No video

ਰਣਜੀਤ ਬਾਵਾ, ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਹਰਭਜਨ ਮਾਨ ਆਗੇ ਮੈਦਾਨ 'ਚ, ਕਰਤਾ ਵੱਡਾ ਐਲਾਨ

  Рет қаралды 642,572

Punjabi Lok Channel

Punjabi Lok Channel

3 жыл бұрын

Punjab Kissan, Ordinence , Centyer govt, punjab band , youth , akali dal , congress , aap , punjab leaders, kissan union, Punjabi singer , amrit mann , sidhu moosewala , r nait , jass bajwa , daler mehndi, harbhajan mann , ranjit bawa

Пікірлер: 630
@Creativearts2000
@Creativearts2000 3 жыл бұрын
ਅਸੀ ਜਿੱਤਾ ਗੇ ਜਰੂਰ ਜਾਰੀ ਜੰਗ ਰਖਿਔ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@girlzone2431
@girlzone2431 3 жыл бұрын
👍👍👍
@aulakh9276
@aulakh9276 3 жыл бұрын
ਤਹਿ ਦਿਲੋਂ ਧੰਨਵਾਦ ਸਾਰੇ ਕਲਾਕਾਰ ਅਤੇ ਹੋਰ ਸੂਝਵਾਨ ਵੀਰ ਭਰਾਵਾਂ ਦਾ ਜਿਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਨੂੰ ਪੂਰੀ ਤਨਦੇਹੀ ਨਾਲ ਚੁਕਿਆ ਹੈ
@girlzone2431
@girlzone2431 3 жыл бұрын
ਓਸ time o kalakar ni c o ਕਿਸਾਨਾਂ ਦੇ ਪੁੱਤ ਹੀ ਸਨ 👍
@GurpreetSINGHOZSIKH
@GurpreetSINGHOZSIKH 3 жыл бұрын
ਗੁਰੂ ਸਾਹਿਬ ਜੀ ਕਿਰਪਾ ਕਰਨ ਇਹਨਾ ਕਲਾਕਾਰ ਵੀਰਾਂ ਤੇ ।।। ਪਹਿਲਾਂ ਅਸੀਂ ਸਿੱਖ ਹਾਂ ਬਾਕੀ ਸਭ ਕੁਝ ਬਾਅਦ 🙏🙏🙏🙏🙏
@punjabisardar-ec3qx
@punjabisardar-ec3qx 3 жыл бұрын
ਬਾਈ ਜੀ ਕਲਾਕਾਰਾਂ ਨੂੰ ਮਾੜਾ ਆਖ਼ਦੇ ਸੀ ਪਰ ਅੱਜ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਵੀ ਪੰਜਾਬ ਦਾ ਉਹਨਾਂ ਹੀ ਦਰਦ ਹੈ ਜਿਨਾਂ ਕਿਸਾਨਾਂ ਨੂੰ ਹੈ ਜਿਹੜੇ ਕਲਾਕਾਰ ਕਦੇ ਏਸੀ ਵਿਚੋਂ ਬਾਹਰ ਨਹੀਂ ਸੀ ਨਿਕਲ ਦੇ ਸੀ ਅੱਜ ਉਹ ਸੜਕਾਂ ਤੇ ਧਰਨੇ ਲਗਾ ਰਹੇ ਨੇ ਬਾਈ ਦੀਪ ਸਿੱਧੂ ਵਰਗੇ ਹੋਰ ਵੀ ਕਈ ਵੱਡੇ-ਵੱਡੇ ਕਲਾਕਾਰ ਮੈਦਾਨ ਵਿੱਚ ਆਏਂ ਨੇ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਅੱਜ ਸਾਬਤ ਹੋ ਗਿਆ ਕਿ ਪੰਜਾਬੀ ਦੁੱਖ ਵਿੱਚ ਇਕੱਠੇ ਹੋ ਜਾਦੇ ਨੇ ਐਵੇਂ ਨੀ ਪੰਜਾਬੀ ਆਂ ਨੂੰ ਸਲਾਮਾਂ ਹੁੰਦੀਆਂ ਨੇ
@singhrasal5295
@singhrasal5295 3 жыл бұрын
ਕਿਸਾਨ ਅੰਨਦਾਤਾ ਜਿੰਦਾਬਾਦ 💪💪💪💪 ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 💪💪💪💪
@kuldeepsingh-qj7hw
@kuldeepsingh-qj7hw 3 жыл бұрын
Majdur kider gye
@singhrasal5295
@singhrasal5295 3 жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ੲਿਕ ਹੀ ਨੇ ਮੇਰੇ ਨਜ਼ਰ ਚੋਂ
@AmandeepSingh-kj3eq
@AmandeepSingh-kj3eq 3 жыл бұрын
Farming jindabad 💕💕💕
@AmandeepSingh-kj3eq
@AmandeepSingh-kj3eq 3 жыл бұрын
Farming jindabad 💕💕💕
@girlzone2431
@girlzone2431 3 жыл бұрын
Union vale v km de ni badh vich sarkar nal mil jande n 👎
@pragmaticielts6066
@pragmaticielts6066 3 жыл бұрын
ਮੈਂ ਤਾਂ ਕਹਿੰਨੀ ਐਂ ਕਿ ਆਪਾਂ ਸਾਰੇ ਪੰਜਾਬ ਆਲੇ ਜਿਓ ਨੈੱਟਵਰਕ ਦਾ ਵੀ ਇਸਤੇਮਾਲ ਨਾਂ ਕਰੀਏ,, ਸਾਰੇ ਦੂਜੀਆਂ ਕੰਪਨੀਆਂ ਦੇ ਸਿੱਮ ਖਰੀਦ ਲਈਏ ਤਾਂ ਜੋ ਅੰਬਾਨੀਆਂ ਨੂੰ ਮੱਤ ਆਜੇ,,
@lakhwindersingh-mm1og
@lakhwindersingh-mm1og 3 жыл бұрын
ਬਿਲਕੁਲ ਸਹੀ ਕਿਹਾ ਜੀ
@NishaRani-ku3to
@NishaRani-ku3to 3 жыл бұрын
ਸਹੀ ਆ
@babbukahlon2602
@babbukahlon2602 3 жыл бұрын
absolutely right ji👍
@mandeepsinghnegi8017
@mandeepsinghnegi8017 3 жыл бұрын
pawan ji bilkul theek keha tusi, par sirf Jio hi nahi ehna de petrol pump, Stores da vi byecott karna chahida hai
@kamal_yt6154
@kamal_yt6154 3 жыл бұрын
Ryt
@captanpanu2180
@captanpanu2180 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@girlzone2431
@girlzone2431 3 жыл бұрын
👍
@gorisingh53
@gorisingh53 3 жыл бұрын
TBH o
@satpalgujjarpb3847
@satpalgujjarpb3847 3 жыл бұрын
ਰਣਜੀਤ ਬਾਵਾ ਤੇ ਹਰਭਜਨ ਮਾਨ ਬਾਈ ਕਿਸਾਨਾਂ ਦੇ ਹੱਕ ਵਿੱਚ ਆਉਣਾ ਬਹੁਤ ਜ਼ਰੂਰੀ ਹੈ
@sukhpb23
@sukhpb23 3 жыл бұрын
ਪੰਜਾਬ ਦੇ ਕਿਸਾਨਾਂ ਦੇ ਹਕ਼ ਲੈ ਕੇ ਮੰਨਣਗੇ।✊✊✊✊✊✊✊✊
@deepichaudhary............8283
@deepichaudhary............8283 3 жыл бұрын
M RAJASTHAN se hu..lekin sbhi panjabiyo k sath hu...🙏🏻🙏🏻 राजगुरु, सुखदेव और भगतसिंह जिन्दाबाद...🇮🇳🇮🇳
@sgurdev
@sgurdev 3 жыл бұрын
Dil to salut a sare Punjabi sigra da waheguru ji chardi kla vich rakhe
@gavygavy5480
@gavygavy5480 3 жыл бұрын
Kisaan majdoor ekta jindabaad🤝🏼✊💪💪
@sifatdhillon9225
@sifatdhillon9225 3 жыл бұрын
Baba g mehar kro🙏🙏 eh bill radd hojan.. Punjab de mahol na kharaab hon
@ChanniNattan
@ChanniNattan 3 жыл бұрын
Ranjit Bawa REAL HERO in punjab Agree ho LIKE Karke Dasso 👇
@OREO157
@OREO157 3 жыл бұрын
ਕਿਸਾਨ ਵੀਰ ਜ਼ਿੰਦਾਬਾਦ,ਕਿਸਾਨ ਏਕਤਾ ਜ਼ਿੰਦਾਬਾਦ 🙏🙏🏻🙏🏻
@user-ve4jc2zx3k
@user-ve4jc2zx3k 3 жыл бұрын
ਬਿਲਕੁਲ ਸਹੀ ਆਪਾ ਜੀਓ ਸਿਮ ਬੰਦ ਕਰ ਦੇਈਏ
@sarpanch1162
@sarpanch1162 3 жыл бұрын
Never forget 1984, Last warning to modi Kissan ekta zindabad✊✊
@rashidranjha4026
@rashidranjha4026 3 жыл бұрын
Khalistaan hunda taan Tay aj singaa Di apni pehchan hundi world tay
@ssb.1008
@ssb.1008 3 жыл бұрын
Reliance key petrol pump sey petrol bharana band karo pahley
@rajveersinghbansalsingh7113
@rajveersinghbansalsingh7113 3 жыл бұрын
ਵਾਹਿਗੁਰੂ ਮਹਿਰ ਕਰੇ ਜੀ
@mandeepsandhu8917
@mandeepsandhu8917 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@bangertourstraveljalandhar3123
@bangertourstraveljalandhar3123 3 жыл бұрын
Kulwinder Billa veer be bohat sohneya gala kete a and right keha Sanu sb nu ik hona pena
@gurdeepsandhu5391
@gurdeepsandhu5391 3 жыл бұрын
Ryt bro
@amanrandhawa3101
@amanrandhawa3101 3 жыл бұрын
ਕਿਸਾਨ ਏਕਤਾ ਜਿੰਦਾਬਾਦ ।
@aonestudio913
@aonestudio913 3 жыл бұрын
ਹਰਭਜਨ ਮਾਨ ਇਕ ਮਿੰਟ ਵਿੱਚ ਬਹੁਤ ਵੱਡੀ ਗਲ ਕਹਿ ਗਿਆ ਸੀਨੀਅਰ ਸੀਨੀਅਰ ਹੀ ਹੁੰਦਾ
@inderjeetkaur2304
@inderjeetkaur2304 3 жыл бұрын
Ft by
@mruncle5347
@mruncle5347 3 жыл бұрын
Theek aa oh te Par j eassy cow TE crow da likhna howe Ik likh k number poore nai aaonde Hor v question c puchhan nu Bhajjan da ki matlab pichhe nu Baki I like him He is a great folk singer and always sing good
@aonestudio913
@aonestudio913 3 жыл бұрын
@@inderjeetkaur2304 ft means
@aonestudio913
@aonestudio913 3 жыл бұрын
@@mruncle5347 jihna ne negative sochna hove oh kamia hi kadde hn but samjhdar banda lanbi gl krn di bajaye kujh shbda vich hi gl poori kr janda h ohi maan saab ne krya
@angrejsinghranjit2127
@angrejsinghranjit2127 3 жыл бұрын
ਜੈ ਜਵਾਨ ਜੈ ਕਿਸਾਨ
@meenubhalla8303
@meenubhalla8303 3 жыл бұрын
Waheguru ji mehar Karo mare kisaan Veera te satnam ji ❤️🙏🙏🙏🙏🙏🙏
@ghumansaab9435
@ghumansaab9435 3 жыл бұрын
ਸਲੂਟ ਸਾਡੇ ਗਾਇਕ ਵੀਰ ਏ ਨੂੰ। ਬਹੁਤ ਪਿਆਰ ਦਿਲੋਂ
@cutesardarni1408
@cutesardarni1408 3 жыл бұрын
ਕੋਸਿਸ ਕਰਨ ਵਾਲੇ ਦੀ ਹਾਰ ਨੀ ਹੁੰਦੀ ਜੈ ਜਵਾਨ ਜੈ ਕਿਸਾਨ
@sukhakahlondeyaar3661
@sukhakahlondeyaar3661 3 жыл бұрын
Kisan mazdor Ekta zindabad
@vijaysingh3915
@vijaysingh3915 3 жыл бұрын
ਜੈ ਕਿਸਾਨ
@babbujassar4189
@babbujassar4189 3 жыл бұрын
ਜਿਨਾ ਦੀਅਾ ਕਦੇ ਤੂੰ ਬਚਾਇਅਾ ਬੋਦੀਅਾ ਅੱਜ ੳੁਹੀ ਤੇਰੀ ਪੱਗ ਨੂੰ ਸਵਾਲ ਕਰਦੇ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ
@jasothi9182
@jasothi9182 3 жыл бұрын
ਦਿਲੋ ਧਨਵਾਦ ਕਲਾਕਾਰਾਂ ਦਾ ਜੀ
@nimmachahal6392
@nimmachahal6392 3 жыл бұрын
Love you ਆ ਬਾਈ ਸਭ ਨੂੰ
@cleopatra9192
@cleopatra9192 3 жыл бұрын
Refrendum is the only way to boycott India's anti farmer bill
@goldycheema1592
@goldycheema1592 3 жыл бұрын
Singer sare jo kisana de hakk vich khade aa sb nu dil to sat shiri akaal ji 👍👍👍💖💖💖💖💖🙏🙏🙏🙏🙏
@kanwaljitkaur7567
@kanwaljitkaur7567 3 жыл бұрын
Kehnde Rabb v ohda saath dinda,jo aapna saath aap pehla dve
@shallupatial2059
@shallupatial2059 3 жыл бұрын
ਸਭ ਆਪਣੇ ਆਪ ਨੂੰ ਹੀ ਰੋ ਰਹੇ ਏ ਕਿਸਾਨਾਂ ਨੂੰ ਨਹੀਂ, ਇਹ ਕਲਾਕਾਰ ਵੀ ਆਪ ਦੀ ਰੋਜੀ ਨੂੰ ਹੀ ਰੋ ਰਹੇ ਨੇ, ਸਮੇਂ ਨਾਲ ਪਰਿਵਰਤਨ ਜਰੂਰੀ ਹੈ
@parkash132
@parkash132 3 жыл бұрын
ਕਿਸਾਨ ਯੁਨੀਅਨ ਜਿੰਦਾਬਾਦ ਕਿਸਾਨ ਏਕਤਾ ਜਿੰਦਾ ਬਾਦ
@user-ji4kt1ir5y
@user-ji4kt1ir5y 3 жыл бұрын
जय किसान ,
@jass1352
@jass1352 3 жыл бұрын
ਵਾਹਿਗੁਰੂ ਮਿਹਰ ਕਰਿਓ🙏
@sunnysahota9700
@sunnysahota9700 3 жыл бұрын
Jai jwan Jai kisan
@devrecordes9093
@devrecordes9093 3 жыл бұрын
Kisan ekta jindabaad. ਜਾਗਦੇ ਲੋਕ ਜਿੰਦਾਬਾਦ ਲੜਦੇ ਹੋਏ ਲੋਕ ਜਿੰਦਾਬਾਦ ਕਿਸਾਨ ਏਕਤਾ ਯੂਨੀਅਨ ਜਿੰਦਾਬਾਦ✊✊✊ ✊✊✊
@JatinderSingh-hx9wj
@JatinderSingh-hx9wj 3 жыл бұрын
Jassar veera❤
@gurjot966
@gurjot966 3 жыл бұрын
ਭਰਵੋ ਜੇ ਕਾਮੇਟ ਚੰਗੇ ਨੀ ਕਰਨੇ ਮਾੜੇ ਵੀ ਕਰੇਆ ਕਰੋ ਕਿਸੇ ਦੀ ਧੀ ਦੇਖ ਦੀਆ ਨੂੰਹ ਦੇਖ ਦੀਆ ਮਾ ਦੇਖ ਦੀਆ ਪਲੀਜ ਚੰਗੇ ਕੰਮੇਟ ਕਰੇਆ ਕਰੋ
@kamalbains9042
@kamalbains9042 3 жыл бұрын
ਸਹੀ ਕਿਹਾ ਜੀ
@Jassmann5459
@Jassmann5459 3 жыл бұрын
ਬਹੁਤ ਵਧੀਆ ਵਿਚਾਰ ਨੇ ਵੀਰ ਜੀ
@girlzone2431
@girlzone2431 3 жыл бұрын
Thq u 👍
@girlzone2431
@girlzone2431 3 жыл бұрын
Shi keha tuc
@savindersingh4173
@savindersingh4173 3 жыл бұрын
Ehna gnde vichra valea ne Punjabi kom badnam kiti a ji
@kaurdg9675
@kaurdg9675 3 жыл бұрын
Waheguru ji m k 🙏🏻🙏🏻🙏🏻🙏🏻
@ramandeepsingh1937
@ramandeepsingh1937 3 жыл бұрын
ਪੰਜਾਬ ਦੇ ਕਲਾਕਾਰ ਸਰਕਾਰਾਂ ਦੀਆਂ ਜੜ੍ਹਾਂ ਪੂੱਟ ਕੇ ਹਟੂ ਗੇ💪💪💪☝️☝️👍👍👍👌👌👌
@reshamkhiva855
@reshamkhiva855 3 жыл бұрын
ਕਿਸਾਨ ਅਤੇ ਮਜ਼ਦੂਰ ਏਕਤਾ ਫੈਸਲਾ ਬਹੁਤ ਵਧੀਆ ਹੈ ਕਿਸਾਨ ਦੇ ਹੱਕਾ ਲਈ ਪਰ ਇਸ ਇਕੱਠ ਦੀ ਆੜ ਵਿੱਚ ਅਕਾਲੀ ਕਹਿੰਦੇ ਹਨ ਸਾਡਾ ਰਾਜ ਬਹੁਤ ਵਧੀਆ ਸੀ ਅਤੇ ਕਾਂਗਰਸ ਕਹਿੰਦੇ ਹਨ ਸਾਡਾ ਰਾਜ ਬਹੁਤ ਵਧੀਆ ਹੈ ਸਾਰਿਆਂ ਨੂੰ ਬਰਾਬਰ ਹਕ ਮਿਲਦਾ ਹੈ ਪਰ ਵੀਰੋ ਜਿਸ ਹਕ ਵਾਸਤੇ ਇਕੱਠ ਰੋਸ ਸਰਕਾਰਾਂ ਨੂੰ ਵਿਖਾਉ ਪਰ ਆਪੋ ਆਪਣੀਆ ਵੋਟਾਂ ਨਾ ਕਰੋ ਵੋਟ ਪਾਉਣ ਦਾ ਅਧਿਕਾਰ ਹਰ ਇਨਸਾਨ ਆਪਣਾ ਕੋਈ ਕਿਤੇ ਨਾ ਪਾਵੇ 🙏🙏🙏🙏🙏🙏🙏🙏🙏
@subhashsubhash3428
@subhashsubhash3428 3 жыл бұрын
Vote jaroor pani hai eh sada fandamental right hai,par pahla party da manifisto dakho ,sawal karo.picha ki kita,history jano.jisda manifisto pasand aave us nu vote pao.
@girlzone2431
@girlzone2431 3 жыл бұрын
👍👍👍
@satnamsaini8416
@satnamsaini8416 3 жыл бұрын
ਸਾਡਾ ਹੱਕ ਇੱਥੇ ਰੱਖ
@dharmindersinghkhalsa7713
@dharmindersinghkhalsa7713 3 жыл бұрын
ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਦਾ ਲੱਗੇ ਰਹੋ
@priyaarora7908
@priyaarora7908 3 жыл бұрын
Punjab de youth nu request hai sab aao agaye ..
@gurisaabsaab2802
@gurisaabsaab2802 3 жыл бұрын
Punjabi boli and kissan ekta zindabaad
@RajveerSingh-mw3dp
@RajveerSingh-mw3dp 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@lavi9136
@lavi9136 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪🌾🌾🚜🚜🚜🚜🚜🚜🚜🚜
@parminderjitsingh3096
@parminderjitsingh3096 3 жыл бұрын
Iko hi hal aa khalistan, begampura.
@Sekhonkreyanastor224
@Sekhonkreyanastor224 3 жыл бұрын
Jio sim reliance patrol jo bi abani adbani da karobar smanlana band kro ek bar dekh lo kark pta lag 7 8 dina ch
@kaurreview2293
@kaurreview2293 3 жыл бұрын
ਸਰਕਾਰਾਂ ਖ਼ੂਨ ਪੀ ਰਹੀਆਂ ਯੋਕਾਂ ਹਨ ਚੰਗੀ ਗੱਲ ਕਲਾਕਾਰ ਇਕੱਠੇ ਹੋ ਆਏ ਹਨ ( ਪਰ ਇੱਕ ਤਾਂ ਪਹਿਲਾਂ ਹੀ ਬੋਲਣ ਵਾਲਾ ਕੱਲ ਕਹਿ ਰਿਹਾ ਸੀ ਇਹ ਅੱੜ ਕੇ ਰਹੂੰਗਾ ਲੋੜ ਪਈ ਮਾਂ ਨੂੰ ਵੀ ਲਿਆਊਗਾ ਜਿੰਨਾ ਚਿਰ ਇਸਨੂੰ ਦਿੱਲੀ ਤੋ ਫ਼ੋਨ ਨਹੀਂ ਆਉਂਦਾ ) ਮੱਤਲਬ ਕਿ ਜਿਵੇਂ ਦਿੱਲੀ ਨੂੰ ਕਹਿ ਰਿਹਾ ਹੋਵੇ ਕਿ ਇਸਨੂੰ ਖਰੀਦ ਲਵੋ ) ਨਾਂ ਵਿਕੇ ਤਾਂ ਬਹੁਤ ਚੰਗੀ ਗੱਲ ਪਰ ਇੱਸ ਤਰਾਂ ਲੱਗਦਾ ਜਿਵੇਕਿ ਬੀ ਜੇ ਪੀ ਨੇ ਇਹਨਾਂ ਨੂੰ ਲੋਕਾਂ ਦੇ ਲੀਡਰ ਬਨਣ ਅਤੇ ਵੋਟਾਂ ਵਿੱਚ ਖੜਣ ਲਈ ਡਿਜ਼ਾਈਨ ਕੀਤੇ ਹੋ ਸਕਦੇ ਹਨ
@kennyg709
@kennyg709 3 жыл бұрын
ਜੰਗ ਜਾਰੀ ਰੱਖਾਂਗੇ ਵੀਰੋ, ਜਿੱਤਾਂਗੇ ਜਰੂਰ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।। ਸ਼ੁੱਭ ਕਰਮਨ ਤੇ ਕਬ ਹੂੰ ਨਾ ਟਰੋਂ, ਨਿਸਚੈ ਕਰਿ ਅਪਨੀ ਜੀਤ ਕਰੌਂ।।
@rajindersandhu1062
@rajindersandhu1062 3 жыл бұрын
Kisaan Ekta zindabad 💪
@kuldeepsingh-qj7hw
@kuldeepsingh-qj7hw 3 жыл бұрын
Majdur a to dar lagda
@rajindersandhu1062
@rajindersandhu1062 3 жыл бұрын
@@kuldeepsingh-qj7hw nhi majdoor v ta kisaana ch hi aunde oh kehra kisaana to vakhre ne ... Jo kehta ch km krde oh kisaan hunde majdoor kehra border te km krde oh v kehta ch km krde ne.....
@rubanivienna2342
@rubanivienna2342 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ
@fatehpunia2143
@fatehpunia2143 3 жыл бұрын
🌾🌾🌾🌻🌻🌴🌴v good bro Ji
@jodhakhairaUP
@jodhakhairaUP 3 жыл бұрын
Welldone
@singhjeet8984
@singhjeet8984 3 жыл бұрын
ਏਸੇ ਤਰ੍ਹਾਂ ਇਕੱਠੇ ਹੋ ਕੇ ਦਿੱਲੀ ਚੱਲਾਂਗੇ
@girlzone2431
@girlzone2431 3 жыл бұрын
G
@jagsirsaran9918
@jagsirsaran9918 3 жыл бұрын
aa sale 14 kon aa jina nu video changi nai lage rss wale o salyu
@GurpreetKaur-wl4lc
@GurpreetKaur-wl4lc 3 жыл бұрын
Good veer ji
@aulakh9276
@aulakh9276 3 жыл бұрын
ਕਿਸਾਨ ਏਕਤਾ ਜਿੰਦਾਬਾਦ
@udariyan3852
@udariyan3852 3 жыл бұрын
Youth must protest against this... b'coz farmers are already on protest nd youth , farmers are the future of our nation.... so plezzz be supportive to farmer. Plizzzzzz
@jaswindernbbardar5800
@jaswindernbbardar5800 3 жыл бұрын
ਅਸੀਂ ਜਿੱਤਾਗੇ ਜਰੂਰ ਇਕੱਠੇ ਰਹੋ ਲੀਡਰਾਂ ਦਾ ਹੇਜ ਸੱਡ ਕੇ
@girlzone2431
@girlzone2431 3 жыл бұрын
J sara india off hove fr aa g
@harvinderkaur7919
@harvinderkaur7919 3 жыл бұрын
Punjabi Kisan Jindabaad
@rajwantkaursandhu4069
@rajwantkaursandhu4069 3 жыл бұрын
Thanks all singers and special thanks maan saab jo Canada de residence ho punjab prati piyar aa👍.
@ashdeepsinghsingh3598
@ashdeepsinghsingh3598 3 жыл бұрын
ਪਜਾਬ+ਹਰਿਯਾਣਾ+ਹਿਮਾਚਲ=ਰਿਯਲ ਪਜਾਬ
@gurwinderchahal7256
@gurwinderchahal7256 3 жыл бұрын
Khalistan is the only solution 🚩🚩🚩🚩
@jotfeelings1529
@jotfeelings1529 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਮਹਿਰ ਕਰੋ
@hellodon280
@hellodon280 3 жыл бұрын
Tarsem jasar de fen
@ssb.1008
@ssb.1008 3 жыл бұрын
Sabsey pahley jio sim todo
@ranayasin5260
@ranayasin5260 3 жыл бұрын
Punjab bchao khalistan bnao 👍👈
@sukh8152
@sukh8152 3 жыл бұрын
ਸਾਰੇ ਕਲਾਕਾਰ ਵੀਰਾਂ ਦਾ ਮੇਰੇ ਵੱਲੋਂ ਦਿਲੋ ਧੰਨਵਾਦ ਮੇਰੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਆ ਕੇ ਜੋ ਅਜੇ ਵੀ ਇਹਨਾਂ ਕੁੱਤੀਆਂ ਸਰਕਾਰਾਂ ਦੇ ਕਾਲੇ ਕਾਨੂੰਨਾਂ ਤੋਂ ਅਨਜਾਣ ਹਨ ਉਹ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਤੇ ਸਾਥ ਦੇਣ ਤਾਂ ਹੀ ਇਹ ਲੜਾਈ ਜਿੱਤ ਸਕਦੇ ਹਾਂ
@lovepreetsingh8lotus724
@lovepreetsingh8lotus724 3 жыл бұрын
ਜਿਉਦਾ ਰਹੇ ਮਾਨ ਸਾਬ
@studywithfun4117
@studywithfun4117 3 жыл бұрын
Menu is gaal di jyada khushi hai aaj mera Punjab 1 hogya 🙏🙏🙏
@AjayKumar-zf4wx
@AjayKumar-zf4wx 3 жыл бұрын
Dang chaklo Modi te hun
@komalpreetkaur1472
@komalpreetkaur1472 3 жыл бұрын
Thanks harbhajan maan and Ranjit bai g
@parjitsingh6568
@parjitsingh6568 3 жыл бұрын
ਪੰਜਾਬੀ ਗਾਇਕਾਂ ਨੇ ਅੱਤ ਬਹੁਤ ਚੁੱਕੀ ਸੀ .ਇਨ੍ਹਾਂ ਦੇ ਫੁਕਰਾਪੰਥੀ ਵਾਲੇ ਗਾਣਿਆਂ ਨੇ ਇਹ ਖੇਤੀਬਾੜੀ ਕਾਨੂੰਨ ਲਾਗੂ ਕਰਵਾਇਆ .ਗਾਣਿਆਂ ਮੁਤਾਬਿਕ ਜੱਟ ਕੋਲ ਬਹੁਤ ਪੈਸਾ ਸ਼ੋਹਰਤ ਮਹਿੰਗੀਆਂ ਕਾਰਾਂ ਹਥਿਆਰ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਅਤੇ ਵਿਦੇਸ਼ਾਂ ਵਿੱਚ ਵੱਡੇ ਵੱਡੇ ਬਿਜ਼ਨੈੱਸ ਦਿਖਾਏ ਜਾਂਦੇ ਹਨ ਲੜਾਈਆਂ ਬੰਦਾ ਮਾਰਨ ਲੱਗਿਆ ਮਿੰਟ ਮਾਰਦੇ ਵਰਗੇ ਪੰਜਾਬੀ ਮਹਿਸੂਸ ਹੁੰਦੇ ਹਨ .ਜਿਵੇਂ ਕਬਜ਼ਾ ,ਜਿੱਥੇ ਹੁੰਦੀ ਹੈ ਹਥਿਆਰਾਂ ਦੀ ਪਾਬੰਦੀ ਜੱਟ ਉੱਥੇ ਫਿਰ ਕਰਦਾ ,ਚਿੱਟਾ ਕੁੜਤਾ ਲਿੱਬੜਿਆ ਖੂਨ ਨਾਲ ,ਜਿਨ੍ਹਾਂ ਉੱਤੇ ਸਰਕਾਰੀ ਬੈਨ ਜੱਟ ਉਨ੍ਹਾਂ ਕੰਮਾਂ ਦਾ ਫੈਨ ,ਜਿੰਨੇ ਚ ਤੂੰ ਸਾਰੀ ਜੱਚ ਦੀ ਜੱਟ ਦੇ ਬੂਟ ਆਉਂਦੇ ਆ,ਮਹਿੰਗੀਆਂ ਕਾਰਾਂ ,ਕੋਠੀ ਰੋਡ ਉੱਤੇ ਪਾਈ ਜੱਟ ਹੁਣ ਹਮਰ ਕਢਵਾਈ ,ਬੰਬੀਹਾ ਬੋਲੇ ,ਥਾਰ ਰੱਖੀਏ ਘੁੰਮਣ ਘੁਮਾਉਣ ਨੂੰ ਤੇ ਬੋਲਡ ਰੱਖਿਆ ਪਟਾਕੇ ਪਾਉਣ ਨੂੰ ,ਪਿੰਡ ਜੱਟ ਜੱਟ ਡੁਬਈ ਜਾ ਕੇ ਸ਼ੇਖ ਜੱਟ ਅੌਡੀਆਂ ਚ ਘੁੰਮਦਾ ,ਅਤੇ ਹੋਰ ਵੀ ਬਹੁਤ ਗਾਣੇ ਹਨ ਜਿਨ੍ਹਾਂ ਸੁਣ ਕੇ ਮੋਦੀ ਪ੍ਰਭਾਵਿਤ ਹੋ ਗਿਆ ਹੁਣ ਉਸ ਨੇ ਕਾਨੂੰਨ ਲਾਗੂ ਕਰ ਦਿੱਤਾ ਉਸ ਨੇ ਫੋਰਡ ਛੱਤੀ ਸੌ ਰਾਜ ਦਾ ਗਾਣਾ ਨਹੀਂ ਸੁਣਿਆ ਤੇ ਕਿਉਂਕਿ ਉਸ ਨੂੰ ਨਵੇਂ ਕਲਾਕਾਰਾਂ ਨੇ ਲੁਕੋ ਦਿੱਤਾ ਸੀ .ਗਾਣਿਆਂ ਦੇ ਹਿਸਾਬ ਨਾਲ ਤੇ ਸਭ ਠੀਕ ਹੈ ਪਰ ਅਸਲ ਵਿੱਚ ਜੱਟ ਤਾਂ ਗਰੀਬ ਹੈ .ਇਨ੍ਹਾਂ ਫੂਕਰੇ ਕਲਾਕਾਰਾਂ ਨੂੰ ਰੋਕੋ ਨਵੇਂ ਨਵੇਂ ਭੜਕਾਊ ਗਾਣਿਆਂ ਨੂੰ ਗਾਉਣ ਤੋਂ .ਗਾਣਿਆਂ ਵਿੱਚ ਜੱਟ ਜੱਟ ਕਹਿ ਕੇ ਤੜੇਉਣ ਵਾਲੇ ਹੁਣ (ਕਿਸਾਨ )ਸਬਦ ਵਰਤੋਂ ਲੱਗੇ ਹਨ
@jindersingh9513
@jindersingh9513 3 жыл бұрын
ਕਿਸਾਨ_ਮਜਦੂਰ_ਏਕਤਾ_ਜਿੰਦਾਬਾਦ
@yuvrajyuvi7656
@yuvrajyuvi7656 3 жыл бұрын
Mera maan punjab di shaan !!jo tusi a oh koi hor nai h
@sukhrajbains4680
@sukhrajbains4680 3 жыл бұрын
If all Indian farmers together no body bites Indian Sikh. Sikh always going up never going down. Singh always Singh is kings keep it up 👍 your family and your farmers fight for the bill . don’t stop keep it up 👍
@kindagillgill9909
@kindagillgill9909 3 жыл бұрын
Kisaan EKTA zindaabaad
@jagroopsingh6992
@jagroopsingh6992 3 жыл бұрын
ਹਰਭਜਨ ਮਾਨ ਜਿੰਦਾਬਾਦ
@sandeepdhillon6637
@sandeepdhillon6637 3 жыл бұрын
Justice for farmer
@randhawalyrics3966
@randhawalyrics3966 3 жыл бұрын
Kisan Ekta Zindabad 🔥
@sukhwindersingh4228
@sukhwindersingh4228 3 жыл бұрын
ਵੀਰ.ਮੇਰਿੳ.ਹੁਣ.ਡਡੇ.ਨਾਲ.ਕੰਮ.ਲਵਾਗੇ.ਭੂਤ.ਡਡੁੇ.ਨਾਲ.ਨਿਕਲਣ.ਵਾਲਾ
@girlzone2431
@girlzone2431 3 жыл бұрын
👍
@jotkaur6821
@jotkaur6821 3 жыл бұрын
Well done
@inderjeetkaur2304
@inderjeetkaur2304 3 жыл бұрын
VV
@MandeepKaur-om5rj
@MandeepKaur-om5rj 3 жыл бұрын
👍👍👍👍
@romysran9898
@romysran9898 3 жыл бұрын
NGO vale Goldy te kvatra kithe gye
@proudtobebritish8070
@proudtobebritish8070 3 жыл бұрын
ਪੈਸੇ ਕੱਠੇ ਕਰਨ ਵਿੱਚ ਮਸ਼ਰੂਫ ਨੇ
@user-ch9jw2yr4p
@user-ch9jw2yr4p 3 жыл бұрын
ਤਖ਼ਤ ਬਦਲ ਦਿਓ ਤਾਜ ਬਦਲ ਦਿਓ, ਬੇਈਮਾਨਾਂ ਦਾ ਰਾਜ ਬਦਲ ਦਿਓ,ਕਾਂਗਰਸ ਭਾਜਪਾ ਬਾਦਲ ਭਜਾਓ ਭਗਵੰਤ ਕੇਜ਼ਰੀ ਦਿਲੋਂ ਭੁਲਾਓ, ਪੰਜਾਬ ਹਤੈਸ਼ੀਓ ਇਕੱਠੇ ਹੋ ਕੇ ਪੰਜਾਬ ਬਚਾਓ। ਹੁਣ ਕਿਸੇ ਦੀਆਂ ਚੁਟਕਲੀ ਚੁਟਕਲਿਆਂ ਤੇ ਕਿਸੇ ਦੇ ਲੱਛੇਦਾਰ ਭਾਸ਼ਣਾਂ ਵਿੱਚ ਨਾ ਫਸ ਜਾਇਓ।
@drtahir0011
@drtahir0011 3 жыл бұрын
As a kashmiri i will tell my punjabi beothers Fight for your safety Fight for your famers Fight for your poors My ALLAH IS WITH YOU Because farmers cant be destroyed Like we kashmiris had been killed since 1945 Waheguru ji da khalsa waheguru ji di fateh InshaAllah victory will be yours....
@proudtobebritish8070
@proudtobebritish8070 3 жыл бұрын
ਖਾਲਸਤਾਨ ਜ਼ਿੰਦਾਬਾਦ ਇੱਕੋ ਇਕ ਹੱਲ ਅਜਾਦੀ
@KuldeepSingh-gj3cv
@KuldeepSingh-gj3cv 3 жыл бұрын
No Farmer No Food No Future kisaan ekta jindabaad👍👍💪💪
@keshav_sawraj123
@keshav_sawraj123 3 жыл бұрын
Keep it up..... Hats off to all punjabi
@GurdeepSingh-do7ux
@GurdeepSingh-do7ux 3 жыл бұрын
Jai kisan jai jawan
@rajurathore5077
@rajurathore5077 3 жыл бұрын
Kisan ekta jindabad
@khaspunjabivlog6578
@khaspunjabivlog6578 3 жыл бұрын
Kissan ekta jindabad,
@gardengurls
@gardengurls 3 жыл бұрын
majdur kisan zindabad
Best KFC Homemade For My Son #cooking #shorts
00:58
BANKII
Рет қаралды 69 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Fast and Furious: New Zealand 🚗
00:29
How Ridiculous
Рет қаралды 43 МЛН
🔴[LIVE]  Canada Kabaddi Cup 2024  || Host by Young Sports Club | Aug 3, 2024
Ontario Kabaddi federation
Рет қаралды 6 М.
Best KFC Homemade For My Son #cooking #shorts
00:58
BANKII
Рет қаралды 69 МЛН