No video

RABB MERA SATGUR | Sant Jeet Dass | Latest Guru Ravidass Ji Songs 2024 | Ds Music

  Рет қаралды 3,413,702

DS Music

DS Music

6 ай бұрын

New devotional Guru Ravidass Ji song 2024 :RABB MERA SATGUR Sung By SANT JEET DASS JI (MAHAL GEHLAN) Nd Music Given by SABHI MKD Released this song by DS MUSIC keep watching and share yours comments on our KZfaq Channel Ds Music Like & Subscribe For More updates
Credits :
● Title: RABB MERA SATGUR
● Singer: SANT JEET DASS JI (MAHAL GEHLAN)
● Lyrics : SANT PRITAM DASS SANGAT PURIA
● Music: SABHI MKD
● Producer: DHANPAT RAI (USA)
● Dop: VIJAY CHAUHAN
● Video: BABA KAMAL
● Label: DS MUSIC
● Post Producation : LVY TEAM FILMS
Singer Con. 98140-61547
#GuruRavidasJiSongs #devotionalLatest2023 #dsmusic #gurbani #devotional #devotionalsongs
-----------------------------------------------------------------------
Contact Us :
Email id:- dsmusicco@gmail.com
For Inquiries:- +91 98152 -29150 , +91 84279-41399
instagram : ds_music_1999?i...
Music Audio and Video All Copyrights reserved @DS Music

Пікірлер: 1 900
@gurdialsingh2338
@gurdialsingh2338 3 ай бұрын
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@sarpanchpindmanan2120
@sarpanchpindmanan2120 28 күн бұрын
ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ।
@KulwinderSingh-lo5ki
@KulwinderSingh-lo5ki 2 ай бұрын
ਬਹੁਤ ਪਿਆਰਾ ਸ਼ਬਦ
@Entertainment-cz2ww
@Entertainment-cz2ww 2 ай бұрын
Jai guru dev dhan guru dev
@RajinderSingh-vz8vk
@RajinderSingh-vz8vk 3 ай бұрын
ਰੱਬ ਦੇ ਫਰਿਸ਼ਤੇ ਬਣਕੇ ਆਏ ਭਾਈ ਸਾਹਿਬ ਜੀ ਇਹੋ ਜਿਹੀਆਂ ਰੂਹਾਂ ਕਦੇ ਕਦੇ ਆਉਂਦੀਆਂ ਜਗ ਤੇ
@GurpreetBatth-kr2tf
@GurpreetBatth-kr2tf 2 ай бұрын
ਭਰਾ ਤੁਸੀ ਵੀ ਰੱਬ ਦੇ ਫਰਿਸਤੇ ਹੋ ਤੁਸੀ ਵੀ ਉਹਨੂੰ ਯਾਦ ਕਰੋ ਸਿਮਰਨ ਕਰੋ ਗੁਰਬਾਣੀ ਗੁਰੂ ਸਭ ਨੂੰ ਅਵਾਜ਼ਾਂ ਮਾਰ ਰਹੇ ਸਤਿ ਸੰਗਤ ਕਰੋ ਰੱਬ ਜੀ ਵਾਹਿਗੁਰੂ ਜੀ ਨੂੰ ਹਰ ਵੇਲੇ ਸਿਮਰਨ ਕਰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀ ਕੋਈ ਸਭ ਮੇ ਜੋਤ ਜੋਤ ਹੈ ਸੋਇ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਇ 🎉❤🎉
@karanveer1515
@karanveer1515 Ай бұрын
❤❤❤❤❤❤❤❤❤🎉🎉
@RajinderKumar-cf5gb
@RajinderKumar-cf5gb 12 күн бұрын
​@@karanveer15157
@user-iz1jm4ri1m
@user-iz1jm4ri1m 4 ай бұрын
ਭਾਈ ਸਾਹਿਬ ਦੀ ਅਵਾਜ਼ ਸੁਣ ਕੇ ਮਨ ਨੂੰ ਵੱਖਰੀ ਤਰ੍ਹਾਂ ਦਾ ਸਕੂਨ ਮਿਲਦਾ ਹੈ।
@gunjot381
@gunjot381 2 ай бұрын
❤❤❤❤❤❤❤❤❤❤❤❤❤❤❤❤❤❤❤😂❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@LovepreetSingh-vn4ui
@LovepreetSingh-vn4ui 2 ай бұрын
ਬਹੁਤ ਹੀ ਪਿਆਰਾ ਸ਼ਬਦ ਦਿਲ ਨੂੰ ਬਹੁਤ ਹੀ ਸਕੂਨ ਮਿਲਦਾ ਸੁਣਕੇ ❤️❤️❤️❤️❤️❤️❤️❤️❤️❤️🌹🌹🌹🌹🌹🌹🌹🙏🙏🙏🙏🙏
@BalwinderKaur-ql9zs
@BalwinderKaur-ql9zs Ай бұрын
ਬਹੁਤ ਪਿਆਰਾ ਸ਼ਬਦ ਇਸ ਸ਼ਬਦ ਨਾਲ ਮਨ ਨੂੰ ਸਕੂਨ ਮਿਲਦਾ ਹੈ
@harmeshlal3333
@harmeshlal3333 5 ай бұрын
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਡਿਆਈ ਹੁੰਦੀ ਸੁਣ ਕੇ ਮਨ ਬਹੁਤ ਖੁਸ਼ ਹੁੰਦਾ ਹੈ, ਸਦਾ ਇਸ ਤਰ੍ਹਾਂ ਹੀ ਸਿਫਤਾਂ ਹੁੰਦੀਆਂ ਰਹਿਣ, ਸਤਿ ਸ੍ਰੀ ਅਕਾਲ🙏🙏🙏🙏🙏 ਜੀ
@ranjodhsingh7736
@ranjodhsingh7736 2 ай бұрын
ਵਾਹਿਗੁਰੂ ਜੀ ਦੀ ਰਹਿਮਤ ਨਾਲ ਕਿੰਨੀ ਸੋਹਣੀ ਅਵਾਜ਼ ਦਿੱਤੀ ਹੈ।ਮਨ ਨੂੰ ਟੁੰਭ ਲੈਣ ਵਾਲਾ ਸ਼ਬਦ।
@kishantailor6494
@kishantailor6494 15 күн бұрын
वाह गुरु सतनाम 🌹🌹🌹🌹🌹
@paramjitsingh4473
@paramjitsingh4473 2 ай бұрын
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ -- ਅਸੀ ਜਦੋਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਉਨ੍ਹਾਂ ਦੀ ਦੇਣ ਹੈ, ਉਨ੍ਹਾਂ ਸਾਡੇ ਲਈ ਬਹੁਤ ਸੰਘਰਸ਼ ਕੀਤਾ, ਕਿਸੇ ਤੋਂ ਡਰੇ ਨਹੀਂ ਸੀ ❤❤❤❤❤🎉
@user-ho8kx6cz3g
@user-ho8kx6cz3g 2 ай бұрын
Rabmers satgur banke menu dekh lende
@user-ho8kx6cz3g
@user-ho8kx6cz3g 2 ай бұрын
Satgur mere mera koti koti.srn village Nagnoli distt Una Jp
@user-me6zp1kj4s
@user-me6zp1kj4s 3 ай бұрын
ਬਹੁੱਤ ਸਕੂਨ ਮਿਲਦਾ ਸ਼ਬਦ ਸੁਣ ਕੇ ਭਾਈ ਸਾਹਿਬ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇਜੀ❤❤❤❤❤❤🌹🙏🌹🙏🌹🙏🌹🙏🌹🙏🌹🙏🌹
@asealskar8
@asealskar8 17 күн бұрын
هل يمكنك كتابة كلمات القصيد كي يتثنا لي ترجمتها وقرائتها .صديقك سوري لاجئ في لبنان
@balvirmann7575
@balvirmann7575 2 ай бұрын
ਬਹੁਤ,ਪਿਆਰਾ,ਸ਼ਬਦ
@GurnoorKaur-su5fd
@GurnoorKaur-su5fd 2 ай бұрын
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਰਵਿਦਾਸ ਜੀ
@billysingh8031
@billysingh8031 2 ай бұрын
Dhan guru Nanak Dhan guru Nanak Dhan guru Nanak Dhan guru Nanak
@gurmailchand180
@gurmailchand180 2 ай бұрын
ਇਸ ਤਰ੍ਹਾਂ ਲਗਦਾ ਗੁਰੂ ਆਪ ਦੱਸਦੇ ਹਨ ਏਨੀ ਮਿੱਠੀ ਆਵਾਜ ਹੈ ❤🙏🌹👍👍👍👍
@ramjidass8880
@ramjidass8880 5 ай бұрын
ਬਹੁਤ ਆਨੰਦ ਮਈ ਅਵਾਜ ਜੀ ਸਤਿਗੁਰ ਆਪ ਤੇ ਕਿਰਪਾ ਕਰਨ।
@jasvirsinghsingh3723
@jasvirsinghsingh3723 Ай бұрын
❤❤❤🙏🙏🙏🙏🙏🙏🙏🙏
@DhirajKumar-yh4zc
@DhirajKumar-yh4zc 2 ай бұрын
अति सुन्दर रचना। एवं सुन्दर प्रस्तुति जय गुरुदेव जी की।
@user-xr6kr1dq1n
@user-xr6kr1dq1n 13 сағат бұрын
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਬਹੁਤ ਵਧੀਆ ਭਜਨ ਗਾਇਆ
@sukhdavesingh6554
@sukhdavesingh6554 2 ай бұрын
ਧੰਨ ਧੰਨ ਭਗਤ ਰਵਿਦਾਸ ਜੀ ਬਹੁਤ ਪੂਜਨ ਜੋਗ ਨਹ ❤❤❤❤
@gurdiplalpawar6839
@gurdiplalpawar6839 5 ай бұрын
ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏❤️❤️❤️❤️❤️🌹🌹🌹🌹🌹
@mahipardhadn6440
@mahipardhadn6440 Ай бұрын
ਆਵਾਜ ਸੁਣਕੇ ਬਾਬਾ ਜੀ ਗੀਤ ਵਾਰ-ਵਾਰ ਸੁਣਨ ਨੂੰ ਜੀ ਕਰੀ ਜਾ ਰਿਹਾ ਆਓ ਅਸੀਂ ਵਧੀਆ
@user-gy1df7ph1e
@user-gy1df7ph1e Ай бұрын
ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ 🙏🙏
@sarabjitkaur9476
@sarabjitkaur9476 4 ай бұрын
ਮਨਜੀਤ ਚਣਕੋਈ ਵਾਲੇ ਸਬਤ ਬਹੁਤ ਸੋਹਣੇ ਲਿਖਿਆ ਹੋਇਆ ਹੈ ਲੱਕੀ ਹਿੱਲ ਬਹੁਤ ਵਧੀਆ ਗਾ ਹੈ ਰਵਿਦਾਸ ਮਹਾਰਾਜ ਜੀ ਤੁਹਾਨੂੰ ਦੋਵੇਂ ਤੇ ਮੇਹਰ ਭਰਿਆ ਹੱਥ ਰੱਖੇ ਤੁਹਡੀ ਭੈਣ ਦੀ ਹੀ ਆਾਰਦਸ ਹੈ🙏🙏🙏🙏 ਟ
@kashmirkaur6269
@kashmirkaur6269 Ай бұрын
Mithi ਅਵਾਜ ਬਬਾ ਜੀ ਦੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❤❤❤
@kuljindersingh8282
@kuljindersingh8282 2 ай бұрын
ਮਨ ਨੂੰ ਬਹੁਤ ਹੀ ਸਕੂਨ ਆਇਆ ਜੀ।। ਬਾ ਕਮਾਲ ਅਵਾਜ਼।। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।।।।।
@RamSingh-ub6gv
@RamSingh-ub6gv 2 ай бұрын
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਅਵਾਜ਼ ਬਹੁਤ ਪਿਆਰਾ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ♥️♥️♥️♥️♥️🙏🙏🙏🙏
@RupinderKaur-bh7jb
@RupinderKaur-bh7jb 25 күн бұрын
Chanchalsingh
@kulwindersinghdangon5971
@kulwindersinghdangon5971 2 ай бұрын
ਬਹੁਤ ਸੋਹਣਾ ਗਾਇਆ
@tarsemsingh2484
@tarsemsingh2484 4 ай бұрын
ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏
@janmesh4150
@janmesh4150 2 ай бұрын
ਬਹੁਤ ਹੀ ਵਧੀਆ ਤੇ ਸੁੰਦਰ ਸ਼ਬਦ ❤
@talwindersidhu1540
@talwindersidhu1540 2 ай бұрын
ਧੰਨ ਧੰਨ ਪਿਤਾ ਸ੍ਰੀ ਗੁਰੂ ਰਵਿਦਾਸ ਸਾਹਿਬ ਜੀਓ ਮਹਾਰਾਜ
@amritgaggu9675
@amritgaggu9675 2 ай бұрын
❤q
@lakhbirmahla6635
@lakhbirmahla6635 4 ай бұрын
ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਵਾਜ਼ ਵਾਹਿਗੁਰੂ ਜੀ ਮੇਹਰ ਕਰਨ
@Gaurav.Ravidasiya8199
@Gaurav.Ravidasiya8199 5 ай бұрын
🙏 ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਸੰਤਾਂ ਦੀ 🙏
@agrigamig4039
@agrigamig4039 2 ай бұрын
बहुत बहुत खूब जय गुरु नानक देव जी की
@TalwinderSandhu-vh7wj
@TalwinderSandhu-vh7wj 3 ай бұрын
ਬਹੁਤ ਹੀ ਅਨੰਦਮਈ. ਵਾਹਿਗੁਰੂ ਜੀ 🙏
@munishkumarmunishkumar4984
@munishkumarmunishkumar4984 4 ай бұрын
❤❤❤❤❤ਜੋ ਬੋਲੈਂ ਸੋ ਨਿਰਭੈ ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ❤🙏🌻🌻🌼🌼🌼🙏
@oldsongsmedia1754
@oldsongsmedia1754 3 ай бұрын
ਵਾਹ ਜੀ ਵਾਹ ਜੈ ਗੁਰੂਦੇਵ ਬਾਬਾ ਜੀ ਬਹੁਤ ਖੂਬ ਜੀ
@gurpreetgoraya297
@gurpreetgoraya297 Ай бұрын
🌺🙏🏻ਵਾਹਿਗੁਰੂ ਜੀ🙏🏻🌺
@user-xr6kr1dq1n
@user-xr6kr1dq1n 5 күн бұрын
ਜੈ ਗੁਰੂ ਗੁਰੂਦੇਵ ਜੀ ਬਹੁਤ ਮਿੱਠੀ ਅਵਾਜ ਤੇ ਭਜਨ ਵੀ ਬਹੁਤ ਵਧੀਆ ਲਿਖਿਆ।
@manjubala3105
@manjubala3105 5 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🙏🙏🙏🙏🌹🌹
@ashokhalwai
@ashokhalwai 5 ай бұрын
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਵਧੀਆ ਜੀ
@sardarasingh7087
@sardarasingh7087 2 ай бұрын
ਬਹੁਤ ਜ਼ਿਆਦਾ ਪਿਆਰ ਨਾਲ ਸਬਦ ਗੁਰੂ ਜੀ ਗਾਏ ਹਨ ਜੀ
@user-dc8vf8ei9w
@user-dc8vf8ei9w Ай бұрын
ਵਾਹ ਜੀ ਵਾਹ ❤❤❤
@Sonu_mehtan
@Sonu_mehtan 5 ай бұрын
Jai guru dev dhan guru dev Buht hi vadia ਸ਼ਬਦ Buht hi Soni ਆਵਾਜ਼ ਸੰਤ ਮਾਹਿਲ ਗਹਿਲਾਂ ਵਾਲੇ
@rajnidoel6829
@rajnidoel6829 3 ай бұрын
Bahut.meetha.shabad
@d.jlover1075
@d.jlover1075 4 ай бұрын
ਧੰਨ ਧੰਨ ਜਗਤ ਪਿਤਾਮਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ❤❤❤❤❤🙏🙏🙏🙏
@baljinderrathour9840
@baljinderrathour9840 Ай бұрын
ਬਹੁਤ ਪਿਆਰਾ ਸ਼ਬਦ ਹੈ ਜੀ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ ❤❤❤
@SunitaDevi-cc9ry
@SunitaDevi-cc9ry Ай бұрын
ਦਿਲ ਨੂੰ ਸਕੂਨ ਦੇਣ ਵਾਲਾ ਭਜਨ .... ਬਾਕਮਾਲ 🙏🙏🙏... 👌🏻👌🏻 ਇਦਾਂ ਦੇ ਹੋਰ ਭਜਨ ਗਾਇਆ ਕਰੋ 🙏🙏🙏
@Ravishankar-yw4gz
@Ravishankar-yw4gz 3 ай бұрын
अतिसुंदर संत जीत दास आवाज है वाहे गुरु जी ❤❤❤❤🎉🎉
@sunitarani8257
@sunitarani8257 5 ай бұрын
🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ,🙏🙏
@malkeetsingh1634
@malkeetsingh1634 2 ай бұрын
Waheguru ji waheguru ji waheguru ji waheguru ji waheguru ji waheguru ji dhan baba Ravidas ji dhan dhan
@user-sc3in6qr7r
@user-sc3in6qr7r 2 ай бұрын
Wahguru ji Wahguru ji Wahguru ji Wahguru ji Wahguru ji
@tarsemlal7765
@tarsemlal7765 5 ай бұрын
ਜੈ ਗੁਰੂ ਦੇਵ ਜੀ 🙏🏽🙏🏽 ਰੱਬ ਮੇਰਾ ਸਤਿ ਗੁਰੂ ਬਣ ਕੇ ਆਇਆ (ਬੇਗਮਪੁਰਾ) ਵਸਾਉਣ ਆਇਆ ਮੈਨੂੰ ਦੇਖ ਲੈਣ ਦੇ । ਬਹੁਤ ਵਧੀਆ ਜੀ ,ਜੈ ਗੁਰੂ ਦੇਵ ਜੀ ।ਸੰਤਾ ਦੀ ਅਵਾਜ਼ ਨੇ ਦਾਸ ਨੂੰ ਬੇਗਮਪੁਰਾ ਵਿੱਚ ਲੈ ਗਏ ਹਨ । ਜੈ ਸੰਤਾ ਦੀ ❤❤❤❤❤🙏🏽🙏🏽🙏🏽🙏🏽🙏🏽
@user-qz9dq5cu2g
@user-qz9dq5cu2g 2 ай бұрын
Shabd sunkar atma tript ho gai 🙏🎉🌷🌺💯
@gurmeetsingh6743
@gurmeetsingh6743 25 күн бұрын
❤ ਵਾਹਿਗਰੂ ਜੀ
@rachhpalsinghsingh4465
@rachhpalsinghsingh4465 17 күн бұрын
ਰਵਿਦਾਸ ਮਹਾ ਰਾਜ ਸਾਡੇ ਦਿਲਾਂ ਦੀ ਧੜਕਣ ਸਾਡੇ ਸਮਾਜ ਤੇ ਮੇਹਰ ਭਰਿਆ ਹੱਥ ਰੱਖਣ ਜੀ
@harjitdhillon9872
@harjitdhillon9872 2 ай бұрын
Bhut vadea, bhut mithhi awaaz diti ai Parmatma ne, baba g tuhanu ! Lagge raho baba g
@SandeepKumar-ih4ts
@SandeepKumar-ih4ts 3 ай бұрын
🌷🙏🌷Dhan Dhan Shri Guru Ravidass Maharaj Ji🌷🙏🌷
@Sonusonu-be6ym
@Sonusonu-be6ym Ай бұрын
ਮੇਰਾ ਰੱਬ ਗੁਰੂ ਰਵਿਦਾਸ ਮਹਾਰਾਜ ਜੀ 👏👏
@harjinderkumar2082
@harjinderkumar2082 2 ай бұрын
ਰੂਹ ਖੁਸ਼ ਹੋ ਗਈ ਜੀ ਸਤਿਗੁਰ ਜੀ ਸ਼ਬਦ ਸੁਣ ਕ ❤❤❤
@ladhar_official9
@ladhar_official9 5 ай бұрын
ਜੈ ਗੁਰੂ ਦੇਵ ਜੀ 🙏♥️🌸
@husangill-nm1du
@husangill-nm1du Ай бұрын
❤ ਭਾਈ ਸਾਹਿਬ ਜੀ ਦੀ ਬਹੁਤ ਸੋਹਣੀ ਵਾਜ਼ ਵਾਹਿਗੁਰੂ ਜੀ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖੇ❤
@kalwinderkaur7638
@kalwinderkaur7638 Ай бұрын
@vishalagrwal2884
@vishalagrwal2884 Ай бұрын
Q1q11qqqqqqqqqqqq1q11 ​@@kalwinderkaur7638
@user-vx1zy5pj1j
@user-vx1zy5pj1j 22 күн бұрын
❤️
@user-vx1zy5pj1j
@user-vx1zy5pj1j 22 күн бұрын
@user-vx1zy5pj1j
@user-vx1zy5pj1j 22 күн бұрын
@PremSingh-qr7ii
@PremSingh-qr7ii 2 ай бұрын
Bhut sohna sabd h jai guru dev ji
@sukhpalsingh6014
@sukhpalsingh6014 20 күн бұрын
ਸੰਤ ਜੀਤ ਦਾਸ ਜੀ ਦੀ ਆਵਾਜ਼ ਵਿੱਚ ਸ਼ਬਦ ਸੁਣ ਕੇ ਮਨ ਨੂੰ ਬਹੁਤ ਅਨੰਦ ਮਿਲਦਾ ਹੈ ❤
@gulshantoora
@gulshantoora 5 ай бұрын
ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਮੈਨੂੰ ਦੇਖ ਲੈਣ ਦੇ , ਮੈਨੂੰ ਦੇਖ ਲੈਣ ਦੇ ,ਮੱਥਾ ਟੇਕ ਲੈਣ ਦੇ, ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਜਦੋਂ ਵਲ ਗਰੀਬਾਂ ਜਾਵੇ ਦੋਹੀਂ ਹੱਥੀਂ ਆਣ ਲੁਟਾਵੇ, ਨੀ ਉਹ ਕਿਹੜਾ ਦਾਨੀ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਜਦੋਂ ਬਾਗਾਂ ਦੇ ਵੱਲ ਜਾਵਣ, ਸੁੱਕੇ ਬਾਗ਼ ਹਰੇ ਹੋ ਜਾਵਣ, ਨੀ ਉਹ ਕਿਹੜਾ ਮਾਲੀ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਜਦੋਂ ਦੁਖੀਆਂ ਦੇ ਵੱਲ ਜਾਵੇ ਰੋਗੀ ਰਾਜ਼ੀ ਕਰਕੇ ਆਵੇ ਨੂੰ ਉਹ ਕਿਹੜਾ ਵੈਦ ਹੈ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਜਦੋਂ ਵਿਚ ਕਚਹਿਰੀ ਜਾਵੇ , ਜਾਕੇ ਕੈਦੀ ਬਰੀ ਕਰਾਵੇ , ਨੀ ਉਹ ਕਿਹੜਾ ਦਰਦੀ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਜਦੋਂ ਸਤਿਸੰਗ ਦੇ ਵਿਚ ਜਾਵੇ ਉਹ ਤਾਂ ਸਭ ਦੇ ਭਰਮ ਮਿਟਾਵੇ ਕਿਹੜਾ ਬ੍ਰਹਮਗਿਆਨੀ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਸਤਿਗੁਰ ਭਵਸਾਗਰ ਵਲ ਜਾਵੇ ਬਿਨਾਂ ਜਹਾਜ਼ੋ ਪੂਰ ਲੰਘਾਵੇ ਇਹ ਤਾਂ ਮਧਸੁਧਨ ਹੈ ਆਇਆ ਮੈਨੂੰ ਦੇਖ ਲੈਣ ਦੇ , ਰੱਬ ਮੇਰਾ ਸਤਿਗੁਰ ਬਣ ਕੇ ਆਇਆ, ਮੈਨੂੰ ਦੇਖ ਲੈਣ ਦੇ...!
@MadanLal-ie8hr
@MadanLal-ie8hr 3 ай бұрын
Baba ji kirpa kar
@manjitkarthiksharma2482
@manjitkarthiksharma2482 3 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@Sisodiy450
@Sisodiy450 3 ай бұрын
Jay Shree ravidas
@ushachander2561
@ushachander2561 3 ай бұрын
Last paragraph v likh do ji pls
@kamaldeepsingh7970
@kamaldeepsingh7970 3 ай бұрын
ਦਾਨੀ
@VipanKumar-dw4dd
@VipanKumar-dw4dd 4 ай бұрын
ਬਹੁਤ ਹੀ ਵਧੀਆ ਭਜਨ ਗਇਆ ਹੈ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ
@Ravishankar-yw4gz
@Ravishankar-yw4gz 3 ай бұрын
वाहे गुरु जी सतनाम सतनाम ❤❤🎉 संत जीत दास अतिसुंदर
@big--brain4231
@big--brain4231 2 ай бұрын
ਬਹੁਤ ਵਧੀਆ ਅਵਾਜ਼ ਹੈ ਜੀ। ਮੈਂ ਪਿਛਲੇ 1 ਹਫਤੇ ਤੋਂ ਸਵੇਰੇ ਤੋਂ ਸ਼ਾਮ ਤੱਕ ਇਹੀ ਵਾਰ ਵਾਰ ਸੁਣ ਰਿਹਾ ਹਾਂ।
@Sohan-tv2xn
@Sohan-tv2xn 5 ай бұрын
🙏ਜੈ ਗੁਰੂਦੇਵ ਜੀ🙏
@user-bn2hp2ku5z
@user-bn2hp2ku5z 2 ай бұрын
❤❤lਮਨ.ਨੂੰ. ਸਕੂਨ.ਮਿਲਿਆ. ਏ.ਸਬਦ.ਸੁਣ.ਕੇ.ਅਵਾਜ.ਬਹੁਤ. ਵਧੀਆ. ਜੀ.ਵਾਹਿਗੁਰੂ. ਜੀ❤❤
@s.tarsemsingh4733
@s.tarsemsingh4733 6 күн бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ
@chamanthapa190
@chamanthapa190 5 ай бұрын
Guru ji dy nabajy ho ji bhut hi surele abaj bakshi rab ny ji❤
@deeprall4977
@deeprall4977 4 ай бұрын
ਸੱਚੀਂ ਬਹੁਤ ਵਧੀਆ ਸ਼ਬਦ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ
@haridev871
@haridev871 3 ай бұрын
😊😅😮😢🎉😂❤❤ 3:07
@tirathsingh3366
@tirathsingh3366 2 ай бұрын
ਬਹੁਤ ਵਧੀਆ
@gursharnsingh1180
@gursharnsingh1180 3 ай бұрын
ਵਾਹਿਗੁਰੂ ਜੀ
@vidyarani4512
@vidyarani4512 5 ай бұрын
Bahut sohna shabd baba g
@jatinderkumar20
@jatinderkumar20 5 ай бұрын
Bahut sohna sabad baba ji bhut pyari awaj
@amarbahadur6562
@amarbahadur6562 2 ай бұрын
🙏🌹🌹🌹Wahe Guru Ji Maharaj 🌹🌹🙏
@birooram1770
@birooram1770 2 ай бұрын
ਵਾਹਿਗੁਰੂ ਜੀ,,,,, ਇਹ ਸ਼ਬਦ ਤੁਹਾਡੀ ਬਹੁਤ ਮਿੱਠੀ ਆਵਾਜ਼ ਹਰੇਕ ਗੁਰੂ ਪ੍ਰੇਮੀਆਂ ਦੇ ਦਿਲਾਂ ਵਿਚ ਘਰ ਕਰ ਗਈ ਹੈ ਇਹ ਸ਼ਬਦ ਪਰਮਾਤਮਾ ਨਾਲ ਜੋੜਦਾ ਹੈ ,,,,, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇਗਾ
@VickySohana
@VickySohana 5 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਉਂ ਕੋਟਿ ਕੋਟਿ ਪ੍ਰਣਾਮ ਜੀਉਂ 🙏🙏🙏🙏🙏🙏🙏🙏🙏🙏🙏🙏🙏
@jatinderbajwa9600
@jatinderbajwa9600 Ай бұрын
ਬਹੁਤ ਵਧੀਆ ਬਾਬਾ/ਮਨ/ਨੂੰ/ਸ਼ੂਕਨ/ਮਿਲਦਾ/ ਹੇ❤❤❤❤❤❤👏🏻👏🏻👏🏻👏🏻👏🏻👏🏻👏🏻⚘️⚘️⚘️⚘️⚘️⚘️⚘️🙏🙏🙏🙏🙏🙏🙏🎄🎄🎄🎄🎄🎄🎄🎉🎉🎉🎉🎉🎉🎉
@rattankumar3618
@rattankumar3618 Ай бұрын
बहुत खूब बहुत अच्छा जीवन की वास्तविकता है
@shukarsingh3232
@shukarsingh3232 2 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਵਾਹਿਗੁਰੂ ਜੀ
@user-wx5qk3gz5v
@user-wx5qk3gz5v 3 ай бұрын
ਬਹੁਤ ਹੀ ਪਿਆਰੀ ਅਵਾਜ਼ ਜੀ ਕਰਦਾ ਵਾਰੀ ਵਾਰੀ ਸੁਣਿਆ ਜਾਵੇ
@oiffcal.harman
@oiffcal.harman Ай бұрын
ਪ੍ਰੇਮ ਸਿੰਘ ਨੀਲੋਂ ਪੁਲ ਵਾਲਾ =ਬਾਬਾ ਜੀ ਦੀ ਮਿਠੀ ਤੇ ਸੁਰੀਲੀ ਆਵਾਜ ਨੂੰ ਸਲਾਮ ਕਰਦਾਂ ਹਾਂ ਜੈ ਗੁਰਦੇਵ ਧੰਨ ਗੁਰਦੇਵ ਕਾਸ਼ੀ ਦੇ ਮਾਲਕਾ ਸਭ ਤੇ ਸਿਰ ਤੇ ਹਥ ਰਖਣਾ ਜੀ
@ramasra348
@ramasra348 5 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤
@RavinderMomi-fo8ym
@RavinderMomi-fo8ym Ай бұрын
ਰੂਹ ਖੁਸ਼ ਹੋ ਜਾਂਦੀ ਸੁਣਕੇ ਦੁਕਾਨ ਉਤੇ ਬੈਠਿਆਂ ਚਾਰ ਪੰਜ ਵਾਰ ਹਰ ਰੋਜ਼ ਸੁਣੀਂਦਾ
@BalwinderSingh-fv8fq
@BalwinderSingh-fv8fq 19 күн бұрын
,,, ਥਹੁਤ ਹੀ ਵਧੀਆ ਸ਼ਬਦ ਗਾਇਆ ਭਾਈ ਸਾਹਿਬ ਨੇ
@user-bd4xo2vh1o
@user-bd4xo2vh1o 4 ай бұрын
ਜੈ ਗੁਰੂਦੇਵ ਜੀ 🙏
@hameshbadhan1890
@hameshbadhan1890 5 ай бұрын
ਗੁਰੂ।ਰਵਿਦਾਸ।ਜੀ।।ਮਿਹਰ ।ਕਲਠ।ਜੈਗੁਰੂ।ਦੇਵ‌।ਜੀ
@baljindarsinghdu4461
@baljindarsinghdu4461 2 ай бұрын
ਧੰਨ ਗੁਰੂ ਰਵਿਦਾਸ ਜੀ 🙏🏽🙏🏽🙏🏽
@ParamjeetSingh-lx1cz
@ParamjeetSingh-lx1cz Күн бұрын
Jai guru dev ji dhan guru dev ji 🙏🏻🎉🙏🏻🎉🙏🏻🙏🏻🎉🙏🏻🎉🙏🏻🎉
@bhagvatlodhi1802
@bhagvatlodhi1802 2 ай бұрын
Jay ho guru aapki
@jograjsingh7612
@jograjsingh7612 5 ай бұрын
ਧੰਨ ਧੰਨ ਸਤਿਗੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🌹🙏🌹🙏
@asbhaura5971
@asbhaura5971 Ай бұрын
ਵਾਰ ਵਾਰ ਸ਼ਬਦ ਸੁਣਨ ਨੂੰ ਦਿਲ ਕਰਦਾ ❤❤❤
@narindersingh6032
@narindersingh6032 3 ай бұрын
Wahuguru ji 🙏 bhut vadiy ਅਵਾਜ ❤❤🙏
@sarbjeetmaan8272
@sarbjeetmaan8272 5 ай бұрын
ਜੈ ਗੁਰੂਦੇਵ ਧੰਨ ਗੁਰਦੇਵ ਜੈ ਸੰਤਾਂ ਦੀ 🙏
@gurmitlalmall8598
@gurmitlalmall8598 4 ай бұрын
Jia guru dav ji
@singhsatnam4689
@singhsatnam4689 5 ай бұрын
ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ
@Lovepreet_1234
@Lovepreet_1234 Ай бұрын
Bohot sohna baba jii dhan dhan ravidas ji❤❤❤
@channzaffarwal8198
@channzaffarwal8198 Ай бұрын
ਜੀ ਭਾਈ ਸਾਹਿਬ ਜੀ ਬਹੁਤ ਵਧੀਆ
@user-id9bm5ut7t
@user-id9bm5ut7t 5 ай бұрын
Jaget guru satguru ravidas ge pori duneya da bhla karde han jinda bad vaheguru ge veheguru ge
Эффект Карбонаро и нестандартная коробка
01:00
История одного вокалиста
Рет қаралды 10 МЛН
Mom's Unique Approach to Teaching Kids Hygiene #shorts
00:16
Fabiosa Stories
Рет қаралды 35 МЛН
Amazing weight loss transformation !! 😱😱
00:24
Tibo InShape
Рет қаралды 63 МЛН
Mama vs Son vs Daddy 😭🤣
00:13
DADDYSON SHOW
Рет қаралды 46 МЛН
Эффект Карбонаро и нестандартная коробка
01:00
История одного вокалиста
Рет қаралды 10 МЛН