ਰੋਟਾਵੇਟਰ ਤੇ ਪਾਣੀ ਦਾ ਗਲਾਸ ਨਹੀਂ ਡੁੱਲਦਾ, ਹੋਰ ਵੀ ਬਹੁਤ ਕੁੱਛ || Tractor Video || rotawator || Ford 3630

  Рет қаралды 9,963

sewak singh

sewak singh

2 ай бұрын

ਸਤਿ ਸ੍ਰੀ ਅਕਾਲ ਜੀ ,ਰੋਟਾਵੇਟਰ ਤੇ ਪਾਣੀ ਦਾ ਗਲਾਸ ਨਹੀਂ ਡੁੱਲਦਾ, ਹੋਰ ਵੀ ਬਹੁਤ ਕੁੱਛ || Tractor Video || rotawator || Ford 3630
my website link:-
sunvoam.com/
www.mrsewak.net/
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 28
@navjotsingh7201
@navjotsingh7201 2 ай бұрын
ਮੁਰਦਾ ਖੱਫਣ ਪੜਦਾ , ਉਦਾਹਰਣ ਵਾਲੀ ਤਾਂ ਹੁਣ ਤੱਕ ਦੀਆਂ ਵੀਡੀਓ ਦੀਆਂ ਲਾਹਨਤਾਂ ਤੈਨੂੰ ਵੀਰ , ਪਾਠ ਕਰਨ ਵਾਲੇ ਤੇ ਸ਼ਰਾਬ ਪੀਣ ਵਾਲੇ ਵਿਚ ਸ਼ਰਾਬੀ ਬਹਿਤਰ ਸਮਝਿਆਂ, ਲੱਖਾਂ ਦੀਆਂ ਲਾਹਨਤਾਂ ਤੈਨੂੰ
@farmermatter1669
@farmermatter1669 2 ай бұрын
ਮਾਸੀਕੋ ਦੀ ਕੋਈ ਰੀਸ ਨਹੀਂ ਸਭ ਤੋਂ ਬੈਸਟ ਆ ਬੜੇ ਰੋਟਾਵੇਟਰ ਚਲਾ ਕੇ ਵੇਖ ਲੲਏ ਪਰ ਸਭ ਤੋਂ ਰੈਲਾ ਚੱਲਦਾ
@JagjitSingh-uw6wk
@JagjitSingh-uw6wk 2 ай бұрын
ਪਾਠ ਕਰਨ ਵਾਲੇ ਜਮੀਨਾ ਘੱਟ ਵੇਚਦੇ ਸ਼ਰਾਬੀ ਜਿਆਦਾਤਰ ਵੇਚਦੇ ਸੁਣੇ
@doctorkheti
@doctorkheti Ай бұрын
Glt suniya tusi... Sade v y Ali gall shi aa tuhade wali glt
@user-px7hw9zt7e
@user-px7hw9zt7e Ай бұрын
CHL bss krr
@user-px7hw9zt7e
@user-px7hw9zt7e Ай бұрын
Siana
@jagdishsingh9965
@jagdishsingh9965 2 ай бұрын
ਵੀਰ ਮੈ ਖੁਦ ਗੁਰਬਾਣੀ ਜਾਪ ਕਰਦਾ ਹਾਂ ਸੰਨ 2000 ਬਹੁਤ ਵਧੀਆ ਕੰਮ ਚਲਾਇਆ ਕੰਬਾਈਨ ਇਕ ਤੋ ਦੋ ਕਰ ਲਈਆ ਡੇੜ ਸਾਲ ਵਿੱਚ, 10 ਕਿਲੇ ਦੀ ਖੇਤੀ,,ਗੁਆਢੀਆਂ ਤੋ ਬਰਦਾਸ਼ਤ ਨਾ ਹੋਇਆ, ਕਿਸੇ ਤਾਂਤਰਿਕ ਕੋਲੋ ਮੀਟ ਕਰਾਕੇ ਖੇਤਾ ਦਬਣ ਲਗ ਪਏ, 6,,7,,ਸਾਲ ਕਰਦੇ ਖੂਨ ਦੇ ਛਿੱਟੇ ਹੁਣ ਤੱਕ ਵਜਦੇ ਰਹੇ ਹਨ, 22 ਸਾਲ ਆਮਦਨ 0000 ਨੁਕਸਾਨ ਢਾਈ ਕਰੋੜ, ਅੱਜ ਤੱਕ ਧੱਕੇ ਖਾ ਰਿਹਾ, ਕਿਤਿੳ ਵੀ ਠੀਕ ਨਹੀ ਹੋਇਆ,,ਦੋ ਵਾਰ ਜਮੀਨ ਵਿਕ ਗਈ,,ਵੀਰ ਜੀ ਜਮੀਨ ਮਰਕੇ ਵੇਚਣੀ ਪੈਦੀ ਹੈ,ਸ਼ੌਕ ਨਾਲ ਤਾ ਕੋਈ 100 ਵਿੱਚੋ ਇੱਕ ਜੱਟ,,ਜਿਮੀਦਾਰ ਵੇਚਦਾ ਹੋਵੇਗਾ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,
@sonukang8821
@sonukang8821 2 ай бұрын
Bai g tusi kahere pind tu ho main koi help Kar ska
@Beant-cheema
@Beant-cheema 2 ай бұрын
ਸਿੱਖ ਬੰਦੇ ਤੇ ਕੋਈ ਤਾਂਤਰਿਕ ਕੰਮ ਨਹੀਂ ਕਰ ਸਕਦਾ ਕੋਈ ਕਿਸੇ ਦਾ ਕੁਝ ਵੀ ਨਹੀਂ ਬੇਗੜ ਸਕਦਾ ਕਿੰਨਾ ਵਡਾ ਹੋਵੇ ਭਾਵੇਂ ਕੋਈ ਬੈਹਮ ਆ ਗੁਰਬਾਣੀ ਪੜੀ ਦਾ ਕੋਈ ਫਾਇਦਾ ਨਹੀਂ ਹੋਇਆ ਤਰਾ
@gurjeetboparai62
@gurjeetboparai62 2 ай бұрын
❤❤❤
@kuldeepsidhu2184
@kuldeepsidhu2184 2 ай бұрын
🙏
@Uppal-ny5le
@Uppal-ny5le 2 ай бұрын
22 ji Zetor 5911 full Review
@rajinderbhangu6130
@rajinderbhangu6130 2 ай бұрын
3620 single clutch hi aounda
@balwinderuppal5212
@balwinderuppal5212 2 ай бұрын
Bhut din. Badhh. Nirphai. Bai di video. Ai
@amritdhaliwal8249
@amritdhaliwal8249 Ай бұрын
Gll path krn yaa shrab peen waalle bnde di ni pr jo insaan dujje de jwaak nu yaa dujje de parwar nu khrab krda bai ohna da antt bahut maada hunda eh gll kehn waali ni hunda dekheya v aa
@urmilaranarana1046
@urmilaranarana1046 2 ай бұрын
ਵੀਰ ਜੀ ਕੁਝ ਵੀ ਸਮਝ ਨਹੀਂ ਆਇਆ। ਜਿਹੜੇ ਟਰੈਕਟਰ ਚਲਾਉਂਦੇ ਨੇ ਖੇਤ ਵਾਉਂਦੇ ਨੇ ਓਹਨਾਂ ਨੂੰ ਸਮਝ ਆ ਹੀ ਗਈ ਹੋਣੀ। ਪਰ ਵੀਡਿਓ ਫੇਰ ਵੀ ਵਧੀਆ ਲੱਗੀ 🙏
@ManpreetSingh-vt9pq
@ManpreetSingh-vt9pq 2 ай бұрын
2017 ਮਾਡਲ ਸ਼ਕਤੀਮਾਨ ਦਾ ਰੋਟਾਵੇਟਰ ਆ, ਅੱਜ ਤੱਕ ਕੋਈ ਸੀਲ ਵੀ ਲੀਕ ਨਹੀਂ ਹੋਈ,19-16 ਦੀਆਂ ਗਰਾਰੀਆਂ ਤੇ ਚੱਲਦਾ 3630 ਮਗਰ
@dilbagsinghsarwara205
@dilbagsinghsarwara205 2 ай бұрын
Vibration da bahut fark painda mada sand kan kha janda nale tractor jab dinda
@gillsaab8824
@gillsaab8824 2 ай бұрын
Wala ne drink nal 50 killa sale kre te
@gurmeetsinghgurmeetsingh2599
@gurmeetsinghgurmeetsingh2599 2 ай бұрын
ਬਾਈ ਜੀ ਭਾਗ ਤੇ ਭੂਤ ਪੁਛਕੇ ਨਹੀਂ ਲਗਦੇ। ਸ਼ਰਾਬ ਪੀਣ ਜਾ ਨਾ ਪੀਣ ਨਾਲ ਕੁਝ ਨਹੀਂ ਹੁੰਦਾ।
@user-gt6ek2ig9d
@user-gt6ek2ig9d 2 ай бұрын
Ford sardari 💪
@parmeetirex4297
@parmeetirex4297 2 ай бұрын
ਹਵਾ ਬਾਜੀ ਜਿੰਨੀਂ ਮਰਜੀ ਕਰ ਲਓ, ਗਲਾਸ ਵਾਲਾ ਤਾਂ ਪਖੰਡ ਈ ਆ, ਸਾਡੇ 735 ਮਗਰ 7 ਫੁਟਾ ਪਾਈ ਫਿਰਦੇ ਆ , ਕੀ ਹੁੰਦਾ , ਪਾੜ ਦੇ ਫਾਲੇ ਮਾਰ ਲਓ
@BrarInfotainment
@BrarInfotainment 2 ай бұрын
ਨਿਰਭੈ ਵੀਰੇ ਤੁਸੀਂ ਸਵਰਾਜ ਵਾਰੇ ਗੱਲਤ ਦੱਸ ਗਏ ਸਵਰਾਜ 1650 ਤੇ ਪੂਰੇ ਕਰਦਾ 540, ਨਵੇਆਂ ਦੇ ਤਾਂ ਮੀਟਰ ਚ ਵੀ ਨਿਸ਼ਾਨ ਆਉਂਦਾ ।
@riskifarmer
@riskifarmer 2 ай бұрын
ਵੀਰ ਜੀ ਵੈਸੇ ਉਦਾਹਾਰਣ ਦੀਤੀ ਸੀ
@BrarInfotainment
@BrarInfotainment 2 ай бұрын
@@riskifarmer ਮੈਂ ਤੁਹਾਡੀਆ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ, ਮੈਂ ਵੀ ਪਿਛਲੇ 10 ਸਾਲ 855 ਦੀ ਸੀਟ ਤੇ ਹੀ ਲੰਘਾਏ ਨੇ ਜਿਸ ਚ ਰੋਟਾਵੇਟਰ ਰੀਪਰ ਲੇਜ਼ਰ ਚਲਾਇਆ ।
@doctorkheti
@doctorkheti Ай бұрын
Nwe v check kra lo... 1680 te krda 540...
@Farminglifestyle500
@Farminglifestyle500 2 ай бұрын
ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ kzfaq.info/get/bejne/abWgdMKB3cDeYIU.htmlsi=DZ3kJd8Mw9mugnTw
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 21 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
ਫੁੱਦੂ ਜੱਟ ਨਜਾਇਜ  ਖਰਚੇ
13:54
Tibbe Ale Jatt
Рет қаралды 1,1 М.
Horse Model Cultivator || 360 Degree Ridger || 12feet Suhaga Kikar ka
4:41
Частая ошибка геймеров? 😐 Dareu A710X
1:00
Вэйми
Рет қаралды 4,2 МЛН
Rate This Smartphone Cooler Set-up ⭐
0:10
Shakeuptech
Рет қаралды 6 МЛН
#samsung #retrophone #nostalgia #x100
0:14
mobijunk
Рет қаралды 13 МЛН
Какой ноутбук взять для учёбы? #msi #rtx4090 #laptop #юмор #игровой #apple #shorts
0:18
Как бесплатно замутить iphone 15 pro max
0:59
ЖЕЛЕЗНЫЙ КОРОЛЬ
Рет қаралды 8 МЛН
iPhone 15 Pro в реальной жизни
24:07
HUDAKOV
Рет қаралды 481 М.