਤੇ ਏ ਗਲ ਹਰੇਕ ਬਚੇ ਹੋਏ ਪਰਿਵਾਰ ਨਾਲ ਜੂੜੀ ਹੋਵੇਗੀ, ਬਾਕੀ ਤਾੰ ਸਾਰੇ ਹੈਵਾਨ ਹੀ ਬਨ ਗਏ ਸਨ, ਭਾਵੇੰ ਓ ਬੇਗਾਨੇ ਸਨ ਯਾੰ ਫੇਰ ਆਪਣੇ, ਸਰਦਾਰ ਸਾਹਬ ਨੇ ਖੂਦ ਦੋ ਚਾਰ ਬਾਰ ਓਹਨਾੰ ਹਿੰਦੂਆੰ ਦੀ ਗਲ ਕਿਤੀ ਜਿਹਨਾ ਨੇ ਮਦਦ ਕਿਤੀ ਜਾਨ ਤੇ ਇੱਜਤ ਬਚਾਓਣ ਵਿਚ, ਮਾਫ ਕਰਨਾ ਮੱਖੂ ਸਾਹਬ ਨੇ ਨਾ ਤਾੰ ਇਕ ਸ਼ਬਦ ਓਹਨੀੰ ਲੋਕਾੰ ਲਈ ਨਹੀ ਬੋਲਿਆ ਤੇ ਨਾ ਹੀ ਸਮੇੰ ਦੇ ਹਾਕਮ ਬਾਦਲ ਸਾਹਬ ਬਾਰੇ ਹੀ ਕੂਝ ਦਸਿਆ, ਪੂਛਿਆ | ਸਿੱਕੇ ਦੇ ਦੋਹਾੰ ਪਹਲੂਆੰ ਨੂੰ ਊਜ਼ਾਗਰ ਕਰੋ ਤਾੰ ਜੋ ਭਾਈਚਾਰਕ ਸਾੰਝ ਬਨੀ ਰਹੇ, ਧੰਨਵਾਦ |
@sarbjitsingh328
@sarbjitsingh328 4 жыл бұрын
Veero santa ne kade khalstan nahi c mangia indra to oh sirf India vich barabr da sahri te Punjab de huq di gal kar rahe c dosri gal darbar sahib vich morcha laan di sarkar ne ohna kol koi ho chara nahi c sadia apne state di gal te bal thakre v karda raha osnu ahna ne garfthar kyu nahi kita te raj thakre v pori jurat nal gal karda ae apni state di par veero sikha lai koi kanoon nahi India vich asi gulam ha koi v such di gal karda ae oh bagi ae dhashatgarad ae atvadi ae jehna time sikha da apna ghar nahi hoia sikha da ahi hal hona ae India vich jo kom 300 sal to gulam c aj ohna hath raj ae te jo marji karan oh koi nahi pusda waheguru ji mehar karan ge khalsa raj avega jaldi
@harryaujla6120
@harryaujla6120 3 жыл бұрын
Never forgot 1984
@kunalarora927
@kunalarora927 3 жыл бұрын
hahaaaaaa
@ravinderrravi511.
@ravinderrravi511. 4 жыл бұрын
ਅਕਾਲੀ ਦਲ ਕਾਂਗਰਸ ਵਾਲੇ ਦੇਖਦੇ ਹੋਣਗੇ ਦੋਨੋ ਪਾਸੇ ਲੁਟੇਰੇ ਸਨ
@khushikaur1540
@khushikaur1540 4 жыл бұрын
Ajj jado punjab ne apna aap luta ke bhayian da pet bharia tan bahut dukh hoya ke punjab 84 bhul gya.
@punjabpreet5957
@punjabpreet5957 4 жыл бұрын
khalistan Zindabaad🙏🙏
@JaspalSingh-zs1mj
@JaspalSingh-zs1mj 4 жыл бұрын
Ehe des nahi kales ha ethe khusreya da raj ha ethe sikha nu koi ensaf nehi milena ehe sale sare fudu ha
@khushikaur1540
@khushikaur1540 4 жыл бұрын
Asi vi Ludhiana aa gye
@hirabatth5737
@hirabatth5737 4 жыл бұрын
Bapu j da dukh samz aaonda handaeaa
@singhroyal23
@singhroyal23 4 жыл бұрын
Pehla asi congress te bharosa kita te pher ki mileya sabne dekheya. Hun bina matlab BJP nu support kar rahe ne kayi sikh. Ki thonu RSS ne likh k de ta k hun dubara humla nai houga??? Apni leadership khadi karo badal, Sirsa te captain vargeya ne kuch ni dena.
@hardialdhamoon8081
@hardialdhamoon8081 4 жыл бұрын
Makhu Sahib ih sariyan interviews ik likhti JAMA v pehnav deo ta ke avan Vali Kaum issda Gyan ho sakey.
@ranbirmann1708
@ranbirmann1708 4 жыл бұрын
Veere mae v Singh aa .. pr zehen ch ikk swaal aw boht time to .. ki koi bhai sakda v Sant Jarnail Singh Ji khalsa ne morcha Harimandar sahib vich kio laea kite baahr kio na .. kio k boht be Kasoor v mare gae othe. Naale AKAL TAKTH SAHIB NU KOI NUKSAAN NAEE HONAA C ...
@ranbirmann1708
@ranbirmann1708 4 жыл бұрын
Koi dss deo v morcha Gurughar ch hi kio laaaea gia
@mrjatt7968
@mrjatt7968 4 жыл бұрын
Veer mainu ek gall dasso kise v hindu nu is desh vich apne dharmaik sthan nu pavittar sthan dilwan lyi kinne morche laaye dasso mainu
@mrjatt7968
@mrjatt7968 4 жыл бұрын
Ekk gall hor dasso gyan Godhri sahib vich kon sant baitha c jo gurudwara tod ditta gya
@sarbjitsingh328
@sarbjitsingh328 4 жыл бұрын
Veer os time di koi v akhbar dekh ja oh mahool sarkar ne keve banaia c os time de kase bande kolo pusi jado pita pita sikha da veri ho giya c mera comment ae vich oh par lo
@SatnamSingh-qh3le
@SatnamSingh-qh3le 4 жыл бұрын
ਵੀਰ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੋਰਚਾ ਲਾਇਆ ਅਕਾਲ ਤਖਤ ਤੇ ਪਰ ਬਾਕੀ ਵੀ 30/35 ਗੁਰਦੁਆਰਿਆਂ ਤੇ ਆਰਮੀ ਨੇ ਹਮਲਾ ਕੀਤਾ ਸੀ ਓਥੇ ਕੌਣ ਸੀ, ਵੀਰ ਜੀ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਆਪਣਾ ਇਤਿਹਾਸ ਨਹੀਂ ਪੜ੍ਹ ਸਕੇ ਵਾਧੇ ਘਾਟੇ ਦੀ ਮੁਆਫ਼ੀ
@buttasingh9838
@buttasingh9838 3 жыл бұрын
🙏🙏🙏😭😭😭😭😭
@BalvinderSingh-jo5ql
@BalvinderSingh-jo5ql 2 жыл бұрын
God delivered justice and punishment with interest. In Jun 84 Indian army attacked Harmandir Sahib and killed large number of Sikh devotees old Sikhs women and children. In Nov 84 Hindu extremist and rioters attacked and massacred large number of Sikhs and destroyed their properties. Police courts and other authorities didn't help Sikhs. Then God delivered justice and in Bhopal gas leak in congress ruled Madhya Pradesh around 5000 people died and around 5 lakh people were badly affected In corona epidemic large number of lakhs of Hindu extremist and rioters and BJP RSS supporters died for their crimes against minorities for many decades. They also suffered huge financial losses. God is near and can deliver justice again.
@JagseerSingh-zx2hz
@JagseerSingh-zx2hz 4 жыл бұрын
ਮਖੂ ਸ੍ਹਾਬ ਤੁਸੀਂ ਵੀ ਦੁੱਜੇ ਚੈਨਲਾਂ ਵਾਂਗ ਸ਼ੁਰੂ ਵਿੱਚ ਕੱਟ ਕੱਟਕੇ ਨਾਂ ਵਿਖਾਇਆ ਕਰੋ ਸਾਰੀ ਵੀਡੀਓ ਲਗਾਤਾਰ ਸ਼ੁਰੂ ਕਰਿਆ ਕਰੋ ਅਸੀਂ ਥੋਡੀ ਹੱਰ ਇਕ ਵੀਡੀੳ ਵੇਖਦੇ ਹਾਂ।
@kirankaur9351
@kirankaur9351 4 жыл бұрын
Those 16 have disliked it, must b inhuman. They r Like demon
@Skysinghhh
@Skysinghhh 4 жыл бұрын
They are butcher
@kunalarora927
@kunalarora927 3 жыл бұрын
SANT WAS CONGRESS AGENT .....CREATION OF SANJAY GANDHI KIRAN KAUR
@narindersinghsethi8499
@narindersinghsethi8499 4 жыл бұрын
Aj bhi sikhs nahi samaj rahe te katila nu langar khava rahe ne Sgpc dsgpc te hor sikhs institutions nu chahida hai inhanu langar de naal ak47 te hor hathiaar bhi supply karne chahide ne
@Ranveer_sangha03
@Ranveer_sangha03 4 жыл бұрын
Sharm vech ke kha chuke ne ajj de sikh Fette mooh ehna gande sikha de jihna ne Sanu maar dita Hindu muslim sikh di gal nahi Gal insaaniayat di c oh sab bhul Gaye ne
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 549 М.
THEY made a RAINBOW M&M 🤩😳 LeoNata family #shorts
00:49
LeoNata Family
Рет қаралды 38 МЛН
когда повзрослела // EVA mash
00:40
EVA mash
Рет қаралды 4,6 МЛН
POR QUEEE DIVERTIDA MENTE 2 !!! #SHORTS
0:15
Figuritalo
Рет қаралды 45 МЛН
si tenge menyamar jadi polisi farel #shorts #viral
0:19
Keluarga Hakiki chanel
Рет қаралды 12 МЛН
腹黑小天使把黑天使整惨了#short #angel #clown
0:20
Super Beauty team
Рет қаралды 41 МЛН
Can You Draw A PERFECTLY Dotted Circle?
0:55
Stokes Twins
Рет қаралды 40 МЛН
Эй Рамазан # DamirAgroDizel
0:16
DamirAgroDizel
Рет қаралды 6 МЛН